Bhaji mai march ja april ch apne pind jana mai tractor wali company ch kam karda aa mai pind ja k ki kam khola meri samjh ch ni anda Distt hoshiarpur tehsil garhshankar
Pehle te mubarakwad eh video bnaun vaste rooh khush ho gai,,thorhi aas jag gai,,k shayad,,murh mera punkab jiunda hoju,,ghar parat aaun ,,punjabi😭 God bless you Mr,sandeep Mai te emotional hogi baut 🙏🏽
Heera Banda aa eh agar ek bhaiya gaane da rass beech ke 2 lakh mahina bana sakda ta punjabi kyo nahi kr sakda es tarah full support aa 22 nu kheech ke rakh veer kam nu 🙏 tenu dekh har punjabi de Mann ch auga ki punjab kam Krna chahida aa salute aa 👌 teri soch nu
Hi Jas Grewal I have seen nearly all of your videos. You are doing a great service to Punjab. It’s a great sewa for Punjabi brothers. Waheguru will definitely reward you for all your videos. Keep it up brother. Regards from Sydney
Bahut khob interview Waheguru aap t meher karan Waheguru ji mere mehnat aap di rehmat bni rhe God bless u, beta I am 62 yrs old lady Aap di mehnat t uchi suchi soch nu blessing
ਤੁਹਾਡੇ ਵਰਗੇ ਨੌਜਵਾਨਾਂ ਨੇ ਹੀ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਹੈ.... ਪਰਮਾਤਮਾ ਚੜ੍ਹਦੀਕਲਾ ਵਿਚ ਰੱਖੇ 👍👍👍👍
Thanks
🎉🎉🎉🎉🎉🎉🎉🎉🎉
ਵਾਹ ਬਾਈ ਕਮਾਲ ਕਰਤੀ ਸ਼ੀਸ਼ਾ ਦਿਖਾ ਤਾ ਪੰਜਾਬ ਨੂੰ 💪
ਬਹੁਤ ਵਧੀਆ ਵੀਰੇ ਗੁਲਾਮੀ ਕਰਨ ਨਾਲੋਂ 100% ਚੰਗਾ
Kehri gulami
ਜੇ ਪੰਜਾਬ ਵਿੱਚ ਕਾਮਯਾਬ ਹੋਣਾ ਤਾਂ ਸਾਨੂੰ ਜੱਟ ਪੂਣੇ ਆਕੜ ਲਾਅ ਕੇ ਰੱਖਣੀ ਪੰਉਗੀ 👍
ਇਹੋ ਜਿਹੀ ਸੋਚ ਹਰ ਪੰਜਾਬੀ ਦੀ ਹੋਣੀ ਚਾਹੀਦੀ ਹੈ ਜੇਕਰ ਬਈਏ ਯੂਪੀ ਬਿਹਾਰ ਤੋਂ ਆ ਕੇ ਪੰਜਾਬ ਵਿੱਚ ਲੱਖਾਂ ਕਰੋੜਾਂ ਦਾ ਕਾਰੋਬਾਰ ਕਰ ਸਕਦੇ ਹਨ ਤਾਂ ਪੰਜਾਬੀ ਕਿਉਂ ਨਹੀਂ ਕਰ ਸਕਦੇ ।
Wahe guru ji
Thanks y ji
Pind ਦਸੋ ਜੀ
Sharm aundi g punjabiyan nu ethe
ਬੜੇ ਦਿਨ ਬਾਦ ਕੁੱਝ ਬਹੁਤ ਹੀ ਸਕੂਨ ਵਾਲਾ ਦੇਖਣ ਨੂੰ ਮਿਲਿਆ ❤❤❤, ਬਹੁਤ ਹੀ ਉਤਸਾਹ ਨਾਲ਼ ਭਰਭੂਰ ❤❤
ਛੋਟੇ ਵੀਰ ਹੌਸਲਾ ਨਹੀਂ ਹਾਰਨਾਂ ਸਾਡੀ ਉਸ ਵਾਹਿਗੁਰੂ ਅੱਗੇ ਅਰਦਾਸ ਹੈ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ ਬਹੁਤ ਧੰਨਵਾਦ
ਇੱਦਾਂ ਦੀਆਂ ਵੀਡਿਉ ਦੇਖ ਕੇ ਸਾਡਾ ਦਿਲ ਬਹੁਤ ਖੁਸ਼ ਹੁੰਦਾ ਆ, ਯੂਪੀ ਬਿਹਾਰ ਦੇ ਭਈਏ ਇਹ ਸਭ ਕਈ ਦਹਾਕੇ ਪਹਿਲਾਂ ਸਮਝ ਗਏ ਸਨ ਕੇ ਪੰਜਾਬ ਸੋਨੇ ਦੀ ਚਿੜੀ ਆ ਪਰ ਚਲੋ ਸਾਨੂੰ ਜੇ ਹੁਣੇ ਹੀ ਸਮਝ ਆ ਜਾਵੇ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੋਵੇਗੀ। ਧੰਨਵਾਦ।
ਭਈਆਂ ਨੇ ਗੰਦ ਬਹੁਤ ਪਾਤਾ, ਮਿਲਾਵਟੀ ਮਾਲ ਵੇਚ ਕੇ ਇਨ੍ਹਾਂ ਤੋ ਕੁਝ ਨਾ ਲਿਆ ਜਾਵੇ ਵਿੱਚ ਪੰਜਾਬੀ ਵੀ ਹੈ।
@@gurpalsingh3720 bhaiya nu shitar mar ke punjab cho bahar kadna chahida. (maaf kreyo mere computer cha punjabi nahi chaldi)
Bai kis pind das
ਬਹੁਤ ਵਧੀਆ ਵਿਚਾਰ ਲੱਗੇ ਵੀਰ ਦੇ ਸਭ ਤੋ ਵਧੀਆ ਗੱਲ ਲੱਗੀ ਕਿ ਸਾਡੇ ਪੰਜਾਬੀ ਸਸਤਾ ਖਾਣ ਦੇ ਆਦੀ ਹੋ ਗਏ ਚਾਹੇ ਓਹ ਜਹਿਰ ਹੀ ਹੋਵੇ 🙏🙏🙏
ਸਹੀ ਗੱਲ ਤਾਂ ਪੰਜਾਬੀ ਇੱਥੇ ਕੰਮ ਕਰਦੇ ਨਹੀ ।ਹੁਣ ਕਰਨਾ ਪੈਣਾ।
ਜਿਸ ਦਿਨ ਬਾਕੀ ਨੋਜਵਾਨ ਵੀ ਇਹ ਸੋਚ ਲੈਣਗੇ ਉਸ ਦਿਨ ਪੰਜਾਬ ਰੰਗਲਾ ਪੰਜਾਬ ਬੰਦ ਜਾਵੇਗਾ ਨਾਂ ਕਿ ਸਰਕਾਰ ਦੇ ਕਹੇ ਤੇ ਨਹੀਂ ਹੋਵੇਗਾ ਰੰਗਲਾ
ਬਹੁਤ ਵਧੀਆ ਸੋਚ ਹੈ ਬਹੁਤ ਚੰਗਾ ਕੰਮ ਹੈ
ਬਹੁਤ ਵਧੀਆ ਸੋਚਾ ਵੀਰ ਦੀ
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਇੰਟਰਵਿਊ ਸੁਣ ਕੇ ਬਹੁਤ ਵਧੀਆ ਲੱਗਿਆ। 22 ਜੀ ਬਹੁਤ ਵਧੀਆ ਸੋਚ ਦੇ ਮਾਲਕ ਹਨ। ਰੱਬ ਲੰਮੀ ਉਮਰ ਬਖਸ਼ੇ ਇਸ ਵੀਰ ਨੂੰ 🙏
ਜਮਾਂ ਘੈਂਟ ਉਸਤਾਦ ਸੱਚੀ ਵਿਚ ਦੇਖਕੇ ਰੂਹ ਨੂੰ ਨਜ਼ਾਰਾ ਆ ਗਿਆ
ਜਸ ਵੀਰੇ ਬਹੁਤ ਵਧੀਆ ਇੰਟਰਵਿਊ ਕੀਤੀ ਐ,ਬਾਈ ਨੇ ਵੀ ਜਮਾਂ ਸਿਰਾ ਲਾ ਤਾ ਕੱਲੀ ਕੱਲੀ ਖੋੱਲ੍ਹ ਕੇ ਦੱਸੀ ਐ ,ਬਾਈ ਦੀ ਗੱਲ ਸਹੀ ਸਾਰਾ ਸਰਮਾਇਆ ਤਾਂ ਬਿਹਾਰ,ਯੂ ਪੀ ਜਾ ਰਿਹਾ ਪੰਜਾਬ ਦਾ ਜਾਂ ਜ਼ਿਆਦਾ ਬਾਹਰਲੇ ਦੇਸ਼ਾਂ ਲੲੀ ਲੱਗ ਰਿਹਾ ਐ। ਇਕੱਲੀ ਸੰਗ ਲਾਹ ਕੇ ਬੰਦਾ ਲੱਖਪਤੀ ਨੀ ਕਰੋੜ ਪਤੀ ਬਣ ਸਕਦੈ, ਚਲੋ ਜੇ ਪੈਸੇ ਇਕੱਠੇ ਨਹੀਂ ਵੀ ਹੁੰਦੇ ਰੋਜ਼ਗਾਰ ਤਾਂ ਵਧੀਆ ਹੈ ਨਾਲ ਹੋਰ ਚਾਰ ਪੰਜ ਬੰਦਿਆਂ ਨੂੰ ਰੁਜ਼ਗਾਰ ਦਿੱਤਾ ਹੋਇਆ ਐ, ਇੰਟਰਵਿਊ ਦਾ ਪੂਰਾ ਮੁੱਲ ਮੋੜਿਆ ਬਾਈ ਨੇ ਤੇ ਜਸ ਦਾ ਵੀ ਪੂਰਾ ਮਨ ਖੁੱਬ ਗਿਆ ਸੀ।
ਬਹੁਤ ਵਧੀਆ ਫੈਂਸਲਾ ਲਿਆ।
Bhaji mai march ja april ch apne pind jana mai tractor wali company ch kam karda aa mai pind ja k ki kam khola meri samjh ch ni anda Distt hoshiarpur tehsil garhshankar
ਪਤਾ ਨਹੀਂ ਲੱਗਿਆ ਕਦੋਂ ਪੰਜਾਹ ਮਿੰਟ ਬੀਤ ਗਏ ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ ।
ਵੀਰ ਜੀ ਬਹੁਤ ਵਧੀਆ ਉਪਰਾਲਾ ❤ ਵਾਹਿਗੁਰੂ ਚੜਦੀਕਲਾ ਰੱਖੇ 🎉 ਅੱਜ ਦੇ ਸਮੇਂ ਵਿੱਚ ਖ਼ੇਤੀ ਤੋਂ ਏਸੇ ਤਰ੍ਹਾਂ ਹੀ ਕਮਾਈ ਹੋਏਗੀ।।
ਬਹੁਤ ਹੀ ਵਧੀਆ ਸੋਚ ਵੀਰ ਜੀ ਧੰਨਵਾਦ 🙏🙏❤❤
ਵੀਰ ਜੀ ਬਹੁਤ ਵਧੀਆ ਸੋਚ ਹੈ ਵਾਹਿਗੁਰੂ ਤਹਾਨੂੰ ਬਹੁਤ ਤਰੱਕੀ ਦੇਵੇ। ਸਦਾ ਰਹੋ ਵੀਰ ਜੀ
ਵਾਹ ਜਵਾਨਾਂ ਬਹੁਤ ਕੁੱਝ ਸਖਾਉਂਦੀ ਤੇਰੀ ਬਣਾਈ ਇੰਟਰਵਿਊ ❤ ਸੂਲਟ
ਵੈਰੀ ਗੁੱਡ ਐਟਿਰਵਿਉ ਵੀਰ ਜੀ ਗੁੱਡ ਕੰਮ ਵੀਰੇ
ਤਰੱਕੀ ਕਰੋ ਵੀਰ🙏❤️
Shi gl veer ji
Thanks bro
tusi v AA Jao Punjab hun
ਸਲੂਟ ਅਾ ਮੇਰੇ ਵੀਰ ਨੂੰ,ਹਿੰਮਤ-ੲੇ-ਮਰਦ,ਮਦਦ-ੲੇ-ਖੁਦਾ
ਬਹੁਤ ਵਧੀਆ ਸੋਚ ਬਾਈ ਦੀ.. ਮਾਲਕ ਤਰੱਕੀਆ ਬਖਸ਼ੇ🙏
ਬਹੁਤ ਵਧੀਆ ਗੱਲ ਆ
ਬਹੁਤ ਵਧੀਆ ਉਪਰਾਲਾ ਕੀਤਾ ਵੀਰ ਜੀ ਵੀਰ ਜੀ ਜਿਨੂੰ ਕੰਮ ਦਾ ਤਰੀਕਾ ਉਹਦਾ ਇਥੇ ਹੀ ਅਮਰੀਕਾ
Right
ਵਹਿਗੁਰੂ ਤਰੱਕੀਆਂ ਬਖਸੇ👍
ਬਾਈ bhaya y ਵਾਲੀ ਗੱਲ bilkul ਸੱਚ ਹੈ ਕਿ ਇਹ ਸਾਡੇ ਨਾਲ ਵਾਪਰੀ ਸੀ ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਹੁਣ ਸਾਡਾ ਇਲਾਕ਼ਾ ਆ ਗਿਆ ਹੈ ਅਤੇ ਉਸ ਸਮੇਂ ਅਸੀਂ ਆਪਣੇ ਇਕੱਠ ਨਾਲ਼ ਹੀ ਸੀ ਉਸ ਸਮੇਂ ਅਸੀਂ ਇਹ ਗੱਲ ਕਰਦੇ ਹੋਏ ਕਿਹਾ ਕਿ ਪੰਜਾਬੀ ਦਾ ਸਭ ਜਗ੍ਹਾ ਸ਼ੇਰ ਹੈ ਅਤੇ ਉਹ ਸਾਰਾ ਇਲਾਕਾ ਸਾਡਾ ਹੀ ਹੈ ਕਿਤੇ bhulkehe ਚ ਨਾ ਹੋਵੇ
ਵੀਡੀਓ ਵੇਖਣ ਤੋਂ ਪਹਿਲਾਂ 50ਮਿੰਟ ਵੇਖ ਕੇ ਔਖਾ ਜਿਹਾ ਲੱਗਾ ਪਰ ਸੰਦੀਪ ਸਿੰਘ ਨੇ ਐਨੇ ਸੋਹਣੇ ਤਰੀਕੇ ਨਾਲ ਗਲ ਬਾਤ ਕੀਤੀ ਪਤਾ ਹੀ ਨਹੀਂ ਲਗਿਆ ਵਾਹਿਗੁਰੂ ਮੇਹਰ ਭਰਾ ਕਰਨ ਹੋਰ ਵੀ ਨੌਜਵਾਨ ਵੀਰ ਇਸ ਚੰਗੇ ਭਲੇ ਦੇ ਕੰਮ ਵਲ ਆਉਂਣ ਪਰਮਾਤਮਾ ਮੇਹਰ ਕਰਨ ਜੀ 🙏🙏
ਬਹੁਤ ਹੀ ਵਧੀਆ ਉਪਰਾਲਾ 22 ❣️👍 ਪ੍ਰਮਾਤਮਾਂ ਸਭਨੂੰ ਤਰੱਕੀਆਂ ਬਖਸ਼ੇ 👍
ਸਰਬੱਤ ਦਾ ਭਲਾ ਹੋਵੇ 🙏
ਪੰਜਾਬੀ ਘੁਲਾੜ ਦੀ ਗੱਲ ਸੁਣ ਮਨ ਬਹੁਤ ਬਹੁਤ ਜ਼ਿਆਦਾ ਖੁਸ਼ ਹੋ ਗਿਆ।
ਜੇ ਸਾਡੇ ਸਾਰੇ ਮੁੰਡੇ ਐਸੀ ਸੋਚ ਅਪਣਾ ਲੈਣ ਤਾਂ ਬੁਹਤ ਵਧਿਆ ਹੋਵੇ
ਪੰਜਾਬ ਵਿੱਚ ਬਿਹਾਰੀ ਆ ਕੇ ਰਹਿਣ ਦਾ ਕਿਰਾਇਆ ਖਾਣ ਪੀਣ ਦਾ ਖਰਚਾ ਕਰਨ ਤੋਂ ਬਾਅਦ ਵੀ ਪੈਸਾ ਘਰ ਵੀ ਭੇਜਦੇ ਤੇ ਰੇਹੜੀ ਤੋਂ ਦੁਕਾਨ ਬਣਾ ਲੈਂਦੇ ਪਰ ਪੰਜਾਬ ਰਹਿੰਦੇ ਲੋਕ ਅਜੇ ਵੀ ਦਿਹਾੜੀ ਤੋਂ ਉੱਪਰ ਨਹੀਂ ਉੱਠ ਸਕੇ। ਬਿਹਾਰੀ ਕਦੇ ਵੀ ਪੰਜਾਬ ਆ ਕੇ ਦਿਹਾੜੀ ਨਹੀਂ ਲਾਉਂਦੇ ਹਮੇਸ਼ਾ ਕੋਈ ਬਿਸਨੈਸ ਹੀ ਕਰਦੇ । ਬਿਹਾਰੀ ਸੋਚ ਦੇ ਮਜ਼ਬੂਤ ਹਨ।
ਪੰਜਾਬ ਵਿੱਚ ਲੋਕ ਇਕ ਦੂਜੇ ਦੀਆ ਲਤਾ ਖਿੱਚਦੇ ਨੇ ਕੋਈ ਕਿਸੇ ਨੂੰ ਅੱਗੇ ਵਧ ਦਾ ਨਹੀਂ ਦੇਖ ਸਕਦਾ,
ਬਹੁਤ ਵਧੀਆ ਜੀ ਧੰਨਵਾਦ ਦੱਸਣ ਲਈ
ਚੜ੍ਹਦੀਕਲਾ ਹੋਵੇ ਬਾਈ ਜੀ ਦੀ
ਬਹੁਤ ਵਧੀਆ ਹਿੰਮਤ ਕੀਤੀ ਵੀਰ ਨੇ ਜਗਜੀਤ ਕਾਂਝਲਾ
Thanks
ਬਹੁਤ ਹੀ ਵਧੀਆ ਕੰਮ ਬਾਈ 💪 । ਪਰ ਆਪਣੇ ਪੰਜਾਬੀਆਂ ਨੂੰ ਅੱਗ ਲੱਗੀ ਆ ਬਾਹਰ ਜਾਣ ਦੀ,40-40 ਲੱਖ ਰੁਪਏ ਲਗਾ ਕੇ ਉੱਥੇ ਅੰਗਰੇਜਾਂ ਦੀ ਗੁਲਾਮੀ ਕਰਨ ਜਾਂਦੇ ਨੇ। ਇੱਥੇ ਕੰਮ ਕਰਦੇ ਹੋਏ ਅੱਜ ਕੱਲ੍ਹ ਦੀ ਵਿਹਲੜ ਕਾਲਜੀਏਟ ਨੌਜਵਾਨ ਪੀੜ੍ਹੀ ਨੂੰ ਮੌਤ ਪੈਂਦੀ ਆ। ਮਾਪੇ ਵੀ ਇਹੋ ਕਹਿ ਕੇ ਸਾਰ ਦਿੰਦੇ ਹਨ ਕਿ ਜਵਾਕ ਸੁਣਦੇ ਨਹੀਂ
ਬਹੁਤ ਵਧੀਆ ਗੱਲਬਾਤਹੈ ਵੀਰਜੀ
ਜਦੋਂ ਤੋਂ ਯੂਪੀਪੰਜਾਬ ਅੰਦਰ ਦਾਖਲ ਹੋਈ ਐ ਏਥੇ ਹੇਰਾ ਫੇਰੀ ਬਹੁਤ ਵਧੀ ਹੈ ਇਹ ਜਿਹੜਾ ਅੱਜ ਉਸ ਦਾ ਕੰਮ ਕੀਤਾ ਹੈ ਇਸ ਭਾਈ ਨੇ ਇਹ ਘਰ ਘਰ ਹੋਣਾ ਚਾਹੀਦਾ ਹੈ
ਬਹੁਤ ਵਧੀਆ ਸ਼ੇਰਾ ਜਿੰਓਦਾ ਰਹੋ❤,
ਪੰਜਾਬ ਪੰਜਾਬੀਅਤ ਜਿੰਦਾਵਾਦ ❣️👍
Bohat ਵਧੀਆ ਵੀਰੇ
❤ My Congratulations 🎊 to this
Gentlemen and Pay my Good Respect Love
Thanks sir
ਬਹੁਤ ਵਧੀਆ ਸੋਚ ਆ ਬਾਈ ਦੀ
ਬਹੁਤ ਵਧੀਆ ਵੀਰ ਸੋਹਣੀ ਸੋਚ
ਅਸੀ ਓਹੀ ਪੰਜਾਬ ਚੋਂਦੇ ਹੈ ਜੇਦਾ ਕਦੇ ਹੁੰਦਾ ਸੀ ਸੋਹਣਾ ਮਿਹਨਤੀ ਤੇ ਸਭਤੋਂ ਅੱਗੇ ਰਹਿਣ ਵਾਲਾ ਵਾਹੇ ਗੁਰੂ ਜੀ ਬੱਸ ਹੁਣ ਨਸ਼ਿਆਂ ਨੂੰ ਦੂਰ ਕਰਦੇ ਸਾਡੇ ਸੋਹਣੇ ਪੰਜਾਬ ਤੋਂ ਲੋਕੀ ਭਾਈਚਾਰਾ ਤੇ ਪ੍ਰੇਮ ਨਾਲ ਰਹਿਣ ਸਬਦਿ ਇੱਜਤ ਕਰਨ ਵਾਲਾ ਪੰਜਾਬ ਸਾਨੂੰ ਚਾਹੀਦਾ
Dil kush ho gaya video dekh k Waheguru hamesha chardi kalha vich rakhe veer ji aap nu 🙏🙏
ਮਿਹਨਤ ਕਰੋ ਪੰਜਾਬ ਵਰਗਾ ਕੁਝ ਨਹੀਂ
ਬਾਬੇ ਨਾਨਕ ਵੀ ਖੇਤੀ ਕੀਤੀ ਸੀ
ਨਾ ਜਾਉ ਪੰਜਾਬ ਵਰਗਾ ਕੁਝ ਨਹੀਂ
Very nice good job god bless you 🙏 Australia 🇦🇺
Sher punjabi keep it up... save Punjab..... ver nu satshreeakal and waheguru ji khalsa waheguru ji fateh
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ
ਬਹੁਤ ਵਧਿਆ ਵੀਰ ਜੀ😊😊😊😊😊
ਬਹੁਤ ਵਧੀਆ ਭਾਣਜਿਆ
ਇੱਕ ਇੱਕ ਗੱਲ ਬਹੁਤ ਕੀਮਤੀ ਹੈ।
ਵੀਰ ਜੀ ਫੋਨ ਨੰਬਰ ਦੇਣ
Pehle te mubarakwad eh video bnaun vaste rooh khush ho gai,,thorhi aas jag gai,,k shayad,,murh mera punkab jiunda hoju,,ghar parat aaun ,,punjabi😭
God bless you Mr,sandeep
Mai te emotional hogi baut 🙏🏽
Waheguru ji bless u. Very good efforts. This video will motivate many people.
Thanks
ਬਹੁਤ ਵਧੀਆ ਸੋਚ ਬਾਈ ਜੀ
Good work 👍 punjab Punjabi zindabad
Very good veer je ,love you,god bless you
ਭਈਆਂ ਦੇ ਗੰਦੇ ਮੰਦੇ ਹੱਥਾ ਤੋਂ ਲੈਣ ਨਾਲੋਂ ਆਪਣੇ ਪੰਜਾਬੀ ਭਰਾ ਦਾ ਸਾਥ ਦਿਓ
If all farmers get same thinking, Punjab will become richer and without depending on government.
Right
Grow beets offer beet juice
Honest,punctual +professional thinking. Best way to explain
ਬਹੁਤ ਵਧੀਆ।
Heera Banda aa eh agar ek bhaiya gaane da rass beech ke 2 lakh mahina bana sakda ta punjabi kyo nahi kr sakda es tarah full support aa 22 nu kheech ke rakh veer kam nu 🙏 tenu dekh har punjabi de Mann ch auga ki punjab kam Krna chahida aa salute aa 👌 teri soch nu
Bahut vadhia ji. Har bande nu es Trahan hi sochna chahida.
Hi Jas Grewal
I have seen nearly all of your videos. You are doing a great service to Punjab. It’s a great sewa for Punjabi brothers.
Waheguru will definitely reward you for all your videos. Keep it up brother.
Regards from Sydney
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
Waheguru ji❤
Dil Khush kar dita bro 👌👌👌👌👌
ਬਈਏ ਪਜਾਉ ਪੰਜਾਬ ਬਚਾਓ । ਪੰਜਾਬੀਓ ਖੁਦ ਪੰਜਾਬ ਵਿਚ ਮੇਹਨਤ ਕਰੋ
ਬਾਇਆ ਏਦਾ ਨਹੀਂ ਜਾਂਦੇ ਕਿਉਂ ਕੇ ਸਾਡੇ ਲੋਕ ਦਿਹਾੜੀ ਤੋਂ ਅੱਗੇ ਸੋਚ ਹੀ ਨਹੀਂ ਸਕਦੇ । ਪਰ ਬਿਹਾਰੀ ਹਮੇਸ਼ਾ ਪੰਜਾਬ ਆ ਕੇ ਕੋਈ ਕਾਰੋਬਾਰ ਹੀ ਕਰਦੇ। ਪਰ ਸਾਡੀ ਸੋਚ ਬਹੁਤ ਨੀਵੀਂ ਹੈ।
झोना नी लगना फेर मीनता करो गे
Thaku RMB all team , 22 tuc punjab yougsters nu support kr rhe oo , ta ki ohh punjab vch hi rhe k kuch kr skn
th-cam.com/video/bfHRs9AvgXw/w-d-xo.html
Thanks
ਬਹੁਤ ਵਧੀਆ ਲੱਗਿਆ ਵੀਰ ਵੀਡੀਉ ਦੇਖ ਕੇ ਮਨ ਖ਼ੁਸ਼ ਹੋ ਗਿਆ।👍
I am from jalandhar area living in United States 🇺🇸 I will visit you when I come to punjab you doing great work proud of you brother
ਬਿਲਕੁਲ ਸਹੀ ਗੱਲ ਆ...ਬਾਹਰ ਆ ਕੇ ਬੰਦਾ ਬੋਹਤ open minded ਹੋ ਜਾਂਦਾ | but ਵੀਰ ਗੰਨੇ ਦਾ ਰਸ ਹੁੰਦਾ ਜੂਸ ਨਹੀ ..sorry for correction 🙏
ਪੰਜਾਬ we needed 🙌❤
ਹਰ ਇੱਕ ਨੌਜਵਾਨ ਆਪਣੇ ਪੰਜਾਬ ਵਿੱਚ ਰਹਿ ਕੇ ਰੋਜ਼ਗਾਰ ਕਰਨ ਬਾਹਰਲੇ ਦੇਸ਼ਾਂ ਵਿੱਚ ਜਾਣ ਦੀ ਲੋੜ ਹੀ ਨਾ ਪਵੇ
Waah waah,dil moh liya apki story ne.
ਵੀਰ 32 ਸਾਲ ਹੋ ਗਏ ਕੈਨੇਡਾ ਵਿਚ.
ਅੱਜ ਕਹਿਣੈ ਕੈਨੇਡਾ ਆਉਣਾ ਗ਼ਲਤ ਹੈ.
ਬਹੁਤ ਵਧੀਆ ਵੀਰਜੀ। ਬਹੁਤ ਚੰਗਾ
Educated farmer is the future of India
Waheguru ji meher karn 🙏bhut vadiya such a veerji di👍kaash sare eda sochan 👍
Bai dekh ke bhut motivate milda sikhn chida asi vi India ch rah ke bhut kuj kr skde aaa from Rj13 lub u bai
ਵੀਰ ਜੀ ਪਹਿਲੀ ਗੱਲ ਫਸਲ ਨੂ ਮੰਡੀ ਵਿੱਚ ਸਿਟ ਕੇ ਆਏ ਹਾ ਇਹ ਸਬਦ ਬੰਦ ਕਰੋ ਬੱਚੇ ਨਹੀ ਮੰਨਦੇ ਅਸੀ ਤਾ ਜਾਣਾ ਹੀ ਕਨੇਡਾ ਹੈ ਪੱਚੀ ਕੀਲੇ ਵਾਲਾ ਵੀ ਕਨੇਡਾ ਗਿਆ ਹੈ ਮੇਰੀ ਵੀ ਸੋਚ ਤੇਰੇ ਨਾਲ ਹੇ ਆਪਣਾ ਕੰਮ ਕੋਈ ਵੀ ਹੋਵੇ ਸਵਾਦ ਮਿਠਾ ਹੈ ਜੀਵੋ ਅੱਗੇ ਵਦੋ ❤❤❤❤❤❤ਜੀ
Bahut khob interview
Waheguru aap t meher karan
Waheguru ji mere mehnat aap di rehmat bni rhe
God bless u, beta
I am 62 yrs old lady
Aap di mehnat t uchi suchi soch nu blessing
Bahut Badhiya lagi sari galbat y ji God bless you ❤
Good Job Sandeep Bai jii ❤⛳⛳
ਬਾਈ ਬਿਲਕੁਲ ਸਹੀ ਫੈਸਲਾ ਲਿਆ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਤੇ ਇਹੋ ਜਿਹੀ ਬੁੱਧੀ ਤੇ ਮੱਤ ਗੁਰੂ ਰਾਮਦਾਸ ਜੀ ਮਹਾਰਾਜ ਪੰਜਾਬ ਦੇ ਹਰ ਘਰ ਦੇ ਹਰੇਕ ਧੀ ਪੁੱਤ ਨੂੰ ਦੈਣ ਤੇ ਪੰਜਾਬ ਫੇਰ ਤੋਂ ਰੰਗਲਾ ਪੰਜਾਬ ਤੇ ਸੋਹਣਾ ਪੰਜਾਬ ਬਣ ਜਾਵੇ ਜਿਉਂਦਾ ਰਿਹ ਬਾਈ ਵਾਹਿਗੁਰੂ ਤੈਨੂੰ ਤਰੱਕੀਆਂ ਦੇਣ
ਬਹੁਤ ਵਧੀਆ, ਭਾਜੀ ਹੱਲਦੀ ਦੀ ਪੈਦਾਵਰ ਵੀ ਕਰੋ, ਤੇ ਉਸਦੀ ਪੈਕਿੰਗ ਕਰਕੇ ਸਪਲਾਈ ਕਰੋ
Oh wah veera zindabaad ❤
ਬਹੁਤ ਵਧੀਆ ਵਿਚਾਰ ਉਪਰਾਲਾ ਵੀਰ ਦਾ,,
ਬਹੁਤ ਵਧੀਆ ਲੱਗਿਆ ਵੀਰ ਤੁਹਾਡੀ ਵੀਡੀਓ ਦੇਖ ਕੇ
ਵਾਹਿਗੁਰੂ ਜੀ 🙏🙏♥️
ਮੇਰੇ ਪਿੰਡ ਤੋਂ ਕਨੇਡਾ ਗਿਆ ਮੁੰਡਾ 6 ਮਹੀਨਿਆਂ ਚ ਲਾਸ ਬਣ ਕੇ ਪਿੰਡ ਪਰਤਿਆ , 2022 ਦੀ ਗਲ ਹੈ
ਬੁਢਾਕੋਟ ਗੁਰਦਾਸਪੁਰ
Heart attack Hoya c
ਬਿਲਕੁੱਲ ਬਾਈ ਜੀ ਸ਼ੱਕਰ ਤੇ ਏਨਾ ਹੀ ਖਰਚਾ ਆਉਂਦਾ। ਆਪਾਂ ਵੀ 100 ਰੁ ਵੇਚੀ ਦੀ ਆ
Hji
ਬਹੁਤ। ਵਧੀਆ। ਕੱਮਹੈ। ਵੀਰ। ਜੀ
❤❤❤❤ bhut sera veer ji
ਬਹੁਤ ਵਧੀਆ
Very good job Veer ji 👏
ਪੰਜਾਬ ਵਿੱਚ ਕੰਮ ਦਾ ਘਾਟਾਂ ਨਹੀਂ ਜੇ ਕਰਨ ਵਾਲਾਂ ਹੋਵੇ ਮਾਛੀਵਾੜਾ ਸਾਹਿਬ ਰਾਹੋਂ ਰੋਡ ਤੇ ਬਿਹਾਰੀ ਫਾਸਟ ਫੂਡ ਦੀ ਰੇਹੜ੍ਹੀ ਲਾਉਂਦਾ ਪੰਜ ਸਾਲ ਪਹਿਲਾਂ 14 ਲੱਖ ਦੀ ਦੁਕਾਨ ਲਈ ਕੋਠੀ ਲੲੀ ਬਣੀ ਬਣਾਈ ਪਲਾਂਟ ਲੲੇ ਹੋਏ ਨੇ ਫਰੂਟ ਦੀ ਰੇਹੜ੍ਹੀ ਲਾਉਂਦਾ ਸੀ ਅੱਜ ਉਹਨੇਂ ਵੀ ਆਪਣਾਂ ਫਰੂਟ ਜੂਸ ਦਾ ਵੱਡਾ ਸੋਅ ਰੂਮ ਬਣਾਇਆਂ ਹੋਇਆ ਆਪਣੇ ਆਲੇ ਗੋਰਿਆਂ ਦੀ ਗ਼ਾਡ ਗ਼ੁਲਾਮੀ ਕਰਨ ਜਾਂਦੇ ਨੇ