- 187
- 6 598 634
Hashtag Punjab
India
เข้าร่วมเมื่อ 23 ก.พ. 2024
ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਮੁੰਡੇ ਦੇ ਪਰਿਵਾਰ ਦਾ ਭਾਵੁਕ ਇੰਟਰਵਿਊ, 45 ਲੱਖ ਚੁੱਕਿਆ ਸੀ ਕਰਜ਼ਾ
ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਮੁੰਡੇ ਦੇ ਪਰਿਵਾਰ ਦਾ ਭਾਵੁਕ ਇੰਟਰਵਿਊ, 45 ਲੱਖ ਚੁੱਕਿਆ ਸੀ ਕਰਜ਼ਾ
#punjab #america #usa #punjabi #deportes
#punjab #america #usa #punjabi #deportes
มุมมอง: 957
วีดีโอ
ਅਮਰੀਕਾ ਚ ਟਰੰਪ ਖਿਲਾਫ ਅੰਦੋਲਨ ਸ਼ੁਰੂ, ਕਿੰਨੇ ਭਾਰਤੀ ਹੋਰ ਹੋਣਗੇ ਡਿਪੋਰਟ, ਸੁਣੋ ਤਾਜ਼ਾ ਹਾਲਾਤ
มุมมอง 85K2 ชั่วโมงที่ผ่านมา
ਅਮਰੀਕਾ ਚ ਟਰੰਪ ਖਿਲਾਫ ਅੰਦੋਲਨ ਸ਼ੁਰੂ, ਕਿੰਨੇ ਭਾਰਤੀ ਹੋਰ ਹੋਣਗੇ ਡਿਪੋਰਟ, ਸੁਣੋ ਤਾਜ਼ਾ ਹਾਲਾਤ #punjab #trump #punjabi #usa #migrantes #deportes
ਅਮਰੀਕਾ ਨੇ ਮਿੱਟੀ ਕਰ ‘ਤੇ 50-50 ਲੱਖ, ਗੈਰ-ਕਾਨੂੰਨੀ ਪ੍ਰਵਾਸੀਆ ਨੂੰ ਤੋਰ ਤਾ ਪੰਜਾਬ, ਕਿੰਨੇ ਹੋਰ ਹੋਣਗੇ ਡਿਪੋਰਟ
มุมมอง 8774 ชั่วโมงที่ผ่านมา
ਅਮਰੀਕਾ ਨੇ ਮਿੱਟੀ ਕਰ ‘ਤੇ 50-50 ਲੱਖ, ਗੈਰ-ਕਾਨੂੰਨੀ ਪ੍ਰਵਾਸੀਆ ਨੂੰ ਤੋਰ ਤਾ ਪੰਜਾਬ, ਕਿੰਨੇ ਹੋਰ ਹੋਣਗੇ ਡਿਪੋਰਟ #punjab #america #punjabi #trump #migrantes #punjabi #usa
ਅਮਰੀਕਾ ਦੀਆਂ ਸੜਕਾਂ ‘ਤੇ ਪੰਜਾਬ ਦੇ ਗੱਭਰੂ ਨੇ ਪੁਆ ‘ਤੇ ਭੰਗੜੇ, ਨੱਚ ਉੱਠੇ ਗੋਰੇ-ਗੋਰੀਆਂ
มุมมอง 23K7 ชั่วโมงที่ผ่านมา
ਅਮਰੀਕਾ ਦੀਆਂ ਸੜਕਾਂ ‘ਤੇ ਪੰਜਾਬ ਦੇ ਗੱਭਰੂ ਨੇ ਪੁਆ ‘ਤੇ ਭੰਗੜੇ, ਨੱਚ ਉੱਠੇ ਗੋਰੇ-ਗੋਰੀਆਂ #punjab #america #culture #punjabi #usa #bhangra
ਅਮਰੀਕਾ ‘ਚ ਗਿਫਤਾਰੀਆਂ ਤੇਜ਼, ਹਫਤੇ ‘ਚ ਚੱਕਲੇ 5 ਹਜ਼ਾਰ ਬੰਦੇ!
มุมมอง 85K12 ชั่วโมงที่ผ่านมา
ਅਮਰੀਕਾ ‘ਚ ਗਿਫਤਾਰੀਆਂ ਤੇਜ਼, ਹਫਤੇ ‘ਚ ਚੱਕਲੇ 5 ਹਜ਼ਾਰ ਬੰਦੇ! #punjab #america #usa #update #immigrants #punjabi
ਕੌਣ ਬਣਾ ਰਿਹਾ ਸਿੱਖਾਂ ਨੂੰ ਇਸਾਈ, ਧਰਮ ਪਰਿਵਰਤਨ ਪਿੱਛੁ ਕਿਸਦੀ ਸਾਜਿਸ਼, ਸੁਣੋ ਕੌੱੜਾ ਸੱਚ
มุมมอง 40416 ชั่วโมงที่ผ่านมา
ਕੌਣ ਬਣਾ ਰਿਹਾ ਸਿੱਖਾਂ ਨੂੰ ਇਸਾਈ, ਧਰਮ ਪਰਿਵਰਤਨ ਪਿੱਛੁ ਕਿਸਦੀ ਸਾਜਿਸ਼, ਸੁਣੋ ਕੌੱੜਾ ਸੱਚ #punjab #sikh #religion #punjabi
ਕਬੂਤਰਾਂ ਤੋਂ ਕਰੋੜਾਂ ਕਮਾਉਣ ਵਾਲਾ ਪੰਜਾਬੀ, ਇੰਗਲੈਂਡ 'ਚ ਗੋਰਿਆਂ ਨਾਲ ਕਰਵਾਉਂਦਾ ਮੁਕਾਬਲੇ
มุมมอง 27021 ชั่วโมงที่ผ่านมา
ਕਬੂਤਰਾਂ ਤੋਂ ਕਰੋੜਾਂ ਕਮਾਉਣ ਵਾਲਾ ਪੰਜਾਬੀ, ਇੰਗਲੈਂਡ 'ਚ ਗੋਰਿਆਂ ਨਾਲ ਕਰਵਾਉਂਦਾ ਮੁਕਾਬਲੇ #punjab #punjabi #england #uk #rozarsandhu #piegeon #compitition #kabutar #kabutarbazi
ਅਮਰੀਕਾ ਨੇ ਕੱਢਣੇ ਸ਼ੁਰੂ ਕੀਤੇ ਗੈਰ- ਕਾਨੂੰਨੀ ਪ੍ਰਵਾਸੀ, ਜਹਾਜ਼ਾਂ ਰਾਹੀਂ ਭੇਜਿਆ ਜਾ ਰਿਹਾ ਵਾਪਿਸ, ਸੁਣੋ ਤਾਜ਼ਾ ਹਾਲਾਤ
มุมมอง 302Kวันที่ผ่านมา
ਅਮਰੀਕਾ ਨੇ ਕੱਢਣੇ ਸ਼ੁਰੂ ਕੀਤੇ ਗੈਰ- ਕਾਨੂੰਨੀ ਪ੍ਰਵਾਸੀ, ਜਹਾਜ਼ਾਂ ਰਾਹੀਂ ਭੇਜਿਆ ਜਾ ਰਿਹਾ ਵਾਪਿਸ, ਸੁਣੋ ਤਾਜ਼ਾ ਹਾਲਾਤ #punjab #america #usa #migrantes #donaldtrump #update
ਬਾਣਾ ਪਾ ਕੇ ਅੰਡਿਆਂ ਤੇ ਮੀਟ ਦੀਆਂ ਰੇਹੜੀਆਂ ਲਗਾਉਣੀਆਂ ਠੀਕ ਜਾਂ ਗਲਤ ? ਨਿਹੰਗ ਸਿੰਘ ਦਾ ਤਿੱਖਾ ਇੰਟਰਵਿਊ
มุมมอง 26Kวันที่ผ่านมา
ਬਾਣਾ ਪਾ ਕੇ ਅੰਡਿਆਂ ਤੇ ਮੀਟ ਦੀਆਂ ਰੇਹੜੀਆਂ ਲਗਾਉਣੀਆਂ ਠੀਕ ਜਾਂ ਗਲਤ ? ਨਿਹੰਗ ਸਿੰਘ ਦਾ ਤਿੱਖਾ ਇੰਟਰਵਿਊ #punjab #nihangsingh #punjabi #khalsa
ਅਮਰੀਕਾ ਤੋਂ ਡਿਪੋਰਟ ਹੋਣਗੇ ਆਹ ਭਾਰਤੀ, ਟਰੰਪ ਨੇ ਆਉਂਦਿਆਂ ਲੈ ਲਏ ਵੱਡੇ ਫੈਸਲੇ, ਸਮਝੋ ਇਕੱਲੀ-ਇਕੱਲੀ ਗੱਲ
มุมมอง 46K14 วันที่ผ่านมา
ਅਮਰੀਕਾ ਤੋਂ ਡਿਪੋਰਟ ਹੋਣਗੇ ਆਹ ਭਾਰਤੀ, ਟਰੰਪ ਨੇ ਆਉਂਦਿਆਂ ਲੈ ਲਏ ਵੱਡੇ ਫੈਸਲੇ, ਸਮਝੋ ਇਕੱਲੀ-ਇਕੱਲੀ ਗੱਲ #punjab #america #donaldtrump #usa #update #new #rules #immigration #punjabi
15 ਦੇਸ਼ਾਂ 'ਚ ਜਾਂਦਾ ਇਸ ਮੁੰਡੇ ਦਾ ਗੁੜ੍ਹ, 5 ਕਿੱਲੇ ਤੋਂ ਸ਼ੁਰੂ ਕਰ ਪਹੁੰਚਿਆ 300 ਕਿੱਲੇ ਤੱਕ, ਕਰੋੜਾਂ ਦਾ ਕਾਰੋਬਾਰ
มุมมอง 10K14 วันที่ผ่านมา
15 ਦੇਸ਼ਾਂ 'ਚ ਜਾਂਦਾ ਇਸ ਮੁੰਡੇ ਦਾ ਗੁੜ੍ਹ, 5 ਕਿੱਲੇ ਤੋਂ ਸ਼ੁਰੂ ਕਰ ਪਹੁੰਚਿਆ 300 ਕਿੱਲੇ ਤੱਕ, ਕਰੋੜਾਂ ਦਾ ਕਾਰੋਬਾਰ #punjab #farming #jaggery #sugarcane #business #smallbusiness #businessideas #village #villagelife
ਮਾਂ ਦੇ ਸਕੂਲ 'ਚ ਪੜ੍ਹ IPS ਬਣਿਆ ਪੁੱਤ, ਕੁੱਟ ਵੀ ਖਾਧੀ, ਚਲਾਣ ਵੀ ਕਟਵਾਏ DIG ਇੰਦਰਬੀਰ ਸਿੰਘ ਦਾ ਬਾਕਮਾਲ ਇੰਟਰਵਿਊ
มุมมอง 21K14 วันที่ผ่านมา
ਮਾਂ ਦੇ ਸਕੂਲ 'ਚ ਪੜ੍ਹ IPS ਬਣਿਆ ਪੁੱਤ, ਕੁੱਟ ਵੀ ਖਾਧੀ, ਚਲਾਣ ਵੀ ਕਟਵਾਏ DIG ਇੰਦਰਬੀਰ ਸਿੰਘ ਦਾ ਬਾਕਮਾਲ ਇੰਟਰਵਿਊ #punjab #ips #policeofficer #lifestyle #police #diginderbirsingh #punjabi #upsc
ਹੁਸ਼ਿਆਰਪੁਰ ਦੇ ਪਹਾੜਾ ਚ ਕਿਵੇਂ ਬਣਾਇਆ ਜਾ ਸਕਦਾ ਫਾਰਮ ਹਾਊਸ, ਕਿਵੇਂ ਮਿਲਦੀ ਜ਼ਮੀਨ ਕਿੰਨਾ ਰੇਟ, ਪੂਰੀ ਜਾਣਕਾਰੀ
มุมมอง 36K21 วันที่ผ่านมา
ਹੁਸ਼ਿਆਰਪੁਰ ਦੇ ਪਹਾੜਾ ਚ ਕਿਵੇਂ ਬਣਾਇਆ ਜਾ ਸਕਦਾ ਫਾਰਮ ਹਾਊਸ, ਕਿਵੇਂ ਮਿਲਦੀ ਜ਼ਮੀਨ ਕਿੰਨਾ ਰੇਟ, ਪੂਰੀ ਜਾਣਕਾਰੀ #punjab #farmhouse #landprice #hoshiarpur #nature #touristplace #punjabi
ਕਿਸਾਨੀ ਲਈ ਕੈਨੇਡਾ ਛੱਡ ਆਇਆ ਇਹ ਗੁਰਸਿੱਖ ਜੋੜਾ, ਘਰ ਬਾਰ ਛੱਡ ਮੋਰਚੇ ਚ ਲਾਇਆ ਡੇਰਾ
มุมมอง 28921 วันที่ผ่านมา
ਕਿਸਾਨੀ ਲਈ ਕੈਨੇਡਾ ਛੱਡ ਆਇਆ ਇਹ ਗੁਰਸਿੱ ਜੋੜਾ, ਘਰ ਬਾਰ ਛੱਡ ਮੋਰਚੇ ਚ ਲਾਇਆ ਡੇਰਾ #punjab #canada #farmer #farming #punjabi #return
ਲਸਣ ਦੀ ਖੇਤੀ ਕਰਨ ਤੇ ਵੇਚਣ ਦਾ ਸਿੱਖੋ ਸਭ ਤੋਂ ਵਧੀਆ ਤਰੀਕਾ, 10 ਤੋਂ 12 ਲੱਖ ਕਮਾਈ
มุมมอง 17K21 วันที่ผ่านมา
ਲਸਣ ਦੀ ਖੇਤੀ ਕਰਨ ਤੇ ਵੇਚਣ ਦਾ ਸਿੱਖੋ ਸਭ ਤੋਂ ਵਧੀਆ ਤਰੀਕਾ, 10 ਤੋਂ 12 ਲੱ ਕਮਾਈ #punjab #farming #farmhouse #garlic #garlicfarming #organicfarming
ਬੱਚਿਆਂ ਨੂੰ ਮੁਫਤ ‘ਚ ਬਣਾਓ ਵੱਡੇ ਅਫਸਰ, ਇਹ ਸੰਸਥਾ ਕਰਵਾ ਰਹੀ PCS/IPS ਵਰਗੇ ਸਾਰੇ ਪੇਪਰਾਂ ਦੀ ਮੁਫਤ ਤਿਆਰੀ
มุมมอง 89K21 วันที่ผ่านมา
ਬੱਚਿਆਂ ਨੂੰ ਮੁਫਤ ‘ਚ ਬਣਾਓ ਵੱਡੇ ਅਫਸਰ, ਇਹ ਸੰਸਥਾ ਕਰਵਾ ਰਹੀ PCS/IPS ਵਰਗੇ ਸਾਰੇ ਪੇਪਰਾਂ ਦੀ ਮੁਫਤ ਤਿਆਰੀ
ਅਮਰੀਕਾ ਤੋਂ ਡਾਕਟਰ ਬਣ ਸਿੱਧਾ ਖਨੌਰੀ ਪਹੁੰਚੀ ਇਹ ਧੀ, ਦਿਨ ਰਾਤ ਕਿਸਾਨਾਂ ਦੀ ਕਰ ਰਹੀ ਸੇਵਾ
มุมมอง 83628 วันที่ผ่านมา
ਅਮਰੀਕਾ ਤੋਂ ਡਾਕਟਰ ਬਣ ਸਿੱਧਾ ਖਨੌਰੀ ਪਹੁੰਚੀ ਇਹ ਧੀ, ਦਿਨ ਰਾਤ ਕਿਸਾਨਾਂ ਦੀ ਕਰ ਰਹੀ ਸੇਵਾ
ਟਰੂਡੋ ਦੇ ਅਸਤੀਫੇ ਦਾ ਪੰਜਾਬੀਆਂ ਨੂੰ ਕੀ ਨੁਕਸਾਨ, ਕਿਹੜੇ 5 ਲੱਖ ਸਟੂਡੈਂਟ ਹੋਣ ਜਾ ਰਹੇ ਡਿਪੋਰਟ, ਸਮਝੋ ਕੱਲੀ-ਕੱਲੀ ਗੱਲ
มุมมอง 38K28 วันที่ผ่านมา
ਟਰੂਡੋ ਦੇ ਅਸਤੀਫੇ ਦਾ ਪੰਜਾਬੀਆਂ ਨੂੰ ਕੀ ਨੁਕਸਾਨ, ਕਿਹੜੇ 5 ਲੱ ਸਟੂਡੈਂਟ ਹੋਣ ਜਾ ਰਹੇ ਡਿਪੋਰਟ, ਸਮਝੋ ਕੱਲੀ-ਕੱਲੀ ਗੱਲ
ਭਾਈ ਅਮ੍ਰਿਤਪਾਲ ਸਿੰਘ ਨਹੀਂ ਹੋਣਗੇ ਨਵੀਂ ਪਾਰਟੀ ਦੇ ਪ੍ਰਧਾਨ, ਪਿਤਾ ਦਾ Exclusive Interview
มุมมอง 8Kหลายเดือนก่อน
ਭਾਈ ਅਮ੍ਰਿਤਪਾਲ ਸਿੰਘ ਨਹੀਂ ਹੋਣਗੇ ਨਵੀਂ ਪਾਰਟੀ ਦੇ ਪ੍ਰਧਾਨ, ਪਿਤਾ ਦਾ Exclusive Interview
ਮੁੰਡਿਆਂ ਨੇ ਪਿੰਡ 'ਚ ਲਗਾ 'ਤਾ ਕਰੋੜਾਂ ਦਾ ਪਲਾਂਟ, ਆਟੋਮੈਟਿਕ ਤਰੀਕੇ ਨਾਲ ਬਣਾਉਂਦੇ ਗੂੜ੍ਹ, ਵਿਦੇਸ਼ਾਂ ਤੋਂ ਆਉਂਦੇ ਆਰਡਰ
มุมมอง 80Kหลายเดือนก่อน
ਮੁੰਡਿਆਂ ਨੇ ਪਿੰਡ 'ਚ ਲਗਾ 'ਤਾ ਕਰੋੜਾਂ ਦਾ ਪਲਾਂਟ, ਆਟੋਮੈਟਿਕ ਤਰੀਕੇ ਨਾਲ ਬਣਾਉਂਦੇ ਗੂੜ੍ਹ, ਵਿਦੇਸ਼ਾਂ ਤੋਂ ਆਉਂਦੇ ਆਰਡਰ
ਉਧਾਰੇ ਬੂਟ ਮੰਗ ਦੇਸ਼ ਲਈ ਗੋਲਡ ਮੈਡਲ ਜਿੱਤਣ ਵਾਲੇ ਸਰਦਾਰ ਦੀ ਸੁਣੋ ਸੰਘਰਸ਼ ਦੀ ਕਹਾਣੀ, 150 ਰੁਪਏ ਮਿਲਦੀ ਸੀ ਤਨਖਾਹ
มุมมอง 5Kหลายเดือนก่อน
ਉਧਾਰੇ ਬੂਟ ਮੰਗ ਦੇਸ਼ ਲਈ ਗੋਲਡ ਮੈਡਲ ਜਿੱਤਣ ਵਾਲੇ ਸਰਦਾਰ ਦੀ ਸੁਣੋ ਸੰਘਰਸ਼ ਦੀ ਕਹਾਣੀ, 150 ਰੁਪਏ ਮਿਲਦੀ ਸੀ ਤਨਖਾਹ
114 ਸਾਲਾ ਫੌਜਾ ਸਿੰਘ ਦਾ ਦਿਲਚਸਪ ਇੰਟਰਵਿਊ, ਸੁਣੋ ਕਿੰਨੀ ਕਰਦੇ ਕਸਰਤ ਤੇ ਕੀ ਹੈ ਲੰਬੀ ਉਮਰ ਦਾ ਰਾਜ
มุมมอง 10Kหลายเดือนก่อน
114 ਸਾਲਾ ਫੌਜਾ ਸਿੰਘ ਦਾ ਦਿਲਚਸਪ ਇੰਟਰਵਿਊ, ਸੁਣੋ ਕਿੰਨੀ ਕਰਦੇ ਕਸਰਤ ਤੇ ਕੀ ਹੈ ਲੰਬੀ ਉਮਰ ਦਾ ਰਾਜ
ਕੱਲ੍ਹ ਕੀ ਖੁਲ੍ਹੇਗਾ ਤੇ ਕੀ ਰਹੇਗਾ ਬੰਦ, ਕਿਸਾਨਾਂ ਦੇ ਪੰਜਾਬ ਬੰਦ ਬਾਰੇ ਪੂਰੀ ਜਾਣਕਾਰੀ
มุมมอง 13Kหลายเดือนก่อน
ਕੱਲ੍ਹ ਕੀ ਖੁਲ੍ਹੇਗਾ ਤੇ ਕੀ ਰਹੇਗਾ ਬੰਦ, ਕਿਸਾਨਾਂ ਦੇ ਪੰਜਾਬ ਬੰਦ ਬਾਰੇ ਪੂਰੀ ਜਾਣਕਾਰੀ
ਇੱਥੋਂ ਕੱਢੇ ਸੀ ਇੰਦਰਾ ਗਾਂਧੀ ਨੇ ਸੋਨੇ ਦੇ ਟਰੱਕ! ਪਾਣੀ ਹੇਠਾ ਦੱਬਿਆ ਸੀ ਖਜ਼ਾਨਾਂ
มุมมอง 798หลายเดือนก่อน
ਇੱਥੋਂ ਕੱਢੇ ਸੀ ਇੰਦਰਾ ਗਾਂਧੀ ਨੇ ਸੋਨੇ ਦੇ ਟਰੱਕ! ਪਾਣੀ ਹੇਠਾ ਦੱਬਿਆ ਸੀ ਖਜ਼ਾਨਾਂ
300 ਸਾਲ ਤੋਂ ਦਸਵੇਂ ਪਾਤਸ਼ਾਹ ਦੇ ਹੁਕਮਨਾਮੇ ਦੀ ਸੰਭਾਲ ਕਰ ਰਹੇ ਰਾਜਸਥਾਨ ਦੇ ਇਹ ਪੰਡਿਤ
มุมมอง 362หลายเดือนก่อน
300 ਸਾਲ ਤੋਂ ਦਸਵੇਂ ਪਾਤਸ਼ਾਹ ਦੇ ਹੁਕਮਨਾਮੇ ਦੀ ਸੰਭਾਲ ਕਰ ਰਹੇ ਰਾਜਸਥਾਨ ਦੇ ਇਹ ਪੰਡਿਤ
40 ਸਾਲ ਬਾਅਦ ਗੋਰੇ ਨੇ ਲੱਭਿਆ ਪੰਜਾਬੀ ਯਾਰ, ਕਿਵੇਂ ਪਈ ਸੀ ਯਾਰੀ ਤੇ ਕਿਵੇਂ ਪਹੁੰਚਿਆ ਪਿੰਡ,ਯਾਰ ਤੋਂ ਸੁਣੋ ਪੂਰੀ ਕਹਾਣੀ
มุมมอง 518หลายเดือนก่อน
40 ਸਾਲ ਬਾਅਦ ਗੋਰੇ ਨੇ ਲੱਭਿਆ ਪੰਜਾਬੀ ਯਾਰ, ਕਿਵੇਂ ਪਈ ਸੀ ਯਾਰੀ ਤੇ ਕਿਵੇਂ ਪਹੁੰਚਿਆ ਪਿੰਡ,ਯਾਰ ਤੋਂ ਸੁਣੋ ਪੂਰੀ ਕਹਾਣੀ
6 ਸਾਲ ਬਾਅਦ ਕੈਨੇਡਾ ਤੋਂ ਮੁੜੇ ਸਰਦਾਰ ਤੋਂ ਸੁਣੋ ਅਸਲ ਹਾਲਾਤ, ਸੁਣੋ ਪਹਿਲਾਂ ਨਾਲੋਂ ਕਿੰਨਾ ਬਦਲ ਗਿਆ ਕੈਨੇਡਾ
มุมมอง 3.3Kหลายเดือนก่อน
6 ਸਾਲ ਬਾਅਦ ਕੈਨੇਡਾ ਤੋਂ ਮੁੜੇ ਸਰਦਾਰ ਤੋਂ ਸੁਣੋ ਅਸਲ ਹਾਲਾਤ, ਸੁਣੋ ਪਹਿਲਾਂ ਨਾਲੋਂ ਕਿੰਨਾ ਬਦਲ ਗਿਆ ਕੈਨੇਡਾ
ਕਿਹੜੇ Mutual Fund 'ਚ ਲਗਾਉਣੇ ਚਾਹੀਦੇ ਪੈਸੇ, ਕੀ ਹੈ ਸਹੀ ਤਰੀਕਾ, ਸੁਣੋ ਪੂਰੀ ਜਾਣਕਾਰੀ
มุมมอง 11K2 หลายเดือนก่อน
ਕਿਹੜੇ Mutual Fund 'ਚ ਲਗਾਉਣੇ ਚਾਹੀਦੇ ਪੈਸੇ, ਕੀ ਹੈ ਸਹੀ ਤਰੀਕਾ, ਸੁਣੋ ਪੂਰੀ ਜਾਣਕਾਰੀ
ਮਾਂ ਲਈ ਆਸਟ੍ਰੇਲੀਆ ਛੱਡ ਆਇਆ ਪੁੱਤ, ਦੋਵਾਂ ਮਿਲਕੇ ਪਿੰਡ 'ਚ ਖੋਲ੍ਹ ਲਿਆ ਕੰਮ, ਬਾਹਰ ਨਾਲੋਂ ਵਧੀਆ ਕਰ ਰਹੇ ਕਮਾਈ
มุมมอง 6K2 หลายเดือนก่อน
ਮਾਂ ਲਈ ਆਸਟ੍ਰੇਲੀਆ ਛੱਡ ਆਇਆ ਪੁੱਤ, ਦੋਵਾਂ ਮਿਲਕੇ ਪਿੰਡ 'ਚ ਖੋਲ੍ਹ ਲਿਆ ਕੰਮ, ਬਾਹਰ ਨਾਲੋਂ ਵਧੀਆ ਕਰ ਰਹੇ ਕਮਾਈ
ਨਾਨਕ ਪਾਤਸ਼ਾਹ ਦੇ ਮਾਡਲ ਦਾ ਪਹਿਲਾ ਸਕੂਲ, ਨਾ ਫੀਸ, ਨਾ ਦਾਨ, ਨਾ ਅਧਿਆਪਕ, ਮਾਪੇ ਜ਼ਰੂਰ ਦੇਖਣ ਇਕ ਵਾਰ
มุมมอง 300K2 หลายเดือนก่อน
ਨਾਨਕ ਪਾਤਸ਼ਾਹ ਦੇ ਮਾਡਲ ਦਾ ਪਹਿਲਾ ਸਕੂਲ, ਨਾ ਫੀਸ, ਨਾ ਦਾਨ, ਨਾ ਅਧਿਆਪਕ, ਮਾਪੇ ਜ਼ਰੂਰ ਦੇਖਣ ਇਕ ਵਾਰ
❤❤
God bless you sir ji
Please don’t trust the agent they are very bad
ਵੀਰੋ ਆਪਣੇ ਲੋਕਾਂ ਦਾ ਖ਼ੂਨ ਚਿੱਟਾ ਹੋ ਗਿਆ ਹੈ ਸੈਕਸ ਦੀ ਖੁਲ ਕਾਰਨ ਨਸਲਾਂ ਬਦਲ ਗਈਆਂ ਅਤੇ ਪਰਿਵਾਰਾਂ ਵਿਚ ਇਕ ਦੂਜੇ ਦੀ ਸਾਂਝ ਖ਼ਤਮ ਹੋ ਗਈ ਆਪਣਾ ਪਣ ਬਿਲਕੁਲ ਖਤਮ ਹੋ ਗਿਆ ਹੈ ਮੈਂ ਇਕੱਲੇ ਪੁੱਤਰ ਵਾਲੀਆਂ ਮਾਵਾਂ ਤੋਂ ਸੁਣਿਆ ਹੈ ਮੇਰਾ ਮੁੰਡਾ ਪੰਜਾਬ ਵਿੱਚ ਨਹੀਂ ਆਉਣਾ ਚਾਹੀਦਾ ਜਿਵੇਂ ਮਰਜੀ ਰਹੇ ਕਨੇਡਾ ਵਿੱਚ।। ਮਾਵਾਂ ਹੀ ਡੈਣਾਂ ਬਣ ਗਈਆਂ ਹੋਰ ਰਿਸ਼ਤਿਆਂ ਦੀ ਗੱਲ ਛੱਡੋ।ਭਜਨ ਬੰਦਗੀ ਦੁਆਰਾ ਆਪਣੇ ਆਪ ਨਾਲ ਰਹਿਣਾ ਸਿਖੋਂ ਬਹੁਤ ਅਨੰਦ ਵਾਲਾ ਜੀਵਨ ਹੋਵੇਗਾ
Punjab de Maha-Nalaik lok padhna likhna nahi chahunda sab kuch ehna nu short cut vich chahida
Eh dono america c nhi dono punjab chanalle c bethe ne
America ihna crore loka nu pakka kar dinda jo gair kanooni rehnde ..ta ke america di economy nu faida milda ..next apne border te sakhti karke bahri loka da ana bandh kar dinde ..
America es samey buht waddi mandi di chapet ch hai, America te koi 31 lakh crore dollar da karja ho gya hai, eh karje da karan America wallon ladiaan gayiyaan lambiaa lambiaa jungaa han, America ne afganistan, iraq, syria, israel te ukrain jung ch kharbaan dollar foonk chadey jis karke os te ehna karja ho gya hai, dooja jihna deshan te America ne hamla keeta ohna deshan de lokaan ne europe te America Canada ch hi sharan layi hai
👍👍👍
👍👍🙏🙏
ਕਿਉਂ ਲੋਕਾਂ ਨੂੰ ਅਟੈਕ ਕਰਵਾਉਣਾ ਹੈ ਸੱਚ ਬੋਲੋ
Sir kon c bank se sip leni chahiye
App link 🔗 please
सड़क बनद करो टारलियो निकालो झडे सडक ओ पर गाड दो पजाबियो का हक हे गेर कानूनी अमरीका मे रहना हे
सड़क बनद करो टारलियो निकालो झडे सडक ओ पर गाड दो पजाबियो का हक हे गेर कानूनी अमरीका मे रहना हे
कोई किसी के घर मे दीवार कूद कर जाऐगा तो घर वाले जूत ही मारेगा बिलकुल ठीक कर रहा हे
गेर कानूनी जाने वाले को हर देश को बाहर कर देना चहिए गेर कानूनी जाने वाले लोग जासूस होता है
ਬਹੁਤ ਵੱਧਿਆ ਕੰਮ ਕੀਤਾ ਟਰੰਪ ਨੇ, ਜਿਹੜੇ ਪੱਕੇ ਬਣ ਕੇ ਬੈਠੇ ਨੇ ਅਮਰੀਕਾ ਵਿੱਚ ਉਹਨਾਂ ਨੂੰ ਵੀ ਵਾਪਸ ਭੇਜੋ ਜਲਦੀ, ਬਹੁਤ ਗੱਡੀਆਂ ਉੱਤੇ NRI ਲਿਖਵਾਉਂਦੇ ਨੇ, ਸਾਨੂੰ ਗਰੀਬਾਂ ਨੂੰ ਮਚਾਉਣ ਲਈ,
Nice
Waheguru ji Waheguru ji Waheguru ji Waheguru ji
Very good ! ਸ਼ਾਇਦ ਟਰੰਪ ਨੂੰ ਇੱਕ ਹੋਰ ਮੌਕਾ ਮਿਲ ਜਾਵੇ ਰਾਸ਼ਟਰਪਤੀ ਬਨਣ ਦਾ ਜੇ 🙏🙏
ਪੰਜਾਬ ਚ ਕੋਈ ਗਰੀਬੀ ਬੇਰੋਜ਼ਗਾਰੀ ਨਹੀਂ ਹੈ, ਬਸ ਰੀਸ ਭੇਡ ਚਾਲ ਦਿਖਾਵਾ ਹਾਵੀ ਆ, ਗਰੀਬੀ ਦੀ ਗੱਲ ਓਹ ਕਰਦੇ ਜੋਂ 45 ਲੱਖ ਇਕੱਠਾ ਕਰ ਕੇ ਬੈਠੇ ਆ ਬਾਹਰ ਜਾਣ ਨੂੰ, ਰਹਿੰਦਾ ਬੇੜਾ ਪੰਜਾਬੀ ਗਾਇਕਾਂ ਨੇ ਬਿਠਾਇਆ ਹੈ ਜੋ ਹਰ ਗਾਣੇ ਚ ਨਸ਼ੇ,ਲੜਾਈਆਂ,ਬਦਲੇ, ਹਥਿਯਾਰ,ਇਕ ਦੂਜੇ ਨੂੰ ਮਾਰਨਾ, ਹੰਕਾਰ, ਆਕੜ, ਘਮੰਡ ਪ੍ਰੋਮੋਟ ਕਰਦੇ ਨੇ ਤੇ ਰਹੀ ਗਾਣੇ ਸਾਰਾ ਦਿਨ ਹਰ ਘਰ ਚ ਚਲਦੇ ਨੇ ਵਿਆਹ ਸ਼ਾਦੀ,birthday,party ਹਰ ਪਾਸੇ ਇਹੀ ਚਲਦੇ ਨੇ ਪੰਜਾਬ ਦਾ ਯੂਥ ਕੋਈ ਨਿਊਜ਼ ਜਾ ਕੋਈ ਬਾਕੀ ਚੈਨਲ ਘਟ ਹੀ ਦੇਖਦੇ 80% ਟਾਈਮ ਗਾਣੇ ਹੀ ਨੇ ਬਸ ਤੇ ਓਦਾਂ ਦਾ ਦਿਮਾਗ ਹੋਇਆ, ਗਾਣਿਆਂ ਚੋ ਜੋਂ ਦੇਖ ਰਹੇ ਓਹੀ ਸੱਚ ਲੱਗ ਰਿਹਾ ਇਕ ਤਰ੍ਹਾਂ hypnotised ਹੋਏ ਆ, ਪੰਜਾਬ ਚ ਕੰਮ ਕਰ k ਰਾਜੀ ਨੀ,
Bai gallan jinnian marji kar lo gallan da ki hai, main ludhiane shehar ch rehna haan, lakhaan di ginti ch factoriyaan han ludhiane ch, factoriyaan ch sirf 5 ton 6 mahine hi kam reh gya hai, 90% worker pees rate te kam karde han, berojgaari enni jyada hai, roti chalni vi aukhi ho gyi hai, 50 lakh ton jyada bhayiya ludhiane reh reha hai
ਪਹਿਲਾ ਤਾ ਓ ਗਾਇਕ ਤੇ ਚੂਪੇੜਾ ਮਾਰੋ ਜਿਹੜਾ ਕਹਿੰਦਾ ਸੀ ਜੱਟਾ ਦੇ ਪੁੱਤ ਨੂੰ ਰੋਕ ਸਕੇ ਨਾ ਟਰੰਪ ਦੁਕੀ ਤਿਕੀ ਤਾ ਗੱਲ ਛੱਡ ਦੇ ਹਜੇ ਤਾ ਟਰੰਪ ਨੂੰ ਟਰਾਂਸਲੇਟ ਕਰਕੇ ਦਸਿਆ ਗਾਣੇ ਦਾ ਮਤਲਬ ਤਾ ਇਕ ਜੇਹਾਜ ਨਾਲ ਸਰ ਗਿਆ ਜੇ ਕਿਤੇ ਪੰਜਾਬੀ ਆਉਂਦੀ ਹੁੰਦੀ ਪੂਰਾ ਸੁਣ ਲੈਂਦਾ ਫਿਰ ਕਾਫਲੇ ਬਣਾ ਕੇ ਭੇਜਣੇ ਸੀ 😝✅
ਬਹੁਤ ਵਧੀਆ ਹੈ
ਸਾਰੇ ਫੜੇ ਜਾਣ ਗੇ,ਤੇ ਕੱਢੇ ਜਾਣ ਗੇ। ਸ਼ਰਾਫ਼ਤ ਨਾਲ ਪੁੱਠੇ ਆਣ ਵਿਚ ਹਿ ਸਮਝਦਾਰੀ ਹੈ।
Good.tarmp
USA great country for immigrants people USA
or jao bahi
good tarmp
NON SENSE ONLY FEW PERSON ARE DEMONSTRATE MO JOB FOR UNEDUCSTED PUNJAB YOUTH
Bhot vadiya broo ❤❤❤❤❤❤❤❤❤
ਪੜ੍ਹਾਈ ਤੋਂ ਬਾਅਦ ਬੱਚਾ ਇੰਡੀਆ ਆ ਸਕਦਾ ਹੈ ਕੈਨੇਡਾ ਤੋਂ
ਹਰ ਗੱਲ ਵਿਚ ਪੰਜਾਬੀ ਪੰਜਾਬ ਲਿਖਣਾ ਬੋਲਣਾ ਸਹੀ ਨਹੀਂ ਅਮਰੀਕਾ ਜਾਦਾ ਗੁਜਰਾਤੀ ਕੱਢ ਰਿਹਾ
Himachal utrakhand sanu zameen ni vechda...ounjab ch ake har koi 4-4ghar khareed lende ne...punjabia asi contact te nokri kar kar thakke paye an
Punjab nu v anathadhram bnaya hoyea...band kro..sare up Bihar vapis bhejya jave
ਏਜੰਤਾ ਟੇ ਕਾਰਬਈ ਹੋਣੀ ਚਾਹੀਦੀ ਹੈ ਜਾਦਾ ਅਖੌਟੇ ਵਾ ਮਾਨ ਹੈਗੇ ਆ ਕੰਮ ਕਰਦੇ ਨੇ
E ch nmi gal koi ni a e sab nu pta
अपने देश जैसी आजादी अपने जैसा माहौल अपनापन कही नहीं मिलेगा। जै हिंद
Hun matre koi sala ni bolda fuddu sarkara
ਕੋਈ ਕਿਸੇ ਨੂੰ ਨਹੀ ਸੱਦਦਾ ਹਰ ਕੋਈ ਆਪਣੀ ਲੋੜ ਲਈ ਜਾਦਾ ਹਰ ਇੱਕ ਨੂੰ ਆਪਣਾ ਘਰ ਪਿਆਰਾ ਹੁੰਦਾ ਜੀ ???🇺🇸☝️☝️☝️☝️☝️
💙💙💙❤️❤️❤️
Bakia.nu.sado.sab.to.pila.jira.khlstan.mangda.han.jeva.ke.amrika.ja.canada.vech.han.jeda.ke.kutta.da.putt.gur.patavant.pannu.ena.sab.nu.bore.ch.pa.k.india.bharat.pejo.ta.jo.eha.sab.khlstan.lai.saan.pl.tramp.nu.bentye.hai.punjab.dai.sara.depurat.karo.sab.att.vaddi.han..pl.ena.nu.vapas.india.pejo.pl..ta.jo.eha.apna.khlstan.bana.sakan.ha.ha.pl.
Modi agar chounda bharia bharia jhaj vapis karva sakda c , par modi khud ohna nal milia hoia hai,
🙏🙏
ਸਵਾਦ ਆ ਗਿਆ 😂😂😂😂 ਬਹੁਤ ਹੀ ਵਧੀਆ ਹੈ
Waheguru ji
2 no wala sab aun gy india g
Bhai doler bi ina ne kmone si Lalch buri bla
TRUMP.. DACSION..MAKER..ADAMI..HAI.. DEPOTS..TA.. BHAUT HONNA..VEER.. ANDOLAN..KARAN..WALA..VEE..JALDI..AJANNA
waheguru waheguru Ji waheguru Ji waheguru ji
ਵਾਹਿਗੁਰੁਜੀ