How Sikh Established Khalsa Raj By Fighting Three Great Powers- Mughals, Afghans & Marathas?

แชร์
ฝัง
  • เผยแพร่เมื่อ 10 ก.พ. 2025
  • During the International Sikh Convention, held on 15 September 2024 by the Sikh Federation UK to mark its 40th foundation day, Bhai Amarjit Singh from USA shared his views with the Sangat, stating that the "Khalsa Raj," once a global power that expanded its territory and ruled justly in accordance with Khalsa principles, was dismantled through British betrayal. Subsequently, Khalsa supporters were imprisoned and executed. The Sikhs faced severe trials during the 1947 partition, and in 1984, the Indian government's assault on Sri Akal Takht Sahib was a display of cruelty. To this day, the Indian government periodically targets and martyr supporters of the Sikh state worldwide. The question arises: How are foreign governments backing the Indian government? It is crucial for Sikhs to contemplate their course of action to secure their rights and the Khalsa Raj. Listen this and share with others.
    #punjab #singh #sikhsiyasat #audiobooks #history #akaltakthsahib #punjabi #sgpc #world #punjabpolitics #students #education #people #media #socialmedia #india
    ---- ---- ---- ----
    📣 Join Membership of Sikh Siyasat's TH-cam Channel to Listen Audiobooks and Support Sikh Siyasat Media -- bit.ly/joinSik...
    #punjab #singh #sikhsiyasat #audiobooks #history #akaltakthsahib #punjabi #sgpc #world #punjabpolitics #students #education #people #media #socialmedia #india
    ---- ---- ---- ----
    📱 INSTALL OUR OFFICIAL APP:-
    ✅ Get Sikh Siyasat App for iPhone from Apple App Store - bit.ly/sikhsiy...
    ✅ Get Sikh Siyasat App for Android from Google Play Store - bit.ly/sikhsiy...
    ---- ---- ---- ----
    🎧📚 Get Sikh Siyasat App to Listen to Sikh and Punjabi Audio Books.
    👉🏾 Get Our App Now - bit.ly/SikhSiy...
    ---- ---- ---- ----
    ♻️ JOIN US ON SOCIAL MEDIA:-
    ✅ Like Sikh Siyasat's Facebook Page - / sikhsiyasatnews
    ✅ Follow Sikh Siyasat on Twitter - / sikhsiyasat
    ✅ Follow Sikh Siyasat on Instagram - / sikhsiyasat
    ✅ Subscribe Sikh Siyasat's TH-cam Channel - / sikhsiyasat
    ---- ---- ---- ----
    🌏 OUR WEBSITES: -
    🌐 News & Views in English - sikhsiyasat.net
    🌐 News & Videos in Punjabi - sikhsiyasat.info
    🌐 Videos and Multimedia - sikhsiyasat.com
    ---- ---- ---- ----
    🔰 Join Our Telegram Channel:-
    ❇️ Join Sikh Siyasat's Official Telegram Channel - t.me/sikhsiyasat
    ---- ---- ---- ----
    🔰 Join Us on WhatsApp:-
    👉🏾 Step 1:- Save Our WhatsApp Number +918556067689 to Your Phone Contacts.
    👉🏾 Step 2:- Send Us Your Name via WhatsApp Message.
    ❇️ Send Us A WhatsApp Message Now - wa.me/91855606...
    ---- ---- ---- ----
    Visit Our Online 📚 Books Shop
    (We deliver 📚 Books Globally)
    ✅ Order 📚 Books from Sikh Siyasat via WhatsApp:- wa.me/c/918968...
    ---- ---- ---- ----
    Order Products from Sikh Siyasat's TH-cam+Spreadshirt Store:
    ✅ Visit our store now to order products - / @sikhsiyasat
    ---- ---- ---- ----
    🙏🏽 Share Your Feedback:-
    📬 via email - news@sikhsiyasat.net
    👤 via Facebook Messenger - m.me/sikhsiyasat
    📟 via WhatsApp - wa.me/91855606...
    ---- ---- ---- ----

ความคิดเห็น • 188

  • @Jupitor6893
    @Jupitor6893 4 หลายเดือนก่อน +35

    ਅਜ ਦੁਬਾਰਾ ਸਰਦਾਰ ਅਮਰਜੀਤ ਸਿੰਘ ਜੀ ਨੂੰ ਸੁਣ ਰਹੈ ਹਾਂ। ਬਹੁਤ ਸੂਝ-ਬੂਝ ਨਾਲ ਜਾਣਕਾਰੀ ਦੇ ਰਹੈ ਹਨ🙏

  • @GurumeetSingh-yj1lp
    @GurumeetSingh-yj1lp 4 หลายเดือนก่อน +27

    ਡਾਕਟਰ ਸਾਹਿਬ ਜੀ ਬਹੁਤ ਹੀ ਵਧੀਆ ਵਿਚਾਰ ਆਪ ਜੀ ਨੇ ਬਹੁਤ ਥੋੜੇ ਸਮੇਂ ਦੇ ਵਿੱਚ ਏਡੇ ਵੱਡੇ ਵਾਕਿਆਂ ਨੂੰ ਸਿੱਖ ਸੰਗਤਾਂ ਦੇ ਸਾਹਮਣੇ ਰੱਖਿਆ ਹੈ ਅਤੇ ਸਾਨੂੰ ਇੱਕ ਮੁੱਠ ਹੋਣ ਦੀ ਬਹੁਤ ਜਰੂਰਤ ਹੈ ਗੁਰੂ ਕਿਰਪਾ ਕਰੇ ਜਿਹੜੀਆਂ ਸਾਡੇ ਕੁਝ ਲੀਡਰਾਂ ਦੇ ਕੋਲੋਂ 47 ਵੇਲੇ ਗਲਤੀਆਂ ਹੋਈਆਂ ਉਹਨਾਂ ਦਾ ਖਮਿਆਜਾ ਕੌਮ ਨੇ ਬਹੁਤ ਜਿਆਦਾ ਭਰਿਆ ਹੈ ਹੁਣ ਕਿਤੇ ਸਾਡੀ ਲੀਡਰਸ਼ਿਪ ਇਹ ਧੋਖਾ ਨਾ ਖਾ ਜਾਵੇ ਜੇ ਹੁਣ ਧੋਖਾ ਖਾ ਗਏ ਤੇ ਸਾਡੀ ਹੋਂਦ ਫਿਰ ਖਤਰੇ ਵਿੱਚ ਪੈ ਜਾਵੇਗੀ ਧੰਨਵਾਦ ਇਕ ਛੋਟੀ ਜਿਹੀ ਬੇਨਤੀ ਡਾਕਟਰ ਸਾਹਿਬ ਕਿ ਜਿਹੜੀ ਅੰਗਰੇਜ਼ਾਂ ਅਤੇ ਸ਼ੇਰੇ ਪੰਜਾਬ ਦੀ ਸੰਧੀ ਰੋਪੜ ਵਾਲੀ 1831 ਚ ਹੋਈ ਸੀ ਦੂਸਰੀ ਬੇਨਤੀ ਕਿ ਇਹੋ ਜਿਹੇ ਇਕੱਠ ਦੇ ਵਿੱਚ ਸਰਦਾਰ ਅਤਿੰਦਰ ਪਾਲ ਸਿੰਘ ਜੀ ਪਟਿਆਲੇ ਤੋਂ ਅਤੇ ਡਾਕਟਰ ਸੁਖਪ੍ਰੀਤ ਸਿੰਘ ਜੀ ਉਧੋਕੇ ਵਰਗੇ ਵਿਦਵਾਨਾਂ ਦੀ ਵੀ ਹਾਜਰੀ ਹੋਣੀ ਬਹੁਤ ਜਰੂਰੀ ਹੈ

  • @ਸੱਚਦੀਅਵਾਜ਼-ਤ9ਣ
    @ਸੱਚਦੀਅਵਾਜ਼-ਤ9ਣ 4 หลายเดือนก่อน +74

    ਸਾਰੇ ਮੁੱਧਿਆਂ ਦਾ ਇੱਕੋ ਇੱਕ ਹੱਲਃ- ਖਾਲਸਾ ਰਾਜ
    ਜ਼ਰੂਰ ਅਤੇ ਛੇਤੀ ਆ ਰਿਹਾ ਹੈ
    ਸਾਰੇ ਸਾਥ ਦੇਣ ਜੀ

    • @Fun836
      @Fun836 4 หลายเดือนก่อน +7

      ਭਾਰਤ ਸਰਕਾਰ ਨਾਲ ,ਵੱਖਰੇ ਦੇਸ਼ ਖਾਲਿਸਤਾਨ ਬਾਰੇ,ਟੇਬਲ ਟਾਕ ਕਰਣ ਲਈ ਪੰਜ ਸਿੰਘ ਤਿਆਰ ਕਰੋ॥

    • @TheKingHunter8711
      @TheKingHunter8711 4 หลายเดือนก่อน +3

      ❤✅️

    • @DAKU-DAKU
      @DAKU-DAKU 2 หลายเดือนก่อน

      Pela sare sikha nu kathe karna pau fer gal banu comment karan nal kuch nhi hona

  • @golewaliagill4088
    @golewaliagill4088 4 หลายเดือนก่อน +14

    ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ

  • @manindersinghkhalsa2488
    @manindersinghkhalsa2488 4 หลายเดือนก่อน +21

    ਅਜੋਕੇ 90% ਸਿੱਖ ਗੁਰੂ ਦੇ ਸਿਧਾਂਤ ਤੋਂ ਮੁਨਕਰ ਹਨ
    ਗੁਰੂ ਦੀ ਸਿੱਖਿਆ ਤੋਂ ਬਿਲਕੁਲ ਉਲਟ ਚੱਲਣ ਵਾਲੇ ਹਨ
    ਕਿਰਦਾਰਾਂ ਦੀ ਗਿਰਾਵਟ ਦਾ ਸਿਖ਼ਰ ਹੈ

    • @TheKingHunter8711
      @TheKingHunter8711 4 หลายเดือนก่อน +12

      Waheguru Ji 🙏🏻
      ਹਨੇਰੀ ਰਾਤ ਤੋਂ ਬਾਅਦ ਹੀ ਸਵੇਰਾ ਹੁੰਦਾ ਹੈ, ਏਸੇ ਤਰਾਂ ਏਸ ਗਿਰਾਵਟ ਤੋਂ ਬਾਅਦ ਹੀ ਸਿੱਖਾਂ ਦੇ ਕਿਰਦਾਰ ਸਿਖਰ ਵੱਲ ਨੂੰ ਜਾਣਗੇ, ਜਾਣੇ ਸ਼ੁਰੂ ਸੋ ਚੁੱਕੇ ਹਨ ਜੀ 🙏🏻

    • @jugjagsingh6108
      @jugjagsingh6108 4 หลายเดือนก่อน +2

      👍👍👍​@@TheKingHunter8711

    • @JaspalSingh-zb3sp
      @JaspalSingh-zb3sp 4 หลายเดือนก่อน

      No No Tarntarn. Faridkot agjapil

  • @HSsingh741
    @HSsingh741 4 หลายเดือนก่อน +9

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਡਾਕਟਰ ਅਮਰਜੀਤ ਸਿੰਘ ਜੀ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ।

  • @JaswantSingh-te9xt
    @JaswantSingh-te9xt 4 หลายเดือนก่อน +20

    ਵਾਹਿਗੁਰੂਵਾਹਿਗੁਰੂ ਮਿਹਰ ਭਰਿਆ ਹੱਥ ਖਾਲਸਾ ਦੇ ਸਿਰ ਤੇ ਰਖੇ।ਖਾਲਸਾ ਹਲੇਮੀ ਰਾਜ ਕਾਇਮ ਕਰੇ।

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 4 หลายเดือนก่อน +62

    ਰਾਜ ਕਰੇਗਾ ਖਾਲਸਾ ।

  • @kuldeepkaur7351
    @kuldeepkaur7351 4 หลายเดือนก่อน +22

    ਭਾਈ ਮਹਾਰਾਜ ਸਿੰਘ ਜੀ ਨੇ 1857 ਵਿਚ ਵਿਦਰੋਹ ਹਿੱਸਾ ਲਿਆ ਸੀ 😢 😢 ਪਰ ਪੰਜਾਬ ਦੀ ਬਦਕਿਸਮਤੀ 😢 😢 ਪਟਿਆਲਾ ਨਾਭਾ ਜੀਦ ਅਤੇ ਕਪੂਰਥਲਾ ਦੇ ਮਹਾਰਾਜਿਆਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ

    • @satwantsingh1319
      @satwantsingh1319 4 หลายเดือนก่อน

      What's year 1857 Or any other year?🎉🎉🎉

    • @satwantsingh1319
      @satwantsingh1319 4 หลายเดือนก่อน

      Waheguru

    • @satwantsingh1319
      @satwantsingh1319 4 หลายเดือนก่อน

      Waheguru

    • @narvir_4966
      @narvir_4966 4 หลายเดือนก่อน

      I want to know about bhai Maharaj

    • @kuldeepkaur7351
      @kuldeepkaur7351 3 หลายเดือนก่อน +1

      @@narvir_4966 ਭਾਈ ਮਹਾਰਾਜ ਸਿੰਘ ਬਾਰੇ History of modern India.. ਦੀਆ ਕਿਤਾਬਾਂ ਪੁਰਾਣੀਆਂ ਵਿਚੋਂ ਪੰਜਾਬ ਦੀ history ਪੜੋ ਉਸ ਵਿੱਚ ਡਿਟੇਲ ਮਿਲ ਜਾਵੇਗੀ... 1857 A. D. ਦੇ ਸਮੇਂ ਅੰਗਰੇਜ਼ਾਂ ਖਿਲਾਫ ਭਾਰਤੀ ਰਿਆਸਤਾਂ ਨੇ ਵਿਦਰੋਹ ਕੀਤਾ ਸੀ... ਪੰਜਾਬ ਵਿੱਚ ਸਿਰਫ ਭਾਈ ਮਹਿਰਾਜ ਸਿੰਘ ਨੇ ਹੀ ਵਿਦਰੋਹ ਕੀਤਾ ਸੀ

  • @ManjitKaur-fg9iy
    @ManjitKaur-fg9iy 4 หลายเดือนก่อน +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ । ਚੜ੍ਹਦੀ ਕਲਾ ਜੀ ਚੜ੍ਹਦੀ ਕਲਾ

  • @SukhvirSidhu-t5s
    @SukhvirSidhu-t5s 4 หลายเดือนก่อน +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @kulwantsingh3183
    @kulwantsingh3183 4 หลายเดือนก่อน +6

    ਖਾਲਸਾ ਜੀ ਡਾਕਟਰ ਅਮਰਜੀਤ ਸਿੰਘ ਜੀ ਜੀ ਅਤੇ ਹੋਰ ਸੂਰਬੀਰ ਜੋਧਿਆਂ ਵੀਰਾਂ ਦੀ ਅਣਥੱਕ ਮਿਹਨਤ ਸਦਕਾ ਅੱਜ ਸਿੱਖ ਕੌਮ ਆਪਣੇ ਅਜ਼ਾਦੀ ਦੇ ਨਿਸ਼ਾਨੇ ਦੇ ਬਹੁਤ ਨੇੜੇ ਪੁੱਜ ਗਈ ਹੈ ਜੀ ਵਾਹਿਗੁਰੂ ਸਾਹਿਬ ਜੀ

  • @Universal-7797
    @Universal-7797 4 หลายเดือนก่อน +10

    Very good information about our lost Khalsa Raj! Thank you!!

    • @sikhsiyasat
      @sikhsiyasat  4 หลายเดือนก่อน +1

      🙏🏽

  • @raisaab5458
    @raisaab5458 4 หลายเดือนก่อน +13

    ਵਾਹਿਗੁਰੂ ਜੀ ਮੇਹਰ ਕਰਨ ਸਿੱਖ ਕੌਮ ਤੇ

  • @rajveersinghrai6253
    @rajveersinghrai6253 4 หลายเดือนก่อน +8

    Very good information

  • @AmritPal-rn4iw
    @AmritPal-rn4iw 4 หลายเดือนก่อน +2

    ਡਾਕਟਰ ਸਾਹਿਬ ਬੜੇ ਹੀ ਸੁਲਝੇ ਅਤੇ ਸਿਆਸਤ, ਧਾਰਮਿਕ ਮਾਮਲਿਆਂ ਵਿੱਚ ਸੋਝੀ ਰੱਖਦੇ ਹਨ।ਇਹੋ ਜਿਹੇ ਪੰਜਾਬ ਦੀ ਅਜ਼ਾਦੀ ਵਾਰੇ ਪ੍ਰੈਕਟਿਕਲ ਵੇਰਵਿਆਂ ਦੁਆਰਾ ਸਮਝਾਉਣ ਦਾ ਬਾ ਖੂਬੀ ਜਤਨ ਕੀਤਾ ਹੈ,ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਲੋੜੀਂਦਾ ਯੋਗ ਦਾਨ ਪਾਇਆ ਜਾਵੇ। ਧੰਨਵਾਦ ਜੀ।

  • @tonysingh3343
    @tonysingh3343 4 หลายเดือนก่อน +24

    ⚔️ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾਂ ਕੋਏ ⚔️
    ⚔️ਖ਼ਾਲਿਸਤਾਨ ਜ਼ਿੰਦਾਬਾਦ⚔️ 🦅🙏🏻🙏🏻

  • @manjotsinghkhalsa5912
    @manjotsinghkhalsa5912 4 หลายเดือนก่อน +10

    ❤ਵਾਹਿਗੁਰੂ ਜੀ ❤

  • @MandeepSingh-nn5pz
    @MandeepSingh-nn5pz 4 หลายเดือนก่อน +8

    🙏💐

  • @RodiiLebnon
    @RodiiLebnon 4 หลายเดือนก่อน +36

    ਡਟੇ ਰਹੋ ਖਾਲਿਸਤਾਨ ਬਣ ਕੇ ਰਹੇਗਾ

  • @darbarasingh1586
    @darbarasingh1586 4 หลายเดือนก่อน +4

    ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।
    ਆਪ ਸੱਭ ਸਤਿਕਾਰਯੋਗ ਹਸਤੀਆਂ ਨੂੰ ਹੱਥ ਜੋੜ ਕੇ ਬੇਨਤੀਆਂ ਹੈ ਕਿ ਬੋਹਤ ਚੰਗਾ ਹੈ ਕਿ ਨਵੀਂ ਪੀੜ੍ਹੀ ਨੂੰ ਬਾਗਡੋਰ ਤੁਸੀਂ ਫੜਾਈ ਹੈ, ਪਰ ਸਲਾਹਕਾਰਾਂ ਦੇ ਤੋਰ ਤੇ, ਇਹਨਾਂ ਓਪਰ ਨਿਗਰਾਨੀ ਤੋਰ ਤੇ ਵੀ ਕਮੇਟੀ ਹੋਣੀ ਚਾਹੀਦੀ ਹੈ, ਤਾਂ ਜੋ movement ਸਹੀ ਦਿਸ਼ਾ ਵੱਲ ਚੱਲਦੀ ਰਹੇ ਤੇ ਅਸੀਂ ਆਪਣੀ ਮੰਜ਼ਿਲ ਨੂੰ ਅੱਪੜ ਸਕੀਏ। ਧੰਨਵਾਦ। ❤🙏🙏👊👊👍🌹

  • @DarshanSingh-qx4ti
    @DarshanSingh-qx4ti 4 หลายเดือนก่อน +7

    Good views

  • @HarpreetSingh-jn6bh
    @HarpreetSingh-jn6bh 4 หลายเดือนก่อน +6

    🙏🙏

  • @balkarsingh-tw2mm
    @balkarsingh-tw2mm 4 หลายเดือนก่อน +8

    ਜਿੱਥੇ ਖਾਲਸਾ ਰਾਜ ਸਥਾਪਿਤ ਕਰਨਾ ਹੈ ਓਥੇ ਤਾਂ ਲੋਕਾਂ ਦਾ ਖਾਲਿਸਤਾਨ ਦਾ ਨਾਮ ਲੈਦਿਆਂ ਹੀ ਡਰ ਨਾਲ ਮੂਤ ਨਿਕਲਣ ਲੱਗ ਜਾਂਦਾ ਹੈ ਡਾਕਟਰ ਸਾਬ।

    • @dalbirsingh5890
      @dalbirsingh5890 3 หลายเดือนก่อน +1

      ਸਾਰੇ ਨਹੀਂ ਜਿਹੜੇ ਕੁੱਝ ਪ੍ਰਤੀਸ਼ਤ ਜ਼ੋ ਸਰਕਾਰਾਂ ਦੇ ਚਮਚੇ ਜਾ ਲਾਲਚੀ ਕਿਸਮ ਦੇ ਚੁਫੇਰਗੜੀਏ ਉਂਨ੍ਹਾਂ ਦਾ ਜ਼ਰੂਰ

    • @SukhrajSingh-li7vy
      @SukhrajSingh-li7vy 2 หลายเดือนก่อน

      ਤੇਰਾ ਨਿਕਲਦਾ ਹੋਵੇਗਾ ਸਾਡੀ ਤਾਂ ਜਿੰਦ ਜਾਨ ਏ ਖਾਲਿਸਤਾਨ ਰੋਜ਼ ਰੋਜ਼ ਮਾਰਨ ਨਾਲੋਂ ਖਾਲਿਸਤਾਨ ਲਈ ਸ਼ਹਿਦ ਹੋਣਾ ਮੇਰੇ ਲਈ ਮਾਨ ਵਾਲੀ ਗੱਲ ਹੋਵੇਗੀ ਰਾਜ ਕਰੇਗਾ ਖਾਲਸਾ ਖਾਲਿਸਤਾਨ ਜਿੰਦਾਬਾਦ

  • @HarminderSingh-w5n
    @HarminderSingh-w5n 2 หลายเดือนก่อน +1

    ❤ ਵਾਹਿਗੁਰੂ ਜੀ ❤

  • @ShinderKaur-v9d
    @ShinderKaur-v9d 2 วันที่ผ่านมา +1

    ਜ਼ਰੂਰ ਖਾਲਸਾ ਰਾਜ ਆਵੇਗਾ

  • @jasssingh9982
    @jasssingh9982 4 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਤਾਨ ਜਿੰਦਾਬਾਦ ਅਜ਼ਾਦੀ ਹੀ ਸਾਰੇ ਮਸਲਿਆਂ ਦਾ ਹੱਲ ਹੈ ਜੀ ਵੀਰੋ ਭੈਣੋ ਤੇ ਭਰਾਵੋ

  • @manjindersingh1353
    @manjindersingh1353 4 หลายเดือนก่อน +3

    ਜੰਗ ਅਜੇ ਖਤਮ ਨਹੀਂ ਹੋਈ ਮਿਸ਼ਲ ਸਹੀਦਾਂ ਦੀ ਬਾਬਾ ਗੁਰਬਖਸ਼ ਸਿੰਘ ਜੀ ਦੀ ਅਗਵਾਈ ਵਿੱਚ ੯੬ ਕਰੋੜੀ ਬਾਬਾ ਫ਼ਤਿਹ ਸਿੰਘ ਜੀ ਨਿਹੰਗ ਸਿੰਘ ਜੀ ਜਥਾ

  • @JaswinderKaur-g9s
    @JaswinderKaur-g9s 4 หลายเดือนก่อน +4

    ਰਾਜ ਕਰੇਗਾ ਖਾਲਸਾ❤❤🎉🎉

  • @singh17karnail
    @singh17karnail 4 หลายเดือนก่อน +14

    ਇੰਡੀਆ ਦੇ ਬਹੁਤੇ ਸੂਬਿਆਂ ਚ ਵੱਸੇ ਗਰੀਬ ਸਿੱਖੀ ਧਾਰਨ ਕਰਨ ਲਈ ਤਰਲੋਮੱਛੀ ਹਨ।ਜੇਕਰ ਪੰਜਾਹ ਮਿਸ਼ਨਰੀ ਭੇਜ ਦਿਓ ਜਿੰਨਾ ਨੂੰ ਪਿੱਛੋਂ ਵਿੱਤੀ ਸਹਾਇਤਾ ਪਹੁੰਚਦੀ ਰਹੇ ਤਾਂ ਥੋੜੇ ਸਮੇਂ ਵਿਚ ਹੀ ਮੰਜਿਲ ਹਾਸਲ ਕੀਤੀ ਜਾ ਸਕਦੀ ਹੈ।

    • @TheKingHunter8711
      @TheKingHunter8711 4 หลายเดือนก่อน +3

      ਬਿਲਕੁੱਲ ਸਹੀ ਹੈ ਜੀ 🙏🏻
      ਏਹ ਸਮੇਂ ਦੀ ਬਿਲਕੁੱਲ ਸਹੀ ਲੋੜ ਹੈ
      ਜੇਕਰ ਹਰ ਗੁਰੂਘਰ ਵਿੱਚ ਇੱਕ ਮਸ਼ੀਨਰੀ ਵੀ ਹੋਵੇਗਾ ਜੋ ਦੁੱਖੀ ਲੋਕਾਂ ਇਹ ਵਿਸ਼ਵਾਸ ਦੁਵਾਵੇ ਕਿ ਵਾਹਿਗੁਰੂ ਮੇਹਰ ਕਰੇਗਾ ਸਭ ਠੀਕ ਹੋਵੇਗਾ ਤਾਂ ਗਰੰਟੀ ਹੈ ਗਰੀਬ ਸਿੱਖ ਜਾਂ ਹੋਰ ਗਰੀਬ ਲੋਕ ਦੂਜੇ ਧਰਮਾਂ ਦੇ ਮਸ਼ੀਨਰੀਆਂ ਦੀਆਂ ਗੱਲਾਂ ਵਿੱਚ ਬਿਲਕੁੱਲ ਨਹੀਂ ਆਉਣਗੇ ਅਤੇ ਸਿੱਖੀ ਨਾਲ ਵੱਧ ਤੋਂ ਵੱਧ ਜੁੜਨਗੇ ਜੀ

    • @kumarvirdi717
      @kumarvirdi717 4 หลายเดือนก่อน +2

      ਪੰਜਾਬ ਦੇ ਸਿੱਖ ਤਾ ਇਸਾਈ ਬਣ ਰਹੇ

    • @nathasingh1254
      @nathasingh1254 3 หลายเดือนก่อน

      ਬਹੁਤ ਸੁੰਦਰ ਵਿਚਾਰ ਨੇ ਵੀਰ ਜੀ ਚੜਦੀਕਲਾ ਬਖਸ਼ਣ

  • @tarvindersingh1072
    @tarvindersingh1072 2 หลายเดือนก่อน

    ਇਹ ਸਪੀਚ ਇੱਕ ਇਤਿਹਾਸਿਕ ਸਪੀਚ ਹੋਵੇਗੀ ਇਸ ਦਾ ਤਰਜਮਾ ਇੰਗਲਿਸ਼ ਵਿੱਚ ਕੀਤਾ ਜਾਵੇ
    ਤਾਂ ਜੋ ਸਾਰੀ ਦੁਨੀਆ ਇਸ ਨੂੰ ਇਤਿਹਾਸ❤ ਨੂੰ ਹਰ ਚੀਜ਼ ਨੂੰ ਜਾਣ ਸਕੇ❤❤❤

  • @jassajisingh1078
    @jassajisingh1078 4 หลายเดือนก่อน +2

    ਬਹੁਤ ਬਹੁਤ ਧੰਨਵਾਦ ਆਪ ਜੀ ਦਾ ਖਾਲਸਾ ਜੀ

  • @RajinderSingh-i1y
    @RajinderSingh-i1y 4 หลายเดือนก่อน +2

    ਬਹੁਤ ਵਧੀਆ ਜੀ ਸਾਨੂੰ ਮਾਣ ਹੈ ਜੀ

  • @kuldeepkaur7351
    @kuldeepkaur7351 4 หลายเดือนก่อน +3

    🙏 🙏 ਵਾਹਿਗੁਰੂ ਜੀ 🙏 🙏 🙏 ....ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਈ ਵਾਹਿਗੁਰੂ ਜੀ 🙏 🙏 🙏 🙇‍♀️ 🙇‍♀️ 🙇‍♀️

  • @BabalSinghkahalsa
    @BabalSinghkahalsa 4 หลายเดือนก่อน +3

    Khalsa Raj Waheguru ji 🙏🏾 ki Mehar se AAP bhaut karib hai ji

  • @gillvikramjitsingh427
    @gillvikramjitsingh427 4 หลายเดือนก่อน +1

    ਬਹੁਤ ਵਧੀਆ ਵਿਚਾਰ ਬਹੁਤ ਖੂਬਸੂਰਤ ਮਿਹਨਤਾਂ ਕਰੋ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਧੰਨਵਾਦ ਜੀ ਜਿਉਂਦੇ ਵਸਦੇ ਰਹੋ

  • @TheKingHunter8711
    @TheKingHunter8711 4 หลายเดือนก่อน +3

    ਭਾਈ ਅੰਮ੍ਰਿਤਪਾਲ ਸਿੰਘ ਅਤੇ
    ਬੰਦੀ-ਸਿੰਘ ਰਿਹਾਈ ਲਈ ਮੁਹਾਲੀ
    ਵਿੱਚ ਲੱਗੇ 'ਕੌਮੀਂ ਇੰਨਸਾਫ ਮੋਰਚਾ'
    ਵਿੱਚ ਵਧ-ਚੜ੍ਹਕੇ ਪਹੁੰਚੋ ਜੀ ❤❤

  • @maninderchandi4420
    @maninderchandi4420 4 หลายเดือนก่อน +2

    ਸੋ ਦਿਨ ਚੋਰਾਂ ਦਾ, ੲਿਕ ਦਿਨ ਸਿੱਖਾਂ ਦਾ, ਚੜਦੀ ਕਲਾ ਖਾਲਸਾ ਜੀ, ❤❤❤❤❤😄😃😀😊😊☺

  • @manjindersingh1353
    @manjindersingh1353 4 หลายเดือนก่อน +2

    ਜਿੰਨਾ ਜਿੰਨਾ ਵਣਜਾਰਿਆਂ ਨਾਲ ਕੀਤੀ ਗਦਾਰੀ ਜੁਲਮ ਨਾ ਰਹੇ ਉਹਨਾਂ ਦੀ ਕੰਧ ਨਾ ਖੋਲਾ ਨਾ ਰਹੇ ਬੂਹਾ ਨਾ ਬਾਰੀ ਸਭ ਕੁਝ ਨਾਸ਼ ਸਰਬਸਤਿਆਨਾਸ਼ ਕੁਲਾਂ ਸਮੇਤ

  • @tarvindersingh1072
    @tarvindersingh1072 2 หลายเดือนก่อน

    ਇਸ ਇਤਿਹਾਸਿਕ ਮੰਚ ਦੇ ਵਿੱਚ ਤਕਰੀਬਨ ਸਾਰੇ ਬਜ਼ੁਰਗ ਦਿਖਾਈ ਦੇ ਰਹੇ ਹਨ ਜਦਕਿ ਇਹ ਹੋਣਾ ਚਾਹੀਦਾ ਸੀ ਕਿ ਇਸ ਮੰਚ ਵਿੱਚ ਸਾਰੇ ਨੌਜਵਾਨ ਜਰੂਰ ਹਾਜਰੀ ਲਵਾਉਂਦੇ ਹੁੰਦੇ ਤਾਂ ਜੋ ਆਪਣੇ ਇਤਿਹਾਸ ਤੋਂ ਨੌਜਵਾਨ ਪੀੜੀ ਵੀ ਜਾਣਦੀ ਹੁੰਦੀ ਰਵੇ

  • @ajitpalsingh3125
    @ajitpalsingh3125 4 หลายเดือนก่อน +3

    ਰਾਜ ਬਿਨਾ ਨਹੀ ਧਰਮ ਚਲੇ ਹੈਂ, ਧਰਮ ਬਿਨਾਂ ਸਭ ਦਲੇ ਮਲੇ ਹੈਂ l ਇਸ ਲਈ ਆਪਣਾ ਘਰ ਆਪਣਾ ਰਾਜ ਜ਼ਰੂਰੀ ਹੈ

  • @TheKingHunter8711
    @TheKingHunter8711 4 หลายเดือนก่อน +6

    ਸਿੱਖਾਂ ਦਾ ਬੰਦੀ-ਸਿੰਘ ਰਿਹਾਈ ਮੁੱਦਾ
    ਵੀ ਸਭਤੋਂ ਜਰੂਰੀ ਹੈ ਜੀ, ਇਸ ਕਰਕੇ
    ਮੋਹਾਲੀ ਵਿੱਚ 'ਕੌਮੀਂ ਇੰਨਸਾਫ ਮੋਰਚਾ'
    ਵਿੱਚ ਵਧ-ਚੜ੍ਹਕੇ ਪਹੁੰਚਿਆ ਕਰੋ ਜੀ 🔥

  • @JaswantSingh-te9xt
    @JaswantSingh-te9xt 4 หลายเดือนก่อน +3

    ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ

  • @maninderchandi4420
    @maninderchandi4420 4 หลายเดือนก่อน +5

    ਰਾਜ ਕਰੇਗਾ ਖਾਲਸਾ???❤❤❤❤😄😃😃😀😀

  • @VeerSingh-mt7or
    @VeerSingh-mt7or 3 หลายเดือนก่อน +1

    ਹੁਣ ਤਾਂ ਸਾਡੇ ਕੋਲ ਲੈਡ ਜਗ੍ਹਾ ਨਹੀਂ ਬਚੀ ਕਿਥੇ ਬਣੂ ਖਾਲਿਸਤਾਨ ਜਦੋਂ. 1947ਦੀ ਵੰਡ ਤੋਂ ਪਹਿਲਾਂ ਆਪਣਾ ਮਹਾਰਾਜ ਰਣਜੀਤ ਸਿੰਘ ਦਾ ਰਾਜ ਵਾਪਸ ਲੈਣਾ ਸੀ ਤਾਂ ਸਾਰੇ ਸਾਡੇ ਲੀਡਰ ਸੁਤੇ ਪਏ ਸੀ🎉🎉🎉🎉❤❤

  • @khalsarajinpunjab3718
    @khalsarajinpunjab3718 4 หลายเดือนก่อน +11

    Raj khalsa

    • @sikhsiyasat
      @sikhsiyasat  4 หลายเดือนก่อน +1

      🙏🏽🙏🏽

  • @YOYOHONEYSINGH-10
    @YOYOHONEYSINGH-10 4 หลายเดือนก่อน +1

    Waheguru ji ❤💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪

  • @gurmeetdhaliwal287
    @gurmeetdhaliwal287 หลายเดือนก่อน

    ❤ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖਾਲਿਸਥਾਂਣ ਜਿੱਦਾਂ ਵਾਂਦ 🌻🙏🏻🙏🏻❤️🙏🏻🌻💐🌹🌺 ਵਾਹੇਗੁਰੂ 🙏🏻 ਸਤਨਾਮ ❤

  • @JasvirSingh-bn3nx
    @JasvirSingh-bn3nx 4 หลายเดือนก่อน +1

    Waheguru kirpa karn sab teh 🙏

  • @Dezysingh777Suraj
    @Dezysingh777Suraj 4 หลายเดือนก่อน +2

    Good

  • @RavinderSingh-u2y
    @RavinderSingh-u2y 3 หลายเดือนก่อน

    ਵਾਹਿਗੁਰੂ ਜੀ ਮੇਹਰ ਕਰੋ ਸਿੱਖ ਕੌਮ ਉੱਤੇ। ਆਪਣੇ ਪੁੱਤਰਾਂ ਧੀਆਂ ਉਤੇ ਸਦਾ ਮੇਹਰ ਭਰਿਆ ਹੱਥ ਬਨਾਈ ਰੱਖਣਾ।

  • @GurmeetKaur-xt4wp
    @GurmeetKaur-xt4wp 4 หลายเดือนก่อน +4

    ਖਾਲਸਾ ਖਾਲਸ ਰਾਜ ਖਾਲੀਸਤਾਨ ਜ਼ਿੰਦਾਬਾਦ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ

  • @AmritPal22-qn7ed
    @AmritPal22-qn7ed 18 วันที่ผ่านมา

    Waheguru ji mehar karna ji sab te 🙏🙏🙏🙏🙏

  • @gursajansingh9448
    @gursajansingh9448 4 หลายเดือนก่อน +2

    ਰਾਜ ਕਰੇਗਾ ਖਾਲਸਾ ਜੀ

  • @kamaljitsingh7393
    @kamaljitsingh7393 3 หลายเดือนก่อน

    ਵਾਹਿਗੁਰੂ ਜੀ🎉🎉

  • @siriwansonicechanlverygood6661
    @siriwansonicechanlverygood6661 4 หลายเดือนก่อน +1

    waheguru ji sade te mehar karn ji🙏🙏🙏🙏🙏❤️❤️❤️❤️❤️

  • @malkitsingh5925
    @malkitsingh5925 4 หลายเดือนก่อน

    Wahegurugi Wahegurugi Wahegurugi Wahegurugi Wahegurugi Wahegurugi ❤️ 🙏🏻 ♥️

  • @BabalSinghkahalsa
    @BabalSinghkahalsa 4 หลายเดือนก่อน +5

    Waheguru ji 🙏🏾 ka Khalsa Waheguru ji 🙏🏾 ki fateh Khalistan 🙏🏾🙏🏾 Zindabad ji 💪💪

  • @bootasingh4992
    @bootasingh4992 4 หลายเดือนก่อน

    Waheguru Ji kirpa Karo
    Kaum nu apna own Khalsa raj bakhso ji

  • @jagtarsidhu3758
    @jagtarsidhu3758 4 หลายเดือนก่อน

    Waheguru sahib geo bless Sikhs with khalsa Raj.

  • @SatpalSingh-uc7kw
    @SatpalSingh-uc7kw 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harjeetsingh752
    @harjeetsingh752 4 หลายเดือนก่อน

    Waheguru ji mehra rakhna

  • @mohindersinghparhar3729
    @mohindersinghparhar3729 4 หลายเดือนก่อน +7

    ਕੀ ਅੱਜ ਦੇ ਸਿੱਖਾਂ ਕੋਲ ਉਹ ਕਿਰਦਾਰ ਹੈ ?

    • @ਸੱਚਦੀਅਵਾਜ਼-ਤ9ਣ
      @ਸੱਚਦੀਅਵਾਜ਼-ਤ9ਣ 4 หลายเดือนก่อน +1

      ਜੀ ਸੱਚੇ ਕਿਰਦਾਰ ਹਨ
      ਸੱਚੇ ਕਿਰਦਾਰ ਛਾਲਾਂ ਮਾਰ ਮੂਹਰੇ ਨਹੀਂ ਆ ਰਹੇ ਜੀ
      ਆਉਣਗੇ ਜ਼ਰੂਰ ਜੀ
      ਜਿਹਨਾਂ ਕੋਲ ਨਹੀਂ ਉਹਨਾਂ ਗਿਰਿਆ ਕਿਰਦਾਰ ੧੦੦੦੦% ਸਾਹਮਣੇ ਆ ਰਿਹਾ ਹੈ ਸਜ਼ਾ ਭੁੱਗਤਣਗੇ

    • @basantsingh-mh5wp
      @basantsingh-mh5wp 4 หลายเดือนก่อน +1

      99/nahi

    • @joginderkaur2775
      @joginderkaur2775 4 หลายเดือนก่อน +1

      ਜਦੋਂ ਘਰ ਆਪਣਾ ਹੋਵੇਗਾ ਤਾਂ ਹੀ ਕਿਰਦਾਰ ਆਪਣੇ ਧਰਮ ਅਨੁਸਾਰ ਹੋ ਸਕਦਾ ਹੈ ਇਸ ਸਮੇਂ ਤਾਂ ਅਸੀਂ ਬਗਾਨੇ ਘਰ ਵਿਚ ਰਹਿ ਕੇ ਓਹਨਾ ਦੀ ਦਿੱਤੀ ਜਿੰਨੀ ਕੀ ਅਜ਼ਾਦੀ ਮਿਲਦੀ ਹੈ ਉਨ੍ਹਾਂ ਕੂ ਹੀ ਕਿਰਦਾਰ ਘੜ ਸਕਦੇ ਹਾਂ ਬਗਾਨੇ ਘਰ ਵਿਚ ਘੁਟਣ ਹਮੇਸ਼ਾ ਹੀ ਮਹਿਸੂਸ ਹੁੰਦੀ ਰਹਿੰਦੀ ਹੈ।ਬਹੁਤ ਦੇਸ ਭਗਤੀ ਦੀ ਕੀਮਤ ਚੁਕਾਈ ਹੈ ਪਰ ਬਗਾਨੇ ਤੇ ਦੇਸ ਗਦਾਰ ਹੀ ਮੰਨਦੇ ਹਨ ਹਰ ਜਗ੍ਹਾ ਤੇ ਦੇਸ ਭਗਤ ਸਾਬਤ ਕਰਨਾ ਪੈਂਦਾ ਹੈ

    • @C5Punjab
      @C5Punjab 4 หลายเดือนก่อน +2

      Hage ne kirdar banan Nu time nahi lagda moka banyea ta himat vi aa jave ਗਈ kesa dhari vi ho jange te guru di mehar vi ho javegi ​@@basantsingh-mh5wp

  • @bikramjitsingh726
    @bikramjitsingh726 3 หลายเดือนก่อน

    Waheguru ji Kirpa krn truthness Cannot b hide always winner's 🙏🏽📚🖊️🖊️🖊️🖋️📚📚🖊️🖊️

  • @AmarjitSingh-se7ni
    @AmarjitSingh-se7ni 3 หลายเดือนก่อน +1

    ਰਾਜ ਕਰੇਗਾ ਖ਼ਾਲਸਾ

  • @22chahal13
    @22chahal13 4 หลายเดือนก่อน +1

    ❤❤❤

  • @simranjitsingh5026
    @simranjitsingh5026 4 หลายเดือนก่อน +1

    🙏🙏

  • @gillvikramjitsingh427
    @gillvikramjitsingh427 4 หลายเดือนก่อน

    Waheguru ji 🙏

  • @amritpalsinghsidhu814
    @amritpalsinghsidhu814 4 หลายเดือนก่อน +10

    ਇਹ ਮਸੰਦਾਂ ਨੇ ਤਾਂ ਨਿਸ਼ਾਨ ਸਾਹਿਬ ਜੀ ਦਾ ਰੰਗ ਹੀ ਬਦਲ ਦਿੱਤਾ ਹੈ। ਸਕਰੀਨ ਤੇ ਪਿੱਛੇ ਝੰਡੇ ਦਾ ਰੰਗ ਸਿੱਖਾਂ ਦਾ ਨਹੀਂ ਹੈ।

    • @ਸੱਚਦੀਅਵਾਜ਼-ਤ9ਣ
      @ਸੱਚਦੀਅਵਾਜ਼-ਤ9ਣ 4 หลายเดือนก่อน +1

      ਭਾਰਤ ਦੇ ਝੰਡੇ ਦਾ ਰੰਗ ਸੰਗਤਰੀ ਤੋਂ ਬਦਲਕੇ ਲਾਲ ਕਰ ਦਿੱਤਾ ਗਿਆ ਤੁਸੀਂ ਕਿਸੇ ਨੇ ਨੋਟ ਕੀਤਾ
      ਨਹੀਂ ਕੀਤਾ ਤਾਂ ਕਿਉਂ ਨਹੀਂ ???????????

    • @amritpalsinghsidhu814
      @amritpalsinghsidhu814 4 หลายเดือนก่อน +2

      @@ਸੱਚਦੀਅਵਾਜ਼-ਤ9ਣ ਸਾਡਾ ਦੇਸ਼ ਪੰਜਾਬ ਹੈ। ਭਾਰਤ ਤੋਂ ਕੀ ਲੈਣਾ। ਤੁਸੀਂ ਇਹ ਵੇਖੋ ਕਿ ਕਿਸ ਤਰ੍ਹਾਂ ਮਸੰਦਾਂ ਨੇ ਮਸੰਦਾਂ ਦੇ ਕਹਿਣ ਤੇ ਹੀ ਨਿਸਾਨ ਸਾਹਿਬ ਜੀ ਦਾ ਰੰਗ ਬਦਲ ਦਿੱਤਾ ਹੈ।

    • @amolaksingh8954
      @amolaksingh8954 4 หลายเดือนก่อน +1

      ਭਾਰਤ ਨੂੰ ਅਜਾਦ ਹੋਣ ਤੋ ਪਹਿਲਾ ਝੰਡੇ ਦੇ ਕਿਨੇ ਰੰਗ ਦੇ ਸਨ ਪਰ। ਅਜਾਦੀ ਤੋ ਬਾਦ ਹੀ ਇਕ ਹੋੲਈਆ ਸੀ ? ਫੇਰ ਟਿਕ ਚ ਕਾਨਾ ਕਿੳ

    • @ParminderSehmby
      @ParminderSehmby 4 หลายเดือนก่อน

      Bai ji history de accroding sikha de Nishan sahib da rang Soormai(Neela) hunda c kai jagah te basanti rang v dasia giya jo enha layea, But jo apa kesri keh ke laonde rahe enhe saal oh Mahanta ne lianda c jdo oh kabaj ho gye c

  • @jasvirsinghgrewal7883
    @jasvirsinghgrewal7883 4 หลายเดือนก่อน +1

    🙏🙏🙏🙏🙏

  • @manjeetsinghsehmbi1795
    @manjeetsinghsehmbi1795 4 หลายเดือนก่อน

    Waheguru ji waheguru ji waheguru ji waheguru ji waheguru ji 🙏🏿

  • @sisong1963
    @sisong1963 4 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ! 🙏

  • @balbirsingh1328
    @balbirsingh1328 4 หลายเดือนก่อน

    ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @malkitsingh5925
    @malkitsingh5925 4 หลายเดือนก่อน

    Wahegurugi Wahegurugi ❤️ 🙏🏻 👍 ❤️

  • @jimmygurney49
    @jimmygurney49 3 หลายเดือนก่อน

    Waheguru ji ka Khalsa waheguru ji ke Fateh jindgi Guru ji Lekhe khalsa Raj lena e

  • @HI-TECH18-n4e
    @HI-TECH18-n4e 2 หลายเดือนก่อน

    ਵਾਹਿਗੁਰੂ ਜੀ

  • @bhajansinghriar7020
    @bhajansinghriar7020 16 วันที่ผ่านมา

    ਬਾਕਮਾਲ ਸਪੀਚ। ਡਾ: ਅਮਰਜੀਤ ਸਿੰਘ ਜੀ।

  • @Universal-7797
    @Universal-7797 4 หลายเดือนก่อน +6

    Khalistan jindabad

  • @JUNE1984AmrikSingh
    @JUNE1984AmrikSingh 3 หลายเดือนก่อน

    ੴ ਪੰਥ ਕੀ ਜੀਤ ।।☬॥

  • @sikhpanth96
    @sikhpanth96 3 หลายเดือนก่อน

    ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ

  • @RanjitSingh-zw2ib
    @RanjitSingh-zw2ib 4 หลายเดือนก่อน +3

    Sache patshah khalistan te mehar karo jeo

  • @jagjeetsingh.paontasahib6106
    @jagjeetsingh.paontasahib6106 3 หลายเดือนก่อน

    waheguru ji

  • @JaswinderSingh-vb1us
    @JaswinderSingh-vb1us 4 หลายเดือนก่อน

    ਰਾਜ ਕਰੇਗਾ ਖਾਲਸਾ,ਬਾਕੀ ਰਹੇ ਨਾ ਕੋਈ ,🌏🙏🙏🙏

  • @MisraSingh-hq3rf
    @MisraSingh-hq3rf 4 หลายเดือนก่อน +5

    Khalstan jindabad

  • @Satwinder-ip7ty
    @Satwinder-ip7ty 4 หลายเดือนก่อน

    ਰਾਜ ਕਰੇਗਾ ਖਾਲਸਾ

  • @Maan_
    @Maan_ 4 หลายเดือนก่อน

    Waheguru

  • @gurmeetchanna9822
    @gurmeetchanna9822 2 หลายเดือนก่อน

    Bole so nihaal sat shri akal!!!!!

  • @jimmygurney49
    @jimmygurney49 3 หลายเดือนก่อน

    Khalsa ji sikh Never forget anyone Indian Dirty Politics did this will be pay big price sometimes waheguru ji ka Khalsa waheguru ji ke Fateh

  • @mohansingh3290
    @mohansingh3290 4 หลายเดือนก่อน

    Waheguru ji
    Raj karga khalsa

  • @SatpalSingh-m1l
    @SatpalSingh-m1l 4 หลายเดือนก่อน

    Sikh last fighting freedom Punjab

  • @surjeetkaur6452
    @surjeetkaur6452 4 หลายเดือนก่อน +1

    Khalasstan.jindabad🎉🎉🎉🎉🎉🎉🎉🎉🎉

  • @AmarjitSingh-bv6fl
    @AmarjitSingh-bv6fl 4 หลายเดือนก่อน +1

    Bhai Saab is lightnted Sikh Scholar

  • @govindersingh8176
    @govindersingh8176 4 หลายเดือนก่อน +2

    Only the only solution is Khalistan

  • @mszzbb
    @mszzbb 3 หลายเดือนก่อน

    Not Khalsa Raj, but Raj of Maharaja Ranjit Singh,
    Chandi Amar Jeet Singh,

  • @ravinderravinder2716
    @ravinderravinder2716 2 หลายเดือนก่อน

    Sikh koum te waheguru Hemasha mehar kare

  • @jaswantsinghjaswant6877
    @jaswantsinghjaswant6877 4 หลายเดือนก่อน

    Waheguru ji meher kro khalstaan zindabad

  • @chamkaurdhaliwal588
    @chamkaurdhaliwal588 4 หลายเดือนก่อน

    ਰਾਜ ਬਿਨਾ ਨਹਿ ਧਰਮ ਚਲਹਿ ਰੈ ! ਧਰਮ ਬਿਨਾਂ ਸਭਿ ਦਲਹਿ ਮਲਹਿ ਹੈ !!

  • @TheKingHunter8711
    @TheKingHunter8711 4 หลายเดือนก่อน +1

    ❤RAAJ KREGA KHALSA❤
    🌿🍀🌿🍀🌿🍀🌿🍀🌿🍀🌿

  • @GuruDavdass
    @GuruDavdass 4 หลายเดือนก่อน

    ਸਿਖਾਂ ਵਿੱਚ ਕਮੀ ਆ ਬੋਹਤਾ ਭਾਰੀ ਸਿਖਾ ਦੇ ਬੱਚੇ ਭੁਖੇ ਮਰਦੇ ਕੋਈ ਦੇਖਣ ਵਾਲਾ ਨੇਈ ਭੇਜੀਆਂ ਨੁ ਲੰਗਰ ਦੇ ਆਪਣੇ ਸਿਖਾਂ ਨੁ ਦੇਖੀਆਂ ਜਾਂਦਾ ਭੜਾਈ ਬੱਚਿਆਂ ਦੀ ਹੁੰਦੀ ਹਿੰਦੁ ਵੀ ਸਿਖ ਵੱਣ ਜਾਣੇ ਸੀ ਇਥੇ ਸਿਖਾਂ ਦੇ ਬੱਚੇ ਵਾਲ ਕਟਾ ਲੇਂਦੇ ਭੇੜੀਏ ਪਗਾਂ ਲਾਹੁੰਦੇ ਆ ਸਿਖ ਖੁਸ਼ ਹੁੰਦੇ ਆ ਸਾਡੀਆਂ ਜ਼ਮੀਨਾਂ ਕੋਠੀਆਂ ਕੋ ਲੇਵੀਆਂ ਸਿਖਾਂ ਨੇ ਕੀ ਇਨਾਂ ਦਾ ਪਿਓ ਮਰ ਗਿਆ ਕਿਸੇ ਪੁਸੀਆਂ 😢 ਲਾਹਣਤ ਆ ਸਿਖੀ ਦੇ ਸਾਡਾ ਗਰੀਬਾ ਦਾ ਖਾਂਦਾ ਆ ਸਿਖੀ ਆ ਤਾਈਂ ਫਿਰ ਅਸੀਂ ਸਿਖੀ ਤੋਂ ਦੁਰ ਹੋਏ ਆ

  • @AmrinderSingh-is4gs
    @AmrinderSingh-is4gs 4 หลายเดือนก่อน

    Raj krega khalsa ❤