ਜੇ ਇਸ ਢੰਗ ਨਾਲ ਪੜ੍ਹਣਗੇ ਬੱਚੇ ਪੱਕਾ ਬਣਨਗੇ ਅਫ਼ਸਰ | 90 % ਮਾਪੇ ਕਰਦੇ ਨੇ ਇਹ ਗਲਤੀ, ਤੁਸੀੰ ਬਚੋ ! Akhar
ฝัง
- เผยแพร่เมื่อ 7 ก.ย. 2024
- ਜੇ ਇਸ ਢੰਗ ਨਾਲ ਪੜ੍ਹਣਗੇ ਬੱਚੇ ਪੱਕਾ ਬਣਨਗੇ ਅਫ਼ਸਰ |
90 % ਮਾਪੇ ਕਰਦੇ ਨੇ ਇਹ ਗਲਤੀ, ਤੁਸੀੰ ਬਚੋ !
ਆਪਣੇ ਬੱਚਿਆ ਨਾਲ ਬੈਠ ਕੇ ਦੇਖਿਉ ਇਹ ਵੀਡਿਉ |
#akhar #pseb #sciencecity
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਤੁਸੀਂ ਇਹੋ ਜਿਹੇ ਪ੍ਰੋਗਰਾਮ ਕਰਿਆ ਕਰੋ ਐਵੇ ਰਾਜਨੀਤੀ ਦੀਆਂ ਖਬਰਾਂ ਵਿੱਚ ਸਮਾਂ ਨਾਂ ਖਰਾਬ ਕਰੋ
ਬੱਚੇ ਖੇਡਦੇ ਕਿਥੇ ਆ ਹੁਣ ਤਾਂ ਫੋਨਾਂ ਦਾ ਖਹਿੜਾ ਨਹੀਂ ਛੱਡਦੇ ਮੇਰਾ ਬੇਟਾ ਸਾਡੇ ਪੰਜ ਸਾਲ ਦਾ ਫਸਟ ਚ ਪੜਦਾ ਉਸ ਟਿਉਸ਼ਨ ਹੀ ਇਸ ਲਈ ਰਖਾਇਆ ਨਾਲੇ ਤਾਂ ਹੋਮਵਰਕ ਪੂਰਾ ਕਰ ਲੈਂਦਾ ਨਾਲੇ ਫੋਨ ਤੋਂ ਦੂਰ ਰਹਿੰਦਾ ਪਰ ਦਿਮਾਗ ਬਹੁਤ ਤੇਜ਼ ਆ
ਪੰਜਾਬ ਦੀ ਹਿਸਟਰੀ ਤੇ ਪੰਜਾਬੀ ਦੀਆਂ ਕਿਤਾਬਾਂ ਵਿਚ v ਸੁਧਾਰ ਹੋਣਾ ਚਾਹੀਦਾ
ਸਾਡੇ ਸਿੱਖ ਇਤਿਹਾਸ ਬਾਰੇ ਕੁਝ ਜਿਆਦਾ ਨਹੀਂ ਹੁੰਦਾ ਤੇ ਮੁਗਲਾਂ ਨੂੰ ਇਹ hle ਤੱਕ ਘਸੀਟ ਰਹੇ ਨੇ
ਮਾਸਟਰ ਜੀ ਤੁਹਾਡੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ ?
ਮਾਸਟਰ ਜੀ ਠੀਕ ਕਿਹਾ ਹੈ ਮੇਰੇ ਬੇਟਾ ਪਹਿਲਾਂ ਕਾਲਸ ਵਿਚ ਪੜ੍ਹਦਾ ਹੈ ਮੈਂ ਆਪ ਆਪਣੇ ਬੱਚਾ ਨੂੰ ਪੜ੍ਹਦੀ ਹਾਂ। ਹੈ ਮੈਂ ਸ਼ੁਰੂ ਤੋਂ ਹੀ ਉਸ ਨੂੰ ਪੜ੍ਹਨ ਹੈ ਉਹ ਪੜ੍ਹਾਈ ਵਿੱਚ ਬਹੁਤ ਹੀ ਤੇਜ਼ ਹੈ ਉਹ ਕਲਾਸ ਤੇ ਫਸਟ ਹੁੰਦਾ ਹੈ ਛੁੱਟੀਆਂ ਵਿੱਚ ਉਹਨੂੰ ਘੁਮਾ ਕੇ ਲੈ ਕੇ ਆਉਂਦੀ ਆ ਤੇ ਹਰ ਇੱਕ ਧਾਰਮਿਕ ਜਗ੍ਹਾ ਹਰ ਇੱਕ ਇਤਿਹਾਸ ਦੀ ਜਗ੍ਹਾ ਪਰ ਲੈ ਕੇ ਜਾਂਦੀ ਹਾਂ ਉਸਕੇ ਬਾਰੇ ਜਾਣਕਾਰੀ ਦਿੰਦੀ ਹਾਂ ਪਰ ਅੱਜ ਕੱਲ ਦੇ ਮਾਤਾ-ਪਿਤਾ ਨੂੰ ਹੋਣ ਤੋਂ ਵਿਹਲ ਹੀ ਨਹੀਂ ਮਿਲਦੀ ਕਿ ਉਹ ਬੱਚਿਆਂ ਨੂੰ ਕੀ ਪੜਾਉਂਦੇ ਉਹ ਸਿਰਫ ਫੋਨ ਵਿੱਚ ਹੀ ਬੜੇ ਰਹਿੰਦੇ ਹਨ ਤੇ ਬੱਚੇ ਦੀ ਪੜ੍ਹਾਈ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਦਾ ਵੀ ਫਿਰ ਇਹ ਸੋਚ ਲੈਂਦਾ ਹੈ ਕਿ ਛੱਡ ਅਸੀਂ ਪੜ ਕੇ ਕੀ ਲੈਣਾ ਕਿ ਸਾਡੇ ਮਾਂ ਪਿਓ ਹੀ ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ।
Bahut vdia insan ne eh veer ji hardwork karde ne bahut
Kmaal master saab
bahut vdia ji
Excellent
Very useful video
Master ji gallan te bahut kar dittia tusi, but dam kise vich v nhi, pehla apne bache v sarkari school vich paye
Bhut vdhia vir ji
waheguru ji
Good idea
Bhut gd sir
Bahut vadia sir ji tuci mere mnn di gll media jareye share kiti
Very nice g
ਬਹੁਤ vdiya ਵੀਰ ji ਗੱਲਾਂ dasiya 👌
Nice information Ji.
Nice 👍
Very informative program carry on good job
❤
Punjab ch education system fail.envirment system fail.food system fail .hun Punjab de lok poison hi kha rahe ne fer growth kime hoyugi???. pehla Punjab da system set kro fer hi bad ch sab kuj hona🙏
Need series on topics like this..
Asi hemkunt sahib gye c holidays ch mere bete nu sara ithaas pata guru sahib bare dasmesh pitta bare
Right ji
❤❤❤❤❤
Bahut Vadia Sir ji Tussi ta mere mann di gal karti mai v Punjabi school vich study kiti and 11-12 di history ini vadia k mai dubara Parna chondi books mere no v history vicho 75-80 onde aj to 2005 di gal ah mai apne bete nu app ghar study karondi 3rd vich parda sirf iss karke k menu Pata hove k ohnu ki onda ki nahi Tusion wale ne ta paise lene bacha pare ja na and syallabus inna jada hunda k banda app pasal ho janda fer bacha ki kare oh 5-7 kehdan janda 7-8 Gurudwara Sahib History v janda guru sahiba bare and bani Parda 🙏Private school de kharche v kine Punjabi school di study vadia kiti jave ta K private school ghat hon Loka de kharche ghatt hon dekho dekhi parivate lyi jande ik duje to Vadia koi bacha Parn wala hunda koi nahi iss tara khach v ghatt jange🙏
Tuhada bacha government school vich hai
Baki ta sb ik pase but loaction bht sohni shanti vli nature nal bhri chuni tuc brother
camere wala ki kri janda yr,,,bhjjya e firda
Bahot hi vadiya vir 👍🤗
Gursharan ta mere v favourite a❤
Pokit kehnde c 22, parchiya banaun lyi 😊😊
ਸਤਿਕਾਰ ਯੋਗ ਮਾਸਟਰ ਜੀ ਤਾਡੇ ਬੱਚੇ ਕਿਸ ਗੇਮ ਕਰ ਰਹੇ ਨੇ।
Master classes Patiala 👍❤
Right veer ji
Gud sir
Bhut khoob
Study ale pase dhyan nhi punjab de Bachane da specially jattan de bacheye da ek pase hi dhyan h only ilets
Sir science City or ajabghar ch ticket both aa her koi nahi da sakda
Eh sab free hona chahida aa ta ka her koi apna bacche le ja sake
Kinni ticket aa g??
ਗੁਰਸ਼ਰਨ ਮਾਸਟਰ ❤❤
Gal bhut sahi kahi veere ne ketab honi chidaa hai panjab de oper
Gursharn sir master classes patiala bhut vadia study krvande 🙏🙏👍
Kehre jamane dia gla kri jnde ne...
Pindan ch bura haal veer g ground ni heiga klla klla bacha dur bhej nhi skde jehde khali shaamlat pye c oho kuj ku lokan ne rok lye ehe ni v bachyan lyi ground bna diye
Asi apne bache nu kade vi tuition nai bhejiya 2 hours khed da eh school toh aa ke
👌👌
Gursharan sir 👍👍👍
ਪਾਜੀ ਗੁਰਜੀਤ ਰਾਣੇ ਦੀ ਮਿੱਲ ਦੇ ਗੇਟ ਅੱਗੇ ਕਿਸਾਨ ਧਰਨਾ ਲਾਈ ਬੈਠੇ ਆ ਉਹਨਾਂ ਦੀ ਵੀ ਕੋਈ ਸਾਰ ਲੈਲੋ
Vehle sale
Ghar witch bacha tik ke baithda hi nahi balki tution ja ke 2 hours tik k padh ta lainda hai dhujay dai dhar karke
Pinda Ch ground hai ni bacheya de kedan nu . government pese te grants kha jande ne.koi ni pushda
Gursharan sir great❤❤
Vr ji ਨਵਰੀਤ ਵੀਰ ਦਾ ਨੰਬਰ ਮਿਲ ਜਾਊ
Veerji Aaj kl ta text book bahut km print hundyea jyada solution bookscprunt ho ryea ne ese lye bachyea de reading and creative skill weak hai kyu k bachyea nu readymade material mil rya oh khud kuj nhi kr paunde.
Punjab di kheti hun poison wali ho gai.food jehar ban reha .jad bimariya lag janiya fer ta kuj v ni honi .chote chote bacheya nu sugar a hospital bhre hoye ne🙏
Vdo long honi chahidi aa...bhot gat tym explain krn li..inni important glan nu inne thode tym ch smetna...
ਤੁਸੀ ਚੌਥੀ ਪੰਜਵੀ ਜਮਾਤ ਦੀ ਗੱਲ ਕਰਦੇ ਓ ਐਥੇ ਤਾ ਨਰਸਰੀ ਤੋ ਟਿਊਸ਼ਨ ਲਗਾਈ ਜਾਂਦੇ ਨੇ
Ajj de sma di ahem. jrorat ha
Punjab government da system fudu a.hun Tak tang de sarkari school ni bne . school vadia hon theory de nal nal practical v dsan to Jo bache mar na khan🙏. school to bad bacheya ne freedom v chahida.free mind osnu khedan layi v chahida
❤
❤❤❤❤
❤