ਕਿਹੜੇ ਲੀਡਰ ਦਬਾਉਂਦੇ ਸੀ Yadwinder Karfew ਨੂੰ, ਜਾਣੋ ਕੌਣ ਬਣਦੇ ਨੇ ਚਮਚੇ? Akhar

แชร์
ฝัง
  • เผยแพร่เมื่อ 22 ม.ค. 2025

ความคิดเห็น • 170

  • @gurlal4302
    @gurlal4302 4 ปีที่แล้ว +26

    ਸਲੂਟ ਆ ਯਾਦਵਿੰਦਰ ਭਰਾ ਰੱਬ ਤੈਨੂੰ ਤਰੱਕੀਆਂ ਬਖ਼ਸ਼ੇ 🙏

  • @avtargrewal3723
    @avtargrewal3723 4 ปีที่แล้ว +28

    ਯਾਦਵਿੰਦਰ ਜੀ ਵਧੀਆ ਤੇ ਨਿਡਰ ਸੋਚ ਦੇ ਮਾਲਕ ਹਨ ਬਾਈ ਜੀ ਚੰਗਾ ਕਰੋ ਕੁੱਝ ਬਣਕੇ ਦਿਖਾਉ ਆਉਣ ਵਾਲੇ ਸਮੇਂ ਵਿੱਚ

  • @RavinderSingh-bg2vt
    @RavinderSingh-bg2vt 4 ปีที่แล้ว +9

    ਯਾਦਵਿੰਦਰ ਜੀ ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ

  • @amrindersingh980
    @amrindersingh980 4 ปีที่แล้ว +31

    ਨਿਡਰ ਹੋ ਕੇ ਬੋਲਣ ਵਾਲਿਆਂ ਦੀ ਸ਼ਲਾਘਾ honni ਚਾਹੀਦੀ aa👏👏Good vdia lggeya👌👌👍👍

  • @GurvinderSingh-li2nc
    @GurvinderSingh-li2nc 4 ปีที่แล้ว +9

    ਵਾਹਿਗੁਰੂ ਯਾਦਵਿੰਦਰ ਵੀਰ ਨੂੰ ਕਾਮਯਾਬੀ ਬਖਸ਼ੇ

  • @gurlabhsingh8072
    @gurlabhsingh8072 2 ปีที่แล้ว +1

    ਯਾਦਵਿੰਦਰ ਸਿੰਘ ਇੱਕ ਚੰਗਾ ਪੱਤਰਕਾਰ ਹਨ ਕਿਸਾਨ ਅੰਦੋਲਨ ਨੂੰ ਬਹੁਤ ਸਪੋਟ ਕੀਤੀ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦੇਂਦੇ ਹਨ ਯਾਦਵਿੰਦਰ ਸਿੰਘ

  • @GurpreetSingh-ny1wn
    @GurpreetSingh-ny1wn 4 ปีที่แล้ว +2

    ਯਾਦਵਿੰਦਰ ਕਰਫਿਊ ਵੀਰ ਨੂੰ ਨਵੇਂ ਚੈਨਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਦੁਆਵਾਂ

  • @prozindagi51
    @prozindagi51 4 ปีที่แล้ว +7

    ਉਹ ਵੀਰ ਜੀ ਬੈਠੇ ਆ ਵਾਹਿਗੁਰੂ ਜੀ ਨਾਲ ਨੇ ਏਡਾ ਬੰਦ ਨੀ ਹੋਣ ਦੇਦੇ ਸਤਿਕਾਰ ਯੋਗ ਯਾਦਵਿੰਦਰ ਜੀ ਮੁੰਡਾ ਨਵਾ ਹਾਲੇ ਪੁਰਾ ਪਰਫੇਕਟ ਨੀ ਤਾਹੀ ਇਕ ਗੱਲ ਵਾਰ ਵਾਰ ਪੁੱਛਦਾ
    ਚਲੋ ਕੋਈ ਨੀ ਹੋਜ਼ੇ ਗਾ ਠੀਕ ਥੋੜ੍ਹਾ ਟਾਇਮ ਲੱਗੁ ਤੁਸੀਂ ਕਾਫ਼ੀ ਸਮਾਂ ਨੈਸ਼ਨਲ ਮੀਡੀਆ ਚ ਕੰਮ ਕਿਤਾ ਆਪ ਜੀ ਨੇ ਬਾਕੀ ਮੀਡੀਆ ਦੀ ਐਜੂਕੇਸ਼ਨ ਵੀ ਹੈ ਆਪ ਜੀ ਕੋਲ ਵਾਹਿਗੁਰੂ ਆਪ ਸਭ ਨੂੰ ਤਰੱਕੀ ਬਖਸ਼ੇ

  • @sskherisingh5223
    @sskherisingh5223 4 ปีที่แล้ว +3

    ਬਹੁਤ ਬਹੁਤ ਧੰਨਵਾਦ ਜੀ ਮਿਸਟਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ

  • @jasyirkaun1711
    @jasyirkaun1711 4 ปีที่แล้ว +4

    ਬਹੁਤ ਵਧੀਅਾ ਯਾਦਵਿੰਦਰ ਸਿੰਘ ਜੀ ਤੁਸੀ ਅੈਂਕਰ ਹੋ

  • @singh-lp5xs
    @singh-lp5xs 4 ปีที่แล้ว +16

    ਬਿਲਕੁੱਲ ਜੀ ਤਸਵੀਰ ਪੇਸ਼ ਹੋਣੀ ਹਰ ਹੀਲੇ ਚੰਗੀ ਗਲ ਆ ਪੰਜਾਬ ਦੀ ਜੋ ਹੇ ਓਹੋ ਲੋਕਾ ਤੱਕ ਗਲ ਜਾਵੇ ...🙏 🙏

  • @paramjitsinghsandhu4781
    @paramjitsinghsandhu4781 4 ปีที่แล้ว +2

    ਯਾਦਵਿੰਦਰ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਬਹੁਤ ਵਧੀਆ ਵਿਚਾਰ ਲੱਗੇ ਹਨ।

  • @laxmansingh11
    @laxmansingh11 4 ปีที่แล้ว +3

    ਬਹੁੱਤ ਖੂਬ ਵਾਹਿਗੁਰੂ ਜੀ

  • @naibsingh7122
    @naibsingh7122 2 ปีที่แล้ว

    ਬਹੁਤ ਧੰਨਵਾਦ ਜੀ

  • @amanbrar3627
    @amanbrar3627 4 ปีที่แล้ว +8

    ਅੱਖਰ ਚੈਨਲ ਵਾਲਿਆ ਦਾ ਬਹੁਤ ਵਧੀਆ ਉਪਰਾਲਾ ਕੀਤਾ ਇਸੇ ਤਰ੍ਹਾਂ ਪੰਜਾਬ ਲਈ ਡਟੇ ਰਾਓ

  • @pb..31wale..ਚੈਨਲ..subscribe
    @pb..31wale..ਚੈਨਲ..subscribe 4 ปีที่แล้ว +5

    ਯਾਦਵਿੰਦਰ ਬਾਈ ਸਾਡੇ ਸ਼ਹਿਰ ਧਨੌਲੇ ਦਾ ਜੰਮਪਲ ਆ....ਬਾਬਾ ਗਾਧਾ ਪੁਬ੍ਲਿਕ ਸਕੂਲ ਚ ਪੜਿਆ ਦਸਵੀ ਤੱਕ...

  • @SIDHUJATTPB29
    @SIDHUJATTPB29 2 ปีที่แล้ว

    ਯਾਦਵਿੰਦਰ ਸਿੰਘ ਜੀ ਸਲੂਟ ਹੈ ਤੁਹਾਨੂੰ

  • @kumarv4903
    @kumarv4903 4 ปีที่แล้ว +6

    Thanks Akhar team your coverage is great god bless 🙏🌷🌷

  • @malwinderwalia2119
    @malwinderwalia2119 2 ปีที่แล้ว

    ਵੀਰ ਸਰਕਾਰਾਂ ਤੋਂ ਖ਼ਬਰਦਾਰ ਰਹਿਣਾ ਮੈਨੂੰ ਪਤਾ ਤੁਸੀ ਡਰਦੇ ਨਹੀਂ

  • @TheJagga32
    @TheJagga32 2 ปีที่แล้ว

    ਨਿਡਰ ਨਿਰਪੱਖ ਪੱਤਰਕਾਰ ਯਾਦਵਿੰਦਰ ਸਿੰਘ
    ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀ ਦੇਣ

  • @TheKingHunter8711
    @TheKingHunter8711 3 หลายเดือนก่อน +1

    ਹੁਣ ਯਾਦਵਿੰਦਰ ਕਰਫਿਊ ਨੂੰ ਵੀ ਭੰਡ ਨੇ ਝੁਕਾ ਹੀ ਲਿਆ

  • @pritvirk1
    @pritvirk1 4 ปีที่แล้ว +11

    ਅੱਖਰ ਵਾਲਿਓ ਬਹੁਤ ਵਧੀਆ

  • @parmindersingh2081
    @parmindersingh2081 4 ปีที่แล้ว +4

    ਬਾਈ ਜੀ ਵੈਸੇ ਤਾਂ ਮੈਂ ਜਿਸ ਦਿਨ ਦਾ ਤੁਸੀਂ ਚੈਨਲ ਛਡਿਆ ਹੈ ਉਸ ਤੋਂ ਬਾਅਦ ਕਦੇ ਕਦਾਈਂ ਈ 18 ਚੈਨਲ ਬਹੁਤ ਘੱਟ ਦੇਖਦਾ ਹਾਂ ਪਰ ਮੈਂ ਹੁਣ ਇਕ ਹੋਰ ਗੱਲ ਵੇਖੀ ਹੈ ਹੁਣ ਵਿਜੇ ਬਰਾੜ ਵੀ ਬਹੁਤ ਘੱਟ ਦਿਸਦਾ ਹੈ ਖਾਸ ਕਰਕੇ ਉਨ੍ਹਾਂ ਦੀ ਇੰਟਰਵਿਊ ਤਾਂ ਜਵਾਂ ਵੀ ਨਹੀਂ ਦੇਖੀ ਕਿ ਉਹ ਟੀ ਵੀ ਚੈਨਲ ਛੱਡਣ ਦੀ ਤਿਆਰੀ ਕਰ ਰਿਹਾ ਹੈ

    • @ms-ll5sy
      @ms-ll5sy 3 ปีที่แล้ว

      Oh vi Pro Punjab join karle, napinder brar bohat fukra te leaders Da PR hai

  • @JASBIRSINGH-vf9qj
    @JASBIRSINGH-vf9qj 4 ปีที่แล้ว +3

    Continue your impartial reporting Yadwinder g. Guru bless you always

  • @sarajmanes5983
    @sarajmanes5983 4 ปีที่แล้ว +1

    SATSHRI AKAL JI GREAT JOB YADWINDER SINGH KARFEW JI KEEP IT UP GOD BLESS YOU TAKE CARE THANKS JI

  • @KingHunter3597
    @KingHunter3597 2 ปีที่แล้ว +1

    ਇੱਥੇ ਰਿਪੋਟਰ ਯਾਦਵਿੰਦਰ ਕਰਫ਼ਿਊ ਸਹੀ ਹੁੰਦਾ ਸੀ ਪਰ ਹੁਣ ਇਹ ਕਿਸਾਨ-ਅੰਦੋਲਨ ਤੋਂ ਬਾਅਦ ਵਿਕ ਚੁੱਕਿਆ ਹੈ

  • @indertiwana9885
    @indertiwana9885 4 ปีที่แล้ว +6

    Yadwinder di awaaj ch dum a. Ghaint insaan a.

  • @gurleenkaurbal9723
    @gurleenkaurbal9723 4 ปีที่แล้ว +12

    Jadwinder vir good patarkar 👍👍

  • @laddumaan4
    @laddumaan4 4 ปีที่แล้ว +4

    ਨੀਤੀ ਵੀ ਨੀਤਾਂ ਨਾਲ਼ ਹੁੰਦੀ ਹੈ ਬਾਈ

  • @bamsigill4011
    @bamsigill4011 2 ปีที่แล้ว

    Bai g welcom & congrats

  • @msinghsandhu284
    @msinghsandhu284 2 ปีที่แล้ว

    Waheguru

  • @PREETSANDHULOVE1
    @PREETSANDHULOVE1 4 ปีที่แล้ว +16

    Prime Asia is also doing a great job.

    • @JagjeetSingh-rv6df
      @JagjeetSingh-rv6df 4 ปีที่แล้ว +3

      KPS Gill de dalal jatinder pannu nu shad k, police da tout

    • @gazgaz6737
      @gazgaz6737 4 ปีที่แล้ว +2

      ਹਜ਼ਾਰਾਂ ਲੱਖਾਂ ਸਿੱਖਾਂ ਦੇ ਕਾਤਲ ਕੇ ਪੀ ਗਿੱਲ ਨੂੰ ਸਲਾਹਾਂ ਦੇਣ ਵਾਲਾ ਜਤਿੰਦਰ ਪੰਨੂ ਸੀ ਪਰਾਈਮ ਏਸ਼ੀਆ ਵਾਲਾ, ਕਿ ਸਿੱਖਾਂ ਨੂੰ ਮਾਰ ਕੇ ਲ਼ਾਸ਼ਾ ਨਹਿਰਾਂ ਵਿੱਚ ਰੋੜ ਦਿਓ ਤਾਂਕਿ ਕੋਈ ਸਬੂਤ ਨ ਰਹੇ ।

    • @vikasbishnoi3062
      @vikasbishnoi3062 3 ปีที่แล้ว

      Only batth

  • @singhmp.sandhu9712
    @singhmp.sandhu9712 4 ปีที่แล้ว +1

    Waheguru mehar da hath rakhe Yadwinder singh veer de sir te.

  • @ManjeetSingh-kr2zw
    @ManjeetSingh-kr2zw 2 ปีที่แล้ว

    Yadvinder bro Miss you awaz vich dam haa Bai Teri God bless you bro

  • @ozzozz3529
    @ozzozz3529 2 ปีที่แล้ว

    👍👍👍👍👍

  • @jaswindershira3974
    @jaswindershira3974 2 ปีที่แล้ว +1

    Salute aa mere veer nu

  • @kumarv4903
    @kumarv4903 4 ปีที่แล้ว +3

    Truthfulness with honesty is next to possible strong determination is required let us hope for the best for free media this is missing all over we must support for social cause. 👍👌🙏🌷🌷

  • @laxmansingh11
    @laxmansingh11 4 ปีที่แล้ว +5

    ਦਾ ਖਾਲਸ ਟੀ ਵੀ ਵਿੱਚ ਜਾ ਕੇ ਕੰਮ ਕਰੋ ਜੀ ਭੈਣ ਹਰਸ਼ਿੰਦਰ ਕੋਰ ਜੀ ਬਹੁੱਤ ਵੱਦੀਆ ਸੋਚ ਲੈ ਕੇ ਚੱਲ ਰਹੇ ਨੇ ਜੀ ਤੁਸੀਂ ਸੱਭ ਮਿੱਲ ਕੇ ਚੱਲੋ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ

  • @virpalkaur9121
    @virpalkaur9121 2 ปีที่แล้ว

    Good yaadvindr g m v is line ch auna chahuniya

  • @battlegrounddl1198
    @battlegrounddl1198 3 ปีที่แล้ว

    ਚੰਗੇ ਰਹੋਂਗੇ ਜੇ ਨਿਰਪੱਖ ਪੱਤਰਕਾਰੀ ਧੰਨਵਾਦ ਹੋਵੇਗਾ

  • @rupindersingh149
    @rupindersingh149 4 ปีที่แล้ว +1

    Yes content is answer. Good yadwinder Keep it up

  • @kindalitt5594
    @kindalitt5594 4 ปีที่แล้ว +1

    ਯਾਦਵਿੰਦਰ ਸਿੰਘ ਸੱਚਾ ਬੰਦਾ ਹੈ

  • @tsgill502
    @tsgill502 4 ปีที่แล้ว +2

    ਯਾਦਵਿੰਦਰ ਜੀ ਸੱਚ ਬੋਲਣ ਦੀ ਜੁਰਤ ਰੰਖ ਦੇ ਆ ਤਾਹੀ ਕੋੜੇ ਲੱਗ ਦੇ ਆ

    • @ms-ll5sy
      @ms-ll5sy 3 ปีที่แล้ว

      Support him and his channel Pro Punjab

  • @punjabivloggger7178
    @punjabivloggger7178 2 ปีที่แล้ว

    Yadwinder ik no da tucha banda . Eda agenda bohut khatarrnak aa

  • @kuldipsingh5787
    @kuldipsingh5787 4 ปีที่แล้ว +2

    'ਲਾਵਾਰਿਸ ਪੰਜਾਬ ' Now youth should come in to the field to care the health wealth of Punjab Punjabi people

  • @pindisidhufarm88
    @pindisidhufarm88 4 ปีที่แล้ว +1

    Good job

  • @SS-sr5vr
    @SS-sr5vr 4 ปีที่แล้ว +1

    ਭਾਰਤ ਵਿੱਚ ਪਾਰਲੀਮੈਂਟੇਰੀਅਨ ਰਾਜਨੀਤਕ ਢਾਂਚਾ ਫੇਲ ਹੈ। ਯੋਰਪੀਅਨ ਮੋਨੋਆਰਕੀ ਨੇ ਇਸ ਨੂੰ ਆਪਣੀਆਂ ਕੋਲੋਨੀਆ ਤੇ ਰਾਜ ਕਰਣ ਲਈ ਬਣਾਈਆਂ ਸੀ। 1947 ਦੀ ਅਜ਼ਾਦੀ ਇਕ ਡਰਾਮਾ ਸੀ।
    ਇਹਨਾ ਕੂੜੇਆਰ ਪਾਰਲੀਮੈਂਟਰੀਅਨ ਨੀਤਮਾੜੀ ਰਾਜਨੀਤਕ ਸਰਕਾਰਾਂ ਨੇ ਪੰਜਾਬ ਨੂੰ ਮੂਰਖ ਅਤੇ ਅੰਨਪੜ ਬਣਾ ਕੇ ਰੱਖੇਆ ਹੈ। ਸਰਕਾਰੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦਾ ਬੂਰਾ ਹਾਲ ਕੀਤਾ ਹੋਇਆ ਹੈ ਕੇ ਪੰਜਾਬੀ ਪੜ ਲਿਖ ਨਾਂ ਜਾਣ ਅਤੇ ਸਿਆਣੇ ਨਾਂ ਹੋ ਜਾਣ ਕਿਤੇ। ਰਹਿੰਦਾ ਖੁੰਦਾ ਸਰਕਾਰੀ ਹਸਪਤਾਲਾਂ ਦੇ ਬੁਰਾ ਹਾਲ ਬੋੰਕੇ ਦੇਹਾੜੇ ਹਨ, ਕਿੱਤੇ ਤੰਦਰੁਸਤ ਵੀ ਨਾਂ ਹੋ ਜਾਣ ਪੰਜਾਬੀ ਜੋ ਇਹਨਾ ਤੇ ਰਾਜ ਕਰਣਾ ਅੋਖਾ ਹੋ ਜਾਵੇ।
    ਸੱਚ ਤਾਂ ਇਹ ਹੈ ਕੇ ਭਾਰਤ ਅੱਜ ਵੀ ਇੰਗਲੈਂਡ ਦਾ ਗੁਲਾਮ ਹੈ ਅਤੇ ਭਾਰਤ ਦਾ ਪ੍ਰਬੰਧ ਚਲੋਣ ਲਈ ਇਸ ਦੀਆ ਸਰਕਾਰਾਂ ਅੱਜ ਵੀ ਇੰਗਲੈਂਡ ਤੋਂ ਹੀ ਚੁਣੀਆਂ ਜਾਂਦੀਆਂ ਹਨ ।
    ਵੋਟਾਂ ਦੇ ਚੱਕਰਾਂ ਵਿੱਚ ਭੁੱਲੇ ਨਾਂ ਫਿਰੋ ਪੰਜਾਬੀਉ ਇਹ ਸਭ ਗੋਰੇਆ ਦਾ ਭਾਰਤੀ ਲੋਕਾਂ ਨੂੰ ਮੂਰਖ ਬਣੋਣ ਦਾ ਢਕਵੰਜ ਹੈ, ਆਪਣੇ ਪੰਚਾਈਤੀ ਰਾਜਨੀਤਕ ਢਾਂਚੇ ਉਤੇ ਫੋਕਸ ਰੱਖੋ ਅਤੇ ਇਸ ਨੂੰ ਨਵੇ ਤਰੀਕੇ ਨਾਲ ਉਸਾਰ ਕੇ ਪੰਜਾਬ ਵਿੱਚ ਪੰਡ, ਸ਼ਹਿਰਾਂ, ਜਿਲੇਆਂ ਉਤੇ ਲਾਗੂ ਕਰਣ ਦੀ ਵੀਚਾਰਧਾਰਾ ਸ਼ੁਰੂ ਕਰੋ, ਪਾਰਾਮੈਟੇਰੀਅਨ ਰਾਜਨੀਤਕ ਢਾਂਚਾ ਜਾਂਦਾ ਚਿਰ ਨਹੀਂ ਰਹਿਣਾ ਭਰਤ ਵਿੱਚ। ਗੋਰੇਆ ਦੇ ਪਾਰਲੀਮੈਟੇਰੀਅਨ ਢਾਂਚੇ ਦੇ ਖ਼ਾਤਮੇ ਤੋਂ ਬਾਦ ਜਲਦੀ ਹੀ ਭਾਰਤ ਵਿੱਚ ਪੰਚਾਇਤੀ ਰਾਜਨੀਤਕ ਢਾਕਾ ਨਵੇਂ ਤਰੀਕੇ ਨਾਲ ਉਸਾਰ ਕੇ ਲਾਗੂ ਕਿੱਤਾ ਜਾਵੇ ਗਾ। ਪੰਚਾਇਤੀ ਰਾਜਨੀਤਕ ਰਵੋਲੂਸ਼ਨ ਪੰਜਾਬ ਤੋਂ ਹੀ ਸ਼ੁਰੂ ਕੀਤਾ ਜਾਵੇਗਾ। ਭਾਰਤ ਦੇਸ਼ ਅੱਜ ਵੀ ਯੋਰਪੀਆਨ ਮੋਨੋਆਰਕਾ ਦਾ ਗੁਲਾਮ ਹੈ, ਇਸ ਦੀ 1947 ਦੀ ਆਜ਼ਾਦੀ ਇਕ ਦਿਖਾਵਾ ਸੀ। ਪੰਜਾਬੀ ਅਤੇ ਹਿੰਦੂ ਭਰਮੇ, ਭੁੱਲੇ ਹਨ, ਗੁਰਮੁਖ ਨਹੀਂ।
    ਪੰਜਾਬ ਇਕ ਸੁਤੰਤਰ ਦੇਸ਼ ਸੀ ਜਿਸ ਨੂੰ ਥੋਖੇ ਨਾਲ ਪਹਿਲਾ ਇੰਡੀਆ ਵਿੱਚ ਮਲਾਇਆ ਗਿਆ ਤੇ ਫਿਰ ਇਸ ਦੀ ਦੋ ਦੇਸ਼ਾਂ ( ਹਿੰਦੋਸਤਾਨ ਅਤੇ ਪਾਕਿਸਤਾਨ ) ਦਰਿਮਿਆਨ ਵੰਡ ਕੀਤੀ ਗਈ। ਫਿਰ ਭਾਰਤ ਵਿਚਲੇ ਪੰਜਾਬ ਦੇ ਥੋਖੇ ਨਾਲ ਤਿੰਨ ਟੁਕੜੇ ਕਿਤੇ ਗਏ ( ਚੜਦਾ ਪੰਜਾਬ, ਹਿਮਾਚਲ, ਹਰਿਆਣਾ) ਅਤੇ ਹੁਣ ਕਾਣੇ ਲੀਡਰ ਹੋਰ ਕਾਣੀਆਂ ਚਾਲਾ ਚੱਲ ਗਰੇ ਹਨ ਪੰਜਾਬੀਆਂ ਨੂੰ ਆਰਥਿਕ, ਮਾਨਸਿਕ, ਅਤੇ ਧਾਰਮਿਕ ਕਮਜ਼ੋਰ ਕਰਣ ਵਜੋਂ। ਪੰਜਾਬ ਨੂੰ ਜਾਗਣ ਦੀ ਲੋੜ ਹੈ ਅਤੇ ਆਪਣੀ ਆਜ਼ਾਦੀ ਦਾ ਰੈਵਲੂਛਨ ਲੇਕੇ ਅੋਣ ਦੀ ਜ਼ਰੂਰਤ ਹੈ ।
    ਅੱਜ ਜ਼ਰੂਰਤ ਹੈ ਕੇ ਰਾਜਨੀਤਕ ਪੰਚਾਇਤੀ ਢਾਂਚੇ ਨੂੰ ਨਵੇਂ ਤਰੀਕੇ ਨਾਲ ਸਵਾਰ ਕੇ, ਮਜ਼ਬੂਤ ਬਣਾ ਕੇ ਪਹਿਲਾ ਵੱਡੇ ਭਾਰਤੀ ਪੰਜਾਬ (ਪੰਜਾਬ, ਹਰਿਆਣਾ,ਹਿਮਾਚਲ,ਜੰਮੂ ਕਸ਼ਮੀਰ) ਅਤੇ ਫਿਰ ਪਾਕਿਸਤਾਨੀ ਪੰਜਾਬ ਵਿੱਚ ਲਾਗੂ ਕੀਤੇ ਜਾਵੇ ਤੇ ਫਿਰ ਸਾਰੇ ਭਾਰਤ ਵਿੱਚ ਫੈਲਾਇਆ ਜਾਵੇ। ਪਾਕਿਸਤਾਨ ਅਤੇ ਭਾਰਤ ਨੂੰ ਇਕ ਹੋਣ ਦੀ ਵਿਚਾਰਧਾਰਾ ਛੁਰੁ ਕਰਣੀ ਅੱਤ ਜ਼ਰੂਰੀ ਹੈ।
    ਪੰਚਾਇਤੀ ਰਾਜਨੀਤਕ ਢਾਂਚਾ ਗੁਰੂ ਨੇ ਸਾਨੂੰ ਦਿੱਤਾ ਸੀ ਜਿਸ ਉਤੇ ਅੱਜ ਪਾਰੀਮੈਟੇਰੀਆਨ ਰਾਜਨੀਤਕ ਢਾਂਚਾ ਕਾਬਜ਼ ਹੈ ਅਤੇ ਇਸ ਨੂੰ ਦਿਨੋ ਦਿਨ ਕਮਜ਼ੋਰ ਬਣਾ ਰਿਹਾ ਹੈ। ਪਾਰੀਮੈਟੇਰੀਆਨ ਰਾਜਨੀਤਕ ਢਾਂਚਾ ਅਤੇ ਕਮੇਟੀ ਸਿਸਟਮ ਸਾਡਾ ਘਰੇਲੂ/ਦੇਸ਼ੀ ਟਾਂਚਾਂ ਨਹੀਂ, ਇਹ ਗੋਰੇਆ ਦਾ ਯੋਰਪੀਅਨ ਰਾਜਨੀਤਕ ਢਾਂਚਾ ਹੈ। ਇਹਨਾ ਵਦੇਸ਼ੀ ਵਿਵਸਥਾਵਾਂ ਦਾ ਖ਼ਾਤਮਾ ਹੋਣਾ ਅਤੇ ਇਹਨਾ ਤੋਂ ਅਜ਼ਾਦੀ ਮਿਲਣੀ ਦੇਸ਼ ਦੀ ਅਸਲੀ ਅਜ਼ਾਦੀ ਹੈ। ਇਹ ਸਾਡੀ ਮਾਨਸਿਕਤਾ ਨੂੰ ਗੁਲਾਮ ਬਣਾਕੇ ਰੱਖਦੀਆਂ ਹਨ ਅਤੇ ਸਾਨੂੰ ਆਪਸ ਵਿੱਚ ਪਾੜ ਕੇ ਅਤੇ ਲੜਾ ਕੇ ਕਮਜ਼ੋਰ ਬਣੋਉਦੀਆਂ ਹਨ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @Punjabpolice575
    @Punjabpolice575 4 ปีที่แล้ว +4

    ਬਾਈ ਯਾਦਵਿੰਦਰ ਇਕ ਸੋਚ ਆ

  • @tajstudioghallu2143
    @tajstudioghallu2143 4 ปีที่แล้ว +1

    Good bless you

  • @narindersinghsandhunarinde9827
    @narindersinghsandhunarinde9827 4 ปีที่แล้ว +2

    Yadvinder Singh real patarkaar aa salute aa tuhanu veere but yadvinder veere nu full spott aa jedaa tusi such naal khadee aa assi tuhanu appreciate karde haa

    • @ms-ll5sy
      @ms-ll5sy 3 ปีที่แล้ว

      Support Pro Punjab

  • @prof.vikrantrehaniekamvir2263
    @prof.vikrantrehaniekamvir2263 4 ปีที่แล้ว +8

    Karn fearless journalism

  • @kamaldhindsa8953
    @kamaldhindsa8953 2 ปีที่แล้ว

    💯

  • @stephensidhu2255
    @stephensidhu2255 4 ปีที่แล้ว +2

    Love you always big brother Yadwinder paji. I'm a big fan of you. I'm always with you.
    With Regards.
    Stephen Sidhu
    Secratarty Punjab Pradesh Congress Committee.

  • @sukhidullat9879
    @sukhidullat9879 4 ปีที่แล้ว +1

    Good journalism

  • @jassdhaliwal9455
    @jassdhaliwal9455 4 ปีที่แล้ว +2

    Bauht ghaint banda bai

  • @paramjitmalhi6543
    @paramjitmalhi6543 4 ปีที่แล้ว

    Great job

  • @malkiatsingh1650
    @malkiatsingh1650 3 ปีที่แล้ว

    Carry on

  • @ਚਮਕੌਰਸਿੰਘਭੱਟੀਵਾਲਖੁਰਦਸੰਗਰੂਰ

    22 ਯਾਰ ਪ੍ਰੋਗਰਾਮ ਲਾਈਕ ਨਹੀਂ ਹੁੰਦਾ ਮੇਰੇ ਮੋਬਾਇਲ ਤੋਂ ਕੀ ਚੱਕਰ ਹੈ

  • @ervarindersingh5861
    @ervarindersingh5861 4 ปีที่แล้ว +1

    Bhut vadiya se yadwinder bro

  • @sinderpalkaursohi5468
    @sinderpalkaursohi5468 4 ปีที่แล้ว +1

    Very good veera jmeer jagdi vale insaan hege aa saabaash

  • @ManjitSingh-nn3bq
    @ManjitSingh-nn3bq 4 ปีที่แล้ว

    Very good veer ji

  • @jasveerkhokhar9846
    @jasveerkhokhar9846 2 ปีที่แล้ว

    Good ✍️

  • @preetghuman7168
    @preetghuman7168 4 ปีที่แล้ว +1

    👌🏻

  • @ਪੜਨਾਮਸ਼ਹੀਦਾਨੂੰ
    @ਪੜਨਾਮਸ਼ਹੀਦਾਨੂੰ 2 ปีที่แล้ว +1

    ਜੱਗਬਾਣੀ ਅਖਬਾਰ ਨੇ ਭਲੇ ਵੇਲਿਆ ਚ ਬਹੂਤ ਝੂੰਠੀਆ ਖੱਬਰਾ ਪੰਜਾਬ ਦੀ ਝੋਲੀ ਪਾਈਆ ਯਾਦੇ ਪਾਜੀ

  • @chardikla9937
    @chardikla9937 3 ปีที่แล้ว

    Very nice 22ji

  • @satnam495
    @satnam495 2 ปีที่แล้ว

    Good,,

  • @gurpreetsaran1556
    @gurpreetsaran1556 4 ปีที่แล้ว

    Good job Brother. God bless you.

  • @harrywithsukh1753
    @harrywithsukh1753 2 ปีที่แล้ว

    Patarkaar apna kum imandaari naal karn eh vikau leadera nu appe Surat aju 👍👍

  • @gurcharankaur254
    @gurcharankaur254 3 ปีที่แล้ว +1

    Abhishar Sharma is a true hearted person , one day world will know

  • @malwinderwalia2119
    @malwinderwalia2119 2 ปีที่แล้ว

    Good zadwinder intervew

  • @anmolrandhawa5463
    @anmolrandhawa5463 4 ปีที่แล้ว

    Good ji

  • @gujrajsingh5806
    @gujrajsingh5806 4 ปีที่แล้ว

    Excellent job

  • @ramandeepsingh5944
    @ramandeepsingh5944 4 ปีที่แล้ว +1

    Very good job 👏 22 yadwinde

  • @msinghsandhu284
    @msinghsandhu284 2 ปีที่แล้ว

    Good Veer Yadwinder Singh

  • @dilbagsinghsarwara205
    @dilbagsinghsarwara205 4 ปีที่แล้ว +1

    ਸਿੱਧੀ ਵੀਡਿਓ ਸ਼ੁਰੂ ਕਰਨ ਚ ਕੀ ਦਿੱਕਤ ਆ

  • @preetains1171
    @preetains1171 4 ปีที่แล้ว

    Very Good brother God bless you

  • @GodIsOne010
    @GodIsOne010 4 ปีที่แล้ว +1

    Yadwinder. Great person ji 🙏🏻
    Veer ji. U. R. Best ji 🙏🏻
    🙏🏻Waheguru ji 🙏🏻Punjab te Mehar kro ji please ji 🙏🏻Satnam ji waheguru ji🙏🏻
    Please sare. Channel. Kisan di. Help kro ji please ji 🙏🏻.Satnam ji Waheguru ji🙏🏻

    • @ms-ll5sy
      @ms-ll5sy 3 ปีที่แล้ว

      Support him and his channel Pro Punjab

  • @SukhwinderSingh-mv7rd
    @SukhwinderSingh-mv7rd 4 ปีที่แล้ว +1

    Good work Kishan zindabad Good

  • @jatindershergill8638
    @jatindershergill8638 4 ปีที่แล้ว +2

    Very good yadwinder 22 g kich k rakh Kam

    • @ms-ll5sy
      @ms-ll5sy 3 ปีที่แล้ว

      Support him and his channel Pro Punjab

  • @JagroopSingh-gc7tu
    @JagroopSingh-gc7tu 4 ปีที่แล้ว +1

    Best of luck veer g

  • @GurpreetSingh-uw3bg
    @GurpreetSingh-uw3bg 4 ปีที่แล้ว +1

    Good y g

  • @roopsingh-mn9qm
    @roopsingh-mn9qm 4 ปีที่แล้ว

    Good program.

  • @SandeepSingh-cw1rv
    @SandeepSingh-cw1rv 2 ปีที่แล้ว

    Good

  • @kuldeepgill9078
    @kuldeepgill9078 4 ปีที่แล้ว +1

    Support for jaswinder all Punjabi audience

  • @ssidhu6979
    @ssidhu6979 4 ปีที่แล้ว

    Good veer

  • @dhaliwalnirmalsingh6021
    @dhaliwalnirmalsingh6021 4 ปีที่แล้ว

    Very good job

  • @sinderpalkaursohi5468
    @sinderpalkaursohi5468 4 ปีที่แล้ว +1

    Sach kehn te museebat ta aaundi aa

  • @gurpreetgill8226
    @gurpreetgill8226 2 ปีที่แล้ว

    my favorite journalist yadwinder

  • @hardeepsingh1225
    @hardeepsingh1225 4 ปีที่แล้ว

    Very good

  • @Canpunjabi
    @Canpunjabi 4 ปีที่แล้ว +4

    Good luck Yadwinder Tc

  • @partapvirk5898
    @partapvirk5898 3 ปีที่แล้ว

    ਲੱਖਾ ਜੀ! ਆਮ ਵਾਂਗ ਤੁਸੀਂ ਕੰਧ 'ਤੇ ਬੈਠੇ ਹੋ, ਨਵਜੋਤ ਸਿੱਧੂ ਵਾਂਗ. ਉਹ ਇੰਤਜ਼ਾਰ ਵੀ ਕਰਦਾ ਹੈ ਅਤੇ ਇਹ ਵੀ ਵੇਖਦਾ ਹੈ ਕਿ ਉਹ ਕਿੱਥੇ ਜਾ ਸਕਦਾ ਹੈ ਜਾਂ ਕਿਸ ਪਾਸੇ ਉਹ ਕੁਝ ਸਿਆਸੀ ਲਾਭ ਪ੍ਰਾਪਤ ਕਰ ਸਕਦਾ ਹੈ. ਆਪਣੀ ਸਾਰੀ ਜਿੰਦਗੀ ਵਿੱਚ ਉਸਨੇ ਪੰਜਾਬ ਦੇ ਬਹੁਤ ਸਾਰੇ ਮਹੱਤਵਪੂਰਨ ਮੁੱਦਿਆਂ ਬਾਰੇ ਗੱਲ ਕੀਤੀ ਹੈ. ਫਿਰ ਵੀ ਜਦੋਂ ਅਸਲ ਵਿਚ ਕੁਝ ਕਰਨ ਲਈ ਜ਼ਿੰਮੇਵਾਰੀਆਂ ਲੈਣ ਦੀ ਗੱਲ ਆਉਂਦੀ ਹੈ, ਤਾਂ ਉਹ ਲੱਭਿਆ ਨਹੀਂ ਜਾਂਦਾ. ਬਿਲਕੁਲ ਹੁਣੇ ਹੀ, ਉਹ ਲੋਕਾਂ ਦੀ ਨੁਮਾਇੰਦਗੀ ਕਰਨ ਲਈ ਇੱਕ ਚੁਣਿਆ ਹੋਇਆ ਮੈਂਬਰ ਹੈ; ਪਰ ਉਹ ਇਸ ਸਾਰੇ ਸਮੇਂ ਲਈ ਘਰ ਬੈਠਾ ਰਿਹਾ ਹੈ, ਅਤੇ ਆਪਣੀ ਕੈਬਨਿਟ ਅਧਿਕਾਰੀ ਦੀ ਤਨਖਾਹ ਇਕੱਠਾ ਕਰ ਰਿਹਾ ਹੈ. ਪਿਛਲੇ ਦਸ ਸਾਲਾਂ ਦਾ ਤੁਹਾਡਾ ਵਿਹਾਰ ਉਸੇ ਤਰਜ਼ 'ਤੇ ਬਹੁਤ ਜ਼ਿਆਦਾ ਡਿੱਗਦਾ ਜਾਪਦਾ ਹੈ. ਮੈਂ ਉਮੀਦ ਕਰਦਾ ਹਾਂ ਕਿ ਮੈਂ ਗਲਤ ਹਾਂ, ਅਤੇ ਤੁਸੀਂ ਅਗਲੇ ਕੁਝ ਮਹੀਨਿਆਂ ਵਿੱਚ ਜ਼ਿੰਮੇਵਾਰੀ ਲੈਂਦੇ ਹੋਏ, ਅਤੇ ਇਸਦੇ ਨਤੀਜੇ ਸਵੀਕਾਰਦਿਆਂ ਮੈਨੂੰ ਗਲਤ ਸਾਬਤ ਕਰਨ ਦੇ ਯੋਗ ਹੋਵੋਗੇ.

  • @jassi.tv6860
    @jassi.tv6860 2 ปีที่แล้ว

    ਸੱਚੇ ਮਾਰਗ ਚਲਦਿਆਂ ਓਸਤਿਤ ਕਰੇ ਜਹਾਨ

  • @SukhwinderSingh-jb2oy
    @SukhwinderSingh-jb2oy 2 ปีที่แล้ว

    Panjab jindabad Panjabi jindabad

  • @DaljitSingh-xc1is
    @DaljitSingh-xc1is 4 ปีที่แล้ว +1

    Sab pase de khed a hun 4 pese a ge apna Chanel bana lie hun U Tube pese v change deda nale apna Boss app Sach nal kon kharda Sab pese de putt a fer v Good luck veer God bless you

  • @deepmandeepmandeeppanaich4185
    @deepmandeepmandeeppanaich4185 4 ปีที่แล้ว

    Jadwinder veer vadia Patarkra👍👍👍🦅

  • @HarmehakSingh
    @HarmehakSingh 3 ปีที่แล้ว

    Yadwinder bai best reporter

  • @balkaur2757
    @balkaur2757 4 ปีที่แล้ว +1

    Sare punjabi tahanu miss krde ne,,,,sirsa vali bibi naal interview tou baad,,,,,nhi dikhia yadwinder,,,,,god chrdi kla rakhn,,

    • @ms-ll5sy
      @ms-ll5sy 3 ปีที่แล้ว

      Support him and his channel Pro Punjab

  • @satwinderbrar1939
    @satwinderbrar1939 4 ปีที่แล้ว +1

    Yadwinder veer good aa

  • @pardeepbachhal89
    @pardeepbachhal89 4 ปีที่แล้ว +1

    Eh veer pehle din to hi lgda c kujh alag bnda, media nu eho jahe bnde hi chahide , sache te ankh wale bnde

  • @halimshahhalim1565
    @halimshahhalim1565 2 ปีที่แล้ว

    Yadwinder.good.👋