@@mydogbabruaacha ,shonki sardar ji hi khokar saab han 🙂fer ta naam hega wa bai da ,te aan aale tam ch million loka ne follow karna wa,kuch sikhan nu milda,aaj kal de jawak you tub te gaand vekh rahe ne,othe bai ji ik hor reqst hun koi series bnaon,🙏writer di lod hove das hajar h
SATSHRE AKAL JE VAHE GURU JE TUHANNU LAMBIA UMRAA BAKSHAN TUHADAI VARGEA HEERAÉ THE SADE PANJAB NU BHUT LOD HEJE ❤❤VERKA GÓLDEN BHULLAR VERKA SHREE AMRETSAR SAHEB SANJA PUNJAB BHARAT
Veere l Oka de kheta Ch dwayiya pon lyi busins ch use kr skde. ... Maiii v bnona c pr mete ta cycle di chain ni chrrdi j uttr jwe 😂😂😂😂😂 ❤❤❤ dilo slute sade prawa nu tuhadi kabliyat duniaa ljittn di aa 🙏
Veer jo company da power bank hunda o 5000 mah start hunda Veer 200 0 mah da koi v company nahi hunda veer jo sode nal bhai us bahut ghat jankari aa veer smartphone di battery 🔋 5000 ya us to upar hundai aa veer
ਮੇਰੇ ਗੁਆਂਢ ਪਿੰਡ ਵਾਂਦਰ ਡੋਡ ਦੀ ਸ਼ਾਨ ਸਿਰੀਏਵਾਲਾ ਦੀ ਸ਼ਾਨ ਖੋਖਰ ਸਾਬ੍ਹ। ਭਾਈ ਰੂਪ ਚੰਦ ਜੀ ਦੀ ਅੰਸ਼ ਬੰਸ,,, ਲੰਗਰਾਂ ਵਾਲੇ 🙏🏻🙏🙏🏻🙏🙏🏻🙏
Thank you veer ji
ਬਾਈ ਜੀ ਏ ਖੋਖਰ ਸਾਬ੍ਹ ਕੌਣ ਨੇ ਜੇ 🙂
Tuhade veer han ji,, bhatinda ton,, village sirye wala
@@mydogbabruaacha ,shonki sardar ji hi khokar saab han 🙂fer ta naam hega wa bai da ,te aan aale tam ch million loka ne follow karna wa,kuch sikhan nu milda,aaj kal de jawak you tub te gaand vekh rahe ne,othe bai ji ik hor reqst hun koi series bnaon,🙏writer di lod hove das hajar h
❤😂🎉😢😅
ਖੋਖਰ ਸਾਹਿਬ ਨੇ ਬੜੀ ਹਿੰਮਤ ਕੀਤੀ ਹੈ ਅਸਲੀ ਜਹਾਜ ਹੀ ਸਾਨੂੰ ਦਿਖਾ ਦਿੱਤੇ ਹਨ ਲੋਕਾਂ ਨੂੰ ਸਾਡੇ ਬੱਚਿਆਂ ਨੂੰ ਉਤਸਾਹਤ ਹੋਣਾ ਚਾਹੀਦਾ ਇਹਨਾਂ ਤੋਂ ਕੋਈ ਸਿੱਖਣਾ ਚਾਹੀਦਾ ਜੇ ਕਰਨਗੇ ਤਾਂ ਹੀ ਬੱਚੇ ਅੱਗੇ ਵਧਣਗੇ ਬਹੁਤ ਬਹੁਤ ਸੋਹਣਾ ਉਪਰਾਲਾ ਕੀਤਾ ਹੈ ਜੀ
ਵਾਹ ਬਾਈ ਸੁਖਜਿੰਦਰ ਸਿੰਘ ਲੋਪੋ ਬਾਹਲੀ ਕਾਇਮ ਜਾਣਕਾਰੀ ਭਰਪੂਰ ਵੀਡੀਓ ਹੈ ਬਹੁਤ ਕੁੱਝ ਸਿੱਖਣ ਨੂੰ ਮਿਲਿਆ
ਮਾਣ ਅਹਲੀ ਗੱਲ ਆ ਜੀ ਬਹੁਤ ਪੰਜਾਬ ਲਈ ਅਮੇ ਹੀ ਤਕਨੀਕ ਚ ਵੀ ਵਾਧਾ ਕਰਦੇ ਰਹੋ ❤❤
ਬਹੁਤ ਵਧੀਆ ਜਾਣਕਾਰੀ ਆ ਬਾਈ ਨੂੰ ਤੇ ਬਾਕੀ ਗੱਲ ਕਰਨ ਦਾ ਵੀ ਤਰੀਕਾ ਗਾ ਬਾਈਜੀ ਨੂੰ
ਬੱਚਿਆ ਨੂੰ ਇਸ ਤਰਾਂ ਟੈਕਨੀਕਲ ਕੰਮ ਸਿੱਖਣ ਚਾਹੀਦੇ ਹਨ।ਪਰ ਅੱਜ ਕੱਲ ਬੱਚਿਆ ਦਾ ਮੋਬਾਈਲ ਨੇ ਦਿਮਾਗ ਖਰਾਬ ਕਰ ਦਿੱਤਾ। ਵੀਡੀਓ ਬਹੁਤ ਵਧੀਆ ਲੱਗੀ।
ਸਹੀ ਕਿਹਾ ਬਾਈ ਜੀ ਤੁਸੀ
ਹੁਣ ਤਾਂ ਯੂਕਰੇਨ ਦੇ ਇੰਜੀਨੀਅਰ ਨੇ ਨਵੀ ਤਕਨੀਕ ਨਾਲ ਜਨਤਾ ਦੀ ਸੇਫਟੀ ਲਈ ਕੈਪਸੂਲ ਟਾਈਪ ਦਾ ਜਹਾਜ ਤਿਆਰ ਕਰ ਰਹੇ ਹਨ
✍️☝️ Bharat desh vich very much knowledge 🙏🇮🇳
ਸਿਰਾ ਲਾਤਾ y ਜੀ
Y ji tuc. Ek kam kro.... Tuc. ਖੇਤ ਚ ਹੀ RCC ਬਜਰੀ ਵਾਲੀ Road ਬਣਾ ਲਓ ਜੀ... ਰੋਡ ਬਨਉਣ ਨਾਲ ਤੁਹਾਡੇ ਜਹਾਜ ਨੂੰ Flight and Land krn. Lgge koe problm nhi aaugi.... And ਜਹਾਜ ਦੇ ਟੁੱਟਣ ਦਾ ਵੀ ਕੋਈ ਡਰ ਨਹੀਂ ਰਹੁ.... ਤੁਸੀ. ਮੇਹਨਤ ਨਾਲ ਚੀਜ਼ ਬਣਾਈ ਏ ਜੀ.... ਰੋਡ ਵਾਲਾ ਕੰਮ ਜਰੂਰ ਕਰਾਓ 🙏
Main v same comment likhan Laga si.. vaise cement wali road jyada Wadia...🎉
ਇਹ ਵੀਡੀਉ ਸਾਡੇ ਸੋਹਣੇ ਪਿੰਡ ਸਿਰੀਏ ਵਾਲੇ ਦੀ ਹੈ ਭਾਈ ਸਾਹਿਬ ਯਾਦਵਿੰਦਰ ਸਿੰਘ ਖੋਖਰ
thank u byee ji
ਬਾ ਕਮਾਲ ਜਗਾੜੀ ਬੰਦਾ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ 🐘🐘🐘🐘🐘
ਲੋਪੋਂ ਸਾਹਿਬ ਜੀ ਕੀ ਹਾਲ ਹੈ❤❤❤
mehnati bht ehe bnda bht der to bna reha jahaaj 👍
End chez bnaii aa yar sardar Sab ne ... Apriciated 👏👏👏👏👏👏👌👌👌👌
Bhai saab ki megnat ko dil se salute ❤❤❤
ਭਾਈ ਰੂਪ ਚੰਦ ਜੀ ਦੀ ਅੰਸ਼ ਬੰਸ ਨੂੰ ਕੋਟਿ ਕੋਟਿ ਪ੍ਰਣਾਮ 😂
Great job.Thanks very much.May you live long.
SATSHRE AKAL JE VAHE GURU JE TUHANNU LAMBIA UMRAA BAKSHAN TUHADAI VARGEA HEERAÉ THE SADE PANJAB NU BHUT LOD HEJE ❤❤VERKA GÓLDEN BHULLAR VERKA SHREE AMRETSAR SAHEB SANJA PUNJAB BHARAT
Kamal kamal a y. Sukhjinder y ji talent nu jaroor dekhaunde rahyeo ji dhanwad.
Yaar Dil bago Bagh ho gya,apna Punjabi jazz vekh ke ❤❤❤❤❤❤❤
ਰਨ ਵੇ ਤੇ ਲਿਖਿਆ ਨੰਬਰ ਦਿਸ਼ਾ ਦੀ ਡਿਗਰੀ ਹੁੰਦੀ ਆ ਜੀ ਉਹ ਡਿਗਰੀ pilot ਅਪਣੇ ਯੰਤਰ ਤੇ ਲਗਾਉਂਦਾ ਹੈ
Sat shri akal ji sarea nu siria wale veer ji dia videos bohat vadea hundia ardas ha waheguru ji chardikla tandrusti wakshan
GREAT THANKS TO EVERYONE BROTHER FOR APPREACIATING MY WORK.
Excellent work great 👍👍👍👍
Bhot skoon mileya video vekh ❤
Bahut hi end jankari or salute aa sir tohanu 🫡🫡🫡🫡
Bahut Vadiya bro, Jioude Vasde raho, WaheGuru hor Chardikla Bhakshan 🙏🙏🙏🙏🙏🙏🙏🙏🙏🙏🙏
Menu ik gall ਵਧੀਆ ਲੱਗੀ k preet v camere pisheo bolan ਲੱਗਿਆ
Well explained👏🏻
ਬਹੁਤ ਹੀ ਵਧੀਆ ਯਾਰ
Very very good ji parmatma app nu hamesha chardikalan ch rakhe ji God bless you
Khokher sahib good job may you progress leaves and bond
very inspirational for students.
ਵੀਰ ਜੀ ਮੈਨੂੰ ਇੱਕ ਇੰਜਣ ਸੱਠ ਛੱਤਰ ਕਿੱਲੋ ਵਜਨ ਚੁੱਕਣ ਵਾਸਤੇ ਚਾਹੀਦਾ ਹੈ ਮੈਨੂੰ ਜਰੂਰ ਜਵਾਬ ਦਿਓ ਸਾਰੇ ਸਵਾਲਾਂ ਦੇ ਬੇਨਤੀ ਹੈ ਜੀ
😂😂 ਮੈਨੂੰ ਪਤਾ ਵੀਰ ਤੂੰ ਓਹ ਕਿਓਂ ਮੰਗ ਰਹੇ ਹੋ😂😂
Good sir all country proud of you sir
ਬਹੁਤ ਵਧੀਆ ਵੀਰ
ਬਾਈ ਕਿੰਨੇ ਦਾ ਦਿੰਦੇ ਜੀ ਤੁਸੀਂ ਜਹਾਜ ਤਿਆਰ ਕਰਕੇ
Good information bai ਲੋਪੋ 🎉🎉🎉🎉🎉
Super great innovation
😊Very nice video ji 👌
Bhut Bddiya🎉🎉🎉❤❤❤❤❤❤❤❤❤❤❤❤❤❤❤❤❤❤❤❤❤
A380 Airbus,, take off te seat nal la denda.. Good knowledge.. From UK..
Bhut he kmal Bai g 👍🏻 very good
Kyo hage punjabi kise nalo pishe kya bat 👏👏
Waheguru ji good job bai ji
Y ji pikna jarg di video ban do ji
Good luck g
Great video geat plane make by khokhar Bai
ਸਰਕਾਰ ਕੋਈ permission ਦਾ ਪੰਗਾ ਨਾ ਪਾਂ ਦੇਵੇ?
ਲੋਪੋਂ ਵਾਲਾ ਪੂਰਾ ਸਵਾਦ ਲੇ ਰਿਹਾ ਹਊਨੰਨੰਨ ਕਰੀ ਜਾਂਦਾ
Punjab ch tajrba bahut aa government aage vaden nhi dendi
ਵਾਹ!
ਮੈਂ 10/11 ਸਾਲ ਦਾ ਹੁੰਦਾ ਸੀ ਚੰਡੀਗੜ੍ਹ 15 ਅਗਸਤ ਨੂੰ ਦੇਖਿਆ ਸੀ ਇੱਕ ਨਹੀਂ 15/20 ਸੀ
Veere l
Oka de kheta
Ch dwayiya pon lyi busins ch use kr skde. ... Maiii v bnona c pr mete ta cycle di chain ni chrrdi j uttr jwe 😂😂😂😂😂
❤❤❤ dilo slute sade prawa nu tuhadi kabliyat duniaa ljittn di aa 🙏
GOOD JOB SIR JI
Bahot vadia g
Waah ji
Boouut wdhia lga dekh k
VERY NICE GOOD WORK
Dil❤khush❤ho❤gya🎉
Zindabaad zindabaad. Very good project kindly mention your address. I want to shoot a blog with you.
Gud job Bahi ji
ਬਹੁਤ ਵਧੀਆ ਵੀਰ ਜੀ
Menu cheda j lena hove mill janda??
Great Job veer
Bai ji great knowledge i want to know the no of bai ji
DHANWAAD JI
Sira Bhai ji
EHDE VICH TA FER BARUD AND ASLA JA SKDA KISE GANDE MANTRI NU LAI
Beautiful
Great sir ji
Love from DXB 💕
Bhot vadiya veer ji ❤sade pind de hi a 🎉
End 👌👌❤️
Good work
Amazing 🤩
Y ji huna da channel v mention kr deo ji 🙏
Good job 👍
Good job ❤
camara lagao plane te view chak karo
Cost kini aa es di ji
22 ji tusi ho Maan Punjab de. Baki sb galatfehmia ne.
Veer jo company da power bank hunda o 5000 mah start hunda
Veer 200 0 mah da koi v company nahi hunda veer jo sode nal bhai us bahut ghat jankari aa veer smartphone di battery 🔋 5000 ya us to upar hundai aa veer
Good b g g
Aeh aap tyar kita g ??
2:06
Very nice sir
Well done ji
Very good ji
kina prize
20000 mh di vi aundi battery 🔋
❤❤❤
Bai eve de plane model boht bnaye h is koi navi gal ni h or aj to 10 saal pela bnaye c
Very nice 💯
Bai yr thoda hor vadda kar de jhaj nu .ek bande de aoun jan de kam aju😅😅
Bai yar najara a gya ❤❤
👌🍨👌🍨👌
Bai je eh bai kithe de ne
Plz address ja no mil skda
ਬਾਈ ਜੀ ਇਹ ਮੋਗੇ ਜ਼ਿਲ੍ਹੇ ਦਾ ਪਿੰਡ ਸੀਰੀਏ ਵਾਲਾ ਦਾ ਹੈ ਜੋ ਭਗਤੇ ਭਾਈ ਤੇ ਬਰਗਾੜੀ ਦੇ ਕੋਲ ਹੈ ਨਾਮ ਯਾਦਵਿੰਦਰ ਸਿੰਘ ਹੈ ਚੰਗਾ ਸਰਦਾ ਪੁੱਜਦਾ ਪਰਿਵਾਰ ਹੈ ਬਾਈ ਬਹੁਤ ਮਿਲਣਸਾਰ ਸੁਭਾ ਦਾ ਹੈ ਬਾਘੇ ਪੁਰਾਣੇ ਤੋਂ ਬੱਸਾਂ ਜਾਂਦੀਆਂ ਹਨ
Bathinda dist hai ji es. Da Moga nahi@@BSBrar-by2bz
👌👌❤
Yr swadd aa gya video thk k
👍👍👍👍👍👍