ਫ਼ੌਜ ਦਾ ਖੌਫਨਾਕ ਮੰਜ਼ਰ ਦਿਲ ਦਹਿਲਦਾ ਸੁਣਕੇ | Exclusive with Rana Khuman | Gurpreet Bal | Kudrat | Army

แชร์
ฝัง
  • เผยแพร่เมื่อ 10 ก.พ. 2025
  • ਫ਼ੌਜ ਦਾ ਖੌਫਨਾਕ ਮੰਜ਼ਰ ਦਿਲ ਦਹਿਲਦਾ ਸੁਣਕੇ | Exclusive with Rana Khuman | Gurpreet Bal | Kudrat | Army
    #army #successful #emotional
    In this podcast we have our guest Rana Khuman (Army Soldier)
    Kudrat Clips - ‪@KudratClipsofficial‬
    Kudrat Short - ‪@KudratShort‬
    Anchor - Gurpreet Bal
    D.O.P - Navpreet Singh
    Editor - Sagar
    Jammu Kashmir
    Army Soldier
    Terrorist Attack
    Security Forces
    Counter Terrorism
    National Security
    Soldier Sacrifice
    Jammu Kashmir Conflict
    Brave Soldier
    Protecting The Nation
    Frontline Hero
    Defense Forces
    Fight Against Terror
    Soldier Courage
    Kashmir Terrorism
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

ความคิดเห็น • 215

  • @kudratchannelofficial
    @kudratchannelofficial  5 หลายเดือนก่อน +36

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
    ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਕਰਿਓ

    • @sherakahlon5008
      @sherakahlon5008 5 หลายเดือนก่อน +5

      ਰਾਣੇ ਦੀ ਕਿਤਾਬ ਤੇ ਸਾਹਿਤਕ ਸਫ਼ਰ ਤੇ ਪੌਡਕਾਸਟ ਕਰੋ, ਬਹੁਤ ਭੰਡਾਰ ਆ ਵੀਰ ਕੋਲ

    • @tasbihstudycorner5449
      @tasbihstudycorner5449 5 หลายเดือนก่อน

      ਜ਼ਿੰਦਗ਼ੀ ਦੀ ਸੱਚਾਈ ਵੀ ਪੁੱਛ ਲੈਣਾ ਕਦੇ ਬੈਠ ਕੇ ਏਨਾ ਤੋਂ ਸ਼ੇਰੇ ਭਾਜੀ​ ,ਕਿਸ ਕਿਸ ਨੂੰ ਮਰਨ ਜੋਗਾ ਛੱਡ ਦਿੱਤਾ ਗਿਆ ਤੇ ਪੋਡਕਾਸਟ ਚ ਜੌ ਕਹਾਣੀ ਕਿਸੇ ਵੀਰ ਦੀ ਦਸ ਕੇ ਸੁਣਾਈ ਉਹ ਆਪਣੀ ਹੀ ਏਨਾ ਦੀ ਦਸਿਆ ਨਹੀਂ ਤੇ ਓਹ ਵੀ ਤੋੜ ਮਰੋੜ ਕੇ ਸੁਣਾਈ ਤੇ ਬਹੁਤ ਥੋੜੇ ਸੱਚ ਨਾਲ ।@@sherakahlon5008

    • @jugrajsamra
      @jugrajsamra 5 หลายเดือนก่อน +3

      Vadiya c bai podcast . But interview suru krn toh pehla bande da naam jarur laina te dasna chahida ..

    • @kamalbajwa1934
      @kamalbajwa1934 5 หลายเดือนก่อน +2

      Bhut ghint a bai

    • @SukhwinderSingh-ox9hu
      @SukhwinderSingh-ox9hu 4 หลายเดือนก่อน

      Sach a sach bukul sach sach

  • @gopimasih9883
    @gopimasih9883 3 หลายเดือนก่อน +2

    ਫੌਜੀ ਵੀਰੇ ਆਰਮੀ ਚ ਤੇ ਹੋ ਹੀ। ਪਰ ਤੁਹਾਡੇ ਗੱਲ ਬਾਤ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਾ। ਜਿਵੇਂ ਤੁਸੀਂ ਮਾਸਟਰ ਹੋ ।ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇ

  • @Happysingh-t8e
    @Happysingh-t8e 5 หลายเดือนก่อน +8

    ਵੀਰ ਦਾ ਗੱਲਬਾਤ ਕਰਨ ਦਾ ਤਰੀਕਾ ਬਹੁਤ ਹੀ ਵਧੀਆ ਹੈ ਅਤੇ ਬਹੁਤ ਸੰਜੀਦਗੀ ਨਾਲ ਗੱਲ ਕਰ ਰਿਹਾ ਹੈ ਲਗਦਾ ਵੀਰ ਸਾਹਿਤ ਪੜ੍ਹਨ ਦਾ ਬਹੁਤ ਸ਼ੌਕੀਨ ਹੈ ਗੱਲਬਾਤ ਕਰਨ ਦੀ ਲਿਆਕਤ ਬਿਲਕੁਲ ਇਸੇ ਤਰ੍ਹਾਂ ਹੀ ਹੋਣੀ ਚਾਹੀਦੀ ਹੈ

  • @Guriitlay
    @Guriitlay 4 หลายเดือนก่อน +7

    ਬਹੁਤ ਸੋਹਣਾ podcast ਫੋਜੀ ਵੀਰ ਨਾਲ 🎉🎉🎉🎉🎉🎉🎉🎉🎉🎉

  • @noordeep9250
    @noordeep9250 3 หลายเดือนก่อน +2

    ਕਿਆ ਬਾਤ ਹੈ ਬਹੁਤ ਸੋਹਣੀਆਂ ਗੱਲਾਂ ਸਿੱਖਣ ਨੂੰ ਮਿਲੀ ਆ ਵੀਰ ❤❤

  • @ALLIN-tn4ny
    @ALLIN-tn4ny 5 หลายเดือนก่อน +30

    ਫੌਜੀ ਤੋਂ ਤਾਂ ਸਾਰੇ ਰਿਸ਼ਤੇਦਾਰ ਕੰਟੀਨ ਆਲੀ ਦਾਰੂ ਮੰਗਦੇ ਹਨ।

    • @arshbhullar8438
      @arshbhullar8438 4 หลายเดือนก่อน +2

      Bilkul shi a j bnda mna krda ta gusse ho jnde a

    • @SultanGharu-e3b
      @SultanGharu-e3b 4 หลายเดือนก่อน

      Sahi aa g special Rum

    • @Foujifoujan1234
      @Foujifoujan1234 4 หลายเดือนก่อน +1

      Hji Mera husband tu v kehde rum lea ke du

  • @avtarsinghsandhu9338
    @avtarsinghsandhu9338 5 หลายเดือนก่อน +14

    ਅੱਜ ਕੱਲ੍ਹ ਦੇ ਗਿਆਨ ਵਾਲਿਆ ਨੂੰ ਇਹ ਗੱਲਾਂ ਪਸੰਦ ਨਹੀ ਆਉਣੀਆਂ,
    ਫੋਜੀ ਦੀ ਜਿ਼ੰਦਗੀ ਬਹੁਤ ਤੰਗ ਪ੍ਰੇਸ਼ਾਨ ਵਾਲੀ ਹੁੰਦੀ ਏ, ਜੋ ਹੰਢ ਗਿਆ, ਜਿੰਦਗੀ ਦਾ ਲੋਹਾ ਮਨੁੱਖ ਬਣ ਜਾਂਦਾ ਆ,ਆਰਮੀ ਦੀ ਜਿੰਦਗੀ ਬਹੁਤ ਵਧੀਆ ਢੰਗ ਨਾਲ ਬਤੀਤ ਹੁੰਦੀ ਆ,
    ਵਾਹਿਗੁਰੂ ਤੈਨੂੰ ਸਫਲ ਰੱਖੇ ।।

  • @gurdevsidhu5414
    @gurdevsidhu5414 5 หลายเดือนก่อน +4

    ,,,, ਫੌਜੀ ਬਾਈ ਨੇ ਬਹੁਤ ਸਿਆਣੀਆਂ ਗਲਾਂ ਕੀਤੀਆਂ ,,, ਵਧੀਆ ਲੱਗਿਆ,,,, from Moga zila pind ਇੰਦ ਗੜ੍ਹ

  • @SHERADHERUWALA
    @SHERADHERUWALA 5 หลายเดือนก่อน +4

    wahh bai bout jiyada kuch sikhan nu miliya veer de gal karan ta trikaa wahh te ik mere wrga galaa kadd da rehnda 🥺🥺🥺🙏🙏🙏

  • @singhsaab8757
    @singhsaab8757 3 หลายเดือนก่อน +1

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ ਰੱਖੇ ਦੋਨਾ ਵੀਰਾ ਨੂੰ

  • @KabalSingh-mi3et
    @KabalSingh-mi3et 22 วันที่ผ่านมา

    WAHEGURU JI SARBAT DA BHALA KARO WAHEGURU JI 🙏🙏🙏🙏

  • @bharpursandhu7942
    @bharpursandhu7942 5 หลายเดือนก่อน +3

    ਬਹੁਤ ਜਾਣਕਾਰੀ ਬਹੁਤ ਚੰਗਾ ਲਗਿਆ ਬਾਈ ਜੀ ਪੋਡਕੈਸਟ

  • @SatwinderSingh-qu3yi
    @SatwinderSingh-qu3yi 5 หลายเดือนก่อน +26

    ਬਿਲਕੁਲ ਸੱਚੀਆ ਗੱਲਾ ਵੀਰ ਦੀਆਂ ਮੇਰਾ ਡੈਡੀ ਆਰਮੀ ਚ ਸੀ । ਓਹ ਠੰਡ ਹੋਵੇ ਗਰਮੀ ਹੋਵੇ ਕੁਝ ਵੀ ਹੋਵੇ ਉਹ ਸਵੇਰੇ ਮੇਰੇ ਉੱਠਣ ਤੋਂ ਪਹਿਲਾ ਹੀ 5 ਵਜੇ ਨੂੰ ਨਹਾਂ ਧੋ ਕੇ ਖਬਰਾਂ ਸੁਣੀ ਜਾਂਦਾ ਹੁੰਦਾ ਸੀ । ਤੇ 65 ਸਾਲ ਦੀ ਉਮਰ ਤਕ ਪੂਰਾ ਫਿਟ ਪਿਆ ਸੀ।

    • @fhhvdhuhhvhdvuhvdvh
      @fhhvdhuhhvhdvuhvdvh 5 หลายเดือนก่อน +6

      ਵੀਰ ਫੌਜ ਦਾ discipline ਸਭ ਤੋਹ ਵਧੀਆ ਹੈ ਬੰਦੇ ਨੂੰ ਸਾਰੀ ਉਮਰ ਲਈ ਅਗਲੇ ਕੁਜ ਹੋਰ ਹੀ ਬਨਾ ਦਿੰਦੇ ਨੇ ਮੇਰੇ ਘਰੋ ਬਹੁਤ ਸਾਰੇ ਫ਼ੌਜ ਵਿਚ ਨੇ ਓਹੋ ਸੋਚ ਹੀ ਕੁਜ ਹੋਰ ਰੱਖਦੇ ਨੇ ਤੁਹਾਨੂੰ ਐਸਾ ਅਨੁਸ਼ਾਸ਼ਨ ਸਿਖਾਉਂਦਾ ਜੌ ਸਾਰੀ ਉਮਰ ਤੁਹਾਡੇ ਨਾਲ ਰਹਿਦਾ ਮਾਰਦੇ ਦਮ ਤੱਕ ਲੋਹਾ ਫੌਲਾਦ ਬਣਕੇ ਬੰਦਾ ਬਾਹਰ ਆਉਂਦਾ ਹੈ ਸਾਡੀ ਫ਼ੌਜ ਵਰਗੀ ਕੋਈ ਫੌਜ ਨਹੀਂ love indian army

    • @baldevsinghsidhu6153
      @baldevsinghsidhu6153 4 หลายเดือนก่อน

      ਬਹੁਤ ਵਧੀਆ ਇੰਟਰਵਿਊ !

  • @surjitgill6411
    @surjitgill6411 5 หลายเดือนก่อน +12

    70% ਨਹੀਂ 95% ਲੋਕ ਰੁਜ਼ਗਾਰ ਖਾਤਰ ਫੌਜ ਵਿੱਚ ਭਰਤੀ ਹੁੰਦੇ ਹਨ ਵੀਰ।

    • @SunnyKapila-i6s
      @SunnyKapila-i6s 4 หลายเดือนก่อน

      Nahi galt hai

    • @taranbala580
      @taranbala580 4 หลายเดือนก่อน +2

      bilkul shi gll a

    • @MANPREETSINGH-pz9vu
      @MANPREETSINGH-pz9vu 4 หลายเดือนก่อน

      Janda ta rojgar lyi aa par bad vich izzat da, desh baghti da seva da hu janda

  • @LAKHWINDERSINGH-ih4bk
    @LAKHWINDERSINGH-ih4bk 5 หลายเดือนก่อน +3

    Dhan dhan Ramdas gur g

  • @husandeepsinghsingh3723
    @husandeepsinghsingh3723 หลายเดือนก่อน

    Great podcast

  • @GurcharanSingh-y2w
    @GurcharanSingh-y2w 8 วันที่ผ่านมา

    Gheant galbat

  • @gurdeepsingh6839
    @gurdeepsingh6839 5 หลายเดือนก่อน +1

    ਬਿਲਕੁਲ ਸੱਚੀਆਂ ਗੱਲਾਂ ਵੀਰ ਜੀ

  • @GurmeetSingh-vw8pi
    @GurmeetSingh-vw8pi 5 หลายเดือนก่อน +6

    ਕਿਹੜੀ ਦੇਸ ਭਗਤੀਦੀ ਗੱਲ ਕਰਦਾਂ ਵੀਰ, ਦੇਸ ਭਗਤੀ ਤਾਂ ਦੇਸ ਦੇ ਜੋ ਠੇਕੇਦਾਰ ਬਣੇ ਫਿਰਦੇ ਨੇ , ਉਹਨਾਂ ਵਿੱਚ ਵੀ ਨਹੀ ਹੈ।

    • @bikamann3362
      @bikamann3362 4 หลายเดือนก่อน

      Je sre ohna vrge hoge fr tu bach da ni vdia krke chl rha

    • @HarrySidhu-dw7ys
      @HarrySidhu-dw7ys 4 หลายเดือนก่อน

      Right bro

    • @HarrySidhu-dw7ys
      @HarrySidhu-dw7ys 4 หลายเดือนก่อน

      Bady rha hu kite jida diya gala kar rha

  • @rahulmahay6370
    @rahulmahay6370 4 หลายเดือนก่อน

    22 yaar ah ki gala suna tiya..... dimag hilaa ke rakh dita te bohat Mat bakash ti❤

    • @bikamann3362
      @bikamann3362 4 หลายเดือนก่อน

      Tu sle boli jna fltu

  • @Priya_queen-m1s
    @Priya_queen-m1s 3 หลายเดือนก่อน

    Ahemadgard, Malerkotla to veere Ashi tuhhadi gall real aa 💯

  • @VickySingh-jf9fq
    @VickySingh-jf9fq 4 หลายเดือนก่อน +1

    Indian army ❤

  • @gurjeetsingh6357
    @gurjeetsingh6357 4 หลายเดือนก่อน

    Punjab's best podcast ❤❤

  • @inderjitpadda9120
    @inderjitpadda9120 3 หลายเดือนก่อน

    Well done 👍

  • @gurpreetgill4864
    @gurpreetgill4864 5 หลายเดือนก่อน +9

    I Love my INDIA 👍💕
    I Love INDIAN Army 👍❤️
    Jai Hind 👍💕🙏

  • @vikramsomalsomal5480
    @vikramsomalsomal5480 7 วันที่ผ่านมา

    ਮੱਲਾ ਤੁਹਾਡੀ ਗੱਲ ਠੀਕ ਹੈ ਮੈਂ ਅੱਜ ਤੁਹਾਡਾ 3 ਜਾ ਵੇਖ ਰਿਹਾ ਹਾਂ

  • @NK_NITIN.GAMER.
    @NK_NITIN.GAMER. 5 หลายเดือนก่อน +1

    vah ji vah kya baat hai Rana veer

  • @tejinderdeol4604
    @tejinderdeol4604 5 หลายเดือนก่อน +1

    Salute aa fuji bhra nu nd ball saab❤

  • @gurmansinghgill6323
    @gurmansinghgill6323 5 หลายเดือนก่อน

    ਬਹੁਤ ਹੀ ਜ਼ਿਆਦਾ ਵਧੀਆ ਬਾਈ ਜੀ ਪੋਡਕਾਸਟ ਦਾ ਰੂਹ ਖੁਸ਼ ਹੋ ਗਈ ਜੀ ਸੁਣ ਕੇ

  • @SukhwinderSingh-ox9hu
    @SukhwinderSingh-ox9hu 4 หลายเดือนก่อน

    Bulkul sach gall a vere

  • @Amitchauhan-du9id
    @Amitchauhan-du9id 5 หลายเดือนก่อน

    Salute to u n our soldiers.Jai Hind🇮🇳

  • @JagtarSingh-yx6op
    @JagtarSingh-yx6op 5 หลายเดือนก่อน

    Very vadia and truth g

  • @SukhjitSingh-e1c
    @SukhjitSingh-e1c 3 หลายเดือนก่อน

    Vadia vir ji

  • @amrikatwal2841
    @amrikatwal2841 5 หลายเดือนก่อน +1

    Love you guys and watch you self very good topic

  • @sukhjitsingh6668
    @sukhjitsingh6668 5 หลายเดือนก่อน +1

    ਬਾਈ ਬਹੁਤ ਵਧੀਆ ਗੱਲਬਾਤ ਲੱਗੀ

  • @satnamkhattra1602
    @satnamkhattra1602 5 หลายเดือนก่อน

    ਬੁਹਤ Vadiea ਤਰੀਕੇ ਨਾਲ ਦੱਸਿਆ ਹੈ bro ,good

  • @amarjitsingh1946
    @amarjitsingh1946 5 หลายเดือนก่อน

    ਬਹੁਤ ਵਧੀਆ ਜੀ ਨਾਇਸ਼ ਧੰਨਵਾਦ ਫੌਜੀ ਵੀਰਾ ਦਾ

  • @Neetamachhiketalks
    @Neetamachhiketalks 4 หลายเดือนก่อน

    ਗੱਲ ਨੂੰ ਲਮਕਾਇਆ ਬਹੁਤ ਗਿਆ ਮੁਲਾਕਾਤ ਦੌਰਾਨ

  • @kuldeepsinghsakhat8390
    @kuldeepsinghsakhat8390 4 หลายเดือนก่อน +1

    ਸੈਲਿਯੂਟ ਹੈ

  • @KarmMALHI_47
    @KarmMALHI_47 5 หลายเดือนก่อน +1

    Bhoht vdiya information

  • @sarbjitsandhu2531
    @sarbjitsandhu2531 5 หลายเดือนก่อน +1

    Good ਗੱਲਬਾਤ

  • @pawansallan7163
    @pawansallan7163 4 หลายเดือนก่อน

    bahut sachai 22 teriya gallan ch salaam a 22 mere walo tenu part 2 ban na chaida me wait katrunga

  • @luckygrewal4994
    @luckygrewal4994 5 หลายเดือนก่อน +3

    Sat Shri akal Gurpreet vere

  • @gagansidhu2639
    @gagansidhu2639 4 หลายเดือนก่อน

    Bahot vadida je

  • @Vickysingh-qt7fz
    @Vickysingh-qt7fz 4 หลายเดือนก่อน

    bhut vadiya bai

  • @SukrajSingh-ji1ex
    @SukrajSingh-ji1ex 5 หลายเดือนก่อน +1

    ❤❤❤

  • @BeetaBarian
    @BeetaBarian 5 หลายเดือนก่อน

    Doaba Belt Bal y jee God Person sada Fuji Bro❤❤❤❤❤

  • @BeautifulCats900
    @BeautifulCats900 4 หลายเดือนก่อน

    Wah veere bahut time baad kuch sikhan nu milyea

  • @SATNAMSINGH-ki9ft
    @SATNAMSINGH-ki9ft 5 หลายเดือนก่อน

    ARMY DES LEE PEHLA KURBANI FIR BAD VICH ROJGAR HAI CHHOOTE VEER JI . THANK YOU .

  • @malkitmalkit2266
    @malkitmalkit2266 3 หลายเดือนก่อน

    G00d g

  • @BahadurSingh-pm7oz
    @BahadurSingh-pm7oz 5 หลายเดือนก่อน +2

    ਫੌਜੀ ਸਾਹਿਬ ਕਿਤੇ ਤੁਹਾਡੇ ਤੇ ਕੋਈ ਬੁਰੀ ਨਜਰ ਨਾ ਪੈ ਜਾਵੇ ਜੀ !

  • @kulvirkaur-vk9rm
    @kulvirkaur-vk9rm 5 หลายเดือนก่อน

    Bhot changi soch da malak aa vr

  • @LOVEPREETSINGH-h7d
    @LOVEPREETSINGH-h7d 5 หลายเดือนก่อน

    Shi gal a y

  • @Punjabsiyan22
    @Punjabsiyan22 5 หลายเดือนก่อน +1

    Good 👍 vir

  • @SurinderSingh-i7m
    @SurinderSingh-i7m 5 หลายเดือนก่อน

    Fouj naam hi kurbani Da hai fouj dian gala dasan di jarurat nahi hundi daro na sher Bano sher

  • @YYogitech4274
    @YYogitech4274 5 หลายเดือนก่อน

    Jai hind bhai ❤

  • @PriyaBhatiya-z1v
    @PriyaBhatiya-z1v 4 หลายเดือนก่อน

    Sunday Gurbani desh bhakti

  • @LAKHWINDERSINGH-ih4bk
    @LAKHWINDERSINGH-ih4bk 5 หลายเดือนก่อน

    Waheguru waheguru g

  • @jobanjhand5851
    @jobanjhand5851 4 หลายเดือนก่อน

    SALUTE FAUJI SAAB 🙏🏻🙏🏻🫡🫡🫡

  • @GurdeepSingh-nd5zd
    @GurdeepSingh-nd5zd 5 หลายเดือนก่อน

    Good Veer

  • @sherakahlon5008
    @sherakahlon5008 5 หลายเดือนก่อน +1

    ਰਾਣੇ ਵੀਰ ਬਹੁਤ ਵਧੀਆ ਪੋਡਕਾਸਟ ਲੱਗਾ,ਬਾਕੀ ਤੇ ਠੀਕ ਆ ਆਹ ਜਿਹੜਾ ਤੂੰ ਕਿਹਾ ਨਾ ਕਿ ਮੈਂ ਕਿਸੇ ਮਹਿਕਮੇ ਦਾ ਨਾਂ ਨਹੀ ਲੈਦਾਂ, ਲੱਗਦਾ ਇਹ ਉਂਗਲ ਮੇਰੇ ਮਹਿਕਮੇ ਵੱਲ ਚੱਕ ਛੱਡੀ ਊ, 😂😂😂

  • @gurmeetsingh7483
    @gurmeetsingh7483 5 หลายเดือนก่อน +2

    ਥਾਈ ਬੈਲਟ ਫੋਰਸਾਂ ਸਾਰੀਆਂ ਇਸੇ ਤਰ੍ਹਾਂ ਹੂੰਦਾ

  • @chranjitsinghgill3516
    @chranjitsinghgill3516 4 หลายเดือนก่อน +1

    Greece

  • @jaggabajwa5642
    @jaggabajwa5642 5 หลายเดือนก่อน +5

    ਕੰਮ ਤਾਂ ਕੋਈ ਵੀ ਸੋਖਾ ਨਹੀਂ ਪਰ ਸਾਰਿਆਂ ਮਹਿਕਮੇ ਆ ਵਿੱਚ ਡਿਉਢੀ ਦਰੋਨ ਮੋਤ ਹੋ ਜਾਣ ਤੇ ਕੋਈ ਨਾਂ ਕੋਈ ਲਾਭ ਮਿਲ ਹੀ ਜਾਂਦਾ,, ਪੈਸਾਂ ਜਾਂ ਪ੍ਰੀਵਾਰਕ ਮੈਂਬਰ ਨੂੰ ਨੋਕਰੀ,,ਮਿਲਦਾ ਤਾਂ ਕਿਸਾਨ ਤੇ ਮਜ਼ਦੂਰ ਨੂੰ ਨਹੀਂ ਕੰਮ ਸਮੇਂ,,ਕਰੰਟ ਲੱਗਣਾ,ਸਪਰੇ ਚੜ ਜਾਣੀ ਸੱਪ ਦੇ ਡੰਗਣ ਨਾਲ ਮੌਤ ਹੋ ਜਾਣ ਤੇ ਕੱਖ ਨਹੀ ਮਿਲਦਾ ਬੁੱਢੇ ਹੋ ਜਾਣ ਤੇ ਕੋਈ ਪੈਨਸ਼ਨ ਵੀ ਨਹੀਂ,,ਕਿਸਾਨ ਕੋਲ ਤਾਂ ਫੇਰ ਵੀ ਦੋ ਸਿਆੜ ਜ਼ਮੀਨ ਦੇ ਹੁੰਦੇ ਨੇ ਪਰ ਮਜ਼ਦੂਰ ਤਾਂ ਆਪਣੇ ਬੱਚਿਆਂ ਤੇ ਨਿਰਭਰ ਰੇਹ ਜਾਂਦੇ ਨੇ

  • @luckygrewal4994
    @luckygrewal4994 5 หลายเดือนก่อน +1

    My from Malaysia bro

  • @luckygrewal4994
    @luckygrewal4994 5 หลายเดือนก่อน +1

    Day Kam te ok bro ji 👍🥰🙂❤❤❤❤❤❤❤❤❤❤❤❤

  • @Shilpa-yj8bl
    @Shilpa-yj8bl 5 หลายเดือนก่อน

    Salute vere

  • @MajorSingh-v2d
    @MajorSingh-v2d 5 หลายเดือนก่อน +3

    ਆਓ ਜੀ ਵੀਰ ਤੂੰ ਸਾਡਾ ਸਿੱਖ ਭਰਾਵਾ ਭਗਤੀ 1984 ਚ ਤੂੰ ਵੇਖ ਤੇ ਲਈ ਫੌਜੀਆਂ ਦੀ ਜਦੋਂ ਚੜ ਕੇ ਆਏ ਆ ਆਪਣਾ ਹੀ ਗੁਰੂ ਦਾ ਘਰ ਢਾਉਣ ਚ ਸਿੱਖ ਫੌਜੀ ਵੀ ਤਨਖਾਈਏ ਤੇ ਉਹਨਾਂ ਨੂੰ ਰੋਕਣ ਲਈ ਗੁਰੂ ਰਾਮਦਾਸ ਦੇ ਪੁੱਤਰ ਹੀ

  • @LovepreetSingh-vt1mx
    @LovepreetSingh-vt1mx 4 หลายเดือนก่อน

    ਮੇਰਾ ਸੁਪਨਾ ਸੀ ਫ਼ੌਜ ਵਿੱਚ ਜਾਣ ਦਾ ਮੇਰੇ ਅੰਦਰ ਜਨੂੰਨ ਸੀ ਇਕ ਬਾਰ ਵਰਦੀ ਪਾਉਣੀ ਸੀ ਫਿਰ ਚਾਹੇ ਜਾਨ ਨਿਕਲ ਜੇ ਪਰ ਅਧੂਰਾ ਰਹਿ ਗਿਆ ਬਾਬਾ ਜੀ ਮੇਹਰ ਕਰਨ ਅਗਲੇ ਜਨਮ ਵਿਚ ਫੌਜੀ ਬਣਨਾ ਬਸ ਦੁੱਖ ਐਸ ਗਲ ਦਾ ਵੀ ਹੋ ਨਾ ਸਕਿਆ

    • @KabalSingh-mi3et
      @KabalSingh-mi3et 22 วันที่ผ่านมา

      WAHEGURU JI SARBAT DA BHALA KARO WAHEGURU JI 🙏🙏

  • @baljindersindhu3086
    @baljindersindhu3086 5 หลายเดือนก่อน

    ਅਬੋਹਰ ਤੋਂ ਜੀ

  • @garrygrewal6543
    @garrygrewal6543 5 หลายเดือนก่อน +5

    ਬਾਈ ਬੇਲੋੜਾ ਗਿਆਨ ਵੰਡ ਰਿਹਾ ਆਪਣੇ ਕਿੱਤੇ ਦੀ ਗੱਲ ਕਰਨ ਆਇਆ ਉਹ ਕਰੇ
    ਹੋਰ ਈ ਬਿਨਾਂ ਸਿਰ ਪੈਰ ਦੀਆਂ ਛੱਡੀ ਜਾਂਦਾ ਫੌਜੀ ਦਾ ਨਹੀ ਪ੍ਰਵਚਨਾਂ ਦਾ ਪੋਡਕਾਸਟ ਆ ਇਹ

    • @bikamann3362
      @bikamann3362 4 หลายเดือนก่อน

      Sach gya sb tnu sle chabl nu ki pta fouj vare

    • @garrygrewal6543
      @garrygrewal6543 3 หลายเดือนก่อน

      @@bikamann3362 aho tenu wadh pta hou kyuki thuadi budi jandi rhi a fouj. Ch

  • @SukrajSingh-ji1ex
    @SukrajSingh-ji1ex 5 หลายเดือนก่อน

    ❤ ❤ ❤ ❤ ❤:❤ ❤ ❤ ❤ ❤ ❤ ❤

  • @chahalch-mj6kb
    @chahalch-mj6kb 3 หลายเดือนก่อน

    ਹੁਣ ਫੌਜ ਵਿੱਚ ਵੀ ਬਹੁਤੇ ਅਫਸਰ ਰਿਸ਼ਵਤਖੋਰ ਬਣਗੇ ਹਰ ਦੂਜੇ ਮਹਿਨੇ ੲਿੱਕ ਦੋ ਫੜੇ ਜਾਦੇਂ ਨੇ

  • @pawansallan7163
    @pawansallan7163 4 หลายเดือนก่อน

    bahut kuch sikhya 22 to

  • @AwaisRandhawa-r5s
    @AwaisRandhawa-r5s 4 หลายเดือนก่อน

    Bhai g I'm from Pakistan

  • @jassmahilpurharish7129
    @jassmahilpurharish7129 3 หลายเดือนก่อน

    Are bhai podcast ki length thodi kam kar do log dekh hi lenge

  • @amankundan3673
    @amankundan3673 4 หลายเดือนก่อน

    Ma veerji sudi to thonu dekhd eda da hor podcast chide n hk naal ke rea.

  • @BalwinderSingh-wx7yp
    @BalwinderSingh-wx7yp 5 หลายเดือนก่อน

    Hi❤❤❤❤❤❤❤❤❤❤❤❤❤❤❤❤❤❤❤

  • @Hardeep1984sing
    @Hardeep1984sing 5 หลายเดือนก่อน +3

    ਲੈ ਇਹ ਓਸ਼ੋ ਵੀ ਝਾੜ ਰਿਹਾ।😅

  • @sandipchahal5897
    @sandipchahal5897 5 หลายเดือนก่อน +3

    ਐਂਵੇ ਟਾਈਮ ਖਰਾਬ ਕੀਤਾ ਗਿਆਨ ਵੰਡੀ ਜਾਂਦਾ ਕੋਈ ਕੰਮ ਦੀ ਗੱਲ ਨ੍ਹੀਂ ਕੀਤੀ

  • @preetpb32wala53
    @preetpb32wala53 4 หลายเดือนก่อน

    Bai jehde bnde di tusi gal sunayi k ohne photo share kr diti c ta krk ohnu problm ayi ohda ksoor hor koi nhi punjab vich janam lena te sikh hona nhi bht foji photo paunde aa

  • @Paliwala
    @Paliwala 5 หลายเดือนก่อน

    Lok veer g sab lain den de sakke ne

  • @Karan33222
    @Karan33222 3 หลายเดือนก่อน

    Bai ji kehdi unit c tuhadi?

  • @HarrySidhu-dw7ys
    @HarrySidhu-dw7ys 4 หลายเดือนก่อน

    Is veer di unit push lo es bare pta kar liye Kine ku operation lade aa ene

  • @KaramStudFarm
    @KaramStudFarm 5 หลายเดือนก่อน

    Sadke Veeray Teri Soch Tei 🫡

  • @BalwinderSingh-um9xs
    @BalwinderSingh-um9xs 5 หลายเดือนก่อน +2

    ਏਹ ਸ਼ਾਲਾ ਮਾਨੇਪੁਰੲਏ ਦੀ ਗੱਲ ਕਰਦਾ ਹੈ
    ਸ਼ਾਲਾ ਗਾਡੂ
    ਜਰਨਲ ਸੁਬੇਗ ਸਿੰਘ ਜੀ ਜ਼ਿੰਦਾਬਾਦ

  • @gurbakhsingh9665
    @gurbakhsingh9665 5 หลายเดือนก่อน

    Major, thudi regiment ,thudi corps kon se hai daso mai SM RETIRED BENGAL SAPPERS ROORKEE

  • @Maxtopic420_
    @Maxtopic420_ 3 หลายเดือนก่อน

    I am ready to do army job Free Life time no issue

  • @ManjitKaur-p8m
    @ManjitKaur-p8m 4 หลายเดือนก่อน

    Veer mereya main bathinde can't je de post aa veer dea Galla sachea bhut kyuki veer de job nalo vad 40 saal mnu hunge mes vich fojea vich he reha main 100 parsant vicho 80 parsant army paise de rehege

  • @JashanBhattPBX
    @JashanBhattPBX 4 หลายเดือนก่อน

    Paji jinha ne Amrit shkea hunda oh v army join kr sakde ne

    • @KabalSingh-mi3et
      @KabalSingh-mi3et 22 วันที่ผ่านมา

      Hanji veer ji 🙏🙏🙏🙏

  • @Raj_dhaliwal_saab
    @Raj_dhaliwal_saab 4 หลายเดือนก่อน

    ਫ਼ੌਜ ਦੀ ਨੌਕਰੀ ਤੋਂ ਆਪਣਾ ਕੰਮ ਕਰਲਵੇ ਔ ਬਹੁਤ ਵਧੀਆ ਆ

    • @bikamann3362
      @bikamann3362 4 หลายเดือนก่อน

      Fr pakistan wle chuk ke wadin ge

  • @luckygrewal4994
    @luckygrewal4994 5 หลายเดือนก่อน

    Hun thuno kall suna ge podcast bro

  • @BsTejay
    @BsTejay 4 หลายเดือนก่อน

    Sara kuz te officers kha jande ne

  • @gurbaxsingh-p5n
    @gurbaxsingh-p5n หลายเดือนก่อน

    MAI V SUBEDAR. RETIRED WA,1985 CH BHARTI HOYA CC,2015 CH RETIRED HOYA.KEHEDA MEHEMKA WA JO BINA TANKAH TO KAM KERDE WA.EH SWAL GALAT AA
    REPORTER JI.

  • @HarpreetSingh-mk3rs
    @HarpreetSingh-mk3rs 5 หลายเดือนก่อน +2

    ਵਾਹ ਬਾਬਿਓ ਤੁਸੀਂ ਕਮਾਲ ਦਾ ਵਿਸ਼ਾ ਲੈ ਕੇ ਕਮਾਲ ਦਾ Podcast ਬਣਾਇਐ।

  • @BachitarSingh-vc6he
    @BachitarSingh-vc6he 5 หลายเดือนก่อน +6

    Officer lai kanoon alag aa jawaan no ta bhed bakri samjea janda as a servant

  • @jaspreetkumar5400
    @jaspreetkumar5400 5 หลายเดือนก่อน +2

    Per y ajj kalh lokan vich ik gall parcharit a v fojj vich paise chalan lag ge pls reply
    Y

  • @BachitarSingh-vc6he
    @BachitarSingh-vc6he 5 หลายเดือนก่อน +2

    Peese ariaa ch ek ghanta sutti to lait next day 28 din di jail aa Bai ji

  • @MaanBrar7007
    @MaanBrar7007 5 หลายเดือนก่อน

    ਕੀ ਕਰੌਣਾ ਐਸੀ ਦੇਸ਼ ਭਗਤੀ ਤੋਂ 35 ਮਿੰਟ, ਦੇਸ਼ ਪੰਜਾਬ ਲਈ ਦੇਸ਼ ਭਗਤੀ ਬਸ

  • @gurmeetsingh7483
    @gurmeetsingh7483 5 หลายเดือนก่อน

    ਬਾਈ ਜੀ ਬਰਦੀ ਕੋਈ ਵੀ ਹੋਵੇ ਨਿਸ਼ਾਨੀ ਹੁੰਦੀ ਹੈ