Series with Dr. Narinder Singh Kapoor l EP-7 l l Rupinder Kaur Sandhu l B Social
ฝัง
- เผยแพร่เมื่อ 8 พ.ค. 2023
- Series with Dr. Narinder Singh Kapoor l ਸਿਆਣਪ ਨਾਲ ਬੰਦਾ ਸੌ ਸਾਲ ਤੱਕ ਵੀ ਜਿਓਂ ਸਕਦਾ l EP-7 l l Rupinder Kaur Sandhu l B Social
#NarinderSinghKapoor
#RupinderKaurSandhu
#serieswithdrnarindersinghkapoor
TH-cam Link : / bsocialofficial
Facebook Link : / bsocialofficial
Instagram Link : / bsocialofficial
Guest: Dr Narinder Singh Kapoor
Anchor: Rupinder Kaur Sandhu
Cameramen: Harmanpreet Singh & Varinder Singh
Edit: Jaspal Singh Gill
Creative by: Kamal Mittal
Digital Producer: Gurdeep Kaur Grewal
Label: B Social - บันเทิง
ਨਰਿੰਦਰ ਸਿੰਘ ਕਪੂਰ ਜੀ ਦੀਆਂ ਸਾਰੀਆਂ ਕਿਤਾਬਾਂ ਸਭ ਨੂੰ ਪੜ੍ਹਨੀਆਂ ਚਾਹੀਦੀਆਂ ਹਨ। ਬਹੁਤ ਹੀ ਆਧੁਨਿਕ ਸੋਚ ਦੇ ਮਾਲਕ ਹਨ ਕਪੂਰ ਸਾਹਿਬ। ਮੇਰੇ ਉੱਤੇ ਉਹਨਾਂ ਦਾ ਬਹੁਤ ਪ੍ਰਭਾਵ ਪਿਆ। ਇਹਨਾਂ ਨੂੰ ਪੜ੍ਹਨ ਤੋ ਬਾਅਦ ਮੇਰੀ ਸੋਚ ਹੀ ਬਦਲ ਗਈ।
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Khri book narinder singh kapoor ji di sab to vdia lgi sohnu??
@@preetkaurkaur5230 tohnu not sohnu
@@SukhwinderSingh-wq5ip😂😂😊
ਸੰਪੂਰਨ ਸ਼ਖ਼ਸੀਅਤ ਸਰਦਾਰ ਨਰਿੰਦਰ ਸਿੰਘ ਕਪੂਰ ਜੀ ...... ਜ਼ਿੰਦਗੀ ਜਿਊਣ ਦਾ ਚੱਜ ਆ ਜਾਂਦਾ ਸਰ ਤੁਹਾਨੂੰ ਸੁਣ ਕੇ , ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ।
ਬਹੁਤ ਵਧੀਆ ਚੰਗੀਆਂ ਗਿਆਨ ਵਾਲੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਆਪ ਜੀ ਦੇ ਕੋਲ ਬਹੁਤ ਬਹੁਤ ਧੰਨਵਾਦ ਆਪ ਜੀ ਦਾ 🙏🌹🌹🙏
ਭੈਣ ਰਪਿੰਦਰ ਤੁਸੀਂ ਜਾਣੀ ਤੁਹਾਡੇ ਚਿਹਰੇ ਦੀ ਦਿਖ ਹੀ ਇਕ ਦਰਸ਼ਕ ਨੂੰ ਕਪੂਰ ਜੀ ਦੇ ਉਨਾ ਗਹਿਣਿਆ ਵਾਗਂ ਖੁਸ਼ੀ ਲਿਆ ਦਿੰਦੀ ਏ,ਧੰਨਵਾਦ ਹਸਤੀ ਨੂੰ ਰੂਬਰੂ ਕਰਨ ਤੇ ਵਲੋਂ ਪਰਮਜੀਤ ਮਾਂਗਟ ਪਿੰਡ ਛੰਦੜਾਂ
ਰੁਪਿੰਦਰ ਮੈਡਮ ਤੁਹਡੀ ਸਾਦਗੀ ਮੈਨੂੰ ਬਹੁਤ ਪਸੰਦ ਅਾ ਜੀ ।
ਡਾ:ਸਾਹਿਬ ਜੀ ਦਾ ਹਰੇਕ ਸ਼ਬਦ,ਵਾਕ ਅਤੇ ਲਿਖਤ ਸਾਡੀ ਜਿੰਦਗੀ ਵਿੱਚ ਕੰਮ ਆਉਣ ਵਾਲੀਆ ਹਨ ਤੇ ਇਹ ਸਾਡੀ ਜਿੰਦਗੀ ਦਾ ਜਰੂਰੀ ਹਿੱਸਾ ਵੀ ਹੋਣੀਆ ਚਾਹੀਦੀਆ ਹਨ ।🙏🏻🙏🏻
ਬਹੁਤ ਵਧੀਆ ਸੁਨੇਹਾ ਤੇ ਜਾਣਕਾਰੀ।
ਬਹੁਤ ਬਹੁਤ ਧੰਨਵਾਦ ਦੋਹਾਂ ਮਹਾਨ ਸਖ਼ਸ਼ੀਅਤਾਂ ਦਾ ਜੀ ❤
I don't find apt words to appreciate the knowledge and inspirational narratives of Dr. Kapur...and equal praise to the host sahiba Rupinder Kaur ji.
Well done 👏
I am a occasional listener of Dr Kapoor' video talk. But whenever I get time. I do listen to him. It is always a pleasure to hear his well researched and analytical point of view. The language of communication is earthy and simple. To boot it, his talk is always free of dogmatic nity gritty and based on his practical exposure to different facets of life. Salute to Dr Kapoor' 👍
Bohat khoob sorat batin
SNarinder singh Kapoor is very great man
❤❤❤❤ kapoor Sahib LONG LIFE
VERY GOOD performance
Bahut hi siyanap vali gall baat h
Dear Dr. Narender, You are Superstar and amazing person. ❤
Very nice information and knowledge
Rupinder mam ❤
superb . dr . saab
GOOD JOB
ਗਿਆਨ ਦੀ ਕੋਈ ਸੀਮਾ ਨਹੀਂ ਡਾਕਟਰ ਸਾਹਿਬ ਦਾ ਗਿਆਨ ਬਾ ਕਮਾਲ
ਇੱਕ ਤਲਾਕ ਸੁਦਾ ਔਰਤ ਨੂੰ ਜਾਂ ਇਕ ਵਿਧਵਾ ਔਰਤ ਨੂੰ ਦੁਬਾਰਾ ਸਟੈਂਡ ਹੋਣ ਲਈ ਸੱਤ ਅੱਠ ਸਾਲ ਲੱਗ ਜਾਂਦੇ ਹਨ ਇਹ ਸ਼ਬਦ ਡਾਕਟਰ ਸਾਹਿਬ ਦੀ ਕਿਹੜੀ ਵੀਡੀਓ ਵਿਚ ਹਨ?
Mere manpasand mainu harman pyare Dr Narinder singh kapoor ji
ਨਰਿੰਦਰ ਸਿੰਘ ਕਪੂਰ ਦੀਆਂ ਮੈਂ ਖਿੜਕੀਆਂ,ਤੇ ਮਾਲਾ ਦੇ ਮਣਕੇ ਕਿਤਾਬਾਂ ਮੈਂ ਪੜੀਆ ਹਨ ਬਹੁਤ ਸਾਰਾ ਗਿਆਨ ਉਨ੍ਹਾਂ ਕਿਤਾਬਾਂ ਵਿਚ ਹੈ
Remarkable....❤️❤️
It should more series
Good jee
Nice thoughts
Georgious
Fantastic🎉🎉🎉🎉
salute
Very Very Very nice sir ji jiyo hazaro Saal
Good Job Ma'am Rupinder G 👍🏻👍🏻
The great Dr . Narinder Singh Kapur ji ....
Kapoor saab ❤
Good.
Mala manke, dhupa chhawa, Rah raste, khirkiya
Nice interview
Bhut jyada Gyan hai tuhade kol....so deep thoughts,.. thank you for sharing your knowledge with us, 🙏
I feel blessed being your student.
😶 amazing 🤩
Good 🎉🎉🎉
❤❤❤❤❤
Very interesting and motivating discussion sir😊
Sat shri akaal ji❤
Great Thinker G 👍🏻👍🏻
ਕੋਈ ਕਪੂਰ ਸਾਹਬ ਦਾ ਨੰਬਰ ਦੇ ਸਕਦਾ ਵੀਰ
Simple living and high thinking my sweet sisters 💕💕
V Happy to listen this .. Great Personality
Very valuable talk
Thank you
Bahut badyia janjati. Salute sir
👌👌👍👍👍🥰🥰❤❤❤🙏🙏🙏🙏
Thanks ji 🙏🇩🇪
Hnji khalastani ji
❤ ਬਹੁਤ ਬਹੁਤ ਧੰਨਵਾਦ ਜੀ ਆਪ ਸਭਨਾ ਦਾ
Very good interview and knowledgeable.
Bhot vadhia
Well done sir 👍🏻👍🏻
Buityfull soch my favorite master thanks for information
ਫਿਲੋਸਫੀ ਸੁਣਨ ਨੂੰ ਬਹੁਤ ਸੋਹਣੀ ਲਗਦੀ ਹੈ ਮੈਂ ਨੂੰ ਸਕੂਨ ਦਿੰਦੀ ਹੈ ਪਰ ਇਹ ਕਿ ਇਹ ਜਿੰਦਗੀ ਨੂੰ ਬਦਲ ਸਕਦੀ ਹੈ?ਆਪਣੇ ਵਿਚਾਰ ਦਸੋ
Too good 👍
Beautiful soch
Very Very great man
Very great man
🙏🙏🙏🙏
ਮਾਲਾ ਮਣਕੇ ਨਰਿੰਦਰ ਸਿੰਘ ਕਪੂਰ ਜੀ ਵੱਲੋਂ ਬਹੁਤ ਵਧੀਆ ਉਪਰਾਲਾ ਹੈ
nice thoughts
More interviews are need of the hour.
🙏great👍
Paramjit kaur brar good ji ❤
Please interview dr ji more to share his life knowledge 🙏
Nice 👍🏽 sharing 🙏
Hor Interview Lvo
Very nice views
❤❤
ਸੰਸਾਰੀ ਵਿਦਿਆ ਦੇ ਰਹੇ ਹਨ।
❤❤❤
Bahut khoobsurat series, bda vadia lgg rea sun k. Ik udeek rendi hai besabri naal next episode di. Ik series harpal singh pannu ji naal v laike aao
🙏🌹🌹🙏
Mam please try to interview dr Gurmail Singh Virk .If possible.
Kya baatt aa sir raymond aalya Di add b krti paincho
SCIENCE SAB TO IMPORTANT SUBJECT H
ਕੀ ਡਾਕਟਰ ਸਾਹਿਬ ਵਿਦਿਆਰਥੀਆਂ ਨੂੰ ਵਧੀਆ ਵਿਦਿਆਰਥੀ ਬਣਨ ਬਾਰੇ ਕੁਝ ਦੱਸ ਸਕਦੇ ਹਨ।
ਕੀ ਡਾਕਟਰ ਸਾਹਿਬ ਦੇ ਪੜਾਉਣ ਵਾਲੇ ਵਿਸ਼ਿਆਂ ਤੇ ਗੱਲ ਕੀਤੀ ਜਾ ਸਕਦੀ ਹੈ?
🥇🙏
ENT doctor vi ek hunda a es krke
KAPOOR SAAB...JOH TUSI DASEYA OH PHYSICS HAI...GL METAPHYSIC TE KARO..JISDA TUHANU ILL KUKARR VI PTA NHI....MERI SALAH HAI TUSI DHUR KI BANI DA PATH KRO MANN CH..PHER MERE NAAL GL KAREOUU..TUHANU DASSAGE..GYAN KI HAI...AKAL PURAKH DI KIRPA NAAL SANGAT CH ANNA....AJJ ENNA HII
narinder singh Kapoor di books main is channel te awn ton bad read kitian
Hor v videos le k ao ji
Anha bandha stob wich pin marda dhakha
ਸਤਿ ਸ੍ਰੀ ਅਕਾਲ ਭਾਈਸਾਹਿਬ
ਤੁਸੀਂ ਬਹੁਤ ਹੀ ਵਧੀਆ ਗੱਲਬਾਤ ਕਰ ਰਹੇ ਹੋ। ਇਸ ਤਰ੍ਹਾਂ ਦਾ ਸੋਚਣ ਦਾ ਨਜ਼ਰੀਆ ਮੇਰੀ ਜ਼ਿੰਦਗੀ ਵਿਚ ਬਹੁਤ ਬਦਲਾਵ ਲਿਆ ਰਿਹਾ
ਹੈ।
ਧੰਨਵਾਦ
।
Deep knowledge D S K
😅 😊😊k😊
No it's dog eats dog world
Behn ji main thode nal gall krni h
Aaho eve ghreesa jiha pa rakho 100 saal.. Time naal hoi chle jana chnga
Behan g tusi bahut hi sulje hoye character ho
👍👍👍👍
ਨਰਿੰਦਰ ਸਿੰਘ ਕਪੂਰ ਗਿਆਨ ਦਾ ਵੱਗਦਾ ਸਾਗਰ ਹੈ
🙏🙏🙏🙏