Prime Report #80 - Story of 1984 Bullets Point of View

แชร์
ฝัง
  • เผยแพร่เมื่อ 6 มิ.ย. 2018
  • 06-06-2018
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion.com/primeasiatv
    Website
    www.primeasiatv.com/
    instagram
    / primeasiatv
    Prime Asia tv Android App Download
    goo.gl/yXry1F
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/mobile-app
    Prime Asia tv XBOXONE App Download
    goo.gl/kU5WE2
    Prime Asia Tv Canada
    Contact :-1-877-825-1314
    Content Copyright @ Prime Asia Tv Canada

ความคิดเห็น • 712

  • @RajbirSingh-cj9mr
    @RajbirSingh-cj9mr 11 หลายเดือนก่อน +4

    ਸਿੱਖ ਰੈਜੀਮੈਂਟਾ ਨੂੰ ਨਜ਼ਰਬੰਦ ਰੱਖਿਆ ਗਿਆ ਤੇ ਪੰਜਾਬ ਤੋਂ ਦੂਰ ਕਰ ਦਿੱਤਾ ਗਿਆ ਸੈਂਟਰ ਸਰਕਾਰ ਇਹ ਗੱਲ ਹਮੇਸ਼ਾ ਯਾਦ ਰੱਖੇ

  • @kamaljeetjassal2176
    @kamaljeetjassal2176 ปีที่แล้ว +17

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੇਹਰ ਕਰਨ ਸਭਨਾਂ ਤੇ

  • @darasarpanch4355
    @darasarpanch4355 2 ปีที่แล้ว +11

    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ

  • @dharmsingh3806
    @dharmsingh3806 4 ปีที่แล้ว +15

    ਵਾਹਿਗੂਰੁ ਜੀ 🙏

  • @RAJINDERSINGH-fq9ep
    @RAJINDERSINGH-fq9ep 3 ปีที่แล้ว +7

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ

    • @dhindsa2820
      @dhindsa2820 2 ปีที่แล้ว

      🙏🏻ਸਤਿਨਾਮੁ ਸ਼੍ਰੀ ਵਾਹਿਗੁਰੂ ਜੀ🙏🏻
      🙏🏻ਬਿੱਲਕੁਲ ਸਹੀ ਕਿਹਾ ਵੀਰ ਜੀ ਤੁਸੀਂ👍🏻

  • @surjitsingh7032
    @surjitsingh7032 ปีที่แล้ว +10

    ਵਾਹਿਗੁਰੂ ਜੀ ਚੜਦੀ ਕਲਾ ਕਰੇ ਜੀ ਜ਼ਰੂਰ ਹੀ ਮੇਹਰ ਹੋਵੇਗੀ ਜੀ

  • @VisitPunjab
    @VisitPunjab 6 ปีที่แล้ว +187

    ਸੰਤ ਜਰਨੈਲ ਸਿੰਘ ਜੀ ਇਕ ਮਹਾਨ ਇਨਸਾਨ ਤੇ ਜ਼ਬਰਦਸਤ ਕਿਰਦਾਰ ਦੇ ਮਾਲਿਕ ਸੀ। ਇਸਦੇ ਨਾਲ ਹੀ ਉਹ ਇਕ ਬਹੁਤ ਅੱਛੇ ਇਨਸਾਨ ਸੀ। ਊਨਾ ਨੂੰ ਮੇਰਾ ਦਿਲੋਂ ਸਲਾਮ।

  • @gurjantgill1508
    @gurjantgill1508 5 ปีที่แล้ว +32

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jasvirsinghnumberdar2220
    @jasvirsinghnumberdar2220 ปีที่แล้ว +10

    ਭਾਈ ਮਨਜੀਤ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਵੀਰ ਜੀ👍👍👍🙏🙏🙏🙏

  • @monusaini-uh9lr
    @monusaini-uh9lr 5 ปีที่แล้ว +15

    waheguru bht vaddi shakshiat c jede ladd lagge c tusi ina jigra waheguru

  • @KimatKitabDi
    @KimatKitabDi 4 ปีที่แล้ว +44

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।

  • @samyaad8493
    @samyaad8493 2 ปีที่แล้ว +3

    WaheGuru ji

  • @dhokebaazsoul4914
    @dhokebaazsoul4914 5 ปีที่แล้ว +371

    ਵੀਰ ਜੀ ਅਸੀਂ ਰਵਿਦਾਸੀਏ ਹਾਂ ਇਹਨਾਂ ਲੀਡਰਾਂ ਕਰਕੇ ਹੀ ਅਸੀਂ ਸਿੱਖ ਧਰਮ ਦੇ ਨਾਲ ਜੁੜ ਨਹੀ ਸਕੇ ਮਜਵੀ ਸਿੰਘਾ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆ ਪਰ ਅੱਜ ਵੀ ਉਹਨਾਂ ਨੂੰ ਪੂਰਾ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ
    ਹੁਣ ਵੀ ਸ਼ਰੋਮਣੀ ਕਮੇਟੀ ਇਸ ਵਲ ਕੋਈ ਧਿਆਨ ਨਹੀਂ ਦਿੰਦੀ

    • @gpssohal87
      @gpssohal87 5 ปีที่แล้ว +11

      jeni sara veer ji eh sab govt dia chaala ne ohna e leader khreed k eh sab krwaya ta k koum kamjor ho ske veer ji bhai sangat singh ji v majjhbi singh c eh kehn nu dil ni krda majboori ch bolia wa baba garja singh honi v eho sun jaat de hisaab naal pr eh sab guru sahib de putt ne khalse ne jisne v amrit shakia oh guru maharaj da put a sahibjadia da bhra wa baaki sab khalse to neeve ne chahe koi cast de v ne

    • @sukhdevsingh8921
      @sukhdevsingh8921 5 ปีที่แล้ว +12

      sromni cmeti BJP & RSS de bande aa sare Sikh kom de dusman
      kom nu dusmna to nafrat de sivae koi aas nhi rakhni chahi di👈👈

    • @Harwinder1972
      @Harwinder1972 5 ปีที่แล้ว +9

      Veer saanu guruan naal matlab hona chahida h.lidra to ki lena

    • @deepdeep3267
      @deepdeep3267 5 ปีที่แล้ว +2

      Good ji

    • @singhji8818
      @singhji8818 5 ปีที่แล้ว +15

      kamal Heer ਵੀਰ ਕਦੇ ਵੀ ਸਰਕਾਰੀ ਲੋਕ ਜਾ ਆਮ ਜਾਤਾ ਪਾਤਾ ਵਾਲੇ ਲੋਕਾ ਵਾਰੇ ਨਾ ਸੋਚੋ ਇਹਨਾ ਨੂੰ ਛੱਡ ਕੇ ਸਿਰਫ ਪਿਤਾ ਗੁਰੂ ਗੋਬਿੰਦ ਸਿਘ ਜੀ ਦਸ ਗੁਰੂਆ ਦਸਮ ਗ੍ਰੰਥ ਲੀ ਜੀਓ ਤੇ ਸ਼ੀਸ਼ ਨਿਭਾਓ 🙏🙏🙏🙏🙏🙏🙏

  • @onespermgaming4745
    @onespermgaming4745 5 ปีที่แล้ว +16

    Waheguru ji waheguru ji waheguru ji waheguru ji himat baksho sab sun sakan di

  • @user-fx6kt9ll6w
    @user-fx6kt9ll6w 3 ปีที่แล้ว +4

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
    Khalisthan zindabad

  • @sarbjeetkaur68
    @sarbjeetkaur68 3 ปีที่แล้ว +17

    Waheguru ji waheguru ji waheguru ji waheguru ji waheguru ji waheguru ji

  • @SanjeevKumar-ml3wt
    @SanjeevKumar-ml3wt 5 ปีที่แล้ว +95

    Sant pher aunge,Jo bole so nehal sat sri akal

  • @RangitSinghHarike-uy7md
    @RangitSinghHarike-uy7md 11 หลายเดือนก่อน +2

    ਭੋਮਾ ਜੀ ਅਤੇ ਸੰਗੀ ਸਾਥੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਧੰਨਵਾਦ ਕਰਦੇਂ ਹਾਂ

  • @harjindersingh3375
    @harjindersingh3375 3 ปีที่แล้ว +3

    ਵਾਹਿਗੁਰੂ ਜੀ

  • @AshokKumar-ki4xi
    @AshokKumar-ki4xi 4 ปีที่แล้ว +14

    Waheguruji

  • @sekhon7013
    @sekhon7013 5 ปีที่แล้ว +37

    ਧੰਨ ਸੰਤ ਜੀ ਮਹਾਰਾਜ ਤੇ ਉਨਾਂ ਦੇ ਪਿਆਰੇ ਸਾਥੀ ਸਿੰਘ

  • @veeroveero9575
    @veeroveero9575 2 ปีที่แล้ว +2

    ਵਾਹਿਗੁਰੂ ਜੀ ਤੂੰ ਹੀ ਤੂੰ ਤੂੰ ਹੀ ਤੂੰ

  • @JaswantSingh-kf4vb
    @JaswantSingh-kf4vb 4 ปีที่แล้ว +14

    Dhan Dhan Sant Baba Jarnal Singh Ji maharaj ji

  • @bainsfarmpb114
    @bainsfarmpb114 4 ปีที่แล้ว +11

    ਰਾਜ ਕਰੇਗਾ ਖਾਲਸਾ

  • @punjabi2829
    @punjabi2829 6 ปีที่แล้ว +25

    waheguru ji

  • @sukhpinderbrar5143
    @sukhpinderbrar5143 2 ปีที่แล้ว +5

    Sant ji zindabad

  • @ravindersingh3
    @ravindersingh3 4 ปีที่แล้ว +18

    ਯੁੱਗ ਯੁੱਗ ਜੀਓ ਜੀ ਸਦਾ ਹੀ ਸਿੱਖ ਕੋਮ ਨੂੰ ਤੁਹਾਡੇ ਵਰਗੇ ਹੀਰਿਆਂ ਦੀ ਲੋੜ ਹੈ ਜੀ ਧੰਨ ਬਾਬਾ ਜਰਨੇਲ ਸਿੰਘ ਜੀ ਕੋਮ ਦਾ ਜਰਨੇਲ ਸੀ ਜੀ ਗਰੂ ਫ਼ਤਿਹ ਜੀ

    • @punjabson5991
      @punjabson5991 10 หลายเดือนก่อน

      ਹੀਰੇ ਮਹਿੰਗਾ ਮੁੱਲ ਵਿੱਕ ਵੀ ਜਾਂਦੇ ਨੇ, ਤੁਸੀ ਜਿਨ੍ਹਾਂ ਹੀਰਿਆਂ ਦੀ ਗੱਲ ਕਰਦੇ ਹੋ ਉਹ ਕਹਿੰਦੇ ਨੇ ਕਿ ਸਾਡਾ ਜਰਨੈਲ ਭਾਈ ਅਮਰੀਕ ਸਿੰਘ ਤੇ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸਨ ਤੇ ਸਿਖਲਾਈ Genral ਸਾਹਬੇਗ ਸਿੰਘ ਜੀ ਨੇ ਦਿੱਤੀ। ਪਰ ਜਦ ਫੌਜ ਦਾ ਮੋਰਚਾ ਟੁੱਟ ਗਿਆ ਤਾਂ ਏਹ ਸੋਢੀ ਦੇ ਕਾਤਲ ਲੋਂਗੋਵਾਲ ਕੋਲ ਸਮੁੰਦਰੀ ਹਾਲ ਚ ਸੁਰੱਖਿਅਤ ਜਾ ਬੈਠ ਦੇ ਹਨ ਜਦ ਕਿ ਐਨਾ ਦਾ ਮੋਰਚਾ ਅਕਾਲ ਰੈਸਟ ਹਾਊਸ, ਜੋ ਗੁਰੂ ਰਾਮਦਾਸ ਸਰਾਂ ਦੇ ਬੂਹੇ ਨੂੰ ਮੂੰਹ ਕਰਕੇ ਖਲੋਤੇ ਹੋਇਆ ਖੱਬੇ ਹੱਥ ਮੈਂਨ ਗੇਟ ਦੇ ਬਿਲਕੁਲ ਉਪਰ ਸੀ । ਇੱਕ ਬੰਨੇ ਏਹ ਤੇ Opposite ਲੰਗਰ ਗੁਰੂ ਰਾਮਦਾਸ ਜੀ ਦੀ ਵਿਸ਼ਾਲ ਬਿਲਡਿੰਗ ਜੋ ਭਾਈ ਅਮਰੀਕ ਸਿੰਘ ਤੇ ਬਾਬਾ ਥਾਰਾ ਸਿੰਘ ਜੀ ਦੇ ਕੰਟਰੋਲ ਚ ਮੋਰਚੇ ਸਨ ਪਰ ਏਹ ਯੋਧੇ ਉਹਨਾਂ ਆਪਣੇ camandra ਕੋਲ ਨਹੀਂ ਗਏ। ਲੋਂਗੋਵਾਲ ਗਰੁੱਪ ਚ ਚੱਲੇ ਗਏ ਤੇ ਉਹਨਾਂ ਵਾਂਗ ਹੀ ਸਾਰਾਨਡਰ ਕੀਤਾ ।ਕੋਈ ਗੱਲ ਨਹੀਂ ਹਰ ਬੰਦਾ ਕੁਰਬਾਨੀ ਨਹੀਂ ਕਰ ਸਕਦਾ, ਗੁਰੂ ਦੀ ਕਿਰਪਾ ਹੋਵੇ ਤਾਂ ਸ਼ਹੀਦੀ ਮਿਲਦੀ ਸੀ ਹੈ ,ਜੋ ਵੱਡੀ ਦਾਤ ਹੈ ਪਰ ਭਾਈ ਰਾਵਿੰਦਰ ਸਿੰਘ ਜੀ ਏਹ ਟੈਂਕੀ ਦੇ ਮੋਰਚੇ ਚ ਚੜ੍ਹੇ ਹੀ ਨਹੀਂ ਤਾਂ ਝੂਠੀਆਂ ਟਾਹਰਾਂ ਕਿਓਂ ਮਾਰ ਕੇ ਬਹਾਦੁਰ ਬਣਦੇ ਹਨ । ਟੈਂਕੀ ਦਾ ਮੋਰਚਾ ਹੋਰ ਸਿੰਘਾਂ ਕੋਲ ਸੀ ਜਿਨ੍ਹਾਂ ਚੋਂ ਇੱਕ ਜਿਉਂਦਾ ਹੈ

  • @GuriSingh-hj9kd
    @GuriSingh-hj9kd 2 ปีที่แล้ว +1

    Sant ji hamesha dilan vich rehange

  • @PBX29.93
    @PBX29.93 5 ปีที่แล้ว +60

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ
    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ

  • @amreek4814
    @amreek4814 5 ปีที่แล้ว +195

    ਸੰਤ ਜਰਨੈਲ ਸਿੰਘ ਖਾਲਸਾ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖ ਕੌਮ ਨੂੰ ਲੀਡਰ ਨਹੀਂ ਮਿਲਿਆ ਜੋ ਸਿੱਖ ਕੌਮ ਨੂੰ ਉਹਦਾ ਬਣਦਾ ਹੱਕ ਦਵਾ ਸਕਦਾ

  • @pritkarn0896
    @pritkarn0896 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @kamaldeora4237
    @kamaldeora4237 3 ปีที่แล้ว +7

    ਭੋਮਾ ਜੀ ਤੁਸੀਂ, ਵਿਰਸਾ ਸਿੰਘ ਵਲਟੋਹਾ ਹਰਮਿੰਦਰ ਗਿੱਲ ਤੇ ਬਾਕੀ ਸਾਰੇ ਥੋਡੇ ਸਾਥੀਆਂ ਨੇ ਸੰਤਾਂ ਦਾ ਸਾਥ ਕਿਉ ਨਹੀ ਦਿੱਤਾ? ਆਪ ਤੁਸੀਂ ਲੁਕ ਗਏ ਸੀ

    • @mr_mrs_sandhu_626
      @mr_mrs_sandhu_626 3 ปีที่แล้ว

      nhi bai odo bhut karan ban jande ne bhut koj soch da aappa rajai ch bhith k cmnt krde aah ta saukha a goli aage khalona ta dur aapa vajj nal mar jana a

  • @mandeepgosal6669
    @mandeepgosal6669 หลายเดือนก่อน

    ਵਾਹਿਗੁਰੂ ਮੇਹਰ ਕਰਨ

  • @rajanstudiomullanpurlucky5005
    @rajanstudiomullanpurlucky5005 2 ปีที่แล้ว +9

    ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🏳

  • @karanbenipal2023
    @karanbenipal2023 4 หลายเดือนก่อน

    ਪ੍ਣਾਮ ਸ਼ਹੀਦਾ ਨੂੰ 🙏🙏

  • @gurveeruppal1500
    @gurveeruppal1500 2 ปีที่แล้ว +14

    Dhan sant jarnail singh ji khalsa bhindrawale🙏🙏

  • @jasdeepsingh2856
    @jasdeepsingh2856 6 ปีที่แล้ว +32

    sare saheeda nu koti koti parinam

  • @khalsa7332
    @khalsa7332 6 ปีที่แล้ว +74

    ਬਾਬਾ ਦੀਪ ਸਿੰਘ ਜੀ ਤੇ ਵਾਹਿਗੁਰੂ ਦਾ ਪ੍ਰਤਾਪ ਕੰਮ ਕਰ ਰਿਹਾ ਸੀ --ਸੰਤਾਂ ਤੇ ਉਨਾਂ ਦੇ ਸਿੰਘਾਂ ਤੇ

  • @sonudhot6606
    @sonudhot6606 3 ปีที่แล้ว +5

    Waheguru ji...

  • @amandeepsinghamangill5464
    @amandeepsinghamangill5464 4 ปีที่แล้ว +9

    Waheguru ji 🙏🙏

  • @gurpreetbrar4728
    @gurpreetbrar4728 5 ปีที่แล้ว +21

    Bhot wadda jigra chida ..dhan se sant bhindran wale...sidha matha sarkar nal wow

  • @ishantbhatnagar1237
    @ishantbhatnagar1237 3 ปีที่แล้ว +11

    सिखों पर हुए ज़ुल्मों की भरपाई कभी नहीं हो सकती।

  • @sandeepbains2524
    @sandeepbains2524 2 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @amanmehra528
    @amanmehra528 ปีที่แล้ว +1

    Mera naman aa os mata nu jihne sher Bhindrawala jamya.

  • @varindersingh979
    @varindersingh979 6 ปีที่แล้ว +4

    Thank you very much Bhai Saab ji akhee dekheya hal sonan li

  • @TheSharmadeepinder
    @TheSharmadeepinder 6 ปีที่แล้ว +165

    Sant Ji kisae vi dharam dae virodhi nahi segae. Sant ji vargi Shakshiyat kisae vi samaj laiee ek vardan segae. Sant ji di ladai sirf govt naal si Jo ki Sikhan dae virudh propaganda kardisi. Sant ji Hindustan dae Babar Sher nae. Dhan Baba Sant Jarnail Singh Ji Bhindranwale.

    • @RAMNIKK
      @RAMNIKK 5 ปีที่แล้ว +11

      I respect because very less people understand and speak the truth . salute you . kash sab eh gal samjahan .

    • @JaspreetSingh-ge4op
      @JaspreetSingh-ge4op 5 ปีที่แล้ว +14

      deep sharma ਵੀਰਾ ਸਲਾਮ ਤੈਨੂੰ। ਅਸੀਂ ਸਾਰੇ ਹੀ ਇੱਕ ਦੂਜੇ ਦੀਆਂ ਬਾਹਾਂ ਆਂ। ਅੱਜ ਸੰਤ ਜੀ ਵਰਗਾ ਹੋਰ ਕੋਈ ਨਹੀਂ ਹੈ। ਇਸ ਲਈ ਆਪਾਂ ਹੀ ਇੱਕ ਦੂਜੇ ਦੇ ਨਾਲ ਦੁੱਖ ਸੁੱਖ ਵਿੱਚ ਖੜਾ।

    • @JaspalSingh-mf5me
      @JaspalSingh-mf5me 5 ปีที่แล้ว +6

      Deep Sharma g good veer g i really appreciate

    • @tarnjotsingh1550
      @tarnjotsingh1550 4 ปีที่แล้ว +2

      ❤️

    • @legitajay7640
      @legitajay7640 ปีที่แล้ว

      good thought bro

  • @sarvansingh6076
    @sarvansingh6076 4 ปีที่แล้ว +6

    Waheguru 👏 ⛳ ❤️

  • @baldeepsaini9930
    @baldeepsaini9930 4 ปีที่แล้ว +11

    Parnaam shaheeda nu🙏 waheguru ji

  • @deepsandhusingh4126
    @deepsandhusingh4126 5 ปีที่แล้ว +23

    waheguru ji ka khalsha waheguru ji fathe 💪💪💪💪💪💪💪

  • @ostmoga1822
    @ostmoga1822 6 ปีที่แล้ว +127

    ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਹਮੇਸ਼ਾ ਸਿੱਖ ਕੌਮ ਦੇ ਦਿਲਾ ਤੇ ਰਾਜ ਕਰਨਗੇ

  • @jagjitsingh7647
    @jagjitsingh7647 4 ปีที่แล้ว +7

    Bhoma g Kon kon Hath (Hand)🙌 khare kar ke bahar ie jina vich virsa Singh valtoha c

  • @singhSingh-uf2xw
    @singhSingh-uf2xw 4 ปีที่แล้ว +6

    Waheguru ji 🙏🙏🙏🙏🙏🙏🙏🙏🙏

  • @kanwarjeetsingh1086
    @kanwarjeetsingh1086 3 ปีที่แล้ว +3

    ਇਕ ਸਕਸ਼ ਕੁਲਜਿੰਦਰ ਸਿੰਘ ਰੰਧਾਵਾ ਦੋ ਹੋਰ ਨਾ ਲੈ ਕੇ ਕਹਿੰਦਾ ਹੈ ਕਿ ਟੈਂਕੀ ਵਾਲੇ ਮੋਰਚੇ ਵਿਚ ਉਹ ਸੀ,ਸਪਸਟ ਕਰੋ ।

  • @SukhdevSingh-zr2hj
    @SukhdevSingh-zr2hj 7 หลายเดือนก่อน

    Satname vaheguru ji

  • @amandeepsinghamangill5464
    @amandeepsinghamangill5464 4 ปีที่แล้ว +7

    Waheguru ji waheguru ji
    🙏🙏🙏🙏🙏🙏🙏🙏🙏🌷🌷🌷🌷🌷🌷🌷🌷

  • @atmasingh5372
    @atmasingh5372 2 ปีที่แล้ว

    ਪਤਰ ਕਾਰ ਦਾ ਸਾਹ ਸੁੱਕ ਜਾਂਦੇ ਗਲ ਸੁਣਦੇ । ਆਇਤਿਹਾਸ 84 ਦਾ ਬਹੁਤ ਬਹੁਤ ਵਡਾ ।

  • @Guggu-0091
    @Guggu-0091 6 ปีที่แล้ว +66

    ਬਹੁਤ ਮਹਿਰਬਾਨੀ ਜੀ ..ੲਿਹ ਸਾਰੀਅਾ ਗੱਲਾ ਤੁਸੀ ਅਾ...ਨਵੀ ਪਨੀਰੀ ਦੇ ਨਾਲ ਵੀ ਰੁ ਬ ਰੁ ਕੀਤੀਅਾ.....ਜਿਹੜੀ ਸਾਲੀ ਬਿਨਾ ਮਤਲਵ ਤੋ ੳੁਡੀ ਫਿਰਦੀ ਅਾ......

    • @OHGILL101
      @OHGILL101 5 ปีที่แล้ว +1

      romantic Guggu pehlan avda user name tn dekhla
      Nwin pneeri nu baad ch akl de lin

    • @lovewithastrologer6821
      @lovewithastrologer6821 4 ปีที่แล้ว +1

      😂😂😂😂😂😂😂😂😂😂😂😂😂😂😂😂🥗

  • @amandeepsingh6182
    @amandeepsingh6182 ปีที่แล้ว

    Bahut vadiya keha singh ji ne

  • @palwinderbenipal5525
    @palwinderbenipal5525 3 ปีที่แล้ว +20

    Sant jarnail singh sikh kom da hero👏👏

  • @panthdeeprandhawa1387
    @panthdeeprandhawa1387 4 ปีที่แล้ว +3

    Wahaguru g kirpa karoo sikh kom t

  • @ranabs2240
    @ranabs2240 5 ปีที่แล้ว +14

    ਸੰਤ ਮਹਾਰਾਜ ਜੀ ਧੰਨ ਕਮਾੲੀ ਸੀ°...... ਬਿਲਕੁਲ ਜੀ ਸੰਤ ਦੁਬਾਰਾ ਅਾੳੁਣ ਗੇ

  • @kuldeepjohal7502
    @kuldeepjohal7502 ปีที่แล้ว +1

    ਖਾਲਸਾ ਮੇਰੋ ਰੁਪ ਏ ਖਾਸ ਖਾਲਸੇ ਮੇ ਮਹ ਕਰੋ ਨਿਵਾਸ

  • @kiranbajwa3497
    @kiranbajwa3497 11 หลายเดือนก่อน

    Waheguruji Waheguruji
    Salute 🙏 sade com De shahida nu

  • @harsimranjitsinghrandhawa5606
    @harsimranjitsinghrandhawa5606 2 ปีที่แล้ว +3

    Satnam waheguru ji

  • @amanrandhawa5620
    @amanrandhawa5620 2 ปีที่แล้ว

    ਵਾਹਿਗੁਰੂ ਜੀ 🙏🙏

  • @ParamjitSingh-ts1kx
    @ParamjitSingh-ts1kx 11 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਝੂਲਤੇ ਨਿਸਾਨ ਰਹੈ ਪੰਥ ਮਹਾਰਾਜ ਕੇ । ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @JaspreetSingh-vr5nv
    @JaspreetSingh-vr5nv 5 ปีที่แล้ว +11

    Real warrior Santa g

  • @nirmalsingh4807
    @nirmalsingh4807 7 หลายเดือนก่อน +1

    Waheguru. Ji

  • @gurdeepsinghbuggar8637
    @gurdeepsinghbuggar8637 4 ปีที่แล้ว +11

    ਬੱਬਰ ਸ਼ੇਰ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜ਼ਿੰਦਾਬਾਦ

  • @gurmansingh255
    @gurmansingh255 11 หลายเดือนก่อน

    Waheguru g panth te mehr Krna g

  • @glubana42
    @glubana42 2 ปีที่แล้ว +3

    aaj de time v press te govt aahi kuj krdiya jida delhi kissan bathe ki kuj ho riha saab nu pta

  • @naveedrana8336
    @naveedrana8336 5 ปีที่แล้ว +11

    He was really brave hero

  • @gurmansinghranu1958
    @gurmansinghranu1958 4 ปีที่แล้ว +56

    ਭਾਰਤ ਦੀ ਫੌਜ ਨੇ ਅਾਪਣੀ ਹੀ ਸਟੇਟ ਪੰਜਾਬ ਤੇ ਸਿੱਖਾ ਤੇ ਹਮਲਾ ਕਿੱਤਾ ਲਾਹਨਤ ਹੈ ਰਾਜ ਕਰੇਗਾ ਖਾਲਸਾ

  • @JaspalSingh-zs1mj
    @JaspalSingh-zs1mj 5 ปีที่แล้ว +21

    Dhan dhan sant baba jarnel Singh ji pindar wale

  • @shirigamers6525
    @shirigamers6525 3 ปีที่แล้ว +4

    WAHEGURU ji

  • @rohitbc9184
    @rohitbc9184 2 ปีที่แล้ว

    शत्नाम वाहेगुरु जि।

  • @rattanchand7274
    @rattanchand7274 3 ปีที่แล้ว +2

    Waheguru Ji

  • @manjotsingh6577
    @manjotsingh6577 ปีที่แล้ว +4

    Dhan dhan sant baba jarnel singh ji khalsa ji bhindrawaale 👏👏👏👏👏👏

  • @RamanRaman-se1wm
    @RamanRaman-se1wm 5 ปีที่แล้ว +5

    Waheguru g

  • @HarpalSingh-uv9ko
    @HarpalSingh-uv9ko 5 ปีที่แล้ว +4

    Waheguruji WaheGuru ji.

  • @navdeepsingh5549
    @navdeepsingh5549 4 ปีที่แล้ว +44

    ਜੂੰਨ 84 ਨੂੰ ਸਿੱਖ ਕੌਮ ਕਦੇ ਭੁਲ ਨਹੀਂ ਸਕਦੀ। ਇਹ ਜਖਮ ਕਦੇ ਨਾਂ ਭਰਨ ਵਾਲਾ ਜਖਮ ਐ।

  • @bhupindersingh1084
    @bhupindersingh1084 5 ปีที่แล้ว +3

    Dhan hai baba g aap g ds jazba 💪💪💪💪💪💪💪

  • @chindasaab6600
    @chindasaab6600 2 ปีที่แล้ว +3

    waheguru ji 🙏🙏

  • @amandeepsinghamangill5464
    @amandeepsinghamangill5464 4 ปีที่แล้ว +2

    Good 👍👍

  • @karmjeetsingh930
    @karmjeetsingh930 5 ปีที่แล้ว +1

    Say gall a veer Ji

  • @amandeepsinghamangill5464
    @amandeepsinghamangill5464 4 ปีที่แล้ว +4

    Waheguru ji 2020 jindabad

  • @drmalkeet9076
    @drmalkeet9076 5 ปีที่แล้ว +12

    ਭੋਮਾ ਜੀ ਤੁਸੀਂ ਅਤੇ ਤੁਹਾਡੇ ਸਾਥੀ ਮੌਤ ਤੋਂ ਡਰਦੇ ਹਰਮੰਦਿਰ ਸਾਹਿਬ ਹਮਲੇ ਸਮੇਂ ਹਥਿਆਰ ਸੁੱਟ ਕੇ ਬਾਹਰ ਆ ਗਏ ਸੀ। ਕੀ ਤੁਸੀਂ ਵੀ ਮਾਡਰਨ ਦੁਨੀ ਚੰਦ ਨਹੀਂ ਹੋ ਮੇਰੀ ਸੋਚ ਅਨੁਸਾਰ ਤੁਸੀਂ ਵੀ ਗਲਤ ਹੋ ਸਿੱਖ ਕੌਮ ਦੇ ਦੁਨੀ ਚੰਦ ਹੋ ਤੁਸੀਂ ਇਤਿਹਾਸ ਵਿੱਚ ਤੁਹਾਨੂੰ ਮਾਣ ਨਹੀਂ ਮਿਲੇਗਾ ਸਿਰਫ ਅਕਾਲ ਤਖ਼ਤ ਵਾਲੇ ਪਾਸੇ ਸੰਤਾ ਦੇ ਸਿੰਘ ਹੀ ਬਹਾਦਰੀ ਨਾਲ ਮੁਕਾਬਲਾ ਕੀਤਾ ਸ਼ਹੀਦੀ ਪਾਈ ਬਾਕੀ ਸਾਰੇ ਦੁਨੀ ਚੰਦ ਤੁਸੀਂ ਆਖਿਰੀ ਗੋਲੀ ਤੱਕ ਕਿਉਂ ਨਹੀਂ ਡਟੇ ਰਹੇ ਹੁਣ ਬਹੁਤ ਗੱਲਾਂ ਕਰਦੇ ਹੋ ਬੇਦੋਸ਼ੇ ਲੋਕਾਂ ਨੂੰ ਮਰਵਾ ਕੇ ਆਪ ਬਾਹਰ ਆ ਗਏ

  • @AmrikSingh-dn3pt
    @AmrikSingh-dn3pt ปีที่แล้ว +43

    ਅਮਰ ਸਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਖਾਲਸਾ

    • @shortswithekam2767
      @shortswithekam2767 11 หลายเดือนก่อน +1

      Ppp

    • @sherepunjabsandhu5656
      @sherepunjabsandhu5656 11 หลายเดือนก่อน +1

      ਵਾਹਿਗੁਰੂ ਜੀ ਵਾਹਿਗੁਰੂ ਜੀ

    • @PargatsinghRai-ii6ju
      @PargatsinghRai-ii6ju 7 หลายเดือนก่อน +1

      414

    • @PargatsinghRai-ii6ju
      @PargatsinghRai-ii6ju 7 หลายเดือนก่อน

      @@shortswithekam2767 0\q\\7

    • @MaanSingh-yl4yl
      @MaanSingh-yl4yl 13 วันที่ผ่านมา

      ​@@shortswithekam2767namaste namaste namaste namaste namaste namaste namaste namaste namaste namaste namaste? ²±1¹😊😅😮❤

  • @lovejot8482
    @lovejot8482 5 ปีที่แล้ว +10

    Waheguru ji mehar karn

  • @suchasinghsandhu4843
    @suchasinghsandhu4843 ปีที่แล้ว

    Sada sath tuhadhe nall e per jdo sanu prime ashie de sath de lor pai dauga

  • @simranbrar1384
    @simranbrar1384 6 ปีที่แล้ว +6

    Dhan c sant g sant g vrga kine bn jna waheguru g

  • @daljitsingh748
    @daljitsingh748 3 ปีที่แล้ว +1

    ਜੇਕਰ ਸੰਤ ਜੀ ਨੇ ਆਪਣੀ ਕਥਨੀ ਨੂੰ ਕਰਨੀ ਵਿੱਚ ਬਦਲਿਆ ਤਾਂ ਫਿਰ ਇਹ ਫੈਡਰੇਸ਼ਨ ਵਾਲੇ ਸਾਰੇ ਕਿਵੇਂ ਬਚ ਕੇ ਨਿਕਲ ਗਏ। ਜੇਕਰ ਇਹਨਾਂ ਦੀ ਗਿਰਫਤਾਰੀ ਹੋਈ ਸੀ ਤਾਂ ਇਹਨਾਂ ਦੀ ਰਿਹਾਈ ਕਿਵੇਂ ਹੋਈ , ਜਦਕਿ ਬੰਦੀ ਸਿੰਘ ਤਾਂ ਅਜੇ ਤੱਕ ਵੀ ਜੇਲ੍ਹਾਂ ਵਿੱਚ ਹਨ।

  • @pawanrajput9964
    @pawanrajput9964 4 ปีที่แล้ว +2

    Wah bsba ji ine dalair te ine change si hindua lai mandir banaya te mawan pena di hifajat kiti chahe hindu howe jai ho dilo pernam hai baba ji nu

  • @SonuKumar-pe7ot
    @SonuKumar-pe7ot 5 ปีที่แล้ว +116

    sant ji sarw dharam nu manan wale sacche sikh si ge

  • @sukhbirkaur6314
    @sukhbirkaur6314 5 ปีที่แล้ว +5

    Sant g ne darbar sahib hi kio choose kita morcha lgaun lyi mehta kio nyi

  • @jatinderbassi6182
    @jatinderbassi6182 4 ปีที่แล้ว +3

    Waheguru ji Waheguru jii

  • @jogindermann522
    @jogindermann522 3 ปีที่แล้ว +26

    Waheguru ji 🙏 ajj pher lodh aa Sikh kaum nu Sant Jarnail Singh Whinderanwale ji di 🙏🙏

  • @amitbrar2440
    @amitbrar2440 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਾਂਹਾਰਾਜ ਜੀ 🙏 ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ 🙏 ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 🙏 ਧੰਨ ਧੰਨ ਸੰਤ ਬਾਬਾ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜੀ 🙏 ਧੰਨ ਧੰਨ ਸ਼ਹੀਦ ਸਿੰਘ ਸਾਹਿਬ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏

  • @lakhwindersingh5741
    @lakhwindersingh5741 5 ปีที่แล้ว +4

    Leedr or app kiva b chejo

  • @kamalgill8077
    @kamalgill8077 5 ปีที่แล้ว +22

    Sikh is a Great Nation