Hello Kapoor sahib, listened ur views, while u were talking, of ur hard days, ur eyes were with tears, but not flowing, highly inspired to listen ur GATHA,I too could not control my tears . Stay blessed.You r self made and in brief u r an ocean of wisdom, It always comes when one fought with the Poverty.
Excellent lecture on tips of life style in a very simple and easy to understand language by Dr Narinder singh Kapoor. I recommend every one to listen this lecture in loneliness.
BAHUT HIMAT BAALYE INSAAN O TUSI JI.BAHUT HI KARANTIKARI LAFAJ NAY TUHADYE.TUSI BAHUT HI BADIAA GAL KITI KI RAJNITI DAY LOK LALCHI NAHI HOYE.LALCHI LOK RAAJNITI CH AA GAYE.DR LALCHI NAHI.LALCHI DR BAN GAYE.BAHUT CHANGA LAGYEA JI TUHADIAA GLA SUN KAY.HASDYE BASDYE RAHO.BHUPINDER KUMAR LUDHIANA 9501031119
No matter how intelligent you are still you still pupil and best quality you are carrying is you are always intelligent but something is still not happening..
ਬਹੁਤ ਮਿਹਨਤੀ ਜਿੰਦਗੀ ਰਹੀ ਆ ਜੀ ਤੁਹਾਡੀ ਸੇਧ ਦੇਣ ਵਾਲੀਆਂ ਗੱਲਾਂ ਨੇ ਤੁਹਾਡੀਆਂ
ਬਹੁਤ ਹੀ ਵਧੀਆਂ ਲੱਗ ਰਿਹਾ ਸੁਣਕੇ ਕਪੂਰ ਜੀ ਨੂੰ
ਮੈਂ ਬਾਰਵੀ ਕਰਨ ਤੋਂ ਬਾਅਦ ਸਾਊਥ ਕੋਰੀਆਂ ਚ
ਆ ਗਿਆ ਕਿੳਕਿ ਮੈਂ ਬਾਹਰ ਆਉਣਾ ਚਾਹੁੰਦਾ ਸੀ
ਤੇ ਅੱਜ ਤਿੰਨ ਸਾਲ ਹੋ ਗਏ ,ਪਰ ਹੁਣ ਲਗਦਾ ਏ
ਦੁਬਾਰਾ ਜਾ ਕੇ ਪੜਾਈ ਕਰਾ ਗੇ
ਧੰਨਵਾਦ ਉਸਦਾ ਵੀ ਜਿਸਨੇ ਇਹ ਵੀਡਉ ਬਣਾਈ
ਤੇ ਅਪਲੋਡ ਕੀਤੀ.
Good bro. I am restarted study after 15th year now I am B.A second year.
❤❤❤❤❤❤
ਜੇਕਰ ਕਪੂਰ ਸਾਹਿਬ ਵਰਗੇ ਵਿਦਵਾਨਾਂ ਦੇ ਵਿਚਾਰਾਂ ਦੀ ਲੜੀ ਸੁਖਨਲੋਕ ਚੈਨਲ ਤੇ ਚਲਾਈ ਜਾਵੇ ਤਾਂ ਇਹ ਇਕ ਬਹੁਤ ਵੱਡੀ ਭੇਂਟ ਪਾਠਕਾਂ ਨੂੰ ਮਿਲੇਗੀ। ਕਪੂਰ ਸਾਹਿਬ ਵਰਗੇ ਯਥਾਰਥਵਾਦੀ ਸੋਚ ਦੇ ਮਾਲਕ ਸਦੀ ਵਿਚ ਇਕ ਅੱਧੀ ਵਾਰ ਹੀ ਜਨਮ ਲੈਂਦੇ ਹਨ। ਬਹੁਤ ਧੰਨਵਾਦ।
@
l
l
l
l
l quick
ਪ੍ਰੋਫੈਸਰ ਸਾਹਿਬ ਦੀਆਂ ਗੱਲਾਂ ਸੁਣਨਾ ਵੀ ਇੰਝ ਲਗਦਾ ਜਿਵੇਂ ਉਹਨਾਂ ਦੀ ਕਿਤਾਬ ਪੜ੍ਹ ਰਿਹਾਂ ਹੋਵਾਂ।
ਸਕੂਲਾਂ ਵਿਚ ਡਾ ਨਰਿੰਦਰ ਸਿੰਘ ਕਪੂਰ ਜੀ ਦੀਆਂ ਪੁਸਤਕਾਂ ਵੱਡੀ ਗਿਣਤੀ ਵਿਚ ਉਪਲਬਧ ਕਰਾਉਣੀਅਾ ਚਾਹੀ ਚਾਹੀਦੀਆਂ ਹਨ ।ਬਹੁਤ ਬਹੁਮੁਲੀਅਾ ਸੇਧ ਦੇਣ ਵਾਲਿਆਂ ਹਨ ।
ਬਹੁਤ ਵਧੀਆ ਸਮਾਜ ਵਿਗਿਆਨੀ ਆ ਪ੍ਰੋਫੈਸਰ ਨਰਿੰਦਰ ਸਿੰਘ ਕਪੂਰ
ਬਹੁਤ ਵਧੀਆ ਹੈ!!! Great Narinder Singh Kapoor ji. 🌷
Bahut shandar vichar
ਗਿਆਨ ਤੇ ਗੱਲਾਂ ਵਿੱਚ ਫਰਕ ਹੁੰਦਾ ਹੈ
ਇਹ ਮਨੋਰੰਜਨ ਹੈ ਨਾ ਕਿ ਵਿਦਵਾਨਤਾ
ਕਿਵੇਂ ਹੈ ਦਸੋ
What a struggle filled life. Youngsters who shy from hard or small labour should learn from this great soul.
ਕਪੂਰ ਜੀ ਦੇ university ਵਿੱਚ ਰੋਜ਼ਾਨਾ ਦਿੱਤੇ lecture,
Record ਕਰਕੇ TH-cam ਉੱਤੇ upload ਕਰਨੇ ਚਾਹੀਦੇ ਹਨ ਜੀ।
ਤੁਹਾਡੀ ਮੇਹਨਤ ਅਤੇ ਲਗਨ ਹੀ ਆਪ ਜੀ ਨੂੰ ਇਸ ਮੁਕਾਮ ਤੱਕ ਲੈਕੇ ਆਈ । ਬਹੁਤ ਖੂਬ
ਬਹੁਤ ਸੋਹਣੇ ਵਿਚਾਰ ਨੇ ਪ੍ਰੋ੍ਫੈਸਰ ਸਾਹਬ ਦੇ ।।
I'm agree with your quotation about teachers', teacher are now those who have not any intention
ਬਹੁਤ ਬਹੁਤ ਧੰਨਵਾਦ 🙏
ਬਹੁਤ ਵਧੀਆ
ਮੇਰਾ ਹਿਸਾਬ ਕਿਤਾਬ ਵੀ ਤੁਹਾਡੇ ਵਰਗਾ ਹੀ ਹੈ।
Bht khoob sir ji
ਬਹੁਤ ਵਧੀਆ ❤❤❤❤❤❤❤❤
Salute sir g.. chardi kalaan wich rho hamesha..
Great genius, our country diamond
बहुत खूब सर कमाल का इंटरव्यू है आपका वेलडन सर यू आर ग्रेट
Bahut vadiya ji
I feel fortunate to listen you Dr. Kapoor Sir. Shukriya sir.
🙏🙏🙏🙏 ਪੰਜਾਬੀ ਦੇ ਮਹਾਨ ਲੇਖਕ ....
ਬਹੁਤ ਵਧੀਆ ਜੀ ਕਪੂਰ ਸਾਹਿਬ ਜੀ
U r great sir 😌
Amazing
ਮੈਂ ਵਿਆਹ ਨਹੀਂ ਕਰਵਾਇਆ ਪਰ ਮੈਂ ਤੁਹਾਡਾ ਫ਼ੈਨ ਹਾਂ।
Very good sir uchi te suchi soch noo hi bhag lgde ne 🙏🙏
You are great
Wahhhhhh
Bht khoob
Very interesting
Mere bete che eisa talent haiga ji 🙏🙏 waheguru chaddikla che rkkhe sade priwaran noo
Very nice g
Vary nice dear Sir ji
all time favourite ✌🏻 love you sir😘😘 God bless you ❤️❤️❤️
Very Nice vedio
Wa ji wah Bahaout vadhia vichar sir sir ji tuhade 🙏
Very nice sir
Bohut vadia Narinder Kapoor ji. Tohanu hamesha sun k bohut vadia lagda.hunda suni jaiye.
great sir
ਬਹੁਤ ਕੁਝ ਸਿੱਖਣ ਨੂੰ ਮਿਲਦਾ ਸਰ ਤੁਹਾਡੀਆਂ ਵਿਚਾਰਾਂ ਤੋ
Very nice Kapur Sahib.
V nice g
You are great sir mai tuhade sare video dekhdi han bhout hi kamm diyan gllan dasde o
23:27 ਨਾਲ ਪੂਰੀ ਤਰ੍ਹਾਂ ਸਹਿਮਤ। ਹਮੇਸ਼ਾ ਗੱਲਾਂ ਯੂਨੀਵਰਸਿਟੀ ਦੀਆਂ ਹੀ ਕਰਦੇ ਹਾਂ
Sir I really I'm big fan of you
I am big fan of yours sir.
You are great Sir....
Very nice and interesting professor sahib !
Excellent.......
ਵੈਰੀ ਗੁੱਡ ਬਹੁਤ ਹੀ ਵਧੀਆ ਜੀ
GOOD VIICHAR JI
ਇਹਨਾਂ ਦੀਆਂ ਗੱਲਾਂ ਜੀਵਨ ਦੀ ਜਾਂਚ ਸਿਖਾਉਂਦੀਆਂ ਹਨ
Absolutely great,,salute sir 🙏 Enough to get inspired and inspire others 🙏🙏
great
I learn lot from Ur experience s.Sir
Good job admin...plz upload more videos of Dr. Kapoor if possible.
Wah great sir
ਲਾਜਵਾਬ।
What a beautiful personality he is
I am agree with you sir at 15:00 .
Very good dear sir ji
Great sir
ਕਪੂਰ ਸਾਹਿਬ ਦੀ ਥੋਨੂੰ ਕਿਹੜੀ ਕਿਤਾਬ ਸਭ ਤੋਂ ਵੱਧ ਪਿਆਰੀ ਲੱਗਦੀ ਆ??
Sar madam nu milan kine kmts tur k gaye c .apji di prem kahani sunan da subhag menu v prapat hoya .gndu refresher course vich.dr.indra virk
Very excellent life story of Kapoor Sahib telling the secret of successful life.
Kapoor saab ❤❤❤🎉🎉🎉
Inspiring lecture sir g, dil krda tuhanu suni jayea
Sardar Narinder Singh ji Kapoor Great person
You are my inspiration sir
ਕਪੂਰ ਜੀ ਸ਼ਬਦਾਂ ਦਾ ਖ਼ਜ਼ਾਨਾ ਤਾ ਬਹੁਤ ਇਕੱਠਾ ਕੱਰ ਲਿਆ ਕਿਤਾਬਾਂ ਪੜਕੇ ! ਪਰ ਅੰਦਰੋ ਤੁਸੀਂ ਅੱਜ ਵੀ ਖਾਲੀ ਤੇ ਜ਼ਿੰਦਗੀ ਦੇ ਆਨੰਦ ਤੋਂ ਸੱਖਣੇ ਹੀਂ ਹੋ !ਇਹ ਤੁਹਾਡੀਆਂ ਗੱਲਾਂ ਸੁਣਕੇ ਤੇ ਅੱਖਾਂ ਚ ਝਾਤ ਮਾਰਿਆ ਪਤਾ ਲੱਗਦਾ ਹੈ !
Ik Ohi. You are right
Tuc jindgi da. Anand kinu mnde o ?
ਬਿਲਕੁੱਲ ਸਹੀ ਕਿਹਾ @ikohi5517
Tusin bahut Vadhiya analysis kita. Bheed wich sachai lukauni paindi hai.😊
Mnu ta lgda ki Zina rjea b eh bnda he una koi he he nhi.
Very well said at 25:00...
Very good
Very nice views
ਵਾਹ!
Kya bat
Salute
Very impressive speech Myself Balwinder.Lec .in Economics .Sen sec.model sch .Pbi University, Patiala
Like this
Very nice good luck
Sir ji aapne sare lecture utube te upload kario ji .we r your fan.
good
Hello Kapoor sahib, listened ur views, while u were talking, of ur hard days, ur eyes were with tears, but not flowing, highly inspired to listen ur GATHA,I too could not control my tears . Stay blessed.You r self made and in brief u r an ocean of wisdom, It always comes when one fought with the Poverty.
✒🙏
Excellent lecture on tips of life style in a very simple and easy to understand language by Dr Narinder singh Kapoor. I recommend every one to listen this lecture in loneliness.
👍👍👍👍👍
ਕਿਸਾਨ ਏਕਤਾ ਜਿੰਦਾਬਾਦ🚜🚜🚜🚜🚜🚜🚜🚜🚜🚜🚜🚜🚜🚜🚜🚦🚜🚦🚜🚜🚜🚦🚜🚜🚦🚜🚜🚜🚜🚜🚜🚜🚜🚜🚜🚜✌️✍️✍️✍️✍️✍️✍️✍️✍️✍️✍️✍️✍️💟
ਭੋਰ ਤੀ
ਜ਼ਿੰਦਗ਼ੀ ਜਿਉਣ ਦੇ ਸਬਕ ਸਿਖਾਏ
Ek ek shabd arthpuran ne,sir
18.16 sahii kehaa
BAHUT HIMAT BAALYE INSAAN O TUSI JI.BAHUT HI KARANTIKARI LAFAJ NAY TUHADYE.TUSI BAHUT HI BADIAA GAL KITI KI RAJNITI DAY LOK LALCHI NAHI HOYE.LALCHI LOK RAAJNITI CH AA GAYE.DR LALCHI NAHI.LALCHI DR BAN GAYE.BAHUT CHANGA LAGYEA JI TUHADIAA GLA SUN KAY.HASDYE BASDYE RAHO.BHUPINDER KUMAR LUDHIANA 9501031119
🙏🙏
Nabha😊
No matter how intelligent you are still you still pupil and best quality you are carrying is you are always intelligent but something is still not happening..
👍👍👍👍👍🙏
👍👍👍👍👍👍👍👍👍👍👍👍👋
Sir sare Librarian ihho ਜਿਹੇ ਨਹੀਂ ਹੁੰਦੇ
ਕਿਸਮਤ ਦੇ ਧਨੀ।