Please clarify 2nd Guru Sahib contribution to Punjabi alphabet as claimed since Punjabi as language was in practice from many centuries earlier in case of writing of Naths and Baba Farid and Baba Kabir. 2 Since main 5 contributors to Granth Sahib ie 1st to 5th Guru Sahib did not live in manga, which was their sub dialect Guruwise. 3 Is there any reliable English translation of Granth Sahib.
Professor ji sat shri akal ji. Sir in sikhism idol or statue in not allowed. But still in not only in punjab all over the world calendar with guru sahibans photos we print why ?
Eh pujari tabka kaun si ate kadon shuru hoya? Ki eh sikh san jan mahant jan sidh jan pathi jan granthi? ki eh sach hai ki ehna ne daswen guru ji nun kadi Amritsar nahin wadan ditta jad ki oh Anandpur sahib rahinde san jo ki Harmander sahib ton jiada door nahin hai?
ਬਹੁਤ ਵਧੀਆ ਵਿਚਾਰ ਘੱਗਾ ਜੀ ਸੰਗਤਾਂ ਨੂੰ ਦੇ ਰਹੇ ਹਨ ਜੋ ਜਿਹੀ ਗੁਰਮਤਿ ਦੇ ਵਿਚਾਰਾਂ ਦੀ ਪਹੁੰਚ ਸਿੱਖ ਸੰਗਤਾਂ ਤਕ ਪਹੁੰਚਾਉਣ ਦੀ ਬਹੁਤ ਲੋੜ ਹੈ ।
ਕੁਝ ਵਿਰੋਧ ਕਰਨ ਵਾਲੇ ਬਿਨਾਂ ਸੁਣੋ ਪੜੇ ਸਮਝਣ
ਦੇ ਸਿਰਫ ਵਿਰੋਧ ਵਜੋਂ ਹੀ ਵਿਰੋਧ ਕਰੀ ਜਾਂਦੇ ਹਨ ।
ਘੱਗਾ ਜਿਹੀ ਸਿੱਖੀ ਪਰਚਾਰ ਦੀ ਸੇਵਾ ਹੋਰ ਸ਼ਾਇਦ ਕਿਤੇ ਹੀ ਹੋਏਗੀ ।
ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਜੀ
ਪ੍ਰੋਫੈਸਰ ਘੱਗਾ ਜੀ ਨੇ ਇਹ ਜੋ ਸਵਾਲ ਜਵਾਬ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ ਬਹੁਤ ਵੱਧੀਆ ਉਪਰਾਲਾ ਹੈ ।
ਗੁਰੂ ਨਾਨਕ ਦੀ ਸੋਚ, ਗੁਰੂ ਨਾਨਕ ਦੇ ਫ਼ਲਸਫ਼ਾ ਅਤੇ ਗੁਰੂ ਨਾਨਕ ਦਾ ਗੁਰੂ ਕੌਣ ਸੀ ਇਸ ਬਾਰੇ ਸੰਗਤ ਨੂੰ ਸਹੀ ਜਾਣਕਾਰੀ ਮਿਲਦੀ ਰਹੇਗੀ । ਬਹੁਤ ਬਹੁਤ ਧੰਨਵਾਦ ਜੀ 🙏
ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਬਾਪੂ ਜੀ
🙏🙏੧ਓ🙏🙏 WaheGuru Ji ka khalsa, WaheGuru Ji ki fateh 🙏🙏 ਬਹੁਤ ਵਧੀਆ ਪ੍ਰੋਗਰਾਮ ਹੈ ਜੀ।। ਧੰਨਵਾਦ ਹੈ ਜੀ 🙏🙏
Kya bat he ਬਾਪੂ ਜੀ 🙏🙏🙏👍👍
ਬਹੁਤ ਵਧੀਆ ਸਵਾਲ ਅਤੇ ਜੁਆਬ ਵਾਲਾ ਪ੍ਰੋਗਰਾਮ ਹੈ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਸਮੁੱਚੇ ਸਿੱਖ ਜਗਤ ਨੂੰ ਬੇਨਤੀ ਹੈ ਜੀ ਕਿ ਤੁਹਾਡਾ ਧਰਮ,ਤੁਹਾਡੀਕੌਮ,ਤੁਹਾਡਾ ਸੁਨਹਿਰੀ ਇਤਿਹਾਸ ਐਨਾ ਮਹਾਨ ਹੈ ਕਿ ਸਾਰੇ ਸੰਸਾਰ ਵਿੱਚ ਇਸ ਇਤਿਹਾਸ ਦੀ ਕੋਈ ਮਿਸਾਲ ਨਹੀਂ ਮਿਲਦੀ। ਇਸ ਦੀ ਵਿਲੱਖਣਤਾ ਅਤੇ ਮਹਾਨਤਾ ਅਤੇ ਸ੍ਰੇਸ਼ਟਤਾ ਨੂੰ ਖੋਰਾ ਲਾਉਣ ਵਾਸਤੇ ਸਰਕਾਰ ਨੇ ਅਤੇ ਅਤੇ ਅਜੈਂਸੀਆਂ ਨੇ ਕਈ ਮਲੇਛ ਅਤੇ ਗੱਦਾਰ ਖਰੀਦੇ ਹਨ। ਉਹ ਹਰ ਪੱਖੋਂ ਇਸ ਉੱਤਮ ਅਤੇ ਵਿਲੱਖਣ ਕੌਮ ਦੇ ਸੁਨਹਿਰੀ ਇਤਿਹਾਸ ਨੂੰ ਵਿਗਾੜਨ ਅਤੇ ਚੈਲੰਜ ਕਰਨ ਅਤੇ ਖਤਮ ਕਰਨ ਲਈ ਹਰ ਹੀਲਾ ਵਰਤ ਕੇ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜੋ ਪਾਵਨ ਫੁਰਮਾਨ ਹੈ ਕਿ। ਅਸੰਖ ਮੂਰਖ ਅੰਧ ਘੋਰ। ਅਸੰਖ ਚੋਰ ਹਰਾਮਖੋਰ।। ਇਸ ਤਰ੍ਹਾਂ ਦੇ ਲੂਣਹਰਾਮੀ ਟੁਕਡ਼ਬੋਚ ਜਿਹੜੇ ਬੁਰਕੀ ਸੁੱਟਣ ਵਾਲੇ ਦੇ ਇਸ਼ਾਰੇ ਤੇ ਭੌਂਕਦੇ ਹਨ ਆਹ ਘੱਗੇ ਵਰਗੇ ਅਵਾਰਾ ਕੁੱਤੇ। ਇਸ ਨੂੰ ਭੇਖ ਦਾ ਪਖੰਡ ਵੇਖ ਕੇ ਸਿੱਖ ਨਾ ਸਮਝੋ। ਇਸ ਪਖੰਡੀ ਸਿਰ ਚ ਜਿਹੜਾ ਪੰਜਾਹ ਛਿੱਤਰ ਮਾਰੇ ਜਾਂ ਜਿੰਨੇ ਵੀ ਛਿੱਤਰ ਮਾਰੇ ਉਨਾ ਹੀ ਉਸ ਦੀ ਸੇਵਾ ਪੰਥ ਨੂੰ ਪ੍ਰਵਾਨ ਹੋਵੇਗੀ।ਇਸਦੀ ਗੰਦੀ ਕਡ਼ਮੀ ਜਬਾਨ ਵੇਖੋ ਕਿਵੇਂ ਅਵਾਰਾ ਕੁੱਤੇ ਵਾਂਗੂੰ ਭੌਂ ਭੌਂ ਚਲਦੀ ਹੈ। ਰੱਬ ਕਰੇ ਇਸ ਗੰਦੀ ਜੁਬਾਨ ਚ ਕੋਹਡ਼ ਪੈ ਜਾਵੇ। ਇਹੋ ਜਿਹੇ ਅਵਾਰਾ ਕੁੱਤਿਆਂ ਨੂੰ ਵੇਖਦਿਆਂ ਸਾਰ ਠੋਕ ਦੇਣਾ ਚਾਹੀਦਾ ਹੈ। ਤਾਂ ਕਿ ਪਾਵਨ ਪਵਿੱਤਰ ਗੁਰਬਾਣੀ ਜਾਂ ਸੁਨਹਿਰੀ ਇਤਿਹਾਸ ਤੇ ਉਂਗਲ ਉਠਾਉਣ ਦੀ ਕੋਈ ਜੁਅਰਤ ਨਾ ਕਰ ਸਕੇ।
ਪ੍ਰੋਫ਼ੈਸਰ ਇੰਦਰ ਸਿੰਘ ਘੱਗਾ ਜੀ ਦਾ ਬਹੁਤ ਬਹੁਤ ਧੰਨਵਾਦ
a trick: you can watch series on flixzone. Been using them for watching a lot of movies these days.
@Boston Kane definitely, I have been watching on Flixzone for months myself :D
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ Proffesor ਇੰਦਰ ਸਿੰਘ ਖਾਲਸਾ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਭਾਈ ਜੱਗਾ ਸਿੰਘ ਖਾਲਸਾ ਚੀਮਾ ਮੰਡੀ ਜਿਲ੍ਹਾ ਸੰਗਰੂਰ
ਧੰਨਵਾਦ ਦੋਨਾਂ ਵੀਰਾਂ ਦਾ ਅਾਪ ਜੀ ਨੇ ਸੰਗਤਾਂ ਨੂੰ ਬਹੁਤ ਵਧੀਅਾ ਜਾਣਕਾਰੀ ਦਿਤੀ ਹੈ ।
ਧੰਨਵਾਦ ਕਰਦੇ ਹਾਂ ਪਰੋਫੈਸਰ ਇੰਦਰਜੀਤ ਿਸੰਘ ਜੀ ਘੱਗਾ ਦਾ।
Great Bhai sahib je
ਬਹੁਤ ਖ਼ੂਬ ਸਿੱਖੀ ਨੂੰ ਸਹੀ ਰਸਤੇ ਤੋਰਨ ਦੀ ਪਹਿਲ ਕਿਤੀ ਅਸੀਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਹਾ
ਧੰਨਵਾਦ ਜੀ। ਬਹੁਤ ਵਧੀਆ ਢੰਗ ਨਾਲ ਚਾਨਣਾ ਪਾਇਆ ਘੱਗਾ ਸਾਹਿਬ ਜੀ ਨੇ ਜੁੱਗ ਜੁੱਗ ਜੀਓ।
ਸ਼ੁਭ ਕਾਮਨਾਂਵਾ,ਬਹੁਤ ਹੀ ਲਾਹੇਬੰਦ
ਬਹੁਤ ਵਧੀਆ ਬਾਈ ਜੀ ਧੰਨਵਾਦ ਬਹੁਤ ਬਹੁਤ ਦੋਵੇਂ ਭਰਾਵਾਂ ਦਾ 👍👌🙏🇮🇳💟💯
Bahut vdia uprala h ji eh sawal jwab da is nu vekh k apne vi aaun wale sawal clear hunde rehnde a te knowledge vi mildi h
Wah ji wah bahut khub he ji 🙏🙏
ਪਰੋਫੇਸਰ ਜੀ ਆਪ ਜੀ ਦੀਆ ਗੱਲਾ ਬਹੁਤ ਸੱਚ ਨੇ । ਸਵਾਲ ਇਹ ਵੇ ਕਿ ਏਨਾ ਗੱਲਾ ਦਾ ਹੱਲ ਕੀ ਵੇ । ਤਖਤ ਵਾਲ਼ਿਆਂ ਨੂ ਕਿਸ ਤਰਾਂ ਸੁਧਾਰਿਆ ਜਾਵੇ । ਕੀ ਕਦਮ ਚੁੱਕੇ ਜਾਨ ? ਤੇ ਕੌਨ ਇਹ ਕਰ ਸਕਦਾ ਵੇ ? ਇੰਨਾ ਗੱਲਾ ਦਾ ਕੋਈ ਲਿਖਿਤ ਹੱਲ ਹੋਨਾ ਚਾਹੀਦਾ ਵੇ , ਤਾਕੀ ਕੱਲ ਨੂ ਇੰਨਾਂ ਨਿਯਮਾਂ ਨੂ ਕੋਈ ਤੋੜ ਨ ਸਕੇ ।
ਬਹੁਤ ਹੀ ਵਧੀਆ ਬਾਪੂ ਜੀ ਸਤਿ ਸ੍ਰੀ ਅਕਾਲ
sawal jawab bhut vaddia uprala ji.Thank you 🙏
ਬਹੁਤ ਵਧੀਆ ਜੀ
ਬਹੁਤ ਖੂਬ
ਬਾਪੂ ਜੀ ਵਧੀਆ ਵਿਚਾਰ ਨੇ
ਬਹੁਤ ਵਧੀਆ ਭਾਈ ਸਾਹਿਬ ਸਾਰੀ ਟੀਮ
Bapu ji tusi sache gursikh ho
Thank u very much, '' professor '' Sahib Ji God bless you always 🙏 🙏
ਬਹੁਤ ਵਧੀਆ👍👍👍👍
100% sahi keha bapu g
Thanks so much,,, Prof.Saab
PRO Saab really good and great person.Heartly i salute you sir.
Please clarify 2nd Guru Sahib contribution to Punjabi alphabet as claimed since Punjabi as language was in practice from many centuries earlier in case of writing of Naths and Baba Farid and Baba Kabir.
2 Since main 5 contributors to Granth Sahib ie 1st to 5th Guru Sahib did not live in manga, which was their sub dialect Guruwise.
3 Is there any reliable English translation of Granth Sahib.
ਗੁਰੂ ਨਾਨਕ ਦੇਵ ਜੀ ਦੇ ਮਹਾਨ ਵਿਚਾਰ
very very knowledge ful video
good job singh saab
Bhai sahib bhut vadia ji
🙏🙏🌹🌹 bhut vadia jwaab ne baapu ji🙏🙏🙏🌹
Great thought I lick your answer 👌👌👌
Sahi gall a very good ghagga g
Dhanvaad ji
Good job
ਅੰਮ੍ਰਿਤ ਛੱਕਣ ਤੇ ਜਨਿੳ ਚ ਫਰਕ ਕੀ ਹੈ ਕਿਉਕ ਨਿਯਮ ਦੋਨਾ ਦੇ ਇਕੋ ਜਿਹੇ ਨੇ ਕਿ ਕਦੇ ਵੀ ਆਪਣੇ ਸਰੀਰ ਤੋ ਵੱਖ ਨਹੀ ਕਰਨਾ ਪਰ ਗੁਰੂ ਨਾਨਕ ਦੇਵ ਜੀ ਨੇ ਸਾਨੂ ਇਹਨਾ ਚੀਜ਼ਾ ਤੋ ਦੂਰ ਰਹਿਣ ਲਈ ਕਿਹਾ ਸੀ
sir sardar ji we should recognise the enemy enemy may be inside or out side good person honest person skilled person are always targetted
Great 👍
Thanks all teem members 🚩🙏
Wha g wha ghagha G
wadia ji
419 swal da answer dain lie. ਧੰਨਵਾਦ।
ਗੁਰੂ ਸਾਹਿਬ ਜੀ ਕੇਸਾਂ ਦਾ ਸਤਿਕਾਰ ਕਰਦੇ ਆ ਉਹ ਜੁਤੀਆਂ ਨਹੀਂ ਮਰਵਾ ਸਕਦੇ
Good Bapu g
Well said keep it up
Good job babu ji
ਨਹੀ ਰੀਸਾ ਭਾਈ ਇੰਦਰ ਸਿੰਘ ਘੱਗਾ ਜੀ ਦੀਆ
Prof.Tusi janam 100 ku sal pehlan kiein nahi lia.Prof.tusi dhan ho,God bless you.
💯👍
Bout wadia
ਜਾਣਕਾਰੀ ਲ ਈ very good ghagga g
Excellent show
🙏🙏🙏❤️❤️❤️👌
Good
Bapu ji me tuhada fen ho via ate ranjit Singh dhadrian wale da
GHAGA JI WILL YOU KINDLY THROW LIGHT ON DEMISE OF SHRI GURU GOBIND SINGH JI AND ABOUT CREMATION OF HIS BODY ?
ਸ਼੍ਰੀ ਮਾਨ ਅਵਾਜ਼ ਵਿਚੋਂ ਤਲਖ਼ੀ ਕੱਢੋ ਜੀ।
Sat sria Akal ji. Why not do only audio instead of vedio do that more questions can be answered.
guru di Mauj ..hahaha
ਭਾਈ ਸਾਹਿਬ ਜੀ ਸਤਿ ਸ੍ਰੀ ਆਕਾਲ, ਗੁਰਸਿੱਖ ਅਤੇ ਪਹੇਰਾਵੇਂ ਵਾਲੇ ਸਿੱਖ ਵਿੱਚ ਕੀ ਅੰਤਰ ਹੈ ? ?
ਉੱਚਾ ਦਰ ਬਾਬੇ ਨਾਨਕ ਦਾ ਕਿਉਂ ਬਣਾਇਆ
bai ji mn bot wari request kr chukan plz mn puchna chondan ke ki ravdaas bahagat ji di kangan wali sakhi sai aa k nai plz jrur daseo
Professor ji sat shri akal ji. Sir in sikhism idol or statue in not allowed. But still in not only in punjab all over the world calendar with guru sahibans photos we print why ?
Spokesman ਦਾ ਕੀ ਕੀਤਾ ਹੁਣ ਆਪਣੀ ਦੁਕਾਨ ਚਲਾ ਗਿਆ ਉਹ,
Eh pujari tabka kaun si ate kadon shuru hoya? Ki eh sikh san jan mahant jan sidh jan pathi jan granthi? ki eh sach hai ki ehna ne daswen guru ji nun kadi Amritsar nahin wadan ditta jad ki oh Anandpur sahib rahinde san jo ki Harmander sahib ton jiada door nahin hai?
ਸਿੱਖ ਧਰਮ ਦਾ ਬੇੜਾ ਗਰਕ 😂😂😂😂
Hanji 3 guru amerdas ji de na te gurudwara bnea hoea kamli nu thik kern wala juti wala bathinde district vich
ਘਘੜ ਦੀ ਮਾ ਖੁਦ ਟੂਣੇ ਕਰਦੀ ਸੀ
Wheguru to daro
SIKH MOVEMENT WAS NOT RELISHED BY BY HINDU PUJARI CLASS TOO BECAUSE IT DID NOT SUBSCRIBE TO THEIR KARAM KAND