ਚਿੱ'ਟਾ ਮੈਂ ਪਹਿਲੀ ਵਾਰੀ ਜੇਲ੍ਹ ਵਿੱਚ ਲਾਇਆ, ਬਠਿੰਡੇ ਸ਼ਹਿਰ ਵਿੱਚੋਂ ਚਿੱ'ਟਾ ਮੁੱਕ ਜਾਊ ਪਰ ਜੇਲ੍ਹ ਵਿੱਚੋਂ ਨਹੀਂ
ฝัง
- เผยแพร่เมื่อ 5 ก.พ. 2025
- ਚਿੱ'ਟਾ ਮੈਂ ਪਹਿਲੀ ਵਾਰੀ ਜੇਲ੍ਹ ਵਿੱਚ ਲਾਇਆ, ਬਠਿੰਡੇ ਸ਼ਹਿਰ ਵਿੱਚੋਂ ਚਿੱ'ਟਾ ਮੁੱਕ ਜਾਊ ਪਰ ਜੇਲ੍ਹ ਵਿੱਚੋਂ ਨਹੀਂ ਮੁੱਕਦਾ, ਸਿਰੇ ਦੇ ਨ'ਸ਼ੇੜੀ ਤੋਂ ਬਣੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਖੋਲੀਆਂ ਪੋਲਾਂ
#punjab #punjabgovt #antidrugs #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
ੲਿਸ ਵੀਰ ਦੀਅਾਂ ਗੱਲਾਂ ਓਹਨਾਂ ਨੂੰ ਚੰਗੀਅਾਂ ਲੱਗ ਸਕਦੀਅਾਂ ।
1) ਜੋ ਬੰਦੇ ਪਿੰਡਾਂ ਚ ਰਹਿ ਕੇ ਜਮੀਨੀ ਹਕੀਕਤਾਂ ਤੋਂ ਚੰਗੀ ਤਰਾਂ ਜਾਣੂ ਹਨ।
2) ਜਿੰਨਾਂ ਕੋਲੋਂ ਮਾਂਵਾਂ ਦੀਅਾਂ ਸੁੰਨੀਅਾਂ ਹੋ ਰਹੀਅਾਂ ਕੁੱਖਾਂ ਵੇਖ ਕੇ ਜਰਿਅਾ ਨਹੀਂ ਜਾ ਰਿਹਾ।
3) ਜਿਹੜਾ ਬੰਦਾ ਵੀ ਜੇਹਲ ਚ ਕਦੀ ਰਹਿ ਕੇ ਅਾੲਿਅਾ , ਓਹ ਬੰਦੇ ਜਾਣਦੇ ਕਿ ੲਿਸ ਵੀਰ ਨੇ ਜੇਹਲਾਂ ਦੀ ਅਸਲ ਸਚਾੲੀ ਬਿਅਾਨ ਕੀਤੀ ਅਾ। ਅੱਜ ਤੱਕ ਕਿਸੇ ਨੇ ਵੀ ੲਿਹ ਚੀਜਾਂ ਟੀ ਵੀ ਨੇ ਕਦੇ ਨੀਂ ਦੱਸੀਅਾਂ।
4) ਨਸ਼ਾ ਛੁਡਾੳੂ ਸੈਂਟਰਾਂ ਬਾਰੇ ਜਾਂ ਜਨਮ ਦਿਨ ਵਾਲੇ ਕੇਕ ਬੱਚਿਅਾਂ ਨੂੰ ਕਿਹੜੇ ਤਰੀਕੇ ਨਸ਼ਿਅਾਂ ਵੱਲ ਨੂੰ ਲੈ ਕੇ ਜਾ ਰਹੇ । ੲਿੱਕ ੲਿੱਕ ਗੱਲ ਸੁਣਨ ਵਾਲੀ ਅਾ ਪੂਰਾ ਸੁਣੋ ਸਾਰੇ ।
ਮਨਿੰਦਰ ਦੀ ਪੱਤਰਕਾਰਤਾ ਤੇ ਤਾਂ ਸੱਚੇ ਪੰਜਾਬੀਅਾਂ ਨੂੰ ਮਾਣ ਹੈ। ੲਿਸ
Ryt bro ji
ਵਾਹਿਗਰੂ ਜੀ ਸਾਰੇ ਨਸ਼ੇ ਵਾਲੇ ਵੀਰਾਂ ਨੂੰ ਸਮੁਤ ਬਖਸ਼ੋ ਠੀਕ ਹੋ ਕੇ ਪਰਿਵਾਰ ਵਿੱਚ ਪਿਆਰ ਨਾਲ ਰਹਿਣ ਲੱਗ ਪਵੇ।ਪਿਆਰ ਨਾਲ ਨਸ਼ਾ ਛਡਾਓ ਬੇਰੋਜ਼ਗਾਰੀ ਵੀ ਇਕ ਕਾਰਣ ਹੈ ਬੀਜੀ ਜਿੰਦਗੀ ਇਹਨਾ ਵਕਾਰਾ ਤੋ ਬਚਾ ਸਕਦੀ ਹੈ।
ਜੇਲ੍ਹਾਂ ਵਾਲੀਆਂ ਸਾਰੀਆਂ ਗੱਲਾਂ ਸੱਚ ਹਨ ਵੀਰਜੀ ਦੀਆਂ ਅਜੇ ਤਾਂ ਘੱਟ ਦੱਸੀਆਂ ਹਨ ਹੋਰ ਬਹੁਤ ਸੁਧਾਰ ਦੀ ਲੋੜ ਹੈ।
। ।।ballu ਰਟੈਂਡਾ,,
ਬਹੁਤ ਵੱਡੀ ਕੁਰਬਾਨੀ ਕੀਤੀ ਹੈ ਦੇਸ਼ ਲਈ ਮੇਰੇ ਵੀਰ ਨੇ ਪੱਤਰਕਾਰ ਵੀਰ ਦਾ ਵੀ ਧੰਨਵਾਦ ਜਿਹਨਾਂ ਏਡੇ ਵੱਡੇ ਦੇਸ਼ ਤੋਂ ਕੁਰਬਾਨ ਹੋਣ ਵਾਲੇ ਵੀਰ ਦੀ ਇੰਟਰਵਿਊ ਕੀਤੀ ਹੈ
ਵੀਰ ਜੀ ਲੀਡਰਾ ਵਾਂਗ ਗੋਲ ਗੱਲਾ ਨਾ ਕਰੋ ਸਪੱਸ਼ਟ ਸਬਦ ਵਿਚ ਦੱਸੋ ਤਹਿਡੇ ਕਹਿਣ ਦਾ ਕੀ ਮਤਲਬ ਆ
Rong kment
Galt gal na bolo veer jado jail jana pada fer pata lagda
🙏🏻🙏🏻 ਸੱਚੇ ਪਾਤਸ਼ਾਹ ੴ ਜੀਓ 🙏🏻🙏🏻 ਪੰਜਾਬ ਨੂੰ ਚੰਗੀ ਸੇਹਤ ਅਤੇ ਗੁਰ ਸਿਖੀ ਜੀਵਨ ਬਖਸ਼ਣਾ।
ਬਿਲਕੁਲ ਸਹੀ ਗੱਲਾ ਕੀਤੀਆ ਹੈ
ਸੱਚ ਕਿਹਾ ਹੈ ਭਾਈ ਜੀ ਨੇ ਸਭ ਕੁੱਝ 👍👍🙏🙏
ਬਹੁਤ ਵਧੀਆ ਗਲਾਂ ਕਰਕੇ ਸ਼ਮਝੌਣ ਦੀ ਕੋਸਿਸ ਕੀਤੀ ਹੈ
ਅਮਰੀਕ ਲਹਿਰਾ ਮੁਹੱਬਤ ਮੇਰੇ ਪਿੰਡ ਤੋਂ ਵੀਰ ਇਹ ਬਹੁਤ ਵਧੀਆ ਇਨਸਾਨ ਆ ਨਸੇ ਦੀ ਦਲਦਲ ਚੋ ਨਿਕਲ ਅੱਜ ਗੁਰੂ ਘਰ ਸੇਵਾ ਨਿਭਾ ਰਿਹਾ !!🙏🙏🙏
ਲੱਖੇ ਵੀਰ ਤੁਹਾਡੇ ਪਿੰਡ ਦਾ ਅਮਰੀਕ ਦਾ ਫੋਨ ਨੰਬਰ ਦੱਸੋਗੇ ਜਾ ਤੁਹਾਡਾ ਮਿਲਣਾ ਵੀਰ ਅਮਰੀਕ ਸਿੰਘ ਜੀ ਨੂੰ reply deo ji jroor
ਲੱਖੇ ਵੀਰ ਤੁਹਾਡੇ ਪਿੰਡ ਦਾ ਅਮਰੀਕ ਦਾ ਫੋਨ ਨੰਬਰ ਦੱਸੋਗੇ ਜਾ ਤੁਹਾਡਾ ਮਿਲਣਾ ਵੀਰ ਅਮਰੀਕ ਸਿੰਘ ਜੀ ਨੂੰ reply deo ji jroor
ਲੱਖੇ ਵੀਰ ਤੁਹਾਡੇ ਪਿੰਡ ਦਾ ਅਮਰੀਕ ਦਾ ਫੋਨ ਨੰਬਰ ਦੱਸੋਗੇ ਜਾ ਤੁਹਾਡਾ ਮਿਲਣਾ ਵੀਰ ਅਮਰੀਕ ਸਿੰਘ ਜੀ ਨੂੰ reply deo ji jroor
ਲੱਖੇ ਵੀਰ ਤੁਹਾਡੇ ਪਿੰਡ ਦਾ ਅਮਰੀਕ ਦਾ ਫੋਨ ਨੰਬਰ ਦੱਸੋਗੇ ਜਾ ਤੁਹਾਡਾ ਮਿਲਣਾ ਵੀਰ ਅਮਰੀਕ ਸਿੰਘ ਜੀ ਨੂੰ reply deo ji jroor
ਬਹੁਤ ਵਧੀਆ ਵਿਚਾਰ ...ਭਾਈ ਅਮਰੀਕ ਸਿੰਘ ਵੀਰ ਦੇ....ਸਭ ਵੱਡੀ ਗੱਲ ਦਸ ਗਿਆ. ..ਸਾਡੇ ਹਲਾਤ ਦੇ ਜਿਮੇਵਾਰ ਅਸੀਂ ਅਾਪ ਹਾਂ. .ਪੱਛਮੀ ਸਭਿਆਚਾਰ ਦੇ ਪਿੱਛੇ ਲੱਗ ਅਾਪਣੀਅਾਂ ਜੜਾਂ ਨੂੰ ਟੁੱਟ ਚੁੱਕੇ ਹਾਂ. ..ਅਸੀਂ ਦੁਜਿਅਾਂ ਨੂੰ ਨੂੰ ਕੀ ਦਸਣਾ ਅਸੀਂ ਸਿੱਖ ਹਾਂ. .ਅਸੀਂ ਅਾਪ ਗੁਰੂ ਨਾਲੋ ਟੁੱਟ ਗੲੇ 🙏
ਵੀਰ ਜੀ ਦੀਆਂ ਗੱਲਾਂ ਬਹੁਤ ਹੀ ਵਧੀਆ ਲੱਗਿਆ
ਵਾਹਿਗੁਰੂ ਨੇ ਅਪਾਰ ਕਿਰਪਾ ਕੀਤੀ ਬਾਈ ਤੱ
ਬਿਲਕੁਲ ਸੱਚ ਬਿਆਨ ਕੀਤਾ ਖਾਲਸਾ ਜੀ ਨੇ
ਬਾਈ ਜੀ ਤੁਹਾਡੀਆਂ ਗੱਲਾਂ ਬਿਲਕੁਲ ਠੀਕ ਹੈ ਵਾਹਿਗੁਰੂ ਜੀ ਮੇਹਰ ਕਰਨ ਸਾਰੀਆ ਉਪਰ ਵਾਹਿਗੁਰੂ ਜੀ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ
Shukar hai prawa menu ta ap nu hje tak nhe pta se kuj ve hun pta lagya m ve search kru ga system ki hai thanku brother ❤️❤️
ਸਾਰੀਅਾਂ ਗੱਲਾਂ ਬਾੲੀ ਦੀਅਾਂ ਸੱਚੀਅਾ ਹੈ. ਮੈ ਮੁਕਤਸਰ ਜੇਲ ਵਿੱਚ 42 ਘੱਟੇ ਲਾ ਕੇ ਅਾੲਿਅਾ ਹਾਂ.
ਬਿਲਕੁਲ ਸੱਚੀ ਗੱਲ ਹੈ ਵੀਰੇ ਦੀ ਮੈਂ ਵੀ ਸਾਰਾ ਕੁਝ ਕਰਕੇ ਛੱਡਿਆ ਹੈ ਪਰ ਜਹਿੜੀ ਜ਼ਿੰਦਗੀ ਨਸ਼ਾ ਛੱਡ ਕੇ ਬਹੁਤ ਨਜ਼ਾਰਾ ਆਉਂਦਾ ਹੈ ਨਸ਼ਾ ਬੁੱਧੀ ਭ੍ਰਿਸ਼ਟ ਕਰ ਦਿੰਦਾ ਹੈ ਮੌੜ ਮੰਡੀ ਬਹੁਤ ਜ਼ਿਆਦਾ ਨਸ਼ਾ ਵਿਕਦਾ ਸੀ ਉਸ ਟਾਇਮ
Please contact number sand kro veer g
Sahi gal nasha bhut mada
Ha,ji,Mae,bi,mour,mande,kolo,hi,aa,y,1999,tio,seseaa,bhut,bekdeaa,se,Mae,bi,bhut peteaa,y,sach aakhda veer
@@maan.9899bmw medical c k nhi😅
ਮਾਨ ਆਹ ਵੀਡੀਉ ਦੇਖ ਲਾ ਭਗਤ ਸਿੰਘ ਦੀ ਸੋਚ ਰੱਖਣ ਵਾਲਿਓ
ਸਰਕਾਰਾਂ ਆਪ ਜੇਲ੍ਹ ਚ ਨਸੇ਼ ਵਿਕਾਉਦੀਆ ਪੰਜਾਬ ਜਵਾਨੀ ਬਰਬਾਦ ਕੀਤੀ ਆ
Veer ji 3500 rs di jarde di pudi Aa Aaj de time jail vich bht bura haal he
ਚੈਨਲ ਦਾ ਤੇ ਖਾਲਸਾ ਜੀ ਤੁਹਾਡਾ ਧੰਨਵਾਦ ਵਧੀਆ ਵਿਚਾਰ ਚਰਚਾ ਲਈ
ਬਾਈ ਦੀਆਂ ਸਾਰੀਆਂ ਗੱਲਾਂ ਸੱਚ ਨੇ
Bilkul sahi
ਵਾਹਿਗੁਰੂ ਸਭ ਤੇ ਮਿਹਰ ਕਰੇ
ਬਿਲਕੁੱਲ ਸੱਚ ਕਿਹਾ ਬਾਈ
ਮੇਰੇ। ਸਾਰੇ ਪੁੱਤਾਂ। ਤੇ। ਕਿਰਪਾ ਹੋ ਜੇ। ਨਸਾ। ਮੁਕਤ ਹੋ ਜੇ
ਜੇਲ੍ਹ ਨਸ਼ਾ ਵਿਕਦਾ ਹੈ ਇਹ ਪਹਿਲੀ ਵਾਰ ਨਹੀਂ ਸੁਣਿਆ ਹੋਰ ਵੀ ਬਹੁਤ ਕੋਲੋਂ ਸੁਣਿਆ ਹੈ
100% sach a bai di gal..
ਬਿਲਕੁਲ ਸਹੀ ਕਿਹਾ ਬਾਈ ਸੱਚ ਬੋਲੀਆਂ
ਨਸ਼ੇ ਦੇ ਮਰੀਜ਼ਾਂ ਲਈ ਪ੍ਰੇਰਨਾ ਸਰੋਤ ਹੈ
ਮੇਰੇ ਵੀਰ ਨੂੰ ਰੱਬ ਚੜਦੀਕਲਾ ਵਿੱਚ ਰੱਖੇ
ਵਾਹਿਗੁਰੂ ਜੀ ਇਸ ਬਾਈ ਵਰਗੀ ਮੇਹਰ ਸੱਭ ਤੇ ਕਰੇ ਤਾਂ ਜੋ ਸਾਡੇ ਉਹ ਬੱਚੇ ਤੇ ਬੱਚੀਆਂ ਜਿਹੜੇ ਗਲਤ ਰਾਹ ਪੈ ਗਏ ਜਾਂ ਕੁੱਝ ਲੋਕਾਂ ਵੱਲੋਂ ਪਾ ਦਿੱਤੇ ਗਏ ਉਹ ਵੀ ਆਪੋ ਆਪਣੇ ਸਹੀ ਰਸਤੇ ਦੁਬਾਰਾ ਪੈ ਜਾਣ
😊😊😊😊😊😊😊😊😊
Zop😅 na😅 to😅
@@KulwantSingh-tm8ucuuui
😊
@@kaursingh7954àa00000000pp
Bhut wadia lagya veer diya galla bata sun ke...from England
ਬਹੁਤ ਬੁਰਾ ਹਾਲ ਹੋ ਗਿਆ ਦੇਸ਼ ਦਾ।
ਕੋਈ ਨਹੀਂ ਬਚਾ ਸਕਦਾ ਇਸ crupt ਸਿਸਟਮ ਨੂੰ।
Sirra amrik Singh gud luck long live
ਵੀਰ ਬਿਲਕੁਲ ਸੱਚ ਬੋਲਿਆ ਉਸ ਟਾਈਮ ਮੈ ਵੀ ਬਠਿੰਡਾਂ ਜੇਲ੍ਹ ਵਿਚ ਸੀ
Bai sirra gall Bai di yar
God bless you 22G
Sirra Gall-baat 👍
Good job
💯 singh saab Sachi gal aa g
ਅਮਰੀਕ ਲਹਿਰਾ ਬਹੁਤ ਵਧੀਆ ਇਨਸਾਨ ਆ ਬਈ ਜੀ
ਅਮਰੀਕ ਲਹਿਰਾ ਜੋ ਵੀਰ ਦੀ ਵੀਡੀਉ ਹੈ ਉਹਨਾ ਦਾ ਨਾਮ ਹੈ ਅਮਰੀਕ
ਅਮਰੀਕ ਲਹਿਰਾ ਜੋ ਵੀਰ ਦੀ ਵੀਡੀਉ ਹੈ ਉਹਨਾ ਦਾ ਨਾਮ ਹੈ ਅਮਰੀਕ
ਅਮਰੀਕ ਲਹਿਰਾ ਜੋ ਵੀਰ ਦੀ ਵੀਡੀਉ ਹੈ ਉਹਨਾ ਦਾ ਨਾਮ ਹੈ ਅਮਰੀਕ
Bhot vdia Bai ji
Very nice g God bliss you brother
Very nice
Cc
waheguru ji mehar karo ji
superb interview . salute to Amreek singh khalsa & manjinder bai ji .
Best wishes for you. Stay strong and become an example for others.
Nice Talk 🙏
पड़ा भट्टी में जब सोना तो फिर वो बन गया कुन्दन 🙏
Yes
ਬਾਈ ਜੀ ਦੂਜਿਆਂ ਲੲਈ ਪ੍ਰੇਰਣਾ ਸਰੋਤ ਹੈ
Waheguru ji kirpa rakhe sab te ji
Waheguru mehar kare❤
ਨਸਾ ਛੜਾਓ ਕੇਦਰ,,,,ਜੇਲ ਦਾ ਹੀ ਦੂਜਾ ਨਾ ਏ,,,,ਉਹ ਹੀ ਕੈਦੇ ਕਨੂੰਨ,,,ਸਿਸਟਮ ਦਾਬਹੁਤ ਹੀ,,,,ਕਮਾਈ ਦਾ ਸਾਧਨ ਐ,,,ਬਾਈ ਸਚਾਈ ਦੱਸ ਰਿਹਾ
Sahi a veer ji
Bai ji jeonde raho
Eh bahut saf dil da banda
👍👍👍👍
Waheguru ji kirpa karo ji 🙏
Dilo pyarr bai mere dono vera nu ❤❤
Good l00
Jeonda reh bai🎉
Bout sohne vichar vr te bout kuj sikhan nu milea vr d vdo ton ,,,,,
M ik centre kholna this is my dream
1. 3 Psychologists honge ohde ch
2. Every week 1 psychiatrist Dr. Visit kruga to check up…
3. Rooms de naal naal playground v houga.
4. Saare bnde authorised honge Pde likhe.
5. Khuli jgeh v hougi ohna lyi plant vgera lga skn oh uga skn Ohnu ohde nl Nsha shd skde aa oh.
Changi soch aa veer❤
Right. Bir
Waheguru ji waheguru ji
ਸਿਰਾ ਗੱਲਾਂ ਵੀਰ ਦਿਆਂ ਬਹੁਤ ਚੰਗੀ ਜਾਣਕਾਰੀ ਦਿਤੀ
Waheguru ji
Waheguru mahar Karn ji
Content. Of. Vedio is. Valuab. Thanks. Paterkar. Veer. Ji
101%sach gala kar Raha y
Good 👍
ਮੈਂ ਪੰਜ ਸਾਲ ਕੱਟੇ, ਪਰ ਬਾਹਰ ਆ ਕੇ ਗੱਲ ਨਹੀਂ ਕੀਤੀ।। ਤੇ ਹੁਣ ਕਾਰਾਂ ਦਾਂ ਕੰਮ ਹੈ। ਜੇਲ੍ਹ ਕਰਕੇ ਸੁਧਰ ਗਏ
true....
ਗੋਬਿੰਦਪੁਰ ਜੇਲ vich sab kuj milda bai ...main gya c 2019 vich bai ..bhut nassha jail vich bai 🙏
Maler kotla 2016 asla act vich 1 asla 2 vari barmad karta police na
Bilkul sahi kha veer na sab❤God bless you brother ❤️🙏🏾🙏🏾
Bilkul right hy sbkuj
All true
Waheguru Mehar Kare🙏🏻🙏🏻🙏🏻🙏🏻🙏🏻
Sahi keha Bai Mukhbar Kaide ne jehre police ral mil ke Kam chalde ne
Waheguru ji 🙏
🎉🎉🎉🎉 good point Jo Nasha karde ne ona nu plz motivation karo
Very good
Good program
ਬਾਈ ਦੀ ਤੇ ਖਾਸ ਕਰ ਬਾਈ ਦੇ ਨਾਲ ਸੀ ਜੋ ਤਾਰ ਮੇਰਾ ਵੀ ਦੋਸਤ ਸੀ ਪਰ ਨਸ਼ੇ ਕਰਕਟ ਨਹੀ ਜਿੱਥੇ ਖੇਤ ਸੀ ਤਾਰ ਦਾ ਓੱਥੇ ਘਰ ਆ ਸਾਡਾ ਖੇਤਾ ਚ ਬਾਲਿਆਵਾਲੀ। ਮੈ ਛੋਟਾ ਸੀ ਗਿਰਾਵੀ ਬਾਰਵੀ ਚ। ਪਰ ਪਤਾ ਨੀ ਸੀ ਵੀ ਨਸ਼ਾ ਹੁੰਦਾ ਏ ਕੀ ਕਰ ਰਹੇ ਆ ਬਾਈ ਹੋਰੇ। ਸਾਰੀ ਕਹਾਣੀ ਅੱਖੀ ਦੇਖੀਆ ਸਾਰਾ ਚੰਗਾ ਮਾੜਾ ਸਮਾਂ ਤਾਰ ਵਰਗਿਆ ਦਾ ਦੇਖਿਆ ਬਹੁਤ ਕੰਮ ਵੀ ਕਰਦੇ ਸੀ ਖੇਤੀ ਦਾ। ਪਰਚਾ ਬਹੁਤ ਧੋਖੇ ਨਾਲ ਹੋਇਆ ਸੀ। ਵੀਡਿਓ ਦੇਖ ਕਿਯਾਦ ਆਗਿਆ ਸਭ ਕੁਝ ਓਦੋ ਨੌ ਸਾਲ ਪਹਿਲਾ ਸੋਲਾ ਸਾਲਾ ਦਾ ਸੀ ਮੈ। ਦੋਵੇ ਮੋਨੇ ਸੀ ਓਦੋ ਪਰ ਜਾਨ ਸੀ ਸਰੀਰਾ ਚ। ਅੱਜ ਕੱਲ ਜਾਨ ਹੈਨੀ ਖੁਰਾਕ ਖਾਣੀ ਨੀ। ਜੇ ਨਸ਼ਾ ਕਰਦਾ ਕੋਈ ਤੇ ਖੁਰਾਕ ਵੀ ਰੱਖੋ ਨਾਲ। ਇੱਕ ਸੀਸੀਆ ਨਾਲ ਮਰਦਾ ਨੀ ਸੀ ਜੋਈ। ਚੈਕ ਹੋਕੇ ਆਓਦੀ ਸੀ। ਤਾਹੀ ਬਚੇ ਰਹੇ ਓਦੋ ਲੋਕ। ਓਮਰ ਵੱਡੀ ਚ ਨਸ਼ਾ ਕਰਨ ਲਗਦੇ ਸੀ। ਹੁਣ ਨਿੱਕੇ ਨਿੱਕੇ ਲਗਦੇ ਨੇ ਚਿੱਟੇ ਤੇ। ਕਦੇ ਵੀ ਏਹਨਾ ਨੇ ਮੈਨੂੰ ਜਾ ਕਿਸੇ ਨੂੰ ਵੀ ਨਸ਼ੇ ਵਾਰੇ ਨਾ ਦੱਸਿਆ ਨਾ ਹੀ ਲਾਇਆ ਕਦੇ ਨਾ ਹੀ ਏਜ ਜਿਵੇ ਲੋਕ ਵਿੱਚ ਜਾਣਕੇ ਲਾ ਦਿੰਦੇ ਆ। ੲਦਾ ਕਦੇ ਨੀ ਕੀਤਾ ਕਿਓਕਿ ਅਸੀ ਨਿਅਣੇ ਸੀ ਚਹੇ ਕਿਵੇ ਹੀ ਲਾ ਦਿੰਦੇ ਪਰ ਨਾ ਕਦੇ ਨੇ। ਬਹੁਤ ਘੈਟ ਦਲੇਰ ਬੰਦੇ ਸੀ ਤਾਰ ਵਰਗੇ। ਬਾਈ ਅਮਰੀਕ ਦੱਸੀ ਜਾਦਾ ਤੇ ਬਹੁਤ ਸੀਨ ਅੱਖਾ ਮੁਹਰੇ ਆਈ ਜਾਦੇ ਸੀ ਕਿਓਕਿ ਵੈਸੇ ਹੀ ਖੇਤਾ ਚ ਘਰ ਹੋਣ ਕਰਕੇ ਬੈਠੇ ਰਹਿੰਦੇ ਸੀ ਕੋਲੇ ਸਕੂਲੋ ਆਕੇ ਜਾ ਓਝ ਨਾ ਹੀ ਕਦੇ ਖੇਤ ਕੋਈ ਮੰਡੀਰ ਸੱਦੀ ਕਦੇ ਨਾ ਗੰਦ ਪਾਇਆ। ਬਹੁਤ ਵਧੀਆ ਇਨਸਾਨ ਸੀ ਬਸ ਟਾਇਮ ਚੰਗਾ ਮਾੜਾ ਹੁੰਦਾ। ਜਿਓਦੇ ਰਹੋ ਬਾਈ
👍🙏🙏🙏🙏🙏
Mai v jalandhar jail ch dekheya pehli vaar....
🙏🙏🙏🙏🙏🙏
Eh kuj ho reha Bai sab kuj🎉🎉🎉🎉
ਸਿਰਾ ਗਲ ਬਾਤ ਆ
Lok awaz tv very good very nice ji
bilkul thik
Sahi gal 25 rupe di bidi main piti c malar kotla jail vich tramadol 200 da pata 1 march 2016 vich 307nal asla act 27 25 54 59
Bai hun ta 1200 di pudi hogi jarde di…bathinda jail ch
Mere husband nsha krn lg gae c.te es mamle ch oh v jail kt k ae .sade skhe ghr de sanu blon ton ht gae c.pr waheguru di kirpa nal hun oh thik ne nsha v chd dita.
Hun ki haal aa ji veerji da chdiya hoeya nasha hje v
Good bhai par bhai centre sare made nhi
Chal tu Sach keha bai
ਜਿਹੜਾ ਰੱਜ ਕਿ ਨਸ਼ੇ ਕਰਦਾ ਕ੍ਰਾਈਮ ਕਰਦਾ ਮੁੜਕੇ ਅੰਮ੍ਰਿਤ ਸ਼ਕ ਕਿ ਗਿਆਨ ਵੰਡਣ ਦਾ ਕੰਮ ਬਹੁਤ famous ਹੋ ਗਿਆ
ਗਿਆਨ ਵੀ ਓ ਦੇ ਸਕਦੇ ਜਿਸਨੇ ਠੋਕਰਾਂ ਖਾਂਦੀਆਂ ਹੋਨ
Teri pen e de de do k din li yr check kri a chitta kha k nale tenu asees laggo anath di
🙏🙏🙏🙏
❤❤❤❤
Sant Baba harjinder singh manjpur wale
Khalsa ji app about badiya soch de Insaan ho je kar sare samaj di tuhade bargi soch hove ta sare pinda cho nasha khatam ho jayega baki waheguru hi mehar karan sab te
ਅਮਰੀਕ ਦਾ ਫੋਨ ਨੰਬਰ ਦੱਸੋਗੇ ਮਿਲਣਾ ਵੀਰ ਅਮਰੀਕ ਸਿੰਘ ਜੀ ਨੂੰ reply deo ji jroor
Bai g jma same to same parcha Mere te ve paya hoya sode te goliya Piya pr mere te chitta paya se life khrab kar te 💔💔😭😭
Police eh kam bhut kardi a ena nu inam vich sarkar kolo 30000 rupe nal tarkia milda na 5000rupe cat nu
Police galt kardi a
ਵੀਰ ਦਾ ਨੰਬਰ ਮਿਲ ਜੂ ਵੀਰ ਬਹੁਤ ਜਰੂਰੀ ਗੱਲ ਕਰਨ ਜਿੱਐੱਸ ਦਾ ਇਨਰਿਟਰਵਿਊ ਹੋ ਰਿਹਾ