ਮੋਟਰ ਤੇ ਮੁੰਡੇ ਦੇਣ ਵਾਲੇ ਬਾਬੇ ਬਾਰੇ ਉਸਦੇ ਚੇਲੇ ਵੱਲੋਂ ਅਹਿਮ ਖੁਲਾਸੇ, ਬਾਬਾ ਅੰਦਰ ਵਾੜ ਕੇ ਜ਼ਨਾਨੀ ਨੂੰ

แชร์
ฝัง
  • เผยแพร่เมื่อ 27 พ.ย. 2024

ความคิดเห็น • 798

  • @avtarsingh2531
    @avtarsingh2531 3 หลายเดือนก่อน +63

    ਇੱਕ ਗੱਲ ਤਾਂ ਚੇਲੇ ਨੇ ਬਹੁਤ ਵਧੀਆ ਕੀਤੀ ਹੈ ਕਿ ਅੱਜ ਕੱਲ੍ਹ ਮੁੰਡਿਆਂ ਤੋਂ ਕੁਝ ਨਹੀਂ ਹੁੰਦਾ ਸੱਚੀ ਗੱਲ ਹੈ ਜਦੋਂ ਤੋਂ ਸਰਕਾਰਾਂ ਨੇ ਅਫੀਮ ਭੁੱਕੀ ਨੂੰ ਬੰਦ ਕੀਤਾ ਹੈ ਉਦੋਂ ਤੋਂ ਨਮਰਦੀ ਨੇ ਆਪਣੀ ਚਾਦਰ ਪਸਾਰ ਲਈ ਹੈ।

  • @gurdevkaur1209
    @gurdevkaur1209 3 หลายเดือนก่อน +92

    ਮਲੂਕਾ ਵੀਰ ਜੀ ਤੁਸੀਂ ਬਹੁਤ ਹੀ ਸੱਚੀਆਂ ਗੱਲਾਂ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @gurdasssingh4684
    @gurdasssingh4684 2 หลายเดือนก่อน +23

    😊 ਬਹੁਤ ਵਧੀਆ ਪੱਤਰਕਾਰਤਾ ਮੈਸੇਜ ਦਿੱਤਾ ਦਰਸ਼ਨ ਕੀ ਮੇਰੇ😊

  • @JogaSingh-v9n
    @JogaSingh-v9n 3 หลายเดือนก่อน +42

    ਬਹੁਤ ਵਧੀਆ ਮਲੁਕਾ ਵੀਰ ਜੀ

  • @AmritpalSingh-vb7wz
    @AmritpalSingh-vb7wz 3 หลายเดือนก่อน +53

    ਇਹ ਵੀ ਬਾਬੇ ਦਾ ਪੁੱਤ ਹੀ ਆ ਵੀ ਬਾਬੇ ਦਾ ਹੀ❤❤❤❤❤

  • @ManjinderTatla
    @ManjinderTatla 3 หลายเดือนก่อน +158

    ਵੈਰੀ ਗੁੱਡ ਮਲੂਕਾ ਵੀਰ ਬਹੁਤ ਵਧੀਆ ਮਿਸਿਜ਼ ਦਿੱਤਾ ਲੋਕਾਂ ਨੂੰ

    • @ਹਰਪਾਲ7653
      @ਹਰਪਾਲ7653 3 หลายเดือนก่อน +14

      ਮਿਸਿਜ਼ ਨੀਂ ਦਿੱਤਾ
      ਮੈਸੇਜ ਦਿੱਤਾ
      ਮਿਸਿਜ਼ ਦਾ ਤਾਂ ਪੰਗਾ ਪਿਆ😂😂😂😂😂😂

    • @iqbalsinghshahi
      @iqbalsinghshahi 3 หลายเดือนก่อน

      ​@user-gw5tb9bs4o 😅😅😅😅

    • @bittuseeto2704
      @bittuseeto2704 3 หลายเดือนก่อน +1

      ਵੀਰ ਜੀ ਉਹ ਮੋਟਰ ਨਹੀ ਆ ਇਹ ਗੱਲ ਤੇ ਵੀਡੀਓ ਬਣਾਉਣ ਦਾ

    • @mohanLal-tu1sj
      @mohanLal-tu1sj 3 หลายเดือนก่อน

      ​😮😮😊😊😊😊😮😮😮😮@@ਹਰਪਾਲ7653

    • @RaviJakhu-ug9ci
      @RaviJakhu-ug9ci 3 หลายเดือนก่อน

      @@ਹਰਪਾਲ7653 1qq Q&A

  • @Sandhu_arts_22
    @Sandhu_arts_22 3 หลายเดือนก่อน +85

    ਜੋ ਬੀਬੀਆਂ ਇਹੋ ਜਿਹੇ ਬਾਬਿਆਂ ਕੋਲ ਆਉਦੀਆ ਹਨ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ

  • @jagrajsingh8420
    @jagrajsingh8420 3 หลายเดือนก่อน +24

    ਮਲੂਕਾ ਸਾਹਿਬ ਧਨਵਾਦ ਬਾਈ ਜੀ ਸਚ ਬੋਲਣ ਦੀ ਜੁਅਰਤ ਰਖਣ ਤੇ ਪਰ ਇਹ ਲੋਕ ਨਹੀਂ ਹਟਦੇ ਨਾਲੇ ਬਾਬੇ ਪਹਿਲਾਂ ਕਹਿੰਦੇ ਬੀਬਾ ਮਾੜੀ ਮੋਟੀ ਹਿੰਮਤ ਕਰੀਂ ਇਕੱਲੇ ਬਤੀਤ ਨਾਂ ਰਹੀ

  • @avtarkaur1478
    @avtarkaur1478 3 หลายเดือนก่อน +158

    ਸ਼ਰਮ ਔਣੀ ਚਾਹੀ ਹੈ ਜੇਹੜੀਅਆ ਜਨਾਨੀਅ ਏਦਾ ਦੇ ਬਾਬੇਅਆ ਤੋ ਪੁੱਤਰ ਲੈਣ ਜਾਦੀਅਆ ਹਨ 😮

    • @MandeepSingh-j7d
      @MandeepSingh-j7d 3 หลายเดือนก่อน +10

      🤔

    • @majha5874
      @majha5874 3 หลายเดือนก่อน +5

      So wrong lady

    • @tajindersinghmaan8814
      @tajindersinghmaan8814 3 หลายเดือนก่อน +3

      ਇਹਨਾਂ ਅਨਪੜ੍ਹ ਬਿਬਿਆ ਨੇ ਬੰਦੇ ਗੱਲ ਰੱਬ ਦੀ ਤੱਖਤੀ ਪਾਤੀ

  • @ਜਗਿਦਰਸਿੰਘਜੋਗਿੰਦਰਸਿੰਘ
    @ਜਗਿਦਰਸਿੰਘਜੋਗਿੰਦਰਸਿੰਘ 3 หลายเดือนก่อน +9

    ਬਾਈ ਜੀ ਧੰਨਵਾਦ ਲੋਕਾਂ ਨੂੰ ਸਮਝਾਉਣ ਦਾ

  • @jagjitpal1574
    @jagjitpal1574 3 หลายเดือนก่อน +80

    ਜਿੰਨਾ ਮਰਜ਼ੀ ਸਮਝਾ ਲੋ ਇਹ ਲੋਕ ਨਹੀਂ ਸਮਝਦੇ ਇਹਨਾਂ ਦੀਆਂ ਅੱਖਾਂ ਬਾਅਦ ਵਿੱਚ ਹੀ ਖੁਲਦੀਆਂ ਨੇ ਜਦੋਂ ਭਾਣਾ ਵਰਤ ਜਾਂਦੈ।

  • @parmindersingh2081
    @parmindersingh2081 3 หลายเดือนก่อน +53

    ਜਦੋਂ ਧੱਕੇ ਖਾ ਕੇ ਰਾਤ ਬਰਾਤੇ ਬਾਬੇ ਦੀ ਸ਼ਰਨ ਵਿੱਚ ਜਾ ਈ ਆਈ ਤਾਂ ਹੁਣ ਰੌਲਾ ਪਾਉਣ ਦਾ ਕੀ ਫਾਇਦਾ ਦਿਰ ਫਿਟੇ ਮੂੰਹ ਸਾਡੇ ਗੁਰੂ ਸਾਹਿਬਾਨ ਨੇ ਆਪਣਾ ਸਾਰਾ ਪਰਿਵਾਰ ਕੌਮ ਉਤੋਂ ਵਾਰ ਦਿੱਤਾ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡੀ ਦੁਨੀਆਂ ਕਿਹੜੇ ਪਾਸੇ ਪੈ ਗਈ ਜੀ ਬਹੁਤ ਸੋਹਣਾ ਸੁਨੇਹਾ ਦਿੱਤਾ ਵੀਰ

  • @JagjiwanSingh-qk3jw
    @JagjiwanSingh-qk3jw 3 หลายเดือนก่อน +30

    ਮਲੂਕਾ ਜੀ ਸਿਰਾ ਕਰ ਤਾ😂🙏🙏

  • @BalkarSingh-dc1oq
    @BalkarSingh-dc1oq 3 หลายเดือนก่อน +75

    ਬਹੁਤ ਹੀ ਵਧੀਆ ਮਲੂਕਾ ਜਿੰਦਾ ਬਾਦ

    • @kuldipkaur5742
      @kuldipkaur5742 3 หลายเดือนก่อน

      Pater Kar veer ji es da chitter de prade karo

  • @GurtejSingh-f6m
    @GurtejSingh-f6m 3 หลายเดือนก่อน +21

    ਦਿਲ ਦਿਆ ਗਿਹਰੀਆ ਚੋ ਧੰਨਵਾਦ ਮਲੂਕਾ ਜੀ

  • @BitaSingh-u7c
    @BitaSingh-u7c 3 หลายเดือนก่อน +49

    ਜਿਹੜੀਆਂ ਜ਼ਨਾਨੀਆਂ ਇਸ ਬਾਬੇ ਕੋਲ ਆਉਂਦੀਆਂ ਉਹ ਕਾਮ ਵਾਸਨਾ ਦੀਆਂ ਭੁੱਖੀਆਂ ਗੁਰੂ ਗ੍ਰੰਥ ਸਾਹਿਬ ਤੋਂ ਕੋਈ ਵੱਡਾ ਨਹੀਂ ਇਹੋ ਜਿਹੇ ਹਵਸ਼ ਦੇ ਭੁੱਖੇ ਬਹੁਤ ਨੇ

  • @SukhdevSingh-pz9ll
    @SukhdevSingh-pz9ll 3 หลายเดือนก่อน +69

    ਜਨਾਨੀ ਦੀ ਗਲਤੀ ਹੈ ਜਿਹੜਾ ਬਾਬੇ ਕੋਲ ਜਾਂਦੀਆਂ ਹਨ

  • @parmjit5894
    @parmjit5894 3 หลายเดือนก่อน +14

    I ਇੱਕ ਪਰਮਾਤਮਾ ਤੋਂ ਬਿਨ੍ਹਾਂ ਕੋਈ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਕੋਈ ਮਾਲਿਕ ਦੇ ਪਿਆਰੇ ਮਹਾਪੁਰਸ਼ਾ ਦੇ ਅਸ਼ੀਰਵਾਦ ਨਾਲ ਹੀ ਪੁੱਤਰ ਦੀ ਦਾਤ ਮਿਲ ਸਕਦੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @Satnamkaur4570
      @Satnamkaur4570 3 หลายเดือนก่อน

      ਸਹੀ ਕਿਹਾ

    • @shivanisharma5562
      @shivanisharma5562 3 หลายเดือนก่อน +1

      ਰੱਬ ਤਾਂ ਫੂਦੂ ਹੈ, ਪਤਾ ਨਹੀਂ ਸਾਲਾਂ ਕਿਹੜਾ ਰੱਬ, ਜੋਂ ਕਰਨਾ ਇਨਸਾਨ ਨੇ ਕਰਨਾਂ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ, ਰੱਬ ਤਾ ਸੂਤਾ ਪਿਆ ਹੈ, ਲੱਤਾਂ ਜਿਸ ਨੇ ਚੁਕੀਆਂ ਜੂਮੇਵਾਰ ਊਹ ਇਨਸਾਨ ਹੈ

  • @Inderjitsingh-yd1xi
    @Inderjitsingh-yd1xi 3 หลายเดือนก่อน +6

    ਜਿਨ੍ਹਾਂ ਨੂੰ ਇਹਨਾਂ ਨੇ ਮੁੰਡੇ ਦਿੱਤੇ ਉਨ੍ਹਾਂ ਮੁੰਡਿਆਂ ਜਵਾਕਾਂ ਦੇ DNA ਚੈੱਕ ਕਰਾਉ

    • @sukhcharanbains1023
      @sukhcharanbains1023 7 วันที่ผ่านมา

      Best solution to punish poopna.Es point te police aundi ni,bibi di ohde parvar da ksoor , jloos police ate court ne raj ke kadna thak ke ghar baith jange.

  • @cool9532
    @cool9532 3 หลายเดือนก่อน +77

    ਬਾਬਾ ਆਪਣੀ ਜਗਾਹ ਜਮਾਂ ਸਹੀ ਆ ਮੁੰਡਾ ਲੈਣ ਗਈ ਸੀ ਹੁਣ ਮੁੰਡਾ ਤੇ ਘੜਿੱਚ ਗੁੱਲੇ ਨਾਲ ਈ ਹੋਣਾ ਸੀ

    • @GurdeepRai-on4mw
      @GurdeepRai-on4mw 3 หลายเดือนก่อน +3

      @@cool9532 yar ਸ਼ਰਮ ਨੀ ਆਓਦੀ ਤੁਹਾਨੂੰ ਤੁਹਾਡੀਆ ਗੱਲਾਂ ਜੋ ਤੁਸੀਂ ਲਿਖਿਆ ਉਹ ਪੜ੍ਹ ਕੇ ਖੜ੍ਹਾ ਹੋ ਗਿਆ ਮੇਰਾ ਬਾਬਾ ਬਿਚਾਰਾ ਕੀ ਕਰੇ ਜਿਸ ਨਾਲ ਅਲਫ਼ ਨਗਨ ਅਵਸਤਾ ਚ ਧੀਆ ਦੀ ਉਮਰ ਦੀ ਨਾਲ ਖੜ੍ਹੀ ਹੋਵੇ

    • @khajansinghgill
      @khajansinghgill 3 หลายเดือนก่อน

      ​@@GurdeepRai-on4mw吧不过你可以说吗啡

    • @Gurtejsinghdhaliwal656
      @Gurtejsinghdhaliwal656 3 หลายเดือนก่อน +1

      😂😂😂😂😂​@@GurdeepRai-on4mw

  • @jagdishkaur4191
    @jagdishkaur4191 3 หลายเดือนก่อน +48

    ਮੁਲੁਕਾ ਜ਼ਿੰਦਾਬਾਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ

  • @harcharansingh1737
    @harcharansingh1737 3 หลายเดือนก่อน +19

    ਮਲੂਕਾ ਸਾਹਿਬ ਬਹੁਤ ਵਧੀਆ ਵਿਅੰਗਮਈ ਵੀਡੀਓ ਬਣਾਈ ਹੈ

  • @SatnamSingh-zu1us
    @SatnamSingh-zu1us 3 หลายเดือนก่อน +17

    ਜੇ‌‌ ਬਾਬੇ ਦੀ ਭੈਣ ਜਾਂ ਧੀ ਨੂੰ ਕੋਈ ਇਸ ਤਰਾਂ ਮੁੰਡਾ ਦੇਵੇ ਤਾਂ ਬਾਬਾ ਸਹਿਣ ਕਰੂ

    • @AishAnsha
      @AishAnsha 3 หลายเดือนก่อน

      Baba ta a nhi sahan kr reha v m babe ne nhi dita veer ji ne phucheya v kite tu taa nhi babe da dita taa babe ne gusa aa geya c aawdi bahan nu na Kahan te taa gusa aaounda babe nu jo h sab samj rhe h pr ledij d v galti hundi h jo doctor waheguru ji nu chadd k ana babeya kol aaounda c jma kaljug thuu thuu thuu janani and babe te 😡😡

  • @KuldeepSingh-nt3cv
    @KuldeepSingh-nt3cv 3 หลายเดือนก่อน +9

    ਛਿੱਤਰਾਂ ਨਾਲ ਚੇਲਾ ਤੇ ਬਾਬਾ ਦੀ ਸੇਵਾ ਕਰਨੀ ਚਾਹੁੰਦਾ

  • @jasvirmalhi3621
    @jasvirmalhi3621 3 หลายเดือนก่อน +25

    ਬਹੁਤ ਵਧੀਆ ਮਲੂਕਾ ਜੀ

  • @gurjeetdhillon1235
    @gurjeetdhillon1235 3 หลายเดือนก่อน

    ਧੰਨਵਾਦ ਮਲੂਕਾ ਟੀ ਵੀ ਵਾਲੇ ਵੀਰ ਜੀ। ਦੂਜੀ ਗੱਲ ਮਲੂਕਾ ਪਿੰਡ ਦੀਆਂ ਤਿੰਨ ਚੀਜ਼ਾਂ ਮਸ਼ਹੂਰ ਹਨ। ਸਿੰਕਦਰ ਸਿੰਘ ਮਲੂਕਾ ਤੇ ਮਲੂਕਾ ਟੀ ਵੀ ਤੇ ਮਲੂਕਾ ਆਈ ਏ ਐਸ ਟਰੇਨਿੰਗ ਸੈਟਰ ਬਠਿੰਡਾ ਜਿਸਦੇ ਸਰਪ੍ਰਸਤ ਹਨ ਲਛਮਣ ਸਿੰਘ ਮਲੂਕਾ ਜੀ ਹਨ।

  • @shivanisharma5562
    @shivanisharma5562 3 หลายเดือนก่อน +27

    ਜੋਂ ਕਿਸੇ ਬਾਬੇ ਕੋਲ ਜਾਦੀ ਹੈ, ਸਜ਼ਾ ਉਸ ਔਰਤ ਨੂੰ ਮਿਲਣੀ ਚਾਹੀਦੀ ਹੈ, ਲੱਤਾਂ ਚੁਕੇ ਬਿਨਾਂ ਬੱਚੇ ਪੈਦਾ ਨਹੀਂ ਹੋਂਦੇ

  • @jagdishsingh9965
    @jagdishsingh9965 3 หลายเดือนก่อน +53

    ਮੁੰਡਾ ਬਾਹਰ ਤਾ ਨਹੀ ਦਿੱਤਾ ਜਾਂਦਾ..ਇਹ ਤਾ ਅੰਦਰ ਹੀ ਦਿੱਤਾ ਜਾ ਸਕਦਾ ਹੈ...ਕਿਸੇ ਗੁਰਮੁੱਖ ਪਿਆਰੇ ਦੇ ਚਰਨੀ ਲੱਗ ਜਾਵੋ. ਫੇਰ ਓਹ ਜੁਗਤੀ ਦੇਵੇਗਾ ਕਿ ਇਸ ਤਰੀਕੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਜਾ ਕੇ ਆਵੋ. ਫੇਰ ਬਾਬਾ ਜੀ ਕਿਰਪਾ ਕਰ ਦਿੰਦੇ ਹਨ

    • @GurdeepRai-on4mw
      @GurdeepRai-on4mw 3 หลายเดือนก่อน +7

      ਬਿਲਕੁੱਲ ਵੀਰ ਜੀ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਤੁਹਾਡੇ ਕਰਮਾ ਚ ਬੱਚੇ ਦੀ ਪ੍ਰਾਪਤੀ ਹੈ ਤਾ ਜਰੂਰ ਮਿਲੇ ਗੀ ਜਦੋ ਖੁਦ ਬੰਦੇ ਤੇ ਸੱਸ ਲੈਕੇ ਸਾਧ ਕੋਲ ਜਾਦੇ ਨੇ ਏਹਨਾ ਲੋਕਾ ਦੀ ਮੱਤ ਨੂੰ ਕੀ ਹੋ ਗਿਆ ਜੋ ਲੋਕ ਏਹਨਾ ਬੁਬਨੇਆ ਕੋਲ ਜਾਦੇ ਨੇ ਉਹ ਲੋਕ ਗੁਰੂ ਘਰ ਜਾਦੇ ਨੀ ਦੇਖੇਫੇਰ ਸੁੱਖ ਕਿਥੋ ਮਿਲੇ

    • @AngrejSingh-xl3xc
      @AngrejSingh-xl3xc 3 หลายเดือนก่อน +2

      ਕੱਲੇ ਬਾਬੇ ਦਾ ਕਸੂਰ ਨੀ ਇਹ ਤਾ ਲੋਕਾਂ ਦਾ ਕਸੂਰ ਹੈ ਜੀ ਔਰਤਾਂ ਬਾਬੇ ਕੋਲ ਆਪ ਜਾਂਦੀਆਂ ਨੇ

    • @Satnamkaur4570
      @Satnamkaur4570 3 หลายเดือนก่อน +2

      ਧੰਨ ਧੰਨ ਬਾਬਾ ਬੁੱਢਾ ਸਾਹਿਬ ਦਾ ਦਰ ਉਚਾ ਤੇ ਸੁੱਚਾ

    • @ManpreetKaur-mx8qg
      @ManpreetKaur-mx8qg 3 หลายเดือนก่อน

      Kush te gal hou baba bechara aida san ni lagda jo roj 2,4 jananian nal sex kar du

    • @VijayKumar-ol9iu
      @VijayKumar-ol9iu 3 หลายเดือนก่อน

      Story bahut badhiya banaa rahi hai Sardar Ji

  • @nandhaguri216
    @nandhaguri216 2 หลายเดือนก่อน +7

    ਇਹ ਗੱਲ ਦੀ ਹੈਰਾਨੀ ਆਉਂਦੀ ਕਿ ਲੋਕਾਂ ਦੀ ਮਾਨਸਿਕਤਾ ਕਿਦਰ ਨੂੰ ਜਾ ਰਹੀ ਏ।

  • @surindersyal6575
    @surindersyal6575 2 หลายเดือนก่อน +5

    ਸਿੱਖ ਧਰਮ ਦੁਨੀਆਂ ਦਾ ਆਧੁਨਿਕ ਅਤੇ ਸਭ ਤੋਂ ਵਿਗਿਆਨਿਕ ਧਰਮ ਹੈ। ਜੋ ਲੋਕ ਸਿੱਖ ਧਰਮ ਵਿੱਚ ਪੂਰਨ ਵਿਸ਼ਵਾਸ ਰੱਖਦੇ ਹਨ ਉਹ ਕਦੇ ਵੀ ਅੰਧ ਵਿਸ਼ਵਾਸਾਂ ਮਗਰ ਨਹੀਂ ਲੱਗਦੇ।

  • @Gsinghh8794
    @Gsinghh8794 2 หลายเดือนก่อน +8

    ਉਹ ਜਨਾਨੀ ਬੇਸ਼ਰਮ ਹਨ ਜਿਹੜੀਆਂ ਇਨਾਂ ਬਾਬਿਆਂ ਕੋਲ ਮੁੰਡੇ ਲੈਣ ਆਉਂਦੀਆਂ ਹਨ

  • @singh-mq7io
    @singh-mq7io 3 หลายเดือนก่อน +61

    ਬੰਦਾਂ ਸਹੀ ਜਨਾਨੀ ਗ਼ਲਤ ਜਨਾਨੀ ਆਪ ਗਈ ਬਾਂਬੇ ਕੋਲ਼ ਮਜ਼ਾ ਲੈਣ ਵਾਸਤੇ ਅੰਧ ਵਿਸ਼ਵਾਸ ਜਨਾਨੀ ਗ਼ਲਤ

  • @kewalsingh4609
    @kewalsingh4609 3 หลายเดือนก่อน

    ਮਲੂਕੇ ਵੀਰ ਬਹੁਤ ਵਧੀਆ ਚੇਲੇ ਕੋਲੋਂ ਜਾਣਕਾਰੀ ਲਈ

  • @KuldeepSingh-xt3kg
    @KuldeepSingh-xt3kg 2 หลายเดือนก่อน +2

    ਪੱਤਰ ਕਾਰ ਜੀ ਗੱਲ ਚੰਗੀ ਜਾਂ ਮਾਰੀ ਪਰ ਹਾਸੇ 😂😂😂 ਵਾਲੀ ਪੂਰੀ ਹੈ।

  • @SukhwinderSingh-ut4nc
    @SukhwinderSingh-ut4nc 3 หลายเดือนก่อน +93

    ਇਸ ਜਨਾਨੀ ਨੂੰ ਬੰਦਾ ਪੁੱਛੇ ਬਈ ਮੁੰਡਾ ਗੁੱਲਾ ਫਿਰਨ ਤੋਂ ਬਿਨਾਂ ਕਿਵੇਂ ਹੋ ਜੂ

  • @babajindasing
    @babajindasing 3 หลายเดือนก่อน +28

    ਬਾਬੇ ਦਾ ਇਨ੍ਹਾਂ ਕਸੂਰ ਨਹੀਂ ਹੈ ਜੇ ਬੀਬੀਆ ਮੂੰਡੇ ਲੈਣ ਲਈ ਜਾਂਦੀਆਂ ਨੇ ਫਿਰ ਬਾਬਾ ਕੀ ਆਪਣੀ ਮਾਂ ਚੁੰਦਾਊ ਮੂੰਡਾ ਤਾਂ ਫਿਰ ਦੇਣਾ ਹੀ ਪੱਊ ਕੰਮ ਸਲਾਹ ਨਾਲ ਹੀ ਹੋਇਆ ਮਲੂਕਾ ਜੀ

  • @KulwantSingh-lj2yw
    @KulwantSingh-lj2yw 3 หลายเดือนก่อน +4

    ਮਲੂਕਾ ਵੀਰ ਜੀ ਸਤਿ ਸ੍ਰੀ ਅਕਾਲ ਤੁਹਾਡੀਆਂ ਗੱਲਾਂ ਸਭ ਸੱਚੀਆਂ ਹਨ ਬੰਦੇ ਦੀ ਬਹੁਤ ਰੇਲ ਬਣਾਈ ਪਰ ਜਨਾਨੀਆਂ ਨੇ ਬਾਬਿਆਂ ਦਾ ਖਹਿੜਾ ਅਜੇ ਵੀ ਨਹੀਂ ਛੱਡਣਾ

  • @sukhcharanbains1023
    @sukhcharanbains1023 7 วันที่ผ่านมา

    Maluka TV da sab nu dhanwad karma chahida jo akhan goldi vedio pai.

  • @AvtarSingh-pw7fv
    @AvtarSingh-pw7fv 3 หลายเดือนก่อน +16

    ਤੁਹਾਡਾ ਵੀਡਿਉ ਜਰੀਏ ਦਿੱਤਾ ਮੈਸਜ ਵਧੀਆ ਲੱਗਿਆ ਵੈਸੇ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਉਹ ਬੀਬੀ ਉਸ ਪਾਖੰਡੀ ਬਾਬੇ ਕੋਲ ਰਾਤ ਨੂੰ ਮੋਟਰ ਤੇ ਕੀ ਡੋਕੇ ਲੈਣ ਗਈ ਸੀ ? ਹਾਂ ਜੇ ਡੋਕੇ ਲੈਣ ਗਈ ਸੀ ਤਾਂ ਉਸ ਪਾਖੰਡੀ ਨੇ ਦੇ ਦਿੱਤੇ ਹੁਣ ਰੌਲਾ ਕਾਹਦਾ ਹੈ

    • @jaskarnmaluka
      @jaskarnmaluka  3 หลายเดือนก่อน

      Siraa ❤️

    • @cool9532
      @cool9532 3 หลายเดือนก่อน

      ਇਸ਼ਨਾਨ ਕਰਨ ਗਈ ਹੀ ਮੋਟਰ ਤੇ

    • @AvtarSingh-pw7fv
      @AvtarSingh-pw7fv 3 หลายเดือนก่อน +1

      ​@@cool9532ਇਸ਼ਨਾਨ ਬਾਈ ਉਸਨੇ ਕਰਾਤਾ

    • @cool9532
      @cool9532 3 หลายเดือนก่อน +2

      @@AvtarSingh-pw7fv ਜੱਫੀ ਬਿਨਾਂ ਮੁੰਡਾ ਕਿੱਦਾ ਹੋਜੂ ਬਾਬਾ ਆਪਣੀ ਜਗਾਹ ਜਮਾ ਸਹੀ ਆ

    • @dhaliwal1217
      @dhaliwal1217 3 หลายเดือนก่อน

      ​@@jaskarnmaluka ਬਾਈ ਜੀ ਥੋਡਾ ਫੋਨ ਨੰਬਰ ਦੱਸਿਆ

  • @Naibsingh-jf3it
    @Naibsingh-jf3it 3 หลายเดือนก่อน +11

    ਮਲੁੱਕਾ।ਜੀ।ਜਿੱਦਾਬਾਦ।ਜੀ

  • @Sukhmansidhu-mx8ji
    @Sukhmansidhu-mx8ji 3 หลายเดือนก่อน

    ਬਾਈ ਗੱਲ ਇਹ ਆ ਇੱਥੇ ਵੀ ਉਹ ਮਰਜ਼ੀ ਨਾਲ ਹੀ ਆਈ ਸੀ ਬਾਬੇ ਨਾਲ ਸਵਾਦ ਲੈਣ ਪਰ ਕਿਸੇ ਨੂੰ ਪਤਾ ਲੱਗ ਗਿਆ ਹੋਣਾਂ ਗੱਲ ਦਾ ਵੀ ਇਹ ਅਔਰਤ ਬਾਬੇ ਨਾਲ ਗਲਤ ਕੰਮ ਕਰ ਰਹੀ ਆ ਫਿਰ ਉਹ ਨੇ ਰੌਲਾ ਪਾ ਦਿੱਤਾ ਵੀ ਮੇਰੇ ਨਾਲ ਧੱਕਾ ਹੋਇਆ ਉਹ ਨੂੰ ਇਹ ਪੁੱਛੋ ਵੀ ਪਹਿਲਾਂ ਇਸ਼ਨਾਨ ਸੀ ਪਹਿਲਾਂ ਨੀ ਪਤਾਂ ਲੱਗਿਆ

  • @BalkarSingh-ko2qy
    @BalkarSingh-ko2qy 3 หลายเดือนก่อน +14

    ਮਲੂਕਾ ਟੀਵੀ ਵਾਲੇ ਸਾਹਿਬ ਜੀ ਏਹ ਜੋਂ ਸਾਡੇ ਪੰਜਾਬ ਦੀਆਂ ਜਨਾਨੀਆ ਦਾਂ ਆਪਣੇ ਬੰਦੇ ਤੋਂ ਘਰ ਪੂਰਾ ਨਹੀਂ ਹੁੰਦਾ ਹੈ ਜਾਂ ਏਹਨਾ ਲੋਕਾ ਕੋਲ ਪੈਸਾ ਫਾਲਤੂ ਹੈ ਏਹ ਹੁਣ ਰੋਣ ਵਾਲੀਆ ਬੀਬੀਆ ਆਪਣੇ ਸੱਸ ਸੂਹਰੇ ਨੂੰ ਮੰਦੇ ਬਚਨ ਬੋਲਣੇ ਓਨਾ ਦੀ ਇੱਜ਼ਤ ਕਰਨ ਤੇ ਏਹਨਾ ਬਾਬਿਆਂ ਕੋਲ ਨਹੀਂ ਜਾਣਾ ਪੈਂਦਾ ਜੀ

    • @iqbalsinghshahi
      @iqbalsinghshahi 3 หลายเดือนก่อน +1

      ਮੇਰਾ ਉੱਪਰ ਕਮੇਂਟ ਪੜ੍ਹੋ ਬਾਈ ਜੀ।

  • @mandeepgill5586
    @mandeepgill5586 3 หลายเดือนก่อน +2

    ਸਹੀ ਗੱਲ a ਵੀਰ ਫ਼ਿਰ ਮੁੰਡਾ ਤਾਂ ਫ਼ਿਰ ਮਿਲ ਕੇ ਹੀ ਹੋਊ 😂

  • @gsdakha3763
    @gsdakha3763 3 หลายเดือนก่อน

    ਬਹੁਤ ਵਧਿਆ ਮੇਸਜ

  • @MahinderPal-q1i
    @MahinderPal-q1i 3 หลายเดือนก่อน +9

    ਮਲੂਕਾ ਵੀਰ ਜੀ ਬਹੁਤ ਵਧੀਆ ਹਨੇਰੀ ਲਿਆ ਦਿੱਤੀ ਚੇਲੇ ਦੀ😂😂

  • @JoraSingh-u1b
    @JoraSingh-u1b 20 วันที่ผ่านมา

    Good repoter bhji

  • @sukhwindersidhu9105
    @sukhwindersidhu9105 3 หลายเดือนก่อน +5

    ਵੀਰ ਜੀ ਇਹ ਭਾਵੇਂ ਵੀਡੀਓ ਹੈ ਪਰ ਔਰਤਾਂ ਉੱਤੇ ਇੱਕ ਪ੍ਰੈਸ਼ਰ ਹੁੰਦਾ ਕਿ ਜੇਕਰ ਤੇਰੇ ਤੋਂ ਬੱਚਾ ਨਾ ਹੋਇਆ ਤਾਂ ਅਸੀਂ ਆਪਣੇ ਪੁੱਤਰ ਦਾ ਹੋਰ ਵਿਆਹ ਕਰ ਦੇਣਾ ਹੈ ਬੇਸ਼ੱਕ ਕਸੂਰ ਪਤੀ ਦਾ ਹੋਵੇ ਪਰ ਗਨੁਹ ਪਤਨੀ ਦਾ ਕੱਢਿਆ ਜਾਂਦਾ ਹੈ ਹਾਲਾਂਕਿ ਹੁਣ ਕਨੂੰਨੀ ਤੋਰ ਉਪਰ ਔਰਤ ਦੀ ਸੁਣਵਾਈ ਹੁੰਦੀ ਹੈ।ਬਾਕੀ ਜਿਹੜੀਆਂ ਔਰਤਾਂ ਤੇਜ਼ ਤਰਾਰ ਹੁੰਦੀਆਂ ਹਨ ਉਹ ਫਿਰ ਆਪਣੇ ਪਤੀ ਦੀ ਕਮੀਂ ਪੇਸ਼ੀ ਇਸ ਤਰ੍ਹਾਂ ਬਾਬਿਆਂ ਤੋਂ ਕਢਵਾ ਕੇ ਬੱਚਾ ਪੈਦਾ ਕਰ ਲੈਂਦਿਆਂ ਹਨ। ਵੀਰ ਜੀ ਮੈਂ ਸਕੂਲ ਪੜ੍ਹਦਾ ਹੁੰਦਾ ਸੀ ਤਾਂ ਮੇਰੇ ਨਾਲ ਇੱਕ ਮੁੰਡਾ ਪੜ੍ਹਦਾ ਹੁੰਦਾ ਸੀ ਉਹਨਾਂ ਦੇ ਪਿੰਡ ਇੱਕ ਬਾਬਾ ਹੁੰਦਾ ਸੀ ਉਸ ਦੀ ਬਹੁਤ ਮਸਹੂਰੀ ਤਾਂ ਜਦੋਂ ਉਸ ਮੁੰਡੇ ਨੂੰ ਉਸ ਬਾਬੇ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਮੈਂ ਕਈ ਵਾਰ ਆਪਣੇ ਚਾਚੇ ਹਾਰਾ ਤੋ ਜਾਂ ਪਿੰਡ ਦੇ ਕੁੱਝ ਲੋਕਾਂ ਤੋਂ ਸੁਣਿਆ ਕਿ ਬਾਬੇ ਵਿੱਚ ਕੋਈ ਸ਼ਕਤੀ ਨਹੀਂ ਹੈ ਇਹ ਬਾਬਾ ਕੱਲਾ ਨਹੀਂ ਇਸ ਮੁੰਡੇ ਵੀ ਬਹੁਤ ਹਰਾਮੀ ਹਨ।ਉਹ ਵੀ ਮੁੰਡੇ ਹੋਣ ਦਾ ਦਮ ਜਾਂ ਧਾਗਾ ਤਵੀਤ ਕਰ ਦਿੰਦੇ ਹਨ। ਬਾਬਾ ਤਾ ਰਾਤ ਨੂੰ ਹੀ ਫਲ ਝੋਲੀ ਵਿੱਚ ਪਾਉਦਾ ਹੈ ਪਰ ਉਸ ਦੇ ਮੁੰਡੇ ਨੂੰ ਜਦੋਂ ਵੀ ਟਾਇਮ ਸਹੀ ਲੱਗੈ ਉਦੋਂ ਹੀ ਖੁਸ਼ੀਆਂ ਵੰਡ ਦਿੰਦੇ ਹਨ

  • @jashanpreetsinghsidhu
    @jashanpreetsinghsidhu 8 วันที่ผ่านมา

    ਬਿਗੜਵਾਲ ਸੰਗਰੂਰ ਮਾਲਵਾ ਬੈਲਟ ❤❤❤

  • @AvtarSingh-q2i
    @AvtarSingh-q2i 2 หลายเดือนก่อน +1

    Maluka Saab tusi bilkul sahi gll karde ho
    Very nice

  • @gurmeet2152
    @gurmeet2152 3 หลายเดือนก่อน +3

    Next part da intzaar rehaga 👌👌

  • @brjakhu4648
    @brjakhu4648 หลายเดือนก่อน +1

    The best of to disclose the reality in a comedy

  • @jagroopsingh5602
    @jagroopsingh5602 3 หลายเดือนก่อน +44

    ਬਾਬਾ ਤਾਂ ਗੱਡੀ ਤੇ ਚੜ੍ਹ ਕੇ ਵੀ ਉਤਰ ਗਿਆ ਮਲੂਕਾ ਸਾਬ ਜਨਾਨੀ ਦੇ ਮੁੱਡਾ ਹੋਓ

  • @dharmsharma772
    @dharmsharma772 3 หลายเดือนก่อน +3

    ਨੌਂਜਵਾਨਾਂ ਨੂੰ ਨੌਕਰੀਆਂ ਮਿਲਦੀਆਂ ਨਹੀਂ, ਫ਼ਿਰ ਧਾਗੇ-ਤਵੀਤਾਂ, ਮੁੰਡੇ ਦੇਣ ਜਾਂ ਅਜਿਹੀਆਂ ਪ੍ਰਕਿਰਿਆਵਾਂ ਕੀਤੀਆਂ ਜਾਂਦੀਆਂ ਹਨ।

  • @darshankumarlaleana383
    @darshankumarlaleana383 3 หลายเดือนก่อน +48

    ਸੈੱਟ ਵਗੇਰਾ ਛਿੱਕੜ ਕੇ ਸ਼ਰੀਰ ਡੀ ਬਦਬੂ ਦੂਰ ਕੀਤੀ ਜਾਂਦੀ ਫੇਰ ਮੁੰਡਾ ਦਿੱਤਾ. ਜਾਦਾਂ ਹੈ

  • @Jaggadaku1447
    @Jaggadaku1447 3 หลายเดือนก่อน +59

    ਬਾਬਾ ਨਹੀਂ ਸੀ ਕਾਮ ਵਾਸ਼ਨਾ ਦਾ ਸ਼ਿਕਾਰੀ ਸੀ

    • @ArtinderSingh-n9i
      @ArtinderSingh-n9i 3 หลายเดือนก่อน

      Baba nabi Mohamed de auge kus nahi he

  • @gurbindersingh4012
    @gurbindersingh4012 3 หลายเดือนก่อน +8

    Mauka sahib, Satsriakal. Sir, thank you very much for your helpful and daring performance. Indeed beautiful, matchless and marvelous performance. Please keep it up.

  • @SukhbirSingh-p3n
    @SukhbirSingh-p3n 3 หลายเดือนก่อน +1

    ਗੁਰਜੀਤ ਸਿੰਘ ਵੀਰ ਜੀ ਪੁੱਤਰਾ ਦੇ ਦਾਨੀ ਪੂਰਨ ਬ੍ਰਹਮ ਗਿਆਨੀ ਧੰਨ ਧੰਨ ਬੀੜ ਬਾਬਾ ਬੁੱਢਾ ਸਾਹਿਬ ਜੀ ਹੈ ਜੌ ਤੁਸੀ ਲਿਖਿਆ ਓਹ ਗਲਤ ਵਾਂ ਵੀਰ ਜੀ ਗਲਤ ਨਾ ਲਿਖੋ 🙏🙏

  • @satinderjitsingh7493
    @satinderjitsingh7493 3 หลายเดือนก่อน +3

    ਮਾਲਵੇ ਦੇ ਹਰ ਪਿੰਡ ਵਿੱਚ ਡੇਰੇ ਹਨ ਦੁੱਧ ਮਲਾਈਆਂ ਵਾਦੁ ਛਕਦੇ ਨੇ ਉਹਨਾਂ ਕੋਲ ਪੱਤਰਕਾਰ ਕਿਉਂ ਨਹੀਂ ਜਾਂਦੇ

  • @YuvrajSingh-ge3rb
    @YuvrajSingh-ge3rb 3 หลายเดือนก่อน +7

    ਮੁੰਡਾ ਦੇਣ ਤੋਂ ਮਗਰੋਂ ‌ਵੀ‌ ਨਹਾਉਦੇ ਸੀ ਜਾਂ ਲਬੇੜ। ਹੀ ਤੋਰ। ਦਿੰਦੇ ਸੀ

  • @amrjeetkaur3272
    @amrjeetkaur3272 2 หลายเดือนก่อน

    ਬੇਬੇ ਕੋਲ ਭੇਜ ਦੋ😂😂😂

  • @GurjeetSingh-cj6pm
    @GurjeetSingh-cj6pm 3 หลายเดือนก่อน

    ਪੁੱਤ ਦੇ ਦਾਨੀ ਨੇ ਧੰਨ ਧੰਨ ਬਹ੍ਮ.ਗਿਆਨੀ ਬਾਬਾ ਬੋਡਾ ਸਹਿਬ.ਜੀ ਲੋਕੋ ਉਥੇ ਜਾਓ ਦਾਤਾ ਵਡਦੇ ਨੇ.ਇਸ ਪਖੰਡੀ ਲੋਕਾਂ ਸਾਬ ਦਾਨ ਰਹੋ

  • @gauravsidhu6098
    @gauravsidhu6098 3 หลายเดือนก่อน +2

    ਮਲੂਕਾ ਬਾਈ ਬਹੁਤ ਵਧੀਆ ਮੈਸੇਜ ਦਿੱਤਾ ❤❤❤

  • @kikarsinghbrar6414
    @kikarsinghbrar6414 3 หลายเดือนก่อน

    ਵਾਹਿਗੁਰੂ ਜੀਉ,
    ਇਹ ਔਰਤਾਂ ਨੂੰ ਵਰਗਲਾਕੇ ਲਿਆਉਂਦੇ ਹਨ, ਫਿਰ ਉਸ ਨਾ ਬਲਾਤਕਾਰ ਕੀਤਾ ਜਾਂਦਾ ਹੈ,

  • @gaganss8459
    @gaganss8459 3 หลายเดือนก่อน +4

    ਮਲੂਕਾ ਜ਼ੀ ਘਰ ਵਾਲੇ ਚੰਗੇ ਹੁੰਦੇ ਜ਼ੀਂਦੇ ਹੀ ਬਾਬੇ ਨੂੰ ਅਁਗ ਲਾ ਦਿਁਦੇ ਸ਼ਾੜ ਕਿ ਸ਼ਵਾ ਕਰ ਦਿਁਦੇ

  • @darshansingh5731
    @darshansingh5731 2 หลายเดือนก่อน

    ਬਾਈ ਤੇਰੀਆ ਵੀਡੀਓ ਸਾਰੀਆ ਫੇਕ ਨੇ

  • @krishandhiman8832
    @krishandhiman8832 2 หลายเดือนก่อน

    Vroom good comments veer ji. Dunian bevkufi wale kamm kar Rahim hay.

  • @devinderrandhawa4175
    @devinderrandhawa4175 3 หลายเดือนก่อน +2

    ਇਹਦੇ ਵੀਂ ਛਿੱਤਰ ਫੇਰੋ, ਔਰਤਾਂ ਵੀ‌ ਬੇਵਕੂਫ਼ ਹਨ ਜੋਂ ਇੰਨਾ ਪਖੰਡੀਆਂ ਦੇ ਝਾਂਸੇ ਵਿੱਚ ਆ ਜਾਂਦੀਆਂ ਨੇ, ਮੁੰਡੇ ਨੇ ਕੁਝ ਨਸ਼ਾ ਕੀਤਾ ਲਗਦਾ, ਇਹ ਵੀ ਬਾਬੇ ਦੀ ਸੱਟ ਲੱਗਦਾ

  • @ShaganSandhu-jo5yf
    @ShaganSandhu-jo5yf 3 หลายเดือนก่อน +49

    ਕਹਿਦਾ ਕੀ ਸਿੱਖਦਾ ਬਾਬੇ ਤੋ ਕੋਡੀ ਕਰਨੀ ਸਿੱਖਿਆ ਹੋਣਾ ਬਾਬਾ ਕੰਮ ਤਾ ਕਰਗਿਆ ਜੇ ਮੁੰਡਾ ਹੋ ਗਿਆ ਬਾਬੇ ਦੀ ਸਜਾ ਮਾਫ ਚਾਹੀਦੀ 😂😂😂

  • @kamleshsardana3682
    @kamleshsardana3682 3 หลายเดือนก่อน +2

    EH SAB KUJH HONDA HAE ,PEHLA V TE HUN V HUNDA AA.SURRO GÈCY V DOWN LOAD HI AA,JASKARAN OYE.❤🎉

  • @baggasingh9234
    @baggasingh9234 3 หลายเดือนก่อน +2

    ਬਹੁਤ ਸਾਰੇ ਘਰਾਂ ਵਿੱਚ ਡੈਰਿਆ ਵਾਲੇਆਂ ਦੇ ਹੀ ਬੱਚੇ ਖੇਡਦੇ ਹਨ,,,

  • @KuldeepSingh-yt2fi
    @KuldeepSingh-yt2fi 3 หลายเดือนก่อน +1

    ਵੀਰ ਜੀ ਇਹੋ ਕੰਮ ਹੋਇਆ ਕਰਨਗੇ ਜਿੰਨਾ ਚਿਰ ਪੰਜਾਬ ਵਿੱਚੋਂ ਮੈਡੀਕਲ ਨਸ਼ਾ ਨਾ ਰੁਕਿ ਤੇ ਪੰਜਾਬ ਵਿੱਚ ਨੌਜਵਾਨ ਖਤਮ ਹਨ ਅੰਦਰੋਂ ਤਾਂ ਕਿ ਬਾਬਿਆਂ ਨੂੰ ਨਜਾਰੇ ਲੱਗੇ

  • @manishwarsingh8969
    @manishwarsingh8969 3 หลายเดือนก่อน +1

    ਪੁਤ੍ਰ ਦੀ ਲਾਲਸਾ ਵਾਲੀਆਂ,, ਔਰਤਾਂ ਆਪਣੇ ਸੋਹਰਿਆ ਦੇ ਸਾਹਮਣੇ
    ਲਾਜਵਾਬ ਹੋਕੇ ਡਰ ਕਾਰਨ ਇਹੋ ਜਿਹੇ ਬਾਬਿਆਂ ਦੇ ਹੱਥ ਚੜ ਜਾਂਦੀਆਂ ਹਨ 😢😢

  • @PalSingh-li4go
    @PalSingh-li4go 3 หลายเดือนก่อน +1

    ਬਹੁਤ ਵਧੀਆ

  • @SukhvinderSingh-tf5vm
    @SukhvinderSingh-tf5vm 3 หลายเดือนก่อน +5

    Vary good veer ji❤

  • @shivanisharma5562
    @shivanisharma5562 3 หลายเดือนก่อน +1

    ਧੰਨ ਇਹ ਬਾਬਾ, ਜੋਂ ਲੱਤਾਂ

  • @kakabrar8029
    @kakabrar8029 3 หลายเดือนก่อน +4

    ਜਦ ਬਾਬੇ ਨੇ 🤣 ਮੋਟਰ ਤੇ ਲਿਜਾ ਕੇ ਇਸ਼ਨਾਨ ਕਰਾ ਕੇ ਗੁੱਲਾ ਫੇਰਨ ਲੱਗਿਆ ਆਹਦੀ ਮੈਂ ਏਦਾ ਦੀ ਨੀ 😅😂ਕਮਲੀਏ ਤੂੰ ਸਿਆਣੀ ਉਮਰ ਦੀ ਤੈਨੂੰ ਪਤਾ ਨਹੀਂ ਗੁੱਲਾ ਫੇਰਨ ਤੋਂ ਬਿਨਾਂ ਮੁੰਡਾ ਜਾਂ ਕੁੜੀ ਕਿਵੇਂ ਹੋਜੂਗਾ 😂ਬਾਬੇ ਚੌਂਹਟੇ ਚੁਕਾ ਕੇ 🤣🤣 ਰੱਖ ਦਿੱਤੇ 😂😂ਏਦਾ ਦੀ ਨੀ ਮੈ ਏਦਾ ਦੀ ਨੀ ਮੈ ਕਰਦੀ ਰਹਿ ਗਈ 🤣

  • @SahilDhindsa-zq8sr
    @SahilDhindsa-zq8sr 3 หลายเดือนก่อน +1

    Bhout vadhia maluka veer thanks waheguru ji thanu hamesha tandrusti den ,🙏

  • @ManpreetKaur11-q2x
    @ManpreetKaur11-q2x 3 หลายเดือนก่อน +13

    ਤਾੜੀ ਦੋਵੇਂ ਹੱਥਾਂ ਨਾਲ ਵੱਜਦੀ ਆ । ਬਾਬੇ ਨਾਨਕ ਜੀ ਨੇ ਅੰਧ ਵਿਸ਼ਵਾਸ ਵਿੱਚ ਲੋਕਾਂ ਨੂੰ ਕੱਢਿਆ ਪਰ ਲੋਕ ਉਸ ਅੰਧ ਵਿਸ਼ਵਾਸ ਵਿੱਚ ਫਸੇ ਨੇ ਦੇਖ ਕਿਵੇਂ ਬੋਲ ਰਿਹਾ ਮਰਜਾਣਾ।ਉਹ ਵੀਰ ਧਰਨਾ ਲੋਣਾ ਤਾਂ ਕਿਸਾਨਾ ਦਾ ਸਾਥ ਦਿਉ ਨਾਂ ਕੀ ਬਾਬੇ ਦਾ । ਮੇਰਾ ਇੱਕ ਸਵਾਲ ਇਹਨਾਂ ਨੂੰ ਜਵਾਬ ਦਿਉ ਇਸ ਗੱਲ ਦਾ ਕੀ ਡਾਕਟਰ ਕਿੱਥੇ ਗਏ ਜਿੱਥੇ ਸਭ ਦੁੱਖ ਦਰਦ ਦੁਰ ਹੁੰਦੇ ਆ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰੂ ਘਰ ਕਿੱਥੇ ਗਿਆ ਦਿਉਂ ਜਵਾਬ ਹੁਣ। ਬੀਬੀਆਂ ਵੀ ਗ਼ਲਤ ਨੇ

    • @Manindermann86
      @Manindermann86 3 หลายเดือนก่อน

      Good 👍

    • @HARRYNAGRA8035
      @HARRYNAGRA8035 3 หลายเดือนก่อน

      ਬੀਬਾ ਜੀ ਗੱਲ ਨੂੰ ਗਲਤ ਪਾਸੇ ਨਾਂ ਜੋੜੇਊ. ਆਪਾਂ ਸਾਰੇ ਜਾਣਦੇ ਹਾ ਵੀ ਬੱਚਾ ਕਿਵੇ ਹੁੰਦਾ ਜੋ ਇਹ ਬੀਬੀ ਨੇ ਸੋਸ਼ਲ ਮੀਡਿਆ ਤੇ ਆ ਕੇ ਹੁਣ ਰੌਲਾ ਪਾਇਆ,ਕੀ ਇਹ ਪਹਿਲਾ ਅਣਜਾਣ ਸੀ ਵੀ ਮੁੰਡਾ ਕਿਵੇ ਹੁੰਦਾ, ਹੁਣ ਆਪਣੀ ਤੇਂ ਆਪਣੇ ਸਾਰੇ ਪਰਿਵਾਰ (ਪੇਕੇ ਘਰ ਤੇਂ ਸੋਹਰੇ ਘਰ )ਦੀ ਬੇਜਤੀ ਕਾਰਵਾਈ ਏ ਕੀ ਪਹਿਲਾ ਇਸਨੂੰ ਨਹੀਂ ਪਤਾ ਵੀ ਬੱਚਾ ਕਿਵੇਂ ਹੁੰਦਾ. ਪਾਗਲਪਣ ਦੀ ਵੀ ਹੱਦ ਹੁੰਦੀ ਏ. ਬਾਬੇ ਦਾ ਕੀ ਕਸੂਰ ਇਹਦੇ ਚ ਗਈ ਆਪ ਚਲ ਕੇ, ਬਾਬੇ ਕੋਲ, ਦੂਜੀ ਗੱਲ ਇਹਨਾਂ ਬੂਬਣਿਆ (ਬਾਬੇ )ਕੋਲ ਕੋਈ ਕਰਾਮਾਤ ਹੋਵੇ ਤੇ ਇਹ ਘਰੇ ਬਹਿ ਕੇ ਨਾਂ ਰੋਟੀ ਖਾ ਲੈਣ. ਜਿਹਨੂੰ ਕੋਈ ਘਰੇ ਰੋਟੀ ਨਾਂ ਮਿਲੇ ਉਹ ਲੋਕਾਂ ਨੂੰ ਕੋਈ ਵੀਜੇ ਦੇ ਰਿਹਾ ਕੋਈ ਮੁੰਡੇ ਦੇ ਰਿਹਾ ਕੋਈ ਨੌਕਰੀ ਦੇ ਰਿਹਾ, ਆਪ ਇਹ ਸਾਲੇ ਵੇਹਲੜ੍ਹ ਕੋਈ ਇਹਨਾਂ ਨੂੰ ਦਿਹਾੜੀ ਤੇ ਨਾਂ ਰੱਖੇ ਜਿਹੜੇ ਸਾਲੇ ਬੂਬਣੇ ਜਨਾਨੀਆਂ ਨੂੰ ਮੁੰਡੇ ਦੇ ਰਹੇ ਨੇ. ਗੱਲ ਕੋਈ ਗਲਤ ਲਿਖ ਗਈ ਹੋਵੇ ਤਾ 🙏🙏

  • @rajwinderkaur1081
    @rajwinderkaur1081 3 หลายเดือนก่อน +8

    ਆਪਣੀਆਂ ਧੀਆ ਭੈਣਾਂ ਨੂੰ ਦੇ ਦਿਆ ਕਰੋ ਮੁੰਡੇ

  • @swaransingh9995
    @swaransingh9995 3 หลายเดือนก่อน

    ਪਤਰਕਾਰ 👌

  • @kewalsingh4609
    @kewalsingh4609 3 หลายเดือนก่อน

    ਮਲੂਕੇ ਵੀਰ ਮੁੰਡਾ ਹੋਣ ਦੀ ਖੁਸ਼ਖਬਰੀ ਵੀ ਚੇਤੇ ਨਾਲ ਦੇ ਦਵੀਂ

  • @RanjeetSingh-m4w8k
    @RanjeetSingh-m4w8k 3 หลายเดือนก่อน +1

    ਗੁਰੂ ਗ੍ਰੰਥ ਸਹਿਬ ਦੇ ਚਰਨੀਂ ਲੱਗੋ ਉਸ ਦੇ ਘਰ ਦੇਰ ਹੈ ਅੰਧੇਰ ਨਹੀਂ ਸਿਖ ਕੌਮ ਦੇ ਬਾਬੇ ਚਾਰੇ ਸਹਿਬ ਜਾਂਦੇ ਹਨ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰੂ ਦੁਆਰੇ ਜਾਇਆ ਕਰੋ ਸੰਗਤ ਜੀ ਕੋਈ ਬਾਬਾ ਨਹੀਂ ਸਭ ਪੰਖੰਡੀ ਹੈ ਲੁਟੇਰੇ ਕੱਠੇ ਹੋਏ ਵੇ ਹੈ ਵਹਿਗੁਰੂ ਜੀ ਸੰਗਤ ਨੂੰ ਬੁੱਧੀ ਬਖਸ਼ੇ

  • @BaljeetSingh-wi1tu
    @BaljeetSingh-wi1tu 3 หลายเดือนก่อน

    ਯਾਰ ਗਲ ਬੰਦਿਆਂ ਵਾਂਗੂ ਕਰੋ।ਐਵੇਂ ਸਾਹਨ ਵਾਧੂ ਰਿੰਗੀ ਕਿਉਂ ਜਾਨੈ।

  • @PARDEEPKUMAR-kr9ep
    @PARDEEPKUMAR-kr9ep 3 หลายเดือนก่อน +1

    ਬਾਈ ਜੀ,, ਆਮ ਲੋਕਾਂ ਨੂੰ ਵੀ ਧਿਆਨ ਨਾਲ,, ਸਮਝਣਾ ਚਾਹੀਦਾ ਹੈ ਕਿ ਬੱਚੇ ਕੋਈ ਵੀ ਬਾਬਾ ਸ਼ਾਬਾ ਨਹੀਂ ਦੇ ਸਕਦਾ,, ਇਹ ਤਾਂ ਉਲਟੇ ਸਿੱਧੇ ਕੰਮ ਕਾਰ ਕਰਨ ਨਾਲ਼,, ਬਾਕੀ ਖ਼ੁਦ ਵੀ ਸੱਮਝ ਜਾਉ

  • @RajaSingh-r6w
    @RajaSingh-r6w 3 หลายเดือนก่อน +1

    ਬਾਈ ਇਹ ਮੁੰਡਾ ਤਾਂ ਕਈ ਵਾਰ ਲੈ ਗਈ ,ਪਰ ਮੁੰਡਾ ਲੈਂਦੀ ਫੜੀ ਗਈ ਇਸ ਵਾਰ , ਬਾਬੇ ਦਾ ਕੋਈ ਕਸੂਰ ਨਹੀਂ ਇਹ ਬੀਬੀ ਹੁਣ ਮੁੰਡਾ ਲੈਣ ਲਾਇਕ ਨਹੀਂ ਰਹੀ ।

  • @ਹਰਪਾਲ7653
    @ਹਰਪਾਲ7653 3 หลายเดือนก่อน +12

    ਚੇਲਾ = ਬਾਬੇ ਤੇ ਗੱਡੀ ਚੜਾਉਣ ਨੂੰ ਫਿਰਦੇ ਆ
    ਪੱਤਰਕਾਰ = ਤੇ ਬਾਬਾ ਨੀਂ ਚੜ੍ਹਦਾ ਰਿਹਾ 😂😂😂😂😂😂😂😂😂😂😂😂
    ਸਿਰਾ ਪੱਤਰਕਾਰੀ ਬਹੁਤ ਵਦੀਆ ਤੇ ਸਿੱਖਿਆਦਾਇਕ ਗੱਲਾਂ ਪਰ ਲੋਕ ਸਮਝਣ ਤਾਂ

  • @SantokhSingh-d2v
    @SantokhSingh-d2v 3 หลายเดือนก่อน

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਾਉ

  • @ManpreetKaur11-q2x
    @ManpreetKaur11-q2x 3 หลายเดือนก่อน +2

    ਉਹ ਭਰਾਵੋਂ ਤੁਸੀਂ ਪੰਜਾਬ ਨੂੰ ਹੀ ਬਚਾਅ ਲੋ ਮੁੰਡੇ ਫਿਰ ਦੇ ਦਿਊ । ਕਿਸਾਨਾਂ ਦਾ ਕੀ ਹਾਲ ਹੋ ਰਿਹਾ ਜਵਾਨੀ ਨੂੰ ਨਸ਼ਿਆਂ ਦਾ ਦੈਂਤ ਖਾਈ ਜਾਂਦਾ ਆਕਲ ਨੂੰ ਹੱਥ ਮਾਰੋ ਪੜ੍ਹੇ ਲਿਖੇ ਲੋਕਾਂ ਨੂੰ ਪਤਾ ਨਹੀਂ ਕੀ ਹੋਈ ਜਾਂਦਾ

  • @gavyrare4u
    @gavyrare4u 3 หลายเดือนก่อน

    ਸਹੀ ਗੱਲ ਆ ਉਹ ਅੰਬ ਚੂਪਣ ਗਈ ਸੀ ਅੰਬ ਖੱਟੇ ਸੀ ਫਿਰ ਰੋਲਾ ਪਾਤਾ 😂😂

  • @pastercharles3421
    @pastercharles3421 3 หลายเดือนก่อน +28

    ਏਨਾ ਹਨੇਰਾ ਲੋਕ ਪੜੇ ਲਿਖੇ ਹੋ ਕੇ ਬੁਦੂ ਬਣੇਂ ਫਿਰਦੇ ਏਹਨੂੰ ਕਹਿੰਦੇ ਨੇ ਅੰਧ ਵਿਸ਼ਵਾਸ ਯਾਨੀ ਅੱਨੇ ਹੋ ਕੇ ਵਿਸ਼ਵਾਸ ਕਰ ਲੈਣਾਂ

    • @iqbalsinghshahi
      @iqbalsinghshahi 3 หลายเดือนก่อน

      ਮੇਰਾ ਕਮੇਂਟ ਪੜ੍ਹੋ ਉੱਪਰ

  • @pastercharles3421
    @pastercharles3421 3 หลายเดือนก่อน +28

    ਬੇ ਰੋਜਗਾਰ ਦਾ ਧੰਦਾ

  • @ਢਾਡੀਸੁਖਰਾਜਸਿੰਘਸਿੱਧੂਝੌਰੜ

    ਬਹੁਤ ਵਧੀਆ ਜੀ

  • @gurpalsingh6287
    @gurpalsingh6287 3 หลายเดือนก่อน

    Mluka sab tusi video rahi loka nu massage dita hai dhanvad

  • @gurnamsaini9426
    @gurnamsaini9426 3 หลายเดือนก่อน

    Very nice massage,, yaar God bless you

  • @JashanPreet-s4b
    @JashanPreet-s4b 3 หลายเดือนก่อน +17

    ਬਾਬੇ ਨੇ ਕੇੜਾ ਬੱਚਾ ਜੇਬ ਵਿੱਚ ਪਾਇਆ ਬੱਚਾ ਤਾਂ ਝਰੀਗੁਲਾ ਫੇਰਨਾ ਪੈਦਾ ਫੇਰਰੋਲਾ ਪੋਣਦਾ ਕੀ ਫੇਦਾ

  • @surinderkaur9310
    @surinderkaur9310 3 หลายเดือนก่อน

    😂😂😂 ਕਲਯੁਗ ਆ ਗਿਆ ਜ਼ਨਾਨੀ ਦੀ ਗ਼ਲਤ ਗੱਲ ਹੈ

  • @JoginderSingh-ie3jr
    @JoginderSingh-ie3jr 3 หลายเดือนก่อน

    ਹਾਂ ਹ ਹਾ😂😂😂😂

  • @PARDEEPKUMAR-kr9ep
    @PARDEEPKUMAR-kr9ep 3 หลายเดือนก่อน

    ਲੈ ਬਈ ਪੱਤਰਕਾਰਾਂ ਨੂੰ ਆਪਣੀ ਰਿਪੋਰਟਿੰਗ ਲਈ ਹੋਰ ਕੰਮ ਮਿਲ਼ ਗਿਆ ਹੈ,, ਬਾਬੇ ਦੇ ਚੇਲੇ ਹੁਣ ਧਰਨਾ ਲਾਉਂਣਗੇ ਤੇ ਆਪ ਜੀ ਨੂੰ ਕੰਮ ਕਾਰ ਮਿਲ਼ ਜਾਉ

  • @navtejsingh4397
    @navtejsingh4397 3 หลายเดือนก่อน +3

    ਬਾਬੇ ਨੂੰ ਪੈਰੀ ਪੱਗ ਰੱਖਣ ਦੀ ਕਿਉ ਜਰੂਰਤ ਪੈ ਗਈ?ਕੀ ਉਹ ਸਮਝ ਨਹੀ ਸਕਿਆ ਅੱਜ ਭਾਵੀ ਟਲ ਨਹੀ ਸਕਦੀ?

  • @SonaMahal-k1b
    @SonaMahal-k1b 3 หลายเดือนก่อน

    Ghaint interview press reporter sahab