ਨੈਰੋਬੀ ‘ਚ ਜਾਂਦੀ ਵਾਰ ਦੇ ਮੇਲੇ। ਕੀਨੀਆ ਦੀਆਂ ਮਹਿਫਲਾਂ ❤️

แชร์
ฝัง
  • เผยแพร่เมื่อ 23 ธ.ค. 2024

ความคิดเห็น • 401

  • @gurtejnz
    @gurtejnz หลายเดือนก่อน +28

    ਕੇਨੀਆ ਬਾਰੇ ਬਹੁਤ ਵਧੀਆ ਜਾਣਕਾਰੀ, ਅੰਮ੍ਰਿਤ ਪਾਲ ਸਿੰਘ। ਧੰਨਵਾਦ।

  • @daljitcheema838
    @daljitcheema838 หลายเดือนก่อน +34

    ਨੈਰੋਬੀ ਦੀ ਸੰਗਤ ਦਾ ਧੰਨਵਾਦ ਜਿੱਨਾ ਨੇ ਸਾਡੇ ਘੂੱਦੇ ਪੁੱਤ ਦਾ ਐਨਾ ਸਤਿਕਾਰ ਕੀਤਾ।ਕੀਨੀਆ ਵਿਚ ਪੰਜਾਬੀਆਂ ਦੀ ਰਹਿਣੀ ਬਹੁਤ ਸ਼ਾਨਦਾਰ ਮਿਆਰ ਦੀ ਹੈ ਦੇਖ ਕੇ ਖੁਸ਼ੀ ਹੋਈ। ❤

  • @Mr.Ramgharia01
    @Mr.Ramgharia01 หลายเดือนก่อน +12

    ਅਫ਼ਰੀਕਾ ਵਿਚ ਵਸਦੇ ਪੰਜਾਬੀ ਪਰਿਵਾਰਾਂ ਵਾਰੇ ਜਾਣੂ ਕਰਵਾਉਣ ਲਈ ਅੰਮ੍ਰਿਤਪਾਲ ਸਿੰਘ ਵੀਰ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਅਤੇ ਨੈਰੋਬੀ ਵਿਚ ਵਸਦੇ ਸਮੂਹ ਰਾਮਗੜ੍ਹੀਆ ਭਾਈਚਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
    🩵ਅਕਾਲ ਸਹਾਇ🩵

  • @jagirsandhu6356
    @jagirsandhu6356 หลายเดือนก่อน +16

    ਨੇਰੋਬੀ ਦੇ ਪੰਜਾਬੀ ਸਿੱਖਾ ਨੇ ਤੁੱਹਾਨੋ ਬੱਹੁਤ ਮਾਨ ਸਨ ਮਾਨ ਦੀਤਾ ਜੀ❤❤❤

  • @KirpalSingh-zj7et
    @KirpalSingh-zj7et หลายเดือนก่อน +12

    ਸਤਿ ਸ੍ਰੀ ਆਕਾਲ ਜੀ ਨੈਰੋਬੀ ਦੀ ਯਾਤਰਾ ਸਮਾਪਤੀ ਵੱਲ ਜਾ ਰਹੀ ਹੈ ਰੰਗ ਰੰਗ ਨੈਰੋਬੀ ਸੁੰਦਰ ਤੇ ਸੋਹਣੇ ਤੇ ਮਿਲਣਸਾਰ ਭਾਰਤੀ ਸਮਾਜ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੂਰੂ ਜੀ ਨੈਰੋਬੀ ਦੀ ਸੰਗਤ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਘੁੱਦੇ ਵੀਰ ਨੇ ਯਾਦਗਾਰਾਂ ਦੇ ਪਹਾੜ ਖੜ੍ਹੇ ਕਰ ਦਿੱਤੇ ਚੜ੍ਹਦੀ ਕਲਾ ਰੱਬ ਰਾਖਾ

  • @HARPALSINGH-t7c8g
    @HARPALSINGH-t7c8g หลายเดือนก่อน +53

    ਘੁੱਦੇ ਵੀਰ ਇੱਕ ਬੇਨਤੀ ਹੈ ਕਿ ਹੁਣ ਤੂੰ ਪਾਕਿਸਤਾਨ ਵਿਚ ਜਾ ਕੇ ਆ ਪਾਕਿਸਤਾਨ ਦੇ ਪਿੰਡ ਦਿਖਾ ਪਲੀਜ਼

    • @GurpreetSingh-uy6oo
      @GurpreetSingh-uy6oo หลายเดือนก่อน +7

      ਨਵਦੀਪ ਬਰਾੜ ਦਾ ਪੈਜ ਆ ਵੀਰ ਦੇਖ ਸਕਦੇ ਹੋ ਤੁਸੀ ਪਿੰਡ

    • @sukhbrar2814
      @sukhbrar2814 หลายเดือนก่อน +1

      ❤❤

    • @HARPALSINGH-t7c8g
      @HARPALSINGH-t7c8g หลายเดือนก่อน +7

      @@GurpreetSingh-uy6oo ਉਹ ਤਾਂ ਮੈਂ ਵੀਰ ਹਰ ਰੋਜ਼ ਵੇਖਦਾਂ ਹਾਂ ਪਰ ਮੈ ਘੁੱਦੇ ਵੀਰ ਨੂੰ ਬੇਨਤੀ ਕਰਦਾ ਹਾਂ ਕਿ ਹੁਣ ਤੂੰ ਪਾਕਿਸਤਾਨ ਵਿਚ ਜਾ ਕੇ ਆ

    • @Kamaljeetofficial2
      @Kamaljeetofficial2 หลายเดือนก่อน +1

      ਵੀਰ ਜੀ ਨਵਦੀਪ ਬਰਾੜ ਫਾਜ਼ਿਲਕਾ ਉਹ ਵੀਰ ਪਾਕਿਸਤਾਨ ਦੇ ਟੂਰ ਤੇ ਹਨ ਉਨ੍ਹਾਂ ਦੇ ਚੈਨਲ ਤੇ ਜਾ ਕੇ ਦੋਖੋ

    • @kanwarkaursingh8211
      @kanwarkaursingh8211 หลายเดือนก่อน

      ਘੁੱਦਾ ਸਾਹਿਬ ਜੀ, ਪੰਜਾਬੀ ਵੀਰਾਂ ਨਾਲ ਬਣਾਈ ਅੱਜ ਦੀ ਵੀ ਡੀ ਓ ਵਧੀਆ ਲੱਗੀ ਹੈ। ਇਹਨਾਂ ਲੋਕਾਂ ਦੇ ਪੂਰਵ ਬਜ਼ੁਰਗ ਬਹੁਤੇ ਲੋਕ ਵੀਹਵੀਂ ਸਦੀ ਦੇ ਆਰੰਭ ਕਾਲ ਤੋਂ ਲੈਕੇ ਸੱਤਵੇਂ ਦਹਾਕੇ ਤੱਕ ਆਏ ਸਨ। ਬਹੁਤ ਸਾਰੇ ਲੋਕ ਗੁਰ ਸਿੱਖ ਸਨ ਜਿਨ੍ਹਾਂ ਵਿਚੋਂ ਬਹੁਤੇ ਪੰਚ ਖਾਲਸਾ ਦੀਵਾਨ ਸੰਸਥਾ ਭਸੌੜ ਨਾਲ ਜੁੜੇ ਹੋਏ ਸਨ ਜੋ ਸਿੱਖ ਧਰਮ ਵਿਚ ਇਕ ਧਾਰਮਿਕ ਸੰਸਥਾ ਸੀ ਜਿਸ ਦਾ ਵੀਹਵੀਂ ਸਦੀ ਦੇ ਲਗਭਗ ਸੱਤਵੇਂ ਦਹਾਕੇ ਤੱਕ ਕਾਫੀ ਪ੍ਰਭਾਵ ਰਿਹਾ ਹੈ।ਇਸ ਸੰਸਥਾ ਨੂੰ ਬਾਬੂ ਤੇਜਾ ਸਿੰਘ ਜੀ ਨੇ ਚੀਫ ਖਾਲਸਾ ਦੀਵਾਨ ਵਿਚੋਂ ਅਲੱਗ ਕਰ ਕੇ 13 ਅਪ੍ਰੈਲ 1907 ਈ.ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਅਰਦਾਸ ਕਰਕੇ ਕਾਇਮ ਕੀਤਾ ਸੀ ਜਿਸ ਦਾ ਹੈਡਕੁਆਰਟਰ ਗੁਰਦ੍ਵਾਰਾ ਪੰਚ ਖੰਡ ਭਸੌੜ ਨੇੜੇ ਧੂਰੀ ਸਥਾਪਤ ਕੀਤਾ ਸੀ। ਹੁਣ ਵਾਲੇ ਪੰਜਾਬੀ ਉਹਨਾਂ ਗੁਰ ਸਿੱਖਾਂ ਦੀ ਸੰਤਾਨ ਹੋਣ ਗੇ ਜੋ ਹੁਣ ਤੱਕ ਸਿੱਖੀ ਨਾਲ ਜੁੜੇ ਹੋਏ ਹਨ। ਬਹੁਤ -ਬਹੁਤ ਧੰਨਵਾਦ।

  • @dhaliwaldaljit9375
    @dhaliwaldaljit9375 หลายเดือนก่อน +11

    ਜਿਸ ਤਰ੍ਹਾਂ ਦੇ ਗੁਰੂ ਘਰ ਇਹਨਾਂ ਲੋਕਾਂ ਨੇ ਬਣਾਏ ਨੇ, ਮੇਰਾ ਖਿਆਲ ਏ ਕਿ ਦਰਬਾਰ ਸਾਹਿਬ ਤੋਂ ਬਿਨਾ ਕਿਤੇ ਨਹੀਂ ਪੰਜਾਬ ਵਿੱਚ।।

  • @sukhdebgill4016
    @sukhdebgill4016 หลายเดือนก่อน +4

    ਘੁੱਦੇ ਵੀਰੇ ਅੱਜ ਵਾਲੇ ਬਲੋਗ ਤਾਂ ਰੰਗ ਬੰਨ ਤੇ ਸਭ ਤੋਂ ਵਧੀਆ ਗੱਲ ਇਹ ਆ ਜਿੰਨੇ ਵੀ ਪੰਜਾਬੀ ਜਵਾਨ ਸਾਰੇ ਪੰਜਾਬੀ ਬੋਲਦੇ ਆ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਆ ❤❤❤❤❤

  • @LakhveerSingh770
    @LakhveerSingh770 หลายเดือนก่อน +10

    ਘੁੱਦੇ ਵੀਰ ਸਤਿ ਸ੍ਰੀ ਅਕਾਲ, ਬਹੁਤ ਵਧੀਆ ਲੱਗਿਆ ਨੈਰੋਬੀ ਵਾਲੇ ਪੰਜਾਬੀ ਵੀਰਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਸਾਰਾ ਨੈਰੋਬੀ ਸ਼ਹਿਰ ਘੁਮਾਇਆ, ਖਾਸ ਕਰ ਕੇ ਗੁਰੂਘਰਾਂ ਦੇ ਦਰਸ਼ਨ ਕਰਵਾਏ, ਬਹੁਤ ਧੰਨਵਾਦ ਸਾਰੀ ਸੰਗਤ ਦਾ ਜਿੰਨਾ ਨੇ ਇੰਨਾ ਪਿਆਰ ਦਿੱਤਾ ।ਔਰ ਕਿਤਨੀ ਮੁਹੱਬਤੇ ਚਾਹੀਏ --------------ਤੁਜੇ। ਸ਼ੁਕਰਾਨ।

  • @happyitaly95
    @happyitaly95 หลายเดือนก่อน +6

    ਬਹੁਤ ਬਹੁਤ ਪਿਆਰ ਸਤਿਕਾਰ ਕੀਨਿਆ ਵਾਲੇ ਵੀਰਾਂ ਦਾ ਇਹ ਹੁੰਦਾ ਪਿਆਰ ਅਤੇ ਸਤਿਕਾਰ ਕਰਨਾ ਇੱਕ ਵਧੀਆ ਇਨਸਾਨ ਦਾ ਜਿਸ ਦਾ ਘੁੱਦਾ ਵੀਰ ਹੈ ਵੀ ਹੱਕਦਾਰ ।ਦਿਲ ਖੁਸ ਹੀ ਹੋ ਗਿਆ ਹੈ ਮਹਿਮਾਨ ਨਵਾਜੀ ਦੇਖ ਕੇ ।ਜਿਉਂਦੇ ਵੱਸਦੇ ਰਹੋ ❤

  • @HarpreetSingh-ux1ex
    @HarpreetSingh-ux1ex หลายเดือนก่อน +6

    ਅਮ੍ਰਿਤਪਾਲ ਸਿੰਘ ਘੁੱਦਾ ਵੀਰ ❤️ ਧੰਨਵਾਦ ਵੀਰ ਜੋ ਅਫਰੀਕਾ ਰਹਿੰਦੇ ਪੰਜਾਬੀਆਂ ਨਾਲ ਮੇਲ ਮਿਲਾਪ ਕਰਵਾਇਆ , ਵਾਹਿਗੁਰੂ ਜੀ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖਣ ਜੀ ਸਤਿ ਸ੍ਰੀ ਆਕਾਲ ਜੀ 🙏

  • @mahindersingh7136
    @mahindersingh7136 หลายเดือนก่อน +8

    ਠੇਠ ਪੰਜਾਬੀ ਭਾਸ਼ਾ ਵਿਚ ਅਰਦਾਸ ਕਰ ਰਹੇ ਇਥੋਂ ਦੇ ਪੰਜਾਬੀ ਬਹੁਤ ਧੰਨਵਾਦ ਅੰਮ੍ਰਿਤਪਾਲ ਸਿੰਘ ਵੀਰ ਜੀ

  • @armandeep3218
    @armandeep3218 หลายเดือนก่อน +3

    ਤੁਸੀਂ ਬਹੁਤ ਕਿਸਮਤ ਵਾਲੇ ਹੋ ਬਾਈ ਜੀ ਜੋ ਇਨੇ ਦੇਸ਼ ਘੁੰਮ ਰਹੇ ਹੋ ਪੰਜਾਬੀ ਭਰਾਵਾਂ ਤੇ ਗੁਰਦਵਾਰਿਆ ਦੇ ਦਰਸ਼ਨ ਕਰ ਰਹਾ ਹੋ ਤੇ ਤੁਹਾਨੂੰ ਇਹਨਾਂ ਮਾਣ ਸਾਤਿਕਾਰ ਮਿਲ ਰਿਹਾ ਹੈ। ਚੜਦੀਕਲਾ ਵਿੱਚ ਰਹੇ ਸਾਡੀਆਂ ਦੁਆਵਾ ਹਮੇਸ਼ਾ ਤੁਹਾਡੇ ਨਾਲ ਹਨ। ਸਦਾ ਖੁਸ਼ ਰਹੋ | ਕੀਨੀਆ ਦਾ ਸਫਰ ਤੇ ਪੰਜਾਬੀ ਭਰਾਵਾਂ ਨੂੰ ਦੱਖਕੇ ਬਹੁਤ ਖੁਸ਼ੀ ਹੋਈ ਧੰਨਵਾਦ ਏਨੀ ਸੋਹਣੀ ਦੁਨੀਆਂ ਦੀ ਸੈਰ ਕਰਵਾਉਣ ਲਈ।

  • @gurparwindersingh6511
    @gurparwindersingh6511 หลายเดือนก่อน +5

    ਘੁੱਦਾ ਸਾਹਿਬ ਬਹੁਤ ਬਹੁਤ ਧੰਨਵਾਦ ਕੀਨੀਆਂ ਵਿਚ ਵਸਦੇ ਪੰਜਾਬੀ ਭਰਾਵਾਂ ਦਾ ਜਿਨ੍ਹਾਂ ਨੇ ਤੁਹਾਨੂੰ ਇਹਨਾਂ ਮਾਣ ਦਿੱਤਾ

  • @amritbhamra7127
    @amritbhamra7127 หลายเดือนก่อน +9

    ਕਿਆ ਬਾਤ ਐ ਬਾਈ ਸਿਆਂ ਸਿਰੋਪਾ ਵੀ ਮਿੱਲ ਗਿਆ।

  • @b.s.dhillon7515
    @b.s.dhillon7515 หลายเดือนก่อน +3

    ਅੰਮ੍ਰਿਤਪਾਲ ਸਿੰਘ ਜੀ ਤੁਹਾਡਾ ਵੱਡੇ ਪੱਧਰ ਤੇ ਸਵਾਗਤ ਹੋਇਆ ,ਬਹੁਤ ਖੁਸ਼ੀ ਹੋਈ ਜਿਉਂਦੇ ਵੱਸਦੇ ਰਹੋ ਜੀ ।ਪਰਮਾਤਮਾ ਤੁਹਾਡਾ ਅਗਲੇ ਸਫ਼ਰ ਨੂੰ ਵੀ ਵਧੀਆ ਢੰਗ ਨਾਲ਼ ਪੂਰਾ ਕਰੇ ।🙏

  • @davindermann5181
    @davindermann5181 หลายเดือนก่อน +1

    ਘੁੱਦੇ ਬੇਟੇ ਬਹੁੱਤ ਪਿਆਰ ਤੇ ਨਰੋਬੀ ਵਿਚ ਰਹਿਣ ਵਾਲੇ ਪਿਆਰੇ ਪੜੇ ਲਿਖੇ ਗੁਰਸਿਖ ਵੱਡੇ ਛੋਟੇ ਬੱਚਿਆ ਨੂੰ ਪਿਆਰ ਸਹਿਤ ਸਤਿ ਸ੍ਰੀ ਅਕਾਲ🙏🙏🙏🙏❤️❤️❤️🌷🌷🌷👏👏👏

  • @jasvindersingh5145
    @jasvindersingh5145 หลายเดือนก่อน +2

    ਸ੍ਰੀ ਗੁਰ ਦਵਾਰਾ ਬਾਜ਼ਾਰ ਵੀ ਜਾ ਕੇ ਆਇਓ ਜੀ
    ਬਹੁਤ ਸਾਥ, ਮਦਦ ਕੀਤੀ ਹੈ ਹਰ ਇੱਕ ਦੀ ਜੇਕਰ ਆਪ ਜੀ ਕੋਲ ਸਮਾਂ ਹੋਇਆ
    ❣️

  • @bhindajand3960
    @bhindajand3960 หลายเดือนก่อน +2

    ਪੰਜਾਬ ਅਤੇ ਇਤਿਹਾਸਕ ਅਸਥਾਨਾਂ ਦੀ ਇੱਕ ਵੱਖਰੀ ਗੱਲ, ਹੈ ਵਿਰਾਸਤ ਦੀ ਸੰਭਾਲ ਜਿਹੜਾ ਵਿਦੇਸ਼ਾ ਵਿੱਚ ਰਹਿ ਕੇ ਸਿੱਖੀ ਦਾ ਪ੍ਰਚਾਰ ਇੰਡੇ ਵੱਡੇ ਵੱਡੇ ਗੁਰੂ ਘਰਾਂ ਦੀਆਂ ਉਸਾਰੀਆਂ ਸਾਂਭ ਸੰਭਾਲ ਹਰ ਬੰਦੇ ਦੇ ਵੱਸ ਨਹੀਂ ਇਹ ਸੱਭ ਗੁਰੂ ਕਿਰਪਾ ਹੈ ਜੋ ਸੇਵਾ ਲ਼ੈ ਰਹੇ ਨੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰੀਆਂ ਨੂੰ ਗੁਰੂ ਚਰਨਾਂ ਨਾਲ ਜੋੜੀ ਰੱਖਣ

  • @Manicheema186
    @Manicheema186 หลายเดือนก่อน +5

    ਵਧੀਆ ਲੋਕ ਨੇ ਯਾਰ ਜੋ ਇੱਥੇ ਰਹਿੰਦੇ ਨੇ ਪੰਜਾਬੀ

  • @BalwantSingh-wm6zy
    @BalwantSingh-wm6zy หลายเดือนก่อน +3

    ਬਹੁਤ ਸੋਹਣਾ ਮਹੋਲ ਬਣਿਆ ਵੀਰ ਸਾਰੇ ਵੀਰਾਂ ਨਾਲ 13:26

  • @gurpalsingh7037
    @gurpalsingh7037 หลายเดือนก่อน +2

    ਘੁੱਦਾ ਵੀਰ ਤੁਸੀਂ ਬਹੁਤ ਵਧੀਆ ਨਰੋਬੀ ਬਾਰੇ ਜਾਣਕਾਰੀ ਦਿਤੀ ਧੰਨਵਾਦ
    ਗੁਰਪਾਲ ਸਿੰਘ
    ਗੁਰਦਾਸਪੁਰ

  • @balkaransingh2945
    @balkaransingh2945 หลายเดือนก่อน +2

    ਘੁੱਦਾ ਵੀਰ ਬਹੁਤ ਬਹੁਤ ਧੰਨਵਾਦ ਜੀ ਗੁਰਦਿਆਰਿਆ ਦੇ ਦਰਸ਼ਨ ਕਰਾਏ❤❤❤❤

  • @Mastana_jog910
    @Mastana_jog910 หลายเดือนก่อน +1

    22ji ਇੱਕ ਗੱਲ ਦੇਖੀ ਬਾਹਰ ਬੈਠੇ ਪੰਜਾਬੀਆਂ ਦੀ ਇੰਨੇ ਚਾ ਲਾਡ ਬਹੁਤ ਚੰਗਾ ਲਗਦਾ ਇਹਨਾਂ ਦਾ ਇਕੱਠ ਦੇਖ ਕੇ ਪਹਿਲਾ ਇਹ ਸਭ ਪੰਜਾਬ ਵਿੱਚ ਵੀ ਹੁੰਦਾ ਸੀ ਕੇ ਪਿੰਡ ਵਿੱਚ ਜਿਸਦੇ ਮਰਜੀ ਪਰਉਂਣਾ ਆਯਾ ਹੋਣਾ ਬੜਾ ਚਾ ਕਰਨਾ ਪਰ ਹੁਣ ਸਭ ਗਵਾਚ ਗਿਆ ।
    ਹੁਣ ਇਹ ਸਭ ਦੇਖਣਾ ਜਾਂ ਤਾਂ ਫਿ਼ਲਮ ਚ ਹੁੰਦਾ ਜਾ ਕੋਈ ਤੁਹਾਡੇ ਵਰਗਾ ਵੀਰ ਦੇਖਾ ਦਿੰਦਾ .........ਧੰਨਵਾਦ ਜੀ

  • @ManjitSingh-e6o
    @ManjitSingh-e6o 2 วันที่ผ่านมา

    ਅੰਮ੍ਰਿਤ ਬਈ ਕੀ ਹਾਲ ਚਾਲ ਹੈ ਇੱਥੇ ਜਿਆਦਾ ਰਾਮਗੜੀਏ ਸਿੱਖ ਹਨ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਸਿੱਖੀ ਅਤੇ ਗੁਰੂਘਰ ਸੰਭਾਲ ਕੇ ਰੱਖੇ ਹੋਏ ਹਨ

  • @kamalpreetgill2404
    @kamalpreetgill2404 หลายเดือนก่อน +2

    ਸਤਿ ਸ਼੍ਰੀ ਅਕਾਲ ਅੰਮ੍ਰਿਤ ਪਾਲ ਵੀਰ ਜੀ।
    ਬਹੁਤ ਹੀ ਵਧੀਆ ਵੀਡੀਓ ਸੀ ਅੱਜ ਦੀ। ਅੱਜ ਇਥੋਂ ਦੇ ਸ਼ਹਿਰ ਨੂੰ ਬਹੁਤ ਹੀ ਵਧੀਆ ਢੰਗ ਨਾਲ ਦਿਖਾਇਆ ਤੇ ਉਸ ਬਾਰੇ ਜਾਣਕਾਰੀ ਦਿੱਤੀ।
    ਤੇ ਨਾਲ ਹੀ ਤੁਸੀਂ ਅੱਜ ਇਹ ਵੀ ਦੱਸਿਆ ਕਿ ਇਸ ਦੇਸ਼ ਦੇ ਆਉਣ ਲਈ ਖਰਚ ਅਤੇ ਇੱਥੋਂ ਦੀ ਨਾਗਰਿਕਤਾ ਬਾਰੇ ਵੀ ਦੱਸਿਆ। ਜੇ ਹੋ ਸਕਿਆ ਤਾਂ ਵੀਰ ਜੀ ਇੱਕ ਜਾਣਕਾਰੀ ਇਹ ਵੀ ਦਿਓ ਕਿ ਜੇਕਰ ਪੰਜਾਬ ਦੇ ਜਾਂ ਕਿਸੇ ਹੋਰ ਰਾਜ ਦੇ ਭਾਰਤ ਤੋਂ ਇਥੋਂ ਨੌਜਵਾਨ ਆਉਂਦੇ ਹਨ ਤਾਂ ਕੀ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ, ਮੇਰੇ ਕਹਿਣ ਦਾ ਭਾਵ ਹੈ ਕਿ ਇਥੇ ਰੋਜ਼ਗਾਰ ਦੇ ਮੌਕੇ ਸੰਭਵ ਹੈ ਜਾਂ ਨਹੀਂ ਹੈ। ਅੱਜ ਤੱਕ ਤੁਹਾਡੀਆਂ ਜਿੰਨੀਆਂ ਵੀ ਵੀਡੀਓਜ਼ ਦੇਖੀਆਂ ਹਨ ਉਹਨਾਂ ਵਿੱਚ ਜਿੰਨੇ ਵੀ ਭਾਰਤੀ ਜਾਂ ਫਿਰ ਪੰਜਾਬੀ ਲੋਕ ਇਥੇ ਰਹਿੰਦੇ ਆ ਦੇਖਣ ਵਿੱਚ ਇਹ ਲੱਗਦਾ ਹੈ ਕਿ ਉਹਨਾਂ ਦੇ ਬੜੇ ਚੰਗੇ ਰੁਜ਼ਗਾਰ ਹਨ ਤਾਂ ਇਹ ਇੱਕ ਆਉਣ ਵਾਲੀ ਨਵੀਂ ਪੀੜੀ ਨੂੰ ਜਾਂ ਫਿਰ ਜਿਹੜੇ ਨੌਜਵਾਨ ਇਥੇ ਆਉਣਾ ਚਾਹੁੰਦੇ ਹਨ ਉਹਨਾਂ ਲਈ ਇੱਕ ਸੇਧ ਹੋਵੇਗੀ।
    ਜਿਹੜੇ ਇੱਥੇ ਰਹਿੰਦੇ ਪੁਰਾਣੇ ਪੰਜਾਬੀ ਜਾਂ ਭਾਰਤੀ ਲੋਕ ਆ ਉਹ ਇਹਨਾਂ ਲੋਕਾਂ ਦੀ ਰੁਜ਼ਗਾਰ ਵਿੱਚ ਮਦਦ ਕਰ ਸਕਦੇ ਹਨ ਜਾਂ ਨਹੀਂ ਕਰ ਸਕਦੇ ਜਿੱਦਾਂ ਕਿ ਹੋਰਨਾਂ ਦੇਸ਼ਾਂ ਦੇ ਵਿੱਚ ਹੁੰਦੀ ਹੈ।
    ਧੰਨਵਾਦ ਸਹਿਤ।
    ਕਮਲਪ੍ਰੀਤ ਕੌਰ ਕੈਲਗਰੀ ਤੋਂ

  • @bharatsidhu1879
    @bharatsidhu1879 หลายเดือนก่อน

    ਨਾਇਰੋਬੀ ਚ ਰਹਿੰਦੇ ਸਾਰੇ ਸਿੱਖ ਪਰਵਾਰਾਂ ਦੇ ਦਰ਼ਸ਼ਨ ਕਰਵੌਣ ਲਈ ਤੁਹਾਡਾ ਬਹੁਤ - ਬਹੁਤ ਸ਼ੁਕਰਾਨਾ ਜੀ । ਬਹੁਤ ਚੰਗਾ ਲੱਗਿਆ ਸਾਰੇ ਸਿੱਖ ਪਰਵਾਰਾਂ ਨੂੰ ਦੇਖਕੇ ।

  • @Aaj361
    @Aaj361 หลายเดือนก่อน +2

    ਪੰਜਾਬੀ ਇਹਨਾਂ ਦੀ ਬਿਲਕੁਲ ਪੰਜਾਬ ਵਾਂਗ
    ਇਹ ਹੈਰਾਨੀ ਦੀ ਗੱਲ ਹੈ ਤੇ ਵਧੀਆ ਹੈ

  • @HarjitKaur-k2k
    @HarjitKaur-k2k หลายเดือนก่อน +3

    ਵਾਹਿਗੁਰ ਮਿਹਰ ਕਰਨ 🙏🙏ਨੈਰੋਬੀ ਦੇ ਰੰਗ ਬਹੁਤ ਵਧੀਆ ❤ਕਮਾਲ ਦੀ ਪ੍ਰਾਹੁਣਚਾਰੀ 👍👍

  • @manderjassal4890
    @manderjassal4890 หลายเดือนก่อน +4

    ਔਰ ਕਿਤਨੀ ਮੁਹੱਬਤ ਚਾਹੀਏ ਤੁਝੇ ........
    ਤੁਹਾਡੇ ਵੱਲੋਂ ਓਮਾਨ ਦੇਸ਼ ਚ ਬੋਲਿਆ ਜਾਣ ਵਾਲਾ ਡਾਇਲਾਗ

  • @KAKRA3446
    @KAKRA3446 หลายเดือนก่อน +2

    ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਸਿਆ ❤❤ਭਵਾਨੀਗੜ੍ਹ ਕਾਕੜੇ ਤੋ ਤੂਸੀ ਟੈਬਨ ਨਾਕਰੋ ਤੋਹਾਡੇ ਸਾਰੇ ਭੈਣ-ਭਰਾ-ਬਜੂਰਗ-ਮਾਤਾ-ਪਿਤਾ ਬਚੇ ਸਾਰਿਆ❤ਤਾ😂ਵਹਿੲਰੂ ਦੀ ਕਿਰਪਾ ਹੈ ਕੋਈ ਵੀ ਨਹੀ ਸਰਕਦਾ ਭਰਾ

  • @mrgaggx
    @mrgaggx หลายเดือนก่อน +2

    ਬਹੁਤ ਵਧੀਆ ਬੰਦੇ ਆ। ਖੁੱਲੇ ਦਿਲ ਵਾਲੇ ਆ ਅਫਰੀਕਾ ਦੇ ਸਿੰਘ। ਗੁਰਦਵਾਰੇ ਕਿੰਨੇ ਵਦੀਆਂ ਬਣਾਏ ਹੈ। ਮਜਾ ਆ ਗਿਆ ਦੇਖ ਕੇ।

  • @sajansingh4728
    @sajansingh4728 หลายเดือนก่อน +2

    ਧੰਨਵਾਦ ਕੀਨੀਆਂ ਦੇ ਪੰਜਾਬੀ ਵੀਰਾਂ ਦਾ

  • @ksbagga7506
    @ksbagga7506 หลายเดือนก่อน +4

    ਸੋਹਣੇ ਸਫ਼ਰ ਦੀਆਂ ਮਿੱਠੀਆਂ ਯਾਦਾਂ ਸਦਾ ਹੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਜਾਂਦੀਆਂ ਹਨ।

  • @daljitsingh7980
    @daljitsingh7980 หลายเดือนก่อน +3

    ਸਤਿ ਸ੍ਰੀ ਅਕਾਲ ਨੈਰੋਬੀ ਵਿਚ ਵੱਸਦੇ ਸਾਰੇ ਵੀਰਾਂ ਭੈਣਾਂ ਨੂੰ 🙏

  • @BhupenderSinghBajwaBhupinderSi
    @BhupenderSinghBajwaBhupinderSi หลายเดือนก่อน

    ਅੰਮ੍ਰਿਤਪਾਲ ਸਿੰਘ ਪੁੱਤਰ ਜੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਆਪ ਜੀ ਨੂੰ ਲੰਮੀਆਂ ਉਮਰਾਂ ਬਖਸ਼ਣ।ਸਦਾ ਚੜ੍ਹਦੀ ਕਲਾ ਵਿਚ ਰੱਖਣ 🙏

  • @erjatt3382
    @erjatt3382 หลายเดือนก่อน

    ਵਾਹ ਵਾਹ ਕੀਨੀਆ ਦੇ ਸਿੱਖੋ ਐਨਾ ਮਾਣ ਸਤਿਕਾਰ ਦਿੱਤਾ ਮਨ ਖੁਸ਼ ਹੋ ਗਿਆ 🙏🙏

  • @AmarSingh-sw6wx
    @AmarSingh-sw6wx หลายเดือนก่อน +2

    ਕਲਸੀ ਬਾਈ ਬਹੁਤ ਫਰੈਂਡਲੀ ਹੈ

  • @SukhwantSingh-f3o
    @SukhwantSingh-f3o หลายเดือนก่อน +2

    ਬਹੁਤ ਵਧੀਆ ਹੈ ਪੁਤਰਾਂ ਬਹੁਤ ਵਧੀਆ ਲਗਾਇਆ ਸ਼ੁਕਰੀਆ ਮਿਹਰਬਾਨੀਂ ਹਰਬੰਸ ਸਿੰਘ ਬਰਾੜ 30:00

  • @sukhchainsinghsukh9480
    @sukhchainsinghsukh9480 หลายเดือนก่อน +2

    ਹੁਣ ਗੱਲ ਬਣੀ ਹੈ ਵੀਰ 😂😊 full enjoying dance 18:48

  • @dhaliwaldaljit9375
    @dhaliwaldaljit9375 หลายเดือนก่อน +2

    ਜਦੋਂ ਤੁਸੀਂ ਕਿਸੇ ਸੰਸਥਾ ਵਿੱਚ ਰੂਬਰੂ ਹੁੰਦੇ ਹੋ ਤਾਂ ਪੰਜਾਬੀ ਭਾਸ਼ਾ ਨੂੰ ਪਰਮੋਟ ਕਰਨ ਵਾਲੇ ਲੋਕਾਂ ਦਾ ਧੰਨਵਾਦ ਜਰੂਰ ਕਰਿਆ ਕਰੋ। ਬਸ ਇਨ੍ਹਾਂ ਕਹਿ ਦਿਆ ਕਰ ਕਿ ਸਲਾਮ ਆ ਤੁਹਾਨੂੰ ਜੋ ਪੰਜਾਬ ਤੋਂ ਦੂਰ ਤੁਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹੋ।

  • @lovedeepsingh137
    @lovedeepsingh137 หลายเดือนก่อน

    ਕੀਨੀਆ ਵਾਲ਼ੇ ਪੰਜਾਬੀ ਬੁਹਤ ਵਧੀਆ ਬੰਦੇ ਆ,❤ ਸਾਰਿਆ ਨੂੰ ਸਤ ਸ੍ਰੀ ਅਕਾਲ 👏

  • @SanghaSukhraj
    @SanghaSukhraj หลายเดือนก่อน +1

    ❤❤❤❤❤❤❤ ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ

  • @mandeepkaurgilljharsahib3543
    @mandeepkaurgilljharsahib3543 หลายเดือนก่อน

    ਕਿੰਨਾ ਵਧੀਆ ਸਵਾਗਤ ਕਰਦੇ ਨੇ ❤❤❤
    ਕੀਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਜੀ 🙏🙏 ਬਾਹਰ ਵਸਦੇ ਪੰਜਾਬੀਆਂ ਨੂੰ ਦੇਖ ਤਰੱਕੀਆਂ ਦੇਖ ਦਿਲ ਖੁਸ਼ ਹੋ ਗਿਆ ❤❤
    ਹੱਸਦੇ ਵਸਦੇ ਰਹੋ ਖੁਸ਼ੀਆਂ ਮਾਣੋ ❤❤

  • @SUMOGAMERZ-m4v
    @SUMOGAMERZ-m4v หลายเดือนก่อน +1

    WAHE GURU JI. KA
    KHALSA WAHE GURU
    JI KI. FATHA THANKS
    BETA GURU THA DARSHAN KRAN DA
    ❤S🎉🎉🎉🎉🎉🎉🎉
    YNR. HR

  • @GurvinderSingh-ug3xe
    @GurvinderSingh-ug3xe หลายเดือนก่อน

    ਸੱਤ ਸ਼੍ਰੀ ਆਕਾਲ
    ਬੁਹਤ ਵਧੀਆ ਬਲੌਗ ਸਿੱਖਾਂ ਦੀ ਵਿਦੇਸ਼ਾਂ ਵਿੱਚ ਚੜ੍ਹਦੀ ਕਲਾ ਦੀ ਜਾਣਕਾਰੀ ਬੁਹਤ ਚੰਗਾ ਲੱਗਿਆ। ਪਿਆਰ ਸਤਿਕਾਰ ਸਾਹਿਤ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kawarpalsingh1813
    @kawarpalsingh1813 หลายเดือนก่อน

    ਸਤਿ ਸ੍ਰੀ ਆਕਾਲ ਜੀ ਘੁੱਦੇ ਵੀਰ ਕੰਵਰਪਾਲ ਸਿੰਘ ਕਰਨ ਸ਼ਾਹਪੁਰ ਕਲਾਂ ਸੰਗਰੂਰ ਤੋਂ ਬਹੁਤ ਬਹੁਤ ਧੰਨਵਾਦ ਛੋਟੇ ਭਰਾ ਇਨ੍ਹਾਂ ਕੁਛ ਦਿਖੁਣ ਲਈ

  • @SatnamSingh-fe3tg
    @SatnamSingh-fe3tg หลายเดือนก่อน +2

    Dhan Guru Nanak Dev g Chadikala Rakhna 🙏

  • @ਨਰਿੰਦਰਸਿੰਘਸੰਧੂ
    @ਨਰਿੰਦਰਸਿੰਘਸੰਧੂ หลายเดือนก่อน

    ਘੁੱਦੇ ਬਾਈ ਸਤਿ ਸ੍ਰੀ ਅਕਾਲ 🙏
    ਦੁਨੀਆਂ 'ਚ ਮਾਂ-ਬੇਲੀ ਪੰਜਾਬੀ ਤੇ ਪੰਜਾਬੀਅਤ ਦਾ ਸੁਨੇਹਾ ਤੇ ਸਨੇਹ ਵੰਡਣ ਲਈ ਬਹੁਤ ਬਹੁਤ ਮੁਬਾਰਕਾਂ ਤੇ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ🙏

  • @parvindersingh7603
    @parvindersingh7603 หลายเดือนก่อน

    ਪੰਜਾਬੀ ਵੀਰਾਂ ਦੀ ਮਹਿਨਮਾਜੀ ਬਹੁਤ ਵਧੀਆ ਲੱਗੀ ਧੰਨਵਾਦ ਵੀਰਾ ਦਾ

  • @Ramandeep_Singh353
    @Ramandeep_Singh353 หลายเดือนก่อน

    ਵੀਰ ਜੀ ਆਪ ਦਾ, ਬਹੁਤ ਧੰਨਵਾਦ ਨੈਰੋਬੀ ਸਾਰੇ ਵੀਰਾਂ ਤੇ ਭੈਣਾਂ ਨੂੰ ਮਿਲਵਾਇਆਤੇ‌। ਬਹੁਤ ਵਧੀਆ ਲੱਗ ਆਪ,ਸਾਰੀਆ,ਸੀਤਸੀ੍ਅਕਾਲਜੀ

  • @jujharsinghwarraich2314
    @jujharsinghwarraich2314 หลายเดือนก่อน +2

    ਨਿਰੂਬੀ ਦੇ ਪੰਜਾਬੀ ਲੋਕ ਬਹੁਤ ਈ ਵਧੀਆ ਲੋਕ ਨੇ much peaceful country Kenya even individually ❤

  • @Brar-l4k
    @Brar-l4k หลายเดือนก่อน

    ਜੁੱਗ ਜੁੱਗ ਜੀਓ ❤️❤️❤️👍👍👍👍... ਵਾਹਿਗੁਰੂ ਜੀ ਸਦਾ ਚੜ੍ਹਦੀਕਲਾ ਬਖਸ਼ਣ 👏👏👏

  • @KashmirSingh-se9ej
    @KashmirSingh-se9ej หลายเดือนก่อน +2

    Sb nairobi punjabi veera nu te ghuda verr da bahut bahut dhanvad tarn taran to

  • @JasbirSingh-y8p
    @JasbirSingh-y8p หลายเดือนก่อน

    ਸਤਿ ਸ੍ਰੀ ਅਕਾਲ ਘੁੱਦੇ ਬਾਈ & ਨੈਰੋਬੀ, ਕੀਨੀਆ ਵਿੱਚ ਵਸਦੇ ਪੰਜਾਬੀਆਂ ਨੂੰ 🙏ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਖੁਸ਼ ਰਹੋ 😀ਧੰਨਵਾਦ❤

  • @jasvindergill2772
    @jasvindergill2772 หลายเดือนก่อน

    ਬਹੁਤ ਸੋਹਣਾ ਮਾਹੌਲ ਬਣਾਇਆ ਵੀਰਾਂ ਨੇ🎉

  • @jaswindersingh2928
    @jaswindersingh2928 หลายเดือนก่อน

    ਚਿੱਟੇ ਕੁੜਤੇ ਪਜਾਮੇ ਵਾਲੇ ਬਾਈ ਦੀ ਵਾਈਵ ਬਜਾਰ ਵਿੱਚ ਬਹੁਤ ਸੋਹਣੀ ਲਗਦੀ ਸੀ। ਕੀਨੀਆ ਵਾਲੇ ਸਰਦਾਰਾਂ ਨੇ ਬਹੁਤ ਵਧੀਆ ਸਵਾਗਤ ਕੀਤਾ। ਪੰਜਾਬੀ ਲਿਟਰੇਚਰ ਪੜ੍ਹ ਲਈ ਕੀ ਸਾਧਣ ਵਰਤਦੇ ਹਨ ਕਿਤਾਬਾਂ, ਅਖਬਾਰ ਜਾਂ ਮਲਟੀਮੀਡੀਆ। ਇਹ ਵੀ ਦੱਸਣਾ।

  • @GurpreetKaur-mq1zf
    @GurpreetKaur-mq1zf หลายเดือนก่อน

    ਬਹੁਤ ਵਧੀਆ ਵੀਰ, ਆਪ ਜੀ ਦੇ ਕੀਨੀਆ ਦੇ ਸਾਰੇ ਵਲੋਗ ਬਹੁਤ ਸੋਹਣੇ ਹੈ, ਹਰ ਇਕ ਪੱਖ ਤੋਂ ਮਨ ਨੂੰ ਖੁਸ਼ੀ ਦੇਣ ਵਾਲੇ,🙏🙏🙏 ਵਾਹਿਗੁਰੂ ਜੀ,ਕੀਨੀਆ ਦੇ ਸਾਰੇ ਵੀਰ ਭਰਾਵਾ ਨੂੰ ਖੁਸ਼ੀਆ ਦੇਵੇ 🙏🙏🙏ਧੰਨਵਾਦ ਵੀਰ ਕੀਨੀਆ ਦੇ ਪੰਜਾਬੀ ਸਭਿਆਚਾਰ ਦੇ ਦਰਸ਼ਨ ਕਰਵਾਉਣ ਲਈ 🙏🙏🙏

  • @jasbirsingh2610
    @jasbirsingh2610 หลายเดือนก่อน +1

    Ghudda vir sare blog dekhe ne.ghaint.bahut historical information. GBU q

  • @MANJEETSINGH-nz1qh
    @MANJEETSINGH-nz1qh หลายเดือนก่อน

    ਸਤਿ ਸ੍ਰੀ ਆਕਾਲ ਬਾਈ ਜੀ ਨੈਰੋਬੀ ਦਾ ਸਫ਼ਰ ਬਹੁਤ ਵਧੀਆ ਰਿਹਾ ਤੇ ਉਮੀਦ ਆ ਅੱਗੇ ਵੀ ਵਧੀਆ ਰਹੁ ਬਾਈ ਜੀ ਫੁੱਲ ਨਜਾਰੇ ਬੱਝੇ ਹੋਏ ਆ ❤

  • @ffguri8816
    @ffguri8816 หลายเดือนก่อน

    ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਣ ਵੀਰਾਂ ਨੂੰ

  • @Raj-aulakh1313
    @Raj-aulakh1313 หลายเดือนก่อน

    ਬੀਬੀਆ ਨੇ ਚੰਗੀ ਰੌਣਕ ਲਾਈ। ਐਓ ਲਗਿਆ ਜੀਮੇਂ ਵੀਰ ਦੇ ਵਟਨਾਂ ਲੱਗਦਾ ਹੋਵੇ। ਪੁਰੀ ਮੇਲ ਗੇਲ ਆਲੀ ਫਿਲਿੰਗ ਸੀ 😂

  • @GurpreetSingh-kp1xf
    @GurpreetSingh-kp1xf หลายเดือนก่อน

    ਸਤਿ ਸ੍ਰੀ ਆਕਾਲ ਜੀ ਪਿਆਰੇਓ 👍 ਬਹੁਤ ਹੀ ਸੁੰਦਰ ਗਲ਼ ਬਾਤ 👌🙏

  • @darasran556
    @darasran556 หลายเดือนก่อน

    ਸਤਿ।ਸ਼੍ਰੀ। ਅਕਾਲ। ਵੀਰ।ਜੀ।ਕੀਨੀਆ। ਬਾਰੇ।ਬਹੁਤ। ਵਧੀਆ। ਜਾਣਕਾਰੀ।ਘੁਦੇ।ਵੀਰ। ਧੰਨਵਾਦ। ❤❤❤❤❤❤❤❤❤❤❤❤❤❤❤❤❤❤❤❤❤❤❤

  • @FatehSidhu3876
    @FatehSidhu3876 หลายเดือนก่อน

    ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤

  • @jotcheema9132
    @jotcheema9132 หลายเดือนก่อน

    ਰਾਜ ਕਰੇਗਾ ਖ਼ਾਲਸਾ ਵਾਹਿਗੁਰੂ ਜੀ ਅਰਦਾਸ ਮੌਕੇ ਤੁਸੀ ਵੀਡਿਓ ਐਲਬਮ ਕੀਤੀ ਬਹੁਤ ਚੰਗੀ ਲੱਗੀ

  • @GagandeepSingh-oz7lj
    @GagandeepSingh-oz7lj หลายเดือนก่อน

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏

  • @gurindersingh3073
    @gurindersingh3073 หลายเดือนก่อน

    ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਕੀਨੀਆਂ ਵਿੱਚ ਵੱਸਦੇ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਗੁਰਿੰਦਰ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਗੁਰੂ ਹਰਸਹਾਏ ਪਿੰਡ ਹਾਮਦ ਨੇੜੇ ਗੁਰਦੁਆਰਾ ਪ੍ਰਗਟ ਸਾਹਿਬ ਸੰਨ 1988ਵਿੱਚ ਹੜ ਆਏ ਸਨ ਉਸ ਟਾਈਮ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੁੜ੍ਹ ਕੇ ਆਇਆ ਸੀ

  • @JasbirSingh-y8p
    @JasbirSingh-y8p หลายเดือนก่อน

    ਨੈਰੋਬੀ ਚ ਵਸਦੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ❤

  • @GurmeetKaur-fm3tk
    @GurmeetKaur-fm3tk หลายเดือนก่อน +1

    ਸੋਹਣੇ ਸਫਰ ਦੀਅਾਂ ਵਧਾੲੀਅਾਂ ਬੇਟੇਬਲਦੇਵਢਿੰਲੋਂਤਲਵੰਡੀ ਸਾਬੋ

  • @bilwinderbillu2776
    @bilwinderbillu2776 หลายเดือนก่อน

    ਬਹੁਤ ਵਧੀਆ ਜਾਣਕਾਰੀ ਮਿਲੀ

  • @jaswantdoung6463
    @jaswantdoung6463 หลายเดือนก่อน

    Amritpal thank you very much for introducing us to the Sikhs in/of Africa and their centuries old history. You are doing a good service.

  • @KulwinderSingh-fm5hu
    @KulwinderSingh-fm5hu หลายเดือนก่อน

    ਨਿਰਾ ਪਿਆਰ ਬਾਈ ਘੁੱਦੇ ❤❤❤

  • @nerds4gud
    @nerds4gud หลายเดือนก่อน

    Ssa Ghudda Ji
    Bauhat achi video!
    Aapda dil Nairobi wich lag gaya hai!
    Nairobi toon ravana hona mushkil hojana hai!
    No problem! Agay wado Ji!

  • @sukhpaldarya6306
    @sukhpaldarya6306 หลายเดือนก่อน

    ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏

  • @manuartcraft2944
    @manuartcraft2944 หลายเดือนก่อน

    ਬਾਈ ਅੰਮ੍ਰਿਤਪਾਲ ਇਕ ਬੇਨਤੀ ਆ ਕੇ ਤੁਸੀਂ ਜਿੱਥੇ ਵੀ ਪੰਜਾਬ ਤੋਂ ਬਾਹਰ ਜਾਨੇ ਓੰ ਲੋਕਾਂ ਨੂੰ ਇਹੇ ਗੱਲ ਵੀ ਕਿਆ ਕਰੋ ਕੇ ਗੁਰੂਘਰ ਚ ਜਰਾਬਾਂ ਪਾ ਕੇ ਨਈ ਜਾਈਦਾ ਬਾਕੀ ਗੁਰੂ ਸਾਹਿਬ ਥੋਡੀ ਯਾਤਰਾ ਸਫਲ ਕਰਨ

  • @AmarjitDhaliwal-e6n
    @AmarjitDhaliwal-e6n หลายเดือนก่อน

    ਮਾਹਾਰਾਜ ਤੰਦਰੁਸਤੀ ਬਖਸੇ ਵਿਨੀਪਿਗ

  • @KuldeepSingh-zq8zn
    @KuldeepSingh-zq8zn หลายเดือนก่อน

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼

  • @hakamsingh4624
    @hakamsingh4624 หลายเดือนก่อน

    ਜਿਉਂਦੇ ਵਸਦੇ ਰਹੋ ਵੀਰ।

  • @rajindersingh-so4hw
    @rajindersingh-so4hw หลายเดือนก่อน

    ਧੰਨਵਾਦ ਬਹੁਤ ਵਧੀਆ ਵਲੋਗ 🌷

  • @jasveerpandher7931
    @jasveerpandher7931 หลายเดือนก่อน

    ਘੁਦੇ ਸ਼ੇਰਾ ਬਹੁਤ ਹੀ ਵਧੀਆ ਬਡੀ ਗਲ ਤਾ ਇਹ ਹੇ ਕੀ ਇਥੇ ਦੇ ਬੱਚੇ ਪੰਜਾਬੀ ਨਾਲ ਜੂੜਿਏ ਹੋਏ ਹਨ ਬਹੁਤ ਮੰਨ ਖੂਸ ਹੋਇਆ

  • @RanjeetSingh-vo3qp
    @RanjeetSingh-vo3qp หลายเดือนก่อน +1

    Guru ghar bahut sundar hai veer g sare ....

  • @BalkarSingh-dc1oq
    @BalkarSingh-dc1oq หลายเดือนก่อน

    ਬਹੁਤ ਹੀ ਵਧੀਆ ਕੀਨੀਆ ਸਫਰ ਹੋ ਰਿਹਾ

  • @dilpreetgill406
    @dilpreetgill406 หลายเดือนก่อน

    ਬਹੁਤ ਪਿਆਰ ਤੇ ਸਤਿਕਾਰ ਦੇ ਰਹੇ ਸਾਰੇ ਵੀਰ ❤

  • @hundalharinder8975
    @hundalharinder8975 หลายเดือนก่อน +1

    ਆਦਮਪੁਰ ਦੋਆਬਾ ਸਾਡੇ ਏਰੀਏ ਦੇ ਵੀਰ

  • @bulandsingh7261
    @bulandsingh7261 หลายเดือนก่อน

    ਕੀਨੀਆ ਵਿਚ ਸਿੰਘਾ ਨੇ ਸਵਾਦ ਲਿਆਂਦਾ ਪਿਆ ਵੀਰ🎉

  • @kulwinderbhullar8851
    @kulwinderbhullar8851 หลายเดือนก่อน

    A god bless Sara bachia nu maharaj chardi Kala baksha

  • @tehals79
    @tehals79 หลายเดือนก่อน

    sat shri akal bai ji, bahut ghaint hai nairobi shehar de rang apne punjbai bhen bharava de nal...thank you brother.

  • @jagsirsingh4575
    @jagsirsingh4575 หลายเดือนก่อน

    ❤❤ waheguru Ji Kenya di sangat nu tandrusti te tarakkian bkhsio ji ❤❤❤ bole so nihaal sat Sri akal ji ❤❤❤❤❤❤

  • @deep_2113
    @deep_2113 หลายเดือนก่อน +1

    Waheguru ji AAP Ji nu hamisha chardi Kala vich rakhe 🙏😊

  • @Baljeetsran-e9w
    @Baljeetsran-e9w หลายเดือนก่อน

    ਜਿਊਂਦੇ ਰਹੋ ਵੀਰ ਜੀ ਸਤਿ ਸ੍ਰੀ ਆਕਾਲ ਬਾਈ ਜੀ

  • @ajayveer7705
    @ajayveer7705 หลายเดือนก่อน

    Bahut hi khoobsurat guru ghar banae ne ina sikha ne salagayog ne ih sikh sangat

  • @gurjindersingh1691
    @gurjindersingh1691 หลายเดือนก่อน

    ਘੁੱਦੇ ਵੀਰੇ ਪਿੰਡ ਈਸਾਪੁਰ ਲੰਡਾ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਸਾਡੇ ਪਿੰਡ ਤੋਂ ਲੋਹਚਵ ਪਰਿਵਾਰ ਬਹੁਤ ਰਹਿੰਦੇ ਨੇ ਇਥੇ ਅਫਰੀਕਾ ਚ

  • @KaranPamajatt
    @KaranPamajatt หลายเดือนก่อน +1

    ਵਾਹਿਗੁਰੂ ਜੀ ਕੀ ਫਤਹਿ।ਵਾਹਿਗੁਰੂ ਜੀ।

  • @ratanlalarora7982
    @ratanlalarora7982 หลายเดือนก่อน +1

    Guddha bahi Sat sri akal rattan lal Feroz Pur Punjab ❤❤❤❤

  • @GurmeetSingh-rt6or
    @GurmeetSingh-rt6or หลายเดือนก่อน

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਜਿਓਦਾ ਵਾਸਦੇ ਵੀਰ❤❤

  • @kamaldipbrar9297
    @kamaldipbrar9297 หลายเดือนก่อน

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਰੱਖੇ 🙏🙏

  • @jaspalsingh9591
    @jaspalsingh9591 หลายเดือนก่อน

    ਸਤਿ ,ਸੀਅਕਾਲ ਘੁਦਾ ਸਿੰਘ ਜੀ ਚੜਦੀਕਲਾ ❤

  • @gurmelsingh8065
    @gurmelsingh8065 หลายเดือนก่อน +2

    ਕਮਾਲ ਕੀਤੀ ਹੈ ਜੀ। ਸਾਡੇ ਵੱਡਿਆਂ ਨੇ ਬਾਹਰ ਜਾਕੇ।

  • @DaljitKaur-rr5hz
    @DaljitKaur-rr5hz หลายเดือนก่อน

    Sat Sri Akal Veera 🙏🏻 Wahaguru ji तुहानू हमेशा चर्दीकला विच रखन ❤️🙏🏻