ਸੁਣੋ ਫੇਰ ! ਸਿੱਖ ਮਾਸ ਖਾ ਸਕਦੇ ਹਨ ਜਾਂ ਨਹੀਂ || Inder Singh Ghagga || Puadh Web tv

แชร์
ฝัง
  • เผยแพร่เมื่อ 30 ธ.ค. 2023
  • #sikh #indersinghghagga #Puadhwebtv
    ਸੁਣੋ ਫੇਰ ! ਸਿੱਖ ਮਾਸ ਖਾ ਸਕਦੇ ਹਨ ਜਾਂ ਨਹੀਂ || Inder Singh Ghagga || Puadh Web tv
    #khalsa #sikhmatialart #Puadhwebtv
    ਨਿਹੰਗ ਸਿੰਘਾ ਦੇ ਕਮਾਲ ਦੇ ਕਰਤਵ
    #tren#viral #trend
    #puadgwebtv
    #drugaddiction #druginformation #druginpunjab #trend #trending #viral #punjab
    #Gippygrewal #jazzyb #Sattilohakhedhwebtv
    #hatheyarsong #gippygrewal #gippygrewalsongs #gippygrewalnewsong #trend #trending #viral #viral #5911 #punjabb
    #govermentjob #Bestinsituteinpati #compititiveexam #kuldeepmanak #jazzyb
    #flood #floodnews #puadhwebtv
    #Desipodcast #punjabiinterview
    #guggamadikarhali #cancertreatment #puadhwebtv
    #puadh #puadhilanguage #punjab
    #bhagwantmaan #navjotsinghsidhu #aappunjab
    #gurugranthsahibji #beadbinews #puadhwebtv
    #Sidhu Moose Wala #LakhaSidhana
    #dasamgranth #Indersinghghagga #puadhwebtv
    #sidhumoosewala #aamaadmiparty #billasidhughuman
    #kakasinger #puadhwevtv #laibrary
    #bhanasidhulive #sidhumoosewala #padhega #aap
    #tionwayne #sidhumoosewala #moosewala
    Hollywood singer Tion Wayne visit moosa villege || Sidhu moosewala ||Puadh web tv
    #cmbhagwantmann #punjabiuniversitypatiala
    #morinda #morindanews #RanjeetsinghdhadrianWale
    #MalwinderSinghmalli #amritpalsingh #Bhagwantmaan #newpunjabiinterview
    #amritpalsingh #punjab #bhagwantmaa
    #lakhasidhana #Cmpunjab #BhagwantMaan #amritpalsingh
    #Craftmella2023 #baji #nach
    #mohali #goravthakur #gorav #vky #vickymurdercase #punjabcase #barmajra
    Toofan Singh interview
    #ToofanSinghinterview #kaumiinsaafmorcha #sikh #viralvideo #viralnihangsingh #toofansingh #toofansinghkhalsa
    #ManjeetSinghRajpura #punjab #deshpuadh #kommiinsaafnorcha #mohali #puadhilok
    #jugnu_rahada #Haryanagangster #padhega #haryanagangwar
    #sanjurana
    #haryananews #haryanagangster #shots #viral #sikh #sidhumoosewala #viralvideo #haryanaviralvideo #arnaldomangini #totalgaming #arnaldomangini #punjab #pujnabivideo
    #puadhijattdamuseum #satnamsingh #Puadhwebtv #Dhanwantsinghghumaan #oldpunjabiculture #oldisgold #old #oldsong #pynjabiinterview #satnamsinghinterview
    #viral #shots #sidhumoosewala #sikh #sikhism #sikhhistory #sikhhistory #5911 #sikhmartialart #arnaldomangini #punjab
    #Timetrevelerbaba #Puadhwebtv #handmadecraft #newpunjabivideo #woodworking #craft #Misterigurmailsingh
    #Thelastride #Sidhumoosewala #puadhwebtv
    #Sidhumoosewala #athleteboy2023 #puadhwebtv #fateh #fansidhumoosewala #sidhu #sidhumoosewalanewsong #sidhumoosewalastatus #sidhumoosewalanews #sidhumoosewalatatoo #tattoo #tattooartist #sidhumoosewalalive
    #Hazursahib #Gagarbharni #PuadhWebtv #puadh #puadhi #puadhilok #puadhibolli #puadharea #Hazursahiblive #Sikh #shikhhistory #Sikhism #Khalsa #Khalsaraj #khalistan #khalistanzindabaad #chandrapur #mohnitoor #puadhilanguage #Wattpauadh #puadhiinterview #Dhanwantghumaan #Ghumaan

ความคิดเห็น • 77

  • @GurvinderSingh-xv9lp
    @GurvinderSingh-xv9lp 6 หลายเดือนก่อน +10

    ਮੈਂ ਘੱਗਾ ਸਾਹਿਬ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ। ਮੇਰੇ ਕੋਲ ਉਨ੍ਹਾਂ ਦੀਆਂ ਸਾਰੀਆਂ ਕਿਤਾਬਾਂ ਹੈਗੀਆਂ ਨੇ।

  • @RanjitSingh-rn9uc
    @RanjitSingh-rn9uc 6 หลายเดือนก่อน +4

    ਵਾਹ ਘੱਗਾ ਭਾਜੀ ਬਹੁਤ ਵਧੀਆ ਵਿਚਾਰ ਦਿੱਤੇ । ਡਟੇ ਰਹੋ ਚੜਦੀਕਲਾ ਨਾਲ 👌 । ਜਿੰਦਾਬਾਦ, ਜਿੰਦਾਬਾਦ ।

  • @JSVB
    @JSVB 7 หลายเดือนก่อน +9

    ਸਿੱਖਾਂ ਦਾ ਇਕੋ ਗੁਰੂ ਹੈ
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
    🙏🙏🙏

  • @deepsingh-pb2nc
    @deepsingh-pb2nc 6 หลายเดือนก่อน +5

    Salute🙏🙏🙏🙏 Sir g great Speach

  • @sukhchainsinghdhillon1406
    @sukhchainsinghdhillon1406 5 หลายเดือนก่อน +1

    ਬਹੁਤ ਵਧੀਆ ਵੀਚਾਰ ਖਾਲਸਾ ਜੀ

  • @mallhisinhh4765
    @mallhisinhh4765 7 หลายเดือนก่อน +5

    Thank you BappooGhaga Sahib

  • @jagtarsinghdhaliwal4301
    @jagtarsinghdhaliwal4301 6 หลายเดือนก่อน +3

    ਜੀ ਬਿਲਕੁਲ ਸੱਚ ਕਿਹਾ ਬਾਪੂ ਜੀ

  • @jassijassi7957
    @jassijassi7957 6 หลายเดือนก่อน +3

    Bahut vadia vichar dite Thanks Bapu ji tusin sade heere ho 👍🙏

  • @MAKHANSINGH-lj8kk
    @MAKHANSINGH-lj8kk 6 หลายเดือนก่อน +2

    Very nice ghgga sahb ji . Very Thanks.

  • @zotsingh5075
    @zotsingh5075 17 วันที่ผ่านมา

    ਬਹੁਤ ਵਧੀਆ ਵਿਚਾਰ ਨੇ ਤੁਹਾਡੇ ਘੱਗਾ ਜੀ

  • @kanwarsidhu3286
    @kanwarsidhu3286 6 หลายเดือนก่อน +4

    ਸੱਚੀਆ ਤੇ ਕੌੜੀਆ ਗੱਲਾ ਬਾਪੂ ਦੀਆ 🤔

  • @user-gt5ps6xc8b
    @user-gt5ps6xc8b 6 หลายเดือนก่อน +3

    Sahi gal hai

  • @Smily.1987
    @Smily.1987 7 หลายเดือนก่อน +2

    Ggaga saab ji tuc bhut vdia jaankari diti hai ji jeonde rho

  • @GurvinderSingh-xv9lp
    @GurvinderSingh-xv9lp 6 หลายเดือนก่อน +4

    ਸੁੱਖਾ ਪੀਣੇ ਵਿਹਲੜ ਨਿਹੰਗ ਸਿੱਖ ਕੌਮ ਤੇ ਫਾਲਤੂ ਦਾ ਭਾਰ ਨੇ, ਨਾਗਪੁਰ ਵਾਲੇ ਬਾਹਮਣ ਦੇ ਦੱਲੇ ਨੇ।

  • @reetkaur2395
    @reetkaur2395 5 หลายเดือนก่อน

    Bhut vadia dhanwad professor saab ji tuc man vich chall raye kayi swala de jwab de ditte maas nu laike nai nihang singha nu laike sda a swal mann vich aunde c 🙇‍♀️🙏🏻🙏🏻

  • @birendrakumar8014
    @birendrakumar8014 7 หลายเดือนก่อน +2

    Sir sardar ji very thanks to you I salute to you sir you may have some power so that you could reform our society corruption is much in society corruption should minimise and courrupt peopleshould punish wahe guru

  • @SurinderSingh-nm3pn
    @SurinderSingh-nm3pn 7 หลายเดือนก่อน +2

    Thank you veer Gaga sahib very good explanation surinder Singh Germany and Happy new year. WISH YOU ALL THE BEST STEH HEALTHY

  • @jellyd99jarnail95
    @jellyd99jarnail95 3 หลายเดือนก่อน

    Good Bhai Saab

  • @GurvinderSingh-xv9lp
    @GurvinderSingh-xv9lp 6 หลายเดือนก่อน +5

    ਮੈਂ ਤਾਂ ਬਾਹਮਣ ਦੀ ਮਾਂ ਦਾ ਮੀਟ ਵੀ ਖਾਂਦਾ ਹਾਂ।

  • @BabuBabu-en2qp
    @BabuBabu-en2qp 5 หลายเดือนก่อน

    Bapu ji u kamaal ho

  • @parmindermundi7126
    @parmindermundi7126 6 หลายเดือนก่อน

    Very nice bhai Saab ji keep it up good work ❤

  • @RadhirSingh-ge6zs
    @RadhirSingh-ge6zs 29 วันที่ผ่านมา +1

    Meat khanha naha pap hei.Baki Prof Ghagga Sahib we are accepting to your all views. We are doing thankful to you for Your valuable views which are giving the best guidance in our life.I am studying your almost every video.Thanks.Sir kujh Ravidas Ji Maharaj Ji de bare vich bi kujh dso. Ohna ne pathri panhi vich teraaai si.Gangga mata ne hath kdh ke Ravidas Ji Maharaj Ji da shikka parvan kita.Kanganh bi Ravidas Ji vaste bhejia brahmanh de hth ..ihna bare kujh lightening paaoo Ji.

  • @ikodapasara8143
    @ikodapasara8143 6 หลายเดือนก่อน +1

    ਸਨਾਤਨ ਦਾ ਬਾਨੀ ਕੌਣ ਤੇ ਉਸਦੀ ਧਾਰਮਿਕ ਪੁਸਤਕ ਕਿਹੜੀ ?

  • @SM1760
    @SM1760 6 หลายเดือนก่อน +2

    PTA nahi eh kitho soch aa gayi k meat kha sakde ne sikh . I am not agree . Meat nahi khana chahida

  • @user-ch3bp5gd1i
    @user-ch3bp5gd1i 6 หลายเดือนก่อน

    Ik ik gall samgen wali e

  • @tarloksinghpunia7888
    @tarloksinghpunia7888 6 หลายเดือนก่อน +3

    ਪੰਜਾਬ ਵਿੱਚ ਗੂਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾਗੁਡਾ ਬੀਜੈਪੀ ਦਾ ਲੀਡਰ ਸੁਖਵਿੰਦਰ ਸਿੰਘ ਗੋਲਡੀ ਗੰਗੂ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂਡੇ ਗੋਲਡੀ ਗੰਗੂ ਸੁਖਵਿੰਦਰ ਸਿੰਘ ਬੀਜੇਪੀ ਲੀਡਰ ਗੰਗੂ ਗੋਲਡੀ ਨੂੰ ਕੌਣ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਇੱਕ ਵੀਡੀਓ ਬਣਾਈ ਜਾਵੇ ਧਨਵਾਦ ਸਹਿਤ

    • @tarloksinghpunia7888
      @tarloksinghpunia7888 6 หลายเดือนก่อน +1

      ਮਾਸ ਵੈਸੱਕ ਨਾ ਖਾਣ ਪਰ ਖੁਨ ਜਰੂਰ ਪੀ ਸਕਦੇ ਹਨ, ਮਕਾਨ ਬਣਾਉਣ ਨਹੀਂ ਦਿਦਾ ਗੂਡਾ ਬੀਜੇਪੀ ਲੀਡਰ ਗੋਲਡੀ ਸੂਖਵੀਦਰ ਸਿੰਘ ਗੰਗੂ ਤੇ ਸਤਵਿੰਦਰ ਸਿੰਘ ਗੋਲਡੀ ਗੰਗੂ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੈਸ, ਇਸ ਗੂਡੇ ਗੰਗੂ ਸੁਖਵਿੰਦਰ ਸਿੰਘ ਬੀਜੇਪੀ ਲੀਡਰ ਗੰਗੂ ਗੋਲਡੀ ਨੂੰ ਕੌਣ ਨੰਥ ਪਾਵੈਗਾ

    • @tarloksinghpunia7888
      @tarloksinghpunia7888 6 หลายเดือนก่อน +1

      ਰਿਸ਼ਵਤਲੈਣਾ ਪਾਪ ਹੈ ਕੀ ਨਹੀ

    • @puadhwebtv
      @puadhwebtv  6 หลายเดือนก่อน

      Bai ji tusi 9814742055 is nmbr te wtsaap te msg kro ji ,,,call na kreo wtsaap te msg kro ji tuhanu asi call krange

  • @singh88920
    @singh88920 6 หลายเดือนก่อน +2

    Mahine ch wadho wadh 4 time ghato ghat 3 time khana chahida meat

  • @sukhjitpal6793
    @sukhjitpal6793 6 หลายเดือนก่อน

    Ghagga sahib ji 🙏 bahut vadhia vichar ne tuhade, par NIHANG SINGH Jathebandia v sare galat nahi ne ohna virsa sambhal k rakhia e, par kuch nakli v ne sare galat ni

  • @jaishreeram5235
    @jaishreeram5235 6 หลายเดือนก่อน +1

    Meat khana ja nhi esda answer Len lai thonu amrit wele uth k akaal purkh to puchna pena jehda har insaan de vas di gal ni
    Je koi kr skda jaroor kre osnu simran kehnde a te jindgi da har jawab mil janda meat ta kuch v nhi

  • @user-nx9qd3im6g
    @user-nx9qd3im6g 4 หลายเดือนก่อน

    Sikhi ch jaat paat te ghagga ji di video bnao

  • @virendermirokratia
    @virendermirokratia 6 หลายเดือนก่อน +2

    ਸਿੱਖ ਧਰਮ ਅਤੇ ਸਨਾਤਨ ਧਰਮ ਇੱਕ ਹੈ ? Sikhism vs Sanatan Dharam #dharamsinghnihangsingh
    th-cam.com/video/ID5vZlgkAKM/w-d-xo.html
    Nihang singh nu vehla bolan wale eh video dkhn kinni khoj kr rhe ne Dharan singh Nihang ji

    • @MandeepSingh-gn4cw
      @MandeepSingh-gn4cw 6 หลายเดือนก่อน

      ਮੂਰਖਾਂ ਦੇ ਕੋਲ ਕਿਸੇ ਗੱਲ ਦਾ ਕੋਈ ਸਹੀ ਉੱਤਰ ਨਹੀਂ ਹੁੰਦਾ। ਸੱਚਾਈ ਇਹ ਹੈ ਕਿ ਭਾਰਤ ਵਿੱਚ ਜਨਮੇ ਸਿੱਖ ਧਰਮ ਵਿੱਚ ਮਾਸ ਖਾਣਾ ਪੂਰੀ ਤਰ੍ਹਾਂ ਮਨਾ ਹੈ। ਲੋਕਾਂ ਨੂੰ ਮੁਸਲਮਾਨ ਮਾਸ ਖੁਲਾ ਕੇ ਭਰਿਸ਼ਟ ਕਰਨਾ ਚਾਹੁੰਦੇ ਸੀ ਇਸ ਮੀਟ ਖਾਣੀ ਗੰਦੀ ਪਰੰਪਰਾ ਜੋ ਮੁਸਲਮਾਨ ਲੈ ਕੇ ਆਏ ਸੀ ਉਹਦੇ ਵਿਰੋਧ ਵਿੱਚ ਹੀ ਸਿੱਖ ਧਰਮ ਦਾ ਜਨਮ ਹੋਇਆ ਹੈ। ਮੀਟ ਖਾਣ ਵਾਲਾ ਕਦੇ ਗਿਆਨੀ ਨਹੀਂ ਹੋ ਸਕਦਾ ਉਹ ਮਲੇਛ ਹੀ ਕਹਾ ਸਕਦਾ ਹੈ। ਬਾਣੀ ਵਿੱਚ ਵੀ ਕਿਹਾ ਗਿਆ ਹੈ ਜੈਸਾ ਅੰਨ ਵੈਸਾ ਮਨ। ਜੇ ਕੋਈ ਮਰੇ ਦਾ ਮਾਸ ਖਾਏਗਾ ਤਾਂ ਉਹ ਵੀ ਮਰੇ ਵਾਂਗ ਹੀ ਹੋ ਜਾਵੇਗਾ। ਮਾਸ ਖਾਣਾ ਮਲੇਛਾਂ ਦੀ ਪਰੰਪਰਾ ਹੈ ਭਾਰਤੀਆਂ ਦੀ ਨਹੀਂ। ਅੱਜ ਦੇ ਸਿੱਖ ਧਰਮ ਦੇ ਵਿਦਵਾਨ ਇਹ ਵੀ ਜੇ ਖੁੱਲ ਕੇ ਨਹੀਂ ਦੱਸ ਸਕਦੇ।

    • @ikodapasara8143
      @ikodapasara8143 6 หลายเดือนก่อน

      ਸਨਾਤਨ ਦਾ ਬਾਨੀ ਕੌਣ ਤੇ ਉਸ ਦੀ ਧਾਰਮਿਕ ਪੁਸਤਕ ਕਿਹੜੀ ?

  • @shivanisharma5562
    @shivanisharma5562 หลายเดือนก่อน +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ 😮😮😮😮😮

    • @shivanisharma5562
      @shivanisharma5562 หลายเดือนก่อน +1

      ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😮

  • @Naseemahmed619
    @Naseemahmed619 6 หลายเดือนก่อน +1

    Yah banda she bol rha he indya slam pes krta he ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @puadhwebtv
      @puadhwebtv  6 หลายเดือนก่อน

      Shukria dost

  • @ikodapasara8143
    @ikodapasara8143 6 หลายเดือนก่อน +1

    ਮੇਰੀ ਜਿੰਦਗੀ ਡਾਕਟਰਾਂ ਨੇ ਆਂਡੇ ਤੇ ਕਥਾਕਾਰਾਂ ਨੇ ਮੀਟ , ਚੰਗਾ ਜਾਂ ਮਾੜੇ ਚ ਹੀ ਕੱਢਤੀ !
    ਇਹ ਵੀ ਕੀ ਕਰਨ ਹੋਰ ਇਹਨਾਂ ਨੂੰ ਪਤਾ ਵੀ ਕੀ !
    ਘੱਗਾ ਜੀ ਕਿਤੇ ਸਨਾਤਨ ਤੇ ਨਾਨਕ ਦੀ ਕਸ਼ਮਕਸ਼ ਚ , ਸਨਾਤਨ ਦੇ ਢੱਗੇ ਨਾ ਬਣ ਜਿਓ , ਠੀਕ ਆ ?

    • @MandeepSingh-gn4cw
      @MandeepSingh-gn4cw 6 หลายเดือนก่อน +1

      ਸਿੱਖ ਧਰਮ ਭਾਰਤ ਵਿੱਚ ਪੈਦਾ ਹੋਇਆ ਅਤੇ ਭਾਰਤ ਦੀ ਸਨਾਤਨੀ ਪਰੰਪਰਾ ਦਾ ਹੀ ਇੱਕ ਅੰਗ ਹੈ। ਮੂਰਖਾਂ ਦੇ ਕੋਲ ਕਿਸੇ ਗੱਲ ਦਾ ਕੋਈ ਸਹੀ ਉੱਤਰ ਨਹੀਂ ਹੁੰਦਾ। ਸੱਚਾਈ ਇਹ ਹੈ ਕਿ ਭਾਰਤ ਵਿੱਚ ਜਨਮੇ ਸਿੱਖ ਧਰਮ ਵਿੱਚ ਮਾਸ ਖਾਣਾ ਪੂਰੀ ਤਰ੍ਹਾਂ ਮਨਾ ਹੈ। ਲੋਕਾਂ ਨੂੰ ਮੁਸਲਮਾਨ ਮਾਸ ਖੁਲਾ ਕੇ ਭਰਿਸ਼ਟ ਕਰਨਾ ਚਾਹੁੰਦੇ ਸੀ ਇਸ ਮੀਟ ਖਾਣੀ ਗੰਦੀ ਪਰੰਪਰਾ ਜੋ ਮੁਸਲਮਾਨ ਲੈ ਕੇ ਆਏ ਸੀ ਉਹਦੇ ਵਿਰੋਧ ਵਿੱਚ ਹੀ ਸਿੱਖ ਧਰਮ ਦਾ ਜਨਮ ਹੋਇਆ ਹੈ। ਮੀਟ ਖਾਣ ਵਾਲਾ ਕਦੇ ਗਿਆਨੀ ਨਹੀਂ ਹੋ ਸਕਦਾ ਉਹ ਮਲੇਛ ਹੀ ਕਹਾ ਸਕਦਾ ਹੈ। ਬਾਣੀ ਵਿੱਚ ਵੀ ਕਿਹਾ ਗਿਆ ਹੈ ਜੈਸਾ ਅੰਨ ਵੈਸਾ ਮਨ। ਜੇ ਕੋਈ ਮਰੇ ਦਾ ਮਾਸ ਖਾਏਗਾ ਤਾਂ ਉਹ ਵੀ ਮਰੇ ਵਾਂਗ ਹੀ ਹੋ ਜਾਵੇਗਾ। ਮਾਸ ਖਾਣਾ ਮਲੇਛਾਂ ਦੀ ਪਰੰਪਰਾ ਹੈ ਭਾਰਤੀਆਂ ਦੀ ਨਹੀਂ। ਅੱਜ ਦੇ ਸਿੱਖ ਧਰਮ ਦੇ ਵਿਦਵਾਨ ਇਹ ਵੀ ਜੇ ਖੁੱਲ ਕੇ ਨਹੀਂ ਦੱਸ ਸਕਦੇ।

    • @ikodapasara8143
      @ikodapasara8143 6 หลายเดือนก่อน +1

      @@MandeepSingh-gn4cw ਸਨਾਤਨ ਕਦ ਪੈਦਾ ਹੋਇਆ ? ਇਸ ਦਾ ਬਾਨੀ ਕੌਣ ਤੇ ਸਨਾਤਨ ਦੀ ਪਹਿਲੀ ਧਾਰਮਿਕ ਪੁਸਤਕ ਕਿਹੜੀ ?

    • @MandeepSingh-gn4cw
      @MandeepSingh-gn4cw 6 หลายเดือนก่อน

      @@ikodapasara8143 ਸਨਾਤਨ ਧਰਮ ਅੱਜ ਤੋਂ ਕਰੋੜਾਂ ਸਾਲ ਪਹਿਲਾਂ ਪੈਦਾ ਹੋਇਆ ਹੈ ਤੇ ਵੇਦ ਰਿਸ਼ੀਆਂ ਨੇ ਆਪਣੇ ਆਤਮਿਕ ਬਲ ਨਾਲ ਲਿਖੇ ਨੇ। ਅੰਤਰਰਾਸ਼ਟਰੀ ਸਪੇਸ ਏਜੰਸੀ ਨਾਸਾ ਨੇ ਰਿਸਰਚ ਕਰਕੇ ਪਤਾ ਲਗਾਇਆ ਹੈ ਕਿ ਸੰਸਕ੍ਰਿਤ ਬ੍ਰਹਮੰਡ ਦੀ ਭਾਸ਼ਾ ਹੈ। ਅਣੂ ਦੀ ਸਰੰਚਨਾ ਧੁਨੀ ਤਰੰਗਾਂ ਤੋਂ ਹੀ ਪੈਦਾ ਹੁੰਦੀ ਹੈ ਜੋ ਮੰਤਰ ਕਹਾਂਦੇ ਹਨ। ਵੇਦ ਸਾਇੰਟਿਫਿਕ ਚੀਜ਼ ਹੈ ਬਟ ਧਾਰਮਿਕ ਵੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਵੇਦਾਂ ਦੇ ਵਿੱਚ ਬਹੁਤ ਜਿਆਦਾ ਸਮਾਨਤਾ ਹੈ।

    • @singh88920
      @singh88920 6 หลายเดือนก่อน

      ​@@MandeepSingh-gn4cwtere masad angrej Chinese sab meat khande ne tun keh reha Muslim's hi meat khande ne jad ki sachai eh hai ki hindu bhi meat khande si pehla tenu kakh nahi pata tun sanatani parchar ghat suneya kar tera dimag hill geya sunke

    • @singh88920
      @singh88920 6 หลายเดือนก่อน

      ​@@MandeepSingh-gn4cwsari duniya meat khandi hai angrej african china arab America Europe sirf india de lok mahan te sache ne baki duniya bewakoof hai 😂😂😂😂😂
      Apndaha da toola sab toh seyana hai

  • @singh88920
    @singh88920 6 หลายเดือนก่อน

    Mein Sikh ha aur mein meat khanda ha te angrej Europe Africa china sari duniya meat khandi hai ah sirf hindu dharam cho nikleya pakhand hai ki meat nahi khana sacha sucha banke dikhauna jad ki meat khan naal koi sacha nahi banda aur rabb ne meat khan wale janwar banayae ne sher khanda hai fer rabb ne banaya osnu ki paap kita hai rabb ne ??

  • @subasingh983
    @subasingh983 7 หลายเดือนก่อน

    Babu ji salute to you

    • @MandeepSingh-gn4cw
      @MandeepSingh-gn4cw 6 หลายเดือนก่อน

      ਮੂਰਖਾਂ ਦੇ ਕੋਲ ਕਿਸੇ ਗੱਲ ਦਾ ਕੋਈ ਸਹੀ ਉੱਤਰ ਨਹੀਂ ਹੁੰਦਾ। ਸੱਚਾਈ ਇਹ ਹੈ ਕਿ ਭਾਰਤ ਵਿੱਚ ਜਨਮੇ ਸਿੱਖ ਧਰਮ ਵਿੱਚ ਮਾਸ ਖਾਣਾ ਪੂਰੀ ਤਰ੍ਹਾਂ ਮਨਾ ਹੈ। ਲੋਕਾਂ ਨੂੰ ਮੁਸਲਮਾਨ ਮਾਸ ਖੁਲਾ ਕੇ ਭਰਿਸ਼ਟ ਕਰਨਾ ਚਾਹੁੰਦੇ ਸੀ ਇਸ ਮੀਟ ਖਾਣੀ ਗੰਦੀ ਪਰੰਪਰਾ ਜੋ ਮੁਸਲਮਾਨ ਲੈ ਕੇ ਆਏ ਸੀ ਉਹਦੇ ਵਿਰੋਧ ਵਿੱਚ ਹੀ ਸਿੱਖ ਧਰਮ ਦਾ ਜਨਮ ਹੋਇਆ ਹੈ। ਮੀਟ ਖਾਣ ਵਾਲਾ ਕਦੇ ਗਿਆਨੀ ਨਹੀਂ ਹੋ ਸਕਦਾ ਉਹ ਮਲੇਛ ਹੀ ਕਹਾ ਸਕਦਾ ਹੈ। ਬਾਣੀ ਵਿੱਚ ਵੀ ਕਿਹਾ ਗਿਆ ਹੈ ਜੈਸਾ ਅੰਨ ਵੈਸਾ ਮਨ। ਜੇ ਕੋਈ ਮਰੇ ਦਾ ਮਾਸ ਖਾਏਗਾ ਤਾਂ ਉਹ ਵੀ ਮਰੇ ਵਾਂਗ ਹੀ ਹੋ ਜਾਵੇਗਾ। ਮਾਸ ਖਾਣਾ ਮਲੇਛਾਂ ਦੀ ਪਰੰਪਰਾ ਹੈ ਭਾਰਤੀਆਂ ਦੀ ਨਹੀਂ। ਅੱਜ ਦੇ ਸਿੱਖ ਧਰਮ ਦੇ ਵਿਦਵਾਨ ਇਹ ਵੀ ਜੇ ਖੁੱਲ ਕੇ ਨਹੀਂ ਦੱਸ ਸਕਦੇ।

    • @ikodapasara8143
      @ikodapasara8143 6 หลายเดือนก่อน

      ਸਨਾਤਨ ਦਾ ਬਾਨੀ ਕੌਣ ਤੇ ਉਸ ਦੀ ਧਾਰਮਿਕ ਪੁਸਤਕ ਕਿਹੜੀ ?

  • @bigchungas2904
    @bigchungas2904 22 วันที่ผ่านมา

    Ash Jura Boisar a aehdi gall ki dam nahi

  • @MandeepSingh-gn4cw
    @MandeepSingh-gn4cw 6 หลายเดือนก่อน +3

    ਮੂਰਖਾਂ ਦੇ ਕੋਲ ਕਿਸੇ ਗੱਲ ਦਾ ਕੋਈ ਸਹੀ ਉੱਤਰ ਨਹੀਂ ਹੁੰਦਾ। ਸੱਚਾਈ ਇਹ ਹੈ ਕਿ ਭਾਰਤ ਵਿੱਚ ਜਨਮੇ ਸਿੱਖ ਧਰਮ ਵਿੱਚ ਮਾਸ ਖਾਣਾ ਪੂਰੀ ਤਰ੍ਹਾਂ ਮਨਾ ਹੈ। ਲੋਕਾਂ ਨੂੰ ਮੁਸਲਮਾਨ ਮਾਸ ਖੁਲਾ ਕੇ ਭਰਿਸ਼ਟ ਕਰਨਾ ਚਾਹੁੰਦੇ ਸੀ ਇਸ ਮੀਟ ਖਾਣੀ ਗੰਦੀ ਪਰੰਪਰਾ ਜੋ ਮੁਸਲਮਾਨ ਲੈ ਕੇ ਆਏ ਸੀ ਉਹਦੇ ਵਿਰੋਧ ਵਿੱਚ ਹੀ ਸਿੱਖ ਧਰਮ ਦਾ ਜਨਮ ਹੋਇਆ ਹੈ। ਮੀਟ ਖਾਣ ਵਾਲਾ ਕਦੇ ਗਿਆਨੀ ਨਹੀਂ ਹੋ ਸਕਦਾ ਉਹ ਮਲੇਛ ਹੀ ਕਹਾ ਸਕਦਾ ਹੈ। ਬਾਣੀ ਵਿੱਚ ਵੀ ਕਿਹਾ ਗਿਆ ਹੈ ਜੈਸਾ ਅੰਨ ਵੈਸਾ ਮਨ। ਜੇ ਕੋਈ ਮਰੇ ਦਾ ਮਾਸ ਖਾਏਗਾ ਤਾਂ ਉਹ ਵੀ ਮਰੇ ਵਾਂਗ ਹੀ ਹੋ ਜਾਵੇਗਾ। ਮਾਸ ਖਾਣਾ ਮਲੇਛਾਂ ਦੀ ਪਰੰਪਰਾ ਹੈ ਭਾਰਤੀਆਂ ਦੀ ਨਹੀਂ। ਅੱਜ ਦੇ ਸਿੱਖ ਧਰਮ ਦੇ ਵਿਦਵਾਨ ਇਹ ਵੀ ਜੇ ਖੁੱਲ ਕੇ ਨਹੀਂ ਦੱਸ ਸਕਦੇ।

    • @ikodapasara8143
      @ikodapasara8143 6 หลายเดือนก่อน

      ਸਨਾਤਨ ਦਾ ਬਾਨੀ ਕੌਣ ਤੇ ਉਸ ਦੀ ਧਾਰਮਿਕ ਪੁਸਤਕ ਕਿਹੜੀ ?

    • @singh88920
      @singh88920 6 หลายเดือนก่อน

      Sikh nahi si hindu ho sikh dharam ch tan aya gaye lekin apni purani soch tuci Sikh dharam ch bhi laga rahe ho
      Aur tuci pakke hindu ho ik tan tuhanu meat toh nafrat hai duja Muslim's toh etho e pata lag janda tun kida bada Sikh hain sikhi tuhade kolo bhi nahi Lang sakdi tuci hindu ho jo khud nu Sikh samjh da hai

    • @singh88920
      @singh88920 6 หลายเดือนก่อน +1

      Sari duniya meat Khandi hai Gore khande ne
      Tuhanu Muslim's toh nafrat hai lekin Guru nanak sahib ji nu nahi si aur arab vich Guru sahib ji ne ki khada sabji dal othe hai nahi tuci lok sikhi da Satya Nash kar rahe ho sikh dharam vich te meat wadan walea di bani likhi hoi ha tun kehda Sikh Granth padhda hai ?

    • @singh88920
      @singh88920 6 หลายเดือนก่อน +1

      Sikh dharam naa eh kehnda Ha ki meat Khao naa eh kehnda Ha ki naa Khao apni marzi hai bande di aur meat sari duniya Khandi hai India ch sirf hindu nahi khande te kuch ajj kal sikha vich hindu aya gaye ne jo apni soch Sikh dharam te thode ne

    • @singh88920
      @singh88920 6 หลายเดือนก่อน

      Kade gharo bahar nikleya hain tu
      Pata kakh nahi te dunia nu dasda phirda hai ki karna ki nahi arab desha ch meat hi hai othe sabji dal nahi hundi tenu kakh nahi pata tuci Tobe de dadu ho ehi gal karke hindu dharam agge nahi badea kyuki meat nahi khande hindu wese hindu dharam vch bhi meat di rok nahi si lekin eh gand India ch pata nahi kitho aya hai ki meat khana mada hai jad insan aya hai oh meat hi khanda si eh kheti kad ayi tenu eh bhi nahi pata hona te tun Sikh dharam ki ha eh dunya nu das reha hai murakh mand budhi khud nu sab toh seyana Mandi hai kade gharo bahar nahi nikleya

  • @ekonaam1313
    @ekonaam1313 7 หลายเดือนก่อน +4

    Lakh lahnat teri soch tey… durr fittey muh tere gyan de..chulhe vich paali apni padayi and knowledge…Eh sikhya tu gurbani cho? Eh samjhya tu guruyan di zibdagi ton… beda gark ho gaya gyaan da…

    • @ikodapasara8143
      @ikodapasara8143 6 หลายเดือนก่อน +1

      ਤੇਰਾ ਬੇੜਾ ਕਿਹੜਾ ?

    • @singh88920
      @singh88920 6 หลายเดือนก่อน +1

      Guru nanak sahib ji arab desha ch ki khande si ???????????????

    • @singh88920
      @singh88920 6 หลายเดือนก่อน

      Poori duniya meat khandi hai aur jad insan hond vich aya osdi khurak meat si kheti tan bohot late ayi hai eh tuhade vch hindu dharam badeya hoya hai eh sikhi nahi
      Tobe de dadu tuci kine ene mulk ne jithe sabji hai o nahi meat hai bas fer rabb ne paap kar dita das menu ?
      Sachai eh Ha india de lok hi nahi khande baki sab khande ne kyuki ethe hindu dharam ne eh gand paya hai murakhta hai eh eda da dharam koi follow nahi karda jide vch meat khan di rok howe esa dharam sirf thode lok follow karde ne tuhanu koi Gyan nahi hai

    • @singh88920
      @singh88920 6 หลายเดือนก่อน

      Asi Sikh ha aur Sikh dharam nahi rokda meat toh jad pahul lainde Sikh othe kite nahi keha ki meat nahi khana kyuki Guru sahab jande si eh murakhta hai ki meat nahi khana aur eh brahminwad hai hor kuch bhi nahi
      Sikh dharam ch azadi Ha jehda dharam khan peen te rok laa dawe osnu Guru Sahib ne changa nahi maneya tuci ohi bahman ho jo Guru nanak sahib ji di sakhi ch raje nu maran aya jande ki meat kyu banaya tun fer Guru nanak sahib ji ohna nu samjaunde ne ki meat hi meat hai sab meat toh bachaya nahi ja sakda aur murakh lok jhagda karde ne ki meat khana ya nahi eh koi sawal hi nahi insan shuru toh meat khanda aya hai insan di pehle khurak meat hai

    • @ekonaam1313
      @ekonaam1313 6 หลายเดือนก่อน +1

      @@singh88920 tussi “puri duniya” to ki lena? Oh jo marji karan. Je tussi puri duniya vall vekhna hai fer tan:
      1) kesh cut do, kyunki puri duniya hi kesh nahin rakh di
      2) tussi muslim/christian ban ju, kyunki puri duniya vich jada muslim/christian hai
      3) rabb nu na manno, kyunki puri diniya vich bahut sarey desh rabb nu mann de hi nahin
      Guru nanak ji bhi “puri duniya” vall vekh ke murti pooja, karam kaand vich fas jande.
      Guru hamesha “puri duniya” ton alag hunde hain..

  • @pritpalsinghdhillon6770
    @pritpalsinghdhillon6770 6 หลายเดือนก่อน

    Bakvaaas !!!