'ਸਾਡੇ ਕੋਲ਼ ਐਨਾ ਅਸਲਾ ਸੀ ਜੇ ਚਾਹੁੰਦੇ ਤਾਂ ਸਾਰਾ ਪੂਨਾ ਉਡਾ ਦਿੰਦੇ !' | Pro Punjab Tv

แชร์
ฝัง
  • เผยแพร่เมื่อ 23 ม.ค. 2025

ความคิดเห็น • 952

  • @jotinderdhaliwal2921
    @jotinderdhaliwal2921 2 ปีที่แล้ว +55

    ਸਲੂਟ ਹੈ ਸਾਰੇ ਧਰਮੀ ਫੋਜੀਆ ਨੂੰ ਮਾਨ ਹੈ ਸਾਰੀ ਸਿੱਖ ਕੋਮ ਨੂੰ ਇਹਨਾਂ ਸਿੰਘਾ ਦੇ ਸਿਦਕ ਤੇ ਸਾਰੀ ਕੋਮ ਨੂੰ ਮਾਨ ਹੈ ਆਪਣੇ ਧਰਮ ਦੀ ਸ਼ਾਨ ਨੂੰ ਉੱਚਾ ਰੱਖਣ ਲਈ ਇਹਨਾ ਯੋਧਿਆਂ ਨੇ ਆਪਣਾ ਤਨ ਮਨ ਨਾਲ ਪੂਰਾ ਯੋਗਦਾਨ ਪਾਇਆ।

  • @jaggi12473
    @jaggi12473 2 ปีที่แล้ว +156

    ਦੋਵੇਂ ਹੱਥ ਜੋੜ ਕੇ ਕਰੋੜ ਕਰੋੜ ਸਲੂਟ ਸਾਰੇ ਧਰਮੀ ਫੌਜੀਆਂ ਨੂੰ, ਬਹੁਤ ਵੱਡੀ ਦੇਣ ਹੈ ਤੁਹਾਡੀ ਧਰਮ ਵਾਸਤੇ 🙏🙏🙏🙏🙏

  • @gurpartapdhillon4264
    @gurpartapdhillon4264 2 ปีที่แล้ว +69

    ਧਰਮੀ ਫੌਜੀਆਂ ਦਾ ਦੇਣਾ ਨਹੀਂ ਦੇ ਸਕਦੇ । ਧਰਮੀ ਫੌਜੀ ਸੱਚੀ ਧਰਮੀ ਸੀ । ਵਾਹਿਗੁਰੂ ਇਹਨਾਂ ਸਾਰੇ ਧਰਮੀ ਫੋਜ਼ੀਆਂ ਨੂੰ ਚੜਦੀਕਲਾ ਬਖਸ਼ੇ ।

  • @GurdeepSingh-cm2os
    @GurdeepSingh-cm2os 2 ปีที่แล้ว +153

    ਬਹੁਤ ਹੀ ਬੇਬਾਕੀ ਨਾਲ ਸਚਾਈ ਸਾਹਮਣੇ ਰੱਖੀ ਹੈ ,,,ਦਿਲੋਂ ਸਲੂਟ ਹੈ ਇਸ ਫੌਜੀ ਵੀਰ ਨੂੰ 🙏🙏🙏

    • @Binder.Thiara
      @Binder.Thiara 2 ปีที่แล้ว +7

      Bro help him he is not a filmy hero

    • @yadaujla1069
      @yadaujla1069 2 ปีที่แล้ว +12

      ਇਹਨਾਂ ਦੇ ਇਤਿਹਾਸ ਨੂੰ ਲੋਕਾਂ ਤੱਕ ਪਹੁੰਚਦਾ ਕਰੋ ਤਾਂਕਿ ਲੋਕਾਂ ਨੂੰ ਪਤਾ ਲੱਗੇ ਕਿ ਪੰਥ ਦੇ ਅਸਲੀ ਹੀਰੋ ਕੌਣ ਹਨ ... 💯🙏🏽

    • @jaswindersingh5463
      @jaswindersingh5463 2 ปีที่แล้ว +6

      This is real legend

    • @baldevsinghaujla482
      @baldevsinghaujla482 2 ปีที่แล้ว +3

      🙏

    • @babaji9277
      @babaji9277 2 ปีที่แล้ว +3

      @@jaswindersingh5463 ਬੜਾ
      ਦੌਖ ਹੋਇਆ ਵੀਰ ਜੀਂ ਦੀ ਦਰਦਭਰੀ ਦਾਸਤਾਨ ਸੁਣਕੇ ਗਦਾਰ ਬਾਦਲਾਂ ਨੇ ਧਰਮੀ ਫੌਜੀਆਂ ਦੀ ਕੁਰਬਾਨੀ ਨੂੰ ਰੈਲੀਆਂ ,,, ਜਰਨੈਲ ਸਿੰਘ ਮਾਨਕਸਰ

  • @baljitkhehra3
    @baljitkhehra3 11 หลายเดือนก่อน +7

    ਧੰਨ ਆ ਇਹਨਾਂ ਸਿੱਖ ਯੋਧਿਆਂ ਦੀ ਕਮਾਈ ਪਰਮਾਤਮਾ ਸਾਨੂੰ ਇਸ ਕਾਬਲ ਬਣਾਵੇ ਇਹਨਾਂ ਦੀ ਸੇਵਾ ਕਰ ਸਕੀਏ

  • @GurdevSingh-ko6kj
    @GurdevSingh-ko6kj 2 ปีที่แล้ว +157

    ਬਾਬਾ ਜੀ ਜੋ ਤੁਸੀਂ ਕੀਤਾ ਕੋਈ ਨਹੀਂ ਕਰ ਸਕਦਾ
    ਇੰਨੀ ਦਲੇਰੀ। ਸਲੂਟ ਹੈਂ ਤਹਾਨੂੰ

    • @baldevsinghaujla482
      @baldevsinghaujla482 2 ปีที่แล้ว +5

      ਧੰਨਵਾਦ ਸਹਿਤ

    • @rabrakha-ph3oo
      @rabrakha-ph3oo ปีที่แล้ว

      ਹਾਂ ਇਸ ਤਰ੍ਹਾਂ ਦੇਸ਼ ਨਾਲ ਗਦਾਰੀ ਕੋਈ ਨਹੀਂ ਕਰ ਸਕਦਾ

    • @rabrakha-ph3oo
      @rabrakha-ph3oo 10 หลายเดือนก่อน

      @user-bv3fc9hh3e I am first indian then Punjabi, ਸਾਰੇ ਨਹੀਂ ਬੱਸ ਇੱਕਲੇ ਖਾਲਿਸਤਾਨੀ ਹੀ ਕਿਹਦੇ ਨੇ ਪਹਿਲਾ ਪੰਜਾਬੀ , ਬਾਕੀ ਸਾਰੇ ਕਹਿੰਦੇ ਨੇ first indian then other. I proud of I am Indian 🇮🇳🇮🇳🇮🇳🇮🇳🇮🇳

  • @realkhalsa5919
    @realkhalsa5919 2 ปีที่แล้ว +59

    ਚੈਨਲ ਵਾਲਿਆ ਦਾ ਬਹੁਤ ਬਹੁਤ ਧੰਨਵਾਦ
    ਸਾਡੇ ਇਹੋ ਜਿਹੇ ਸਰੂਮਿਆ ਦੇ ਦਰਸ਼ਨ ਕਰਵਾਉਣ ਲਈ

  • @JassaJatt_here
    @JassaJatt_here ปีที่แล้ว +31

    ਬਾਬਾ ਜੀ ਥੋਨੂੰ ਅਕਾਲ ਪੂਰਖ ਨੇ ਸੱਚਾ ਸਰੋਪਾ ਪਾ ਦਿੱਤਾ ਇਹ ਦੁਨਿਆਵੀ ਸਰੋਪੇਆ ਦੀ ਕਿ ਓਕਾਤ ਤੁਹਾਡੇ ਸਾਹਮਣੇ 🙏🏼🙏🏼❤️

  • @pindrsingh1967
    @pindrsingh1967 2 ปีที่แล้ว +37

    ਹਰ ਫੋਜੀ ਇਸ ਯੋਧੇ ਫੋਜੀ ਵਰਗਾ ਹੋਣਾ ਚਾਹੀਦਾ ਜੋ ਧਰਮ ਦੀ ਰੱਖਿਆ ਪਹਿਲਾਂ ਕਰੇਂ ਬਾਕੀ ਗੱਲਾਂ ਬਾਅਦ ਵਿੱਚ......

  • @sukhwindersinghrandhawa4810
    @sukhwindersinghrandhawa4810 2 ปีที่แล้ว +29

    ਧਰਮੀ ਫੌਜੀਆਂ ਦੀ ਧਰਮ ਲਈ ਕੀਤੀ ਕੁਰਬਾਨੀ ਨੂੰ ਸਿਰ ਝੁਕਦਾ ਹੈ। ਵਾਹਿਗੁਰੂ ਜੀ ਆਪ ਦੀ ਚੜ੍ਹਦੀ ਕਲ੍ਹਾ ਕਰਨ।

  • @baldevsinghaujla482
    @baldevsinghaujla482 2 ปีที่แล้ว +327

    ਆਪ ਸਭ ਸੰਗਤਾਂ ਦਾ ਧੰਨਵਾਦ ਜਿਹਨਾਂ ਨੇ ਇਹਨਾਂ ਮਾਣ ਸਤਿਕਾਰ ਬਖਸ਼ਿਆ ... ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

    • @yadaujla1069
      @yadaujla1069 2 ปีที่แล้ว +12

      Chardikala 🙏🏽

    • @sunilsirsa4386
      @sunilsirsa4386 2 ปีที่แล้ว +18

      ਬਹੁਤ ਧੰਨਵਾਦ ਬਾਬਿਓ! ਅਸੀਂ ਉਹ ਸਮਾਂ ਦੇਖਿਆ ਨਹੀਂ ਪਰ ਤੁਹਾਡੀਆਂ ਗੱਲਾਂ ਵਿੱਚ ਸੱਚ ਦੀ ਮਹਿਕ ਹੈ । ਆਮ ਤੌਰ ਤੇ ਇਸ ਮਸਲੇ 'ਤੇ ਗੱਪ ਈ ਮਿਲਦੇ ਆ ਸੁਣਨ ਨੂੰ। 🙏

    • @baldevsinghaujla482
      @baldevsinghaujla482 2 ปีที่แล้ว +7

      @@sunilsirsa4386 ਧੰਨਵਾਦ ਸਹਿਤ

    • @user-do7jj6cd4b
      @user-do7jj6cd4b 2 ปีที่แล้ว +10

      ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ 🙏🏻🙏🏻

    • @baldevsinghaujla482
      @baldevsinghaujla482 2 ปีที่แล้ว +8

      @@user-do7jj6cd4b ਧੰਨਵਾਦ ਸਹਿਤ

  • @sukhbatth5979
    @sukhbatth5979 2 ปีที่แล้ว +74

    ਇਹ ਆ ਅਸਲੀ ਹੀਰੋ ਸਲੂਟ ਆ ਬਾਪੂ ਜੀ 🙏

  • @dehatijadibuti1928
    @dehatijadibuti1928 2 ปีที่แล้ว +64

    ਧਰਮੀ ਫੌਜੀਆਂ ਨੂੰ ਦਿਲੋਂ ਸਲੂਟ ਹੈ ਜੇਕਰ ਇਹ ਯੋਧੇ ਬਗਾਵਤ ਨਾ ਕਰਦੇ ਤਾਂ ਸਰਕਾਰ ਨੂੰ ਠੱਲ੍ਹ ਨਹੀਂ ਸੀ ਪੈਣੀ

  • @balvirdhaliwal1041
    @balvirdhaliwal1041 2 ปีที่แล้ว +37

    ਸਿੰਘ ਸਾਹਿਬ ਜੀ ਕੋਟਿ ਕੋਟਿ ਪ੍ਰਣਾਮ ਹੈ ਤੁਹਾਨੂੰ ਯੋਧਿਆ ਨੂੰ । 🙏

  • @rajvirsingh4558
    @rajvirsingh4558 2 ปีที่แล้ว +29

    ਬਹੁਤ ਵੱਡੀ ਕੁਰਬਾਨੀ ਹੈ ਜੀ ਤੁਹਾਡੀ... ਸ੍ਰੀ ਅਕਾਲ ਪੁਰਖ ਜੀ ਮਹਾਰਾਜ ਮੇਹਰ ਕਰਨ ਤੁਹਾਡੇ ਸਭ ਧਰਮੀ ਫੌਜੀਆਂ ਤੇ 🙏

  • @gurnamsingh1404
    @gurnamsingh1404 2 ปีที่แล้ว +39

    ਬਹੁਤ ਵੱਡੀ ਦਲੇਰੀ ਕਰਕੇ ਜਵਾਨ ਅਕਾਲ ਤਖ਼ਤ ਦੀ ਰਾਖੀ ਕਰਨ ਲਈ ਬੈਰਕਾਂ ਛੱਡੀਆਂ ਸਲਾਮ ਹੈ ਵੀਰ ਜੀ ਨੂੰ

  • @gskalirao
    @gskalirao 2 ปีที่แล้ว +54

    ਮਨ ਭਰ ਆਇਆ ਸਿੰਘ ਦੀਆਂ ਗੱਲਾਂ ਸੁਣਕੇ , ਦਿਲੋਂ ਸਤਿਕਾਰ ਐ ਭਾਈ ਸਾਹਿਬ ਜੀ , ਤੁਹਾਡਾ ਨਾਓ ਵੀ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਊਗਾ ਜੀ , ਵਾਹਿਗੁਰੂ ਚੜ੍ਹਦੀਆਂ ਕਲਾ ਵਿੱਚ ਬਖ਼ਸ਼ਣ ਜੀ , ਤੁਸੀ ਗੁਰੂ ਦੇ ਅਸਲੀ ਸਿੰਘ ਹੋ ਜੀ

  • @wahegurujiwaheguruji4306
    @wahegurujiwaheguruji4306 2 ปีที่แล้ว +143

    ਦਿਲੋਂ ਸਲੂਟ ਆ ਏਹੋ ਜਹੀਆਂ ਰੂਹਾਂ ਨੂੰ! ਦਾਸ ਦਾ ਹਮੇਸ਼ਾਂ ਧਰਮੀ ਫੌਜੀਆਂ ਨੂੰ ਸੀਸ ਝੁੱਕਦਾ ਰਹੇਗਾ!
    ਦੁਸ਼ਟ ਬਾਦਲ ਸਿੱਖ ਕੌਮ ਦਾ ਸਭ ਤੋਂ ਵੱਡਾ ਦੁਸ਼ਮਣ ਹੈ! ਬਹੁਤਾਂਤ ਜਾਗਦੀ ਜ਼ਮੀਰ ਵਾਲੇ ਸਿੱਖਾਂ ਨੂੰ ਤਾਂ ਇਹ ਗੱਲ ਸਮਝ ਆ ਗਈ ਹੈ ਤੇ ਜਿਹੜੇ ਸਿੱਖ ਅਜੇ ਵੀ ਬਾਦਲ ਦਲ ਦੇ ਚਮਚੇ ਬਣੇ ਫਿਰਦੇ ਹਨ ਲੇਖਾ ਹਿਸਾਬ ਉਹਨਾਂ ਨੂੰ ਵੀ ਬਰਾਬਰ ਦਾ ਲੇਖਾ ਦੇਣਾ ਹੀ ਪੈਣਾ ਹੈ! ਸਿੱਖੋ ਦੁਸ਼ਮਣ ਦੀ ਪਹਿਚਾਣ ਕਰਨੀ ਸਿੱਖੋ ਨਹੀਂ ਤਾਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਵੀ ਤੁਹਾਨੂੰ ਇਹਨਾਂ ਗਦਾਰਾਂ ਦਾ ਸਾਥ ਦੇਣ ਕਰਕੇ ਲਾਹਨਤਾਂ ਪਾਉਣਗੀਆਂ ਤੇ ਅਕਾਲ ਪੁਰਖ ਜੀ ਵੀ ਤੁਹਾਨੂੰ ਮਾਫ਼ ਨਹੀਂ ਕਰਨਗੇ!

  • @vcrbczx6454
    @vcrbczx6454 2 ปีที่แล้ว +36

    ਵਾਹਿਗੁਰੂ ਜੀ ਇਨ੍ਹਾਂ ਸਿੰਘਾਂ ਨੂੰ ਇਨ੍ਹਾਂ ਦੇ ਪਰਿਵਾਰਾਂ ਨੂੰ ਹਮੇਸਾ ਚੜ੍ਹਦੀਕਲਾ ਵਿੱਚ ਰੱਖਿਉ

  • @AvtarSingh-ey2oc
    @AvtarSingh-ey2oc 2 ปีที่แล้ว +29

    ਸਲੂਟ ਆ ਫੌਜੀ ਸਾਹਿਬ ਤੁਹਾਨੂੰ ਵਾਹਿਗੁਰੂ ਤੁਹਾਡੀ ਉਮਰ ਲੰਮੀ ਕਰੇ

  • @rupindersingh7843
    @rupindersingh7843 ปีที่แล้ว +7

    ਵਗਾਵਤ ਕਰਨ ਲਈ ਵੀ ਜਿਗਰਾ ਚਾਹੀਦਾ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਿੰਘ ਸਹਿਬ ਨੂੰ

  • @kksandhu1779
    @kksandhu1779 2 ปีที่แล้ว +73

    ,ਦਿਲੋਂ ਸਲੂਟ ਹੈ ਇਸ ਫੌਜੀ ਵੀਰ ਨੂੰ 🙏

  • @JagsirSingh-xb1ov
    @JagsirSingh-xb1ov 2 ปีที่แล้ว +40

    ਦਿਲੋ ਸਲੋਟ ਸਾਡੇ ਧਰਮੀ ਫੌਜੀਆਂ ਨੂੰ ਜੀ ਵਾਹਿਗੁਰੂ ਜੀ

  • @TOORMEHNEWALA
    @TOORMEHNEWALA 2 ปีที่แล้ว +35

    ਮਸੰਦ ਪਰਿਵਾਰ ਬਾਦਲ ਦਾ ਜਿਨ੍ਹਾਂ ਚਿਰ ਬੇੜਾ ਗਰਕ ਨੀ ਹੁੰਦਾ , ਉਹਨਾਂ ਚਿਰ ਸਿੱਖ ਕੌਮ ਗੁਮਰਾਹ ਹੀ ਹੁੰਦੀ ਰਹੇਗੀ ਇਹਨਾਂ ਹੱਥੋ

  • @jagjitsandhu1676
    @jagjitsandhu1676 2 ปีที่แล้ว +42

    ਗੁਰੂ ਤੇ ਹਮਲਾ ਦਾ ਸੁਣ ਕਿਵੇਂ ਗੁਰੂ ਦੇ ਸਿੰਘ ਅੰਮਿ੍ਤਸਰ ਨੂੰ ਤੁਰ ਪਏ,ਬੁਹਤ ਹੀ ਦਲੇਰਾਣਾ ਕਾਰਵਾਈ.ਪਰ ਸਮੇਂ ਦੀਆਂ ਸਰਕਾਰਾਂ ਮੁੱਲ ਨਹੀ ਪਾਇਆ.ਵਾਹਿਗੁਰੂ ਇਹਨਾਂ ਪਰਿਵਾਰਾਂ ਨੂੰ ਚੜ੍ਦੀ ਕਲਾ ਬਖ਼ਸ਼ੇ 🙏

  • @Sukhdarshansingh-m6e
    @Sukhdarshansingh-m6e 4 หลายเดือนก่อน +1

    ਦਿਲੋ ਸਲੂਟ ਹੈ ਵੀਰ ਧਰਮੀ ਫ਼ੌਜੀ ਨੂੰ

  • @pashminderkaur9947
    @pashminderkaur9947 2 ปีที่แล้ว +73

    ਧੰਨ ਤੁਹਾਡੀ ਕਮਾਈ , ਕੌਮ ਰਹਿੰਦੀ ਦੁਨੀਆਂ ਤੱਕ ਤੁਹਾਡੀ ਦੇਣ ਲਈ ਰਿਣੀ ਰਹੇਗੀ ।
    ਵਾਹਿਗੁਰੂ ਆਪਦੇ ਅੰਗ ਸੰਗ ਸਹਾਈ ਹਨ ।

  • @gillnavddep7959
    @gillnavddep7959 ปีที่แล้ว +3

    ਵਹਿਗੁਰੂ ਚੜਦੀ ਕਲਾ ਰੱਖੇ ਸਾਡੇ ਮਹਾਨ ਵੀਰਾਂ ਦੀ !

  • @manindesingh8633
    @manindesingh8633 2 ปีที่แล้ว +11

    ਫੌਜੀ ਸਾਹਿਬ ਜੀ ਤੁਸੀ ਧੰਨ ਹੋ
    ਅਗਲੇ ਜਨਮ ਵਿੱਚ ਤੁਸੀ ਬਾਦਸ਼ਾਹ ਬੋਣੋਗੇ
    ਜਨਮ ਮਰਨ ਵਾਹਿਗੁਰੂ ਜੀ ਦੇ ਹੱਥ

    • @sidhusidhu882
      @sidhusidhu882 9 หลายเดือนก่อน

      Bilkul sahi gal veer ji

  • @rajveerjargia4194
    @rajveerjargia4194 2 ปีที่แล้ว +21

    ਧਰਮੀ ਫੌਜੀਆਂ ਦੀ ਬਹੁਤ ਵੱਡੀ ਕੁਰਬਾਨੀ ਹੈ, ਜਿਹੜੀ ਸੋਨੇ ਦੇ ਅੱਖਰਾਂ ਵਿਚ ਲਿਖੇ ਜਾਣੇ ਚਾਹੀਦੀ ਹੈ,,

    • @GurdevSingh-c2f9h
      @GurdevSingh-c2f9h 10 หลายเดือนก่อน

      ਬਾਦਲਾ। ਨੂੰ ਗੋਲੀ। ਨਾਲ ਮਾਰ। ਦੇਣਾ ਚਾਹੀਦਾ ਸੀ। ਉਸ। ਟਾਈਮ

  • @majorcheema7571
    @majorcheema7571 2 ปีที่แล้ว +41

    ਸਾਰ ਨੀ ਲਈ ਕੋਮ ਦੇ ਰਾਖ਼ੇ ਦੀ ਜਿੰਨਾ ਨੇ ਤਨ ਮਨ ਪਰਵਾਨ ਕੋਮ ਗ਼ੁਰੁ ਲੇਖ਼ੇ ਜਿੰਦਗੀ ਦਾ ਤੇ ਲਾਈ 🙏🙏🙏🙏 ਪ੍ਨਾਮ ਸਹੀਦਾਂ ਜਿੰਦਾ ਸਹੀਦਾ ਨੂੰ

    • @JaswinderSingh-lc4vv
      @JaswinderSingh-lc4vv 2 หลายเดือนก่อน

      ਸਾਡੇ ਗਦਾਰ ਆਗੂਆਂ ਦਾ ਪੇਟ ਭਰੇ ਤਾਂ ਹੀ ਕਿਸੇ ਹੋਰ ਦੀ ਸਾਰ ਲੈਣਗੇ । ਧੰਨ ਸਾਡੇ ਗੁਰੂਆਂ ਦੇ ਸਿੰਘ 🙏🙏🙏🙏

  • @ravinderpalsingh3622
    @ravinderpalsingh3622 2 หลายเดือนก่อน +1

    ਵਾਹਿਗੁਰੂ ਜੀ ਭਲੀ ਕਰੇ ਸਮੂਹ ਧਰਮੀ ਫੌਜੀਆਂ ਨੂੰ ਤੇ ਸ਼ਹੀਦਾਂ ਨੂੰ ਬੇਅੰਤ ਬੇਅੰਤ ਪ੍ਰਣਾਮ ਕੌਮ ਦਾ ਫਰਜ ਬਨਦਾ ਇਹਨਾਂ ਵੀਰਾਂ ਦਾ ਬਨਦਾ ਸਤਿਕਾਰ ਯੋਗ ਮੁਆਵਜਾ ਦਿਤਾ ਜਾਵੇ ਪੰਥ ਖਾਲਸਾ ਵਲੋਂ ਗੁਰੂ ਰਾਖਾ

  • @sukhwantsingh449
    @sukhwantsingh449 2 ปีที่แล้ว +36

    ਦਿਲੋਂ ਸਲੂਟ ਬਾਬਾ ਜੀ ਨੂੰ 🙏🙏

  • @juzarsingh9395
    @juzarsingh9395 2 ปีที่แล้ว +10

    ਧੰਨ ਨੇ ਰੂਹਾ

  • @gurdavsingh1952
    @gurdavsingh1952 2 ปีที่แล้ว +55

    ਕੀੜੇ ਪੈਣ ਗੁਰੂ ਦੀ ਗੋਲਕ ਲੁਟਣ ਵਾਲਿਆਂ ਨੂੰ ਧਰਮੀ ਫੌਜੀਆਂ ਨੂੰ ਦਿਲੋਂ ਸਲੂਟ

  • @sukhdevsinghgill1142
    @sukhdevsinghgill1142 11 หลายเดือนก่อน +2

    ਸਲੂਟ ਹੈ ਸਾਰੇ ਧਰਮੀ ਫੌਜੀਆਂ ਨੂੰ ਮਾਣ ਹੈ ਸਾਰੀ ਸਿੱਖ ਕੌਮ ਨੂੰ ਇਹਨਾਂ ਸਿੰਘਾਂ ਦੇ ਸਿਦਕ ਤੇ ਸਾਰੀ ਕੌਮ ਨੂੰ ਮਾਨ ਹੈ ਆਪਣੇ ਧਰਮ ਦੀ ਸ਼ਾਨ ਨੂੰ ਉੱਚਾ ਰੱਖਣ ਲਈ ਇਹਨਾਂ ਯੋਧਿਆਂ ਨੇ ਆਪਣੇ ਤਨ ਮਨ ਧਨ ਨਾਲ ਪੂਰਾਂ ਯੋਗਦਾਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @Sandeep21july
    @Sandeep21july 8 หลายเดือนก่อน +7

    ਇੱਕ ਹਿੰਦੂ ਹੋਣ ਦੇ ਬਾਵਜੂਦ ਮੈਂ ਇਸ ਇਨਸਾਨ ਨੂੰ ਸਲੂਟ ਕਰਦਾ ਹਾਂ

  • @sukwindarkaur7281
    @sukwindarkaur7281 2 ปีที่แล้ว +43

    ਸਿਰ ਝੋਕਦਾ ਵੀਰ ਲਈ ਸਾਡਾ🙏🙏🙏🙏🙏🙏🙏

  • @sukhbatth5979
    @sukhbatth5979 2 ปีที่แล้ว +22

    ਵਾਹਿਗੁਰੂ ਮਾਹਿਰ ਕਰੇ ਰੋਣ ਆਉਂਦਾ ਬਾਪੂ ਜੀ ਦੀਆਂ ਗੱਲਾ ਸੁਣ ਕੇ

  • @gurcharnsingh6959
    @gurcharnsingh6959 2 ปีที่แล้ว +44

    ਧੰਨ ਕਮਾਈ ਵੀਰ ਜੀ ਵਾਹਿਗੁਰੂ ਆਪ ਦੀ ਉਮਰ ਲੰਬੀ ਕਰੇ

  • @gurjeetkapoor1909
    @gurjeetkapoor1909 2 ปีที่แล้ว +14

    ਸਲੂਟ ਬਾਬਾ ਜੀ ਤੁਹਾਨੂੰ🙏

  • @baljitratol2981
    @baljitratol2981 2 ปีที่แล้ว +48

    ਧਰਮੀ ਯੋਧਿਆਂ ਨੂੰ ਕੋਟਿ ਕੋਟਿ ਪ੍ਰਣਾਮ 🙏🙏
    ਬਹੁਤ ਵੱਡੀ ਕੁਰਬਾਨੀ ਖਾਲਸਾ ਜੀ 🙏🙏

    • @RajinderSingh-lv5wk
      @RajinderSingh-lv5wk ปีที่แล้ว

      ਦਿਲੋਂ ਸਲੂਟ ਧਰਮੀ ਫੌਜੀਆਂ ਨੂੰ

  • @baldevsinghaujla482
    @baldevsinghaujla482 2 ปีที่แล้ว +26

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ... 🙏

  • @gurcharansingh7094
    @gurcharansingh7094 2 ปีที่แล้ว +5

    ਬੇੜਾ ਗਰਕ ਗਿਆ ਕਮੇਟੀ ਦਾ। ਕੌਮ ਨੇ ਕੋਈ ਮੁੱਲ ਨਹੀਂ ਪਾਇਆ ਇਹਨਾਂ ਹੀਰਿਆਂ ਦਾ। ਅੱਜ ਮਹਿਸੂਸ ਹੁੰਦਾ ਹੈ ਕਿ ਵੀਰਾਂ ਨੇ ਕਈ ਗਲਤ ਕਰ ਲਿਆ।

  • @thelionrecords8966
    @thelionrecords8966 2 ปีที่แล้ว +100

    ਸਿੱਖ ਕੌਮ ਨੂੰ ਚਾਹੀਦਾ ਹੈ ਇਹਨਾ ਧਰਮੀ ਫੋਜੀਆਂ ਦੀ ਸਾਰ ਲਈ ਜਾਵੇ।

    • @baldevsinghaujla482
      @baldevsinghaujla482 2 ปีที่แล้ว +3

      🙏

    • @kirandeepkaur4858
      @kirandeepkaur4858 ปีที่แล้ว

      ਸਮਾਣਾ ਪਟਿਆਲਾ ਵੱਲ ਕਈ ਧਰਮੀ ਫੌਜੀਆਂ ਨੂੰ ਮਿਲਿਆ ਜਾ ਸਕਦਾ ਹੈ।

  • @gurmukhsingh6126
    @gurmukhsingh6126 2 ปีที่แล้ว +37

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਭਾਈ ਸਾਬ ਨੂੰ ਪ੍ਰਨਾਮ ਹੈ

  • @jaggi12473
    @jaggi12473 2 ปีที่แล้ว +48

    ਕੋਈ ਜਾਣੇ ਜਾਂ ਨਾ ਜਾਣੇ ਗੁਰੂ ਸਾਹਿਬ ਨੇ ਤੁਹਾਡੀ ਕੁਰਬਾਨੀ ਨੂੰ ਖਾਸ ਥਾਂ ਦਿੱਤੀ ਹੈ, ਸਾਨੂੰ ਮਾਣ ਹੈ ਸਾਡੇ ਬਾਬੇ ਏਨੇ ਸਿਰੜੀ ਤੇ ਦਲੇਰ ਯੋਧੇ ਸੀ,ਅਤੇ ਸਾਨੂੰ ਸਿੱਖ ਹੋਣ ਤੇ ਮਾਣ ਹੈ

  • @sukhdevbrar965
    @sukhdevbrar965 7 หลายเดือนก่อน +1

    ਸਮੂਹ ਧਰਮੀ ਫ਼ੌਜੀ ਵੀਰਾਂ ਨੂੰ ਸਿਰ ਝੁਕਦਾ , 🙏

  • @kulwinDDer
    @kulwinDDer 2 หลายเดือนก่อน +1

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਬਖਸ਼ਣ ਜੀ

  • @user-do7jj6cd4b
    @user-do7jj6cd4b 2 ปีที่แล้ว +24

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖੇ 🙏🏻🙏🏻

  • @gurcharnsingh6959
    @gurcharnsingh6959 2 ปีที่แล้ว +48

    ਵੀਰ ਜੀ ਵਾਹਿਗੁਰੂ ਆਪ ਦੀ ਉਮਰ ਲੰਬੀ ਕਰੇ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @gurdeepgora1552
    @gurdeepgora1552 2 ปีที่แล้ว +13

    ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ
    ਖਾਲਸਾ ਜੀਉ ਤੁਹਾਨੂੰ ਪੂਰੇ ਤਮ ਮਨ ਤਨ ਤੋਂ ਸਲੂਟ ਕਰਦਾ ਹਾਂ ।।। 🌹🌹 । 🙏🙏🙏
    ਵਾਹਿਗੁਰੂ ਜੀਉ ਹਮੇਸ਼ਾ ਤੁਹਾਡੇ ਤੇ ਮੇਹਰ ਕਰਨ
    ।। 🙏🙏🙏🙏 । 🌹🌹🌹🌹
    ਸਿੰਘਾਂ ਦੀ ਰਹੇ ਸਦਾ ਚੜਦੀ ਕਲਾ

  • @hardevsandhu700
    @hardevsandhu700 11 หลายเดือนก่อน +1

    ਦਿਲੋਂ ਸਲੂਟ ਭਾਈ ਬਲਦੇਵ ਸਿੰਘ ਜੀ ਸਲਾਮ ਤੁਹਾਡੀ ਸੋਚ ਨੂੰ 🙏🙏

  • @MANAVSIDHU785
    @MANAVSIDHU785 ปีที่แล้ว +16

    🙏🏻🙏🏻🙏🏻🙏🏻🙏🏻🙏🏻 ਸਲਾਮ ਸਰਦਾਰ ਬਲਦੇਵ ਸਿੰਘ ਸਾਹਿਬ 🙏🏻🙏🏻🙏🏻🙏🏻

    • @kirandeepkaur4858
      @kirandeepkaur4858 ปีที่แล้ว

      ਇਹ ਅੰਮ੍ਰਿਤਸਰ ਰਹਿੰਦੇ ਹਨ। ਧਰਮੀ ਫੌਜੀਆਂ ਦੀ ਜਥੇਬੰਦੀ ਦੇ ਆਗੂ ਹਨ। ਇਹ ਪੰਡਿਤਾਂ ਪਿੰਡ ਵਿੱਚ ਧਰਮੀ ਫੌਜੀ ਦੇ ਘਰ ਮਿਲ਼ੇ ਹਨ।

  • @sunilsirsa4386
    @sunilsirsa4386 2 ปีที่แล้ว +26

    ਜੋ ਲੋਕ ਦਰਬਾਰ ਸਾਹਿਬ ਨੂੰ ਹੋਣ ਵਾਲੇ ਅਟੈਕ ਤੋਂ ਬਚਾ ਸਕਦੇ ਸੀ ਪਰ ਨਹੀਂ ਬਚਾਇਆ ਉਹ ਪੰਥ ਦੇ ਮਹਾਂ ਦੋਸ਼ੀ ਹਨ।

    • @GurdeepDhillon1984
      @GurdeepDhillon1984 2 ปีที่แล้ว +3

      Vir merea abdali to le ke eindra tak sab nu rarkde rhe han

  • @GURJITSINGH-in9wb
    @GURJITSINGH-in9wb 2 ปีที่แล้ว +8

    🙏 ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਨਾਨਕ ਨਾਮ ਚੜ੍ਹਦੀ ਕਲਾ ਆਪ ਜੀ ਦੇ ਭਾਣੇ ਸਰਬੱਤ ਦਾ ਭਲਾ ਜੀ 🙏

  • @BaljinderSingh-ti4lo
    @BaljinderSingh-ti4lo 2 ปีที่แล้ว +24

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਇਨ੍ਹਾਂ ਸੂਰਵੀਰ ਵੀਰਾ ਨੂੰ

  • @tarsemsinghwaraich7642
    @tarsemsinghwaraich7642 2 ปีที่แล้ว +24

    ਦਿਲੋਂ ਸਲੂਟ ਆ ਫੋਜੀ ਵੀਰ ਨੂੰ 🙏

  • @hssekhongaming6985
    @hssekhongaming6985 2 ปีที่แล้ว +10

    ਸਲੂਟ ਫੋਜੀ ਸਾਹਿਬ

  • @JarnailSingh-qn2se
    @JarnailSingh-qn2se 2 ปีที่แล้ว +7

    ਪਰਮਾਤਮਾ ਹਮੇਸ਼ਾ ਖੁਸ਼ ਰੱਖੇ

  • @gaganjitkhaira2437
    @gaganjitkhaira2437 2 ปีที่แล้ว +5

    ਵਾਹਿਗੁਰੂ ਜੀ ਕਿਰਪਾ ਰੱਖਣ ਇਹਨਾਂ ਧਰਮੀ ਫੌਜੀਆਂ ਤੇ

  • @GurmehtabSinghkhallsaGagu
    @GurmehtabSinghkhallsaGagu ปีที่แล้ว +3

    ਕੋਟਕ ਕੋਟ ਪ੍ਰਣਾਮ ਹੈ ਜੀ ਧਰਮੀ ਫੌਜੀਆਂ ਦੀ ਕੁਰਬਾਨੀ ਨੂੰ
    ਪਰ ਸਾਡੀ ਪੰਥਕ ਸਰਕਾਰ ਅਖਵਾਉਣ ਵਾਲੀ ਬਾਦਲ ਸਰਕਾਰ ਦਾ ਬੇੜਾ ਗਰਕ ਹੋ ਜਾਏ ਸਾਡੇ ਧਰਮੀ ਫੌਜੀਆਂ ਦਾ ਮੁੱਲ ਨਹੀਂ ਪਾਇਆ ..ਸਾਨੂੰ ਸਿੱਖ ਕੌਮ ਨੂੰ ਫੋਜੀ ਵੀਰਾਂ ਨੂੰ ਬਣਦਾ ਮਾਣ ਸਨਮਾਨ ਦੇਣਾ ਚਾਹੀਦਾ ਹੈ 🙏ਹੱਥ ਜੋੜ ਕੇ ਬੇਨਤੀ ਹੈ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @BahadarSingh-cr1xr
    @BahadarSingh-cr1xr 11 หลายเดือนก่อน +1

    ਚੜ੍ਹਦੀ ਕਲਾ ਵਾਲੇ ਸਿੰਘ🙏

  • @preetdhillon3666
    @preetdhillon3666 2 ปีที่แล้ว +51

    ਸਲੂਟ ਐ ਬਾਬਾ ਜੀ ਥੋਨੂੰ। ਬੱਦਲ ਕਿਆ ਤੌ ਕੀ ਭਾਲਦੇ ਐ ਇਹ ਤਾਂ ਗੁਰੂ ਦੇ ਨਹੀ ਬਣੇ ਕਿਸੇ ਹੋਰ ਦੇ ਕੀ ਬਣਨਗੇ।

  • @harpreetgill3836
    @harpreetgill3836 ปีที่แล้ว +2

    ਇਸ ਬਗ਼ਬਤ ਦੇ ਬਹੁਤ ਵੱਡੇ ਮਾਇਨੇ ਹਨ ਜਿਸ ਕਰਕੇ ਅੱਜ ਵੀ ਸਿੱਖਾਂ ਨਾਲ ਸਿੱਧਾ ਪੰਗਾ ਲੈਣ ਤੋਂ ਪਹਿਲੋਂ ਸਰਕਾਰ ਸੌ ਵਾਰ ਸੋਚਦੀ ਹੋਵੇਗੀ।
    ਬਹੁਤ ਬੜੀ ਕੁਰਬਾਨੀ ਹੈ 🙏🏼

  • @jasmanrandhawa1889
    @jasmanrandhawa1889 2 ปีที่แล้ว +15

    ਵਾਹਿਗੁਰੂ ਵੀਰ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @khalsachardikala
    @khalsachardikala ปีที่แล้ว +2

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।

  • @GurpreetSINGHOZSIKH
    @GurpreetSINGHOZSIKH 2 ปีที่แล้ว +31

    ਵਾਹਿਗੁਰੂ ਵਾਹਿਗੁਰੂ । ਧੰਨ ਗੁਰੂ ਸਾਹਿਬ ਜੀ ਤੇ ਧੰਨ ਗੁਰੂ ਸਾਹਿਬ ਜੀ ਦੀ ਸਿੱਖੀ । 🙏🙏

  • @jaskaransingh7498
    @jaskaransingh7498 11 หลายเดือนก่อน +1

    ਦਿਲੋ ਸਲੂਟ ਬਾਪੂ ਜੀ ਨੂੰ ਵਾਹਿਗੁਰੂ ਮੇਹਰ ਕਰਨ

  • @avtargill2663
    @avtargill2663 2 ปีที่แล้ว +40

    16ਵੀ ਸਦੀ ਤੋਂ ਇਹ ਕੌਮ ਸ਼ੰਘਰਸ ‘ਚ ਈ ਰਹੀ ਆ ਅੱਜ 20ਵੀ ਸਦੀ ਚੱਲ ਪਈ ਹਜੇ ਤੱਕ ਸੰਘਰਸ਼ ਚ ਆ ਅਖੇ ਕਹਿੰਦੇ ਸਿੱਖ ਵੱਖਰੀ ਕੌਮ ਨੀ

    • @jugsingh2006
      @jugsingh2006 ปีที่แล้ว +1

      Ikkivin sadi chal rahi hai.

  • @arshvirk8410
    @arshvirk8410 7 หลายเดือนก่อน +1

    ਸਲੂਟ ਹੈ ਸਾਰੇ ਧਰਮੀ ਫੌਜੀਆਂ ਨੂੰ♥️

  • @puransinghjohal4707
    @puransinghjohal4707 ปีที่แล้ว +4

    ਗੁਰੂ ਰਾਮ ਦਾਸ ਜੀ ਤੁਹਾਡੀ ਚੜਦੀ ਕਲਾ ਰਖਣ

  • @Daske.WaleSahi
    @Daske.WaleSahi 2 ปีที่แล้ว +36

    ਸਲੂਟ ਆ ਬਜ਼ੁਰਗੋ ਤੁਹਾਨੂੰ ਕੌਮ ਲਈ ਮਹਾਨ ਯੋਧੇ ਬਣੇ ਹੋ ਤੁਸੀਂ

  • @ARUNDEEP..TOOR85
    @ARUNDEEP..TOOR85 2 ปีที่แล้ว +6

    ਸਾਡੇ ਲੋਕਾਂ ਧਰਮੀ ਫੋਜੀਆਂ ਕਦਰ ਕਿ ਪਾਈ...
    ਬੱਸ ਵਾਹਿਗੁਰੂ ਲਿਖ ਦਿਆ ਕਰੋ.. ਅਸਲ ਯੋਧੇ ਪਾਸ਼ਾਨੋ ਆਪਣੇ 🙏

  • @lovepreetsinghlovepreetsin6355
    @lovepreetsinghlovepreetsin6355 2 หลายเดือนก่อน

    ❤ਬਾਬਾ ਜੀ ਸਲੂਟ ਆ ਤਹਾਨੂੰ ❤
    ਵੀਰ ਜੀ ਦੁਨਿਆਂ ਦੀ ਸਭ ਤੋ ਵਧਿਆ ਪੋਡਕਾਸਟ
    💯ਬੰਦੀ ਸਿੰਘ ਰਿਹਾਅ ਕਰੋ💯

  • @VICKY.U.S.A.7
    @VICKY.U.S.A.7 8 หลายเดือนก่อน +3

    ਕੀ ਕੁਛ ਸਹਿਣ ਕੀਤਾ ਸਿੰਘਾਂ ਨੇ
    ਉਹ ਦੌਰ ਚ ,ਤੇ ਅਸੀ ਅੱਜ ਦੇ ਸਾਨੂ ਸ਼ਰਮ ਆਉਣੀ ਚਾਹੀਦੀ ਆ ,ਨਚਾਰਾਂ ਪਿੱਛੇ ਲੜੀ ਜਾਂਦੇ ਆ

  • @Ursmeharsingh
    @Ursmeharsingh 2 ปีที่แล้ว +18

    ਸਿਜਦਾ ਬਾਪੂ ਜੀ ❣️

  • @john-ky2gn
    @john-ky2gn 2 ปีที่แล้ว +46

    ਮੇਰਾ ਭਾਪਾ ਵੀ ਦਸਦਾ ਹੁੰਦਾ ਸੀ ਵੀ ਅਸੀਂ ਲਾਲ ਝੰਡੀ ਲਾ ਕੇ ਗੱਡੀਆ ਤੋਰ ਲਈਆ ਸੀ ਹਰਿਦਵਾਰ ਪੁੱਲ ਤੇ ਗੋਰਖਾ ਰੈਜੀਮੈਂਟ ਲਾ ਕੇ ਰੋਕਿਆ ਸੀ। ਮੈਨੂੰ ਓਦੋਂ ਸਮਜ ਨੀ ਲਗਦੀ ਸੀ ਹੁਣ ਮੇਰਾ ਭਾਪਾ ਵ ਹੈਨੀ । 😭😭😭😭😭😭😭😭

    • @bhagwantsinghdatla7344
      @bhagwantsinghdatla7344 2 ปีที่แล้ว +8

      koi na vadde veer
      o mahaan si❤️❤️

    • @mrjagroop3450
      @mrjagroop3450 2 ปีที่แล้ว +5

      ਜੀਓ ਮਰਦਾ ਵਾਕਿਆ ਹੀ ਤੁਸੀਂ ਧਰਮੀ ਫੌਜੀ ਹੋ

    • @gurcharansingh1388
      @gurcharansingh1388 ปีที่แล้ว +4

      Oh shahid mahan hn. Sda jivat kbi nhi mrde. Waheguru parivaar nu khush rakho

  • @maansahab4488
    @maansahab4488 2 ปีที่แล้ว +24

    ਬਾਬਾਂ ਜੀ ਸੱਚੀ ਤੁਸੀਂ ਬਹੁਤ ਮਹਾਨ ਹੋ, ਤੁਹਾਡਾ ਦੇਣ ਸਿੱਖ ਕੌਮ ਕਦੇ ਨੀ ਦੇ ਸਕਦੀ

  • @sunilsirsa4386
    @sunilsirsa4386 2 ปีที่แล้ว +13

    ਸ਼ੁਕਰ ਐ ਬਾਬਾ ਸੱਚ ਬੋਲ ਰਿਹਾ ਨਹੀਂ ਤਾਂ ਕਈ ਗੱਪ ਬਥੇਰੇ ਮਾਰਦੇ ਵੇਖੇ ! ਇਸ ਮਸਲੇ ਤੇ ਗੱੱਪ ਚੱਲ ਤਾਂ ਜਾਂਦਾ ਈ ਐ !

    • @yadaujla1069
      @yadaujla1069 2 ปีที่แล้ว +1

      Hnji Saaria Gallan Sachia Kitia 💯

  • @GopiKaler-r2q
    @GopiKaler-r2q 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨਾ ਬਾਪੂ ਤੇਰੀ ਬਗਾਵਤ ਤੇ ਧੰਨ ਆ ਤੂੰ ਜਿੰਨੇ ਏਨੀ ਤਕਲੀਫ਼ ਝਲੀ ਬਿਨਾ ਕਿਸੇ ਗੱਲ ਤੋਂ

  • @nishanmarmjeetkour.verygoo1903
    @nishanmarmjeetkour.verygoo1903 2 ปีที่แล้ว +11

    ਖਾਲਸਾ ਜੀ ਤਹਾਡੀ ਕੁਰਬਾਨੀ ਬੇਮਿਸਾਲ ਹੈ। ਜਿਸਦਾ ਮੁੱਲ ਤਾ ਹੈ ਨਹੀ ਕੋਈ। ਫ਼ਿਰ ਵੀ ਜੋ ਉਮੀਦ ਅਸੀਂ ਸਰਕਾਰਾਂ ਕੋਲੋਂ ਕਰਦੇ ਹਾਂ ਜਾਂ ਰੱਖਦੇ ਹਾਂ। ਜਦੋਂ ਇਹ ਉਸ ਗੁਰੂ ਵਾਸਤੇ ਕੁਝ ਨਹੀ ਕਰ ਸਕਦੇ। ਜਿੰਨਾ ਤੋਂ ਸਾਡੇ ਸਿੰਘ ਸਿੰਘਨੀਆ ਜਾਨਾਂ ਕੁਰਬਾਨ ਕਰਦੇ ਨੇ। ਫ਼ੇਰ ਸਾਡੇ ਵਾਸਤੇ ਕੀ ਕਰਨਗੇ। ਉਲਟਾ ਆਪਣੀਆਂ ਰੋਟੀਆਂ ਸੇਕਦੇ ਨੇ ਜਿਹੜੀ ਚੀਜ਼ ਨੂੰ ਆਪਾਂ ਜਮੀਰ ਕਹਿੰਦੇ ਹਾਂ। ਇਹ ਮੰਤਰੀ ਬਣਨ ਤੋਂ ਪਹਿਲਾਂ ਹੀ ਅਪਰੇਸ਼ਨ ਕਰਵਾ ਕੇ। ਬਾਹਰ ਕਢਾ ਦੇਦੇ ਨੇ।।

  • @deepdhaliwal9627
    @deepdhaliwal9627 2 ปีที่แล้ว +4

    ਬਹੁਤ ਵੱਡੀ ਕੁਰਬਾਨੀ ਆ ਬਾਪੂ ਜੀ ਤੁਹਾਡੀ

  • @ManmohanSingh-li8tr
    @ManmohanSingh-li8tr 2 ปีที่แล้ว +51

    ਇਹ ਅਸਲੀ ਯੋਧੇ ਬੰਦੇ ਨੇ👌

  • @lyricssewakraipur
    @lyricssewakraipur 2 ปีที่แล้ว +25

    ਬਾਦਲ ਕਾ ਤਾਂ ਪੂਰਾ ਰੋਲ ਸੀ ਗੁਰੂਘਰ ਤੇ ਅਟੈਕ ਕਰੋਣ ਚ ਬਾਬਾ ਜੀ ਤੁਸੀਂ ਉਸ ਨੂੰ ਕਿਵੇ ਚੰਗੇ ਲੱਗਦੇ

  • @SinghGill7878
    @SinghGill7878 2 ปีที่แล้ว +73

    ਸਿਰ ਝੁਕਦਾ ਧਰਮੀ ਫੌਜੀ ਯੋਧਿਆਂ ਅੱਗੇ ਤੇ ਲੱਖ ਲਾਹਨਤ ਸਰਕਾਰਾਂ ਤੇ ਖਾਸ ਕਰਕੇ ਦੱਲੇ ਬਾਦਲ ਤੇ ਜੋ 84 ਤੋ ਬਾਅਦ ਤਿੰਨ ਵਾਰ ਮੁੱਖ ਮੰਤਰੀ ਬਣਿਆ ਇਨ੍ਹਾਂ ਯੋਧਿਆਂ ਦੀ ਸਾਰ ਨਹੀਂ ਲਈ

  • @gurcharnsingh6959
    @gurcharnsingh6959 2 ปีที่แล้ว +30

    ਇਹ ਸਾਰਾ ਕੁੱਝ ਬਾਦਲਾ ਦੀ ਮਿਹਰਬਾਨੀ ਨਾਲ ਹੋਇਆ

  • @pardeepgrewal7736
    @pardeepgrewal7736 2 ปีที่แล้ว +31

    waheguru ji
    ਮਸੰਦਾਂ ਤੋਂ ਕੀ ਮਿਲਣਾ ਸੀ ਤੁਹਾਨੂੰ !
    ਕੌਮ ਤੁਹਾਨੂੰ ਸਜਦਾ ਕਰਦੀ ਹੈ !
    ਵਾਹਿਗੁਰੂ ਚੜ੍ਹਦੀ ਕਲਾ ਰੱਖੇ !

    • @manjitsinghexsarpanch21
      @manjitsinghexsarpanch21 ปีที่แล้ว +1

      ਕੌਮ ਨੇ ਹੀ ਬਾਅਦ ਵਿੱਚ ਮਸੰਦਾਂ ਨੂੰ ਵੋਟਾਂ ਪਾਕੇ ਰਾਜਭਾਗ ਦੀ ਬਾਗਡੋਰ ਸੌਂਪੀ..ਅਤੇ..ਅਜੱਤਕ ਇਹੋ ਕੁਝ ਦੋਹਰਾਇਆ ਜਾ ਰਿਹਾ ਹੈ ।

  • @Dhillon5657
    @Dhillon5657 2 ปีที่แล้ว +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sunilsirsa4386
    @sunilsirsa4386 2 ปีที่แล้ว +38

    ਬਾਬਾ ਸੱਚੀਆਂ ਸੁਣਾ ਗਿਆ !

  • @jarmejasinghbrar9111
    @jarmejasinghbrar9111 2 ปีที่แล้ว +19

    ਬਾਦਲੋ ਬੇਈਮਾਨੋ,, ਇਹ ਯੋਧਾ ਹੈ,, ਮੈਂ ਇਸ ਯੋਧੇ ਨੂੰ ਦਿਲੋਂ ਸਲੋਟ ਕਰਦਾ ਹਾਂ

    • @kirandeepkaur4858
      @kirandeepkaur4858 ปีที่แล้ว +1

      ਇਹੋ ਜਿਹੇ ਬਹੁਤ ਯੋਧੇ ਨੇ ਜਿਨ੍ਹਾਂ ਦੇ ਬੱਚੇ ਵਿਆਹੁਣ ਯੋਗ ਹਨ। ਕਈਆਂ ਦੀਆਂ ਫੀਸਾਂ ਕਈਆਂ ਦੇ ਅਜੇ ਤੱਕ ਘਰ ਨਹੀਂ ।

  • @sunilsirsa4386
    @sunilsirsa4386 2 ปีที่แล้ว +19

    ਮੰਥਨ ਕਰਨਾ ਚਾਹੀਦਾ ਕਿ ਉਹ ਹਾਲਾਤ ਕਿਉਂ ਪੈਦਾ ਹੋਏ! ਤਾਂ ਕਿ ਰੱਬ ਨਾ ਕਰੇ ਦੁਬਾਰਾ ਉਹ ਹਾਲਾਤ ਬਣਨ !

    • @GurpreetSingh-ui7vq
      @GurpreetSingh-ui7vq 2 ปีที่แล้ว

      ਇੰਦਰਾ ਕੁੱਤੀ ਨੇ ਹਮਲਾ ਕੀਤਾ ਤਾਂ ਸਭ ਕੁਝ ਹੋਇਆ

  • @LakhveerDhillon-zm9dj
    @LakhveerDhillon-zm9dj 2 หลายเดือนก่อน

    ਧਰਮੀ ਫੌਜੀਆਂ ਨੂੰ ਸਲਾਮ

  • @SIKHRAJ-f1z
    @SIKHRAJ-f1z ปีที่แล้ว +5

    Salute aw es dharmi fauji nu Waheguru bal bakshan ta jo Har koi ena di sewa lyi agge ave 🙏🙏🙏🙏lakha vaari salute aw ji tuhanu

  • @malwinderwalia2119
    @malwinderwalia2119 2 ปีที่แล้ว +27

    ਬਾਈ ਜੀ ਹੀਰੋ ਹਨ 84 ਦੇ ਡੁਬ ਮਰੇ ਕਮੇਟੀ ਸਰਮ ਕਰੋ

    • @GurdeepDhillon1984
      @GurdeepDhillon1984 2 ปีที่แล้ว

      Kameti te kuta badal ghdar nu jithe mile jutia maro kde sit sri akal na blao koi jinda shahida nu parnam

  • @gurwindersingh-qp6jf
    @gurwindersingh-qp6jf 2 ปีที่แล้ว +4

    🙏🌻ਵਾਹਿਗੁਰੂ ਜੀ ਕਾ ਖ਼ਾਲਸਾ🌻🙏
    🙏🌻 ਵਾਹਿਗੁਰੂ ਜੀ ਕੀ ਫ਼ਤਿਹ।।🌻🙏

  • @shindachahal216
    @shindachahal216 2 ปีที่แล้ว +7

    ਵਾਹਿਗੁਰੂ ਜੀ 🙏🏽

  • @kanwarbirsingh9500
    @kanwarbirsingh9500 2 ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।

  • @varinderkaur8797
    @varinderkaur8797 5 หลายเดือนก่อน

    🙏🏽ਸਲੂਟਐ ਏਨਾ ਵੀਰਾ ਨੂੰ

  • @yadaujla1069
    @yadaujla1069 2 ปีที่แล้ว +24

    ਸੀਸ ਝੁੱਕਦਾ ਕੁਰਬਾਨੀਆਂ ਨੂੰ ... 🙌🏽

    • @parmveersingh3089
      @parmveersingh3089 2 ปีที่แล้ว +1

      Sees jhuk da shadtan nu...

    • @parmveersingh3089
      @parmveersingh3089 2 ปีที่แล้ว +1

      Kurbani nahi veer shadat kiha kro ...kurbani te shadat vich buhat fark aa..

    • @yadaujla1069
      @yadaujla1069 2 ปีที่แล้ว +1

      @@parmveersingh3089 Ji Bai