4 ਕਿਸਾਨ ਦੋਸਤਾਂ ਨੇ ਪਾ ਦਿੱਤੀ ਅੰਬਾਨੀ-ਅਡਾਨੀ ਨੂੰ ਮਾਤ , ਘਰ 'ਚ ਹੀ ਕਾਰੋਬਾਰ ਖੋਲ੍ਹ ਕਮਾ ਰਿਹਾ 2 ਕਰੋੜ, Hamdard Tv

แชร์
ฝัง
  • เผยแพร่เมื่อ 21 ก.ย. 2022
  • #FarmerStory #EkamKisan #Hamdardtv #MukeshAmbani #GautamAdani #AmericaCanada
    4 ਕਿਸਾਨ ਦੋਸਤਾਂ ਨੇ ਪਾ ਦਿੱਤੀ ਅੰਬਾਨੀ-ਅਡਾਨੀ ਨੂੰ ਮਾਤ
    ਘਰ 'ਚ ਹੀ ਕਾਰੋਬਾਰ ਖੋਲ੍ਹ ਕਮਾ ਰਿਹਾ 2 ਕਰੋੜ
    ਬੰਬੇ ਤੋਂ ਅਮਰੀਕਾ ਕੈਨੇਡਾ ਤੱਕ ਸਪਲਾਈ ਹੁੰਦਾ, ਕਾਲਾ ਆਟਾ, ਮਸਾਲੇ ਤੇ ਸਰੋਂ ਦਾ ਤੇਲ
    Watch and Subscribe to our other Popular Social Media Handles
    WEBSITE : www.hamdardtv.com/
    FACEBOOK : / hamdardmediagroupcanada
    INSTAGRAM : / hamdardmediagroup
    TWITTER : / dailyhamdard
    E- PAPER : www.hamdardtv.com/daily-hamda...
    PLAYSTORE : bit.ly/3ndgVjQ
    APPLE APPSTORE : apple.co/3QJUos8

ความคิดเห็น • 244

  • @realisbest3263
    @realisbest3263 ปีที่แล้ว +4

    ਭਾਜੀ ਮੈਨੂੰ ਕਿਸਾਨਾਂ ਤੋ ਬਹੁਤ ਨਫਰਤ ਸੀ ,,ਸਬ ਕੁਝ ਹੁੰਦੇ ਹੋਏ ਵੀ ਗਰੀਬ ਬਣ ਕੇ ਪਾਖੰਡ ਕਰਦੇ ਸੀ ਵੇਹਲੜ,,, ਪਰ ਅੱਜ ਤੁਸੀ ਮੇਰਾ ਨਜਰੀਆ ਬਦਲ ਦਿੱਤਾ, ਲਵ ਯੂ ਭਾਜੀ🌟✨🌟🌟🌟💕💕🌺🐦👏👏👍👍

  • @arvindersingh9287
    @arvindersingh9287 ปีที่แล้ว +20

    ਥੈਂਕਯੂ ਸਿੰਘ ਸਾਹਿਬ
    ਸ਼ੁਕਰ ਹੈ ਰੱਬ ਦਾ ਕਿਸਾਨ ਰਲਕੇ ਕੰਮ ਕਰ ਰਹੇ ਹਨ।
    ਨਹੀਂ ਤੇ ਹਮੇਸ਼ਾਂ, ਕਿਸਾਨਾਂ ਦੀ ਆਪਸ ਵਿਚ ਵੱਢ-ਟੁੱਕ, ਹੀ ਸੁਣਣ ਵਿਚ ਆਉਂਦੀ ਸੀ।

    • @chahalsingh4892
      @chahalsingh4892 ปีที่แล้ว

      ਕੀ ਥੈਂਕਯੂ ਲਿਖਣਾ ਜਿਆਦਾ ਜਰੂਰੀ ਸੀ ? ਪੰਜਾਬੀ ਮਾਂ ਬੋਲੀ ਦਾ ਸਤਿਕਾਰਤ ਸ਼ਬਦ 'ਧੰਨਵਾਦ' ਵੀ ਕਿਹਾ ਜਾ ਸਕਦਾ ਸੀ।

    • @antieuntie8724
      @antieuntie8724 ปีที่แล้ว

      @@chahalsingh4892 ਵੀਰ ਜੀ ਸਤਿਕਾਰਤ ਦਾ ਕੀ ਅਰਥ ਹੈ ਕਿਰਪਾ ਕਰਕੇ ਦੱਸਣਾ

  • @randhirsingh2337
    @randhirsingh2337 ปีที่แล้ว +12

    ਬਹੁਤ ਵਧੀਆ ਜੀ ।

  • @avtarsingh6340
    @avtarsingh6340 ปีที่แล้ว +13

    ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਜੀ।

    • @jaggasingh5861
      @jaggasingh5861 ปีที่แล้ว +2

      ✌✌🌹🌹💯💯

    • @kinskins3895
      @kinskins3895 ปีที่แล้ว

      Bhout bhadeya lagaya kisan veero

  • @jagdishsingh5945
    @jagdishsingh5945 ปีที่แล้ว +7

    ਵਾਹਿਗੁਰੂ ਜੀ ਅਗੇ ਅਰਦਾਸ ਹੈ ਕਿ ਤੁਸੀਂ ਆਪਣੇ ਮਿਸ਼ਨ ਵਿੱਚ ਸਫ਼ਲ ਹੋਵੇਗੇ ਅਤੇ ਕਿਸਾਨਾਂ ਨੂੰ ਵੀ ਲਾਭਵਂਦ ਹੋਵੇਗਾ

  • @BalwantSingh-fq4qf
    @BalwantSingh-fq4qf ปีที่แล้ว +9

    ਕੁਲਦੀਪ ਸਿੰਘ ਜੀ ਅਪਣਾ ਫੋਨ ਨੰਬਰ ਦਿਉ ਤਾਂ ਜੋ ਤੇਲ, ਮਸਾਲੇ ਮੰਗਵਾ ਸਕਦੇ ਹਾਂ

    • @bandnagandhi9009
      @bandnagandhi9009 ปีที่แล้ว

      Very nice

    • @daljitchall5611
      @daljitchall5611 ปีที่แล้ว

      ਪਤਾ ਪਿੰਡ ਕੋਹਾੜਕਾ ਜ਼ਿਲ੍ਹਾ ਤਰਨ ਤਾਰਨ

  • @diljitkaur7667
    @diljitkaur7667 ปีที่แล้ว +13

    ਕੀ ਭਰਾ ਜੀ ਬਾਹਰ ਵੀ ਸਪਲਾਈ ਭੇਜ ਸਕਦੇ ਹੋ ਪੰਜਾਬ ਦੇ ਵਿੱਚ ਬਰਨਾਲਾ ਜ਼ਿਲ੍ਹਾ ਦਾ ਰਹਿਣ ਵਾਲਾ ਹਾਂ ਯਾਦਵਿੰਦਰ ਸਿੰਘ ਸੰਘੇੜਾ✌

  • @hiteshsharon
    @hiteshsharon ปีที่แล้ว +4

    ਪੰਜਾਬ ਦੀ ਖੁਸ਼ਹਾਲੀ ਦਾ ਰਸਤਾ (ਕਿਸਾਨ ਕਿਸਾਨ ਹੀ ਰਹਿ ਗਿਆ) ਕਿਸਾਨ ਨੂੰ ਵਪਾਰੀ ਬਣਨਾ ਪਵੇਗਾ। ਝੋਨੇ ਕਣਕ ਦੇ ਚੱਕਰ ਵਿਚੋਂ ਨਿਕਲ ਦਾ ਸਮਾਂ ਆ ਗਿਆ ਹੈ।

  • @JaswinderSingh-io7uo
    @JaswinderSingh-io7uo ปีที่แล้ว +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ । ਬਹੁਤ ਵਧੀਆ ਕੰਮ ਕਰ ਰਹੇ ਹੋ । ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਚੈਨਲ ਵਾਲਿਆਂ ਨੂੰ ਵੀ ਜੀ ।👌👌👌

  • @SurinderKaur-hv4py
    @SurinderKaur-hv4py ปีที่แล้ว +5

    ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ

  • @ramansandhu827
    @ramansandhu827 ปีที่แล้ว

    ਬਹੁਤ ਹੀ ਵਧੀਆ ਉਪਰਾਲਾ।

  • @antieuntie8724
    @antieuntie8724 ปีที่แล้ว +9

    ਬਹੁਤ ਹੀ ਵਧੀਆ ਕੰਮ ਕਰ ਰਹੇ ਹੌ ਕਿਸਾਨ ਵੀਰੌ ਬਹੁਤ ਹੀ ਵਧੀਆ ਸੌਚ ਹੈ ਵਾਹਿਗੁਰੂ ਜੀ ਮਿਹਰ ਕਰੇ ਤੁਸੀ ਬਹੁਤ ਤਰੱਕੀ ਕਰੌ ਬਹੁਤ ਹੀ ਖੁਸ਼ੀ ਹੌੲੀ ਤੁਹਾਡਾ ਕੰਮ ਦੇਖ ਕੇ 👍👍👍👍🙏🙏🙏🙏🙏

    • @chahalsingh4892
      @chahalsingh4892 ปีที่แล้ว

      ਹੌ ਨਹੀਂ ਹੋਂ, ਵੀਰੌ ਨਹੀਂ ਵੀਰੋ, ਸੌਚ ਨਹੀਂ ਸੋਚ, ਕਰੌ ਨਹੀਂ ਕਰੋਂ, ਹੌਈ ਨਹੀਂ ਹੋਈ।
      ਧੰਨਵਾਦ ਜੀ।

    • @antieuntie8724
      @antieuntie8724 ปีที่แล้ว

      @@chahalsingh4892 ਧੰਨਵਾਦ ਵੀਰ ਜੀ ਗਲਤੀਆ ਦੱਸਣ ਲੲੀ ਮੇਰੀ ਨਿਗਾ ਹੈ ਘੱਟ ਹੈ ੲਿਸ ਕਰਕੇ ਫਰਕ ਪੈ ਗਿਆ ਵਾਹਿਗੁਰੂ ਜੀ ਤੁਹਾਡਾ ਭਲਾ ਕਰੇ 🙏🙏

    • @chahalsingh4892
      @chahalsingh4892 ปีที่แล้ว

      @@antieuntie8724 ਠੀਕ ਹੈ। ਕਈ ਵਾਰ ਪਤਾ ਨਹੀਂ ਹੁੰਦਾ।

  • @SahibSingh-wf2po
    @SahibSingh-wf2po ปีที่แล้ว +9

    Very very good efforts . Nice ji. Your views are very very clear.

  • @surinderchauhan2013
    @surinderchauhan2013 ปีที่แล้ว +1

    ਜੇ ਕਿਸਾਨ ਕਿਸਾਨ ਨਾਲ ਖੜੇ
    ਫਿਰ ਕੌਣ ਹੈ ਜੋ ਸਾਹਮਣੇ ਅੜੇ

  • @santokhsinghbenipal8592
    @santokhsinghbenipal8592 ปีที่แล้ว

    ਸਲਾਮ ਕਰਦੇ ਹਾਂ ਵੀਰ ਜੀ

  • @hardeepkaur7407
    @hardeepkaur7407 ปีที่แล้ว

    ਬਹੁਤ ਵਧੀਆ ਕੰਮ ਕਰ ਰਹੇ ਹਨ ਵੀਰ ਜੀ ਵਾਹਿਗੁਰੂ ਜੀ ਕਿਰਪਾ ਕਰਨ

  • @baljit5923
    @baljit5923 ปีที่แล้ว

    Very good veer ji waheguru tuhanu ambania adania ton vi upper kruga God bless all Kissans

  • @dhaliwalhouse913
    @dhaliwalhouse913 ปีที่แล้ว

    ਵਾਹਿਗੁਰੂ ਤੁਹਾਨੂੰ ਬਹੁਤ ਤਰੱਕੀਆਂ ਵਖਸੇ਼

  • @jasbirpalsingh8910
    @jasbirpalsingh8910 ปีที่แล้ว

    Waheguru ji bahut e vadhia ji

  • @deepaksaroay6747
    @deepaksaroay6747 ปีที่แล้ว

    ਪ੍ਰਮਾਤਮਾ ਕਰੇ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਂ 🙏🙏👌👌

  • @paramjeetkhinda8760
    @paramjeetkhinda8760 ปีที่แล้ว

    Bhoot vadea veer jii tudea Hera karobaar

  • @ramansandhu827
    @ramansandhu827 ปีที่แล้ว

    ਇੰਝ ਹੀ ਜੇਕਰ ਸਭ ਉਪਰਾਲਾ ਕਰਨ ਤਾਂ ਅਸੀ ਆਤਮ ਨਿਰਭਰ ਵੀ ਹੋ ਜਾਈਏ ਤੇ ਅੰਬਾਨੀ ਅਡਾਨੀ ਨੂੰ ਵੀ ਖੂੰਜੇ ਲਾਈਏ।

  • @dalbirsinghsingh8144
    @dalbirsinghsingh8144 ปีที่แล้ว

    ਬਹੁਤ ਵਧੀਆ ਕੰਮ ਗੱਲਾ ਠੀਕ ਆ ਵਾਹਿਗੂਰ ਮੇਅਰ ਕਰਨ

  • @kulbhushankulbhushan5925
    @kulbhushankulbhushan5925 ปีที่แล้ว +2

    Bahut vadiya uprala h ji. Center te Adani di kisaan virodhi nitiya nu bade vadiya tarike naal counter kar sakde ho..loka da trust h tuhade naal..!!

  • @baljinderkaur1586
    @baljinderkaur1586 ปีที่แล้ว

    ਬਹੁਤ ਧੰਨਵਾਦ ਇਹ ਕੰਮ ਹਰ ਸਿਟੀ ਚ ਸ਼ੁਰੂ ਹੋਣਾ ਚਾਹੀਦਾ

  • @majorsinghaulakh1343
    @majorsinghaulakh1343 ปีที่แล้ว

    Very nice and APPRECIABLE WORK DOING BY THESE FARMERS.

  • @dalbirsinghsingh8144
    @dalbirsinghsingh8144 ปีที่แล้ว

    ਪੰਜਾਬ ਵਿੱਚ ਇਸ ਤਰਾ ਹੋ ਜਾਵੇ ਪੰਜਾਬ ਵਿੱਚ ਹੋਰ ਤਰੱਕੀ

  • @vaidpawanbhardwaj6564
    @vaidpawanbhardwaj6564 ปีที่แล้ว

    Bahout vadiya uprala hai ji

  • @veerpalkaur4854
    @veerpalkaur4854 ปีที่แล้ว

    Bhut badhiya ji kam

  • @sardarmandeepsingh1101
    @sardarmandeepsingh1101 ปีที่แล้ว +2

    Bht vdia sukhwinder veer ji tusi v bht mehnat kr rhe o wmk 👏🏼👏🏼👏🏼❤

  • @brijbhushangoyal5306
    @brijbhushangoyal5306 ปีที่แล้ว +12

    This is the only solution for farmers. Still better, if they form cooperatives. Farmers will be able to reap eonomies of scale and compete with coroporates. Congrats Ekam Kisan .

    • @avtarjaura3625
      @avtarjaura3625 ปีที่แล้ว

      Give me mobile no Ekem kishan

    • @harjinderkamboj2382
      @harjinderkamboj2382 ปีที่แล้ว

      Lekin fer Bullet te gedia kaun lauga? Jehde kissan kol 5-7 acre jameen hai, ohde munde nu vi Bullet chahidi aa, khet ch dakka ni todna. Sirf Jhona te kanak beej ke munafa hi munafa chahida.
      Eh kissan sab vaste Prerna haige, salute hai ehna di soch nu

  • @SukhdevSingh-hj1vf
    @SukhdevSingh-hj1vf ปีที่แล้ว +3

    Very good,union is strength,if the kidsans are united certainly u will get success.

  • @kanwaljitsokhi69
    @kanwaljitsokhi69 ปีที่แล้ว +1

    Ssa. Bahut vadhia uprala hai.Achha kadam hai.Ise. tara.Punjab da vikas howega.

  • @HappySingh-jl1ji
    @HappySingh-jl1ji ปีที่แล้ว

    Sahi gal aa g

  • @manjeetkhangura3816
    @manjeetkhangura3816 ปีที่แล้ว +1

    Waheguru Ji bless them all the support and success 👍🙏

  • @deepsandhu4322
    @deepsandhu4322 ปีที่แล้ว

    Bahut vadia ji eh ta Sade lage ee aa Sanu pta ee nahi c

  • @kuldip9820
    @kuldip9820 ปีที่แล้ว

    Very good
    Also east or west our punjab is best
    No use to go Canada or any other country
    May god bless you

  • @Gurmeetkaurarhi-jq2pm
    @Gurmeetkaurarhi-jq2pm ปีที่แล้ว

    Waheguru ji uprala bhut salagan yog hi hora nu vi uksahit karo parmatma sab kisana nu chardikala vith rakhe.....

  • @rashveer5092
    @rashveer5092 ปีที่แล้ว +2

    God bless you all ways to my kisan veers

  • @santoshrai8437
    @santoshrai8437 ปีที่แล้ว +1

    VERY GOOD VEER JI UR GREAT 👍 HO SALUTE 👍

  • @vkr854
    @vkr854 ปีที่แล้ว

    ਜੈ ਕਿਸਾਨ 🙏

  • @satnamsinghnigha8695
    @satnamsinghnigha8695 ปีที่แล้ว +1

    Very good initiative others should also adopt such kind of business

  • @jashansandhu4027
    @jashansandhu4027 ปีที่แล้ว

    Very good

  • @pranavhappiness3745
    @pranavhappiness3745 ปีที่แล้ว

    ਵਾਹਿਗੁਰੂ ਜੀ

  • @kulwantkaur8499
    @kulwantkaur8499 ปีที่แล้ว

    Bhut vadeya h ji2

  • @SurinderKaur-qk7sm
    @SurinderKaur-qk7sm ปีที่แล้ว +2

    Ye bahut achha kaam h ye saamaan delhi me b aanaa chahiye taaki hum log b esko khareed kar seedhe apne kisanon ko madad kar sake yaha b iska store hona chahiye ya online mangane ki facilities honi chahiye

  • @Darshansingh-el4ti
    @Darshansingh-el4ti ปีที่แล้ว

    ਬਹੁਤ ਵਧੀਆ ਜੀ

  • @harbanskaur8146
    @harbanskaur8146 ปีที่แล้ว +2

    ਬਹੁਤ ਹੀ ਵਧੀਆ ਤੇ anokha ਉਪਰਾਲਾ ਹੈ

  • @happyjagtaraulakh9460
    @happyjagtaraulakh9460 ปีที่แล้ว +1

    Waheguru Ji

  • @sardarji8716
    @sardarji8716 ปีที่แล้ว

    ਵਹਾ ਵੀਰ ਜੀ ਵਾਹ

  • @harkiratkaur6705
    @harkiratkaur6705 ปีที่แล้ว +1

    Amazing 👌🙏🙏. Great job 👏👏

  • @sandeepmangat9693
    @sandeepmangat9693 ปีที่แล้ว

    Very nice ver je

  • @jaswinderjaswinder9101
    @jaswinderjaswinder9101 ปีที่แล้ว

    Waheguru ji trkia bakhsan ji kisan veera nu 🙏🏼 ♥

  • @gmsetia
    @gmsetia ปีที่แล้ว

    Love this concept, pray for your success

  • @harmanpreetsingh9875
    @harmanpreetsingh9875 ปีที่แล้ว

    Very innovative step.
    This kind of steps are needed to save farming in punjab

  • @malkeetsingh8422
    @malkeetsingh8422 ปีที่แล้ว

    Bahot hi vadiya uprala, kise hor te nirbhar hon di bajaye aap apne paira te khada hona.💐

  • @jagjitsingh5223
    @jagjitsingh5223 ปีที่แล้ว

    Good job 👍

  • @bhupindersinghdhillon1337
    @bhupindersinghdhillon1337 ปีที่แล้ว +3

    Good efforts ji

  • @surjitkaur7302
    @surjitkaur7302 ปีที่แล้ว +2

    vry vry good idea ,👌👌👌

  • @harinderbanwait9602
    @harinderbanwait9602 ปีที่แล้ว

    very nice

  • @sawindersingh3082
    @sawindersingh3082 ปีที่แล้ว

    Sardar ji Good God mahar kara ji app da Tks ji

  • @shivaliksingh9087
    @shivaliksingh9087 ปีที่แล้ว

    Nice Idea i think punjab govt help people .

  • @sdhindsa4718
    @sdhindsa4718 ปีที่แล้ว +1

    Very good veerji, Other farmers need to follow too. You can sell these items world wide, and it will be pure, with original quality. Please maintain the quality of all your Products. Put quality procedure, and testing, you may have to add qualty/ test engineers to main the testing, label and quality of products. May God bless you, and fulfill your desires.

  • @chahalsingh4892
    @chahalsingh4892 ปีที่แล้ว

    ਚੈਨਲ ਦਾ ਕੈਮਰੇ ਵਾਲਾ ਘੱਟ ਤਜਰਬੇਕਾਰ ਹੈ।
    ਕੁਲਦੀਪ ਜੀ ਦਾ ਪੂਰਾ ਪਤਾ ਫੋਨ ਨੰਬਰ ਫਿਲਮ ਵਿੱਚ ਵਿਖਾਇਆ ਜਾਣਾ ਚਾਹੀਦਾ ਸੀ। ਅੱਗੇ ਤੋਂ ਧਿਆਨ ਰੱਖਣਾ ਚਾਹੀਦਾ ਹੈ।

    • @daljitchall5611
      @daljitchall5611 ปีที่แล้ว

      ਪਤਾ ਪਿੰਡ ਕੋਹਾੜਕਾ ਜ਼ਿਲ੍ਹਾ ਤਰਨ ਤਾਰਨ

    • @chahalsingh4892
      @chahalsingh4892 ปีที่แล้ว

      @@daljitchall5611 ਪਰ ਫਿਲਮ ਦੇ ਹੇਠਾਂ ਤਾਂ ਕੁਹਾੜਾ ਲਿਖਿਆ ਹੋਇਆ ਹੈ।

  • @bablibansal572
    @bablibansal572 ปีที่แล้ว

    Wah ji wah blle blle🙏🌿🕊

  • @BaljeetSingh-fr3by
    @BaljeetSingh-fr3by ปีที่แล้ว +3

    👍👍👍👍👍

  • @bkbarar2515
    @bkbarar2515 ปีที่แล้ว

    Thanks veer ji

  • @OnkarSingh-nf7zw
    @OnkarSingh-nf7zw ปีที่แล้ว

    bhut wadia vichar thuade veer ji kisan

  • @sarbrindersingh4597
    @sarbrindersingh4597 ปีที่แล้ว

    Bhoot he wadiyaaa uprala Singh ji da
    Majje de charde klaa kre

  • @nareshdutta9066
    @nareshdutta9066 ปีที่แล้ว

    V good Mubaraka ji

  • @kamalkaur6532
    @kamalkaur6532 ปีที่แล้ว

    🙏

  • @karamjitkaur8944
    @karamjitkaur8944 ปีที่แล้ว

    sab to vadi gal tuhade eka ajj de time ch👍

  • @SunnyDeep-kl3cu
    @SunnyDeep-kl3cu ปีที่แล้ว

    🥰👍 Nice

  • @MandeepSingh-sn2ip
    @MandeepSingh-sn2ip ปีที่แล้ว +1

    Great job

  • @Jasminkarn
    @Jasminkarn ปีที่แล้ว

    Boht vadia Karn de ji

  • @mobilecare6044
    @mobilecare6044 ปีที่แล้ว

    Wa ji 🙏🙏

  • @benipalbenipal2688
    @benipalbenipal2688 ปีที่แล้ว

    ❤❤bhut Bria uprala hai prmatema age vdave

  • @singhsokhi2234
    @singhsokhi2234 ปีที่แล้ว

    Waheguru ji 🙏🏻🙏🏻🙏🏻🙏🏻🙏🏻

  • @singhpunjab007
    @singhpunjab007 ปีที่แล้ว

    kaya baat e bai gi, rab tuhanu tarakiya deve. Kuj karan lai ghar ch nikalna penda. Ghar bath ke taraki nahi hundi.

  • @gurjittangrali4972
    @gurjittangrali4972 ปีที่แล้ว

    ਇਹ ਕਿਹੜਾ ਪਿੰਡ ਹੈ ਵੀਰ ਤੁਹਾਡਾ ਫੋਨ ਐਡਰੈੱਸ ਦਿਓ ਜੀ ਅਸੀਂ ਦੇਖਣ ਆਉਣਾ ਹੈ ਧੰਨਵਾਦ ਜੀ

  • @SukhjinderSingh-tr6lq
    @SukhjinderSingh-tr6lq ปีที่แล้ว +1

    good job

  • @VishalSingh-nx6ud
    @VishalSingh-nx6ud ปีที่แล้ว

    Bot badiya vera milage app nu jarur

  • @khalsasingh1954
    @khalsasingh1954 ปีที่แล้ว

    Waheguru ji ka Khalsa waheguru jee Ki phate.Waheguru jee Tera suker hai. Reply.

  • @TG_info
    @TG_info ปีที่แล้ว

    Great 👍

  • @ranjeetkour7324
    @ranjeetkour7324 ปีที่แล้ว

    Bahut badhiya

  • @BaljinderSingh-gm2wu
    @BaljinderSingh-gm2wu ปีที่แล้ว +1

    Very Nice

  • @jogindersingh9752
    @jogindersingh9752 ปีที่แล้ว

    Great

  • @harjitlitt1375
    @harjitlitt1375 ปีที่แล้ว

    Weldon

  • @RajinderSingh-ty7ue
    @RajinderSingh-ty7ue ปีที่แล้ว

    Bhut veer g vahiguru thuhanu trakky bakshe

  • @bablibansal572
    @bablibansal572 ปีที่แล้ว

    👍 👌 🙌

  • @RajinderSingh-nd3ym
    @RajinderSingh-nd3ym ปีที่แล้ว

    Good vision veer g

  • @balwinderkaur1483
    @balwinderkaur1483 ปีที่แล้ว

    Veerji guru ramdas Ji kirpa karngey asi jroor sman Len lie awagey ji

  • @balwinderkaur1483
    @balwinderkaur1483 ปีที่แล้ว +1

    Veer ji khda city daso asi auna howey khredan a sakdey hai ji

  • @umaallison3585
    @umaallison3585 ปีที่แล้ว

    Very good veer ji mey moga wich rahndi ha veer ji moge mey hai koe Shop de daso ji

  • @parmjitsohal4044
    @parmjitsohal4044 ปีที่แล้ว

    Very nice..

  • @graniteworld9116
    @graniteworld9116 ปีที่แล้ว +1

    Congrats

  • @parmindersingh6991
    @parmindersingh6991 ปีที่แล้ว

    V good

  • @khindasurjit5301
    @khindasurjit5301 ปีที่แล้ว

    ਸਾਰੀਆਂ ਵਸਤਾਂ ਕਿਸਾਨ ਪੈਦਾ ਕਰਦਾ ਪਰ ਫ਼ਿਰ ਵੀ ਉਹ ਬਹੁਤੀਆਂ ਵਸਤੂਆਂ ਬਜ਼ਾਰ ਤੋਂ ਖਰੀਦ ਕਰਦਾ

  • @ghanshyamkant2809
    @ghanshyamkant2809 ปีที่แล้ว

    V.good
    .ji.

  • @simranbatth8334
    @simranbatth8334 ปีที่แล้ว

    Very good idea👍👍