ਸਾਊਦੀ ਅਰਬ ਦੀ ਜੇਲ੍ਹ ਚ ਨਰਕ ਦੇਖਿਆ ਮੈਂ।ਸ਼ਰੇਆਮ ਗਲ ਕੱ/ਟ ਦਿੰਦੇ ਸੀ ਓਹ ਬੰਦੇ ਦਾ Balwinder Singh Interview

แชร์
ฝัง
  • เผยแพร่เมื่อ 20 ก.ย. 2023
  • #RMBTelevision
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    TH-cam:
    th-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • บันเทิง

ความคิดเห็น • 439

  • @jaswantgill1031
    @jaswantgill1031 8 หลายเดือนก่อน +32

    ਮੈੰ ਵੀ 5 ਸਾਲ ਤੋਂ ਸਾਊਦੀ ਅਰਬ ਹਾਂ ,ਕਦੇ ਕੋਈ ਦਿੱਕਤ ਨਹੀਂ ਆਈ। ਜੇ ਆਪ ਸਹੀ ਰਹਾਂਗੇ ਤਾਂ ਸਾਰਾ ਕੁਝ ਹੀ ਸਹੀ ਹੈ। ਸਾਡੇ ਪੰਜਾਬੀ ਬਹੁ ਗਿਣਤੀ ਦਾਰੂ ਕੱਢਦੇ ਪੀਂਦੇ ਨੇ। ਲੜਾਈ ਝਗੜੇ ਕਰਦੇ ਨੇ । ਜੇ ਅਸੀਂ ਕਿਸੇ ਦੇਸ਼ ਵਿੱਚ ਰਹਿਣਾ ਤਾਂ ਉੱਥੋਂ ਦੇ ਨਿਯਮਾਂ ਕਾਨੂੰਨ ਮੁਤਾਬਕ ਰਹਿਣਾ ਚਾਹੀਦਾ ਹੈ। ਆਪਣੀਆਂ ਗਲਤੀਆਂ ਕੋਈ ਨਹੀਂ ਦੱਸਦਾ। ਕਾਨੂੰਨ ਸਭ ਲਈ ਬਰਾਬਰ ਹਨ ਇੱਥੇ। ਜਿਹਨਾਂ ਦੇ ਸਿਰ ਕਲਮ ਕੀਤੇ ਉਹਨਾਂ ਜੋ ਕੀਤਾ ਉਹ ਵੀ ਦੱਸੋ ਸਿਰਫ ਫੋਕੀ ਹਮਦਰਦੀ ਲਈ ਭਾਵੁਕ ਗੱਲਾਂ ਨਾ ਕਰੋ ਜੀ।

    • @Anwar_abdal
      @Anwar_abdal 7 หลายเดือนก่อน +2

      Sahi gll khi ditti tuc y reality ohnu pta jehda rhida othe bhut vdia mulk hy me v 7 saal rhi k aaia.

    • @HappySingh-ro6ep
      @HappySingh-ro6ep 7 หลายเดือนก่อน +3

      ਬਿੱਲ ਕੁਲ ਸਹੀ ਗੱਲ ਆ ਬਹੁਤ ਸਾਰੇ ਪੰਜਾਬੀ ਜੁਤੀ ਦੇ ਜਾਰ ਨੇ

    • @SukhwinderSingh-ox9hu
      @SukhwinderSingh-ox9hu 7 หลายเดือนก่อน

      Salea teri sis de v yar ne

    • @mr.ddaljitsinghsingh9903
      @mr.ddaljitsinghsingh9903 12 วันที่ผ่านมา

      Veer minu 20 sal Dubai ho gay koi problem nai asi app galat hai tahi problem 😊😊😊😊😊😊

  • @goodyk9923
    @goodyk9923 7 หลายเดือนก่อน +3

    ਨਹੀਂ ਰੀਸਾਂ ਪੰਜਾਬੀਆਂ ਦੀਆਂ ਵਡੇ ਦਿਲ ਵਾਲ਼ੇ ਹਨ ਪੰਜਾਬ ਭਾਰਤ ਦੀ ਰੀੜ੍ਹ ਦੀ ਹੱਡੀ ਹੈ

  • @diljeetkaur5858
    @diljeetkaur5858 8 หลายเดือนก่อน +4

    ਭਾਰਤੀ ਅਬੇਸੀ ਨੂੰ ਜੇਲ੍ਹਾਂ ਵਿੱਚ ਫ਼ਸੇ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ❤️🙏🏻🙏🏻🙏🏻🙏🏻🙏🏻🙏🏻

  • @HarneetKalas-nf8nd
    @HarneetKalas-nf8nd 8 หลายเดือนก่อน +15

    ਬਲਵਿੰਦਰ ਵੀਰ ਸਾਊਦੀ ਜੇਲ ਵਿੱਚ ਜਿਹੜੇ ਪੰਜਾਬੀ ਭਰਾ ਮਾੜੇ ਹਾਲਾਤਾਂ ਵਿੱਚ ਜ਼ਿੰਦਗੀ ਕੱਟ ਰਹੇ ਹਨ ਜਿਨਾ ਹੋ ਸਕੇ ਉਹਨਾਂ ਦੀ ਮੱਦਦ ਕਰੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ

  • @russelwiper3112
    @russelwiper3112 8 หลายเดือนก่อน +9

    ਗਲਤੀਆਂ ਤੁਸੀਂ ਕਰਦੇ ambessy ਉੱਥੇ ਕੀ ਕਰੇ mike ਸਾਹਮਣੇ ਬਹਿ ਕੇ ਸਰਕਾਰਾਂ ਨੂੰ ਭੰਡਣ ਲੱਗ ਪੈਂਦੇ ਆ

  • @baggagrewal
    @baggagrewal 8 หลายเดือนก่อน +6

    ਇਸ ਹਿਸਾਬ ਨਾਲ ਤੇ ਲੱਗਦਾ ਕਿ ਸਾਰੇ ਮੁਸਲਮਾਨੀ ਦੇਸ਼ਾਂ ਚ ਆਹੀ ਹਾਲ ਹੋਣਾ ਕਨੂੰਨ ਵਾਲਾ ਤੇ , ਏਥੇ ਜਾਣਾ ਹੀ ਬੰਦ ਕਰਨਾ ਚਾਹੀਦਾ ਹੈ ਆਪਣੇ ਲੋਕਾਂ ਨੂੰ ,

    • @dalbirsingh6368
      @dalbirsingh6368 8 หลายเดือนก่อน +1

      Bai ji country koi v madi ni bande diya apnia kartoota sahi honia chahidia

  • @user-os3lu7fd6f
    @user-os3lu7fd6f 7 หลายเดือนก่อน +2

    ਬੜੇ ਬੰਦੇ ਬਣ ਗਏ ਸਾਊਦੀ ਤੋਂ ਪੰਜਾਬੀ ਬੰਦਾ ਸਹੀ ਰਹੇ ਸੱਭ ਠੀਕ ਆਪਣੀਆਂ ਕਰਤੂਤਾਂ ਨਹੀਂ ਦਸਦੇ

  • @gurwantsingh1895
    @gurwantsingh1895 8 หลายเดือนก่อน +31

    ਭਗਵੰਤ ਮਾਨ ਆਹ ਕਮ ਕਰਦੇ ਤੇਨੂੰ ਸਾਰਾ ਪੰਜਾਬ ਅੱਖਾ ਤੇ ਬਠਾ ਲੂ ਇਕ ਮਤਾ ਪਾਓ ਪੰਜਾਬ ਦੀਆ ਨੋਕਰੀਆ ਤੇ ਪੰਜਾਬੀਆ ਦਾ ਹੀ ਹੱਕ ਹੋਵੇ ਕਿਓ ਹਿਰਆਣਬੀ ਰੱਖੀ ਜਾਨੇ ਓ

  • @deepsandhu7873
    @deepsandhu7873 7 หลายเดือนก่อน +1

    ਯਾਰ ਸਾਡੇ ਬੰਦੇ ਨੂੰ ਵੀ ਧੱਕੇ ਨਾਲ ਫੜ ਲਿਆ ਅੰਮ੍ਰਿਤਧਾਰੀ ਸਿੰਘ ਸੀ ਸਿਰਫ ਕੰਪਨੀ ਦੇ ਕਹਿਣ ਤੇ ਏਅਰਪੋਰਟ ਤੇ ਗਿਆ ਬੰਦਾ ਲੈਣ ਵਾਸਤੇ ਰਸਤੇ ਵਿੱਚ ਚੈੱਕ ਪੋਸਟ ਤੇ ਗੱਡੀ ਚੈੱਕ ਹੋਈ ਫ਼ਿਰ ਨਾਲਦੇ ਕੋਲੋਂ ਦਵਾਈ ਫੜੀ ਗਈ ਨਾਲ ਏਹਨੂੰ ਬੇਕਸੂਰ ਨੂੰ ਵੀ ਫੜ ਲਿਆ 20 ਦਿਨ ਹੋ ਗਏ ਜੇਲ ਵਿੱਚ ਕੇਸ ਕੱਟ ਦਿੱਤੇ ਨੇ ਬਹੁਤ ਪਰੇਸ਼ਾਨ ਹੈ ਉਹ ਪਰ ਐਂਬੈਸੀ ਬਿਲਕੁਲ ਕੁਝ ਨਹੀਂ ਕਰ ਰਹੀ 😢😢

  • @gillpassanger
    @gillpassanger 8 หลายเดือนก่อน +73

    ਵੀਰ ਅਜੇ ਵੀ ਅੰਦਰੋ ਬਹੁਤ ਦੁੱਖੀ ਆ ,ਅਕਾਸ ਸਾਡਾ ਆਪਣਾ ਸਿੱਖ ਰਾਜ ਹੁੰਦਾ ,ਤੇ ਨਾ ਸਾਨੂੰ ਕਿਤੇ ਹੋਰਾ ਦੇਸਾ ਵਿੱਚ ਧੱਕੇ ਖਾਣੇ ਪੈਦੇ ,

    • @Bestintheworld0135
      @Bestintheworld0135 8 หลายเดือนก่อน +13

      Hindu aur Sikh ek hi hai, hum dono saath milkar Duniya ko jhuka sakte hai. Mai Hindu hu aur gurudwara jakr dil ko bohot shanti milti hai. Hindu aur Sikh ekta zindabad❤🇮🇳

    • @sukhirandhawa3723
      @sukhirandhawa3723 8 หลายเดือนก่อน +5

      @@Bestintheworld0135in gurugrnth shib na hum Hindu na Muslim ang numbr 1136
      India ch sikha da sb to gencoide hoya y te koi justic tk nhj milya

    • @gillpassanger
      @gillpassanger 8 หลายเดือนก่อน

      @@Bestintheworld0135 ਜਿਹੜਾ ਸਿੱਖ ਕਹਿੰਦਾ ਹਿੰਦੂ ਤੇ ਸਿੱਖ ਇੱਕ ਨੇ ,ਫੇਰ ਤੇ ਉਹ ਸਿੱਖ ਹੀ ਨਹੀ ਆ ,ਕਿਉਂਕਿ ਗੁਰਬਾਣੀ ਵਿੱਚ ਲਿਖਿਆ ਹੈ ,ਨਾ ਹਮ ਹਿੰਦੂ ਨਾ ਮੁਸਲਮਾਨ ,,ਭਾਵ ਸਾਡਾ ਧਾਰਮਿਕ ਤੌਰ ਤੇ ਹਿੰਦੂ ਨਾਲ ਕੋਈ ਸਬੰਧ ਨਹੀ ਹੈ ,,ਤੇ ਜਦੋ ਦੁਨੀਆਂ ਝੁੱਕੇਗੀ ਸਾਡਾ ਸਿੱਖ ਰਾਜ ਆਉਣ ਤੇ ਹੀ ਝੁਕੇਗੀ ,,75 ਸਾਲਾ ਤੋ ਹਿੰਦੂ ਸਰਕਾਰਾ ਦਾ ਹੀ ਰਾਜ ਸੀ ,ਕੀ ਕੀਤਾ ,ਚਾਰੇ ਪਾਸੇ ਮਾੜੇ ਹਲਾਤ ਨੇ ,,ਡਾਲਰ ਦੇ ਮੁਕਾਬਲੇ ਰੁਪਈਆ ਕੁਝ ਵੀ ਨਹੀ ,ਲੋਕ ਥੱਕੇ ਖਾ ਰਹੇ ਨੇ ਅਰਬ ਦੇਸਾ ਵਿੱਚ ,

    • @jagseersinghbainsbains9029
      @jagseersinghbainsbains9029 8 หลายเดือนก่อน +3

      ​@@Bestintheworld0135 ਧੰਨਵਾਦ ਵੀਰ ਜੀ ਤੁਹਾਡਾ , ਪਰ ਸਾਡੇ ਦੇਸ਼ ਦੇ ਲੀਡਰ ਸਾਨੂੰ ਇਕੱਠੇ ਨਹੀਂ ਹੋਣ ਦਿੰਦੇ ! ਜਦੋਂ ਅਸੀਂ ਇਕੱਠੇ ਸੀ ਉਦੋ ਕਾਬਲ , ਕੰਧਾਰ , ਤੱਕ ਧੱਕ ਪੈਂਦੀ ਸੀ ||

    • @jagseersinghbainsbains9029
      @jagseersinghbainsbains9029 8 หลายเดือนก่อน +1

      ਬਾਈ ਜੀ ਗੱਲ ਤਾਂ ਰਾਜ ਦੀ ਆ , ਜੇ ਸਾਡਾ ਰਾਜ ਹੁੰਦਾ ਤਾਂ ਬਾਹਰ ਜਾਣਾ ਹੀ ਨਾ ਪੈਂਦਾ || ਪ੍ਰਮਾਤਮਾ ਕਿਰਪਾ ਕਰਨ ਸਾਡਾ ਹੱਕ ਮਿਲੇ , ਸਾਡਾ ਰਾਜ ਮਿਲੇ ||

  • @ramyakrishnan3384
    @ramyakrishnan3384 8 หลายเดือนก่อน +2

    ਸਾਨੂੰ ਬਾਹਰਲੀ ਚਮਕ ਦੀਸਦੀ ਹੈ , ਯਾ ਫੇਰ ਫਲਾਨੇ ਦਾ ਮੁੰਡਾ ਗਿਆ ਹੋਇਆ, ਏਨੇ ਪੈਸੇ ਕਮਾਉਂਦਾ, ਆਪਾ ਵੀ ਭੇਜਣਾ।। ਏਥੇ ਸਾਰੇ ਭਾਣੇ ਲਾਉਂਦੇ ਕੰਮ ਨੀ ਹੈ ਏਥੇ, ਰੋਜ਼ਗਾਰ ਨੀ ਹੈ।। ਬਾਹਰ ਕਿ ਡੀਸੀ ਦਫ਼ਤਰ ਕੰਮ ਕਰਦੇ ਹੋ, ਓਥੇ ਭੀ ਲੇਵਰ ਜੌਬ ਹੀ ਕਰਦੇ ਸਾਰੇ, ਨਾਲ਼ੇ ਏਥੇ ਨਾਲੋ ਵੱਧ ਮੇਹਨਤ ਕਰਨੀ ਪੈਂਦੀ ਹੈ।। ਸਾਡੇ ਏਥੇ ਬਿਹਾਰ ਯੂਪੀ ਤੋਂ ਆਕੇ ਕੰਮ ਕਰੀ ਜਾਂਦੇ, ਸਾਡੇ ਆਲਿਆ ਦਾ ਪਤਾ ਕਿ ਸਬਰ ਮੁੱਕਿਆ ਹੋਇਆ ਹੈ, ਜੋ ਆਪਣੀਆ ਸੋਹਣਿਆ ਪੁਰਖਿਆ ਦੀਆ ਜ਼ਮੀਨਾਂ ਵੇਚ ਵੱਟ ਕੇ ਬਾਹਰ ਨੌਕਰ ਬਣਨ ਲਈ ਤਿਆਰ ਹੋ ਜਾਣੇ ਆ।।ਆਪਣਾ ਬਿਜ਼ਨਸ ਖੇਤੀ ਛੱਡ ਨੌਕਰ ਬਣਨ ।। ਚਿੱਟਾ ਬਾਹਰ ਭੀ ਹੈ।

  • @gurwantsingh1895
    @gurwantsingh1895 8 หลายเดือนก่อน +14

    ਬਾਈ ਜੀ ਸਿਆਪਾ ਤਾ ਇਹੀ ਆ ਸਾਡੀ ਸਰੋਮਣੀ ਕਮੇਟੀ ਨਿੰਕਮੀ ਆ ਰਹਿਦੀ ਖੁੱਦੀ ਸਰਕਾਰ ਜਮਾ ਹੀ ਰੱਦੀ ਆ

  • @deepsandhu7873
    @deepsandhu7873 7 หลายเดือนก่อน +2

    100% ਸਹੀ ਸਾਡੇ ਬੰਦੇ ਨਾਲ ਮੇਰੀ ਰੋਜ ਗੱਲ ਹੂੰਦੀ ਉਹਦੇ ਕੇਸ ਕੱਟ ਦਿੱਤੇ ਪਹਿਲੇ ਹੀ ਦਿਨ ਉਹ ਅੰਮ੍ਰਿਤਧਾਰੀ ਸੀ।ਬਸ ਵਾਹਿਗੁਰੂ ਕਿਰਪਾ ਕਰਨ ਉਹ ਸਹੀ ਸਲਾਮਤ ਘਰ ਆਵੇ

    • @DharamSingh-zz7pw
      @DharamSingh-zz7pw 7 หลายเดือนก่อน

      Waheguru mehar kre brother di jaldi vapis aaje

  • @hakamsinghhakamsinghhakams4664
    @hakamsinghhakamsinghhakams4664 8 หลายเดือนก่อน +72

    ਜੇਕਰ ਸਾਡੇ ਬਚਿਆਂ ਨੂੰ ਰੋਜਗਾਰ ਮਿਲਦਾ ਤਾਂ ਸਾਨੂੰ ਬਾਰਲੇ ਮੁਲਖ ਵਿੱਚ ਧੱਕੇ ਨਾ ਖਾਣੇ ਪੈਦੈ।ਵੀਹ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ ।

    • @user-zn5on4yr8m
      @user-zn5on4yr8m 8 หลายเดือนก่อน +18

      kon kehnda rujgar nhi milda...bnda karn wala chaheda...parr nhi
      Sarkara gandiya..xyz...

    • @mannsabb9611
      @mannsabb9611 8 หลายเดือนก่อน

      Ryt ❤

    • @RanjitSingh-im3dd
      @RanjitSingh-im3dd 8 หลายเดือนก่อน

      I😮

    • @karamjitsingh1422
      @karamjitsingh1422 8 หลายเดือนก่อน +28

      ਜੇ ਪੰਜਾਬ ਵਿਚ ਰੋਜ਼ਗਾਰ ਨਾ ਹੁੰਦਾ ਤਾਂ ਭਈਏ ਇਥੇ ਕੀ ਕਰਨ ਆਉਂਦੇ। ਦਰ ਅਸਲ ਤੁਸੀ ਹੱਡ ਹਰਾਮ ਕੀਤਾ ਹੋਇਆ ਪੰਜਾਬ ਚ।ਬਾਹਰ ਜਾ ਕੇ 18 ਘੰਟੇ ਤੱਕ ਕੰਮ ਕਰਦੇ ਹਨ ਪਰ ਪੰਜਾਬ ਵਿੱਚ 8 ਘੰਟੇ ਵੀ ਔਖੇ ਲੱਗਦੇ ਨੇ ਤੁਹਾਡੀ ਇਸੇ ਮਾਨਸਿਕਤਾ ਨੇ ਭਈਆਂ ਨੂੰ ਪੰਜਾਬ ਦੇ ਵਿਚ ਭਾਰੂ ਕਰ ਦਿੱਤਾ ਹੈ ਜਿਸ ਨਾਲ ਪੰਜਾਬ ਤਾਂ ਬਰਬਾਦ ਹੋ ਹੀ ਰਿਹਾ ਹੈ ਉੱਤੋਂ ਸਾਡਾ ਸੱਭਿਆਚਾਰ ਤੇ ਸਿੱਖ ਧਰਮ ਨੂੰ ਖ਼ਤਰਾ ਪੈਦਾ ਹੋ ਗਿਆ ਹੈ ।ਪੰਜਾਬ ਵਿੱਚ ਤੁਹਾਨੂੰ ਸਿਰਫ ਸਰਕਾਰੀ ਨੌਕਰੀ, ਕੁਰਸੀ ਤੇ ਨੌਕਰ ਚਾਕਰ ਚਾਹੀਦੇ ਨੇ ਪਰ ਬਾਹਰ ਜਾ ਕੇ ਤਾਂ ਤੁਹਾਨੂੰ ਭਈਆਂ ਵਾਂਗੂੰ ਕੰਮ ਕਰਨਾ ਮਨਜ਼ੂਰ ਹੈ

    • @user-zn5on4yr8m
      @user-zn5on4yr8m 8 หลายเดือนก่อน

      @@karamjitsingh1422 verr Punb se ek din ghumn lyi Bombay gya ristedar kol..jadon gya vekhya sawer nu Totly Amritdhari singh ..jinhu pusho verr ke karde ...Apna trilor ae trola ae..ty English de ..game Kari jnde ..ty onha dea whife yada tarr Job..koi 40000koi 1lakh ton yada ...me soch soch...ty peg laun Wale minu thode jahe verr dikhe ..ty dahdi case onha we..rakhe..Haan afeem 1no de..Amm ae ..pkki nhi khnde parr shonk nal apne trilora ch rakhi ...me wapis nhi aya... tractor chla lyi da see..onha mera hath jaldi saaf karwata ...2nd hand trilor 12lakh da lya...12lakh loan..50000ghro mangwaya..2month ch wapis karta...hun me 6we saal 3motra hor leya..hun 16tyre tanker lya 49lakh showroom .5lakh paper work ..13lakh da tanker 11lakh viyaz...75lakh ch pya ..240000da kaam keta ..matlab 6sala ch ....50lakh ...kma lya ...2motra free ek dea 6kista reh gea....
      HAAN AFEEM PAKKI LAG GYI..PAU BALRAJ DE HOTEL WALI..BASS EHO KAAM THODA GLT HOYA..PARR MIL JNDE PEOR ..KOI NAHI...
      soo desh apne jina kaam kithe....
      HUN DRIVER DE ...DRIVER VERA NU ...8000pay ..500roti karcha parr day...ty ....up down ch 15ton 18hazar trip da dyo da ..2ton 3trip lag jnde.....40000ty amm ae..parr 55..taq we jnde ..upar jeh koi 100 200kg ..maal mull jo bharde oh ..wakhra .driver karde karde .haan jeh pnga pya ..oh driver de naam ty..oh pura kru...

  • @rachhpalsinghsingh4465
    @rachhpalsinghsingh4465 7 หลายเดือนก่อน

    ਵੀਰੇ ਉਹ ਬਾਂਦਰ ਲੋਕ ਨੇ ਮੈਂ ਵੀ ਅਰਬ ਦੇਸ਼ ਵਿਚ ਜਾ ਆਇਆ ਹਾਂ ਵੀਰੇ ਵਹਿਗੁਰੂ ਜੀ ਆਪ ਨੂੰ ਚੱੜਦੀ ਕਲਾ ਚ ਰੱਖੇ ਜੀ?

  • @jasveersidhu9407
    @jasveersidhu9407 8 หลายเดือนก่อน +13

    ਵੀਰ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ

  • @gurmeetjossan1653
    @gurmeetjossan1653 8 หลายเดือนก่อน +7

    ਬਾਈ ਜੀ ਮੈਨੂੰ ਨੀ ਲੱਗਦਾ ਜਿਨਾ ਚਿਰ ਅਸੀਂ ਗਲਤੀ ਨਹੀਂ ਕਰਦੇ ਉਹ ਕੁੱਝ ਕਹਿੰਦੇ ਹੋਣ ਉਹਨਾਂ ਦੇਸਾ ਦੇ ਕਨੂੰਨ ਬਹੁਤ ਸਖ਼ਤ ਨੇ ਸਾਡੇ ਦੇਸ਼ ਵਾਂਗ ਨਹੀਂ ਜਿਸਨੂੰ ਮਰਜੀ ਮਾਰ ਦਿਓ ਵੱਡ ਦਿਓ ਉਥੇ ਤਾਂ ਬਾਈ ਖੂਨ ਦਾ ਬਦਲਾ ਖੂਨ ਤੁਸੀਂ ਸਾਡੇ ਦੇਸ਼ ਹਲਾਤ ਵੇਖ ਲੋ

    • @goldysandhu4630
      @goldysandhu4630 8 หลายเดือนก่อน

      Veer oh kihda bol riha kise galti to bigair jail andar karde ne oh verre gal sunia karo pahila sari ok ji

    • @dalbirsingh6368
      @dalbirsingh6368 8 หลายเดือนก่อน +1

      Veer ji iss bande diya kartoota v theek nahi c darru p k jihnu dekhna kut dena gaala kdnia
      Ik vari inha ne merre brother nu v kutya c saudi vich maar k gutter vich suttan da irada c ina da par oh bach geya osdi kimat changi si
      Hun bada bhola jeha ban k gallan kar reha hai

    • @mohmedismaeel5964
      @mohmedismaeel5964 8 หลายเดือนก่อน +1

      ​@@dalbirsingh6368 veer apne lok emotional jaldi ho jande ne sahi galat ni dekhde hun ehnu sir te bithaun lagge hoe ne ik veer da main comment dekhea oh keh reha veer main tere rujgar da hall karoo main Germany vich a dekh lo gavand vich banda bimari naal mar reha hunda ohnu davai lain lai 100 r ni dinde emotional hoke lakhan kharch dinde ne

  • @goldysandhu4630
    @goldysandhu4630 8 หลายเดือนก่อน +8

    Sanu maan hai punjabi hon te dekh lao sade punjabia da dil crora rupee ikathe karke de dite te veer di jaan bach gyi vakia punjabia de dil bahut vadde hunde ne waheguru mehar bharia hath rakhe sare punjabia te🙏

  • @bikramjitsingh1701
    @bikramjitsingh1701 8 หลายเดือนก่อน +8

    ਚੰਗਾ ਭਲਾ ਪੰਜਾਬ ਛੱਡਕੇ ਜਾਂਦੇ ਕੀ ਕਰਨ ਨੇ ਲੋਕ ਓਥੇ

    • @onkarsingh-jw4oz
      @onkarsingh-jw4oz 8 หลายเดือนก่อน +2

      Punjab ch hega ki aa ev dsso, m Canda betha aa, MBA krk 8000 di nokri ov labour ch, apne bachya nu krwaluge ehe

    • @dharmindersinghrairai7089
      @dharmindersinghrairai7089 8 หลายเดือนก่อน +2

      Sidhu moose wala ne ki khatt liya punjab ch reh k Bai ji

    • @jyotijot3303
      @jyotijot3303 8 หลายเดือนก่อน

      @@onkarsingh-jw4oz maa beti nu help di lor hai koi nhi sada ve

  • @baljitsinghcheema-bo1cw
    @baljitsinghcheema-bo1cw 7 หลายเดือนก่อน +3

    ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @goodyk9923
    @goodyk9923 7 หลายเดือนก่อน

    ਵੀਰ ਨੂੰ ਚੜ੍ਹਦੀ ਕਲ੍ਹਾ ਵਿੱਚ ਰਖੇਂ ਪ੍ਰਮਾਤਮਾ

  • @VETNGAS
    @VETNGAS 8 หลายเดือนก่อน +4

    sade sikh lok muslman kom noo haje passand karde nay....muslim darm taaa sab tooo jada bada sikh darm the dusman ਅਾ....

  • @SumitSumit-dz4tw
    @SumitSumit-dz4tw 8 หลายเดือนก่อน +5

    Punjab Punjabiat zindabad

  • @singhsaab6992
    @singhsaab6992 8 หลายเดือนก่อน +19

    ਵਾਹਿਗੁਰੂ ਤੁਹਾਨੂੰ ਅਪਣੇ ਚਰਨਾਂ ਨਾਲ ਜੋੜੀ ਰੱਖਣ 🙏

  • @diljeetkaur5858
    @diljeetkaur5858 8 หลายเดือนก่อน +10

    Dhan guru granth sahib ji koti koti parnam ji ❤️🙏🏻🙏🏻

  • @gurpreetdhandli8389
    @gurpreetdhandli8389 8 หลายเดือนก่อน +23

    ਵਾਹਿਗੁਰੂ ਵੀਰ ਨੂੰ ਚੰੜਦੀਕਲਾ ਵਿੱਚ ਰੱਖੇ ਹਮੇਸ਼ਾ

  • @jassikhangura4241
    @jassikhangura4241 8 หลายเดือนก่อน +3

    ਜੇ ੲਿਹ ਕਨੂੰਨ ਅਾਪਣੇ ਲਾਗੂ ਹੋਜੇ ਤਾਂ ਸਾਰੇ ਮਾੜੇ ਕੰਮ ਬੰਦ ਹੋ ਜਾਣ

  • @gurwantsingh1895
    @gurwantsingh1895 8 หลายเดือนก่อน +8

    ਹੋਸਪੀਟਲ ਵਾਲੀਆ ਕੁੱੜੀਆ 17 ਕੱਡਤੀਆ ਕਿਓ ਸਾਡੀਆ ਧੀਆ ਨੇ

  • @GurjeetSingh-ue3zd
    @GurjeetSingh-ue3zd 8 หลายเดือนก่อน +13

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਜ਼ਥੇਦਾਰ ਮਲਕੀਅਤ ਸਿੰਘ ਥਾਂਦੇਵਾਲਾ

  • @pritamsingh3273
    @pritamsingh3273 7 หลายเดือนก่อน +2

    ਵਾਹਿਗੁਰੂ ਭਲੀ ਕਰੇ
    🙏🙏

  • @deepsahotagagan969
    @deepsahotagagan969 หลายเดือนก่อน

    Waheguru ji tussi sirrbutt te kirpa krni ji galtiyaa maaaff krniyaaa ji

  • @HarwinderSingh-ci8me
    @HarwinderSingh-ci8me 8 หลายเดือนก่อน +3

    Y de aa gallan bilkul shai ne veer ji . Ma Dubai ch rhe ke aeaa par urab country aa de jo assul ne . Jo saudhi ne kanon challona oo canoon sarea urab conterya ch follow honda y ta farr be saudi jail ch rhe ke aeaa ga . Parmatma y nu chardi kalhan ch rhake ❤❤❤❤❤❤❤😮😮😮😮😮

  • @SukhwinderSingh-wq5ip
    @SukhwinderSingh-wq5ip 8 หลายเดือนก่อน +2

    ਸਰਬੱਤ ਦਾ ਭਲਾ

  • @SunnySingh-kk8ye
    @SunnySingh-kk8ye 8 หลายเดือนก่อน +3

    Punjab dunia cho sab to vdia

  • @SatnamSingh-su3kq
    @SatnamSingh-su3kq 8 หลายเดือนก่อน +3

    Waheguru ji

  • @gurajaibsighgurajaibsingh3974
    @gurajaibsighgurajaibsingh3974 8 หลายเดือนก่อน +3

    Waheguru Ji waheguru Ji waheguru Ji waheguru Ji waheguru Ji waheguru Ji

  • @surindershinda8074
    @surindershinda8074 2 หลายเดือนก่อน

    ਵਾਹਿਗੁਰੂ ਜੀ 🙏

  • @tarlochansinghbhambra5514
    @tarlochansinghbhambra5514 8 หลายเดือนก่อน +2

    ਬਹੁਤ ਅੱਛੀ ਸੋਚ ਹੈ ਭਾਈ ਸਾਹਿਬ ਜੀ ਦੀ

  • @sarbjitkalyan3653
    @sarbjitkalyan3653 8 หลายเดือนก่อน +3

    ਵਾਹਿਗੁਰੂ ਜੀ ਵੀਰ ਦੀਆ ਲੰਮੀਆਂ ਉਮਰਾਂ ਕਰੇ

  • @MustakKhan-up8bm
    @MustakKhan-up8bm 8 หลายเดือนก่อน +8

    ਭਾਈ ਸਾਹਿਬ ਤੁਸੀਂ ਇੰਡੀਆ ਦੀਆਂ ਜੇਲ੍ਹਾਂ ਵੇਖੀਆਂ ਨਹੀਂ ਇੱਕ ਵਾਰ ਆਪਣੀਆਂ ਜੇਲਾਂ ਦੇਖੋ ਫਿਰ ਦੱਸਿਉ ਦੂਸਰੀ ਗੱਲ ਅਸੀਂ ਉੱਥੇ ਰੋਜੀ ਰੋਟੀ ਕਮਾਉਣ ਲਈ ਜਾਂਦੇ ਹਾਂ ਉੱਥੋ ਜਾਕੇ ਜੁਰਮ ਕਿਉਂ ਕਰਦੇ ਹਾਂ ਮੈਂ ਵੀ 18ਸਾਲ ਰਿਹਾ ਉੱਥੇ

  • @psddhaliwaldhaliwal8980
    @psddhaliwaldhaliwal8980 8 หลายเดือนก่อน +2

    Waheguru mehar kre

  • @jagjeetaulakh4308
    @jagjeetaulakh4308 8 หลายเดือนก่อน +2

    Veer te guru sahab di kirpa hoyi

  • @satinderpalsingh6055
    @satinderpalsingh6055 8 หลายเดือนก่อน +2

    Waheguru ji 👏👏👏👏👏

  • @manjitkaur5642
    @manjitkaur5642 8 หลายเดือนก่อน +2

    Wahe guru ji

  • @Simritvirk2
    @Simritvirk2 8 หลายเดือนก่อน +2

    Waheguru da sukr, sanu maan hona chaida sade desh .

  • @rajbirsingh5015
    @rajbirsingh5015 8 หลายเดือนก่อน +2

    ਵਾਹਿਗੁਰੂ ਜੀ🙏🙏🙏🙏

  • @Jassijalandharwala
    @Jassijalandharwala 8 หลายเดือนก่อน +2

    Waheguru

  • @AmanGoldy.motivationvideos
    @AmanGoldy.motivationvideos 8 หลายเดือนก่อน +3

    Waheguru ji ka khalsa Waheguru ji ki fateh❤❤❤❤❤❤❤❤

  • @agambhatia650
    @agambhatia650 8 หลายเดือนก่อน +2

    Waheguru ji🙏

  • @amarjeetdhaliwal1990
    @amarjeetdhaliwal1990 7 หลายเดือนก่อน

    Waheguru g

  • @RinkuSingh-zl8lr
    @RinkuSingh-zl8lr 8 หลายเดือนก่อน +1

    Wahegur g

  • @deepsandhu7873
    @deepsandhu7873 7 หลายเดือนก่อน +1

    ਬਾਈ ਸਾਡੇ ਬੰਦੇ ਨੂੰ ਵੀ 20 ਦਿਨ ਹੋ ਗਏ ਜੇਲ ਵਿੱਚ ਬਾਹਲਾ ਮੰਦਾ ਹਾਲ ਕੀਤਾ ਪਯਾ ਐਂਬੈਸੀ ਕੋਈ ਗੱਲ ਨਹੀਂ ਸੁਣ ਰਹੀ।ਬਹੁਤ ਔਖਾ ਹੋਇਆ ਪਿਆ

  • @mandeepkhaira8291
    @mandeepkhaira8291 8 หลายเดือนก่อน +1

    Bhut vadia veere de pind wale ...many blessings 🙏🙏🙏

  • @surindernijjar7024
    @surindernijjar7024 8 หลายเดือนก่อน +2

    Very sad story ❤

  • @sarajmanes4505
    @sarajmanes4505 8 หลายเดือนก่อน +1

    Waheguru Ji Ka Khalsa Waheguru Ji Ke Fateh Balwinder Singh Bai Ji Waheguru Ji Chardikla Vich Rakhan Aap Ji Nu Khush Raho Dhanwad Grewal Bai Ji 🙏🙏🙏🙏🙏

  • @GurpreetSingh-iy1zh
    @GurpreetSingh-iy1zh 7 หลายเดือนก่อน

    Waheguru ji Mehar Karo

  • @mannsabb9611
    @mannsabb9611 8 หลายเดือนก่อน +1

    Gbu wmk vr ❤

  • @laaljotsingh6141
    @laaljotsingh6141 8 หลายเดือนก่อน

    WELCOME BACK GOD BLESS THANKS ALL OF YOU HELPING HIM

  • @KuldeepSingh-wh1it
    @KuldeepSingh-wh1it 8 หลายเดือนก่อน +2

    Punjabi lok channel valya ne boht news lgayi c veer ji tuhadi
    Jagdeep Singh Thali veer ji tuhade hakk ch uttre c media cho
    Baki boht sare punjabyia ne paise pakho madad krke tuhanu bcha lya

  • @ammyrandhawa5815
    @ammyrandhawa5815 8 หลายเดือนก่อน +4

    ਵੀਰ ਤੁਸੀ ਕਿਹਾ ਪਾਕਿਸਤਾਨ ਵਾਲਿਆ ਦੇ ਵੀ ਗਲੇ ਕਟੇ ਵਾਂ ਓਹੋ ਤੇ ਮੁਸਲਮਾਨ ਸੀ ਓਹਨਾ ਦੇ ਕਿਉ ਜਿਦਾ ਤੁਸੀ ਕਿਹਾ ਓਹੋ ਬੋਲਦੇ ਮੁਸਲਮਾਨ ਬਣੋ ਛੱਡ ਦੇਵਾਂਗੇ???

    • @lovepunjab2738
      @lovepunjab2738 8 หลายเดือนก่อน +1

      Non Muslim nu Muslim da mauka dita janda ga.

  • @PradeepSingh-ze8ks
    @PradeepSingh-ze8ks 7 หลายเดือนก่อน +1

    Na na sade aalya kai nu ta saudi da kanoon bda vadiya lagda

  • @malkiatkaur8357
    @malkiatkaur8357 8 หลายเดือนก่อน +2

    Agar galti e n krde te ethon tk hona e ni se

  • @gsdhillon-ff1ii
    @gsdhillon-ff1ii 8 หลายเดือนก่อน

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @BaldevSingh-sn5px
    @BaldevSingh-sn5px 8 หลายเดือนก่อน +1

    Waheguru to wadda koi nai oho hi rakhn wala

  • @goldysandhu4630
    @goldysandhu4630 8 หลายเดือนก่อน

    A ohi veer hai na jisdi video viral hoi si te acount number payia si ke veer nu bachouna hai te sangat ne pesa bi payia si ik vari veer de bhra ne pese vicho kadwa laye si te phir jagdeep thalii patarkar ne video dubara bnayi si te veer di mata ji di death ho gyi hai sayid chalo changa ho gya ke veer ji apne ghar aah gya bahut khusi hoi dekh ke main bahut vari labhni chahyi video ke veer da ki bnia chalo chahga ho gya waheguru ji mehar karn

  • @pindabuttarmusic
    @pindabuttarmusic 8 หลายเดือนก่อน +1

    ਸੁਕਰ rab da jan Bach Gaye ❤❤❤

  • @RickyMaan-ip1in
    @RickyMaan-ip1in 8 หลายเดือนก่อน +3

    ਚਾਹੋ ਮਰਜ਼ੀ ਆ ਦੁਬਈ ਦੀਆਂ ਜੇਲਾ ਸਹੀ ਆ। ਹਰ ਇੱਕ ਚੀਜ਼ ਮਿਲਦੀ ਪੰਜਾਬੀ ਨੂੰ। ਮੈਂ ਦੋ ਸਾਲ ਰਿਹਾ ਸੀ ਲੜਾਈ ਦੇ ਚੱਕਰ ਵਿੱਚ। ਪਤਾ ਵੀ ਨਹੀਂ ਲੱਗਾ ਟਾਇਮ ਦਾ ਖਾਣਾ ਪੀਣਾ ਇੱਕ ਨੰਬਰ ਸੀ। ਪੁਲਿਸ ਵਾਲੇ ਵੀ ਬਹੁਤ ਵਧੀਆ ਰਹਿੰਦੇ ਸੀ ਪੰਜਾਬੀ ਬੰਦੇ ਨਾਲ ਖਾਸ ਤੌਰ ਤੇ। ਪਰ ਸਾਊਦੀ ਅਰਬ ਦੂਜਾ ਨਰਕ ਆ। ਪੰਜਾਬੀ ਲੋਕਾ ਲਈ। ਸਿਰਫ਼ ਇੱਕ u, a, e ਆ ਜੋ ਅਰਬ ਵਿੱਚ ਪੰਜਾਬੀ ਬੰਦੇ ਦੀ ਸਬ ਤੋ ਜਿਆਦਾ ਇੱਜ਼ਤ ਕਰਦਾ। ਫ਼ੇਰ ਚਾਹੇ ਉਹ ਕੰਪਨੀ ਵਿੱਚ ਹੋਵੇ। ਸੇ਼ਖ ਵੀ ਹੱਸ ਕੇ ਮਿਲਦੇ ਆ ਪੰਜਾਬੀ ਬੰਦੇ ਨੂੰ।

  • @jasdeepsingh5752
    @jasdeepsingh5752 7 หลายเดือนก่อน

    Sache pastsha sikha te hemesha apna ashirwad rakhna chardi kala ch rakhna apne bachya nu 🙏

  • @KamalKaur-ym2jr
    @KamalKaur-ym2jr 8 หลายเดือนก่อน +1

    ਞਾਹੇਗੁਰੂ ਜੀ

  • @onkarsingh-jw4oz
    @onkarsingh-jw4oz 8 หลายเดือนก่อน +17

    Bhaji m pakistania nle km krda aa, kde v bhul k v ykin na kryo ena pakistania da, eh ta apne bharwa de n hunde, mooh de mithe a eh dil de ene kaale aa k tuc soch v skde.

    • @punjabi1877
      @punjabi1877 8 หลายเดือนก่อน +3

      Pannu v pakistani e lok ta v nahi samhjde...

    • @randeepkailley-zg4ih
      @randeepkailley-zg4ih 8 หลายเดือนก่อน

      bilkul veere saade kam te vi hunde si 3 pakistani te roz heraferi karde si te doubt saareya te hunda si.fer boss ne camera laa dite te pata challeya oh pakistani hi sabkuch karde si te agle ne kam ton kadd dite.munh de bout mithe hunde oh par andro saale indians nu bilkul pasand nahi karde.sabton gandi kaum hai

    • @rmn341
      @rmn341 8 หลายเดือนก่อน +2

      Baani ch aonda 'turku kaana'. Dasam pita da hukam hai musalmaan di khadi kasam da kade bharosa ni krna. Eh Kuran di soon kha ke vi kyi vari mukare aa.

    • @punjabi1877
      @punjabi1877 8 หลายเดือนก่อน +1

      Jina ne sade guru saab nal sade hindua nal suru to sajisha nal pith piche war kita oh aj sade punjab nu todan dia sajisha ban rahe te asi us vich fasi ja rahe...

    • @abhaykaushal9596
      @abhaykaushal9596 7 หลายเดือนก่อน

      Paji khalistan tah ohna naal hein banana paina haa ..

  • @c00lprakrit
    @c00lprakrit 8 หลายเดือนก่อน +2

    Bai nu 2 paise di knowledge nai external affairs di..kinne pyar naal galtiya luka rahe ne..galti karonge ta manno v fer🙏

  • @user-of9sx5ih7r
    @user-of9sx5ih7r 7 หลายเดือนก่อน

    ❤️❤️🙏🙏

  • @kuldipdhaliwal8222
    @kuldipdhaliwal8222 8 หลายเดือนก่อน +3

    ਜੇਲ ਜਾਨ ਦੀ ਗਲਤੀ ਨਹੀ ਦਸੀ

    • @gora9973
      @gora9973 8 หลายเดือนก่อน

      ਉਹ ਨੀ ਦੱਸਣੀ ਕਿ ਮੈਂ ਉਥੇ ਬੰਦਾ ਕਤਲ ਕੀਤਾ ਸੀ

  • @Er.Rajasingh
    @Er.Rajasingh 8 หลายเดือนก่อน +2

    Punjab vich mundey wailley, Kam karke koi Raji nahi,Bhaiye 14 ghante kaam karde....Sharam karo. Balvinder Good 👍

  • @gurwindergill7102
    @gurwindergill7102 8 หลายเดือนก่อน +2

    😂😂😂 tarakki na kran dio kisse nu

  • @baljitsangrasangra4593
    @baljitsangrasangra4593 8 หลายเดือนก่อน

    Jagdeep Singh thali da dhanwad kroji je oh video na paonda ta kisi nu PTA hi nehi lagna si ke balwinder singh kon aa

  • @surindersingh757
    @surindersingh757 8 หลายเดือนก่อน +3

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @dhannakhalsa
    @dhannakhalsa 8 หลายเดือนก่อน +1

    ਵੀਰ ਅਨਜਲ ਲੈ ਕੇ ਜਾਂਦਾ ਕੋਈ ਕਿਤੇ ਨਹੀ ਜਾ ਸਕਦਾ

  • @bhuragill3233
    @bhuragill3233 8 หลายเดือนก่อน +1

    😢😢😢

  • @AngrejSingh-lm8il
    @AngrejSingh-lm8il 8 หลายเดือนก่อน

    RmB tv 💪💪💪💪💪💪💪💪

  • @abhaykaushal9596
    @abhaykaushal9596 7 หลายเดือนก่อน +2

    Musalman khenda musalman ban jao.. sikh khenda sikh ban jao . Sirf hindu dharam kihde vich sarey nikle fer bhi oh sabdi respect karda haaa..

  • @inderjitsingh7237
    @inderjitsingh7237 8 หลายเดือนก่อน +2

    Muslim countries saudi, dubai vargea ch discrimination bohat a non Muslim nu bnda samjde nahi eh

  • @babbusingh4403
    @babbusingh4403 8 หลายเดือนก่อน

    ਜੇ ਕਰ ਕੌਈ ਜਥੇਬੰਦੀ ਖੇਤੀਬਾੜੀ ਕਰਦੇ ਹਨ ਤਾਂ ਤਿਨ ਚਾਰ ਟਰੈਕਟਰ ਦਿੱਤੇ ਜਾਣ ਜਿਸ ਨਾਲ ਇਹ ਖੁਦ ਮੇਹਨਤ ਕਰਕੇ ਅਤੇ ਹੋਰਨਾਂ ਤੋਂ ਵੀ ਕੰਮ ਕਰਵਾਂ ਸਕਣ ਅਤੇ ਆਪਣੇ ਪਰਿਵਾਰ ਨੂੰ ਖੁਸ਼ੀਆ ਦੇ ਸਕਣ ਵਾਹਗੁਰੂ ਭਲੀ ਕਰਨ ਗੇ..…....❤

  • @Sxkhon9905
    @Sxkhon9905 3 หลายเดือนก่อน

    Mere papa v last 14 sal too saudi e ne pr last year july ch ona daa accidnt hoogea c ona nu 6 mnth dii sza hoi c hun sza puri hoe v tym upr hoo gea prr koi sunvai nii embassy tkk dhke khale pr koi jvab nii cmpy ale v koi jvab ni dinde othe hun kii kita jae

  • @NareshKumar-jy7hp
    @NareshKumar-jy7hp 8 หลายเดือนก่อน

    Veer mara nall v ahi kucch hoya ajent kady v shii gall ne dass dy

  • @Dabavlogs09
    @Dabavlogs09 8 หลายเดือนก่อน +2

    😢😢😢😢😢😢😢😢😢😢

  • @user-ff4xl7ui3p
    @user-ff4xl7ui3p 7 หลายเดือนก่อน +1

    Jail hoi kyon te sir kalam kyon kitta janda, eh v dasso

  • @beantsingh4294
    @beantsingh4294 8 หลายเดือนก่อน +1

    Sromne camate ta gungea da toola y guru Ghar aajad karone pain ge fear kus hou sekha da

  • @ozzozz3529
    @ozzozz3529 8 หลายเดือนก่อน +13

    Islam da sach dekhlo hun.. ki khu koi..

    • @mohmedismaeel5964
      @mohmedismaeel5964 8 หลายเดือนก่อน

      Ki dasso ki galat a islam kise nu veer koi ni dhakke naal banaunda 60,000 to jinda sikh jinha vich amritdhari v ne ohna nu pucho v tuhanu keha kise ne ehne pehlan shraab pk 2 ,3 baar ladai kiti company vich ehde naal kamm karan vale punjabi munde ne ohna nu pucho kise da munda marke eh ajj vidvaan banea baitha kehnda mere kase katal krde c pehlan ehde kase kithe c eh sara punjabian nu emotional karn lai c hun ehdi mazboori bangi eh kata ni sakda lok sawaal puchnge es lai aiven kise di gall sunke kise v dharm nu target karna vadhia gall ni

    • @ozzozz3529
      @ozzozz3529 8 หลายเดือนก่อน

      @@mohmedismaeel5964 agree 👍👍but fact is,koi v dharm sirf use kita janda ,koi desh kese dhrm nu follow nhi krda bs image building lae use kita janda. loka nu control krn lae..

    • @abhaykaushal9596
      @abhaykaushal9596 7 หลายเดือนก่อน

      Islam accha religion haa ghat ghat toh ohna vich desh de gaddar tah nahi haaa ...

  • @baggagrewal
    @baggagrewal 8 หลายเดือนก่อน +1

    ਸਾਡੀਆਂ ਸਰਕਾਰਾਂ ਚ ਹੀ ਸਾਰੀਆਂ ਕਮੀਆਂ ਨੇ ,, ਲੋਕੋ ਜਦੋਂ ਆਹ ਚੁਟਕਲੇ ਸੁਨਾਣ ਵਾਲੇ ਨੇਤਾ ਲੋਕ ਤੁਹਾਡੇ ਕੋਲ ਵੋਟਾਂ ਮੰਗਣ ਆਉਂਦੇ ਹੁੰਦੇ ਨੇ ਉਹਨਾਂ ਨੂੰ ਸਵਾਲ ਕਰਿਆ ਕਰੋ ਚੰਗੀ ਤਰਾਂ ਕੋਲ ਬਹਾ ਕੇ ਨਾਲ ਵੀਡੀਓ ਬਣਾਇਆ ਕਰੋ ਸਬੂਤ ਦੇ ਤੌਰ ਤੇ ,,

  • @pre51
    @pre51 8 หลายเดือนก่อน +1

    Saudi Arab khatarnak country hai bhut

  • @saintsoldier5671
    @saintsoldier5671 8 หลายเดือนก่อน +4

    Bai sharab pee k jo jhall tu khularda reha, oh v das?

    • @HomelandPB0711
      @HomelandPB0711 8 หลายเดือนก่อน

      😂😂

    • @dalbirsingh6368
      @dalbirsingh6368 8 หลายเดือนก่อน +1

      Aa gaal sahi kiti eh don samjda c apne aap nu

  • @gora9973
    @gora9973 8 หลายเดือนก่อน +2

    ਆਪਣਾ ਵੀ ਦੱਸ ਕਿ ਮੈਂ ਉਥੇ ਬੰਦਾ ਕਤਲ ਕੀਤਾ ਸੀ

    • @gurtejsingh6843
      @gurtejsingh6843 8 หลายเดือนก่อน

      Bai Nhi kita c Kattil es ne

    • @gora9973
      @gora9973 8 หลายเดือนก่อน

      @@gurtejsingh6843 ਕਤਲ ਕੀਤਾ ਸੀ ਜਿੱਥੇ ਇਹਨੇ ਕਤਲ ਕੀਤਾ ਸੀ ਉਸ ਕੰਪਨੀ ਵਿਚ ਮੇਰਾ ਦੋਸਤ ਕੰਮ ਕਰਦਾ ਰਾਡ ਮਾਰੀ ਸੀ ਇਹਨੇ ਸਿਰ ਵਿੱਚ

  • @sukhjindertoor3995
    @sukhjindertoor3995 8 หลายเดือนก่อน +2

    Vir ji apna punjbi v koi koi bhut. Marda asi v punbi tye mara hoa ha five finger. Ssme nhi

  • @inderjeetbhullar7584
    @inderjeetbhullar7584 8 หลายเดือนก่อน

    Bai balwinder de brother and mother ne loka di money nl truck diya kista bhryah... Lakhe sidhane and thali n issue chakya c

  • @surajanneja10410
    @surajanneja10410 8 หลายเดือนก่อน +2

    हमारे देश में नशे व शराब ने बेरोजगारी बढ़ा दी है। दूसरा ये कि परिवार एक नोकरी एक का सिद्धांत हो, पति पत्नी में से एक को नोकरी हो। बेरोजगारी खतम कैसे नही होती ।😮 शुकर है आप इस पावन धरती पर आ गए😮

  • @nivedan4355
    @nivedan4355 8 หลายเดือนก่อน

    Bhai Gurikbal Singh ne baani kanth di lehar chalai si par es gal te ohna di alochna kiti gayi si

  • @gagan_cheema_official
    @gagan_cheema_official หลายเดือนก่อน

    Eh nhi k sada nhi bnn da ja Asin nhi jaa sakde .... Par Canada Jan wale lokan te bohat gussa chrh da jede v pkke taur te bhjj rhe aw etho

  • @user-wq4kf4ee8d
    @user-wq4kf4ee8d 8 หลายเดือนก่อน

    Yaar kede case te gaya sidhi tara das enhi vaddi video banati ki hoya oh te dass ni raya

  • @trendingpendu1787
    @trendingpendu1787 8 หลายเดือนก่อน +1

    ਬਲਵਿੰਦਰ ਸਿੰਘ ਜੀ ਕਿੱਥੋ ਦੇ ਨੇ ਕਿਹੜਾ ਪਿੰਡ ਹੈ ਜੀ ਇਹਨਾ ਦਾ ਦੱਸੋਗੇ ਜੀ