Y mere taye da putt aa ohde kol 5 majja ne oh khrcha kadd k 40to 45 hzar rupey har mheene kamaunda aa koi wala okha v nhi bus swere saam thoda kamm krda Aa te dudh v ghre hi paunda aa dairy ch oh 50 rupey
Mere kol 3 passu ne .......2 bimaar ne 10000 de lwai lgg gye theek fir nhi hoye......koi faida nhj labour nhi milde yaar boht dukhi hoye pye aa koi sujaaa deo mittro
Y ji Sidhi gl bachda v bt oda jo ap km krda no 2 te jis kole thoda paise da backup hega piche bcz oh khende hunde takda majj nu Kah jnda te te made nu majj Kah jandi aa...je y ne England to aw k km start kita..ta y England to kahli hath aw k ni dairy farm start kr lya..je backup hega c ta krea..baki sari gl paise te depend y ji ..baki rab sb da bhla kre sb de km Kar set hon...reality y ji ehi..depend on money so fir sare business hi set ho jnde nd y ji negative comment na smjeao bcz sch ehi aa
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
ਬਹੁਤ ਵਧੀਆ ਕੰਮ ਆ ਜੀ ਮੇਰੇ ਵੀ ਪਸ਼ੂ ਰੱਖੇ ਹੋਏ ਹੈ ਪੂਰਾ ਵਧੀਆ ਕੰਮ ਆ ਜੀ
ਬਹੁਤ ਵਧੀਆ ਬੀਰ ਜੀ ਧੰਨਵਾਦ ਜਾਣਕਾਰੀ ਦੇਣ ਲਈ
ਨਾ ਲੇਬਰ ਬਾਰੇ ਪੁੱਛਿਆ ਨਾ ਦੁੱਧ ਦੇ ਰੇਟ ਬਾਰੇ ਗੱਲ ਕੀਤੀ
ਡੇਅਰੀ ਫਾਰਮਿੰਗ ਦਾ ਧੰਦਾ ਬਹੁਤ ਵਧੀਆ ਵਾਈ ਜੀ
ਵਾਹ ਪਿਆ ਜਾਣੇ ਜਾਂ ਰਾਹ ਪਿਆ ਜਾਣੇ
25=30 ਲੱਖ ਲਾਕੈ ਬਾਹਰ ਜਾਂਣ ਨਾਲੋ 100 ਵਧੀਆ ਕੰਮ ਹੈ ਡੇਅਰੀ ਫਾਰਮਿੰਗ ਦਾ ਆਪਣਾ ਬਿਜ਼ਨਸ ਮਾਲਕ ਤੁਸੀਂ ਬਾਕੀ ਸਮਝਦਾਰ ਹੋ
Y contact kreo 9872693825
ਬਾਹਰ, ਬਾਹਰ ਹੈ, ਪਸ਼ੂਆ ਦੇ ਨਾਲ ਪਸ਼ੂ ਹੋਣਾ ਪੈਂਦਾ ਹੈ ਜੀ ❤❤❤❤
Bahr keda pra bethia nu khwonda koi
ਲੱਗਦਾ ਪੰਜਾਬ ਵਿੱਚ ਅੱਕ ਗਿਆ
Nokri .nokr. Honda malk malk honda
ਹੱਥੀਂ ਸੇਵਾ ਕਰੋ ਗੇ ਤਾਂ ਮੌਜਾ ਕਰੋਗੇ ਨਹੀਂ ਟੈ ਭੁੱਖੇ ਮਰੋਗੇ ਜਿੱਥੇ ਮਰਜੀ ਚਲੇ ਜਾਓ
ਬਹੁਤ ਵਧੀਆ ਕੰਮ ਬਾਈ ਜੀ
ਜੇਕਰ ਹਿਸਾਬ ਨਹੀ ਰੱਖਾਗੇ ਤਾ ਫਾਇਦਾ ਹੀ ਫਾਇਦਾ ਜਦੋ ਹਿਸਾਬ ਰੱਖਣ ਲੱਗ ਪਏ ਉਸ ਦਿੰਨ ਤੋ loss
ਮੈਂ ਬਾਹਰ ਨਹੀਂ ਸੀ ਚੱਲਿਆ 2012 ਵਿੱਚ ਅਤੇ ਮੈਂ ਕਾਰੋਬਾਰ ਕੀਤਾ ਡੇਅਰੀ ਫਾਰਮਿੰਗ ਦਾ ਉਸ ਵਿੱਚ ਮੈਂ ਬਹੁਤ ਪੰਜ ਸਾਲ ਯਤਨ ਕੀਤੇ ਪਰ ਨਾ ਦੁੱਧ ਦਾ ਰੇਟ ਮਿਲਦਾ ਨਾ ਹੀ ਕੋਈ ਸਹੂਲਤ ਸਰਕਾਰ ਦਿੱਤੀ ਜਾਂਦੀ ਹੈ ਨਾਲ ਲੇਬਰ ਮਿਲਦੀ ਹੈ ਡੇਰੀ ਫਾਰਮ ਮੈਂ ਧੰਦਾ ਉਹ ਬੰਦੇ ਤੋਂ ਕਾਮਯਾਬ ਆ ਜਿਹਦੇ ਘਰ ਦੇ ਆਪਣੇ ਚਾਰ ਜੀ ਹੈਗੇ ਨੇ ਕੱਲਾ ਬੰਦਾ ਇਸ ਪੰਗੇ ਵਿੱਚ ਨਾ ਪਵੇ ਨਹੀਂ ਤਾਂ ਰਾਤ ਨੂੰ ਉੱਠ ਉੱਠ ਕੇ ਰੋਣਾ ਪਊ
9872693825 contact me
ਬਾਈ ਜੀ ਸ਼ਹਿਰ ਬੇਚ ਆਓਣ ਸੀ ਰੇਟ ਵੀ ਆਪਣੇ ਆਪ ਮਿਲਦਾ
@@SukhwinderSingh-tj9vv ਬਾਈ ਮੈਂ ਸ਼ਹਿਰ ਵੀਰ ਦੁੱਧ ਵੇਚ ਕੇ ਆਉਂਦਾ ਰਿਹਾ 2014 ਤੋਂ ਬਾਅਦ ਜਿਹੜੇ ਗਾਂ ਨੂੰ ਮਾਂ ਕਹਿੰਦੇ ਨੇ ਉਹ ਗਾਂ ਦਾ ਦੁੱਧ ਪੀ ਕੇ ਖੁਸ਼ ਨਹੀਂ ਉਹ ਕਹਿੰਦੇ ਇਸ ਤੇ ਮਲਾਈ ਖੱਟੀ ਆਉਂਦੀ ਹੈ ਸਾਨੂੰ ਮੱਝਾਂ ਦਾ ਦੁੱਧ ਚਾਹੀਦਾ ਹੈ
@@gurkiratsingh2205 ਵੀਰ ਤੁਸੀ ਅਪਣੀ ਜਗਾ ਠੀਕ ਹੋ ਇਹ ਕੰਮ ਟੀਮ ਵਰਕ ਨਾਲ ਹੀ ਸੰਭਵ ਹੈ ਤੇ ਟੀਮ ਮੈਂਬਰ ਵੀ ਵੱਧ ਘਰਦੇ ਹੀ ਹੋਣ
ਪਰ ਇਕ ਦੂਜਾ ਪੱਖ ਇਹ ਹੈ ਕਿ ਗਉਆਂ ਦਾ ਕੰਮ ਲਾਹੇਵੰਦ ਨਹੀਂ ਹੈ ਮੱਝਾਂ ਦੇ ਕੰਮ ਵਿਚ ਜ਼ਰੂਰ ਫ਼ਾਇਦਾ ਹੁੰਦਾ ਹੈ
😊😅@@gurkiratsingh2205
ਬਹੁਤ ਵਧੀਆ ਗੱਲ ਕਹੀ
ਕੁਝ ਨੀ ਬਣਦਾ ਖਰਚਾ ਹੀ ਪੂਰਾ ਹੁੰਦਾ ਦੁੱਧ ਦਾ ਰੇਟ ਨੀ ਹੈਗਾ ਇਹ ਬਾਈ ਉਹਨਾ ਲਈ ਵਧੀਆ ਜਿੰਨਾ ਦੇ 10 15 ਕਿਲੇ ਜਮੀਨ 1 2 ਕੀਲੇ ਵਾਲਾ ਕਿੱਥੇ ਰੱਖ ਲੂ ਇੰਨੇ ਪੁਸੂ ਤੂੜੀ ਹੀ ਪੂਰੀ ਨੀ ਹੁੰਦੀ ਤਾ ਹੀ ਤਾ ਲੋਕਾ ਨੇ ਪੁਸੂ ਛੱਡ ਤੇ ਆਮਦਨ ਘੱਟ ਖਰਚ ਜਿਆਦਾ ਨਾਲੇ ਜੇ ਪੁਸੂ ਵੀ ਚੰਗੀ ਗਾ ਜਾ ਮੱਝ ਡੇਢ ਲੱਖ ਤੋ ਘੱਟ ਨੀ ਆਉਦੀ 2 ਸੂਏਆ ਵਿੱਚ ਤਾ ਉਹ ਪੈਸੇ ਹੀ ਪੂਰੇ ਕਰਦੀ ਬੇਕਾਰ ਕੰਮ ਆ ਨਾ ਬੰਦਾ ਕੀਤੇ ਆ ਜਾ ਸਕਦਾ ਇਸ ਦੇ ਨਾਲੋ 4 ਕੀਲੇ ਠੇਕੇ ਤੇ ਵਹਾ ਲਵੇ ਉਹ ਵਧੀਆ ਇਵੇ video ਦੇਖ ਕੇ ਕੋਈ ਪੰਗਾ ਨਾ ਲਵੇ
ਵੀਰ ਬਹੁਤ ਵਧੀਆ ਜੀ ਮਿਹਨਤ ਨੂੰ ਫ਼ਲ ਲਗਦਾ
ਵੀਡੀਓ ਤਾਂ ਵਧੀਆ ਪਰ ਪੈੱਨ ਕਾਪੀ ਤੇ ਵਰਤਣ ਦਾ ਮੌਕਾ ਨੀਂ ਮਿਲਿਆ 😅
😂😂
ਨਾ ਕੋਈ ਦੁੱਧ ਦਾ ਰੇਟ ਨਾ ਲੇਬਰ ਬਾਰੇ ਪੁੱਛਿਆ
70 rupe penda apna
@@SandeepSingh-us1jz veer 9872693825 contact kreo
80 rs nu Mohali asi app Kam karde bhai g
ਸਾਡੇ ਪਿੰਡ 70 ਰੁਪਏ ਕਿਲੋ
ਕਰਕੇ ਤਾਂ ਦੇਖ ਬਹੁਤ ਵਧੀਆ ਕੰਮ ਆ
ਵਧੀਆ ਕੰਮ ਦੀ ਗੱਲਾ ਕੀਤੀਆ
ਬਹੁਤ ਵਧੀਆ ਵੀਰ ਜੀ
ਇਹ ਜਿਹੜਾ ਮੱਸੀ ਸੱਡਣ ਨੂੰ ਕਹਿ ਰਿਹਾ,, ਮੇਰੀ ਜਨਮਭੂਮੀ ਸੰਗਰੂਰ ਦਾ ਲੱਗਦਾ
Good
ਵੀਰ ਮੈਸਾ👈🏻😂 ਦੇ ਕੰਮ ਚ ਬਹੁਤ ਬੱਚਤ ਹੈ ਜੇ ਅਸੀ ਮਹਿਨਤ ਖੁਦ ਕਰਦੇ ਹਾ।
Very nice work
Very good veer ji 💐💐🌹🥀
Good video
ਸਾਰੀ ਉਮਰ ਮੰਝਾ ਹੀ ਰਖੀਆ ਨੇ ਕੰਖ ਨੀ ਬਚਦਾ ਏਮੇ ਨਾ ਕਿਸੇ ਨੂੰ ਫਸਾ ਦਿਉ ਦੁਧ ਦਾ ਰੇਟ ਨੀ ਮਿਲਦਾ
Verr contact ਕਰਿਓ 9872693825
Very nice 👍👍
Very nice video bro
Bhut vadhia
Veer je km te thik hai par mehnat bohot krni pande dangar naal dangar hone pande veer far kite ja ke cha joga dud te goha bachta hai
Buffalo farm bhut vadia ji.j bnda tang nal kre.baki ta sabar di gal a ji🙏
Sach kaha baibne
ਮੈਂ ਅਾਪਣੀਅਾਂ ਗਵਾਂ ਮੱਝਾਂ ਦਾ ਦੁੱਧ ਸਹਿਰ ਵੇਚਦਾਂ 65 ਮੱਝ ਦਾ 5.0 ਫੈਂਟ 4ਂ.0 ਫੈਂਟ ਗਾਂ 50 ਰੁ
Very good
Good advice
ਜਿਸ ਕੋਲ ਸਿਰਫ ਮੱਝਾਂ ਦਾ ਫਾਰਮ ਹੈ, ਉਸ ਨੂੰ ਸਾਨ੍ਹ ਰੱਖਣ ਦੀ ਕੀ ਜ਼ਰੂਰਤ ਹੈ ? ਝੋਟਾ ਜ਼ਰੂਰੀ ਹੈ । ਹਰਿੰਦਰ ਵੀਰ ਵੀ ਸਾਨ੍ਹ ਅਤੇ ਝੋਟੇ ਵਿੱਚ ਟਪਲਾ ਖਾ ਗਿਆ 😂😂
😁😁
ਸਾਨ੍ਹ ਗਾਵਾਂ ਵਿੱਚ ਹੁੰਦਾ ਹੈ
good job
Good 👍
Very nice
❤❤
Y mere taye da putt aa ohde kol 5 majja ne oh khrcha kadd k 40to 45 hzar rupey har mheene kamaunda aa koi wala okha v nhi bus swere saam thoda kamm krda Aa te dudh v ghre hi paunda aa dairy ch oh 50 rupey
Hje y video wala new a bhut glaaa vich he rehgiaa y g
Good ❤❤❤❤
Mere kol 3 passu ne .......2 bimaar ne 10000 de lwai lgg gye theek fir nhi hoye......koi faida nhj labour nhi milde yaar boht dukhi hoye pye aa koi sujaaa deo mittro
@@GurpreetSingh-ix5vz ਕਿ ਪ੍ਰੋਬਲਮ ਆ
UNCLE UNCLE KARI JA REHA PUTT BAPU JI KEH 22 JI KEH UNCLE GOREA DA SHABAD AA APNA NAHI SO AGE DEKH KE BAPU JI BAI JI VEER JI BEBE JI BHAN JI KEHA KARO
ਜੀ ਓ ਗਿਆਨਾ ਸਿੰਘ ਜੀ
👍🙏
Cost vi das dena
ਬਹੁਤ ਵਧੀਆ
I tried this type of farm .It is not good bissnuss . I run it 3 years .no any profit. tried good feed and so many other things .zero profit
❤
Gardasee wir fahren nach Zürich gehe Architekt
Y ji Sidhi gl bachda v bt oda jo ap km krda no 2 te jis kole thoda paise da backup hega piche bcz oh khende hunde takda majj nu Kah jnda te te made nu majj Kah jandi aa...je y ne England to aw k km start kita..ta y England to kahli hath aw k ni dairy farm start kr lya..je backup hega c ta krea..baki sari gl paise te depend y ji ..baki rab sb da bhla kre sb de km Kar set hon...reality y ji ehi..depend on money so fir sare business hi set ho jnde nd y ji negative comment na smjeao bcz sch ehi aa
ਵਾਈ.ਜੀ..20KG..ਵਾਲੀਆ..ਦਾ.ਸਵਾਦ.ਈ.ਹੇਰ.ਆ
Contact me9872693825
22g farm the address kera 22g
ਫੇਰ ਇਗਲੈਂਡ ਛੱਨਕਣਾ ਲੈਣ ਗਿਆ ਸੀ
Copy te likh k laijeaa kro frta Holi Holi expert hojoge
12ਲੀਟਰ।ਵਾਲੀ।ਬਹੁਤ।ਵਦੀਆ।ਮੰਝ।
Need aandi aa
Bai kehnda San rakhya dr da paysa bachda na eh dso oh pani ta nhi chalda bhuat kharcha ayuda saan rakhN ta gal karn ta kee jor lagda
Bhuat lokkA da hath khara karyaaajja cow na shakki karta
Ghra vale paise ni dinde dairy vale hera feri bde krde koi faida ni rate ni milda shi
9872693825 contact kreo y
ਭੁੱਕੀ ਖਾ ਕੇ ਬੋਲਦਾ
😮😮
Lado ok
Laddo 420
Bani ni gal y
Apa nhi sochte
Very good 👌👌👌👌👌👌
Nice video
Good
Good 👍
Good 👍