Eh baba ji demotivate q kr rhe ne, aap pr aye ta ki samajhde a, j koi mehnat krn vale hove ta q ni ho sakda, baki theek a ajkl recession krke kamm bhut aoukha a, but m v 6-8 pehla ayi c Nz ch bhut mehnat kiti te Rabb ne sun lyi te pr ho gye. M eh kehna chahundi k sare bure ni hunde but Jo log pehla de aye hoyea a oh students nu te new generation nu changa nhi samjhde , te tang v krde a te rents ne Jo ohna krke hi bhut high ho jande a, te apniya ghar diya payments v new generation de sir te hi poora krde a phir kehnde a students change ni. Kyi students te new generation vale v khrabi krde a but sare hi ni bure haige. But ehna forighn countries ch nasha/ addiction India to v kite jeyada j. Baki mehnat krk ho kuch banda chahe India te chahe ethe a. Bapu di v pension sounding a tahi eni gal aoundi a. Veer eh kyi purane log v ni tikan dende. Baki India vargi mouj nhi h kite , asi v socheya k settle ho k India skoon nal rhiye. Baki asi Punjabi v nhi samjhde bahr a k hi sab rukde a te jina marji kehdo k bahr na ayeo but nhi samjhde
Ena de ma baap galt aa .. una nu pta hi ni ke student visa hunda ki aa @@satwantsidhu3738Prhaai lai behj de aa. Parh ke corce pure karke india aa ke job karni chahidi aa . Eh log parhan lai ni jnde eh ta kam karn li jande aa .. asal ch student visa una lai hunda jina kol bahut pesa hunda .. jehnu lagda ke india ch os level di prhaai heni jina k una da bacha mehnat krda .. es karke bache nu canada bhejo prhaai vaste .. per bahut afsos di gal aa jagh jagh ilets center khol khol ke lokan nu gumraah kar ditta .. kudiyan mundeyan nu rulan lai majbur krta .. asal ch sade lokan nu pta hi ni ke student visa hunda ki aa 😂😂😂😂😂
mn sub inspector di tyari kr rahi aa 3 saal to,te ky din ho gae meri shoti sister chli gy canada,te eda lgn lg gya k mn reh gy mera future ni bnea study shd ti mn,pr aj tuhadi video dekh k fr sub insp. di study krn da jazba mil gya thankyou .waheguru ji❤❤ too good yaar too good for this video,what a relief
Sachai eh h ,k punjab da study da level bahut ghatia h ,health da b byra Hal h ,pehla pinda vich bache kabaddi ,kushti ,football, bollibal ,hockey, te kho kho aam khedede sn ,hun agar koi khed b rha ta sirf cricket ,,education da level eina jiyada thalle aa giya h ,k graduate bache nu english vich application b likhni nhi aoundi ,punjabi to sivai na hindi aoundi h ,m Delhi police to Sub Inspector retired hoya hu ,,ethe 20/22 saal to dekh rhe ha ,k ek b bacha nhi aounda punjab to Bharti lei ,keon k aj Kal de munde kuddian da is gal to pata lag janda h ,k bahar jaan lei islets de 6 bands lein ly b ehna nu poora saal lag janda h ,,is gal to pata lagda h ,k study da level kinna neeche aa giya h ,,sirf 1/2 IPS officer aounde hn ,punjab to clear karde hn ,,oh b khandani officer de bache hi hunde hn ,,koi bacha tyari nhi karda police di ,,jad k sarkari noukri da koi mukavala hi nhi ,,m apne group vicho ethe aaya c ,aj m apni life to satisfied ha ,,bache b sett ho jande hn ,ghar ,makaan b ban janda h ,ek satisfied life mil jandi h ,,pata nhi keon ,koi bacha is gal nu samjhda keon nhi ?
Paji Mera v bhraa gya c saal hon lgya , vehla ghumda pya , kamm nhi hega ji 😢😢😢, Punjab hi sahi ae, Bas asi sharam naal mar jande aa, te kamm nhi krde😢😢😢
Ripan ji ethe bi Punjab jina hi nsha Punjab ton fir kyon aunde ne bache maa bapp nu preshan krde ne apna Punjab hi theak hai jo yeh dikha rahe ho je student dekh ke samagh jan ripan ji bhaut dhanbad 🙏🙏🙏🙏🙏👍👍👍👍👍
Canada canada lyi je jana Australia jao jethe km v milo te salary v good aw mahol v ek number aw ripan bro Australia v dikhao yr pinjabian nu ta ki ohna da v beham door ho sake canada wala
Bai ji tusi fer koi hor hi Australia hone ho.. Mera friend nu gye hale 2 saal msa hoye ne. Oh sala 7-8000 dollar per month nhi chad da only by car washing
New immigrants should not only be hard working but also possess skills ,especially soft skills ,Indian students should find diverse employers (Indian kadde vi apne bachiyaan nu support nahi karde ) God Bless these kids Ask them to find jobs in Tim Hortons ,Starbucks , learn the skills fast kids
Rabb kirpa kre sare students te..asi v student aye c 2015 ch. hun settled hoge babe di kirpa naal..mehnt kreo ..himmat na hareo…baaki baapu jyde drai jnda eda c chkr ni..time o ni reha ta eh v ni rehna…chk k rakho km..glt kmaa to bcho mehnt kro bs
people should go to areas which do not have high concentration of punjabis and learn other languages like English and French to venture into French part of Canada in order to explore the possibility of getting jobs my opinion.
eh ni pta hunda eh kudian babe de samne ehto v vadda ghr lai lain keh kehda treeka hunda kise nu bolan da " ghr bhull jaaan eh te basement ch rehnge " kise da honsla nai todna chahida
ਕੈਨੇਡਾ ਏਨਾ ਵੀ ਬੁਰਾ ਨਹੀਂ ਹੈ ... ਕੰਮ ਵੀ ਮਿਲ਼ ਇ ਜਾਂਦਾ ਜੇ ਆਪਾ ਲੱਭਣ ਜਾਂਦੇ ਆ ਪਰ ਮੈਨੂੰ ਪਤਾ ਟਾਈਮ ਲੱਗ ਜਾਂਦਾ ਲੱਭਣ ਵਿਚ ,,,,ਪਰ ਕਿਸੇ ਵੀ ਵੀਰ ਭੈਣ ਨੂੰ ਇਹ bappu ਦੀ ਵੀਡਿਉ ਦੇਖ ਕੇ demotivate ਨਹੀ ਹੋਣਾ ਚਾਹੀਦਾ :::: ਜਰੂਰ ਆਵੋ ਸਾਰੇ ਜਣੇ canada struggle ਕਰੋ,,, ਇਹਨਾਂ ਨੇ v struggle ਕਰਕੇ ਈ ਘਰ ਲਏ ਆ । ਇੱਕ ਦਿਨ ਆਪਾ ਵੀ ਜਰੂਰ ਤਰਕੀਆ ਕਰਗੇ। 🙏ਵਾਹਿਗੁਰੂ ਜੀ ਸਬ ਤੇ ਮੇਹਰ ਕਰੋ,🙏🙏
ਮੇਰੇ ਬੇਟਾ ਤੇ ਬੇਟੀ ਨੂੰ ਨੌ ਸਾਲ ਹੋਗਏ ਕਨੇਡਾ ਆਇਆਂ ਨੂੰ well settled ਨੇ ਪਰ ਇਹਨਾ ਬੱਚਿਆਂ ਦਿਆਂ ਗੱਲਾਂ ਸੁਣਕੇ ਅੱਖਾਂ ਭਰ ਆਈਆਂ ਪਰ ਹੁਣ ਉਹਨਾ ਦਾ ਵੀ ਕੱਮ ਘੱਟ ਗਿਆ
ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਤੇ ਉਮੀਦ ਹੈ ਪੰਜਾਬ ਦੇ ਲੋਕਾਂ ਨੂੰ ਕੁਝ ਸਮਜ ਆਵੇਗੀ ਅਤੇ ਪੰਜਾਬ ਵਿੱਚ ਰਹਿ ਕੇ ਮਿਹਨਤ ਕਰਨਗੇ।
ਸਮੇ ਸਮੇਂ ਦੀ ਗੱਲ ਆ ਪਹਿਲਾਂ ਗਜ਼ਨੀ ਦੇ ਬਾਜ਼ਾਰਾਂ ਚ ਮੰਡੀ ਲੱਗਦੀ ਸੀ ਪਰ ਸਿੰਘਾ ਨੇ ਸੰਘਰਸ਼ ਕੀਤਾ ਤੇ ਲੱਖਾਂ ਕਰਬਾਨੀਆ ਦੇ ਕੇ ਗਜ਼ਨੀ ਦੇ ਬਾਜ਼ਾਰਾਂ ਬੰਦ ਕਰਵਾਏ, ਪਰ ਅੱਜ ਖੁਦ ਆਪਣੀ ਧੀਆ ਨੂੰ ਪੱਛਮ ਦੇ ਬਜ਼ਾਰਾਂ ਚ ਭੇਜ ਦੇ ਨੇ
ਪਹਿਲੇ ਵੇਲਿਆਂ ਵਿੱਚ ਲੋਕ ਬਾਹਰ ਦੀ ਕਮਾਈ ਪੰਜਾਬ ਭੇਜ ਕੇ ਪੰਜਾਬ ਨੂੰ ਖੁਸ਼ਹਾਲ ਕਰਦੇ ਸਨ। ਹੁਣ ਵਾਲੇ ਪੰਜਾਬ ਦਾ ਪੈਸਾ ਫੀਸਾਂ ਤੇ ਏਜੰਟਾਂ ਰਾਹੀਂ ਬਾਹਰ ਭੇਜ ਕੇ ਪੰਜਾਬ ਨੂੰ ਕੰਗਾਲ ਕਰ ਰਹੇ ਹਨ। ਪਾਣੀ ਸਿਰ ਉਤੋਂ ਲੰਘ ਚੁੱਕਿਆ, ਪਤਾ ਨਹੀਂ ਕਦੋਂ ਅਕਲ ਆਊ 😢
ਮੈਂ ਦੁਬਈ ਵਿਚ ਡਰਾਈਵਰ ਹਾਂ ਕਾਰ ਮੇਰੇ ਕੋਲ ਹੈ company di ਕਾਰ ਹੈ ਸੱਠ ਹਜ਼ਾਰ ਰੁਪਏ ਪ੍ਰਤੀ ਮਹੀਨਾ ਬੱਚਤ ਹੈ ਕਨੇਡਾ ਨਾਲੋਂ ਸ਼ੁਕਰ ਹੈ ਰੱਬ ਦਾ ❤❤
ਬਾਪੂ ਜੀ ਨੈਗੇਟਿਵ ਸੋਚ ਆ ਤੁਹਾਡੀ। ਬੱਚਿਆਂ ਨੂੰ ਹੌਸਲਾ ਦਿਉ। ਜਿਵੇਂ ਤੁਸੀਂ ਬੱਚੀਆਂ ਨੂੰ ਤੁਸੀਂ ਡਰਾਈ ਜਾਂਦੇ ਹੋ ਕੇ ਤੁਸੀਂ ਕਦੇ ਘਰ ਨਹੀਂ ਲੈ ਸਕਦੇ। ਕੈਨੇਡਾ ਵਿੱਚ ਬਹੁਤ ਕੰਮ ਆ। ਆਪਣੇ ਕੋਲ ਸਕਿਲ ਹੋਣੀ ਚਾਹੀਦੀ। ਹੋਂਸਲਾ ਦਿਉ ਨਾ ਕੇ ਹੌਸਲਾ ਤਓੜੰਓ।
Sai gl a bai bilkul negative galan kri jnde 4 mhine 2 mhine ch bnde nu ki pta lgu yaar aukha loka da boht
ਸੱਚੀ ਗਲ ਦੱਸੀ ਹੈ ਬਾਪੂ ਵੇ
ਸੱਚ ਕੌੜਾ ਹੁੰਦਾ ਵੀਰ। ਬਾਪੂ ਨੇ ਬਿਲਕੁਲ ਸਹੀ ਕਿਹਾ।
Jida uncle ne keha k eh ta basements Cho ni Nikl sakde bhut hi ghtia gal kiti aa te Ina attitude sade lok hi dusman bne hoye aa
ਸਹੀ ਗੱਲ ਆ ਬਾਪੂ ਨੇ ਹੌਂਸਲਾ ਤਾ ਕੀ ਦੇਣਾ ਬਾਪੂ ਦੀ ਸੋਚ ਨੈਗੇਟਿਵ ਆ ਮੈਨੂੰ ਵਧੀਆ ਨੀ ਲੱਗੀਆਂ ਗੱਲਾਂ
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
ਜੇਹੜੇ ਬਾਹਰ ਜਾ ਕੇ ਮੇਹਨਤ ਕਰਨ ਦੀਆ ਸਲਾਹਾਂ ਦੇ ਰਹੇ ਨੇ ਵੱਡੇ ਸਿਆਣੇ ਉਹ ਪੰਜਾਬ ਚ ਰਹਿ ਕੇ ਮੇਹਨਤ ਕਰਨ ਦੀ ਸਲਾਹ ਕਿਉ ਨਹੀਂ ਦਿੰਦੇ ਬੱਚਿਆ ਨੂ 👍👍
@@RupinderKhalsa 2 inch ਮੋਟੀਆਂ ਕਿਤਾਬਾਂ ਪੜ ਕੇ bsc nursing ਵਾਲੇ ਬੱਚੇ ਨੂੰ 10 ਹਜਾਰ ਸਿਰਫ ਤਨਖਾਹ ਮਿਲਦੀ ਹੈ ਪੰਜਾਬ ਵਿੱਚ । ਮਿਹਨਤ ਵਿਚਾਰੀ ਕੀ ਕਰੇਗੀ ਜੀ ?
ਰਾਜ ਮਿਸਤਰੀ ਮਹੀਨੇ ਦਾ 21 ਹਜਾਰ ਕਮਾਉਦਾ ਹੈ ।
Please reply ji
ਵੀਰ ਜੀ ਮੇਹਨਤ ਸਿਰਫ job ਲਈ ਨਾ ਕਰੋ ਕੰਮ ਕਰਕੇ v ਮੇਹਨਤ ਕੀਤੀ ਜਾ ਸਕਦੀ ਹੈ ਪੰਜਾਬ ਚ ਇਕ ਦੋਜੀ 40000 ਰੁਪੈ ਤਕ ਕਮਾਉਂਦਾ ਹੈ ਇਕ ਬੇਕਰੀ ਵਾਲਾ 50 ਤੋਂ ਲੱਖ ਤੱਕ ਕਮਾਉਂਦਾ ਹੈ ਸਾਡੇ ਖੁਦ ਇਕ ਆਟਾ ਚੱਕੀ ਹੈ ਜਿਸਤੋਂ 30 ਹਾਜਰ ਰੁਪੈ ਤਕ ਆਉਂਦੇ ਮਹੀਨੇ ਦੇ ਨਾਲ ਸਕੂਲ ਵੈਨ ਪਾਈ ਜਿਸਤੋਂ 20 ਹਾਜਰ ਆਉਂਦੇ ਬਾਹਰ ਜਾ ਕੇ ਅੰਗਰੇਜਾਂ ਦੀ ਗੁਲਾਮੀ ਕਰਨੀ ਬੇਸਮੈਂਟ ਵਿਚ ਰਹਿਣਾ ਜਿੰਦਗੀ ਕਿੰਨੀ ਕ safe te secure ਹੈ ਨਾਲੇ 30 ਲੱਖ ਲਾ ਕੇ ਜਾਣਾ ਅੱਧੀ ਉਮਰ ਲੰਘ ਆਪਣਾ ਘਰ ਬਣਾਉਂਦੇ ਫੇਰ ਵੀਰ ਜਿੰਦਗੀ ਹੈ ਹੀ ਕਿੰਨੀ ਕ ਬਾਕੀ ਆਪਣੇ ਤੋਂ ਨੀਵੇ ਵਲ ਦੇਖ ਕੇ ਚਲੋ ਤਾਂ ਜਿੰਦਗੀ ਸੌਖੀ ਲੰਘਦੀ ਹੈ 🙏🙏🙏🙏🙏🙏
ਪਹਿਲੀ ਗੱਲ ਤਾਂ ਇੱਥੇ ਕੰਮ ਚਲਾਉਣਾ ਔਖਾ ਪਰ ਜੇ ਚੱਲ ਪਿਆ ਤਾਂ ਉਸ ਤੋਂ ਵੀ ਮਾੜਾ ਹਫਤਾ ਮੰਗਣਾ ਸ਼ੁਰੂ ਕਰ ਦਿੰਦੇ ਆ ਨਹੀਂ ਤਾਂ ਮੂਸੇਵਾਲੇ ਵਾਂਗੂ ਗੋਲੀ ਮਾਰ ਦਿੰਦੇ ਆ
@@RupinderKhalsa ਗੱਲ ਆਪ ਜੀ ਦੀ ਵੀ ਠੀਕ ਹੈ ਬਾਈਂ ਜੀ .ਪਰ ਹਰੇਕ ਬੱਚਾ ਕਾਰੋਬਾਰ ਨਹੀ ਕਰ ਸਕਦਾ ।
@@jassbir1363ਓਥੇ ਕੀ ਜਿਹੜਾ ਜਾਣ ਸਾਰ ਮਿਲ ਜਾਣਾ ਕੰਮ ਇਥੇ ਵੀ Bds ਕਰਕੇ ਫੈਕਟਰੀ ਵਿਚ ਕੰਮ ਕਰਦੇ😂
ਬਾਪੋ ਨੇ ਸਹੀ ਕਿਹਾ , ਕਈ ਲੋਕ ਸੱਚ ਨੀ ਸੁਣ ਸਕਦੇ।
ਵੀਰ ਤੁਸੀ ਇਕ ਪਾਸਾ ਦਿਖਾ ਦਿੱਤਾ ਕਨੇਡਾ ਦਾ ਆਹ ਬਾਬਾ ਜੋ ਵੀਡੀਓ ਚ ਲਿਆ ਇਹ ਉਹੀ ਅ ਜਿਹੜੇ ਚਾਉਂਦੇ ਅ ਕ ਹੋਰ ਕੋਈ ਕਨੇਡਾ ਚ ਆਵੇ ਨਾ ਸਾਡੇ ਤੋ ਬਿਨਾ ਝੂਠ ਤੂਫ਼ਾਨ ਬੰਨੀ ਜਾਂਦਾ ਉਹ ਕੁੜੀਆਂ ਦੇ ਮੂੰਹ ਤੇ ਉਹਨਾਂ ਦਾ ਹੌਸਲਾ ਤੋੜੀ ਜਾਂਦਾ ਕ ਇਹ ਸਾਰੀ ਜਿੰਦਗੀ ਬੇਸਮੈਂਟ ਚ ਰਹਿਣਗੇ ਅਸੀ ਵੀ ਸਟੂਡੈਂਟ ਆਏ ਸੀ ਥੋੜੇ ਟਾਈਮ ਪਹਿਲਾਂ ਕੰਮ ਦੀਆ ਹਨੇਰੀਆ ਲਿਆਂਦੀਆ ਪਾਈਆ ਅਸੀ ਬੰਦਾ ਕੰਮ ਕਰਨ ਵਾਲਾ ਚਾਈਦਾ ਕਨੈਡਾ ਚ ਕੰਮ ਬੋਹਤ ਅ ਬਾਕੀ ਉਹ ਕਹਾਵਤ ਤਾ ਸੁਣੀ ਹੋਣੀ ਅ ਹਥ ਨਾ ਪਹੁੰਚੇ ਥੂ ਕੌੜੀ ਹੱਥ ਬੰਨ ਕ ਬੇਨਤੀ ਅ ਵੀਰ ਕੈਨੇਡਾ ਦਾ ਕੱਲਾ ਬੁਰਾ ਪਾਸਾ ਨਾ ਦਿਖਾਓ ਓਹਨਾ ਸਟੂਡੈਂਟ ਨੂੰ ਵ ਮਿਲੋ ਜੋ ਕੰਮ ਕਰ ਕਰ ਕੇ ਪੁਰਾਣੇ ਕਨੇਡਾ ਵਾਲਿਆ ਨਾਲੋਂ ਵੱਧ ਕਮਾਈਆ ਕਰ ਗਏ ੫ ਸਾਲ ਚ ਆਪਣਾ ਘਰ ਵੀ ਲੈ ਲਿਆ
ਇੱਕ ਪਾਸਾ ਕਿਵੇਂ ਹੋਗਿਆ । ਹੁਣ ਤੱਕ ਇਹਨਾਂ ਨੇ ਵਧੀਆ ਪੱਖ ਹੀ ਦਿਖਾਇਆ ਸੀ, ਸੈਟਲ ਲੋਕਾਂ ਦਾ । ਅੱਜ ਜੇਕਰ ਸੰਘਰਸ਼ ਦਿਖਾ ਦਿੱਤਾ ਤਾਂ ਕਿ ਮਾੜਾ ਹੋਗਿਆ ?
@@Digitalguru14ਫੇਰ ਬਈ ਇਹ ਜਾ ਕ ਉਹਨਾ ਸਟੂਡੈਂਟ ਨੂੰ ਵ ਮਿਲਣ ਜੋ 14 ਘੰਟੇ ਕੰਮ ਕਰਦੇ ਤੇ ਉਹ ਬੰਦਿਆ ਨੂੰ ਵੀ ਮਿਲਾਉਣ ਜੋ ਸਟੂਡੈਂਟ ਦਾ ਸਾਥ ਦਿੰਦੇ
Eh baba ji demotivate q kr rhe ne, aap pr aye ta ki samajhde a, j koi mehnat krn vale hove ta q ni ho sakda, baki theek a ajkl recession krke kamm bhut aoukha a, but m v 6-8 pehla ayi c Nz ch bhut mehnat kiti te Rabb ne sun lyi te pr ho gye. M eh kehna chahundi k sare bure ni hunde but Jo log pehla de aye hoyea a oh students nu te new generation nu changa nhi samjhde , te tang v krde a te rents ne Jo ohna krke hi bhut high ho jande a, te apniya ghar diya payments v new generation de sir te hi poora krde a phir kehnde a students change ni. Kyi students te new generation vale v khrabi krde a but sare hi ni bure haige. But ehna forighn countries ch nasha/ addiction India to v kite jeyada j. Baki mehnat krk ho kuch banda chahe India te chahe ethe a. Bapu di v pension sounding a tahi eni gal aoundi a. Veer eh kyi purane log v ni tikan dende. Baki India vargi mouj nhi h kite , asi v socheya k settle ho k India skoon nal rhiye. Baki asi Punjabi v nhi samjhde bahr a k hi sab rukde a te jina marji kehdo k bahr na ayeo but nhi samjhde
@@Guri-z4n ਇਹ ਉਹ ਬਾਬੇ ਆ ਜਿੰਨਾ ਨੇ ਸਾਰੀ ਜਿੰਦਗੀ ਫੈਕਟਰੀ ਚ ਫਰੂਟ ਪੈਕ ਕੀਤਾ ਹੁੰਦਾ ਇਹਨਾ ਨੂੰ ਕੀ ਪਤਾ ਬੰਦਾ ਜਦ ਬਾਹਰ ਮਿੱਟੀ ਨਾਲ ਮਿੱਟੀ ਹੋ ਕ ਕੰਮ ਕਰਦਾ ਉਹ ਘਰ ਛਡ ਮਹਿਲ ਵ ਬਣਾ ਲੈਂਦਾ
ਬਹੁਤ ਵਧੀਆ ਜਾਣਕਾਰੀ ਦਿੱਤੀ ਕੈਨੇਡਾ ਦੇ ਹਲਾਤਾਂ ਵਾਰੇ 🙏🙏
ਟਰਾਂਟੋ ਦੇ ਸਟੂਡੈਂਟਾਂ ਦੇ ਹਲਾਤਾਂ ਵਾਰੇ ਵੀ ਜ਼ਰੂਰ ਵਲੌਗ ਬਣਾਇਓ ਧੰਨਵਾਦ 🙏
ਛੋਟੀ ਜਿਹੀ ਜ਼ਿੰਦਗੀ ਹੁੰਦੀ ਐ ਆਪ ਤੋਂ ਨੀਵੇਂ ਵੱਲ ਦੇਖ ਕੇ ਟਾਇਮ ਵਧੀਆ ਟੱਪਦੈ ਤੇ ਉੱਚੇ ਵੱਲ ਦੇਖ ਕੇ ਘਟੀਆ
ਰਾਜਸਥਾਨ ਤੇ ਬਿਹਾਰੀਆਂ ਵੱਲ ਦੇਖ ਪੰਜਾਬੀਆਂ ਨੂੰ ਮਹਿਨਤ ਕਰਨੀ ਚਾਹੀਦੀ ਐ
ਬੁਹਤ ਹੀ ਟੈਂਸ਼ਨ ਵਿਚ ਨੇ ਸਟੂਡੈਂਟਸ ਓਥੇ ਦੇ ਰੱਬਾ ਮੇਹਰ ਕਰੀ 🙏🇮🇳
ਵਾਹਿਗੁਰੂ ਜੀ ਇਨ੍ਹਾਂ ਪਿਆਰੀਆਂ ਬੱਚੀਆਂ ਨੂੰ ਜੌਬ ਜਰੂਰ ਦਿਓ ਜੀ ਅਰਦਾਸ ਬੇਨਤੀ ਹੈ ਜੀ
ਸਰਬੱਤ ਦਾ ਭਲਾ ਹੋਵੇ ਮੇਰੇ ਰਾਧੇ ਕ੍ਰਿਸ਼ਨ ਸਬਨੂੰ ਖੁਸ਼ ਰੱਖਣ ਸਬ ਦਾ ਸੁਪਨਾ ਪੂਰਾ ਹੋਵੇ ਰਾਧੇ ਰਾਧੇ 🙏
ਆਹ ਜੇਹੜੈ ਕਹਿਦੇ ਪਰਾਣੇ ਪੰਜਾਬੀਆ ਨੂੰ ਦਿਲ ਖੋਲ ਕੇ ਮਦਤ ਕਰਨੀ ਚਾਹੀਦੀਆ ਇਥੇ ਤੇ ਆਪਣੇਮਦਤ ਕੋਣ ਕਰੇ ਜੈ ਪੰਜਾਬ ਵਿਚ ਕੋਈ ਮਸੀਬਤ ਨਾਲ ਕੋਈ ਮੰਗਤਾ ਮੰਗਣ ਆਵੇ ਜਾ ਕੋਈ ਭੲਈਏ ਆਉਦੇ ਆ ਜਿਨਾ ਕੋਲ 30:40 ਕਿਲੇ ਵੀ ਹੋਣ ਤਾਵੀ ਕੋਈ ਕਿਸੇ ਦੀ ਮਦਤ ਨਹੀ ਕਰਦੇ ਤੇ ਇਥੇ ਤੇ ਘਰਾ ਦੀਆ ਕਿਸਤਾ ਕਿਨੇ ਬਿਲ ਬਤੀਆ ਕਿਨੇ ਖਰਚੇ ਆ ਤੇ ਇਕ ਇਥੇ ਤੇ ਮੈਹਨੰਤ ਮਜਦੁਰੀ ਕਰਕੇ ਕਿਦਾ ਕੋਈ ਦਿਲ ਖੋਲ ਕੇ ਕਿਸੇ ਦੀ ਮਦਤ ਕਰੇ ਖਰਚੇ ਮਸਾ ਪੂਰੇ ਹੁੰਦੇ ਲੋਕਾ ਦੇ ਤੇ ਦਿਲ ਖੋਲਕੇ
ਜਦੋਂ ਬੱਚੇ ਮਾਪਿਆਂ ਦੇ ਕੋਲ ਹੁੰਦੇ ਨੇ ਤਾਂ ਮਾਪੇ ਓਹਨਾਂ ਨੂੰ ਤੱਤੀ ਵਾਅ ਨਹੀਂ ਲੱਗਣ ਦੇਂਦੇ ਪਰ ਕੈਨੇਡਾ ਵਰਗੇ ਬੇਗਾਨੇ ਮੁਲਕਾਂ ਵਿੱਚ ਭੇਜਣ ਦੀ ਭੇਡ ਚਾਲ ਵਿੱਚ ਆਪਣੇ ਬੱਚਿਆਂ ਨੂੰ ਬੇਸਹਾਰਾ ਕਿਵੇਂ ਛੱਡ ਦੇਂਦੇ ਨੇ ਲੋਕ?
ਮੈਂ ਤਾਂ ਆਪਣੇ ਬੱਚਿਆਂ ਨੂੰ ਕਦੇ ਨਹੀਂ ਭੇਜਾਂਗਾ ਬੇਗਾਨੇ ਮੁਲਕ ਚ। ਸੋਚੋ ਲੋਕੋ, ਕਿਸੇ ਦੇ ਮਗਰ ਨਾ ਲੱਗੋ 🙏
ਆਉਣ ਵਾਲਾ ਸਮਾਂ ਹੋਰ ਵੀ ਡਰਾਉਣਾ ਹੋਵੇਗਾ ਜ਼ਿਆਦਾਤਰ ਪੰਜਾਬੀ ਸਟੂਡੈਂਟ ਲਈ
ਚਿੱਟੀ ਕਾਲੀ ਸਲਟ ਵਾਲੀ ਕੁੜੀ ਦਾ ਚਿਹਰਾ ਕਿੰਨਾ ਭੋਲਾ ਜਿਹਾ ਬਿਚਾਰੀ ਦੇ ਫੇਸ ਤੋਂ ਲੱਗਦਾ ਵੀ ਕਿੰਨੀ ਮਸੀਤ ਝੱਲ ਰਹੀ ਹੈ ਇਥੇ❤
ਅਸੀਂ ਛੋਟਾ ਕੰਮ ਕਰਨ ਨੂੰ ਹੀਣਤਾ ਸਮਝਦੇ ਹਾਂ । ਕੁਝ ਸਰਕਾਰਾਂ ਦੀਆਂ ਨੀਤੀਆਂ ਗਲਤ ਹਨ ਕਿ ਕੰਮ ਦੇ ਵਸੀਲੇ ਪੈਦਾ ਨਹੀਂ ਕਰਨੇ ਬੱਸ ਘਰ ਬੈਠੇ ਨੂੰ ਮੁਫ਼ਤ ਦਾ ਦਈ ਚਲੋ ।
ਇਸ ਬੁਰੇ ਕੇਨੇਡਾ ਤੋ ਚੰਗੇ ਕਾਉਕੇ ਤੇ ਜਗਰਾਵਾਂ।
ਉੱਥੇ ਰਹਿੰਦੇ ਪੁਰਾਣੇ ਪੰਜਾਬੀਆਂ ਨੂੰ ਦਿਲ ਖੋਲਕੇ ਮਦਦ ਕਰਨੀ ਚਾਹੀਦੀ ਹੈ
ਠੇਕਾ ਲਿਆ ਉਹਨਾ ਨੇ ਜਦੋ ਉਹ ਗਏ ਸੀ ਉਹਨਾ ਦੀ ਮਦਦ ਕਿਸ ਨੇ ਕੀਤੀ ਸੀ ਕਹਿਨਾ ਬੜਾ ਅਸਾਨ ਆ
@@Puniavlogger123bilkul sahi keha ji ....koi theka ni lenda kisi da , apni mehnat nal kamm lbo ,dujeya te bhrosa na rho..🙄🙄😈
ਬਾਪੂ ਜੀ ਤੁਸੀਂ ਬੱਚਿਆਂ ਦਾ ਦਿਲ ਤੋੜਣ ਦੀ ਬਜਾਏ ਪੰਜਾਬੀ ਹੋਣ ਨਾਤੇ ਇਹਨਾਂ ਦੀ ਮੱਦਦ ਕਰਿਆ ਕਰੋ ❤
ਬਾਪੂ ਮਦਦ ਕੀ ਕਰੇ ਏਹ ਕਿਤੇ ਪੰਜਾਬ ਆ ਕੇ ਰਾਸ਼ਨ ਪਾਣੀ ਦੲਈ ਜਾਉ ਮਹਿੰਗਾਈ ਤਾਂ ਅੰਨੇਵਾਹ ਆ
Bapu apdi Jaga ta bilkul sahhi aa sanu Pata asi app canada vich hi aa
Eha India walla System nahhi aa
@@worldwidebroadcasting5787 ਏਹਨਾਂ ਨੇ ਖੇਡ ਬਣਾਈ ਆ ਮੂੰਹ ਚੱਕ ਤੁਰੇ ਜਾਂਦੇ ਆ ਜਦੋਂ ਪਤਾ ਕਿ ਕੰਮ ਘੱਟ ਆ
ਬਾਪੂ ਹੁਣ ਕੋਡਾ ਹੋਜੇ ਬਾਪੂ ਵਰਗੇ ਬਥੇਰੇ ਤਰਲੇ ਪਾਉਂਦੇ ਆ ਉਏ ਨਾ ਆਉ ਨਾ ਆਉ ਕੋਈ ਫਾਇਦਾ ਨਹੀਂ ਏਥੇ
@@Gurpreet21687😂
ਫੁੱਲਾਂ ਵਰਗੀਆਂ ਕੁੜੀਆਂ ਰੋਲ਼ਕੇ ਸੁੱਟ ਦਿੱਤੀਆਂ ਇਹਨਾਂ ਵਿਹਲੜਾਂ ਨੇ।
ਮਾਂ ਪਿਓ ਨੇ ਆਪਣੇ ਢਿੱਡ ਦੀ ਖਾਤਰ ਕੁੜੀਆਂ ਨੂੰ ਧੰਦੇ ਕਰਨ ਲਾਤੀਆਂ
Ena de ma baap galt aa .. una nu pta hi ni ke student visa hunda ki aa @@satwantsidhu3738Prhaai lai behj de aa.
Parh ke corce pure karke india aa ke job karni chahidi aa . Eh log parhan lai ni jnde eh ta kam karn li jande aa .. asal ch student visa una lai hunda jina kol bahut pesa hunda .. jehnu lagda ke india ch os level di prhaai heni jina k una da bacha mehnat krda .. es karke bache nu canada bhejo prhaai vaste .. per bahut afsos di gal aa jagh jagh ilets center khol khol ke lokan nu gumraah kar ditta .. kudiyan mundeyan nu rulan lai majbur krta .. asal ch sade lokan nu pta hi ni ke student visa hunda ki aa 😂😂😂😂😂
ਕੁੜੀਆਂ ਦੇ ਆਪ ਹੀ ਬਹੁਤ ਅੱਗ ਲੱਗੀ ਆ ਬਾਹਰ ਜਾਣ ਦੀ। ਮਾਪਿਆਂ ਨੂੰ ਫਸਿਆਂ ਨੂੰ ਭੇਜਣਾ ਪੈਂਦਾ।
@@pendu5610 ਹੁਣ ਮੂੰਹ ਦੇਖ ਲਓ ਕਿੱਦਾਂ ਦਾ ਕੀਤਾ ਹੋਇਆ ਇਹਨਾਂ ਨੇ।
@@ਫੈਸਲਾਬਾਦਆਲੇ Sikh apni beti ya wife nu Bech dinde aa. Koi nvi gal ni.
ਬਹੁਤ ਬਹੁਤ ਮੁਬਾਰਕਾਂ ਰਿਪਨ ਖੁਸ਼ੀ ਵਹਿਗੁਰੂ ਜੀ ਤੁਹਾਡੀ ਉਮਰ ਲੰਮੀ ਕਰੇ ਅਤੇ ਨਵੀਆਂ ਥਾਵਾਂ ਦੀ ਜਾਨਕਾਰੀ ਦਿੰਦੇ ਰਹੋ
ਪਹਿਲਾ ਕੈਨੇਡਾ ਦੀ ਤੂਤੀ ਬੋਲਦੀ ਸੀ, ਤੇ ਇਹ ਹਲਾਤ ਦੇਖ ਕੇ ਲਗਦਾ ਹੁਣ ਕੈਨੇਡਾ ਦੀ ਆਵਦੀ ਤੂਤੀ ਵਜੀ ਪਈ ਆ। ਵਾਹਿਗੁਰੂ ਜੀ ਸਾਰਿਆ ਨੂੰ ਰੋਜੀ ਰੋਟੀ ਤੇ ਸੋਹਣੀ ਜਿੰਦਗੀ ਤੇ ਖੁਸ਼ੀਆਂ ਬਖਸ਼ਣ। 🙏
😂😂😂
@@jaswindersekhon3881 ਫੇਰ ਡੇਢ ਪੀ ਲਿਆ ਕਰ ਜੇ ਬੋਤਲ ਪੀ ਕੇ ਨੀਂਦ ਵੀ ਨਹੀਂ ਆਉਂਦੀ ਤਾਂ ਕੀ ਮਤਲਬ ਢਿੱਡ ਭਰਨ ਦਾ 😂
ਹੁਣ ਚੀਕਾਂ ਵਜਦੀਆਂ😂😂😂
ਕੈਨੇਡਾ ਨੇ ਪੰਜਾਬ ਦਾ ਬੜਾ ਪੈਸਾ ਖਾ ਲਿਆ ਤੇ ਅੱਜ ਵੀ ਲੋਕੀ ਪੈਸੇ ਚਕੀ ਫਿਰਦੇ ਕੈਨੇਡਾ ਨੂੰ ਦੇਣ ਲਈ ਕਿ ਛਾਲ ਸਾਡਾ ਜਵਾਕ ਸੈੱਟ ਹੋਜੂ ਪ੍ਰ ਹੁਣ ਕੈਨੇਡਾ ਜਾ ਕੇ ਆਪਣੇ ਪੈਸੇ ਕਦਨੇ ਬਰੇ ਔਖੇ ਨੇ
😂😂
ਪੰਜਾਬ ਦੇ ਬੱਚੇ ਕਨੇਡਾ ਆ ਕੇ ਆਪਣਾ ਭਵਿੱਖ,ਨਸਲਾਂ,ਧਰਮ,ਵਿਰਸਾ ਅਤੇ ਪਰਿਵਾਰ ਤਬਾਹ ਕਰ ਰਹੇ ਹਨ 😢😢😢😢😢
ਜੇ 52 ਸੀਟਰ ਬੱਸ ਚ 90 ਸਵਾਰੀਆਂ ਚੜਨਗੀਆਂ ਤਾਂ ਕੋਈ ਨਾ ਕੋਈ problem ਆਉਣੀ ਸੁਭਾਵਕ ਹੈ ।
ਮੈ ਤਾਂ ਕਦੇ ਨੀ ਭੇਜਦੀ ਆਪਣਾ ਬੱਚਾ ਕਨੇਡਾ,,ਥੋੜੀ ਖਾ ਲਾ ਗੇ,, ਪਰ ਬੱਚੇ ਤੋਂ ਪਿਆਰਾ ਕੁੱਝ ਨੀ 😢
ਸਾਡੀ ਵੀ ਇਹੀ ਸੋਚ ਹੈ ਜੀ🙏🙏
@@sandeepkaur-yn3lj me 2
👍
You right speak ❤
❤@@RamanDeep-cy8wb
❤ਇਹ ਬੱਚਿਆਂ ਦਾ ਬਾਹਰ ਜਾਣ ਦਾ ਵਹਿਮ ਵੀ ਬਾਹਰ ਜਾ ਕੇ,ਹੀ ਨਿਕਲਦਾ ਇਥੇ ਇਹ ਵੀ ਕਿਸੇ ਦੀ ਨਹੀਂ ਮੰਨਦੇ ਹੁਣ ਇਨਾ ਇਨਾ ਪੈਸਾ ਲਗਾ ਕੇ ਵੇਹਲੇ ਫਿਰਦੇ ਪਰੇਸ਼ਾਨੀ ਵਾਧੇ ਦੀ ਇਥੇ ਕਈ ਕੁੜੀਆਂ ਸਲਾਈ ਸਿੱਖ ਕੇ ਹੀ ਕਾਫੀ ਪੈਸਾ ਕਮਾ ਰਹੀਆਂ ਨਾਲੇ ਕੋਈ ਫਿਕਰ ਨਹੀਂ
🥰🥰
🤗🤗
ਭੈਣ ਜੀ ਬਿਹਾਰ ਤੋ ਭਈਏ ਆਣ ਕੇ ਪੰਜਾਬ ਵਿਚ ਪੋਪਕੌਣ ਵੇਚ ਕੇ ਆਪਣਾ ਪਰਵਾਰ ਪਾਲ ਰਹੇ ਹਨ ।ਅਸੀ ਤਾ ਠੰਡੇ ਦੁਧ ਨੂੰ ਫੂਕਾ ਜਾਣ ਬੁਝ ਕੇ ਮਾਰਣ ਲਗੇ ਹਾ ਸਾਰਾ ਕੁਝ ਹੋਣ ਦੇ ਬਾਵਝੂਦ ਵੀ ?
Ryt
ਨਾ ਪੈਸੇ ਖਰਾਬ ਕਰੋ ਇੱਥੋਂ ਦੇ ਬਹੁਤ ਮਾੜੇ ਹਾਲ ਆ ਜਿਹਨੇ ਅੋਣਾ ਵਾ ਟੂਰਿਸਟ ਵਿਜਾ ਲਵਾ ਕੇ ਇੱਥੋਂ ਦੇ ਹਾਲਤ ਦੇਖ ਲਵੋ ਮੈਂ ਵੀ 26 ਲੱਖ ਲਵਾ ਕੇ ਆਇਆ ਵਾ ਚਾਰ ਮਹਿਨੇ ਹੋ ਗਏ
ਹੁਣ ਤਾ ਉਹ ਗੱਲ ਹੋ ਗਈ ਕੇ ਜੇ ਕਿਸੇ ਨੇ ਦੁਸਮਣੀ ਕੱਢਣੀ ਆ ਤਾ ਓਹਨਾ ਦਾ ਕਨੇਡਾ ਦਾ ਵੀਜ਼ਾ ਲਵਾ ਦੇਣ 😂
😂
Hmm😂😂
😅😅😅😅😅😅😅
ਵੀਰ ਜੀ ਨੀਤਾ ਨੂੰ ਮੁਰਾਦਾਂ ਜੇ ਪੰਜਾਬ ਵਿੱਚ ਕੁੜੀਅਾ ਨੂੰ ਕੰਮ ਕਹੀੲੇ ਮੋਤ ਪੈ ਜਾਦੀ ਅਾ
ਰੱਬਾ ਮੇਹਰ ਕਰੀ ਮੇਰੇ ਆਪਣਿਆ ਤੇ, ਜਿਹੜੇ ਹਰ ਪਲ ਜਿੰਦਗੀ ਵਿੱਚ ਰਹਿਣ ਹੱਸਦੇ,, ਭਾਵੇਂ ਦੂਰ ਵੀ ਕਿੰਨਾ ਹੋਣ ਸਾਡੇ ਤੋਂ ਪਰ ਫ਼ਿਰ ਵੀ ਦਿਲ ਵਿੱਚ ਰਹਿਣ ਸਦਾ ਵੱਸਦੇ love you PUNJAB 🇮🇳❤️🤕
ਬਜ਼ੁਰਗਾਂ ਦੇ ਮੋਢਿਆਂ 'ਤੇ ਹੱਥ ਰੱਖ ਕੇ ਗੱਲ ਨਹੀਂ ਕਰੀਦੀ ਵੀਰ.. ਗੁਸਤਾਖੀ ਮਾਫ਼ 🙏
Hmm sahi keha odd lgeya meinu v dil di gl kiti
ਬਾਈ ਫਿਰ ਤਾਂ Portugal ਵਧੀਆ ਹੈ ਯਰ 70k ਬਚ ਜਾਂਦਾ 8 hour ਕੰਮ ਕਰਕੇ
Kuch nai othe v
ਬੇਟਾ ਦਿਲ ਨਾ ਛਡਣਾ ਜਿਹੜੇ ਬੰਦੇ ਕਿਸੇ ਟਾਈਮ 100 ਡਾਲਰ ਲੈਕੇ ਆਏ ਸੀ ਅੱਜ ਉਹ 100/100 ਮਿਲੀਅਨ ਦੇ ਮਾਲਕ ਆ
Oh time hor c. Odo saal kam k ghar lai ho janda c.. hun 10-10 saal krna painda
Be positive
ਬਹੁਤ ਵਧੀਆ ਵਿਡੀਉ ਵਿਚ ਸਹੀ ਜਾਣਕਾਰੀ ਦੇਣ ਲਈ ਪੰਜਾਬ ਵਾਸੀਆ ਨੂੰ ਧੰਨਵਾਦ ਛੋਟੇ ਭਰਾ ਰਿਪਨ । ਜਗਦੀਸ਼ ਚੰਦਰ ਬਤਾ ਨਾਭਾ ਜਿਲਾ ਪਟਿਆਲਾ
ਕੋਈ ਗੱਲ ਨਹੀਂ ਪੁੱਤ ਵਹਿਗੁਰੂ ਮੇਹਰ ਕਰਨ ਗਏ ਡਰੋ ਨਾ ਪੰਜਾਬੀ ਪੰਜਾਬੀ ਦੀ ਲੱਤ ਖੇਂਚ ਮਹਿਕਮੇ ਦੇ ਠੇਕੇਦਾਰ ਨੇ
ਬਲਾਕ ਵਧੀਆ ਸੀ ।ਬਾਪੂ ਜੀ ਦੀ ਗੱਲਬਾਤ ਵਧੀਆ ਲੱਗੀ ।
ਅੱਜ ਦਾ ਦਿਨ ਬਹੁਤ ਰਜਵਾਂ ਰਿਹਾ ਰੀਪਨ ਨਜ਼ਾਰਾ ਲਿਆ ਤਾਂ ।ਕਿਸੇ ਨੇ ਅੱਜ ਤਕ ਸਿੱਕੇ ਦਾ ਇਹ ਪਾਸਾ ਕਿਸੇ ਨੇ ਨਹੀਂ ਵਿਖਾਇਆ।ਉਹ ਵੀ ਬਚਿਆ ਨੂੰ ਸਾਹਮਣੇ ਕਰਕੇ।ਨਾਲੇ ਓਹਨਾ ਦਾ ਮਨੋਬਲ ਵੀ ਬਣਾਈ ਰੱਖਿਆ ।ਬਾਕੀ Brepton ਜਾਕੇ ਵੀ ਇਹਨਾਂ ਦੀ ਜਿੰਦਗੀ ਬਾਰੇ ਚਾਨਣਾ ਪਾਉਣਾ ।ਮੇਹਰਬਾਨੀ
❤❤❤❤❤❤❤ ਓਥੈ ਸਵਾਹ ਲੈਣ ਜਾਂਦੀਆਂ
ਇਹ ਇਸ ਲਈ ਜਾਂਦੀਆਂ ਮਾਂ ਪਿਓ ਤੋ ਦੂਰ ਰਹਿ ਕੇ ਆਜ਼ਾਦੀ ਆ । ਆਪਣੇ ਜਵਾਈ ਆਪ ਲੱਭਦੀਆ।
100 ਪਰਸੈਂਟ ਜਮਾਂ
@@ashokdusad2956 ਧੰਨਵਾਦ ਵੀਰ ਸੱਚ ਨਾਲ ਸਹਿਮਤ ਹੋਣ ਲਈ
Eh v sachi gall aw y
ਬਿਲਕੁਲ ਸਹੀ ਜੀ
mn sub inspector di tyari kr rahi aa 3 saal to,te ky din ho gae meri shoti sister chli gy canada,te eda lgn lg gya k mn reh gy mera future ni bnea study shd ti mn,pr aj tuhadi video dekh k fr sub insp. di study krn da jazba mil gya thankyou .waheguru ji❤❤ too good yaar too good for this video,what a relief
ਰਿਪਨ ਬਾਈ ਅੱਜ ਤੈਨੂੰ ਦਿਲੋਂ ਸਲੂਟ ਆ ਅੱਜ ਦੇ ਬਲੋਕ ਵਿੱਚ ਤਾਂ ਬਹੁਤ ਹੀ ਸਿੱਖਿਆ ਦਿੱਤੀ ਗਈ ਆ
ਪੰਜਾਬੀ ਕੁੰੜੀਆ ਦੀ ਵਧ ਰਹੀ ਗਿਣਤੀ ਮਜਬੂੰਰੀ ਚ ਕੁੰੜੀਆ ਨੂੰ ਸੈਕਸ ਕਰਨਾ ਪੈਂਦਾ. ਮੇਰੇ ਦੋਸਤ ਤੋ ਗੱਲ ਸੁੰਣੀ ਸੀ ਵੀ ਉਸ ਦੇ ਕਨੇਡਾ ਚ ਪੰਜਾਬੀ ਕੁੰੜੀਆ ਨੂੰ ਬੋਹਤ ਵਰਤਦੇ ਆ.. ਗੋਰੇ ਵੀ ਤੇ ਕਾਲਿਆ ਚ ਵੀ ਪੰਜਾਬੀ ਕੁੰੜੀ ਚ ਬਹੁਤ ਰੁੰਚੀ ਰੱਖਦੇ ਆ. ਕੁੰੜੀਆ ਨੂੰ ਪੈਸੇ ਵਧੀਆ ਮਿਲ ਜਾਦੇ ਆ ਫੀਸ ਭਰਨੀ ਘਰ ਦਾ ਰੈਂਟ ਦੇਣਾ . ਖਰਚੇ ਬੋਹਤ ਆ ਮਹਿੰਗਾਈ ਬੋਹਤ ਆ ਕੁੰਝ ਨੀ ਬਚਦਾ..ਪੈਸੇ ਬਣਾਉਣ ਲਈ ਕੁੰੜੀਆ ਕਈ ਕਈ ਬੰਦੇ ਦਿਨ ਵਿੱਚ ਭੁੰਗਤਾ ਦਿੰਦੀਆ..
🌹very nice vlog🌹ਜੇ ਬਚਿਆਂ ਨੂੰ ਆਪਣੇ ਦੇਸ਼ ਵਿੱਚ ਰੁਜਗਾਰ ਮਿਲੇ ਤਾਂ ਕਿਉਂ ਬਾਹਰਲੇ ਦੇਸ਼ ਜਾਣ l ਮਜਬੂਰੀ ਐ ਸਟੂਡੈਂਟਾਂ ਦੀl
ਰੁਜ਼ਗਾਰ ਦੀ ਕੋਈ ਕਮੀ ਨਹੀ,ਇਥੇ ਮਿਹਨਤ ਨਹੀਂ ਕਰਨੀ।
ਬਹੁਤ ਹੀ ਕਮਾਲ ਦਾ ਬਲਾਕ ਬਣਾਇਆ ਸਚਾਈ ਪੇਸ ਕੀਤੀ ਜਿਉਂਦਾ ਰਹੁ ਪੁਤਰਾ ❤❤❤❤❤❤❤❤❤❤❤
ਪੰਜਾਬ ਚ ਮੇਹਨਤ ਵਾਲਾ ਬੰਦਾ ਕਿਸੇ v ਫੀਲਡ ਚ ਨੀ ਮਿਲ਼ਦਾ ਕੰਮ ਬਹੁਤ ਆ ਜਿਸ ਨੇ ਦਿਲ ਤੋਂ ਕੰਮ ਕਰਨਾ ਪਰ ਏਥੇ sort ਭਾਲਦੇ ਕੰਮ ਕਰਕੇ ਕੋਈ ਬੱਚਦਾ ਨੀ ਜਿਸਨੇ ਕੰਮ ਕਰਨਾ ਕੋਈ ਘਾਟ ਨੀ ਕੋਈ ਵੀ ਕੰਮ ਕਰੋ ਦਿਲ ਤੋ ਕਰੋ ਵਾਹਿਗੁਰੂ ਜੀ ਸਾਥ ਦਿੰਦੇ ਨੇ
ਬਾਹਰਲੇ ਦੇਸ਼ਾਂ ਵਿੱਚ ਪੰਜਾਬੀਓ ਤੁਹਾਡਾ ਇਹੀ ਹਾਲ ਹੋਣਾ,ਇਹ ਤਾਂ ਪੰਜਾਬ ਹੀ ਆ ਜਿੱਥੇ ਮਹੀਨਾ ਵਿਹਲੇ ਬੈਠੇ ਕੇ ਵੀ ਬੇਬੇ ਤੋਂ ਰੋਟੀ ਖਾ ਲਈ ਦੀ , ਬਾਹਰ ਤਾਂ ਰੋਜ਼ ਕੰਮ ਕਰਨਾ ਪੈਂਦਾ, ਬਹੁਤੀ ਚਕਾਚੌਂਧ, ਪਦਾਰਥ ਨੇ ਤੁਹਾਨੂੰ ਅੰਨ੍ਹਾ ਕਰ ਦਿੱਤਾ,ਇਹ ਗੱਲ ਅੱਜ ਸਮਝ ਲੈਣ ਜਾਂ ਬਾਅਦ ਵਿੱਚ ਢੋਈ ਤੁਹਾਨੂੰ ਪੰਜਾਬ ਵਿੱਚ ਹੀ ਮਿਲਣੀ, ਅਸਲ ਵਿੱਚ ਗੁਲਾਮ ਕੌਮਾਂ ਨੂੰ ਉਹਨਾਂ ਦੇ ਖਿੱਤੇ ਵਿੱਚੋ ਕੱਢਿਆ ਜਾਂਦਾ,ਬੜੀ ਕੂਟਨੀਤੀ ਨਾਲ਼, ਵਾਹਿਗੁਰੂ ਮਿਹਰ ਕਰੇ
ਮੇਰੇ ਜਾਣਨ ਵਾਲੇ 50 ਬੰਦੇ ਕਨੈਡਾ ਰਹਿੰਦੇ ਹਨ ਉਹਨਾਂ ਨੇ ਪਹਿਲਾ ਹੀ ਇਹ ਸਭ ਦੱਸ ਦਿੱਤਾ ਸੀ ਸੁਕਰ ਹੈ ਆਪਾ ਗਏ ਨਹੀਂ
ਰਿਪਨ ਦੀ ਹਰ ਵੀਡੀਓ ਦੇਖਕੇ ਵਿਸਵਾਸ਼ ਹੋ ਜਾਂਦੈ ਸੱਚੀ ਗੱਲ ਐ❤❤
ਬਹੁਤ ਵਧੀਆ ਵਲੌਗ ਰਿਪਨ ਜੀ। ਮੇਰੀ ਭਾਣਜੀ ਵੀ ਬਰੈਂਮਪਟਨ ਵਿੱਚ ਹੈ ਲੱਗਪਗ ਦੋ ਸਾਲ ਹੋ ਗਏ ਹਨ ਗਈ ਨੂੰ ਖਰਚਾ ਭਾਰਤ ਤੋਂ ਭੇਜਣਾ ਪੈ ਰਿਹਾ ਹੈ। ਇਹ ਵਲੌਗ ਉਹਨਾਂ ਬੱਚਿਆਂ ਲਈ ਪ੍ਰੇਰਨਾ ਦਾ ਸਰੋਤ ਬਣੇਗਾ ਜੋ ਬਾਹਰਲੇ ਦੇਸ਼ਾਂ ਵਿੱਚ ਆਪਣਾ ਭਵਿੱਖ ਸੁਰੱਖਿਅਤ ਸਮਝਦੇ ਹਨ।
ਹੋਰ ਥੋੜੇ ਨਹੀਂ ਬਹੁਤ ਜਾਂਦੇ ਬਲੋਗਰ ਹਨ ਜਿਨ੍ਹਾਂ ਨੇ ਸਿਰਫ਼ ਗੰਦ ਹੀ ਪੇਸ਼ ਕੀਤਾ ਹੁਣ ਵੀ ਗੰਦ ਪਾਉਣ ਵਿੱਚ ਲੱਗੇ ਹੋਏ ਨੇ ਉਨ੍ਹਾਂ ਲੋਕਾਂ ਨੂੰ ਇਸ ਵੀਰ ਤੋਂ ਹੀ ਸੇਧ ਲੈ ਲੇਂਣੀ ਚਾਹੀਦੀ ਹੈ ਜੀ ਇਹ ਵੀਰ ਅਤੇ ਭੈਣ ਜੀ ਬਹੁਤ ਹੀ ਖੂਬਸੂਰਤ ਬਲੋਗ ਬਣਾਉਂਦੇ ਹਨ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ 🙏 ਵਾਹਿਗੁਰੂ ਜੀ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਜੀ 🙏👏👏👏🙏
ਵਾਹਿਗੁਰੂ ਇਨਾ ਕੁੜੀਆਂ ਤੇ ਮੁੰਡਿਆ ਦਾ ਦਾਣਾ ਪਾਣੀ ਜਲਦੀ 🙏🏻🙏🏻 ਲਗਾਓ ਜੋਂ ਘਰ ਤੋਂ ਵੀ ਗਰੀਬ ਆ
ਮੇਰੀ ਸਾਰਿਆ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬੱਚੇ ਨੂੰ 12th kara ਕਿ ਉਸ ਤੋਂ ਬਾਅਦ ਗ੍ਰੈਜੂਏਸ਼ਨ ਕਰਨ ਲਾ ਦਿਓ ਤੇ ਨਾਲ ਨਾਲ govt exam ਦੀ ਤਿਆਰੀ ਕਰਨ ਲਾਓ, ਮੈ ਦਾਅਵੇ ਨਾਲ਼ ਕਹਿ ਰਿਹਾ ਕਿ ਬੱਚਾ ਗ੍ਰੈਜੂਏਸ਼ਨ ਕਰਨ ਸਾਰ ਪੱਕਾ ਜੋਬ ਤੇ ਲੱਗ ਜਾਓ, ਕਈ ਬੱਚੇ ਪਹਿਲਾ ਵੀ ਲੱਗ ਸਕਦੇ ਹਨ ਜਿਵੇਂ police ਵਿੱਚ ਕਿਉਕਿ police de ਭਰਤੀ 12th base ਤੇ ਹੁੰਦੀ ਹੈ। ਹੁਣ ਵਾਲੀ ਸਰਕਾਰ ਜੌਬ ਦੇ ਪੱਖ ਤੋਂ ਠੀਕ ਹੈ ਥੋੜ੍ਹਾ ਥੋੜ੍ਹਾ ਕਰਕੇ ਜੌਬ ਦੇ ਨੋਟੀਫਿਕੇਸ਼ਨ ਆ ਰਹੇ ਹਨ, ਪੰਜਾਬ ਪੁਲਸ ਦੀ ਭਰਤੀ ਤਾਂ ਹਰ ਸਾਲ ਆ ਰਹੀ ਹੈ, ਸੋ ਕਿਰਪਾ ਕਰਕੇ ਇੱਧਰ ਹੀ ਮਿਹਨਤ ਕਰ ਲਓ। 🙏
Bai saare ni clear kar sakde bai paper jehde nhi select hunde ohna ne tan jaana hi ageneral vaste bhut aukha a
@@UrmilaRani-eq5urਮੈਨੂੰ ਪਤਾ ਕਿ ਸਾਰੇ ਕਲੀਅਰ ਨਹੀਂ ਕਰ ਸਕਦੇ, ਪਰ ਆਪਾ ਕੋਸ਼ਿਸ਼ ਵੀ ਨਹੀਂ ਕਰ ਰਹੇ, ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ, ਪੰਜਾਬ ਵਿੱਚ 12th ਤੋਂ ਬਾਅਦ ਕੋਈ ਪੜ੍ਹ ਨਹੀਂ ਰਿਹਾ ਸਾਰੇ ਆਈਲੈਟਸ ਹੀ ਕਰ ਰਹੇ ਹਨ, ਕਾਲਜ ਖ਼ਾਲੀ ਹੋ ਰਹੇ ਹਨ, ਆਪਾ ਸਿਰਫ਼ ਆਈਲੈਟਸ ਨੂੰ ਹੀ ਪੜ੍ਹਾਈ ਮੰਨੀ ਬੈਠੇ ਆ, ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਕੁੱਝ ਨਹੀਂ ਬਣਦਾ ਤਾਂ ਗ੍ਰੈਜੂਏਸ਼ਨ ਤੋਂ ਬਾਅਦ ਇਹ ਕਦਮ ਪੁੱਟਣਾ ਚਾਹੀਦਾ ਹੈ ਨਾਲੇ ਜਵਾਕ ਸਮਝਦਾਰ ਹੋ ਜਾਂਦਾ।
Sachai eh h ,k punjab da study da level bahut ghatia h ,health da b byra Hal h ,pehla pinda vich bache kabaddi ,kushti ,football, bollibal ,hockey, te kho kho aam khedede sn ,hun agar koi khed b rha ta sirf cricket ,,education da level eina jiyada thalle aa giya h ,k graduate bache nu english vich application b likhni nhi aoundi ,punjabi to sivai na hindi aoundi h ,m Delhi police to Sub Inspector retired hoya hu ,,ethe 20/22 saal to dekh rhe ha ,k ek b bacha nhi aounda punjab to Bharti lei ,keon k aj Kal de munde kuddian da is gal to pata lag janda h ,k bahar jaan lei islets de 6 bands lein ly b ehna nu poora saal lag janda h ,,is gal to pata lagda h ,k study da level kinna neeche aa giya h ,,sirf 1/2 IPS officer aounde hn ,punjab to clear karde hn ,,oh b khandani officer de bache hi hunde hn ,,koi bacha tyari nhi karda police di ,,jad k sarkari noukri da koi mukavala hi nhi ,,m apne group vicho ethe aaya c ,aj m apni life to satisfied ha ,,bache b sett ho jande hn ,ghar ,makaan b ban janda h ,ek satisfied life mil jandi h ,,pata nhi keon ,koi bacha is gal nu samjhda keon nhi ?
@@gurjantsingh2020 ਬਿਲਕੁਲ sir ਮੈਂ ਤੁਹਾਡੇ ਨਾਲ਼ ਸਹਿਮਤ ਹਾਂ, ਆਪਣੇ education level ਵੀ ਠੀਕ ਨੀ ਹੈ। ਬਾਕੀ ਬੱਚੇ ਵੀ ਧਿਆਨ ਨਹੀਂ ਦੇ ਰਹੇ, ਇਹ ਸਿਰਫ਼ ਆਈਲੈਟਸ ਨੂੰ ਹੀ ਪੜ੍ਹਾਈ ਮੰਨੀ ਬੈਠੇ ਨੇ
Thanks ਰਿਪਨ ਸੱਚਾਈ ਵਿਖਾਉਣ ਲਈ
ਮੇਰੀ ਸਾਰੇ ਬੱਚਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਝੂਠ ਨਾ ਬੋਲਣ ਕਿਉਂਕਿ ਹੋਰ ਬੱਚਿਆਂ ਦੀ ਜਿੰਦਗੀ ਬਚ ਜਾਵੇ
Paji Mera v bhraa gya c saal hon lgya , vehla ghumda pya , kamm nhi hega ji 😢😢😢, Punjab hi sahi ae, Bas asi sharam naal mar jande aa, te kamm nhi krde😢😢😢
ਸਮਾ ਇਕੋ ਜਿਹਾ ਨਹੀ ਰਹਿੰਦਾ .. ਰੱਬ ਦਾ ਨਾਮ ਲਵੋ ਤੇ ਚੜਦੀ ਕਲਾ ਚ ਰਹੋ ..
ਸਾਰੇ ਬੱਚਿਆਂ ਨੂੰ ਪ੍ਰਮਾਤਮਾ ਤਰੱਕੀ ਦੇਵੇ ਜਿਹੜੇ ਪ੍ਰਵਾਰ ਤੋਂ ਦੂਰ ਆਸਾ ਉਮੀਦਾਂ ਲੈ ਕੇ ਗਏ ਹਨ. ਉਹਨਾਂ ਨੂੰ ਕੰਮ ਵੀ ਜਲਦੀ ਮਿਲੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ
ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਹੈ ਪੰਜਾਬ ਵਿੱਚ ਰਹਿ ਕੇ ਮਿਹਨਤ ਕਰੋ ਆਈਲੈਟਸ ਛੱਡੋ ਆਪਣੇ ਕਾਰੋਬਾਰ ਸ਼ੁਰੂ ਕਰੋ ਆਪਣਿਆਂ ਦੀ ਵੱਧ ਤੋਂ ਵੱਧ ਮੱਦਦ ਕਰੋ ਤਾਂ ਜੋਂ ਪੰਜਾਬ ਦੀ ਪੰਜਾਬੀ ਬੋਲੀ ਤੇ ਸੱਭਿਆਚਾਰ ਨੂੰ ਬਚਾਇਆ ਜਾ ਸਕੇ
ਜਿਹੜਾ ਬਾਬਾ ਵੀਡੀਓ ਵਿਚ ਆਇਆ ਉਹ ਰੱਬ ਨੂੰ ਟੱਬ ਦਸ ਰਿਹਾ ਕਿਸ ਕਿਸ ਨੂੰ ਇਹ ਗੱਲ ਲੱਗੀ ਇਦਾ ਦੇ ਬੰਦੇ ਅਪਣੇ ਪਿੰਡਾਂ ਵਿੱਚ ਪੂਰੇ ਚੁਗਲਖੋਰ ਹੁੰਦੇ ਨੇ ਬਾਬੇ ਦੀਆ ਅੱਖਾ ਹੀ ਦਸ ਰਹੀਆ ਸੀ
ਤੂੰ ਬਿਨਾ ਮਿਲੇ ਬੰਦੇ judge ਕਰੀ ਜਾਨਾ। ਅਕਲ ਤੈਨੂੰ ਵੀ ਕਾਫੀ ਲਗਦੀ ਆ
🐍 cobra gang da member h eh ,,, 😂😂😂😂
Sach ds rhe ne o meri sis gyi e bura hall e asi paise pane aa vapas aje
ਸਹੀ ਗੱਲ
ਤੂੰ ਤਾਂ ਨੀਂ ਭੈਣ ਬਾਹਰ ਭੇਜ ਰੱਖੀ 😀😀
ਬਾਬੇ ਦੀ ਗੱਲ ਬਿਲਕੁਲ ਸਹੀ ਆ ਹੁਣ ਪੜਨ ਲਈ ਕਨੇਡਾ ਨਹੀ ਜਾਣਾ ਚਾਹੀਦਾ
ਬਾਈ ਜੀ ਥੋਡੀਆ ਸਾਰਿਆ ਵੀਡਿਓ ਦੇਖਦੇ ਆ ਪਰ ਆਹ ਵਲੋਗ ਵਿੱਚ ਤੁਸੀਂ ਜਮਾ ਇਕ ਪਾਸਾ ਦਿਖਾਤਾ , ਜਿਹੜੇ ਬੰਦੇ ਨੂੰ ਏਨਾ ਨੀ ਪਤਾ ਕੇ ਕਿਸੇ ਨੂੰ ਹੋਂਸਲਾ ਦੇਣਾ ਹੁੰਦਾ ਕਿ ਹੌਂਸਲਾ ਤੋੜਨਾ , ਗੱਲ ਕਰਨ ਦਾ ਇਕ treeka ਹੁੰਦਾ ਜਿਹੜਾ ਬਾਪੂ ਕੋਲ ਹੈਨੀ ਜਮਾ ਵੀ, ਬਾਈ ਅਸੀ ਵੀ ਜਵਾਕ ਆ ਤੇ sadiya ਭੈਣਾਂ ਦਾ ਏਨਾ ਹੌਂਸਲਾ todya ਇਸ ਬੰਦੇ ਨੇ , ਬੇਫਜੂਲ , ਕੋਈ ਨੀ ਬਈ ਅੱਜ ਨ੍ਹੀ ਤਾ ਕੱਲ ਕੰਮ ਤਾ ਮਿਲ ਹੀ ਜਾਣਾ ਪਰ ਤੁਸੀਂ ਆਵਦੇ ਵਲੋਗ ਨਾਲ ਬੋਹਤ ਜਣਿਆ ਨੂੰ ਡੀਮੋਟੀਵੇਟ ਕੀਤਾ , ਆਪ ਤਾ ਏਹਨਾ ਨੇ 2-4 saal kam karke ਹੁਣ ਪੈਨਸ਼ਨਾਂ ਲਵਾ lyiya ਤੇ ਜਵਾਕਾ ਨੂੰ ਦੱਸਦੇ ਆ ਕਿ ਇਹਨਾ ਨੇ ਬੇਸਮੈਂਟਾ ਚ ਹੀ ਰਹਿਣਾ ਵਡਾ ਇਹ ਡ੍ਰੇਕ, ਬਈ ਬੇਨਤੀ ਆ ਕਿ ਇਕ ਹੋਰ ਵਲੌਗ ਬਣਾ ਕ ਲੋਕਾ ਨੂੰ ਸਹੀ dsso ਤੇ ਸਾਡੇ ਭੈਣ ਭਰਾਵਾਂ ਨੂੰ ਹੌਂਸਲਾ ਮਿਲੇ , ਗਲਤੀ ਮਾਫ ਕਰਿਓ
ਉਹਨਾਂ ਵੀਰਾਂ ਨੂੰ ਹੱਥ ਜੋੜ ਕੇ 🙏👏👏👏🙏 ਬੇਨਤੀ ਹੈ ਕਿ ਜਿਹੜੇ ,N,R,I, ਪੰਜਾਬ ਵਿੱਚ ਲੋੜਵੰਦਾਂ ਦੀ ਮਦਦ ਕਰਦੇ ਹਨ ਉਹ ਇਹਨਾਂ ਬੱਚਿਆਂ ਦਾ ਧਿਆਨ ਰੱਖਣ ਪੰਜਾਬ ਵਾਲਿਆਂ ਨੂੰ ਤਾਂ ਪੰਜਾਬ ਵਿਚ ਰਿਸ਼ਤੇਦਾਰ ਹੋਰ ਭੈਣ ਭਰਾ ਸ਼ਾਇਦ ਮਦਦ ਕਰਨ ਪਰ ਪ੍ਰਦੇਸਾਂ ਵਿੱਚ ਦੇਖਿਆ ਜਾਵੇ ਤਾਂ ਇਹ ਬੱਚਿਆਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਜੀ ਜਿਹੜੇ ਬੱਚੇ ਪਿੱਛੇ ਆਪਣੇ ਮਾਂ ਬਾਪ ਦਾ ਵੀ ਖਿਆਲ ਰੱਖਦੇ ਹਨ ਅਤੇ ਏਧਰੋਂ ਕੰਮ ਨਹੀਂ ਮਿਲਦਾ ਤਾਂ ਪਿਛੇ ਪਰਿਵਾਰ ਵੀ ਪ੍ਰੇਸ਼ਾਨ ਪ੍ਰਦੇਸਾਂ ਵਿੱਚ ਬੱਚੇ 🙏 ਵਾਹਿਗੁਰੂ ਜੀ ਕਿਰਪਾ ਕਰਨ ਬਹੁਤ ਦਾਨੀ ਸੱਜਣ ਵੀਰ ਜੀ ਪੰਜਾਬ ਵਿੱਚ ਸੇਵਾ ਕਰਦੇ ਹਨ ਪਰ ਇਹਨਾਂ ਬੱਚਿਆਂ ਦੀ ਮਦਦ ਜ਼ਰੂਰ ਕਰਨ 🙏 👏👏👏🙏
ਕਨੈਡਾ ਚੋ ਸਟੂਡੇਂਟ ਦਾ ਹਾਲ ਦੇਖ ਕੇ ਬਹੁਤ ਦੁਖ ਹੁੰਦਾ
Ripan ji ethe bi Punjab jina hi nsha Punjab ton fir kyon aunde ne bache maa bapp nu preshan krde ne apna Punjab hi theak hai jo yeh dikha rahe ho je student dekh ke samagh jan ripan ji bhaut dhanbad 🙏🙏🙏🙏🙏👍👍👍👍👍
Dhan Guru Nanak Dev g Chadikala Rakhna 🙏
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤
ਜਿੰਨਾ ਧੀਆਂ ਨੂੰ ਅਸੀਂ ਆਪਣੀ ਇੱਜ਼ਤ ਅਣਖ ਗੈਰਤ ਮੰਨਦੇ ਹਾਂ ਉਨਾਂ ਮਾਸੂਮ ਬੱਚਿਆਂ ਨੂੰ ਪਰਦੇਸਾਂ ਚ ਇਸ ਤਰ੍ਹਾਂ ਰੁਲਣ ਵਾਸਤੇ ਭੇਜਣਾ ਉਹ ਵੀ ਜ਼ਿੰਦਗੀ ਦੀ ਸਾਰੀ ਪੂੰਜੀ ਖਰਚ ਕੇ ਕੀ ਹੁਣ ਸਾਡੇ ਕੋਲ ਏਥੇ ਆਪਣੀਆਂ ਧੀਆਂ ਭੈਣਾਂ ਵਾਸਤੇ ਰੋਟੀ ਵੀ ਨਹੀਂ ਜੁੜਦੀ ਮੇਰੇ ਹਿਸਾਬ ਨਾਲ ਤਾਂ ਇਹ ਕੋਈ ਪ੍ਰਾਪਤੀ ਜਾ ਮਾਨ ਵਾਲੀ ਗੱਲ ਨਹੀਂ
ਬਾਬਾ ਤਰੱਕੀਆਂ ਬਖਸ਼ੇ ਦੋਵੇਂ ਬਾਈ ਤੇ ਭਾਬੀ ਨੂੰ ❤
ਜੇਹੜਾ ਬਾਪੂ ਪੰਜਾਬ ਤੋ pr ਆਇਆ ਉਹਨੂੰ ਕੀ ਪਤਾ ਘਰ ਲੈ ਹੋਣਾ ਕੇ ਨਹੀ। ਕੁੜੀਆਂ ਨੇ ਸਾਰੀ ਉਮਰ 2000 ਨਹੀ ਕਮਾਈ ਜਣਾ ਜਿਹੜਾ ਘਰ ਨੀ ਲੈ ਸਕਦੇ। ਸਾਰਿਆ ਨੇ ਮਾੜਾ ਟਾਈਮ ਕਡਿਆ। ਕੋਈ ਚਕਰ ਨੀ ਏਡਾ। ਅਸਲ ਵਿਚ ਇਹ ਖੁਸ਼ ਨੀ ਕੇ ਕਿਸੇ ਦਾ ਬੱਚਾ ਆ ਜਾਏ। ਆਪਣੇ ਪੰਜਾਬੀ ਗੋਰਿਆ ਨਾਲੋ ਵੀ ਜਿਆਦਾ racist ਆ। ਇਹਨਾ ਕੋਲੋ ਬਚੋ। jealous ਬਹੁਤ ਆ ਇਹ ਲੋਕ। Don’t worry. ਹਾਲਾਤ ਬੁਰੇ ਆ ਪਰ ਬਾਪੂ ਜਿਆਦਾ ਹੀ ਅਕਿਆ ਪਿਆ new students ਕੋਲੋ। ਜੋ ਤੁਸੀ ਲਾਸਟ ਤੇ ਕਿਹਾ ਕ ਪੰਜਾਬ ਚ ਕੈਨੇਡਾ ਦੀ ਤੂਤੀ ਬੋਲਦੀ ਸੀ ਬਸ ਉਹ ਟੌਰ ਘਟ ਗਈ ਜਿਸ ਕਰਕੇ ਬਾਪੂ ਹੋਣੀ ਡਰਾ ਰਹੇ ਆ। still not that bad.
ਭਰਾਵਾ ਰੋਜ ਰੋਂਦੇ ਬੱਚੇ ਦੇਖਦੇ ਆ ਏਥੇ। ਕੰਮ ਹੈਨੀ ਜਮਾ ਵੀ
@@factspk373 ਫੇਰ ਜਿਹੜੇ ਆ ਗਏ ਉਹਨਾ ਨੂੰ ਕਹਿਣ ਦਾ ਕੀ ਮਤਲਬ ਆ ਕੇ ਇਹਨਾ ਸਾਰੀ ਉਮਰ ਬੇਸਮੈਂਟ ਚ ਈ ਰਹਿਣਾ। ਆਪਣੀ ਮਿਹਨਤ ਕਰ ਕ ਆਏ ਆ ਉਹ ਕਿਹੜਾ ਦੋ ਨੰਬਰ ਚ ਵਿਆਹ ਕਰ ਕ ਆਏ ਆ। ਆਪੇ ਹੋਜੂ ਸੈੱਟ। ਟਾਈਮ ਲੱਗਦਾ ਹਾਰ ਚੀਜ਼ ਨੂੰ।
ਕਦੀ ਇਹ ਨੀ ਵੇਖਿਆ ਕ ਇਹਨਾ ਪੁਰਾਣੇ ਆਇਆਨੇ ਕਿੰਨੇ ਸਟੂਡੈਂਟਸ ਦੇ ਪੈਸੇ ਨੀ ਦਿੱਤੇ ਕੰਮ ਕਰਾ ਕ। ਉਹ ਗੱਲ ਕਰੋ ਕੇ ਸਬ ਥੌ ਵੱਡਾ ਜਿੰਮੇਵਾਰ ਕੌਣ ਆ। ਸਟੂਡੈਂਟਸ ਨ੍ਹੀ ਆ। ਆਪਣੇ ਈ ਆ। ਇਕ ਗੱਲ ਹੋਰ ਜੇ ਆਪਾ ਸਟੂਡੈਂਟ ਨੀ ਆਏ ਇਹਦਾ ਮਤਲਬ ਇਹ ਨੀ ਕ ਓਹਨਾ ਨਾਲ ਹੁੰਦੇ ਧੱਕੇ ਦ ਗੱਲ ਨਾ ਕਰੀਏ।
ਸਿਆਣਿਆਂ ਕਿਹਾ ਸੱਚ ਐ
ਮੱਛੀ ਪੱਥਰ ਚੱਟ ਕੇ ਈ ਮੁੜਦੀ ਐ
Good information ਵੀਰ ਜੀ ਰੱਬ ਤੁਹਾਨੂੰ ਚੜਦੀਕਲਾ ਚ ਰੱਖੇ
ਰਿਪਨ ਪੁੱਤ ਇਹ ਜਿਹੜੇ ਲੋਕ ਨਾ ਕੈਨੇਡਾ ਚ ਬੁੜੇ ਜਿਹੜੇ ਪੁਰਾਣੇ ਬੈਠੇ ਨੇ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਨਵੇਂ ਨਿਆਣੇ ਨੂੰ ਵੀ ਇਹ ਆਉਣ ਕਦੇ ਇਹਨਾਂ ਦੀ ਫਿਤਰਤ ਘਮੰਡੀ ਹ ਇਹਨਾਂ ਨਾਲ ਬਹੁਤੀ ਗੱਲ ਕਰਨ ਦੀ ਜਰੂਰਤ ਨਹੀਂ ਹੈਗੀ
ਵਧੀਆ ਜਾਣਕਾਰੀ ਦਿੱਤੀ ਵਾਈ ਜੀ ਬਾਪੂ ਜੀ ਸੱਚੀਆ ਗੱਲਾ ਦੱਸੀਆ
ਬਾਪੂ ਤਾਂ ਬਿਨਾਂ ਬਰੇਕਾਂ ਤੋਂ ਸੀ😅😅😅
ਧੰਨਵਾਦ ਬਾਈ ਸੱਚਾਈ ਦਿਖਾਉਣ ਲਈ
ਮੈ ਦੇਖ ਰਿਹਾ ਹਾਂ ਕਿ ਕੁਝ ਲੋਕ ਬਾਪੂ ਜੀ ਨੂੰ ਗਲਤ ਕਿਹ ਰਹੇ ਹਨ।ਬਾਪੂ ਜੀ ਨੇ ਕੁਝ ਵੀ ਗਲਤ ਨਹੀ ਕਿਹਾ। ਜੋ ਹਾਲਾਤ ਨੇ ਉਨ੍ਹਾ ਤੋ ਜਾਣੂ ਕਰਵਾਇਆ। ਜਿੰਨ੍ਹਾ ਨੂੰ ਕੰਮ ਮਿਲ ਗਿਆ ਹੁਣ ਉਨਾ ਨੂੰ ਗੱਲਾਂ ਆਉਣ ਲੱਗ ਗਈਆ ਨੇ ਅੱਖਾ ਤੇ ਪੱਟੀ ਬੰਨ ਕੇ। ਮੈ ਵੀ ਆਪਣੇ ਰਿਸਤੇਦਾਰਾ ਨਾਲ ਫੋਨ ਤੋ ਗੱਲ ਕੀਤੀ ਤਾਂ ਉਨ੍ਹਾ ਨੇ ਵੀ ਮਾੜੇ ਹਾਲਾਤ ਦੱਸੇ ਨੇ ।ਬਾਕੀ ਜਿੰਨ੍ਹਾ ਭੈਣ ਭਰਾਵਾ ਨੂੰ ਕੰਮ ਨਹੀ ਮਿਲ ਰਿਹਾ ਉਨ੍ਹਾ ਲਈ ਦੁਆਵਾ ਕੰਮ ਮਿਲਣ ਦੀਆ ਵਾਹਿਗੁਰੂ ਜੀ ਅੱਗੇ।
ਪੰਜਾਬ ਦੀ ਕਿਸਮਤ ਵਿਚ ਇਹ ਦੇਖਣ ਨੂ ਮਿਲਣਾ ਸੀ,, ਪੰਜਾਬ ਵਿੱਚ ਕਿਸੇ ਬੇਗਾਨੇ ਦੀ ਧੀ ਨੂੰ ਵੀ ਮੁਸ਼ਕਿਲ ਚ ਦੇਖ ਕੇ ਸਾਰਾ ਪਿੰਡ ਇਕ ਹੋ ਜਾਂਦਾ ਸੀ, ਤੇ ਅਜ ਅਸੀਂ ਅਪਣਾਈਆਂ ਕੁੜੀਆਂ ਨੂੰ ਆਪ ਮੁਸ਼ਕਿਲਾਂ ਵਿੱਚ ਭੇਜਦੇ ਹਾ,, ਪੱਲੇ ਤੋਂ ਪੈਸੇ ਖਰਚ ਕੇ
Canada canada lyi je jana Australia jao jethe km v milo te salary v good aw mahol v ek number aw ripan bro Australia v dikhao yr pinjabian nu ta ki ohna da v beham door ho sake canada wala
Bai visa ta mildaa nhi Australia da 🤷♀
M veere australia hi a ethe koi kam ni milda 😢
Bai ji tusi fer koi hor hi Australia hone ho.. Mera friend nu gye hale 2 saal msa hoye ne. Oh sala 7-8000 dollar per month nhi chad da only by car washing
ਬਾਪੂ ਨੂੰ ਪਤਾ ਪੁਰਾਣੇਆਂ ਦਾ ਵੀ ਬੁਰਾ ਹਾਲ ਹੋ ਜਾਣਾ ਜੇ ਇਹੋ ਕੰਮ ਰਿਹਾ ਤਾਂ ਹੀ ਬਾਪੂ ਕਹਿੰਦਾ ਹੁਣ ਨਹੀਂ ਆਉਣਾ ਚਾਹੀਦਾ
ਚਲ ਕੋਈਂ ਨਾ ਬਾਪੂ ਜੀ ਬੱਚਿਆਂ ਨੂੰ ਹੋਂਸਲਾ ਦਿਉ
@@johibmalhotra975 bro mai v ehi keh reha v Australia jao Canada wich kuj ni hega
New immigrants should not only be hard working but also possess skills ,especially soft skills ,Indian students should find diverse employers (Indian kadde vi apne bachiyaan nu support nahi karde ) God Bless these kids Ask them to find jobs in Tim Hortons ,Starbucks , learn the skills fast kids
Bhaina nu sheti kam miluga ❤
Parmatma ch ykeen rkheo ...free time ch rabb da name ly jaya kro🎉
Rabb kirpa kre sare students te..asi v student aye c 2015 ch. hun settled hoge babe di kirpa naal..mehnt kreo ..himmat na hareo…baaki baapu jyde drai jnda eda c chkr ni..time o ni reha ta eh v ni rehna…chk k rakho km..glt kmaa to bcho mehnt kro bs
ਆਪਣੇ ਆਪ ਨੂੰ ਹਰ ਵਕਤ ਭਜਨ ਸਿਮਰਨ ਵਿੱਚ ਜੋੜ ਕੇ ਰੱਖੋ ਦਿਨ ਰਾਤ ਦਾ ਤਾਂ ਪਤਾ ਨਹੀਂ ਲਗਦਾ ਬਾਕੀ ਗਲ ਦੇ ਬੱਚਿਆਂ ਮਹਿਨਤ ਕਰਨ ਸਭ ਠੀਕ ਹੋ ਜਾਂਦਾ
ਕੈਨੇਡਾ ਦਾ ਹਾਲ ਵੇਖ ਕੇ ਦਿਲ ਦੁੱਖੀ ਹੋਇਆ.. 😔😔😔
ਲੋਕ ਸਮਝਦੇ ਨੀ ਜਦ ਤਕ ਖੁਦ ਖ਼ੂ ਚ ਡਿੱਗ ਕੇ ਨੀ ਦੇਖਦੇ ਕੀ ਕਿੰਨਾ ਕੇ ਡੂੰਗਾ ਹੈ ਫੇਰ ਨਿਕਲ ਨੀ ਹੁੰਦਾ ਹੁਣ ਕੁਝ ਦਿਨਾ ਪਹਿਲਾਂ ਇਸੇ ਟੈਨਸਨ ਵਿਚ ਡੈਥ ਹੋਈ ਕਿ ਕੰਮ ਨੀ ਮਿਲਦਾ ਘਰ ਵਾਲੇ ਆ ਨੇ ਕਰਜ਼ਾ ਚੁੱਕ ਜ਼ਮੀਨ ਸੇਲ ਕਰ ਭੇਜੀਆ ਸੀ ਹੁਣ ਡੱਬੇ ਚ ਬੰਦ ਹੋ ਕੇ ਆਇਆ ਨੇ ਕਿ ਮਿਲਿਆ ਆਪਣਾ ਜਵਾਕ ਵੀ ਖੋ ਲਿਆ ਕਰਜ਼ਾ ਵੀ ਚੜ ਗਿਆ ਹੇ ਮੇਰਿਆ ਰੱਬਾ ਮਿਹਰ ਕ੍ਰਿਪਾ ਕਰ ਬੱਚੇ ਆ ਤੇ ਤਰਸ ਕਰ 🙏😰
Mai ta mud aya 4 mahine ch e
@@kamalbatish861 ਵਾਹਿਗੁਰੂ ਜੀ
@@kamalbatish861 bhot dukh hunda eh sara kug sun k.
@@princekumar377kyu
Please not discourse those girls. Every body struggles and settled no problem . ਬੇਟਾ ਘਬਰਾਓ ਨਾ ਬਾਬਾ ਨਾਨਕ ਸਹਾਈ ਵਿੱਚ ਪਰਦੇਸਾਂ।
ਕਨੇਡਾ,ਪੂਰਾ,ਨਸੇ,ਵਿਚ, ਡੁੱਬਿਆ,,,,ਮੇਰਾ,ਸਚ, ਬੜਿਆ,ਨੂੰ,ਚੁਬਿਆ
ਬਾਪੂ ਨੂੰ ਪੈਨਸ਼ਨ ਮਿਲ਼ਦੀ ਏ ਬੜੇ ਫ਼ਖ਼ਰ ਨਾਲ ਕਹਿੰਦਾ ਇਹਨੇ ਕੈਨੇਡਾ ਅਜਾਦ ਕਰਵਾਇਆ ਸੀ ਇਹੋ ਜਿਹੇ ਬੜੇ ਨੇ ਜਿਹੜੇ ਇੱਕ ਪੈਨਸ਼ਨ ਇੰਡੀਆ ਚ ਲੈਂਦੇ ਇੱਕ ਕੈਨੇਡਾ ਵਿਚ ਤੇ ਨਵੇਂ ਆਉਣ ਵਾਲਿਆ ਨੂੰ ਕਹਿੰਦੇ ਇੱਥੇ ਕੁਝ ਨਹੀਂ ਹੈਗਾ
ਕਨੇਡਾ ਦਾ ਸੱਚ ਵਿਖਾਉਣ ਲਈ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਮਿਹਰ ਕਰੇ ਸਾਡੇ ਪੰਜਾਬੀਆਂ ਤੇ
ਵੀਰ ਮੇਰੇ ਸਰਕਾਰ ਦੇ ਕਨੂੰਨ ਵਿੱਚ ਇਹ ਲਿਖਿਆ ਏ ਕਿ ਇੰਟਰਨੈਸ਼ਨਲ ਸਟੂਡੈਂਟ ਸਿਰਫ ਸਟੱਡੀ ਕਰਨ ਵਾਸਤੇ ਆਉਂਦੇ ਨੇ ਇਹਨਾ ਕੋਲ ਪੈਸਾ ਬਹੁਤ ਹੈ ਅਤੇ ਅਮੀਰ ਪਰਵਾਰਾਂ ਦੇ ਬੱਚੇ ਨੇ ਜਿਹੜਾ ਏਨਾ ਪੈਸਾ ਖਰਚ ਕਿ ਆਉਂਦੇ ਨੇ ਇਹਨਾ ਨੂੰ ਕੰਮ ਦੀ ਕੀ ਲੋੜ ਹੈ ਪਰ ਇਹ ਤਾਂ ਸਾਨੂੰ ਪਤਾ ਕੀ ਅਸੀ ਤਾਂ ਜਮੀਨਾ ਵੇਚ ਕਿ ਆਉਂਦੇ ਹਾਂ
people should go to areas which do not have high concentration of punjabis and learn other languages like English and French to venture into French part of Canada in order to explore the possibility of getting jobs my opinion.
eh ni pta hunda
eh kudian babe de samne ehto v vadda ghr lai lain
keh kehda treeka hunda kise nu bolan da
" ghr bhull jaaan eh te basement ch rehnge "
kise da honsla nai todna chahida
ਪੰਜਾਬ ❤ ਨਿਰਾ ਸਵਰਗ ਆ ਇਹਤੋਂ ਉੱਪਰ ਕੁਝ ਨੀ ❤️
❤❤ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਸੱਚਾਈ ਦੱਸੀ ਹੈ ਜੀ ਸੁਣ ਕੇ ਬਹੁਤ ਹੀ ਵਧੀਆ ਲੱਗਿਆ ਜੀ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਨੇਕ ਸੋਚ ਵਾਲੇ ਇਨਸਾਨ ਹੋ ਜੀ ਵਾਹਿਗੁਰੂ ਜੀ ਕਿਰਪਾ ਕਰੋ ਜੀ ਪੰਜਾਬ ਦੇ ਬੱਚੇ ਪੰਜਾਬ ਵਿੱਚ ਹੀ ਕੰਮ ਕਰਨ ਬੱਚੇ ਇੱਕ ਦੂਜੇ ਮਗਰ ਲੱਗ ਕੇ ਬੱਚੇ ਬਾਹਰ ਜਾ ਰਹੇ ਹਨ
ਬਾਈ ਤੇਰੀ ਬਾਪੂ ਨੇ ਕਿੰਨੀ ਸੇਵਾ ਕੀਤੀ ਕਿੰਨੀ ਜਾਣਕਾਰੀ ਦਿੱਤੀ ਬਾਈ ਫੋਟੋ ਤਾ ਲਾ ਦਿੰਦਾ ਬਾਪੂ ਦੀ ,,,, ਗੁੱਸਾ ਨਾ ਕਰਜੀ ਬਾਈ ਹੁਣ ਮੈਸੇਜ ਦਾ
ਮਾਇਆ ਮਮਤਾ ਮੋਹਣੀ ਬਿਨ ਦੰਤਾ ਜੱਗ ਖਾਇਆ
Vichari kudi te taras 😢😢aa reha menu ta 😢😢😢
ਆਪਣਾ ਪੰਜਾਬ ਆਪਣਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਬਹੁਤ ਵਧੀਆ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਵੀਰ ਬਹੁਤ ਸਾਰੇ no ਜਵਾਨਾਂ ਨੁੰ ਸੁਨੇਹਾ ਹੈ ਕੈਨੇਡਾ ਵਿੱਚ ਕੀ ਕੁਛ ਹੈ ਪੰਜਾਬ ਨਾਲੋਂ ਬੁਰਾ ਹਾਲ ਹੈ