ਕਿਸਾਨ ਦੀ ਖ਼ਾਸ ਪਸੰਦ ਬਣ ਰਹੇ ਹਨ ਇਹ ਟਰੈਕਟਰ || kartar tractor 5936 mega dehlivery

แชร์
ฝัง
  • เผยแพร่เมื่อ 8 ก.พ. 2024
  • ਸਤਿ ਸ੍ਰੀ ਅਕਾਲ ਜੀ Kartar 5936 4wd Globetrac Details review with price
    Kartar 5936 tractor is one of the most powerful tractors available in the Indian tractor industry. It has a robust build quality. It is equipped with innovative technology and stylish design. Kartar 5936 comes with 4 cylinders, 4160 cc of engine, rated at 2200 RPM and delivered a maximum power of 60 HP and generates 232 Nm huge torque. It can handle heavy implements and can haul heavy loads.
    👉 60 HP
    👉 4 cylinder
    👉 Lifting capacity -2200 KG
    👉 Double Clutch
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the TH-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
  • วิทยาศาสตร์และเทคโนโลยี

ความคิดเห็น • 71

  • @charanjeetsandhu1669
    @charanjeetsandhu1669 3 หลายเดือนก่อน +25

    ਬਹੁਤ ਵਧੀਆ ਟਰੈਕਟਰ ਆ। ਲੈ ਲਉ ਕਿਸੇ ਪਾਸਿਉਂ ਕੋਈ ਕਮੀਂ ਨਹੀਂ। ਸਾਰੇ ਭਰਾਵਾਂ ਨੂੰ ਵਧਾਈਆਂ

  • @inderjeetsingh1403
    @inderjeetsingh1403 3 หลายเดือนก่อน +18

    ਵਧੀਆ ਟ੍ਰੈਕਟਰ ਨਾਲੇ ਪੰਜਾਬ ਦੀ ਕੰਪਨੀ

  • @GurmeetSingh-fh1mh
    @GurmeetSingh-fh1mh 3 หลายเดือนก่อน +17

    ਕਰਤਾਰ ਵਾਲਿਆ ਨੇ ਟਰੈਕਟਰ ਲੇਟ ਕਢਿਆ, ਪਰ ਬਹੁਤ ਵਧੀਆ ਬਣਾਇਆ

  • @jassaroffical2051
    @jassaroffical2051 3 หลายเดือนก่อน +9

    22 ਮੈਨੂੰ ਇੰਝ ਲੱਗਦਾ ਤੂੰ ਹੁਣ ਮਸ਼ਹੂਰੀ ਕਰਨ ਲੱਗ ਪਿਆ ਏ

  • @inderpreetsingh6145
    @inderpreetsingh6145 3 หลายเดือนก่อน +6

    ਆਪਣੇ ਨੇੜੇ ਹੀ ਆ ਕਰਤਾਰ ਕੰਬਾਈਨਾਂ ਤੇ ਟਰੈਕਟਰ ਬਣਦੇ ਜਿਲਾ ਪਟਿਆਲਾ

  • @DEEP-GILL855
    @DEEP-GILL855 3 หลายเดือนก่อน +7

    ਬਹੁਤ ਵਧੀਆ ਵੀਡੀਓ ਹੈ ਵੀਰ ਜੀ

  • @AvtarSingh-qj3dr
    @AvtarSingh-qj3dr 3 หลายเดือนก่อน +1

    ਧੰਨਵਾਦ ਜੀ

  • @sukhpalsingh9688
    @sukhpalsingh9688 2 หลายเดือนก่อน

    ਰੈਡ ਤੇ ਬਲਿਊ ਨਗੀ ਵੀਰੇ ਲਾਲ ਤੇ ਨੀਲਾ ਹੁੰਦਾ ਆਪਣੀ ਭਾਸ਼ਾ ਬਹੁਤ ਹੀ ਜਿਆਦਾ ਪਿਆਰੀ ਏ

  • @IqbalSingh-js6uu
    @IqbalSingh-js6uu 3 หลายเดือนก่อน +6

    Es tractor de saflta da sab to vada raj kirlosker da engine he Kafi he Jo kise janpahshan da mohtaj nahi he diesel da karcha ghat kam wad karda h

  • @jagdeepsidhu1313
    @jagdeepsidhu1313 3 หลายเดือนก่อน +6

    ਸੇਫਟੀ ਸਵਿੱਚ ਨੂੰ ਵੀ ਲੌਕ ਲਾਓ ਜੀ ਕੰਪਨੀ ਨੂੰ ਬੇਨਤੀ ਆ 🙏

  • @pushpalsingh7493
    @pushpalsingh7493 2 หลายเดือนก่อน +1

    Bahut vadia tractor a bs lokkan nu hale pta ni k kinna vadia product hai

  • @harindergrewal5418
    @harindergrewal5418 3 หลายเดือนก่อน +5

    Nice Video Veer Ji

  • @jagtarsarpanch3073
    @jagtarsarpanch3073 3 หลายเดือนก่อน +3

    Bahutt badiya ji 🎉🎉

  • @jagirbhullar6155
    @jagirbhullar6155 3 หลายเดือนก่อน +3

    Very Nice Tractor

  • @bootasingh7927
    @bootasingh7927 3 หลายเดือนก่อน +2

    Very good sawek g

  • @GurpreetSingh-qz3yw
    @GurpreetSingh-qz3yw 3 หลายเดือนก่อน +2

    Waheguru ji

  • @dineshchoudharydcpodvr9
    @dineshchoudharydcpodvr9 3 หลายเดือนก่อน +1

    Nice information veer g

  • @rameshrana336
    @rameshrana336 3 หลายเดือนก่อน +1

    V nice🎉🎉

  • @laddibaljinder1255
    @laddibaljinder1255 2 หลายเดือนก่อน

    ਬਹੁਤ ਵਧੀਆ ਟਰੈਕਟਰ ਆਜੀ

  • @gurjitsingh7404
    @gurjitsingh7404 3 หลายเดือนก่อน +5

    ਬਾਈ ਜੀ ਕੀਮਤ ਕਿੰਨੀ ਹੈ 4+4 ਟਰੈਕਟਰ ਦੀ

  • @user-ew7ge7uk8k
    @user-ew7ge7uk8k 3 หลายเดือนก่อน

    Good......

  • @tractorlover384
    @tractorlover384 3 หลายเดือนก่อน +2

    Bai tractor dekhn nu taah wadia lghda pr customer diya gallaan ch wajan ni haiga wadha chda k gal bht krn dye hisaab hisaab naal kr lainde taah thik c

  • @Singhsingh86714
    @Singhsingh86714 3 หลายเดือนก่อน +2

    Veera tusi apna kartar immortal company da tyre ku nahi lagoda

  • @user-vy8io2mc5d
    @user-vy8io2mc5d 3 หลายเดือนก่อน

    Nic tractor

  • @SukhchenSingh-
    @SukhchenSingh- 2 หลายเดือนก่อน

    Good 🎉

  • @prabhdiyalbal1770
    @prabhdiyalbal1770 3 หลายเดือนก่อน +20

    ਰੇਟ ਕੀ ਹੈ ਜੀ

  • @user-rh1wy8wk8j
    @user-rh1wy8wk8j 3 หลายเดือนก่อน +1

    ❤❤❤❤❤❤❤❤❤❤❤❤

  • @karambir2128
    @karambir2128 หลายเดือนก่อน

    Sirraaa tractor 🚜 a 22G 🎉❤

  • @khalsa3997
    @khalsa3997 3 หลายเดือนก่อน +3

    ਇਹ ਟਰੈਕਟਰ ਜਿਨ੍ਹਾਂ ਦੇਖਣ ਵਿੱਚ ਵਧੀਆ ਕੰਮ ਵਿਚ ਨਹੀ😊

  • @SikanderSingh-bi1vd
    @SikanderSingh-bi1vd หลายเดือนก่อน

    ਵੀਰ ਇਸ ਟਰੈਕਟਰ ਦੇ ਮਿੱਟੀ ਦੀ ਭਰੀ ਟਰਾਲੀ ਬੈਕ ਲਾਉਣ ਦਾ ਡੈਮੋ ਦੀ ਵੀਡੀਓ ਪਾਓ, ਬਰਾਬਰ ਹੋਰ ਟਰੈਕਟਰ ਵੀ ਹੋਵੇ।

  • @MankiratraiRaiz
    @MankiratraiRaiz หลายเดือนก่อน

    Bai sahi ch hun add te mashuri Karn lag ge. Pehla ehna di videos knowledge dindi c par jad kuch na Hove ta mashoori di he video paun lag ge.

  • @guardialsingh7879
    @guardialsingh7879 3 หลายเดือนก่อน +3

    ਰੇਟ ਦੱਸੋ ਜੀ

  • @JagtarSingh-dh1ij
    @JagtarSingh-dh1ij 3 หลายเดือนก่อน +1

    dealer wrong information de reha. Engine plate check kro 49hp likhya.

  • @vikramjitsingh7710
    @vikramjitsingh7710 3 หลายเดือนก่อน +2

    price keya pagi

  • @sukhdevsinghgill9721
    @sukhdevsinghgill9721 3 หลายเดือนก่อน

    ਢਾਈ ਲੀਟਰ ਦਾ ਧੱਕਾ ਏ ਤਰਨਤਾਰਨ ਤੋਂ

  • @harjeetdhillon8077
    @harjeetdhillon8077 3 หลายเดือนก่อน +1

    Talwandi sabo ajo y g 14 February to goddia da mela start

  • @HarpreetSingh-kl2wt
    @HarpreetSingh-kl2wt 3 หลายเดือนก่อน +3

    Price ki

  • @kakaavtarpandher8802
    @kakaavtarpandher8802 หลายเดือนก่อน

    ਤੁਸੀਂ ਇਹ ਦੱਸੋ ਕਿ ਵਧੀਆ ਟਰੈਕਟਰ ਦੇ ਰਹੇ ਹਾਂ ਕੀਮਤ ਵੀ ਵਧੀਆ ਹੋਣੀ ਚਾਹੀਦੀ ਹੈ ਕਿੰਨੀ ਪਾਵਰ ਦੀ ਕਿੰਨੀ ਕੀਮਤ ਹੈ

  • @omjakharelectronics3583
    @omjakharelectronics3583 3 หลายเดือนก่อน +2

    Mahindra all ट्रैक्टर 6year वारंटी है
    Swaraj 6साल
    Newholend 7साल
    और इस भाई साहब की 2साल कोई भी नहीं लेगा 2साल बाद पता नही क्या क्या होगा

  • @baljindersingh3176
    @baljindersingh3176 3 หลายเดือนก่อน +4

    Y g ne 10 Fit Jada krta😂😂😂😂

  • @dhermindersingh9254
    @dhermindersingh9254 3 หลายเดือนก่อน

    ਸਾਡੇ ਤਾਂ ਅਮਲੋਹ 9x9 ਦੀ ਹੈਰੋ 5620 ਨਾਲ ਪਾਉਣ ਨੂੰ ਕਹਿੰਦੇ ਸੀ 3630 ਸੁਪਰ 9ਮਾਡਲ ਨਾਲ ਪਾਈ ਸੀ ਖੇਤ ਦੇ ਬੰਨੇ ਕੱਢ ਈ ਭੱਜ ਗਏ ਬਾਕੀ ਆਪਣੀ ਆਪਣੀ ਪਸੰਦ ਆ

  • @nirmalsandhu8880
    @nirmalsandhu8880 3 หลายเดือนก่อน +1

    ਰੇਟ ਵੀ ਦੱਸੋ ਜੀ

  • @nirmalsidhu5777
    @nirmalsidhu5777 3 หลายเดือนก่อน +1

    Lifft ta jack lawo

  • @beantsingh4682
    @beantsingh4682 3 หลายเดือนก่อน

    Craro hisa awaj buhat karda sare tractora da

  • @sukhdhillon8697
    @sukhdhillon8697 หลายเดือนก่อน

    Jdo de a vade tractor aya a
    Odo to he kisaan karjye hoy a

  • @thakurjagvirsingh2910
    @thakurjagvirsingh2910 3 หลายเดือนก่อน +4

    50 hp ਤੋਂ ਉੱਪਰ ਤਾਂ crdi ਇੰਜਣ ਆ ਰਹੇ ਆ ਫਿਰ ਏਹ,,,veer ਜੀ ਕੁੱਝ ਸਮਝ ਨਹੀਂ ਆਈ,,ਚਾਨਣਾ ਪਾਓ ਜੀ

    • @sidhubai1946
      @sidhubai1946 3 หลายเดือนก่อน

      ਗਡਕਰੀ ਨਾਲ ਮੁਲਾਕਾਤ ਕੀਤੀ ਇਹਨਾ ਦੇ ਮਾਲਕ ਨੇ

    • @BaljinderSingh-lu3ib
      @BaljinderSingh-lu3ib 2 หลายเดือนก่อน

      ਇਹ ਵੀਰ 49 ਐਚ ਪੀ ਦਾ ਟਰੈਕਟਰ ਹੈ R R4 1040NAi ਇੰਜਨ ਆ ਇਸ ਦਾ

  • @sukhdevsinghgill9721
    @sukhdevsinghgill9721 3 หลายเดือนก่อน +1

    350 ਕਿਲੇ ਦਾ ਧੱਕਾ ਏ

  • @nirmalsidhu5777
    @nirmalsidhu5777 3 หลายเดือนก่อน

    90 hp Modal Lonch karo
    Makki lye

  • @sidhubai1946
    @sidhubai1946 3 หลายเดือนก่อน +3

    ਇਹੀ ਇੰਜਨ ਸਵਰਾਜ 978 ਚ 2006 ਚ c oh 72 HP c 978 ਕਰਾਰੋ gear Kirloskar engine ਓਹ trctor ਇਹ 😂😂😂 eh 50 hp ਕਿਵੇਂ ਬਣ ਗਿਆ 40ਸਿਲੰਡਰ

    • @harwindersandhu7561
      @harwindersandhu7561 2 หลายเดือนก่อน

      ਵੀਰ ਏਨਾ ਸਮਝਦਾਰ ਜੇ ਹੋ ਗਿਆ ਤਾਂ ਏਹੇ ਵੀ study ਕਰ ਲੈਣੀ ਸੀ ਕੇ ਇਸ ਇੰਜਨ ਦੀ hp category ਹੈ ਜੋ ਕੇ ਪੰਪ ਦੀ calibration ਤੋਂ ਹੁੰਦੀ ਹੈ। ਇਸ ਇੰਜਨ ਦੀ ਖੂਬੀ ਹੈ ਕਿ ਏਹੇ 50 ਤੋਂ 75hp ਤੱਕ calibrate ਕੀਤਾ ਜਾ ਸਕਦਾ ਬਿਲਕੁਲ ਜਿਵੇਂ swaraj ਵਿੱਚ 3478cc ਦਾ ਇੰਜਨ ਹੈ ਜਿਹੜਾ 50hp ਤੋਂ 65hp ਤੱਕ ਦੇ ਟ੍ਰੈਕਟਰ ਮਾਡਲ ਵਿਚ ਕੰਪਨੀ ਦੇ ਰਹੀ ਹੈ। ਇਸ ਟ੍ਰੈਕਟਰ ਨੂੰ ਬਕਾਇਦਾ budni ਨੇ ਪਾਸ ਕੀਤਾ ਤੇ ਓਹੋ ਮੂੰਹ ਚੁੱਕ ਕੇ ਪਾਸ ਨੀ ਹੋ ਜਾਂਦਾ ਇਸ ਦੀ ਪੂਰੀ ਟੈਸਟਿੰਗ ਹੁੰਦੀ ਹੈ ਜਿਸ ਤੋਂ ਏਹੇ ਨਿਰਧਾਰਿਤ ਹੁੰਦਾ ਕੇ ਏਹੇ ਇੰਜਨ ਰੇਟਡ RPM ਤੇ ਕਿੰਨੀ hp category ਦੀ ਸਮਰੱਥਾ ਰੱਖਦਾ। 4160cc, 105/120 ਦਾ ਬੋਰ ਸਟ੍ਰੋਕ ਹੈ ਜੋ ਕੇ ਮੋੜੀਫਾਇਡ ਹੋ ਕੇ 82hp ਦੇ ਨਾਲ 285nm ਤੱਕ ਦਾ ਟੌਰਕ ਕੱਢਣ ਦੀ ਸਮਰੱਥਾ ਰੱਖਦਾ।

  • @user-tr7xv7ho1y
    @user-tr7xv7ho1y 3 หลายเดือนก่อน +1

    ਕੰਪਨੀ 6 leter ਕਹਿੰਦੀ ਆ

  • @devindersinghsandhu9126
    @devindersinghsandhu9126 14 วันที่ผ่านมา

    Dispenser gear nahin hai

  • @PCgamesCanada
    @PCgamesCanada 2 หลายเดือนก่อน

    New holland tractors 6 saal warranty de rya😊

  • @Gurdeep22G
    @Gurdeep22G 3 หลายเดือนก่อน +4

    ਟੋਪੀ ਵਾਲੇ ਦੀ ਖੈਨੀ ਲੱਗੇ ਦੀ ਵੀਡਿਓ ਨਹੀਂ ਬਣਾਉਣੀ ਚਾਹੀਦੀ ਸੀ 😂

    • @bhinderxlnc
      @bhinderxlnc 3 หลายเดือนก่อน +1

      😂

  • @MankiratraiRaiz
    @MankiratraiRaiz หลายเดือนก่อน

    Sareya di 500 ghanta te service hundi nai ji.

  • @harjeetsingh9645
    @harjeetsingh9645 2 หลายเดือนก่อน

    Kirloskar injine rees hi nhi

  • @SatnamSingh-gi9ds
    @SatnamSingh-gi9ds 3 หลายเดือนก่อน

    Tarantaran tho daaie liter bich😂😂😂

  • @shersinghkamboj8902
    @shersinghkamboj8902 3 หลายเดือนก่อน

    90hp ਵਿਚ ਕਦੋ ਆ ਰਹਾ ਮੱਕੀ ਲਈ

    • @lakhveersandhu400
      @lakhveersandhu400 3 หลายเดือนก่อน

      Kdo da aa gea tenu pta e ni lagga

  • @JakharBishnoi-gr1zea
    @JakharBishnoi-gr1zea 3 หลายเดือนก่อน +2

    Low quality iron use in this tractor every part don't Handel load as Massey, jd, eicher, farmtrac etc

  • @belairpizzeria2666
    @belairpizzeria2666 3 หลายเดือนก่อน +1

    ਥੱਲੇ 60 ਉੱਤੇ ਜੱਟ ਫਿਰ ਗੱਲ ਬਣਦੀ ਆ

  • @baljindersingh3176
    @baljindersingh3176 3 หลายเดือนก่อน +2

    Kisan da Kisan Dusman ban gea kise nu Kio Fudu bnone aa 10 Fit Supar Seedar te kde bi nhi Khich skda 90 hp te nhi 😂😢?

  • @JaswantSingh-bo6mh
    @JaswantSingh-bo6mh 3 หลายเดือนก่อน

    bekar aa

  • @sidhubai1946
    @sidhubai1946 3 หลายเดือนก่อน +3

    😂😂😂 ਇਹ ਸਬ ਰਲੇ ਮਿਲੇ ਆ ਗਡਕਰੀ ਆ k gya ਕਰਤਾਰ ਵਾਲੇਆ ਕੋਲ
    ਬਾਕੀ ਤੇ 50 hp to utte CRDI ਆਗੇ ਇਹਨਾਂ ਨੂੰ ਰਿਆਯਤ ਆ😂😂
    JCB wala 4r1040 engine 50 HP ch ਕਦੋਂ ਬਣ ਗਯਾ 😂😂
    ਗੱਲ ਨਿ ਆਇ ਵੱਡੇ ਕਰਤਾਰ ਡੀਲਰ ਨਿ ਲੁਧਿਆਣੇ ਮੇਲੇ ਤੇ

  • @user-bc4oi6pl3n
    @user-bc4oi6pl3n 2 หลายเดือนก่อน

    Rate bahut hai

  • @devindersinghsandhu9126
    @devindersinghsandhu9126 14 วันที่ผ่านมา

    Dispenser gear nahin hai