ਨਵੇਂ ਹਿੰਦੋਸਤਾਨ ਟਰੈਕਟਰ ਬਾਪੂ ਤੋਂ ਠੀਕ ਕਰਵਾ ਕੇ ਵੇਚਦੀਆਂ ਸੀ ਕੰਪਨੀਆਂ ਕਦੇ,,, ਲਿਫਟ ਕੰਟਰੋਲ ਬਾਪੂ ਕਰਦਾ ਸੀ ਓਦੀ

แชร์
ฝัง
  • เผยแพร่เมื่อ 8 พ.ค. 2021
  • #trector_ਲੋਵਰ
    horse_lovers
    #animal_ਲਵਰਸ
    #animal_lover
    #horse_fair
    #horse_lovers
    #sukhjinder_ਲੋਪੋਂ
    #horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
    Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

ความคิดเห็น • 309

  • @gurbhejmaan3279
    @gurbhejmaan3279 3 ปีที่แล้ว +52

    ਬਹੁਤ ਧੰਨਵਾਦ ਬਾਪੂ ਜੀ ਦਾ ਜੋ ਇਨਾ ਸੁਧਾਰ ਕਰਕੇ ਦਿੱਤਾ ਸਾਡੀ ਪੀੜੀ ਨੂੰ ।ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ

  • @laddisidhu2747
    @laddisidhu2747 3 ปีที่แล้ว +20

    ਜਿਉਂਦੇ ਰਹਿਣ ਬਾਪੂ। ਬਹੁਤ ਵਧੀਆ ਕੰਮ ਕੀਤਾ ਬਾਪੂ ਜੀ ✅ ਨੇ

  • @lavi9136
    @lavi9136 3 ปีที่แล้ว +32

    ਮੈਂ ਜੋ ਵੀ ਅੱਜ ਤੱਕ ਨਵਾਂ ਕੁੱਝ ਵੀ ਖੋਜਿਆ ਹੋਇਆ ਸੁਣਿਆ ਹੈ ਆਪਣੇ ਦੇਸ਼ ਦਾ ਸੱਭ ਤੋਂ ਵੱਡਾ ਹਿਸਾ ਜਿਓਦਾ ਰੈਹ ਬਾਪੂ 🙏🙏🙏🙏🙏🌾🌾🚜🚜🚜🚜🚜🚜🚜🚜🚜🚜🚜🚜🚜🚜🚜🌳🌳🌳🌳🌳🌳🌳🌳🌳🚜🚜🚜

  • @Baljindersingh-cg7dz
    @Baljindersingh-cg7dz 3 ปีที่แล้ว +23

    ਸਰਦਾਰ ਸਾਹਿਬ ਜੀ ਦੀ ਕਹੀ ਗਈ ਹਰ ਗੱਲ ਸਖਤ ਮਿਹਨਤ ਅਤੇ ਤਜਰਬੇ ਦਾ ਸੁਮੇਲ ਹੋ ਕੇ ਅਜੋਕੀ ਪੀੜੀ ਲਈ ਪੑੇਰਨਾਸਰੋਤ ਹੈ।

  • @KingHunter3597
    @KingHunter3597 3 ปีที่แล้ว +27

    ਉਸਤਾਦੋਂ ਕੇ ਉਸਤਾਦ 👌🏻
    ਸਿਰਾ ਬੰਦਾ ਮਿਲਾਤਾ 🙏🏻 , ਵਾਹ ਜੀ ਵਾਹ❕🙏🏻

  • @Dhaliwal_Farms
    @Dhaliwal_Farms 3 ปีที่แล้ว +5

    ਬਹੁਤ ਖੂਬ, ਵੀਡੀਓ ਦੇਖ ਕੇ ਅਤੇ ਬਾਪੂ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਾ, ਧੰਨਵਾਦ ਜੀ

  • @randhirmaanrandhir6873
    @randhirmaanrandhir6873 3 ปีที่แล้ว +4

    ਵਾਹਿਗੁਰੂ ਸਾਰਿਆਂ ਚੜਦੀ ਕਲਾ ਬਖਸ਼ੇ ਜੀ

  • @AmarjitSingh-ur4ho
    @AmarjitSingh-ur4ho 3 ปีที่แล้ว +4

    ਬਾਪੂ ਜੀ ਨੂੰ ਦੋਵੇਂ ਹੱਥ ਜੋੜ ਆਦਰ ਸਾਹਿਤ ਝੁਕ ਕੇ ਸਤਿ ਸ੍ਰੀ ਅਕਾਲ।। ਬਾਪੂ ਜੀ ਦਾ ਦਿਮਾਗ ਵਿਚ ਕੁਦਰਤ ਆਪ ਵੱਸੀ ਤਾਂ ਹੀ ਇਹ ਨਾ ਮੁਮਕਿਨ ਮੁਮਕਿਨ ਹੋਇਆ।

  • @mandeepbains2781
    @mandeepbains2781 ปีที่แล้ว

    Hera ਇਨਸਾਨ ਇਨਸਾਨੀਅਤ ਜਿੰਦਾਬਾਦ ਸਘੰਰਸਸ਼ੀਲ ਯੋਧਿਆ ਨੂੰ ਸਲੂਟ ਐ

  • @ghumansaab432
    @ghumansaab432 3 ปีที่แล้ว +8

    ਬਾਪੂ ਜੀ ਜੁੱਗ ਜੁੱਗ ਜੀਓ😍😍

  • @JasbirSingh-mw1vr
    @JasbirSingh-mw1vr 3 ปีที่แล้ว +23

    ਸੁਖਵਿੰਦਰ ਸਿੰਘ ਵੀਰ ਜੀ ਅਜਿਹੇ ਸ਼ਾਨਦਾਰ ਹੀਰੇ ਕਿਵੇਂ ਤਲਾਸ਼ ਕਰਦੇ ਹੋ।

  • @harjindersinghgoldy7552
    @harjindersinghgoldy7552 3 ปีที่แล้ว +4

    ਬਹੁਤ ਵਧੀਆ ਜੀ, ਰੂਹ ਖੁਸ ਹੋ ਗਈ ।

  • @jagraontractors9118
    @jagraontractors9118 3 ปีที่แล้ว

    ਬਾਪੂ ਜੀ ਨੂੰ ਦਿਲੋਂ ਆਦਰ ਸਤਿਕਾਰ ❤️❤️❤️।
    ਵੀਰ ਦਾ ਧੰਨਵਾਦ ਜਿਨ੍ਹਾਂ ਸਦਕਾ ਅੱਜ ਇਹੋ ਜਿਹੀ ਸ਼ਖ਼ਸੀਅਤ ਨੂੰ ਮਾਨਣ ਦਾ ਮੋਕਾ ਮਿਲਿਆ।

  • @amardeepsinghbhattikala189
    @amardeepsinghbhattikala189 3 ปีที่แล้ว +23

    Bapu ji is a living legend

  • @tarsemsinghwander6049
    @tarsemsinghwander6049 3 ปีที่แล้ว +23

    ਮੇਰੇ ਪਿੰਡ ਵਾਂਦਰ ਤੋਂ ਚਾਰ ਕਿਲੋਮੀਟਰ ਹੈ ਭਾਈ ਦਰਸ਼ਨ ਸਿੰਘ ਜੀ ਦਾ ਪਿੰਡ ਸਿਰੀਏਵਾਲਾ ,ਭਾਈ ਰੁਪ ਚੰਦ ਜੀ ਦੀ ਅੰਸ਼ ਬੰਸ ਹੈ, ਸਰਦਾਰ ਦਰਸ਼ਨ ਸਿੰਘ ਜੀ ਭਾਈ ਕੇ।

    • @indianreal110
      @indianreal110 3 ปีที่แล้ว

      Veer ji...ki chhote remote control aeroplane bhi is hi pind bann de han?? Us pind da naam bhi ehi hai ...ya oh koi hor pind hai ise naam da...

    • @gurkhokhr4816
      @gurkhokhr4816 2 ปีที่แล้ว

      Ehi pind a

  • @karandeepbhangu1943
    @karandeepbhangu1943 3 ปีที่แล้ว +2

    ਆਹ ਬਾਬਾ ਜੀ ਦੀ ਮਿਹਨਤ ਮੁਸ਼ੱਕਤ ਤੇ ਦਿਮਾਗੀ ਚੇਤਨਾ ਨੇ ਪੰਜਾਬ ਨੂੰ ਰੁਸ਼ਨਾਇਆ ਐ।
    ਨਾਭੇ ਦੇ ਕੌਪੀਕੈਟ ਮਿਸਤਰੀ ਕੀ ਰੀਸ ਕਰਨਗੇ ਜੱਟਾਂ ਦੇ inborn talent ਦੀ

  • @ekamfarming2867
    @ekamfarming2867 3 ปีที่แล้ว +2

    ਬਾਬੇ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਪਰ ਸਾਨੂੰ ਆਪਣੀ ਜਿੰਦਗੀ ਵਿੱਚ ਵੀ ਇਹ ਗੱਲਾਂ ਅਪਣਾਉਣੀਆ ਚਾਹੀਦੀਆਂ।

  • @bhagwansandhu388
    @bhagwansandhu388 3 ปีที่แล้ว +1

    ਬਾਪੂ ਜੀ ਬਹੁਤ ਵਧੀਆ ਮਹਾਰਾਜ ਜੀ ਲੰਬੀ ਉਮਰ ਕਰੇ

  • @prabhdyalsingh4722
    @prabhdyalsingh4722 3 ปีที่แล้ว +15

    ਦੁਨੀਆ ਜਾਣਦੀ ਹੈ ਕਿ ਪੰਜਾਬੀ ਹਰ ਕੰਮ ਚ ਸਮਰੱਥ ਹਨ। ਪੰਜਾਬੀ! ਦੇਸ਼ ਨੂੰ ਲੀਹ ਤੇ ਲਿਆ ਸਕਦੇ ਹਨ, ਮੌਕਾ ਮਿਲਣਾ ਚਾਹੀਦਾ।

  • @Jagjit30
    @Jagjit30 3 ปีที่แล้ว +3

    ਜਿਉਂਦੇ ਵੱਸਦੇ ਰਹੋ ਬਾਬਾ ਜੀ।

  • @gurpalsingh5609
    @gurpalsingh5609 2 ปีที่แล้ว

    ਵਾਹ ਜੀ ਵਾਹ ਵੀਰ ਜੀ ਬਹੁਤ ਬਹੁਤ ਧੰਨਵਾਦ

  • @harpreetaulakh1376
    @harpreetaulakh1376 3 ปีที่แล้ว

    ਬਹੁਤ ਵਧੀਆ ਜਾਣਕਾਰੀ ਦੇਣ ਲਈ ਸ਼ੁਕਰੀਆ ਜਿਉਂਦੇ ਰਹਿਣ ਬਾਪੂ ਜੀ

  • @GurdeepSingh-vb3bo
    @GurdeepSingh-vb3bo 3 ปีที่แล้ว +4

    ਇਕ ਦਰਸ਼ਣ ਸਿੰਘ ਸਰਹਿੰਦ ਵਾਲੇ ਦੀ ਵੀਡੀਓ ਬਣਾਓ, ਟਰੈਕਟਰ ਮਿਸਤਰੀ ਐ ਬਾਈ ਜੀ, ਸਿਰਾ ਬੰਦਾ ਏ ਬਾਈ ਜੀ, ਕਿਸਾਨ ਯੂਨੀਅਨ ਜਿੰਦਾ ਬਾਦ।

  • @davindersran4873
    @davindersran4873 3 ปีที่แล้ว +6

    Salute a bapu ji nu

  • @satishkanewalia4956
    @satishkanewalia4956 3 ปีที่แล้ว +2

    a hai asli talent waheguru chardi kalla bakhse bappu nu

  • @harjeetmann9976
    @harjeetmann9976 3 ปีที่แล้ว +3

    Great achievement ji.... waheguru sab nu aisi mehr bakshey......your pride and joy is a treasure only you have ...

  • @Haripartap_Singh_KHOSA
    @Haripartap_Singh_KHOSA 3 ปีที่แล้ว +13

    ਟਰੈਕਟਰ ਲਿਫਟ ਕੰਟਰੋਲ ਕਾਢ ਕੱਢਣ ਵਾਲਾ ਬਾਬਾ ਜੀ ਜਿਉਂਦੇ ਰਹਿਣ

  • @tiwanafarmvlogs8165
    @tiwanafarmvlogs8165 3 ปีที่แล้ว +5

    ਸਲੂਟ ਆ ਬਾਪੂ ਜੀ

  • @kabaddi3567
    @kabaddi3567 2 ปีที่แล้ว

    ਬਾਪੂ ਜੀ ਲਵ you

  • @gurlabhsra1998
    @gurlabhsra1998 3 ปีที่แล้ว

    ਬਹੁਤ ਵਧੀਆ ਲੱਗਿਆ ਜੀ ਬਾਪੂ ਜੀ ਦੀਆਂ ਗੱਲਾਂ ਸੁਣ ਕੇ

  • @mandeepbains2781
    @mandeepbains2781 ปีที่แล้ว

    Very good ਲਾਭਦਾਇਕ ਵੀਡੀਓ ਧੰਨਵਾਦ ਸੁਖਜਿੰਦਰ ਸਿੰਘ ਲੋਪੋ ਵਾਲੇ ਸ਼ੌਕੀ ਸਰਦਾਰ

  • @badwalhydraulicandengg.9331
    @badwalhydraulicandengg.9331 3 ปีที่แล้ว +1

    Bapu ji tan sira ae .

  • @user-fp1nt9sl3v
    @user-fp1nt9sl3v 3 ปีที่แล้ว +12

    Waheguru ji chardi kala vich rekhan

  • @princdhindsa6128
    @princdhindsa6128 3 ปีที่แล้ว +5

    Salute bapu g nu

  • @hardeepsinghdhaliwal6856
    @hardeepsinghdhaliwal6856 3 ปีที่แล้ว +1

    Bhut bhut dhanwad babbu ji hatts off

  • @sandhu4089
    @sandhu4089 3 ปีที่แล้ว +1

    Waheguru lami umar bakshe Bapu ji nu

  • @sarajmanes4505
    @sarajmanes4505 3 ปีที่แล้ว +2

    Sat Shri Akal Ji Wah Ji Wah Kya Baat H Lajawab Bapu Ji Mange Sakem Nu Jiode Vasde Raho Rab Rakha Thanks Ji

  • @ajaypalsinghgrewal2949
    @ajaypalsinghgrewal2949 3 ปีที่แล้ว +1

    Wah ji wah.... Thank s Shonki phaji

  • @sransab
    @sransab 3 ปีที่แล้ว +3

    Bapu da dilo salam aa

  • @ajettpadda4304
    @ajettpadda4304 3 ปีที่แล้ว +3

    ਬਾਪੂ ਜੀ ਘੈਟ

  • @jaswinderbrar100
    @jaswinderbrar100 3 ปีที่แล้ว +26

    ਪਹਿਲੀ ਵਾਰ ਤੇਰਿ ਵਲੋਗ ਸਹੀ ਬਟਾਇਆ ਤੂੰ ਨਹੀ ਤੂ ਅਐਵੈ ਆਵਦੇ ਹੀ ਤੜਕੇ ਲਾਈ ਜਾਂਦਾ ਹੁੰਦਾ ਆਹ ਵੀਡੀਓ ਬਹੁਤ ਵਧੀਆ ਬਣਾਈ ਆ , ਬਾਕੀ ਬਾਪੂ ਵੀ ਸਿਰਾ ਗੱਲਬਾਤ ਤੇ ਮਿਹਨਤੀ ਬਜੁਰਗ

  • @King_jatt_855
    @King_jatt_855 2 ปีที่แล้ว

    ❤️ ❤️ ❤️ Love u a ਦਾਦਾ ਜੀ ❤️

  • @BSRtv-ux7ii
    @BSRtv-ux7ii 3 ปีที่แล้ว +4

    ਬਹੁਤ ਵਧੀਆ ਬਾਈ ਜੀ

  • @sukhasingh2089
    @sukhasingh2089 3 ปีที่แล้ว

    ਬਹੁਤ ਵਧੀਆ ਜੀ

  • @jassimangatjatana2106
    @jassimangatjatana2106 2 ปีที่แล้ว +1

    Wah chaca wah

  • @itsjatt5622
    @itsjatt5622 3 ปีที่แล้ว +2

    Real hero ❤️

  • @happymaan3618
    @happymaan3618 3 ปีที่แล้ว +1

    Jeaonda reh bappu 🙏

  • @satenderlifewithyoutube
    @satenderlifewithyoutube 3 ปีที่แล้ว +2

    ताऊ जी आपको मेरा सलाम।

  • @tajindersingh4823
    @tajindersingh4823 3 ปีที่แล้ว +1

    Jiyoonda reh Baapu 🙏😊

  • @rajvirsinghkabbay5321
    @rajvirsinghkabbay5321 3 ปีที่แล้ว

    Thanks bapu ji

  • @navtejgill9253
    @navtejgill9253 3 ปีที่แล้ว +3

    ਸੱਡਾ ਬਾਪੂ

  • @gurdeeppannu4945
    @gurdeeppannu4945 2 ปีที่แล้ว

    ਵਾਹ ਬਾਪੂ ਜੀ ਵਾਹਿਗੁਰੂ ਜੀ ਨੇ ਰਾਂਗ ਭਾਗ ਲਾਏ ਆ ਜੀ

  • @oyehello.975
    @oyehello.975 3 ปีที่แล้ว

    Masha Allah

  • @rakshitsaini8358
    @rakshitsaini8358 3 ปีที่แล้ว +1

    Bhot bhot vaddia 22 ji

  • @Haripartap_Singh_KHOSA
    @Haripartap_Singh_KHOSA 3 ปีที่แล้ว +13

    ਗੋਰਿਆਂ ਦੇ ਚਿੱਬ ਕੱਢ ਕੇ ਰੱਖਤੇ ਬਾਬੇ ਨੇ

  • @galaticlink6812
    @galaticlink6812 3 ปีที่แล้ว +3

    Agar eh shandar engineering skilled insaan foregin vich hunda ta Aaj rayality mildi hundi, on his patent. So motivational . Thank you bhiji.

  • @sattisamrao5422
    @sattisamrao5422 3 ปีที่แล้ว

    Wah bapu gg ❤️❤️ jeonde rahoo 🙏🙏

  • @rinkusingh9214
    @rinkusingh9214 3 ปีที่แล้ว

    🙏🙏🙏🙏 salute h bapu ji nu

  • @simmymahal7550
    @simmymahal7550 3 ปีที่แล้ว

    Salute baapu ji🙏🏻🙏🏻

  • @jugrajsinghsidhu8953
    @jugrajsinghsidhu8953 2 ปีที่แล้ว

    ਬਾਈ ਸੁਖਜਿੰਦਰ ਲੋਪੋ ਅੱਜ ਤੇਰਾ ਚੈਨਲ ਸ਼੍ਰਬਸਕਾਇਬ ਕਰ ਲਿਆ ਹੈ

  • @SunnySaini-mc1fi
    @SunnySaini-mc1fi 3 ปีที่แล้ว

    ਵਧੀਆ ਜਾਣਕਾਰੀ

  • @japrandhawa9792
    @japrandhawa9792 3 ปีที่แล้ว

    Very good very nice waheguru waheguru waheguru waheguru waheguru waheguru ji

  • @sarwanbajwa8074
    @sarwanbajwa8074 3 ปีที่แล้ว +6

    ਬਹੂਤ ਵਧਿਆ ਕੀਤਾ ਏ ਬਾਈ ਜੀ ਬਾਪੂ ਜੀ ਦਾ ਇੰਟਰਵਿਉ ਕਰ ਕੇ ।

  • @user-vb2oo2vm7q
    @user-vb2oo2vm7q 3 ปีที่แล้ว

    Salute aa g bapu nu

  • @DalipKumar-qz9ke
    @DalipKumar-qz9ke 2 ปีที่แล้ว

    Great Desi Engineer Singh Saab Salute You 🙏🙏

  • @mandeepsandhu9562
    @mandeepsandhu9562 3 ปีที่แล้ว

    Bhut khub Baapu g sallam aa tuhadi mehnat nu

  • @sidhuelectronicsjagraon9318
    @sidhuelectronicsjagraon9318 3 ปีที่แล้ว +1

    Salute baaba ji

  • @heerariar2013
    @heerariar2013 3 ปีที่แล้ว

    Bahut vdia g waheguru chardikala rakhe

  • @taransahota1298
    @taransahota1298 3 ปีที่แล้ว +1

    Proud of you Nanaji!

  • @makhansinghmakhansingh1329
    @makhansinghmakhansingh1329 3 ปีที่แล้ว

    Very very good bapu g nice video

  • @jagdevsingh-bh9lb
    @jagdevsingh-bh9lb 3 ปีที่แล้ว

    Bappu g di har ik gal bhut wadia a.

  • @gindagill4028
    @gindagill4028 3 ปีที่แล้ว

    Bahut vadya ji

  • @galaticlink6812
    @galaticlink6812 3 ปีที่แล้ว

    Dil kush hogaya y ji.

  • @mukeshji99
    @mukeshji99 3 ปีที่แล้ว +2

    bhot bdia g

  • @deep_lalli
    @deep_lalli 3 ปีที่แล้ว

    ਬਾਪੂ ਜਿੰਦਾਬਾਦ , ਬਾਪੂ ਜੀ ਦੀ ਇੱਕ ਹੋਰ ਵੀਡੀਓ ਬਣਾਓ

  • @Gavvvvy
    @Gavvvvy 3 ปีที่แล้ว

    bhut vdia 💕

  • @parmindersunny4058
    @parmindersunny4058 3 ปีที่แล้ว

    Legendary person

  • @sransingh1324
    @sransingh1324 3 ปีที่แล้ว

    wah kamal g

  • @hr05fiatgroupmehkma93
    @hr05fiatgroupmehkma93 3 ปีที่แล้ว

    Salute hai BABA JI nu

  • @JaspreetSingh-wo4xr
    @JaspreetSingh-wo4xr 2 ปีที่แล้ว

    Super✨✨ ji

  • @majoruppal7552
    @majoruppal7552 ปีที่แล้ว

    Bless you vir g

  • @chahalsaabchahalsaab685
    @chahalsaabchahalsaab685 3 ปีที่แล้ว +4

    ਇਕ ਮਿਸਤਰੀ ਸਿਵਾ ਮੋਟਰ ਵਾਲੇ ਵੰਦਨਾ ਹਸਪਤਾਲ ਕੋਲ ਬਠਿੰਡੇ ਮਲਕੀਤ ਸਿੰਘ ਉਹਨਾ ਕੋਲ ਹਿੰਦੁਸਤਾਨ ਟਰੈਕਟਰ ਦੀ ਲਿਫਟ ਠੀਕ ਕਰਨ ਦਾ ਹੁਨਰ ਸੀ ਬੜੌਦੇ ਕੰਮ ਕਰਦੇ ਰਹੇ ਐ ਅਸੀ ਵੀ ਉਹਨਾਂ ਤੌ ਹਿੰਦੁਸਤਾਨ ਡੀ ਆਈ ਕਰਵਾਇਆ ਸੀ 2010 -11 ਚ 68 ਮਾਡਲ ਟਰੈਕਟਰ ਸੀ।

  • @balvirdhaliwal6440
    @balvirdhaliwal6440 3 ปีที่แล้ว +6

    ਬਾਈ ਜੀ ਲੋਪੋ ਵਾਲਿਆਂ ਵੀਡੀਓ ਬਹੁਤ ਵਧੀਆ ਲੱਗੀ । ਇਹ ਬਾਈ ਸਰਦਾਰ ਜਸਮੇਲ ਸਿੰਘ ਖੋਖਰ ਕੇ ਪਰਿਵਾਰ ਵਿੱਚੋਂ ਹੈ ਜੋ ਹੋਰ ਪਰਿਵਾਰ ਵਿੱਚੋਂ ਹੈ। ਇਸ ਵਾਰੇ ਜਰੂਰ ਚਾਨਣਾ ਪਾਉਣਾ । ਧੰਨਵਾਦ

    • @mydogbabru
      @mydogbabru 3 ปีที่แล้ว +2

      Hanji sir, we are from same family.

    • @balvirdhaliwal6440
      @balvirdhaliwal6440 3 ปีที่แล้ว +2

      ਧੰਨਵਾਦ

  • @gursimransinghdhami5773
    @gursimransinghdhami5773 3 ปีที่แล้ว +1

    Balle balle krati chacha ji ne

  • @gurpreetsingh-zg3km
    @gurpreetsingh-zg3km 3 ปีที่แล้ว

    ਬੱਲੇ ਉਏ ਬਾਬੇ ਜੀ ਦੇ ✔

  • @dalbirsinghgrewal4531
    @dalbirsinghgrewal4531 ปีที่แล้ว

    Very good 22 ji

  • @harsingh3765
    @harsingh3765 3 ปีที่แล้ว

    Sira c yr

  • @anujsinghkalheer8773
    @anujsinghkalheer8773 3 ปีที่แล้ว +1

    🙏tauji great

  • @jatindertiwana82
    @jatindertiwana82 3 ปีที่แล้ว

    ਬਾਪੂ ਜੀ ਨੇਂ ਤਾਂ ਸਿਰਾਂ ਕਰਾ ਦਿੱਤਾ ਸੀ ਹਿੰਮਤ ਬਹੁਤ ਹੈਂ ਬਾਪੂ ਜੀ ਵਿੱਚ

  • @JagtarSingh-yq4dg
    @JagtarSingh-yq4dg 3 ปีที่แล้ว

    Very nice ji

  • @rj31aale57
    @rj31aale57 3 ปีที่แล้ว

    Great👍

  • @paramsinghkaila882
    @paramsinghkaila882 3 ปีที่แล้ว +1

    Good job 👌👌👍

  • @ankushmalik6060
    @ankushmalik6060 3 ปีที่แล้ว +1

    Siraa

  • @DaljitSingh-pi9ej
    @DaljitSingh-pi9ej 2 ปีที่แล้ว

    Good job 😍😍😍

  • @ramindersandhu1948
    @ramindersandhu1948 3 ปีที่แล้ว

    Very very nice chacha darashan singh ji

  • @BhupinderSingh-kl1hl
    @BhupinderSingh-kl1hl 3 ปีที่แล้ว

    Super man

  • @lifewithnirvairsidhu6993
    @lifewithnirvairsidhu6993 3 ปีที่แล้ว

    Bhut vadia g

  • @globetrucks2326
    @globetrucks2326 3 ปีที่แล้ว

    Bappu siraa

  • @pranavchattha3059
    @pranavchattha3059 3 ปีที่แล้ว

    Great

  • @rinkusingh9214
    @rinkusingh9214 3 ปีที่แล้ว

    Waheguru tandurust rkhe bapu ji nu mehr kre rabb bapu ji te🙏🙏🙏🙏