ਮੇਰੇ ਅਧਿਆਪਕ : ਜਸਵੰਤ ਜ਼ਫ਼ਰ I My Teachers : Jaswant Zafar I I Punjabi Writer I SukhanLok I

แชร์
ฝัง
  • เผยแพร่เมื่อ 24 ม.ค. 2025

ความคิดเห็น • 76

  • @tajinderpalmaan3889
    @tajinderpalmaan3889 3 หลายเดือนก่อน +1

    ਵਾਹਹ
    ਕਿੰਨੀਆਂ ਸੋਹਣੀਆਂ ਗੱਲਾਂ ❤️

  • @karamjitsingh1588
    @karamjitsingh1588 3 หลายเดือนก่อน +3

    👌 ਬਹੁਤ ਹੀ ਭਾਵਪੂਰਤ ਅਤੇ ਵਡਮੁੱਲੇ ਵਿਚਾਰਾਂ ਨਾਲ ਅਧਿਆਪਕ ਨੂੰ ਪ੍ਭਾਸ਼ਿਤ ਕੀਤਾ 🙏

  • @sukhdevpanjrukha4276
    @sukhdevpanjrukha4276 3 หลายเดือนก่อน +1

    ਸ. ਜਸਵੰਤ ਸਿੰਘ ਜਫਰ ਜੀਓ , ਪਿਆਰ ਸਹਿਤ ਸਤਿ ਸ੍ਰੀ ਅਕਾਲ ,
    ਅਧਿਆਪਕ ਦੇ ਰੋਲ ਦੀ ਬਹੁਤ ਖ਼ੂਬਸੂਰਤ ਵਿਆਖਿਆ ਕੀਤੀ ਹੈ ਜੀ । ਪਰ ਸਮਾਜ ਦੀਆਂ ਬੁਰਾਈਆਂ ਲਈ ਸਾਡਾ ਆਲ਼ਾ ਦੁਆਲਾ ਵੀ ਬਹੁਤ ਹੱਦ ਤੱਕ ਰੋਲ ਅਦਾ ਕਰਦਾ ਹੈ , ਕਿਉਂਕਿ ਕਿਸੇ ਵੀ ਪੁਸਤਕ ਵਿੱਚ , ਸੰਸਥਾ ਵਿੱਚ , ਕਦੇ ਵੀ ਰਿਸਵਤਖੋਰੀ , ਚੋਰ ਬਜ਼ਾਰੀ ਅਤੇ ਠੱਗੀਆਂ ਚੋਰੀਆਂ ਸਿਖਾਈਆਂ ਨਹੀ ਜਾਂਦੀਆਂ । ਪਰ ਇਹ ਸਮਾਜ ਵਿੱਚ ਵਾਪਰਦੀਆਂ ਬਹੁਤ ਜ਼ਿਆਦਾ ਹਨ । ਕਿਸ ਨੂੰ ਜ਼ਿੰਮੇਵਾਰ ਠਹਿਰਾਈਏ ਜੀ ।
    ਪਰ ਫੇਰ ਵੀ ,
    ਤੁਹਾਡੇ ਮੂੰਹੋਂ ਨਿਕਲੇ ਮੋਤੀਆਂ ਵਰਗੇ ਸ਼ਬਦਾਂ ਨੂੰ ਸਿਜਦਾ ਹੈ ਜੀ ।ਸ਼ਾਇਦ ਤੁਹਾਡੇ ਵਰਗੀਆਂ ਸਖਸੀਅਤਾਂ ਨਾਲ ਪਹਿਲਾ ਮੇਲ ਹੋਇਆ ਹੁੰਦਾ ਤਾਂ ਸਾਇਦ ਅੱਜ ਮੈਂ ਵੀ ਕੁੱਝ ਹੋਰ ਹੁੰਦਾ ।
    ਹਾਰਦਿਕ ਸਤਿਕਾਰ ਜੀ ।

  • @SumanjitDandiwal
    @SumanjitDandiwal 3 หลายเดือนก่อน +1

    Waheguru ❤❤❤❤ tuade warge teacher asi bhi bniye Sir 🎉

  • @kamalchaudhary9654
    @kamalchaudhary9654 4 หลายเดือนก่อน +1

    Bahut vadia ji great god bless you salute ❤❤❤❤❤❤❤❤❤❤❤❤❤❤

  • @anshdeep2213
    @anshdeep2213 3 หลายเดือนก่อน

    Bahut vdiya dsiya tuc sir 100%sahi jiii❤🎉 😊

  • @baarishwalia3922
    @baarishwalia3922 4 หลายเดือนก่อน +6

    Amazing 👌👌👌👌👌👌👌👌
    Realistic 👌👌👌👌👌👌👌👌
    Epic Line : ਅਧਿਆਪਕ ਬਾਦਸ਼ਾਹ ਹੁੰਦਾ ਹੈ ਤੇ ਇਹ ਬਾਦਸ਼ਾਹੀ ਰਾਸ਼ਟਰਪਤੀ ਹੋਣ ਨਾਲੋਂ ਵੀ ਜਿਆਦਾ ਵੱਡੀ ਗੱਲ ਹੈ। 💯🔥
    Thank you So much Sir 🙏🌟

  • @SatvirKaur-e9m
    @SatvirKaur-e9m 4 หลายเดือนก่อน +1

    good lecture

  • @Monika-ik4lb
    @Monika-ik4lb 3 หลายเดือนก่อน

    ਅੱਜ ਕੱਲ੍ਹ ਸਰਕਾਰੀ ਸੀਨੀਅਰ ਅਧਿਆਪਕ ਤਾਨਾਸ਼ਾਹ ਬਣ ਗਏ ਹਨ
    ਉਹ ਰਾਜਨੀਤੀ ਵਿੱਚ ਸ਼ਾਮਲ ਹਨ
    ਅਤੇ ਉਹ ਸਿਰਫ ਜੂਨੀਅਰ ਨਵੇਂ ਆਏ ਅਧਿਆਪਕਾਂ ਦਾ ਸ਼ੋਸ਼ਣ ਕਰਦੇ ਹਨ

  • @kulwindersotha6626
    @kulwindersotha6626 3 หลายเดือนก่อน

    Nice sir g🎉🎉🎉🎉🎉

  • @satpalkhullar2302
    @satpalkhullar2302 3 หลายเดือนก่อน +1

    ਬਹੁਤ ਵਧੀਆ ਜਫਰ ਸਾਹਿਬ

  • @anjuvratti9047
    @anjuvratti9047 4 หลายเดือนก่อน +11

    ਬਹੁਤ ਵਧੀਆ ਵਿਚਾਰ Sir, ਮੇਰੇ ਵਿਦਿਆਰਥੀ ਮੈਂਨੂੰ ਮੇਰੇ ਬੱਚਿਆਂ ਵਾਂਗ ਲੱਗਦੇ, ਉਹਨਾਂ ਦੀ ਫਿਕਰ ਰਹਿੰਦੀ ਹੈ, ਸ਼ਾਇਦ ਤਾਂ ਹੀ ਉਹ ਵੀ ਮੇਰੇ ਨਾਲ ਭਾਵਨਾਤਮਕ ਨੇੜਤਾ ਰੱਖਦੇ ਹਨ 🎉

  • @RajinderSingh-md7xn
    @RajinderSingh-md7xn 4 หลายเดือนก่อน

    ਕਈ ਮਸਲਿਆਂ ਤੇ ਬਹੁਤ ਇਨਸਾਈਟਸ ਦਿੱਤੀਆਂ ਤੁਸੀਂ ਅਧਿਆਪਕ ਜਫਰ ਸਾਹਿਬ।
    ਸਾਨੂੰ ਲੋੜ ਹੈ ਸੱਚ ਬੋਲਣ ਵਾਲਿਆਂ ਦੀ ਸ਼ੀਸ਼ਾ ਦਿਖਾਉਣ ਵਾਲਿਆਂ ਦੀ ਨਾ ਨਿੰਦਕਾਂ ਦੀ ਨਾ ਪ੍ਰਸੰਸਕਾਂ ਦੀ❤🎉

  • @SurinderKaur-wz9vv
    @SurinderKaur-wz9vv 4 หลายเดือนก่อน +3

    ਕਮਾਲ, ਕਮਾਲ , ਤਾਰੀਫ਼ ਕਰਨ ਲਈ ਸ਼ਬਦ ਨਹੀਂ ਮਿਲ ਰਹੇ, ਰੂਹ ਸ਼ਰਸ਼ਾਰ ਹੋ ਗਈ ਸੁਣ ਕੇ

  • @Narinderkaur-kj1bf
    @Narinderkaur-kj1bf 4 หลายเดือนก่อน +4

    ਸ਼ਬਦ ਨਹੀਂ ਤਾਰੀਫ਼ ਲਈ।
    ਅਧਿਆਪਕ ਤੇ ਵਿਦਿਆਰਥੀਆਂ ਲਈ ਇਹ ਵਾਰਤਾ ਬਹੁਤ ਲਾਹੇਵੰਦ ਹੈ।❤❤

    • @JaswinderKaur-xu1kd
      @JaswinderKaur-xu1kd 4 หลายเดือนก่อน

      ਬਹੁਤ ਖੂਬ,,,, ਬਹੁਤ ਵਧੀਆ ਬੋਲਿਆ ਤੁਸੀਂ,,, ਮੈਨੂੰ ਵੀ ਮੇਰੇ ਅਧਿਆਪਕ ਯਾਦ ਆਏ,,,,, ਬਹੁਤ ਬਹੁਤ ਧੰਨਵਾਦ

  • @punjabiculturesoultouch9025
    @punjabiculturesoultouch9025 3 หลายเดือนก่อน

    Thank you so much for guidance ❤

  • @KhabraMusicalTrain
    @KhabraMusicalTrain 4 หลายเดือนก่อน +17

    ਇਹ ਵੀਡੀਓ ਦੇਖ ਕੇ ਯਾਦ ਆਇਆ ਸਾਡੇ physics ਵਾਲੇ professor Torque ਪੜ੍ਹਾ ਰਹੇ ਸੀ ਤੇ ਕਹਿਣ ਲੱਗੇ ਪਾਸ ਹੋਣ ਲਈ ਰੱਟਾ ਲਗਾਉਣ ਨਾਲੋਂ ਜੇ ਸਮਝ ਆ ਜਾਵੇ ਤੁਹਾਡੀ physics ਵਿੱਚ ਦਿਲਚਸਪੀ ਬਣ ਜਾਵੇਗੀ। black board ਛੱਡ ਕੇ ਉਹ ਕਲਾਸ ਰੂਮ ਦੇ ਦਰਵਾਜੇ ਵੱਲ ਗਏ। ਦਰਵਾਜੇ ਦੇ hinge ਨੂੰ ਛੂਹ ਕੇ ਕਿਹਾ ਇਹ ਹੈ point of rotation , ਹੁਣ ਮੈਂ piont of rotation ਤੋਂ ਗਿੱਠ ਕੁ ਦੂਰ force ਲਗਾਉਦਾ ਹਾਂ ਤਾਂ ਦਰਵਾਜੇ ਨੂੰ ਬੰਦ ਕਰਨਾ ਜਾ ਖੋਲ੍ਹਣਾ ਬਹੁਤ ਮੁਸ਼ਕਿਲ ਕੰਮ ਹੈ। ਜੇਕਰ ਏਨੀ ਤਾਕਤ ਨਾਲ point of rotation ਤੋਂ ਦੂਰ ਜਾਣੀ ਕੇ ਜਿਥੇ door handle ਲੱਗਾ ਉਥੇ ਉਸੇ ਫੋਰਸ ਨਾਲ ਦਰਵਾਜਾ ਖੋਲ੍ਹਣਾ ਬਹੁਤ ਆਸਾਨ ਹੈ ਫਿਰ ਫਾਰਮੂਲਾ ਲਿਖਿਆ ਤਾਂ ਬਿਲਕੁੱਲ ਸਾਫ ਸੀ By the definition of torque: torque = radius × force . ਇਸੇ ਕਰਕੇ physics ਅੱਜ ਤੱਕ ਦਿਲਚਸਪੀ ਨਾਲ ਪੜ੍ਹਦਾ ਹਾਂ

    • @baarishwalia3922
      @baarishwalia3922 4 หลายเดือนก่อน +1

      ✨🤓

    • @kiraninsan9767
      @kiraninsan9767 3 หลายเดือนก่อน +2

      Hnji eh bahut great teachers hunde h jo es tra teach karde h

    • @manmohansingh9622
      @manmohansingh9622 3 หลายเดือนก่อน

      ❤❤❤❤

  • @Pagalparinde
    @Pagalparinde 3 หลายเดือนก่อน

    So impressive

  • @priyankasharma3010
    @priyankasharma3010 4 หลายเดือนก่อน +1

    Ajj ton ik Hor teacher mil geya

  • @bahadarsinghsandhu8145
    @bahadarsinghsandhu8145 4 หลายเดือนก่อน +2

    ਚੰਗਾ ਅਧਿਆਪਕ ਤੇ ਚੰਗਾ ਸਮਾਜ ਬਣਾਉਣ ਦੇ ਸਹੀ ਨੁਕਤੇ

  • @HarbansSingh-qr6qu
    @HarbansSingh-qr6qu 4 หลายเดือนก่อน +2

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਪੁਰਾਣੀਆਂ ਯਾਦਾਂ ਤਾਜੀਆਂ ਹੋਗੀਆਂ

  • @singh3005
    @singh3005 4 หลายเดือนก่อน +2

    ਖ਼ੂਬਸੂਰਤ ਵਿਚਾਰ
    ਅਧਿਆਪਕ ਵਰਗ ਵਾਸਤੇ ਉੱਚਤਮ ਵਿਚਾਰ

  • @gsdakha3763
    @gsdakha3763 4 หลายเดือนก่อน +1

    Good vichar ji

  • @baljinderkaurbilkhu2574
    @baljinderkaurbilkhu2574 4 หลายเดือนก่อน +1

    Realistic talk
    Very inspiring

  • @priyankasharma3010
    @priyankasharma3010 4 หลายเดือนก่อน +1

    Bohat sohna sir

  • @gurdevram6447
    @gurdevram6447 4 หลายเดือนก่อน +1

    Very nice lecture on ( Nation Builders) good relationship between teachers & students, honest ,hardworking employee & A Good poet really great personality

  • @HarjinderKaur-jz3td
    @HarjinderKaur-jz3td 4 หลายเดือนก่อน

    Biiiiiiiigggg fan of yours Zafar saab ❤❤

  • @tejinderbal3426
    @tejinderbal3426 4 หลายเดือนก่อน +2

    bauht vadhiya lagiya...................Zafar Sahib nu sunn ke.

  • @gurwaryam
    @gurwaryam 4 หลายเดือนก่อน +2

    ਸਾਰੇ ਅਧਿਆਪਕ ਸਾਥੀ ਜਫ਼ਰ ਸਾਬ ਦੀ ਇਹ ਗੱਲਬਾਤ ਜਰੂਰ ਸੁਣੋ

    • @gurwaryam
      @gurwaryam 4 หลายเดือนก่อน

      ਮਾਪਿਆਂ ਤੇ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ

  • @RupinderKaur-zx7zv
    @RupinderKaur-zx7zv 4 หลายเดือนก่อน +2

    ਬਹੁਤ ਵਧੀਆ ਗੱਲਾਂ ਲੱਗੀਆਂ ਸਰ

  • @surinderpalkaur246
    @surinderpalkaur246 4 หลายเดือนก่อน +1

    Wah. Ji. Wah. Ainy. Sarlataa. Naal. Aapney. Gun. Augun. Daasey. Paardarshi. Treekey. Naal. Wah. Ji. Wah. Sir. Fantastic.

  • @hardeeptohra
    @hardeeptohra 4 หลายเดือนก่อน +2

    Zafar Sahib ! Really _Fabulous_ lecture for teachers .....👌 The lecture has been decorated with beautiful memories/examples of "poetic , technical & non technical education". The lecture deserves appreciation.....👌👍

    • @SinghisKingChannel
      @SinghisKingChannel 4 หลายเดือนก่อน

      ਬਹੁਤ ਵਧੀਆ ਲਗਾ, ਪਰ ਤਾਰੀਫ਼ ਲਈ ਸਬਦ ਨਹੀਂ ਮਿਲ ਰਹੇ।

  • @punjabicalligraphyclassesm7692
    @punjabicalligraphyclassesm7692 4 หลายเดือนก่อน

    ਬਹੁਤ ਵਧੀਆ ਵਿਚਾਰ

  • @VirpalKaur-j2h
    @VirpalKaur-j2h 4 หลายเดือนก่อน +1

    G sir rty ❤🎉🎉🎉🎉

  • @mehakpreet8917
    @mehakpreet8917 4 หลายเดือนก่อน

    ਅਧਿਆਪਕ ਬਾਦਸ਼ਾਹ ਨਹੀਂ ਹੂੰਦੇ । ਪਰ ਇਹ ਬਾਦਸ਼ਾਹ ਜਰੂਰ ਬਣਾਉਂਦੇ ਨੇ ।

  • @entbrar
    @entbrar 4 หลายเดือนก่อน

    Really appreciable, truly an example of role model (teacher)

  • @waryamsingh4509
    @waryamsingh4509 4 หลายเดือนก่อน +1

    ❤❤yes 🎉🎉

  • @harshdeepsingh5550
    @harshdeepsingh5550 4 หลายเดือนก่อน

    ਬਹੁਤ ਵਧੀਆ। ਧੰਨਵਾਦ!

  • @RavinderSingh-to2sx
    @RavinderSingh-to2sx 4 หลายเดือนก่อน

    ਬਹੁਤ ਵਧੀਆ ਸਿੱਖਿਆ ਵਾਲੀ ਗੱਲਬਾਤ👍👍👍

  • @waryamsingh4509
    @waryamsingh4509 4 หลายเดือนก่อน +1

    Best of luck 🎉🎉

  • @meetgill3073
    @meetgill3073 2 หลายเดือนก่อน

    ❤❤

  • @dr.msmannpatiala5081
    @dr.msmannpatiala5081 4 หลายเดือนก่อน +1

    Wah kaaaamal Sir❤

  • @RajpalParihar-jf8vr
    @RajpalParihar-jf8vr 4 หลายเดือนก่อน

    ਬਹੁਤ ਕਮਾਲ ਦੀ ਇੰਟਰਵਿਊ ਜੀ😊😊😊

  • @gurmeetsinghbhoma5068
    @gurmeetsinghbhoma5068 4 หลายเดือนก่อน

    Excellent Definition of Teacher sir

  • @RupDaburji
    @RupDaburji 4 หลายเดือนก่อน

    ਜ਼ਫ਼ਰ ਸਾਹਿਬ ਦੇ ਭਾਵਪੂਰਤ ਵਿਚਾਰ ਜੀਵਨ ਅਤੇ ਸਮਾਜ ਸੰਵਾਰਨ ਨੂੰ ਵਾਲੇ ਨੇ l ਆਓ ਜਫ਼ਰ ਸਾਹਿਬ ਦੇ ਭਾਵਪੂਰਤ ਵਿਚਾਰਾਂ 'ਤੇ ਅਮਲ ਕਰੀਏ ਜੀ 🙏

  • @quoteskosishh
    @quoteskosishh 4 หลายเดือนก่อน

    ਸੋਹਣਾ ❤️

  • @kushalyadevi8631
    @kushalyadevi8631 4 หลายเดือนก่อน

    ਬਹੁਤ ਵਧੀਆ

  • @DarshanBrar-r7n
    @DarshanBrar-r7n 4 หลายเดือนก่อน

    Jafar ji Agree with you sir

  • @NachhattarKaur-e2v
    @NachhattarKaur-e2v 4 หลายเดือนก่อน +1

    Very nice

  • @jaspalbawa102
    @jaspalbawa102 4 หลายเดือนก่อน

    After long time zafer ji thanks

  • @EnergyBooster-dd8xp
    @EnergyBooster-dd8xp 4 หลายเดือนก่อน

    Very nice thoughts

  • @waryamsingh4509
    @waryamsingh4509 4 หลายเดือนก่อน +1

    🎉🎉❤❤🎉🎉

  • @baljitkaurjohal500
    @baljitkaurjohal500 4 หลายเดือนก่อน

    Very nice sir 🎉

  • @sharanbajaj9897
    @sharanbajaj9897 4 หลายเดือนก่อน +1

    💐💐💐💐

  • @kiransart140
    @kiransart140 4 หลายเดือนก่อน

    ਕਮਾਲ ਦੀ ਇੰਟਰਵਿਊ 👍

  • @VirpalKaur-j2h
    @VirpalKaur-j2h 4 หลายเดือนก่อน +1

    🎉🎉🎉🎉🎉🎉🎉🎉🎉🎉🎉🎉🎉🎉❤❤❤❤❤❤

    • @VirpalKaur-j2h
      @VirpalKaur-j2h 3 หลายเดือนก่อน

      ❤️‍🔥❤️‍🔥❤️‍🔥❤️‍🩹❤️‍🩹❤️‍🩹

  • @harpalsarao98
    @harpalsarao98 4 หลายเดือนก่อน

    🙏🙏🙏

  • @Mani-or9td
    @Mani-or9td 4 หลายเดือนก่อน +1

    Bhut vdhiya glla kahiya sir,
    Pr education department teacher nu eni freedom dinda e ni k oh imaandari naal kmm kr ske, ਸਿਰਫ ਅੰਕੜਿਆਂ ਦੀ ਖੇਡ ਬਣਾ ਰੱਖੀ ਆ ਪੜਾਈ।

  • @baljitkaurjohal500
    @baljitkaurjohal500 4 หลายเดือนก่อน

    👌👌👌👌👌

  • @biology9214
    @biology9214 4 หลายเดือนก่อน

    🎊🎉🎊🎊🎊

  • @BalwantSingh-dz6rc
    @BalwantSingh-dz6rc 3 หลายเดือนก่อน +1

    गुड़ जी

  • @EnergyBooster-dd8xp
    @EnergyBooster-dd8xp 4 หลายเดือนก่อน

    🎉🎉

  • @ghsjaulakalan6217
    @ghsjaulakalan6217 4 หลายเดือนก่อน

    Campus politics da koi hall ji staff ch bhut preshan ha justice vi ni Karan dende students naal

  • @VirpalKaur-j2h
    @VirpalKaur-j2h 4 หลายเดือนก่อน

    🫡🫡🫡🫡

  • @sukhjeetkaur7573
    @sukhjeetkaur7573 4 หลายเดือนก่อน

    🎉🎉

  • @VirpalKaur-j2h
    @VirpalKaur-j2h 4 หลายเดือนก่อน

    🫡🫡🫡🫡🫡🫡🫡🫡