ਜਦੋਂ ਛੇ ਜ਼ਹਾਜਾਂ ਨੇ ਘੇਰਿਆ ਇਕ ਸਿੱਖ…Nirmaljit Singh Sekhon

แชร์
ฝัง
  • เผยแพร่เมื่อ 2 ธ.ค. 2024

ความคิดเห็น • 160

  • @albelapunjabisangeet6004
    @albelapunjabisangeet6004 3 วันที่ผ่านมา +23

    ਸਲੂਟ ਹੈ ਮਹਾਨ ਸ਼ਹੀਦ ਸੇਖੋਂ ਸਾਹਿਬ ਨੂੰ

  • @amarjitsingh6794
    @amarjitsingh6794 3 วันที่ผ่านมา +17

    ਸਲਾਮ ਹੈ ਇਹੋ ਜਿਹੇ ਸ਼ਹੀਦ ਜਵਾਨ ਨੂੰ।

  • @ravinderpal1032
    @ravinderpal1032 2 วันที่ผ่านมา +12

    ਸਿੰਘ ਨਾਮ ਸ਼ੇਰ ਦਾ, ਫਿਰ ਸ਼ੇਰ ਦੇ ਦਿਲ ਵਿਚ ਡਰ ਨਾਮ ਦੀ ਕੋਈ ਸ਼ੈ ਨਹੀਂ ਹੁੰਦੀ।

  • @bachittarsingh8695
    @bachittarsingh8695 3 วันที่ผ่านมา +28

    ਸਲੂਟ ਹੈ ਪਾਇਲਟ ਸ਼ਹੀਦ ਨਿਰਮਲ ਸਿੰਘ ਸੇਖੋਂ ਜੀ ਨੂੰ।

    • @VinDiesel12-k5h
      @VinDiesel12-k5h 3 วันที่ผ่านมา

      Salute hai nirmaljit Singh sekhon ji nu
      Nirmaljit Singh sekhon jindabad

  • @MohanSingh-mm5kb
    @MohanSingh-mm5kb 3 วันที่ผ่านมา +38

    ਸਲੂਟ ਹੈ ਪੰਜਾਬ ਦੇ ਸਿੱਖ ਸ਼ਹੀਦ ਨਿਰਮਲ ਜੀਤ ਸਿੰਘ ਸੇਖੋਂ ਨੂੰ। Got highest bravery award the Paramvir Chakkar in Air Force. ਕੋਟਿ ਕੋਟਿ ਪ੍ਰਣਾਮ।🧡💚❤️🩵💛💙🤎🩷💜

  • @shivcharndhaliwal1702
    @shivcharndhaliwal1702 3 วันที่ผ่านมา +23

    ਸਿੰਘ,,, ਸੈਲੂਟ ਹੈ ਵੀਰ ਸ਼ਹੀਦ ਨੂੰ। ਜੀ 🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿😢😢🎉🎉

    • @harbhajnsing7708
      @harbhajnsing7708 2 วันที่ผ่านมา

      😊 Salute

    • @shivcharndhaliwal1702
      @shivcharndhaliwal1702 2 วันที่ผ่านมา

      ਧੰਨਵਾਦ ਜੀ,, 🙏🏿🙏🏿 ਪੰਜਾਬ ਦੇ ਸੁਰ ਵੀਰਾਂ ਨੂੰ ,, ਸਦੀਵੀ ਨਮਨ ਹੈ,,, ਉਹਨਾਂ ਦੀ ਆਤਮਾ ਨੂੰ ਪ੍ਰਭੂ ਆਪਣੀ ਗੋਦ ਵਿਚ ਸਥਾਨ ਦੇਵੇ ਜੀ 🙏🏿🙏🏿🙏🏿🙏🏿🙏🏿🙏🏿🙏🏿

  • @Baljeet-uv9gs
    @Baljeet-uv9gs 9 วันที่ผ่านมา +12

    ਬਹੁਤ ਵਧੀਆ ਪੇਸ਼ਕਸ਼

  • @SandhuSaab-dh5bn
    @SandhuSaab-dh5bn 3 วันที่ผ่านมา +9

    ਸਰਦਾਰ ਨਿਰਮਲ ਸਿੰਘ ਸੋਖੋ ਨੂੰ ਬਰਾਦਰੀ
    ਨੂੰ ਪਰਨਾਮ🎉

  • @Pocast9977
    @Pocast9977 3 วันที่ผ่านมา +11

    Salute brave and intelligent sikh pilot proud of you

  • @HamirKhangura
    @HamirKhangura 3 วันที่ผ่านมา +10

    ਸਿੱਖ ਵੀਰ ਜਿੰਦਾਬਾਦ ਜਿੰਦਾਬਾਦ

  • @sawindersingh4851
    @sawindersingh4851 3 วันที่ผ่านมา +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🎉❤🎉❤🎉❤🎉❤🎉❤🎉❤🎉

  • @tarasingh7402
    @tarasingh7402 4 วันที่ผ่านมา +11

    ਵਾਹਿਗੁਰੂ ਸਾਹਿਬ ਜੀ

  • @tehalsingh-oc3we
    @tehalsingh-oc3we 2 วันที่ผ่านมา +7

    ਬਹਾਦਰ ਯੋਧਾ ਨਿਰਮਲ ਸਿੰਘ ਜੀ

  • @Rajkaur100-h9y
    @Rajkaur100-h9y 2 วันที่ผ่านมา +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻👌👍

  • @deepahans2390
    @deepahans2390 วันที่ผ่านมา +2

    Proud of Shaheed Nirmaljit Singh Sekhon. Global Sikhs are Proud of his achievment. May Guruji Bless his Soul.🙏🙏

  • @veerpalkaur3269
    @veerpalkaur3269 3 วันที่ผ่านมา +6

    ਸੈਲੂਟ ਹੈ ਨਿਰਮਲਜੀਤ ਸਿੰਘ ਸੇਖੋਂ ਜੀ

  • @JaswinderSingh-kk8ue
    @JaswinderSingh-kk8ue 3 วันที่ผ่านมา +7

    ਵਾਹਿਗੁਰੂ ‌‌ ‌ਜੀ

  • @JaswantSingh-fj2ld
    @JaswantSingh-fj2ld 2 วันที่ผ่านมา +4

    ਸਲੂਟ ਸ੍ਰ ਨਿਰਮਲ ਸਿੰਘ ਜੀ

  • @ParamjitSingh-vo7tf
    @ParamjitSingh-vo7tf 2 วันที่ผ่านมา +5

    ਜਰਨਲ ਸਬੇਗ ਸਿੰਘ ਦੀ ਵੀ ਵੀਡੀਉ ਬਨਾਉ

  • @Darshansingh-fs4hn
    @Darshansingh-fs4hn 4 วันที่ผ่านมา +6

    Salute. Tonirmaljit. Singh. Sekhon. Ji

  • @JaspalSingh-l4y
    @JaspalSingh-l4y 3 วันที่ผ่านมา +3

    Many many salutes to S Nirmaljit Singh Shekon ji. 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🍁🍁🍁🍁🍁🍁🍁🍁🍁

  • @punjabiludhiana332
    @punjabiludhiana332 2 วันที่ผ่านมา +4

    ਨਿਰਮਲਜੀਤ ਸਿੰਘ ਸੇਖੋ । ਸਾਡੇ ਪਿੰਡ ਇਸੇਵਾਲ ਦੇ ਆ । ਨੇੜੇ ਲੁੱਧਿਆਣਾ ਨਹਿਰ ਦੇ ਕੰਡੇ ਤੇ ।❤ ਇਹਨਾ ਨੂੰ ਜਹਾਜ਼ਾਂ ਵਾਲੇ ਕਹਿੰਦੇ ਆ ਪਿੰਡ ਵਿੱਚ ॥

  • @harnekmalhans7783
    @harnekmalhans7783 3 วันที่ผ่านมา +3

    Salute to S Nirmal Singh Sekhon Salute to his family Salute to Sikh Sardar

  • @kalyansingh2423
    @kalyansingh2423 วันที่ผ่านมา

    Salute hai Punjab de Shahid Sikh Naujawan S. Nirmaljit Singh Sekhon nù. Waheguru ji ohna di atma nu shanti bakhshan te aapney charna vich nivas bakhshan ji. ❤ .

  • @BaljitSingh-nn6jo
    @BaljitSingh-nn6jo 3 วันที่ผ่านมา +3

    Parnam sekhon sahib ji nu

  • @parmeshkumar1405
    @parmeshkumar1405 4 วันที่ผ่านมา +4

    Captan Nirmal jeet singh Sekho,, every Punjabi not forget never in life

    • @Sherrydev-ou7ey
      @Sherrydev-ou7ey 3 วันที่ผ่านมา

      Not Captain....he was Flying Officer.

  • @JaswantS-ov2gj
    @JaswantS-ov2gj 4 วันที่ผ่านมา +11

    Salute to Mr Nirmaljit Singh Sekhon & family❤

  • @SatnamSingh-gi9ds
    @SatnamSingh-gi9ds 2 วันที่ผ่านมา +1

    Salute brave and intelligent sikh panjabi pilot. Proud of you ❤

  • @SantokhSingh-j4i
    @SantokhSingh-j4i วันที่ผ่านมา

    Very commendable briefing. Thank you please

  • @GurpinderShah
    @GurpinderShah 3 วันที่ผ่านมา +2

    ❤❤ਤੋ ਸਲੂਟ ਹੈ ਜੀ ❤❤ ਸੇਖੋਂ ਸਾਬ ਜੀ ❤❤❤

  • @Shadowffgamingg
    @Shadowffgamingg 2 วันที่ผ่านมา +1

    ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਕਦੇ ਨਹੀਂ ਡਰਦੇ ਨਾ ਕਦੇ ਕਿਸੇ ਮੁਸੀਬਤ ਤੋਂ ਡਰਦੇ ਨੇ

  • @ranvirsingh7695
    @ranvirsingh7695 วันที่ผ่านมา

    🙏Salute to Great Sh Nirmal jit Singh Sekhon ji

  • @supersingh3652
    @supersingh3652 4 วันที่ผ่านมา +4

    Slam sekhon.

  • @raghbirsinghdhindsa3164
    @raghbirsinghdhindsa3164 4 วันที่ผ่านมา +5

    Salute hai !!

  • @BalwinderSingh-qd2dd
    @BalwinderSingh-qd2dd วันที่ผ่านมา +1

    ਸ਼ਹੀਦ ਨਿਰਮਲ ਸਿੰਘ ਸੇਖੋਂ ਨੂੰ ਸਲੂਟ ਹੈ ਜੀ। ਇਹੋ ਜਿਹੀ ਘਟਣਾ 1965 ਦੀ ਜੰਗ ਵੇਲੇ ਮੇਰੇ ਪਿੰਡ ਝਬਾਲ ਜ਼ਿਲ੍ਹਾ ਤਰਨਤਾਰਨ ਵਿਖੇ ਵੀ ਹੋਈ ਸੀ। ਉਸ ਵੱਕਤ ਵੀ ਸਾਡਾ ਇੱਕ ਸਿੱਖ ਫਾਈਟਰ ਪਾਕਿਸਤਾਨੀ ਜਹਾਜ਼ਾਂ ਨਾਲ ਲੜਿਆ ਸੀ । ਉਸ ਹਵਾਈ ਜਹਾਜ਼ਾਂ ਦੀ ਲੜਾਈ ਨੂੰ ਸਾਰੇ ਪਿੰਡ ਦੇ ਲੋਕਾਂ ਨੇ ਦੇਖਿਆ ਸੀ। ਭਾਰਤੀ ਹਵਾਈ ਸੈਨਾ ਦਾ ਇੱਕ ਜਹਾਜ਼ ਪਾਕਿਸਤਾਨ ਇਲਾਕੇ ਵਿੱਚ ਲੜਾਈ ਦੌਰਾਨ ਅਟੈਕ ਕਰਕੇ ਆਇਆ ਸੀ , ਕਿ ਉਸ ਦੇ ਮਗਰ ਤਿੰਨ ਪਾਕਿਸਤਾਨੀ ਸੈਵਰਜੈਟ ਜਹਾਜ਼ ਪਿੱਛਾ ਕਰਦੇ ਆ ਰਹੇ ਸਨ। ਜੱਦ ਉਹ ਪਿੰਡ ਝਬਾਲ ਦੇ ਖੇਤਰ ਵਿੱਚ ਦਾਖਲ ਹੋਇਆ ਤਾਂ ਤਿੰਨ ਪਾਕਿਸਤਾਨੀ ਜਹਾਜ਼ਾਂ ਉਸ ਨੂੰ ਅਗਲੇ ਪਾਸੇ ਤੋਂ ਘੇਰਾ ਪਾ ਲਿਆ। ਉਹ ਸਿੱਖ ਫਾਈਟਰ ਛੇ ਜਹਾਜ਼ਾਂ ਨਾਲ ਲੜਦਾ ਰਿਹਾ। ਉਹ ਫਾਈਟਰ ਛੇ ਜਹਾਜ਼ਾਂ ਨਾਲ ਮੁਕਾਬਲਾ ਕਰਦੇ ਉਹਨਾਂ ਦੇ ਘੇਰੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ,ਪਰ ਉਹ ਜ਼ਿਆਦਾ ਗਿਣਤੀ ਵਿੱਚ ਹੋਣ ਕਰਕੇ ਘੇਰਾ ਪਾ ਲੈਂਦੇ ਸਨ। ਆਖਿਰ ਉਹ ਏਅਰ ਫੋਰਸ ਦਾ ਸਿੱਖ ਫਾਈਟਰ ਜਹਾਜ਼ ਵਿੱਚ ਗੋਲੀ ਲੱਗਣ ਕਰਕੇ ਪਿੰਡ ਝਬਾਲ ਦੇ ਇੱਕ ਝੋਨੇ ਦੇ ਖੇਤ ਵਿੱਚ ਡਿੱਗ ਪਿਆ ਤੇ ਉਹ ਸਾਰੇ ਜਹਾਜ਼ ਲਹਿੰਦੇ ਪਾਸੇ ਵੱਲ ਪਾਕਿਸਤਾਨ ਵੱਲ ਚਲੇ ਗਏ ਸਨ। ਪਿੰਡ ਦੇ ਸਾਰੇ ਲੋਕ ਉਸ ਸ਼ਹੀਦ ਨੌਜਵਾਨ ਨੂੰ ਦੇਖਣ ਗਏ ਸਨ,ਦਾਸ ਵੀ ਦੇਖਣ ਗਿਆ ਸੀ। ਫਿਰ ਮਿਲਟਰੀ ਦੀਆਂ ਗੱਡੀਆਂ ਆਈਆਂ ਸਨ ਤੇ ਉਸ ਨੂੰ ਲੈਣ ਗਈਆਂ ਸਨ। ਪਿੰਡ ਵਾਲਿਆਂ ਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਉਹ ਸ਼ਹੀਦ ਨੌਜਵਾਨ ਕਿਸ ਪਿੰਡ ਦਾ ਹੋਵੇਗਾ, ਇਸ ਬਾਰੇ ਤਾਂ ਫੌਜ ਨੂੰ ਹੀ ਪਤਾ ਹੋ ਸਕਦਾ ਹੈ। ਸੋ ਸ਼ਹੀਦ ਸੇਖੋਂ ਦੇ ਨਾਲ ਉਸ ਸ਼ਹੀਦ ਨੂੰ ਵੀ ਸਲੂਟ ਹੈ ਜੀ।

    • @JaswinderKaur-ge3wq
      @JaswinderKaur-ge3wq 21 ชั่วโมงที่ผ่านมา

      Parnam Sikh Shahid yode nu

  • @RanjeetSingh-fv8vt
    @RanjeetSingh-fv8vt วันที่ผ่านมา

    Thanks foji

  • @ArinderChauhan
    @ArinderChauhan 2 วันที่ผ่านมา +2

    Salute to great fighter Sikh 👍👍👍

  • @dsconverse
    @dsconverse 3 วันที่ผ่านมา +1

    ਇਥੋਂ ਤਕ ਕਿ ਉਹ ਹਮਲਾਵਰ ਜਿਨ੍ਹਾਂ ਨੇ ਪਾਕਿਸਤਾਨ ਵਿਚ ਪੰਜਾਬੀ ਸਿੱਖੀ ਅਤੇ ਸਾਡੇ ਧਰਮ ਪਰਿਵਰਤਨ ਕਰਨ ਵਾਲੇ ਰਿਸ਼ਤੇਦਾਰਾਂ ਨਾਲ ਮਿਲ ਕੇ ਸਾਨੂੰ ਬਾਹਰ ਕੱਢਿਆ, ਉਹ ਵੀ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਹਨ।

  • @SurjitSingh-td8xt
    @SurjitSingh-td8xt วันที่ผ่านมา

    ਅਸੀਂ ਅਪਣੇ ਜਵਾਨ ਦੇ ਰਿਣੀਂ ਰਹਾਂਗੇ
    ਉਨ੍ਹਾਂ ਨੂੰ ਸਲੂਟ ਕਰਦੇ ਹਾਂ /

  • @WarinderVirk
    @WarinderVirk 4 วันที่ผ่านมา +10

    ਪੰਜਾਬੀ'ਤਾ'ਹਰਟੈਮ'ਕੂਰਬਾਨੀ'ਕਰਨ'ਤੋ'ਨਹੀ'ਡਰਦੇ'ਪਰ'ਸਾਡੀਆ'ਸਰਕਾਰਾ'ਬੋਹਤ'ਜਲਦੀ'ਭੂਲ'ਜਾਦੀਆ'ਨੇ'ਸਹੀਕਰਬਾਨੀ'ਕਰਨ'ਵਾਲੇਦੀ'ਠੀਕ'ਮੂਲ'ਨਹੀਪੈਦਾ

  • @amarjitsinghbhalla852
    @amarjitsinghbhalla852 4 วันที่ผ่านมา +4

    Wahegurug

  • @NarinderSingh-ny9qw
    @NarinderSingh-ny9qw 3 วันที่ผ่านมา +3

    ਜਿਹੜਾ ਜੈੱਟ ਸੇਖੋਂ ਜੀ ਕੋਲ ਸੀ ਬਹੁਤ ਛੋਟਾ ਫਾਈਟਰ ਜੈੱਟ ਸੀ
    ਜਦੋਂ ਕਿ ਪਾਕਿਸਤਾਨੀਆਂ ਕੋਲ
    ਛੇ ਵੱਡੇ ਸੈਬਰ ਜੈੱਟ ਸਨ
    ਸੇਖੋਂ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਕਹੇ ਗਏ ਸ਼ਬਦ ਸੱਚ ਕਰ ਦਿੱਤੇ ਸਨ
    ਸਵਾ ਲੱਖ ਨਾਲ ਇੱਕ ਲੜਾਊਂ
    ਤਬੇ ਗੋਬਿੰਦ ਸਿੰਘ ਨਾਮ ਕਹਾਊਂ

  • @HARJITSINGHBasota
    @HARJITSINGHBasota 3 วันที่ผ่านมา +1

    Salute to Nirmaljit Singh Sekho.

  • @balvirsingh3076
    @balvirsingh3076 3 วันที่ผ่านมา +2

    ਐਨੇ ਮਹਾਨ ਯੋਧਿਆਂ ਦੀ ਭਾਰਤ ਸਰਕਾਰ ਨੂੰ ਕਦਰ ਨਹੀਂ ਕਿਉਂਕਿ ਯੋਧਾ ਸੂਰਬੀਰ ਸਿੱਖ ਹੈ

  • @JaswinderKaur-jl9mv
    @JaswinderKaur-jl9mv วันที่ผ่านมา

    ਇਸ ਮਾਹਨ ਜੋਧਾ ਸ਼ਹੀਦ ਨੂੰ ਕੋਟਿ ਕੋਟਿ ਪ੍ਰਣਾਮ ਜੀ

  • @DilbagSingh-c7c
    @DilbagSingh-c7c 2 วันที่ผ่านมา +2

    ਨਿਰਮਲ ਸਿੰਘ ਸੇਖੋ ਹਮੇਸਾ ਲਰੀ ਅਮਰ ਸ਼ਹੀਦ ਹੋ ਗਏ ਪਰ ਸਾਡੀਆ ਸਰਕਾਰਾਂ ਸਿੱਖਾ ਦੀਆਂ ਬਹਾਦਰੀ ਨੂੰ ਨਹੀ ਦਸਦੀਆ

  • @devindersingh7676
    @devindersingh7676 3 วันที่ผ่านมา +1

    Proud of Nirmaljit Singh Sekhon 🙏🙏

  • @KaramSingh-if4li
    @KaramSingh-if4li วันที่ผ่านมา

    Salute Nirmal Singh ji jindabad

  • @nssandhu4263
    @nssandhu4263 วันที่ผ่านมา

    PROUD OF SAHID S. NIRMAL JEET SEKHON.

  • @Kulwantsingh-dc6ii
    @Kulwantsingh-dc6ii 17 ชั่วโมงที่ผ่านมา

    Salute to brave solider Nirmaljit singh sekhon

  • @DarshanSingh-l2d
    @DarshanSingh-l2d วันที่ผ่านมา

    Vvgood. Beautifull

  • @santokhsingh3612
    @santokhsingh3612 3 วันที่ผ่านมา +1

    Salute to nirmal Jeet Singh shekhon Shahid

  • @JagdishSingh-zi7sw
    @JagdishSingh-zi7sw 3 วันที่ผ่านมา +2

    Sikh Warrior Zindabad

  • @JaspalSingh-or3lf
    @JaspalSingh-or3lf 3 วันที่ผ่านมา

    Good contribution by your channel. It is requested that if you please make videos in Hindi / English , then these presentations can reach others also.

  • @amarjeet3447
    @amarjeet3447 3 วันที่ผ่านมา

    Millions salute to sekhon sahib Singh ji Nu🙏🙏

  • @ranjitkaur520
    @ranjitkaur520 3 วันที่ผ่านมา

    Salute es veer noo thanks

  • @kanwaljeetsingh2334
    @kanwaljeetsingh2334 2 วันที่ผ่านมา

    Great pilot who fight bravely.

  • @amrikgoraya580
    @amrikgoraya580 3 วันที่ผ่านมา

    One of the bravest Sikhs a one million salute to sardar Nirmal Singh.
    He was surrounded twice by Pakistan’s air force in first attempt the Pakistan jets tried to take him to Miawali airbase and forced him to land but Sardar Sekhon was so clever and brave he was just about to land on Mianwali airport then he took off his fighter jet on full speed and escaped from Pakistan’s fighter jets but unlikely in his 2nd mission he could not escape. Sekhon’s name would be shining forever like the stars in sky.

  • @kevalsingh4567
    @kevalsingh4567 2 วันที่ผ่านมา

    I Salute to Shahid Nirmal Singh Sikho ji.

  • @sukhjitsingh6973
    @sukhjitsingh6973 3 ชั่วโมงที่ผ่านมา

    Waheguru ji

  • @DilbagSingh-oi5kt
    @DilbagSingh-oi5kt วันที่ผ่านมา

    Good 😊

  • @manjeetpal8629
    @manjeetpal8629 3 วันที่ผ่านมา

    Salute Nirmaljeet Singh Sekhon

  • @HarvinderSingh-u2w
    @HarvinderSingh-u2w 2 วันที่ผ่านมา

    Sikh veernun salut🙏🙏🌺🥀🌹🙏🙏

  • @Iam_Harinder_jattu_12
    @Iam_Harinder_jattu_12 2 วันที่ผ่านมา

    We solute great fighter NIRMAL SINGH

  • @palwindersingh2227
    @palwindersingh2227 3 วันที่ผ่านมา

    Slam Sikhon Sahib

  • @gurchahansingh5165
    @gurchahansingh5165 3 นาทีที่ผ่านมา

    Salute to Sikh Punjabi

  • @gurdarshanguraya7073
    @gurdarshanguraya7073 2 วันที่ผ่านมา +1

    👍👍👍🙏🙏

  • @harrybhangoo8471
    @harrybhangoo8471 3 วันที่ผ่านมา +2

    ਸਰਦਾਰ ਨਿਰਮਲਜੀਤ ਸਿੰਘ ਸੇਖੋਂ ਦਾ ਨਾਨਕਾ ਪਿੰਡ ਰੁੜਕਾ ਕਲਾਂ ਹੈ ਨੇੜੇ ਮੁੱਲਾਂਪੁਰ ਦਾਖਾ

  • @JagirsinghKhakh
    @JagirsinghKhakh 23 ชั่วโมงที่ผ่านมา

    ਸਲੂਟ ਆ

  • @jasvindersingh6967
    @jasvindersingh6967 2 วันที่ผ่านมา

    wahaguru ji 🙏

  • @Karangarg456
    @Karangarg456 3 วันที่ผ่านมา

    Salute nirmal jit Singh sekhon

  • @shamshernotra4634
    @shamshernotra4634 3 วันที่ผ่านมา

    I salute to brave Nirmaljit Singh and to be proud 🙏

  • @binjaljot3633
    @binjaljot3633 3 วันที่ผ่านมา

    Proud sardaar nirmal singh sakhon Esewal Ludhiana punjab

  • @bhupenderpal-d2x
    @bhupenderpal-d2x วันที่ผ่านมา

    अमर शहीद सलाम सलाम सलाम

  • @RajdeepSingh-c3v
    @RajdeepSingh-c3v วันที่ผ่านมา

    Salute to him for his bravery in 7 1 ido vs pak war.

  • @satnamuppal3973
    @satnamuppal3973 วันที่ผ่านมา

    Waheguru ji Singh is king

  • @CharanjitChhina
    @CharanjitChhina 3 วันที่ผ่านมา

    Very great

  • @kuldeepsinghgill2078
    @kuldeepsinghgill2078 2 วันที่ผ่านมา

    Jai jawan jai kisaan 🌻🙏🌻🙏🌻🌻🌻

  • @reetgill8697
    @reetgill8697 2 วันที่ผ่านมา

    He wase a great young man

  • @jagjeetsingh.paontasahib6106
    @jagjeetsingh.paontasahib6106 3 วันที่ผ่านมา

    waheguru ji

  • @sdharneksingh
    @sdharneksingh 3 วันที่ผ่านมา +1

    Proud of the pilot

  • @premsagar3643
    @premsagar3643 18 ชั่วโมงที่ผ่านมา

    Jai Hind Jai Bharat

  • @bikramsinghvarpal8018
    @bikramsinghvarpal8018 วันที่ผ่านมา

    We provide of you

  • @AshokKumar-rb6er
    @AshokKumar-rb6er 2 วันที่ผ่านมา

    SALUTE JI ❤❤❤❤❤

  • @gurdipsinghji9495
    @gurdipsinghji9495 3 วันที่ผ่านมา

    Salute hai NSS ji

  • @bhullarhs1872
    @bhullarhs1872 3 วันที่ผ่านมา

    ❤🎉 Shaheed N.J.S. Sekhon Jindabad

  • @satinderjitsingh7493
    @satinderjitsingh7493 4 วันที่ผ่านมา +1

    ❤️❤️❤️❤️❤️🙏🏻🙏🏻🙏🏻🙏🏻🙏🏻

  • @kawarjeetsingh6041
    @kawarjeetsingh6041 9 วันที่ผ่านมา +1

    ਸਲਾਮ

  • @parmjitsinghjawandha8686
    @parmjitsinghjawandha8686 3 วันที่ผ่านมา

    Salam sekho

  • @pannugurcharan7763
    @pannugurcharan7763 4 วันที่ผ่านมา +3

    Thanks mam for information

  • @ajitsingh-hm1gz
    @ajitsingh-hm1gz วันที่ผ่านมา

    Jai Hind.

  • @harpreetbrar7717
    @harpreetbrar7717 3 วันที่ผ่านมา

    Salute Sekho

  • @davindersingh7106
    @davindersingh7106 3 วันที่ผ่านมา

    Film bani chaidi a aj de time vich

  • @gazalbhardwaj9967
    @gazalbhardwaj9967 9 วันที่ผ่านมา +1

    Salute

  • @bikkarsingh680
    @bikkarsingh680 วันที่ผ่านมา

    ਅਜੀਤ ਹੈਂ ਅਭੀਤ ਹੈਂ ਬੇਨਤੀ ਹੈ ਜੀ ਸਹੀਦ ਸਾਹਿਬ ਦਾ ਰੈਂਕ ਵੀ ਬੋਲਿਆ ਜਾਏ ਜੀ 8:54

  • @jaggarurka3411
    @jaggarurka3411 3 วันที่ผ่านมา

    🙏🙏

  • @sukhdevkaur7845
    @sukhdevkaur7845 3 วันที่ผ่านมา +43

    ਬੀਬੀ ਉਹ ਪੰਜਾਬੀ ਨਹੀ ਸਿੱਖ ਸੀ ।

    • @DM-fo4tf
      @DM-fo4tf 3 วันที่ผ่านมา

      Are you able to read or Should I translate in Punjabi Proudly?

    • @SukhwantGrewal-u6q
      @SukhwantGrewal-u6q 3 วันที่ผ่านมา +8

      ਉਨ੍ਹਾਂ ਦੇ ਪਿੰਡ ਜਾ ਕੇ ਦੇਖਿਆ ਕਿ ਉਹ ਕੌਣ ਸਨ, ਅਸੀਂ ਉਨ੍ਹਾਂ ਦੇ ਪਿੰਡ ਘਰ ਜਾ ਕੇ ਦੇਖਿਆ ਕੌਣ ਸਨ।ਉਨ੍ਹਾਂ ਦੇ ਪਿਤਾ ਜੀ ਨਾਲ ਦੋ ਚਾਰ ਗੱਲਾਂ ਵੀ ਸਾਝੀਆ ਕੀਤੀਆਂ । ਇਹ 1977 ਸੰਨ ਦੀ ਗੱਲ ਹੈ ਜਦੋਂ ਅਸੀਂ ਗਏ ਸੀ । ਬਹੁਤ ਹੀ ਚੰਗਾ ਲੱਗਿਆ ਸੀ , ਗੱਲਾਂ ਬਾਤਾ ਕਰਕੇ, ਬਹੁਤ ਚੰਗੇ ਸੁਭਾਅ ਦੇ ਮਾਲਕ ਸਨ ਉਨ੍ਹਾਂ ਦੇ ਪਿਤਾ ਜੀ।

    • @sukhdevkaur7845
      @sukhdevkaur7845 3 วันที่ผ่านมา +2

      @ ਜੀ ਇਕਲੇ ਇਕਲੇ ਉਸ ਟਿਪਨੀ ਵਾਲੇ ਨੂੰ ਇਤਰਾਜ਼ ਕਰੋ । ਕਿਨਿਆਂ ਨੇ ਸਿੱਖ , ਸਰਦਾਰ ਲਿਖਿਆ ?

    • @gurdarshansingh9455
      @gurdarshansingh9455 3 วันที่ผ่านมา +2

      Punjabi SIKH c

    • @Gorillataggamer
      @Gorillataggamer 3 วันที่ผ่านมา

      @@SukhwantGrewal-u6q Hanji Ona de bibi te papa g dono hi bahut nice c g oh sade guaandi ne mere ghar te ona de ghar vichkaar 2-3 ghar hi ne bas main vi ose pind to hi aa g Issewal pind aa sada mera last name vi Sekhon hi aa g mere pind di shaan ne oh

  • @satishchandervasishta9134
    @satishchandervasishta9134 2 วันที่ผ่านมา

    I salute the brave pilot a real hero of the IAF

  • @jaswindersohal1629
    @jaswindersohal1629 3 วันที่ผ่านมา

    Sekhon ji 🙏 zindabad

  • @s.s.sandhu241
    @s.s.sandhu241 วันที่ผ่านมา

    salute