@@gurindersingh3563 veere history padi hoyi aa,sanu na das history,tusi gurdwareya de pathiya diya galla sun sun ke tuhade dimaag polle ho gye aa,guru gobind singh ji ne,sikh nu panth naal joreya hai,dharam naal nahi,hai tusi sanatami hi,
Rss. india valeyo je tusi Jina chahnde o te bjp te Rss shad do India Nall chal ke dekho eh bnda da koi stand nai eh koi sikh nai eh Rss da sikh Banaya hoya bnda. Baki eh te c apne dikha vasta ah bnda bedi hai koi koi chij. Baba baba kina ko thokha Kar sakde o yrr eda Kar bodi karya Kar pag na banya Kar
@@AshokKumar-qz3nn koi nawi gal nai nawe khitte di mang karan wale ..... state nu zayada dhikar den di mang karan wale tuhanu shuru ton radk de aa koi nawi gal nai ....... sanu tusi shuru ton lagde hunde ta guru teg bahadur ji janeu bachaun waste kurbani na dindee
@@ramankhehra6096 bilkul jhooth.......rss ne hamesha 84 di nikhedi kiti aa.......jedi cogress ne 84 da kataleam kita...ussnu punjab de sikha ne 2 3 vari puunjab vich cm di kursi de diti....
New content has been interviewed to make aware the reality of RSS and how the RSS is thinking about Sikh religion. Congratulations veer to put sharp and reasonable questions.
ਖੱਚ ਬੁੜਾ,
ਹਰੇਕ ਸਵਾਲ ਤੇ ਕਹੀ ਜਾਂਦਾ ਓਹਨੂੰ ਪੁਛੋ, ਤੂੰ ਸ਼ਨਕਣਾ ਵਜਾਉਣ ਨੂੰ ਪ੍ਰਧਾਨ ਬਣਿਆ....
Good
😂😂
😂😂
😂😂😂😂
ਪੰਜਾਬ ਇਕ ਵਖਰਾ ਦੇਸ਼ ਸੀ । ਸਾਡਾ ਆਪਣਾ ਰਾਜ ਸੀ । 1846 ਤੋ ਪਹਿਲਾਂ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀ ਸੀ।
ਵੀਰ ਖਾਲਿਸਤਾਨ ਜ਼ਰੂਰ ਬਣੂ
koi desh nahi si,punjab desh naam da koi vi mulakh nahi si,
@@DeepakKumar-gh5px putt history pad la
@@gurindersingh3563 veere history padi hoyi aa,sanu na das history,tusi gurdwareya de pathiya diya galla sun sun ke tuhade dimaag polle ho gye aa,guru gobind singh ji ne,sikh nu panth naal joreya hai,dharam naal nahi,hai tusi sanatami hi,
teri pagg kithe aa .
Yadwinder g ਮੁਢਲਾ ਸਵਾਲ ਤਾਂ ਪੁੱਛਿਆਂ ਹੀ ਨੀ।
RSS ਬਣਾਉਣ ਦੀ ਕੀ ਲੋੜ ਸੀ?
Bhai budhe ne kahan kee hindustan khatre cha c tan karke app sale kade khaki nikra walya ne chiri nahi mari huni 🤣
ਸਿਰਾ ਸਵਾਲ
💯💯💯💯 ਪਰਸੈਂਟ ਦੀ ਗੱਲ ਤੇਰੀ ਵੀਰੇ Rss ਕਿਉ ਟੀਮ ਤਿਆਰ ਕੀਤੀਆ🙏🙏🙏🙏
ਜਵਾਬ ਐਹੋ ਮਿਲਦਾ ਕਿ ਜਿਸ ਨੇ ਬਣਾਇਆ ਓਸ ਨੂੰ ਪੁੱਛੋ
ਸਿੱਖ ਧਰਮ ਹੈ ।ਅਤੇ ਖਾਲਸਾ ਪੰਥ ਹੈ॥-
Sikh dharm vich Khalsa panth ton ilawa hor kinne panth hn ?
@@SurinderSingh-cc8pk ਮੈਨੂੰ ਤੇਰੇ ਦਮਾਗ ਵਿੱਚ ਫਰਕ ਲੱਗਦਾ॥ ਆਪਣਾ ਇਲਾਜ ਕਰਵਾ॥
@@user-do7jj6cd4b kion veer , mai ki galat kehta. Sanaatan Dharm vich taan bahut panth hn .
Sikh Dharm vich eko panth hai , sirf Khalsa .
@@SurinderSingh-cc8pk ਬਿੱਲਕੁਲ ਸਹੀ ਕਿਹਾ ਵੀਰ ਜੀ, ਅਸਲ ਮੈਂ ਤੁਹਾਡੀ ਗੱਲ ਸਮਝ ਨਹੀ ਸਕਿਆ ਮੁਆਫ ਕਰਨਾ ਜੀ🙏🏻
Wrong. Because "Nanak Nirmal panth chalaya" as per Bhai Gurdas Ji.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਯਾਦਵਿੰਦਰ ਜੀ ਬਾਬਾ ਜੀ ਨੂੰ ਇਹ ਪੁਛੋ ਸਿੱਖ ਹਥਿਆਰ ਕੋਲ ਰੱਖਣ ਤੇ ਉਹ ਅੱਤਵਾਦੀ ਆਰ ਅੇਸ ਐਸ ਵਾਲੇ ਹਥਿਆਰ ਰੱਖਣ ਤੇ ਉਹ ਦੇਸ ਭਗਤ ਇਹ ਵਤੀਰਾ ਕਿਊ। ਵਾਹਿਗੁਰੂ ਜੀ
ਇਹ ਬੰਦਾ ਸਿਰਫ਼ ਸਿੱਖ ਚਿਹਰੇ ਕਰਕੇ rss ਦਾ ਮੁਖੀ ਬਣਿਆ ਪਿਆ। ਮੈਨੂੰ ਲੱਗਿਆ, ਬਾਬਾ ਠੋਕ ਕੇ ਜੁਆਬ ਦੇਊ।
ਬਾਬੇ ਦੇ ਜਵਾਬ ਸੁਣ ਕੇ, ਤਰਸ ਹੀ ਆ ਗਿਆ ਬਾਬੇ ਉੱਤੇ।
ਇਹਦੇ ਵੱਲ ਦੇਖ ਕੇ ਲਗਦਾ, RSS ਵੀ ਇੱਕ ਹਊਆ ਹੀ ਆ, ਪੱਲੇ ਹੈਨੀ ਕੁੱਛ ਇਹਨਾ ਦੇ।
Bsss haoua e bhaji ,2 Singh sahmne aa Jaan nikkar Gilli ho jandi ehna di
@@JS-nr4eh hahaha 😂 😂 sahi aa ji
Jagmeet Singh ji isdi umer 90 de kreeb aa is umer ch ta bande da dimag km krna band kr dinda same hi ih banda hai
Agle kol 250 saal purana Saroop hai maharaaj da
Sikhi nu khatam karn lai bahut aggey nikal chukki RSS
@@bhaisukhwindersinghjethuwa5541 ਬਿਲਕੁੱਲ ਸਹੀ ਭਰਾਵਾਂ ਸਿੱਖਾਂ ਨੂੰ ਏਹੇ ਤਾਂ ਪਤਾ ਨੀ ਲਗਿਆ ਵੀ ਪੁਜਾਰੀ ਨੇ ਓਹੋ ਸਾਰੇ ਕੰਮ ਸਿੱਖ ਕਰਨ ਲਾਤੇ ਜਿਸਦੇ ਬਾਬਾ ਨਾਨਕ ਖਿਲਾਫ ਸੀ ।ਪਹਿਰਾਵੇ ਤੋਂ ਇਲਾਵਾ ਦਸ ਦੇਣ ਅੱਜ ਸਿੱਖ ਵੱਖਰਾ ਕਰ ਕੀ ਰਹੇ ਨੇ। ਅਗਲੇ ਨੇ ਸਾਰੀਆਂ ਮਨੌਤਾਂ ਗੁਰੂਆਂ ਦੇ ਨਾਮ ਥਲੇ ਸਿੱਖਾਂ ਤੋਂ ਮਨਵਾਲੀਆ। ਹੁਣ ਲੋਕ ਗਾਲ੍ਹਾਂ ਕੱਢਣ ਜੋ ਮਰਜੀ ਕਰਨ comment ਤੇ ।🙏
BJP RSS ਦੇ ਸਾਰੇ ਬੁਲਾਰੇ ਤੇਜ ਹੁੰਦੇ। ਮੀਸਨੇ। ਆਹ ਅੰਕਲ ਤਾਂ ਜਮਾਂ ਫੇਲ ਆ🤣
Chawal aa eh ik number da. Pata nhi eni lutro chaluande sharam ni aundi. Rab da dar ni lagda enu jandi umre chaure nu
ਸਹੀ ਗੱਲ ਤਾਂ ਇਹ ਹੈ ਕਿ ਆਰ ਐਸ ਐਸ ਕਦੇ ਵੀ ਅੰਗਰੇਜ਼ਾਂ ਖਿਲਾਫ ਲੜੇ ਨਹੀਂ ਅਤੇ ਅੱਜ ਜਦੋਂ ਇਹ ਸੱਤਾ ਤੇ ਕਾਬਜ਼ ਹਨ ਤਾਂ ਸੁਪਰੀਮ ਕੋਰਟ ਕੋਲੋਂ ਜੋ ਮਰਜੀ ਕਹਾ ਲੈਣ। ਅੱਜ ਦੇ ਸਮੇਂ ਵਿੱਚ ਇਹ ਲੋਕ ਸਾਰੇ ਧਰਮਾਂ ਦਾ ਇਤਿਹਾਸ ਅਤੇ ਫਿਲਾਸਫੀ ਆਪਣੇ ਮੁਤਾਬਿਕ ਬਦਲ ਰਹੇ ਨੇ।
ਬਹੁਤ ਵਧੀਆ ਇੰਟਰਵਿਊ, ਸੰਘ ਮੁੱਖੀ ਦੀ ਗੱਲ ਵਿਚ ਇਹ ਸਚਾਈ ਹੈ ਕਿ ਜਥੇਦਾਰ ਵੱਲੋਂ ਸੰਘ ਨੂੰ ਬੈਨ ਕਰਨ ਬਾਰੇ ਦਿਤਾ ਗਿਆ ਬਿਆਨ ਰਾਜਨੀਤਕ ਪਾਰਟੀ ਨਾਲ ਮਿਲ ਕੇ ਦਿੱਤਾ ਗਿਆ ਹੈ। ਸਾਰੇ ਪੰਜਾਬ ਵਿੱਚ ਇਹ ਸੱਚ ਕਿਸੇ ਤੋਂ ਲੁਕਿਆ ਨਹੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਪਰਿਵਾਰ ਦੇ ਪੂਰੀ ਤਰ੍ਹਾਂ ਕਾਬੂ ਵਿਚ ਹੈ।
ਬਹੁਤ ਹੀ ਵਧੀਆਂ ਇੰਟਰਵਿਊ, ਯਾਦਵਿੰਦਰ ਜੀ।
ਬਹੁਤ ਖੁਬਸੂਰਤ ਤਰੀਕੇ ਨਾਲ ਸਵਾਲ ਪੁੱਛੇ
ਅੱਗਿਉਂ ਜਵਾਵ ਚਾਹੇ ਮਿਲੇ ਜਾਂ ਨਾ ਮਿਲੇ
ਤੁਹਾਡੀ ਨਿਡਰ ਨਿਰਪੱਖ ਪੱਤਰਕਾਰੀ ਨੂੰ ਸਲਾਮ ਦੋਸਤ
ਚੈਨਲ ਦੀ ਪਹਿਲੀ ਇੰਟਰਵਿਊ ਦੀਆਂ ਮੁਬਾਰਕਾਂ
ਬਾਬੇ ਨੇ 2 ਬੇੜੀਂਆ ਚ ਪੈਰ ਰੱਖਿਆ ਹੋਇਆ ਏ। ਜਾ ਤਾਂ ਹਿੰਦੂ ਬਣ ਜਾ, ਜਾ ਫੇਰ ਸਿੱਖ....
Iss da digag theek nahi. Set karvaoo
RSS को पढ़ो समझो बिना जानें कोई टिप्पणी ना करें
Pehle Guru Granth vicho apne hindu gurus nu kaddo .
@@AvtarSingh-im8ik kiyu assi kiyu samjie fuddi junn dya bond parh du jyda bolia ta
@@Manish.Chawla pehla tuc pakhanda nu chado... kuch nahi rakhya adambara ch... 33 crore 🤣🤣
3:22 ਜੋ ਸਿੱਖ ਹੈ ਉਸਦਾ ਕੋਈ ਵੀ ਰਿਸ਼ਤਾ-ਨਾਤਾ RSS ਨਾਲ ਨਹੀਂ ਹੈ
ਜੋ RSS ਨਾਲ ਹੈ, ਉਹ ਸਿੱਖ ਨਹੀਂ ਹੈ |
RSS ਅਤੇ ਸਿੱਖ ਧਰਮ ਦੋਵਾਂ ਦੇ ਰਾਹ ਇਕ ਦੂਜੇ ਤੋਂ ਵੱਖਰੇ ਨੇ ਅਤੇ ਕਦੇ ਵੀ ਇੱਕ ਨਹੀਂ ਹੋ ਸਕਦੇ |
RSS ਸਿਖਾਂ ਨੂੰ ਆਪਣੇ ਚ ਮਿਲਾਂਉਂਣ ਲਈ ਬਹੁਤ ਯਤਨ ਕਰ ਰਹੀ ਹੈ ਜਿਵੇਂ ਇਹ੍ਹਨਾਂ ਨੇ ਬੁੱਧ ਅਤੇ ਜੈਨ ਧਰਮ ਨੂੰ ਆਪਣੇ ਚ ਰਲਾ ਲਿਆ ਅਤੇ ਇਹ੍ਹਨਾਂ ਦੇ ਇਸ ਯਤਨ ਚ ਸਿਖਾਂ ਦੇ ਕੁਝ ਵਿਕਾਊ ਲੀਡਰ, ਜਥੇਦਾਰ, ਇਹਨਾਂ ਦਾ ਸਾਥ ਦੇ ਰਹੇ ਨੇ |
Listen Dr. Sukhpreet Singh Udoke - th-cam.com/video/nAvhhUvnN78/w-d-xo.html
Well done Sir.
These people are sycophants of Modi, they don't have any individuality, They don't know about Sikh religion and Sikhism.
Thik aa bai ji
ਏਹ ਬ੍ਰਾਹਮਣ ਹੈ ਕਿਸੇ ਸਿੱਖ ਦਾ ਨਾਂ ਨੀ ਬ੍ਰਿਜ ਮੋਹਣ
ਬੁੱਡਾ ਗੁਰੂ ਸਾਹਿਬਾਨ ਨਾਲੋਂ ਵੀ ਸਿਆਣਾ ਜਾਪਦਾ ਐ। ਤੇਰੀ ਉਮਰ ਦੇਖ ਕੇ ਤੇਰੀ ਸੋਚ ਤੇ ਤਰਸ ਆਉਂਦਾ ਹੈ।
RSS ਇਕ ਅੱਤਵਾਦੀ ਜਥੇਬੰਦੀ ਹੈ।
BAPU. JI. TUSI. ENE. BHOLE. NAHI. HO. SHARAM. AUNDI. A. TOHADI. SARDARI. TE. KUSH. TAN. SHARAM. KARO. SIKH. HON. KARKE....
RSS is a terrorist organization
Te bhindri kon siga
Rss. india valeyo je tusi Jina chahnde o te bjp te Rss shad do India Nall chal ke dekho eh bnda da koi stand nai eh koi sikh nai eh Rss da sikh Banaya hoya bnda. Baki eh te c apne dikha vasta ah bnda bedi hai koi koi chij. Baba baba kina ko thokha Kar sakde o yrr eda Kar bodi karya Kar pag na banya Kar
@@AshokKumar-qz3nn koi nawi gal nai nawe khitte di mang karan wale ..... state nu zayada dhikar den di mang karan wale tuhanu shuru ton radk de aa koi nawi gal nai ....... sanu tusi shuru ton lagde hunde ta guru teg bahadur ji janeu bachaun waste kurbani na dindee
ਬਾਈ ਯਾਦਵਿੰਦਰ ਕਰਫਿਊ ਜੀ ਬਹੁਤ ਵਧੀਆ ਲੱਗੇ ਰਹੋ ਬਾਈ ਸਾਰਾ ਪੰਜਾਬ ਸੋਡੇ ਨਾਲ ਹੈ, ਚੈਨਲ ਲਈ ਮੁਬਾਰਕਾਂ ਬਾਈ ਜੀ
ਯਾਦਵਿੰਦਰ ਸਿੰਘ ਜੀ ਬਹੁਤ ਵਧੀਆ ਬਾਈ ਨੇ ਮੁੱਢ ਫੜਿਆ ਆਰ ਐੱਸ ਐੱਸ ਵਾਲੇ ਸਰਕਾਰੀ ਅੱਤਵਾਦੀ ਹਨ।
ਨਾ ਇਹ ਸਿੱਖ ਨਾ ਇਹ ਸਿੰਘ ਨਾ ਇਸ ਕੋਲ ਜ਼ਮੀਰ ਇਹ ਆ ਸਿੱਖ ਦੇ ਭੇਸ ਵਿੱਚ ਮੰਸਦ ਜਾ ਨਕਲੀ ਸਿੱਖ ਕਹਿਲੋ। ਵਧੀਆ ਸਵਾਲ ਪੁੱਛੇ ਵੀਰ। ਧੰਨਵਾਦ
ਯਾਦਵਿੰਦਰ ਜੀ ਬਹੁਤ ਵਧੀਆ।
ਏਹਦਾ ਹੀ ਨੱਗੇ ਕਰਦੇ ਰਹੋ ਸਾਰਿਆ ਨੂੰ।
ਬੋਹਤ ਵਧੀਆ ਪੱਤਰਕਾਰ ਵੀਰ ਜੀ,,,,,, ਆਹ ਬਾਪੂ ਵੀ ਗੱਲਾਂ ਤੋਂ ਪੰਜਾਬ ਵਿਰੋਧੀ ਐ rss ਨੇ ਬੋਹਤ ਹੀ ਵਧੀਆ ਤਰੀਕੇ ਨਾਲ ਦਿਮਾਗ ਵਾਸ਼ ਕੀਤੇ ਹੁੰਦੇ ਆ
ਇਹਦੇ ਮੁਤਾਬਿਕ, Religion ਦਾ ਮਤਲਭ ਧਰਮ ਨਹੀਂ। ਇਹਨੂੰ ਕੋਈ ਡਿਕਸ਼ਨੇਰੀ ਦੇਖਣੀ ਚਾਹੀਦੀ ਹੈ। ਇਹਨੂੰ ਇਹ ਨਹੀਂ ਸੁਝਦਾ ਕਿ ਗੁਰੂ ਨਾਨਕ ਦੇਵ ਜੀ ਨੇ ਐਲਾਨਿਆਂ ਕਿਹਾ ਨਾ ਹਮ ਹਿੰਦੂ, ਨਾ ਮੁਸਲਮਾਨ।
When Guru Nanak declared ? He was Puran Guru who incarcerated himself for the welfare of society and to guide them
@@ashokmehta9200 declare da ta pta ni par asi ni mannde avde aap nu hindu ya muslim... what's wrong in that 🤔
@@kddesigner149 - Sikh, Hindu, Jain and Budh are branches of Sanatan Dharam
Fer asi insaan aa sare Fer murakh Wali gal kyo krde
@@ashokmehta9200 no Sikh are not branch of sanatan.we reject sanatan.
ਵਾਹ ਯਾਦਵਿੰਦਰ ਬਾਈ। ਖਿੱਚ ਕੇ ਰੱਖ। ਐ ਹਿੰਮਤ ਚਾਹੀਦੀ ਕਹਿਣ ਦੀ ਮੋਦੀ ਆਰ ਐੱਸ ਐੱਸ ਚੋ ਨਿਕਲਿਆ।
@Yadwinder Singh Upsc aspirant good
Rss ਦਾ ਮੁਖੀ ਉਂਜ ਹੀ ਨਹੀਂ ਬਣ ਗਿਆ ਚਲਾਕ ਬਾਹਮਣ
(ਗੰਗੂ ) ਦੀ ਤਰਾਂ ਸ਼ਬਦ ਜਾਲ ਵਿਚ ਉਲਝਾ ਰਿਹਾ
ਪੱਗ ਬਨ ਗੁਰੂ ਗਰੰਥ ਸਾਹਿਬ ਘਰੇ ਸਕੀਮ ਨਾਲ ਪ੍ਰਕਾਸ਼ ਕਰਕੇ ਉਹ ਗੱਲ ਕਰਦੇ ਨੇ ਕਿ ਆਪਣੇ ਬਣ ਕੇ ਅਜਿਹਾ ਖੰਜਰ ਮਾਰੋ ਕਿ ਅਗਲਾ ਪਾਣੀ ਵੀ ਨਾ ਮੰਗੇ
ਮੁਲਸਮ ਸੂਰਮਾ ਬਣ ਸਿੱਧਾ ਹਿਕ ਵਿਚ ਵੱਜਦਾ ਏਂ ਮਕਾਰ ਬਾਹਮਣ ਕੁਛੇਦ ਬਹਿ ਕੇ ਦਾੜ੍ਹੀ ਮੁੰਨਦੇ ਨੇ
Es ch himmat ki.. thoda bhta pdhya hunda tenu v pta hunda..ya usdia purani pics kadla..o tn shre aam khnda..bjp ch mostly rss de he bnde ne..even tera yar Tejinder bagga v rss di shakha ch padhya
ਖਾਲਿਸਤਾਨ ਜਿੰਦਾਬਾਦ
All world nu Pata tu suta paya aajtak modi rss chh Nikita tohadi Hawa tight Karan layi
ਯਦਵਿੰਦਰ ਵੀਰ ਜੀ, ਬਹੁਤ ਬਹੁਤ ਧੰਨਵਾਦ।
ਤੁਸੀ ਤਾਂ ਇਸ RSS ਦੇ ਦੱਲੇ ਦੇ ਵਟ ਚਿੱਬ ਸਾਰੇ ਹਥੌੜੇ ਨਾਲ ਸਿੱਧੇ ਕਰ ਦਿੱਤੇ ਹਨ। ਗਲ ਨਹੀਂ ਆਉਂਦੀ ਇਸ ਬੁੱਢੇ ਨੂੰ।
ਯਾਦਵਿੰਦਰ ਸਿੰਘ ਜੀ ਇਹਨਾਂ ਦੀ ਪੂਛ ਦਾ ਥੋੜਾ ਜਿਹਾ ਹੀ ਵੱਟ ਢਿੱਲਾ ਹੋਇਆ ਹੈ ਪਰ ਪੂਛ ਸਿੱਧੀ ਨਹੀਂ ਹੋ ਸਕਦੀ ਜੀ ਵਾਹਿਗੁਰੂ ਸਾਹਿਬ ਜੀ
ਅਖੀਰ ਚ ਯਾਦਵਿੰਦਰ ਨੇ ਹੱਥ ਖੜੇ ਕਰਵਾ ਈ ਲਏ ਏਸ ਨਿੱਕਰਧਾਰੀ ਸਿੱਖ ਦੇ, ਜਿਵੇਂ ਢਾਕੇ ਚ ਜਰਨਲ ਜੱਗਜੀਤ ਸਿੰਘ ਅਰੋੜਾ ਨੇ ਜਰਨਲ ਕੇ ਕੇ ਨਿਆਜ਼ੀ ਦੇ ਕਰਵਾਏ ਸਨ! ਗੁੱਡ ਜੌਬ ਯੌਬ ਯਾਦਵਿੰਦਰ !, ਅਤੇ ਨਵੇਂ ਚੈਨਲ ਪਰੋ ਪੰਜਾਬ ਦੀਆ ਬਹੁਤ ਬਹੁਤ ਵਂਧਾਂਈਆ ! ਏਵੇਂ ਈ ਸੱਚ ਪੰਜਾਬੀਆਂ ਸਾਹਮਣੇ ਲਿਆਉਂਦਾ ਰਹੀ ! ਵਾਹਿਗੁਰੂ ਤੈਨੂੰ ਚੱੜਦੀ ਕਲ੍ਹਾ ਤੇ ਤਰੱਕੀਆਂ ਬੱਖ਼ਸਣ !
ਜਿਸ ਬੰਦੇ ਨੂੰ ਗੁਲਾਮੀ ਦਾ ਅਹਿਸਾਸ ਹੈ ਉਸ ਹਰ ਬੰਦੇ ਨੂੰ ਪੰਜਾਬੀ ਸੂਬਾ ਅਤੇ ਖਾਲਸਤਾਨ ਚਾਹੀਦੀ ਹੈ ।
Tv u le le denn khdde agle keta ki hia tusi lokkan ne rolla paan to elawa
Gulami nu teri kehda phen chod diti asi vich bajare
@@neerneet9127 tu ki kita salyea apni mai vechi aa ?
@@HarpreetSingh-iy9lv tohade wich rewaaz hia maa bechn da dss dmmi kred 🤣😂😂😂😂
@@neerneet9127 tuhade vich hi rwaaj hai kive Tusi apnia mava chuka layea
ਕੋਈ ਗੱਲ ਨਹੀਂ ਆ ਰਹੀ ਬੁਢੇ ਨੂੰ......😂😂😂😂 ਕਰਫਿਊ ਆ ਇਹ.............ਹਰ ਗੱਲ ਤੇ ਅੜ ਜਾਂਦਾ ਮੂਤ ਪਿਣਾ😂😂 ਪੰਜਾਬੀ ਬੋਲਣੀ ਆਉਂਦੀ ਨੀ ਗਦਾਰ ਨੂੰ।।
Eh na da e Sikh aa
Nakli sikh
ਸਹੀ ਗੱਲ ਆ ਬਾਈ
Enu 10 gurua de naam vi ni pata hone ..
Bhen da loda pagg ban ke sardara wali feeling lenda .😂
Rss de nakli.sikh
ਇਹਨੂੰ ਕਿੰਨੇ ਦੱਸਣੀ ਵਿਚਲੀ ਇਹ ਬੁੱਢਾ ਤਾਂ ਮੋਹਰਾ ਰੱਖਿਆ ਮੈ ਸੁਣਿਆ 51 ਚ ਮਰਦਮਸੁਮਾਰੀ ਚ ਪੰਜਾਬ ਦੇ ਹਿੰਦੂਆ ਨੇ ਹਿੰਦੀ ਮਾਤਭਾਸਾ ਲਿਖਾਈ ਸੀ।ਅੱਜ ਵੀ ਬਹੁਗਿਣਤੀ ਹਿੰਦੀ ਅਖਬਾਰ ਪੜਦੇ ਨੇ
ਯਾਦਵਿੰਦਰ ਸਿੰਘ ਜੀ ਸੱਚ ਦਿਖਾ ਰਹੇ ਹੋ ਬਹੁਤ ਵਧੀਆ ਪੱਤਰਕਾਰੀਜ
ਯਾਦਵਿੰਦਰ ਭਾਜੀ ਬਹੁਤ ਬਹੁਤ ਮੁਬਾਰਕਬਾਦ ਨਵੇਂ ਚੈਨਲ ਦੀ। ਚੜਦੀਕਲਾ ਚ ਚਲਦੇ ਜਾਇਉ👍👍👍👍👍👍👍👏👏👏👏
ਯਾਦਵਿੰਦਰ ਕਰਫਿਊ ਵੀਰ ਬਹੁਤ ਵਧੀਆ ਲੱਗੇ ਰਹੋ ਸਾਰਾ ਪੰਜਾਬ ਤੁਹਾਡੇ ਨਾਲ ਚੈਨਲ ਮੁਬਾਰਕਬਾਦ
ਇਸ ਕੰਜਰ ਦੀਆ ਕਬਰਾ ਵਿੱਚ ਲੱਤਾ ਨੇ ਪਹਿਲੀ ਤਾ ਗੱਲ ਇਹ ਨਾ ਤੋ ਹੀ ਬਹੀਆ ਲੱਗਦਾ ਸਿੱਖੀ ਭੇਸ ਵਿੱਚ ਮੂਤ ਪੀਣਾ ਹੈ ਇਹ
*Rss ਦਾ ਮੁਖੀ ਉਂਜ ਹੀ ਨਹੀਂ ਬਣ ਗਿਆ ਚਲਾਕ ਬਾਹਮਣ (ਗੰਗੂ/ਡੋਗਰੇ ) ਦੀ ਤਰਾਂ ਸ਼ਬਦ ਜਾਲ ਵਿਚ ਉਲਝਾ ਰਿਹਾ*
*ਪੱਗ ਬਨ ਗੁਰੂ ਗਰੰਥ ਸਾਹਿਬ ਘਰੇ ਸਕੀਮ ਨਾਲ ਪ੍ਰਕਾਸ਼ ਕਰਕੇ ਉਹੀ ਗੱਲ ਕਰਦੇ ਨੇ ਕਿ ਆਪਣੇ ਬਣ ਕੇ ਅਜਿਹਾ ਖੰਜਰ ਮਾਰੋ ਕਿ ਅਗਲਾ ਪਾਣੀ ਵੀ ਨਾ ਮੰਗੇ*
*ਮੁਲਸਮ ਸੂਰਮਾ ਬਣ ਸਿੱਧਾ ਹਿਕ ਵਿਚ ਵੱਜਦਾ ਏਂ ਮਕਾਰ ਬਾਹਮਣ ਕੁਛੇਦ ਬਹਿ ਕੇ ਦਾੜ੍ਹੀ ਮੁੰਨਦੇ ਨੇ*
ਬਹੁਤ ਵਧੀਆ ਯਾਦਵਿੰਦਰ ਪਾਜੀ । ਇਦਾ ਹੀ ਅੱਗੇ ਵੀ ਖਿੱਚ ਕੇ ਰੱਖਿਉ ਕੰਮ ਨੂੰ।
Bi ji yadwinder ji phone de do
ਇਸ ਉਮਰ ਵਿੱਚ ਤਾਂ ਬਾਪੂ ਨੂੰ ਸੁਧਰਨਾ ਚਾਹੀਦੀ ਹੈ ਨਹੀਂ ਤਾਂ ਨਰਕਾਂ ਗੋਟ ਖੁਲ੍ਹ ਹੈ
@@amardharmgarh5869 smkw
ਪੱਤਰਕਾਰ ਵੀਰ ਖਿੱਚ ਕੇ ਰੱਖ ਇਸ ਨੂੰ ਦੱਸ ਦਿਓ ਸਿੱਖ ਧਰਮ ਹੈ ਖਾਲਸਾ ਪੰਥ ਏ ਵਾਹਿਗੁਰੂ ਮੇਹਰ ਕਰਨ
#ਯਾਦਵੀਂਦਰ ਜੀ ਤੁਸੀ ਸੱਚ ਦਿਖਾ ਰਹੇ ਹੋ ਚੰਗੀ ਪਤਰਕਾਰੀਤਾ ਕਰ ਰਹੇ ਹੋ ਉਸ ਲਈ ਸੁਕ੍ਰਿਆ
ਬਹੁਤ ਖੂਬ ਬਾਈ ਜੀ 🙏🏿🙏🏿🙏🏿🙏🏿🙏🏿
ਇਸ ਬੰਦੇ ਦੇ ਨਾਂ ਤੋਂ ਅੰਦਾਜ਼ਾ ਲਾ ਸਕਦੇ ਹੋ ਬਰਿਜ ਭੂਸ਼ਣ ਸਿੰਘ ਕਿਸੇ ਸਿੱਖ ਦਾ ਨਾਂ ਨਹੀਂ ਹੁੰਦਾ।
@@HardeepSingh-HH88 ਵੀਰ ਜੀ ਮਾੜੀ ਸੋਚ ਇਹਦੀ ਆ ਪਰ ਇਹਦੇ ਵਿੱਚ ਇਹਦੀ ਮਾਂ ਦਾ ਕੀ ਕਸੂਰ ਆ. Please ਕਿਸੇ ਔਰਤ ਨੂੰ ਬਿਨਾਂ ਗੱਲ ਤੋਂ ਮੰਦਾ ਨਾ ਬੋਲਿਆ ਕਰੋ. ਬਾਕੀ ਤੁਹਾਡੀ ਆਪਣੀ ਸੋਚ ਆ ਜੀ
@@ramcharan-kf2mj ਓਕੇ ਖਤਮ ਕਰ ਦਿੱਤਾ ਕੂਮੈਂਟ
@@HardeepSingh-HH88 ਧੰਨਵਾਦ ਵੀਰ ji
Rss ਦਾ ਮੁਖੀ ਉਂਜ ਹੀ ਨਹੀਂ ਬਣ ਗਿਆ ਚਲਾਕ ਬਾਹਮਣ
(ਗੰਗੂ ) ਦੀ ਤਰਾਂ ਸ਼ਬਦ ਜਾਲ ਵਿਚ ਉਲਝਾ ਰਿਹਾ
ਪੱਗ ਬਨ ਗੁਰੂ ਗਰੰਥ ਸਾਹਿਬ ਘਰੇ ਸਕੀਮ ਨਾਲ ਪ੍ਰਕਾਸ਼ ਕਰਕੇ ਉਹ ਗੱਲ ਕਰਦੇ ਨੇ ਕਿ ਆਪਣੇ ਬਣ ਕੇ ਅਜਿਹਾ ਖੰਜਰ ਮਾਰੋ ਕਿ ਅਗਲਾ ਪਾਣੀ ਵੀ ਨਾ ਮੰਗੇ
ਮੁਲਸਮ ਸੂਰਮਾ ਬਣ ਸਿੱਧਾ ਹਿਕ ਵਿਚ ਵੱਜਦਾ ਏਂ ਮਕਾਰ ਬਾਹਮਣ ਕੁਛੇਦ ਬਹਿ ਕੇ ਦਾੜ੍ਹੀ ਮੁੰਨਦੇ ਨੇ
Dogla buda
ਯਾਦਵਿੰਦਰ ਸ਼ੁਭਕਾਮਨਾਵਾਂ
ਨਿੰਦਰ ਭਾਜੀ ਤੁਸੀ ਵੀ ਕੱਟੜ ਪੱਤਰਕਾਰ ਨੂੰ ਸ਼ੁਭਕਾਮਨਾਵਾਂ ਦੇ ਰਹੇ ਓ???
ਇਹ ਬੰਦਾ 24 ਘੰਟੇ ਅੱਤਵਾਦੀਆਂ ਦਿਆ ਇੱਕ ਪੱਖੀ ਇੰਟਰਵਊ ਲੈਕੇ ਸਿੱਖਾਂ ਵਿੱਚ ਕੱਟੜਤਾ ਭਰ ਰਿਹਾ,
Ex ਅੱਤਵਾਦੀਆਂ ਦੀ ਢੂਈ ਚੱਟਦਾ, ਤੇ ਓਹਨਾ ਦੇ ਕੀਤੇ ਕਤਲਾਂ ਨੂੰ ਗਲੋਰੀਫਾਈ ਕਰਦਾ,
ਤੁਹਾਡੇ ਵਰਗੇ ਇੰਨਸਾਨ ਨੂੰ ਤਾਂ ਇਹਨੂੰ ਸਮਝਾਉਣਾ ਚਾਹੀਦਾ
ਯਾਦਵਿੰਦਰ ਜੀ ਸਤਿ ਸ੍ਰੀ ਆਕਾਲ ਜੀ
ਬਹੁਤ ਜ਼ਰੂਰੀ ਜਾਣਕਾਰੀ ਦਿੱਤੀ ਹੈ ਆਪ ਜੀ ਨੇ।
ਬਹੁਤ ਵਧੀਆ ਪੱਤਰਕਾਰ ਸਾਹਿਬ
ਇਹ ਬ੍ਰਿਜ ਭੂਸ਼ਣ ਸਿੱਖ ਨਹੀਂ ਸਿੱਖੀ ਦਾ ਮਖੌਟਾ ਜਰੂਰ ਪਾਇਆ ਏ
ਇੰਨਾਂ ਲੋਕਾਂ ਨੇ ਬ੍ਰਾਹਮਣ ਦੀ ਗਾ ਦਾ ਮੂਤ ਰੱਜ ਕੇ ਪੀਤਾ ਹੋਇਆ ਹੈ ।
He is not a sikh
👍👍👍👍👍
Eh buddaa sirey daa kanjar lagdaa vaa
Tu sarovar aala jal chooliya bhar bhar peeta lagda..... Jihde vich loka da gand, moot, viraj... Sb mix hunda...
@@Rightofopinion2022 ਤੂੰ ਵੀ ਕਿਸੇ ਮੂਤ ਪੀਣੇ ਦੀ ਗੰਦੀ ਔਲਾਦ ਲੱਗਦਾ ਮੈਨੂੰ , ਤੁਸੀਂ ਜੀ ਸੱਦਕੇ ਗਾ ਦਾ ਮੂਤ ਪੀਓ ਸਾਨੂੰ ਭਲਾ ਕੀ ਤਕਲੀਫ ਹੋ ਸਕਦੀ ਹੈ । ਚੁਲੀਆ ਭਰ ਭਰ ਕੇ ਪੀਣ ਦਾ ਤਾਂ ਤੁਹਾਡਾ ਇਤਿਹਾਸ ਗਵਾਹ ਰਿਹਾ ਹੈ । ਨਾਅ ਕੀ ਸਾਡਾ । so mind your fucking language। ਜੇ ਗਾਡ ਵਿਚ ਇੰਨਾਂ ਹੀ ਕੀੜਾ ਤਾ ਜਦੋਂ ਮਰਜ਼ੀ ਮਿਲ ਲਵੀ ਉਹ ਕੱਢ ਦਿਆਂਗੇ । sarovar ਵਾਲਾ jal ਵੀ ਤੇਰੇ ਵਰਗੇ ਮੂਰਖ ਪੀਂਦੇ ਨੇ ਜਿਹੜੇ ਇਹ ਸੋਚਦੇ ਨੇ ਕੀ ਇਸ ਨਾਲ ਸਾਡੇ ਕੀਤੀ ਗੰਦੇ ਪਾਪ ਸਾਫ ਹੋ ਜਾਣਗੇ । ਅਸੀ ਬਾਬੇ ਨਾਨਕ ਦੇ ਸਿੱਖ ਹਾਂ ਇਹੋ ਜਿਹੇ ਪਾਖੰਡਾ ਵਿੱਚ ਅਸੀ ਆਸਥਾ ਨਹੀ ਰੱਖਦੇ । ਜਿਹੜੇ ਇਹੋ ਜਿਹਾ ਕੰਮ ਕਰਦੇ ਨੇ ਉਹਨਾਂ ਦਾ ਸਾਫ ਤੌਰ ਤੇ ਪਤਾ ਲੱਗਦਾ ਕੀ ਇਹ ਲੋਕ ਅੱਜ ਵੀ ਬ੍ਰਾਹਮਣਾਂ ਦੇ ਗੁਲਾਮ ਨੇ ਅਤੇ ਇੰਨਾਂ ਦੀ ਮੂਤ ਪੀਣ ਵਾਲੀ ਆਦਤਾਂ ਗਈਆਂ ਨਹੀ ।
Rss ਦਾ ਮੁਖੀ ਉਂਜ ਹੀ ਨਹੀਂ ਬਣ ਗਿਆ ਚਲਾਕ ਬਾਹਮਣ
(ਗੰਗੂ ) ਦੀ ਤਰਾਂ ਸ਼ਬਦ ਜਾਲ ਵਿਚ ਉਲਝਾ ਰਿਹਾ
ਪੱਗ ਬਨ ਗੁਰੂ ਗਰੰਥ ਸਾਹਿਬ ਘਰੇ ਸਕੀਮ ਨਾਲ ਪ੍ਰਕਾਸ਼ ਕਰਕੇ ਉਹ ਗੱਲ ਕਰਦੇ ਨੇ ਕਿ ਆਪਣੇ ਬਣ ਕੇ ਅਜਿਹਾ ਖੰਜਰ ਮਾਰੋ ਕਿ ਅਗਲਾ ਪਾਣੀ ਵੀ ਨਾ ਮੰਗੇ
ਯਾਦਵਿੰਦਰ ਸਿੰਘ ਵੀਰ ਬਹੁਤ ਵਧਿਆ ਕੰਮ ਕਰ ਰਹੇ ਹੋ 🙏
ਭਾਈ ਰਣਜੀਤ ਸਿੰਘ (ਸਾਬਕਾ ਜਥੇਦਾਰ ਅਕਾਲ ਤਖਤ)
ਉਹਨਾਂ ਦੀ ਇੰਟਰਵਿਉ ਵੀ ਕਰਿਓ
ਹਾਹਾਹਾਹਾ ਇਹ ਬੁੱਢਾ ਨੇ ਨਹੀਂ ਮੰਨਨਾ
Rss ਦਾ ਮੁਖੀ ਉਂਜ ਹੀ ਨਹੀਂ ਬਣ ਗਿਆ ਚਲਾਕ ਬਾਹਮਣ
(ਗੰਗੂ ) ਦੀ ਤਰਾਂ ਸ਼ਬਦ ਜਾਲ ਵਿਚ ਉਲਝਾ ਰਿਹਾ
ਪੱਗ ਬਨ ਗੁਰੂ ਗਰੰਥ ਸਾਹਿਬ ਘਰੇ ਸਕੀਮ ਨਾਲ ਪ੍ਰਕਾਸ਼ ਕਰਕੇ ਉਹ ਗੱਲ ਕਰਦੇ ਨੇ ਕਿ ਆਪਣੇ ਬਣ ਕੇ ਅਜਿਹਾ ਖੰਜਰ ਮਾਰੋ ਕਿ ਅਗਲਾ ਪਾਣੀ ਵੀ ਨਾ ਮੰਗੇ
ਮੁਲਸਮ ਸੂਰਮਾ ਬਣ ਸਿੱਧਾ ਹਿਕ ਵਿਚ ਵੱਜਦਾ ਏਂ ਮਕਾਰ ਬਾਹਮਣ ਕੁਛੇਦ ਬਹਿ ਕੇ ਦਾੜ੍ਹੀ ਮੁੰਨਦੇ ਨੇ
ਜਿਸ ਦਾ ਨਾਮ ਬਿ੍ਜ ਭੂਸਨ ਹੈ ਉਹ ਸਿੱਖ ਨਹੀਂ। ਧੰਨ ਗੁਰੂ ਨਾਨਕ ਦੇਵ ਜੀ ਦਾ ਮਿਸਨ ਹੈ ਉਨ੍ਹਾਂ ਨੇ ਕਿਹਾ ਨਾ ਹਮ ਹਿੰਦੂ ਨਾ ਮੁਸਲਮਾਨ । ਬਜੁਰਗਾਂ ਨੂੰ ਤਿਹਾਸ ਦੀ ਬਹੁਤੀ ਜਾਣ ਕਾਰੀ ਨਹੀ ਹੈ।
ਪਤਰਕਾਰ ਬਾਈ ਜੀ ਆਪ ਜੀ ਦਾ ਧਨਵਾਦ ਜੀ
ਏਹਨੂੰ ਪੁੱਛੋ ਕਜੋ ਗੁਜਰਾਤ ਚ ਮੋਦੀ ਨੇ ਮੁੱਸਲਮਾਨਾ ਦਾ ਕਤਲੇਆਮ ਕਰਵਾਏ ਸਨ ਉਹ ਕਤਲੇਆਮ ਕਰਨ ਵਾਲੇ ਕੌਣ ਸਨ!
Tu das jehde muslmana ne train nu agg lake 60 Hindu jeonde saad ditte c jis krke Gujarat dange hoye Oho kaun c?
25 ਲੱਖ ਸਿਖ 1947 ਵੇਲੇ ਲਹਿਦੇ ਪੰਜਾਬ ਚ ਰਹ ਗਿਐ ਸ਼ੀ ਉਹ ਮੁਸਲਮਾਨਾ ਨੇ ਕੁਟ ਕੇ ਇਜ਼ਤਾਂ ਲੁਟ ਕੇ ਕੱਡਿਆ ਸ਼ੀ । ਉਹ ਵੀ ਯਾਦ ਰਖਿਆ ਕਰੋ
पंजाब में ही रह 84 किसने किया?? बसों से हिंदू उतार कर कत्ल किए वो सही था क्या?
@@AvtarSingh-im8ik
आपने इल्जाम किस पर लाया क्लीअर बाताओ
Saleya de jawab landua
ਇਹੋ ਜਿਹੇ ਲੋਕਾਂ ਨੇ ਹੀ ਤਾਂ ਸਿੱਖ ਧਰਮ ਦੀਆਂ ਜੜਾਂ ਚ ਤੇਲ ਪਾਇਆ
Ryt manjit Ji 🙏
ਰਾਜ ਕਰੇਗਾ ਖਾਲਸਾ 👏🙏
ਕਿੱਥੇ?
@@vipankatiyal6297 duniya ch
@@jagandeepsingh3798ਭੁੱਲ ਜਾਓ ਜੇ ਤੁਹਾਡੇ ਐਹੋ ਜੀਇ ਚਾਲ ਚਾਲਾਂ ਰਹਿਆ ਤਾਂ ਇਕ ਪਿੰਡ ਵੀ ਮੁਸ਼ਕਲ ਹੈ , ਪੂਰਿ ਦੁਨੀਆ ਤੇ ਭੁਲ ਜਾਓ
Waheguru ji
@@vipankatiyal6297 ਤੇਰੀ ਹਿੱਕ ਤੇ 😂 ਰਾਮ ਪਿਆਰੀ ਕੁੱਟ ਕੇ ਲਵਾਂਗੇ ਸੱਭ ਕੁੱਝ 😂
Bharat
ਜਿਹੜੇ ਬੰਦੇ ਨੂੰ ਅੱਜ ਤੱਕ ਅਕਲ ਨੀ ਆਈ ਸਾਰੀ ਉਮਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਅਕਲ ਨੀ ਦਿੱਤੀ ਗੁਰੂ ਸਾਹਿਬ ਨੇ ,ਹੁਣ ਇਸਨੂੰ ਡੱਕਾ ਅਕਲ ਨਾ ਆਵੇ ਤੇ ਨਾ ਕੋਈ ਦੇ ਸਕਦਾ ਜੀ ।
ਇਹ ਮਚਲਾ ਹੈ ਪਤਾ ਸਾਰਾ ਇਸ ਨੂੰ ਇਹ ਹੁਣ ਗੱਲਾਂ ਵਿੱਚ ਹੇਰ ਫੇਰ ਕਰਦਾ ਸਾਫ ਦਿਖਾਈ ਦਿੰਦਾ ਹੈ।
ਅੱਤਵਾਦ ਤੇ ਸਰਕਾਰੀ ਸੀ ਐ ਅੱਤਵਾਦ ਅੱਤਵਾਦ ਕਹੀ ਜਾ ਰਹੇ ਨੇ ਬਜ਼ੁਰਗ!!
ਕੇਸਾਧਾਰੀ ਭਾਰਤੀ ਭੇਡ।
ਯਾਦਵਿੰਦਰ ਜੀ ਬਹੁਤ ਵਧੀਆ 👍💯
ਸਮਾਂ ਆ ਰਿਹਾ ਹੈ ਸਾਰੇ ਮਸਲੇ ਹੱਲ ਕਰੇਗਾ।
ਬੂੜੇ ਕੋਲ ਕੋਈ ਤਸੱਲੀਬਖਸ਼ ਜਵਾਬ ਨੀ ਹੈ ਇਹ ਸਿਰਫ ਆਰ ਐਸ ਐਸ ਦਾ ਦੱਲ਼ਾ ਏ
ਕੋਈ ਨਹੀਂ, ਬੁੱਢੇ ਵਾਰੇ ਦਿਮਾਗ ਇਸ ਤਰਾਂ ਹਿੱਲ ਜਾਂਦਾ l So, let the old man dream.
ਇਹਨੂੰ ਚਵਲ ਨੂੰ ਪਤਾ ਕੀ ਐ
ਹਰ ਗੱਲ ਤੇ ਕਹੀ ਜਾਂਦਾ ਮੈਨੂੰ ਨੀ ਪਤਾ
ਇਸ ਨੂੰ ਕੀ ਸੋਚ ਕੇ ਪ੍ਰਧਾਨ ਬਣਾ ਤਾ
ਇਸ ਨੂੰ ਸਿੱਖ ਨੂੰ ਦੇਖ ਕੇ ਤਾਂ ਹੀ RSS ਨੂੰ ਲੱਗਦਾ ਹੋਵੇਗਾ
ਕੀ
ਸਿੱਖ ਤਾਂ ਬੱਸ ਅਸੀਂ ਥੱਲੇ ਹੀ ਸੁੱਟ ਲੈਣੇ ਹੈ
*Rss ਦਾ ਮੁਖੀ ਉਂਜ ਹੀ ਨਹੀਂ ਬਣ ਗਿਆ ਚਲਾਕ ਬਾਹਮਣ (ਗੰਗੂ/ਡੋਗਰੇ ) ਦੀ ਤਰਾਂ ਸ਼ਬਦ ਜਾਲ ਵਿਚ ਉਲਝਾ ਰਿਹਾ*
*ਪੱਗ ਬਨ ਗੁਰੂ ਗਰੰਥ ਸਾਹਿਬ ਘਰੇ ਸਕੀਮ ਨਾਲ ਪ੍ਰਕਾਸ਼ ਕਰਕੇ ਉਹੀ ਗੱਲ ਕਰਦੇ ਨੇ ਕਿ ਆਪਣੇ ਬਣ ਕੇ ਅਜਿਹਾ ਖੰਜਰ ਮਾਰੋ ਕਿ ਅਗਲਾ ਪਾਣੀ ਵੀ ਨਾ ਮੰਗੇ*
*ਮੁਲਸਮ ਸੂਰਮਾ ਬਣ ਸਿੱਧਾ ਹਿਕ ਵਿਚ ਵੱਜਦਾ ਏਂ ਮਕਾਰ ਬਾਹਮਣ ਕੁਛੇਦ ਬਹਿ ਕੇ ਦਾੜ੍ਹੀ ਮੁੰਨਦੇ ਨੇ*
ਇਸ ਤਰ੍ਹਾਂ ਦੇ ਨਕਲੀ ਸਿਖਾਂ ਨੇ ਸਿੱਖ਼ੀ ਨੂੰ ਢਾਹ ਲਾਈ ਏ ਯਾਦਵਿੰਦਰ ਸਿੰਘ ਜੀ ਇਸ ਦੀ ਭੂਤਨੀ ਘੁਮਾਕੇ ਰੱਖੋਂ
waheguru ji ka Khalsa waheguru waheguru ji ki fateh
Yadwinder ਜੀ ਮੁਬਾਰਕਬਾਦ pro punjab tv ਲਈ ਇਸ ਆਸ ਨਾਲ ਕੇ ਵਧੀਆ ਅਤੇ ਵੱਖਰਾ content ਦੇਖਣ ਨੂੰ ਮਿਲੇਗਾ l
Bappu Kehdo Din Thore a phela hi tere , Sanu kuj Karan di Lod ni
R s s da kuta a
ਇਨਸਾਨ ਹੀ ਧਰਮ ਹੈ ਇਨਸਾਨ ਹੋਣਾ ਵੀ ਧਰਮ ਇਨਸਾਨੀਅਤ ਧਰਮ ਬਾਂਦਰ ਦਾ ਬਾਂਦਰ ਹੋਣਾ ਹੀ ਧਰਮ ਹੈ ਪਸ਼ੂ ਦਾ ਪਸ਼ੂ ਹੋਣਾ ਹੀ ਧਰਮ ਹੈ ਗੰਦਾ ਕੰਮ ਕਰਨਾ ਵੀ ਧਰਮ ਹੈ ਚੰਗਾ ਕੰਮ ਕਰਨਾ ਵੀ ਧਰਮ ਹੈ
ਸਿੱਖ ਵੀ ਬਹੁਤ ਪੂਜਾ ਕਰਦੇ ਹਨ ਪੂਜਾ ਕਰਨਾ ਵੀ ਉਹਨਾਂ ਦਾ ਧਰਮ ਹੈ ਸਹੀ ਬੰਦਾ ਕਿਸੇ ਦੀ ਵੀ ਪੂਜਾ ਨਹੀਂ ਕਰਦਾ ਸ੍ਰੀ ਇਨਸਾਨ ਬੰਦਿਆਂ ਦੀ ਸੇਵਾ ਕਰਦਾ ਹੈ ਉਹੀ ਰੱਬ ਦੀ ਪੂਜਾ ਹੁੰਦੀ ਹੈ
ਇਸ ਬੂਟੇ ਨੂੰ ਗਿਆਨ ਦੀ ਕੋਈ ਗੱਲ ਨਹੀਂ ਆਉਂਦੀ
ਖਾਲਿਸਤਾਨ ਦੇ ਹੱਕ ਵਿੱਚ ਪੂਰਾ ਪੰਜਾਬ ਹੈ ਝੂਠ ਨਾ ਬੋਲ ਬੁੱਢੇ
ਜਦ ਬਾਬਾ ਤੈਂ ਸਿੱਖ ਐ ਮੰਨਦਾ ਆਪ ਫਿਰ rss ਤੋਂ ਕੀ ਭਾਲਦਾ ਬਾਪੂ ਦਸ
ਪਿਓ ਮੰਨ ਦਸਮੇਸ਼ ਪਿਤਾ ਨੂੰ
ਬਾਈ ਯਾਦਵਿੰਦਰ ਸਿੰਘ ਬਹੁਤ ਵਧੀਆ ਸਵਾਲ ਕੀਤੇ ਧੰਨਵਾਦ
ਇਹ ਬੁੜਾ ਉਹ ਹੈ ਜੋ ਆਪਣੇ ਪਿਉ ਨੂੰ ਪਿਉ ਨਹੀ ਮੰਨਦਾ ਇਸ ਨੂੰ ਆਪ ਨਹੀ ਪਤਾ ਕਿ ਪਿਉ ਕੋਣ ਹੈ
ਅੱਜ ਸੱਚਾ ਪੱਤਰਕਾਰ ਦੇਖਨ ਨੂੰ ਮਿਲਿਆ 🙏🙏
ਇਹ ਚਵਲ ਪੱਤਰਕਾਰ ਆਰ ਐਸ ਐਸ ਦਾ ਹੀ ਦੱਲਾ ਹੈ ਇਸ ਬੁੱਢੇ ਨੂੰ ਕੋਈ ਗੱਲ ਹੀ ਨਹੀਂ ਆਉਂਦੀ ਕੰਜਰਾ ਇਸ ਆਰ ਐਸ ਐਸ ਦੇ ਦੱਲੇ ਨੂੰ ਠੋਕ। ਹਿੰਦੂ ਨੂੰ ਚੋਰ ਕਹਿੰਦੇ ਹਨ। ਗੁਰੂ ਸਾਹਿਬ ਜੀ ਨੇ ਤਾਂ ਸਿੱਖ ਧਰਮ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਇਹ ਬੁੱਢਾ ਕੰਜਰ ਸਿੱਖ ਧਰਮ ਨੂੰ ਧਰਮ ਨਹੀਂ ਮੰਨਦਾ ਇਹੋ ਜਿਹੇ ਮਸੰਦ ਸਿੱਖ ਧਰਮ ਨੂੰ ਢਾਅ ਲਾ ਰਹੇ ਹਨ। ਡਰਪੋਕ ਬੁੱਢਾ।
ਚਵਲ
ਸਿੱਖ ਮੱਤ, ਹਿੰਦੂ ਮੱਤ, ਬੁੱਧ ਮੱਤ,ਜੈਨ ਮੱਤ, ਈਸਾਈ ਮੱਤ ਆਦਿ ਸਭ ਆਪਣੇ ਆਪਣੇ ਤਰੀਕੇ ਨਾਲ ਪਾਠ ਪੂਜਾ ਕਰਨ ਦੇ ਰਾਹ (ਪੰਥ)ਹਨ।
ਧਰਮ ਹਰ ਇੱਕ ਦਾ ਵੱਖਰਾ ਹੋ ਸਕਦਾ ਹੈ ਜਿਵੇਂ ਰਾਜ ਧਰਮ, ਪਿਤਾ ਧਰਮ, ਪੁੱਤਰ ਧਰਮ, ਇਸਤਰੀ ਧਰਮ, ਗੁਰੂ ਧਰਮ, ਸ਼ਿਸ਼ ਧਰਮ ਆਦਿ।
ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਵਿੱਚ ਦਰਜ ਕੀਤਾ ਹੈ ਕਿ ਸਰਬ ਧਰਮ ਮਹਿ ਉਤਮ ਧਰਮ ਹਰਿ ਕੋ ਨਾਮੁ ਜਪਿ ਨਿਰਮਲ ਕਰਮ।।
ਭਾਵ ਧਰਮ ਅਨੇਕਾਂ ਹਨ।
ਮੰਗਤ ਸਿੰਘ ਰਿਆੜ ਵੱਲੋਂ ਜੀ।।ਇਹ।ਵੀਰ ਜੀ। ਪੰਜਾਬ ਦੇ ਵੈਰੀ। ਹਨ
ਬਹੁਤ ਵਧੀਆ ਸਰ ਜੀ ਤੁਸੀਂ ਆਪਣਾ ਚੈਨਲ ਸੁਰੂ ਕੀਤਾ ਬਹੁਤ ਬਹੁਤ ਵਧਾਇਆ ਆਪ ਜੀ ਨੂੰ
ਯਾਦਵਿੰਦਰ ਜੀ , ਬਾਬੇ ਨੂੰ ਪੁੱਛੋ ਕਿ " ਹਿੰਦੂ " ਦਾ ਮਤਲਬ ਕੀ ਐ .. .??
ਅਰਥ ਕੀ ਐ .. . .??
ਮੈਂ ਸੁਣਿਆ ਕਿ ਕੋਈ ਚੋਰ - ਚੂਰ, ਐਹੋ ਜਿਹਾ ਕੁਛ ਸੁਣਿਆ ਸੀ, ਸਾਇਦ !
ਯਾਦਵਿੰਦਰ ਜੀ , ਗੁੱਡ ਪ੍ਰਸ਼ਨ👌👌
👍👍
ਕੇਸ ਦਾੜਾ ਰੱਖ ਕੇ, ਜੇ ਕੋਈ ਕਹਿ ਦੇਵੇ ਕਿ ਸਿੱਖ ਧਰਮ ਨਹੀਂ, ਤਾ ਮੈਂ ਸਮਝਦਾ ਉਹ ਸਿੱਖ ਮਰਿਆ ।
ਸੰਤ ਭਿੰਡਰਾਵਾਲੇ ।।
Every dastar tari person not a sikh this old man perfect example thx to waheguru ji we got social media today
85 ਵਿੱਚ ਆਰਟੀਕਲ ਲਿਖ ਕੇ ਕਿਹਾ ਸੀ
ਆਰ ਅਸ ਅਸ ਦੇ ਨਾਨਾ ਜੀ ਨਾਮ ਸੀ ਸਾਇਦ ਉਂਨਾਂ ਦਾ
ਕਿਹਾ ਸੀ ਕਿ ਨਵੰਬਰ 84 ਸਹੀ ਹੋਇਆਂ ਸਿੱਖਾਂ ਨਾਲ
Nana deshmukh c RSS da jis ne keha c sikha nal jo ho reha sahi ho reha
@@ramankhehra6096 bilkul jhooth.......rss ne hamesha 84 di nikhedi kiti aa.......jedi cogress ne 84 da kataleam kita...ussnu punjab de sikha ne 2 3 vari puunjab vich cm di kursi de diti....
ਬਾਬਾ ਤੇਰੀ ਉਮਰ ਤੇ ਤਰਸ ਆਉਂਦਾ ਸਿੱਖ ਕੌਮ ਦਾ RSS ਨਾਲ ਕੀ ਸਬੰਧ ਹੈ
ਜੇ ਪਿਉ ਦੀ ਹੁੰਦਾ ਤਾ ਪਹਿਲਾ ਪੱਗ ਦਾ ਮਾਣ ਰੱਖਦਾ। ਸਿੱਖ ਧਰਮ ਤੇ ਧੱਬਾ ਹੈ ਇਹ ਬੁੜਾ ਚਿੱਟੀ ਦਾੜੀ ਦਾ ਤਾ ਮਾਣ ਰੱਖ ਲੈ ਕੰਜਰਾ
ਕਮੈਂਟਸ ਵਾਲੇ ਵੀਰਾਂ ਨੂੰ ਬੇਨਤੀ ਇਕ ਤਾਂ ਗਿਆਨੀ ਜੀ ਦਾ ਅੰਮ੍ਰਿਤ ਸਕਿਆ ਅੰਮ੍ਰਿਤ ਕੋਈ ਦਸ ਬੀਹ ਤਰ੍ਹਾਂ ਦਾ ਥੋੜ੍ਹਾ ਈ ਆ ਗੁਰਬਾਣੀ ਪੜਦਾ ਜੋ ਸਿਖੀ ਵਿੱਚ ਗ਼ਦਾਰ ਸਿੱਖ ਹਨ ਜਿਨ੍ਹਾਂ ਬਾਰੇ ਆਪਾਂ ਨੂੰ ਹੁਣ ਪਤਾ ਲੱਗਿਆ ਹੋ ਸਕਦਾ ਇਨ੍ਹਾਂ ਨੂੰ ਪਹਿਲਾਂ ਪਤਾ ਹੋਵੇ ਇਸ ਕਰਕੇ ਇਹ ਆਪਣੇ ਨਾਲ ਸਹਿਮਤ ਨਾ ਹੈਵੇ ਜਿਹੜੇ ਪੰਥ ਦੇ ਨਾਂ ਤੇ ਛੇ ਛੇ ਵਾਰ ਮੂਖਮੰਤਰੀ ਬਣਗੇ ਕੀ ਅਜ ਅਸੀਂ ਉਨ੍ਹਾਂ ਨੂੰ ਪੰਥਕ ਮੰਨਦੇ ਹਾ ਉਨਾਂ ਦੇ ਚਮਚੇ ਅੱਜ ਵੀ ਉਨ੍ਹਾਂ ਨੂੰ ਰੱਬ ਕਹੀ ਜਾਂਦੇ ਨੇ
ਅਜੁਧਿਆ ਵਿੱਚ ਮਸਜਿਦ ਡੇਗਣੀ ਕਿ ਸਹੀ ਸੀ ਕਿਸੇ ਦੇ ਧਰਮ ਸਥਾਨ ਤੇ ਆਪਣਾ ਮੰਦਿਰ ਵਣਾਉਣਾ ਕਿ ਸੀ?
ਸਿੱਖ ਗਾਲ਼ਾਂ ਤੋਂ ਬਿਨਾ ਕੁਝ ਨਹੀਂ ਕਰਦੇ। ਦੇਖ ਲਵੋ ਕੀ ਹਾਲ ਹੈ ਗੁਰਦਵਾਰਿਆਂ ਵਿੱਚ ।ਮਾਂ ਪਿਓ , ਡੈਣ , ਭਰਾ, ਘਰ ਵਾਲੀ ਨੂੰ ਗਾਲਾਂ ਤੋਂ ਬਿਨਾ ਨਹੀਂ ਬਲਾਉਂਦੇ। ਅਨਪੜ੍ਹ।
@@surinder474 Tu ki jyada padya hoiaa
ਮੁਗਲ ਇਹਨਾਂ ਦਿਆਂ ਜ਼ਨਾਨੀਆਂ ਗਜ਼ਨੀ ਦੇ ਬਾਜ਼ਾਰਾਂ ਵਿੱਚ ਵੇਚਦੇ ਸੀ ਫੇਰ ਇਹ ਗੁਰਦੁਆਰਾ ਸਾਹਿਬ ਆ ਕੇ ਸਿੱਖਾਂ ਨੂੰ ਬਚਾਉਣ ਲੲੀ ਬੇਨਤੀਆਂ ਕਰਦੇ ਸੀ
@@onkarsahota1677 ਸਭ ਝੂਠ ਬਕ ਰਹੇ ਹਨ, ਕੁਝ ਨਹੀਂ ਹੋਇਆ ਅਜਿਹਾ । ਨਹੀਂ ਤਾਂ 84 ਵਿੱਚ ਤੇ ਹੋਰ ਪੁਲਿਸ ਵਾਲੇ ਹਰ ਰੋਜ਼ ਕੀ ਕਰਦੇ ਹਨ ਹਰ ਰੋਜ਼ ਤੁਹਾਡੀਆਂ ਭੈਣਾ ਨਾਲ । ਕਿਓਂ ਨਹੀਂ ਬਚਾਉਦੇ ਫਿਰ ।
@@surinder474 ਸਾਲਿਆ ਤੂ ਮੂਤਰ ਪੀਣਾ ਜਿਆਦਾ ਸਿਆਣਾ ਲੱਗਦਾ
ਏ ਬੁੱਢਾ ਹਰ ਰੋਜ਼ ਗਾ ਦਾ ਮੂਤ ਪੀਣ ਕਾਰਨ ਪਾਗਲ ਹੋ ਗਿਆ।
😅😅😅😅😅😅😅
*Rss ਦਾ ਮੁਖੀ ਉਂਜ ਹੀ ਨਹੀਂ ਬਣ ਗਿਆ ਚਲਾਕ ਬਾਹਮਣ (ਗੰਗੂ/ਡੋਗਰੇ ) ਦੀ ਤਰਾਂ ਸ਼ਬਦ ਜਾਲ ਵਿਚ ਉਲਝਾ ਰਿਹਾ*
*ਪੱਗ ਬਨ ਗੁਰੂ ਗਰੰਥ ਸਾਹਿਬ ਘਰੇ ਸਕੀਮ ਨਾਲ ਪ੍ਰਕਾਸ਼ ਕਰਕੇ ਉਹੀ ਗੱਲ ਕਰਦੇ ਨੇ ਕਿ ਆਪਣੇ ਬਣ ਕੇ ਅਜਿਹਾ ਖੰਜਰ ਮਾਰੋ ਕਿ ਅਗਲਾ ਪਾਣੀ ਵੀ ਨਾ ਮੰਗੇ*
*ਮੁਲਸਮ ਸੂਰਮਾ ਬਣ ਸਿੱਧਾ ਹਿਕ ਵਿਚ ਵੱਜਦਾ ਏਂ ਮਕਾਰ ਬਾਹਮਣ ਕੁਛੇਦ ਬਹਿ ਕੇ ਦਾੜ੍ਹੀ ਮੁੰਨਦੇ ਨੇ*
ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ
ਸਿੱਖ ਧਰਮ ਕਰਕੇ ਹੀ ਹਿੰਦੂ ਧਰਮ ਦੀ ਹੋਂਦ ਬਚੀ ਸੀ
ਇਹ ਯਾਦ ਰੱਖਣਾ ਚਾਹੀਦਾ ਇਸਨੂੰ
ਯਾਦਵਿੰਦਰ ਜੀ good thanks
ਵਧੀਆ ਸੀ ਇੰਟਰਵਿਊ 👍👍👍
ਫਸ ਗਿਆ ਮੂਤ ਪੀਣਾ ਬੁਢਾ......ਹਰ ਗੱਲ ਤੇ ਮੈਨੂੰ ਨੀ ਪਤਾ 😂😂😂
ਬਹੁ ਰੁਪੀਆ ਇਹ ਬੰਦਾ । ਕੋਈ ਯਕੀਕਨ ਜਵਾਬ ਨਹੀ ਦੇ ਸਕਿਆ ।
ਵੀਰ ਜੀ ਇਸ ਬੰਦੇ ਦੀ ਸੋਚ ਤੁਸੀਂ ਇਥੋਂ ਦੇਖੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਇਹ ਬੰਦਾ ਇੱਕਲਾ ਗ੍ਰੰਥ ਸਾਹਿਬ ਕਹਿੰਦਾ ਹੈ ਪਰ ਗੋਲਵਲਕਰ ਨੂੰ ਗੁਰੂ ਗੋਲਵਲਕਰ ਕਹਿੰਦਾ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਨਹੀਂ ਇਹ ਗੋਲਵਲਕਰ ਨੂੰ ਸਮਰਪਿਤ ਹੈ
ਬਾਬਾ ਜੀ ਜਿਹੜੇ ਰਾਹ ਤੁਸੀਂ ਤੁਰਦੇ ਓ ਉਹ ਤੁਹਾਡਾ ਪੰਥ ਹੈ ਤੇ ਉਹ ਪੰਥ ਹੀ ਤੁਹਾਡਾ ਧਰਮ ਹੈ ਬਾਬਾ ਜੀ ਦੀ ਕੋਈ ਦਲੀਲ ਨਹੀਂ ਬਹੁਤ ਕਮਜ਼ੋਰ ਦਲੀਲ ਹੈ
Great interview
ਇਹ ਬੂੜਾ ਮਨੋਹਰ ਕਹਾਣੀਆ ਪੜ੍ਹਦਾ ਹੈ, ਮਸਤਰਾਮ ਵਾਲਿਆ ,,,
Didar singh....tu aa guru da sacha sikh.....shabash....
ਬੱਲੇ ਓਏ ਵੀਰ ਯਾਦਵਿੰਦਰ, ਤੂੰ ਤਾਂ ਯਾਰ ਵੱਟ ਕੱਢਤੇ । "ਘੀਸੀ" ਕਰਾਤੀ ਪੂਰੀ । ਇਹਨੂੰ ਕਹਿੰਦੇ ਆ ਪੱਤਰਕਾਰੀ ।
ਸਿੱਖ ਪੰਥ ਵੀ ਹੈ ਤੇ ਧਰਮ ਵੀ ਹੈ ਗਿਅਾਨੀ ਸੰਤ ਸਿੰਘ ਜੀ ਮਸਕੀਨ
RSS VHP ਸਿੱਖ ਕੌਮ ਦੀ ਵਿਰੋਧੀ ਹੈ ਹਿੰਦੂ ਸਿੱਖਾਂ ਵਿੱਚ ਕੋਈ ਵਿਰੋਧ ਨਹੀਂ ਅਸੀਂ ਸਭਨਾਂ ਧਰਮਾਂ ਦੀ ਅਜਾਦੀ ਦੇ ਹਾਮੀ ਹਾਂ
ਯਾਦਵਿੰਦਰ ਸਾਬਾਸ ਬੁੜਾ ਊ ਊ ਕਰੀ ਜਾਂਦਾ ਬਹੁਤ ਕਿਲੀ ਨੱਪੀ
New content has been interviewed to make aware the reality of RSS and how the RSS is thinking about Sikh religion. Congratulations veer to put sharp and reasonable questions.
ਯਾਦਵਿੰਦਰ ਜੀ, ਬਹੁਤ ਬਹੁਤ ਮੁਬਾਰਕਾਂ ਜੀ ਨਵੇਂ ਚੈਨਲ ਦੀਆਂ। ਉਮੀਦ ਹੈ ਕਿ ਤੁਸੀਂ ਹਮੇਸ਼ਾ ਸੱਚ ਦੇ ਮਾਰਗ ਤੇ ਚਲਦੇ ਰਹੋਗੇ।
buzurag sohni gal krde asli gurumukh
ਇਹਦਾ ਇੰਟਰਵਿਊ ਲੈਣ ਤੋ ਬਿਨਾ ਕੋਈ ਹੋਰ ਚਜ ਦਾ ਕੰਮ ਕਰ ਲੈਂਦੇ ਭਾਜੀ
ਨਹੀ ਲੋੜ ਆ ਲੋਕਾ ਸਾਹਮਣੇ ਇਹੋ ਜੇ ਗੰਦੇ ਚਿਹਰੇ ਸਾਹਮਣੇ ਲਿਓਣੇ ਚਾਹੀਦੇ ਆ
*Rss ਦਾ ਮੁਖੀ ਉਂਜ ਹੀ ਨਹੀਂ ਬਣ ਗਿਆ ਚਲਾਕ ਬਾਹਮਣ (ਗੰਗੂ/ਡੋਗਰੇ ) ਦੀ ਤਰਾਂ ਸ਼ਬਦ ਜਾਲ ਵਿਚ ਉਲਝਾ ਰਿਹਾ*
*ਪੱਗ ਬਨ ਗੁਰੂ ਗਰੰਥ ਸਾਹਿਬ ਘਰੇ ਸਕੀਮ ਨਾਲ ਪ੍ਰਕਾਸ਼ ਕਰਕੇ ਉਹੀ ਗੱਲ ਕਰਦੇ ਨੇ ਕਿ ਆਪਣੇ ਬਣ ਕੇ ਅਜਿਹਾ ਖੰਜਰ ਮਾਰੋ ਕਿ ਅਗਲਾ ਪਾਣੀ ਵੀ ਨਾ ਮੰਗੇ*
*ਮੁਲਸਮ ਸੂਰਮਾ ਬਣ ਸਿੱਧਾ ਹਿਕ ਵਿਚ ਵੱਜਦਾ ਏਂ ਮਕਾਰ ਬਾਹਮਣ ਕੁਛੇਦ ਬਹਿ ਕੇ ਦਾੜ੍ਹੀ ਮੁੰਨਦੇ ਨੇ*
ਸਾਰੀ ਉਮਰ ਗਾਲ਼ ਤੀ ਇਹਨਾਂ ਮਗਰ ਲੱਗ ਕੇ ,ਸਮਝ ਭੋਰਾ ਨੀ ਪੱਲੇ ਬਾਬੇ ਜੀ।
ਇਸ ਬਜ਼ੁਰਗ ਨੂੰ ਧੇਲੇ ਦੀ ਼਼਼਼਼ਨਹੀਂ, ਨਿਰੀ ਬਕਵਾਸ ਮਾਰ ਰਹੇ ਹਨ।
Religion ਤੇ ਧਰਮ ਵੱਖਰੀ ਗੱਲ ਹੈ?
ਆਰ ਐਸ ਐਸ ਹਿੰਦੋਸਤਾਨ ਦੇ ਲੋਕਾਂ ਦਾ ਭਲਾ ਨਹੀਂ ਕਰ ਸਕਦੀ ਇਹਨਾਂ ਨੂੰ ਪਛਾਨਣ ਦੀ ਲੋੜ ਹੈ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਇੱਕ ਦਿਨ ਪਛਤਾਵੋ ਗੇ
ਪੰਗਾ ਇਹ ਹੈ ਕਿ ਬਾਦਲ ਪਰਿਵਾਰ ਤੋਂ ਬਾਹਰ ਨਹੀਂ ਜਾ ਸਕਦਾ ਕੋਈ ਵੀ ਜੱਥੇਦਾਰ ਆਰ ਅੈਸ ਐਸ ਤੋਂ ਬਾਹਰ ਨਹੀਂ ਜਾ ਸਕਦੇ ਬਾਦਲ
Waheguruji ka khalsa waheguru ji kifateh ji