14 ਸਾਲ ਦੀ ਉਮਰ ‘ਚ ਕਮਾਏ ਲੱਖਾਂ ਰੁਪਏ, 2 ਭੈਣਾਂ ਬਣੀਆਂ ਮਿਸਾਲ | AK Talk Show

แชร์
ฝัง
  • เผยแพร่เมื่อ 24 ธ.ค. 2024

ความคิดเห็น • 1.1K

  • @Anmolkwatraofficial
    @Anmolkwatraofficial  6 หลายเดือนก่อน +321

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @AnuKhullar-u7g
      @AnuKhullar-u7g 6 หลายเดือนก่อน +14

      Waheguru ji mehar krne ina tha Amazing podcast jii❤❤❤

    • @ritumaan9448
      @ritumaan9448 6 หลายเดือนก่อน +7

      Anmol ji Sat Shri Akal ji waheguru g tuhade te hmesha apni kirpa banayi rakhn eh podcast boht vadia lagya g tuhade sare hi podcast vadia hunde ne full support aa g aap g nu Dil to 😍

    • @ritumaan9448
      @ritumaan9448 6 หลายเดือนก่อน +5

      Anmol g meri dili khwahish aa k jindagi vich ik vaar aap g nu jaroor mila boht accha kmm kr rahe o tuc I respect uu Anmol g

    • @happyhapen4223
      @happyhapen4223 6 หลายเดือนก่อน +5

      👌👌❣️♥️❣️♥️🙏🏻♥️🙏🏻🙏🏻🙏🏻🙏🏻🙏🏻🙏🏻🙏🏻

    • @savitasharma4231
      @savitasharma4231 6 หลายเดือนก่อน +2

      👏👏

  • @AmanCheema1313
    @AmanCheema1313 6 หลายเดือนก่อน +84

    ਅਨਮੋਲ ਵੀਰੇ ਅੱਜ ਅਸੀਂ ਤਾਂ ਬਹੁਤ ਕੁਝ ਸਿੱਖ ਲਿਆ 😊 ਪਰ ਮੇਰੇ ਹਿਸਾਬ ਨਾਲ ਤੁਸੀਂ ਵੀ ਬਹੁਤ ਕੁਝ ਸਿੱਖਿਆ 😅😊 ਸਭ ਤੋਂ ਵੱਧ ਪੰਜਾਬੀ ਸੱਭਿਆਚਾਰ ਟੋਕਾ ਕੀ ਹੁੰਦਾ, ਦੁੱਧ ਵੱਟ ਕਿਵੇਂ ਖਾਂਦਾ, ਤੁਹਾਨੂੰ ਏਦਾਂ ਦੀਆਂ ਗੱਲਾਂ ਵੀ ਬਹੁਤ ਮਿਲੀਆਂ ਸਿੱਖਣ ਲਈ ❤ very good 👍 🙏 God bless both of you 🙏

  • @ramandeep6267
    @ramandeep6267 6 หลายเดือนก่อน +88

    ਸਲਾਮ ਹੈ ਇਹੋ ਜਿਹੀਆਂ ਧੀਆਂ ਨੂੰ ਜਿਨਾਂ ਨੇ ਇਨੀ ਮੋਟੀਵੇਸ਼ਨ ਦਿੱਤੀ ਤੇ ਅੱਜ ਦੇ ਬੱਚਿਆਂ ਨੂੰ ਯੂਥ ਨੂੰ ਇਹਦੀ ਲੋੜ ਵੀ ਹੈ , ਮਿਹਨਤੀ ਬੱਚੀਆਂ। God bless you...😊

  • @jassajisingh1078
    @jassajisingh1078 5 หลายเดือนก่อน +25

    ਮੇਰੀ ਬੇਟੀ ਅਜੇ 4 ਮਹੀਨੇ ਦੀ ਆ, ਰੱਬ ਅੱਗੇ ਅਰਦਾਸ ਐ ਕੇ ਇਹਨਾਂ ਦੀ ਉਮਰ ਚ ਆ ਕੇ ਮੇਰੀ ਬੇਟੀ ਦੀ ਸੋਚ ਤੇ ਸਮਝ ਇਹਨਾਂ ਦੋਵਾਂ ਬੱਚੀਆਂ ਜਿੰਨੀ ਹੋਵੇ 🙏🙏

  • @akshaysharma1104
    @akshaysharma1104 6 หลายเดือนก่อน +25

    ਪਹਿਲਾਂ ਤਾਂ ਬਹੁਤ ਖੁਸ਼ੀ ਵਾਲੀ ਗੱਲ ਆ ਸਾਡੇ ਪੰਜਾਬ ਦੀਆਂ ਧੀਆ ਨੇ ਬਹੁਤ ਵਧੀਆ ਕੰਮ ਕਰ ਰਹਿਆ ਨੇ ਅਤੇ ਦੂਸਰੇ ਪਾਸੇ ਓਹਨੇ ਦੇ ਮੂੰਹ ਤੇ ਚਪੇੜ ਵੀ ਮਾਰੀ ਆ ਜਿਹੜੇ ਕਹਿੰਦੇ ਪੰਜਾਬ ਚ ਕੁਸ਼ ਨਹੀਂ ਰਿਹਾ ਹੁਣ ਤੇ ਆਪਣੀ ਜਮੀਨ ਵੇਚ ਵਿਦੇਸ਼ਾਂ ਵਿਚ ਜਾਣ ਲਈ ਆਪਣੇ ਮਾਪਿਆ ਨੂੰ ਦੁਖੀ ਕਰਦੇ ਨੇ। ਆ ਦੇਖੋ 14 ਸਾਲ ਦੀਆਂ ਕੁੜੀਆਂ ਕਿਵੇਂ ਕੰਮ ਕਰਦੀਆਂ ਨੇ ਅਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਕਿਵੇਂ ਰੌਸ਼ਨ ਕਰ ਰਹਿਆ ਨੇ।

  • @avinderkaur829
    @avinderkaur829 6 หลายเดือนก่อน +33

    Good, ਬੱਚੀਆ ਆਪਣੀ ਉਮਰ ਤੋਂ ਜ਼ਿਆਦਾ ਸਮਝਦਾਰ ਨੇ

  • @bschahal9453
    @bschahal9453 6 หลายเดือนก่อน +54

    ❤❤ਕਵਾਤਰਾ ਸਾਹਬ ਆਹ ਅਨਮੋਲ ਹੀਰਿਆਂ ਨੂੰ ਮਿਲਵਾਂ ਵਾਸਤੇ ਧੰਨਵਾਦ ਜੀ।

  • @Manpreetmanu41099
    @Manpreetmanu41099 6 หลายเดือนก่อน +64

    😊 ਇਦਾਂ ਦੀਆਂ ਸ਼ੇਰਨੀਆਂ ਪੰਜਾਬ ਚ ਰਹਿਣਗੀਆਂ ਤਾਂ ਪੰਜਾਬ ਬਚਿਆ ਰਹੂਗਾ ਸਲਿਊਟ ਹ ਜੀ ਤੁਹਾਨੂੰ ਤੁਹਾਡੇ ਵਰਗੇ ਮਾਂ ਬਾਪ ਰੱਬ ਸਭ ਨੂੰ ਦੇਵੇ ਅਨਮੋਲ ਵੀਰੇ ਤੁਹਾਡਾ ਬਹੁਤ ਧੰਨਵਾਦ

  • @VishalSharma-kf9ob
    @VishalSharma-kf9ob 6 หลายเดือนก่อน +17

    ਕੱਲੀ ਕੱਲੀ ਗੱਲ ਸੁਣਨ ਵਾਲੀ ਆ.Loved this podcast to the best. ❤.
    ਮੁਕਦੀ ਗੱਲ ਏਹ ਆ ਕੇ, ਏਹਨਾ ਦੇ parents ji ਨੂ ਹੱਥ ਜੋੜ 🙏🙏🙏🙏🙏❤❤

  • @HarmeshSingh-r7s
    @HarmeshSingh-r7s 3 หลายเดือนก่อน +2

    Good very good video 👏 ਮੈਂ ਤਾਂ ਇਹਨਾਂ ਬੱਚੀਆਂ ਦੇ ਇੰਨੇ ਵਧੀਆ ਵਿਚਾਰ , ਸੁਣ ਕੇ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋਇਆ, ਔਰ ਆਪਣੇ ਆਪ ਨੂੰ ਕੌਨਫੀਡੈਂਟਲ ਬਣਾਇਆ,ਯੂਥ ਨੂੰ ਇਕ ਬਹੁਤ ਹੀ ਵਧੀਆ ਸੇਧ ਦਿੱਤੀ ਹੈ, ਪ੍ਰਮਾਤਮਾ ਮੇਰੀ ਪਿਆਰੀ ਬੱਚੀਆਂ ਨੂੰ ਤੰਦਰੁਸਤੀਆ ਬਖਸ਼ਿਸ਼ ਕਰਨ, ਅਤੇ ਲੰਮੀਆਂ ਉਮਰਾਂ ਬਖਸ਼ਿਸ਼ ਕਰਨ, ਅਨਮੋਲ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਜੋ ਅਜਿਹੀਆਂ ਅਗਾਂਹ ਵਧੂ ਵੀਡੀਓ ਔਰ ਵਿਚਾਰ ਪੇਸ਼ ਕਰਦੇ ਹੋ, ਧੰਨਵਾਦ ਬਹੁਤ ਬਹੁਤ ਧੰਨਵਾਦ ਵੀਰ ਜੀ,

  • @s.sarvansingh5714
    @s.sarvansingh5714 5 หลายเดือนก่อน +9

    ਹਰ ਘਰ ਵਿੱਚ ਇਸ ਤਰਾਂ ਦੀਆ ਹੋਣਹਾਰ ਧੀਆਂ ਹੋਣੀਆ ਚਾਹੀਦੀਆ ਹਨ। ਵਾਹਿਗੁਰੂ ਇਨਾਂਹ ਨੂੰ ਹੋਰ ਉਚਾਈਆ ਵਲ ਲੈ ਜਾਏ।ਅਨਮੋਲ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ।

  • @sajansondhi96
    @sajansondhi96 6 หลายเดือนก่อน +17

    Boht wdia lga ehna diya glan sunke .... inspiration ne ... Ehni age ch pta v ni hunda bnde nu v ki krna age future ch ki nhi but eh mtlb apna already business ik set krke bethe hoye ne te way of talking v kina accha aaaa nale especially eh k social media to door ne eh v bdi wdi cheez aaaa te nal nal eh v feel hunda k sanu eh age ch pta ni c k ki krna ki nhi ... Salute aa penna nu te tanu v paji ❤...

  • @sarbjeetkaur2816
    @sarbjeetkaur2816 6 หลายเดือนก่อน +60

    ਬਹੁਤ ਹੀ ਵਧੀਆ ਬੱਚੀਆਂ...... ਇਹ ਹਨ ਪੰਜਾਬ ਦੀਆਂ ਸ਼ੇਰਨੀਆਂ... God bless

  • @bhaisatnamsinghbBegowal
    @bhaisatnamsinghbBegowal 5 หลายเดือนก่อน +5

    ਸ਼ਾਬਾਸ਼ ਹੈ ਇਹਨਾਂ ਬੱਚੀਆਂ ਨੂੰ ਤੇ ਇਹਨਾਂ ਦੇ ਮਾਪਿਆਂ ਨੂੰ। ਅਨਮੋਲ ਕਵਾਤਰਾ ਵੀਰ ਤੁਸੀਂ ਵਧਾਈ ਦੇ ਪਾਤਰ ਹੋ

  • @jassatla447
    @jassatla447 6 หลายเดือนก่อน +13

    ਬਹੁਤ ਹੀ ਜਿਆਦਾ ਵਧੀਆ ਤੇ ਸਿੱਖਣ ਲਈ ਬਹੁਤ ਕੁਝ ਮਿਲਿਆ ਜਿਉਂਦੇ ਵਸਦੇ ਰਹੋ ਭੈਣਾਂ ਅਤੇ ਅਨਮੋਲ ਵੀਰੇ ਤੁਹਾਨੂੰ ਜਿਹੜਾ ਇਨ੍ਹਾਂ ਜਿਆਦਾ ਵੱਖਰਾ ਟੋਪਿਕ ਲੈਕੇ ਆਉਂਦੇ ਉ

  • @NirmaljitBajwa
    @NirmaljitBajwa 5 หลายเดือนก่อน +3

    🙏👍ਬਹੁਤ ਵੱਧੀਆ ਲੱਗਿਆ ਇਹ ਪੋਡਕਾਸਟ ਪ੍ਰੋਗਰਾਮ । ਕਮਾਲ ਇਹ ਏਨਾ ਛੋਟੀ ਉਮਰ ਦੀਆਂ ਬੱਚੀਆਂ ਦੀ ਇੰਟਰਵੀਉ ਵਿੱਚ ਹਰ ਸਵਾਲ ਦੀ ਹਾਜਰ ਜੁਆਬੀ ਏਨੀ ਸੁਭਵਕਤਾ , ਸੈਹਿਜਤਾ, ਨਿਮਰਤਾ ਅਤੇ ਬੜੀ ਸੂਝ ਬੂਝ ਅਤੇ ਪਰਪੱਕਤਾ ਨਾਲ ਗੱਲ ਕਰਨੀ ਉਹਨਾਂ ਦੀ ਲਿਆਕਤ ਸਿਆਣਪ ਉਹਨਾਂ ਦੇ ਪਰਵਾਰ ਦੀ ਸੁਚੱਜੀ ਪਰਵਰਸ਼ ਸਮਝ ਦਾ ਵੀ ਕਾਫ਼ੀ ਵੱਢਾ ਯੋਗਦਾਨ ਦਰਸਾਉਂਦੀ ਹੈ । ਬਹੁਤ ਵੱਧੀਆ ਸੋਚ ਸਮਝ , ਹਿੰਮੱਤ ਅਤੇ ਸ਼ੌਕ ਨਾਲ ਆਪਣੇਂ ਇਸ ਲਾਭਦਾਇਕ ਕੰਮ ਨੂੰ ਚਲਾ ਰਹੀਆਂ ਇਹ ਬੱਚੀਆਂ ਤਰੱਕੀ ਕਰਦੀਆਂ ਰਹਿਣ ਅਤੇ ਹੋਰ ਬੱਚਿਆਂ ਲਈ ਵੀ ਆਦੱਰ਼ਸ਼ ਮਿਸਾਲ ਬਣੀਆਂ ਰਹਿਣ ।

  • @Kirankaur-p4e
    @Kirankaur-p4e 6 หลายเดือนก่อน +28

    ਬਹੁਤ ਵਧੀਆ ਛੋਟੀ ਜਿਹੀ ਉਮਰ ਚ ਇੰਨੀ ਸਿਆਣਪ ❤❤🎉 ਬਹੁਤ ਬਹੁਤ ਪਿਆਰ ਤੇ ਸਤਿਕਾਰ ਦੋਵੇਂ ਭੈਣਾਂ ਨੂੰ 👩‍❤️‍👩 ਵੀਰੇ ਤੁਹਾਡਾ ਵੀ ਬਹੁਤ ਧੰਨਵਾਦ ਆ ਤੁਸੀਂ ਇੰਨੇ ਕਾਬਿਲ ਤੇ ਚੰਗੇ ਇਨਸਾਨਾਂ ਦੇ ਨਾਲ ਮਿਲਾਉਂਦੇ ਹੋ 🙏🙏 ਰੱਬ ਜੀ ਤਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਤੇ ਤੰਦਰੁਸਤ ਰੱਖਣ ❤

  • @Anu_Bharti22
    @Anu_Bharti22 6 หลายเดือนก่อน +13

    The most Insipiring Podcast ever... Podcast dekh dilo eni Blessings nikaliya ena bachia lai jo eni choti age ch apne parents nu Proud feel krwan de nal nal youngsters nu ve ena insipire kar rahiya ne apne desh ch rehke apne business nu sahi way nal grow karan lai... Dil khush ho gaya ehna diya ehnia Positivity bharia galla sunke bht hi samajdar or humble ne dono... A big thanku to u Anmol Sir jida tusi har din as a podcaster apni iss journey nu enjoy kar rahe ho ohda hi assi har din as a learner apne is learning process nu bht enjoy kar rahe haan... Har Podcast de nal kuch nava te Insipiring sekhan nu milda.. Sachi zindagi jeen de sahi mayne sekha rahe ho tusi AK talk show de Zarie sbnu... Parmatma hamesha tainu day by day grow krde rehan te tadi life nu Hamesha khushiyan de nal bhari rakhan🙏🙏

    • @Anmolkwatraofficial
      @Anmolkwatraofficial  6 หลายเดือนก่อน +4

      Thank you soo much always for your valuables comments

    • @Anu_Bharti22
      @Anu_Bharti22 6 หลายเดือนก่อน +3

      ​@@AnmolkwatraofficialAlways Thanx to u Sir to make our Life so Positive nd Knowledgeable 🙏

  • @RKSingh-zi7nd
    @RKSingh-zi7nd 6 หลายเดือนก่อน +22

    ਮੰਨਤ ਤੇ ਏਕਨੂਰ , ਮਜ਼ਾ ਆ ਗਿਆ ਬੇਟਾ। ਤੁਸੀਂ ਬਾਕੀ ਪੰਜਾਬੀਆਂ ਲਈ ਮਿਸਾਲ ਹੋ ...❤❤❤

    • @indiagoatmilkfarm
      @indiagoatmilkfarm 6 หลายเดือนก่อน +1

      Thank you g

    • @reetpannu691
      @reetpannu691 3 หลายเดือนก่อน

      ​@@indiagoatmilkfarm very well done girls❤

  • @rupinderbrar888
    @rupinderbrar888 6 หลายเดือนก่อน +45

    ਪਿਆਰੀਆਂ ਬੱਚੀਉ ਤੁਹਾਨੂੰ ਸਲਾਮ

  • @rupinderbrar888
    @rupinderbrar888 6 หลายเดือนก่อน +21

    ਬਹੁਤ ਹੀ ਮਾਣ ਮਹਿਸੂਸ ਹੋਇਆ ਹੋਣਾ ਬੱਚੀਉ ਤੁਹਾਨੂੰ ਇਸ podcast ਤੇ ਆ ਕੇ🙏💕

  • @rajveersidhu6849
    @rajveersidhu6849 6 หลายเดือนก่อน +36

    Bachya di parvris bhut vadia hoi a , Maata pita nu hath jod k Salute

  • @nachhatarsingh5003
    @nachhatarsingh5003 5 หลายเดือนก่อน +3

    ਕਵਾਤਰਾ ਸਾਹਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅਨਮੋਲ ਹੀਰੇ ਦੁਨੀਆਂ ਦੇ ਸਾਹਮਣੇ ਪੇਸ਼ ਕੀਤੇ ਇਨ੍ਹਾਂ ਹੀਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਇਨ੍ਹਾਂ ਨੂੰ ਚੜ੍ਹਦੀ ਕਲ੍ਹਾ ਚਰੱਖੇ

  • @harjaapsingh4947
    @harjaapsingh4947 6 หลายเดือนก่อน +12

    ਬਹੁਤ ਵਧੀਆ ਜੀ ਮਹਿੰਮੀ ਭੈਣਾਂ ਤੋਂ ਬੱਚਿਆਂ ਨੂੰ ਬਹੁਤ ਕੁੱਝ ਸਿੱਖਣਾ ਚਾਹੀਦਾ ਹੈ ਅੱਜ ਦੀ ਨਵੀਂ ਸੇਧ ਲੈਣ ਦੀ ਲੋੜ ਹੈ।

  • @harpreetsohal9410
    @harpreetsohal9410 6 หลายเดือนก่อน +18

    Eknoor ji ka presence of mind bahute strong hai 👌🍫💯

  • @vickuk1313
    @vickuk1313 6 หลายเดือนก่อน +23

    Ah jeriya nachan tapan waliya reela te sara din time khrab kardiya ,oh kudiya dekhn ena dowa bhena nu....sikho kuch ena kolo ...salute a ena dowa bhena nu...love from England

  • @harindersingh9501
    @harindersingh9501 6 หลายเดือนก่อน +23

    ਬਹੁਤ ਸਿਆਣੀਆ ਧੀਆ ਨੇ

  • @kushalkumar4073
    @kushalkumar4073 6 หลายเดือนก่อน +1

    Anmol Veere mai aj tak koi ve kise da podcast ni dkhya life cha but eh meri life da phla podcast wa dkhya jinu dkh ke bht jada positive vibes mili ehni bhena nu dkh ke bhot kuch sikhan nu millda ehni choti age cha ehnia positive gala krnia bht aukha aj kl de bachya lyi love this podcast ❤❤

  • @legendslife6935
    @legendslife6935 6 หลายเดือนก่อน +3

    ਉਮਰਾ ਨੇ ਛੋਟੀਆਂ ਤੇ ਕਾਰਨਾਮੇ ਵੱਡੇ ਆ ਕੁੜੀਆਂ ਦੇ ❤fully motivational

  • @RAMANDEEPKAUR-tj2dp
    @RAMANDEEPKAUR-tj2dp 6 หลายเดือนก่อน +10

    ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।

  • @parmjeetkaur5256
    @parmjeetkaur5256 6 หลายเดือนก่อน +13

    ਸਾਬਸ ਮੇਰੀਓ ਧੀਓ ਬਹੁਤ ਵਧੀਆ ਉਪਰਾਲਾ ,ਵਾਹਿਗੁਰੂ ਤੁਹਾਨੂੰ ਹੋਰ ਹਿੰਮਤ ਬਖਸੇ ❤🎉

  • @gauravsharmagauravsharma7921
    @gauravsharmagauravsharma7921 6 หลายเดือนก่อน +14

    Kya baat buht kaint show si marea bhana da .menu ta sare show dakhe te sun ke akha ch Pani aagayea ena Dona bhana ne buht vidyea gla kra .mare walo parmta agea ardas a ki ena da farmar buht taraki kro gayea .baki anmol veer tenu v rabb hamasa kush rakhe te sare esha puraa kre mare malak ❤❤🙏🥰👌

  • @shivambhateja5314
    @shivambhateja5314 6 หลายเดือนก่อน +12

    dhnn ho sir jo dunia nu ...youth nu es trh de podcast de re ho jo aaj tk koi nhi de paya.....jo talent aaj tk dunia de saamne nhi aa re c tusi onna nu lai k aa re ho...youth motivate ho skdi h agr es trh de podcast sune....thnk u so much sir....thnk u so much🙏🙏🙏🙏

  • @mdeepsinghrehal4650
    @mdeepsinghrehal4650 3 หลายเดือนก่อน

    ਯਾਰ ਕਿੰਨੀਆਂ ਸੂਝਵਾਨ ਨੇ ਏਹ ਬੱਚੀਆਂ 🙏🏼🙏🏼 ਅਨਮੋਲ ਸਾਬ ਸਲੂਟ ਆ ਤੁਹਾਨੂੰ.... ਮਿਲਣ ਦੀ ਇੱਛਾ ਹੈ ਤੁਹਾਨੂੰ, ਵਾਹਿਗੁਰੂ ਪੂਰੀ ਕਰੂ ਕਿਸੇ ਦਿਨ as I've a strong will

  • @narindersandhu3894
    @narindersandhu3894 6 หลายเดือนก่อน +8

    Bohat hi jada motivate vali video aa bohat hi Jada intelligent Bachi Bachi ne dil to khusi hoi aa Nahta Bhatia Nu phone to Hi V nahin bohat vadiya kam karde oo Anmol veer GBU 💐❤️

  • @satinderkaur7317
    @satinderkaur7317 6 หลายเดือนก่อน +13

    ਵਾਹਿਗੁਰੂ ਬੱਚੀਆਂ ਨੂੰ ਤੰਦਰੁਸਤੀ ਤੇ ਚੜ੍ਹਦੀਕਲਾ ਬਖਸ਼ੇ ❤🌹

  • @armankanwar4270
    @armankanwar4270 6 หลายเดือนก่อน +1

    Anmol bai bahut wadiya kam kita
    Ik bahut wadiya massage jada new generation nu sikhn nu milda
    Jede maa baap bachya nu 30 - 30 lakh la k bhede ya
    Enna kush face krna penda
    Par ena dono betiyan ton
    Sadiya betiya nu v bahut kush sikhn ni milya veer
    God bless you and your family
    And your NGO
    Rab teri waddi umar kare veer

  • @harjinder_0101
    @harjinder_0101 5 หลายเดือนก่อน +5

    ਸਬਤੋਂ ਸੋਨੀ ਵੀਡਿਓ ਜਿਸ ਵਿਚ ਬਹੁਤ ਸਾਰਾ ਗਿਆਨ ਮਿਲਿਆ ਤੇ ਸਿੱਖਣ ਨੂੰ ਉਸਤੋ ਵੀ ਵਧ ਮਿਲਿਆ ਤੇ ਜੋਂ ਦੋ ਪਹਿਣਾ ਨੇ ਏਨੀ ਛੋਟੀ ਉਮਰ ਵਿਚ ਨਾਲ study ਵੀ ਨਾਲ business ਸੁਰੂ ਕੀਤਾ salut 👏ਇਹਨਾਂ ਕੁੜੀਆਂ ਨੂੰ ਇਹ ਸਭ perents ਦੀ ਪਰਵਰਿਸ਼ ਆ ਜੀ ਜੋਂ ਆਪਣੇ ਬੱਚਿਆ ਨੂੰ ਇਥੇ ਤਕ ਲੈਕੇ ਆਏ ਪਰਵਰਿਸ਼ ਕਰਨ ਦਾ ਮਤਲਬ ਇਹ ਨਹੀਂ ਕਿ ਓਹਨਾ ਨੂੰ ਬੱਸ ਚੰਗੀਆ ਸੁਵਿਧਾਮਾ ਮਿਲਣ ਓਹਨਾ ਨੂ ਚੰਗੇ ਤਰੀਕੇ ਨਾਲ treat ਕਰਨਾ ਹੁੰਦਾ God bless you bache bhut vdiya Kam kar rhe ho study de nal business 😊v khud te independ hona ajj di kudiya lyi bhut jruri aa
    👍👍

  • @ranzodhrandhawa2565
    @ranzodhrandhawa2565 6 หลายเดือนก่อน +6

    Kehn nu bache aa bro pr soch bhut uchi aaa ehna di … business de nal nal gall batt bhut sohni krde ehh sis

  • @vickysinghvicky2618
    @vickysinghvicky2618 6 หลายเดือนก่อน +122

    ਇਹ ਮਿਸਾਲ ਨੇ ਪੰਜਾਬ ਵਿੱਚ ਵੀ ਕਮਾਈ ਕਰਨ ਦੀ ਸਰਕਾਰੀ ਸਕੂਲ ਵਿੱਚ ਪੜ੍ਹਨ ਦੀ ਸਾਡੇ ਵਰਗੇ ਨਲਾਇਕ ਲੋਕਾਂ ਲਈ ❤

    • @SATISHKUMAR-xy2dw
      @SATISHKUMAR-xy2dw 6 หลายเดือนก่อน +6

      Sahi kaha bhai

    • @rb3662
      @rb3662 3 หลายเดือนก่อน

      I think, it’s misaal for any school kids, private school kids are even unmotivated, now days, this generation is so stuck with social media.

  • @suchasingh9231
    @suchasingh9231 3 หลายเดือนก่อน +1

    ਮੰਨਤ ਜੀ ਏਕਨੂਰ ਬੇਟਾ ਜੀ ਮੈਂ ਤੁਹਾਡੀ ਵੀ ਵੀਡੀਓ ਸੁਣ ਕੇ ਬਹੁਤ ਖ਼ੁਸ਼ੀ ਮਹਿਸੂਸ ਕੀਤੀ ਤੇ ਵਾਹਿਗੁਰੂ ਜੀ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਤੁਹਾਡੀ ਮੇਹਨਤ ਨੂੰ ਦਿਨ ਦੁਗਣੀ ਚਾਰ ਚੌਗਣੀ ਤਰੱਕੀ ਬਖਸ਼ਸ਼ ਕਰੇ ਤੇ ਤੁਹਾਡੇ ਮਾਤਾ ਪਿਤਾ ਜੀ ਲਈ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਉੰਨਾ ਨੂੰ ਲੰਬੀ ਉਮਰ ਤੇ ਤੰਦਰੁਸਤੀ ਬਖਸ਼ਸ਼ ਕਰਨ ਕੁਵਾਤਰਾ ਜੀ ਆਪ ਦਾ ਵੀ ਬਹੁਤ ਬਹੁਤ ਧੰਨਵਾਦ ਤੁਸੀ ਵੀ ਬਹੁਤ ਸੇਵਾ ਭਾਵਨਾ ਨਾਲ ਲੋੜਵੰਦਾ ਦੀ ਮਦਦ ਕਰਦੇ ਪਰਮਾਤਮਾ ਆਪ ਜੀ ਨੂੰ ਵੀ ਚੜਦੀਕਲਾਂ ਬਖਸ਼ਸ਼ ਕਰਨ

  • @user-veersidhu
    @user-veersidhu 6 หลายเดือนก่อน +6

    Sachi bhut hi jyada motivational te meaning full podcast c🥰🥰🥰🙏💯💯Dil jitt lya ❤

  • @RajwinderMann-v8p
    @RajwinderMann-v8p 6 หลายเดือนก่อน +6

    kuj hor kha pehla ehna betea nu parmatma chardi kla vich rakhe ehna dea gala vich kuj karn de tamana dekh ke ate gal karn da treeka seanap dekh ke baught khusi hoe es sare vich ehna de parents de treef jene ve kette jave oh thodi hagi dua betea khush rehan anmol veer tere meharbani tere job nu salam eh seva parmatma apne jo khash lok hon ohna nu milde 0hna vicho ek tusi ho

  • @sukhchainkaur8494
    @sukhchainkaur8494 6 หลายเดือนก่อน +17

    Sab ton best PODCAST Sir👌👌👌❤❤❤

  • @ManpreetKaur-jy3co
    @ManpreetKaur-jy3co 6 หลายเดือนก่อน +4

    Excellent motivation podcast ☺️☺️👏👏👏 thanks anmol veere...eda diya motivation videos dekh k vdia lgda...te proud hunda aj v parmatma nu Manan Wale lok hege ne.. kind hearted ☺️☺️☺️

  • @kanwardeep6975
    @kanwardeep6975 6 หลายเดือนก่อน +45

    🙏🙏ਮੇਰੀਆਂ ਪਿਆਰੀਆਂ ਪਿਆਰੀਆਂ ਭੈਣਾਂ ਨੂੰ ਰੱਬ ਲੰਮੀਆਂ ਉਮਰਾਂ ਦੇਵੇ🙏🙏 🙏🙏ਬਹੁਤ ਬਹੁਤ ਧੰਨਵਾਦ ਜੀ🙏🙏🙏

  • @GurdeepSingh-kx9ot
    @GurdeepSingh-kx9ot 4 หลายเดือนก่อน

    ਮੈਂ ਤਾਂ ਭਾਵੁਕ ਹੀ ਹੋ ਗਿਆ ਇਨ੍ਹਾਂ ਬੱਚਿਆਂ ਦੀ ਆਂਗੱਲਾਂ ਸੁਣਕੇ,ਮਾਣ ਨੇ ਸਾਡਾ ਇਹ ਬੱਚੇ।ਮੁੜ ਮੁੜਕੇ ਕਮੈਂਟਸ ਕਰਕੇ ਸ਼ਾਬਾਸ਼ ਦੇਣ ਨੂੰ ਦਿਲ ਕਰਦਾ।

  • @kamaljeettkaur5251
    @kamaljeettkaur5251 6 หลายเดือนก่อน +15

    ਵੀਰੇ ਜਦੋਂ ਤੁਸੀਂ I love it ਕਿਹਾ ਸੀ ਉਸ time ਤੁਸੀਂ ਬਹੁਤ ਸੋਹਣੇ 😂/ਹੱਸੇ ਸੀ। ਇਹ ਹੋਣ ਹਾਰ ਕੁੜੀਆਂ ਨੇ ਆਪਣੇ ਪੰਜਾਬ ਦੀਆ।God bless u sister ❤❤❤

    • @JasvirKaur-r3e
      @JasvirKaur-r3e 3 หลายเดือนก่อน

      I love it vala word bda not Kita mtlb eh v pta lgda Bdaa dhyan a edr nu😅

  • @BaljinderKaur-tt4jb
    @BaljinderKaur-tt4jb 6 หลายเดือนก่อน +2

    O My God. ❤❤❤eh bchian mere Punjab dian ne . Bahut Khushi ho rhi aa🎉🎉

  • @mannumultani508
    @mannumultani508 6 หลายเดือนก่อน +8

    ਭਾਜੀ ਮੇਰੇ ਕੋਲ ਸ਼ਬਦ ਨਹੀਂ ਆਇਆ ਯਾਰ ਲਵ ਯੂ ਯਾਰ ਲਵ ਯੂ ਕਿਉਂਕਿ ਇਨਾ ਵਧੀਆ ਇਹ ਕੰਟੈਂਟ ਲੈ ਕੇ ਆਉਂਦੇ ਹੋ ਤੇ ਇਹ ਜੀ ਕੁਝ ਨਹੀਂ ਸੀ ਅਜੇ ਭੈਣਾਂ ਦੀਆਂ age.. ਤੇ ਇਹਨਾਂ ਨੇ ਇਨੀ ਤਗੜੀਆਂ ਗੱਲਾਂ ਕੀਤੀਆਂ ਮਜਾ ਆ ਗਿਆ ਭਾਜੀ । ਮੇਰੇ ਕੋਲ ਸ਼ਬਦ ਨਹੀਂ😊❤❤ ਆਇਆ ਲਵ ਯੂ ਲਵ ਯੂ ਲਵ ਯੂ❤ ਟਰੱਕ ਭਾਰ ਕੇ

    • @indiagoatmilkfarm
      @indiagoatmilkfarm 6 หลายเดือนก่อน +1

      ਧੰਨਵਾਦ ਜੀ

    • @mannumultani508
      @mannumultani508 6 หลายเดือนก่อน

      ​@@indiagoatmilkfarm tremendous 🤩

  • @ranjitkaur3513
    @ranjitkaur3513 6 หลายเดือนก่อน +3

    ਇਹਨਾ ਦੀਆਂ ਵਿਦਿਓਜ ਮੈਂ ਬਹੁਤ ਪਹਿਲਾਂ ਤੋਂ ਦੇਖਦੀ ਹਾਂ ਬਹੁਤ ਵਧੀਆ ਲੱਗਦੀਆਂ ਨੇ,ਤੁਸੀ ਏਨਾ ਨਾਲ ਮੁਲਾਕਾਤ ਕੀਤੀ ਬਹੁਤ ਵਧੀਆ ਲੱਗੀ ❤❤❤

  • @kusammadhar4510
    @kusammadhar4510 6 หลายเดือนก่อน +3

    Beautiful podcast - It shows that their (sisters) upbringing is very pure in a healthy environment, where they have so much space to grow and spread their wings. Well done to their parents and grandparents. Wish every child gets this kind of opportunities and chance in the world.🙏

  • @ashaasingh5136
    @ashaasingh5136 6 หลายเดือนก่อน +14

    Salute hai in girls ka jo punjab mey reyhkar kam Kar rahi hai ❤

  • @BabaDeepSinghCargoMovers-fd6qx
    @BabaDeepSinghCargoMovers-fd6qx 6 หลายเดือนก่อน +13

    ਅਨਮੋਲ ਜੀ ਦਿਲ ਖੁਸ਼ ਹੋ ਗਿਆ ਬੱਚਿਆ ਦਾ ਪੋਡਕਾਸਟ ਸੁਣ ਕੇ ਵਾਹਿਗੁਰੂ ਜੀ ਲੰਬੀ ਉਮਰ ਕਾਰੇ 🎉🎉🎉

  • @deepakbabbar3222
    @deepakbabbar3222 6 หลายเดือนก่อน +3

    I'm really impressed after saw the podcast cause some girls our nation gives feel proud in your family and other pupils Even she's also create a example for those individual who start their own business related to culture nd tradition nd i salute it keep it up never give up 🙏

  • @jaskaransandhu-m8e
    @jaskaransandhu-m8e 5 หลายเดือนก่อน +10

    ਇਹੋ ਜਿਹੀਆਂ ਧੀਆਂ ਘਰ ਘਰ ਜੰਮਣ ਪ੍ਰਮਾਤਮਾਂ ਇਹਨਾਾਂ ਨੂੰ ਹੋਰ ਤਰੱਕੀ ਬਖਸੇ

  • @JasmeenKaur-b7n
    @JasmeenKaur-b7n 5 หลายเดือนก่อน +1

    Good beta apki baten sun kar akhaon se proud se ankhon se Pani aata hai.mein army pers
    Very good beta God bless you
    Meri two beti hai.ek big beti ne muje itna samman diya gymnastic mein.dono beti waheguru ne bahut achi di hai.
    God bless you

  • @harwindersingh-jv8zm
    @harwindersingh-jv8zm 6 หลายเดือนก่อน +13

    ❤️ ਬਹੁਤ ਹੀ ਜਿਆਦਾ ਵਧੀਆ 👌

  • @kala175
    @kala175 6 หลายเดือนก่อน +16

    ajj tak da sab to sohna poscast a jyondia rho meria bhena 🙏🙏🙏❤️❤️

  • @balrajsingh2318
    @balrajsingh2318 6 หลายเดือนก่อน +5

    Thanks Anmol interview lai betiya di

  • @SargunpreetGill
    @SargunpreetGill 6 หลายเดือนก่อน +3

    Really it's too good
    Aaj di generation ch a positivity chahidi hai .
    God bless you both,thanks 🙏 a lot anmol veere, WMK

  • @jagseerdhillon1502
    @jagseerdhillon1502 6 หลายเดือนก่อน +71

    ਬੱਕਰੀ ਰੱਖਣੀ ਪੈਣੀ ਆ,, ਫੇਰ ਹੀ ਦਮਾਗ ਚਲਣ ਲੱਗਣਾ 🔥👌⭐⭐ ਬਹੁਤ ਵਧੀਆ podcast ❤

    • @diljeetkumar1021
      @diljeetkumar1021 6 หลายเดือนก่อน +1

      😂😂 hahahaha

    • @preetbanger8827
      @preetbanger8827 6 หลายเดือนก่อน

      Koina veer mnu krli contact jdo vi chidi hoi bred

    • @gurlalsingh4208
      @gurlalsingh4208 6 หลายเดือนก่อน

      ਸਾਨ ਰੱਖ

    • @jagseerdhillon1502
      @jagseerdhillon1502 5 หลายเดือนก่อน

      @@NavbrarBrar-xp6bm okg as u wish

    • @jagseerdhillon1502
      @jagseerdhillon1502 5 หลายเดือนก่อน

      @@NavbrarBrar-xp6bm good 😊

  • @adtechnology7684
    @adtechnology7684 6 หลายเดือนก่อน +14

    A ta saddi pehna vargiya c sadda v mahol bohat dharmik aa tuhanu salaam pehne

  • @savitasharma4231
    @savitasharma4231 6 หลายเดือนก่อน +5

    👏👏👏They are talking very deep talks at such a young age..with so much confidence..experience👏👏

  • @rajnishkour-tr1zm
    @rajnishkour-tr1zm 6 หลายเดือนก่อน +2

    Proud for parents..and feel happy to listen such a nice podcast

  • @sultansingh7138
    @sultansingh7138 6 หลายเดือนก่อน +3

    ਬਹੁਤ ਵਧੀਆ ਪੁੱਤ ਵਾਹਿਗੁਰੂ ਮੇਹਰ ਕਰੋ 🙏❤️

  • @SimranKaur-yz3ji
    @SimranKaur-yz3ji 6 หลายเดือนก่อน +3

    Thankuu Bhai tusi ehne vadia motivation podcast le k aunde aa sanu dekhon lyi.. bless uhh always ❤sanu hemsha eda hi change km layi rakho nd raste dikhyi jayo

  • @AmritPalSingh-el4mq
    @AmritPalSingh-el4mq 6 หลายเดือนก่อน +4

    ਵਾਹਿਗੁਰੂ ਜੀ ਮਿਹਰ ਕਰੇ ਇਨ੍ਹਾਂ ਬੱਚੀਆਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏

  • @palpatrewala
    @palpatrewala 2 หลายเดือนก่อน

    ਬਹੁਤ ਅੱਛੀਆਂ ਬੱਚੀਆਂ,ਸਲੂਟ ਆ ,ਐਨੀ ਛੋਟੀ ਉਮਰ ਚ ਹਰ ਪੱਖੋਂ ਐਕਸਪਰਟ,ਸੀਰਤ ਕਮਾਲ

  • @Driversunil
    @Driversunil 6 หลายเดือนก่อน +17

    ਬਹੁਤ ਵਧੀਆ ਜੀ 👍🏼👍🏼👍🏼👍🏼👍🏼👍🏼

  • @Nonutrynottolaugh
    @Nonutrynottolaugh 6 หลายเดือนก่อน +1

    V good job beta ji rubb tohanu hor bada biznus deve enha betia da boln da trika e ena jada good a her koi ena da fan hoje nd etho dia girls nu kush sikhna chida h na k sirf insata gram ton hi money kman .sach ena God ch visvas jo k her ik nu God te hi bharosha rakhana chida h ehna betia di ik ik gl Sunan Walia ❤❤ God bless you with best wishes

  • @jaspalsingh4959
    @jaspalsingh4959 6 หลายเดือนก่อน +10

    ਵਾਹ ਜੀ ਵਾਹ ਵਾਹਿਗੁਰੂ ਜੀ ਕਿਰਪਾ ਕਰਨ👍👍👍👍👍👍❤❤❤❤❤🎉🎉🎉😊😊😊😊😊

  • @ginderkaur6274
    @ginderkaur6274 5 หลายเดือนก่อน +1

    ਬਹੁਤ ਵਧੀਆ ਕੰਮ ਕਰ ਰਹੀਆਂ ਇਹ ਪਿਆਰੀਆਂ ਬੇਟੀਆਂ ਵਾਹਿਗੁਰੂ ਮਿਹਰ ਕਰੇ ਇਹਨਾਂ ਉਪਰ ਕਾਮਯਾਬੀ ਮਿਲੇ ਬਹੁਤ ਵਧੀਆ ਪੋਡਕਾਸਟ

  • @narinderchattha599
    @narinderchattha599 6 หลายเดือนก่อน +11

    ਸ਼ਾਬਾਸ਼ ਬੇਟਾ ਮਾਂ ਬਾਪ ਦਾ ਨਾਮ ਰੋਸ਼ਨ ਕਰ ਰਹੇ ਹੋ.

  • @sadhusingh736
    @sadhusingh736 5 หลายเดือนก่อน +1

    ਬਹੁਤ ਵਧੀਆ ਬੱਚਿਆਂ ਜਿਨ੍ਹਾਂ ਨੇ ਇਸ ਉਮਰ ਵਿੱਚ ਏਨੀ ਵਧੀਆ ਸੋਚ ਹੈ

  • @deepblogs841
    @deepblogs841 6 หลายเดือนก่อน +4

    Best podcast I have ever seen brilliant parenting

  • @GurmailSingh-qo5lm
    @GurmailSingh-qo5lm 5 หลายเดือนก่อน +1

    ਬਹੁਤ ਵਧੀਆ ਕੰਮ ਤੇ vdia ਸੋਚ ਦੀਆਂ ਮਾਲਕ ਨੇ ਸਾਡੇ ਪੰਜਾਬ ਦੀਆਂ ਇਹ ਧੀਆ

  • @jassidhaliwal7615
    @jassidhaliwal7615 6 หลายเดือนก่อน +5

    ਬਹੁਤ ਵਧੀਆ ਸੁਨੇਹਾ ਦਿੱਤਾ ਭੈਣਾ ਨੇ ਵਾਹਿਗੁਰੂ ਇਹਨਾ ਭੈਣਾ ਨੂੰ ਹੋਰ ਤਰੱਕੀਆ ਬਖ਼ਸ਼ੇ ❤

  • @satvinderbrar8596
    @satvinderbrar8596 6 หลายเดือนก่อน +4

    Really such inspiration and motivational podcast. They both are exceptionally intelligent and confident while speaking.

  • @Paramchhabra458
    @Paramchhabra458 6 หลายเดือนก่อน

    Bahut hi suljiya te siyaniya bachea a.. Te vadhiya ehna di gll baat lggi.. Btother tusi awe dea hi stoies leke aiya kro ta k new generation motivate howe.. Te abroad jaan lyi excited na hoan.. Dilo thanx thuhada 🙏

  • @P2couple
    @P2couple 6 หลายเดือนก่อน +5

    Bahut he wadiya PODCAST lgga Anmol veere❤❤❤ God bless to both the sisters 🙏🏼

  • @kuldipsingh9741
    @kuldipsingh9741 6 หลายเดือนก่อน +8

    ਬਹੁਤ ਸਿਆਣੀਆਂ ਕੁੜੀਆਂ ❤🎉

  • @InderjitSingh-le5mo
    @InderjitSingh-le5mo 6 หลายเดือนก่อน +14

    This is real feminism . God bless yuh girls🥰

  • @jotnursaryfarm5254
    @jotnursaryfarm5254 6 หลายเดือนก่อน +11

    ਬਹੁਤ ਵਧੀਆ ਉੱਦਮ ਹੈ ਭੈਣਾਂ ਦਾ

  • @sakinderboparai3046
    @sakinderboparai3046 6 หลายเดือนก่อน +6

    ਦਿਮਾਗ ਵਾਹਿਗੁਰੂ ਜੀ ਦੀ ਦੇਣ ਹੈ। ਜੋ ਸ਼ਕਲਾਂ। ਅਤੇ ਫਿੰਗਰ ਪਰਿੰਟ। ਵਾਂਗ ਅਲੱਗ ਅਲੱਗ ਹੁੰਦਾ। ਹੈ। ਕਮਲੇ। ਅਤੇ ਸਿਆਣੇ ਸਭ ਵਾਹਿਗੁਰੂ ਜੀ ਦੇ ਬਣਾਏ ਹੋਏ। ਨੇ।

  • @AnuKhullar-u7g
    @AnuKhullar-u7g 6 หลายเดือนก่อน +10

    Salute h inko Dil se ❤❤❤❤❤

  • @KuljeetKaur-y3s
    @KuljeetKaur-y3s 6 หลายเดือนก่อน +11

    ਵਾਹਿਗੁਰੂ ਜੀ ਹਮੇਸ਼ਾ ਬਰਕਤ ਪਾਵੇ ❤🎉

  • @pmjk8937
    @pmjk8937 6 หลายเดือนก่อน +2

    Very nice Podcast. God bless both the girls. Good thinking.

  • @bschahal9453
    @bschahal9453 6 หลายเดือนก่อน +8

    ❤❤ ਗੋਟ ਫਾਰਮ ਦੀ ਦਿਲਚਸਪੀ ਨਾ ਰੁੱਖਾਂ ਵਾਲੇ ਵੀ ਓਂ ਕਰਕੇ ਪੂਰਾ ਜਰੂਰ ਸੁਣਨਗੇ।ਬਹੁਤ ਦਿਲਚਸਪ ।

  • @amanpreetbhatti3134
    @amanpreetbhatti3134 6 หลายเดือนก่อน +5

    ਸਾਰਿਆ ਧਿਆ ਏਦਾ ਦਿਆ ਹੋਣ ਤਾਂ ਪੰਜਾਬ ਨੂੰ ਛੱਡਕੇ ਕੋਈ ਬਾਹਰਲੇ ਦੇਸ਼ ਨਹੀ ਜਾਵੇਗਾ ਪੰਜਾਬ ਦਿਆ ਧਿਆ ਤੇ ਮਾਣ ਹੋਵੇਗਾ ❤ਮੈ ਦਿਲੋ ਚੋਦੀ ਆ ਕੇ ਮੇਰੇ ਬੱਚਿਆਂ ਦੀ ਸੌਚ ਵੀ ਤੁਹਾਡੇ ਵਰਗੀ ਹੋਵੇ

  • @kulwinderkaur1015
    @kulwinderkaur1015 6 หลายเดือนก่อน +4

    Sb to sohna podcast lgya aj tak da bhut sohna bhena da

  • @SimranKaur-x9g3k
    @SimranKaur-x9g3k 4 หลายเดือนก่อน +1

    No words for appreciation ❤ words are too small but waheguru aage always pray ehi rhegi her dhee di ihna wargi soch hovo ❤ Mai boht vadde vadde speaker to impress nhi hoyi but this video I think for me. Really impressed 🙏

  • @MehakSharma-et9yy
    @MehakSharma-et9yy 6 หลายเดือนก่อน +7

    Sab ton best podcast aa sir ❤

  • @alltypesvideos6954
    @alltypesvideos6954 6 หลายเดือนก่อน +4

    Very good sisters keep it up bhut hi strong mind set te positivity v bhut hai 👍👌

  • @kamboj002_adeep
    @kamboj002_adeep 4 หลายเดือนก่อน +1

    1:05:16 exact point discuss here by ANMOL KWATRA...

  • @amandhaliwal2917
    @amandhaliwal2917 6 หลายเดือนก่อน +6

    Very very nice putt 🎉🎉❤❤🥳💐 God bless you 🥰🥰🥰

  • @mahisingh4762
    @mahisingh4762 6 หลายเดือนก่อน +1

    Bahut respect dona bhenA layi..waheguru chardi kalan ch rakhan.. paji bahut vadiya podcast c.. stay blessed u all 🙏🙏🙏

  • @amanbains2715
    @amanbains2715 6 หลายเดือนก่อน +3

    Anmol veere bhot sohni c video bhot Kujh sikhan nu milya Waheguru mehar krn thode te good job 🙏🥰

  • @paramjeetkaur8042
    @paramjeetkaur8042 6 หลายเดือนก่อน +2

    Bhout vdhiya ji
    MUn khush ho gya ji twanu sun ke

  • @ParminderSingh-se7vo
    @ParminderSingh-se7vo 6 หลายเดือนก่อน +3

    Boht vdea podcast hai ,boht vdea jankare mele.