ਜਹਾਜ਼ਾਂ ਨੂੰ ਉਂਗਲਾਂ ਤੇ ਨਚਾਉਣ ਵਾਲਾ ਕਿਸਾਨ

แชร์
ฝัง
  • เผยแพร่เมื่อ 30 ส.ค. 2022
  • Description :- This video is about the inspiring story of innovative farmer Yadwinder Singh. Yadwinder Singh is basically a farmer by profession but he is also working as an aero-model flying instructor in addition to farming. A model made by him has also been registered in the Indian Book of Records. Yadvinder Singh has been honored by many technical colleges and universities. Students of aerospace engineering come to learn flying from him. Yadvinder Singh came to know about aeromodels during his visit to England where he developed a passion for it. The interesting thing is that they he did not take its traditional training, but through their own experience, they made aero models and learned to fly.
    Host - Sukhcharan Preet
    Edit - Manpreet Singh
    Camera - Manpreet Singh
    Guest - Yadwinder Singh
    Location - Siriya Wala
    Label - ‪@DiscoveredByLens‬
    Subscribe
    / discoveredbylens
    Follow Page
    / discoveredbylens
    Follow us
    / discoveredbylens
    ---------------
    For More Stories Check Out Our Playlist
    Inspiring Stories :-
    • Inspiring Stories
    ਯਾਦਾਂ 47 ਦੀਆਂ :-
    • Partition Stories
    #DiscoveredByLens #indiabookofrecords #AeroModel #YadwinderSingh #plane #aeronautics #aeroplane #aeroplanemodel #flying #flyingtheory #aeromodelindia #punjabaeromodel #yadwinderkhokhar #planes #remotecontrol #toy #toyplane

ความคิดเห็น • 251

  • @varindersingh5549
    @varindersingh5549 ปีที่แล้ว +18

    ਜਦੋਂ ਕੋਈ ਸਰਦਾਰ ਤਰੱਕੀ ਕਰਦਾ ਮਾਨ ਨਾਲ ਸਿਰ ਉਚਾ ਹੋ ਜਾਂਦਾ

  • @swaransingh2472
    @swaransingh2472 ปีที่แล้ว +5

    ਕੀ ਨਹੀਂ ਕੀਤਾ ਜਾ ਸਕਦਾ ਪਰ ਹੌਸਲੇ ਬੁਲੰਦ ਹੋਣੇ ਚਾਹੀਦੇ ਹਨ ਵੀਰ ਜੀ ਬਹੁਤ ਵਧੀਆ ਹੈ

  • @paramjitjodhpur8224
    @paramjitjodhpur8224 ปีที่แล้ว +26

    ਬਹੁਤ ਪ੍ਰਸੰਸਾਯੋਗ ਤੇ ਨਵੇ ਬੱਚਿਆਂ ਲਈ ਰਾਹ ਦਸੇਰਾ ਉਦਮ। ਵਿਜੈਵੀਰ ਅਤੇ ਜੁਝਾਰ ਸਿੰਘ ਦੀ ਸੋਚ ਆਪਣੇ ਵਤਨ ਨਾਲ ਪਿਆਰ ਦੀ ਇੱਕ ਝਲਕ ਐ। ਡੀ ਬੀ ਐਲ ਦੀ ਟੀਮ ਦਾ ਧੰਨਵਾਦ ਜਾਣਕਾਰੀ ਸਾਂਝੀ ਕਰਨ ਲਈ।

    • @bharpursidhu9504
      @bharpursidhu9504 ปีที่แล้ว

      ਭਰਪੂਰ ਸਿੰਘ ਸਿੱਧੂ ਬਰਕੰਦੀ ਜਿਲ ਬਠਿੰਡਾ

    • @Spot-Music19
      @Spot-Music19 ปีที่แล้ว

      @@bharpursidhu9504 *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @AmrikSingh-ec8ge
    @AmrikSingh-ec8ge ปีที่แล้ว +3

    ਕਿਸਾਨ ਦੇ ਪੁੱਤਰ ਵੀ ਕਿਸੇ ਤੋਂ ਘੱਟ ਨਹੀਂ ਵੀਰ ਜੀ ਵੱਧ ਤੋਂ ਵੱਧ ਇਸ ਖੇਤਰ ਵਿੱਚ ਕੰਮ ਕਰਕੇ ਤਰੱਕੀ ਕਰਦੇ ਰਹੋ ਜੀ।

  • @rabbrakhassk9806
    @rabbrakhassk9806 ปีที่แล้ว +5

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇ ਜੀ ਸਾਨੂੰ ਥੋੜ੍ਹੇ ਵਰਗੇ ਵੀਰਾਂ ਤੇ ਮਾਣ ਏ ਜੀ..... ਵਾਹਿਗੁਰੂ ਜੀ ਤੁਹਾਨੂੰ ਲੰਬੀਆਂ ਉਮਰਾਂ ਬਖਸ਼ਣ ਜੀ

  • @PsyMathRajinderSivian
    @PsyMathRajinderSivian ปีที่แล้ว +12

    ਬਾਈ ਜੀ ਦੀ ਸ਼ਿੱਦਤ ਨੂੰ ਸਲਾਮ

  • @randhirsingh2337
    @randhirsingh2337 ปีที่แล้ว +6

    ਬਹੁਤ ਵਧੀਆ ਵੀਰ ਜੀ ਚੰਗੀ ਸੋਚ ਹੈ ਜੀ

  • @tarloksinghpunia7888
    @tarloksinghpunia7888 ปีที่แล้ว +3

    ਬਹੂਤ ਵਧਿਆ ਲਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ,

  • @KuldeepSingh-uh4hz
    @KuldeepSingh-uh4hz ปีที่แล้ว +2

    ਵਾਹਿਗੁਰੂ ਜੀ ਚਡੀਦੀ ਕਲਾਂ ਬਖਸ਼ਨ

  • @jagseersekhon9455
    @jagseersekhon9455 ปีที่แล้ว +4

    ਬਹੁਤ ਵਧੀਆ ਵੀਰ ਜੀ ਸਾਨੂੰ ਮਾਣ ਹੈ ਥੋਡੇ ਤੇ👍👍👍👍

  • @ashwanikumar6889
    @ashwanikumar6889 ปีที่แล้ว +5

    Salute hai sardar ji aap ko

  • @mahaabhishekchristiantv
    @mahaabhishekchristiantv ปีที่แล้ว +4

    ਬਹੁਤ ਹੀ ਮਾਣ ਹੁੰਦਾ ਹੈ ਕਿ ਤੁਸੀਂ ਪੰਜਾਬੀ ਹੋ।

  • @diljitkaur7667
    @diljitkaur7667 ปีที่แล้ว +2

    ਬਹੁਤ ਹੀ ਅਗਾਂਹ ਵਧੂ ਸੋਚ ਹੈ ਮੇਰੇ ਨਾਮਾ ਰਾਸ਼ੀ ਵੀਰ ਦੀ ਮੇਰੀ ਵੀ ਅਜਿਹੀ ਸੋਚ ਸੀ ਪਰ ਮੌਕੇ ਦੇ ਹਲਾਤਾਂ ਦੇ ਕਾਰਣ ਕੁਝ ਕਰ ਨਹੀ ਸਕਿਆ ਮੇਰੇ ਵਲੋ ਏਹੀ ਅਰਦਾਸ ਕਰਦਾ ਹਾਂ ਕਿ ਵਹਿਗੁਰੂ ਛੇਤੀ ਹੀ ਅਸਲੀ ਜਹਾਜ਼ ਬਨਾਉਣ ਲਈ ਮੌਕਾ ਹਾਸਲ ਹੋਵੇਗਾ ਯਾਦਵਿੰਦਰ ਸਿੰਘ ਸੰਘੇੜਾ ਬਰਨਾਲਾ✌

  • @jagdishsingh6510
    @jagdishsingh6510 ปีที่แล้ว +6

    ਵਾਹਿਗੁਰੂ ਹੋਰ ਤੇ ਹੋਰ ਤਰੱਕੀ ਬਖ਼ਸ਼ੇ।

  • @तभथमजमदझम
    @तभथमजमदझम ปีที่แล้ว +2

    बहुत बढ़िया भाई

  • @jivangill8692
    @jivangill8692 ปีที่แล้ว +3

    Bhut vadia g
    Punjab vaste vada change sabit hou eh
    Tuhadi Mehnat

  • @gurmeetsinghjassar2292
    @gurmeetsinghjassar2292 ปีที่แล้ว +3

    ਸਾਡੇ ਇਲਾਕੇ ਦੀ ਸ਼ਾਨ ਆ ਖੋਖਰ ਸਾਬ

  • @msshergill1112
    @msshergill1112 ปีที่แล้ว +4

    ਸਾਨੂੰ ਮਾਣ ਹੈ ਤੁਹਾਡੇ ਤੇ 🙏🙏

  • @AmrikSingh-hp1ok
    @AmrikSingh-hp1ok ปีที่แล้ว +1

    ਵੀਰ ਜੀ ਸਾਨੂੰ ਮਾਨ ਤੇਰੇ ਤੇ ਸਾਡੀ ਵੀ ਛੇਤੀ ਚੌੜੀ ਹੋ ਜਾਦੀ ਹੈ ਸਾਡਾ ਪੰਜਾਬ ਸਾਡਾ ਸਿੱਖ ਵੀਰ ਤਾਰਕੀ ਕਾਰਦਾ ਹੈ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਭਾਲੀ ਕਰੇ ਪਰ ਆਪਣਾ ਘਰ ਆਪਣਾ ਦੇਸ਼ ਜਰੂਰੀ ਹੈ

  • @jagdishsingh9965
    @jagdishsingh9965 ปีที่แล้ว +1

    ਮੇਹਨਤ ਕੀਤੀ ਹੋਈ ਰੰਗ ਦਿਖਾਉਂਦੀ ਹੈ।

  • @gurtejsinghchaany213
    @gurtejsinghchaany213 ปีที่แล้ว +5

    ਬਹੁਤ ਬਹੁਤ ਮੁਬਾਰਕਾਂ ਵੀਰ ਇਤਹਾਸੀ ਪਿੰਡ ਸਿਰੀਏ ਵਾਲਾ ਜ਼ਿਲ੍ਹਾ ਬਠਿੰਡਾ ਵਿਖੇ ਦੇ ਨਾਮ ਰੌਸ਼ਨ ਕੀਤਾ ਜਾ ਰਿਹਾ ਹੈ।। ਵਾਹਿਗੁਰੂ ਲੰਮੀਆਂ ਉਮਰਾਂ ਬਗਸ਼ੇ ਜੀ ਵਾਹਿਗੁਰੂ ਚੜਦੀ ਕਲ੍ਹਾ ਬਗਸ਼ੇ ਜੀ

  • @BalwinderSingh-mx2gy
    @BalwinderSingh-mx2gy ปีที่แล้ว +1

    ਵਾਹਿਗੁਰੂ ਜੀ ਚੜਦੀ ਕਲ੍ਹਾ ਬਖਸ਼ਣ।

  • @kalatractorlover
    @kalatractorlover ปีที่แล้ว +2

    Good job ji🤙👌👌🛫🛫

  • @sahildhaliwaljattboys2002
    @sahildhaliwaljattboys2002 ปีที่แล้ว +1

    ਬਹੁਤ ਵੱਡੀ ਸੋਚ ਰੱਖਦਾ ਵੀਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਉ ਵੀਰ

  • @pashminderkaur9947
    @pashminderkaur9947 ปีที่แล้ว +5

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ

  • @deepbrar6093
    @deepbrar6093 ปีที่แล้ว +36

    ਸਾਡੇ ਪਿੰਡ ਨੂੰ ਮਾਨ ਐ ਵੀਰ ਜੀ ਤੇ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

    • @singhnishan7144
      @singhnishan7144 ปีที่แล้ว

      kehra pind aa veere

    • @angrejsingh7902
      @angrejsingh7902 ปีที่แล้ว

      veer ji kehra pind hai ashi lena hai ji

    • @lakhwinderdod5573
      @lakhwinderdod5573 ปีที่แล้ว

      Siryewala veer nede bhagta bhai ka

    • @mandeepsingh2321
      @mandeepsingh2321 ปีที่แล้ว

      Contract no mil sakda

    • @Spot-Music19
      @Spot-Music19 ปีที่แล้ว +2

      @@singhnishan7144 *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @KomalSingh-ux4uj
    @KomalSingh-ux4uj ปีที่แล้ว +2

    Very nice ji

  • @harvelsingh3088
    @harvelsingh3088 ปีที่แล้ว +1

    Waheguru charhdikla bakshe

  • @charanjeetsandhu1669
    @charanjeetsandhu1669 ปีที่แล้ว +3

    ਵਧਾਈਆ 22G

  • @jagjitsinghbrar1539
    @jagjitsinghbrar1539 ปีที่แล้ว +1

    ਬਹੁਤ ਵਧੀਆ ਭਾਈਸਾਵ ਜੀ

  • @rana7776
    @rana7776 ปีที่แล้ว +1

    बहुत बढ़िया भाई जी🇮🇳🙏

  • @bindersingh1452
    @bindersingh1452 ปีที่แล้ว +2

    ਬਹੁਤ ਵਧੀਆ ਵੀਰ

  • @ranjodhsingh7174
    @ranjodhsingh7174 ปีที่แล้ว +1

    ਬਹੁਤ ਅੱਛਾ ਲੱਗਾ ਜੀ

  • @Dil-Sacha-hai
    @Dil-Sacha-hai ปีที่แล้ว +3

    Excellent

  • @harishsamuel1463
    @harishsamuel1463 ปีที่แล้ว +3

    Salute a sardar ji tuhanu punjab da naam roshan kar ditta tusi🥇

  • @jagrajsingh4278
    @jagrajsingh4278 ปีที่แล้ว +2

    ThankYouVeer

  • @prabhjotPandher493
    @prabhjotPandher493 ปีที่แล้ว +1

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਵੀਰ ਨੂੰ।

  • @birchhasingh7008
    @birchhasingh7008 ปีที่แล้ว +1

    Bahut Sunder vichar ne sir ji

  • @pankaj7518
    @pankaj7518 ปีที่แล้ว +3

    श्रीमान जी आप की कला शक्ति के सामने डिग्रियां और अवार्ड 0 है सबसे महत्व और ऊंचा आपके प्रति स्नेह मान सम्मान और कला शक्ति का मान सम्मान है सोच विचार दूर दृष्टि चिंतन मनन के लिए भारतवासी राजीव दीक्षित जी को हर प्रकार से सुने जाने समझे अपनाएं लंबे भाषण जरूर सुने अच्छाई भलाई जग कल्याण के लिए जय श्री राम जय गौ माता भारत माता की जय

  • @meharchand1073
    @meharchand1073 ปีที่แล้ว +2

    Good work and Very nice videos Thank you Brother From Mehar Chand Sabharwal DISTRICT Kapurthala Punjab India 🙏❤️🇮🇳🦁🌞

  • @makhanjeetuppal4942
    @makhanjeetuppal4942 ปีที่แล้ว +4

    ਵਾਹਿਗੁਰੂ ਜੀ ਮਿਹਰ ਬਣਾਈ ਰੱਖਣ

  • @mydogbabru
    @mydogbabru 4 หลายเดือนก่อน +1

    Great thanks to everyone

  • @lakhvirsinghverman2619
    @lakhvirsinghverman2619 ปีที่แล้ว +1

    Pure Punjab nu Maan hai huhade ty sir

  • @pindadalifestyle682
    @pindadalifestyle682 ปีที่แล้ว +3

    ਵਾਹਿਗੁਰੂ ਜੀ ਮੇਹਰ ਕਰਨ

  • @VIRENDRAKUMAR-xf1yi
    @VIRENDRAKUMAR-xf1yi ปีที่แล้ว +1

    Paji lakh lakh Badhaiyan 🙏🙏🙏

  • @lakhwantsingh3535
    @lakhwantsingh3535 ปีที่แล้ว +1

    Dil khuss ho gay ji

  • @sukh5957
    @sukh5957 ปีที่แล้ว +1

    ਬਹੁਤ ਵਧਿਆ ਜੀ

  • @HarpreetSingh-bt4sd
    @HarpreetSingh-bt4sd 2 วันที่ผ่านมา

    ਦਿਲ ਖੁਸ਼ ਹੋ ਗਿਆ

  • @arslanbutt6944
    @arslanbutt6944 ปีที่แล้ว +1

    Love u Bhi G from Pakistan 🇵🇰❤️

  • @gurpalgujral1703
    @gurpalgujral1703 ปีที่แล้ว +6

    Sir It's a new beginning for Punjab. Chadikala you're really a hero for coming panjab students.

  • @maninderpalsharma9187
    @maninderpalsharma9187 ปีที่แล้ว +1

    Good job sir

  • @kvbrar4582
    @kvbrar4582 ปีที่แล้ว +13

    Congratulations Khokhar sahib
    Keep it up 👍

    • @Spot-Music19
      @Spot-Music19 ปีที่แล้ว

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @mohanaujlainfotainmentlive7422
    @mohanaujlainfotainmentlive7422 ปีที่แล้ว +3

    Salute Bai Yadwinder Singh khokar ji

  • @BhupinderSingh-kq5fk
    @BhupinderSingh-kq5fk ปีที่แล้ว +2

    Proud on you Sir

  • @pashminderkaur9947
    @pashminderkaur9947 ปีที่แล้ว +2

    ਬਹੁਤ ਵਧੀਆ

  • @inder0130
    @inder0130 ปีที่แล้ว +1

    Waheguru ji app ji nu chardikala vich rakhna ji 🙏🙏🙏🙏🙏🙏🙏

  • @mysteriousrider6390
    @mysteriousrider6390 ปีที่แล้ว +1

    Lovely mera sapna aapne pura kiya 😍♥️😍🙏

  • @rupsinghsandhu4027
    @rupsinghsandhu4027 ปีที่แล้ว +1

    Great job sirji.keep it up

  • @kulwinderchahal4783
    @kulwinderchahal4783 ปีที่แล้ว +1

    bhut khusi hoi a ji

  • @gurvirsingh3524
    @gurvirsingh3524 ปีที่แล้ว +2

    Waheguru Chardikalan hor vi Trakiyan Bakshe thnu Bai jii 🙏

  • @kulwinderbains9817
    @kulwinderbains9817 ปีที่แล้ว +1

    Salute iss shakshyT nu

  • @manjitsamra1573
    @manjitsamra1573 ปีที่แล้ว +2

    bhut vdea bai ji

  • @rickysaniara
    @rickysaniara ปีที่แล้ว +1

    Shukria ...pgg bnn k india da naam bnaya💗💐🙏

  • @souravjawa1328
    @souravjawa1328 ปีที่แล้ว +2

    Waheguru thonu tarki bakshe 🙏🙏

  • @nirmalchaany9809
    @nirmalchaany9809 ปีที่แล้ว +1

    Bhut hi Vadia lagga congratulations veer

  • @gurshangill8074
    @gurshangill8074 ปีที่แล้ว +1

    Waheguru JI MEHAR KARAN

  • @dalbaradandyan2894
    @dalbaradandyan2894 ปีที่แล้ว +4

    ये बहुत अच्छे इंसान भी है

  • @JagdishKumar-ou1vq
    @JagdishKumar-ou1vq ปีที่แล้ว +2

    Congratulations ji 👍👍👍👍

  • @rampalchoudhary410
    @rampalchoudhary410 ปีที่แล้ว +2

    Jai जवान jai kisan Thank you for the eternal glory.

  • @kaurdeep2471
    @kaurdeep2471 ปีที่แล้ว +1

    Very good 👍👍

  • @amandeepsingh2349
    @amandeepsingh2349 ปีที่แล้ว +1

    Bhut vdiaa veer ji rabbit khushiaan bakhshe...

  • @karandipsingh3823
    @karandipsingh3823 ปีที่แล้ว +1

    Very good 😊

  • @Sukhmrahar
    @Sukhmrahar ปีที่แล้ว +1

    Khokhar farm siryewala ਯੂਟਿਊਬ ਤੇ ਚੈਨਲ ਆ ਬਾਈ ਦਾ……

  • @jasvirsandhuelectrician.968
    @jasvirsandhuelectrician.968 ปีที่แล้ว +3

    Good job yadwinder sirie wala ji.

  • @kumarharjinder3421
    @kumarharjinder3421 ปีที่แล้ว +1

    Very nice bhaji, best of luck,god bless you

  • @gurpritsingh7431
    @gurpritsingh7431 ปีที่แล้ว +2

    Gurpreet Singh ❤❤🙏🙏👌👌

  • @kirpalsingh2765
    @kirpalsingh2765 ปีที่แล้ว +1

    Vv nice ji God bless everyone ji

  • @surinderbedi262
    @surinderbedi262 ปีที่แล้ว +1

    Great 🌹👍

  • @mydogbabru
    @mydogbabru ปีที่แล้ว +2

    Great thanks to everyone.

  • @Baljindersingh-cg7dz
    @Baljindersingh-cg7dz ปีที่แล้ว +4

    Proud of Bai g

  • @suniljaglansuniljaglan2055
    @suniljaglansuniljaglan2055 ปีที่แล้ว +1

    Salute sardar Ji ko

  • @demoncustoms4014
    @demoncustoms4014 ปีที่แล้ว +1

    Bhot vadhiya g ❤️

  • @kashmirsingh4050
    @kashmirsingh4050 ปีที่แล้ว +1

    Very good sir hardev algon kothi tarntran

  • @lovesarpanchsarai4118
    @lovesarpanchsarai4118 ปีที่แล้ว +3

    Good job veer ji

  • @pargatsingh183
    @pargatsingh183 ปีที่แล้ว +1

    We Love you sir❤️❤️❤️

  • @kuldeepsingh-cy8jt
    @kuldeepsingh-cy8jt ปีที่แล้ว +1

    KAHLSA..G..BOHAT..BADRYA..WHEVURU..G..TARKEE..DEU..G

  • @vishalchadda7251
    @vishalchadda7251 ปีที่แล้ว +1

    Bahut badhiya Veere shabdon Vadh ke chadhadi Kala

  • @khushsandhu6811
    @khushsandhu6811 ปีที่แล้ว +3

    Bhut khoob bro👏🏻👏🏻

  • @ajaibsingh3873
    @ajaibsingh3873 ปีที่แล้ว +1

    Vah ji vah Mr. jujhar.

  • @lovepreetrandhawa6276
    @lovepreetrandhawa6276 ปีที่แล้ว +1

    Waaaao so beautiful pajikina sona bnaya

  • @youtubemoney7981
    @youtubemoney7981 ปีที่แล้ว +2

    Veer eda de channel aj kl ghat hi disde ah well done aj kl tan reels walya nu dikhaya janda eda de talent nu bahut ghat dikhaya janda veer vdia lga video dekh k hates off to u eda de talent hi age la k aya kro

  • @BaljinderSingh-gm2wu
    @BaljinderSingh-gm2wu ปีที่แล้ว +1

    God bless you

  • @JaswinderSingh-uc4fp
    @JaswinderSingh-uc4fp ปีที่แล้ว +1

    Bhot vdia paji ❤️

  • @MPSINGH88
    @MPSINGH88 ปีที่แล้ว +3

    Great job Yadwinder ji 👍

  • @hayersaab110
    @hayersaab110 ปีที่แล้ว +2

    salute aa bai

  • @SukhdevSingh-pz8ii
    @SukhdevSingh-pz8ii 13 ชั่วโมงที่ผ่านมา

    ਸਾਡੇ ਕੋਲ ਨੈਨਾ ਦੇਵੀ ਦੀਆਂ ਪਹਾੜੀਆਂ ਤੇ ਹਰ ਸਾਲ ਅਗ ਲਗ ਜਾਦੀਂ ਹੈ ਕੋਈ ਇਹ ਜਿਹਾ ਜਹਾਜ਼ ਬਣਾਉ ਜਿਸ ਨਾਲ ਪਾਣੀ ਦਾ ਛਿੜਕ ਕੇ ਅਗ ਬੁਝਾਈ ਜਾ ਸਕੇ ੳਪਕਾਰ ਦਾ ਕੰਮ ਹੈ ।।

  • @Jatverse
    @Jatverse ปีที่แล้ว +2

    मौज कर दी जट्टों 🙏👍🙋‍♂️

  • @legendneverdie4774
    @legendneverdie4774 ปีที่แล้ว +3

    Waheguru

  • @harmandhaliwal5589
    @harmandhaliwal5589 ปีที่แล้ว +3

    Good job sir buhat vdi kam kr raha buhat vdi ji sikha da name big kr da o. Ji

  • @yadavinderghumaan2396
    @yadavinderghumaan2396 ปีที่แล้ว +2

    Great farmer