Pindi sidhu dairy farm 'ਚ ਕਿਵੇਂ ਹੋਇਆ ਕਾਮਯਾਬ ! ਕੋਠੀ,ਬੰਗਲੇ ਤੋਂ ਵੀ ਸੋਹਣਾ Dairy farming business | Milk

แชร์
ฝัง
  • เผยแพร่เมื่อ 18 พ.ย. 2024

ความคิดเห็น • 78

  • @prabhnoortiwana1482
    @prabhnoortiwana1482 5 หลายเดือนก่อน +25

    ਬੇਟਾ ਮੈਂ ਤੇਰੀ ਹਰ ਵੀਡੀਉ ਦੇਖਦੀ ਹਾਂਅਤੇ ਮੈਨੂੰ ਮੱਝਾਂ ਦਾ ਬਹੁਤ ਸ਼ੌਕ ਹੈ ਘਰ ਵਿੱਚ ਤਿੰਨ ਕੁ ਮੱਝਾਂ ਹਨ ਮੈਂ ਤੈਨੂੰ ਦੇਖ ਬਹੁਤ ਖਿਆਲ ਰੱਖਦੀ ਹਾਂ ਮੈਨੂੰ ਤੇਰਾ ਫੋਨ ਨੰਬਰ ਨਹੀਂ ਮਿਲ ਰਿਹਾ ਮੇਰੇ ਕੋਲ ਇਕ ਝੋਟੀ ਹੈ ਪੌਣੇ ਦੋ ਸਾਲ ਦੀ ਤੇਰੀਆਂ ਗੱਲਾਂ ਸੁਣ ਕੇ ਪਾਲੀ ਹੈ ਜੇ ਤੂੰ ਬੀਡੀਉ ਕਾਲ ਕਰ ਲਵੇਂ ਤਾਂ ਮੈਂ ਦਿਖਾ ਦੇਵਾਂ

  • @aujladairyandbreedingfarm987
    @aujladairyandbreedingfarm987 5 หลายเดือนก่อน +10

    ਕਈ ਨੇ ਮਝਾਂ ਦੀ ਗਊਸ਼ਾਲਾ ਖੋਲ ਰੱਖੀ ਹੈ,
    ਖੋਲਾ ਇੱਕਠਾ ਕੀਤਾ।
    ਪਿੰਦੀ ਵੀਰ ਨੇ breed ਤੇ ਕੰਮ ਕੀਤਾ
    ਇਸ ਕਰਕੇ ਫਾਰਮ ਕਾਮਜਾਬ ਹੈ

  • @sukhimaghanian707
    @sukhimaghanian707 5 หลายเดือนก่อน +24

    ਅਜਿਹੇ ਡੇਅਰੀ ਫਾਰਮ ਹਰ ਪਿੰਡ ਵਿੱਚ ਹੋਣੇ ਚਾਹੀਦੇ ਹਨ।

  • @pannufarm46
    @pannufarm46 5 หลายเดือนก่อน +8

    ਸਿਰਲੇਖ ਚੈਨਲ ਦਾ ਧੰਨਵਾਦ ਵੀਡੀਉ ਬਣਾਉਣ ਲਈ

  • @prabhjitsinghbal
    @prabhjitsinghbal 5 หลายเดือนก่อน +1

    ਪਿੰਦੀ ਵੀਰ ਦੀਆਂ ਗੱਲਾਂ ਸਮਾਂ ਕੱਢ ਕੇ ਸੁਣੋ ਤੇ ਇਸ ਤੇ ਧਿਆਨ ਦਿਓ
    ਨੀਲੀ ਰਾਵੀ ਪੰਜਾਬ ਦੀ ਨਸਲ ਹੈ ਲੋਕਾਂ ਦਾ ਰੁਝਾਨ ਵੀ ਵਧਿਆ ਪਰ ਵੱਡੇ ਬਰੀਡਰਾਂ ਨੂੰ ਵੀ ਨੀਲੀ, ਨੀਲੀ ਰਾਵੀ ਚ ਕੀ ਫਰਕ ਹੈ ਨਹੀ ਪਤਾ ਪੰਜਾਬ ਦਾ ਘੈਂਟ ਬਰੀਡਰ ਪਿੰਦੀ ਸਿੱਧੂ ਤਾਂ ਪੀ ਐੱਚ ਡੀ ਕਰੀ ਬੈਠਾ ਪਸ਼ੂਆਂ ਤੇ 👍🏻

  • @chamkaurdhaliwal9453
    @chamkaurdhaliwal9453 5 หลายเดือนก่อน +3

    ਪਿੰਦੀ ਵੀਰ ਬਹੁਤ ਵਧੀਆ ਼ ਗੱਲਾਂ ਕੀਤੀਆਂ ਧੰਨਵਾਦ

  • @pannufarm46
    @pannufarm46 5 หลายเดือนก่อน +3

    ਪਿੰਦੀ ਵੀਰ ਤੇਰਿਆ ਗੱਲਾ ਬਹੁਤ ਵਧੀਆ ਲੱਗਿਆ

  • @jagjeetsinghjodhpuri8231
    @jagjeetsinghjodhpuri8231 5 หลายเดือนก่อน +4

    ਕੱਲੀ ਕੱਲੀ ਗੱਲ ਕੰਮ ਦੀ ਹੈ ਪਿੰਦੀ ਬਾਈ ਦੀ ਬਹੁਤ ਬਹੁਤ ਧੰਨਵਾਦ ਬਾਈ ਜੀ

  • @pannufarm46
    @pannufarm46 5 หลายเดือนก่อน +2

    ਬਹੁਤ ਵਧੀਆ ਕੰਮ ਮੱਝਾ ਦਾ

  • @ParamjeetKaur-r1b
    @ParamjeetKaur-r1b 3 หลายเดือนก่อน

    Bahut vadia slah diti a bai be rujgar loka nu adha panjab kam lag ju vides ja ka diharia karde ne aagreja de nokr bande ne ja ke very nice veer❤❤

  • @pindisidhufarm88
    @pindisidhufarm88 5 หลายเดือนก่อน +2

    Thanks bro

  • @gursiratkaur8074
    @gursiratkaur8074 5 หลายเดือนก่อน

    ਵੀਰ ਜੀ ਤੁਸੀਂ ਬਹੁਤ ਮਹਿਨਤ ਨਾਲ ਕੰਮ ਕਰਦੇ ਹੋ ਵੀਰ ਜੀ 1ਮੱਝ‌ ਤੋਂ ਵੀ ਕੰਮ ਸ਼ੁਰੂ ਹੋ ਜੂ

  • @jatinderbirsinghjatinderbi7759
    @jatinderbirsinghjatinderbi7759 5 หลายเดือนก่อน

    Pindi brother j gllaa jyada krda ta oh sachiya glla krda mehnat da mull penda te brother ne mehnat kry aa te waheguru ne sath ditta sir te hath rkh k

  • @veterinaryeastpunjab960
    @veterinaryeastpunjab960 5 หลายเดือนก่อน

    ਬਹੁਤ ਚੰਗਾ ਬ੍ਰੀਡਰ ਹ ਮੱਝਾ ਵਿੱਚ ਪਿੰਦੀ ਸਿੱਧੂ

  • @sukhjotsidhu8408
    @sukhjotsidhu8408 5 หลายเดือนก่อน

    ਬਹੁਤ ਵਧੀਆ ਕੰਮ ਆ ਬਾਈ ਦਾ........... 👌🏻👌🏻👌🏻

  • @jatt__mehkma
    @jatt__mehkma 5 หลายเดือนก่อน +2

    5:46 video start

  • @iceroad-t3b
    @iceroad-t3b 3 หลายเดือนก่อน

    😮😮ਕਾਮਯਾਬ ਤੇ ਲੋਕਾ ਨੇ ਕਰਿਆ ਹੋਇਆ ਏ ਜੇ ਓ ਕੱਟੀ ,1,5 ਲੱਖ ਦੀ ਕਹਿੰਦਾ ਤੇ ਡੇੜ ਲੱਖ ਦੇ ਜਾਂਦੇ ਜੇ ਢਾਈ ਲੱਖ ਕਹਿੰਦਾ ਤੇ ਢਾਈ ਲੱਖ ਦੇ ਜਾਂਦੇ, ਵਾਧੇ ਘਾਟੇ ਲੋਕਾ ਤੋ ਪੂਰੇ ਕਰੀ ਜਾਂਦਾ
    ਸਰਕਾਰ ਨੂੰ ਇਕ ਸੀਮਤ ਮੁੱਲ ਤੈਅ ਕਰਨਾ ਚਾਹੀਦਾ ਕਿ ਏਨੇ ਦੁੱਧ ਵਾਲੀ ਮੱਝ ਜਾਂ ਗਾਂ ਦਾ ਐ ਮੁੱਲ ਤੱਕ ਲਾਸ੍ਟ ਏ ਤਾਂ ਜੋ ਹਰ ਪਸ਼ੂ ਪਾਲਣ ਵਾਲਾ ਚੰਗੀ ਬਰੀਡ ਦੇ ਪਸ਼ੂ ਖਰੀਦ ਸਕੇ ,😊 ਨਹੀਂ ਤੇ ਫ਼ਿਰ ਪੀ ਜਾਓ ਨਕਲੀ ਦੁੱਧ ਏ ਚੰਦ ਕੁ ਫਾਰਮ ਮੁਲਕ ਵਿਚ ਦੁੱਧ ਦੀ ਘਾਟ ਨੂੰ ਪੂਰਾ ਨਹੀਂ ਕਰ ਸਕਦੇ ❤❤

    • @jpj903
      @jpj903 หลายเดือนก่อน

      Jaa turja fuddi deya…. Tainu dwa MSP majha te sala fudu

  • @baroodjatt
    @baroodjatt 5 หลายเดือนก่อน +5

    Pindi Bhai meri soch v jama teri wargi hi aa . Par mere family Wale menu sport ni karde, par mein v jatt da putt aa ik din eah kitta high level tak le ke jioga

    • @manbirsingh8338
      @manbirsingh8338 5 หลายเดือนก่อน +1

      Bai meri vi tere nal di kahani a

  • @khokharsaab9625
    @khokharsaab9625 3 หลายเดือนก่อน

    ਧੰਨਵਾਦ ਬਾਈ ❤❤❤

  • @kamalchaudhary9654
    @kamalchaudhary9654 5 หลายเดือนก่อน

    Bahut vadia ji great God bless you salute ❤❤❤❤❤❤

  • @DEEPCHAHAL30
    @DEEPCHAHAL30 5 หลายเดือนก่อน

    I like this person great person

  • @gurdassinghgill2008
    @gurdassinghgill2008 5 หลายเดือนก่อน

    ਸਿਰਾਂ ਗਲਬਾਤ ਬਾਈ।

  • @amandhullvillagebadsikrikh1454
    @amandhullvillagebadsikrikh1454 5 หลายเดือนก่อน +6

    Bhai ji grewal dairy farm ki video bnao

    • @harpreetpreet621
      @harpreetpreet621 5 หลายเดือนก่อน

      O ta pagal Banda jar grewal

  • @satveersidhugagubrar864
    @satveersidhugagubrar864 5 หลายเดือนก่อน

    ਮੈਨੂੰ ਬਹੁਤ ਸ਼ੌਕ ਹੈ but ਪੈਸੇ ਨੀ ਜ਼ਮੀਨ ਹਾ ਲੇਕਿਨ todi ਹੈ, 6, 7 ਗਮਾ ਹੈ 2, 3 ਦੁੱਧ ਵਾਲਿਆ , dodia ਦੁੱਧ ਦਾ rat ni dinda😢😢

  • @JaskaranSingh-cd4wi
    @JaskaranSingh-cd4wi 5 หลายเดือนก่อน +1

    Video start at 5:12

  • @gurjeetmandahar236
    @gurjeetmandahar236 5 หลายเดือนก่อน

    Bht vdya ji

  • @avatarrandhawa5606
    @avatarrandhawa5606 5 หลายเดือนก่อน +1

    vir bahut vadya

  • @gursewaksingh-sk8nc
    @gursewaksingh-sk8nc 2 หลายเดือนก่อน

    Bai dea mehnat bahut yanda

  • @KuldeepSingh-ii6rl
    @KuldeepSingh-ii6rl 5 หลายเดือนก่อน

    Alarm ⏰️ wali gall 💯 right veer g

    • @KrishiHelpline
      @KrishiHelpline 5 หลายเดือนก่อน

      ਕਿਵੇਂ ਕਰੀਏ ਗਰਮੀਆਂ ਵਿਚ ਪਸ਼ੂਆਂ ਨੂੰ ਹੋਣ ਵਾਲੀ ਬਿਮਾਰੀਆਂ ਤੋਂ ਬਚਾਅ ? th-cam.com/video/BwJPwcBIHHo/w-d-xo.html

  • @thinddairyfarm
    @thinddairyfarm 5 หลายเดือนก่อน +1

    Pindi bai sirra banda

  • @Kisanfoodfarming
    @Kisanfoodfarming 5 หลายเดือนก่อน +3

    Good

  • @indarjitsingh5417
    @indarjitsingh5417 4 หลายเดือนก่อน

    Good work ji

  • @__x__kirat__sidhuzz
    @__x__kirat__sidhuzz 5 หลายเดือนก่อน

    Very good 👍👍👍 work Veer ji

  • @JoginderSingh-nh8os
    @JoginderSingh-nh8os 3 หลายเดือนก่อน

    Very nice bro ❤🎉

  • @KuldeepSingh-ii6rl
    @KuldeepSingh-ii6rl 5 หลายเดือนก่อน

    Mavi pind anky ahe kam krna veer g jarur milga gaye tuhanu pind anky

  • @GurjitSingh-wg1jt
    @GurjitSingh-wg1jt 5 หลายเดือนก่อน

    Good job pindi y

  • @SandeepSingh-gz2sr
    @SandeepSingh-gz2sr 5 หลายเดือนก่อน +1

    Buhat wadia bro

  • @parmindertiwana3942
    @parmindertiwana3942 5 หลายเดือนก่อน

    Very good 👍

  • @majorsingh8066
    @majorsingh8066 5 หลายเดือนก่อน

    Very very good veer

  • @JaspindersinghSinghjaspind-y8r
    @JaspindersinghSinghjaspind-y8r 5 หลายเดือนก่อน +1

    Siraaaaa 🔥

  • @HarwinderSingh-x9k
    @HarwinderSingh-x9k 3 หลายเดือนก่อน

    Bhai ji main bhi dairy farm bna leya

  • @vickymasih5426
    @vickymasih5426 5 หลายเดือนก่อน +1

    Good by ji

  • @GurpreetSingh-ry7nh
    @GurpreetSingh-ry7nh 5 หลายเดือนก่อน +3

    Good bro

  • @rajansingh6020
    @rajansingh6020 5 หลายเดือนก่อน

    🎉🎉🎉🎉🎉❤❤❤❤❤❤v nice

  • @vishalrana-y9t
    @vishalrana-y9t 4 หลายเดือนก่อน

    Veer jdo tkk dud da rate normal 80nu piyor nhi bikda odo tkk koi munafa ni ha

  • @JjKoil
    @JjKoil 5 หลายเดือนก่อน +1

    God bless you 😮😅❤🎉😂

  • @Harpreet929
    @Harpreet929 5 หลายเดือนก่อน +1

    ❤❤❤

  • @JjKoil
    @JjKoil 5 หลายเดือนก่อน +1

    Wat hi kad te mitter piarea.

    • @KrishiHelpline
      @KrishiHelpline 5 หลายเดือนก่อน

      ਆਹ ਵੀਡੀਓ ਦੇਖੋ th-cam.com/video/BwJPwcBIHHo/w-d-xo.html

  • @vishalrana-y9t
    @vishalrana-y9t 4 หลายเดือนก่อน

    Dairy baale fat ni aaun dinde

  • @NirmalChahal-l3g
    @NirmalChahal-l3g 25 วันที่ผ่านมา

    Hello

  • @LovedeepsinghJagell
    @LovedeepsinghJagell 5 หลายเดือนก่อน +3

    Jaldi pao

  • @Harpreet929
    @Harpreet929 5 หลายเดือนก่อน

    👍👍👍👍

  • @GurjeetSingh-nz8hb
    @GurjeetSingh-nz8hb 5 หลายเดือนก่อน +1

    ਵੀਰ ਮੈ ਮੈ ਨਾ ਕਰ ਲੋਕੋ ਇੱਕ ਸਲੈਡਰ ਚੋ ਪੰਦਰਾ ਲੱਖ ਦਾ ਸੀਮਨ ਗੱਪ ਏ

    • @dhandevsingh3037
      @dhandevsingh3037 4 หลายเดือนก่อน +1

      ਵੀਰ ਜੈਲਸੀ ਕਿਉਂ ਕਰਦਾ ਅਗਲੇ ਦਾ ਆਪਣਾ ਸਟੇਟਸ ਆ ਤੂੰ ਮਿਹਨਤ ਕਰਕੇ ਆਪਣੇ ਆਪ ਨੂੰ ਸਾਬਤ ਕਰ
      ਫੇਰ ਤੂੰ ਵੀ ਮੈਂ ਮੈਂ ਕਰ ਲਈਂ

  • @luckysidhu1952
    @luckysidhu1952 5 หลายเดือนก่อน

    PINDI PUTT BACHA IK HOR CHAHIDA HAI MERE CHOTEY BETE DE VE IK BETA HAI SAREA NE OHNA NU KEHA IK HOR HUN 14 SAL TOO BAAD BETE HOEY HAI DOHTA BOHAT KHUSH HAI AGE THODI TE BIBA CHOTEY HAI BACHA HO SAKDA HAI MANNO MERE GAL

  • @gaganjeetsingh8762
    @gaganjeetsingh8762 5 หลายเดือนก่อน +2

    20 saal da gabru jada ne ho gaya

  • @punjabiweatherchannel
    @punjabiweatherchannel 4 หลายเดือนก่อน

    ⛈️⛈️💧💧💧💧💧🌦️🌦️

  • @GurpreetsinghGurisingh-lm3xu
    @GurpreetsinghGurisingh-lm3xu 5 หลายเดือนก่อน +1

    Kant gallbatt a y

  • @parmindersinghparmindersin1318
    @parmindersinghparmindersin1318 5 หลายเดือนก่อน +1

    ਮੈਂਨੂੰ ਵੀ ਰ ਤੁਹਾਡੀ ਆ ਗੱਲਾਂ ਬਹੁਤ ਵਧੀਆ ਹੈ ਵੀਰ ਤੁਹਡਾ ਨੰਬਰ ਜ਼ਰੂਰ ਦੇ ਦਿੳ

  • @jaspalsidhu3827
    @jaspalsidhu3827 หลายเดือนก่อน

    ਬਹੁਤ ਵੱਡਾ ਠੱਗ ਆ ਇਹ

  • @gurdassinghgill2008
    @gurdassinghgill2008 5 หลายเดือนก่อน

    ਪਿੰਦੀ ਬਾਈ ਦਾ ਮੋਬਾਈਲ ਨੰਬਰ ਦਸਣਾ ਵੀਰ।

  • @nirbhaikaler8579
    @nirbhaikaler8579 22 วันที่ผ่านมา

    Veer number send Karo

  • @prabhjitsinghbal
    @prabhjitsinghbal 5 หลายเดือนก่อน +3

    ਪਿੰਦੀ ਵੀਰ ਦੀਆਂ ਗੱਲਾਂ ਸਮਾਂ ਕੱਢ ਕੇ ਸੁਣੋ ਤੇ ਇਸ ਤੇ ਧਿਆਨ ਦਿਓ
    ਨੀਲੀ ਰਾਵੀ ਪੰਜਾਬ ਦੀ ਨਸਲ ਹੈ ਲੋਕਾਂ ਦਾ ਰੁਝਾਨ ਵੀ ਵਧਿਆ ਪਰ ਵੱਡੇ ਬਰੀਡਰਾਂ ਨੂੰ ਵੀ ਨੀਲੀ, ਨੀਲੀ ਰਾਵੀ ਚ ਕੀ ਫਰਕ ਹੈ ਨਹੀ ਪਤਾ ਪੰਜਾਬ ਦਾ ਘੈਂਟ ਬਰੀਡਰ ਪਿੰਦੀ ਸਿੱਧੂ ਤਾਂ ਪੀ ਐੱਚ ਡੀ ਕਰੀ ਬੈਠਾ ਪਸ਼ੂਆਂ ਤੇ 👍🏻

  • @jatt__mehkma
    @jatt__mehkma 5 หลายเดือนก่อน

  • @gursewaksingh278
    @gursewaksingh278 5 หลายเดือนก่อน +1

    ❤❤

  • @chamkaursinghmaanmaan6598
    @chamkaursinghmaanmaan6598 5 หลายเดือนก่อน

    Good

  • @__x__kirat__sidhuzz
    @__x__kirat__sidhuzz 5 หลายเดือนก่อน

    ❤❤❤

  • @jaggizaildar2060
    @jaggizaildar2060 4 หลายเดือนก่อน

    ❤❤