Dairy farming business - 5000 ਪਸ਼ੂ ਰੱਖਕੇ ਵੀ ਦੁੱਧ ਪੂਰਾ ਨਹੀਂ ਹੁੰਦਾ ! dairy Farm | milking | sirlekh

แชร์
ฝัง
  • เผยแพร่เมื่อ 28 ม.ค. 2025

ความคิดเห็น • 36

  • @GurpreetKaur-lt9fp
    @GurpreetKaur-lt9fp 8 หลายเดือนก่อน +9

    ਵਾਹਿਗੁਰੂ ਜੀ ਵੀਰ ਦੇ ਕਮ ਵਿਚ ਬਹੁਤ ਸਾਰੀ ਬਰਕਤ ਹੋਵੇ ਤਾਂ ਕਿ ਹੋਰ ਲੋਕ ਵੀ ਕਮ ਕਰਨ ਅਤੇ ਆਪਣੇ ਪਰਿਵਾਰ ਰਿਆ ਸਕਨ ❤❤❤❤❤❤❤❤❤❤

  • @Kundu-dairy-farm
    @Kundu-dairy-farm 8 หลายเดือนก่อน +11

    ਕੰਮ ਬਹੁਤ ਵਧੀਆ ਡੇਅਰੀ ਫਾਰਮਿੰਗ ਦਾ

  • @kanjladiaryfarm
    @kanjladiaryfarm 8 หลายเดือนก่อน +2

    ਵੀਰ ਜੀ ਇੰਟਰਵਿਊ ਕਰਨ ਤੋਂ ਪਹਿਲਾਂ ਤੁਹਾਨੂੰ ਵੀ ਪਸ਼ੂਆਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਐ, ਜਿਵੇਂ ਤੁਸੀਂ ਇਸ ਇੰਟਰਵਿਊ ਚ ਦੰਦਾਂ ਦੀ ਗੱਲ ਕੀਤੀ ਐ ਵੀ ਦੋ ਦੰਦ ਚਾਰ ਦੰਦ ਕੀ ਹੁੰਦਾ, ਸੋ ਇਸ ਤਰ੍ਹਾਂ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਐ ਜੀ

  • @DhaniChand-xz3of
    @DhaniChand-xz3of 3 หลายเดือนก่อน +1

    Sahi dhang naal traind hon to baad sahi sambhal naal. Kamyabi hansal kiti. Ja sakdi hai

  • @jaspreetsekhon4633
    @jaspreetsekhon4633 8 หลายเดือนก่อน +1

    ❤❤❤ਵਧੀਆ ਜਾਣਕਾਰੀ ਧੰਨਵਾਦ

  • @VikramSingh-he6sl
    @VikramSingh-he6sl 8 หลายเดือนก่อน +2

    ਵੀਰੇ ਕਦੀ ਲੁਧਿਆਣਾ ਦੇ ਫਾਰਮ ਦੀ ਵੀ ਇੰਟਰਵਿਊ ਕਰੋ

  • @kuldeepbarar4653
    @kuldeepbarar4653 8 หลายเดือนก่อน +3

    Good information video veer g danwade Good soch sahi gal veer g danwade

  • @parmindersingh-j5g
    @parmindersingh-j5g 8 หลายเดือนก่อน +2

    Bhut wadia knowledge bai

  • @Kundu-dairy-farm
    @Kundu-dairy-farm 8 หลายเดือนก่อน +16

    ਵਾਈ ਜੀ ਮੱਝਾਂ ਦੀ ਕੀ ਰੀਸ ਕਰੂੰ ਗਾਵਾਂ ਦਾ ਕੋਈ ਪੀਕੇ ਰਾਜ਼ੀ ਨਹੀਂ ਮੱਝ ਦੇ ਦੁੱਧ ਨੂੰ ਹਰੇਕ ਪੰਸਦ ਕਰਦਾ

    • @jatt__mehkma
      @jatt__mehkma 7 หลายเดือนก่อน +1

      Pasand Ta Harek Karda Par Koi laina ni 50rs Vich Ta Cow Da Hi Milu Fr 🙏

  • @DharmendrSingh-v4r
    @DharmendrSingh-v4r 5 หลายเดือนก่อน +1

    Good 👍

  • @jaspreetsekhon4633
    @jaspreetsekhon4633 8 หลายเดือนก่อน +2

    ਪਿੰਡ ਦਾ ਨਾਮ ਵੀ ਦੱਸੋ

  • @gill_labrador_luthera
    @gill_labrador_luthera 5 หลายเดือนก่อน +1

    ❤❤❤

  • @SamarSingh-iw3dg
    @SamarSingh-iw3dg 8 หลายเดือนก่อน +4

    Paji hun te cow 🐄 da milk nu dairy wala pushda hi nhi 30,31 nu ni lagda kharcha pura hunda masa hi

    • @jattttttttttttt
      @jattttttttttttt 7 หลายเดือนก่อน

      Amul ya verka nestle aale chakde 40 de nere

    • @GogaGarcha
      @GogaGarcha 2 วันที่ผ่านมา

      Bai g mere kol ghar vich 3/4 hf cow ne 55 rupee gharo dudh le jande ne lok.parvaasi v eh kam karde ne oh 60 rupee dinde ne par oh cycle te ghar ghar ja k pa k aunde ne te beffolo majh da dudh 80 rupee.Ludhiana city de naal pind aa sada

  • @navdeepsingh155
    @navdeepsingh155 8 หลายเดือนก่อน +2

    Thank you for coment

  • @surindersinghmavi2380
    @surindersinghmavi2380 8 หลายเดือนก่อน +1

    Very nice 👍👍

  • @Kisanfoodfarming
    @Kisanfoodfarming 8 หลายเดือนก่อน +2

    Good

  • @lakhbirsidhu5271
    @lakhbirsidhu5271 8 หลายเดือนก่อน +2

    Very ❤❤❤❤❤❤❤good👍👍👍👍💤💤💤💤.

  • @bhavesh2323
    @bhavesh2323 7 หลายเดือนก่อน +1

    Bar bar ehi dasi janda ke 40-45 kilo dudh dindi a soon to bad te Evi das ke last time vich kina dudh dindi a. Jado dry krni hundi a. Desi da das ta ke 12 kilo dindi a te dry period vich 8 kilo te a jandi a..

    • @navdeepsingh155
      @navdeepsingh155 5 หลายเดือนก่อน

      Suy da 6000 7000 liter da eo matlab hunda

  • @sarbjeetkaur2816
    @sarbjeetkaur2816 8 หลายเดือนก่อน +1

    👍👍👍👍

  • @XEnFarmer1974
    @XEnFarmer1974 8 หลายเดือนก่อน +5

    ਐਨੀ ਨਿਰਮੋਹੀ ਗਾਂ ਦਾ ਦੁੱਧ ਪੀ ਕੇ ਸਾਡੀ ਆਉਣ ਵਾਲੀ ਪੀੜ੍ਹੀ ਚ ਮਮਤਾ ਵੀ ਖਤਮ ਹੋ ਜਾਣੀ ਐਂ।

    • @bhavesh2323
      @bhavesh2323 7 หลายเดือนก่อน +1

      Asha

  • @satnam_bhangu.1915
    @satnam_bhangu.1915 8 หลายเดือนก่อน +2

    ਮੱਝਾਂ ਦੀ ਰੀਸ ਨਹੀਂ ਕਰ ਸਕਦੀ ਬਾਈ ਗਾਂ ਮੱਝਾਂ ਦਾ ਦੁੱਧ ਹੀ ਜ਼ਿਆਦਾ ਪਸੰਦ ਕਰਦੇ ਨੇ ਲੋਕ

    • @bhavesh2323
      @bhavesh2323 7 หลายเดือนก่อน

      Bhrava oh dairy ch paunde a ghre ni vechde kise de

  • @veetsingh774
    @veetsingh774 7 หลายเดือนก่อน +1

    2 hf sale barnala

    • @jattttttttttttt
      @jattttttttttttt 7 หลายเดือนก่อน

      Rate

    • @veetsingh774
      @veetsingh774 7 หลายเดือนก่อน

      @@jattttttttttttt moke te krla ge

  • @SonuHeer-tt1cr
    @SonuHeer-tt1cr 8 หลายเดือนก่อน +1

    Nevdeep da no dena g

  • @JHFARM
    @JHFARM 8 หลายเดือนก่อน +3

    Gallan mari jayo bas

  • @DharamSingh-bn7pz
    @DharamSingh-bn7pz 8 หลายเดือนก่อน +1

    Navdeep bai da number tan shere kar dinde veer ji