Sardar Sukhbir Singh Badal ne ik nawa vision dita si punjab nu mainu nahi lagda jine devlopment Sukhbir singh Badal ne karwai Punjabi kina infrastructure built kita punjab ch har bande de os Akalidal de Sarkar ch 2007 to 2017 tak income wadi hi hou os Akalidal de development da punjab de har insaan tak faida pounchya par apa punjabia ne ki mul paya os devlopment da ki mul paya Sukhbir singh Badal de mehnat da..jis party ne eni development kiti Jis de kama kar ke aya 2 sarkara sirf jhoote lare la ke hi ban gayia ki mul paya apa ne Akalidal da ..Punjab de awde party nu aaj Saab to mara bna ta..
ਪੰਜਾਬ ਦੀ ਤਰੱਕੀ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਿਤਾਓ
ਸਖਬੀਰ ਸਿੰਘ ਬਾਦਲ ਨੂੰ ਬੌਟਾ ਪਾਈਐ ਅਤੇ ਪੰਜਾਬ ਦਾ ਵਿਕਾਸ ਕਰਵਾਈਐ ਨਹੀਂ ਤਾਂ ਜੋ ਹਲਾਤ ਮਾਨ ਨੇ ਕਰ ਦਿੱਤਾ ਪੰਜਾਬ ਦਾ ਬੈੜਾ ਗਰਕ ਕਰ ਰਿਹਾ ਹੈ
ਪੰਜਾਬ ਤੇ ਪੰਜਾਬੀਅਤ ਦੇ ਗੁਨਾਹਗਾਰ ਨੂੰ "ਤਨਖਾਹੀਆ "ਕਰਾਰ ਦੇਣ ਦੇ ਬਾਵਜੂਦ ਵੀ ਸੁਖਬੀਰ ਨੂੰ "ਜਰਨੈਲ"ਆਖਕੇ ਤੇ ਵਾਰ ਵਾਰ "ਸਰਦਾਰ" ਆਪਣਾ ਕੱਦ ਬਹੁਤ ਹੀ ਬੌਣਾ ਕਰ ਲ਼ਿਆ ਹੈ ਲਾਲੀ ਵੀਰ
ਭਾਈ ਸਾਹਿਬ ਆਪਣੀ ਜਾਣਕਾਰੀ ਦਰੁਸਤ ਕਰੋ, ਸ਼੍ਰੋਮਣੀ ਅਕਾਲੀ ਦਲ ਨੇ ਅਜਨਾਲਾ ਹਲਕੇ ਨੂੰ ਜਿੱਤ ਕੇ ਦੁਬਾਰਾ ਸ਼ੁਰੂਆਤ ਕੀਤੀ ਸੀ,ਨਾ ਕਿ ਗਿੱਦੜਬਾਹਾ।
Sardar Sukhbir Singh Badal Jindabad
Very good job ਸੁਖਬੀਰ ਸਿੰਘ ਬਾਦਲ ji
ਕਾਂਗਰਸ ਕਾਂਗਰਸ ਅਤੇ ਝਾੜੂ ਪੋਚਾ ਇਕੱਠੇ ਹਨ ਲੋਕੋ ਇਹ ਹਰਿਆਣੇ ਵਿੱਚ ਇਕੱਠੇ ਹੋ ਚੁੱਕੇ ਹਨ ਹੁਣ ਦੇਖਿਓ ਕਿਤੇ ਗਿੱਦੜ ਵਾਹੇ ਵਿੱਚ ਹੱਥ ਧੋਖਾ ਨਾ ਖਾ ਜਾਣਾ ਵੋਟਾਂ ਸ਼ਰੋਮਣੀ ਅਕਾਲੀ ਦਲ ਨੂੰ ਹੀ ਪਾਓ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ
ਰਾਜਾ ਵੜਿੰਗ ਜਿੰਦਾਬਾਦ ❤✌️
ਸ ਸੁਖਬੀਰ ਸਿੰਘ ਬਾਦਲ ਜਿੰਦਾਬਾਦ
ਇਹ ਨਿਰੀਆਂ ਹੀ ਬਕਵਾਸ ਗੱਲਾਂ ਹਨ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਗਿੱਦੜਬਾਹਾ ਜਿਮਨੀ ਚੋਣ ਕਿਸੇ ਵੀ ਕੀਮਤ ਤੇ ਨਹੀ ਲੜਨੀ ਚਾਹੀਦੀ। ਬਾਦਲ ਸਾਹਿਬ ਨੂੰ ਲੋਕ ਸਭਾ ਚੋਣ ਲੜਨ ਦੇ ਕਈ ਮੋਕੇ ਮਿਲਣਗੇ।
ਤੁਹਾਡੀ ਹਰ ਗੱਲ ਸਹੀ ਆ 🙏
ਜਿੱਤਣਾ ਤਾ ਬਹੁਤ ਦੂਰ ਦੀ ਗੱਲ ਐ।ਇਹ ਹੁਣ ਸਰੇਆਮ ਨੱਗੇ ਹੋ ਗਏ।h
ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਜਿੱਤਾਂ ਨਾਲ ਹੀ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕਦਾ ਹੈ ਤੇ ਵਿਕਾਸ ਕਰਨ ਵਾਲੀ ਸਿਰਫ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੀ ਹੈ।
ਰਹਿੰਦਾ ਖੂੰਹਦਾ ਪੰਜਾਬ ਵੀ ਵੇਚ ਦੇਣਗੇ
S Sukhbir Singh Ji Badal should contest the election from Gidderbaha he will definitely win it
Definitely defeat
Guru di beadbi karvaai
ਜਦੋਂ rabb ਹੀ rus ਜਾਵੇ ਤਾਂ baki ਕੁਝ ਨਹੀਂ bachda . ਇਸ ਲਈ sukhbir ਨੂੰ kand ਤੇ likhia ਪੜ੍ਹ ਲੈਣਾ ਚਾਹੀਦਾ ਹੈ I
❤ ਪੰਜਾਬ ਵਿੱਚ ਖ਼ੇਤਰੀ ਪਾਰਟੀ ਦਾ ਜਿੱਤਣਾ ਬਹੁਤ ਜ਼ਰੂਰੀ ਹੈ ਸ਼੍ਰੋਮਣੀ ਅਕਾਲੀ ਦਲ ਜਿਦਾ ਬਾਅਦ ❤
Lutten ly
ਬਿਲਕੁੱਲ ਸਹੀ ਬਾਈ
ਖੇਤਰੀ ਪਾਰਟੀ ਹੋਰ ਵੀ ਹੋ ਸਕਦੀ ਐ ਕਿ ਲੁਟੇਰੇ ਜ਼ਰੂਰੀ ਐ
Very good advice for Sukhvir singh Badal ley
ਲੋਕਾਂ ਨੇ ਜਿਹੜਾ ਚਾਅ ਲਾਉਣਾ ਲਾਹ ਲੈਣ.
ਸੁਖਬੀਰ ਬਾਦਲ ਨੂੰ ਹੁਣ ਜਿੱਤ ਹਾਰ ਨਾਲ ਕੋਈ ਬਹੁਤਾ ਫਰਕ ਨਹੀ ਪੈਦਾ.
ਆਮ ਵਿਆਹ ਪਾਰਟੀ ਦਾ ਬਦਲਾਅ ਹੀ ਠੀਕ ਰਹੂ ਪੜੀ ਲਿਖੀ ਸਿਆਣੀ ਜਨਤਾ ਲਈ.
ਕਿਉਂਕਿ ਸਭ ਕੁੱਝ ਲੁੱਟ ਲਿਆ
@@balwindersidhusidhu6932ਲੁੱਟਣ ਵਾਲੀ ਗੱਲ ਸਾਰਿਆਂ ਪਾਰਟੀਆਂ ਲਈ ਇਕੋ ਜਿਹੀ ਹੈ ਇਹ ਇਲਜਾਮ ਤੋਂ ਕੋਈ ਪਾਰਟੀ ਬਚ ਨਹੀ ਸਕਦੀ
Hun n badlav chahida
ini besharmi hale vi badlav bhaalde ne bheda
ਲੱਡੋ ਦੱਲ ਸੁੱਖੇ ਇੰਸਾ ਨੋ ਬੱਹੁਤ ਇਹ ਬੰਦਾ ਬੱਹੁਤ ਫੋਕ ਚਾਹੜੀ ਜਾਂਦਾ ਹੈ ਪਰ ਇੱਥੇ ਖਾਲੀ ਦੱਲ ਫੇਰ ਵੀ ਨੀ ਜੱਤਨਾ ਹੈ😂😂😅😅😊
Sad zindabad
Sad Zindabad but not Sukhbir
@@baldevsinghgill6557ਤੈਨੂੰ ਕੌਣ ਪੁੱਛ ਦਾ
ਇੱਕ ਸਿਰਫ ਅਕਾਲੀ ਦਲ ਪਾਰਟੀ ਹੀ ਹੈ ਜੋ ਪੰਜਾਬ ਦਾ ਕੰਮ ਕਰਦੀ ਹੈ ਬਿਨਾਂ ਲਾਲਚ ਤੋਂ ਬਾਕੀ ਪਾਰਟੀਆਂ ਤਾਂ ਦਿੱਲੀ ਦੀਆਂ ਦਲਾਲ ਹਨ
ਸੁਖਬੀਰ ਇੰਸਾਂ
SAD zindabad
ਪਤਰਕਾਰ ਜੀ ਕੱਚਾ ਬੰਦਾ ਲੇ ਆਯੋ ਚੈਨਲ ਤੇ ਬੰਦਾ ਨੂੰ ਕੱਖ ਦਾ ਨੀ ਪਤਾ ਰਾਜਨੀਤੀ ਦਾ
ਜੈ grow ਕਰਨਾ ਤਾਂ ਸੁਧਾਰ ਕਰੋ ਏਹ ਬੰਦਾ ਕਾਂਗਰਸ ਨੂੰ ਸਪੋਰਟ ਕਰ ਕੇ ਚਲ ਰਿਹਾ nutaral man ਲੇ ਕਰ ਕੇ ਆਓ ਧੰਨਵਾਦ
ਬਾਕੀ ਆਪ ਵਰੋਧੀ ਬੰਦਾ ਲੇ ਕਰ ਕੇ ਅਯੋ ਹੋ ਤੇ ਪੰਥ ਵਿਰੋਧੀ ਕੱਟੜ ਕਾਮਰੇਡੀ
ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ
ਇਹ ਉਹ ਲੋਕ ਹਨ ਜਿਨ੍ਹਾਂ ਨੂੰ ਸਿੱਖ ਕਹਿਣ ਦੀ ਥਾਂ.... ਕੀ ਕਹਾਂ ਬੇਗੈਰਤ 5/6% ਉਨ੍ਹਾਂ ਨਾਲ ਵੀ ਸੀ ਜਿਹੜੇ ਗੁਰੂ ਗ੍ਰੰਥ ਤੇ ਗੁਰੂ ਖਾਲਸਾ ਪੰਥ ਦੇ ਮੁੰਢ ਤੋਂ ਹੀ ਵਿਰੋਧੀ ਰਹੇ ਹਨ ਜਦੋਂ ਗਿੱਦੜਬਾਹਾ ਦੇ ਇਲੈਕਸ਼ਨ ਵਿਚ 2/3 ਦਿਨ ਰਹਿੰਦੇ ਹੋਏ ਉਥੇ ਆਵਾਂਗੇ ਕੌਮ ਦੇ ਧੂਤਿਆ ਨੂੰ ਸਮੇਤ ਸਬੂਤ DIG ਖਟੜਾ ਤੇ ਸੁਖਬੀਰ ਬਾਦਲ ਦੇ ਚਮਚਿਆਂ ਨੂੰ ਚੰਗੀ ਤਰ੍ਹਾਂ ਨੰਗੇ ਕਰਾਂਗੇ ਜਿਹੜੇ ਗੁਰੂ ਖਾਲਸਾ ਪੰਥ ਨੂੰ ਠੇਸ ਪਹੁੰਚਾ ਰਹੇ ਹਨ ਲੋਕੋ ਜੇ ਬਚਣਾ ਹੈ ਤਾਂ ਪੰਜਾਬੀ ਪਾਰਟੀ ਬਠਿੰਡਾ ਤੇ ਉਹਦੇ ਚਮਚਿਆਂ ਤੋਂ ਖੈੜਾ ਛੁਡਾ ਲਓ
Waheguru ji
ਸ਼੍ਰੋਮਣੀ ਅਕਾਲੀ ਦਲ ਪਾਰਟੀ ਜ਼ਿੰਦਾਬਾਦ ਜ਼ਿੰਦਾਬਾਦ
ਕਿੱਥੇ ਪੰਜਾਬ ਕਾਂਗਰਸ ਦਾ ਪ੍ਰਧਾਨ ਕਿਉਂ ਨਹੀਂ ਮੁੱਦਿਆਂ ਦੀ ਗੱਲ ਕਰਦਾ ਸਾਨੂੰ ਲੱਗਦਾ ਬੱਸਾਂ ਦੀਆਂ ਬਾਡੀਆਂ ਦਾ ਰੌਲਾ ਹੈਗਾ ਤਾਂ ਉਹ ਚੁੱਪ ਕਰਕੇ ਬਹਿ ਗਿਆ ਪਟਾਕੇ ਪਾ ਦੇਣੇ ਨੇ ਕਿਸੇ ਦਿਨ ਭਗਵੰਤ ਮਾਨ ਨੇ ਮੈਨੂੰ ਲੱਗਦਾ ਹ ਇਸੇ ਕਰਕੇ ਪੰਜਾਬ ਕਾਂਗਰਸ ਦੇ ਹੈ ਹੀ ਨਹੀਂ ਨਾ ਕਿਸੇ ਗੱਲ ਦੇ ਵਿੱਚ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੀ ਹ ਪੰਜਾਬ ਕਾਂਗਰਸ ਦਾ ਤੇ ਉਹ ਹਾਲ ਅੱਗੋਂ ਤੁਸੀਂ ਸਮਝੀ ਜਾਓ ਪੰਜਾਬੀਓ ਰਲ ਮਿਲ ਕੇ ਖੇਡਦੇ ਪਏ ਜੇ ਵੀ
ਸੁਖਬੀਰ ਬਾਦਲ ਦੇ ਪ੍ਰਧਾਨ ਰਹਿੰਦਿਆਂ,ਅਕਾਲੀ ਦਲ ਪੁਨਰ ਸੁਰਜੀਤ ਨਹੀਂ ਹੋ ਸਕਦਾ। ਲਿਖ ਕੇ ਰੱਖ ਲਿਉ।
Raja 💯
Congress te Raja baring both r strong❤
ਸੁਖਵੀਰ ਸਿੰਘ ਬਾਦਲ❤
Sarsewale da premi a
ਸਰਸੇ ਵਾਲੇ ਦਾ ਪਰੇਮੀ ਹੁਣ ਕੌਣ ਆ ਹੁਣ ਕੌਣ ਬਚਾ ਰਿਹਾ ਸਰਸੇ ਵਾਲੇ ਸਾਧ ਨੂੰ@@guri8294
Sardar Sukhbir singh badal jadabad
Proud to be Akali
Amrita warring jittuge g
Ho skda
ਪਹਿਲੇ ਪੰਜ ਕਾਹਤੋਂ ਖਰਾਬ ਕਰਦੇ ਹੋ , ੧ ਮਿੰਟ ਵਿਖਾ ਲੳੁ ਝਲਕਾਂ ਲੋਕ ੲੇਨੇ ਵਿਹਲੇ ਅਾ
Sukhbir badal zindabad
Sb ton ghatia amli
Marjo dub k hale v sarsewale premi da zindawaad kari jande
@@guri8294ਹੁਣ ਤਾਂ ਮਾਂਜਾ ਪਾਰਟੀ ਬਚਾ ਰਹੀ ਆ ਸਾਧ ਨੂੰ ਉਸ ਵਾਰੇ ਕੀ ਖਿਆਲ ਆ
@@jitsingh8827 manje party te sab ton ghatia a o te haige hi rss te bjp d nyjaaj alaad a
ਜਿੱਤ ਜਾਓ ਸੁਖਵੀਰ ਸਿੰਘ
ਜਦੋਂ ਮੋਗੇ ਚ ਜਿੱਤੀ ਆ ਚਿੱਟਾ ਵੀ ਮੋਗੇ ਚ ਉਦੋਂ ਹੀ ਆਇਆ ਪਹਿਲਾਂ ਚਿੱਟਾ ਕਿਸੇ ਨੇ ਦੇਖਿਆ ਨਹੀਂ ਸੀ ਜੋਗਿੰਦਰ ਪਾਲ ਦੀਆਂ ਜੈਨ ਦੀ ਵੋਟਾਂ ਪਈਆਂ ਤੇ ਚਿੱਟਾ ਆਇਆ ਏ ਸਾਰੇ ਭੂਆ
Good
ਤੁਸੀਂ ਔਖੇ ਕਿਉਂ ਸੂਖਬੀਰ ਲੜੈ ਨ ਲੜੇ
ਸੁਖਵੀਰ ਜ਼ਿੰਦਾਬਾਦ ਹੈ ਰਹੇ ਗਾ
ਸਰਸੇ ਦਾ ਚੇਲਾ
ਸੁਖਬੀਰ ਸਿੰਘ ਬਾਦਲ ਮੁਰਦਾ ਬਾਦ
ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜਿੰਦਾਬਾਦ ਜਿੰਦਾਬਾਦ
sukhbir badal jindabad
Gidderbaha 💯 warring family will win
Sukha Amli panth da dokhi
ਬਾਕੀ ਸਭ ਪਾਰਟੀਆਂ ਤਾਂ ਸਿਰਫ ਆਪਣੇ ਲਾਲਚ ਦੇ ਲਈ ਕੰਮ ਕਰਦੇ ਹਨ ਸਿਰਫ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਜੋ ਕਿ ਲੋਕਾਂ ਦੀ ਭਲਾਈ ਦੇ ਲਈ ਕੰਮ ਕਰਦੀ ਹੈ।
ਸਾਰਾ ਪੰਜਾਬ ਵੇਚਕੇ ਖਾ ਗਿਆ ਰਹਿੰਦਾ ਖਾਜੂ
ਜਵਾਂ ਹਾਰ ਪੱਕੀ ਆ ਕਿਉਂਕਿ ਸੁਖਬੀਰ ਬਾਦਲ ਨੇ ਕੌਮ ਨਾਲ ਧੋਖਾ ਦਿੱਤਾ
ਕਿਸ ਦਿਨ ਨੇ ਵੋਟਾ?
Gurmeetsingh,gill,akile,jate,ga
ਹਲੇ ਹੋਰ ਕਿਦਾਂ ਦਾ ਕਲੱਕ ਲਬਾਉਣਾ ਗੁਰੂ ਦੀ ਬੇਅਦਬੀ ਵੱਡਾ ਕਲੱਕ ਕੀ ਆ
ਬੇਅਦਬੀਆਂ ਤਾਂ ਹੁਣ ਵੀ ਹੋ ਰਹੀਆਂ ਹਨ ਹੁਣ ਤਾਂ ਭਗਵੰਤ ਮਾਨ ਦੀ ਸਰਕਾਰ ਹੈ ਹੁਣ ਕਿਹੜਾ ਬੇਅਦਬੀਆਂ ਰੋਕ ਰਹੀਆਂ ਹਨ ਪਰ ਫਿਰ ਵੀ ਤੁਸੀਂ ਅਕਾਲੀ ਦਲ ਪਾਰਟੀ ਨੂੰ ਕਿਉ ਬਦਨਾਮ ਕਰ ਰਹੇ ਹੋ ਭਗਵੰਤ ਮਾਨ ਨੇ ਕਿਹੜਾ ਬੇਅਦਬੀ ਰੁਕਾ ਦਿੱਤੀਆਂ ਹਨ ਉਹਨਾਂ ਤੇ ਜਾ ਕੇ ਉਂਗਲਾਂ ਚੁੱਕੋ
Sukvir singh badal great person for punjab
ਕਿਸ ਕਰਕੇ ਜਨਾਬ
ਪੰਜਾਬ ਤੇ ਪੰਜਾਬੀਅਤ ਦਾ ਜਿਨਾਂ ਘਾਣ ਇਨ੍ਹਾਂ ਨੇ ਕੀਤਾ ਉਸਦਾ ਕੀ ਜਵਾਬ ਹੈ ਆਪ ਪਾਸ
ਪੰਜਾਬ ਦੀ ਜਵਾਨੀ ਦਾ ਸ਼ਿਕਾਰ ਕਰਨ ਵਾਲੇ ਬੁੱਚੜ ਤਾਇਨਾਤ ਕਰਤੇ, ਕਦੇ ਉਨ੍ਹਾਂ ਮਾਵਾਂ ਨੂੰ ਪੁੱਛਕੇ ਵੇਖੋ
ਸੌਦਾ ਸਾਧ ਨਾਲ ਯਾਰੀ ਦਾ ਨਿੱਘ ਵੱਖਰਾ ਮਾਣਿਆ
ਬਿਲਕੁੱਲ ਸਹੀ
ਜਿਹਨਾਂ ਨਾਲ ਧੱਕਾ ਕੀਤਾ ਗਿਆ ਉਨ੍ਹਾਂ ਨੂੰ ਪੁੱਛਿਆ
Teen bar jit giya Raja Warring , eh bai saheb hun credibility check karan aa giya
It’s really too hard for badals
ਸੋਹਣੀ ਚਰਚਾ
Sukha tankhaia
ਲਾਲੀ ਸਾਹਿਬ ਆਪ ਜੀ ਸੁਖਬੀਰ ਬਾਰੇ ਬੜੀ ਗ਼ਲਤਫਹਿਮੀ ਚ ਹੋ ਮੇਰੇ ਵੀਰ
ਲਾਲੀ,, ਹੋਰ ਜਿਹੜਾ ਮਰਜੀ ਜਿੱਤ ਜੇ,, ਪਰ ਤੇਰਾ ਸੁਪਨਾ ਨੀ ਪੂਰਾ ਹੋਣਾ
ਗਿੱਦੜਬਾਹਾ ਆ ਕੇ ਮਾਹੌਲ ਦੇਖ, ਐਵੇਂ ਕਾਵਾਂ ਰੌਲੀ ਪਾਈ ਹੈ 😡😡😡😡😡😡😡
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ
Cm sidhu punjab 2027
ਕਾਸ਼ ਪ੍ਰਕਾਸ਼ SIN ਬਾਦਲ ਨੂੰ ਪਤਾ ਹੁੰਦਾ ਕਿ ਸਭ ਕੁਝ ਇਥੇ ਹੀ ਰਹਿ ਜਾਣਾ ਹੈ??ਤੇ ਪੰਜਾਬ ਲਈ ਤੇ ਸਿੱਖਕੌਮ ਲਈ ਕੁਝ ਚੰਗਾ ਕੰਮ ਕਰ ਜਾਦਾ ਜਾ ਕਰਦਾ?? ਤੇ ਆਪਣੇ-ਆਪ ਦੇ ਪਰਿਵਾਰ ਲਈ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਨਾ ਕਰਦਾ।।
ਇਕ ਸਮਾ ਸੀ ਜਦੋ ਇਸ ਦੀ ਘਰ ਵਾਲੀ ਕੋਲ ਲੋਕ ਪੈਸਿਆ ਦੇ ਸੂਟਕੇਸ ਲੈ ਕੇ ਜਾਦੇ ਹੁੰਦੇ ਸਨ??ਕੋਈ ਵੀ ਕੰਮ ਜਾ ਨੋਕਰੀ ਲਈ?? ਤੇ ਕੁਝ ਲੋਕਾ ਦੇ ਕੰਮ ਵੀ ਨਹੀ ਸੀ ਹੁੰਦੇ?ਤੇ ਉਹ ਨਰਕਾ ਨੂੰ ਜਾਦੇ ਸਮੇ ਸਭ ਕੁਝ ਇਥੇ ਹੀ ਛੱਡ ਗਈ????ਹੁਣ ਇਹ ਨਰਕੀਆ ਸ਼ਾਇਦ ਉਸ ਕੋਲ ਜਾ ਕੇ ਪਛਤਾਏ ਗਾ??ਕਿ ਸਾਨੂੰ ਦੋਵਾ ਨੂੰ ਰੱਬ ਨੇ ਚੰਗੇ ਕੰਮ ਕਰਨ ਦਾ ਮੌਕਾ ਦਿੱਤਾ ਸੀ ਪਰ ਅਸੀ??ਏਨੀ ਲੰਬੀ ਉਮਰ ਉਪ੍ਰੰਤ ਹੋਣ ਤੋ ਬਾਅਦ ਵੀ ਆਪਣੇ-ਆਪ ਦੇ ਪਰਿਵਾਰ ਦੇ ਸਵਾਰਥ ਲਈ?? ਰੱਬ ਤੇ ਸਿੱਖ ਕੌਮ ਤੇ ਪੰਜਾਬੀਆ ਦੇ ਗੁਨਾਹਗਾਰ ਬਨਣ ਤੋ ਸਿਵਾਏ ਹੋਰ ਕੁਝ ਨਹੀ ਕੀਤਾ??
ਪੰਜਾਬ ਦੀ ਤ੍ਰਾਸਦੀ ਹੈ ਕੇ ਪੰਜਾਬ ਨੂੰ ਭੇਖੀ ਸਿੱਖ ਲੀਡਰਾ ਨੇ ਆਪਣੇ-ਆਪ ਦੇ ਪਰਿਵਾਰ ਤੇ ਚਮਚਿਆ ਲਈ??? ਨਾਸਮਝ ਤੇ ਬੇਵਕੂਫ ਸਿੱਖਾ ਨੂੰ ਹੋਰ ਬੇਵਕੂਫ ਬਣਾਇਆ ਤੇ ਪੰਜਾਬ ਤੇ ਪੰਜਾਬੀਅਤ ਤੇ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਕੀਤਾ।
ਪੰਜਾਬ ਲਈ ਕਰਜਾ ਤੇ ਉਜਾੜਾ ਤੇ ਆਪਣੇ-ਆਪ ਤੇ ਆਪਣੇ-ਆਪ ਦੇ ਚਮਚਿਆ ਦੀ ਤਰੱਕੀ ਪੰਜਾਬ ਦੀ ਲੁੱਟ ਕਰ ਕਰ ਕਰ ਕੇ ।।
ਸਿੱਖ ਸਿਧਾਂਤ ਤੇ ਸਿੱਖ ਕੌਮ ਦਾ ਘਾਣ ਕੁਰਸੀ ਦੇ ਕਰਕੇ RSS, BJP, ਦੇ ਹੱਥ ਠੋਕਾ ਬਣਕੇ।।
RSS AND BJP ਦੇ ਹੱਥ ਠੋਕਾ ਬਣ ਕੇ ਸਿੱਖ ਸਿਧਾਂਤ ਦੇ ਉਲਟ ਕੰਮ ਕੀਤੇ ਤੇ ਇਸ ਨਰਕੀਏ ਨੇ ਸਾਰੀ ਉਮਰ ਸਿੱਖ ਕੌਮ ਦੇ ਨਾਸਮਝ ਤੇ ਬੇਵਕੂਫ ਸਿੱਖ ਲੋਕਾ ਨੂੰ ਬੇਵਕੂਫ ਬਣਾਇਆ ਤੇ ਸਿੱਖਾ ਦੀਆ ਉੱਚ ਸੰਸਥਾਵਾ ਤੇ ਕਬਜਾ ਕਰ ਕੇ ਲੁੱਟਿਆ ਤੇ ਸਿੱਖਾ ਲਈ ਉਸ ਪੈਸੇ ਨਾਲ ਕੁਝ ਚੰਗਾ ਨਹੀ ਕੀਤਾ??
ਬਾਹਰੋ ਇਸਾਈ ਗੋਰਿਆ ਨੇ ਪੰਜਾਬ ਦਿਆ ਪਿੰਡਾ ਵਿੱਚ ਸਕੂਲ ਖੋਲ ਕੇ ਉਹਨਾ ਨੂੰ ਮੁਫਤ ਸਿੱਖਿਆ ਦੇ ਕੇ ਇਸਾਈ ਬਣਾਇਆ ਤੇ ਪਰ ਇਸ ਨਰਕੀਏ ਨੇ ਦਰਬਾਰ ਸਾਹਿਬ ਦਾ ਸਰਮਾਇਆ ਲੁੱਟਿਆ ਜੋ ਕਿ ਇਸ ਨੂੰ ਸਿੱਖ ਕੌਮ ਲਈ ਸਕੂਲ-ਕਾਲਜਾ ਤੇ ਹੋ ਮਨੁੱਖਤਾ ਲਈ ਵਰਤਣਾ ਚਾਹੀਦਾ ਸੀ??ਪਰ ਇਹ ਉਹ ਸਿੱਖ ਸੰਸਥਾਵਾ ਦਾ ਸਰਮਾਇਆ ਤੇ ਸਿਧਾਂਤ ਦਾ ਨਜਾਇਜ ਇਸਤੇਮਾਲ??ਆਖੌਤੀ ਜਥੇਦਾਰਾ ਰਾਹੀ ਕਰਦਾ ਰਿਹਾਅ???
ਤੇ ਆਖਿਰ ਵਿੱਚ ਪੰਜਾਬ ਤੇ ਨਾਸਮਝ ਤੇ ਬੇਵਕੂਫ ਸਿੱਖਾ ਨੂੰ ਥੋੜੀ ਸਮਝ ਆਈ ਤੇ ਸਮਝਦਾਰੀ ਤੋ ਕੰਮ ਲੈ ਕੇ ਇਸ ਚੋਰ ਪਰਿਵਾਰ ਨੂੰ ਨਕਾਰਿਆ???
ਹੁਣ ਇਹ ਨਰਕੀਆ ਦੋਵੇ ਹੱਥ ਝਾੜ ਕੇ ਨਰਕਾ ਵਿੱਚ ਆਪਣੀ ਘਰ ਵਾਲੀ ਕੋਲ ਨਰਕਾ ਵਿੱਚ ਸਿਆਸਤ ਕਰੇ ਗਾ???ਜੇ ਇਸ ਦਾ ਵੱਸ ਚੱਲਿਆ?
ਰਾਜਾ ਵੜਿੰਗ ਹੀ ਜਿਤੁ ਕਾਕਾ ਜੀ
ਸ. ਸੁਖਬੀਰ. ਸਿੰਘ. ਬਾਦਲ. ਜਿੰਦਾਬਾਾਦ
ਸਾਡੇ ਫਿਰੋਜਪੁਰ ਤੋ 2 ਲੱਖ ਵੋਟ ਤੇ ਜਿੱਤਿਆ ਸੀ ਸੁਖਬੀਰ ਇਸ ਵਾਰ ਹਾਰ ਦੇ ਡਰ ਤੋ ਖੜਾ ਨਹੀ,ਗਿੱਦੜਬਾਹੇ ਤੋ ਸੁਖਬੀਰ ਨੇ ਖੜਨਾ ਸੀ ਜੇਕਰ ਡਿੰਪੀ ਨਾਹ ਜਾਦਾ ਤਾ ਪਰ ਹੁਣ ਸੇਫ ਸੀਟ ਨਹੀ ਬਾਦਲ ਲਈ ਇਹ ਸੋਚ ਹੈ ਸੁਖਬੀਰ ਦੀ ਲਿੱਖ ਲਉ। ਸੁਖਬੀਰ ਲਈ ਸੀਟ ਕੋਈ ਵੀ ਸੇਫ ਨਹੀ ਹੁਣ ਪੰਜਾਬ ਚ ਬਾਕੀ ਕੁਛ ਲੀਡਰਾ ਦੀ ਛਵੀ ਚੰਗੀ ਹੈ।
Vottan Gin Lio SUKHBEER BADAL Diyan.
Hun Loke Bahut Siyane Ho Chucke Han.
Sharomni Akalidal Badal Hun Kali Dal Badal Ban Chucka Hai.
ਪੰਜਾਬ ਦੇ ਲੋਕ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਹਨ ਤੁਹਾਡੇ ਵਰਗਿਆਂ ਦੇ ਬੋਲਾਂ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਕੋਈ ਵੀ ਫਰਕ ਨਹੀਂ ਪੈਂਦਾ
ਖੜ੍ਹਾ ਤਾਂ ਕਰੋਂ ਸਾਹਮਣੇ ਆ ਜੂਊ
Guru da dokhi nu jarnail kihde shrm nahi aoundi.
Starts @6:09
Risk Lana chaida vasay be bdnmi ho gi kya pta dobra sanjivni mil jaya
Sardar Sukhbir Singh Badal ne ik nawa vision dita si punjab nu mainu nahi lagda jine devlopment Sukhbir singh Badal ne karwai Punjabi kina infrastructure built kita punjab ch har bande de os Akalidal de Sarkar ch 2007 to 2017 tak income wadi hi hou os Akalidal de development da punjab de har insaan tak faida pounchya par apa punjabia ne ki mul paya os devlopment da ki mul paya Sukhbir singh Badal de mehnat da..jis party ne eni development kiti Jis de kama kar ke aya 2 sarkara sirf jhoote lare la ke hi ban gayia ki mul paya apa ne Akalidal da ..Punjab de awde party nu aaj Saab to mara bna ta..
ਸੁਖਬੀਰ ਬਾਦਲ ਇੰਸਾ , ਇਹ ਮੀਰ ਮੰਨੂ ਆ ਲੋਕੋ ਸਿਆਣ ਲਓ
y g ik ਬਾਰ ਤੁੱਕਾ ਲੱਗ ਸਕਦਾ 3 ਬਾਰ ਨਹੀਂ ਉਹ ਰਾਜਨੇਤਾ ਸਿਰੇ ਦਾ ਮਿੰਟ ਚ 🎮 ਘੁਮਾ ਦਿੰਦਾ
❤❤❤❤
ਸ਼ਿਰੋਮਣੀ ਅਕਾਲੀ ਦਲ ਜ਼ਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ ਅਕਾਲੀ ਦਲ ਦੀ ਜਿੱਤ ਪੱਕੀ ਹ ਗਿੱਦੜ ਵਾਜ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ
Tarlochan bai jindabad
Jarnail 😂😂😂 oh v sukhbir 😂😂
😜😜😜🤣🤣
ਵਰਕਰ.ਕਿਥੇ.ਜਾਣ
Gunah wdde aa mafi yog ni lok sb jande aa
Meety
ਲਖ ਲਾਣਤ ਪੰਜਾਬ ਦਿਆ ਬੇਵਕੂਫ ਸਿੱਖਾ ਨਾਸਮਝ ਸਿੱਖਾ ਭੇਖੀ ਸਿੱਖਾ ਤੇ ਜਿੱਨਾ ਬਾਦਲ ਨਰਕੀਏ ਮਜੀਠੀਆ ਨਰਕੀਏ ਪਰਿਵਾਰਾ ਨੂੰ ਵੋਟਾ ਪਾਈਆ ਤੇ ਹੁਣ ਵੀ ਬਾਦਲ ਨਰਕੀਏ ਮਜੀਠੀਆ ਨਰਕੀਏ ਦੇ ਨਾਲ ਚਲ ਰਹੇ ਹਨ ਤੇ ਉਨ੍ਹਾ ਦੀਆ ਜੁਤੀਆ ਚੱਕ ਜੁਤੀਆ ਚੱਟ ਰਹੇ ਹਨ।
ਇਹ ਲੋਕ ਖਾਨਦਾਨੀ ਗੋਰਿਆ ਦਿਆ ਪਿੱਠੂਆ ਨੂੰ ਇਹ ਸਿੱਖੀ ਦੇ ਸਿੱਖ ਕੌਮ ਦੇ ਗਦਾਰ ਹਨ ਤੇ ਸਨ।
ਇੰਨਾ ਪੰਜਾਬ ਹਰ ਪੱਖੋ ਲੁੱਟ ਲਿਆ ਤੇ ਬਰਬਾਦ ਕੀਤਾ ਤੇ ਹੇ ਹੀ।
ਪਰ ਇੰਨਾ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਕੀਤਾ BJP AND RSS ਹੱਥ ਠੋਕੇ ਬਣ ਕੇ ਸਿੱਖ ਕੌਮ ਨੂੰ ਛੱਡ ਡੇਰਿਆ ਦੀ ਪੁਸਤ ਪਨਾਹੀ ਕੀਤੀ।
ਇਸ ਲਈ ਪੰਜਾਬ ਦੇ ਖਾਸ ਕਰਕੇ ਸਿੱਖ?
ਇਹ ਕਿਸ ਤਰਾ ਦੇ ਸਿੱਖ ਹਨ ਜਿਹੜੇ ਇੰਨਾ ਨੂੰ ਪੰਥਕ ਮੰਨ ਕੇ ਵੋਟ ਪਾਉਦੇ ਸੀ ਤੇ ਪਾਉਦੇ ਆ?
ਇੰਨਾ ਚੋਰ ਗੁਨਾਹਗਾਰਾ ਨੂੰ ਵੋਟਾ ਪਾਉਣ ਵਾਲੇ?
1, ਨਾਸਮਝ ਸਿੱਖ?
2, ਬੇਵਕੂਫ ਸਿੱਖ।
3, ਭੇਖੀ ਸਿੱਖ।
4, ਚੋਰ ਸਿੱਖ।
ਗੁਰੂ ਸਾਹਿਬਾਨ ਦਾ ਸਿੱਖ।
ਸਿੱਖ = ਸਿੱਖੀ ਸਿੱਖਿਆ ਗੁਰ ਵਿਚਾਰ।
ਪਰ ਗੁਰੂ ਵਿਚਾਰ ਵਾਲਿਆ ਸਿੱਖਾ ਦੀ ਸਮਝ ਵਾਲੇ ਸਿੱਖ ਹੇ ਹੀ ਨ੍ਹੀ ਜੇ ਹੇ ਤੇ ਉਹ ਬਹੁਤ ਹੀ ਘੱਟ ਹਨ ਤੇ ਉਹ ਰਾਜ ਨੀਤੀ ਵਿੱਚ ਨ੍ਹੀ ਆਉਦੇ?
ਪੰਜਾਬ ਦੇ ਅਜ ਕਲ ਦੇ ਸਿੱਖ?
ਭੇਖੀ ਸਿੱਖਾ ਦੀ ਕਿਸਮ ਕੀ ਹੇ, ਇਸ ਦੀ ਸਮਝ ਦੀ ਜਰੂਰਤ ਹੇ? ਜਿਆਦਾਤਰ ਭੇਖ ਪਾਉਣ ਨੂੰ ਸਿੱਖੀ ਮੰਨਦੇ ਹਨ।
ਭੇਖੀ ਸਿੱਖ = ਗੁਰੂ ਅਕਲ ਦੀ ਘਾਟ।
ਜਿਵੇ ਸ਼ੇਰ ਤੇ ਸੂਰ ਦੀ ਖੱਲ ਪਾਈ ਹੋਈ ਹੋਵੇ। ਦੇਖਣ ਨੂੰ ਦੂਰ ਤੋ ਸ਼ੇਰ ਨਜ਼ਰ ਆਏ ਗਾ ਪਰ ਨਜਦੀਕ ਆ ਕੇ ਦੇਖਣ ਤੇ ਪਤਾ ਚਲੇ ਗਾ। ਕਿ ਇਹ ਤੇ ਗੰਦ ਗੂੰਹ ਦਾ ਸ਼ਿਕਾਰ ਕਰ ਰਿਹਾਅ ਹੇ। ਇਹ ਤੇ ਸ਼ੇਰ ਨ੍ਹੀ? ਸ਼ੇਰ ਦਾ ਭੇਖ ਪਾਇਆ ਹੋਇਆ ਹੇ।
ਇਹ ਹੇ ਪੰਜਾਬ ਦਿਆ ਸਿੱਖਾ ਦੀ ਤ੍ਰਾਸਦੀ ਕਿ ਕੁਝ ਵੀ ਸਿੱਖੀ ਦਾ ਨੁਕਸਾਨ ਕਰਨਾ ਹੇ ਤੇ ਸਿੱਖ ਕੌਮ ਨਾਲ ਲੜਨ ਲਈ? ਲੜਾਈ ਦੀ ਜਰੂਰਤ ਨ੍ਹੀ? ਭੇਖ ਪਾ ਲਵੋ? ਸਿੱਖੀ ਦਾ ਭੇਖ ਪਾ ਲਵੋ? ਤੇ ਜੋ ਜੀ ਚਾਹੇ ਅਜ ਕਲ ਦੇ ਸਿੱਖਾ ਨੂੰ ਕਰੋ ਜਿਸ ਤਰਾ ਮਰਜੀ ਨੁਕਸਾਨ ਕਰੋ ਪਰ ਕਰੋ ਭੇਖ ਪਾ ਕੇ ਕਰੋ।
ਇਹ ਹੇ ਪੰਜਾਬ ਦੀ ਤ੍ਰਾਸਦੀ ਭੇਖ ਪਾਉਣ ਨੂੰ ਸਿੱਖ ਸਿੱਖੀ ਮੰਨਣ ਲੱਗ ਪਏ ਹਨ।
raja he jitu
Raja waring jindabad jindabad jindabad
ਮਨਪ੍ਰੀਤ ਬਾਦਲ ਨੂੰ ਤਾਂ ਲੋਕ ਜਾਣਦੇ ਹਨ ਕਿ ਉਹ ਐਡਾ ਕੁੜਮਾਂ ਤੇ ਮਨਹੂਸ ਬੰਦਾ ਕੀ ਉਸਨੇ ਤਾਂ ਤਿੰਨ ਚਾਰ ਵਾਰ ਖਜ਼ਾਨਾ ਮੰਤਰੀ ਰਹਿਕੇ ਇੱਕ ਵਾਰ ਵੀ ਮੂੰਹ ਵਿੱਚੋਂ ਇਹ ਗੱਲ ਕਹਿਣੀ ਤਾਂ ਦੂਰ ਕਿ ਖਜ਼ਾਨਾ ਪੰਜਾਬ ਵਾਸਤੇ ਹੈਗਾ ਉਹ ਤਾਂ ਪੱਟਾਂ ਤੇ ਹੱਥ ਮਾਰਕੇ ਇੱਕੋ ਗੱਲ ਹੀ ਪਿੱਟੀ ਗਿਆ ਕਿ ਖਜ਼ਾਨਾ ਖਾਲੀ ਐ ਫੇਰ ਤੂੰ ਕਿਹੜੇ ਖ਼ਜ਼ਾਨੇ ਦਾ ਮੰਤਰੀ ਐਂ।
Bhai gurjeet singh bai bagwan Singh sheed krte ❤❤❤❤❤❤
ਬਹੁਤ ਵਧੀਆ ਗੱਲ ਬਾਤ ਲੱਗੀ
ਸੁਖਬੀਰ ਬਾਦਲ ਕੋਮ ਗਦਾਰ ਏ
ਸੁਖਬੀਰ ਸਿੰਘ ਬਾਦਲ ਜੀ ਕੌਮ ਦੇ ਗਦਾਰ ਨਹੀਂ ਹਨ ਉਹ ਤਾਂ ਸਗੋਂ ਦੀ ਸਿੱਖਾਂ ਅਤੇ ਪੰਜਾਬ ਦੇ ਲੋਕਾਂ ਦਾ ਭਲਾ ਸੋਚਦੇ ਹਨ
ਤਨਖਾਹੀਆ @@GurveerSingh-q3c
ਹਲੇਲੂਈਆ ਕਹਿੰਦਾ ਥੋਡਾ ਲੀਡਰ
Raje 1349 votan de gidderbaha odo jithya, jido aap de 92 jite c, a gl koi choti gl ni vdde veer
ਬੇਅਵਦੀਆ ਵਾਲੇ ਕਦੇ ਜਿੱਤ ਨੀ ਸਕਦੇ
ਬੇਅਦਬੀ ਦੀਆਂ ਤਾਂ ਅੱਜ ਵੀ ਹੋ ਰਹੀਆਂ ਹਨ ਹੁਣ ਕਿਹੜਾ ਬੇਅਦਬੀ ਹੋਣ ਰੁਕ ਗਈਆਂ ਹਨ ਹੁਣ ਤਾਂ ਭਗਵੰਤ ਮਾਨ ਦੀ ਸਰਕਾਰ ਹੈ ਹੁਣ ਕਿਹੜਾ ਬੇਅਦਬੀ ਰੁਕ ਗਈ ਹੈ ਪਰ ਫਿਰ ਵੀ ਬੇਅਦਬੀ ਦੇ ਮੁੱਦੇ ਤੇ ਅਕਾਲੀ ਦਲ ਪਾਰਟੀ ਨੂੰ ਕਿਉਂ ਟਾਰਗਟ ਕੀਤਾ ਜਾਂਦਾ ਹੈ ਹੁਣ ਵੀ ਤਾਂ ਭਗਵੰਤ ਮਾਨ ਦੀ ਸਰਕਾਰ ਹੈ ਹੁਣ ਨਹੀਂ ਹੋ ਰਹੀ ਬੇਅਦਬੀ ਤੁਸੀਂ ਉਸ ਨੂੰ ਨਹੀਂ ਮੰਨਦੇ ਬੇਅਦਬੀ
Lambi Sukhbir Badal
ਸੂਖਾ ਅਮਲੀ ਵੇਖੋ, ਕਿ,ਕਰਦਾ,ਸੂਖੇ,ਗਪੋੜੀ ਨਾਲੋਂ ਤਾਂ ਸਿਮਰੋ ਚੰਗੀ ਆ,ਕੁਛ, ਨਾ ਕੁਛ ਬੋਲ ਤਾਂ ਲੈਂਦੀ ਆ,ਸਦਨ ਭਵਨ ਵਿੱਚ ਸੂਖਾ ਤਾਂ ਗੂੰਗਾ ਘੋਗੜ,ਆ
Tuvadi ek v gal sachi ni honi
ਬਾਦਲ ਪਰਿਵਾਰ ਨੇ ਅਕਾਲੀ ਦਲ ਦਾ ਭੋਗ ਪਾ ਦਿੱਤਾ
ਭੋਗਤਾ ਤੁਹਾਡੇ ਵਰਗੇ ਲੋਕਾਂ ਦਾ ਪਾਇਆ ਜਾ ਰਿਹਾ ਹੈ ਜੋ ਕਿਸੇ ਵੀ ਪਾਰਟੀ ਪੰਥ ਦੇ ਨਹੀਂ ਬਣਦੇ ਹਨ ਆ ਜਾਂਦੇ ਆ ਵੇਲੇ ਬਕਵਾਸ ਮਾਰਨ ਨੂੰ
ਮਨਪ੍ਰੀਤ ਬਾਦਲ ਦੇ ਕੰਮ ਬੋਲਦੇ ਆ,ਤੇਰੇ ਵਰਗੀਆ ਲੀਰਾ ਦੇ ਕਹਿਣ ਨਾਲ ਕੁੱਛ ਨਹੀ ਹੋਣਾ,ਹੁਣ ਮਾਨ ਸਰਕਾਰ ਨੇ ਬਿਜਲੀ ਤੇਲ ਮਹਿੰਗਾ ਕਰਤਾ ਤਨਖਾਹਾਂ ਦੇਣ ਲਈ ਹੁਣ ਕਹਿਣ ਵੀ ਖਜ਼ਾਨਾ ਭਰਿਆ
App
Sukhbir kehde Paseyo jarnail aa
ਮੈਨੂੰ ਲੱਗਦਾ ਤੈਨੂੰ ਵੀ ਦੇਖਣ ਦੀ ਪ੍ਰੋਬਲਮ ਲੱਗਦੀ ਹੈ ਜੋ ਤੂੰ ਆਪਦੀਆਂ ਅੱਖਾਂ ਦੇ ਨਾਲ ਉਨਾਂ ਨੂੰ ਪਹਿਚਾਣ ਨਹੀਂ ਰਿਹਾ
Punjabio politics ch interest laina band karo sports khedo, politics is job for politicians jis tarah appa lok apna apna kitta karde a
ਉਹ ਪ੍ਰਕਾਸ਼ ਸਿੰਘ ਬਾਦਲ ਸੀਗ ਜਿਹੜਾ ਮਨਪ੍ਰੀਤ ਨੂੰ ਜਿਤਾ ਗਿਆ ਇਹ ਤੇ ਕੁਝ ਨਹੀਂ ਹੋਣਾ ਨਾਲੇ ਵਰਕਰ ਉੱਥੇ ਕਹਿ ਰਿਹਾ ਕਿਹੜੇ ਗਏ ਜਿਹਨਾਂ ਵਿੱਚ ਜਾਨ ਪਾਉਣੀ ਆ ਇਹਨੇ। ਉਸ ਟਾਈਮ ਲੋਕ ਇਹਨਾਂ ਅਕਾਲੀਆਂ ਪਰ ਵਿਸ਼ਵਾਸ਼ ਕਰਦੇ ਸੀਗੇ ਪਰ ਇਹਨਾਂ ਨੇ ਆਪਣੇ ਇਮੇਜ ਅੰਨੀ ਡਾਊਨ ਕਰ ਲਈ ਬਈ ਹੁਣ ਇਹਨਾਂ ਪਰ ਕੋਈ ਭਰੋਸਾ ਹੀ ਨਹੀਂ ਕਰਦਾ ਜਿਹੜਾ ਮਰਜ਼ੀ ਹੋਵੇ ਜੋ ਵੀ ਇਹ ਕਹਿੰਦੇ ਆ ਲੋਕ ਸਮਝਦੇ ਆ ਬਸ ਇਹ ਗੱਪ ਮਾਰਦੇ ਆ।
HOMBRE TRAICINERO PARA LA NACION
Jordar mukabla between Amrita wring vs Dimpy dhilon par jittu dimpy
Bhul jo
Aapa kaun oh MLA rah chukia
ਬਾਦਲਾ ਦਾ ਚਮਚਾ