Indira gandhi ਨੇ GK ਤੋਂ ਸੰਤਾਂ ਨੂੰ ਲਵਾਇਆ ਸੀ ਕਿਹੜਾ ਸੁਨੇਹਾ ? ਪਰ ਸੰਤ ਨਹੀਂ ਮੰਨੇ | Pro Punjab Tv

แชร์
ฝัง
  • เผยแพร่เมื่อ 4 มิ.ย. 2022
  • Indira gandhi ਨੇ GK ਤੋਂ ਸੰਤਾਂ ਨੂੰ ਲਵਾਇਆ ਸੀ ਕਿਹੜਾ ਸੁਨੇਹਾ ? ਪਰ ਸੰਤ ਨਹੀਂ ਮੰਨੇ,
    ਮਸ਼ੀਨਗੰਨਾਂ ਵਾਲੇ ਸਿੰਘ ਦੇਖਕੇ ਹੈਰਾਨ ਹੋਏ GK ਨੂੰ ਸੰਤਾਂ ਨੇ ਦਿੱਤਾ ਸੀ ਆਹ ਜਵਾਬ
    #ManjitSinghGK #JarnailSinghBhindranwale #SikhLeader #June1984 #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

ความคิดเห็น • 395

  • @gurjiwangill2
    @gurjiwangill2 2 ปีที่แล้ว +114

    ਕੋਈ ਕੁਝ ਕਈ ਜਾਵੇ ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਰਗਾ ਨਾ ਤਾ ਕੋਈ ਹੋਇਆ ਨਾ ਹੋਣਾ ,,,,ਸੰਤ ਜੀ ਸਾਡੇ ਮਨਾ ਚ ਹਮੇਸ਼ਾਂ ਅਮਰ ਨੇ 🙏

    • @KingHunter3597
      @KingHunter3597 ปีที่แล้ว +2

      @@wish2wishSmajh Nahi Aaya❕Panjabi Ya Hindi Mein Btana Please

    • @samra5525
      @samra5525 ปีที่แล้ว

      Yes..ji...right...ji...🚩🚩🚩🙏🙏🙏🚩🚩🚩

    • @kakadhiman4891
      @kakadhiman4891 ปีที่แล้ว +2

      Sahi a sanu koi fark ni sant g sade surme a

    • @kakadhiman4891
      @kakadhiman4891 ปีที่แล้ว

      @@KingHunter3597 iska matlab koi jo mrji soche sant ji hmare liye sab kuch hai

    • @babbusidhu6034
      @babbusidhu6034 ปีที่แล้ว

      Shi aw veer g

  • @RANJITSingh-vb5xw
    @RANJITSingh-vb5xw ปีที่แล้ว +6

    ਬਹੁਤ ਹੀ ਵਧੀਆ ਜਾਣ ਕਾਰੀ ਦਿੱਤੀ ਜੀ ਕੇ ਸਾਹਬ ਨੇ ਕਿਉਂਕਿ ਜੀਕੇ ਸਾਹਬ ਨੇ ਵੀ ਆਪਣੇ ਪਿਤਾ ਦੀ ਸ਼ਹਾਦਤ ਦਿੱਤੀ ਹੈ ਅਗਰ ਜੀਕੇ ਸਾਹਬ ਉਸ ਟਾਈਮ ਸਰਕਾਰ ਦੇ ਚਮਚੇ ਹੁੰਦੇ ਤਾ ਪਿਤਾ ਦੀ ਮੌਤ ਨਹੀ ਸੀ ਹੋਣੀ ਗਦਾਰ ਬੰਦੇ ਨੂੰ ਸਰਕਾਰ ਦਾ ਕੋਈ ਖਤਰਾ ਨਹੀ ਹੁੰਦਾ

  • @mohinderpalsingh4113
    @mohinderpalsingh4113 ปีที่แล้ว +1

    ਯਾਦਵਿੰਦਰ ਸਿੰਘ ਜੀ G K ਸਾਹਿਬ ਨਾਲ ਬਹੁਤ ਵਧੀਆ interview ਕੀਤੀ ਬਹੁਤ ਜਾਣਕਾਰੀ ਹਾਸਲ ਹੋਈ ਧੰਨਵਾਦ ਜੀ

  • @pargatbhutwadhiajimerapind7353
    @pargatbhutwadhiajimerapind7353 ปีที่แล้ว +12

    ਬਹੁਤ ਵਧੀਆ ਇੰਟਰਵਿਊ ਹੈ ਵੀਰ ਯਾਦਵਿੰਦਰ ਸਿੰਘ ਜੀ
    ਧਨਵਾਦ ਜੀ

  • @ShamsherSingh-er8pb
    @ShamsherSingh-er8pb ปีที่แล้ว +1

    ਯਾਦਵਿੰਦਰ ਸਿੰਘ ਜੀ ਧੰਨਵਾਦ ਜੀ 🙏 ਜੀ ਕੇ ਸਾਹਿਬ ਪੂਰੀ ਚੜਦੀਕਲਾ ਵਿਚ ਹਨ ਜੀ 🙏

  • @user-dt5vi1wf7j
    @user-dt5vi1wf7j ปีที่แล้ว +14

    ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਾਡੇ ਹਿਰਦੇ ਵਿੱਚ ਵੱਸੇ ਹੋਏ ਹਨ ਹਮੇਸ਼ਾ ਲਈ ਸਤਿਨਾਮ ਸੀ੍ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏 ਧੰਨਵਾਦ ਜੀ🙏

  • @baljindersingh1184
    @baljindersingh1184 2 ปีที่แล้ว +1

    ਸ ਮਨਜੀਤ ਸਿੰਘ ਜੀ ਦੀਆਂ ਗੱਲਾਂ ਬਿਲਕੁਲ ਸੱਚ ਹਨ।ਸਿੱਖ ਕੌਮ ਦੀਆਂ ਜੜ੍ਹਾਂ ਵਿਚ ਤੇਲ ਬਾਦਲਾਂ ਨੇ ਹੀ ਪਾਇਆ ਹੈ। ਕੌਮ ਦਾ ਬੇੜਾ ਗਰਕ ਕਰ ਦਿੱਤਾ ਹੈ।ਜਿਸ ਨੇ ਵੀ ਗੁਰੂ ਗ੍ਰੰਥ ਸਹਿਬ ਜੀ ਦੀ ਬੇਹੁਰਮਤੀ ਕੀਤੀ ਹੈ।ਉਹਦਾ ਬੇੜਾ ਗਰਕ ਹੋਵੇਗਾ।ਭਾਵੇਂ ਸਰਸੇ ਵਾਲਾ ਹੋਵੇ ਜਾਂ ਅਕਾਲੀ ਸਰਕਾਰ ਜਾਂ ਕਾਂਗਰਸ ਸਰਕਾਰ।

  • @mehndipalwan7549
    @mehndipalwan7549 ปีที่แล้ว +1

    ਯਾਦਵਿੰਦਰ ਵੀਰ ਜੀਬਹੁਤ ਬਹੁਤ ਧੰਨਵਾਦ ਵੀਰ ਜੀ

  • @BalkarSingh-ty2sj
    @BalkarSingh-ty2sj ปีที่แล้ว +4

    ਯਾਦਵਿੰਦਰ ਸਾਹਿਬ ਬਹੁਤ 2 ਧੰਨਵਾਦ ਨਵੀ ਪੀੜੀ ਨੂੰ ਸਿੱਖਾ ਦੇ ਨਿਰਸੰਗਾਰ ਬਾਰੇ ਗੁਪਤ ਚਾਲਾ ਬਾਰੇ ਚਸਮਦੀਦ ਗਵਾਹਾਂ ਜਰੀਹੇ ਜਾਨਕਾਰੀ ਉਪਲਬਧ ਕਰਵਾਉਣ ਲਈ।

  • @sukhmandersingh6551
    @sukhmandersingh6551 7 หลายเดือนก่อน

    ਬਹੁਤ ਠੋਸ ਵਿਚਾਰ ਸ:ਮਨਜੀਤ ਸਿੰਘ ਜੀ ਕੇ ਧੰਨਵਾਦ ਯਾਦਵਿੰਦਰ ਜੀ

  • @nirmalbrar6609
    @nirmalbrar6609 ปีที่แล้ว +3

    ਬਹੁਤ ਵਧੀਆ

  • @ravishkumarravishkumar2792
    @ravishkumarravishkumar2792 2 ปีที่แล้ว +7

    Waheguru ji ka khalsa waheguru ji ki fateh

  • @harpreetsingh7653
    @harpreetsingh7653 2 ปีที่แล้ว +2

    Very right sir 🙏🙏

  • @baljeetkaur2072
    @baljeetkaur2072 2 ปีที่แล้ว

    Bahut khoob ji shukria ji

  • @user-jh2nl8do3z
    @user-jh2nl8do3z 2 ปีที่แล้ว +3

    Well spoken GK Sahab

  • @PremSingh-ek9iv
    @PremSingh-ek9iv ปีที่แล้ว +2

    V good

  • @SarbjitSingh-fp3oj
    @SarbjitSingh-fp3oj 2 ปีที่แล้ว +17

    Manjit Singh fearless leader carry on good job waheguru mehar karan gaye thuahdi tandrusti lai shubh kamna love you brother

  • @BalbirSingh-jv8un
    @BalbirSingh-jv8un ปีที่แล้ว +2

    Yadvendr Singh Real Journalist 👌
    SHANDAAR POST 👌

  • @milwantsingh8796
    @milwantsingh8796 ปีที่แล้ว +1

    True information of gk sahib

  • @rajinderjitsingh506
    @rajinderjitsingh506 2 ปีที่แล้ว +4

    ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਓ ਮੈ ਸਾਰਾ ਜਬ ਇਹ ਗਹੇ ਬਿਪਰਨ ਕੀ ਰੀਤ ਮੈਂ ਨਾਂ ਕਰੂ ਇਨ ਕੀ ਪ੍ਰਤੀਤ ਵਾਹਿਗੁਰੂ ਜੀ

  • @bhupindersandhu5373
    @bhupindersandhu5373 2 ปีที่แล้ว +3

    Waheguru ji.

  • @mohansingh5272
    @mohansingh5272 ปีที่แล้ว +2

    G K Sahib Tuhadi Bahut Badi Kurbani Ha Sari Chal Badal Khad Gai

  • @gagansingh7930
    @gagansingh7930 2 ปีที่แล้ว +11

    Sant jarnail Singh ji 👏

  • @jassavirk3870
    @jassavirk3870 2 ปีที่แล้ว

    bhut vadia vicharr santa bare bhut vadia yadwinder ji good job no 1 patrkar punjab

  • @gogibairagi753
    @gogibairagi753 ปีที่แล้ว +1

    Very good 👍👍👍🙏🙏🙏

  • @rameshlal230
    @rameshlal230 ปีที่แล้ว +2

    S Manjit Singh, I salute you.

  • @jaswindersinghjassaa4810
    @jaswindersinghjassaa4810 ปีที่แล้ว +3

    Sahi gal aa bilkul bai sant g sikh koum de dil c ,,,, te hegge v aa

  • @lakshaybeniwal3703
    @lakshaybeniwal3703 2 ปีที่แล้ว

    Bilkul shi kah rhe h bhaisab g k

  • @gopidhaliwal4693
    @gopidhaliwal4693 ปีที่แล้ว +3

    ਮਨਜੀਤ िਸੰਘ ਦੀਅਾ ਗॅਲਾ िਬਲਕੁਲ ਸਚੀਅਾ ਹਨ

  • @JASBIRSINGH-dt9kf
    @JASBIRSINGH-dt9kf ปีที่แล้ว +1

    Manjit bai ...you are right in every way that's the truth ....

  • @randhirsinghbhandohal2927
    @randhirsinghbhandohal2927 2 ปีที่แล้ว +2

    Salute to GK

  • @tajinderpalsinghvicky637
    @tajinderpalsinghvicky637 2 ปีที่แล้ว +1

    Good Interview

  • @satpalsinghgrewal7360
    @satpalsinghgrewal7360 ปีที่แล้ว +1

    Very good g k Saab ji

  • @jaspalsingh1543
    @jaspalsingh1543 5 หลายเดือนก่อน

    Great GK sahib

  • @pashminderkaur9947
    @pashminderkaur9947 ปีที่แล้ว +2

    ਬਿਲਕੁਲ ਸਹੀ ਕਿਹਾ ਆਪ ਜੀ ਨੇ
    ਇੰਦਰਾ ਗਾਂਧੀ ਅਪਨਾ ਮਨ ਬਣਾ ਰੱਖਿਆ ਸੀ ਦਰਬਾਰ ਸਾਹਿਬ ਉਪਰ ਹਮਲਾ ਕਰਨ ਦਾ ।
    ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਤਾਂ ਇੱਕ ਬਹਾਨਾ ਸੀ ।

  • @kirpasingh3624
    @kirpasingh3624 2 ปีที่แล้ว +1

    Waheguru waheguru

  • @goonjpunjab
    @goonjpunjab 6 หลายเดือนก่อน

    Bhut hi dunghi jankari ,dhanwad

  • @jagdeepSingh-oz1wg
    @jagdeepSingh-oz1wg 4 หลายเดือนก่อน

    Good interview

  • @inderpalsingh5996
    @inderpalsingh5996 28 วันที่ผ่านมา

    Waheguru ji

  • @balwindersingh-jv3nn
    @balwindersingh-jv3nn 7 หลายเดือนก่อน

    Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji

  • @harmelsroa5102
    @harmelsroa5102 2 ปีที่แล้ว

    wahe guru ji.

  • @kulveetchahal5489
    @kulveetchahal5489 ปีที่แล้ว

    Very good reporting Yadwinder.

  • @BalbirSingh-jv8un
    @BalbirSingh-jv8un ปีที่แล้ว

    SEYLUT HAI MANJEET SINGH GK NU🙏🙏

  • @GHARAM-SANDHU-007
    @GHARAM-SANDHU-007 2 ปีที่แล้ว +1

    👍🏼

  • @Thealtafmalik_
    @Thealtafmalik_ 2 ปีที่แล้ว +1

    Waheguru ji 🙏🙏

  • @gurmailsingh6587
    @gurmailsingh6587 ปีที่แล้ว

    You type of honest leaders are required to lead sikh smaj.

  • @manjotbrar7636
    @manjotbrar7636 ปีที่แล้ว

    Very informative

  • @meetgurpreet10
    @meetgurpreet10 ปีที่แล้ว +2

    ਪੱਤਰਕਾਰ ਸਾਬ ਧੰਨਵਾਦ ਅਤੇ ਮਨਜੀਤ ਸਿੰਘ ਜੀ ਧੰਨਵਾਦ

  • @sonygill1311
    @sonygill1311 6 หลายเดือนก่อน +1

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @lakshaybeniwal3703
    @lakshaybeniwal3703 2 ปีที่แล้ว

    Bilkul bhut hi sachiya jankari derhe h badal sari rajniti kar gya

  • @bhagwantpalsinghgill2949
    @bhagwantpalsinghgill2949 2 ปีที่แล้ว +51

    Sant ji is a great soul

  • @GurdeepDhillon1984
    @GurdeepDhillon1984 ปีที่แล้ว +1

    Khush rho lkhi shah dea varsa

  • @harbanshehar5652
    @harbanshehar5652 ปีที่แล้ว +1

    G k sahib Bare interview vich true Jankari mili Good man Sant jarnail Singh Bhindra wale Punjab de Gdar aakali leadera ne indra Gandhi Nal milke. Saheed krva ditte ihna Gdara Da history Vich name Darj ho Gyaa

  • @surjitgill6411
    @surjitgill6411 ปีที่แล้ว +1

    ਯਾਦਵਿੰਦਰ ਜੀ ਅਰਿਸਟ ਕਰਦੇ ਕਿਹੜੇ ਕੇਸ ਵਿੱਚ ਜਦੋਂ ਕਿ ਸੰਤਾਂ ਤੇ ਕੋਈ ਕੇਸ ਹੀ ਨਹੀਂ ਸੀ। ਹਥਿਆਰ ਵੀ ਲਾਇਸੰਸੀ ਸਨ। ਦਿੱਲੀ ਕੀ ਸੰਤ ਤਾਂ ਸਾਰੇ ਭਾਰਤ ਦੀ ਫੇਰੀ ਲਾ ਰਹੇ ਸਨ ਉਹ ਵੀ ਅੰਮ੍ਰਿਤ ਸੰਚਾਰ ਕਰਨ ਲਈ।

  • @JasvinderSinghbajwa-ny7ob
    @JasvinderSinghbajwa-ny7ob 6 หลายเดือนก่อน

    Sikh leaders ne gk sahab da aks duniya samney kinna vgarkey pesh kardey ne par kinni vadhiya sikhi hai gk sahab de Ander vaheguru tuhanu chardi cala vich rakhn

  • @Jaspalsingh-ho5cp
    @Jaspalsingh-ho5cp 2 ปีที่แล้ว

    Sahi gaall

  • @achharsinghgill472
    @achharsinghgill472 ปีที่แล้ว

    Sat Siri Akaal

  • @KuldeepSingh-ro7mq
    @KuldeepSingh-ro7mq 2 ปีที่แล้ว +38

    ਵੀਰ ਜੀ, ਸੰਤ ਕਰਤਾਰ ਸਿੰਘ ਜੀ ਭਿੰਡਰਾਂਵਾਲਿਆਂ ਨੇ ਵੀ 1975 ਵਿਚ ਵੀ ਇੰਦਰਾਂ ਦੇ ਸਾਹਮਣੇ ਬਹੁਤ ਗਰਮ ਬਚਨ ਕੀਤੇ ਸਨ

    • @Merapeo877
      @Merapeo877 2 ปีที่แล้ว

      Fuduya 75 vich o indra gandhi da pitu si

    • @manjitsinghmanjitsingh660
      @manjitsinghmanjitsingh660 ปีที่แล้ว

      ਵੀਰ ਜੀਓ....ਟਕਸਾਲ ਅਤੇ ਰਾੜਾ ਸਾਹਿਬ ਇਹ ਹੀ ਨੇ........ਸਂਤ.. ਬਾਬਾ ..ਈਸ਼ਰ ..ਸਿੰਘ ..ਜੀ..ਨੇ..ਵੀ....ਇੰਦਰਾ ..ਗਾਂਧੀ ...ਨੂੰ ..ਦਰਸ਼ਨ ...ਦੇਣ...ਤੋਂ ...ਇਨਕਾਰ ..ਕਰਤਾ...ਸੀ..!!!

    • @AvtarSingh-qc5eh
      @AvtarSingh-qc5eh ปีที่แล้ว

      ​@@manjitsinghmanjitsingh660 ਇਨਕਾਰ ਕਰਨ ਵਾਲੇ ਚੂਹਿਆਂ ਦੀ ਐਨੀ ਔਕਾਤ ਨਹੀਂ ਸੀ, ਐਵੇਂ rss ਦੇ ਵਿੰਗ ਅਤੇ ਸਿੱਖ ਵਿਰੋਧੀ ਟਕਸਾਲ ਨੂੰ ਸਿਰ ਤੇ ਨਾ ਚੜਾਓ

  • @baldevchungha2298
    @baldevchungha2298 ปีที่แล้ว +5

    ਬਾਬਾ ਏ ਕੌਮ ਵੀਹਵੀਂ ਸਦੀ ਦਾ ਮਹਾਨ ਸ਼ਹੀਦ ਹੈ
    ਭਿੰਡਰਾਂਵਾਲੇ ਮਹਾਂਪੁਰਖ ਜ਼ਿੰਦਾਬਾਦ ਹਨ ਜ਼ਿੰਦਾਬਾਦ ਰਹਿਣਗੇ
    ਹੱਥ ਖੜ੍ਹੇ ਕਰਕੇ ਬਾਹਰ ਆਉਣ ਵਾਲੇ ਗਦਾਰ ਅੱਜ ਕੌਮ ਦੇ ਮਾਲਕ ਬਣ ਬੈਠੇ ਹਨ

  • @SukhwinderSingh-gs8zs
    @SukhwinderSingh-gs8zs ปีที่แล้ว +2

    ਵਾਹਿਗੁਰੂ ਮੇਹਰ ਕਰੇ ਜੀ ਸਰਦਾਰ ਮਨਜੀਤ ਸਿੰਘ ਸੱਚ ਨੇ ਬੋਲੇਆ

  • @talwindersingh8929
    @talwindersingh8929 2 ปีที่แล้ว +41

    ਅਫਸੋਸ ਸਿੱਖ ਅਜੇ ਵੀ ਨਹੀ ਸਮਝੇ ਸਾਨੂੰ ਕੁੱਟ ਖਾਣ ਦੀ ਆਦਤ ਪੈ ਗਈ ਪੰਜਾਬ ਵਿੱਚ ਅੱਜ ਤੱਕ ਉਹੀ ਪਾਰਟੀ ਜਿੱਤਦੀ ਆ ਜਿਸ ਦੀ ਵਾਗਡੋਰ ਦਿੱਲੀ ਦੇ ਹੱਥਾਂ ਵਿੱਚ ਹੁੰਦੀ ਹੈ

    • @gillsewak930
      @gillsewak930 2 ปีที่แล้ว +4

      Main tah kise v party nu vote nhi punda

    • @ranjitsinghmehrok6636
      @ranjitsinghmehrok6636 2 ปีที่แล้ว +5

      @@gillsewak930 simranjit maan nu jitao

    • @akhandbharat1357
      @akhandbharat1357 2 ปีที่แล้ว

      @@ranjitsinghmehrok6636 oh ki karlu oo taljo ohne fer kom mra deni

    • @ranjitsinghmehrok6636
      @ranjitsinghmehrok6636 2 ปีที่แล้ว +3

      @@akhandbharat1357 mraai ta badal te Congrss NE wa

    • @akhandbharat1357
      @akhandbharat1357 2 ปีที่แล้ว +1

      @@ranjitsinghmehrok6636 Pehla congress te badal ne marai hun Agencia ne simranjeet Singh mann nu aa kam sopeya hoya

  • @hsingh9180
    @hsingh9180 2 ปีที่แล้ว +10

    Yadwinder bro, you are really doing a great job

  • @jagdeepsingh-bv1dz
    @jagdeepsingh-bv1dz 2 ปีที่แล้ว +21

    GK saab speaks everything true.

  • @singhsukhchain7864
    @singhsukhchain7864 2 ปีที่แล้ว

    🙏🙏🙏

  • @rosekaur8580
    @rosekaur8580 2 ปีที่แล้ว +1

    Yadwinder bro, i am near to Dhunala village , i like your journilsm

  • @sunilsirsa4386
    @sunilsirsa4386 ปีที่แล้ว +8

    'ਸੰਤ ਸਿਆਸੀ ਨਹੀਂ ਸੀਗੇ ਇਹ ਟ੍ਰੈਪ ਚ ਆਏ ਨੇ'- ਮਨਜੀਤ ਸਿੰਘ ਜੀ.ਕੇ.

  • @surjitgill6411
    @surjitgill6411 2 ปีที่แล้ว +2

    ਜੀ ਕੇ ਸਾਹਿਬ ਇਹ ਨਾ ਕਹੋ ਅਸੀਂ ਦਰਬਾਰ ਸਾਹਿਬ ਢੁਆ ਲਿਆ ਇਹ ਕਹੋ ਸਾਡਾ ਦਰਬਾਰ ਸਾਹਿਬ ਢਾਅ ਦਿੱਤਾ ਗਿਆ।

  • @gopidhaliwal4693
    @gopidhaliwal4693 ปีที่แล้ว

    🙏🙏🙏🙏🙏

  • @anmolbrar3391
    @anmolbrar3391 ปีที่แล้ว +7

    ਬਾਈ G.K.ਜੀ।
    ਸਚਮੁੱਚ ਅਤੇ ਹਕੀਕਤ ਵਿੱਚ ਹੀ ਆਪ ਜੀ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਜੀਉ ਉਸ ਸਮੇਂ ਬਹੁਤ ਹੀ ਜਿਆਦਾ ਇਮਾਨਦਾਰੀ ਅਤੇ ਨਿਡਰਤਾ ਨਾਲ ਦਿੱਲੀ ਵਿੱਚ ਸਿੱਖ ਕੌਮ ਦੀ ਅਗਵਾਈ ਅਤੇ ਇਮਾਨਦਾਰ ਰਹਿ ਕਿ ਗੁਰੂ ਘਰਾਂ ਲਈ ਸੇਵਾ ਕੀਤੀ ਗਈ ਸੀ।
    ਧੰਨਵਾਦ ਜੀਉ।

    • @sukhjitsingh6010
      @sukhjitsingh6010 ปีที่แล้ว

      ਖੰਡਾ ਉਹੋ ਜਿੰਦਾਬਾਦ

  • @ajmersingh8066
    @ajmersingh8066 ปีที่แล้ว

    ਹੁਣ ਤਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਹੋਣ ਲੱਗ ਗਿਆ

  • @kulbir27
    @kulbir27 ปีที่แล้ว

    It is democracy.... Image is everything... Sikh must reform their image.

  • @mohindersinghkumra1713
    @mohindersinghkumra1713 ปีที่แล้ว

    Sant g mahan political mahan yodhe c always haq mangan wale di age hamesha ghat hundi a

  • @bholasagal352
    @bholasagal352 2 ปีที่แล้ว +1

    Om Sai Ram g

  • @user-ur8hj8ss2h
    @user-ur8hj8ss2h ปีที่แล้ว

    Gk saab ne sab sach kiha ......

  • @dilawarsingh6765
    @dilawarsingh6765 ปีที่แล้ว

    G k sahib nice person

    • @ASTeer1699
      @ASTeer1699 ปีที่แล้ว

      Dukandar double roti khanda

  • @user-du5sb7fw4x
    @user-du5sb7fw4x 9 หลายเดือนก่อน +1

    Sant jarnil singh khalsa Bhindrawalay sikha da Dil ❤✍🏻💯

  • @KingHunter3597
    @KingHunter3597 ปีที่แล้ว +2

    ਸਿੱਖਾਂ ਨੂੰ ਇੰਨਸਾਫ਼ ਅੱਜ ਤੱਕ ਨਹੀਂ ਮਿਲਿਆ ਜੀ

  • @jagdeepsingh6993
    @jagdeepsingh6993 9 หลายเดือนก่อน +3

    Sant Jarnail Singh ji bhindranwale zindabaad 🙏🙏❤️♥️

  • @satpreetsingh1780
    @satpreetsingh1780 2 ปีที่แล้ว +23

    Sant vi trap ho Jaan te Sant nhi rehnde, Sant ji Parmatma de hukam ch si. Guru sahib de hukam anusaar Azaad Sant Sipahi Vala Jeevan si

    • @DrPrabhpreetSingh
      @DrPrabhpreetSingh ปีที่แล้ว +1

      Veere phone tap kite jaande hon te yrap vichaya jawe ta sher vi fas jaanda, edda hi baba banda singh bahadar ji de naal hoya c, te edda hi maharaja ranji singh ji naal hoya c, jihna de khoon ch hi gaddari hai andro hindu hi ne,oh sudhar ni sakde......

    • @bavneetsingh9459
      @bavneetsingh9459 ปีที่แล้ว

      tusi fer sant da matlab ni samajhde veer ji.... sant virti bohut uchi hai dunia di koi takat ek puran gursikh nu Apne param vich nahi fsa sakdi.

    • @vikgaming3517
      @vikgaming3517 ปีที่แล้ว

      Kidha sant c oo.. lode daaa.

    • @DrPrabhpreetSingh
      @DrPrabhpreetSingh ปีที่แล้ว

      @@vikgaming3517 sant ta brahma c asli jihne kudichode ne aapni hi dhee saraswati da rape kita c, santani c asli parwati jihne hathi da lunn le ke hathi ganesh jammya c

  • @AmandeepSingh-iu5ou
    @AmandeepSingh-iu5ou ปีที่แล้ว

    Yadwinder Singh Ji tuhada bhut bhut dhanwad sade sahmne eh interviews leke aun layi

  • @kknewage
    @kknewage 2 ปีที่แล้ว

    Good job by pro punjab tv and yadeinder singh

  • @bhagwantpalsinghgill2949
    @bhagwantpalsinghgill2949 2 ปีที่แล้ว +5

    Badal hamesha sikhaan deean lashaan tey syasat tey raaj krda riha

  • @gurnamsingh1404
    @gurnamsingh1404 2 ปีที่แล้ว +18

    ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ

  • @TofanBasmati
    @TofanBasmati 2 ปีที่แล้ว

    ਕਾਂਗਰਸ ਪਾਰਟੀ ਦਾ ਸਮਰਥਨ ਕਰਨ ਵਾਲੇ ਸਾਰੇ ਸਿੱਖ ਭਾਈਚਾਰੇ ਲਈ ਸੱਚਮੁੱਚ ਸ਼ਰਮਨਾਕ ਹੈ। 1984 ਤੋਂ 2022 ਤੱਕ ਪੰਜਾਬ ਵਿੱਚ ਅਜੇ ਵੀ ਸਿੱਖ ਕਾਂਗਰਸ ਪਾਰਟੀ ਚਲਾ ਰਹੇ ਹਨ। ਸ਼ਰਮ ਆਉਣੀ ਚਾਹੀਦੀ ਹੈ ਉਹਨਾਂ ਸਿੱਖਾਂ ਨੂੰ ਜਿਹੜੇ ਅਕਾਲ ਤਖਤ ਸਾਹਿਬ ਨੂੰ ਢਾਹੇ ਜਾਣ ਬਾਰੇ ਭੁੱਲ ਗਏ ਹਨ। ਮੇਰੀ ਸਮੂਹ ਸਿੱਖ ਕੌਮ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਡੇ ਵੱਡੇ ਨੁਕਸਾਨ ਨੂੰ ਯਾਦ ਰੱਖੋ ਅਤੇ ਸਾਡਾ ਮਾਣ ਕਾਂਗਰਸ ਪਾਰਟੀ ਤੋਂ ਦੂਰ ਰਹੋ।

  • @amrikgoraya9709
    @amrikgoraya9709 2 ปีที่แล้ว +17

    Yadwinder please interview Joginder Singh Spokesman he knows everything. Indera Gandhi offered everything Sikhs were asking. But Badal didn't let it happen . She sent a special envoy to Amritsar in 1975 when there was emergency in India. Thora and Ravel Singh were agreed to take the offers.But Badal done the strong opposition. Because had strong bond with Jan Sang modern BJp.

    • @GagandeepSingh-bc9fw
      @GagandeepSingh-bc9fw ปีที่แล้ว

      Very true bjp da tukad botch

    • @ASTeer1699
      @ASTeer1699 5 หลายเดือนก่อน

      Some truth in what you state, however, not even a fool, will agree that Indra gandi offered everything Sikhs were asking.

  • @ManjinderSingh-hb6bl
    @ManjinderSingh-hb6bl ปีที่แล้ว

    ਜੀ ਕੇ ਸਿੰਘ ਤੁਹਾਡੇ ਪਿਤਾ ਜੀ ਨੂੰ ਏਜੰਸੀਆਂ ਨੇ ਕਤਲ ਕਰਵਾਇਆਂ ਸੀ। ਇਹ ਕੰਮ ਪੰਜਾਬ ਵਿੱਚ ਵੀ ਹੋਇਆਂ ਹੈ। ਸਿੱਖਾਂ ਨਾਲ ਹਮਦਰਦ ਰੱਖਣ ਵਾਲਿਆਂ ਨੂੰ ਪੁਲੀਸ ਕੈਂਟਾਂ ਨੇ ਕਤਲ ਕੀਤਾਂ ਸੀ।

  • @chathams9223
    @chathams9223 2 ปีที่แล้ว +2

    No indra never wanted to attack, Sh Darbar sahib ji.
    Interview of Sikh Army officer who brought Tohra, longowal, Ramowalia, told that when I assured that they are safe, First question he was asked that Baj marya hai ke nahi ,means Bhindrawala.

  • @kanwarsidhu9520
    @kanwarsidhu9520 ปีที่แล้ว +2

    ਸੰਤ ਸਿਪਾਹੀ ਮਹਾਂ ਪੁਰਸ਼ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ

  • @nofarmersnofood96
    @nofarmersnofood96 ปีที่แล้ว +2

    Amritpal Veer! 2.0 ❤️🙌

  • @samra5525
    @samra5525 ปีที่แล้ว +2

    Sant ji zindabad 🚩🚩🚩🙏🙏🙏🚩🚩🚩🚩

  • @jaswindersinghjassaa4810
    @jaswindersinghjassaa4810 ปีที่แล้ว +2

    Sant geani Jarnail Singh Khalsa bhindrawale baba g ik waar darshan de jaayo g waheguru ji

  • @kulbeervirk1162
    @kulbeervirk1162 11 หลายเดือนก่อน

    Sant baba jarnail Singh Ji bhindrawale sab hamesha sade dilla vich jinda han

  • @GurtejSingh-cc4hp
    @GurtejSingh-cc4hp 7 หลายเดือนก่อน +3

    ਸੰਤਾਂ ਵਰਗਾ ਅੱਜ ਦੇ ਸਮੇਂ ਕੋਈ ਕੋਈ ਪੈਦਾ ਨੀ ਹੋਇਆ ਨਾ ਹੋ ਸਕਦੈ ਕੋਈ ਕੁੱਝ ਕਹਿ ਜਾਵੇ ਖਾਲਿਸਤਾਨ ਜਿੰਦਾਬਾਦ

  • @KuldeepSingh-ro7mq
    @KuldeepSingh-ro7mq 2 ปีที่แล้ว +1

    ਬੱਸਾਂ ਦੀਆਂ ਛੱਤਾਂ ਤੇ ਹਥਿਆਰ ਬੰਦ ਸਿੰਘਾਂ ਦੇ ਬਹਿਣ ਤੇ ਸਿੰਘ ਦੱਸਦੇ ਹਨ ਕਿ ਬੱਸਾਂ ਵਿਚ ਸੰਗਤ ਬੈਠ ਜਾਂਦੀ ਸੀ ਸਿੰਘ ਉਪਰ ਬੈਠ ਜਾਂਦੇ ਸਨ

  • @amritlalmudhai6011
    @amritlalmudhai6011 ปีที่แล้ว

    Goodtourijomsceenandhill

  • @karamveersingh7257
    @karamveersingh7257 ปีที่แล้ว

    ਸਾਰੀਆਂ ਗੱਲਾਂ ਠੀਕ
    GK gg ਤੁਸੀਂ ਬਾਦਲ ਦੇ ਅਕਾਲੀ ਦਲ ਦੇ ਪ੍ਰਧਾਨ ਤੁਸੀਂ ਵੀ ਰਹੇ ਹੋ

  • @TheJaggi1974
    @TheJaggi1974 ปีที่แล้ว

    WHY?????

  • @parmindergadri1566
    @parmindergadri1566 2 ปีที่แล้ว +1

    G K sahib badals nal keyon raley si

  • @user-mc5ff7ue4y
    @user-mc5ff7ue4y 4 หลายเดือนก่อน

    Sir trap ta bhul jo tarp tarp tow

  • @satpalsinghgrewal7360
    @satpalsinghgrewal7360 ปีที่แล้ว

    Sir ji bandy singh d rehae vare karej kro
    Sare rally.k