Dastak with Narinder Singh Kapoor l Part-1 l EP 24 l Rupinder Sandhu l B Social

แชร์
ฝัง
  • เผยแพร่เมื่อ 5 ก.ย. 2024
  • Dastak with Narinder Singh Kapoor l Part-1l EP 24 l Rupinder Sandhu l B Social
    #NarinderSinghKapoor
    #RupinderSandhu
    #Dastak
    Facebook Link : / bsocialoffic.... .
    Instagram Link : / bsocialoffi... .
    Guest: Narinder Singh Kapoor
    Anchor: Rupinder Sandhu
    Camera: Harmanpreet Singh & Varinder Singh
    Edit: Jaspal Singh
    Location: Patiala
    Digital Producer: Gurdeep Grewal
    Label: B Social

ความคิดเห็น • 328

  • @karnelsingh6285
    @karnelsingh6285 3 ปีที่แล้ว +55

    ਡਾਕਟਰ ਨਰਿੰਦਰ ਸਿੰਘ ਕਪੂਰ ਸਾਡੇ ਵੱਡੇ ਲੇਖਕ ਹਨ।ਉਹ ਇਨਸਾਨ ਵਜੋਂ ਵੀ ਵੱਡੇ ਹਨ। ਉਨ੍ਹਾਂ ਦੀ ਲੰਮੀ ਉਮਰ ਹੋਵੇ, ਸਿਹਤਯਾਬ ਰਹਿਣ!
    ਹਮੇਸ਼ਾ ਵਾਂਗ ਰੁਪਿੰਦਰ ਸੰਧੂ ਨੇ ਇਹ ਇੰਟਰਵਿਊ ਬਹੁਤ ਖ਼ੂਬਸੂਰਤੀ ਨਾਲ ਕੀਤੀ ਹੈ। ਧੰਨਵਾਦ!!
    ਕਰਨੈਲ ਸਿੰਘ ਸੋਮਲ

  • @Jagjit_Singh_Barsal
    @Jagjit_Singh_Barsal ปีที่แล้ว +3

    ਔਰਤਾਂ ਚ ਵੀ ਈਗੋ ਬਹੁਤ ਹੁੰਦੀ ਹੈ , ਤੇ ਮਰਦ ਵੀ ਸਮਝਾਉਤਾ ਕਰਨ ਵਾਲੇ ਹਨ ।

  • @pawanjeetkaurbenipal6506
    @pawanjeetkaurbenipal6506 3 ปีที่แล้ว +8

    ਕਪੂਰ ਸਾਹਿਬ ਪੰਜਾਬੀ ਵਾਰਤਕ ਨੂੰ ਵਿਸ਼ਵ ਪੱਧਰ ਦੀ ਬਣਾਉਣ ਵਿੱਚ ਤੁਸੀਂ ਬਹੁਤ ਮਿਹਨਤ ਨਾਲ ਕਾਰਜ ਕੀਤਾ ਹੈ।ਧੁੱਪਾਂ ਛਾਵਾਂ ਪੜ ਕੇ ਬਹੁਤ ਵਧੀਆ ਲੱਗਿਆ।ਰੁਪਿੰਦਰ ਸੰਧੂ ਜੀ ਤੁਸੀਂ ਵੀ ਬਹੁਤ ਵਧੀਆ ਸਵਾਲ ਕੀਤੇ ਹਨ।

  • @iqbalsingh-jr2tz
    @iqbalsingh-jr2tz 3 ปีที่แล้ว +25

    ਡਾ. ਨਰਿੰਦਰ ਸਿੰਘ ਕਪੂਰ ਜੀ ਨੂੰ ਸਵੈ-ਜੀਵਨੀ "ਧੁੱਪਾਂ ਛਾਂਵਾਂ" ਲਿਖਣ ਲਈ ਬਹੁਤ ਬਹੁਤ ਮੁਬਾਰਕਾਂ ਹੋਣ ਜੀ।
    ਮੈਡਮ ਰੁਪਿੰਦਰ ਸੰਧੂ ਜੀ, ਤੁਹਾਡੇ ਵੱਲੋਂ ਕੀਤੇ ਗਏ ਵਧੀਆ ਸਵਾਲਾਂ ਲਈ ਤੁਸੀਂ ਵੀ ਵਧਾਈ ਦੇ ਪਾਤਰ ਹੋ !

  • @rupinderkaur8619
    @rupinderkaur8619 ปีที่แล้ว +3

    ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਜ਼ਿੰਦਗੀ ਵਿਚ 🎉🎉

  • @hafizzulqarnain5379
    @hafizzulqarnain5379 4 หลายเดือนก่อน +1

    Subhan Allah
    Bohat khoobsorat

  • @paramjeetsingh1826
    @paramjeetsingh1826 ปีที่แล้ว +1

    😢ਜਿੰਦਗੀ ਦੇ ਹਰੇਕ ਪਣਾਓ ਨੂੰ ਕਬੂਲਨਾ ਤੇ ਜੀਵਨ ਨੂੰ ਧਰਮ ਨਾਲ ਜੋਣ ਕੇਜੀਣਾ ਬਹੁਤ ਬਹੁਤ ਚਣਦੀ ਕਲਾ ਵਾਲਾ ਜੀਵਨ ਹੈ🙏🙏

  • @swaransingh7492
    @swaransingh7492 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jassichahal8147
    @jassichahal8147 2 ปีที่แล้ว +2

    ਰੁਪਿੰਦਰ ਜੀ ਇਹਨਾਂ ਨਾਲ਼ ਹੋਰ ਵੀ ਮਿਲਣੀਆਂ ਜ਼ਰੂਰੀ ਹਨ। ਇਹਨਾਂ ਬਾਰੇ ਹੋਰ ਬੜਾ ਕੁਛ ਜਾਣਨਾ ਚਾਹੁੰਦੇ ਹਾਂ ਅਸੀਂ

  • @Narinderkaur-kj1bf
    @Narinderkaur-kj1bf 11 หลายเดือนก่อน +1

    ਆਪ ਜੀ ਦੇ ਹਰ episode ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ। ਬਹੁਤ ਬਹੁਤ ਧੰਨਵਾਦ ਨਰਿੰਦਰ ਸਿੰਘ ਕਪੂਰ ਸਾਹਿਬ ਜੀ। ❤❤❤❤❤ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀਆਂ ਕਲਾ ਤੇ ਲੰਬੀ ਉਮਰ ਬਖਸ਼ੇ। ❤❤❤❤❤

  • @sarabkhalsa5175
    @sarabkhalsa5175 2 ปีที่แล้ว +9

    ਬੀਬੀ ਰੁਪਿੰਦਰ ਜੀ ਤੁਹਾਡਾ ਬਹੁਤ ਧੰਨਵਾਦ ਜੀ ਤੁਹਾਡੇ ਵਰਗਾ ਇਨਸਾਨ ਹੀ ਨਰਿੰਦਰ ਸਿੰਘ ਜੀ ਵਰਗੀ ਸਖਸ਼ੀਅਤ ਦੀ ਜੀਵਨੀ ਦੇ ਬਰਤਾਤ ਦਾ ਵਿਸ਼ਲੇਸ਼ਣ ਕਰ ਸਕਦਾ ਹੈ ਜੀ ਨਰਿੰਦਰ ਸਿੰਘ ਜੀ ਨੂੰ ਮੈਂ ਜਿੰਦਗੀ ਚ ਇਕ ਵਾਰ ਮਿਲੀ ਹਨ ਬੜੀ ਮਨਮੋਹਕ ਸ਼ਖ਼ਸੀਅਤ ਨੇ ਵਾਹਿਗੁਰੂ ਏਨਾ ਨੂੰ ਏਦਾ ਹੀ ਹਸਦੇ ਵਸਦੇ ਰੱਖਣ

  • @rajwinderkaur4497
    @rajwinderkaur4497 3 ปีที่แล้ว +6

    ਬਹੁਤ ਸੋਹਣੀਆ ਗੱਲਾ ਕਪੂਰ ਜੀ ਦੀਆ। ਪੱਤਰਕਾਰ ਦੇ ਸਵਾਲ ਵੀ ਵਧੀਆ ਨੇ।

  • @nkbhachu1483
    @nkbhachu1483 3 ปีที่แล้ว +4

    ਮਨ ਹੰੁਦਾ ਨਰਿੰਦਰ ਸਿੰਘ ਕਪੂਰ ਜੀ ਨੂੰ ਸੁਣੀ ਜਾਈਏ. ਵਧੀਆ ਮੁਲਾਕਾਤ

  • @harmeshbharti1614
    @harmeshbharti1614 ปีที่แล้ว +5

    ਮੈੰ ਵੀ ਦੋ ਮਾਸਟਰ ਡਿਗਰੀਆਂ ਕਪੂਰ ਸਾਹਿਬ ਦੀ ਪ੍ਰੇਰਨਾ ਸਦਕਾ ਹੀ ਕੀਤੀਆਂ ਹਨ। ਮੈੰ ਕਪੂਰ ਸਾਹਿਬ ਦਾ ਸਦਾ ਰਿਣੀ ਰਹਾਂਗਾ ।

    • @user-tz3dg1pc5t
      @user-tz3dg1pc5t 3 หลายเดือนก่อน

      same sir but ik master degree.

  • @shyamnogi2210
    @shyamnogi2210 หลายเดือนก่อน

    Very nice sunken bahut accha Laga Babaji bless u

  • @FolkGeetLokGeet
    @FolkGeetLokGeet 3 ปีที่แล้ว +3

    ਬਹੁਤ ਵਧੀਆ ਗੱਲਬਾਤ ਜੀ..ਭੈਣਜੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਮੈਡਮ ਰਾਜਵੰਤ ਕੌਰ ਪੰਜਾਬੀ ਤੇ ਉਹਨਾਂ ਦੇ ਜੀਵਨ ਸਾਥੀ ਬਾਲ ਕਹਾਣੀਕਾਰ ਦਰਸ਼ਨ ਸਿੰਘ ਆਸ਼ਟ ਜੀ ਨਾਲ ਵੀ ਗੱਲਬਾਤ ਜਰੂਰ ਕਰੋ ਜੀ...ਉਹਨਾਂ ਦੀ ਪੰਜਾਬੀ ਸਾਹਿਤ ਨੂੰ ਬਹੁਤ ਵੱਡੀ ਦੇਣ ਹੈ ਪਰ ਅਫਸੋਸ ਕਿ ਬਹੁਤ ਘੱਟ ਇੰਟਰਵਿਊ ਉਹਨਾਂ ਦੀਆਂ ਸਾਹਮਣੇ ਆਈਆਂ..ਆਸ ਕਰਦੇ ਹਾਂ ਕੀ ਤੁਸੀਂ ਸਾਡੀ ਬੇਨਤੀ ਜਰੂਰ ਪਰਵਾਨ ਕਰੋਗੇ ਜੀ...ਧੰਨਵਾਦ ਤੁਹਾਡਾ ਜੀ...

  • @jassibakshi29
    @jassibakshi29 ปีที่แล้ว +2

    Mr. Kapoor Love you sir, God Blesse you stay healthy.. truly feeling bleesed ❤❤❤

  • @ankitbhatia3400
    @ankitbhatia3400 ปีที่แล้ว +1

    ਜਿਨ੍ਹੇ ਸੋਹਣੇ ਕਪੂਰ ਸਾਹਿਬ ਦੇ ਵਿਚਾਰ ਹਨ ਉਹਨਾਂ ਨੂੰ ਬਹੁਤ ਸੋਹਣੇ ਤੋਲ ਤੋਲ ਕਿ ਪੁੱਛੇ ਸਵਾਲ ਗੱਲਬਾਤ ਇਸ ਕੁੜੀ ਦੇ ਹਰਫ਼ਾਂ ਨੇ ਕਪੂਰ ਜੀ ਨੂੰ ਹੋਰ ਵਧੇਰੇ ਚਮਕ ਦਿਤੀ ..

  • @SatnamSingh-mc2oq
    @SatnamSingh-mc2oq ปีที่แล้ว +2

    100% Right

  • @farmerjourney5974
    @farmerjourney5974 3 ปีที่แล้ว +9

    22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
    ਪੰਜਾਬ ਪੰਜਾਬੀ ਪੰਜਾਬੀਅਤ 🙏🏼..

  • @shamimmir361
    @shamimmir361 2 ปีที่แล้ว +1

    This person is great ...singhism is great culture..... hard working people... Kashmir. 21.7.22

  • @Pardesi_putt7309
    @Pardesi_putt7309 ปีที่แล้ว +4

    ਵਾਹਿਗੁਰੂ ਮੇਹਰ ਕਰੇ ਤਰੱਕੀਆ ਖੁਸ਼ੀਆ ਲੰਬੀਆਂ ਉਮਰਾਂ ਚੰਗੀ ਸਿਹਤ ਬਖ਼ਸ਼ੇ ਦਿਲੋਂ ਸਤਿਕਾਰ ਚੜ੍ਹਦੀ ਕਲਾ 🙏

  • @dilpreetghuman2833
    @dilpreetghuman2833 3 ปีที่แล้ว +7

    Always respect dr. Narinder singh Kapoor....bht e talented person..

  • @honeyboi5299
    @honeyboi5299 ปีที่แล้ว +1

    Bahut vdia Dil krda Kapoor ji nu sune jaye

  • @veerpalkaurkamal1351
    @veerpalkaurkamal1351 3 ปีที่แล้ว +5

    Bhut vadhiaa
    ਮੈ ਕਿੱਕਰਾਂ ਦੇ ਫੁੱਲ ਚੈਨਲ ਤੋਂ

  • @menu7435
    @menu7435 ปีที่แล้ว +1

    Kapoor sahab di Galla sun ke Manu vi lagda hai ki apne jivan ke bare mai kuch likhna chahiye kyuki Mera bachpan bhi bda dilchsap rha hai

  • @preetbhullar110
    @preetbhullar110 ปีที่แล้ว +2

    One of the best writer and speaker. Waheguru Bless him.

  • @sauravbali7188
    @sauravbali7188 3 ปีที่แล้ว +20

    Thanks to b social team, really nice interview please make one episode with Narinder Singh Kapoor along with wife in mohabbatnama 🙏

  • @garryjohal9682
    @garryjohal9682 3 ปีที่แล้ว +2

    ਬਹੁਤ ਵਧੀਆ ਗੱਲਾ ਨੇ ਨਰਿੰਦਰ ਸਿੰਘ ਕਪੂਰ ਜੀ ਦੀਆਂ

  • @HarpreetMangat
    @HarpreetMangat 3 ปีที่แล้ว +3

    Bht jada vadia interview m jado to sir nu sunea menu bht vadia lgyea hun ehna dia books v jarur read kru gi

  • @RajeshKumar-kn8ed
    @RajeshKumar-kn8ed ปีที่แล้ว +1

    Great.person

  • @vishavgill0023
    @vishavgill0023 2 ปีที่แล้ว +2

    Baut vdiaaa lga sir diya gllan sun ke ....

  • @gurlalgill3669
    @gurlalgill3669 3 ปีที่แล้ว +34

    ਮੈ ਹਮੇਸ਼ਾ ਹੀ ਕਪੂਰ ਸਾਹਿਬ ਜੀ ਦੀਆਂ ਇੰਟਰਵਿਊ ਵੇਖਦਾ ਰਿਹਾ ਹਾਂ ਸ਼ਾਈਦ ਹੀ ਕੋਈ ਉਹਨਾ ਦੀ ਇੰਟਰਵਿਊ ਹੋਵੇ ਜੋ ਮੈਂ ਨਾ ਵੇਖੀ ਹੋਵੇ ਖੁਸ਼ ਹਾਂ ਕਿ ਉਹਨਾਂ ਦੀ ਇੱਕ ਹੋਰ ਮੁਲਾਕਾਤ ਲੱਭ ਗਈ ਹੈ ਪਰ ਦੁਖੀ ਹਾਂ ਕਿ ਮੈ ਇਸ ਇੰਟਰਵਿਊ ਦਾ ਸਭ ਤੋ ਪਹਿਲਾ ਵਿਉਵਰ ਕਿਉਂ ਨਹੀਂ ਬਣਿਆਂ

    • @rammibrar6387
      @rammibrar6387 ปีที่แล้ว

      0

    • @harisinghsingh8124
      @harisinghsingh8124 ปีที่แล้ว

      Ggggwwgggg) g7 to nipJio hip
      3 be Pm MP Jojo 😊I😅In

    • @kawargill198
      @kawargill198 11 หลายเดือนก่อน

      Harpal singh pannu v dekheo jarur 😊

  • @FunScience3216
    @FunScience3216 3 ปีที่แล้ว +4

    Very nice... Mam ji pair thalle kar lainde ta hor v ਵਧੀਆ lagda

  • @doababeats7374
    @doababeats7374 3 ปีที่แล้ว +31

    I was just 14 when I started to read the books of Narinder singh Kapoor ji

    • @dayasingh4994
      @dayasingh4994 3 ปีที่แล้ว +2

      Kinne saal hoge parrdea nu??

    • @doababeats7374
      @doababeats7374 3 ปีที่แล้ว +5

      @@dayasingh4994 Brother ajj mai 26 saal da han, mere father saab student reh chuke ne kapoor saab de

    • @hsgalla
      @hsgalla 3 ปีที่แล้ว +2

      Kya baat h ji,,

    • @doababeats7374
      @doababeats7374 3 ปีที่แล้ว +2

      @@hsgalla ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਹੁਣ ਮੇਰੇ ਮਿੱਤਰ ਵੀ ਕਪੂਰ ਸਾਬ ਦੇ ਮੁਰੀਦ ਬਣ ਚੁਕੇ ਨੇ

    • @kuldeeps556
      @kuldeeps556 3 ปีที่แล้ว +1

      //

  • @sheelarani2868
    @sheelarani2868 ปีที่แล้ว

    Bhout bdiaa glaa sikhn nu miliaa jdo mn dhenda he ta jurrt baliaa glaa hi stand kardiaa hn ❤

  • @LakhwinderSinghSarao
    @LakhwinderSinghSarao 2 ปีที่แล้ว +1

    Bohot sohni interview aa ji te bhain rupinder be Bohat sohni pesh kiti

  • @nimratschannel2100
    @nimratschannel2100 3 ปีที่แล้ว +6

    I was waiting for Kapoor sahib vedio from surrey Canada 🇨🇦 l really like his vedioes

  • @RajvirSingh-ds5su
    @RajvirSingh-ds5su 3 ปีที่แล้ว +2

    Bhut Vdiaa Interview ji.. Zindgi jeoni kida hai.. Dr Narinder Singh Kapoor ji di jivani te filam b banani chahida hai.. Bhut Vdiya Laggu.. Rabb kaim Rakhe Kapoor saab ji nu...

  • @Mrigakshi1811
    @Mrigakshi1811 2 ปีที่แล้ว +4

    Salute sir ....appropriate person of human values

  • @gurjeetkaur9238
    @gurjeetkaur9238 3 ปีที่แล้ว +4

    ਗਲਬਾਤ ਬਹੁਤ ਹੀ ਵਧੀਆ ਲਗੀ 🙏ਜੀ

  • @meetgurbhullar8581
    @meetgurbhullar8581 3 ปีที่แล้ว +5

    Vry amazing emotions interview nd my favorite writer narinder Kapoor ji 🙏

  • @JaspalSingh-dp6bi
    @JaspalSingh-dp6bi 3 ปีที่แล้ว +1

    Thanks ji.

  • @sukhjiwankaur2979
    @sukhjiwankaur2979 3 ปีที่แล้ว +7

    Very positive talk .

  • @MandeepKaur-kp3de
    @MandeepKaur-kp3de 3 ปีที่แล้ว +4

    ਸੱਚ। ਬਹੁਤ ਵਧੀਆ ਸ਼ਖਸੀਅਤ 🌺

  • @sarbjitkaur7814
    @sarbjitkaur7814 2 ปีที่แล้ว +1

    Waheguru ji thanks 🙏🏼 👏👏

  • @Grewal0007
    @Grewal0007 2 ปีที่แล้ว +1

    Bahut Lucky c tusi Narinder Singh kapoor ji

  • @bakhshisinghsidhu8350
    @bakhshisinghsidhu8350 2 ปีที่แล้ว +2

    ਬਹੁਤ ਵਧੀਆ ਮੁਲਾਕਾਤ।

  • @gurmukhsingh3457
    @gurmukhsingh3457 ปีที่แล้ว +1

    Nice exposure.Lovely and lively interview.

  • @jaspaldhaliwal9522
    @jaspaldhaliwal9522 3 ปีที่แล้ว +3

    Bahut hi vdia interview. Kapoor sahab di Mala manke Mai v pdi aa. Bahut vdia lekhk hn. 💖💖❤️❤️God bless you sir.

    • @shamshersandhu8823
      @shamshersandhu8823 3 ปีที่แล้ว

      ਬਹੁਤ। ਵਧੀਆ। ਗੱਲਬਾਤ। ਸੀ। ਭੈਣਜੀ। ਧੰਨਵਾਦ। ਜੀ

  • @harjitkaur5261
    @harjitkaur5261 3 ปีที่แล้ว +3

    Bht vadyia ji

  • @satishgarg4334
    @satishgarg4334 ปีที่แล้ว +1

    Very nice

  • @rashpalsinghchangera2843
    @rashpalsinghchangera2843 3 ปีที่แล้ว +2

    ਬਹੁਤ ਬਹੁਤ ਮੁਬਾਰਕਾਂ ਜੀ

  • @kulwinderbhullar8173
    @kulwinderbhullar8173 3 ปีที่แล้ว +3

    Thank you Rupinder.🙏

  • @neetapathak2907
    @neetapathak2907 2 ปีที่แล้ว +1

    Bilkul true ha ji

  • @RajeshKumar-kn8ed
    @RajeshKumar-kn8ed ปีที่แล้ว +1

    Super

  • @GurpreetKaur-sk5vm
    @GurpreetKaur-sk5vm 3 ปีที่แล้ว +3

    Bahut vadhiya
    Rupinder Sandhu please apni introduction ve davo ji

  • @avtarshergill.realtor.calgary
    @avtarshergill.realtor.calgary ปีที่แล้ว +1

    Salute

  • @gurindergill6561
    @gurindergill6561 3 ปีที่แล้ว +3

    Absolute clarity

  • @ramanjitkaur6641
    @ramanjitkaur6641 3 ปีที่แล้ว +15

    Sooo beautiful talk show more episodes please like this 👏🏽👏🏽

  • @AmandeepKaur-vl3dz
    @AmandeepKaur-vl3dz ปีที่แล้ว

    Bhout vadiea gala dasiya ny kapoor sahib ji ny.

  • @tarinder
    @tarinder 3 ปีที่แล้ว +2

    Beautiful talk with professor saheb many thanks

  • @yadvindersingh9309
    @yadvindersingh9309 3 ปีที่แล้ว +1

    Good Rupinder sidhu ji and NARINDER KAPOOR JI VERY USEFUL YOUR INTERVIEW AND YOUR THOUGHT OF FOR LIFE

  • @gurwinderdhillon7725
    @gurwinderdhillon7725 ปีที่แล้ว

    Bahut vdya ji Narinder kpoor is my favourite author

  • @singhbhupinder9154
    @singhbhupinder9154 3 ปีที่แล้ว +7

    Unique personality forever 👌

  • @SukhdevSingh-qq5rm
    @SukhdevSingh-qq5rm 3 ปีที่แล้ว +3

    Great

  • @ranjeetkalra6164
    @ranjeetkalra6164 2 ปีที่แล้ว

    Waheguruji mehar karan ji chardikala bakshan ji
    Shukrana bahut jaruri h
    Jo waheguruji n dita uda Shukrana
    Jo waheguruji n nahi dita uda v Shukrana karana chahe da h

  • @sanjambattaosho1574
    @sanjambattaosho1574 3 ปีที่แล้ว +3

    Wah g wah

  • @harsharankaur8699
    @harsharankaur8699 ปีที่แล้ว

    ਰੁਪਿੰਦਰ ਜੀ ਤੁਸੀਂ ਬਹੁਤ ਸੋਹਣੇ ਢੰਗ ਨਾਲ ਇੰਟਰਵਿਊ ਲੈਂਦੇ ਹੋ।

  • @hafizzulqarnain5379
    @hafizzulqarnain5379 4 หลายเดือนก่อน

    Madam , apka bolny ka style bohat acha hy

  • @sukhbeerdroach
    @sukhbeerdroach ปีที่แล้ว

    Thanks alot to Rupinder mam who brought such an inspiration to the audience.If people want they can learn alot from Narinder Singh sir.I really respect him from my heart.

  • @advjagdeepsinghjawanda770
    @advjagdeepsinghjawanda770 3 ปีที่แล้ว +3

    great personality.... Positive individual 🙏

  • @gsdakha3763
    @gsdakha3763 3 ปีที่แล้ว +2

    Good vichar ji 👍👍👍

  • @user-pn4yp6iy9i
    @user-pn4yp6iy9i 3 ปีที่แล้ว +2

    ਵਧੀਆ ਇੰਟਰਵਿਊ

  • @sukhmandersingh3205
    @sukhmandersingh3205 3 ปีที่แล้ว +2

    Sir tusi bahut hi vadiea writer ho.....sukhi sandhu kalyan

  • @Deepsingh-mf1rj
    @Deepsingh-mf1rj 10 หลายเดือนก่อน

    Thank you so much b social for bringing up such a great personality. He is a living library. Great podcasts

  • @itsexpertwith_mind7076
    @itsexpertwith_mind7076 3 ปีที่แล้ว +3

    Bhut wdia gl baat ji 👌👌

  • @devilking5516
    @devilking5516 2 ปีที่แล้ว +1

    God bless you

  • @manpreetsingh67433
    @manpreetsingh67433 3 ปีที่แล้ว +1

    My Favourite Writer... Dr Narinder Singh Kapoor... Saab

  • @jagnandanbrar2209
    @jagnandanbrar2209 3 ปีที่แล้ว +3

    V.nice interview
    Thnx Rupinder

  • @jaswantkaur5815
    @jaswantkaur5815 3 ปีที่แล้ว +4

    Thank you madam for this nice video ❤❤🙏🙏

  • @kulwant3066
    @kulwant3066 3 ปีที่แล้ว +2

    Boht vdiaa interview

  • @nirmalsingh-li5ct
    @nirmalsingh-li5ct 2 ปีที่แล้ว +1

    ਜ਼ਿੰਦਾਬਾਦ

  • @sukhjitsidhu5254
    @sukhjitsidhu5254 3 ปีที่แล้ว +3

    So beautiful

  • @sukhvirsingh1676
    @sukhvirsingh1676 3 ปีที่แล้ว +2

    Kapoor sahib 👌👌

  • @mamtakumar6679
    @mamtakumar6679 3 ปีที่แล้ว +5

    Motivation is necessary 👍.

  • @herojattherosandhu9986
    @herojattherosandhu9986 2 ปีที่แล้ว +2

    Your discussion gives me a new energy to live long

    • @sukhwinderrehill9590
      @sukhwinderrehill9590 ปีที่แล้ว

      Bhut hi positive soch dungian vicharan sunke jeevan ucha te sucha kise kise noo waheguru daat baxde ne 🙏🙏

  • @Imgeeet
    @Imgeeet 3 ปีที่แล้ว +7

    thanks for this episode… respected 🙏🙏

  • @Hastinderbhaker
    @Hastinderbhaker 3 ปีที่แล้ว +7

    Mai 90% kitaba pd chukean Narinder Singh Kapoor ji diyan..ehna krke kitaba na lgaab jyada bd gyea

    • @medicinecom
      @medicinecom ปีที่แล้ว

      Mai v book pd niy suru krna chuna koi book ds do mainu kis book to suru kra jis nal man book pdn ch lag jave

  • @shakti9137
    @shakti9137 3 ปีที่แล้ว +2

    Bhut vadiya🙏👍🙏

  • @ritikajasdeepsimranjeet9823
    @ritikajasdeepsimranjeet9823 3 ปีที่แล้ว +1

    I read it. Mai sab books read kitia kapoor g diya.mai ehna nu milna chohdi ha.mai v books likhna shuru krna chohdi ha....

  • @bbajwa3565
    @bbajwa3565 3 ปีที่แล้ว +2

    40:53 Kyaa baat a .. salute 🙌

  • @manoharlalkalra4675
    @manoharlalkalra4675 ปีที่แล้ว +1

  • @kanwaljitsidhu
    @kanwaljitsidhu 3 ปีที่แล้ว +2

    ਬਹੁਤ ਵਧੀਆ ਜੀ

  • @basicscience8868
    @basicscience8868 3 ปีที่แล้ว +6

    Inspirational 🥰

  • @gorabangamusic631
    @gorabangamusic631 3 ปีที่แล้ว +3

    love you sir ji

  • @dilbagsingh4857
    @dilbagsingh4857 3 ปีที่แล้ว +2

    ਪ੍ਰੋ ਨਰਿੰਦਰ ਸਿੰਘ ਕਪੂਰ is very genius

  • @manjindersinghsidhu1275
    @manjindersinghsidhu1275 2 ปีที่แล้ว

    ਵੱਡੀ ਸ਼ਖ਼ਸੀਅਤ ਹਨ ਕਪੂਰ ਸਾਹਿਬ ਪਾਠਕ ਬਹੁਤ ਕੁਝ ਸਿਖਣਗੇ ਜੀਵਨੀ ਤੋਂ

  • @amdeep4111
    @amdeep4111 3 ปีที่แล้ว +5

    One of my favourite author. Thanks a lot for interview him

  • @sarbjitsidhusekhon
    @sarbjitsidhusekhon 3 ปีที่แล้ว +6

    Thankuuu for such a wonderful interview sister ❤️ My fav writer...God bless u Kapoor Sahib 🙏