ਅਜਮੇਰਾ ਫੈਸ਼ਨ ਨਾਲ ਦੇਸ਼ਾ ਵਿਦੇਸ਼ਾ ਚ ਬਿਜ਼ਨਸ ਕਰਨ ਦਾ ਮੌਕਾ🙏

แชร์
ฝัง
  • เผยแพร่เมื่อ 1 ก.ค. 2024
  • Call or WhatsApp - +918469482636/
    +916358863690/Direct On Whats App - api.whatsapp.com/send?phone=9...
    Ajmera Fashion Private limited.
    G-1, Ground Floor,
    Surana 101, Sahara Darwaja,
    Ring Road, Surat, Gujarat - 395002
    Email - ajmerafashion@gmail.com
    Ajmera Fashion Hindi :- / ajmerafashionsynthetic...
    #AjmeraFashion
    #Suratsaree
    #AJM475

ความคิดเห็น • 154

  • @Pardeepsingh0044
    @Pardeepsingh0044 14 ชั่วโมงที่ผ่านมา +18

    ਇਹ ਇੱਕ ਬਹੁਤ ਵਧੀਆ ਉਪਰਾਲਾ ਹੋਵੇਗਾ ਜੇ ਵਾਕਿਆ ਹੀ ਅਜਮੇਰਾ ਵਾਲ਼ੇ helpful ਹੋਣ ਤੇ ਜੇ ਕੁੱਝ ਲੋਕ ਵੀ ਆਪਣੇ ਕੰਮ ਕਾਰ ਚਲਾ ਸਕਣ, ਜੋ ਏਸ ਤਰਾਂ ਦੇ ਕੰਮਾਂ ਬਾਰੇ ਸੋਚ ਰਹੇ ਸੀ ਉਹਨਾਂ ਲਈ ਬਹੁਤ ਮਦਦਗਾਰ ਹੋਵੇਗੀ ਇਹ video 👍❤️

  • @nirmalmann9347
    @nirmalmann9347 14 ชั่วโมงที่ผ่านมา +7

    Video ਦੇਖਣ ਨੂੰ ਤਾਂ ਭਾਵੇਂ ਕਿ ਚੰਗੀ ਹੈ ਪਰ ਅਸਲੀਅਤ ਦਾ ਪਤਾ ਲਾਉਣ ਵਾਲੀ ਗੱਲ ਨਹੀਂ ਕੀਤੀ. ਉਪਰਾਲਾ ਚੰਗਾ ਕੀਤਾ.

  • @CharanjitSingh-us9ft
    @CharanjitSingh-us9ft 14 ชั่วโมงที่ผ่านมา +7

    ਆਪਾਂ ਨੂੰ ਤਾਂ ਵੀਰ ਨਵਦੀਪ ਵਾਂਗੂੰ ਕੋਈ ਬਿਜਨਸ ਦਾ ਤਾਂ ਪਤਾ ਨਹੀਂ ਪਰ ਵੀਰੇ ਦੀ ਵੀਡੀਓ ਦੇਖ ਕੇ ਬੰਦਾ ਬੋਰ ਨਹੀਂ ਹੁੰਦਾ,, ਇਹ ਖਾਸ ਹੈ ਨਵਦੀਪ ਵੀਰੇ ਦੀ ਵੀਡੀਓ ਵਿੱਚ🎉🎉😊😊😊😊

  • @user-babbu.patran
    @user-babbu.patran 14 ชั่วโมงที่ผ่านมา +1

    ਨਵਦੀਪ ਬਾਈ ਆ ਨਾਭੇ ਆਲੀ ਨੂੰ ਆਪਣੇ ਨਾਲ ਹੀ ਲੈ ਜਿਆ ਕਰ ਟੂਰ ਤੇ🤣🤣ਵਧੀਆ ਬੋਲਦੀ ਆ😜ਰੋਣਕ ਲਾਈ ਰੱਖਿਆ ਕਰੂ😂😅

  • @manjotkaku5576
    @manjotkaku5576 16 ชั่วโมงที่ผ่านมา +7

    🙏🏻"ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ"🙏🏻

  • @SajanJaitu
    @SajanJaitu 16 ชั่วโมงที่ผ่านมา +4

    ❤ ਪੰਜਾਬ ❤ 💪

  • @avtarsingh-gs4xv
    @avtarsingh-gs4xv 14 ชั่วโมงที่ผ่านมา +4

    ਵਧੀਆ ਕਲਿੱਪ ਹੈ, ਮੇਰੇ ਖਿਆਲ'ਚ ਕੁੱਜ ਕੁ ਵੀਰਾਂ-ਭੈਣਾਂ ਨੂੰ ਡਿਫਰੇਂਟ ਆਇਡਿਯਾ ਮਿਲ ਸਕਦਾ ਹੈ..

  • @lakhbirkhara302
    @lakhbirkhara302 14 ชั่วโมงที่ผ่านมา

    ਬਾਈ ਛੜੇ ਮਲੰਗ ਬੰਦੇ ਦਾ ਬਹੁਤ ਵਧੀਆ ਆ ਕਬੀਲਦਾਰੀ ਕੋਈ ਫਿਕਰ ਨਹੀਂ ਆ ਦੁਨੀਆ ਦੇ ਨਜ਼ਾਰੇ ਦੇਖੋ ਆਪਣੇ ਹਿਸਾਬ ਨਾਲ।

  • @MP_to_PUNJAB.12
    @MP_to_PUNJAB.12 14 ชั่วโมงที่ผ่านมา

    ਨਵਦੀਪ ਸਿੰਘ ਜੀ ਤੁਸੀਂ ਤਾਂ ਇਹਨਾਂ ਦੇ ਵੀ ਟੌਪੀ ਪਾਕੇ ਆਇਆ ਲੱਗਦਾ।😮

  • @geetabhalla5768
    @geetabhalla5768 14 ชั่วโมงที่ผ่านมา +2

    ਨਵਦੀਪ ਵੀਰ, ਬਹੁਤ ਹੀ ਵਧੀਆ, ਘੁੰਮਨ ਦੇ ਨਾਲ ਨਾਲ ਵਧਿਆ ਜਾਣਕਾਰੀ ਵੀ ਦਿੱਤੀ ਤੁਹਾਡੇ ਵੱਲੋਂ ❤

  • @Jacktop207
    @Jacktop207 16 ชั่วโมงที่ผ่านมา +15

    Jaldi jaldi like Karo punjab walyo

  • @Bawa.jeeper
    @Bawa.jeeper 14 ชั่วโมงที่ผ่านมา +3

    Ajmera fashion's lady is very professional and good marketer.

  • @JaspreetSingh-nq7sd
    @JaspreetSingh-nq7sd 14 ชั่วโมงที่ผ่านมา +5

    Waheguru kirpa rakhe tuhade te

  • @MajorSingh-po6xd
    @MajorSingh-po6xd 14 ชั่วโมงที่ผ่านมา +1

    ਧੰਨਵਾਦ ਜੀ ਬਰਾੜ ਸਾਹਿਬ

  • @charanjitsingh4388
    @charanjitsingh4388 14 ชั่วโมงที่ผ่านมา +2

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @kulwindersinghbakali19
    @kulwindersinghbakali19 16 ชั่วโมงที่ผ่านมา +3

    ਨਵਦੀਪ ਸਿੰਘ ਜੀ ਜਿਥੋਂ ਰੇਲਵੇ ਟਿਕਟ ਏਅਰ ਟਿਕਟ ਬੁੱਕ ਕਰਵਾਉਣ ਲਈ ਐਪ ਦਸੋ ਜੀ

  • @showmanwaraich
    @showmanwaraich 16 ชั่วโมงที่ผ่านมา +2

    Very helpful video 🎉🎉

  • @BalkarSingh-dc1oq
    @BalkarSingh-dc1oq 16 ชั่วโมงที่ผ่านมา +1

    ਬਹੁਤ ਹੀ ਵਧੀਆ

  • @Itz-micky71
    @Itz-micky71 16 ชั่วโมงที่ผ่านมา

    Thanks for showing

  • @mandeepsingh.84
    @mandeepsingh.84 14 ชั่วโมงที่ผ่านมา

    Bai shukar ah kise ne punjab ch busines bare gall kiti dhanbad. Tusi es trah diya hor b bideos paiyio Jive electronics ready-made cloth etc.