Border Movie Unknown Facts ll Battle Of Longewala ll Bittu Chak Wala ll Daily Awaz

แชร์
ฝัง
  • เผยแพร่เมื่อ 27 ม.ค. 2025

ความคิดเห็น • 475

  • @ManbirMaan1980
    @ManbirMaan1980 ปีที่แล้ว +61

    ਸਲੂਟ ਆ ਬਾਪੂ ਹੋਰਾਂ ਦੀ ਬਹਾਦਰੀ ਨੂੰ,

  • @jagpreetsingh9944
    @jagpreetsingh9944 ปีที่แล้ว +18

    ਵਾਹਿਗੁਰੂ ਇਰਨਾ ਯੋਧਿਆਂ ਦਾ ਸਨਮਾਨ ਹਮੇਸ਼ਾ ਬਰਕਰਾਰ ਰੱਖੇ ਅਤੇ ਮਿਹਰ ਭਰਿਆ ਹੱਥ ਰੱਖੇ

  • @kakabasra6595
    @kakabasra6595 ปีที่แล้ว +90

    ਬਹੁਤ ਵਧੀਆ ਇੰਟਰਵਿਊ ਸਾਡੇ ਪੰਜਾਬ ਵਿੱਚ ਬਹੁਤ ਸੂਰਮੇ ਨੇ ਮਾਣ ਵਾਲੀ ਗੱਲ ਹੈ ਪੰਜਾਬ ਵਿੱਚ ਪੈਦਾ ਹੋਣਾ।❤❤

  • @pb46wala52
    @pb46wala52 ปีที่แล้ว +28

    ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਬਿੱਟੂ ਵੀਰ ਨੂੰ

  • @jaswinderkaurbrar8421
    @jaswinderkaurbrar8421 ปีที่แล้ว +14

    ਬੱਲੇ ਜਵਾਨੋ , ਤੁਹਾਡੀਆਂ ਨਹੀਂ ਰੀਸਾਂ।
    ਸਾਡੇ ਚਾਚੇ ਨੇ ਵੀ 71 ਵਾਲੀ ਜੱਗ ਲੜੀ ਹੈ।

  • @harjinderrallh
    @harjinderrallh ปีที่แล้ว +3

    ਬਿੱਟੂ। ਭਾਜੀ। ਤੁਹਾਡਾ ਬਹੁਤ ਧੰਨਵਾਦ ਇਹੋ ਜਿਹੀਆਂ ਮੁਲਾਕਾਤਾਂ ਕਰਵਾਉਣ ਲਈ

  • @sarbjitsingh3956
    @sarbjitsingh3956 ปีที่แล้ว +12

    ਨਵੀਂ ਤੇ ਬਹੁਤ ਵਧੀਆ ਜਾਣਕਾਰੀ ਬਿੱਟੂ ਵੀਰੇ, ਦੁਆਵਾਂ ਜੀ।

  • @gursahibsingh7048
    @gursahibsingh7048 ปีที่แล้ว +45

    ਸਲੀਉਟ ਚਾਦਪੁਰੀ ਸਾਬ ਅਤੇ ਸਾਰੇ ਸੈਨਿਕ ਵੀਰਾ ਨੂੰ

  • @chahatveersingh1991
    @chahatveersingh1991 ปีที่แล้ว +57

    ਲੌਗੇਵਾਲਾ(ਰਾਜਸਥਾਨ)ਭਾਰਤ /ਪਾਕਿਸਤਾਨ ਲੜਾਈ ਦਾ ਹਾਲ ਸੁਣ ਕੇ ਬਹੁਤ ਜਾਣਕਾਰੀ ਵਿੱਚ ਵਾਧਾ ਹੋਇਆ ਹੈ। ਧੰਨਵਾਦ ਬਿੱਟੂ ਜੀ ਅਜਿਹੀ ਮਿਹਨਤ ਕਰਨ ਲਈ। ਸਿੱਧੂ।

  • @ਗੁਲਾਮੀ
    @ਗੁਲਾਮੀ ปีที่แล้ว +12

    ਬਿੱਟੂ ਬਾਈ ਜੀ ਕਾਲਾ ਕਚਿਹਰੀ ਆ ਵਾਲਾ ਪੁਰਾਣੇ ਪੰਜਾਬ ਦੇ ਦਿਨ ਯਾਦ ਕਰਾਤੇ ਤੁਹਾਡੀ ਇਸ ਇੰਟਰਵਿਊ ਨੇ ਮੇਰੇ ਵੱਲੋ ਸਾਬਕਾ ਫੌਜੀ ਸਾਹਿਬ ਜੀ ਨੂੰ ਦਿਲੋ ਸਲੂਟ ਹੈ ਜੀ

  • @baggagrewal
    @baggagrewal ปีที่แล้ว +18

    ਸ਼ਾਂਤੀ ਵਰਗੀ ਮੌਜ ਨੀ , ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਹਰ ਤਰਾਂ ਦੀ ਲੜਾਈ ਨੂੰ ਰੋਕਣ ਵਾਸਤੇ ,ਓ ਲੜਾਈ ਚਾਹੇ ਦੇਸ਼ਾਂ ਦੀ ਹੋਵੇ ਚਾਹੇ ਗਲੀ ਗੁਆਂਢ ਜਾਂ ਘਰੇਲੂ ਹੋਵੇ ❤❤❤❤❤🌹🌹🌹🌹🌹🙏🙏🙏🙏🙏

    • @punjab6044
      @punjab6044 5 หลายเดือนก่อน

      Peaceful situation never comes without war evidence human history

  • @buggarsinghsidhu7186
    @buggarsinghsidhu7186 ปีที่แล้ว +29

    ਇਸ ਭਰਾ ਦਾ ਪਿੰਡ ਦਾ ਨਾਮ ਨਹੀਂ ਦੱਸਿਆ ਵੇਖਿਆ ਗਿਆ ਹੈ ਸਾਰੇ ਇੰਟਰਵਿਊ ਕਰਤਾ ਅਧੂਰੀ ਜਾਣਕਾਰੀ ਦਿੰਦੇ ਹਨ

    • @jarnailbalamgarh4449
      @jarnailbalamgarh4449 6 หลายเดือนก่อน +5

      ਪਿੰਡ ਖਾਰਾ ਬਰਨਾਲਾ ਜ਼ਿਲ੍ਹਾ ਮਾਨਸਾ

    • @JaspalKamboj-q5h
      @JaspalKamboj-q5h 5 หลายเดือนก่อน

      Sukhdev singh

  • @gurpreetsidhubobbysidhu399
    @gurpreetsidhubobbysidhu399 ปีที่แล้ว +5

    Very nice interview Salute to Sr. Sukhdev Singh ji nu. Thank you to wonderful HOST.Waheguruji sarbat da bhlla

  • @sukhjitsingh1916
    @sukhjitsingh1916 7 หลายเดือนก่อน +5

    ਬੋਤ ਬੋਤ ਵਦੀਅਾ ਬਿੰਟੂ ਚੱਕ ਵਾਲਾ ਵੀਰ ਜੀ ਏਦਾ ਦਿਅਾ ਹੋਰ ਵੀਡੀਊ ਲਿਅਾਏ ਕਰ

  • @jugrajsingh9152
    @jugrajsingh9152 ปีที่แล้ว +17

    ਸਤਿ ਸ੍ਰੀ ਆਕਾਲ ਵੀਰ ਜੀ 🙏🙏 ਵੀਰ ਜੀ ਸ਼ਹੀਦ ਹੋਏ ਸਨ ਇਸ ਤਰ੍ਹਾਂ ਦੇ ਸ਼ਬਦ ਦੀ ਵਰਤੋਂ ਕਰੋ ਜੀ 🙏 ਵੀਰ ਨੇ ਲੜਾਈ ਦੀਆਂ ਗੱਲਾਂ ਤੇ ਸਹੀ ਜਾਣਕਾਰੀ ਸਾਂਝੀ ਕੀਤੀ ਜੀ ਧੰਨਵਾਦ ਵੀਰ ਜੀ 🙏🙏 ਹੋਰ ਵੀਰ ਫੌਜੀਆਂ ਤੋਂ ਵੀ ਜਾਣਕਾਰੀ ਲੈਕੇ ਵੀਡੀਓ ਸਾਂਝੀ ਕੀਤੀ ਜਾਵੇ ਜੀ 🙏

  • @jaspreetmaan5508
    @jaspreetmaan5508 ปีที่แล้ว +16

    ਵਾਹਿਗੁਰੂ ਜੀ ਮੇਹਰ ਕਰੋ ਫ਼ੌਜੀ ਸਾਬ ਜੀ 🇮🇳♥️🙏🏻🙏🏻🙏🏻

  • @gurlabhsingh8072
    @gurlabhsingh8072 ปีที่แล้ว +8

    ਬਾਈ ਬਿੱਟੂ ਮਰਚੱਕਵਾਲਾ ਹੀਰੋ ਲੱਭ ਕੇ ਲੈ ਆਉਂਦੇ ਹਨ ਧੰਨਵਾਦ ਜੀ

  • @Globalkabbadiupdates
    @Globalkabbadiupdates ปีที่แล้ว +111

    ਇਹ ਵੀਡੀਓ ਬਾਂਦਰ ਸੈਨਾ ਜਰੂਰ ਦੇਖੇ ਕਿ ਸੈਨਾ ਕਿਸਨੂੰ ਕਹਿੰਦੇ ਹਨ ਅਤੇ ਉਨ੍ਹਾਂ ਵਿੱਚ ਬਹਾਦਰ ਯੋਧੇ ਜਿਆਦਾਤਰ ਪੰਜਾਬ ਦੇ ਹੁੰਦੇ ਹਨ, ਜਿਸਨੂੰ ਸਾਜਿਸ਼ਾਂ ਨਾਲ ਖਤਮ ਕਰ ਰਹੇ ਹਨ, ਬਹੁਤ ਕੀਮਤੀ ਇਤਿਹਾਸ ਹੈ

    • @9876488260
      @9876488260 ปีที่แล้ว +2

      Salam hai Bai sukhdev singh ji nu jina ne longewal border te appne johar dikhe.hun wale fojia nu ehna to prerana le ke age vadhana chahida hai.

    • @RitikSharma-ur6nw
      @RitikSharma-ur6nw ปีที่แล้ว

      Teri bhen di lann.....saliya hr dharam de bnde ne iss ldayi ch sahyog ditta si.......asi kisse nu maada ni kehnde...pr tusi bi kisse nu na bolo

    • @Double13819
      @Double13819 ปีที่แล้ว +10

      Khalistan de fukre vi jarur dekhan bandar sena de nal

    • @Globalkabbadiupdates
      @Globalkabbadiupdates ปีที่แล้ว

      ਪੰਜ ਕੁ ਸਾਲ ਰੁਕ ਜਾਓੁ, ਜਿਹੜੇ ਖਾਲਿਸਤਾਨ ਦੇ ਵਿਰੁੱਧ ਹਨ, ਜਦੋਂ ਤੀਵੀਆਂ ਮਨੀਪੁਰ ਵਾਂਗ ਨੰਗੀਆਂ ਕਰ ਕਰ ਭਜਾਉਣਗੇ ਤਾਂ ਉਹ ਲੋਕਾਂ ਨੇ ਖੁਦ ਮੰਗ ਕਰਨੀ ਹੈ, ਫ਼ੇਰ ਕੁਤੀੜਾਂ ਨੂੰ ਸਿੰਘ ਹੀ ਬਚਾਉਣ ਆਉਣਗੇ

    • @Aman-pm5wc
      @Aman-pm5wc ปีที่แล้ว +1

      Daler ty Bujdil har Kom ch hunde A veer jai hind

  • @jigaraman7997
    @jigaraman7997 6 หลายเดือนก่อน +2

    Waheguru app ji nu ਹਮੇਸ਼ਾ chardi Kala ch rkhe ਸਿਹਤ ਤੰਦਰੁਸਤੀ den.

  • @baldevsinghsingh8567
    @baldevsinghsingh8567 ปีที่แล้ว +23

    ਮੇਰੇ ਬਾਪੂ ਜੀ ਵੀ 1965 ਤੇ 71ਦੀ ਲੜਾਈ ਵਿੱਚ ਰਹੇਂ ਓਹ ਸੱਤ ਸਿੱਖ ਦੇ ਵਿਚ ਰਹੇ ਓਹਨਾ ਨਾਲ ਬਰਨਾਲਾ ਭੱਮੇ ਲੌਂਗੋਵਾਲ ਗਦਿੜਿਆਣੀ ਆਦਿ ਦੇ ਬੰਦੇ ਸਨ ਸੰਨ 1965 ਵਿੱਚ ਓਹਨਾ ਦਾ ਕਾਫੀ ਸਮਾਂ ਪਤਾ ਨਹੀਂ ਸੀ ਲੱਗਿਆ ਕਿ ਮਰ ਗਏ ਕਿ ਜਿਉਂਦੇ ਨੇ ,ਇਹ ਪਤਰਕਾਰ ਨੂੰ ਸਨਮਾਨ ਦੇਣਾ ਚਾਹੀਦਾ ਹੈ ਕਿ ਜਿਸ ਨੇ ਫੌਜੀਆਂ ਦੀ ਗੱਲ ਕੀਤੀ ਹੈ ਨਹੀਂ ਅਫਸਰਾਂ ਦੀਆਂ ਗੱਲਾਂ ਲਿਖਦੇ ਰਹਿੰਦੇ ਨੇ ਜਿਵੇਂ ਯੰਗ ਅਫਸਰਾਂ ਨੇ ਹੀ ਲੜੀ ਹੋਵੇ।

    • @gokha9
      @gokha9 5 หลายเดือนก่อน

      Mere v bapu g top khane ch v

  • @headhunter_009
    @headhunter_009 ปีที่แล้ว +12

    ਸਲਾਮ ਆ ਬਾਪੂ ਜੀ ਤੁਹਾਡੇ ਹੌਸਲੇ ਨੂੰ🫡🫡

  • @jagdevdhaliwal4692
    @jagdevdhaliwal4692 ปีที่แล้ว +20

    ਵੀਰ ਜੀ ਇਸ ਲਈ ਤਾਂ ਤੋਪਖਾਨੇ ਨੂੰ ਯੁੱਧ ਦਾ ਭਗਵਾਨ ਆਖਦੇ ਹਨ ਜੋ ਆਪਣੀ ਪੈਦਲ ਫ਼ੌਜ ਦੀ ਜਾਂਨ ਬਚਾਉਂਦਾ ਹੈ

  • @SinghGill7878
    @SinghGill7878 ปีที่แล้ว +72

    ਮੇਰੇ ਪਿਤਾ ਜੀ 71 ਦੀ ਲੜਾਈ ਚ ਸ਼ਾਮਲ ਸਨ ਰਾਵੀ ਦਰਿਆ ਦੇ ਪਾਰ ਪਾਕਿਸਤਾਨੀ ਆਰਮੀ ਦੇ ਘੇਰੇ ਚ ਆ ਗਏ ਸੀ ਫਿਰ ਦਰਿਆ ਚੋ ਤੈਰਕੇ ਦੂਜੇ ਪਾਸੇ ਆਏ ਸੀ ਦਸੰਬਰ ਦੀ ਸਰਦੀ ਚ

    • @sachdevsingh6495
      @sachdevsingh6495 ปีที่แล้ว +1

      🙏🏻🙏🏻

    • @pek1240
      @pek1240 11 หลายเดือนก่อน +3

      gill saab na mai fauji na koi mere odme kodme cho na koi rishtedar fauji par mai hamesha fauji veeran di respect kitti te har os bandhe nal nal chotte hunde toh lad da reha jo fauji veeran nu galt bolde ne sade lok amm he faujian da majak udaunde ne par oh ki jan de ne faujian dian kurbania nu so salute aa ji tuhade sardar saab nu

    • @desibandestarlook437
      @desibandestarlook437 10 หลายเดือนก่อน +3

      Very sad brother.....AJ de hlat dekh ke jiwe Punjab nl dhkka krde leader te mjoda sarkara pashtawa te jror hunda hona ke asi kis desh lai kurbani de rhe Jo Sanu aapda smjde hi nhi

    • @Harpretsingh559
      @Harpretsingh559 7 หลายเดือนก่อน

      🙏🙏🌹🌹❤

    • @lifestruth9066
      @lifestruth9066 6 หลายเดือนก่อน

      ❤ dilo solute dada ji nu

  • @mohindersingh8802
    @mohindersingh8802 5 หลายเดือนก่อน +2

    Tussi saada Maan ho tussi Sade Hindustan da samman ho Naman hai tussi sarya foujyon nu luv ❤️ bujurgon

  • @kuldeepsinghbuttar2261
    @kuldeepsinghbuttar2261 ปีที่แล้ว +11

    ਵਾਹਿਗੁਰੂ ਚੜਦੀ ਕਲਾ ਵਿੱਚ ਰਖਿਉ ਬਿੱਟੂ ਵੀਰ

  • @pritpalsinghpirta9352
    @pritpalsinghpirta9352 ปีที่แล้ว +12

    ਬਹੁਤ ਵਧੀਆ ਇੰਟਰਵਿਊ ਬਿੱਟੂ ਵੀਰ

  • @karamjeetsingh4567
    @karamjeetsingh4567 8 หลายเดือนก่อน +4

    ਕੋ੍ਟਨ ਕੋਟ ਧਨਵਾਦ ਬਿੱਟੂ ਭਾਜੀ ਯੋਧਿਆਂ ਨਾਲ ਮਿਲਾਉਣ ਲਈ

  • @dhadidesrajsinghdiwana696
    @dhadidesrajsinghdiwana696 ปีที่แล้ว +209

    ਮੇਰੇ ਪਿਤਾ ਜੀ ਵੀ ੭੧ ਦੀ ਜੰਗ ਲੜੀ ਸੀ ਹਲੇ ਵੀ ਪਾਪਾ ਜੀ ਠੀਕ ਨੇ ਚੜਦੀ ਕਲਾ ਚ ਨੇ ੭੬ ਚ ਰਟਾਇਰ ਹੋਕੇ ਆਏ ਸੀ ਦੀਵਾਨਾ ਬਰਨਾਲਾ ਦਾ ਪਿੰਡ ਹੈ ਸਾਡਾ ਜੀ

    • @ramsarup5417
      @ramsarup5417 ปีที่แล้ว +1

      00 0 0 00 0

    • @majhailxn2381
      @majhailxn2381 ปีที่แล้ว +12

      Salute asee mil ke javange ji

    • @Bickerdhaliwalsingh
      @Bickerdhaliwalsingh ปีที่แล้ว +5

      Theek veer slute aa veer apne fouhi jawaanan nu.
      I'm from hathur.akal high school diwana. 1990-91 tuhaade pind 10th kiti si

    • @harjinderkavisher7322
      @harjinderkavisher7322 ปีที่แล้ว +14

      ਮੇਰੇ ਪਿਤਾ ਜੀ ਨੇ ਵੀ ਇਹ ਜੰਗ ਲੜੀ ਉਹ 23 ਪੰਜਾਬ ਵਿੱਚ ਸੀ ਲੋਗੇਵਾਲ ਬਾਡਰ ਤੇ ਹਾਲੇ ਗੁਰੂ ਨਾਨਕ ਦੇਵ ਦੀ ਕ੍ਰਿਪਾ ਸਦਕਾ ਤੰਦਰੁਸਤ ਨੇ ਮੂਲੋਵਾਲ ਸੰਗਰੂਰ

    • @jigaraman7997
      @jigaraman7997 ปีที่แล้ว +2

      Salam aa ji ਪਿਤਾ ਜੀ nu

  • @jarnailsingh8301
    @jarnailsingh8301 ปีที่แล้ว +21

    ਬਹੁਤ ਵਧੀਆ ਗੱਲਬਾਤ ਕੀਤੀ ਅਤੇ ਫ਼ੌਜੀ ਸਾਬ ਜੀ ਨੂੰ ਦਿਲੋਂ ਸਤਿ ਸ੍ਰੀ ਆਕਾਲ ਜੀ 🙏🏻

    • @suchasingh6255
      @suchasingh6255 ปีที่แล้ว

      Waheguru ji

    • @ravneetsharma4778
      @ravneetsharma4778 ปีที่แล้ว

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @baggagrewal
    @baggagrewal ปีที่แล้ว +8

    ਸਲਾਮ ਆ ਸ਼ਹੀਦਾਂ ਨੂੰ ਤੇ ਤੇ ਬਹੁਤ ਧੰਨਵਾਦ ਆ ਜਿਓਂਦਿਆਂ ਦਾ ਜਿਹੜੇ ਸਾਡੇ ਵਾਸਤੇ ਲੜੇ ਮਰੇ ❤❤🙏🙏🙏🙏🙏❤❤🌹🌹🌹🌹

  • @sukhmanjotsingh7427
    @sukhmanjotsingh7427 ปีที่แล้ว +16

    ਬਹੁਤ ਵਧੀਆ ਬਿੱਟੂ ਵੀਰ‌❤❤❤

  • @AvnoorSingh-bw6vm
    @AvnoorSingh-bw6vm ปีที่แล้ว +3

    ਦਿਨ ਚੜ੍ਹੇ ਤਾਂ ਫੇਰ ਯੈਕੀ ਸ਼ਰਾਫ ਹੁਣੀਂ ਵੀ ਆ ਗਏ ਸੀ ਅੱਨੇ ਜੇ ਜਹਾਜ਼ ਲੈ ਕੇ

  • @goldysandhu4630
    @goldysandhu4630 ปีที่แล้ว +5

    Wah baapu ji salaam hai tuhanu tuhade karke asi aaj ha ik kuldeep singh chandpuri ji nu salute hai una di soch nu te tuhadi bshaduri karke india vass riha jionde vasde raho bittu veer jionda vasda reh sanu ladayi di jhalak dikhoun layi

  • @balkardudhala5349
    @balkardudhala5349 4 หลายเดือนก่อน +1

    ਤੁਸੀਂ ਹਮੇਸਾ ਚੜਦੀ ਕਲਾ ਵਿਚ ਰਹੋ। ਸਲੂਟ ਹੈ ਜਿੰਦਾਬਾਦ

  • @Balbirsinghusa
    @Balbirsinghusa ปีที่แล้ว +19

    ਕਦੇ ਇੱਕ ਹੁੰਦਾ ਸੀ ਗੋਰੇ ਦੁਸ਼ਮਣ ਬਣਾ ਗਏ।

    • @pek1240
      @pek1240 11 หลายเดือนก่อน +1

      mainu lagda ji vi chaga hee kar gaye nahi nit ladayian hoia karnia si roz roz de yab nalo ik passa changa munde kudian de rolley pia karne si apan panjab ch hee ghat ginti hona si kyu ke muslim abadi zyada honi si mainu ta lagda vi sahi hoia baki shaid mai gaalat hovan kyu ke pehlan walian gallan ni si rehnia hun ta hindu sikh vi ladi jande ne so koi pata ni ki hona si

    • @sukhwinderkaur1718
      @sukhwinderkaur1718 6 หลายเดือนก่อน +2

      Sade sikhan di muslims nal saanjh kde vi nhi rhi.

  • @bikramsingh5167
    @bikramsingh5167 ปีที่แล้ว +7

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @gurdeepsingh7812
    @gurdeepsingh7812 ปีที่แล้ว +13

    ਬਹੁਤ ਵਧੀਆ ਬਿੱਟੂ ji ❤

  • @RabiGulab
    @RabiGulab 5 หลายเดือนก่อน +1

    ਸਤਿ ਸ੍ਰੀ ਆਕਾਲ Sir,
    Big Salute you.
    ਪੱਤਰਕਾਰ ਵੀਰ ਨੇ ਤੁਹਾਡਾ ਪਿੰਡ ਤਾਂ ਨਹੀਂ ਦੱਸਿਆ,,ਪਰ ਤੁਹਾਡੀ ਬਹਾਦਰ ਭਰੀ ਠੇਠ ਭਾਸ਼ਾ ਨੂੰ ਸੁਣ ਕੇ ਲਗਦਾ ਕਿ ਤੁਸੀਂ ਸਾਡੇ ਮਾਨਸਾ ਬਠਿੰਡੇ ਏਰੀਏ ਦੇ ਈ ਹੋ।
    ਸਲਾਮ ਤੁਹਾਡੀ ਬਹਾਦਰੀ ਨੂੰ ...❤

  • @jaseersingh8344
    @jaseersingh8344 ปีที่แล้ว +13

    देश के लिए मर मिटने वाला फौजी असल संत होता है बारंबार प्रणाम है इन फौजियों को🙏🌷

  • @bagjeetdhillon8933
    @bagjeetdhillon8933 ปีที่แล้ว +10

    ਜਦੋਂ ਵਰਦੀ ਪਾ ਲਈਏ ਫਿਰ ਨਹੀ ਡਰ ਲਗਦਾ

  • @makhansingh8880
    @makhansingh8880 ปีที่แล้ว +6

    ਬਿੱਟੂ ਜੀ ਇੰਟਰ ਵਿਉ ਬਹੁਤ ਵਧੀਆ ਲੱਗੀ

  • @baggagrewal
    @baggagrewal ปีที่แล้ว +4

    ਬਿੱਟੂ ਵੀਰ ਜੀ ਸੱਤ ਸ੍ਰੀ ਅਕਾਲ ਜੀ ,, ਇਹ ਬਾਰਡਰ ਲੌਗੇ ਵਾਲਾ ਹੈ ਜੀ ,ਤੁਸੀਂ ਲੌਂਗੋਵਾਲ ਉਚਾਰਨ ਕਰ ਰਹੇ ਰਹੇ ਹੋ ਜੀ ,,, ਮੈਂ ਤਹਾਨੂੰ ਕੋਈ ਅਕਲ ਨਹੀਂ ਦੇ ਰਿਹਾ ਵੀਰ ਜੀ ,ਪਰ ਤਹਾਨੂੰ ਲੱਖਾਂ ਦੀ ਗਿਣਤੀ ਚ ਲੋਕ ਵੇਖਦੇ ਸੁਣਦੇ ਨੇ ਜੀ ਇਸ ਕਰਕੇ ਬਹੁਤੇ ਲੋਕ ਤੁਹਾਡੀ ਹਰ ਗੱਲ ਨੂੰ ਮੰਨਦੇ ਵੀ ਨੇ ਜੀ ਤੇ ਹੋ ਸਕਦਾ ਓ ਕਿਸੇ ਨਾਲ ਇਸ ਗੱਲ ਤੇ ਬਹਿਸ ਕਰਨ ਲੱਗ ਜਾਣ ਕੇ ਬਿੱਟੂ ਵੀਰ ਨੇ ਆਹ ਨਾਮ ਲਿਆ ਸੀ ਤਾਂ ਆਹੀ ਆ , ਤੁਹਾਡੀ ਗੱਲ ਤੇ ਲੋਕ ਫੁੱਲ ਚੜਾਉਂਦੇ ਨੇ ਜੀ ਤਾਂ ਕਰਕੇ ਇਹ ਗੱਲ ਕਰਨੀ ਜ਼ਰੂਰੀ ਆ ਜੀ ,,ਪਰ ਤੁਸੀਂ ਕ੍ਰਿਪਾ ਕਰਕੇ ਬੁਰਾ ਨਾ ਮੰਨਿਓ ਜੀ 🙏🙏🙏🙏🙏❤️❤️❤️❤️❤️🌹🌹🌹🌹🌹🌹🌺🌺🌺🌺🌺🌺

  • @gursewaksamra8129
    @gursewaksamra8129 ปีที่แล้ว +22

    ਸਲੂਟ ਮਾਰਦੇ ਸਾਡੇ ਫੌਜੀ ਜਵਾਨਾਂ ਨੂੰ

  • @jashanbhullar5974
    @jashanbhullar5974 6 หลายเดือนก่อน

    Eh patarkaar varga koi patrkar nhi hyega yr very nice 🙏
    Vekhlo ehne bappu di koi gal ni tokki jiwe bapu da dil kita owe suneya ohne wah kya baat ❤

  • @chamkaur_sher_gill
    @chamkaur_sher_gill ปีที่แล้ว +8

    ਬਿੱਟੂ ਵੀਰ ਜੀ ਸਤਿ ਸ੍ਰੀ ਅਕਾਲ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤❤❤

  • @PritDhillon-ki4pd
    @PritDhillon-ki4pd ปีที่แล้ว +10

    ਸਾਡੀ ਕੌਮ ਬਹੁਤ ਬਹਾਦਰ ਹੈ ਤਾਹੀ ਸਰਕਾਰ ਸਾਡੇ ਬੱਚਿਆਂ ਨੂੰ ਚਿੱਟੇ ਨਾਲ ਖਤਮ ਕਰ ਰਹੀਆਂ ਹੋਰ ਸਟੇਟਾ ਵਿੱਚ ਚਿੱਟਾ ਨੀ

  • @amytkashyap
    @amytkashyap ปีที่แล้ว +4

    Salute to brave sons of soil like sardar sahib ji . Your contribution is priceless

  • @ManjeetSingh-bt9ip
    @ManjeetSingh-bt9ip ปีที่แล้ว +5

    ਧੰਨਵਾਦ ਬਿੱਟੂ ਜੀ

  • @tonysingh-ft9ki
    @tonysingh-ft9ki 4 หลายเดือนก่อน +1

    Very nice and very good Punjabi Sikhs are very brave great strong enough people

  • @rockyrana4255
    @rockyrana4255 ปีที่แล้ว +32

    Salute to sikh warrior in Battle of longowal

  • @SurinderSingh-ll2ju
    @SurinderSingh-ll2ju ปีที่แล้ว +2

    ਸਤਿਕਾਰ ਹੈ ਜੀ । ਫੌਜੀ ਭਰਾਵਾਂ ਦਾ ।

  • @sarajmanes4505
    @sarajmanes4505 ปีที่แล้ว +4

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਭਾਰਤ ਵਾਲੇ ਪਾਸੇ ਲੋਂਗੋਵਾਲ ਤੇ ਪਾਕਿਸਤਾਨ ਵਾਲੇ ਰਹੀਮ ਯਾਰ ਖਾਨ ਰਲੇਵੇ ਸਟੇਸ਼ਨ ਹੈ ਬਾਕੀ ਬਹੁਤ ਵਧੀਆ ਗੱਲਾ ਬਾਤਾ ਕੀਤੀਆ ਬਾਪੂ ਜੀ ਹੋਰਾ ਨੇ ਦਿਲੋ ਸਲਾਮ ਕਰਦੇ ਹਾ ਇਹਨਾ ਯੋਧੇਆ ਨੂੰ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਿੱਟੂ ਚੱਕਵਾਲਾ ਬਾਈ ਜਿਉ 🙏🙏👌👌👍👍👏👏

  • @amritmann2118
    @amritmann2118 ปีที่แล้ว +5

    ਬਾਈ ਜੀ ਸਭ ਤੋਂ ਪਹਿਲਾਂ ਪਿੰਡ ਜ਼ਿਲ੍ਹਾ ਤੇ ਜਨਮ ਆਦਿ ਜ਼ਰੂਰ ਦੱਸਿਆ ਕਰੋਂ ਵਿਸਥਾਰ ਨਾਲ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ

    • @gurmeetsingh3639
      @gurmeetsingh3639 ปีที่แล้ว

      Bhut vdiya comment kita tuc y g bhut lok ada hi kr rhe ne

  • @rabindersingh765
    @rabindersingh765 ปีที่แล้ว +17

    ੧੯੭੧ ਦੀ ਲੜਾਈ ਤੋਂ ਪਹਿਲਾਂ ਮੈਂ ਵੀ ਛੰਭ ਜੋੜੀਆਂ ਵਿੱਚ ਕੁਝ ਸਮਾ ਬਤੋਰ ਟੀ ਸੀ ਐਮ ਡਿਊੑਟੀ ਕੀਤੀ ਅਜ ਦੀ ਇਸ ਵੀਡੀਉ ਨੇ ਪੁਰਾਣੀਆਂ ਯਾਦਾ ਤਾਜ਼ਾ ਕਰ ਦਿਤੀਆਂ ਲੜਾਈ ਲਗਣ ਤੇ ਮੇਰੀ ਬਦਲੀ ਦਿੱਲੀ ਵਿਖੇ ਕਰ ਦਿੱਤੀ ਗਈ

    • @jarnailsingh6276
      @jarnailsingh6276 ปีที่แล้ว

      ਧੰਨਵਾਦਬਿੱਟੂਵੀਰਦਾਸਾਡੇਯੋਧਿਆਂਦੀਗਾਥਾਸੁਣਾਈਤੇਸਾਡੇਭਰਾਦੇਦਰਸਣਕਰਾਏ

    • @pavitarsingh389
      @pavitarsingh389 5 หลายเดือนก่อน

      RABB MEHAR kre 🙏

  • @Singhisking-w2t
    @Singhisking-w2t 3 หลายเดือนก่อน

    Koti koti pranaam bapu ji nu

  • @gurangadsinghsandhu6205
    @gurangadsinghsandhu6205 ปีที่แล้ว +1

    Bahut vadhia dhang nal pesh kita ji. I salute to our soldiers.

  • @maninderjakhu701
    @maninderjakhu701 ปีที่แล้ว +3

    ਬਹੁਤ ਵਧੀਆ ਗੱਲ ਬਾਤ ਕੀਤੀ

  • @GagandeepSingh-oe7sv
    @GagandeepSingh-oe7sv ปีที่แล้ว +6

    ਬਿੱਟੂ ਵੀਰ 👍

  • @_singh-is-king_4304
    @_singh-is-king_4304 6 หลายเดือนก่อน +1

    Indian army 🪖❤ dilo love you aa asi apne Ghar parivaar ch hasde khed de a ta eh kewal te kewal thode kar k apni foj kar k jug jug jeo 🙏🏻

  • @sarwansingh8867
    @sarwansingh8867 ปีที่แล้ว +3

    ਬਿੱਟੂ ਸਾਹਿਬ ਮੈ ਉਸ ਵਕਤ ਫੌਜ ਵਿਚ ਹਾਜ਼ਰ ਸਰਵਿਸ ਵਿੱਚ ਸੀ ।ਇਹ ਸਭ ਕਿਸਮਤ ਦੀਆ ਗਲਾ ਹਨ ।ਉਸ ਲੜਾਈ ਵਿਚ 15th ਪੰਜਾਬ ਰੈਜੀਮੈਂਟ ਦੀ ਇਕ ਕੰਪਨੀ ਨੂੰ ਹੁਸੈਨੀਵਾਲਾ ਵਿਖੇ ਦਰਿਆ ਤੋ ਪਾਰ ਘੇਰਾ ਪੈ ਜਾਂਦਾ ਹੈ ਅਤੇ ਉਹਨਾ ਦਾ ਬਹੁਤ ਨੁਕਸਾਨ ਹੋਇਆ ਪਰ ਆਪਣੀ ਕੋਈ ਮਦਦ ਨਹੀ ਪਹੁੰਚ ਸਕੀ ਅਖੀਰ ਗੋਲੀ ਸਿੱਕਾ ਵੀ ਖਤਮ ਹੋ ਗਿਆ ।ਬਹੁਤ ਸਾਰੇ ਸ਼ਹੀਦ ਹੋਏ ਅਤੇ ਕੁਝ ਨੂੰ ਮਜਬੂਰਨ ਕੈਦੀ ਹੋਣਾ ਪਿਆ ।ਜਿਆਦਾ ਜਾਣਕਾਰੀ ਲਈ ਹੁਸੈਨੀਵਾਲਾ ਬਾਰਡਰ ਤੇ ਬਣੀ ਇਤਿਹਾਸਕ ਯਾਦਗਾਰ ਤੋ ਲੈ ਸਕਦੇ ਹੋ ।ਬਿਟੂ ਸਾਹਿਬ ਉਸ ਵਕਤ ਦੇ ਹਾਜਰ 15th ਪੰਜਾਬ ਰੈਜੀਮੈਂਟ ਦੇ ਕਿਸੇ ਜਵਾਨ ਦੀ ਇੰਟਰਵਿਊ ਜਰੂਰ ਕਰੋ ।
    ਸਰਵਨ ਸਿੰਘ ਸੰਧੂ ਭਿੱਖੀਵਿੰਡ ਤਰਨਤਾਰਨ ।

  • @bhupendrasingh-ip3vq
    @bhupendrasingh-ip3vq ปีที่แล้ว

    Salute sir 🙏 hamne itihash mai bade bade veeron ke bare mai padha hai par jise dekha hai wa aap hai chand puri shahab sahit unki puri Patton ko🙏

  • @gurlabhsingh8072
    @gurlabhsingh8072 ปีที่แล้ว +14

    ਮਲਕ ਇੱਕ ਅੋਫੀਸ਼ਰ ਸੀ ਜੋ ਸੈਟਰ ਸਰਕਾਰ ਦੇ ਬਹੁਤ ਨਜਦੀਕ ਸੀ ਆਖਦੇ ਹਨ ਉਸ ਨੇ ਸਾਬਣ ਵਾਲਾ ਪਾਣੀ ਪੀ ਕੇ ਟੱਟੀਆਂ ਉਲਟੀਆਂ ਕਰਨ ਲੱਗਾ ਅਤੇ ਦਾਖਲ ਹੋ ਗਿਆ

  • @sukhwantsinghsandhu2525
    @sukhwantsinghsandhu2525 ปีที่แล้ว +4

    Salute fauji saheb❤

  • @jaswindersingh2928
    @jaswindersingh2928 ปีที่แล้ว +4

    ਬਹੁਤ ਵਧੀਆ ਜੀ।

  • @buttisandhu1717
    @buttisandhu1717 ปีที่แล้ว +4

    ਬਿੱਟੂ ਵੀਰ Good

  • @ashwanikumar6889
    @ashwanikumar6889 ปีที่แล้ว +5

    Salute hai aap ji nu sardar ji ko🙏🙏🙏🙏🙏🙏❤️❤️

  • @jagdishrana3254
    @jagdishrana3254 ปีที่แล้ว +4

    ਮੇਰੇ ਡੈਡੀ ਜੀ ਵੀ 1965 ਅਤੇ 1971 ਦੀ ਜੰਗ ਦਾ ਹਿੱਸਾ ਰਹੇ ਸਨ ।
    2021 'ਚ ਉਹ ਸਰੀਰਕ ਤੌਰ ਤੇ ਸਾਨੂੰ ਛੱਡ ਗਏ।

  • @vickychauhan5396
    @vickychauhan5396 ปีที่แล้ว +3

    Salute to all Bravehearts! 🇮🇳
    We live safe in our country because brave son of this motherland sacrifice thier life on borders.

  • @kaushiktvofficial
    @kaushiktvofficial ปีที่แล้ว +1

    ਅਸੀਂ ਤੁਹਾਡੀ ਬਹਾਦਰੀ ਦੇ ਹਮੇਸ਼ਾ ਰਿਣੀ ਰਹਾਂਗਾ ਜਿੰਨਾ ਭਾਰਤ ਲਈ ਆਪਣੀ ਬਹਾਦਰੀ ਦਾ ਜੌਹਰ ਦਿਖਾਇਆ ਅਤੇ ਸ਼ਹੀਦਾਂ ਨੂੰ ਸ਼ਤ ਸ਼ਤ ਨਮਨ

  • @bantasingh2059
    @bantasingh2059 ปีที่แล้ว +8

    ਛੰਬ ਜੌੜੀਆਂ ਦਾ ਮੋਰਚਾ ਬੜਾ ਸਖ਼ਤ ਮੋਰਚਾ ਸੀ ਸਿਆਲਕੋਟ ਜੋ ਤਿੰਨ ਪਾਸਿਆਂ ਤੋਂ ਸਾਡੇ ਵਿੱਚ ਘਿਰਿਆ ਹੋਇਆ ਸੀ ਉਹ ਵੀ ਬੜਾ ਸੱਖਤ ਮੋਰਚਾ ਸੀ

  • @gurmeetkaur9291
    @gurmeetkaur9291 ปีที่แล้ว +4

    ਮੇਰੇ ਪਾਪਾ ਵੀ ਪੈਂਹਟ ਤੇ ਇਕਹਤਰ ਦੀ ਲਰਾਈ ਲਰੇ ਥੇ ਬਾਈ ਵਿੱਚ ਸੀਰਰ ਛੱਡਗੇ

  • @SonuSingh-mx2dy
    @SonuSingh-mx2dy 4 หลายเดือนก่อน

    Jai hind bahut bahut salute baba ji tuhanu waheguru ji kirpa karan

  • @veerpalkaur3269
    @veerpalkaur3269 6 หลายเดือนก่อน

    ਆਪ ਜੀ ਨੂੰ ਸੈਲੂਟ ਹੈ !
    ਅਸਲ ਵਿੱਚ ਆਪ ਹੈ ਅਸਲ ਸਨੀ ਦਿਉਲ ਜਿੰਨਾ ਨੇ ਆਪਣੇ ਤੇ ਹੰਢਾਇਆ ਇਹ ਜੰਗਾ

  • @GurjantInsa
    @GurjantInsa ปีที่แล้ว +4

    ਪੰਜਾਬ ਦੇ ਫੌਜੀ ਵੀਰਾਂ ਨੂੰ ਸਲਾਮ ਕਰਦੇ ਹਾਂ ਗੁਰਜੰਟ ਇੰਸਾਂ ਸੈਦੋਕੇ

  • @lakhveersinghmallan4273
    @lakhveersinghmallan4273 ปีที่แล้ว +4

    ਬਹੁਤ ਵਧੀਆ

  • @manjeetsingh-jk9hc
    @manjeetsingh-jk9hc 6 หลายเดือนก่อน +1

    Salute to S Sukhdev singh jee nu

  • @sunny_bhainibagha
    @sunny_bhainibagha ปีที่แล้ว +4

    Bittu y Bhut vdiya interview a y
    Gllbaat krn da subah e bhut thnda y bhut vdiya gllbaat a y😊

  • @JaspalSingh-pn8yh
    @JaspalSingh-pn8yh 5 หลายเดือนก่อน

    ਸਲੂਟ ਏ ਬਾਪੂ ਜੀ 🙏🙏

  • @HardevsinghSihra-br2yy
    @HardevsinghSihra-br2yy 6 หลายเดือนก่อน

    1971,, ਦੀ ਜੰਗ ਦੇ ਮੈਦਾਨ ਵਿੱਚ, ਜੂਝੇ ਹੋਏ ,, ਜਵਾਨ ( ਅੱਜ ਦੇ ਬਾਬੇ) ਕਾਫੀ ਹਨ ,, ਜਿਨ੍ਹਾਂ ਦੀ ਸਿਹਤ, ਵਧੀਆ ਹੈ ਜੀ,, ਚ੍ਹੜ੍ਹਦੀ ਕਲਾ ਵਿੱਚ ਹਨ ਜੀ,, ਵਾਹਿਗੁਰੂ ਜੀ, ਸਾਰਿਆਂ ਨੂੰ,, ਤੰਦਰੁਸਤੀ, ਚੜ੍ਹਦੀ ਕਲਾ ਬਖਸ਼ਣ ਜੀ। ਧੰਨਵਾਦ ਜੀ।

  • @ਬਲਜੀਤਸਿੰਘ-ਗ6ਲ
    @ਬਲਜੀਤਸਿੰਘ-ਗ6ਲ 5 หลายเดือนก่อน

    ਸਲੂਟ ਏ ਸਰਦਾਰ ਸਾਹਿਬ ਜੀ

  • @KuldeepSingh-ep6mf
    @KuldeepSingh-ep6mf ปีที่แล้ว +4

    Salute at my heart❤❤

  • @HarmanDhillon-r5r
    @HarmanDhillon-r5r 10 หลายเดือนก่อน +4

    ਬਜ਼ੁਰਗੋ 71ਦੀ ਜੰਗ ਵਿਚ ਇੱਕ ਮਹਿੰਦੇਰ ਸਿੰਘ ਮਾਣਕ ਜਲੰਧਰ ਦਾ ਫੋਜੀ ਵੀ ਸ਼ਹੀਦ ਹੋਇਆ ਉਸ ਦੇ ਬਾਰੇ ਵੀ ਕਦੇ ਜ਼ਿਕਰ ਕਰਿਓ ਧੰਨਵਾਦ

  • @jagjitsingh1993
    @jagjitsingh1993 6 หลายเดือนก่อน +1

    Great warrior s so proud of you. Big salutes

  • @arvindersinghhaveli9713
    @arvindersinghhaveli9713 6 หลายเดือนก่อน +1

    ਸਾਡੇ ਪਿਤਾ ਜੀ ਨੇ ਵੀ ਬਤੌਰ ਸਿਪਾਹੀ1965 ਦੀ ਜੰਗ ਲੜੀ ਸੀ, ਅੱਖਾਂ ਵਿੱਚ ਬਰੂਦ ਪੈ ਗਿਆ ਸੀ, ਰੋਸ਼ਨੀ ਜਾਂਦੀ ਰਹੀ, ਫਿਰ ਆਪਰੇਸ਼ਨ ਤੋਂ ਬਾਅਦ ਕੁਝ ਲੋਅ ਵਾਪਸ ਆ ਗਈ, 2007 ਵਿੱਚ ਉਹ ਵਿਛੋੜਾ ਦੇ ਗਏ,ਅਸੀਂ ਅੱਜ ਵੀ ਵਰਦੀ ਸੰਭਾਲੀ ਹੋਈ ਹੈ। ਹੁਣ ਦਸੰਬਰ 2023 ਵਿੱਚ ਮੇਰਾ ਇਕਲੌਤਾ ਪੁੱਤਰ ਬਤੌਰ ਲੈਫ਼ਟੀਨੈਂਟ ਭਰਤੀ ਹੋਇਆ ਹੈ। ਕਾਸ਼! ਕਿਤੇ ਸਾਡੇ ਪਿਤਾ ਜੀ ਅੱਜ ਹੁੰਦੇ ਤਾਂ ੳਹਨਾਂ ਲੈਫਟੀਨੈਂਟ ਪੋਤੇ ਨੂੰ ਦੇਖ ਕੇ ਬਹੁਤ ਖੁਸ਼ ਹੋਣਾ ਸੀ।

  • @nidhigharu3444
    @nidhigharu3444 7 หลายเดือนก่อน

    Fouji sab salut hai tuhanu tusi jis rat de gal krdy ho 4des.1971 rat nu mere janm hoya 53 sal ho gaye..jai hind

  • @Maan-lr8ip
    @Maan-lr8ip ปีที่แล้ว +4

    Maan aa. Singha de hosle te

  • @mehaksandhu3552
    @mehaksandhu3552 ปีที่แล้ว +1

    ਵਾਹਿਗੁਰੂ ਜੀ

  • @rohitsuri5982
    @rohitsuri5982 ปีที่แล้ว

    Bhajji koti koti PARNAM aap ji key CHARNO mein
    Bharat is proud of you Bhajji
    Sat Shri Akal ji
    Jai Hind

  • @Tusan493
    @Tusan493 ปีที่แล้ว +1

    ਮੇਰੇ ਬਾਪ ਨੇ ਵੀ ਜੰਗ ਲੜੀ 1971 ਦੀ ਅੱਜ ਉਹ ਨਹੀ ਹੈਗੇ miss u dad 😢

  • @MukeshSharma-zv6he
    @MukeshSharma-zv6he ปีที่แล้ว +2

    Waheguru Mehar kere uncle ji 🙏🙏🙏

  • @droch0
    @droch0 ปีที่แล้ว +10

    ❤❤❤ happy to hear this interview

  • @tijnarbrd
    @tijnarbrd ปีที่แล้ว

    Ki lorh c aa interview di ...bhot wadia mahol aw dowe pase .bhr v lokk bhot piar nal rehnde ne. Dowe punjab

  • @AmanPannu-j9d
    @AmanPannu-j9d 5 หลายเดือนก่อน

    Jis de pagg bank k Piche pejea c oh sada dada ji c ❤

  • @c00lprakrit
    @c00lprakrit ปีที่แล้ว +1

    ਉਦੋ ਬੜੀ ਗਲਟੀ ਕੀਤੀ ਲਾਹੌਰ ਵਾਪਸ ਦੇਕੇ ਭਾਰਤ ਨੇ

  • @sukhjitsingh8863
    @sukhjitsingh8863 ปีที่แล้ว +1

    22 g ma as time Jaisalmer vich Longawal ma deploy ha border ta ha baba ji bilkul shi das reha a g

  • @YYogitech4274
    @YYogitech4274 ปีที่แล้ว

    Very nice ji 👌 bhot vdia interview 👍 ji

  • @shamshermanes2315
    @shamshermanes2315 6 หลายเดือนก่อน

    ਸਾਨੂੰ ਇੰਡੀਅਨ ਆਰਮੀ ਤੇ ਸਿੱਖ ਰੈਜੀਮੈਂਟ ਤੇ ਬਹੁਤ ਮਾਣ ਏ ਸਾਡੀ ਆਰਮੀ ਫੌਜ ਬਾਡਰ ਤੇ ਡਿਊਟੀ ਕਰਦੀ ਏ ਤਾਂ ਅੱਸੀ ਆਪਣੇ ਘਰਾਂ ਵਿਚ ਸੇਫ ਹੁੰਦੇ ਆ ਤੇ ਸੁੱਖ ਦੀ ਨੀਂਦ ਸੌਂਦੇ ਹਾਂ ਸਾਡੀ ਫ਼ੌਜ ਦੇ ਜਵਾਨਾਂ ਦੀ ਬਹਾਦਰੀ ਨੂੰ ਜਜ਼ਬੇ ਨੂੰ ਸਲਾਮ

  • @ManjitSingh-ku6se
    @ManjitSingh-ku6se 5 หลายเดือนก่อน

    Waheguru ji ❤❤❤❤❤❤❤❤❤❤❤

  • @Dhillon0106
    @Dhillon0106 ปีที่แล้ว

    Bai bhot vadia eh video bna k tusi zindgi da sb ton vadia km kita

  • @nirmalchoudhary9190
    @nirmalchoudhary9190 ปีที่แล้ว +4

    Love ❤you indian army love you our punjab 23 reziment zindabad