ਕੈਨੇਡਾ ਵਿੱਚ ਆਹ ਸਰਦਾਰ ਭਰਾ ਕਰਦੇ ਨੇ ਕਬਾੜ ਦਾ ਕੰਮ, ਸਭ ਤੋਂ ਮਸ਼ਹੂਰ ਸਟੀਲ ਵਪਾਰੀ ਲਕਸ਼ਮੀ ਮਿੱਤਲ ਕੋਲ ਜਾਂਦਾ ਮਾਲ

แชร์
ฝัง
  • เผยแพร่เมื่อ 20 ธ.ค. 2024

ความคิดเห็น • 25

  • @ravinderpourh564
    @ravinderpourh564 5 หลายเดือนก่อน +7

    ਜੇ ਪੰਜਾਬ ਚ ਹੁੰਦੇ ਟਾਇਰ,ਇੰਜਨ,ਲਾਇਟਾ, ਏਸੀ, ਸ਼ਾਕਰ, ਸਾਰਾ ਸਮਾਨ ਅਲੱਗ ਅਲੱਗ ਕਰਕੇ ਵੇਚਦੇ ਨੇ
    ਬਹੁਤ ਵਧੀਆ ਇਨਸਾਨ ਲੱਗੇ ਖ਼ੂਬ ਤਰੱਕੀਆਂ ਕਰਨ ਸਾਡੇ ਪੰਜਾਬੀ ਭਰਾ
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

  • @SukhwinderSingh-wq5ip
    @SukhwinderSingh-wq5ip 5 หลายเดือนก่อน +2

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @RanjitSingh-zr6eo
    @RanjitSingh-zr6eo 5 หลายเดือนก่อน +2

    ਥਲੀ ਬਾਈ ਇਨਾਂ ਨੂੰ ਕੋਈ ਬੰਦਾ ਨੀ ਚਾਹੀਦਾ ਜਿਹੜਾ ਸਾਰਾ ਕੰਮ ਜਾਣਦਾਂ ਹੋਵੇ

  • @deepachahal8048
    @deepachahal8048 5 หลายเดือนก่อน +3

    ਪੰਜਾਬ ❤

  • @fojinagra5501
    @fojinagra5501 5 หลายเดือนก่อน +5

    ਵੀਰ ਜੀ ਸਤਿ ਸ਼੍ਰੀ ਅਕਾਲ ਜਿਹੜਾ ਤੁਹਾਡੇ ਪੱਤਰਕਾਰ ਤੁਸੀਂ ਜਿਹੜੇ ਤੁਹਾਡੇ ਨਾਲ ਕਰਦੇ ਆ ਉਹਨਾਂ ਨੂੰ ਕਿਹਾ ਪੰਜਾਬੀ ਬੋਲ ਲੋ ਅੰਗਰੇਜ਼ੀ ਕਾਹਤੋਂ ਬੋਲਦੇ ਹੋ ਤੁਸੀਂ ਕਈਆਂ ਨੂੰ ਸਮਝ ਆਉਂਦੀ ਕਈਆਂ ਨੂੰ ਨਹੀਂ ਪਰ ਇਹ ਪੰਜਾਬੀ ਬੋਲਣ

  • @AvtarSingh-pw7fv
    @AvtarSingh-pw7fv 5 หลายเดือนก่อน

    ਪ੍ਰਮਾਤਮਾ ਹੋਰ ਚੜ੍ਹਦੀ ਕਲਾ ਬਖਸ਼ਣ

  • @pushpinderkaurtv
    @pushpinderkaurtv 5 หลายเดือนก่อน +1

    Thalli veer walon trah trah naal janu karwaunde han dekh k bht vadia lagda hai ❤, veer da dhanwaad.

  • @rbrar3859
    @rbrar3859 5 หลายเดือนก่อน

    ਚੰਗੀਆਂ ਗੱਡੀਆਂ ਦੇ ਇੰਜਨ ਪੰਜਾਬ ਲਿਆਇਆ ਕਰੋ।

  • @GopalSingh-bo2gc
    @GopalSingh-bo2gc 5 หลายเดือนก่อน

    Thalli sahib thankyou

  • @vikasmodgill9203
    @vikasmodgill9203 5 หลายเดือนก่อน

    ਭਰਾਵਾ ਹੈਰਾਨ ਨਾ ਹੋ ਲੁਧਿਆਣੇ ਆਕੇ ਦੇਖ ਪਤਾ ਲੱਗ ਜਾਊ ਕਬਾੜੀਏ ਕਿੰਨੇ ਵੱਡੇ ਵੱਡੇ ਬੈਠੇ ਆ ,

  • @jaskaransingh3-c904
    @jaskaransingh3-c904 5 หลายเดือนก่อน

    Nice video ji 👍 🙏 8

  • @ramanSingh-er5ef
    @ramanSingh-er5ef 5 หลายเดือนก่อน +1

    Good veer❤❤

  • @bamsigill4011
    @bamsigill4011 5 หลายเดือนก่อน

    Thankyou. For this video ❤❤❤❤

  • @nitinarora5363
    @nitinarora5363 5 หลายเดือนก่อน

    Nice ..: shows your hard work

  • @punjabiweatherchannel
    @punjabiweatherchannel 5 หลายเดือนก่อน

    💧💧💧🌧️🌧️🌧️🌧️🌧️ Canada USA weather in Punjabi 🙏🙏

  • @singhgurwantjit-kj8yr
    @singhgurwantjit-kj8yr 5 หลายเดือนก่อน +1

    Chardikla ji

  • @harjit7498
    @harjit7498 5 หลายเดือนก่อน

    ਲੋਹੇ ਦਾ ਰੇਟ ਜ਼ਰੂਰ ਦੱਸਿਓ ਵੀਰ ਜੀ।

  • @HoneySingh-dj4ki
    @HoneySingh-dj4ki 5 หลายเดือนก่อน +2

    1old truck aunde wele le ayeo thali veer india...😊

  • @ParamjitKaur-ff7xi
    @ParamjitKaur-ff7xi 5 หลายเดือนก่อน

    Good job

  • @pb_03.2
    @pb_03.2 5 หลายเดือนก่อน +1

    ਜੇ ਬੰਦਾ ਚਾਹੀਦਾ ਤਾ ਦਸ ਦੀਉ ਵੀਰ

  • @laxmangill4305
    @laxmangill4305 5 หลายเดือนก่อน +2

    Mai bhi ana paji visitor visa te Montreal..

  • @AmrinderSingh-zx9hr
    @AmrinderSingh-zx9hr 5 หลายเดือนก่อน

    What is the Contact number of this Scrap yard Guy.

  • @SukhjinderSingh-kb5fr
    @SukhjinderSingh-kb5fr 5 หลายเดือนก่อน

    DOABA ❤

  • @PreetSandhu-j1k
    @PreetSandhu-j1k 5 หลายเดือนก่อน

    Great video! It looks like you're exporting scrap steel to countries like India, China, Bangladesh, and Pakistan. Are you working on LC, CIF, or FOB terms? Please provide more information. I'd love to discuss this further and can share my contact number with you. Thanks

  • @sehajnoormaan7358
    @sehajnoormaan7358 5 หลายเดือนก่อน

    Bhai ji manu crane ta bula lo mai crane opt aa