Ajmer Singh VS GBS Sidhu, RAW ਦੇ ਅਫ਼ਸਰ ਨੂੰ Sr. Ajmer Singh ਦੇ ਸਾਰੇ ਸਵਾਲ | Pro Punjab Tv

แชร์
ฝัง
  • เผยแพร่เมื่อ 4 ม.ค. 2025

ความคิดเห็น • 975

  • @gurdevsinghladdie9803
    @gurdevsinghladdie9803 ปีที่แล้ว +17

    ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਸਾਡੇ ਘਰਾਂ ਵਿੱਚ ਲੱਗੀਆਂ, ਧਾਰਮਿਕ ਅਸਥਾਨਾਂ ਤੇ ਲੱਗੀਆਂ ਹਨ, ਗੱਡੀਆਂ ਮੋਟਰਸਾਈਕਲਾਂ ਤੇ ਲੱਗੀਆਂ ਹਨ ਓਨਾਂ ਦੀਆਂ ਯਾਦਗਾਰਾਂ ਬਣੀਆਂ ਹਨ ਸਲਾਨਾ ਸਮਾਗਮ, ਸਮਾਰੋਹ,ਬਰਸੀ਼ ਸਮਾਗਮ ਮਨਾਏ ਜਾਂਦੇ ਹਨ । ਏਨਾ GBS ਵਰਗੇ ਸਰਕਾਰੀ ਸੰਦਾਂ ਨੂੰ ਕੁੱਤੀ ਨੀ ਪੁੱਛਦੀ ਏਹ ਸਿਰਫ ਸੜਦੇ ਹਨ ਸੰਤਾਂ ਦੀ ਮਹਿਮਾ ਤੋਂ।

  • @narinderpalsingh4086
    @narinderpalsingh4086 2 ปีที่แล้ว +14

    ਸਿੱਧੂ ਨੂੰ ਸ੍ਰ ਅਜਮੇਰ ਸਿੰਘ ਦੇ ਸਵਾਲਾ ਦਾ ਜਵਾਬ ਦੇਣ ਵਿੱਚ ਪੂਰੀ ਤਰਾਂ ਫੱਟ ਗਈ, ਇਧਰ ਓਧਰ ਦੀਆ ਗੱਲਾਂ ਕਰੀ ਜਾ ਰਿਹਾ ਹੈ।

  • @punjjaabdesh8659
    @punjjaabdesh8659 2 ปีที่แล้ว +15

    ਜੇ ਸਿੱਖ ਨੂੰ ਸਿੱਖ ਨਾ ਮਾਰੇ, ਸਿੱਖ ਕਿਸੇ ਤੋਂ ਨਾ ਹਾਰੇ ।
    ਸਿੱਧੂ ਸਾਹਬ ਅਗਲੇ ਜਨਮ ਚ ਸਿੱਖ ਬਣਨ ਦੀ ਕੋਸ਼ਿਸ਼ ਕਰਿਓ ।
    ਇਸ ਜਨਮ ਚ ਤੁਹਾਡੇ ਲਈ ਨਮਸਕਾਰ, ਜੈ ਸ਼੍ਰੀ ਰਾਮ, ਰਾਧੇ ਰਾਧੇ।

  • @GurmukhSingh-lf9xu
    @GurmukhSingh-lf9xu 2 ปีที่แล้ว +4

    ਗੁਡ ਯਾਦਵਿੰਦਰ ਸਿੰਘ ਜੀ ਏ ਬੰਦਾ ਸਿੱਖ ਕੌਮ ਦੇ
    ਉਲਟ ਚਲਦਾ ਏ

  • @preetgoraya154
    @preetgoraya154 2 ปีที่แล้ว +4

    ਗਲਤ ਲਿਖਣ ਨਾਲ ਜੈਨਰੇਸ਼ਨ ਤੇ ਕੀ ਅਸਰ ਪਏਗਾ ਜਿਵੇਂ ਹਿਸਟਰੀ ਦੀ ਕਿਤਾਬ ਆ ਬੱਚੇ ਹਿਸਟਰੀ ਬੜੇ ਚਾਅ ਨਾਲ ਪੜਦੇ ਆ ਖਾਸ ਕਰਕੇ ਆਪਣਾ ਇਤਿਹਾਸ ਜਦੋਂ ਗੁਰੂ ਸਾਹਿਬ ਨੂੰ ਇਕ ਅੱਤਵਾਦੀ ਦੱਸਿਆ ਗਿਆ ਉਸ ਦਾ ਅਸਰ ਤਾਂ ਹੋਣਾ ਈ ਆ ਯਾਰ ਇੰਨਾ ਲੋਕਾਂ ਲਈ ਹਿੰਦੂ ਬਣਨਾ ਕਿਹੜਾ ਆਉਖਾ ਆ ਸਰਕਾਰੀ ਟੁਕੜੀਆ ਤੇ ਜੀਣ ਵਾਲੇ ਲੋਕ ਕੀ ਜਾਣਨ 84 ਨੂੰ

  • @dalbirsingh5890
    @dalbirsingh5890 2 ปีที่แล้ว +81

    ਅਸੀਂ ਤਾਂ ਬਿਲਕੁਲ ਅਣਜਾਣ ਜੇ ਬੰਦੇ ਹਾਂ ਪਰ ਇਹ ਤਾਂ ਇੰਜ ਲੱਗਦਾ ਜਿਵੇਂ ਰਾਅ ਮੁਖੀ ਬਣਨ ਲਈ ਸਰਕਾਰ ਦਾ ਜਵਾਈ ਹੋਣਾ ਹੀ ਲਿਆਕਤ ਹੋਵੇ

    • @AvtarSingh-ui7pv
      @AvtarSingh-ui7pv 2 ปีที่แล้ว

      Santa.ne.kine.hi.mandr.bne.ne.kini.kudia.de.ghar.vsae.je.kr.sant.kise.de.ve.virud.hunde.ta.subrasawami.ji.bjp.ke.neta.ne.ona.ne.ajj.tk.kdi.ve.galt.nhi.bolia.kade.ve.santa.ne.kdi.ve.nhi.koi.esa.vesa.km.nhi.kita.jado.ki.sari.game.kangrs.ne.vota.jitn.lai.santa.nu.sikh.kom.te.gurudware.nu.atick.kita.app.ji.bat.man.ve.lai.jave.tu.fer.37.guru.ghra.oupr.atik.kio.kita.gia.c.

  • @gurtajsingh2854
    @gurtajsingh2854 2 ปีที่แล้ว +16

    ਦਾੜੀ ਚੁ ਤਿੰਨਕਾ ਬਾਈ ਦੇ ਦੇਸ ਦਾਕਿਥੋ ਬਣ ਜੂ🙏

    • @bullsnapes494
      @bullsnapes494 2 ปีที่แล้ว

      Bewkoof Banda , sari daadi rang kiti hoyi aa, ena hissa Chad ta , jive Kise nu pta hi ni lagna k baaki v tan rang kiti aa ..

    • @renjeetsingh8574
      @renjeetsingh8574 ปีที่แล้ว

      ,👍👍👍👍👍

    • @mavitoor2732
      @mavitoor2732 ปีที่แล้ว

      Observation on point .

  • @Dongagewal0702
    @Dongagewal0702 2 ปีที่แล้ว +2

    ਇਹ ਬੰਦਾ ਸਿੱਖ ਹੋ ਕੇ ਸਿੱਖਾਂ ਦੇ ਦੁਸ਼ਮਣਾਂ ਦੇ ਹੱਕ ਵਿੱਚ ਭੁਗਤ ਰਿਹਾ
    ਕਿੰਨੀ ਬਦਕਿਸਮਤੀ ਦੀ ਗੱਲ ਹੈ

  • @preet2kanwar
    @preet2kanwar 2 ปีที่แล้ว +13

    ਧੰਨਵਾਦ ਅਜਮੇਰ ਸਿੰਘ ਦੀਆਂ ਵੀਡੀਓ ਲਈ

  • @MadeinPanjab1699
    @MadeinPanjab1699 2 ปีที่แล้ว +164

    ਜੇ ਅਸੀਂ ਰਾਸ਼ਟਰਵਾਦੀ ਨਹੀਂ ਤਾਂ ਦੇਸ਼-ਦ੍ਰੋਹੀ ਕਿਵੇਂ ਹੋਏ ?? ਅਸੀਂ ਦੇਸ਼ ਭਗਤ ਆਂ ਪਰ ਅਸੀਂ ਆਪਣਾ ਦੇਸ ਪਹਿਲਾਂ ਪੰਜਾਬ ਨੂੰ ਮੰਨਦੇ ਆਂ ਏਨੀਆਂ ਕੁਰਬਾਨੀਆਂ ਦੇਣ ਮਗਰੋਂ ਵੀ ਸਾਨੂੰ ਸਾਬਤ ਕਰਨਾ ਪਊ?? ਕਿਵੇਂ ਦਿਮਾਗ਼ ਵਾਸ਼ ਕਰ ਦਿੰਦੀ govt ਤੇ ਏਜੇਂਸੀਆਂ

    • @Singh-qw6qs
      @Singh-qw6qs 2 ปีที่แล้ว +8

      Bilkul theek, sada Desh punjab aa .

    • @SatpalVerma000
      @SatpalVerma000 2 ปีที่แล้ว +6

      ਪਹਿਲਾਂ ਬਾਅਦ ਦੀ ਗੱਲ ਹੀ ਨਹੀ. ਸਾਡਾ ਮੁਲਕ ਪਹਿਲਾ ਵੀ ਪੰਜਾਬ ਤੇ ਦੂਜਾ ਵੀ. ਕੋਈ ਧੱਕੇ ਨਾਲ ਥੋੜਾ ਸਾਡੇ ਸਿਰ ਮੜ ਦਊ ਕਿ ਗੁਜਰਾਤ ਬੰਗਾਲ ਤਾਮਿਲਨਾਡੂ ਢਾਕਾ ਬੀਜਿੰਗ ਤੁਹਾਡਾ ਮੁਲਕ ਹੈ

    • @Singh-ck3ym
      @Singh-ck3ym 2 ปีที่แล้ว +12

      ਤੇ ਫੇਰ ਕੀ ਨੰਦੇੜ ਅਤੇ ਪਟਨਾ ਸਾਹਿਬ ਸਿੱਖਾਂ ਦਾ ਨਹੀਂ , ਸਾਰਾ ਇੰਡੀਆ ਹੀ ਸਿੱਖਾਂ ਦਾ ਹੈ। ਆਪਣੀ ਛੋਟੀ ਸੋਚ ਛੜੋ

    • @MadeinPanjab1699
      @MadeinPanjab1699 2 ปีที่แล้ว +7

      @@Singh-ck3ym ਅਗਲਾ ਇਹ ਗੱਲ ਨੂੰ ਸਮਝਦਾ ??? ਅਗਲਾ ਟਿੱਚ ਕਰਕੇ ਨੀ ਜਾਣਦਾ ਸਿੱਖਾਂ ਨੂੰ ਜਦ ਚਾਹੁੰਦਾ ਧਮਕੀ ਦੇਣ ਬਹਿ ਜਾਂਦਾ ਜਦ ਦਿਲ ਕਰਦਾ ਖ਼ਾਲਿਸਤਾਨੀ ਕਹਿ ਕੇ ਅੱਤਵਾਦੀ ਪੇਸ਼ ਕਰਨ ਲੱਗ ਜਾਂਦਾ ਜਦ ਦਿਲ ਕਰਦਾ ਸਾਨੂੰ ਨਫ਼ਰਤਾਂ ਨਾਲ਼ ਨਿਵਾਜਦਾ ਤੇ ਪਾਕਿਸਤਾਨ ਚਲੇ ਜਾਣ ਲਈ ਕਹਿਣ ਲੱਗ ਜਾਂਦਾ ਨਾਲ਼ੇ ਨੰਦੇੜ ਸਾਹਿਬ ਤੇ ਪਟਨਾ ਸਾਹਿਬ ਨਾਲ਼ੋਂ ਵੱਧ ਨਨਕਾਣਾ ਸਾਹਿਬ ਆ ਸਿੱਖਾਂ ਲਈ ਜਿਥੋਂ ਸਾਡੇ ਬਾਬੇ ਦਾ ਸਾਡਾ ਸਭ ਦਾ ਜਨਮ ਹੋਇਆ,,ਦੱਸ ਫ਼ੇਰ ਪਹਿਲਾਂ ਹੱਕ ਕਿਸਤੇ ਆ ? ਨਾਲ਼ੇ ਮੈਂ ਲਿਖਿਆ ਕੀ ਪਹਿਲਾਂ ਚੱਜ ਨਾਲ਼ ਪੜ੍ਹ ਤਾਂ ਲੈਂਦਾ ਵੀਰ ਸ਼ਾਇਦ ਤੂੰ ਰਾਸ਼ਟਰਵਾਦੀ ਸਿੱਖ ਆਂ ਭਰਾ ਤੇ ਸਾਡੇ ਲਈ ਪਹਿਲਾਂ ਆਪਣਾ ਪੰਥ ਆਪਣਾ ਪੰਜਾਬ ਆ ਨਾਲ਼ੇ ਪੰਜਾਬ ਇੱਕ ਵੱਖ ਦੇਸ਼ ਸੀ ਬਾਕੀ ਭਾਰਤ ਨਾਲ਼ੋਂ ਸੋ ਕੁਸ਼ ਗਲਤ ਜਾਂ ਝੂਠ ਤਾਂ ਮੈਂ ਲਿਖਿਆ ਹੀ ਨੀ ਸੀ ਨਾਲ਼ੇ ਆਪਣੀ ਕੌਮ ਦਾ ਫ਼ਿਕਰ ਅਤੇ ਦਰਦ ਦਿਲ ਚ ਰੱਖਣਾ ਛੋਟੀ ਸੋਚ ਕਿਵੇਂ ਹੋਗੀ ਬਾਈ ਜੀ ???? ਆਹ ਹੁਣੇ ਦੇਖਲਾ ਸਿੱਧੂ ਦਾ SYL ਗਾਣਾ ਆਇਆ ਜਦ ਕਿ ਉਸ ਚ ਕੁਸ਼ ਵੀ ਗਲਤ ਜਾਂ ਝੂਠ ਨੀਂ ਸੀ ਕਿਹਾ ਹੱਕ ਦੀ ਹੀ ਗੱਲ ਕੀਤੀ ਸੀ ਦੇਖਲਾ ਅਗਲੇ ਕਿਦਾਂ ਮੋਹਰਿਓ ਸਨਮਾਨ ਕਰਨ ਲੱਗ ਗਏ ਸਿੱਖਾਂ ਦਾ ਝੱਟ ਅਗਲਿਆਂ ਦੇ ਦਿਲ ਚ ਸਾਡੇ ਲਈ ਦੱਬੀ ਨਫ਼ਰਤ ਬਾਹਰ ਆਗੀ ਬਾਈ ਇਹਨਾਂ ਦੀ ਖ਼ਾਤਰ ਜਿੰਨੀ ਮਰਜ਼ੀ ਕੁਰਬਾਨੀ ਦੇਈ ਜਾਓ ਜੋ ਮਰਜੀ ਕਰੀ ਜਾਓ ਜਿੰਨਾ ਮਰਜੀ ਅੰਨ ਉਗਾ ਕੇ ਢਿੱਡ ਭਰੀ ਜਾਓ ਜਿੰਨੀਆਂ ਮਰਜੀ ਇਹਨਾਂ ਨੂੰ ਜੰਗਾਂ ਜਿਤਾ ਲਵੋ ਇਹਨੀ ਕਦੇ ਵੀ ਕਦਰ ਨੀ ਪਾਉਣੀ ਜਦ ਜਦ ਵੀ ਸਾਨੂੰ ਲੁੱਟਣਾ ਮਾਰਨਾ ਤੇ ਅਸੀਂ ਆਪਣਾ ਹੱਕ ਮੰਗਣਾ ਇਹਨੀ ਉਲਟਾ ਸਾਨੂੰ ਹੀ ਅੱਤਵਾਦੀ ਕਹਿ ਕੇ ਮਾਰਨ ਲੱਗ ਜਾਣਾ ਦੇਖਲਾ ਅਗਲਿਆਂ ਨੇ ਕਿਦਾਂ ਫਟਾਫਟ ਕਾਲ਼ੇ ਕਨੂੰਨ ਜਾਰੀ ਕਰ ਮਾਰੇ ਸੀ,ਜੇ ਨਾ ਵਾਪਸ ਹੁੰਦੇ ਤਾਂ ਸਾਡਾ ਨਾਮ ਨਿਸ਼ਾਨ ਹੀ ਮਿੱਟ ਜਾਣਾ ਸੀ ਅਗਲਿਆਂ ਪਰਵਾਹ ਕੀਤੀ ? ਉਹਨੀ ਸਾਡੇ ਬਾਰੇ ਭਲਾ ਸੋਚਿਆ ਸੀ ? ਰਿਟਾਇਰ ਫ਼ੌਜੀਆਂ,, ਅਫਸਰਾਂ ਨਾਲ਼ ਅਗਲੇ ਕਿੰਨਾ ਕੁ ਕਦਰਵਾਨ ਹੋ ਕੇ ਚੱਲਦੇ ਕਦੇ ਪੁੱਛ ਲਵੀਂ ਮੇਜਰ ਕੁਲਦੀਪ ਸਿੰਘ ਨੂੰ ਜੇਨੇ 71 ਦੀ ਜੰਗ ਜਿਤਾਈ ਸੀ ਜਨਰਲ ਹਰਬਖਸ਼ ਸਿੰਘ ਨੂੰ ਜਿਸਨੇ ਕਸ਼ਮੀਰ ਜੰਗ,,65 ਦੀ ਜੰਗ ਜਿਤਾਈ ਸੀ ਉਸ ਨਾਲ਼ ਕੀ ਸਲੂਕ ਕੀਤਾ ਸੀ ਪਤਾ ਕਰੀਂ ਵੀਰ ਜਨਰਲ ਸੁਬੇਗ ਸਿੰਘ ਜੀ ਨਾਲ਼ ਕੀ ਕੀਤਾ ਸੀ ਪਤਾ ਕਰੀਂ ਅਗਲੇ ਜ਼ਰਾ ਨੀ ਸਾਡੇ ਸਕੇ
      ਵਰਨਾ ਏਨੀ ਦੇਸ਼ ਭਗਤ ਕੌਮ ਕਦੇ ਵੀ ਦੇਸ਼ ਤੋੰ ਵੱਖ ਹੋਣ ਬਾਰੇ ਨਾ ਸੋਚਦੀ ਹਜੇ ਵੀ ਨਾ ਸੋਚੇ ਜੇ ਇਹ ਸਾਡੇ ਹੱਕ ਸਾਨੂੰ ਦੇ ਦੇਣ ਪਰ ਇਹਨੀ ਕਦੇ ਵੀ ਨਿਆਂ ਨੀ ਕੀਤਾ ਸਿੱਖਾਂ ਨਾਲ਼ ਸਗੋਂ ਏਨੇ ਜ਼ੁਲਮ ਕਰਨ ਮਗਰੋਂ ਵੀ ਸਾਨੂੰ ਭੁੱਲ ਜਾਓ ਕਹਿ ਦਿੰਦੇ

    • @MadeinPanjab1699
      @MadeinPanjab1699 2 ปีที่แล้ว +3

      @@Singh-ck3ym ਨਾਲ਼ੇ ਗੁਰੂ ਸਾਹਿਬਾਨ ਨੇ ਸਾਨੂੰ ਜਗਾਵਾਂ ਸਥਾਨਾਂ ਨਾਲ਼ ਨਹੀਂ ਜੋੜਿਆ ਸਗੋਂ ਬਾਣੀ ਲੜ ਲਾਇਆ ਵਰਨਾ ਉਹਨੀ ਕੌਮ ਖ਼ਾਤਰ ਹੱਸ ਕੇ ਅਨੰਦਪੁਰ ਸਾਹਿਬ ਨੀ ਛੱਡਣਾ, ਗੁਰੂ ਪੰਥ ਗੁਰੂ ਗ੍ਰੰਥ ਕਹਿ ਕੇ ਪੰਥ ਨੂੰ ਖ਼ੁਦ ਮੁਖਤਿਆਰੀ ਨਾਲ਼ ਆਪਣੇ ਪੰਥਕ ਫ਼ੈਸਲੇ ਲੈਣ ਲਈ ਕਿਹਾ ਪਾਤਸ਼ਾਹੀ ਦਾਵਾ ਬਖਸ਼ ਕੇ ਰਾਜ ਲੈਣ ਲਈ ਕਿਹਾ ਨਾਲ਼ ਇਹ ਵੀ ਦੱਸਿਆ ਰਾਜ ਬਿਨਾਂ ਨਾ ਧਰਮ ਚਲੇ ਹੈ ਬਾਈ ਪਹਿਲਾਂ ਮੈਂ ਵੀ ਤੇਰੇ ਵਾਂਗ ਹੀ ਸਿਰ ਫਸਾਉਣ ਬਹਿ ਜਾਂਦਾ ਹੁੰਦਾ ਸੀ ਪੰਥਕ ਸਿੱਖਾਂ ਨਾਲ਼ ਅੰਤ ਸਮਝ ਆਗੀ ਇੱਕਦਿਨ ਤੈਨੂੰ ਵੀ ਜ਼ਰੂਰ ਆਊ ਵੀਰ

  • @sarbjitsingh6984
    @sarbjitsingh6984 2 ปีที่แล้ว +3

    ਯਾਦਵਿੰਦਰ ਬਾਈ ਤੁਸੀ ਕਮਾਲ ਕਰ ਦਿੱਤੀ ਇਹੋ ਜਿਹੇ ਦੱਲੇ ਨੂੰ ਏਦਾਂ ਈ ਸਵਾਲ ਹੋਣੇ ਚਾਹੀਦੇ ਨੇ।

  • @xavisidhu1069
    @xavisidhu1069 2 ปีที่แล้ว +1

    ਧੰਨਵਾਦ ਕਰੋ ਅਜਮੇਰ ਸਿੰਘ ਦਾ ਜਿਸਦੇ ਕਰਕੇ ਇਹਨੇ ਇਹ Interview ਦਿੱਤੀ ਤੇ ਸਾਨੂੰ ਸਾਰਿਆ ਨੂੰ ਯਕੀਨ ਹੋ ਗਿਆ ਕਿ ਇਹ ਕਿੰਨਾ ਮੂਰਖ ਬੰਦਾ ਹੈ ।

  • @pardeepsran1533
    @pardeepsran1533 2 ปีที่แล้ว +39

    ਸਰਦਾਰ ਅਜਮੇਰ ਸਿੰਘ ਨੇ ਜਿਹੜੀ ਡੂੰਘਾਈ ਚ ਜਾ ਕੇ ਸਵਾਲ ਕੀਤੇ ਸੀ ਉਹ ਇਸ ਅਫਸਰ ਦੀ ਰੇਂਜ ਚੋ ਬਾਹਰ ਨੇ ਤਾਂ ਜਵਾਬ ਕਿੱਥੋਂ ਦਊ ਵਿਚਾਰਾ।

    • @AvtarA-xh1wd
      @AvtarA-xh1wd ปีที่แล้ว

      ਏਹ ਤਨਖਾਹ ਦੇ ਅੱਗੇ ਸਿਲੱਡਰ ਅਫਸਰ ਹੁੰਦੇ ਹਨ ਅਤੇ ਦੇਸ ਲਈ ਕੰਮ ਕਰਨਾ ਏਨੁਦੀ ਮਜਬੂਰੀ ਬਣ ਜਾਂਦੀ ਹੈ ਸਭ ਤੋਂ ਵੱਡੀ ਗੱਲ ਏਹ ਹੈ ਕਿ ਦੇਸ਼ ਨੂੰ ਜੋੜਨ ਲਈ ਲਈ ਖੁਫੀਆ ਅਫਸਰ ਵਾਸਤੇ ਇਕਸਾਰਤਾ ਜ਼ਰੂਰੀ ਬਣ ਜਾਂਦੀ ਹੈ ਜਦਕਿ ਕਿਸੇ ਦੀ ਏਡੰਟੀ (ਸੱਭਿਆਚਾਰ) ਖਤਮ ਕਰਨੀ ਠੀਕ ਨਹੀਂ,ਪਰ ਖਿਡਾਰਾ ਬਹੁਤ ਪਿਆ ਸੀ 500 ਸੁੱਬਿਆਂ ਨੂੰ ਇਕੱਠੇ ਕਰਕੇ ਹੀ ਦੇਸ ਬਣਨਾ ਸੀ ਪਰ ਪੰਜਾਬ ਤੋੜ ਕੇ ਬਹੁਤ ਗ਼ਲਤ ਕੀਤਾ

  • @user-og4in5yx2i
    @user-og4in5yx2i 2 ปีที่แล้ว +24

    ਕੇਂਦਰ ਸਰਕਾਰ ਪੰਜਾਬ ਵਿੱਚ ਸਿੱਖਾਂ ਨੂੰ ਮਾਰੇ ਕੁੱਟੇ ਲੁੱਟੇ ਅੱਤਵਾਦੀ ਗਰਦਾਨ ਦੇਵੇ,ਹਰਮੰਦਰ ਸਾਹਿਬ ਢਾਹ ਦੇਵੇ,ਸਾਡੀਆਂ ਇੱਜ਼ਤਾਂ ਰੋਲ ਦੇਵੇ ਤੇ ਸਿੱਖ ਫ਼ਿਰ ਵੀ ਰਾਸ਼ਟਰਵਾਦੀ ਰਹਿਣ , ਅਸੀ ਲੈਣਾ ਕੀ ਆ ਅਜਿਹੇ ਘਟੀਆ ਰਾਸ਼ਟਰ ਤੋਂ।ਵਾਹ ਓਏ ਵੱਡਿਆ ਸਿਆਣਿਆ।

    • @varunm5498
      @varunm5498 6 หลายเดือนก่อน

      Canada is waiting for you. We all respect sikhs and but not terrorists like Sant ji

  • @tarsemsinghwaraich7642
    @tarsemsinghwaraich7642 2 ปีที่แล้ว +3

    ਗੱਲ ਬਾਤ ਦਾ ਕੋਈ ਮਤਲਬ ਨਹੀਂ ਕਿਸੇ ਨੇ ਕੁੱਝ ਕਿਹਾ ਓਹ ਲਿਖ ਦਿੱਤਾ ਚਾਹੇਂ ਓਹ ਝੂਠ ਚਾਹੇਂ ਸਚ ਸਿੱਧੂ ਸਾਹਿਬ ਅਖੀਂ ਤੇ ਕੁਝ ਵੀ ਨਹੀਂ ਵੇਖਿਆ ਕੋਈ ਤਥ ਨਹੀ ਕੋਈ ਪ੍ਰਮਾਣ ਨਹੀਂ ਸਰਦਾਰ ਅਜਮੇਰ ਸਿੰਘ ਜੀ absolutely right

  • @hirasinghhirasingh6029
    @hirasinghhirasingh6029 2 ปีที่แล้ว +39

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ

    • @hgill4072
      @hgill4072 2 ปีที่แล้ว

      ਬਿਲਕੁਲ ਪਰ ਭਿਡਰਾਵਾਲਾ ਬਣਾਇਆ ਕਿਸ ਨੇ . ਸ਼ਹੀਦ ਹੋ ਗਿਆ ਪਰ ਕੋਮ ਦਾ ਕੁਝ ਨਹੀਂ ਸਵਾਰਿਆ . ਮਰਨਾ ਬਹੁਤ ਸੋਖਾ ਪਰ ਜ਼ਿੰਦਾ ਰਹਿ ਕੇ ਕੋਈ ਕੰਮ ਕਰਨਾ ਬਹੁਤ ਔਖਾ

    • @hgill4072
      @hgill4072 2 ปีที่แล้ว +1

      ਮਹਾ ਘੂਸਾ ਭਿਡਰੀ ਸੀ ਸਿਖੀ ਤੇ ਪੰਜਾਬ ਦਾ ਬੇੜਾ ਗਰਕ ਕੀਤਾ ਹਜੇ ਤੱਕ ਪੰਜਾਬ ਨਹੀ ਸੰਭਲ਼ਿਆ

    • @jasvindersingh4813
      @jasvindersingh4813 2 ปีที่แล้ว +1

      Bindarawale Nu Giani Jail Singh And Sanjay Gandhi Ne Hathiar De ke Shri Darbar Sahib Vich Warhia See Congress Daa Agent See Sikh Kom Dee Jawani Da Ghan Karwa Dita Apni Family jihrhi Bukh Nu Gholdi See Araba Pati Bana Diti

    • @hgill4072
      @hgill4072 2 ปีที่แล้ว +1

      @@jasvindersingh4813 ਵੀਰ ਭਿਡਰੀ ਸੋਚ ਵਲਿਆ ਦੀ ਮੱਤ ਮਰੀ ਆ ਪੁੱਠਾ ਹੀ ਸੋਚ ਦੇ ਆ

    • @iamjass0527
      @iamjass0527 2 ปีที่แล้ว +4

      @@hgill4072 saleo tusi gillanne ta Panjab da purane time toh he nuksaan karde aaye ho

  • @manindermadahar24
    @manindermadahar24 2 ปีที่แล้ว +3

    ਇਹ ਬਸ ਇਕ ਦੂਜੇ ਦੀਆਂ ਕਿਤਾਬਾ ਚੋ ਦੇਖ ਦੇਖ ਬਕਵਾਸ ਲਿਖੀ ਜਾਦੇ ਨੇ ਇਹ ਓਹੀ ਸੋਚਦੇ ਨੇ ਲਿਖਦੇ ਨੇ ਜੋਂ ਸਰਕਾਰ ਚਾਹੁੰਦੀ ਹੈ ਇਹ ਨਾਮ ਦੇ ਸਿੱਖ ਨੇ ਏਨਾ ਦੀ ਅਣਖ ਗੈਰਤ ਮਾਰ ਚੁੱਕੀ ਹੈ ਬਸ ਸਰਕਾਰ ਦੇ ਦੱਲੇ ਬਣੇ ਹੋਏ ਨੇ

  • @manindermadahar24
    @manindermadahar24 2 ปีที่แล้ว +2

    ਜਰ ਇਹ ਦੱਲੇ ਅਫਸਰ ਕਿਤਾਬਾ ਜੀਆ ਲਿਖ ਕੇ ਸੰਤਾ ਦਾ ਕਿਰਦਾਰ ਥੋੜੀ ਆਪਣੇ ਕੋਲੋ ਬਣਾ ਸਕਦੇ ਨੇ ਸੰਤਾ ਦਾ ਕਿਰਦਾਰ ਪਤਾ ਲੋਕਾ ਨੂੰ ਓਨਾ ਜਿਹਾ ਕੋਈ ਨੀ ਬਨ ਸਕਦਾ

  • @rbrar3859
    @rbrar3859 2 ปีที่แล้ว +6

    ਸਰਕਾਰ ਤੋਂ ਰੋਟੀ ਖਾਣ ਵਾਲਾ ਆਪਣੀ ਕੌਮ ਦੇ ਹੱਕ ਵਿੱਚ ਨਹੀਂ ਬੋਲ ਸੱਕਦਾ

    • @rahullalotra3347
      @rahullalotra3347 ปีที่แล้ว

      America to roti khaan wale v India de khilaf hi bolange.

  • @ShamsherSingh-k6b
    @ShamsherSingh-k6b ปีที่แล้ว +1

    ਇੱਕ ਗੱਲ ਦੀ ਸਮਝ ਲਗਦੀ ਇਸ ਕਿਤਾਬ ਤੋਂ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸੱਚੇ ਸੁੱਚੇ ਇਨਸਾਨ ਸਨ ਜਿਨ੍ਹਾਂ ਅਕਾਲੀ ਦਲ ਤੇ ਕਾਂਗਰਸ ਨੇਂ ਆਪਣੇਂ ਆਪਣੇਂ ਹਿਸਾਬ ਨਾਲ ਵਰਤਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਸੰਤਾਂ ਨੂੰ ਸਮਝ ਲੱਗੀ ਕਿ ਇਹ ਦੋਵੇਂ ਪਾਰਟੀਆਂ ਨੂੰ ਪੰਜਾਬ ਤੇ ਸਿੱਖਾਂ ਦੇ ਹੱਕ ਨਹੀਂ ਸਿਰਫ ਸਰਕਾਰ ਬਣਾਉਣ ਨਾਲ ਮਤਲਬ ਹੈ ਤਾਂ ਉਹ ਅਨੰਦਪੁਰ ਦੇ ਮਤੇ ਤੇ ਉਹਨਾਂ ਸਖਤ ਸਟੈਂਡ ਲੈ ਲਿਆ। ਜਿਸ ਕਰਕੇ ਦੋਵੇਂ ਪਾਰਟੀਆਂ ਦੁਸ਼ਮਣ ਬਣ ਗਈਆਂ। ਹੁਣ ਵੀ ਸਿਆਸੀ ਲੋਕ ਸੱਚੇ ਬੰਦਿਆਂ ਨੂੰ ਵਰਤ ਲੈਂਦੇ ਆ, ਭਾਵੇਂ ਉਹ ਪਿੰਡ ਦੇ ਹੀ ਮਮੂਲੀ ਲੀਡਰ ਹੋਣ।

  • @amarjitbrar1662
    @amarjitbrar1662 2 ปีที่แล้ว +90

    ਬੰਦਾ ਦੇਖਣ ਤੇ ਗੱਲ-ਬਾਤ ਤੋਂ ਦੱਲਾ ਲੱਗਦਾ - ਕਿਸੇ ਗੱਲ ਦਾ ਜਵਾਬ ਨੀ ਆਇਆ

    • @jagirsingh5628
      @jagirsingh5628 2 ปีที่แล้ว

      sara di gall kaknjar

    • @navdeep3236
      @navdeep3236 2 ปีที่แล้ว

      sahi gal aa

    • @jeediladeeb2057
      @jeediladeeb2057 2 ปีที่แล้ว +3

      ਮੈਨੂੰ ਤੇ ਵੱਡਾ ਦੱਲਾ ਲਗਦਾ ਅਮਰਜੀਤ ਬਰਾੜ ਤੇਰਾ ਓਹ ਚੂਚਾ ਅਜਮੇਰ ਸਿੰਘ ਕਿਰਲੀ ਤੁਸੀ GBS ਸਿੱਧੂ ਸਾਹਿਬ ਨੂੰ ਧਰਮ ਦੀ ਐਨਕ ਲਾਹ ਕੇ ਇਨਸਾਨੀਅਤ ਨਾਲ ਦੇਖੋ ਵੀਰ ਜੀ । ਅੱਖਾਂ ਖੁੱਲ੍ਹ ਜਾਣਗੀਆਂ ਇਹਦੀ ਕਿਤਾਬ ਪੜ੍ਹ ਕੇ

    • @oxtv6962
      @oxtv6962 2 ปีที่แล้ว

      @@jeediladeeb2057 tu menu GBS da nzaij olaad lgdaa bhosdhuu

    • @AccountingEducation979
      @AccountingEducation979 2 ปีที่แล้ว +1

      Apni Eyesight check karayo veer ji.

  • @sukhpalsingh449
    @sukhpalsingh449 2 ปีที่แล้ว +2

    ਜੈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਗਲਤ ਹੁੰਦੇ ਤਾਂ ਉਹਨਾਂ ਨੂੰ ਸ਼ਹੀਦ ਹੋਣ ਦੀ ਕੀ ਲੋੜ ਸੀ ਫੇਰ ਤਾਂ ਬਾਹਰ ਨਿਕਲ ਜਾਂਦੇ

  • @GurpreetSINGHOZSIKH
    @GurpreetSINGHOZSIKH 2 ปีที่แล้ว +17

    ਅਜਮੇਰ ਸਿੰਘ ਜੀ ਦੇ ਸਾਰੇ ਵਿਚਾਰ ਬਹੁਤ ਵਧੀਆ ਹਨ । ਤੇ practical ਗੱਲਾਂ ਦੱਸਦੇ ਆ ।

  • @parminderjitsingh3096
    @parminderjitsingh3096 2 ปีที่แล้ว +1

    ਅਸੀਂ tohanu ਧਾਰਾ 25b ਦਾ ਸਿੱਖ ਸਮਝਦੇ ਹਾਂ, ਜੋ ਅੱਜ ਦੇ ਮੁਗਲਾਂ ਲਈ ਕੰਮ ਕਰ ਰਿਹਾ ਹੈ, ਜੋ ਆਪ ਗੁਰੂ ਦੇ ਸਿੱਖਾਂ ਖਿਲਾਫ ਸਾਜਿਸ਼ ਕਰਦਾ ਰਿਹਾ। ਏਸ ਲਈ ਗੁਰੂ ਦੇ ਸਿੱਖਾਂ ਨੂੰ ਅਪਣੇ ਵਰਗਾ ਸਮਝ ਰਿਹਾ

  • @kavneetsingh7406
    @kavneetsingh7406 2 ปีที่แล้ว +128

    Ajmer singh is absolutely great intellectual person.

    • @asgrewal5670
      @asgrewal5670 2 ปีที่แล้ว +12

      @Gurnam Singh Rise above pretty blame game, analyze the situations. Their are pros and cons of widespread scenarios. But stop the blame game and contribute positively.

    • @asgrewal5670
      @asgrewal5670 2 ปีที่แล้ว +2

      @Gurnam Singh this was a discussion of GB Sidhu and Ajmer Singh, but you brought the reference of Sandhu.
      So focus your arguments in the right direction.
      Now from Ajmer Singh you reached Daljit Singh Bittu also.
      Grow up and also grow in the right direction.

    • @mindushergill2175
      @mindushergill2175 2 ปีที่แล้ว

      @@Akalhiakalhai ਫੇਰ ਲੈ ਲੇ ਸਾਰੇ ਹੱਕ ਸੰਧੂ ਨੂੰ ਕਤਲ ਕਰਕੇ। ਓਹ ਹਥਿਆਰਬੰਦ ਸੰਘਰਸ ਦੇ ਹੱਕ ਵਿੱਚ ਕਦੇ ਵੀ ਨਹੀਂ ਸੀ। ਪਰ ਖਾਲਸਤਾਨ ਦੇ ਹੱਕ ਵਿੱਚ ਸੀ। ਸੰਧੂ ਨੂੰ ਕਤਲ ਇਸ ਲਈ ਕੀਤਾ ਗਿਆ ਕਿਉਂਕਿ ਓਹ ਕਹਿੰਦਾ ਸੀ ਹਥਿਆਰਬੰਦ ਸੰਘਰਸ਼ ਚ ਕੌਮ ਦਾ ਨੁਕਸਾਨ ਹੋਵੇਗਾ। ਤੇ ਇਹੀ ਗੱਲ ਫੜੇ ਜਾਣ ਤੋ ਬਾਅਦ ਕੌਮ ਦੇ ਹੀਰੇ ਦਲਜੀਤ ਬਿੱਟੂ ਨੇ ਬਿਆਨ ਦਿੱਤਾ। ਤੁਹਾਡੇ ਤੋ ਇਹ ਕਤਲ ਕਦੇ ਵੀ ਜਸਟੀਫਾਈ ਨਹੀ ਹੋਣਾ। ਜਿੰਨਾ ਮਰਜੀ ਜੋਰ ਲਾ ਲੋ। ਦਲਜੀਤ ਬਿੱਟੂ ਤਾ ਖੁਦ ਮੰਨਦਾ ਕਿ ਹਰਮਿੰਦਰ ਸੰਧੂ ਦਾ ਕਤਲ ਇਕ ਵੱਡੀ ਗਲਤੀ ਸੀ

    • @surjeetSingh-qz2xj
      @surjeetSingh-qz2xj 2 ปีที่แล้ว +4

      Ees tara de lok sikhi to bahut dur ne

    • @MadeinPanjab1699
      @MadeinPanjab1699 2 ปีที่แล้ว +1

      @@Akalhiakalhai ਬਾਈ ਇਹ ਵੀ ਦੱਸ ਕੇ ਸੰਧੂ ਹੁਣੀ ਸੰਤਾਂ ਦਾ ਸਾਥ ਛੱਡਕੇ ਟੌਹੜੇ ਹੁਣਾ ਕੋਲ਼ ਹਥਿਆਰ ਸੁੱਟਕੇ ਤਰਲੇ ਕਰਨ ਲੱਗ ਗਏ ਸਨ ਕੇ ਸਾਨੂੰ ਸ਼ਿਰੋਮਣੀ ਕਮੇਟੀ ਮੈਂਬਰ ਕਹਿ ਕੇ ਫੌਜ ਤੋਂ ਬਚਾ ਲਵੋ

  • @satindersingh8044
    @satindersingh8044 7 หลายเดือนก่อน

    ਸਰਦਾਰ ਅਜਮੇਰ ਸਿੰਘ ਜੀ ਦੇ ਮਾਨਸਿਕ ਪੱਧਰ ਦੇ ਮੁਕਾਬਲੇ ਸਿੱਧੂ ਸਾਹਿਬ ਜੀ ਦਾ ਪੱਧਰ ਬਹੁਤ ਨੀਵਾਂ ਹੋਣ ਕਰਕੇ ਉਹ ਅਜਮੇਰ ਸਿੰਘ ਜੀ ਦੇ ਕਿਸੇ ਵੀ ਸਵਾਲ ਦਾ ਸੰਤੋਸ਼ਜਨਕ ਜਵਾਬ ਦੇਣ ਵਿਚ ਪੂਰਨ ਤੌਰ ਤੇ ਨਾਕਾਮਯਾਬ ਰਹੇ ਹਨ । ਸਿੱਧੂ ਸਾਹਿਬ ਜੀ ਨੇ ਆਪ ਮੰਨਿਆ ਹੈ ਕਿ ਗੈਰ ਸਿੱਖ ਪਤਰਕਾਰਾਂ ਦੇ ਵਿਚਾਰਾਂ ਨੂੰ ਹੀ ਉਨ੍ਹਾਂ ਨੇ ਆਪਣੀ ਕਿਤਾਬ ਵਿਚ ਲਿਖ ਦਿੱਤਾ ਹੈ । ਇਸ ਲਈ ਸਿੱਧੂ ਸਾਹਿਬ ਜੀ ਦੀ ਕਿਤਾਬ ਬਿਲਕੁਲ ਵੀ ਭਰੋਸੇ ਯੋਗ ਨਹੀਂ ਮੰਨੀ ਜਾ ਸਕਦੀ ।

  • @rajideol680
    @rajideol680 2 ปีที่แล้ว +15

    ਯਾਦਵਿੰਦਰ ਸਿੰਘ " ਇਹ ਤੇ ਆਪਣੀਆ ਅਫਸਰਸਾਹੀ ਦੀਆ ਗੱਲਾਂ ਬਹੁਤ ਜਿਆਦਾ ਕਰੀ ਜਾਦਾ" ਕੋਈ ਦਮ ਨਹੀ ਨਾ ਇਹਦੇ ਵਿੱਚ ਨਾ ਇਸ ਦੀ ਕਤਾਬ ਵਿੱਚ 😂😂

    • @gurjeet8221
      @gurjeet8221 2 ปีที่แล้ว

      ਜੇ ਦਮ ਨਹੀਂ ਤਾਂ ਇਹ ਯਾਦਵਿੰਦਰ ਓਹਦੇ ਕੋਲ ਅੰਬ ਲੈਣ ਗਿਆ ਅਜਮੇਰ ਤਾਂ ਸਾਰਾ ਇੰਟਰਵਿਊ ਹੀ ਏਹਦੀ ਕਿਤਾਬ ਤੇ ਕਰ ਗਿਆ ......

    • @rajideol680
      @rajideol680 2 ปีที่แล้ว

      @@gurjeet8221 ਵੀਰ ਜੀ " ਇਸ ਨੇ ਇੱਕ ਕਿਤਾਬ ਲਿਖੀ ਹੈ। ਹੈ ਤੇ ਇਹ ਸਿੱਖ ਪਰ ਇਸ ਨੇ ਖਾਲਸ ਸਥਾਨ ਨੂੰ ਸਾਜਸ ਦੱਸਿਆ ਸਰਕਾਰੀ ਏਜੰਸੀਆਂ ਦਾ ਬੰਦਾ ਹੈ ਇਹ ਹੁਣ ਤੇ ਸੱਚ ਦੱਸਦਾ ਪਰ ਨਹੀ "ਮੈ ਪੜ੍ਹ ਰਿਹਾ ਇਸ ਦੀ ਕਿਤਾਬ " (ਖਾਲਸ ਸਥਾਨ ਇੱਕ ਸਾਜਸ) ਆਪਣੀ ਕੌਮ ਨੇ ਸੰਘਰਸ਼ ਕੀਤਾ

    • @ektamongia9143
      @ektamongia9143 ปีที่แล้ว

      @@rajideol680 tussi log hrr cheez ch I , me, myself leke kyun chllde o? Thode saamne Pakistan warga inna wadda example Jo desh to alg hoya te ajj world de worst economic crisis dekhreha te terrorism da hub bneya baitha. Je Punjab India da hissa ta tarakki v krr reha nhi ta Punjab khalistan bnke kinni k tarrakki krluga? Kinne k resources aa Punjab vich ? Ki Punjab self sufficient aa ki ohnu kde India di lod na c na hai na kde paugi?

    • @RajinderSingh-
      @RajinderSingh- ปีที่แล้ว

      Haji eh sirf chamcha giriii vala Banda spirt nam de cheej nahi. Kesei Kam ke book nahi eski

  • @lakhwindersinghbains9317
    @lakhwindersinghbains9317 ปีที่แล้ว +2

    ਸਿੱਖ ਕੋਮ ਕਦੇ ਨਾ ਹਾਰੇ ਜੇ ਸਿੱਖ ਸਿੱਖ ਨੂੰ ਨਾ ਮਾਰੇ ! ਇਹੋ ਜਿਹੇ ਦਲਾਲ ਹੀ ਨੇ ਸਾਡੇ ਵੈਰੀ

  • @Sing-ek2ed
    @Sing-ek2ed 2 ปีที่แล้ว +126

    Ajmer Singh’s intellect is way higher than Mr. sidhu

    • @asgrewal5670
      @asgrewal5670 2 ปีที่แล้ว +8

      He is a conspirator. No comparison to Ajmer Singh

    • @Sing-ek2ed
      @Sing-ek2ed 2 ปีที่แล้ว +2

      @@asgrewal5670 bilkul saab bahadur

    • @Gullaram11
      @Gullaram11 2 ปีที่แล้ว +7

      Ajmer Singh fudu banda

    • @icebrain2218
      @icebrain2218 2 ปีที่แล้ว +2

      Apni sehat theek krne vaste lollipop 🍭 ni karela khana paunda hai veer ,Zara thande deemag ne gal sunn

    • @Singh-ck3ym
      @Singh-ck3ym 2 ปีที่แล้ว +1

      The interviewer not asked a question to ajmer Singh
      Ajmer Singh only speaked his view uninterrupted

  • @amandeep_1224
    @amandeep_1224 ปีที่แล้ว +1

    ਅਜਮੇਰ ਸਿੰਘ ਜੀ ਤੇ ਇਸ ਇੰਡੀਆ ਦੇ ਦੱਲੇ ਨੂੰ ਆਹਮੋ ਸਾਹਮਣੇ ਕਰਨਾ ਚਾਹੀਦਾ ਹੈ ਫੇਰ ਪਤਾ ਲੱਗਣਾ ਇਸ ਨੂੰ

  • @GurvinderSingh-kj4mr
    @GurvinderSingh-kj4mr 2 ปีที่แล้ว +13

    ਇਹ ਭਾਈ ਸਾਹਿਬ ਸਿਰਫ ਤੇ ਸਿਰਫ ਦਿੱਲੀ ਦੀ ਭਾਸ਼ਾ ਬੋਲਦਾ ਏ!! ਇਹਨੂੰ ਕੁਝ ਨਹੀਂ ਪਤਾ ਸੰਤਾਂ ਬਾਰੇ 84 ਦੇ ਕਤਲੇਆਮ ਬਾਰੇ! ਇਹ ਸਰਕਾਰ ਦਾ ਵਰਕਰ ਸੀ ਤੇ ਸਰਕਾਰ ਦੀ ਬੋਲੀ ਬੋਲਦਾ ਏ!!

    • @ashusharma3193
      @ashusharma3193 ปีที่แล้ว

      Then what about massacre of innocent Hindu's

  • @sarbjitsingh6984
    @sarbjitsingh6984 2 ปีที่แล้ว +1

    ਕੋਣ ਇਹੋ ਜਿਹੇ ਚਮਚੇ ਦੀ ਕਿਤਾਬ ਪੜ ਸਕਦਾ ਮੈ ਹੈਰਾਨ ਆ।

  • @BHULLAR1.
    @BHULLAR1. 2 ปีที่แล้ว +3

    ਬਿਲਕੁਲ ਇਹ ਸਿਰਫ ਸਰਕਾਰੀ ਸਾਈਡ ਤੋਂ ਦੇਖਦੇ ਨੇ

  • @amrinderkaur8513
    @amrinderkaur8513 2 ปีที่แล้ว

    ਬਿਲਕੁਲ ਸਹੀ ਕਿਹਾ ਹੈ ਸੰਤ ਜੀ ਸੰਤ ਹਨ ਜੇ ਕੋਈ ਹੋਰ ਗੱਲ ਬਾਤ ਹੁੰਦੀ ਤੁਹਾਡੇ ਕੀ ਵਿਚਾਰ ਇਹ ਕਿਸੇ ਗੱਲ ਤੋਂ ਘੱਟ ਗੁਜਾਰ ਦੇ ਕੋਈ ਸੰਤਾਂ ਦਾ ਸਬੂਤ ਹੁੰਦਾ ਤਾਂ ਦੇਂਦੇ ਬਾਕੀ ਸੰਤ ਜੀ ਕਹਿ ਗਏ ਸੀ ਕਿ ਜੇਕਰ ਮੇਰੇ ਵਰਗੇ ਕੰਮ ਕੋਈ ਕਾਂਗਰਸ ਵਾਲੇ ਕਰਦੇ ਨੇ ਤਾਂ ਕੋਈ ਮੰੜੇ ਨੀ ਇਹ ਲੋਕ ਸੰਤਾਂ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਲੱਗੇ ਹੋਏ ਨੇ ਸੰਤਾਂ ਨੂੰ ਕੋਟਿ ਕੋਟਿ ਪ੍ਰਣਾਮ

  • @SherGill214
    @SherGill214 2 ปีที่แล้ว +6

    ਅਜਮੇਰ ਸਿੰਘ ਹੁਰਾਂ ਦੀਆਂ ਗੱਲਾਂ ਚ ਦਮ ਹੈ,,, ਇਹ ਸਰਕਰੀ ਤੰਤਰ ਦਾ ਹਿੱਸਾ ਏ

  • @devindersingh7673
    @devindersingh7673 2 ปีที่แล้ว +1

    ਅਜਮੇਰ ਸਿੰਘ ਜੀ ਨੇ ਜਲੂਸ ਹੀ ਕੱਡਤਾ GBS SIdhu ਦਾ 😀ਰਹਿੰਦੀ ਖੁਹੰਦੀ ਕਸਰ ਯਾਦਵਿੰਦਰ ਨੇ ਕੱਡ ਤੀ……

  • @preet2kanwar
    @preet2kanwar 2 ปีที่แล้ว +20

    ਬਹੁਤ ਸਹੀ ਇਟਰਵਿਊ ਲੈ ਰਹੇ ਓ ਯਾਦਵਿੰਦਰ ਸਿੰਘ
    ਕ੍ਰਿਪਾ ਕਰ ਇਹਨਾਂ ਨੂੰ ਆਪਣੇ ਸਾਹਮਣੇ ਕਰਵਾਓ

  • @KuldeepSingh-kn2wk
    @KuldeepSingh-kn2wk ปีที่แล้ว +2

    ਲਾਹਨਤ ਤੇਰੇ ਤੇ ਬਿਲਕੁਲ ਤੂੰ ਸਟੇਟ ਦਾ ਸੰਦ ਹੈ ਇਹ ਤਾਂ ਕਰੇਂਗਾ ਹੀ

  • @jasvirsinghgrewal7566
    @jasvirsinghgrewal7566 2 ปีที่แล้ว +17

    ਏਹ ਕਿਹ ਰਹੇ ਨੇ 1946 ਦੀਆਂ ਗੱਲਾਂ ਭੁੱਲ ਜਾਉ ਐਮਰਜੈਂਸੀ ਦੀ ਗੱਲ ਨਾ ਕਰੋ ਜੋ ਕੁੱਝ ਅਸੀਂ ਲਿਖਿਆਂ ਉਹ ਠੀਕ ਆ

    • @kbbrars
      @kbbrars 2 ปีที่แล้ว +1

      ਵੀਰ ਸਹੀ ਗਲ ਤੁਸੀਂ ਕਰੀ I ਇਹ ਤਾਂ ਮੂਤਰ ਪੀਨਾ ਭੁੱਲ ਨਹੀਂ ਸਕੇ , ਅਸੀਂ ਅਪਣੀ ਕੌਮ ਤੇ ਹੋਏ ਜ਼ੁਲਮ ਕਿਵੇਂ ਭੁੱਲ ਸੱਕਦੇ l

    • @SukhbirSingh-pb6zu
      @SukhbirSingh-pb6zu 2 ปีที่แล้ว +2

      ਵੀਰ ਜੀ, ਜਿਹੜਾ ਬੰਦਾ ਭਾਰਤੀ ਸਟੇਟ ਦਾ ਭਾੜੇ ਦਾ ਟੱਟੂ ਰਿਹਾ ਹੋਵੇ ਉਹ ਪੰਜਾਬ ਅਤੇ ਸਿੱਖਾਂ ਹੱਕ ਵਿੱਚ ਕਿਵੇਂ ਬੋਲ ਸਕਦਾ ਹੈ।

  • @ਸਾਊਪੰਜਾਬੀ
    @ਸਾਊਪੰਜਾਬੀ 2 ปีที่แล้ว

    ਸਵਾਲ ਯਾਦਵਿੰਦਰ ਜੀ ਕੁਝ ਪੁੱਛਦੇ ਨੇ ਤੇ ਜਵਾਬ ਇਹ ਕੰਜ਼ਰ ਕੁਝ ਹੋਰ ਦਿੰਦਾ

  • @amritpalkalyan1024
    @amritpalkalyan1024 2 ปีที่แล้ว +38

    GBS SIDHU has very low intellectual level

    • @mahendrapal3866
      @mahendrapal3866 ปีที่แล้ว

      Tuhade mutabak Kon a intellectual es time Punjab ch

  • @KuldeepSingh-kn2wk
    @KuldeepSingh-kn2wk ปีที่แล้ว +1

    ਇਹੀ ਗੱਲ ਆਪਣੇ ਲਈ ਸੋਚੋ ਸਿਧੂ ਕਿ ਤੁਸੀਂ ਵੀ ਜਿਸ ਤਰ੍ਹਾਂ ਦਾ ਸ਼ੀਸ਼ਾ ਲਾਇਆ ਤੁਹਾਨੂੰ ਉਹੀ ਦਿਸਣਾ ਹੈ🤔🤔🤔🤔

  • @ramandeepkaur3436
    @ramandeepkaur3436 2 ปีที่แล้ว +7

    Reporter 👍👍👌👌

  • @bikramjeetsinghramgarhia7502
    @bikramjeetsinghramgarhia7502 2 ปีที่แล้ว +2

    ਕਿਤਾਬ ਨੀ ਐ ਕਰਦਾ ਜਿਵੇ ਗੀਤਾ ਲਿਖੀ ਹੋਵੇ

  • @rsingh5485
    @rsingh5485 2 ปีที่แล้ว +40

    ਸਿੱਕਿਮ ਦੇ ਮਸਲੇ ਤੇ ਵੀ ਸਾਰਿਆ ਗੱਲਾਂ ਇੰਡੀਆ ਦੇ ਨੁਕਤੇ ਤੋਂ ਕਰ ਰਿਹਾ ਸਿੱਕਿਮ ਦਾ ਨੁਕਤਾ ਕਿੱਥੇ ਆ
    ਜੇ ਲੋਕ ਇੰਡੀਆ ਨਾਲ ਰਲਣਾ ਚਾਉਂਦੇ ਸੀ ਤਾਂ ਪਹਿਲਾ ਫੌਜੀ ਐਕਸ਼ਨ ਕਿਉ ਕੀਤਾ ਸਿੱਧਾ referendum ਕਰਵਾ ਲੈਂਦੇ RAW ਨੂੰ ਖੇਂਡਾ ਖੇਡਣ ਦੀ ਕੀ ਲੋੜ ਸੀ

    • @mahendrapal3866
      @mahendrapal3866 ปีที่แล้ว +3

      Teri samajh to bahar a eh gallan

    • @rsingh5485
      @rsingh5485 ปีที่แล้ว

      @@mahendrapal3866 ਤੁਸੀ ਸਮਜਾਓ

    • @vivekshahi482
      @vivekshahi482 ปีที่แล้ว

      Teri khopdi me ye samajh ni aayegi .. jo bhinderwale ko galat nhi samajh saka jisne saf saf likha h ki 5000 hindu vadenge usko kya kah skte h

  • @KingHunter3597
    @KingHunter3597 ปีที่แล้ว +1

    ☬💯 ਰਾਜ ਕਰੇਗਾ ਖ਼ਾਲਸਾ 💯☬
    🏁🌿🏁🌿🏁🌿🏁🌿🏁🌿
    _____________________________

  • @vowlogistic8845
    @vowlogistic8845 2 ปีที่แล้ว +72

    Ajmer singh nailed him 🤣

    • @pawanbrar8
      @pawanbrar8 2 ปีที่แล้ว +1

      Thats why he cried alot during interview didnt gave answer to any single question.

    • @ahiyoo4266
      @ahiyoo4266 ปีที่แล้ว +2

      No nailed him gbs sidhu is right ....

    • @tusharsangtani8874
      @tusharsangtani8874 ปีที่แล้ว

      ​@@pawanbrar8 lols u can't nail an ex raw agent keep dreaming this in ur dreams. You can't teach your father how to make babies .

    • @smwg5478
      @smwg5478 ปีที่แล้ว

      ​@@ahiyoo4266 let them be satisfied, Khalistanis don't understand.

    • @satnamsingh3742
      @satnamsingh3742 ปีที่แล้ว +1

      We are Sikhs only,, and we understand sidhu mentality,,,

  • @jagtarsingh9727
    @jagtarsingh9727 2 ปีที่แล้ว

    ਅਜਮੇਰ ਸਿੰਘ ਨੇ ਹਮੇਸ਼ਾ ਪੰਥ ਨੂੰ ਗੁੰਮਰਾਹ ਕੀਤਾ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਆਪਣੇ ਹਿੱਤਾਂ ਲਈ ਵਰਤਿਆ

  • @GurcharanSingh-sb6ro
    @GurcharanSingh-sb6ro ปีที่แล้ว +3

    Bhai Ajmer Singh Ji is a very bright mind and a very good person... I consider myself lucky to listen to Bhai Ajmer Singh Ji ♥️🙏

  • @sarbjeetsingh9349
    @sarbjeetsingh9349 ปีที่แล้ว

    ਯਾਦਵਿੰਦਰ ਸਿੰਘ ਜੀ ਇਹ ਬੰਦਾ ਸਰਕਾਰੀ ਹੈ । ਪਰ ਤੁਸੀ ਧੰਨ ਧੰਨ ਕਰਵਾ ਦਿਤੀ ਜੀ ।

  • @Kang-21081
    @Kang-21081 2 ปีที่แล้ว +3

    ਯਾਦਵਿੰਦਰ ਜੀ,
    ਸਰਦਾਰ ਸਾਬ ਨੇ ਸਿਰਫ ਤੇ ਸਿਰਫ ਜੋ ਦੂਜਿਆਂ ਨੇ ਸਿੱਖ ਕੌਮ ਖਿਲਾਫ ਲਿਖਿਆ ਉਹੀ COPY PASTE ਕਰ ਦਿੱਤਾ ਏ ।

  • @amritpalSingh-gd6ki
    @amritpalSingh-gd6ki 2 ปีที่แล้ว

    ਹਰ ਕਿਤਾਬ ਲਿਖਣ ਵਾਲੇ ਦਾ ਅਪਣਾ ਨਜ਼ਰੀਆ ਹੁੰਦਾ ਹੈ, ਇਕ ਗਲ ਸਿੱਧੂ ਨੂੰ ਸਰਕਾਰ ਦੇ ਅੰਦਰੋਂ ਨਜ਼ਰ ਆਇਆ ਹੈ ਓਹ ਲਿਖਿਆ ਹੈ, ਹੁਣ ਅਜਮੇਰ ਸਿੰਘ ਅਪਣਾ ਨਜ਼ਰੀਆ ਲਿਖਣ, ਪਾਠਕ ਆਪੇ ਹੀ ਪੜਚੋਲ ਕਰ ਲੈਣ ਗੇ। ਇਕ ਗਲ ਪਰਤੱਖ ਹੈ ਕਿ ਅਜਮੇਰ ਸਿੰਘ ਦੇ ਸਵਾਲਾਂ ਨੂੰ ਸੁਣ ਕੇ ਸਿੱਧੂ ਦੀ ਕਿਤਾਬ ਹੋਰ ਜਿਆਦਾ ਪੜੀ ਜਾਵੇਗੀ।

  • @gurdevsinghladdie9803
    @gurdevsinghladdie9803 ปีที่แล้ว +6

    Sardar Ajmer Singh is a great intellectual personality.

  • @ekambajak
    @ekambajak 2 ปีที่แล้ว +1

    ਠੀਕ ਐਂ ਪਰ ਇਹਨਾਂ ਦਾ ਆਪਣਾ ਨਜ਼ਰੀਆ ਸੀ ਜੇਕਰ ਪੂਰੀ ਤਰ੍ਹਾਂ ਘੋਖ ਪੜਤਾਲ ਕਰਕੇ ਕਿਤਾਬ ਲਿਖਦੇ ਤਾਂ ਹੋਰ ਵੀ ਜ਼ਿਆਦਾ ਮੁੱਲਵਾਨ ਹੋ ਸਕਦਾ ਸੀ ਇਉਂ ਤਾਂ ਸਿਰਫ ਇਕੋ ਤਰਫ਼ ਦੀਆਂ ਗਾਥਾਵਾਂ ਨੂੰ ਮਾਨਤਾ ਦੇਣ ਦਾ ਫੈਸਲਾ ਕਰ ਲੈਣਾ ਤੇ ਕਿਤਾਬ ਪ੍ਰਕਾਸ਼ਿਤ ਕਰਵਾ ਦੇਣਾ ਮੈਂ ਇਸਨੂੰ ਠੀਕ ਨਹੀਂ ਕਹਾਂਗਾ।

  • @KulwinderSingh-sh2jk
    @KulwinderSingh-sh2jk 2 ปีที่แล้ว +10

    ਇਹ ਸਰਕਾਰੀ ਚਮਚੇ ਸੰਤ ਜੀ ਦੀ ਸ਼ਖਸ਼ੀਅਤ ਨੂੰ ਘਟਾਣਾ ਚਾਹੁੰਦੇ ਹਨ ਪਰ ਘਟ ਨਹੀ ਰਹੀ

    • @renjeetsingh8574
      @renjeetsingh8574 ปีที่แล้ว +1

      ਬਿਲਕੁਲ ਸਹੀ ਜੀ ਇਹ ਰਾਅ ਦਾ ਦੱਲਾ ਦਿੱਲੀ ਦੀ ਹੀ ਬੋਲੀ ਬੋਲੂਗਾ

  • @mandopelion2544
    @mandopelion2544 2 ปีที่แล้ว +2

    ਸਿਖਾਂ ਨਾਲ਼ ਕੀਤੇ ਵਾਅਦੇ ਪੂਰੇ ਕਿਓਂ ਨਹੀਂ ਹੋੲੇ,ਪੰਜਾਬੀ ਸੂਬਾ ਵੀ ਲੜਕੇ ਲੈਣਾ ਪਿਅਾ.

  • @GurpreetSingh-vk5vv
    @GurpreetSingh-vk5vv 2 ปีที่แล้ว +5

    Sardaar ajmer singh alll time to gud ..

  • @ਬੱਲੇਬੱਲੇ-ਨ7ਸ
    @ਬੱਲੇਬੱਲੇ-ਨ7ਸ 2 ปีที่แล้ว +1

    history ਵਿੱਚ ehdi ਕਿਤਾਬ ਰੁਲ ਰਲ ਜਾਣੀ ਹੈ ehnu ਕੀ ਪਤਾ ਸਿੱਖਾਂ ਦੇ ਧੁਰ ਅੰਦਰਲੀ ਪੀੜ ਕੀ ਹੈ ehnu ਕਹੋ ਹਰਿੰਦਰ ਸਿੰਘ mehboob ਦੀ ਕਿਤਾਬ ਸਹਿਜੇ ਰਚਿਉ ਖ਼ਾਲਸਾ ਪੜ੍ਹ ਪਤਾ ਲੱਗ ਜਾਵੇਗਾ ਕਿੱਥੇ ਖੜੀ ਕਿਤਾਬ ehdi

  • @maanNishan
    @maanNishan 2 ปีที่แล้ว +9

    Yadwinder bro tuc question put krn ch dhil vart gye. 36:20 ke jo kha gadari. What about that jo nehru ne gadari kri. Autonomous state di gl to kon bdlya. Oh gadari nhi c?

  • @ਬੱਲੇਬੱਲੇ-ਨ7ਸ
    @ਬੱਲੇਬੱਲੇ-ਨ7ਸ 2 ปีที่แล้ว +1

    ehnu ਤਾਂ miri ਪੀਰੀ ਬਾਰੇ ਸਮਝ ਨਹੀਂ ਜਾਂ ehdi ਮਜਬੂਰੀ ਹੈ ਕਿ miri piri ਬਾਰੇ ਗੱਲ ਨਹੀਂ ਕਰਨੀ ਸੰਤ ਨੂੰ ਰਾਜਨੀਤੀ ਤੋਂ ਵੱਖ ਕਰ ਕੇ ਵੇਖਦਾ ਹਾਲਾਂਕਿ ਸੰਤ ਅਜੋਕੇ politicians ਵਰਗੇ politician ਬਿਲਕੁੱਲ ਨਹੀਂ ਸਨ

  • @parmbhullar3616
    @parmbhullar3616 2 ปีที่แล้ว +64

    36:13 he said one cannot be a true Sikh if he doesn't loves his nation. Mr. SIDHU if you're a true nationalist and a secular person , how can you not speak on current situation such as hindu rashtra ??? A true Sikh isn't afraid of anything . Your stand about this at 35:00 tells us Everything about you ..

    • @PremSingh-vz9fy
      @PremSingh-vz9fy 2 ปีที่แล้ว +3

      Absolutely correct

    • @pawanbrar8
      @pawanbrar8 2 ปีที่แล้ว

      these people have brainwashed by hindu state thats why didnt say any single word about hindu rastra but they can write a book against khalistan and khalsa raj so called Deshbhagat secularist analyst and RAW officer Mr sidhu 😇

    • @Gullaram11
      @Gullaram11 2 ปีที่แล้ว +3

      Canada ch khalistan bana lo

    • @bhupendergilhotra9585
      @bhupendergilhotra9585 2 ปีที่แล้ว +3

      @@Gullaram11 nannkana sahib.. patna sahib .nanderh sahab...nu v khalistan vich shamil karo .....

    • @shaktisinghkhatker6311
      @shaktisinghkhatker6311 2 ปีที่แล้ว

      Sikhs Buddhists and Jainism are actually originated from Hinduism..and Hindu's are always be thankful to Maharaja Ranjit Singh ji for saving Hinduism..one thing this government should do to is to recognise Sardar Jarnail Singh Bhindranvala as a Saint as it is attached with our emotions.

  • @baljindersinghaulakh2610
    @baljindersinghaulakh2610 2 ปีที่แล้ว +1

    ਓਨੂੰ ਪੁਛਲੋ, ਐਨੂੰ ਪੁਛਲੋ, ਤੂੰ ਪੁੱਛ-2 ਕੇ ਕਿਤਾਬ ਲਿਖ਼ਤੀ ? ਕਿਸੇ ਨੇਂ ਦੱਸਿਆ, ਮੈਂ ਲਿਖ਼ਤਾ, ਵਿਦਵਾਨ ਵੇਖ਼ਲੋ !!
    ਏਦੇ ਕੋਲ਼ ਕਿਸੇ ਗੱਲ ਦਾ ਜਵਾਬ ਨੀਂ !! ਏਨੂ ਸੀ ਕੇੜਾ੍ ਕਿਸੇ ਨੇਂ ਪੁੱਛਣਾ. ਆਕਾਵਾਂ ਨੂੰ ਖੁਸ਼ ਕਰਲੀਏ ::

  • @ramansidhu1069
    @ramansidhu1069 2 ปีที่แล้ว +19

    Sardar ajmer singh ne sahi kiha ga .
    Eh bnda jealousy krda ga..
    Indian state de haqq ch bolan wale sarre byan court krte bs ..bewkoof bnda

  • @npsbrar560
    @npsbrar560 2 ปีที่แล้ว +1

    ਜੇ ਇਸਦੀਆਂ ਗੱਲਾਂ ਠੀਕ ਮੰਨ ਲਈਆਂ ਜਾਣ ਤਾਂ ਇਹ ਗੱਲਾਂ ਹੁਣ ਦੀ ਸਰਕਾਰ ਵੀ ਬੋਲੇ ਅਤੇ ਇੰਦਰਾ ਗਾਂਧੀ ਨੂੰ ਦੋਸ਼ੀ ਕਰਾਰ ਦੇਵੇ। ਉਸ ਸਮੇਂ ਦੇ ਅਫਸਰਾਂ ਨੂੰ ਜੇਲ੍ਹਾਂ ਵਿੱਚ ਸੁੱਟੋ।

  • @parminderjitsingh3096
    @parminderjitsingh3096 2 ปีที่แล้ว +3

    ਸਰਕਾਰੀ tatu ਸਾਨੂੰ ਨਾ ਦੱਸਣ ਖਾਲਿਸਤਾਨ ਕਿ ਹੈ। ਜੋ ਸਰਕਾਰ ਦੇ ਕੁੱਤੇ ਸਰਕਾਰ ਦੇ ਨਾਲ ਮਿਲ ਕੇ ਸਾਡੀ ਪਿੱਠ ਵਿਚ ਸੁਰਾਂ ਮਰਦੇ ਰਹੇ ਤੇ ਕਿਤਾਬਾਂ ਲਿਖ ਅੱਜ ਵੀਂ ਮਾਰ ਰਹੇ ਨੇ ਉਨਾਂ ਤੇ ਵਿਸ਼ਵਾਸ ਕਿਉ ਕਰੀ ਏ

  • @rasandeepkaurkular5524
    @rasandeepkaurkular5524 2 ปีที่แล้ว +2

    ਜਿੰਨਾ ਕੁੱਝ ਤੁਹਾਨੂੰ ਸਰਕਾਰੀ ਤੰਤਰ ਨੇ ਵਿਖਾਇਆ ਉਸਨੂੰ ਹੀ ਸੱਚ ਸਮਝ ਕੇ ਲਿਖ ਦਿੱਤਾ

  • @harshpreetchahal6148
    @harshpreetchahal6148 2 ปีที่แล้ว +8

    ਸਰਦਾਰ ਜੀ,
    ਇਹ ਕਿਤਾਬ ਤਾਂ ਤੁਸੀਂ ਹੀ ਲਿਖੀ ਏ ਨਾ? ਕਿਤੇ ਕਿਸੇ ਨੇ ਲਿਖ ਕੇ ਤੁਹਾਡਾ ਨਾਮ ਤਾਂ ਨੀ ਛਾਪਤਾ ਇਸ ਉੱਪਰ?
    Sardar Ji,
    Are you sure that you wrote the book? Or someone else wrote it under your name?

  • @IPSSaini
    @IPSSaini ปีที่แล้ว +1

    ਇਹਨੂੰ ਕਹਿੰਦੇ ਆ,, ਡੀਪ ਸਟੇਟ...! 😮

  • @rinkukhattra1506
    @rinkukhattra1506 2 ปีที่แล้ว +15

    Sardar Ajmer Singh great italigent man

  • @ਬੱਲੇਬੱਲੇ-ਨ7ਸ
    @ਬੱਲੇਬੱਲੇ-ਨ7ਸ 2 ปีที่แล้ว +1

    ਅਜਮੇਰ ਸਿੰਘ ਅਤੇ yadwinder ਦੇ ਸਵਾਲਾਂ ਦਾ ਜੁਆਬ ਨਹੀਂ ਦੇ ਸਕਿਆ

  • @narinderpalsingh4086
    @narinderpalsingh4086 2 ปีที่แล้ว +6

    ਸਿੱਧੂ ਅੱਜ ਵੀ ਸਰਕਾਰ ਲਈ ਕੰਮ ਕਰ ਰਿਹਾ ਹੈ। ਲੱਖ ਦੀ ਲਾਹਨਤ

  • @gsinghjawanda5373
    @gsinghjawanda5373 2 ปีที่แล้ว

    ਕਿੰਨਾ ਗਲਤ ਛਾਪਿਅਾ ਸੱਤਿਅਨਾਸ ਮਾਰਿਆ ਪਇਆ ਕਿਤਾਬ ਦਾ ਲੱਗਦਾ ਪੈਗ ਛਿੱਗ ਲਾ ਕੇ ਲੀਖੀ ਹੈ ਕਿਤਾਬ just my ਵਿਚਾਰ ਨਾ ਲੜ੍ਹ ਨਾ ਸਿਰਾ ਅਾਪਾ ਕਰਤੀ Close ਕਿਤਾਬ ਮਿਤਰੋ ⚔️⚔️🙏⚔️⚔️

  • @falconsingh3216
    @falconsingh3216 2 ปีที่แล้ว +25

    EHNA DE HISAAB NAAL SANT JI HINDUA NU daronde si fer BHAI MOHAR SINGH PANDIT JEDE hindu to sikh bne si te DARBAR SAHIB CH LADE TE SHAHEEDI prapat krli ohna baare ki jwaab aa ehna da

    • @falconsingh3216
      @falconsingh3216 2 ปีที่แล้ว

      @Sonny Sandhu mada mota 🧠 vart leya kro litho copy kita eh 😂😂

    • @falconsingh3216
      @falconsingh3216 2 ปีที่แล้ว +1

      @Sonny Sandhubro I am sorry if you felt bad but no one would read a comment that long because people on this platform (TH-cam) is not that serious that's why I said that

  • @sarvjitsingh1369
    @sarvjitsingh1369 2 ปีที่แล้ว +1

    ਯਾਦਵਿੰਦਰ ਸਿੰਘ ਜੀ ਇਸ ਰਾਓ ਦੀ ਚੰਗੀ ਤਰ ਮਿਟੀ ਝਾੜ ਦੀਓ ਤਾ ਕੇ ਇਸ ਤਰਾ ਦੀ ਕੋਈ ਬੁਕ ਲਿਖਣ ਦੀ ਹਿਮਤ ਨਾ ਕਰੇ ।

  • @ramansidhu1069
    @ramansidhu1069 2 ปีที่แล้ว +27

    Ehne nationalist soch ke e likheya ..
    Interview ch v man geya ..
    Ehije bnde zyada khternak a

  • @Ranglapunjab103
    @Ranglapunjab103 2 ปีที่แล้ว +1

    ਅਜਮੇਰ ਸਿੰਘ ਪਹਿਲਾਂ ਨਕਸਲੀ ਸੀ, ਖਾੜਕੂ ਲਹਿਰ ਦੀ ਚੜ੍ਹਤ ਵੇਲੇ ਖਾਲਿਸਤਾਨੀ ਬਣ ਗਿਆ।ਜੇ ਕਾਂਟਾ ਨਾ ਬਦਲਦਾ ਤਾਂ ਸ਼ਾਇਦ ਜੈਮਲਪੱਡਾ, ਬਲਦੇਵ ਮਾਨ ਤੇ ਪਾਸ਼ ਵਾਂਗ ਸੋਧਿਆ ਹੀ ਜਾਂਦਾ।

    • @sonasandhu3040
      @sonasandhu3040 3 หลายเดือนก่อน

      Bhapap tera 84 to baad sikh lehar ch aya c

    • @Ranglapunjab103
      @Ranglapunjab103 3 หลายเดือนก่อน

      @@sonasandhu3040 ਤੇਰਾ ਭਾਪਾ ਪਹਿਲਾਂ ਨਕਸਲੀ ਲਹਿਰ ਚ ਸੀ ਬਾਦ ਚ ਖਾਲਿਸਤਾਨੀ ਬਣਿਆਂ।ਇਹਮੈਂ ਪਹਿਲਾਂ ਲਿਖ ਚੁੱਕਾਂ।ਤੇਰਾ ਇਹ ਭਾਪਾ ਸਾਡਾ ਤਾਂ ਪੁੱਤਰ ਆ।ਤੂੰ ਕਿਥੇ ਫਿਰਦਾਂ।ਸਿਰੇ ਦਾ ਮੌਕਾ ਪਰਸਤ ਬੰਦਾ ਆ ਇਹ।

  • @gazgaz6737
    @gazgaz6737 2 ปีที่แล้ว +7

    ਕਹਿੰਦਾ 1946 ਭੁੱਲ ਜਾੳ, ਜੂਨ 84,ਨਵੰਬਰ 84, 90 ਦਾ ਕਾਲਾ ਦਹਾਕਾ ਭੁੱਲ ਜਾੳ । ਬਸ ਮੈ ਜੋ ਕਹਿ ਰਿਹਾ ਉਹ ਯਾਦ ਰੱਖੋ ।

  • @navdeepsahota3065
    @navdeepsahota3065 2 ปีที่แล้ว +1

    ਸਾਹਬ ਜੀ ਤੁਸੀਂ ਸਾਰੀ ਕਿਤਾਬ ਦੂਜਿਆਂ ਨੂੰ ਹੀ ਕੋਟ ਕਰਕੇ ਲਿਖ ਮਾਰੀ । ਜਿਨ੍ਹਾਂ ਨੂੰ ਕੋਟ ਕੀਤਾ ਉਹਨਾਂ ਦੀ ਕਰੈਡੇਬਿਲਟੀ ਵੀ ਕਿੰਨੀ ਕੁ ਸੀ । ਅਜਮੇਰ ਸਿੰਘ ਹੁਣਾਂ ਦੇ ਤਾਂ ਕਿਸੇ ਸਵਾਲ ਦਾ ਜਵਾਬ ਨਹੀਂ ਆਇਆ ਤੁਹਾਨੂੰ

  • @JAIHOO36
    @JAIHOO36 2 ปีที่แล้ว +19

    Eda Father in law swaran Singh Nd he is also anti Sikh
    He is represent center govt

  • @malkitsingh-cl3wb
    @malkitsingh-cl3wb 2 ปีที่แล้ว

    ਅਜਮੇਰ ਸਿੰਘ ਬਹੁਤ ਹੀ ਵਧੀਆ ਇੰਨਸਾਨ ਹਨ।ਇਹ ਤਾ ਗੱਪੀ ਆ ਆਵੇ ਹੀ ਕਿਤਾਬਾ ਲਿਖੀ ਜਾਂਦਾ

  • @pinderbajwa1480
    @pinderbajwa1480 2 ปีที่แล้ว +20

    Sardar ajmer singh jindabad GBS sidhu government aa bnda ehnu aa kitab likhn li raw nai khya c

    • @yudhvirsingh9909
      @yudhvirsingh9909 2 ปีที่แล้ว +1

      Fuddua

    • @HarpreetSingh-jq5tk
      @HarpreetSingh-jq5tk 2 ปีที่แล้ว

      @@yudhvirsingh9909 tu bund deni aa ohnu

    • @jasvindersingh4813
      @jasvindersingh4813 2 ปีที่แล้ว +1

      Bindarwala Kis Daa bunda See Jihrha Prohibited Hathiar Lai Ke Firda See Tu Fer ke Dekhal Je Police Ne Shittar Mar Mar Jaman Nalo Nika na Kar Dita Taa gul Kari

  • @manbirsingh8344
    @manbirsingh8344 ปีที่แล้ว +2

    ਜੀ ਬੀ ਸਿੱਧੂ ਨੂੰ ਹਿੰਦੂਰਾਸਟਰ ਤੇ ਵੀ ਕਿਤਾਬ ਲਿਖਣੀ ਚਾਹੀਦੀ ਹੈ ਕਿਉਕਿ ਏਹ ਬਹੁਤ ਵੱਡੇ ਰਾਸਟਰਵਾਦੀ ਹਨ , ਚਵਲ ਜੀ IPS ਤੁਸੀਂ ਇਕੱਲੇ ਨਹੀਂ , ਸਰਦਾਰ ਕਪੂਰ ਸਿੰਘ ਨੂੰ ਖੁੱਲੀ ਦਾਹੜੀ ਕੇਸ ਕੰਗੇ ਦਾ ਮੁੱਲ ਮਿਲੇਆ ਤੇ ਤੁਹਾਨੂੰ ਬੰਨ੍ਹੀ ਦਾੜੀ ਤੇ ਪਿੰਡੇ ਜਨੇਊ ਦਾ ਮੁੱਲ ਮਿਲੇਆ

  • @jagtarkhaira0006
    @jagtarkhaira0006 2 ปีที่แล้ว +3

    ਇਹੀ ਤਾਂ ਸਰਕਾਰ ਨੇ ਕੁੱਤੇ ਪਾਲੇ ਹੋਏ ਨੇ

  • @rasandeepkaurkular5524
    @rasandeepkaurkular5524 2 ปีที่แล้ว +1

    ਕੀ ਤੁਸੀਂ ਇਹ ਲਿਖਿਆ ਕਿ ਹਿੰਦੂ ਰਾਸ਼ਟਰ ਦੀ ਗੱਲ ਕਰਨੀ ਸਹੀ ਪਰ ਖਾਲਿਸਤਾਨ ਦੀ ਗੱਲ ਕਰਨੀ ਦੇਸ ਧੋ੍ਹ ਹੈ,ਕੀ ਇਹ ਗੱਲ ਕਹਿਣ ਦੀ ਹਿੰਮਤ ਹੈ

  • @amanindersingh1794
    @amanindersingh1794 2 ปีที่แล้ว +5

    Sikkim wali gal eni jada karan di lod nai c.. GBS seem confused how to address Ajmer singh analysis about him

  • @dhadijathatarsemsinghkhetl6721
    @dhadijathatarsemsinghkhetl6721 2 ปีที่แล้ว

    ਯਾਦਵਿੰਦਰ ,ਵੀਰੇ ਕਿਓਂ ਮਗ਼ਜ਼ ਖਪਾਈ ਕਰੀ ਜਾਨੇ ਓ , ਇਹ ਤੁਹਾਡੇ ਸਵਾਲ ਦਾ ਜਵਾਬ ਹੀ ਦਿੰਦਾ। ਇਹ ਓਹੀ ਸਿੱਧੂ ਨੇ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਛੱਤੇਆਣ ( ਮੁਕਤਸਰ) ਵਿਖੇ ਘੇਰ ਕੇ ਤਨਖਾਹਾਂ ਮੰਗ ਕੇ ਅਧਰਮੀ ਹੋਣ ਦਾ ਸਬੂਤ ਦਿੱਤਾ ਸੀ।

  • @Australianvlog101
    @Australianvlog101 2 ปีที่แล้ว +42

    Yadwinder can asked many other critical questions in counter but he is not very well cleared even of himself .. GBS is just one sided…

    • @ghumansukh8748
      @ghumansukh8748 2 ปีที่แล้ว +3

      Absolutely true

    • @fsckool6894
      @fsckool6894 2 ปีที่แล้ว

      It's like he wants create a fight rather than thought full debate.

    • @ghumansukh8748
      @ghumansukh8748 2 ปีที่แล้ว

      @@fsckool6894 debates are not fights he has the knowledge and opportunity to ask him counter questions so he should cuz Sidhu saab is lying and Yadwindwer knows that

  • @amarjeetsingh90
    @amarjeetsingh90 2 ปีที่แล้ว +2

    ਸਰਕਾਰੀ ਬੰਦੇ ਦੀ ਪੁੱਖ ਨੀ ਮਿਟੀ ਹਾਲੇ ਹੋਰ ਕਿਉ ਅਹੁਦੇ ਚਾਹੀਦਾ ਇਸਨੂੰ

  • @falconsingh3216
    @falconsingh3216 2 ปีที่แล้ว +9

    Sr.ajmer singh ji was right GBS sidhu varge oh lok ne jede avdiya jda to tutte chuke te assimilate ho chuke lok ne har ek chizz nu india nation ye wo 🤷🏻‍♂️ te eh kehnda vi mere ch kuch ta guunn si Tahi ta menu raw ch chuneya eh gall sunke hassa aunda ki kade jedi state kise kaum nu assimilate or eliminate krn de rah te hove oh kde eh chavegi ki ose kaum cho koi smjhdaar banda ohna di agencies ch aaje kine hasse wali gall aa. 1849 to leke 1947 tak je sikha ch khalsa raaj nu revive krn vaaste sangharsh kr skdi aa ohh 1984 kive avde dum te dubara nhi lad skdi 🤷🏻‍♂️ INDIA ne jeda chashma akhha te laata ose cho dekhi janda eh te ose rang cho dikhi janda

    • @gazgaz6737
      @gazgaz6737 2 ปีที่แล้ว +1

      Nailed it falcon..
      100% Truth .

  • @navdeep3236
    @navdeep3236 2 ปีที่แล้ว

    ਪੈਰਾਂ ਤੇ ਪਾਣੀ ਨੀ ਪੈਣ ਦਿੰਦਾ ਪਤੰਦਰ ਹਰ ਗੱਲ ਦੂਜਿਆਂ ਤੇ ਸੁੱਟੀ ਜਾਂਦਾ

  • @Sing-ek2ed
    @Sing-ek2ed 2 ปีที่แล้ว +7

    Bhai ji you grilled him pretty good, jawaab nahi Ah reha

    • @INDIANATHEIST526
      @INDIANATHEIST526 ปีที่แล้ว

      Saare jawaab tr ditte.grilled tey khakistani hoye paye 😅

  • @gazgaz6737
    @gazgaz6737 2 ปีที่แล้ว +2

    ਸੰਤਾ ਦੇ ਪੈਸੇ ਲੈਣ ਤੇ ਕਹਿੰਦਾ ਗਲਤ ਸਹੀ ਮੈਨੂੰ ਨਹੀ ਪਤਾ ।
    ਫਿਰ ਝੂਠ ਲਿਖਿਆ ਕਿੳ? ਝੂਠਾ ਤੇ ਫਰੇਬੀ ਏਜੰਸੀਆ ਦਾ ਪਿਆਦਾ ।

  • @asgrewal5670
    @asgrewal5670 2 ปีที่แล้ว +36

    Well done Yadvinder ji, beautifully exposed that how he wrote the book. Copy cat has no answer for his books, just a conspirators.

  • @lakhwindersinghbains9317
    @lakhwindersinghbains9317 ปีที่แล้ว

    ਨਾਲ਼ੇ ਲੋਕ ਕਿਉਂ ਆਪਣੇ ਆਪ ਨੂੰ ਜ਼ਿਆਦਾ ਪੜੇ ਲਿਖੇ ਹੋਣ ਕਰ ਕੇ ਆਪਣੇ ਆਪ ਨੂੰ ਜ਼ਿਆਦਾ ਸਿਆਣੇ ਮੰਨਦੇ ਨੇ! ??

  • @manjotkahlon8635
    @manjotkahlon8635 2 ปีที่แล้ว +7

    Me vi history da student a sbb to zrooro primary source hunde jdo book write krni hundi. Ede vrge indra de mundea ne muh chuk ke jo mrji likh dende aa

  • @harcharansingh1737
    @harcharansingh1737 ปีที่แล้ว

    ਅਜਮੇਰ ਸਿੰਘ ਨੂੰ ਕੋਈ ਜਾਣਕਾਰੀ ਨਹੀਂ ਐਵੇਂ ਪਾਣੀ ਵਿਚ ਡਾਗਾਂ ਮਾਰੀ ਜਾਦੇ ਨੇ
    ਅਜਮੇਰ ਸਿੰਘ ਅਧੂਰੀ ਜਾਣਕਾਰੀ ਨਾਲ ਬਹਿਸ ਕਰਨ ਬਹਿ ਜਾਂਦਾ

  • @JatinderSingh-ll8ws
    @JatinderSingh-ll8ws ปีที่แล้ว +3

    Even Ajmer Singh is also biased and prejudiced, which is his right. I grew up in that time, and nobody knew Jarnail Singh. For me , he was also used by both Akalis and Ajmer Singh. He was a kind of mentor to Sant ji. It is hard for Sikhs to admit that there were moles in their own movement.

    • @NoName-jq7tj
      @NoName-jq7tj 11 หลายเดือนก่อน

      It is hard to admit this because it’s not true. If you don’t like the Panjab the way it is than why don’t you pick up & leave & go to Ayodhya.

    • @tamashbeen6610
      @tamashbeen6610 11 หลายเดือนก่อน

      ​@NoName-jq7tj why don't you leave for Pakistan first?

    • @tamashbeen6610
      @tamashbeen6610 11 หลายเดือนก่อน

      Ajmer Singh is not biased . He lies off the bat. He is downright poisnous.

    • @NoName-jq7tj
      @NoName-jq7tj 11 หลายเดือนก่อน

      @@tamashbeen6610 Typical Hindu completely obsessed with Pakistan. India has defeated Pakistan officially in 3 wars but Pakistan screwed you people mentally you obsession, hatred & paranoia is insane.

    • @NoName-jq7tj
      @NoName-jq7tj 11 หลายเดือนก่อน

      @@tamashbeen6610 We be better of without your kind in the Panjab. Hindus in Pakistan are the largest minority group. You’d ft in well over there. We don’t want your kind of people in Panjab the kind that talk Panjabi everyday & declare Hindi has their mother tongue. How many of you condemned the Hindus who celebrated & danced outside Sri Harimandar Sahib in June 1984? Celebrating the attack?

  • @tejindersingh4795
    @tejindersingh4795 2 ปีที่แล้ว +1

    ਪਤਾ ਨੀ ਕਿਉਂ ਬਹੁਤੇ ਸਿੱਖ elite ਆਜ਼ਾਦੀ ਮਗਰੋਂ ਕੌਮੀ ਭਾਵਨਾ ਨੂੰ ਤਵਜ੍ਜੋ ਨੀ ਦਿੰਦੇ। ਘੱਟ ਤੋਂ ਘੱਟ ਸਰਕਾਰਾਂ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਗੈਰ ਲੋਕਤੰਤਰ ਵਿਤਕਰੇ ਨੂੰ ਤਾਂ ਮੰਨੋ।

  • @guriqbalsingh7909
    @guriqbalsingh7909 2 ปีที่แล้ว +8

    Sidhu honi fully exposed. Good interview.

  • @gazgaz6737
    @gazgaz6737 2 ปีที่แล้ว +1

    ਮੁਲਖ ਦੇ ਬਰਾਮਣ ਤਾਂ ਕਹਿੰਦੇ ਅਸੀ ਹਿੰਦੂ ਰਾਸ਼ਟਰ ਬਣਾਉਣਾ ।
    ਹੁਣ ਦੱਸੋ ਤੁਹੀ ਰਾਸ਼ਟਰਵਾਦੀ ਹੋ ਜਾਂ ਬਰਾਮਣਵਾਦੀ ।
    ਜੇ ਤੁਹੀ ਰਾਸ਼ਟਰਵਾਦੀ ਹੋ ਤਾਂ ਹਿੰਦੂ ਰਾਸ਼ਟਰ ਦੇ ਵਿਰੋਧ ਵਿੱਚ ਇੱਕ ਵੀ ਸ਼ਬਦ ਥੋਡੇ ਮੂੰਹੋ ਕਿਉ ਨਹੀ ਨਿਕਲ ਰਿਹਾ ।