Dairy farming - ਸਿੱਖ ਨੌਜਵਾਨ ਘਰੇ ਰਹਿਕੇ ਕਮਾਉਂਦੈ ਪੌਣੇ 2 ਲੱਖ ਮਹੀਨਾ ! amarjit singh balian | milking

แชร์
ฝัง
  • เผยแพร่เมื่อ 29 เม.ย. 2024
  • Dairy farming - ਸਿੱਖ ਨੌਜਵਾਨ ਘਰੇ ਰਹਿਕੇ ਕਮਾਉਂਦੈ ਪੌਣੇ 2 ਲੱਖ ਮਹੀਨਾ ! amarjit singh balian | milking
    ਸਿੱਖ ਨੌਜਵਾਨ ਘਰੇ ਰਹਿਕੇ ਕਮਾਉਂਦੈ ਪੌਣੇ 2 ਲੱਖ ਮਹੀਨਾ !
    ਡੇਅਰੀ ਫਾਰਮਿੰਗ ਲੋਨ ਲੈਕੇ ਕਾਮਯਾਬ ਹੋਣ ਦਾ ਤਰੀਕਾ ?
    ਕਿਸਾਨ ਨੇ ਆਪਣੀ ਚੀਜ਼ ਦਾ ਆਪ ਰੇਟ ਤਹਿ ਕੀਤਾ !
    ਅਮਰਜੀਤ ਨਿਮਨ ਕਿਸਾਨੀ ਪਰਿਵਾਰ ਦਾ ਮਿਹਨਤੀ ਨੌਜਵਾਨ ਹੈ । ਅਮਰਜੀਤ ਕਹਿੰਦਾ ਹੈ ਕਿ ਮੈਂ ਨੌਕਰ ਨਹੀਂ ਰਾਜਾ ਹੈ । ਮੱਝਾਂ ਦਾ ਡੇਅਰੀ ਫਾਰਮਿੰਗ ਕਰਦਾ ਹੋਇਆ ਅਮਰਜੀਤ ਚੰਗਾ ਪੈਸਾ ਅਤੇ ਪਰਿਵਾਰ ਦੀ ਸਿਹਤ ਕਮਾ ਰਿਹਾ ਹੈ । ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ।
    Dairy farming,huge farm,canadian dairy farm,crop farmer,Dairy,farming,amarjit singh balian,milking,farm,dairy farm,roof camper,dairy farming,dairy health,dairy,amarjit singh,balian,barnala,sangrur,sikh,sikhi,ਸਿੱਖ ਨੌਜਵਾਨ,rich,how to rich,ਡੇਅਰੀ ਫਾਰਮਿੰਗ,ਮੱਝਾਂ,ਮੱਝ,Buffalo Farm,Modern Farm,cow farm,buffalo dairy farming,buffalo farming,buffalo,dairy farming in punjab,dairy farming training,best dairy farming,milk farm,sirlekh,sirlekh tv,sirlekh channel
    #milking #ਮੱਝ #dairyfarm #dairy #sirlekh #pind #cow #buffalo #loan #Punjab #Punjabi #milking #sikh #sikhi #ਸਿੱਖਨੌਜਵਾਨ

ความคิดเห็น • 130

  • @sehajpreetbhangusaab1372
    @sehajpreetbhangusaab1372 หลายเดือนก่อน +39

    ਵੀਰ ਜੀ ਬਹੁਤ ਵਧੀਆ ਕੰਮ ਕਰਦੇ ਹੋ ਅਸੀ2015ਵਿੱਚ ਕੰਮ ਸ਼ੁਰੂ ਕੀਤਾ ਸੀ ਅੱਜ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਸਾਡੇ ਕੋਲ 15ਪਸੂ ਹਨ ਅੱਗੇ ਅਸੀ ਅੰਡੇਆ ਵਾਲੀਆ ਮੁਰਗੀਆਂ ਰੱਖ ਰਹੇ ਹਾਂ ਆਪਣੇ ਕੰਮ ਵਿੱਚ ਬਹੁਤ ਮਾਣ ਮਹਿਸੂਸ ਕਰਦੇ ਹਾਂ

    • @harmandhillon9308
      @harmandhillon9308 หลายเดือนก่อน

      Kine paise Bach jnde

    • @NavjotSingh-cg6re
      @NavjotSingh-cg6re หลายเดือนก่อน

      bilkul bai ji bht Kam.aaa

    • @NavjotSingh-cg6re
      @NavjotSingh-cg6re หลายเดือนก่อน

      ​@@harmandhillon9308bai ji musk di gal aa 30 hajar v bach

    • @Jattamerica
      @Jattamerica 27 วันที่ผ่านมา

      ਬਾਈ ਦੁੱਧ ਦੀ fat ਸੈੱਟ ਕਿਦਾ ਕੀਤੀ ਜਾਂਦੀ ਆ। ਮੈ ਡੇਅਰੀ ਕਰਦਾ ਕਈ ਘਾਟ fat ਦਾ ਦੁੱਧ ਮੰਗਦੇ 7 fat ਨੂੰ 5fat ਕਿਦਾ ਕਰੀਏ

    • @surinderkullar5362
      @surinderkullar5362 วันที่ผ่านมา

      Cow da milk vich mila k ghat jandi aa

  • @GurpreetKaur-lt9fp
    @GurpreetKaur-lt9fp หลายเดือนก่อน +37

    ਆਪਣਾ ਕਮ ਕਰਦਾ ਨੌਕਰ ਨਹੀਂ ਹੁੰਦ ਵੀਰੇ ਤੁਹਾਨੂੰ ਦੇਖ ਕੇ ਬਹੁਤ ਮਨ ਸਕੂਨ ਮਿਲਦਾ ਹੈ ਵਾਹਿਗੁਰੂ ਜੀ ਮੇਹਰ ਬਣਾ ਰੁੱਖਈ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sarbjeetkaur2816
    @sarbjeetkaur2816 หลายเดือนก่อน +17

    ਬਹੁਤ ਹੀ ਵਧੀਆ ਸੋਚ.... ਪਰਮਾਤਮਾ ਚੜ੍ਹਦੀਕਲਾ ਵਿਚ ਰੱਖੇ...' ਹਾਕਮ ਫਤਹਿ ਨਸੀਬ ਉਨ੍ਹਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਏ '👍👍👍👍👍👍👍👍

  • @dharmindersingh3618
    @dharmindersingh3618 หลายเดือนก่อน +13

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @balvirsingh2658
    @balvirsingh2658 วันที่ผ่านมา

    ਵਾਹਿਗੁਰੂ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @HarpalSingh-sm3xl
    @HarpalSingh-sm3xl หลายเดือนก่อน +11

    👍 ਡੇਅਰੀ ਫਾਰਮ good work 👍🐃🐃🐃🐃🐃🐃🐃🐃🐄🐄🐄🐄🐄🐄🐄

  • @bahadursingh9718
    @bahadursingh9718 15 ชั่วโมงที่ผ่านมา

    ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਵੀਰ ਜੀ ਧੰਨਵਾਦ।

  • @SatnamSingh-kh9io
    @SatnamSingh-kh9io หลายเดือนก่อน +1

    ਬਿਲਕੁਲ ਸਹੀ ਗੱਲਾਂ ਬਾਈ ਦੀਆ 🙏🙏🐃🐃ਮਿਹਨਤ ਰੰਗ ਲਿਆਉਂਦੀ ਵੀਰ ਮਿਹਨਤੀ ਬੰਦਾ ਕਾਮਯਾਬ ਹੋ ਹੀ ਜਾਂਦਾ

  • @eagleeyereviews
    @eagleeyereviews หลายเดือนก่อน +6

    Veer ji Dil Khush Ho Gaya Teri interview dekh k

  • @Kundu-dairy-farm
    @Kundu-dairy-farm หลายเดือนก่อน +2

    ਬਹੁਤ ਵਧੀਆ ਕੰਮ ਹੈ ਡੇਅਰੀ ਫਾਰਮਿੰਗ ਦਾ

  • @satnam_bhangu.9625
    @satnam_bhangu.9625 หลายเดือนก่อน +1

    ਬਹੁਤ ਵਧੀਆ ਕੰਮ ਹੈ ਡੇਅਰੀ ਫਾਰਮਿੰਗ ਦਾ 👌👌👍

  • @PropertySaleRent
    @PropertySaleRent หลายเดือนก่อน +5

    09:50 ਸੱਚੀ ਗੱਲ ਏ ਵਪਾਰੀ ਬਣੋ 🙏🙏

  • @HarpalSingh-sm3xl
    @HarpalSingh-sm3xl หลายเดือนก่อน +5

    ਸਿਰਲੇਖ ਬਹੁਤ ਵਧੀਆ cannal 👍🐃🐃🐃🐃🐃🐃🐃🐄🐄🐄🐄🐄

  • @fashiontv017
    @fashiontv017 หลายเดือนก่อน +4

    ਬਿਲਕੁਲ ਸਹੀ ਗੱਲ ਆ ਵੀਰ ਜੀ 🙏

  • @tarsemlal9356
    @tarsemlal9356 หลายเดือนก่อน

    Pura gyani banda koi anpad nhi waheguru jarur hor trkki wakshuga ji

  • @tasveerrandhawa7665
    @tasveerrandhawa7665 หลายเดือนก่อน +6

    Bilkul 💯 % sahi galla veer dia

  • @veerrattol5749
    @veerrattol5749 หลายเดือนก่อน +3

    Waheguru chardikla vich rakhn y 👌👌👌👍👍

  • @tarsemlal9356
    @tarsemlal9356 หลายเดือนก่อน

    Bohut Badiya jankari veer ji nu dilon slam te satshiri akal ji bohut mehnti inssan

  • @jaspalsidhu7227
    @jaspalsidhu7227 วันที่ผ่านมา

    ❤ ਬਿਲਕੁਲ ਸੱਚ

  • @parwinderkaurkang9734
    @parwinderkaurkang9734 หลายเดือนก่อน +8

    Sukhi veer bhout vadhia oprala a tera

  • @harpreetsinghrandhawa9659
    @harpreetsinghrandhawa9659 หลายเดือนก่อน

    ਬਿਲਕੁਲ ਸਹੀ ਗੱਲ ਵੀਰ ਦੀ.. ਮਿਹਨਤ ਕਰੋ ਸਫਲਤਾ ਮਿਲੋ ਵਾਹਿਗੁਰੂ ਕਿਰਪਾ ਕਰੋ 🙏ਦਿਲ ਲਾ ਕੇ ਕਮ ਕਰੋ 🙏❤️

  • @gurkirtsingh682
    @gurkirtsingh682 หลายเดือนก่อน +2

    Bht sohna uprala veere … salute aa veer teri mehnat nu 👍👍

  • @Gurpreetsingh-dd2sh
    @Gurpreetsingh-dd2sh หลายเดือนก่อน +15

    ਬੇਰੁਜਗਾਰੀ ਗਰੀਬਾਂ ਵਾਸਤੇ ਆ ਜਿਹਦੇ ਕੋਲ ਦੋ ਤਿੰਨ ਕਿੱਲੇ ਹੈਗੇ ਉਹ ਬੇਰੁਜ਼ਗਾਰ ਕਾਹਦਾ ਗਰੀਬ ਬੰਦੇ ਕੋਲ ਕੁਝ ਹੋਊ ਤੇ ਆਪਣਾ ਕੰਮ ਚਲਾਊ

    • @user-oy7gw9yb6s
      @user-oy7gw9yb6s หลายเดือนก่อน +2

      ਭਰਾ 2 ਕਿਲੇ ਵਾਲਾ ਦਾ ਹਾਲ ਬਹੁਤ ਮਾੜਾ

    • @jaspinderpreetsinghsidhu2150
      @jaspinderpreetsinghsidhu2150 หลายเดือนก่อน

      Veer 10,12 hajar te v koi km te nhi rehda Aaj kal koi km kr k ni Raji asi bht bande labde aa k km kre 12,13 te v koi ni krda km

    • @Khalistanjindavaad
      @Khalistanjindavaad 18 วันที่ผ่านมา

      @@user-oy7gw9yb6sthoda houga sarya da ni hunda

  • @tarsemlal9356
    @tarsemlal9356 หลายเดือนก่อน

    By duja Rabb kho Bhagwan eh banda bohut mehnti slam ji

  • @satnamdairyfarmers923
    @satnamdairyfarmers923 หลายเดือนก่อน +5

    ਸਹੀ ਗੱਲ ਹੈ ਬਾਈ ਦੀ

  • @SamsungMobiless-lc1ep
    @SamsungMobiless-lc1ep หลายเดือนก่อน +2

    Hard honest work and incentive giving video.Great example. Please include district with village
    Telephone number also. Thanks.

  • @Jaspreet.kaur67
    @Jaspreet.kaur67 หลายเดือนก่อน +2

    Nice video veer ji ❤❤🎉🎉

  • @zorajatt2912
    @zorajatt2912 หลายเดือนก่อน +3

    Siraaaaaaa. Kam. A 22 Dairyyyyy farm

  • @amarjitgill9182
    @amarjitgill9182 วันที่ผ่านมา

    Good jankari

  • @paramjitsingh1186
    @paramjitsingh1186 หลายเดือนก่อน +11

    ਵੀਰ ਜੀ। ਵਧੀਆ। ਕੰਮ। ਹੇਗਾ। ਡੇਅਰੀ ਫਾਰਮਿੰਗ। ਖੇਤੀ। ਨਾਲ। ਸਹਿਕ। ਧੰਧਾ। ਵਧੀਆ। ਮੈਂ ਵੀ। ਵੀਰ ਜੀ। 2009। ਤੋ। ਇਹੇ। ਕੰਮ। ਕਰ। ਰਿਹਾ। ਵਧੀਆ। ਕੰਮ। ਹੇ। ਪਰ। ਵੀਰ ਜੀ। ਪਰ। ਇਤਨੀ। ਬੱਚਤਾਂ। ਨਹੀਂ। ਵੀਰ ਜੀ। ਮੇਰੇ। ਕੋਲ। 130। ਕਿਲੋ। ਦੁਧ। ਆ। ਵੀਰ ਜੀ। ਖਰਚੇ। ਬਹੁਤ। ਵਧ। ਗੲਏ। ਨੇ। ਵੀਰ ਜੀ। 11। 12। ਵਿੱਚ। ਤੀਜਾ। ਹਿਸਾ। ਖਰਚ। ਹੁੰਦਾ। ਸੀ। ਪਰ। ਹੁਣ। ਬਚਦਾ। ਤੀਜਾ। ਹਿਸਾ। ਬਹੁਤ। ਹੀ। ਕੰਜੂਸੀ ਨਾਲ। ਮਸਾਂ। ਬਚਦਾ। ਵੀਰ ਜੀ। ਮਾਰਕੀਟ। ਵਿੱਚ। ਦੁਧ। ਪੳਉਨਾ। ਵੀਰ ਜੀ। ਖ਼ਰਚਾ ਵੀ। ਦੱਸੋਂ। ਨਵੇਂ। ਜੁਆਕਾਂ ਨੂੰ। ਗੁਮਰਾਹ। ਨਾ। ਕਰੋ। ਵੁਡੀਓ। ਵੇਖ। ਕੇ। 20। 25। ਲੱਖ। ਲਾਕੇ। 6। ਮਹੀਨੇ। ਬਾਅਦ। ਪਸ਼ੂ। ਤਾ। ਕੀ। ਨਾਲ। ਸੇਂਡ ਵੀ। ਵੇਚ। ਦਿੰਦੇ। ਨੇ। ਮੇਰਾ। ਨੋਜਵਾਨਾਂ ਨੂੰ। ਬੇਨਤੀ। ਕਰਦਾ। ਕੇ। ਪਹਿਲਾਂ। ਜਿੰਨੀ। ਘ,ਰ। ਵਿੱਚ। 2। 4। 6। ਪਸ਼ੂ। ਰੱਖਕੇ। ਉਹਨਾਂ। ਦਾ। ਹਿਸਾਬ। ਕੱਢਕੇ। ਹੀ। ਵੱਡਾ। ਸੇਡ। ਬਨਾਉ। ਵੀਰ ਜੀ। ਪੂਰਾ। ਹਿਸਾਬ। ਰੱਖਕੇ। ਕਰਕੇ। ਸੱਜਰ। 12। ਕਿਲੋ। 5। ਮਹੀਨੇ। 8। ਕਿਲੋ। ਫੇਰ 5। ਕਿਲੋ। 3। ਮਹੀਨੇ। ਦੁੱਧ ਤੋ। ਹਟੀ। ਕਿਨ੍ਹਾਂ। ਖਾਂਦੀ ਆ। ਵੀਰ ਜੀ। ਗੱਲਾਂ। ਸੁਣਕੇ। ਕਦੇ। ਕੰਮ। ਨਾ। ਕਰੋ। ਕੰਮ। ਕਰਕੇ। ਤਜਰਬੇ ਦੇ। ਨਾਲ ਹੀ। ਕੰਊ। ਕਰੀਏ। ਲੇਬਰ। ਦਾ। ਮੰਦਾ। ਹਾਲ ਆ

    • @jhonnyjhonny1179
      @jhonnyjhonny1179 หลายเดือนก่อน

      💯

    • @karansahi5087
      @karansahi5087 หลายเดือนก่อน

      Bai tenu nai Changi lgi video na Dekh..

    • @jas-ws4fd
      @jas-ws4fd หลายเดือนก่อน +1

      1 bafflow da milk 80000 da milk pye dairy sara karcha kad ke

    • @Khalistanjindavaad
      @Khalistanjindavaad 18 วันที่ผ่านมา

      Tu loka nu demotivate na kr traki krn de sarya nu

    • @Khalistanjindavaad
      @Khalistanjindavaad 18 วันที่ผ่านมา +1

      Tu loka nu demotivate na kr traki krn de sarya nu

  • @sidhupb13vala78
    @sidhupb13vala78 หลายเดือนก่อน +2

    Bhot vadia ji

  • @RinkuChahal-bd6vb
    @RinkuChahal-bd6vb หลายเดือนก่อน +4

    Good job

  • @surindersinghmavi2380
    @surindersinghmavi2380 หลายเดือนก่อน +3

    Very nice

  • @gurbirsingh5401
    @gurbirsingh5401 หลายเดือนก่อน +4

    Waheguru ji 🙏🙏🙏

  • @Inderjeetsingh-pp6tq
    @Inderjeetsingh-pp6tq หลายเดือนก่อน

    Behut wadhiya ji❤❤

  • @kuljeetkaur4703
    @kuljeetkaur4703 หลายเดือนก่อน +6

    ❤❤❤ good

  • @user-gq4jz1fg8n
    @user-gq4jz1fg8n หลายเดือนก่อน +4

    22g apni income nahin dasidi hundi lokk tan pather padd dinde aa nazar lake ...bhut taraqiyan Karo w.m.k ..tuhadiya video wadiya lagdiya mein vi dairy farm kita 1996 wich

    • @gurpindersingh5700
      @gurpindersingh5700 21 วันที่ผ่านมา

      ਹੁਣ ਬੰਦ ਕਰ ਦਿੱਤਾ ਆ

  • @Navjot_singh.11
    @Navjot_singh.11 หลายเดือนก่อน

    Bhot vdia ❤❤

  • @user-nb6mm6zk8g
    @user-nb6mm6zk8g หลายเดือนก่อน +1

    ਸਿਰਾਂ ਐ 22ਜੀ ਆਪਣਾ ਵੀ ਆ ਹੀ ਕੰਮ ਐ

  • @ajitkaur9054
    @ajitkaur9054 หลายเดือนก่อน +1

    Right good work

  • @krishandandiwal4159
    @krishandandiwal4159 3 วันที่ผ่านมา

    ਬਹੁਤ ਵਧੀਆ ਜੀ

  • @SandeepSingh-gz2sr
    @SandeepSingh-gz2sr หลายเดือนก่อน

    Brother waheguru ji chardikala rakhe

  • @HarpalMangat-yo8ep
    @HarpalMangat-yo8ep หลายเดือนก่อน +2

    Good veer ji ♥️♥️🙏🚩

  • @kuldipsingh-wj8qu
    @kuldipsingh-wj8qu หลายเดือนก่อน +5

    Ok

  • @desijatt-bi9or
    @desijatt-bi9or หลายเดือนก่อน +4

    Good

  • @amarjitgill9182
    @amarjitgill9182 วันที่ผ่านมา

    V good

  • @pavneetmaluka7690
    @pavneetmaluka7690 หลายเดือนก่อน +1

    God Job veer

  • @SlakhanSingh-vt1zp
    @SlakhanSingh-vt1zp หลายเดือนก่อน +1

    Bilkul sahi kiha veer ne

  • @sukhjindersingh1410
    @sukhjindersingh1410 หลายเดือนก่อน +1

    Very nice bro

  • @user-yc4iu3op3x
    @user-yc4iu3op3x หลายเดือนก่อน +5

    Sai gaal aa veer ji Kam ak karna chai da

  • @GurdevSingh-op2jw
    @GurdevSingh-op2jw หลายเดือนก่อน +1

    Good job bro

  • @rajatsaini5797
    @rajatsaini5797 หลายเดือนก่อน +2

    God job bro

  • @harindersingh9501
    @harindersingh9501 หลายเดือนก่อน +1

    Nice

  • @Jawanda-agrofaram
    @Jawanda-agrofaram หลายเดือนก่อน +2

    ਬਾਈ ਜੀ ਲੋਕ ਕਨਾਡਾ ਤਾ ਇਵੇ ਸ਼ਰਮੋ ਸ਼ਰਮੀ ਬਹਾਰ ਜਾ ਰਹੇ।

  • @tarsemlal9356
    @tarsemlal9356 หลายเดือนก่อน

    Bilkul sacha pkka banda

  • @user-wn8ys7fu2y
    @user-wn8ys7fu2y หลายเดือนก่อน +2

    ❤❤

  • @deepkaler3826
    @deepkaler3826 หลายเดือนก่อน +3

    ❤❤❤❤❤❤

  • @sukhrajgarcha8886
    @sukhrajgarcha8886 หลายเดือนก่อน +2

    👍🙏🙏🙏

  • @manrajsingh.9r.187
    @manrajsingh.9r.187 หลายเดือนก่อน +1

    Hard warning ❤❤❤❤

  • @JagdeepSingh-fc1iv
    @JagdeepSingh-fc1iv หลายเดือนก่อน +2

    👍👍❤️❤️🌹🌹

  • @HardevsinghSingh-rf1yd
    @HardevsinghSingh-rf1yd หลายเดือนก่อน

    Bai g ek ek gal shi ha g

  • @Ranjitsingh-wr1tl
    @Ranjitsingh-wr1tl หลายเดือนก่อน

    👌🏻👌🏻👌🏻👌🏻👌🏻👌🏻👌🏻

  • @Narwal.369
    @Narwal.369 10 วันที่ผ่านมา

    Veer Punjab vich ta alha 80% gra vich pashu hga apna haryana vich ta 40% vich v ni rha

  • @mahibhangal782
    @mahibhangal782 หลายเดือนก่อน +1

    Ssa y g tuhada pind shaher kehda g phone number ki hai g bohat wadiya soach aa g Waheguru g chad di kla ch rakhe g

  • @waheguru-sh7ne
    @waheguru-sh7ne หลายเดือนก่อน +1

    Veer ji mami pashupalan karna cohna per mere koll jameen nahin hai je koi NRI veer India nahi rehna cohnda tan menu sport karo monthly kiraya lay Leo apni jameen menu de deo

  • @user-gz6sp8xs5y
    @user-gz6sp8xs5y หลายเดือนก่อน +4

    Banda rab de naam wala

  • @gurjeetkaler-vk5un
    @gurjeetkaler-vk5un หลายเดือนก่อน +4

    Dr jagjeet lagda

  • @RanjodhSingh-ue2me
    @RanjodhSingh-ue2me หลายเดือนก่อน

    ❤🙏👌

  • @sandeepsinghsandeepsingh7511
    @sandeepsinghsandeepsingh7511 หลายเดือนก่อน +2

    Number vi deya kro video vich jis di interview krde o

  • @sarbjeetkhosa9015
    @sarbjeetkhosa9015 5 วันที่ผ่านมา

    👍👍👌👌💪

  • @sukhvirsinghmaan4928
    @sukhvirsinghmaan4928 หลายเดือนก่อน

    ਵੀਰ ਹੋਸਟ ਤਾ ਬਣ ਗਏ ਜੀ ਕਹਿਣਾ ਵੀ ਸਿੱਖ ਲੳ,,ਵੈਸੇ ਭੈੜਾ ਲਗਦਾ ਬੰਦਾ ਤੂੰ ਤੜਾਕ ਕਰਕੇ,,, ਤੁਹਾਡੇ ਨਾਲੋ ਓਹ ਵੀਰ ਚੰਗਾ ਜਿਹੜਾ ਕਹਿੰਦਾ ਮੈ ਪੜਿਆ ਲਿਖਿਆ ਘੱਟ ਆ,,ਵੀਰਾ ਕਹਿ ਕੇ ਤਾ ਗੱਲ ਕਰ ਰਿਹਾ

  • @kuldeepkaurbrar4820
    @kuldeepkaurbrar4820 หลายเดือนก่อน +2

    Veera jamaa sahi gal aa thuder

  • @Narwal.369
    @Narwal.369 10 วันที่ผ่านมา

    Veer da Facebook or TH-cam channel da ki na haga

  • @rajnikaushalrajni8453
    @rajnikaushalrajni8453 หลายเดือนก่อน +3

    Y gopi di gl krda

  • @virendersingh7607
    @virendersingh7607 หลายเดือนก่อน +4

    Nale khnda ktdu sitta

  • @arjunaveersinghchahal2690
    @arjunaveersinghchahal2690 หลายเดือนก่อน

    ਬਾਲੀਆਂ ਸੰਗਰੂਰ ਪਿੰਡ

  • @VikramSingh-he6sl
    @VikramSingh-he6sl หลายเดือนก่อน +3

    ਵੀਰੇ ਕਦੀ ਲੁਧਿਆਣਾ ਦੇ ਫਾਰਮ ਦੀ ਵੀ ਕੋਈ ਇੰਟਰਵਿਊ ਕਰੋ

  • @pargatsinghchahal9221
    @pargatsinghchahal9221 หลายเดือนก่อน +2

    Amarjit de page da name?

  • @AtinderPal-mn6ul
    @AtinderPal-mn6ul หลายเดือนก่อน

    Veer ji India ta 1.75 lakh kamai gal sachi aa but veer ji Portugal 1.25 lakh saaf jhooth aa mere 10-15 Friends Portugal aa m khud Germany ch aa 10 Saal to

  • @MKaif676
    @MKaif676 หลายเดือนก่อน +1

    Indian Punjab vich rate kii aa buffaloe dey milk da? Pakistan Punjab vich 150 aa

  • @jagdevsingh6785
    @jagdevsingh6785 หลายเดือนก่อน

    Bhaji diary farm bahut vdiya kam aa.par eh veer jehry gall kar rihiya k.punjab vich berojgari nhi eh ehna di gall galt aa.soch ke dekho agar saare lok dairy farm kar lain fer ki hovega .lok sarkara nu chunde aa kis lai chunde aa.sarkar di jumevari aa.veer honi 4 chaar brother ne chara nu dairy farm da kam karna chahida hai.purtgaal ki rakhiya,jo PRTC vich aa usnu vi 60000 ja 70000 milda huo usnu vi apne naal la le Ghar di income vadhu gi 800000 month di amdan hou.

  • @sukhjitsingh1079
    @sukhjitsingh1079 2 วันที่ผ่านมา

    Sarkaar ny kuj nhi help nhi dokter vi lotu hn

  • @tarsemlal9356
    @tarsemlal9356 หลายเดือนก่อน

    By ji pura address nhi dasya only pind waliyan district nhi dsya ji

  • @lakhwinderkaur7085
    @lakhwinderkaur7085 23 วันที่ผ่านมา

    Amarjit veer d phone no mill skda g ?

  • @KulwinderSingh-fz3zt
    @KulwinderSingh-fz3zt หลายเดือนก่อน

    Kamai 1lakh 75 hajar month maj Leni ta 20 20 hajar dud Len balia to leke samj nhi ai

  • @charanjitsingh837
    @charanjitsingh837 หลายเดือนก่อน +1

    Ma. Par. Put. Pita. Par. Ghora. Baouta. Nai. Te. Thora. Thora. Jaruri. Nai. Bacha. Sand. Te. Jave

  • @JaswantNagi
    @JaswantNagi หลายเดือนก่อน +5

    ਵੀਰ ਨਾ ਮੱਝ ਤੇ ਮਾਲੀ ਛੱਡਿਆ ਨਾ ਟੀਕਾ ਭਰਵਾਂਇਆ ਤੇ ਮੱਝ ਚੈੱਕ ਕਰਵਾਈ ਤਿੰਨ ਮਹੀਨਿਆਂ ਦੀ ਗੱਬਨ ਸਮਝ ਨਹੀਂ ਆਈ

    • @noorgshoes
      @noorgshoes หลายเดือนก่อน

      Veere check karvo bachedani di v rasouli ho sakdi aa kyoki istara gabban Huna muskil aa

  • @ratol4479
    @ratol4479 หลายเดือนก่อน +2

    Y 65000 di kon dedu 12 15 littter Ali

    • @ajitpalpanaichpanaich3905
      @ajitpalpanaichpanaich3905 หลายเดือนก่อน

      ਭਕਾਈ ਕਰਨੀ ਪੈਂਦੀ ਆ ਬਾਈ

    • @ratol4479
      @ratol4479 หลายเดือนก่อน

      @@ajitpalpanaichpanaich3905mnu dwaaa de y
      Tu 5000 pakaai da la li

    • @grewal2084
      @grewal2084 8 วันที่ผ่านมา

      Bhrawa 2 sal pehla asi aap vechi aa 55000 di pehlan jhoti ..odi bhen aa apne kol 16 litre dudh dindi aa ..aye odi maa c 14 litre ali 52 di o vechti c ..hun 2sala da wala rate chkya ..baki dabwali wali side to mil jangiya ght rate te

  • @gursewaksingh3049
    @gursewaksingh3049 หลายเดือนก่อน +3

    🚩🚜🙏👍👌

  • @satnamkhetla
    @satnamkhetla หลายเดือนก่อน +3

    ਠੰਡੇ ਮਤੇ ਆਲਾ ਬੰਦਾ ਲਗਦਾ

  • @JaswinderSingh-hk2nb
    @JaswinderSingh-hk2nb หลายเดือนก่อน

    Veer ji Sanu v dba do koi 80000 di

  • @jobanpreet-qc7uz
    @jobanpreet-qc7uz หลายเดือนก่อน

    Veer ji tusi marvaona lagda paone do lakh dass dita ghate tae karche ni dass da

  • @malkeetchattha3188
    @malkeetchattha3188 หลายเดือนก่อน

    ਵੀਰੇ ਕੁਰੂਸ਼ੇਤਰ ਹਰਿਆਣਾ ਤੋਂ ਹਾਂ ਮੈਂ ਪਰ ਤੇਰੀ ਆਹ ਨਸਲ ਆਲੀ ਗੱਲ ਨਾਲ ਸਹਿਮਤ ਨਹੀਂ। ਆਪਾਂ ਵੀ ਪਸ਼ੂ ਰੱਖੇ ਹੋਏ ਆ ਇੱਕ ਮੱਝ ਥੱਲੇ 22+ ਦੁੱਧ ਆ ਉਹ ਮੁਹਰਾ ਨਸਲ ਦੀ ਆ ਦੁੱਜੀਆਂ 2 ਆ 14 ਤੋਂ ਉੱਤੇ ਨਹੀਂ ਗਈਆਂ diet same aa

    • @Harmangill8
      @Harmangill8 หลายเดือนก่อน

      Veer me tere nal sehmat aa

    • @NavjotSingh-cg6re
      @NavjotSingh-cg6re หลายเดือนก่อน

      bai ji gal Kam karn Di aaa

  • @anmolpunia8709
    @anmolpunia8709 หลายเดือนก่อน

    ਬਾਈ ਜੀ ਦਾ ਨੰਬਰ ਮਿਲ ਸਕਦਾ ਜੀ 🙏🏻🙏🏻

  • @rooftopgardenpunjab8116
    @rooftopgardenpunjab8116 หลายเดือนก่อน

    90 Rs ਟੀ ਮਿਲ ਰਿਹਾ

  • @Hunarmeet9129
    @Hunarmeet9129 หลายเดือนก่อน

    ਤੇਰਾ 75ਰੁਪਏ ਲਗਦਾ ਤਾ ਗੱਲਾ ਆਉਂਦੀਆ ਵੀਰਾ
    ਵੇਰਕਾ ਬਾਣੀ ਵਰਗੀਆ ਨੇ ਜੀ ਅਕਾ ਤਾ

  • @rajni8
    @rajni8 หลายเดือนก่อน +2

    ਮੇਰੇ ਕੋਲ ਪਸ਼ੂ ਤਾ ਹਨ ਪਰ ਕਰਜ਼ਾ ਬਹੁਤ ਹੈ ਕੀ ਕਰਾ ਬਾਈ ਜਰ😢

    • @tarlochanbhullar392
      @tarlochanbhullar392 หลายเดือนก่อน

      Aap e karza leyaa karza koi hor utaary tera

    • @rajni8
      @rajni8 หลายเดือนก่อน

      @@tarlochanbhullar392 ਕਰਜ਼ਾ ਬਾਪੂ ਨੇ ਲਿਆ ਸੀ ਵੀਰ ਜੀ ਉਸ ਸਮੇਂ ਮੈਂ ਬਹੁਤ ਛੋਟੀ ਸੀ। ਹੁਣ ਮੈਂ ਮਿਹਨਤ ਕਰਕੇ ਉਤਾਰ ਰਹੀ ਹਾਂ। ਸਾਰੀ ਜ਼ਮੀਨ ਵੇਚ ਤੀ ਬਾਪੂ ਨੇ। ਜ਼ਮੀਨ

    • @Dhaliwal_22507
      @Dhaliwal_22507 5 วันที่ผ่านมา

      @@rajni8ki kar skde a g sareya de karm change ni hunde

  • @sandeepsinghsandeepsingh7511
    @sandeepsinghsandeepsingh7511 หลายเดือนก่อน +2

    Bai number vi deya kro bande de

  • @kulwinderkaur5428
    @kulwinderkaur5428 หลายเดือนก่อน +2

    Very nice

  • @Jaspreet.kaur67
    @Jaspreet.kaur67 หลายเดือนก่อน +2

    Good job