ਜੰਗਾਂ ‘ਚ ਕਿਵੇਂ ਲੜਦੀ ਹੈ ਖਾਲਸਾ ਫੌਜ, ਕਿਵੇਂ ਥਰ-ਥਰ ਕੰਬਦੇ ਦੁਸ਼ਮਣ, ਸੁਣੋ ਸਿੱਖ ਰੈਜੀਮੈਂਟ ਦੀ ਬਹਾਦੁਰੀ ਦੇ ਕਿੱਸੇ

แชร์
ฝัง
  • เผยแพร่เมื่อ 5 ก.พ. 2025
  • ਜੰਗਾਂ ‘ਚ ਕਿਵੇਂ ਲੜਦੀ ਹੈ ਖਾਲਸਾ ਫੌਜ, ਕਿਵੇਂ ਥਰ-ਥਰ ਕੰਬਦੇ ਦੁਸ਼ਮਣ, ਸੁਣੋ ਸਿੱਖ ਰੈਜੀਮੈਂਟ ਦੀ ਬਹਾਦੁਰੀ ਦੇ ਕਿੱਸੇ
    #punjab #sikh #sikhregiment #kargil #khalsa #army #captain #realstory #truestory #sardar #punjabi #jalandhar #brave #sikhhistory

ความคิดเห็น • 223

  • @deepahans2390
    @deepahans2390 4 หลายเดือนก่อน +1

    Immensly Proud of the Sikh Regiment. Truly Breavest of the Brave. May Guruji bless the Souls of all those who lost there Lives in Kargil.🙏🙏

  • @PabbusinghPabbusingh-vb3po
    @PabbusinghPabbusingh-vb3po 5 หลายเดือนก่อน +16

    ਵਾਹਿਗੁਰੂ ਜੀ ਸਲੂਟ ਫੌਜੀ ਜਵਾਨਾਂ ਨੂੰ 1999ਜਦੋ ਕਾਰਗਿਲ ਦੀ ਜੰਗ ਹੋਈ ਉਦੋਂ ਅਸੀਂ ਰੇਡੀਓ ਤੇ ਖਬਰਾਂ ਸੁਣਦੇ ਸੀ

  • @Thomas84686
    @Thomas84686 5 หลายเดือนก่อน +14

    Capt ਸਾਹਿਬ ਤੁਹਾਡੀਆਂ ਬਹਾਦੁਰੀ ਦੀਆਂ ਗੱਲਾਂ ਸੁਣਕੇ ਏਨਾ ਜੋਸ਼ ਆਉਂਦਾ ਹੈ ਤੇ ਦੇਸ਼ ਦੀ ਖਾਤਿਰ ਸੱਭ ਕੁਰਬਾਨ ਕਰਨ ਨੂੰ ਜੀਅ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @BaljitSingh-bj4vm
    @BaljitSingh-bj4vm 5 หลายเดือนก่อน +32

    ਅਸੀਂ ਵੀ ਕਾਰਗਿਲ ਵਿਚ ਸੀ ਆਰਟੀ ਰੇਜਿਮੇਂਟ ਸਾਡੀ ਸਿੱਖ ਰੇਜਿਮੇਂਟ ਸੀ 8ਸਿਖ ਰੇਜਿਮੇਂਟ ਵਿੱਚ ਮੇਰੇ ਚਾਚੇ ਦਾ ਬੇਟਾ ਸੀ ਸੁਖਵੰਤ ਸਿੰਘ ਅਜਨਾਲਾ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਸਿੱਖ ਗਰੁੱਪ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @Chardikalag
      @Chardikalag 5 หลายเดือนก่อน +4

      ਪਿੰਡ ਕੁੱਬਾਹੇੜੀ ਜਿਲਾ ਰੋਪੜ ਦਾ ਹੋਲਦਾਰ ਵੀ ਸਹੀਦ ਹੋਇਆਂ ਸੀ ।

    • @KuldeepSingh-md8pu
      @KuldeepSingh-md8pu 4 หลายเดือนก่อน +2

      Mari hun unit aa 8 sikh sir

  • @pardeepsingh-hy8wi
    @pardeepsingh-hy8wi 5 หลายเดือนก่อน +50

    ਇਹ ਕਲਗ਼ੀਆਂ ਵਾਲੇ ਦੀ ਫ਼ੌਜ ਆ। ਇਸ ਨੂੰ ਕੋਈ ਨੀ ਹਰਾ ਸਕਦਾ।

    • @gurdialsingh3131
      @gurdialsingh3131 4 หลายเดือนก่อน +2

      Sahi aa veer ji waheguru ji

    • @Variinderpal9258
      @Variinderpal9258 4 หลายเดือนก่อน +1

      Saab da contact number mile te send krna pls

  • @SanjuChahal-xy2ij
    @SanjuChahal-xy2ij 4 หลายเดือนก่อน +1

    Jay Sikh regiment ❤

  • @tehalsinghbhullar9501
    @tehalsinghbhullar9501 4 หลายเดือนก่อน +19

    ਸਿੱਖ ਰੈਜੀਮੈਂਟ ਨੂੰ ਦੁਨੀਆ ਦਾ ਕੋਈ ਵੀ ਮੁਲਖ ਨਹੀਂ ਹਰਾ ਸਕਦਾ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਆ ਇਸੇ ਕਰਕੇ ਹਰ ਮੁਲਕ ਡਰਦਾ ਹੈ ਮੈਂ ਵੀ ਸਿੱਖ ਰੈਜੀਮੈਂਟ ਦੇ ਵਿੱਚੋਂ ਪੈਂਨਸ਼ਨ ਆਇਆ ਹਾਂ ਮੈਨੂੰ ਬਹੁਤ ਹੀ ਮਾਣ ਆ ਮੇਰੀ ਸਿੱਖ ਰੈਜੀਮੈਂਟ ਤੇ ਜੀ ਜਿਨ੍ਹਾਂ ਚਿਰ ਅਸੀਂ ਜਿਉਂਦੇ ਹਾਂ ਅਸੀਂ ਆਪਣੇ ਰੈਜੀਮੈਂਟ ਦਾ ਕਦੇ ਵੀ ਸਿਰ ਨੀਵਾਂ ਨਹੀਂ ਹੋਣ ਦਿਆਂਗੇ ਬਾਕੀ ਮੇਰੀ ਸਿੱਖ ਰੈਜੀਮੈਂਟ ਦਾ ਨਾਅਰਾ ਹੈ ਕਿ ਨਿਸ਼ਚੈ ਕਰ ਆਪਣੀ ਜੀਤ ਕਰੂੰ ਜਿਸ ਕੌਮ ਨਾਅਰਾ ਜੀਤ ਵਾਲਾ ਹੈ ਤਾਂ ਉਸ ਨੂੰ ਹਰਾਵੇਂਗਾ ਕੌਣ ❤ ਦਿਲੋਂ ਸਲੂਟ ਆ ਸਿੱਖ ਰੈਜੀਮੈਂਟ ਨੂੰ ਬਹੁਤ ਬਹੁਤ ਧੰਨਵਾਦ ਜੀ

    • @GurdeepsinghDhillon-kn3ol
      @GurdeepsinghDhillon-kn3ol 4 หลายเดือนก่อน +1

      Vir bhagat vala a mere vich janun bahut c par bachpan vich pjanme nu a Aag lagan nal dag lag gea nhi ta kargil vich me vi kam aa janda

    • @Chardikalag
      @Chardikalag 4 หลายเดือนก่อน

      @@tehalsinghbhullar9501 ਸਿੱਖ ਰੈਜੀਮੈਂਟ 1986 ਚ ਸ੍ਰੀ ਲੰਕਾ ਵੀ ਗਈ ਸੀ , ਮੇਰੇ ਪਿਤਾ ਜੀ 22 sikh ਰੈਜੀਂਮੈਂਟ ਚ ਪੈਨਸਨਰ ਹਨ ਜੀ

  • @GurwinderSingh-zi4fd
    @GurwinderSingh-zi4fd 5 หลายเดือนก่อน +15

    ਸਾਡਾ ਜਮਾਤੀ ਵੀਰ,, ਕਰਗਿਲ ਦੀ ਲੜਾਈ ਵਿੱਚ ਸ਼ਹੀਦ ਹੋਇਆ ਸੀ,, ਸ਼ਹੀਦ ਅਮਰਜੀਤ ਸਿੰਘ ਜੀ,, ਦੂਜੇ ਚੈਨਲਾਂ ਵਾਲ਼ੇ ਸਿੱਖ ਫੌਜ ਦੀ ਬਹਾਦਰੀ, ਦੀ ਗੱਲ ਘੱਟ ਕਰਦੇ ਹਨ,, ਜਿਸਨੇ ਵੀ ਬਹਾਦਰੀ ਦਿਖਾਈ ਹੋਵੇ, ਉਸ ਦੀ ਸੋਭਾ ਬਿਨਾਂ ਭੇਦ ਭਾਵ ਤੋਂ ਕਰਨੀ ਚਾਹੀਦੀ ਹੈ,,

    • @GurdeepsinghDhillon-kn3ol
      @GurdeepsinghDhillon-kn3ol 4 หลายเดือนก่อน +1

      Machde ne koi sikha di ghal karda he ta barnaul menga ho janda

  • @sukhakhalsa-jl2cs
    @sukhakhalsa-jl2cs 5 หลายเดือนก่อน +12

    ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @karamsingh5855
    @karamsingh5855 5 หลายเดือนก่อน +8

    ❤❤❤❤❤ ਸਿੱਖ ਕੌਮ ਨੂੰ ਦਸਮੇਸ਼ ਪਿਤਾ ਸਰਬਸ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋ ਸਾਜੀ ਗਈ ਹੈ ਦਸਮੇਸ਼ ਪਿਤਾ ਜੀ ਨੇ ਕਿਹਾ ਸੀ ਕਿ ਮੇਰਾ ਸਿੱਖ ਕਦੇ ਵੀ ਲੜਾਈ ਨਹੀ ਹਾਰੇਗਾ ਪਰ ਲੜੇ ਆਕਾਲ ਪੁਰਖ ਵਾਹਿਗੁਰੂ ਜੀ ਨੂੰ ਯਾਦ ਕਰਕੇ ਜਦੋ ਮੇਰਾ ਸਿੱਖ ਹਕ ਸਚ ਮਲਜੂਮਾ ਦੇ ਹਕ ਵਿੱਚ ਵਿੱਚ ਲੜਾਈ ਲੜੇਗਾ ਮੈ ਹਮੇਸ਼ਾ ਆਪਣੇ ਸਿੱਖ ਨਾਲ ਹੋਵਾਗਾ

  • @graniteworld9116
    @graniteworld9116 5 หลายเดือนก่อน +16

    No one compare Bravery of Sikh Regiment in the world

  • @GurditSingh-w8c
    @GurditSingh-w8c 4 หลายเดือนก่อน +4

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ⚔️

  • @gyansimran
    @gyansimran 5 หลายเดือนก่อน +9

    ਇਹ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨੇ ਇਹਨਾਂ ਨੂੰ ਕੋਈ ਨਹੀਂ ਹਰਾ ਸਕਦਾ

  • @satvirsinghgill6188
    @satvirsinghgill6188 5 หลายเดือนก่อน +3

    ਬਹੁਤ ਵਧੀਆ ਭੁਪਿੰਦਰ ਸਿੰਘ ਸਾਹਿਬ ਜੀ ਬਹੁਤ ਵਧੀਆ ਸਪੀਚ motivation good

  • @JoginderSingh-up6qz
    @JoginderSingh-up6qz 5 หลายเดือนก่อน +6

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ

  • @bahajansingh5647
    @bahajansingh5647 5 หลายเดือนก่อน +5

    Very well. Waheguruji khalsa fauj de chardikala rakhniji

  • @KaramSingh-ev1ku
    @KaramSingh-ev1ku 5 หลายเดือนก่อน +10

    ਪਰਮਾਤਮਾ ਤੁਹਾਡੇ ਅੰਗ ਸੰਗ ਸਹਾਈ ਹੁੰਦੇ ਹਨ

  • @harmeghsingh2399
    @harmeghsingh2399 4 หลายเดือนก่อน +2

    ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
    ਦਸਮੇਸ਼ ਪਿਤਾ ਜੀ ਦੇ ਸਾਜੇ ਨਿਵਾਜੇ
    ਖਾਲਸਾ ਪੰਥ ਜੋ ਕਿ ਗਊ ਗਰੀਬ ਤੇ ਹਮੇਸ਼ਾਂ ਮਜ਼ਲੂਮਾਂ ਦੀ ਰੱਖਿਆ ਲਈ ਮੇਰੇ
    ਦਸਮੇਸ਼ ਪਿਤਾ ਜੀ ਨੇ ਪਰਗਟ ਕੀਤਾ ਹੈ
    ਕਦੇ ਵੀ ਕਿਸੇ ਜੰਗ ਵਿੱਚ ਹਾਰੀ ਨਹੀਂ ਨਾਂ ਹੀ ਰਹਿੰਦੀ ਦੁਨੀਆਂ ਤੱਕ ਕਿਸੇ ਤੋਂ
    ਹਾਰੇਗੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @harmeghsingh2399
      @harmeghsingh2399 4 หลายเดือนก่อน

      ਮੈਂਨੂੰ ਬਹੁਤ ਦੁਖ ਹੋ ਰਿਹਾ ਕਿ ਇਕ ਬੀਬੀ ਜੋ ਕਿ ਮੇਰੇ ਦੇਸ਼ ਦੇ ਐਮ ਪੀ ਹਨ
      ਸਿੱਖ ਕੌਮ ਦੇ ਮਹਾਨ ਕਾਰਜ ਜੋ ਕਿ ਮੈਂ ਆਪਣੇ ਮੂੰਹ ਨਾਲ ਗਿਣਤੀ ਨਹੀਂ ਕਰ ਸਕਦਾ ਨੂੰ ਭੁਲਾ ਕੇ ਬਹੁਤ ਵੱਡਾ ਪਾਪ ਕਰ ਰਹੇ ਹਨ ਮੈਂ ਮੇਰੇ ਦੇਸ਼ ਦੇ ਸਤਿਕਾਰ
      ਯੋਗ ਸਾਰੇ ਅਮਨ ਪਸੰਦ ਲੋਕਾਂ ਨੂੰ ਕਿਸੇ ਵੀ ਧਰਮ ਨਾਲ ਸਬੰਧਤ ਹੋਣ ਨੂੰ ਬੇਨਤੀ
      ਕਰਦਾ ਹਾਂ। ਕਿ ਇਸ ਨੂੰ ਜ਼ਹਿਰ ਫੈਲਾਉਣ ਦਾ ਦੱਬ ਕੇ ਵਿਰੋਧ ਕੀਤਾ ਜਾਵੇ ਜੀ

  • @charanjitsingh4388
    @charanjitsingh4388 5 หลายเดือนก่อน +2

    ਵਾਹਿਗੁਰੂ ਜੀ ਮੇਹਰ ਕਰੋ ਜੀ
    ਵਾਹਿਗੁਰੂ ਜੀ ਸਿੱਖ ਕੌਮ ਨੂੰ ਚੜ੍ਹਦੀਕਲਾ ਬਖਸ਼ੋ ਜੀ।।

  • @gssandhugssandhu5276
    @gssandhugssandhu5276 4 หลายเดือนก่อน +1

    ਸਿੱਖ ਫੋਜ ਕਲਗੀਧਰ ਪਾਤਸ਼ਾਹ ਜੀ ਦੀ ਹੈ ਗੁਰੂ ਸਿੱਖ ਫੋਜ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @bharpursingh2591
    @bharpursingh2591 4 หลายเดือนก่อน

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @triloksingh4126
    @triloksingh4126 5 หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @RameshKumar-zr4gn
    @RameshKumar-zr4gn 5 หลายเดือนก่อน +6

    Wow Sikh regment great

  • @SpeakigSoldierISShahi
    @SpeakigSoldierISShahi 5 หลายเดือนก่อน +17

    8 ਸਿੱਖ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ ਕਿਉਂਕਿ ਉਹ ਪਹਿਲੀ ਰੈਜੀਮੈਂਟ ਸੀ ਜਿਹੜੀ ਬਿਨਾਂ ਕੁੱਛ ਸੋਚੇ ਸਮਝੇ ਅਟੈਕ ਕਰਨ ਲਈ ਮਾਰਚ ਦਾ ਆਰਡਰ ਦਿੱਤਾ ਗਿਆ। ਅਖੀਰ 8 ਸਿੱਖ ਦੀ ਬਹੁਤ ਵੱਡੀ casuality ਤੋਂ ਬਾਅਦ withdraw ਕਰਨਾ ਪਿਆ। ਫੇਰ Grenediars, JAT Regiment, ਤੇ JAKRIF ਅੱਗੇ ਗਈਆਂ ਸਨ।

    • @Surindd
      @Surindd 5 หลายเดือนก่อน +4

      Jat regiment pahila kio nahi bheji Kargil di asal Hero 8 Sikh hai

    • @BalvirSingh-c9o
      @BalvirSingh-c9o 4 หลายเดือนก่อน +2

      8 sikh hero alwase​@@Surindd

    • @BaljitSingh-bj4vm
      @BaljitSingh-bj4vm 4 หลายเดือนก่อน

      @@SpeakigSoldierISShahi 8ਸਿਖ ਨੇ ਵਿਡਰਾਲ ਨਹੀ ਕੀਤਾ ਸੀ ਅਸੀ ਉਥੇ ਸੀ ਬੈਟਂ ਫਾਈਟਗ ਹੋਈ ਹੈ ਅਸੀ ਉਥੇ ਹੀ ਸੀ 8

    • @harmeshdhaliwal2820
      @harmeshdhaliwal2820 4 หลายเดือนก่อน

      8 sikh hi last Tak genti belhce nl ldhi hai ji

    • @jabarjangsinghbrar5303
      @jabarjangsinghbrar5303 4 หลายเดือนก่อน

      8sikh ਨੇ ਹੀ ਕਾਰਗਿਲ ਫਤਿਹ ਕੀਤੀ ਹੈ ਪਰ ਕਰਨਲ s p singh ਸਾਰਾ ਮਾਮਲਾ ਪੈ੍ਰਸ ਵਿਚ ਨਹੀਂ ਰੱਖ ਸਕੇ

  • @ParamjitSinghdeo-ij9mr
    @ParamjitSinghdeo-ij9mr 4 หลายเดือนก่อน +2

    Live long capt Sahib ❤

  • @Bakhshishsingh-sn6hh
    @Bakhshishsingh-sn6hh 5 หลายเดือนก่อน +3

    Proud. Of. Sikh. Jawan. In. Army

  • @raghbirsinghdhindsa3164
    @raghbirsinghdhindsa3164 5 หลายเดือนก่อน +5

    Salute to 8th Sikh regiment!!

  • @DaljeetSingh-q6n
    @DaljeetSingh-q6n 4 หลายเดือนก่อน +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @dilawarsingh2143
    @dilawarsingh2143 5 หลายเดือนก่อน +4

    ਸਰ ਜੀ ਮੈ ਕਾਰਗਿਲ ਵਾਰੇ ਬਹੁਤ ਵੀਡਿਓ ਵੇਖੀਆਂ ਪਰ ,, ਸਿਖ ਰੈਜੀਮੈਂਟ ਵਾਰੇ ਬਹੁਤਾ ਕੁਝ ਨਹੀ ਦਸਿਆ ਜਾਂਦਾ , ਸਿਖ ਰੈਜੀਮੈਂਟ ਵਾਰੇ ਪਹਿਲੀ ਵਾਰ ਵਿਸਥਾਰ ਨਾਲ ਚਾਨਣਾ ਪਾਇਆ , ਇਸ ਵਾਰੇ ਹੋਰ ਵੀ ਵਿਸਥਾਰ ਨਾਲ ਦੱਸਿਆ ਜਾਣਾਂ ਚਾਹਿਦਾ ਹੈ , ਧੰਨਵਾਦ ਜੀ ।

  • @Chardikalag
    @Chardikalag 4 หลายเดือนก่อน +4

    ਇੱਕ ਹਿੰਦੂ ਰਾਜਪੂਤ ਯੂ ਪੀ ਦੇ senior officer ਨੇ ਵੀ ਸਿੱਖ ਰਜਮੈਂਟ ਦੀ ਬਹਾਦਰੀ ਦੀ ਚਰਚਾ ਉਸ ਨੇ ਆਪਣੀ ਲਿੱਖੀ ਕਿਤਾਬ ਵਿੱਚ ਵੀ ਕੀਤੀ ਹੈ ਜੀ , ਜੋ ਕਾਰਗਿਲ ਦੀ ਜੰਗ ਬਾਰੇ ਸੀ ।

    • @GurdevSingh-c2f9h
      @GurdevSingh-c2f9h 4 หลายเดือนก่อน

      ਭਾਜੀ। ਹੁਣ ਕਿਉ। ਸੈਂਟਰ ਗੋਰਮਿੰਟ। ਸਿੱਖ। ਰੈਜੀਮੈਂਟ ਨੂੰ ਇਗਨੋਰ ਕਰ। ਰਹੀ। ਹੈ। ਜਿਸ। ਤਰ੍ਹਾਂ। ਪੰਦਰ੍ਹਾਂ। ਅਗੱਸਤ ਨੂੰ। ਪਰੇਡ। ਤੋ। ਲਾਬੇ ਕਰ। ਦੇਣਾ। ਜੀ

  • @SarwanSingh-p7g
    @SarwanSingh-p7g 5 หลายเดือนก่อน +4

    Very nice information.

  • @bw8dm
    @bw8dm 5 หลายเดือนก่อน +9

    The Bravest of the brave

    • @jagjeetsinghsudan8648
      @jagjeetsinghsudan8648 4 หลายเดือนก่อน

      Sikhs have shown their bravery in many different Armies irrespective of the nation .

  • @punjjab
    @punjjab 5 หลายเดือนก่อน +3

    ਕਦੇ ਕਿਸੇ ਚੈਨਲ ਤੇ ਸਿੱਖ ਰੈਜੀਮੈਂਟ ਦੀ ਬਹਾਦਰੀ ਬਾਰੇ ਕੋਈ ਗੱਲ ਸੁਣੀ ਨਹੀਂ ਇਹ ਪਹਿਲੀ ਵਾਰ ਸੁਣਿਆ ਇਹਨਾਂ ਦੀ ਬਹਾਦਰੀ ਪਰ ਜਿਹਨਾਂ ਵਾਸਤੇ ਸਿੱਖ ਲੜੇ ਮਰੇ ਉਹ ਇੱਕ ਪ੍ਰੋਗ੍ਰਾਮ ਵੀ ਨਹੀਂ ਕਰਦੇ ਇਹਨਾਂ ਤੇ ਬਸ ਕੈਪਟਨ ਬਿਕਰਮ ਬਤਰਾ ਤੇ ਹੀ ਸਾਰੇ ਪ੍ਰੋਗ੍ਰਾਮ ਹੁੰਦੇ ਆ

  • @sukhdevsinghkhalsa1921
    @sukhdevsinghkhalsa1921 5 หลายเดือนก่อน +4

    ਬਹੁਤ ਕੁਰਬਾਨੀ ਹੈ ਸਿੱਖਾਂ ਦੀ।ਪਰ ਇਸ ਨੂੰ ਅੱਖਾਂ ਤੋਂ ਪਰੋਖੇ ਕੀਤਾ ਜਾ ਰਿਹਾ।15 ਅਗਸਤ ਨੂੰ ਵੀ ਸਿਖਾਂ ਦੀ ਪਰੇਡ ਨੂੰ ਅੱਖੋਂ ਪਰੋਖੇ ਕੀਤਾ ਗਿਆ ਕਿ ਦੁਨੀਆਂ ਸਿੱਖਾਂ ਦੀ ਟੌਹਰ ਵੇਖ ਕਿ ਪ੍ਰਭਾਵਤ ਨ ਹੋਵੇ ।ਹੁਣ ਸਮਾਂ ਆਏਗਾ ਸਿੱਖਾਂ ਦਾ ਜੋਰ ਲੱਗਣਾ ਖਾਲਸਾ ਰਾਜ ਬਣਾਉਣ ਤੇ ।ਇਹ ਕੁਦਰਤੀ ਬਹਾਨਾ ਬਣ ਰਿਹਾ ਹੈ ਕਿ ਖਾਲਸਾ ਰਾਜ ਬਣੇਗਾ ।ਕਹਿਣ ਦੀ ਲੋੜ ਨਹੀਂ ਕਿਸੇ ਨੂੰ ਕੋਈ ਪਤਾ ਨਹੀਂ ਲੱਗਣਾ ਕੀ ਬਣ ਗਿਆ ਹੈ ।ਕੁਰਬੀਆਂ ਜਰੂਰ ਹੋਣਗੀਆਂ ।ਧੰਨਵਾਦ ਜੀ ।

    • @GurdeepsinghDhillon-kn3ol
      @GurdeepsinghDhillon-kn3ol 4 หลายเดือนก่อน

      Vir ji Khalsa ji nirash na hovo a bag guruu Gobind Singh Ji da he eis nu koi ujar nhi sakda 193 vota u n o vich Sade pakh vich ho gaia ne

  • @DaljeetSingh-q6n
    @DaljeetSingh-q6n 4 หลายเดือนก่อน +1

    Daljeeet singh Bhatti waheguru ji ka Khalsa waheguru ji ki Fateh

  • @GurdeepsinghDhillon-kn3ol
    @GurdeepsinghDhillon-kn3ol 4 หลายเดือนก่อน +2

    Parnam shahida de charna vich guruu gobind singh ji aapne chrna vich nivas bakhshan nische kar apni jeet kro deg teg phateh

  • @BajwaBajwa-c9h
    @BajwaBajwa-c9h 4 หลายเดือนก่อน

    Kahlon vir bohot dhanwad . Capt Saab sat Sri akaal bohot vadhia ❤❤❤

  • @jpsingh1764
    @jpsingh1764 4 หลายเดือนก่อน +2

    Jai Hind Jai jawan 🇮🇳 waheguru ji ka Khalsa waheguru ji ki fathe.

  • @jaswinderrandhawa7530
    @jaswinderrandhawa7530 5 หลายเดือนก่อน +15

    ਫੋਜੀ ਸਹਿਬ ਜੀ ਬੇਨਤੀ ਹੈ ਕਿ ਮਾਹਰਾਜੇ ਰਨਜੀਤ ਸਿੰਘ ਦੇ ਰਾਜ ਖੂਸਣ ਤੋਂ ਬਾਅਦ ਜੋ ਗੁਲਾਮੀ ਪੰਜਾਬ ਤੇ ਪਈ ਹੈ ਇਸ ਬਾਰੇ ਕੋਈ ਵਿਚਾਰ ਦੀਓ।

    • @KuldeepSidhu-gk7ve
      @KuldeepSidhu-gk7ve 5 หลายเดือนก่อน +1

      ਰਣਜੀਤ

    • @jpsingh1764
      @jpsingh1764 4 หลายเดือนก่อน +1

      Canada Amrica Australia isi di gulami 😀

    • @HarjinderSINGH-gh6hr
      @HarjinderSINGH-gh6hr 4 หลายเดือนก่อน

      ਵਿਚਾਰ ਨਹੀਂ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਲਈ ਕੁੱਝ ਕਰਨ ਦੀ ਲੋੜ ਹੈ!
      🦁

    • @royalpunjabking9609
      @royalpunjabking9609 4 หลายเดือนก่อน +1

      Kehrri gulami tuci khud gorya di gulami ja k krde

  • @Officialsgurjeetsingh
    @Officialsgurjeetsingh 5 หลายเดือนก่อน +15

    ਫੌਜੀ ਸਾਹਿਬ ਹੁਣ ਞੀ ਖਾਲਸਾ ਰਾਜ ਕਾਇਮ ਕਰਨ ਲਈ ਤੁਹਾਡੇ ਵਰਗੇ ਯੋਧਿਆਂ ਦੀ ਲੋੜ/ਹੈਂ ਇਹੋ ਵੀਰਤਾ ਹੁਣ ਖਲਸਾ ਰਾਜ ਲਈ ਯੋਧੇ ਤਿਆਰ ਕਰੋ/ਤਾ/ਜੋ/

    • @Bakhshishsingh-sn6hh
      @Bakhshishsingh-sn6hh 5 หลายเดือนก่อน +2

      Gurjit. Singh. Toon. He. Eh. Kam. Kiyon. Nahi. Karda. Toon. Sikh. Nahi

    • @ਗੁਰਬੀਰਸਿੰਘ-ਙ5ਵ
      @ਗੁਰਬੀਰਸਿੰਘ-ਙ5ਵ 5 หลายเดือนก่อน

      ਅਸੀ ਤਾ ਕਰ ਹੀ ਰਹੇ ਅਾ ..​@@Bakhshishsingh-sn6hh

    • @tejveergill8189
      @tejveergill8189 4 หลายเดือนก่อน +1

      ਫੂਕ ਛਕਾ ਕੇ ਖੁਰਾ ਖੋਜ ਮਿਟਾ ਦੀਦੇ ਦੇ ਇਹ ਬਾਹਮਣ ਬਾਣੀਆ ਦੇ ਲੂੰਬੜ

  • @gillsabgill444
    @gillsabgill444 4 หลายเดือนก่อน +4

    ਪਰ ਵੀਰ ਜੀ ਇਹ ਕੀ ਗੱਲ ਦੇਸ਼ ਵਿਚ ਜੁਤੀਆ ਵੀ ਸਤ ਤੋ ਵੱਧ ਸਿੱਖਾ ਨੂੰ ਹੀ ਵਜ ਰਹੀਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਸਾਡੇ ਦੀ ਹੋ ਰਹੀ ਏ ਕੀ ਉਹ ਇਸ ਲਈ ਹੋ ਰਹੀਆ ਕਿ ਅਸੀ ਬਹਾਦਰ ਬਹੁਤ ਹਾ ਜਵਾਬ ਜਰੂਰ ਦਿਉ ਜੀ

    • @BalvinderSingh-bb1ho
      @BalvinderSingh-bb1ho 4 หลายเดือนก่อน

      ਸਾਨੂੰ ਕੋਈ ਛਿੱਤਰ ਨਹੀ ਮਾਰ ਸਕਦਾ ਜੇ ਸਾਡੇ ਆਪਨੇ ਸਹੀ ਹੋਣ

  • @harvelsingh3088
    @harvelsingh3088 4 หลายเดือนก่อน +2

    waheguru ji charhdikla bakshe

  • @kulwindermander1721
    @kulwindermander1721 5 หลายเดือนก่อน +5

    Salute a Singh Sorma nu

  • @SukhwinderSingh-uz2ln
    @SukhwinderSingh-uz2ln 4 หลายเดือนก่อน +2

    ਜੰਗ ਵੇਲੇ ਹੀ ਸਿੱਖ ਚੇਤੇ ਆਉਂਦੇ ਆ

  • @KulwantSingh-ng7of
    @KulwantSingh-ng7of 5 หลายเดือนก่อน +3

    Great Regt Sikh

  • @gurpalsingh5388
    @gurpalsingh5388 4 หลายเดือนก่อน +2

    Weheguru chardi kala rakhe kom te

  • @GurdeepSingh-ou8mw
    @GurdeepSingh-ou8mw 5 หลายเดือนก่อน +2

    Waheguru ji waheguru ji waheguru ji waheguru ji waheguru ji

  • @GurpreetSingh-nh6mm
    @GurpreetSingh-nh6mm 5 หลายเดือนก่อน +3

    I proud of 8 SIKH CHARDHI KALA BN

  • @kamalkaran2165
    @kamalkaran2165 5 หลายเดือนก่อน +1

    ਬਹੁਤ ਵਧੀਆ

  • @rpsarora9187
    @rpsarora9187 5 หลายเดือนก่อน +3

    Veerji Waheguru ji❤

  • @JagdishSingh-zi7sw
    @JagdishSingh-zi7sw 4 หลายเดือนก่อน +1

    Sikh Regiment Zindabad Jagdish Singh

  • @harryharinder4438
    @harryharinder4438 4 หลายเดือนก่อน

    ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਨੇਂ ਇਕ ਇਸ ਤਰ੍ਹਾ ਦੀ ਕੌਮ ਖੜੀ ਕਰ ਛੱਡੀ ਹੈ ਜਿੱਸ ਦਾ ਕੋਈ ਮੁਕਾਬਲਾ ਨਹੀ, ਧੰਨ ਹੈ ਧੰਨ ਹੈ ਕਲਗੀਧਰ ਦਸ਼ਮੇਸ਼ ਪਿੱਤਾ ਤੂੰ ਧੰਨ ਹੈ ਤੂੰ ਧੰਨ ਹੈ ਮੇਰੇ ਕੋਲ਼ ਕੋਈ ਸ਼ਬਦ ਨਹੀ ਲਿੱਖਣ ਲਈ ਬੱਸ ਤੂੰ ਧੰਨ ਧੰਨ ਧੰਨ ਹੈ

  • @ਗੁਰਬੀਰਸਿੰਘ-ਙ5ਵ
    @ਗੁਰਬੀਰਸਿੰਘ-ਙ5ਵ 5 หลายเดือนก่อน +5

    ਿੲਹ ਭਾਰਤੀ ਚਵਲ ਫੌਜ ਨੇ ਸ਼੍ਰੀ ਦਰਬਾਰ ਸਾਹਿਬ ਚ ਟੈਕ ਚੜਾੲੇ...ਪਰ ਗੁਰੂ ਦਾ ਖਾਲਸਾ ਟਿਸੀ ਵਾਲਾ ਜਰਨਲ ਸਿੱਟ ਲੈਦਾ..

  • @sukhwantsingh1043
    @sukhwantsingh1043 4 หลายเดือนก่อน

    Proud to be a Sikh.

  • @PargatSingh-qr5xz
    @PargatSingh-qr5xz 5 หลายเดือนก่อน +3

    ਮੇਰਾ ਪਾਪਾ ਸੀ 8 ਸਿੱਖ ਰੇਜਮੈਟ ਚ 1962 ਭਾਰਤ ਪਾਕਿਸਤਾਨ ਜੰਗ ਲੜੀ ਸੀ ਓਸਨੇ😢

  • @Gurjantsingh-hk5xr
    @Gurjantsingh-hk5xr 5 หลายเดือนก่อน +1

    Good 👍

  • @Harmeet_dhillon
    @Harmeet_dhillon 5 หลายเดือนก่อน +7

    ਮੇਰੇ ਪ੍ਰੀਵਾਰ ਦੇ 4 ਮੈਂਬਰ ਫੌਜ ਵਿੱਚ ਨੌਕਰੀ ਕਰ ਚੁੱਕੇ ਹਨ ਸਲੂਟ ਇੰਡੀਅਨ ਆਰਮੀ

  • @JitSingh-wf6ef
    @JitSingh-wf6ef 4 หลายเดือนก่อน

    A fearless community, Guru Ke SINGH

  • @sodhisodhi7815
    @sodhisodhi7815 4 หลายเดือนก่อน

    DhanDhanShreeGuruGobindSinghJi

  • @asg7858
    @asg7858 5 หลายเดือนก่อน +5

    Es sabandhi sikh regiments de hor faujiya di intrview v zarur lao

  • @gurshabadguraya4284
    @gurshabadguraya4284 5 หลายเดือนก่อน +1

    ਬਹੁਤ ਵਦੀਆ ਜੀ । ਪਰ ਸਾਡੇ ਏਅਰ ਫੋਰਸ ਨੂੰ ਇਹ ਟਾਸਕ ਦਿੰਦੇ ਤਾਂ ਕੀ ਸਾਡੀ ਫ਼ੌਜ ਦੇ ਜਵਾਨ ਬੱਚ ਜਾਂਦੇ। 5,7 ਗੌਲਿਆ ਦੇ ਅਟੈਕ ਜਹਾਜ ਰਾਹੀਂ ਕਾਰਗਿਲ ਤੇ ਸੁੱਟਦੇ ਤਾਂ ਸਭ ਪਾਕਿਸਤਾਨੀ ਭੱਜ ਜਾਂਦੇ ।ਪਰ ਸਿਆਸੀ ਪਾਰਟੀਆਂ ਛੋਟੀ ਜੰਗ ਨੂੰ ਵੱਡਾ ਬਣਾਕੇ ਦਸਦੇ ਕਿ ਦੇਸ਼ ਦੇ ਲੋਕ ਸਾਨੂੰ ਵੋਟਾਂ ਪਾਉਣ।

  • @ManjeetKaur-j7n
    @ManjeetKaur-j7n 4 หลายเดือนก่อน

    Waheguru ji 🙏🙏🙏🙏🙏

  • @hargunneetsingh3430
    @hargunneetsingh3430 4 หลายเดือนก่อน

    Waheguru ji

  • @sahibjatyani8241
    @sahibjatyani8241 4 หลายเดือนก่อน +1

    A akalpurakh dashmesh pita Shri guru gobind Singh Ji Di khalsa fouj AA Bai ji

  • @Jasbirsingh-f5n
    @Jasbirsingh-f5n 4 หลายเดือนก่อน

    Sikh reng ment jindabad

  • @zubirali4876
    @zubirali4876 5 หลายเดือนก่อน +1

    SINGH IS KINGH,,, ALWAYS 💪💪💪👏👏👏

  • @RajinderKaur-v4z
    @RajinderKaur-v4z 5 หลายเดือนก่อน +1

    Proud of Sikh army

  • @RajinderKaur-v4z
    @RajinderKaur-v4z 5 หลายเดือนก่อน +1

    Sikh army jindabad jindabad ❤❤❤❤❤❤❤❤❤❤❤❤

  • @DhalwinderSingh-b8f
    @DhalwinderSingh-b8f 5 หลายเดือนก่อน +1

    Good

  • @gursangtsingh5236
    @gursangtsingh5236 5 หลายเดือนก่อน +1

    L NK Gursangat singh love you too 🎉🎉🎉

  • @darbarasingh5346
    @darbarasingh5346 5 หลายเดือนก่อน +2

    waheguru g sadi Sikh kom nu chardikla Klan ch rakhyuo g

  • @KamaljitBesil
    @KamaljitBesil 5 หลายเดือนก่อน +2

    I am proud of India

  • @BalwantSingh-lq4iw
    @BalwantSingh-lq4iw 4 หลายเดือนก่อน

    Saloot sahab ji Ex sarvice main Balwant Singh

  • @balvirslnghsahokesingh7446
    @balvirslnghsahokesingh7446 5 หลายเดือนก่อน +4

    ਬਿਲਕੁਲ ਜੀ,,,,,,, ਅਸਲ ਵਿੱਚ ਪਾਕਿਸਤਾਨ ਵਿੱਚ ਵੀ ਸਿੱਖ ਰੈਜੀਮੈਂਟ ਹੈ ਜੀ।

  • @amritpalsinghpajwal
    @amritpalsinghpajwal 4 หลายเดือนก่อน

    Waheguru ji ki mehar

  • @piarasingh6138
    @piarasingh6138 4 หลายเดือนก่อน

    ਸਿੱਖ ਰੇਜਿਮੇੰਟ ਦਾ ਤਾਂ ਨਾਮ ਹੀ ਨਹੀਂ ਲੈਂਦੇ ਕਰਗਲ ਦੀ ਲੜਾਈ ਬਾਰੇ!

  • @rajaislam9126
    @rajaislam9126 4 หลายเดือนก่อน +2

    Pakistan army Zinda baad sir ❤❤❤❤

  • @HitechPunjabifamily
    @HitechPunjabifamily 4 หลายเดือนก่อน

    Va ji mazbi sikho kamal karti

  • @BajwaBajwa-c9h
    @BajwaBajwa-c9h 4 หลายเดือนก่อน

    Sukar aa kise ne te sikha di bahadri bare dasia .baki jinia v movie Bania han kite v jikaar nahi karde. Good

  • @Therealliononearth
    @Therealliononearth 5 หลายเดือนก่อน +1

    Bole so nihaaaallllll.....
    Sat shri akaaalllllll......

  • @ManjitSingh-wz7hr
    @ManjitSingh-wz7hr 5 หลายเดือนก่อน +2

    Ah sun lavo akhauti siv saniko ,sikh sardaran diyan kurbaniya.

  • @gyansimran
    @gyansimran 5 หลายเดือนก่อน +1

    ਸਾਡੇ ਪ੍ਰੀਵਾਰ ਦੇ ਚਾਰ ਮੈਂਬਰ ਫੌਜੀ ਨੇ ਸਾਨੂੰ ਦੇਸ਼ ਭਗਤੀ ਸਿਖਾਉਂਦੇ ਨੇ ਆਹ ਨਿੱਕਰਧਾਰੀ

    • @tejveergill8189
      @tejveergill8189 4 หลายเดือนก่อน

      ਫੂਕ ਛਕਾ ਕੇ ਖੁਰਾ ਖੋਜ ਮਿਟਾ ਦੀਦੇ ਦੇ ਇਹ ਬਾਹਮਣ ਬਾਣੀਆ ਦੇ ਲੂੰਬੜ

  • @PritamSingh25800
    @PritamSingh25800 4 หลายเดือนก่อน

    Vaheguru ji ka Khalsa Vaheguru ji ki Fateh xhav Pps Sorkha khurd Alwar Rajasthan X Army Hav Pritam Singh

  • @Exdarbarasingh-xh9xz
    @Exdarbarasingh-xh9xz 5 หลายเดือนก่อน +1

    GURO JI.DI NEARI FOUJ.DEG TEG.FTEH WAHE GURO JI

  • @MehardeepSingh-k5g
    @MehardeepSingh-k5g 5 หลายเดือนก่อน

    Why national media doesn’t make PODCAST OF SUCH PEOPLE

  • @ParamjitSinghdeo-ij9mr
    @ParamjitSinghdeo-ij9mr 4 หลายเดือนก่อน +1

    Sikh means tiger

  • @MohanSingh-j4h
    @MohanSingh-j4h 5 หลายเดือนก่อน

    Janab app ne jerdea babm chala oh daso savarthi lokho se bahlcho waheguru ji

  • @PritamSingh25800
    @PritamSingh25800 4 หลายเดือนก่อน

    Sahida Da Hemesa Sir Te Pahera Hai

  • @jabarjangsinghbrar5303
    @jabarjangsinghbrar5303 4 หลายเดือนก่อน

    8 ਸਿੱਖ ਨੇ ਹੀ ਕਾਰਗਿਲ ਫਤਿਹ ਕੀਤੀ ਪਰ ਕਰਨਲ

    • @jabarjangsinghbrar5303
      @jabarjangsinghbrar5303 4 หลายเดือนก่อน

      Sp Singh ਆਪਣੀ ਅਕਲ ਦਾ ਇਸਤੇਮਾਲ ਸਹੀ ਢੰਗ ਨਾਲ ਪੇਸ਼ ਨਹੀਂ ਕਰ ਸਕਿਆ

  • @narindersingh6785
    @narindersingh6785 5 หลายเดือนก่อน +1

    Singh is kings

  • @jogasingh1518
    @jogasingh1518 5 หลายเดือนก่อน +1

    ਸਾਡੇ ਗੁਰੂ ਘਰ ਤਬਾਹ ਕਰ ਦਿੱਤੇ 1984 ਵਿੱਚ ਸਾਨੂੰ ਕਿ ਮਿਲਿਆ ਭਾਰਤ ਤੋ

    • @tejveergill8189
      @tejveergill8189 4 หลายเดือนก่อน

      ਫੂਕ ਛਕਾ ਕੇ ਖੁਰਾ ਖੋਜ ਮਿਟਾ ਦੀਦੇ ਦੇ ਇਹ ਬਾਹਮਣ ਬਾਣੀਆ RSS ਦੇ ਲੂੰਬੜ ,

  • @PritamSingh25800
    @PritamSingh25800 4 หลายเดือนก่อน

    Vaheguru ne Aapne khalse Di Lajpat Hemesa Rakhada Hai

  • @surinderpalsingh4600
    @surinderpalsingh4600 4 หลายเดือนก่อน

    ਹੌਸਲੇ ਬੁਲੰਦ ਕਰਨ ਵਾਲੀ ਵਾਰਤਾਲਾਪ.
    Jug jug ਜੀਓ ਪਿਆਰੇ ਜੀਓ

  • @kakasembhi
    @kakasembhi 5 หลายเดือนก่อน

    Ji ha joginder singh ji da but kcheria lagya hoyea ❤❤

  • @SagarMehta-zn5gc
    @SagarMehta-zn5gc 5 หลายเดือนก่อน +8

    Ehi Bharti fauj Sri Harmandir Sahib te hamla kardi aa udo tuc 1984 Ch hamle da virodh kyu nhi Kita

    • @tejveergill8189
      @tejveergill8189 4 หลายเดือนก่อน

      ਫੂਕ ਛਕਾ ਕੇ ਖੁਰਾ ਖੋਜ ਮਿਟਾ ਦੀਦੇ ਦੇ ਇਹ ਬਾਹਮਣ ਬਾਣੀਆ RSS ਦੇ ਲੂੰਬੜ ,

  • @jiwansinghazrot7567
    @jiwansinghazrot7567 5 หลายเดือนก่อน

    bhai sahab tusi foto sikhli Regt da lagya hai. ( sikh Regt. da bahi) sikh Regt de. dastar da Rang laal hunda hai)

  • @mohanaujlainfotainmentlive7422
    @mohanaujlainfotainmentlive7422 4 หลายเดือนก่อน

    ਸੰਨ 1843 ਵਿੱਚ ਪੰਜ ਦਰਿਆਵਾਂ ਦੀ ਧਰਤੀ ਦੇ ਜਾਏ ਫਰੰਗੀਆਂ ਦੇ ਗੁਲਾਮ ਹੌ ਜ਼ੁਲਮ ਸਹਾਰਦੇ!!?
    1947 ਵਿੱਚ ਫਰੰਗੀਆਂ ਤੇ ਗਾਂਧੀ ਜਿਨਾਹ ਗੁਜਰਾਤੀਆ ਹੱਸਦੇ ਵੱਸਦੇ ਪੰਜਾਬੀਆਂ ਦੇ ਪੰਜਾਬ ਤੇ ਬੰਗਾਲ ਨੂੰ ਵੰਡ ਕੇ ਮਜਬ ਅਧਾਰਿਤ ਮੁਲਕ ਬਣਾਂਗੇ !!!?
    ਪੰਜਾਬੀ ਸਿੱਖ ਤੇ ਪੰਜਾਬੀ ਪਠਾਣ ਦੌਨੌ ਬਹਾਦਰ ਕੌਮਾਂ ਇਕੱਠੀਆਂ ਨਾ ਰਹਿਣ ਡੂੰਘੀ ਡੀਪ ਸਟੇਟ ਨੀਤੀ ਦਾ ਖਰੜਾ ਸੀ।

  • @DavinderpalSingh-ze1cm
    @DavinderpalSingh-ze1cm 5 หลายเดือนก่อน +1

    Singh khalsa guru Gobind Sijgh ji di saaji fauj da mukabla karan da Honsla Koi fauj nahi kar sakdi.guru Fateh

  • @HarmanDhillon-r5r
    @HarmanDhillon-r5r 4 หลายเดือนก่อน

    ਫੋਜੀਓ ਦੇਸ de ਝੰਡੇ ਦਾ ਰੰਗ ਵੀ ਬਸੰਤੀ ਕਰਵਾ ਲਓ ਗੁਰਦਵਾਰਿਆ ਵਿਚ ਤਾਂ ਬਸੰਤੀ ਰੰਗ ਦਾ ਨਸ਼ਾਨ ਸਾਹਿਬ ਚੜਾਹ ਲਿਆ

  • @balvindersandhar4657
    @balvindersandhar4657 4 หลายเดือนก่อน

    ਕਿਸ ਗੱਲ ਲ਼ਈ ਬਹਾਦਰ ਨੇ ਦੂੱਜਿਆਂ ਲ਼ਈ ਲੜਦੇ ਰਹੇ ਆਪਨਾ ਦੇਸ਼ ਤਾਂ ਬਣਾ ਨਹੀ ਸਕੇ ਜਦੋ ਟਰੇਨ ਵਿਚੋ ਲਾਹ ਕਿ 300ਫੌਜੀਆਂ ਨੂੰ ਜਿੰਦਾ ਜਲਾ ਦਿੱਤਾ ਸੀ ਉਦੋ ਕਿੱਥੇ ਗ਼ਈ ਸੀ ਇਨਾਂ ਦੀ ਬਹਾਦਰੀ ਐਮੇ ਗੱਪਾਂ ਨਾ ਮਾਰਿਓ ਕਰੋ ਗੁਲਾਮਾਂ ਦੇ ਵੀ ਗੁਲਾਮ