Narinder Singh Kapoor on Love & Creativity I Punjabi Prose Writer I SukhanLok I

แชร์
ฝัง
  • เผยแพร่เมื่อ 29 ก.ย. 2024
  • Narinder Singh Kapoor is a well known Punjabi Prose Writer. #ExperienceOfLove #EmotionalIntellegence

ความคิดเห็น • 560

  • @shubhschiesser6951
    @shubhschiesser6951 4 ปีที่แล้ว +28

    ‘Sadness makes you creative’ how right you are Professor Saheb!

  • @NavjotSingh-mm9pk
    @NavjotSingh-mm9pk 2 หลายเดือนก่อน

    ਬਹੁਤ ਡੂੰਘੀਆਂ ਗੱਲਾਂ ਸਿੱਖਣ ਨੂੰ ਮਿਲਦੀਆ ਹਨ ਨਰਿੰਦਰ ਸਿੰਘ ਕਪੂਰ ਜੀ ਕੋਲੋ

  • @beantsingh8791
    @beantsingh8791 3 ปีที่แล้ว +17

    ਕਿੰਨੇ ਖੁਸ਼ਨਸੀਬ ਹੋਣਗੇ ਜਿਨ੍ਹਾਂ ਨੂੰ ਤੁਸੀਂ ਪੜ੍ਹਾਇਆ

  • @rajkaur4216
    @rajkaur4216 4 ปีที่แล้ว +21

    main tuhadi book read kiti aa "ikleya da kafila",,bohat wadiya likh de ho tuc,,tuhadiya a sariya glla sun k mainu meri life de kai kisse yaad aye...thanx alot a sbb likhan lai bolan lai......."aurat wich gujjapann hai" perfect line.....

    • @lcchahal2836
      @lcchahal2836 3 ปีที่แล้ว +1

      You hu us gya you it

    • @shubh5621
      @shubh5621 3 ปีที่แล้ว

      Hor mai comment padh raha hu punjabi sikhn vaste 😂
      Aisi hi 2 4 comments mil jaye to maza aa Jaye punjabi bol english me

  • @dr.sunilkaushal7663
    @dr.sunilkaushal7663 2 ปีที่แล้ว +7

    Wonderful talk. Heard you for the first time. Highly impressed.

  • @realomens
    @realomens 4 ปีที่แล้ว +56

    ਹਮੇਸ਼ਾ ਹੀ ਆਨੰਦ ਆਉਂਦਾ ਹੈ ਆਪਜੀ ਨੂੰ ਸੁਣ ਕੇ ਅਤੇ ਪੜ ਕੇ।

    • @babbu6151
      @babbu6151 3 ปีที่แล้ว

      th-cam.com/video/CvEL7osE5gY/w-d-xo.html

  • @JagtarSingh-on8mx
    @JagtarSingh-on8mx 4 ปีที่แล้ว +2

    ਬਹੁਤ ਖੂਬਸੂਰਤ ਅੰਦਾਜ਼ ਵਿੱਚ ਪੇਸ਼ਕਸ਼ ਮੁਬਾਰਿਕ ਹੋਵੇ ਜੀ

  • @gogisarao5741
    @gogisarao5741 4 ปีที่แล้ว +6

    wah sir kapoor saab
    v v thnx sukhanlok chennal

  • @gurmeetkaur-zw7pi
    @gurmeetkaur-zw7pi 4 ปีที่แล้ว +1

    Narinder singh kapoor ik hi h ..te ik hi rehna...ohna di lekhni v nivekli h..sarl h..te nirali h ..punjabi Department da gehna hn Narinder singh kapoor...salute sir ji

    • @parminderkaur8563
      @parminderkaur8563 4 ปีที่แล้ว

      Shi he ji ese anmol heere virle hi hunde ne

  • @happysalan9450
    @happysalan9450 4 ปีที่แล้ว +11

    He is very great person
    I have read a number of books of Mr Kapoor 😍😍😍

    • @navjotkaur2528
      @navjotkaur2528 3 ปีที่แล้ว +1

      Wonderful Speech
      Sir Best wishes always. God Bless you

  • @sboparai9691
    @sboparai9691 3 ปีที่แล้ว +2

    Rab sda kush rakhe g tusa nu 🙏

  • @shabadpreetkaur6618
    @shabadpreetkaur6618 3 ปีที่แล้ว

    Tuhadi Har gl real aah beeti bht vdhya lgdian tuhadian gllan 🙏🙏🙏🙏

  • @ranbirrandhawa8516
    @ranbirrandhawa8516 2 ปีที่แล้ว +1

    Best speech

  • @jagjitkumar2446
    @jagjitkumar2446 3 ปีที่แล้ว +6

    Really a great personality 👍

  • @Janti8448
    @Janti8448 2 ปีที่แล้ว +1

    ❤️ ਬਹੁਤ vdiya ਲਗਿਆ 🍀❤️

  • @JaspalSingh-dp6bi
    @JaspalSingh-dp6bi 4 ปีที่แล้ว +4

    Great performance

  • @gurbhejsingh3304
    @gurbhejsingh3304 3 ปีที่แล้ว

    Wah ji wah.... Bhout deep gala .🙏

  • @meenakshimehta9976
    @meenakshimehta9976 3 ปีที่แล้ว

    Bahut vadhia sir g. Great

  • @Imgeeet
    @Imgeeet 4 ปีที่แล้ว +2

    👌👌😊bohut Sohnia Galan ..

  • @jasleenbrar4031
    @jasleenbrar4031 4 ปีที่แล้ว +3

    Good

  • @UNTOLD_LOVE
    @UNTOLD_LOVE 3 หลายเดือนก่อน

    very nice sir

  • @ritupuripuri
    @ritupuripuri 4 ปีที่แล้ว +1

    ਬਹੁਤ ਵਧੀਆ .....ਸਰ🙏🌻🌻

  • @Harbhajan_sangeet_vidhya_510
    @Harbhajan_sangeet_vidhya_510 3 ปีที่แล้ว

    An interested and great

  • @basicscience8868
    @basicscience8868 3 ปีที่แล้ว

    Great👍👏👏

  • @khizarhayatgull
    @khizarhayatgull 2 ปีที่แล้ว

    Bahot achian gallan wah wah i am pakistani

  • @sadiourasandeep7729
    @sadiourasandeep7729 4 ปีที่แล้ว +1

    Great sir.

  • @meenusriswal2843
    @meenusriswal2843 3 ปีที่แล้ว

    Osem meeting sir..👌👌

  • @prabhvirk9314
    @prabhvirk9314 3 ปีที่แล้ว

    Bahut vadia g

  • @longwall3832
    @longwall3832 3 ปีที่แล้ว

    very nice sir ji.

  • @Mycovers5766
    @Mycovers5766 2 ปีที่แล้ว +1

    He is great

  • @gurneksingh7420
    @gurneksingh7420 3 ปีที่แล้ว

    Very
    .....nice sir g Sir

  • @baghsingh2032
    @baghsingh2032 4 ปีที่แล้ว +4

    💎

  • @kiranjitsarao4481
    @kiranjitsarao4481 3 ปีที่แล้ว

    Good speach

  • @pammibub2021
    @pammibub2021 4 ปีที่แล้ว

    Is Da matlab hai , serious Te artist ( singer, actor ya painter ) kisse nu Pyaar nahi kar sakde

    • @parminderkaur8563
      @parminderkaur8563 4 ปีที่แล้ว

      Why not ? Piar karke hi ih gun peda hunde ne piar insan nu khud nu piar karn vala paak pavittar te refined bna dinda he

  • @gurmeetrakhrakaryal3973
    @gurmeetrakhrakaryal3973 4 ปีที่แล้ว

    Wah.very nice

  • @RajpalParihar-jf8vr
    @RajpalParihar-jf8vr 4 ปีที่แล้ว +1

    Bhuyt Vdia lgya sir g Tuhade vichar sun K stay blessed

  • @jagseerkaur2491
    @jagseerkaur2491 3 ปีที่แล้ว

    ਪੜਾਉਂਦੇ ਸੰਗਰੂਰ ਤੇ ਪਿਆਰ

  • @gillgill2503
    @gillgill2503 2 ปีที่แล้ว +1

    🙏🙏🙏🙏🙏👌👌👌

  • @eknoorsingh251
    @eknoorsingh251 3 ปีที่แล้ว

    Great personality

  • @RakeshKumar-gp6xo
    @RakeshKumar-gp6xo 3 ปีที่แล้ว

    Good job

  • @drsarvjeetbrarkundal2858
    @drsarvjeetbrarkundal2858 4 ปีที่แล้ว

    V v v right.

  • @ReshamSingh-qm4sb
    @ReshamSingh-qm4sb 3 หลายเดือนก่อน +1

    ok

  • @JoginderSingh-uv4go
    @JoginderSingh-uv4go 4 ปีที่แล้ว +1

    Sir I like you very much

  • @rajkaur4216
    @rajkaur4216 4 ปีที่แล้ว +1

    mull gunn da penda....sahi gll kahi......time ser auna sbb to wdda gunn hai..

  • @harmailgill4300
    @harmailgill4300 3 ปีที่แล้ว +1

    DREAMS EXCELLENCE COURSE EVENTS NAVY TRUST

  • @peterkumar2947
    @peterkumar2947 3 ปีที่แล้ว

    👍👍🌹

  • @bawa6776
    @bawa6776 4 ปีที่แล้ว

    👌👌👌👌

  • @dimplepreet6395
    @dimplepreet6395 3 ปีที่แล้ว +2

    Sir books v enia expensive a k affordable hi ni a ajj kl I love to reading books bt material hi ni milda 😔

    • @official_kheiruwaliya
      @official_kheiruwaliya 3 ปีที่แล้ว

      massage me on this no. 8264208310 mere kol punjabi books de pdf group bne hoye ne. aap ji otho bahuit kuj padhn sakde ho

  • @gurjitdhanoa3917
    @gurjitdhanoa3917 2 ปีที่แล้ว +13

    Dr.ਸਾਬ੍ਹ ਆਪ ਜੀ ਦੀ ਹਰ ਇੱਕ ਗੱਲ ਤੇ ਤਾੜੀਆਂ ਮਾਰਨੀਆਂ ਬਣਦੀਆਂ ਨੇ..! ਆਪ ਜੀ ਸਮਾਂ ਬੰਨ ਦਿੰਨੇ ਉ..! ਦਿਲ ਖੁਸ਼ ਕਰ ਦਿੱਤਾ ਆਪ ਜੀ ਨੇ..,!

  • @paramjeetsinghprince4590
    @paramjeetsinghprince4590 3 ปีที่แล้ว +44

    ਪਿਆਰ ਮਾਲਕ ਨਾਲ ਹੀ ਹੋ ਸਕਦਾ ਹੈ, ਅਨਹਦ ਬਾਣੀ, ਅੰਮ੍ਰਿਤ ਰਸੁ, ਪ੍ਰਕਾਸ਼ ਨਾਲ ਪਿਆਰ ਹੀ ਸੱਚਾ ਪਿਆਰ ਹੈ, ਜੋ ਜਨਮ ਮਰਨ ਤੋਂ ਮੁਕਤ ਕਰ ਸਕਦਾ ਹੈ

  • @bikamohan9626
    @bikamohan9626 2 ปีที่แล้ว +6

    ਕਪੂਰ ਸਾਹਿਬ ਸ਼ਬਦਾਂ ਦੇ ਜਾਦੂਗਰ ਨੇ ਇਹਨਾ ਦੀ ਛੋਟੀ ਗੱਲ ਦੇ ਵੱਡੇ ਅਰਥ ਹੁੰਦੇ ਹਨ । ਬਹੁਤ ਸਾਰੇ ਲੇਖਕ ਇਹਨਾ ਦੇ ਲਿਖੇ ਸ਼ਬਦ ਆਪਣੀਆ ਲਿਖਤਾਂ ਚ ਵਰਤਦੇ ਹਨ ਇਹਨਾ ਦੀਆਂ ਕਲਮ ਨੂੰ ਸਲਾਮ ।

  • @manjindersinghsidhu1275
    @manjindersinghsidhu1275 2 ปีที่แล้ว +7

    ਆਪਣੇ ਬਾਰੇ ਐਨਾ ਸੱਚ ਕਹਿਣਾ ਔਖਾ ,Kapoor Sahib GREAT NE

  • @iqbalsingh-jr2tz
    @iqbalsingh-jr2tz 2 ปีที่แล้ว +14

    ਡਾਕਟਰ ਨਰਿੰਦਰ ਸਿੰਘ ਕਪੂਰ ਵਧੀਆ ਅਧਿਆਪਕ, ਵਧੀਆ ਲੇਖਕ, ਵਧੀਆ ਬੁਲਾਰੇ ਅਤੇ ਵਧੀਆ ਇਨਸਾਨ ਹਨ।

  • @Narinderkaur-kj1bf
    @Narinderkaur-kj1bf 4 ปีที่แล้ว +108

    ਬਹੁਤ ਵਧੀਆ ਪਰੰਪਰਾ ਤੋਂ ਹੱਟ ਕੇ
    ਖੁਲ੍ਹ ਕੇ ਪਿਆਰ ਵਿਸ਼ੇ ਤੇ ਖੂਬਸੂਰਤ ਅੰਦਾਜ 'ਚ ਤੇ ਸ਼ਬਦਾਂ ਤੇ ਪੂਰਾ ਸੰਜਮ ਰੱਖਦੇ ਹੋਏ ਸਰੋਤਿਆਂ ਨਾਲ ਰੂ-ਬਰੂ ਹੋਏ
    ਇਸ ਲਈ ਵਧਾਈ ਦੇ ਪਾਤਰ ਹਨ ਨਰਿੰਦਰ ਸਿੰਘ ਕਪੂਰ ਜੀ
    ਧੰਨਵਾਦ ਸੁਖਨਲੋਕ ...ਕੁਲਵੀਰ ਗੋਜਰਾ ਸਰ ਦਾ ।❤❤

    • @ksmaan6449
      @ksmaan6449 4 ปีที่แล้ว +2

      Right

    • @talwindersingh898
      @talwindersingh898 4 ปีที่แล้ว

      @@ksmaan6449 mnnmmmmmm m n n n nn n 👌l

    • @bhaisukhwindersinghjethuwa5541
      @bhaisukhwindersinghjethuwa5541 4 ปีที่แล้ว +7

      ਪਿਆਰ ਬਹੁਤ ਗੰਭੀਰ ਵਿਸ਼ਾ ਹੈ
      ਸਰੀਰ ਤੋ ਉੱਪਰ ਤੇ ਰੂਹ ਦੇ ਬਰਾਬਰ

    • @singhisking539
      @singhisking539 4 ปีที่แล้ว

      @@ksmaan6449 sachi ji

    • @ranjitrehal868
      @ranjitrehal868 4 ปีที่แล้ว

      Ll

  • @atnderpal4789
    @atnderpal4789 4 ปีที่แล้ว +26

    ਕਿਸੇ ਧਾਰਮਿਕ ਹਸਤੀ ਨੂੰ ਸੁਣਨ ਨਾਲੋਂ ਤੁਸੀਂ ਕਿਤੇ ਵਧੀਆ ਹੋ

    • @prabhdeepsingh5589
      @prabhdeepsingh5589 4 ปีที่แล้ว +5

      ਗਲਤ ਗੱਲ ਹੈ
      ਧਾਰਮਿਕ ਸਖਸ਼ੀਅਤ ਤੇ ੳੁਹਨਾਂ ਦਾ ਗਿਆਨ ਅਾਪਦੀ ਥਾਂ ਹੈ ਅਤੇ ਕਪੂਰ ਜੀ ਦਾ ਅਾਪਦੀ ਥਾਂ

    • @atnderpal4789
      @atnderpal4789 4 ปีที่แล้ว

      @@parminderkaur8563 ji bilkul ,for more Discussion 79864-76510

  • @surinderchahal2422
    @surinderchahal2422 2 ปีที่แล้ว +5

    ਵਲਾਂ ਵਾਲ਼ੀਆਂ ਤੇਰੀਆਂ ਵਾਲ਼ੀਆਂ ਨੇ ਲੁੱਟ ਲਿਆ ਜਹਾਨ ਦੇ ਵਾਲ਼ੀਆਂ ਨੂੰ

  • @onkarsingh7608
    @onkarsingh7608 ปีที่แล้ว +2

    Sir aap ji dian,
    Akkhan vich aaj v pyar samoaa hoyea ajj v oh hee oh v》》》》》Bol aap rahey ho AWAAZ UDDHARON AA RAHI HAI.

  • @SurinderKaur-wz9vv
    @SurinderKaur-wz9vv 6 หลายเดือนก่อน +1

    #प्रेम
    प्रेम,
    चाहता है , सिर्फ, स्पर्श मन का
    मन के स्पर्श,को महसूस, कर सकते है,
    आँखो से, या सिर्फ , स्नेहिल शब्दों से।
    सच्चे प्रेम, पाने के लिए, उतरना होगा,
    मन में।
    दैहिक स्पर्श, अगर प्रेम होता, तो सब तृप्त होते ,
    कभी प्रेम की, चमक फीकी , न हो पाती।
    इसलिए मन का स्पर्श, जरूरी है ,जीवन भर के,
    सच्चे प्रेम के लिए।

  • @mukhtiarvirk9160
    @mukhtiarvirk9160 4 ปีที่แล้ว +35

    ਸਹੀ ਅਰਥਾਂ ਵਿੱਚ ਲੇਖਕ ਹੋਣ ਦਾ ਕਪੂਰ ਸਾਹਿਬ ਜੀ ਨੇ ਅਪਣਾ ਸਿੱਕਾ ਮਨਵਾਇਆ ।

  • @kulwindersingh-if6rz
    @kulwindersingh-if6rz ปีที่แล้ว +4

    ਬਹੁਤ ਕੁਝ ਸਿੱਖਣ ਨੂੰ ਮਿਲਿਆ 👍ਜੀ

  • @sukhwantdhillon1211
    @sukhwantdhillon1211 3 ปีที่แล้ว +3

    ਸਰ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ

  • @ddrt4367
    @ddrt4367 2 ปีที่แล้ว +2

    ਪਿਆਰ ਦੀ ਜਾਗ ਦਹੀ ਦੇ ਵਾਂਗੂੰ ਮੈ ਜਿੰਦਗੀ ਨੂ ਲਾਈ
    31ਸਾਲ ਦਾ ਹੋ ਗਿਆਂ ਸ਼ਾਇਰ ਪਾਉਂਦੀ ਉਮਰ ਦੁਹਾਈ
    ਇੰਝ ਲੱਗਦਾ ਜਿਉ ਮੇਰੇ ਵਰਗਾ ਕੋਈ ਨਹੀ ਆਸ਼ਕ ਕਿਧਰੇ
    ਪਰ ਐ ਦੁਨੀਆ ਵਿਚ ਚੜਦੇ ਤੋ ਚੜਦੇ ਤੱਕੇ ਮੈਂ ਸ਼ੁਦਾਈ
    ਇਕ ਕਮਲੀ ਜਹੀ ਕੁੜੀ ਦੇ ਨਾਲ ਹੋਈ ਮੁਹੱਬਤ ਮੈਨੂੰ
    ਪਰ ਓਹ ਜਦ ਟੱਕਰੀ ਤਾਂ ਓਹ ਟੱਕਰੀ ਹੋ ਵਿਆਹੀ
    ਏਸ ਪਿਆਰ ਦੀਆ ਰਮਜਾਂ ਡੂੰਘੀਆਂ ਨੇ ਸਾਗਰ ਤੋ ਜਿਆਦਾ
    ਤੇ ਚੁੱਬੀ ਲਾਵਣ ਦੇ ਲਈ ਕਰਨੀ ਪੈਂਦੀ ਛੱਲਾਂ ਨਾਲ ਲੜਾਈ
    ਮੈ ਕੀ ਖੁਦ ਨੂੰ ਸ਼ਾਇਰ ਕਹਿਣਾ ਕੁਝ ਨਹੀ ਮੇਰੇ ਪੱਲੇ
    ਇਹ ਕਵਿਤਾ ਤਾ ਕਪੂਰ ਨੂੰ ਸੁਣਕੇ ਅੰਦਰੋ ਨਿਕਲ ਕੇ ਆਈ......✍️ਅੰਬਰਸਰੀਆ

  • @swaranjitdalio5521
    @swaranjitdalio5521 4 ปีที่แล้ว +7

    ਕਪੂਰ ਸਾਹਿਬ , ਬਹੁਤ ਵਧੀਆ ਸ਼ਖਸੀਅਤ ਨੇ , ਨਾਲ ਹੀ ਆਦਰਸ਼ ਅਧਿਆਪਕ - ਕਪੂਰ ਸਾਹਿਬ ਮੇਰੇ ਪ੍ਰੋਫੈਸਰ ਰਹੇ ਹਨ , MJMC 2002-04 ਪੰਜਾਬੀ ਯੂਨੀਵਰਸਿਟੀ ਪਟਿਆਲਾ

  • @makhansingh8880
    @makhansingh8880 ปีที่แล้ว +1

    ਡਾਕਟਰ ਸਾਹਬ ਨਿੱਜੀ ਤਜ਼ਰਵੇ ਚੋਂ ਆਖ ਰਹਿ ਹਨ

  • @er.swaransingh4229
    @er.swaransingh4229 2 ปีที่แล้ว +2

    ਕੁੱਲ ਮਿਲਾਕੇ ਬਾਬੇ ਨੇ ਸੁਵਾਦ ਬੁਹਤ ਲੈਅ ਆ
    ਤੇ ਜੁਵਾਕ ਵੀ ਸੁਵਾਦ ਲੇ ਰਹੇ ਆ

  • @parvinderpanjoli2011
    @parvinderpanjoli2011 3 ปีที่แล้ว +5

    ਪੰਜਾਬੀ ਵਿਭਾਗ ਦੇ ਕਾਫ਼ੀ ਚਿਹਰੇ ਦਿੱਖ ਰਹੇ ਨੇ, ਯਾਦਾਂ ਤਾਜ਼ਾ ਹੋ ਗਈਆਂ

  • @ParamjitSingh-ok8he
    @ParamjitSingh-ok8he 4 ปีที่แล้ว +22

    ਸੁਖਨਲੋਕ ਦਾ ਬਹੁਤ ਬਹੁਤ ਧੰਨਵਾਦ ਕਪੂਰ ਸਾਹਿਬ ਦੇ ਲੇਕਚਰ ਸ਼ੇਅਰ ਕਰਨ ਲਈ।

  • @JasMH
    @JasMH 4 ปีที่แล้ว +14

    ਬਹੁਤ ਹੀ ਵਧੀਆ ਢੰਗ ਨਾਲ ਸਚਾਈ ਬਿਆਨ ਕੀਤੀ ਹੈ ਜੀ
    ਧੰਨਵਾਦ

  • @jogindersingh-mn1tz
    @jogindersingh-mn1tz 4 ปีที่แล้ว +15

    ਬਹੁਤ ਹੀ ਵਧੀਆ ਚੈਨਲ ਸੁਖਨਲੋਕ ਦਾ ਧੰਨਵਾਦ ਸੋ ਇਹੋ ਜਿਹੇ ਵਿਦਵਾਨਾਂ ਨੂੰ ਰੂਬਰੂ ਕਰਕੇ ਵਡਮੁੱਲੇ ਵਿਚਾਰ ਆਮ ਲੋਕਾਂ ਦੀ ਪਹੁੰਚ ਵਿੱਚ ਕਰਦੇ ਨੇ।

  • @NaturalContents
    @NaturalContents 3 ปีที่แล้ว +9

    ਮੈਂ ਇਹਨਾ ਦੀ ਕਿਤਾਬ ਖਿੜਕੀਆਂ ਖਰੀਦੀ ਤੇ ਕਿਸੇ ਨੇ ਚੋਰੀ ਕਰ ਲਈ
    ਅੱਧੀ ਕ ਪੜ੍ਹੀ ਸੀ ਮੈਂ 🙌

    • @NaturalContents
      @NaturalContents 3 ปีที่แล้ว

      @@parminderkaur8563 😊

    • @NaturalContents
      @NaturalContents 3 ปีที่แล้ว +1

      ਮੇਰੇ ਚੈਨਲ ਤੇ ਜਾਓ ਤੁਸੀਂ @Parminder Kaur 😊

    • @user-og4in5yx2i
      @user-og4in5yx2i 3 ปีที่แล้ว

      ਫੇਰ ਖਰੀਦ ਲਿਓ ਪਿਆਰੇ ਜੀਓ

  • @sharanjitkaur4036
    @sharanjitkaur4036 4 ปีที่แล้ว +19

    Expressed feelings beautifully 👌👌👍

  • @kulvindersingh5512
    @kulvindersingh5512 4 ปีที่แล้ว +7

    Kafi mudhe sherde hn..pura nhi krde..nvi gll sher lende hn...7 saal di changing wali gll..21 saal tk keeti..bad vich jnani di sher leyi...oh khatam nhi hoyi..kaya kalap di sher leyi....mere mutabik..gll khatam hon tk krni chahedi...fir vi kafi inteligent insaan hnn..kapoor saab

    • @sukhdevk.ghuman7407
      @sukhdevk.ghuman7407 4 ปีที่แล้ว

      You are write. He is going all over the stories.

    • @harwinderdhaliwal2206
      @harwinderdhaliwal2206 4 ปีที่แล้ว +1

      Love ikk personal matter....kayi galla khud nu understand krniya paindiya.....p overall gl samzunde ne......agge samzdar bnda khud samz janda.....Kapoor sabb b sang mande aa😁 I think so

  • @SukhTakhar-t9n
    @SukhTakhar-t9n 10 หลายเดือนก่อน +1

    ਤੁਹਾਡਾ ਸਰਲ ਪੰਜਾਬੀ ਵਿੱਚ ਲਿਖਣ ਲਈ ਬਹੁਤ ਬਹੁਤ ਧੰਨਵਾਦ

  • @harbhajanmalhi7269
    @harbhajanmalhi7269 3 ปีที่แล้ว +1

    ਝੁਠੇ ਪਿਆਰ ਨਾਲ ਨਹੀ।
    ਸਚ ਨਾਲ ਜਰੂਰ ਕਾਇਆ ਕਲਪ ਹੋ ਜਾਦੀ ।
    ਜਦੋ ਕਿ:- ਜਾਪ ਸੁ ਅਜਪਾ ਜਾਪੋ
    ਸਦਾ ਰਹੇ ਕੰਚਨ ਸੀ ਕਾਇਆ ਕਾਲ ਨਾ ਕਬਙੂ ਬਿਆਪੇ।

  • @talwindersingh4332
    @talwindersingh4332 3 ปีที่แล้ว +1

    ਜੋ ਵਾਪਰਦਾ ਸਮੇਂ ਸਮੇਂ ਤੇ ਕਪੂਰ ਸਾਹਿਬ ਨੇ ਬੇਬਾਕੀ ਨਾਲ ਦੱਸਿਆ।ਸੱਚ ਬੋਲਣਾਂ ਕਲਾ।ਇਹ ਕਲਾ ਕਪੂਰ ਸਾਹਿਬ ਦਾ ਖਾਸਾ।
    ਤੂੰ ਕੀ ਜਾਣੇ ਪਤੀਲੇ ਦਿਆ ਢਕਣਾਂ
    ਕੁੜੀਆਂ ਦੀ ਰਾਮ ਸਤ ਨੂੰ
    ਵਾਕਿਆ ਔਰਤਾਂ ਰਹੱਸ ਮਈ ਹੀ ਸੋਹਣੀਆਂ ਲੱਗਦੀਆਂ।
    ਜਦੋਂ ਅੱਖਾਂ ਤੋਂ ਪਰਦਾ ਚੁਕਿਆ ਜਾਂਦਾ।ਉਸ ਸਮੇਂ ਸੁਪਨਾ ਖਤਮ ਹੋ ਜਾਂਦਾ।

  • @talibkikalam9716
    @talibkikalam9716 2 ปีที่แล้ว +1

    ਜੇਕਰ ਤੁਸੀਂ ਚੰਗੇ ਲੇਖਕ ਬਨਣਾ ਚਾਹੁੰਦੇ ਹੋ ਤਾਂ ਚੰਗੇ ਲੈਕਚਰਾਂ ਨੂੰ ਜਰੂਰ ਸੁਣੋ।
    ਤਲਿਬ ਯਾਰ

  • @vickypanesar8782
    @vickypanesar8782 4 ปีที่แล้ว +3

    Beda garak kr denda va (PYAR) ji...
    Door ee thik aa bnda sirf ikala....na dost naal pyar na bhen bhra naal pyar na kise kudi wala pyar...
    Pyar sirf kamm naal kro....te saadi to saadi zindagi bateet kro....ISHQ KRO IBADAT NAAL JISNE KAMM AUNA VA BAKI TA SB MAYA VA.......

    • @parminderkaur8563
      @parminderkaur8563 4 ปีที่แล้ว +1

      Jo bhi koi maya k chakkar me aayia.... Keemti gharhion ko usne gwayia

  • @loveleenkaur6486
    @loveleenkaur6486 4 ปีที่แล้ว +14

    I love to listen you
    It was my first time to listen you
    Now I want to listen you again and again Sir

    • @anitachambers1170
      @anitachambers1170 3 ปีที่แล้ว +1

      This is my first time listen to you

    • @beantbrar6577
      @beantbrar6577 3 ปีที่แล้ว

      M v first time sun riha han g

  • @gurdeepsinghbanwala1014
    @gurdeepsinghbanwala1014 4 ปีที่แล้ว +7

    ਪ੍ਰੋ ਸਾਹਿਬ ਮੈਂ ਤੁਹਾਡੇ ਅਕਸ ਤੋਂ ਮੁਤਾਸਿਰ ਹਾਂ।। ਕਿਆ ਬਾਤ ਹੋ

  • @karamjitdhaliwal7353
    @karamjitdhaliwal7353 3 ปีที่แล้ว +3

    ਗੁਣਾਂ ਦਾ ਭੰਡਾਰ।
    ਡਾਕਟਰ ਨਰਿੰਦਰ ਕਪੂਰ ਜੀ👌👌👌

  • @harjitgill9756
    @harjitgill9756 2 ปีที่แล้ว +3

    Soo nice talks.. 👌 life experience bolda narinder Sir diaa glla ch.. 👌 God bless you sir

  • @rajwantkaursohal4819
    @rajwantkaursohal4819 4 ปีที่แล้ว +6

    Kya baat kehdi aapné..."bande di niyat theek honi chahidi bhanvé qatal kardé" at 25:20....waah.....aur eh bilkul sach aa. Rab niyat vekhda.

  • @shivcharansingh550
    @shivcharansingh550 ปีที่แล้ว +1

    MY FAVORITE,, BAPU JI 🙏🙏 APP JI KOTIN KO PARNAM HE JI,, BAPU JI APP GREAT HO,, APP IKK FRISTA V HO,, RESPECT NALL OR APPNI KNOWLEDGE KRKE,, BUDI,, OR GOOD PERSON,, GOOD TEACHER ,, GOOD FRIEND OF ALL PEOPLE,, ALL STUDENTS,, ALL FIELDS,, SO VERY GOOD,, GOD BLESS YOU,, YOU GREAT LIVE LONG JI 🙏🙏🙏,, VERY SALUTE HE JI 🙏🙏🙏🙏🙏🙏🙏

  • @vickss8630
    @vickss8630 3 ปีที่แล้ว +2

    Pyar beraa gark kr dinda Bandey da. Sirf timepass kro n u won't get hurt.

  • @shamimmir361
    @shamimmir361 2 ปีที่แล้ว +1

    Sex plays big big roles in humans feelings...thinking

  • @mandykhan6937
    @mandykhan6937 4 ปีที่แล้ว +15

    ਜੇ ਇਸ਼ਕ ਨਹੀ ਤਾਂ ਪ੍ਰਭੂ ਤੋਂ ਦੂਰ ਰਹਾਂਗੇ..

    • @ramanshergill5604
      @ramanshergill5604 4 ปีที่แล้ว

      th-cam.com/video/u22xmuoIkkQ/w-d-xo.html

    • @vellyjatt7824
      @vellyjatt7824 4 ปีที่แล้ว +1

      Chl tu , je kudiya de chkra ch fae rha ge . Fer rabb nu kidro yad krna

    • @mandykhan6937
      @mandykhan6937 4 ปีที่แล้ว +1

      @@parminderkaur8563 mai sunya rab nshe jeha pr ki khiye kde takkya nhi,hale tn sajjn dia akhia de v kabil ho skya nhi....

    • @mandykhan6937
      @mandykhan6937 4 ปีที่แล้ว

      @@parminderkaur8563 nhi g eh srtaj vire de wrd ne

    • @mandykhan6937
      @mandykhan6937 4 ปีที่แล้ว

      @@parminderkaur8563 hnji srtaj bhaji phle no. Te ne g meri lyf ch singrs vcho te beer singh g da 13 13 te chunni cho chann merr fav songs ne g

  • @Sandeep__bawa
    @Sandeep__bawa ปีที่แล้ว +2

    Wah ji ....first tym enna skoon miliya sun k .kinia ghaint glla dsia ..big respect 🙏

  • @gurnamsahal1802
    @gurnamsahal1802 3 ปีที่แล้ว +1

    ਕ੍ਰਿਪਾ ਕਰਕੇ ਮੈਨੂੰ ਨਰਿੰਦਰ ਕਪੂਰ ਜੀ ਦਾ ਸੰਪਰਕ ਨੰਬਰ ਮਿਲ ਸਕਦਾ ਹੈ ?

  • @hardeepsingh4370
    @hardeepsingh4370 4 ปีที่แล้ว +4

    Boht khoob koi shk nhi !pr boht swal uth rhe mere mind ch eh lature sun ke jina nu soch soch k keha glt nhi howyga tharki Buddha🤣🤣

  • @navjotkaur8697
    @navjotkaur8697 ปีที่แล้ว +6

    🥰Sir ji no words for explanation ❤

  • @harpreetgrewal2895
    @harpreetgrewal2895 4 ปีที่แล้ว +1

    Narindersinghkaporsahibisdakimatlablwatchyourshowiam64marawhichkoegunnahiwhatiwantloverespectwhatidophoneno6474052519callmepleasethankyou

  • @gurjottakhar903
    @gurjottakhar903 3 ปีที่แล้ว +14

    Legend 💯🥀
    Big respect sir 🙏🏻

  • @simranjitsimr62
    @simranjitsimr62 4 ปีที่แล้ว +7

    ਬਹੁਤ ਵਧੀਆ ਜੀ ਚੈਨਲ ਨੂੰ ਬੇਨਤੀ ਹੈ ਕੇ ਇਹੋ ਜਿਹੇ ਉਪਰਾਲੇ ਕਰਦੇ ਰਹੋ ਜੀ

  • @ashokkumar-xm3mm
    @ashokkumar-xm3mm 4 ปีที่แล้ว +10

    🤣🤣white T shalt utar di. Hahaha.. Great person 👍👍

    • @ramanshergill5604
      @ramanshergill5604 4 ปีที่แล้ว

      th-cam.com/video/u22xmuoIkkQ/w-d-xo.html

    • @parminderkaur8563
      @parminderkaur8563 4 ปีที่แล้ว

      White bushart koi surma hi pehn sakda

    • @parminderkaur8563
      @parminderkaur8563 4 ปีที่แล้ว +2

      Ik changa te vfadaar dost atte samjhn vala hamsafr change nseeban naal milda he

  • @sanjoliarora8451
    @sanjoliarora8451 ปีที่แล้ว +1

    Narender Kapoor ji
    Aap bs kmaal o...

  • @veerpalkaur7177
    @veerpalkaur7177 4 ปีที่แล้ว +18

    ਹਰ ਔਰਤ ਚਾਹੁੰਦੀ ਹੈ ਕਿ ਉਸਨੂੰ ਨਰਿੰਦਰ ਕਪੂਰ ਵਰਗਾ ਆਦਮੀ ਮਿਲੇ 👩👩❤😍

    • @jagdevsingh1164
      @jagdevsingh1164 4 ปีที่แล้ว

      🙄

    • @GurpreetSingh-vs4kg
      @GurpreetSingh-vs4kg 4 ปีที่แล้ว

      This comment make me laugh

    • @satwantkaur2728
      @satwantkaur2728 4 ปีที่แล้ว

      Lol 😂 😂

    • @Angad12323
      @Angad12323 4 ปีที่แล้ว +9

      ਹਾਹਾ ਸਵੇਰ ਦਾ ਪ੍ਰਹਿਲਾਦ ਸ਼ਾਮ ਦਾ ਹਰਨਾਖਸ਼ ਹੁੰਦਾ,ਇਹ ਭਾਵਨਾਵਾਂ ਦੀ ਮਾਰਕੀਟਿੰਗ ਦਾ ਧੰਦਾ ਐ।ਅਸਲੀਅਤ ਚ ਰੰਗ ਹੋਰ ਹੁੰਦਾ।

    • @itssleepyroxyyt1641
      @itssleepyroxyyt1641 4 ปีที่แล้ว

      😱

  • @virpalsidhu748
    @virpalsidhu748 4 ปีที่แล้ว +6

    ਵਾਹ ਪਰੋਫੈਸਰ ਜੀ 🙏
    ਬਹੁਤ ਡੂੰਘੀਆਂ ਗੱਲਾਂ ਕੀਤੀਆਂ
    ੲਿਕ ਹੀ ਲੈਕਚਰ ਵਿੱਚ ਪੂਰੀ ਜ਼ਿੰਦਗੀ
    ਬਾਰੇ ਦੱਸਗੇ । ਕਿਵੇਂ ਰਹਿਣਾ ,ਪੜਨਾ, ਸੋਚਣਾ, ਵਿਚਰਨਾ, ਰਿਸ਼ਤੇ ਨਾਤੇ ਆਦਿ।
    ਤੇ ਨਾਲ ੲਿਨਸਾਨ ਨੂੰ ਉਸ ਦੇ ਖੁਦ ਬਾਰੇ ਵੀ ਜਾਣੂੰ ਕਰਵਾਗੇ ।
    ਫਿਲਾਸਫੀ, ਸਾਹਿਤ, ਹਾਸੇ ਠੱਠੇ ।
    ਸੱਚੀਂ ਐਮਏ ਯਾਦ ਕਰਵਾ ਦਿੱਤੀ
    ਯਾਦਾਂ ਤਾਜ਼ਾ ਹੋ ਗੲੀਆਂ।
    ਬਹੁਤ ਬਹੁਤ ਧੰਨਵਾਦ ਜੀ 🙏

  • @GurcharanSandhu-gf4yc
    @GurcharanSandhu-gf4yc 7 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @menu7435
    @menu7435 ปีที่แล้ว

    Pyar mai samne vale ko agar pyar nhi hai toh ek baar bol de toh vo use kbhi bhi nhi bulati kyuki pyar mai samne va le ko har hal mai khus re akhna haior agar samne vala kam baat kar ri ha toh eska matlab hai vo use dekhkar emotinal n ho jae .par bhut kuch miss ho jata hai.uska afsos toh hota hai.

  • @menu7435
    @menu7435 ปีที่แล้ว

    Narinder sir pyar ke bare mai apko bhut tajurba hai pyar mai agar ek Banda dukhi hai toh dusra khus hoke use khus karna chahta hai.