I love to read Dr. Narinder Singh Kapoor, every word,phrase and sentence is sincere to make the life beautiful, thanks sir for making our thoughts bright by your writings......🙏🙏
Can someone tell us , *What is the Retirement Age of the Employees in Punjabi University , Patiala, Punjab ………?? This Prof. Sahib is more than 76 years old and is still serving actively in the UNIVERSITY, we are surprised.…JagtarSinghAujla USA 🇺🇸
Kapoor sahab duniya de lekhak han samaj Diya samaj samaj.dai. aashiye Galla karde haan Sheikh Dharm bahut jyada brick hai in Di pahunch.to. bahut dur hai Anan pub chider hai joke bahut mushkil hai
@@punjabidepartmentpup just search in TH-cam with his name you'll be find his Many videos but in all videos he always Praises himself with with same story and he always disgrace his own community. "AND HE ALWAYS SAYS MY LIVING STYLE IS EUROPEAN" why he did not find good living style in his own culture? It's called 'inferiority complex'
Mera khyaal hai ke Uhna nu Over and Over ohio sawaal puchhe jande han jo uhna nu pehli interview to hun tak puchhe jaa rahe han jis karke Kapoor Saab ji nu Describe karna penda hai...ke uhna da lifestyle ki c te ki hai..Jo insan ਥੈਲੇ vich paa ke liaanda hove ate Zameen to utth ke Asmaan nu ਛੂਹ ke aaya hove par fir v Zameen te rehnda hove uhdi Baar Baar duhrayi gall v vadhia lagan lagdi hai...Ohna di struggle Motivate kardi hai Na ke Boar kardi hai....je eho jehe log jiunde rehnge ta hi Punjabi jiundi rahegi...
Changiyaa'n gallaa'n khud dssniya paindiyaa'n ne, buriyaa'n gallaa'n tan aapne aap ee bhut fail jaandiyaa'n , kise de ldaayi hoyi Hoje agle din saare pind ch msaale laa laa fail jaandi aa .. changiyaa'n gallaa'n dssan lyi vaar vaar prchaar krnaa painda chaahe oh apne baare aap hi kyu naa dssniyaa'n pain..! Baaki agle ne aini mehnat naal nek kmaayi kiti hai.. so oh apne baare hi Das riha. Jo k ikk struggle hai.. chnnga hai, jis ch koi hrz nhi hona chahidaa... ਸੋਭਾ ਦੇ 2 ਪੈਰ,ਕਸੋਭਾ ਦੇ 4 ਟੈਰ,,,
ਡਾਕਟਰ ਨਰਿੰਦਰ ਸਿੰਘ ਕਪੂਰ ਬਹੁਤ ਹੀ ਵਧੀਆ ਅਧਿਆਪਕ, ਬਹੁਤ ਵਧੀਆ ਲੇਖਕ ਅਤੇ ਬਹੁਤ ਵਧੀਆ ਇਨਸਾਨ ਹਨ।
ਨਰਿੰਦਰ ਸਿੰਘ ਕਪੂਰ ਜੀ ਨੂੰ ਸੁਣ ਕੇ ਥੱਕਦੇ ਨਹੀਂ ਬੇਸ਼ਕ ਉਨ੍ਹਾਂ ਦੀ ਵਾਰਤਾਲਾਪ ਵਾਰ ਵਾਰ ਵੀ ਉਹੀ ਹੋਵੇ I
ਕਪੂਰ ਸਾਹਿਬ ਦੇ ਸਾਰੇ ਹੀ ਲੈਕਚਰ, ਇੰਟਰਵਿਊ, books ਸੁਣਨ ਵਾਲੇ, ਪੜ੍ਹਨ ਵਾਲੇ ਹਨ ਤੇ ਮੈਂ ਕਪੂਰ ਸਾਹਿਬ ਨੂੰ ਸੁਣਨ ਦਾ ਤੇ ਕਿਤਾਬਾਂ ਪੜ੍ਹਨ ਦਾ ਉੱਦਮ ਲਗਾਤਾਰ ਕਰ ਰਿਹਾ ਹਾਂ
😊😊😊
Hanji
ਕਪੂਰ ਸਾਹਬ ਮੇਰੇ ਮਨਪਸੰਦ ਲੇਖਕ ਹਨ। ਮੈਂ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਉਲਝਣਾਂ ਇਹਨਾਂ ਨੂੰ ਪੜ੍ਹ ਕੇ ਸੁਲਝਾਈਆਂ ਹਨ।
ਪ੍ਰੇਰਨਾ ਸਰੋਤ ਨਰਿੰਦਰ ਸਿੰਘ ਕਪੂਰ ਇਕ ਵਿਦਵਾਨ ਹੈ ਜਿਸ ਦਾ ਜਿੰਦਗੀ ਆਪਣਾ ਤਜਰਬਾ ਹੈ I ਬੱਚਿਆਂ ਨੂੰ ਸੁਣਾਓ ਤੇ ਆਪ ਬੀ ਸੁਣੋ I ਮਿਹਨਤ ਤੇ ਵਿਦਿਆ ਦਾ ਸੋਮਾ ਗ਼ਰੀਬੀ ਤੋਂ ਉਪਰ ਉੱਠ ਕੇ ਜਿੰਦਗੀ ਵਿਚ ਤਰੱਕੀ ਕੀਤੀ I ਮੈਨੂੰ ਇਸ ਦੀਆਂ ਕਿਤਾਬਾਂ ਪੜਨ ਦਾ ਉਨ੍ਹਾਂ ਸੁਆਦ ਨਹੀਂ ਆਇਆ ਜਿਨ੍ਹਾਂ ਇਨਾ ਨੂੰ ਰੂਬਰੂ ਸੁਨ ਕੇ ਆਉਂਦਾ ਹੈ I ਬਹੁਤ ਵਧੀਆਂ ਗੱਲਾਂ ਦਸਦਾ ਹੈ I
ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹੋ ਜਿਹੇ ਵਿਚਾਰ ਅਧਿਆਪਕ ਦੀ ਜਰੂਰਤ ਹੈ
ਮੈਂ ਢਹਿੰਦੀ ਕਲਾ ਵਾਲ਼ੀਆਂ ਗੱਲਾਂ ਨਹੀਂ ਲਿਖਦਾ 🥰👌🏽👌🏽👌🏽👌🏽👌🏽👍🏻
ਬਹੁਤ ਚੰਗਾ ਕੰਮ ਕਰ ਰਿਹਾ ਪੰਜਾਬੀ ਵਿਭਾਗ
ਸਾਡੀ ਚੰਗੇ ਲੇਖਕਾਂ ਨਾਲ ਸਾਂਝ ਪਾ ਰਿਹਾ
ਅਸੀਂ ਬਹੁਤ ਧੰਨਵਾਦੀ ਹਾਂ ਤੁਹਾਡੇ🙏❤
ਮੈਨੂੰ ਪੰਜ ਸਾਲ ਕਪੂਰ ਸਾਹਿਬ ਦੇ ਵਿਦਿਆਰਥੀ ਹੋਣ ਦਾ ਸੁਭਾਗ ਪ੍ਰਾਪਤ ਹੋਇਆ । ਕਪੂਰ ਸਾਹਿਬ ਬਹੁਤ ਚੰਗੇ ਇਨਸਾਨ ਅਤੇ ਵਧੀਆ ਅਧਿਆਪਕ ਹਨ।
ਬਹੁਤ ਹੀ ਜ਼ਮੀਨੀ ਤੇ ਹਕੀਕੀ ਪੱਧਰ ਦੀ ਦਿਲਚਸਪ ਜਾਣਕਾਰੀ ਦਿੱਤੀ। ❤
ਸ਼ੁਕਰ ਗੁਜ਼ਾਰ ਹਾਂ ਕਪੂਰ ਜੀ ਜਿਉਂਣ ਲਈ ਲੋੜੀਂਦੀ ਸਾਮਗਰੀ ਹੈ ਧੰਨਵਾਦ ਜੀ
ਬਹੁਤ ਵਧੀਆ ਕਾਰਜ ਕਰ ਰਿਹਾ ਪੰਜਾਬੀ ਵਿਭਾਗ ਚੰਗੇ ਵਿਦਵਾਨਾਂ ਨੂੰ ਸਭ ਦੇ ਰੂ-ਬਰੂ ਜੋ ਕਰਵਾ ਰਹੇ ਬਹੁਤ ਬਹੁਤ ਸੁਕਰੀਆ ਜੀਓ🙏🙏🙏
Hanji ਬਿਲਕੁਲ ਸਹੀ ਜੀ
ਇਹੋ ਜਿਹੇ ਵਖਿਅਾਣ (ਲੈਕਚਰ) ਵਿਦਿਆਰਥੀਆਂ ਨੂੰ,ਸਿਆਣਏ ਨੂੰ ਸੁਣਨੇ ਚਾਹੀਦੇ ਹਨ।
Bohut Vadia lageya ji.. Sun k ajj Di generation nu lod
Ryt ji ryt
Life Experience Shared In A Very Beautiful Way 💕
ਬਹੁਤ ਖੂਬ ਜੀ।।
I love to read Dr. Narinder Singh Kapoor, every word,phrase and sentence is sincere to make the life beautiful, thanks sir for making our thoughts bright by your writings......🙏🙏
. 80%✓✓✓✓✓you are rightVery nice good sar ji thanks for video
ਕਪੂਰ ਸਾਹਿਬ ਮੇਰੇ ਵੀ ਮਨਪਸੰਦ ਲੇਖਕ ਹਨ, ਅਤੇ ਮੈਂ ਕਾਫ਼ੀ ਕੁਛ ਸਿੱਖਿਆ ਉਨ੍ਹਾ ਦੀਆਂ ਕਿਤਾਬਾਂ ਤੋਂ, ਬਹੁਤ ਇੱਜਤ ਹੈ ਮੇਰੇ ਮਨ ਵਿੱਚ ਕਪੂਰ ਸਾਹਿਬ ਦੀ,
ਪਰ ਇਹ ਵੀ ਸੱਚ ਹੈ ਕਪੂਰ ਸਾਹਿਬ ਦੇ ਲਾਈਵ ਸਵਾਲਾਂ ਦੇ ਜਵਾਬ ਬੜੇ ਕਮਜ਼ੋਰ ਹੁੰਦੇ ਹਨ, ਮੈਂ ਕਾਫ਼ੀ ਇੰਟਰਵਿਊਜ਼ ਵਿੱਚ ਨੋਟ ਕੀਤਾ। ਕਾਫ਼ੀ poor answer ਹੁੰਦੇ ਹਨ questions ਦੇ, ਨਾ ਸਵਾਲ ਦਾ ਉੱਤਰ ਨਾਲ਼ ਕੋਈ ਤਾਲਮੇਲ ਹੁੰਦਾ, ਹਾਲਾਂਕਿ ਬਨਾਵਟੀ ਨੀਂ ਹੁੰਦੇ ਉੱਤਰ, ਲੇਕਿਨ ਜੋ ਸੱਚ ਹੈ ਸੱਚ ਹੈ। ਕਪੂਰ ਸਾਹਿਬ ਲੇਖਿਕ ਕਮਾਲ ਦੇ ਹਨ ਪਰ ਬੁਲਾਰੇ ਬਹੁਤ ਕਮਜ਼ੋਰ ਹਨ। ਚਲੋ ਇੱਕੋ ਗੁਣ ਤਾਂ ਸਭ 'ਚ ਹੋ ਵੀ ਨੀਂ ਸਕਦੇ। ਇਸਲਈ ਵਧੀਆ ਹੈ ਜੋ ਹੈ।
Wrong you
Tuci social B chanel j suno shyd kuj shmja aa jve
Great Person👍👍
So nice God bless you
always great ....and unique talks ...
Very very nice
Pehli bar eni vaddi video Puri sunia. Thanks
Very good👍 Sir
Soo nice
❤❤
superb dr . saab
Nice speech
Bahut mehnat kiti sir ne. Very nice.
Salute Sir
Great Personality
Great👌
✍ supper
Great professor very good
Good sir
ਸੰਚਾਲਕ ਮਲਕੀਤ well done 👏
Thought provoking...who is your favourite writer, poet SIR?
❤❤❤🎉
Thanks sir
Very very thanks respected sir kapoor Saab
bhut vdea g
great 👍
Boht sohna likhde o tuci 🙏
So nice
Very nice
? ਮਾਣੇ
You Really great
Very good job ji
🙏
Dislike why??🙄
Good sir ji very good
U are great sir
Good
Superb Dr saahab
Love you sir
Nice
ਬਹੁਤ ਅੱਛੀ ਕੋਸ਼ਿਸ਼ ਦੋਸਤੋ,ਲੱਗੇ ਰਹੋ
Nice personality God gifted person
👍🏻🙏
My fivrit lakhak kinda rahe
ਕੋਟਿ ਕੋਟਿ ਪ੍ਰਣਾਮ
Gbu Kapoor sahib
Gold Medalist many times
Can someone tell us , *What is the Retirement Age of the Employees in Punjabi University , Patiala, Punjab ………??
This Prof. Sahib is more than 76 years old and is still serving actively in the UNIVERSITY, we are surprised.…JagtarSinghAujla USA 🇺🇸
Kapoor sahab duniya de lekhak han samaj Diya samaj samaj.dai. aashiye Galla karde haan Sheikh Dharm bahut jyada brick hai in Di pahunch.to. bahut dur hai Anan pub chider hai joke bahut mushkil hai
Aj de bache pad k nhi sunn k jyda samjhde hn sir
Hanji ਸੁਨਣ ਨਾਲ ਕਾਫੀ ਕੁਝ ਯਾਦ ਵੀ ਤੇ ਸਮਝ ਵੀ ਆਉਂਦਾ ਜੀ
.
Sarotiyaa de chup dass dindi hai k tusi kis nu sunn rahe ho..
He's always praised himself which is I don't like it
ਆਪਣੇ ਅੰਦਰ ਝਾਤੀ ਮਾਰ ਕੇ ਦੇਖੋ ਬਈ ਤੁਸੀਂ ਆਪਣੀ ਪ੍ਰਸੰਸਾ ਕਦੇ ਨਹੀਂ ਕੀਤੀ ? ਜਦੋਂ ਕਿਸੇ ਨੂੰ ਅਜਿਹਾ ਬੁਰਾ ਲੱਗਦਾ ਹੈ ਤਾਂ ਜ਼ਰੂਰੀ ਨਹੀ ਹੈ ਕਿ ਉਹ ਇਸ ਬਿਰਤੀ ਤੋਂ ਮੁਕਤ ਹੋਵੇ।
@@punjabidepartmentpup just search in TH-cam with his name you'll be find his Many videos but in all videos he always Praises himself with with same story and he always disgrace his own community.
"AND HE ALWAYS SAYS MY LIVING STYLE IS EUROPEAN" why he did not find good living style in his own culture?
It's called 'inferiority complex'
Mera khyaal hai ke Uhna nu Over and Over ohio sawaal puchhe jande han jo uhna nu pehli interview to hun tak puchhe jaa rahe han jis karke Kapoor Saab ji nu Describe karna penda hai...ke uhna da lifestyle ki c te ki hai..Jo insan ਥੈਲੇ vich paa ke liaanda hove ate Zameen to utth ke Asmaan nu ਛੂਹ ke aaya hove par fir v Zameen te rehnda hove uhdi Baar Baar duhrayi gall v vadhia lagan lagdi hai...Ohna di struggle Motivate kardi hai Na ke Boar kardi hai....je eho jehe log jiunde rehnge ta hi Punjabi jiundi rahegi...
Your people still did not get my point