ਤਾੜ ਤਾੜ ਪੰਜਾਬੀ ਬੋਲਦੇ ਅਫ਼ਰੀਕੀ ਸਿੱਖ। ਸਿੰਘਾਂ ਦੀਆਂ ਵਿਛਾਈਆਂ ਰੇਲ ਪਟੜੀਆਂ। Ghudda

แชร์
ฝัง
  • เผยแพร่เมื่อ 22 ธ.ค. 2024

ความคิดเห็น • 520

  • @jagseersran9541
    @jagseersran9541 หลายเดือนก่อน +66

    ਹਜ਼ੂਰ ਸਾਹਿਬ ਨਾਂਦੇੜ ਵਿਖੇ ਅਸੀਂ ਜਾਂ ਰਿਹਾ ਬਲੌਗ ਇਸ ਟਾਇਮ ਟਰੇਨ ਵਿੱਚ ਦੇਖ ਰਿਹਾ ਹਾਂ

    • @evergreensingh372
      @evergreensingh372 หลายเดือนก่อน +7

      ਇਸ ਪਾਸੇ ਪ੍ਦੂਸਣ ਤੋਂ ਰਾਹਤ ਹੈ ਜੀ

    • @JassiGuru-s1u
      @JassiGuru-s1u หลายเดือนก่อน +2

      Good brother ❤

    • @karanjotsingh2842
      @karanjotsingh2842 หลายเดือนก่อน +1

      waheguru waheguru waheguru ji

    • @m.goodengumman3941
      @m.goodengumman3941 หลายเดือนก่อน +1

      Wahaguru ji Chardikala Rekha ji 🙏🪯🚩🧡

  • @canada7230
    @canada7230 หลายเดือนก่อน +27

    ਘੂਦਾ ਬਾਈ ਇੱਕ ਅਜਿਹਾ ਬਲੋਗਰ ਹੈ ! ਜਿਸ ਦੇ ਬਲੋਗ ਤੇ ਇੱਕ ਵੀ ਗੱਲਤ ਕੁਮੇਟ ਨਹੀ ਹੁੰਦਾ

  • @GurwinderSingh-zi4fd
    @GurwinderSingh-zi4fd หลายเดือนก่อน +16

    ਬਾਬਾ ਨਾਨਕ ਜੀ ਦੇ ਆਗਮਨ ਪੁਰਬ ਦੀਆਂ ਸਮੂੰਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ,,

    • @beantbrar7706
      @beantbrar7706 หลายเดือนก่อน

      ਵਾਹਿਗੁਰੂ ਜੀ

  • @romibhullar5957
    @romibhullar5957 หลายเดือนก่อน +14

    ਕੀਨੀਆ ਦਾ ਇਹ ਅਜਿਹਾ ਪੱਖ ਤੁਸੀਂ ਸਾਹਮਣੇ ਕੀਤਾ ਏ ਜਿਸ ਤੋਂ ਜ਼ਿਆਦਾਤਰ ਪੰਜਾਬੀ ਅਣਜਾਨ ਸਨ ਸਜਦਾ ਹੈ ਸਾਰੇ ਕੀਨੀਆ ਦੇ ਸਿੱਖਾਂ ਨੂੰ ਸਿੱਖੀ ਤੇ ਪੰਜਾਬੀ ਪ੍ਰਤੀ ਮੋਹ ਲਈ ਅਤੇ ਪੰਜਾਬ ਵਾਲੇ ਇਨ੍ਹਾਂ ਪ੍ਰਬੰਧਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਨ ਪਰ …

  • @Rachhpalsingh90
    @Rachhpalsingh90 หลายเดือนก่อน +14

    ਸਤਿ ਸ੍ਰੀ ਆਕਾਲ ਅੰਮ੍ਰਿਤ ਵੀਰ ਮਕਿੰਦੂ ਸਾਹਿਬ ਗੁਰੂ ਘਰ ਦੇ ਇਤਿਹਾਸ ਦੀ ਜਾਣਕਾਰੀ ਗ੍ਰੰਥੀ ਸਿੰਘ ਜੀ ਨੇ ਬਹੁਤ ਵਧੀਆ ਦਿੱਤੀ ਗ੍ਰੰਥੀ ਸਿੰਘ ਦੇ ਪਿੰਡ ਔਜਲਾ ਸਾਡੇ ਸ਼ਹਿਰ ਨੂਰਮਹਿਲ ਦੇ ਨਾਲ ਹੈ

  • @sukhimansa5030
    @sukhimansa5030 หลายเดือนก่อน +19

    ਹੁਣ ਤਾਂ ਘਰ ਦਾ ਮੈਂਬਰ ਲੱਗਦੈ ਵੀਰਾ ਜਿਸ ਦਿਨ ਨਾ ਦੇਖੀਏ ਤਾਂ ਲੱਗਦੈ ਕਿ ਜਵਾਕ ਅਜੇ ਘਰੇ ਨਹੀਂ ਆਇਆ ਹੱਸਦਾ ਵੱਸਦਾ ਰਹਿ 🙏

  • @jaswindersingh2928
    @jaswindersingh2928 หลายเดือนก่อน +12

    ਬਹੁਤ ਵਧੀਆ ਪਰਬੰਧ। ਬਹੁਤ ਸੋਹਣੇ ਗੁਰੂਦੁਆਰਾ ਸਾਹਿਬ। ਕਦੇ ਸੋਚਿਆ ਨਹੀਂ ਸੀ ਕਿ ਅਫਰੀਕਾ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੇ। ਬਹੁਤ ਕਮਾਲ ਦੀ ਜਾਣਕਾਰੀ।

  • @nirmalsinghmallhi9773
    @nirmalsinghmallhi9773 หลายเดือนก่อน +12

    ਬਾਣੀ ਗੁਰੂ ਗੁਰੂ ਹ ਬਾਣੀ ਵਿਚ ਬਾਣੀ ਅਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @charanjeetsingh1934
    @charanjeetsingh1934 หลายเดือนก่อน +15

    ਧੰਨ ਸਾਡੇ ਸਿਖ ਧੰਨ ਗੁਰੂ ਸਹਿਬਾਨਾਂ ਦੀ ਸਿਖੀ ਦੁਨੀਆਂ ਦੇ ਹਰ ਕੋਨੇ ਵਿਚ ਆਪਣੇ ਝੰਡੇ ਗੱਡੇ ਹਨ

  • @harjindersandhu2962
    @harjindersandhu2962 หลายเดือนก่อน +12

    ਅੰਮ੍ਰਿਤ ਭਾਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਸਾਹਿਬ ਆਪ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਜੀ।

  • @KirpalSingh-zj7et
    @KirpalSingh-zj7et หลายเดือนก่อน +11

    ਸਤਿ ਸ੍ਰੀ ਆਕਾਲ ਘੁੱਦੇ ਵੀਰੇ ਗੁਰੂਘਰ ਮਕਿੰਦੂ ਸਾਹਿਬ ਜੀ ਦੇ ਸੰਪੂਰਨ ਦਰਸ਼ਨ
    ਕਰਵਾਏ ਆਪ ਨੇ ਮੰਨ ਪ੍ਰਸੰਨ ਹੋ ਗਿਆ ਇਸੇ ਤਰ੍ਹਾਂ ਹੀ ਗੂਰੂ ਘਰਾ ਦੇ ਦਰਸ਼ਨ ਕਰਵਾਉਂਦੇ ਰਹਿਣਾ ਧੰਨਵਾਦ ਚੜ੍ਹਦੀ ਕਲਾ ਵਿੱਚ ਰਹੋ

  • @amriksingh6828
    @amriksingh6828 หลายเดือนก่อน +9

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਗੁਰਦੁਆਰਿਆਂ ਦਾ ਪ੍ਰਬੰਧ ਵੇਖਣ ਯੋਗ ਹੈ

  • @SatnamSingh-qh3le
    @SatnamSingh-qh3le หลายเดือนก่อน +10

    ਬਹੁਤ ਵਧੀਆ ਅੰਮ੍ਰਿਤਪਾਲ ਸਿੰਘ ਇਹ ਕੌਮ ਜਿੱਥੇ ਵੀ ਗਈ ਇਤਿਹਾਸ ਨਾਲ-ਨਾਲ ਹੀ ਰਿਹਾ । ਤੇਰਾ ਬਹੁਤ ਬਹੁਤ ਧੰਨਵਾਦ

  • @malwakhabarnama
    @malwakhabarnama หลายเดือนก่อน +8

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਸਾਨੂੰ ਗੁਰਧਾਮਾਂ ਦੇ ਦਰਸ਼ਨ ਕਰਵਾ ਰਹੇ ਹੋ ਉਹ ਵੀ ਬਾਹਰਲੇ ਦੇਸ਼ਾਂ ਦੇ।

  • @bharatsidhu1879
    @bharatsidhu1879 หลายเดือนก่อน +5

    ਤੁਹਾਡਾ ਬਹੁਤ - ਬਹੁਤ ਸ਼ੁਕਰਾਨਾ ਜੀ ਮਕਿੰਦੂ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ । ਬਹੁਤ ਵੱਧੀਆ ਲੱਗਿਆ ਸਿੱਖ ਪਰਵਾਰਾਂ ਨੂੰ ਦੇਖਕੇ ਪਰਮਾਤਮਾ ਸੱਬ ਨੂੰ ਤੰਦਰੁਸਤ ਰੱਖੇ ।

  • @HarpreetSingh-ux1ex
    @HarpreetSingh-ux1ex หลายเดือนก่อน +7

    ਅਮ੍ਰਿਤਪਾਲ ਸਿੰਘ ਘੁੱਦਾ ਤੇਰਾ ਤਹਿ ❤ ਧੰਨਵਾਦ ਵੀਰ ਤੇਰੇ ਉਪਰਾਲੇ ਕਰਕੇ ਸਾਨੂੰ ਦੇਸ਼ਾਂ ਪਰਦੇਸਾਂ ਵਿੱਚਲੇ ਗੁਰਦੁਆਰਾ ਸਾਹਿਬ ਜੀ ਵਿੱਚ ਬਿਰਾਜਮਾਨ ਪੁਰਾਤਨ ਧੰਨ ਧੰਨ ਸਿਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ਼ ਜੀ ਦੇ ਦਰਸ਼ਨ ਦੀਦਾਰੇ ਕਰਵਾਉਂਦੇ ਹੋ , ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਚੜਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏

  • @GurmeetSingh-ue8md
    @GurmeetSingh-ue8md หลายเดือนก่อน +7

    ਮਕਿਂਡੋ ਸਾਹਿਬ ਗੁਰੂ ਘਰ ਦੇ ਪ੍ਰਬੰਧਕਾਂ, ਸੇਵਕਾਂ, ਤੇ ਗੁਰੂ ਘਰ ਨਾਲ ਜੁੜੀਆਂ ਹੋਈਆਂ ਸਭ ਸੰਗਤਾਂ ਦਾ ਧੰਨਵਾਦ ਜੀ, ਜੋ ਸਭ ਸ਼ਰਧਾ ਨਾਲ ਕਾਰਜ ਕਰਦੇ ਹਨ, ਧੰਨਵਾਦ ਜੀ

  • @gagan_dhiiman
    @gagan_dhiiman หลายเดือนก่อน +9

    ਕਹਿਣ ਦਾ ਮਤਲਬ ਇਹ ਅ ਕਿ ਗੁਜਰਤੀਆਆਂ ਦੇ ਪੈਰ ਅੱਸੀ ਲਏ ਆ😊 ਪੰਜਾਬੀਆਂ ਨੇ ਅਫਰੀਕਾ ਚ❤ ਵੈਸੇ ਮਜ਼ਾਕ ਸੀ 🫡ਘੁੱਦਾ ਤੇ ਦੇਵ ਬਾਈ ਨੂੰ ਦਿਲ ਤੋ ਫੁੱਲ ਇੱਜਤ ❤

  • @sadhusingh3109
    @sadhusingh3109 หลายเดือนก่อน +6

    ਅੰਮ੍ਰਿਤ ਪਾਲ ਸਿੰਘ ਅੰਜ ਤੇਰੇ ਪਿੰਡ ਵਿੱਚ ਦੀ ਗਏ ਤੇ ਆਏ ਮੰਡੀ ਪਸ਼ੂਅਆ ਵਾਲੀ ਤੇ ਗਏ ਸ਼ੀ ।ਥਹੁਤ ਬਹੁਤ ਧੰਨਵਾਦ ਪੁੱਤਰ ਜੀ ਬਾਬਾ ਜੈਤੋ ਤੋ ।

    • @AmritPalSinghGhudda
      @AmritPalSinghGhudda  หลายเดือนก่อน +1

      ਐਤਵਾਰ ਨੂੰ ਡੱਬਵਾਲੀ ਮੰਡੀ

  • @ohigill
    @ohigill หลายเดือนก่อน +3

    ਵਲੌਗ ਵੇਖਦੇ ਸਮਾਂ ਕਦੋ ਬੀਤ ਜਾਂਦਾ ਪਤਾ ਈ ਨਈਂ ਚਲਦਾ, ਜਿਉਦਾ ਰਹੁ ਬਾਈ.

  • @mickytoor799
    @mickytoor799 หลายเดือนก่อน +6

    ਪੁਰਾਤਨ ਸਰੂਪ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਘੁੱਦੇ ਵੀਰ ❤ ਜਿਉਂਦੇ ਵਸਦੇ ਰਹੋ,, ਕੀਨੀਆਈ ਸਿੱਖਾਂ ਨੂੰ ਸਲਾਮ ਹੈ ਜਿਹੜੇ ਦਸਾਂ ਨਹੁੰਆਂ ਦੀ ਕਿਰਤ ਵਿੱਚੋਂ ਆਪਣਾ ਦਸਵੰਧ ਕੱਢਕੇ ਦਿਨ ਰਾਤ ਲੰਗਰਾਂ ਦੀ ਸੇਵਾ ਚਲਾ ਰਹੇ ਹਨ 😊

  • @LakhveerSingh770
    @LakhveerSingh770 หลายเดือนก่อน +7

    ਸਤਿ ਸ੍ਰੀ ਅਕਾਲ ਵੀਰ ਅਮ੍ਰਿਤਪਾਲ, ਬਹੁਤ ਵਧੀਆ ਜਾਣਕਾਰੀ ਭਰਪੂਰ ਬਲੌਗ ਹੁੱਦੇ ਹਨ ਤੇਰੇ ,ਸਭ ਤੋਂ ਵੱਡੀ ਗੱਲ ਇਹ ਕਿ ਤੁਸੀ ਲੋਕਲ ਲੋਕਾਂ ਨਾਲ ਗੱਲਬਾਤ ਕਰਕੇ ਜਾਣਕਾਰੀ ਇਕੱਠੀ ਕਰਕੇ ਅੱਗੇ ਦਿੰਦੇ ਓ ।ਹਰ ਇਕ ਨਾਲ ਘੁਲ-ਮਿਲ ਜਾਂਦੇ ਓ ।ਇਹ ਵੀ ਇੱਕ ਕਲਾ ਈ ਆ । ਸ਼ੁਕਰਾਨ।

  • @Hashplayyz042
    @Hashplayyz042 หลายเดือนก่อน +3

    ਜਿਓੰਦਾ ਵਸਦਾ (ਘੁੰਮਦਾ) ਰਹਿ ਜਵਾਨਾਂ .. ਪਿਆਰ ਸਤਿਕਾਰ ਸਾਡੇ ਵਲੋਂ ਮੱਤੇਵਾੜਾ, ਲੁਧਿਆਣਾ ਤੋਂ .. ਵਾਹਿਗੁਰੂ ਦੀ ਭਰਪੂਰ ਮੇਹਰ ਹੈ ਤੇਰੇ ਤੇ .. ਕੁਛ ਸਵਾਲ ਜਿਨ੍ਹਾਂ ਦਾ ਜਵਾਬ ਤੁਹਾਨੂੰ ਹੜੇਕ ਏਰੀਏ ਚ ਦੇਣਾ ਬਣਦਾ ਹੈ ..ਹਰ ਏਰੀਏ ਦਾ ਕੰਮ , ਮੌਸਮ , ਓਥੇ ਵਸਦੇ ਭਾਰਤੀ , ਪੰਜਾਬੀ , ਸਿਖਾਂ ਦਾ ਕੰਮ ਅਤੇ ਉਨ੍ਹਾਂ ਦੀ ਕਮਾਈ ..ਕਿੰਨਾ ਕੁ ਕਮਾ ਲੈਂਦਾ ਇੱਕ ਆਮ ਬੰਦਾ .. ਤੁਸੀਂ ਜ਼ਿਆਦਾਤਰ ਗੱਲ ਸਿਖਾਂ ਦੀ ਕਰਦੇ ਓ ਜਦੋਂਕਿ ਤੁਹਾਡੇ ਵਿਊਵੈਰਜ਼ ਚ ਹਰ ਤਰਾਂ ਲੋਕ ਨੇ .. ਗੱਲ ਸਮੂਹ ਪੰਜਾਬੀ ਪਰਿਵਾਰਾਂ ਦੀ ਕਰਿਆ ਕਰੋ ..

  • @rupindersingh1105
    @rupindersingh1105 หลายเดือนก่อน +3

    ਵਾਹਿਗੁਰੂ ਜੀ ਮਿਹਰ ਕਰਨ ਸਾਡੇ ਵੀਰ ਅੰਮ੍ਰਿਤਪਾਲ ਸਿੰਘ ਤੇ … ਝੂਲਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ..

  • @gurmailsingh-kl7ht
    @gurmailsingh-kl7ht หลายเดือนก่อน

    ਗੁਰੂ ਕਿਰਪਾ ਕਰੈ⚘️⚘️⚘️⚘️⚘️⚘️⚘️🚩🚩🚩⛳️⛳️⛳️🌷🙏🏻🙏🏻🙏🏻

  • @bhindajand3960
    @bhindajand3960 หลายเดือนก่อน +4

    ਬਹੁਤ ਸਾਨਦਾਰ ਸਫ਼ਰ ਵੀਰੇ ਸਾਊਥ ਅਫਰੀਕਾ ਦੇ ਸ਼ਹਿਰ ਮਕਿੰਦੂ ਦੇ ਸੋਹਣੇ ਦਰਸ਼ਨਾ ਲਈ ਦਿੱਲੋ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

    • @rajumudher.2306
      @rajumudher.2306 หลายเดือนก่อน

      This is the east Africa hai sorry

  • @Gurmailsingh-cf4vg
    @Gurmailsingh-cf4vg หลายเดือนก่อน +2

    ਅੰਮ੍ਰਿਤ ਪਾਲ ਵੀਰ ਅੱਜ ਦੇ ਬਲੋਗ ਦਾ ਨਾਮ ਰੱਖਣਾ ਸੀ ਜਦੋਂ ਮੈਂ ਕੀਨੀਆਂ ਦੀ ਪੁਲਿਸ ਦੀ ਹਿਰਾਸਤ ਵਿੱਚ ਗਿਆ ਤੁਹਾਡੇ ਵਿਊ ਬਹੁਤ ਆਉਣੇ ਸੀ ਅੱਜ

  • @BhawansinghAulakh
    @BhawansinghAulakh หลายเดือนก่อน +3

    ਮੇਰੇ ਬਾਜਾਂ ਵਾਲੇ ਪਾਤਿਸ਼ਾਹ ਜੀ ਦੀ ਕਿਰਪਾ ਨਾਲ ਸਾਰੀ ਦੁਨੀਆਂ ਵਿਚ ਫੈਲ ਗਏ ਹਨ ਸਿੱਖ

  • @sukhdavsingh1947
    @sukhdavsingh1947 หลายเดือนก่อน +1

    Waheguru mehar Karan ji ❤❤❤❤❤❤❤❤❤❤❤

  • @surindersinghsidhamerimathohri
    @surindersinghsidhamerimathohri หลายเดือนก่อน +2

    ਬਹੁਤ ਵਧੀਆ ਗੁਰਦਵਾਰਾ ਸਾਹਿਬ ਜੀ। ਇਥੇ ਕੀਨੀਆ ਵਿਚ ਜਿਆਦਾਤਰ ਸਾਡੇ ਵੀਰ ਜਿਹੜੇ ਲੱਕੜੀ ਦਾ ਕੰਮ ਕਰਦੇ ਸੀ ਉਹ ਪੰਜਾਬ ਤੋ ਜਿਆਦਾਤਰ ਆਏ ਸੀ ਤੇ ਇੰਨਾ ਦਾ ਪ੍ਰਬੰਧ ਦੇਖ ਕੇ ਪਤਾ ਚੱਲਿਆ ਹੇ ਸਾਡੇ ਪੰਜਾਬ ਚ ਤੇ ਹੋਰ ਬਾਹਰਲੇ ਜਿਆਦਾਤਰ ਦੇਸ਼ਾ ਵਿੱਚ ਬਹੁਤ ਹੀ ਸਹੀ ਨ੍ਹੀ ਹੇ ਇੰਨਾ ਦੇ ਮੁਕਾਬਲਤਨ?
    ਖਾਸ ਕਰਕੇ ਬਾਹਰ ਦਿਆ ਦੇਸ਼ਾ ਵਿੱਚ ਕਮੇਟੀਆ ਜਿਹੜੇ ਗੁਰਦਵਾਰਿਆ ਦਾ ਪ੍ਰਬੰਧ ਚਲਾਉਦੀਆ ਹਨ। ਉਹ ਚੰਗੇ ਲੋਕ ਨਹੀ ਹਨ? ਜਿਆਦਾਤਰ ਗੁਰੂ ਸਾਹਿਬਾਨ ਜੀ ਦੇ ਚੋਰ ਹਨ।
    ਭੁਲ ਚੱਕ ਮੁਆਫ ਕਰਨੀ।

  • @Tangovlog_CHD
    @Tangovlog_CHD หลายเดือนก่อน +6

    Waheguru ji aap Ji nu hamisha charde kala vich rakhey 🙏😊

  • @GursahibSingh-kx9bd
    @GursahibSingh-kx9bd หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ✅👍

  • @jasvindersingh5145
    @jasvindersingh5145 หลายเดือนก่อน +6

    ਚੜ੍ਹਦੀਕਲਾ ਜੀ
    ❣️

  • @mahindersingh7136
    @mahindersingh7136 หลายเดือนก่อน +15

    ਵਹਿਗੁਰੂ ਜੀ, ਵੀਰ ਅੰਮ੍ਰਿਤਪਾਲ ਸਿੰਘ ਜੀ, ਬਹੁਤ ਵਧੀਆ ਕਾਰਜ ਕਰ ਰਹੇ ਹੋ ਅਫਰੀਕਾ ਦੀ ਜਾਣਕਾਰੀ ਦਿੱਤੀ

  • @gurmailsingh-kl7ht
    @gurmailsingh-kl7ht หลายเดือนก่อน

    ⚘️⚘️⚘️🙏🏻🙏🏻ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾਵੀਹ ਰਪਿਅ ਦਾਲੰਗਰ ਪੂਰੀ ਦੁਨਿਅਆ ਸਕ ਦੀਨੇ ਕਿਨੀ ਕਿਰਪਾ ਸਾਡੇ ਗੁਰੂ ਜੀਦੀ ਧੰਨ ਧੰਨ ਭਾਗ ਸਿਖ ਸੰਗਤ ਦੇ⚘️⚘️⚘️⚘️🙏🏻🙏🏻🙏🏻🙏🏻⚘️⚘️🚩🚩

  • @MohinderSingh-y4g
    @MohinderSingh-y4g หลายเดือนก่อน

    ਦੱਖਣੀ ਅਫ਼ਰੀਕਾ
    ਕੀਨੀਆ
    ਮਕਿੰਦੂ ਸਾਹਿਬ ਗੁਰਦੁਆਰਾ ਸਾਹਿਬ
    ਅਤੇ
    ਰੇਲਵੇ ਸਟੇਸ਼ਨ
    ਬਹੁਤ ਵਧੀਆ ਜਾਣਕਾਰੀ
    ਅੰਗਰੇਜ਼ਾਂ ਨੇ ਭਾਰਤ ਵਿੱਚ ਵੀ ਬਹੁਤ ਸਾਰੇ ਰੇਲਵੇ ਟਰੈਕ ਵਿਸਾਏ ਤੇ
    ਅੰਗਰੇਜ਼ਾਂ ਨੇ ਸਿੱਖਾਂ ਦੁਆਰਾ ਦੱਖਣੀ ਅਫ਼ਰੀਕਾ ਵਿੱਚ ਵੀ
    ਬਹੁਤ ਫ਼ਖ਼ਰ ਮਹਿਸੂਸ ਕਰਦੇ ਹਾਂ,
    ਮਹਿੰਦਰ ਸਿੰਘ
    ਫਰੀਦਕੋਟ

  • @baljitgill2071
    @baljitgill2071 หลายเดือนก่อน +1

    ਵਾਹਿਗੁਰੂ ਜੀ ਦੀ ਕਿਰਪਾ ਆ ਸਾਰੇ ਵਰਲਡ ਵਿੱਚ ਰਹਿੰਦੇ ਹੋਏ ਸਿੱਖ ਆਪਣੇ ਧਰਮ ਨਾਲ ਜੁੜੇ ਹੋਏ ਨੇ......

  • @sahibpreetvlogs6232
    @sahibpreetvlogs6232 หลายเดือนก่อน +3

    ਮੈਂ ਬੁਢਲਾਡਾ ਸਟੇਸ਼ਨ ਤੇ ਬੈਠਾ ਦੇਖ ਰਿਹਾ ਵੀਡੀਓ ਬਹੁਤ ਵਧੀਆ ਜਾਣਕਾਰੀ ਮਿਲਦੀ ਆ ਬਾਈ ਤੇਰੀਆ ਵੀਡਿਓ ਦੇਖ ਕੇ

    • @gagan_dhiiman
      @gagan_dhiiman หลายเดือนก่อน

      ਵੀਰ ਕਿੱਥੇ ਚਲਾਇਆ ਸਾਨੂੰ ਵੀ ਲੈਅ ਜਾ❤

  • @darshansgill
    @darshansgill หลายเดือนก่อน +1

    ਘੁੱਦੇ ਵੀਰ, ਸਤਿ ਸ੍ਰੀ ਅਕਾਲ। ਬਹੁਤ ਸੋਹਣੇ vlog ਬਣਾ ਰਹੇ ਹੋ ।
    ਜਿਹੜੀ ਫ਼ਿਲਮ ਦਾ ਜ਼ਿਕਰ ਵੀਰ ਨੇ ਕੀਤਾ, ਉਹ ਹੈ “The Ghost and the Darkness”.
    ਤੁਹਾਡੇ ਇਸ vlog ਦੇ ਵਿਸ਼ੇ ਨਾਲ ਮੇਲ ਖਾਂਦੀ ਫ਼ਿਲਮ ਹੈ। ਚੜ੍ਹਦੀ ਕਲਾ।

  • @sukhchainsinghsukh9480
    @sukhchainsinghsukh9480 หลายเดือนก่อน +2

    ਵਾਹ ਜੀ ਵਾਹ ਕੁਦਰਤ ❤😊 ਮਨਮੋਹਣੇ ਦ੍ਰਿਸ਼ ❤😊

  • @madhomalli7321
    @madhomalli7321 หลายเดือนก่อน +1

    ਸਤਿ ਸੀ ਅਕਾਲ ਬਾਈ ਜੀ ਪ੍ਰਵਾਨ ਕਰਨੀ ਜੀ ❤️❤️❤️❤️❤️🌹🌹🌹🌹🌹💐💐💐

  • @HarjitKaur-k2k
    @HarjitKaur-k2k หลายเดือนก่อน +1

    ਬਹੁਤ ਸ਼ਾਨਦਾਰ ਤਰੀਕੇ ਨਾਲ ਸਾਰਾ ਕੁੜ ਮੈਨੇਜ ਕੀਤਾ ਹੋਇਆ 🙏🙏🙏🙏

  • @singhdhaliwal6483
    @singhdhaliwal6483 หลายเดือนก่อน +1

    ਬਹੁਤ ਵਧੀਆ ਬਾਈ ਕਾਫੀ ਟਾਈਮ ਪਹਿਲਾਂ ਇਹ ਫ਼ਿਲਮ ਵੇਖੀ ਸੀ ਚੜ੍ਹਦੀ ਕਲਾ ਬਾਈ ❤

  • @SukhvirSingh-nx9wy
    @SukhvirSingh-nx9wy หลายเดือนก่อน

    ਛੋਟੇ ਵੀਰ ਬਹੁਤ ਵਧੀਆ ਜਾਣਕਾਰੀ ਦਿੱਤੀ

  • @khushsekhon1363
    @khushsekhon1363 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ||
    ਵਾਹਿਗੁਰੂ ਜੀ ਕੀ ਫਤਹਿ ||

  • @gurpalsingh7037
    @gurpalsingh7037 หลายเดือนก่อน +1

    ਮੱਖਾਂਡੂ ਦਾ ਗੁਰਦਵਾਰਾ ਸਾਹਿਬ ਪੁਰਾਤਨ 1898 ਦੇ ਦਰਸ਼ਨ ਕਰਵਾਏ ਜਿਥੇ ਗੁਵਾਂਲੂ ਨੂੰ ਦਸਵੇਂ ਪਾਤਸ਼ਾਹ ਦੇ ਦਰਸ਼ਨ ਹੋਏ,ਪੁਰਾਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਏ
    ਧੰਨਵਾਦ ਘੁੱਦਾ ਵੀਰ
    ਗੁਰਪਾਲ ਸਿੰਘ ਗੁਦਾਸਪੁਰ

  • @mandeepkaurgilljharsahib3543
    @mandeepkaurgilljharsahib3543 หลายเดือนก่อน

    ਬਾਬਾ ਜੀ ਦਾ ਕਹਾਣਾ ਬਹੁਤ ਕਿਰਪਾ ਗੁਰੂ ਮਹਾਰਾਜ ਦੀ , ਐਨਾ ਵਧੀਆ ਪ੍ਰਬੰਧ ਆਪਣੇ ਪੰਜਾਬ ਵਿੱਚ ਵੀ ਨਹੀਂ , ਮਤਲਬ ਜਿਸ ਤਰਾਂ ਦਾਲ ਸਬਜ਼ੀ ਰੋਟੀ ਬਣਦੀ ਆ ਉੱਥੇ ਲੱਗੀਆਂ ਹੋਈਆਂ ਚਿਮਨੀਆਂ ,
    ਆਪਣੇ ਤਾਂ ਰੋਟੀ ਬਣਾਉਣ ਵਾਲੀਆਂ ਮਸ਼ੀਨਾਂ ਲਾ ਦਿੱਤੀਆਂ ਹਰ ਗੁਰੂਦਵਾਰੇ ਵਿੱਚ , ਸੇਵਾਦਾਰ ਵੀ ਚੌਧਰ ਭਾਲਦੇ ਆ ਆਪਣੇ ਤਾਂ ,
    ਧੰਨਵਾਦ ਗੁਰਦੁਆਰਾ ਸਾਹਿਬ ਮਕਿੰਦੋ ਦੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਪੁਰਾਤਨ ਸਰੂਪ ਸੰਭਾਲ ਕੇ ਰੱਖਿਆ ਹੋਇਆ 🙏🏻🙏🏻
    ਖਾਸ ਧੰਨਵਾਦ ਘੁੱਦਾ ਸਿੰਘ ਦਾ ਜਿਨ੍ਹਾਂ ਨੇ ਸਾਨੂੰ ਦਰਸ਼ਨ ਕਰਾਏ 🙏🏻🙏🏻

  • @ParminderSingh-dq7ni
    @ParminderSingh-dq7ni หลายเดือนก่อน

    ਸਤਿ ਸ੍ਰੀ ਆਕਾਲ ਜੀ 🙏🙏♥️🌿🌹☘️

  • @AvtarSingh-pw7fv
    @AvtarSingh-pw7fv หลายเดือนก่อน

    ਵਾਹਿਗੁਰੂ ਜੀ

  • @onkarsahota1677
    @onkarsahota1677 หลายเดือนก่อน

    ਬਹੁਤ ਵਧੀਆ ਜਾਣਕਾਰੀ ਦੇਣ ਵਾਲ਼ੀ ਵਿਡੀਉ ਬਣਾਈਂ ਹੈ ਜੀ ❤️ ਧੰਨਵਾਦ ਜੀ

  • @jagroopsingh5686
    @jagroopsingh5686 หลายเดือนก่อน +4

    ਬਹੁਤ ਵਧੀਅਾ ਵੀਰ

  • @Naharsingh-c2n
    @Naharsingh-c2n หลายเดือนก่อน

    ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏

  • @BaljeetSingh-pw8ss
    @BaljeetSingh-pw8ss หลายเดือนก่อน

    ਬਾਈ ਜੀ ਜਿਦੰਗੀ ਤਾਂ ਤੇਰੀ ਆ ਆਪਾ ਤਾਂ ਜਗ੍ਹਾ ਈ ਘੇਰੀ ਆ❤❤❤❤

  • @pachitarsingh9580
    @pachitarsingh9580 หลายเดือนก่อน

    ਬਹੁਤ ਵਧੀਆ ਜਾਣਕਾਰੀ ਬਾਈ ਜੀ 💐💐💐💐💐

  • @JasbirSingh-y8p
    @JasbirSingh-y8p หลายเดือนก่อน +1

    ਸਤਿ ਸ੍ਰੀ ਅਕਾਲ ਘੁੱਦੇ ਬਾਈ🙏 ਅਫ਼ਰੀਕਾ ਦੇ ਗੁਰੂਦੁਆਰਿਆਂ ਦੇ ਦਰਸ਼ਨ ਕਰਵਾਉਣ ਦਾ ਬਹੁਤ ਬਹੁਤ ਧੰਨਵਾਦ❤

  • @ManjeetSingh-vj5ox
    @ManjeetSingh-vj5ox หลายเดือนก่อน +1

    ਬਹੁਤ ਬਹੁਤ ਧੰਨਵਾਦ ਜੀ।ਆਪ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਵਾਏ, ਦਿਲੋਂ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @Baabu.Pardesi
    @Baabu.Pardesi 2 วันที่ผ่านมา +1

    ਬੁਜ਼ੁਰਗਾਂ ਨੇ ਕਿੱਥੇ ਕਿੱਥੇ ਝੰਡੇ ਗੱਡੇ , ਉਹ ਸਿੱਖੋ ਆਪਣੇ ਬੁਜ਼ੁਰਗਾਂ ਤੇ ਮਾਣ ਕਰਿਆ ਕਰੋ ❤❤

  • @jalourSingh-bz4dj
    @jalourSingh-bz4dj หลายเดือนก่อน

    ਦਬਟੇ ਸਾਨੂੰ ਘਰ ਬੈਠਿਆਂ ਨੂੰ ਵਿਦੇਸ਼ਾਂ ਦੀ ਸੈਰ ਕਰਵਾ ਲਾ ਰਹੇ ਹੋ ਜਿਹੜੀ ਕਿ ਬਹੁਤ ਹੀ ਸੋਹਣੀ ਹੈ ਬਿਨਾਂ ਪੈਸਾ ਦੇ ਟਾਈਮ ਖਰਚੇ ਸੀ ਘਰ ਬੈਠੇ ਦੇਸ਼ ਵਿਦੇਸ਼ ਦੇ ਨਜ਼ਾਰੇ ਦੇਖ ਰਹੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ

  • @ramanbhullar2701
    @ramanbhullar2701 หลายเดือนก่อน

    ਬਹੁਤ ਸੋਹਣਾ ਕੰਮ ਕਰ ਰਹੇ ਓ ਵੀਰ, ਇਹ ਵੀ ਇੱਕ ਸੇਵਾ ਹੀ ਹੈl ਨਹੀਂ ਕਿਸੇ ਕੋਲ ਕਿੱਥੇ ਇਨ੍ਹਾਂ ਟਾਈਮ

  • @m.goodengumman3941
    @m.goodengumman3941 หลายเดือนก่อน +1

    Thanks for sharing this video, it's amazing, when I was young in the 1970s we used to visit here and the family Akhand path also . It was only the second stage of the building then but now it's grown ten fold. The hospital, dairy, bedrooms were only 6 now 100 so that's the scale of growth. It's true about the Darshan of Maharaj Guru Govind Singh Ji 🙏🪯🚩🧡🇬🇧🇰🇪

  • @KulwinderSingh-fm5hu
    @KulwinderSingh-fm5hu หลายเดือนก่อน

    ਨਿਰਾ ਪਿਆਰ ਬਾਈ ਘੁੱਦੇ ❤❤❤❤

  • @gurdeepsidhu4216
    @gurdeepsidhu4216 หลายเดือนก่อน

    ਬਾਈ ਜੀ ਬਹੁਤ ਹੀ ਬਰੀਕੀ ਨਾਲ ਜਾਣਕਾਰੀ ਦਿੱਤੀ ਪੁਰਾਤਨ ਬੀੜਾਂ ਦੇ ਦਰਸ਼ਨ ਕਰਾਉਣ ਲਈ ਅਤਿਅੰਤ ਧੰਨਵਾਦ।

  • @ranvirsingh9037
    @ranvirsingh9037 หลายเดือนก่อน

    ਚੜਦੀ ਕਲਾ।

  • @GagandeepSingh-oz7lj
    @GagandeepSingh-oz7lj หลายเดือนก่อน

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏

  • @sukhpaldarya6306
    @sukhpaldarya6306 หลายเดือนก่อน +1

    ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏

  • @gurindersingh3073
    @gurindersingh3073 หลายเดือนก่อน

    ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਏ ਬਹੁਤ ਬਹੁਤ ਧੰਨਵਾਦ ਜੀ

  • @sarbjitkaur4559
    @sarbjitkaur4559 หลายเดือนก่อน

    Bahut bahut khushi mili Mann khush hueaa guru gharan de darshn karke Waheguru ji 🙏🙏

  • @arvinderkaursachdeva3073
    @arvinderkaursachdeva3073 หลายเดือนก่อน

    ਵੀਰ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ।

  • @BalbirSingh-gv6zx
    @BalbirSingh-gv6zx หลายเดือนก่อน

    🙏ਵਾਹਿਗੁਰੂ

  • @ParminderSingh-dq7ni
    @ParminderSingh-dq7ni หลายเดือนก่อน

    ਧੰਨ ਧੰਨ ਦਸੇ ਪਾਤਸ਼ਾਹੀਆਂ ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏

  • @saanjh194
    @saanjh194 หลายเดือนก่อน

    ਧੰਨ ਗੁਰੂ ਕੇ ਸਿੱਖ, ਧੰਨ ਗੁਰੂ ਕੀ ਸਿੱਖੀ❤

  • @GurpreetKaur-mq1zf
    @GurpreetKaur-mq1zf หลายเดือนก่อน +1

    ਬੁਹਤ ਵਧੀਆ ਵੀਰ ਜੀ 🙏🙏🙏🙏 ਧੰਨਵਾਦ ਸਹਿਤ 🙏🙏🙏

  • @shammyvirkhabri
    @shammyvirkhabri หลายเดือนก่อน

    Boht vadhiya Amrit veer. We watch you vlogs regularly since your Ladhakh trip . Lots of love and good luck

  • @gurpreetbattu8946
    @gurpreetbattu8946 หลายเดือนก่อน

    ਬਹੁਤ ਹੀ ਸੋਹਣਾ ਗੁਰੂ ਘਰ ਬਣਿਆ ਹੋਇਆ ਬ

  • @kanwarjeetsingh3495
    @kanwarjeetsingh3495 หลายเดือนก่อน +1

    ਸਤਿ ਸ੍ਰੀ ਅਕਾਲ ਜੀ
    ਬੜੀ ਸੋਹਣੀ ਜਾਣਕਾਰੀ ਦੇਣ ਲਈ ਧੰਨਵਾਦ ।

  • @mrsingh7580
    @mrsingh7580 หลายเดือนก่อน

    Waheguru bless you & all the sangat of 🇰🇪. Proud of Kenyan Sikhs. Stay blessed. Lots of respect from Scotland 🏴󠁧󠁢󠁳󠁣󠁴󠁿

  • @chahal-pbmte
    @chahal-pbmte หลายเดือนก่อน

    ਗੁਰੂਘਰ ਮਕਿੰਡੂ ਸਾਹਿਬ ਦੇ ਬਹੁਤ ਸੋਹਣੇ ਦਰਸ਼ਨ ਕਰਵਾਏ।

  • @gurparwindersingh6511
    @gurparwindersingh6511 หลายเดือนก่อน +1

    ਵਿਲੋਗ ਰਾਹੀਂ ਬਹੁਤ ਜਾਣਕਾਰੀ ਦਿੱਤੀ ਧੰਨਵਾਦ ਜੀ

  • @sonymankoo7996
    @sonymankoo7996 หลายเดือนก่อน

    Bahut vadhiaaa blog veer ji 👌👌🙏🙏jankaari bharpoor 👍👍proud feeling on our Sikh Community. Thank u so much. Waheguru ji lambiaa umraan bakhshan 🙏🙏🙌🙌🌹🌹

  • @JshnVirkz-y9b
    @JshnVirkz-y9b หลายเดือนก่อน

    ਵਾਹਿਗੁਰੂ ਚੜਦੀ ਕਲਾ ਚ ਰਖਣ ਜੀ

  • @jogasingh1764
    @jogasingh1764 หลายเดือนก่อน

    ਵਾਹਿਗੁਰੂ ਜੀ ਮੇਹਰ ਕਰਨ ਜੀ

  • @balbirsingh-uu4kq
    @balbirsingh-uu4kq 9 วันที่ผ่านมา

    WAHEGURU JI KA KHALSA,WAHEGURU JI KI FATEH.I AM PROUD OF GURSIKH LIKE U.YOU ARE SHOWING US SIKH RELIGIOUS PLACES OF AFRICA WITH HISTORY.GURU SAHIB BLESS U ALWAYS.

  • @historicpunjabi1539
    @historicpunjabi1539 หลายเดือนก่อน

    ਬਹੁਤ ਸੋਹਣਾ ਲੱਗਿਆ ਸਟੇਸ਼ਨ ਵੇਖ ਕੇ 🙏🙏🙏🙏🙏

  • @johalhundalmusicofficial
    @johalhundalmusicofficial หลายเดือนก่อน

    ਘੁੱਦੇ ਵੀਰ ਕੀ ਹਾਲ ਆ ਤੁਹਾਡੇ ਜ਼ਿਲ੍ਹਾ ਬਰਨਾਲਾ ਤੋਂ ❤❤❤

  • @jasveerpandher7931
    @jasveerpandher7931 หลายเดือนก่อน

    ਬੁਹਤ ਸੁੰਦਰ ਗੁਰਦੁਆਰਾ makindu ਸਾਹਿਬ ਜੀ ਦਰਸ਼ਨ ਕਰਵਾਏ ਧੰਨਵਾਦ ਜੀ

  • @SUMOGAMERZ-m4v
    @SUMOGAMERZ-m4v หลายเดือนก่อน

    BETA. JI ❤ KUSH HO GIYA WAHE GURU
    JI TERA TA MEHAR
    RAKHA❤S🎉🎉🎉🎉🎉🎉🎉Y N R. HR

  • @manjitsingh132
    @manjitsingh132 หลายเดือนก่อน

    ਬੇਟਾ ਜੀ ਸਤਿ ਸ੍ਰੀ ਅਕਾਲ ਤੁਸੀਂ ਬਹੁਤ ਵਧੀਆ ਵਲੋਗ ਬਣਾ ਰਹੇ ਹੋ ਗੁਰਦੁਆਰਾ ਸਾਹਿਬ ਦੇ ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ ।

  • @bilwinderbillu2776
    @bilwinderbillu2776 หลายเดือนก่อน

    ਬਹੁਤ ਵਧੀਆ ਗੁਰਦੁਆਰਾ ਸਾਹਿਬ ਬਣਿਆ ਹੈ

  • @GurpreetSingh-kp1xf
    @GurpreetSingh-kp1xf หลายเดือนก่อน

    ਬਹੁਤ ਹੀ ਖੂਬਸੂਰਤ ਪੱਲ ❤️ ਮੇਰੇ ਵੀਰ 👍 ਚੜ੍ਹਦੀ ਕਲਾ 🙏

  • @davindersingh-ud4wf
    @davindersingh-ud4wf หลายเดือนก่อน

    Regards from Philippines 😊

  • @Rajdhillon0610
    @Rajdhillon0610 หลายเดือนก่อน

    33:18 ਸਤਿ ਸ਼੍ਰੀ ਅਕਾਲ ਤੇ ਚੜ੍ਹਦੀ ਕਲਾ 🙏🏼

  • @mrgaggx
    @mrgaggx หลายเดือนก่อน

    ਕਿੰਨਾ ਸੋਹਣਾ ਪ੍ਰਬੰਧ ਆ ਗੁਰਦਵਾਰੇ ਸਾਹਿਬ ਦਾ ਸਾਰੇ ਅਫਰੀਕਾ ਚ। ਬਹੁਤ ਕ੍ਰਿਪਾ ਹੈ ਵਾਹਿਗੁਰੂ ਦੀ। ਸਿੱਖਾਂ ਦੀ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ।

  • @taranjitsingh4931
    @taranjitsingh4931 หลายเดือนก่อน

    Veer ji thank you so much for showing maharaj saroop sahib waheguru hamesha tuhanu khush rakhe this is your so far best video ever I see thank again from USA ( utah , state , USA

  • @ArjunSingh-100
    @ArjunSingh-100 หลายเดือนก่อน

    Sat Sri akal Bai ji 🙏 gurudwara sahib de bohot sohne darshan karwaye, bohot bohot dhawaad 🙏 te wakai bohot sohna gurudwara sahib,os ton v sohni ohna di manegement, bohot shandaar vlog 👍

  • @GurmeetSingh-ue8md
    @GurmeetSingh-ue8md หลายเดือนก่อน

    ਕੀਨੀਆਂ ਦੇਸ਼ ਅੰਦਰ ਸਾਡੇ ਬਜ਼ੁਰਗਾਂ ਨੇ ਮਿਹਨਤ ਦੇ ਨਾਲ ਨਾਲ ਗੁਰੂ ਘਰ ਵੀ ਉਸਾਰੇ ਤੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕੀਤੇ, ਬਜ਼ੁਰਗਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਕੋਟਿ ਕੋਟਿ ਵਾਰ ਪ੍ਰਣਾਮ ਜੀ, ਵਾਹਿਗੁਰੂ ਜੀ

  • @BhupenderSinghBajwaBhupinderSi
    @BhupenderSinghBajwaBhupinderSi หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏

  • @kscheema6755
    @kscheema6755 หลายเดือนก่อน

    Waheguru ji waheguru ji waheguru ji waheguru ji waheguru ji

  • @KAKRA3446
    @KAKRA3446 หลายเดือนก่อน +1

    ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਸਿਆ

  • @RamanpreetToor
    @RamanpreetToor หลายเดือนก่อน

    Bro amazing person you and amazing your vlogs we are missing baldev bhai also hope you travel again together your both are looking tom and jerry❤❤❤❤

  • @kulwindersingh8167
    @kulwindersingh8167 หลายเดือนก่อน

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ🙏