ਕਿਸਾਨਾਂ ਦੀ ਜ਼ਿੰਦਗੀ ਬਦਲਣ ਵਾਲੀ ਵੇਰਕਾ ਬਰਬਾਦੀ ਵੱਲ ਕਿਉਂ? ਵੇਰਕਾ ਨੂੰ ਖੂੰਜੇ ਲਾਕੇ ਕੌਣ ਲਿਆ ਰਿਹਾ ਗੁਜਰਾਤੀ ਕੰਪਨੀ?

แชร์
ฝัง
  • เผยแพร่เมื่อ 17 ต.ค. 2024

ความคิดเห็น • 246

  • @agamorganicfarm7290
    @agamorganicfarm7290 2 หลายเดือนก่อน +33

    ਰਵਨੀਤ ਸਿਆ ਜਦੋਂ ਲੀਡਰਾਂ ਦਾ podcast ਕਰਦਾ ਹੁੰਦਾ ਇਹ ਸਵਾਲ ਓਨਾ ਨੂੰ ਕਰਿਆ ਕਰ , ਓਨਾ ਨੂੰ ਤੁਸੀ ਪਜਾਮੇ ਦੀ ਕਰੀਜ਼ ਵਾਰੇ ਓਨਾ ਦੀਆਂ ਕੱਟੀਆ ਵੱਛਿਆਂ ਵਾਰੇ ਪੁੱਛਦੇ ਹੋ

  • @SahilSood-u1o
    @SahilSood-u1o 2 หลายเดือนก่อน +57

    ਪੰਜਾਬੀ ਵੀਰੋ ਵੇਰਕਾ ਬਚਾ ਲੋ

    • @dairyfarmer3380
      @dairyfarmer3380 2 หลายเดือนก่อน

      ਵੇਰਕਾ ਨੂੰ ਬਚਾਉਣ ਦੇ ਚੱਕਰ ਚ ਆਪਣੇ ਭਾਂਡੇ ਨਾ ਵਿਕਾ ਲਿਓ
      ਡਰਾਈਵਰ ਤੋਂ ਲੈ ਕੇ ਪਲਾਂਟ ਦੇ md ਤੱਕ ਖਾਣ ਤੇ ਲੱਗੇ ਹੋਏ ਆ ਵੇਰਕਾ ਆਪਣੇ ਬਚਾਏ ਤੋਂ ਨੀ ਬਚਦਾ ਇਹ ਕੰਮ ਸਰਕਾਰਾਂ ਦਾ

    • @jpj903
      @jpj903 2 หลายเดือนก่อน

      Tu tatte farhda…, chl laa dharna ja.., k tere cmnt ch likhan nal thori bach jau

  • @HarpalSingh-hk6ti
    @HarpalSingh-hk6ti 2 หลายเดือนก่อน +38

    ਵੇਰਕਾ ਦੇ ਅਫ਼ਸਰ ਜਿਮੇਵਾਰ ਹਨ

    • @pritpalsingh3019
      @pritpalsingh3019 2 หลายเดือนก่อน

      Vera Punjabi kaum Kade baaj nahi aa sakdi, eh beegairat kaum hai

  • @Gill-wasdf
    @Gill-wasdf 2 หลายเดือนก่อน +38

    ਜਿੰਨਾ ਗੱਡੀਆਂ ਦੇ ਡਰਾਈਵਰ ਦੁੱਧ ਵਿੱਚ ਘਪਲਾ ਕਰਦੇ ਹਨ ਉਹਨਾ ਕੋਈ ਨਹੀ

  • @Davinder-g9k
    @Davinder-g9k 2 หลายเดือนก่อน +21

    ਸਾਰੇ ਬਾਹਰਲੇ ਤੇ ਪੰਜਾਬ ਦੇ ਲੀਡਰ ਪੰਜਾਬ ਨੂੰ ਖਤਮ ਕਰਨ ਤੇ ਤੁਲੇ ਹਨ।ਪੰਜਾਬ ਦੇ ਲੀਡਰ ਤਾਂ ਬੱਸ
    ਆਪਣੀਆਂ ਜੇਬਾਂ ਭਰਨ ਤੇ ਲੱਗੇ ਹਨ।

  • @jatinderdeol6942
    @jatinderdeol6942 2 หลายเดือนก่อน +18

    ਨਵਰੀਤ ਵੀਰ ਬਹੁਤ ਵਧੀਆ ਜੋ ਤੁਹਾਡੇ ਚੈਨਲ ਨੇ ਇਸ ਗੰਭੀਰ ਮੁੱਦੇ ਨੂੰ ਉਠਾਇਆ👍। ਬਦਲਾਵ ਵਾਲੀ ਸਰਕਾਰ ਉਤੇ ਤਾਂ ਪਰਿਵਾਰਵਾਦ ਭਾਰੂ ਹੈ।

  • @Gagandeepg7960
    @Gagandeepg7960 2 หลายเดือนก่อน +10

    ਸਰਕਾਰ ਵੇਰਕਾ ਦੀ ਪੰਜੀਰੀ ਬੰਦ ਕਰਕੇ, ਹਿਮਾਚਲ ਤੋਂ ਆਂਗਣਵਾੜੀ ਲਈ ਖਾਣਾ ਮੰਗਾਂ ਰਹੀ ਹੈ, ਹਿਮਾਚਲ ਤੋਂ ਕਿਉਂ ?? ਕੀ ਪੰਜਾਬੀ ਮਰ ਗਏ

  • @charanjitsingh4388
    @charanjitsingh4388 2 หลายเดือนก่อน +4

    ਵਾਹਿਗੁਰੂ ਜੀ ਮੇਹਰ ਕਰੋ ਜੀ । ਬਹੁਤ ਅਫਸੋਸ ਹੈ ਵੇਰਕਾ ਫੇਲ ਹੋ ਰਿਹਾ ਹੈ । ਪੰਜਾਬ ਨੂੰ ਚੜ੍ਹਦੀਕਲਾ ਬਖਸ਼ੋ ਜੀ । ਜੇ ਅਧਾਰਾ ਨਾ ਰਿਹਾ ਨੌਕਰੀਆਂ ਕਿਥੋਂ ਮਿਲ਼ਨ ਗੀਆ ।

  • @Gagandeepg7960
    @Gagandeepg7960 2 หลายเดือนก่อน +14

    ਇਨ੍ਹਾਂ ਅਫਸਰਾਂ ਦੀ ਜਾਂਚ ED ਰਾਹੀਂ ਹੋਣੀ ਚਾਹੀਦੀ ਹੈ

    • @amitkamboj4783
      @amitkamboj4783 2 หลายเดือนก่อน

      Ed ta phela hei modi di ha

  • @sukhshine
    @sukhshine 2 หลายเดือนก่อน +7

    ਬਾਈ ਤਰਲੋਚਨ ਸਿੰਘ ਲਾਲੀ, ਬਹੁਤ ਹੀ ਸੁਲੵਜੇ ਹੋਏ ਇਨਸਾਨ ਨੇ। ਬਾਈ ਜੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਇਸ ਵਿਸ਼ੇ ਤੇ ਗੱਲ ਕੀਤੀ।

  • @BalwinderSingh-eh8sn
    @BalwinderSingh-eh8sn 2 หลายเดือนก่อน +11

    ਵੀਰੋ ਸਰਕਾਰਾਂ ਨੂੰ ਅਸੀਂ ਬਹੁਤ ਕੋਸਦੇ ਹਾਂ,,ਪਰ ਦੁੱਧ ਸਰਕਾਰਾਂ ਨੀ ਪੈਦਾ ਕਰਦੀਆਂ ਅਤੇ ਸਰਕਾਰਾਂ ਚੁਣਨ ਵਾਲੇ ਵੀ ਅਸੀਂ ਲੋਕ ਹੀ ਹਾਂ ....ਜ਼ਿਆਦਾ ਤਰ ਸਾਡੇ ਲੋਕ ਸ਼ਰਾਬ ਪਿੱਛੇ ਵੋਟ ਪਾ ਦਿੰਦੇ ਹਨ। ਵੀਰੋ ਸੋਚ ਸਮਝਕੇ ਸਰਕਾਰ ਚੁਣਨੀ ਚਾਹੀਦੀ ਹੈ।

    • @amitoberoi2398
      @amitoberoi2398 2 หลายเดือนก่อน

      Punjabiyan vich enni akal hundi te aaj dhakke na khande. Punjabi Voter is very very weak & greedy

  • @surendersinghsurendersingh4388
    @surendersinghsurendersingh4388 หลายเดือนก่อน +1

    Very nice UP%31❤❤

  • @dharmindersingh3618
    @dharmindersingh3618 2 หลายเดือนก่อน +9

    ਵੇਹੜਾ ਗ਼ਰਕ ਕਰਤਾ ਪੰਜਾਬ ਦਾ ਸਰਕਾਰਾ ਨੇ

    • @ਗੁਰਭੇਜਸਿੰਘ
      @ਗੁਰਭੇਜਸਿੰਘ 2 หลายเดือนก่อน

      ਰਿਸਵਤ ਹਡ ਖਾਦੇ ਸਰਕਾਰੀ ਅਫਸਰ ਲੀਡਰ ਅਾਦਿ

  • @BinduMavi-rq8zh
    @BinduMavi-rq8zh 2 หลายเดือนก่อน +28

    ਫੋਰਚੁਨ ਆਟਾ 70 ਰੁਪਏ ਕਿਲੋ ਵਿਕ ਰਿਹਾ ਐਮਾਜਨ ਸਾਇਟ ਤੇ, ਜੇ ਪੰਜਾਬ ਬਚਾਓਣਾ ਹੈ ਤਾ ਪੰਜਾਬੀ ਕਲਾਕਾਰਾ ਦਾ ਬਾਈਕਾਟ ਕਰੋ ਕਿਓਂਕਿ ਇਹਨਾ ਨੂੰ ਫੰਡ ਮਿਲਦੇ ਹਨ ਤੇ ਪੰਜਾਬੀ ਇੰਡਸਟਰੀ ਨਾਮ ਦੇ ਪੰਜਾਬੀ ਕਲਾਕਾਰ ਹਨ ਇਹ ਇਹਨਾ ਨੂੰ ਪੰਜਾਬ ਨਾਲ ਕੋਈ ਲੈਣ ਦੇਣ ਨਹੀਂ, ਲੋਗ ਆਪਣੇ ਨੋਜਵਾਨਾਂ ਬੱਚੀਆ ਦੇ ਭਵਿੱਖ ਲੀ ਪਰੇਸਾਨ ਹਨ ਪੰਜਾਬ ਵਿੱਚ ਮੋਜ ਕਰ ਰਹੇ ਪੰਜਾਬੀ ਕਲਾਕਾਰ ਕਰੋੜਾਂਪਤੀ ਹਨ, ਜੋ ਕਦੇ ਪੰਜਾਬ ਦੇ ਮੁਦੇਆ ਤੇ ਨਹੀ ਗਾਦੇ ਸਿਰਫ ਆਸਕੀ, ਗੰਦੇ ਚੁਟਕਲੇ, ਲਗਜਰੀ ਕਾਰਾ ਹੋਟਲ, ਵਿਦੇਸ਼ਾਂ ਸ਼ੁਟਿੰਗ, ਫੈਸਨ ਪਰਮੋਟ ਕਰਕੇ ਜੱਟਾ ਦੀ ਇਮੇਜ ਖਰਾਬ ਕਰ ਰਹੇ ਹਨ, ਗੱਗੂ ਗਿਲ ਨੇ ਸਬ ਤੋ ਵੱਧ ਜੱਟਾ ਨੂੰ ਬਦਨਾਮ ਕੀਤਾ ਜੱਟ ਮਿੱਟੀ ਨਾਲ ਮਿੱਟੀ ਹੋਣ ਵਾਲੇ, ਸਰਮਾਕਲ ਦਿਆਲੂ, ਕਿਰਤੀ ਲੋਗ ਹਨ ਯੋਗਰਾਜ, ਇਹ ਸਬ ਪੰਜਾਬ ਦੇ ਲੌਕਾ ਨੂੰ ਫੁਕਰਾ ਬੜਕਾ ਮਾਰਨ ਵਾਲਾ ਪੇਸ ਕਰਦੇ ਹਨ, ਕਿਰਤ ਜਾ ਪੰਜਾਬੀ ਰਿਤਿ ਰਿਵਾਜਾਂ, ਦਾ ਮਜ਼ਾਕ ਉਡਾਉਂਦੇ ਹਨ

  • @Jap1423
    @Jap1423 2 หลายเดือนก่อน +14

    ਬਾਈ ਜੀ ਸਾਨੂੰ 40 ਸਾਲ ਹੋ ਚੁੱਕੇ ਨੇ ਵੇਰਕੇ ਵਿੱਚ ਦੁੱਧ ਪਾਉਂਦੇ ਹਨ ਪਰ ਜੋ ਹਾਲਾਤ ਹੋਣ ਨੇ ਵੇਰਕੇ ਦੇ ਉਹ ਪਿਛਲੇ ਸਾਲ 40 ਸਾਲਾਂ ਨਾਲੋਂ ਬਹੁਤ ਗੰਭੀਰ ਹਨ ਇਹ ਤਿੰਨ ਤਿੰਨ ਪੇਮੈਂਟ ਥੱਲੇ ਰੱਖ ਕੇ ਸਾਨੂੰ ਪੈਸੇ ਦੇ ਰਹੇ ਨੇ ਸਾਡੇ ਦੁੱਧ ਦੇ ਸਭ ਅਫਸਰਸ਼ਾਹੀ ਇਹਨਾਂ ਲੋਕਾਂ ਨਾਲ ਰਲੀ ਹੋਈ ਹੈ

    • @Kundu-dairy-farm
      @Kundu-dairy-farm 2 หลายเดือนก่อน

      ਸਹੀ ਗੱਲ ਵਾਈ

  • @hardeepsinghcheema429
    @hardeepsinghcheema429 2 หลายเดือนก่อน +9

    ਨਵਰੀਤ ਜੀ ਬਹੁਤ ਵਧੀਆ ਮੁੱਦਾ ਚੁੱਕਿਆ ਤੁਸੀਂ

  • @BinduMavi-rq8zh
    @BinduMavi-rq8zh 2 หลายเดือนก่อน +24

    ਦਲਜੀਤ ਪੈਪਸੀ ਪਰਮੋਟ ਕਰ ਰਿਹਾ ਪੰਜਾਬੀਆ ਦੀ ਨਵੀ ਪੀੜੀ ਨੂੰ ਫਿਲਮਾ ਬਦਮਾਸ਼ੀ ਗੂੰਡਾਗਰਦੀ ਵਾਲੀਆ ਫਿਲਮਾ ਦਿਖਾ ਰਹੇ ਨਵੀ ਪੀੜੀ ਦੇ ਦਿਮਾਗ ਹੀ ਖਰਾਬ ਕਰ ਰਹੇ

    • @Seeho_9
      @Seeho_9 2 หลายเดือนก่อน +2

      ਪੈਪਸੀ ਕੋਕ ਤੇ ਹੋਟ ਡਰਿਂਕਾ ਨਿਰਾ ਜਹਰ ਹਨ

    • @shaansingh1758
      @shaansingh1758 2 หลายเดือนก่อน +2

      Daljeet ne taa verka di ad vi kiti c

    • @HappySingh-ro6ep
      @HappySingh-ro6ep 2 หลายเดือนก่อน +1

      ਇਸ ਗੱਲ ਵਿੱਚ ਕੋਈ ਲੋਜਿਕ ਹੈ ਮੈ ਸਿੱਧਾ ਕਹਾ ਪੰਜਾਬੀ ਅੱਜ ਦੇਸ ਦੇ ਸਭ ਤੋਂ ਬੇਈਮਾਨ ਬਣ ਗੇ ਨੇ ਅਸੀਂ ਦੋਸ਼ ਦੂਜਿਆਂ ਨੂੰ ਦੇਨੇ ਆ

    • @BinduMavi-rq8zh
      @BinduMavi-rq8zh 2 หลายเดือนก่อน

      @@HappySingh-ro6ep ਲੋਕ ਬੇਈਮਾਨ ਨਹੀਂ ਪੰਜਾਬੀ ਕੰਪਨੀਆਂ ਦੇ੍ ਗੂਲਾਮ ਹੋ ਚੂਕੇ ਹਨ ਕੰਪਨੀਆਂ ਦਾ ਸਾਮਾਨ ਵਰਤਣ ਵਾਸਤੇ ਕੰਪਨੀਆਂ ਦੀ ਨੋਕਰੀਆ ਕਰ ਰਹੇ

  • @BalwinderSingh-eh8sn
    @BalwinderSingh-eh8sn 2 หลายเดือนก่อน +10

    ਚਾਰ ਦਿਨ ਲਈ ਪੱਕੇ ਤੌਰ ਤੇ ਦੁੱਧ ਨਾਂ ਵੇਚਣ ਦਾ ਪ੍ਰਣ ਕਰਕੇ ਦੇਖੋ,ਦੋ ਦਿਨਾਂ ਵਿੱਚ ਇੰਨਾਂ ਦੀਆਂ ਚੀਕਾਂ ਪੈ ਜਾਣਗੀਆਂ ....ਨਾਲੇ ਚਾਰ ਦਿਨਾਂ ਦਾ ਖੋਆ ਘਰ ਕੱਢੋ,ਨਾਲੇ ਚਾਰ ਦਿਨ ਗੁਰਦੁਆਰੇ ਲੰਗਰ ਦੀ ਸੇਵਾ ਵਿੱਚ ਹਿੱਸਾ ਪਾਓੁ।ਸਾਨੂੰ ਸਾਰਿਆਂ ਨੂੰ ਰਲਕੇ ਇੰਨਾਂ ਦੀਆਂ ਚੀਕਾਂ ਕਢਵਾਉਣੀਆਂ ਚਾਹੀਦੀਆਂ ਹਨ,ਜਿਵੇਂ ਮੋਦੀ ਦੀਆਂ ਕਢਵਾਈਆਂ ਸੀ ਕਿਸਾਨੀ ਸ਼ੰਘਰਸ ਵਿੱਚ।

  • @HardeepSingh-jh1jm
    @HardeepSingh-jh1jm 2 หลายเดือนก่อน +15

    ਡਰਾਈਵਰ ਘਪਲਾ ਨਹੀਂ ਕਰਦੇ ਅਫ਼ਸਰ ਕਰਦੇ ਨੇ

  • @ਗੁਰਭੇਜਸਿੰਘ
    @ਗੁਰਭੇਜਸਿੰਘ 2 หลายเดือนก่อน +2

    ੲੇਨਾ ਸਭ ਦਾ ਬੇੜਾ ਬੈਠਣਾ ਹੀ ਹੈ ਰੇਟ ਮਰਜੀ ਨਾਲ ਦਿੰਦੇ ਦੁਧ ਅਾਦਿ

  • @BhupinderSingh-pr2kl
    @BhupinderSingh-pr2kl 2 หลายเดือนก่อน +10

    ਵੇਰਕਾ ਬਚਾਓ ਕਿਸਾਨੀ ਬਚਾਓ

  • @harmeetsardh
    @harmeetsardh 2 หลายเดือนก่อน +2

    Shi gal aa bai ji ❤

  • @PUNJABISHAHADKIRTAN
    @PUNJABISHAHADKIRTAN 2 หลายเดือนก่อน +3

    , ਸਾਰੇ ਪਲਾਂਟ ਸਾਰੇ ਸਿਸਟਮ ਨੂੰ ਕੌਣ ਚੈੱਕ ਕਰੂ ਲੀਡਰ ਅਫਸਰ ਚੈਅਰ ਮੇਨ ਪ੍ਰਧਾਨ ਕਿ ਕਰਦੇ ਕੌਣ ਪੁਸ਼ੇਗਾ ਏਨਾ ਨੂੰ

  • @dairytech1086
    @dairytech1086 2 หลายเดือนก่อน +3

    I am a dairy farmer and produce 1ton+ milk a day and m pichly 7sal to verka nu milk de riha amul bsk 5rs liter v jyda deve apa verka sadd k nhi java ge

  • @bhavishansingh7713
    @bhavishansingh7713 2 หลายเดือนก่อน +1

    Good job👍

  • @baljitsingh6957
    @baljitsingh6957 2 หลายเดือนก่อน +2

    ਕਿਸਾਨ ਜਥੇਬੰਦੀਆਂ ਨੂੰ ਇਸ ਮੁੱਦੇ ਨੂੰ ਉਭਾਰਿਆ ਜਾਣਾ ਚਾਹੀਦਾ ਹੈ।ਇਹ ਬਹੁਤ ਹੀ ਘਾਤਕ ਹੋ ਸਕਦਾ ਪੰਜਾਬ ਲਈ।

  • @ProvenAssetsGroup
    @ProvenAssetsGroup 2 หลายเดือนก่อน +1

    Dhanwaad is topic te video layi .

  • @RMNewton992
    @RMNewton992 2 หลายเดือนก่อน +4

    ਅਪਨੀ ਕਰਨਾਟਕ ਦੀ ਮਿਲਕ ਕੋਆਪ੍ਰੇਟਿਵ 'ਨੰਦਨੀ' ਨੂੰ ਇਸ ਗੁਜਰਾਤੀ ਕੰਪਨੀ ਤੋ ਬਚਾਉਣਾ ਲਈ ਕਰਨਾਟਕ ਵਿਚ ਅਮੁਲ ਦੇ ਖਿਲਾਫ ਉੱਥੇ ਦੇ ਲੋਕਾ ਨੇ ਮੁਹਿੰਮ ਚਲਾਈ ਸੀ ।

  • @jgjit5320
    @jgjit5320 2 หลายเดือนก่อน +7

    ਅਫ਼ਸਰ ਸ਼ਾਹੀ ਬਹੁਤ ਕੁਝ ਕਰ ਰਹੀ ਆ ਵੇਰਕਾ ਬਚਾ ਲੋ plz

    • @rtsharma7704
      @rtsharma7704 2 หลายเดือนก่อน

      ਵੇਰਕਾ ਨੂੰ ਕਮਜੋਰ ਕੌਣ ਕਰ ਰਿਹਾ। ਕੋਣ ਜਿਨੂਾ ਦੇ ਅਧੀਨ ਹੈ ਉਹ

  • @Drnavaulakh
    @Drnavaulakh 2 หลายเดือนก่อน +3

    Very gud topic , bycott foreign products, invest in punjab and provide direct benefit to your farmers , administrators politician nexus should b strictly monitored

  • @balwinderkaurbenipal6277
    @balwinderkaurbenipal6277 2 หลายเดือนก่อน +2

    Navreet veer iss mudde nu high level te uthao taa k loka de dhiaan vich Ih gall aave te govt.iss vall dhiaan deve

  • @gurjantsingh-hi4rm
    @gurjantsingh-hi4rm 2 หลายเดือนก่อน +4

    ਅਫਸਰਾਂ ਨੇ ਵੀ ਖਾਣ ਤੇ ਜ਼ੋਰ ਦਿਤਾ ਹੋਇਆ, ਇਹ ਆਪ ਵੀ ਵੇਰਕਾ ਨੂੰ ਜ਼ਿਆਦਾ ਨੀ ਵਧਾਉਣਾ ਚਾਹੁੰਦੇ, ਸਰਕਾਰਾਂ ਤਾਂ ਹੈ ਹੀ ਨਾਕਾਮੀਆਂ ਨੇ,

  • @keshavchander9479
    @keshavchander9479 2 หลายเดือนก่อน

    Save Verka this is a pride of Punjab

  • @Gill-wasdf
    @Gill-wasdf 2 หลายเดือนก่อน +17

    ਵੇਰਕਾ ਜਿਨ੍ਹਾਂ ਟਾਈਮ ਸਰਕਾਰ ਦੇ ਹੱਥਾ ਵਿੱਚ ਹੈ ਤਾ ਹੀ ਕਾਮਯਾਬ ਨਹੀਂ ਹੋ ਰਹੀ, ਵੇਰਕਾ ਨੂੰ ਪ੍ਰਾਈਵੇਟ ਕਰੋ

    • @aseemkumar958
      @aseemkumar958 2 หลายเดือนก่อน +1

      Punjab ch sab kujh private hi te hai.

    • @RaviSharma-jl4jn
      @RaviSharma-jl4jn 2 หลายเดือนก่อน +1

      oh bae...tun private Kari jana...kal nu kahega roadways private kardo ...govt tan chandi hai k private hoye

    • @Gill-wasdf
      @Gill-wasdf 2 หลายเดือนก่อน

      @@RaviSharma-jl4jn ਨੈਸਲੇ ਡੈਅਰੀ ਮੋਗੇ ਵਾਲੀ ਵੀ ਪ੍ਰਾਈਵੇਟ ਹੈ ਉਹ ਕਿਵੇ ਕਾਮਯਾਬ ਹੋਈ ਜਾਦੀ ਹੈ

    • @RaviSharma-jl4jn
      @RaviSharma-jl4jn 2 หลายเดือนก่อน +1

      @@Gill-wasdf bae ji ...uthe chemical hi bohat use hunde ne ..te oh pta ni kehde kehde product bnai jande ne .. chocolate ton le k cake tak ...dudh de bohat ghat..but verka aje v quality wise bohat theek hai ..kal nu jekar private karta ..tan nuksaan kisaana da te punjab de lokan da hona .kyon k agge to agge eh vadde buisness valayan kol pohanch jana ... private company ne apne munafe karn karke gand pa dena hai ..te mulazama da soshan ho jana

    • @RaviSharma-jl4jn
      @RaviSharma-jl4jn 2 หลายเดือนก่อน +1

      @@Gill-wasdf veer ji verka ch pichle 5 saal ton recruitment nahi kitti sarkar ne...staff di bohat shortage hai tan karke ...iddan ho reha..aje 1033 posts Khali pae verka ch..govt dhyan nahi de rahi ..

  • @rajuambo
    @rajuambo 2 หลายเดือนก่อน +3

    verka is lifeline of punjab’s city household save it !!

  • @VideojagtarsinghKehal
    @VideojagtarsinghKehal 2 หลายเดือนก่อน +1

    ਕੁਛ ਮਾੜੀ ਅਫਸਰ ਸ਼ਾਹੀ ਨੇ ਮਹਿਕਮੇ ਖਤਮ ਕੀਤੇ ਹਨ ਜੋਂ ਕਾਰਪੋਰੇਟ ਪੱਖੀ ਹਨ੍ਰ

  • @harkamalsingh8873
    @harkamalsingh8873 2 หลายเดือนก่อน +1

    Right sir

  • @Gill-wasdf
    @Gill-wasdf 2 หลายเดือนก่อน +4

    BSNL ਦੀ ਨੈਟ ਸਰਵਿਸ ਕਿਥੇ ਚੱਲਦੀ ਏ

  • @Turbantorr
    @Turbantorr 2 หลายเดือนก่อน

    AP ch v vishaka dairy chalda but hun Amul Shuru ho gea. Sochn di lod aa

  • @Sekhon_mechanic812
    @Sekhon_mechanic812 2 หลายเดือนก่อน +1

    ਸਾਨੂੰ ਤਾਂ ਬਦਲਾਅ ਨੇ ਹੀ ਮਾਰ ਲੈਣਾ

  • @kamaljitsingh8901
    @kamaljitsingh8901 2 หลายเดือนก่อน +1

    Good researchers bai ਲਾਲੀ

  • @rajuambo
    @rajuambo 2 หลายเดือนก่อน +1

    punjab government should take strict action to end corruption in Verka

  • @ManishBullanawari
    @ManishBullanawari 2 หลายเดือนก่อน

    Veer ji Hoshiarpur Verka Plant v loss vich hai jadki es Plant to Himachal nu v supply jandi hai.

  • @jasbirsingh3770
    @jasbirsingh3770 2 หลายเดือนก่อน +3

    ਕਿਸਾਨਾਂ ਨੂੰ ਵੇਰਕਾ ਵਿੱਚੋਂ ਕੁਰਪਸਨ ਖਤਮ ਕਰਨ ਲਈ ਅਦੋਲਨ ਕਰਨ ਨਾ ਕਿ ਟੋਲ਼ ਪਲਾਜੇ ਤੇ

  • @JaspinderGill-t5f
    @JaspinderGill-t5f 2 หลายเดือนก่อน +1

    ਸਾਡੇ ਪੱਟੀ ਸ਼ਹਿਰ ਜ਼ਿਲ੍ਹਾ ਤਰਨ ਤਾਰਨ ਵਿਚ ਵੇਰਕਾ ਡੇਅਰੀ ਦੀ ਕੰਟੀਨ ਤੇ ਦੁੱਧ ਸੱਤਰ ਰੁਪਏ ਪ੍ਰਤੀ ਲੀਟਰ ਵਿਕਦਾ ਹੈ ਜੋਕਿ ਪਾ੍ਈਵੇਟ ਦੁੱਧ ਦੇ ਮੁਕਾਬਲੇ ਬਹੁਤ ਮਾੜਾ ਹੈ

  • @Gill-wasdf
    @Gill-wasdf 2 หลายเดือนก่อน +6

    ਚਲਦੀ ਅਫਸਰ ਸਾਹੀ ਦੀ ਹੀ ਏ

  • @tinusiag3888
    @tinusiag3888 2 หลายเดือนก่อน

    Good sir

  • @NaturalGrowAgritech
    @NaturalGrowAgritech 2 หลายเดือนก่อน

    Good

  • @DineshSharma-vq7re
    @DineshSharma-vq7re 2 หลายเดือนก่อน

    Me b. Tech food tech kitti , verka milk plant ch as a quality executive Kam kar reha but Sanu Naam hi executive da ditta gya but sade kolo Kam helperan vala leya janda. Othe ki jihna ne dairy technology barti kitte oh hath hilla ke raji nahi , naal hi ohna da pay scale 25000 rs per month da milda te jehre food technologist mehnat karde othe ohna nu 14800 hi milda. Ehna jyada fark har chiz da, quality saari food technologist me sabhi hoyi fir vi har chiz ch vitkara hunda. Me request karda ke Sanu vi bandi reputation ditti jave te salary ch smanta honi chaidi

  • @GurpreetSingh-qn4jq
    @GurpreetSingh-qn4jq 2 หลายเดือนก่อน +1

    Quality nahi rahi bhaji

  • @kamalsingh-dc1vs
    @kamalsingh-dc1vs 2 หลายเดือนก่อน +4

    ਮੈਂ ਕੰਮ ਦੇ ਚੱਕਰ ਵਿਚ ਪਿਛਲੇ ਦੋ ਸਾਲਾਂ ਤੋਂ ਚੰਡੀਗੜ੍ਹ ਵਿੱਚ ਰਹਿ ਰੇਹਾ ਹਾ ਮੈ ਦੇਖੇਆ ਹੈ ਚੰਡੀਗੜ੍ਹ ਦੇ ਹਿੰਦੂ ਵੀ ਵੇਰਕਾ ਮਿਲਕ ਤੋਂ ਚਿੜਦੇ ਹਨ ਕਹਿੰਦੇ ਪੰਜਾਬ ਦੀ ਕੰਪਨੀ ਹੈ 😮 ਬਾਕੀ ਤੁਸੀਂ ਖੁਦ ਸਮਝਦਾਰ ਹੋ ਕੇ ਕਿੱਨੀ ਜੈਲਸ ਹੈ

  • @hanishmoudgil
    @hanishmoudgil 2 หลายเดือนก่อน +1

    Verka Best hai, save verka 🙏🏻

  • @RajivKumar-ty2qk
    @RajivKumar-ty2qk 2 หลายเดือนก่อน +2

    ਕਾਂਗਰਸ ਸਰਕਾਰ ਚ ਸੁਖਜਿੰਦਰ ਰੰਧਾਵੇ ਕੋਲ਼ ਮੇਹਕਮਾ ਸੀ ਸੇਹਕਾਰਤਾ ਦਾ ਓਨੇ ਕਿਸਾਨ ਪ੍ਰਮਿੰਦਰ ਚਲਾਕੀ ਨੁ ਚੇਅਰਮੈਨ ਲਾਈਆ ਸੀ ਓਨੇ ਵੇਰਕਾ ਨੁ ਕਰੋੜਾ ਦਾ ਮੁਨਾਫਾ ਦਵਾਈਆ ਸੀ ਗਲਤੀਆਂ ਕਡਕੇ ਓਹ ਬਾਦਲ ਸਰਕਾਰ ਚ ਵੀ ਚੇਅਰਮੈਨ ਲਗਾ ਰਿਹਾ ਵੇਰਕਾ ਚ ਝਾੜੂ ਵਾਲਿਆ ਜਿਹੜਾ ਲਾਈਆ ਸੇਰਗਿਲ ਓਨੇ 50 ਸਾਲ ਦੀ ਉਮਰ ਚ ਬਾਹਰ ਦੀ ਕਿਸੇ ਜਨਾਨੀ ਨਾਲ ਵਿਆਹ ਕਰਾ ਲਿਆ ਤੇ ਓਹ ਹੁਨ ਬਾਹਰ ਹੀ ਰੇਹਦਾ ਏਥੇ ਦਿੱਲੀ ਵਾਲਿਆ ਆਪਨੇ ਬੰਦੇ ਲਾਏ up ਬਿਹਾਰ ਦੇ ਓਹ ਕਰੋੜਾ ਕਮਾ ਰਹੇ ਤੇ ਅਮੁਲ਼ ਦੇ ਓਹ ਪੈਰ ਲਵਾ ਰਹੇ ਪੰਜਾਬ ਚ ਬਦਲਾਵ ਨੇ 60 ਸਾਲ ਤੋ ਲੇਕੇ 30 ਸਾਲ ਤੱਕ ਸਾਰਿਆ ਸਿਰਫ ਵਿਆਹ ਹੀ ਕਰਾਏ ਆਪਨੀ ਸਰਕਾਰ ਚ ਦੋ ਸਾਲ ਚ ਡੱਕਾ ਨੀ ਤੋੜਿਆ ਏਨਾ ਗਰਾਉੰਡ ਤੇ ਮੰਤਰੀ Mla ਲੁਟ ਖਸੁਟ ਤੇ ਲਗੇ ਅਹ ਦੋ ਸਾਲ ਚ ਵਡੀਆ ਕੋਠੀਆ ਗੱਡੀਆਂ ਲੇ ਲਈਆ ਆਪਾ ਆਪਨੀ ਖ਼ੇਤਰੀ ਪਾਰਟੀ ਨਕਾਰ ਕੇ ਭਈਆ ਹਥ ਪੰਜਾਬ ਫੜਾ ਤਾ ਭੁਗਤੋ ਹੁਨ

  • @paramjeetsidhu5652
    @paramjeetsidhu5652 2 หลายเดือนก่อน +1

    ਆਮ ਆਦਮੀ ਪਾਰਟੀ ਕਿੱਥੇ ਹੈ. ਭਗਵੰਤ ਮਾਨ ਕਿੱਥੇ ਆ

  • @kuljeetsandhu6654
    @kuljeetsandhu6654 2 หลายเดือนก่อน

    Bai rate kitha aa jayda area muktsar rate dodh da 50 rupee

  • @ssingh8393
    @ssingh8393 2 หลายเดือนก่อน +2

    ਪਤਰਕਾਰ ਵੀਰ ਜੀਓ...ਗੁਰੂ ਫਤਿਹ ਜੀ...ਕੋਸ਼ਿਸ਼ ਕਰਿਆ ਕਰੋ....ਸਵਾਲ ਕਰੋ...ਨਾਹ ਕਿ ਭਾਸ਼ਣ ਝਾੜਨਾ...

  • @bootasingh9117
    @bootasingh9117 2 หลายเดือนก่อน +1

    👍

  • @NarinderSingh-qu9gy
    @NarinderSingh-qu9gy 2 หลายเดือนก่อน +5

    ਸਾਡੇ ਆਪਣੇ ਕਿਸਾਨ ਹੀ ਅਮੁੱਲ ਦੀਆਂ ਡੇਅਰੀਆਂ ਚਲਾ ਰਹੇ ਨੇ, ਦੋ ਰੁਪਏ ਵੱਧ ਦੇ ਲਾਲਚ ਕਰਕੇ

  • @rajuambo
    @rajuambo 2 หลายเดือนก่อน

    sahi gal hai verka de products di shortage rehndi hai ajkal, CM bhagwant mann should check the management and end corruption in verka

  • @kg2889
    @kg2889 2 หลายเดือนก่อน +3

    Bai mukh di gal eh hai ki sari sarkaran chahe Punjab di ya center di, naale SGPC Punjab da beda garak karan te lagge hoye ne. Jad saade apne log he Punjab naal dokha karan ge te bahar wale kithe piche hatan ge.

  • @gurvirsinghmand8417
    @gurvirsinghmand8417 2 หลายเดือนก่อน

    Bai ਵੇਰਕਾ ਦਾ ta bura hal aa yrr ma ਵੇਰਕਾ dairy vich kam kr da punjabi vich ਵੇਰਕਾ ਨੂੰ ਖਤਮ ਕਰਨ lei fr de Modi huni 🙏🙏

  • @kaurkharoud899
    @kaurkharoud899 2 หลายเดือนก่อน +2

    ਕੋਪਰੇਟਿਵ ਸੂਗਰ ਮੇਲਾ ਵੀ ਇਸੇ ਤਰ੍ਹਾਂ ਅਫਸਰ ਸਾਈ ਨੇ ਫੇਲ ਤਿਆਰੀਆਂ ਹਨ

  • @virindersingh4501
    @virindersingh4501 2 หลายเดือนก่อน +5

    Amul naal healthy Competition hona koi galat nahi

  • @paramjeetsidhu5652
    @paramjeetsidhu5652 2 หลายเดือนก่อน

    ਨਵਰੀਤ ਜੀ ਤੁਸੀਂ ਭਗਵੰਤ ਮਾਨ ਨਾਲ਼ ਇੱਕ ਮੀਟਿੰਗ ਜ਼ਰੂਰ ਕਰੋ

  • @GurpreetSingh-qn4jq
    @GurpreetSingh-qn4jq 2 หลายเดือนก่อน +2

    Bhaji verka de dudh di quality ,amul nalo ghatia,,,,kye wele bahut shikayta ne ,,pR koe sunan wala nahi,,,amul lok quality karke lainde aa,,,verka da dudh pure nahi mil riha

  • @armanpreetkaur6668
    @armanpreetkaur6668 2 หลายเดือนก่อน +4

    ਵੇਰਕਾ ਵਿੱਚ ਮਿਲਾਵਟ ਪਾਈ ਜਾਂਦੀ ਹੈ ਇਸ ਲਈ ਲੋਕ ਵੇਰਕਾ ਤੋ ਦੂਰ ਹੋ ਰਹੇ ਹਨ

    • @ekamkhatrao7011
      @ekamkhatrao7011 2 หลายเดือนก่อน

      ਸਾਡੇ ਖਮਾਣੋਂ ਪਲਾਂਟ ਅਮੂਲ ਦਾ ਗਰਮੀ ਵਿੱਚ ਹਰ ਰੋਜ ਪਲਾਂਟ ਵਿੱਚ 2 ਦਸ ਚੱਕੀਆਂ ਗੱਡੀਆਂ powder milk ਦੀਆਂ ਲੱਗਦੀਆਂ

  • @charanjitsingh4323
    @charanjitsingh4323 2 หลายเดือนก่อน

    Gal ta sai a

  • @DeepS555
    @DeepS555 2 หลายเดือนก่อน +1

    AAP is making sincere efforts to badly loose next elections. Ist impressions came in the parliamentary elections . Lack of Professional management of Verka and lack of short/mid term plan to grow Verka will ensure its death.

  • @Davindergill1313
    @Davindergill1313 2 หลายเดือนก่อน

    ਸੁਕਰ ਹੈ ਕੋਈ ਤਾਂ ਚੰਗਾ ਕੰਮ ਕਰ ਰਿਹਾ ਬਾਕੀ ਤਾਂ ਬਸ ਸੁੱਖ ਰੱਤੀਆ ਤੇ ਟੱ,ਚੁੱਗਣ ਲੱਗੇ ਹੋਏ ਨੇ

  • @malkeetsingh1926
    @malkeetsingh1926 2 หลายเดือนก่อน +1

    All indian

  • @raftdo
    @raftdo 2 หลายเดือนก่อน

    Navreet, how can I speak with you?

  • @RaviSharma-jl4jn
    @RaviSharma-jl4jn 2 หลายเดือนก่อน +1

    Bhagwant maan ne 500 posts fill karni c..verka ch... bhagwant maan ne apne twitter account te keha c.but aaje tak koe recruitment nahi hai

  • @tajeshwarsingh
    @tajeshwarsingh 2 หลายเดือนก่อน

    Navreet kindly talk to coop deptt. also take our view... Deputy registrar coop societies.
    Bathinda....

  • @kuljeetsingh3100
    @kuljeetsingh3100 2 หลายเดือนก่อน

    ਅਮੂਲ ਦੁੱਧ ਵਾਲਿਆਂ ਨੇ ਮੋਟਾ ਫੰਡ ਦਿੱਤਾ ਹੋਣਾ

  • @sukhvindersinghdsw3840
    @sukhvindersinghdsw3840 2 หลายเดือนก่อน +2

    Milk powder import te v gal kro

  • @MADE_IN_PANJAB
    @MADE_IN_PANJAB 2 หลายเดือนก่อน +4

    17:16 Karnataka ch politicians ne keeta si loka nu aware

  • @mr.vsentertainment512
    @mr.vsentertainment512 2 หลายเดือนก่อน +3

    Verka di sare products vekar han bemari de ghar han mera pait hale tak theek nahi hoya

  • @rajandhawan6760
    @rajandhawan6760 2 หลายเดือนก่อน +1

    Jalandhar verka plant hai, dukan te jayi da, ta kehndey mukk gaya... Amul le lo....Gujrat lobby herr jagah heavy hai

  • @Korwala
    @Korwala 2 หลายเดือนก่อน +2

    Y sach hai

  • @jasbirsingh-kj9ql
    @jasbirsingh-kj9ql 2 หลายเดือนก่อน

    ❤️❤️❤️❤️

  • @swarajdeepverka
    @swarajdeepverka 2 หลายเดือนก่อน

    Main sir verka pind vich rehnda hai, verke dairy de samne gharan da waste municipal Wale ikatha kar rahe han , international diary de samne kurra sutt rahe han , aoun Wale time vich eh diary v band hi samjo

  • @GurpreetSingh-wj8ch
    @GurpreetSingh-wj8ch 2 หลายเดือนก่อน

    I agree just wait 10 to 15 years all punjabi up Bihar Himachali

  • @jas2959
    @jas2959 2 หลายเดือนก่อน +2

    Verkq best a

  • @Kundu-dairy-farm
    @Kundu-dairy-farm 2 หลายเดือนก่อน

    ਵੇਰਕਾ ਸਰਦੀਆਂ ਵਿੱਚ ਨਖ਼ਰੇ ਕਰਕੇ ਦੁੱਧ ਲੈਂਦੀ ਹੈ ਫੇਰ ਪੇਮਿਨਟ ਸਹੀ ਟਾਈਮ ਨਹੀਂ ਮਿਲਦੀ

  • @bhupindersinghthind3114
    @bhupindersinghthind3114 2 หลายเดือนก่อน +1

    ਤਰਲੋਚਨ ਸਿੰਘ ਲਾਲੀ ਵਰਗੇ ਬੰਦੇ ਪੰਜਾਬ ਦੀ ਸਿਆਸਤ ਦੇ ਅਗੂਆ ਰੋਲ ਵਿੱਚ ਹੋਣੇ ਚਾਹੀਦੇ ਆ।

  • @CheemaKiranpalsingh
    @CheemaKiranpalsingh 2 หลายเดือนก่อน +1

    22 ji verka dairy wale milk de fat theek nai launde
    Khud dya jeba bhar de aaa
    Buffalo. Feed v pura ni hunda

  • @jeetasingh9510
    @jeetasingh9510 2 หลายเดือนก่อน +2

    Quality of Verka products is going down due to corruption at every step.

  • @BhanguSaab-gm2ic
    @BhanguSaab-gm2ic 2 หลายเดือนก่อน

    ❤❤

  • @jaigill918
    @jaigill918 2 หลายเดือนก่อน

    ❤🙏🙏👍

  • @DaljitSingh-p4p
    @DaljitSingh-p4p 2 หลายเดือนก่อน +3

    ਭਗਵੰਤ ਘਟਿਆ ਸਰਕਾਰ

  • @Startradersss
    @Startradersss 2 หลายเดือนก่อน +1

    D fridge ਵਿਚ ਦੁਧ 3.4 ਦਿਨ ਨੀ ਖਰਾਬ ਹੁਦਾ ਦੁਧ ਨੁ ਸਟੋਰ ਕਰਕੇ ਰਖ ਸਕਦੇ ਆ ਆਪਾ। ਬੀ ਐਮ ਸੀ ਵਿਚ ਆਪਾ 7ਤੋ 10 ਦਿਨ ਸਟੋਰ ਕਰ ਸਕਦੇ ਆ ਇਹ ਕੰਮਪਨੀਆ ਇਹਦਾ ਹੀ ਕਰਦੀਆ ਦੁਧ ਸਟੋਰ ਕਰਕੇ ਕੲਈ ਕੲਈ ਦਿਨ ਵੇਚ ਦਿਆ ਗਲ ਸਾਰੀ ਇਹੀ ਆ ਰਿਸਕ ਲੋ ਦੁਕਾਨਾ ਖੋਲੋ ਮਸੀਨਰੀ ਲਵੋ ਜੇ ਖਰਚਾ ਵਦੁ ਇਨਕਮ ਵੀ ਦੁਗਨੀ ਹੋਵੇਗੀ।।।

  • @ninderkaurdhindsa8656
    @ninderkaurdhindsa8656 2 หลายเดือนก่อน

    Retailers are also hand in glove with Amul.They discredit Verka and advertise Amul

  • @brarteerth1341
    @brarteerth1341 2 หลายเดือนก่อน

    Verka di delivery ch bhut problem aa product di complaint v bhut aundi

  • @DarshanSingh-l2d
    @DarshanSingh-l2d 2 หลายเดือนก่อน

    Verka chairman aap

  • @vivek.bhalla
    @vivek.bhalla 2 หลายเดือนก่อน +2

    1988 to 2022 used only Verka. Sorry to say Verka quality is bad, in 2022 try Amul.its better than Verka in all aspect. Big scam is in Verka purchase

  • @ManindersinghsaraiManindersing
    @ManindersinghsaraiManindersing 2 หลายเดือนก่อน

    Verka d Dean asi kade n dea sakde a mara time ch farmers n stand karn valaa

  • @GurjitSingh-hr8qn
    @GurjitSingh-hr8qn 2 หลายเดือนก่อน

    Jiva maharsthara ta up da apna milk coperate khatam ho geya aa

  • @DeepGill-f5f
    @DeepGill-f5f 2 หลายเดือนก่อน

    ਬਾਈ ਜੀ ਵੇਰਕਾ ਵੀ ਨਕਲੀ ਦੁੱਧ ਖਰੀਦ ਵੇਚ ਕਰਦਾ ਜੀ

  • @balwinderkumar7961
    @balwinderkumar7961 2 หลายเดือนก่อน

    ਬਾਈ ਜੀ ਮਨੇਜਮੈਂਟ ਸਹੀ ਨਹੀਂ ਹੈ ਦੁੱਧ ਦਾ ਕੋਈ ਰੇਟ ਹੀ ਨਹੀਂ ਹੈ ਗਾਵਾਂ ਦਾ ਦੁੱਧ ਕੀ ਰੇਟ ਤੇ ਲੈ ਆ ਜਾਂਦਾ ਗਰਾਊਂਡ ਲੈਵਲ ਤੇ ਦੇਖੋ ਉਹ ਰਿਐਲਿਟੀ ਹੈ ਪਾਣੀ ਦੀ ਵੀ ਬਹੁਤ ਜਿਆਦਾ ਕੀਮਤ ਹੈ ਦੁੱਧ ਨਾਲੋਂ

  • @malkeetsingh1926
    @malkeetsingh1926 2 หลายเดือนก่อน

    Rate kyu nhi