ਇਹੋ ਜਿਹਾ ਪਹਿਰਾਵਾ ਤੁਹਾਡੇ ਨਾਂ ਨਾਲ 'ਜੀ' ਲਵਾ ਸਕਦਾ l EP-12 l Dr Narinder Singh Kapoor l Uncut

แชร์
ฝัง
  • เผยแพร่เมื่อ 18 ม.ค. 2025

ความคิดเห็น • 88

  • @kirandeeprandhawa3413
    @kirandeeprandhawa3413 7 วันที่ผ่านมา

    I’m always excited to listen to Narinder Singh Kapoor jii.. really awesome. I really appreciate their content and wish Maybe we have more people like him. Also Rupinder Sandhu you are a great person.

  • @amarjitkaur1509
    @amarjitkaur1509 11 วันที่ผ่านมา

    Buhat vdia ji🙏🏼🙏🏼

  • @jogindersingh-mn1tz
    @jogindersingh-mn1tz 5 หลายเดือนก่อน +9

    ਬਹੁਤ ਹੀ ਵਧੀਆ, ਦਿਲ ਖੁਸ਼ ਹੋ ਜਾਂਦੈ,ਸਤਿਕਾਰਯੋਗ ਵਿਦਵਾਨ ਜੀ ਦੀ ਗੱਲਬਾਤ ਸੁਣਕੇ,ਪਰ,ਨਾਲ ਹੀ ਰੁਪਿੰਦਰ ਸੰਧੂ ਦੇ ਪ੍ਰਸ਼ਨਾਂ ਦੀ ਇਕਸਾਰਤਾ,ਵੱਡੇ ਵਿਦਵਾਨ ਨਾਲ ਗੱਲ ਕਰਨ ਦਾ ਸਲੀਕਾ ਤੇ ਸੁਭਾਅ ਦੀ ਸਹਿਜਤਾ ਚਾਰ ਨਹੀਂ ਸੌ ਚੰਨ ਲਾ ਦਿੰਦੀ ਐ ਇੰਟਰਵਿਊ ਨੂੰ।ਜੀਉਂਦੇ ਰਹੋ,ਤੇ ਗਿਆਨ ਵੰਡਦੇ ਰਹੋ ਜੀ।ਧੰਨਵਾਦ।

  • @GurpalSingh-jr2sr
    @GurpalSingh-jr2sr 5 หลายเดือนก่อน +3

    ਵਾਹ ਜੀ ਬਹੁਤ ਵਧੀਆ ਪ੍ਰੋਗਰਾਮ ਹੈ, ਗੱਲ ਫੈਸ਼ਨਪ੍ਰਸਤੀ ਦੀ ਚੱਲ ਰਹੀ ਹੈ ਕਪੂਰ ਸਾਹਿਬ ਜਿਵੇਂ ਤੁਹਾਡੀਆਂ ਕਿਤਾਬਾਂ ਤੇ ਕਹੀਆਂ ਗਈਆਂ ਗੱਲਾਂ ਹਨ, ਇਹਨਾਂ ਨੂੰ ਵੀ ਲੋਕ ਫੈਸ਼ਨ ਦੇ ਰੂਪ ਵਿੱਚ ਵਰਤਦੇ ਹਨ, ਬਾਕੀ ਉਦਾਰਤਾ, ਚੰਗਿਆਈ, ਪਰਉਪਕਾਰ, ਅਤੇ ਅਮਿਣਵੀਂ ਮਿੱਠਤ ਦਾ ਫੈਸ਼ਨ ਹਮੇਸ਼ਾ ਰਹਿੰਦਾਂ ਹੈ।

  • @DolphinsTalks
    @DolphinsTalks 20 วันที่ผ่านมา

    Bahut shandar galbaat JI 👌

  • @narinderbhaperjhabelwali5253
    @narinderbhaperjhabelwali5253 5 หลายเดือนก่อน +9

    ਡਾਕਟਰ ਨਰਿੰਦਰ ਸਿੰਘ ਕਪੂਰ ਜੀ ਅਤੇ ਮੇਰੀ ਬਹੁਤ ਹੀ ਪਿਆਰੀ ਭੈਣ ਰੁਪਿੰਦਰ ਕੌਰ ਸੰਧੂ ਜੀ ਸਤਿ ਸ਼੍ਰੀ ਅਕਾਲ

  • @lalit21x
    @lalit21x 4 หลายเดือนก่อน +2

    ਪੰਜਾਬ ਵਿੱਚ ਅੱਜ ਕੱਲ੍ਹ 80% ਲੋਕ ਦੋ ਨੰਬਰ ਦੇ ਕੰਮ ਕਰਕੇ ਜਾਂ ਨਸ਼ਾ ਵੇਚ ਕੇ ਚੁਬਾਰੇ ਪਾ ਰਹੇ ਹਨ। ਇਹਨਾਂ ਵਿੱਚ ਬਲੈਕ ਮਾਰਕਟਿੰਗ, ਟੈਕਸ ਚੋਰੀ, ਤੇ ਨਸ਼ਿਆਂ ਦਾ ਵਪਾਰ ਸ਼ਾਮਲ ਹੈ। ਨਸ਼ੇ ਦੇ ਵਪਾਰ ਨਾਲ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ, ਤੇ ਸਮਾਜ ਵਿੱਚ ਭਰੋਸਾ ਘੱਟਦਾ ਜਾ ਰਿਹਾ ਹੈ। ਇਹ ਕੌੜਾ ਸੱਚ ਹੈ ਕਿ ਲੋਕ ਗਲਤ ਰਸਤੇ ਤੇ ਤੁਰਕੇ ਪੈਸਾ ਕਮਾ ਰਹੇ ਹਨ, ਪਰ ਇਹ ਪੈਸਾ ਸਿਰਫ ਕੁਝ ਸਮੇਂ ਦੀ ਖੁਸ਼ੀ ਦੇਂਦਾ ਹੈ। ਸੱਚਾਈ ਤੇ ਮਿਹਨਤ ਨਾਲ ਕਮਾਇਆ ਪੈਸਾ ਹੀ ਸਹੀ ਅਰਥਾਂ ਵਿੱਚ ਖੁਸ਼ੀ ਲਿਆ ਸਕਦਾ ਹੈ।

  • @ministories_narinder_kaur
    @ministories_narinder_kaur 5 หลายเดือนก่อน +1

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ

  • @amanbrar273
    @amanbrar273 5 หลายเดือนก่อน +15

    ਬੀਬਾ ਜੀ ਆਮ ਗਲ ਹੈ ਘਰ ਵਿਚ ਵੀ ਇਸ ਤਰਾ ਜਿਹੜਾ ਕੰਮ ਘਰ ਹੋਇਆ ਉਸ ਦਾ ਕੋਈ ਜਿਕਰ ਨਹੀ ਪਰ ਜਿਹੜਾ ਕੰਮ ਨਹੀ ਹੋਇਆ ਉਸ ਨੂੰ ਹੀ ਪੁਛਿਆ ਜਾਵੇ ਗਾ

    • @sarabjeetkaur5482
      @sarabjeetkaur5482 5 หลายเดือนก่อน +3

    • @pgstreetvlog919
      @pgstreetvlog919 5 หลายเดือนก่อน +2

      ਤੇਰੀ ਕੋਈ ਵੀ ਗੱਲ ਸਮਝ ਨਹੀਂ ਆ ਰਹੀ ਪਤਾ ਨਹੀਂ ਕਿਸ ਢੰਗ ਨਾਲ ਕਮੈਂਟ ਲਿਖਿਆ ਹੈ ਕੁਝ ਸਮਝ ਹੀ ਨਹੀਂ ਆ ਰਿਹਾ ਬਈ,,,

    • @satnamkaur2435
      @satnamkaur2435 5 หลายเดือนก่อน

      ਸਹੀ ਕਿਹਾ ਅਮਨ ਬਰਾੜ

    • @Korean_girl-b6e
      @Korean_girl-b6e 21 วันที่ผ่านมา

      ਸਮਝਣ ਵਾਲੇ ਸਮਝ ਜਾਂਦੇ ਨੇ

  • @ਮਾਂਬੋਲੀ
    @ਮਾਂਬੋਲੀ 23 วันที่ผ่านมา

    ਬਹੁਤ ਅੱਛੇ ਵਿਚਾਰ ❤❤❤❤

  • @Eastwestpunjabicooking
    @Eastwestpunjabicooking 5 หลายเดือนก่อน +4

    ਬਹੁਤ ਹੀ ਵਧੀਆ ਗਲਬਾਤ, ਕਿ ਪਹਿਰਾਵਾ ਤੇ ਬੇਲਬਾਣੀ। ਸਾਡੇ ਟੀਚਰ ਸਨ ਤੇ Prayerਤੋ ਬਾਅਦ ਸਵੇਰੇ ਕਿਝ ਬੇਲਦੇ ਸਨ। ਦਸਤਾਰ, ਗੁਫਤਾਰ, ਰਫ਼ਤਾਰ । ਤਿੰਨਾਂ ਕੋ ਇਨਸਾਨ ਦੀ ਪਰਖ। ਪੱਗ ਨੂੰ ਵੇਖ ਕੇ, ਗੁਫਤਾਰ-ਗਫਤਗੂ ਬੋਲਚਾਲ ਨਾਲ ਪਹਿਚਾਣ ਕਿ ਕਿਵੇਂ ਦਾ, ਤੇ ਰਫ਼ਤਾਰ -ਚਾਲ-ਚਲਣ ਤੋਂ ਪਰਖ।

  • @gurpalsingh3832
    @gurpalsingh3832 4 หลายเดือนก่อน

    Narinder Kapoor Ji Buhat. Vadia Vichar Pesh Kite👍👍👍👍👍👍👍👍👍👍👍

  • @JaswinderKaur-y5h
    @JaswinderKaur-y5h 5 หลายเดือนก่อน +2

    ਕੱਲਿਆਂ ਦਾ ਕਾਫਲਾ... ਬਹੁਤ ਸੋਹਣੀ ਬੁੱਕ ਲਿਖੀ.... ਕਪੂਰ ਸਾਹਿਬ ਨੇ

  • @BhauAvtarSingh
    @BhauAvtarSingh 5 หลายเดือนก่อน

    Very good Kapoor Sahb

  • @parminderkaur3800
    @parminderkaur3800 5 หลายเดือนก่อน

    Bohat vadhia gal baat sunan nu mildi ha

  • @NarinderKaur-mk6bd
    @NarinderKaur-mk6bd 5 หลายเดือนก่อน +2

    ਬਹੁਤ ਹੀ ਵਧੀਆ ਤੇ ਕੰਮ ਦੀਆਂ ਗੱਲਾਂ ਕਰਦੇਨੇ ਦੋਨੋ

  • @amarjitkaur8967
    @amarjitkaur8967 5 หลายเดือนก่อน +2

    ਬਹੁਤ ਵਧੀਆ ਵਿਚਾਰ ਹਨ ਜੀ,ਕਿਰਪਾ ਕਰਕੇ sir ਦੀ ਉਸ ਪੁਸਤਕ ਦਾ ਨਾਂ ਦੱਸੋ,ਜਿਹੜੀ depression ਦੂਰ ਕਰਨ ਵਿੱਚ ਸਹਾਈ ਹੈ।please dasso

  • @hardippalsinghsaggu5854
    @hardippalsinghsaggu5854 5 หลายเดือนก่อน

    ਕਪੂਰ ਸਾਹਬ ਹਮੇਸ਼ਾ ਦੀ ਤਰਾਂ ਇੱਕ ਉੱਚੀ ਪੱਧਰ ਦੀ ਗੱਲਬਾਤ ਨਾਲ ਵਾਹ ਵਾਸਤਾ ਕਰਵਾਉਂਦੇ ਹਨ ।
    ਧੰਨਵਾਦ ਇਹਨਾਂ ਦੇ ਰੂਬਰੂ ਕਰਨ ਲਈ ❤️🙏🏼

  • @RamanSingh-le3wj
    @RamanSingh-le3wj 3 หลายเดือนก่อน

    Very deep

  • @Harpreetkaur-pb1cr
    @Harpreetkaur-pb1cr 5 หลายเดือนก่อน +2

    ਬਹੁਤ ਵਧੀਆ ਗੱਲ ਬਾਤ ਸੀ ❤❤ਜੀ

  • @MehtabSinghSandhu-el8fz
    @MehtabSinghSandhu-el8fz 2 หลายเดือนก่อน

    🎉🎉🎉

  • @jeetkumar5771
    @jeetkumar5771 5 หลายเดือนก่อน +1

    Ikk class de lecture wang hi ...laggi e Interview..thanks

  • @kuldeepmall7594
    @kuldeepmall7594 5 หลายเดือนก่อน +1

    Bhut vdiya ji🎉

  • @paramjitsingh-vt5rp
    @paramjitsingh-vt5rp 5 หลายเดือนก่อน +1

    Very good kapoor sahib great 👍 Very nice Rupinder Sandhu 🎉🎉🎉

  • @GurcharanSandhu-gf4yc
    @GurcharanSandhu-gf4yc 5 หลายเดือนก่อน +3

    ਵਾਹਿਗੁਰੂ ਜੀ

  • @daljitkaur9000
    @daljitkaur9000 3 หลายเดือนก่อน

    Very w❤

  • @jasleenkaur1610
    @jasleenkaur1610 5 หลายเดือนก่อน +2

    Thanks sir

  • @manpreetbrar7854
    @manpreetbrar7854 5 หลายเดือนก่อน +1

    Bhut vdia topic..... Rypinder bhain asu thonou gl te gl progremme vich bhut misss krdE ha....... Kapoor sahib di th gl he bakhri hi

  • @parmgill1756
    @parmgill1756 5 หลายเดือนก่อน

    Sat siri akal g .mainu tuhadia gallan bahut sohnia lagdia ne

  • @JagjotSinghmaan
    @JagjotSinghmaan 5 หลายเดือนก่อน +1

    Bhut sohni gall batt ji

  • @pavitar8906
    @pavitar8906 5 หลายเดือนก่อน

    Bahut vadia ji ❤ 👍

  • @ashoksaharia4201
    @ashoksaharia4201 5 หลายเดือนก่อน

    Very nice and practical in life.

  • @taranjitsingh2714
    @taranjitsingh2714 5 หลายเดือนก่อน

    Thank you 🙏

  • @jatinderkaur370
    @jatinderkaur370 5 หลายเดือนก่อน

    Bilkul sahi hai ji

  • @pgstreetvlog919
    @pgstreetvlog919 5 หลายเดือนก่อน +2

    ਰੁਪਿੰਦਰ ਕੌਰ ਭੈਣ ਜੀ ਸਤਿ ਸ੍ਰੀ ਅਕਾਲ,,, ਨਰਿੰਦਰ ਸਿੰਘ ਜੀ, ਅੰਕਲ ਜੀ ਸਤਿ ਸ੍ਰੀ ਅਕਾਲ,, ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਹਾਲੇ 25-30 ਸਾਲ ਹੋਰ ਇਸ ਦੁਨੀਆਂ ਦੇ ਵਿੱਚ ਰਹੋ ਤੰਦਰੁਸਤ ਰਹੋ

  • @avtarsinghhundal7830
    @avtarsinghhundal7830 5 หลายเดือนก่อน +1

    VERY GOOD performance

  • @sonudhami5908
    @sonudhami5908 5 หลายเดือนก่อน +1

    God bless you sister ❤❤❤

  • @kaurpreeti633
    @kaurpreeti633 5 หลายเดือนก่อน

    Very nice true

  • @Eastwestpunjabicooking
    @Eastwestpunjabicooking 5 หลายเดือนก่อน +2

    ਕਿੱਲੀ ਤੇ ਕਮਰੇ ਤ ਕੱਪੜੇ ਚੰਹਣ ਵਾਲੇ ਵੀ ਸਲੀਕੇ ਨਾਲ ਟੰਗੇ ਦਾਣ। ਮੇਰੇ ਦਾਦੀ ਜੀ ਸਖ਼ਤ ਸਨ ਤੇ ਓਹ ਤਰਾ ਨਾਲ ਸੁਆਣੀ ਵਾਲੇ ਸਲੀਕੇ ਨੂੰ ਪਹਿਲ ਦੇਦੇ ਸਨ। ਘਰ ਧੀ ਨੂੰਹ ਪੰਜਾਬ ਦੇ ਪਿੰਡਾਂ ਚ ਵੀ ਵੱਡੇ ਬੇਟ ਦਰਵਾਜ਼ੇ ਵੱਲ ਪਿੱਠ ਕਰਕੇ ਬੈਠਣਾ।

  • @surinderpaul
    @surinderpaul 5 หลายเดือนก่อน +1

    Sat shree Akal sir ji both of you

  • @harmeshkumarbansal9485
    @harmeshkumarbansal9485 5 หลายเดือนก่อน +1

    Rupinder ji, your questions speak of your high chetna.
    Regards and thanks.

  • @kamalpreetsinghbrar.
    @kamalpreetsinghbrar. 5 หลายเดือนก่อน

    ਵਾਹ ❤

  • @anmolpreetsingh1984
    @anmolpreetsingh1984 5 หลายเดือนก่อน

  • @jaggisingh4142
    @jaggisingh4142 5 หลายเดือนก่อน

    good ji

  • @darshansinghbrar-oy1kb
    @darshansinghbrar-oy1kb 5 หลายเดือนก่อน

    Good..jankari😊

  • @jagdeepjanjua5964
    @jagdeepjanjua5964 5 หลายเดือนก่อน +2

    Bilkul shi Kapoor Saab,aj kal sanu neighbor to problem hai, apne to nahi.

  • @Tan_64
    @Tan_64 5 หลายเดือนก่อน

    🎉🎉

  • @maan..7776
    @maan..7776 5 หลายเดือนก่อน

    Wow thanks Didi

  • @puneetjaswal6110
    @puneetjaswal6110 5 หลายเดือนก่อน

    Today s topic is amusing !

  • @gurdeepbachhal2455
    @gurdeepbachhal2455 5 หลายเดือนก่อน

    So right bat

  • @Gur-y1y
    @Gur-y1y 5 หลายเดือนก่อน

    🎉

  • @narinderbhaperjhabelwali5253
    @narinderbhaperjhabelwali5253 5 หลายเดือนก่อน +1

    ਭੈਣ ਜੀ ਅੱਜ ਕੱਲ ਫੈਸ਼ਨ ਬੇਢੱਬਾ ਹੋ ਗਿਆ ਹੈ

  • @sandhusaab-wr6zi
    @sandhusaab-wr6zi 5 หลายเดือนก่อน

    Sat shree akall both of you mam tusi gal te gall program kyo Chad ta asi thanu bhut Miss krde aa

  • @sandeepdhaliwal1364
    @sandeepdhaliwal1364 5 หลายเดือนก่อน +1

    Very sound and rational talk Could you please also make one of your next video on Dr. Kapoor's Famous composition "Nirash hona mna hai" Thank u😊

  • @amanbrar273
    @amanbrar273 5 หลายเดือนก่อน

    🙏🏻🙏🏻🙏🏻🙏🏻

  • @baldevsingh2464
    @baldevsingh2464 5 หลายเดือนก่อน +3

    ਕੱਪੜੇ ਪਾਉਣ ਲਈ ਵੀ ਸਾਨੂੰ ਨੰਗਾ ਹੋਣਾ ਪੈਂਦਾ
    😂😂😂 🙏🙏🙏

  • @LakhviirSingh
    @LakhviirSingh 5 หลายเดือนก่อน

    Bhut time baad new interview..plz jaldi gkbaat krda kro kapoor sir ji nal sis

  • @kirankaur4504
    @kirankaur4504 5 หลายเดือนก่อน

    ਸਤਿ ਸ੍ਰੀ ਅਕਾਲ ਜੀ 🙏🙏

  • @sarabjeetkaur5482
    @sarabjeetkaur5482 5 หลายเดือนก่อน

    ❤❤🎉

  • @RakeshKumar-pg3or
    @RakeshKumar-pg3or 5 หลายเดือนก่อน

    ❤🎉🎉
    ❤❤❤❤❤❤😊😊😊

  • @harjotsinghsidhu5457
    @harjotsinghsidhu5457 5 หลายเดือนก่อน +9

    ਰੁਪਿੰਦਰ ਭੈਣੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ ਤੁਹਾਡੇ ਨਾਲ ਕਿਵੇਂ ਗੱਲ ਕਰ ਸਕਦੇ ਹਾਂ

    • @kulbeerkaur4843
      @kulbeerkaur4843 5 หลายเดือนก่อน +1

      ਭੈਣੇ ਮੈਂ ਵੀ ਚਾਹਵਾਣ ਹਾਂ ਤੁਹਾਡੇ ਨਾਲ ਗੱਲ ਕਰਨ ਦੇ ਲਈ

    • @kulbeerkaur4843
      @kulbeerkaur4843 5 หลายเดือนก่อน +1

      ਸਾਨੂੰ ਜਰੀਆ ਦੱਸੋ ਕੀ ਕਿਵੇਂ ਗੱਲ ਕਰ ਸਕਦੇ ਹਾਂ ਕਿਰਪਾ ਕਰਕੇ ਜਰੂਰ ਦੱਸੋ ਜੀ

    • @DilbaghSingh-le1po
      @DilbaghSingh-le1po 5 หลายเดือนก่อน

      Dream girl. I now

    • @kaurkaur2014
      @kaurkaur2014 5 หลายเดือนก่อน

      Same bheine

    • @manpreetbrar7854
      @manpreetbrar7854 5 หลายเดือนก่อน

      Mi b milna choundhi ha

  • @harsharanbrar556
    @harsharanbrar556 5 หลายเดือนก่อน +1

    first❤

  • @Eastwestpunjabicooking
    @Eastwestpunjabicooking 5 หลายเดือนก่อน

    ਰੀਸ ਕਰੋ ਪਰ ਉੱਨਤੀ ਤਰੱਕੀ ਦੀ ਨਾ ਕਿ ਘਟੀਆ ਰੰਮ ਦਾ। ਪਰ ਤਰੱਕੀ ਓਨੀ ਕੁ ਕਿ ਹੌਲੀ ਹੈਲੀ ਮੇਹਨਤ ਕਰਕੇ ਨਾ ਕੇ ਤੋਰੀਆਂ ਦਾ ਗਲਤ ਤਰੀਕੇ ਨਾਲ ਤਰੱਕੀ ਕਰੋ।

  • @jarnailsingh9949
    @jarnailsingh9949 5 หลายเดือนก่อน +1

    373rd like Jarnail Singh Khaihira Retired C H T Seechewaal ❤

  • @manpreetbrar7854
    @manpreetbrar7854 5 หลายเดือนก่อน +1

    Kappor sir kithe rehande ne?

  • @RavinderKamal-x4i
    @RavinderKamal-x4i 2 วันที่ผ่านมา

    Mam ssa g 🙏🏻 kya tuc bimar o tuhdi eyes Bhut sujiyaan hoi aa lgdi aa seht theek a g tuhdi

  • @gurpreetghuman3271
    @gurpreetghuman3271 5 หลายเดือนก่อน

    Rupinder Bhane thuade writing page name ds do

  • @Eastwestpunjabicooking
    @Eastwestpunjabicooking 5 หลายเดือนก่อน +1

    Dr.Sahib ji, where u live nd contect no. I alwayse watch u videoes.Every gal baat give more information for life family, health.

  • @butasingh5436
    @butasingh5436 5 หลายเดือนก่อน +1

    ਕਪੂਰ ਸਾਹਿਬ ਲਗਦਾ ਤੁਸੀਂ ਹੁਣ ਸਠਿਆ ਗਏ ਲਗਦੇ ਹੋ ਜਿਵੇਂ ਤੁਸੀਂ ਦਸਿਆ ਬਾਹਰਲੇ ਲੋਗ ਪਿੰਡ ਦੀ ਤਰੁੱਕੀ ਵੇਖ ਕੇ ਦੁਖੀ ਹੁੰਦੇ ਨੇ ਇਹ ਬਿੱਲ ਕੁੱਲ ਗਲਤ ਹੈ ਹੋ ਸਕਦਾ ਕੋਈ ਇਕ % ਲੋਕ ਇਹੋ ਜਿਹੇ ਹੋਣ ਜਿਵੇ ਕਿ ਤੁਹਾਡਾ ਦੋਸਤ ਉਸ ਦੀ ਸੋਚ ਤੁਹਾਡੀ ਸੋਚ ਵਰਗੀ ਹੋਵੇ ਗੀ ਦੋਸਤੀ ਉਥੇ ਹੁੰਦੀ ਜਿੱਥੇ ਸੋਚ ਮਿਲਦੀ ਹੋਵੇ ਇਹ ਤੁਹਾਡੀ ਸੋਚ ਹੋ ਸਕਦੀ ਹੋਵੇ ਪਰ 99% ਲੋਕ ਪਿੰਡ ਦੀ ਤਰੁੱਕੀ ਵੇਖ ਕਿ ਖੁਸ਼ ਹੁੰਦੇ ਨੇ ਬਲ ਕਿ ਪਿੰਡ ਦੀ ਤਰੁਕੀ ਵਾਸਤੇ ਕੋਸ਼ਿਸ਼ ਵੀ ਕਰਦੇ ਨੇ

  • @DilbaghSingh-le1po
    @DilbaghSingh-le1po 5 หลายเดือนก่อน +1

    140 crore, is so beautiful can't be defect

  • @parulisha
    @parulisha 5 หลายเดือนก่อน

    True, fast fashion ho gya ae te log bss ajka ki trend ha oh le lende bhanwe o do salan baad tusi paoge nai

  • @Eastwestpunjabicooking
    @Eastwestpunjabicooking 5 หลายเดือนก่อน

    Sir, ਕੱਪੜੇ ਸੁੱਕਣੇ ਪਾਉਣ ਦਾ ਮੇਰਾ ਵੀ ਬਹੁਤ ਸਖ਼ਤ ਰਵੱਈਆ ਏ। ਕਿ ਰੱਸੀ ਤਾਰ ਵਿਹੜੇ ਚ ਨਹੀ ਹੋਣੀ ਚਾਹੀਦੀ। ਘਰ ਚ ਇੱਕ ਸਾਈਡ ਤੇ , ਔਰਤ ਦੇ ਕੱਪੜੇ ਥੋੜੇ ਪੜਦੇ ਚ ਜਿੱਥੋਂ ਲਾਂਘਾ ਨਾ ਹੋਵੇ ਤੇ ਔਰਤ ਜੇਕਰ ਸੂਟ ਏ ਪੂਰਾ ਇੱਕ ਜਗਾ। ਨਾ ਕਿ ਇੱਕ ਔਰਤ ਦਾ ਦੂਜਾ ਪੁਰਸ਼ਾਂ। I also don’t like.

  • @urmilarani243
    @urmilarani243 5 หลายเดือนก่อน

    Mera sohra v batmeez c
    Ohdi v dhee nhi c

  • @gurpreetsinghgrewal9192
    @gurpreetsinghgrewal9192 5 หลายเดือนก่อน

    biba g tuhanu ahi banda roj ,,Eh uss din da bht bura lagda jdo eh kehda c v kheti anpada da kam aa .ajj kl sare pade likhe ne fir ess da matlab sare kheti chadd dayea .Kise hor naal v kar layea kri podcast bakwas kri janda rehnda eh

  • @jagdishchahal9935
    @jagdishchahal9935 11 วันที่ผ่านมา

    No you are wrong we wear the same way as you please rectify yourself stupidly is everywhere it is not in Europe

  • @anmolpreetsingh1984
    @anmolpreetsingh1984 5 หลายเดือนก่อน

  • @gurfatehgarcha8568
    @gurfatehgarcha8568 25 วันที่ผ่านมา

    ❤❤