6ਕਿੱਲਿਆਂ ਦੇ ਦੁਵਾਲੇ ਜਾਮਣਾਂ ਲਾਈਆਂ ਸੀ,7ਲੱਖ ਜਾਮਣਾਂ ਦਾ ਵੱਟ ਲਿਆ,ਬਾਗਾਂ ਚੋਂ ਕਮਾ ਰਿਹਾ ਲੱਖਾਂ ਰੁਪਏ,,

แชร์
ฝัง
  • เผยแพร่เมื่อ 6 ม.ค. 2025

ความคิดเห็น •

  • @Ddeeepak
    @Ddeeepak 2 ปีที่แล้ว +35

    ਵਧੀਆ ਉਪਰਾਲਾ
    ਪੰਜਾਬ ਸਰਕਾਰ ਨੂੰ ਚਾਹੀਦਾ ਕਿ ਐਂਵੇ ਦੇ ਕਿਸਾਨ ਵੀਰਾਂ ਦੀ ਮਦਦ ਨਾਲ ਪੰਜਾਬ ਚ ਬਾਗਬਾਨੀ ਨੂੰ ਵਧਾਵਾ ਦੇਵੇ।

    • @PREMSINGH-Music19
      @PREMSINGH-Music19 2 ปีที่แล้ว

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ*

  • @gurvindersinghbawasran3336
    @gurvindersinghbawasran3336 2 ปีที่แล้ว +176

    ਸਵਾਦ ਲਿਆ ਦਿਤਾ ਬਾਈ ਜੀ ਨੇ,,, ਕਿਤੇ ਸਾਡੇ ਕਿਸਾਨ ਵੀਰ ਵੀ ਇਹ ਗੱਲ ਸ਼ਮਜ ਜਾਣ,,, ਨਾਲ਼ ਪੰਜਾਬ ਬੱਚ ਜਾਵੇ ਨਾਲ਼ੇ ਕਮਾਈ ❤️

  • @mahjatvwale325
    @mahjatvwale325 2 ปีที่แล้ว +25

    ਬਹੁਤ ਹੀ ਵਦੀਆਂ ਕਮ ਕੀਤਾ ਕਿਸਾਨਾਂ ਨੇ ਨਾਲੇ ਕਮਾਈ ਤੇ ਨਾਲੇ ਹਰਿਆਲੀ ਕੀਤੀ ਵਾਹ ਵੀਰੋ ਸੱਦਾ ਚੜ੍ਹਦੀ ਕਲਾ ਚ ਰਹੋ

  • @sukhjindersingh6982
    @sukhjindersingh6982 2 ปีที่แล้ว +37

    ਸਿਹਤ ਵੀ ਵਧੀਆ ਵੀਰ ਦੀ ਤੇ ਚਾਚੇ ਦੀ ,
    ਵੀਰੋ ਆਪਾਂ ਵੀ ਲਗਾਈਏ ਬੂਟੇ।

  • @davindersran3183
    @davindersran3183 2 ปีที่แล้ว +90

    ਬਾਈ ਬਲਰਾਜ ਦਾ ਵੀਰ ਸੁਖਜਿੰਦਰ ਲੋਪੋ ਦਾ ਬਹੁਤ ਬਹੁਤ ਧੰਨਵਾਦ 🙏 ਜੋ ਤੁਸੀ ਸੱਚੀ ਸੁਚੀ ਜਾਣਕਾਰੀ ਲੋਕਾ ਨਾਲ ਸਾਝੀ ਕੀਤੀ : ਪ੍ਰਮਾਤਮਾ ਏਸ ਨਿੱਕੇ ਜਿਹੇ ਉਪਰਾਲੇ ਨੂੰ ਭਾਗ ਲਾਵੇ ਤਾਂ ਜੋ ਅਸੀ ਆਪਣੇ ਪੰਜਾਬ ਨੂੰ ਹਰਾ ਭਰਾ ਬਣਾ ਸਕੀਏ 🌳🌳🌴🙏

    • @ballusammewalia8959
      @ballusammewalia8959 2 ปีที่แล้ว +6

      Dhanwad g

    • @PREMSINGH-Music19
      @PREMSINGH-Music19 2 ปีที่แล้ว +2

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ*

    • @deolbouncer
      @deolbouncer 2 ปีที่แล้ว

      Y ji siraaa gall baat

    • @brindersingh3781
      @brindersingh3781 ปีที่แล้ว

      Balraj veer da Ph No do

    • @kushalpal2284
      @kushalpal2284 11 วันที่ผ่านมา

      😊😊
      😊
      Ok
      P you
      .

  • @mubashirkhadim7133
    @mubashirkhadim7133 2 ปีที่แล้ว +43

    ਬਹੁਤ ਖੁਸ਼ੀ ਦੀ ਗੱਲ ਹੈ
    ਰੱਬ ਸਦਾ ਚੜਦੀ ਕਲਾ ਵਿੱਚ ਰੱਖੇ।

    • @PREMSINGH-Music19
      @PREMSINGH-Music19 2 ปีที่แล้ว +1

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ*

  • @sulakhandhaliwal6456
    @sulakhandhaliwal6456 7 หลายเดือนก่อน +4

    ਬਾਈ ਨੂੰ ਸਲੂਟ ਆ ਜਿੰਨਾ ਨੇ ਵਾਤਾਵਰਣ ਨੂੰ ਬਚਾ ਕੇ ਰੱਖਿਆ ਤੇ ਲੋਕਾਂ ਨੂੰ ਚੰਗੀ ਸਿਹਤ ਵਾਲਾ ਫਲ ਫਰੂਟ ਦੇ ਰਹੇ ਓ , ਇੰਨੀ ਗਰਮੀ ਨੂੰ ਘੱਟ ਕਰਨ ਲਈ ਤੁਹਾਡਾ ਸ਼ੁਕਰੀਆ ਜੀ।

  • @jatinderbatth994
    @jatinderbatth994 2 ปีที่แล้ว +50

    ਵਾਤਾਵਰਣ ਬਚਦਾ ,
    ਪੰਛ (panshi) ਬਚਦੇ ਹਨ
    ਮੁਨਾਫ਼ਾ v ਹੁੰਦਾ ਹੈ
    ਧਰਤੀ ਰੇਹ ਸਪਰੇ ਤੋਂ ਬਚਦੀ ਹੈ।

  • @satnamsinghsivia9842
    @satnamsinghsivia9842 2 ปีที่แล้ว +24

    ਮੈਂ ਜ਼ਮੀਨ ਠੇਕੇ ਤੇ ਦੇਣਿਆ ਪਰ ਇਹ ਵੀਡਿਉ ਦੇਖਕੇ ਹੁਣ ਬਾਗ਼ ਜ਼ਰੂਰ ਲਾਵਾਂਗੇ ਚਾਹੇ ਉਮਰੂਦ ਹੀ ਲਾਵਾਂ ਠੇਕਾ 50=60 ਹਜ਼ਾਰ ਤੋਂ ਤਾਂ ਮਰਦਾਂ ਨਹੀਂ ਬਾਗ਼ ਵਿਚ ਚਾਰ ਪੈਸੇ ਵੱਧ ਆਉਣ ਗੇ ਨਾਲੇ ਵਾਤਾਵਰਨ ਠੀਕ ਹੈ ਧੰਨਵਾਦ ਤੁਹਾਡਾ ਵੀਡੀਓ ਦਿਖਾਉਣ ਦਾ

    • @mnfarm4011
      @mnfarm4011 8 หลายเดือนก่อน +2

      Kr lea???? Bagh

    • @heralalheralal4586
      @heralalheralal4586 8 หลายเดือนก่อน

      Bai ji lichi la lo

  • @sukhvirsidhu5895
    @sukhvirsidhu5895 2 ปีที่แล้ว +71

    ਮੇਰਾ ਬੜਾ ਸੁਪਨਾ ਬਾਗ਼ ਲਾਉਣ ਦਾ ਪੈਸੇ ਲਈ ਨਹੀਂ ਇੱਕ ਛੋਟਾ ਜਾ ਬਾਗ਼ ਲਾਉਣ ਦਾ ਜ਼ਮੀਨ ਘੱਟ ਹੋਣ ਕਰਕੇ ਬੜਾ ਔਖਾ ਕਿਉਂਕਿ ਘਰਦਿਆਂ ਨੂੰ ਸਮਝਾਉਣਾ ਬੜਾ ਔਖਾ
    ਪਰ ਜ਼ਿੰਦਗੀ ਚ ਲਾਉਣਾ ਜ਼ਰੂਰ ਆ

    • @BalbirMaan-se7jb
      @BalbirMaan-se7jb 2 ปีที่แล้ว +5

      Veer.ji.supna.jrur.pura.how.hosly.rhko.Rubb.ty.bhrosa.kro.love.u
      Maan22...canada

    • @sukhvirsidhu5895
      @sukhvirsidhu5895 2 ปีที่แล้ว +3

      @@BalbirMaan-se7jb ਕਬੀਲਦਾਰੀ ਨਹੀਂ ਹੱਥ ਪਾਉਣ ਦਿੰਦੀ ਵੀਰ ਮਿਹਨਤ ਜਾਰੀ ਹੈ 🙏

    • @yugrajsingh6898
      @yugrajsingh6898 2 ปีที่แล้ว +2

      @@sukhvirsidhu5895 kru veer baba mehar apne te v tension naa lwo

    • @rajnijosan7893
      @rajnijosan7893 2 ปีที่แล้ว +3

      Waheguru ji fulfill your dreams 🙏🙏

    • @manpreetkaurmani8494
      @manpreetkaurmani8494 2 ปีที่แล้ว +2

      Veer ji tuhada supna jrur pura hovega 🙏❤️

  • @jkdairyfarmjamuana
    @jkdairyfarmjamuana 2 ปีที่แล้ว +67

    ਰੁੱਖਾਂ ਦੀ ਕਦਰ ਜੋ ਕਰਦੇ ਨੇ ਲੋਕ ਬਾਬੇ ਦੀ ਬਾਣੀ ਸੱਚੇ ਦਿਲੋਂ ਪੜਦੇ ਨੇ ਲੋਕ

    • @PREMSINGH-Music19
      @PREMSINGH-Music19 2 ปีที่แล้ว +1

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ*

    • @JagdeepChahal-mu2zm
      @JagdeepChahal-mu2zm 4 หลายเดือนก่อน

      ​@@PREMSINGH-Music19❤❤❤

  • @kamaldipbrar9297
    @kamaldipbrar9297 2 ปีที่แล้ว +34

    ਨਜਾਰਾ ਲਿਆਤਾ ਬਾਈ ਇਕ ਕਿੱਲਾ
    ਬਾਗ ਲਾਵਾਂਗੇ ਤੇ ਬਾਈ ਤੇਰੇ ਤੋਂ ਵੀਡੀਓ ਬਣਾਉਣੀ ਫਲਦਾਰ ਬੂਟੇ ਵਖਾ ਕੇ ਬਹੁਤ ਵਹਿਮ ਦੂਰ ਕਰਤੇ ❤🙏🙏

    • @PREMSINGH-Music19
      @PREMSINGH-Music19 2 ปีที่แล้ว

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🌹🌹

  • @baltejsingh6376
    @baltejsingh6376 ปีที่แล้ว +2

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ।ਆਉਣ ਵਾਲੇ ਸਮੇਂ ਵਿੱਚ ਮੈਂ ਵੀ ਪਿੰਡ ਆ ਕੇ ਬਾਗ ਲਾਉਣ ਦੀ ਪੂਰੀ ਕੋਸ਼ਿਸ ਕਰੂਗਾ

  • @thewarrior679
    @thewarrior679 2 ปีที่แล้ว +52

    ਦਿਲ ਖੁਸ਼ ਹੋਗਿਆ ਬਾਈ ਇੰਟਰਵਿਊ ਸੁਣਕੇ

    • @PREMSINGH-Music19
      @PREMSINGH-Music19 2 ปีที่แล้ว +2

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ*

  • @tejinder868
    @tejinder868 2 ปีที่แล้ว +6

    ਕਮਾਲ ਹੀ ਕੀਤੀ ਪਈ ਬਾਈ ਜੀ। ਆਪਾ ਵਿਦੇਸ਼ ਨਾ ਜਾਈਏ ਏਥੇ ਰਲ ਮਿਲ ਕੇ ਪੰਜਾਬ ਨੂੰ ਅੱਗੇ ਲੈਕੇ ਜਾਈਏ।

  • @JagtarSingh-hf4ck
    @JagtarSingh-hf4ck 2 ปีที่แล้ว +2

    ਬਾੲੀ ਜੀ ਵੀਡੀਉ ਦੇਖ ਬਹੁਤ ਖੁਸ਼ੀ ਮਿਲਦੀ ਹੈ ਜੀ ਬਾਗ ਨੂੰ ਹਰਾ ਭਰਿਆ ਦੇਖ ਕੇ ਧਰਤੀ ਤੇ ਸਵਰਗ ਲੱਗਦਾ ਜੇ ਕਿਤੇ ਗੁਰੂ ਸਾਹਿਬਾਨ ਪੰਜਾਬ ਤੇ ਕਿਰਪਾ ਕਰ ਦੇਣ ਤਾਂ ਗੱਲ ਹੀ ਕੁਛ ਹੋਰ ਹੀ ਬਣ ਜਾਵੇ

  • @prabhjotsingh1831
    @prabhjotsingh1831 2 ปีที่แล้ว +7

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਓ ਇਸ ਵੀਰ ਵਰਗੀ ਸੁਮੱਤ - ਬੁੱਧੀ ਸਾਰਿਆਂ ਨੂੰ ਬਖਸ਼ਿਓ , ਤਾਂ ਜੋ ਹਰ ਕੋਈ ਵੱਧ ਤੋਂ ਵੱਧ ਪੇੜੇ - ਪੌਦੇ ਲਗਾਕੇ ਕੁਦਰਤ ਦੀ ਹੋਂਦ ਨੂੰ ਬਚਾਉਣ ਦਾ ਯਤਨ ਕਰ ਸਕੇ ।

  • @kamalpreetdhaliwal3901
    @kamalpreetdhaliwal3901 10 หลายเดือนก่อน +7

    ਬਾਈ ਮੈ ਆਪਣੇ ਹੱਥੀਂ ਇਕ ਅਮਰੂਦ ਲਾਇਆ ਸੀ ਏਦਾ ਹਿ ਅਮਰੂਦ ਖਾ ਕੇ ਮਿੱਟੀ ਚ ਸੁਟਿਆ ਸੀ ਫੇਰ ਮੈਂ ਨਿਸ਼ਾਨੀ ਰੱਖੀ ਜਦੋਂ ਥੋੜਾ ਜਿਹਾ ਬਡਾ ਹੋਇਆ ਆਪਾ ਹੋਰ ਜਗ੍ਹਾ ਲੱਗਾ ਦਿੱਤਾ ਹੁਣ ਬਾਰਾ ਮਹੀਨੇ ਅਮਰੂਦ ਲਗਦੇ ਬਾਬਾ ਨਾਨਕ ਦੀ ਕਿਰਪਾ ਨਾਲ ❤

  • @pannudilraj
    @pannudilraj 2 ปีที่แล้ว +3

    ਵੀਰ ਜੀ ਪੰਜਾਬ ਦੇ ਕਿਸਾਨਾਂ ਨੂੰ ਗਾਈਡ ਕਰੋ ਏਦਾਂ ਹੀ... ਫੇਰ ਹਰਾ ਭਰਾ.. ਤੇ ਰੁੱਖਾਂ ਦੀ ਠੰਡੀ ਛਾਵੇਂ.. ਮਿੱਠੇ ਫ਼ਲ ਖਾਂਦੇ... ਅਮੀਰ ਪੰਜਾਬੀ.. ਕਿਆ ਬਾਤਾਂ ਹੋਣਗੀਆਂ... ਸੁਪਨਾ ਏਸੇ ਪੰਜਾਬ ਦਾ ਕਿਸਾਨ ਵੀ ਦੇਖਦਾ ਤੇ.. ਕੈਨੇਡਾ ਬੈਠਾ ਰਾਜਾ ਵੀ..🙏

  • @nirmalsingh9484
    @nirmalsingh9484 2 ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ

  • @harwinderkhaira8235
    @harwinderkhaira8235 2 ปีที่แล้ว +10

    ਬਹੁਤ ਵਧੀਅਾ ਕੰਮ ਹੈ ਜੀ ਬਾਗ ਲਗਾੳੁਣ ਦਾ ਤੇ ਵੀਡਿੳੁ ਬਣਾੳੁਣ ਦਾ ਤਰੀਕਾ ਵੀ ਰੂਹ ਖੁਸ਼ ਹੋ ਗੲੀ ਹੈ ਵੀਰ ਜੀ। ਧੰਨਵਾਦ

  • @jatinderbatth994
    @jatinderbatth994 2 ปีที่แล้ว +52

    ਇਹ ਵੀ ਇਕ ਖੇਤੀ ਬਾੜੀ ਦਾ ਹਿੱਸਾ ਆ। ਕਿਸਾਨ ਨੂੰ ਜ਼ਰੂਰ ਇੱਕ ਕਿੱਲੇ ਵਿਚ ਬਾਗ਼ ਲਾਉਣਾ ਚਾਹੀਦਾ ਆ।

    • @PREMSINGH-Music19
      @PREMSINGH-Music19 2 ปีที่แล้ว +1

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ*

  • @singh9132
    @singh9132 2 ปีที่แล้ว +20

    ਜੀਉਂਦੇ ਰਹੋ ਵੀਰ ਮਨ ਖੁਸ਼ ਹੋ ਗਿਆ 😊

  • @hearttouchbeat1845
    @hearttouchbeat1845 2 ปีที่แล้ว +33

    ਬਹੁਤ ਵਧੀਆ ਸਿੱਧੂ ਸਾਹਬ,
    ਵਾਹਿਗੁਰੂ ਤਰੱਕੀਆਂ ਬਕਸ਼ੇ,
    ਵਾਤਾਵਰਣ ਵਾਕਿਆ ਹੀ ਬਹੁਤ ਖੂਬਸੂਰਤ ਬਣਾ ਰੱਖਿਆ, ਮੈਂ ਵੀ ਬਹੁਤ ਵਾਰ ਗਿਆ ਸੰਮੇਵਾਲੀ 👍

    • @PREMSINGH-Music19
      @PREMSINGH-Music19 2 ปีที่แล้ว +1

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ*

  • @rajudandiwal4650
    @rajudandiwal4650 2 ปีที่แล้ว +2

    ਬਹੁਤ ਵਦੀਆ ਬੀਰ ਜੀ ਤੁਸੀਂ ਰੁੱਖ🌲🌳🌴 ਲਾਏ ਅਤੇ ਲੋਕਾਂ ਨੂੰ ਮੋਟੀ ਵੇਟ ਕੀਤਾ ਰੱਬ ਤਰਕ੍ਕੀ ਵਖਸ਼ੇ 🙏🙏

  • @AmitSingh__
    @AmitSingh__ 2 ปีที่แล้ว +13

    Eese farmers ko dekh kr mnn khus ho jata hai,love from Jammu and Kashmir.

    • @JasveerSingh-zu5hx
      @JasveerSingh-zu5hx ปีที่แล้ว

      ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਕੋਸ਼ਿਸ਼ ਕਰਾਂਗੇ ਕੇ ਕੁਝ ਬੂਟੇ ਲਾਈਏ ਫੱਲ ਦਾਰ

  • @sukhpalsingh3275
    @sukhpalsingh3275 2 ปีที่แล้ว +4

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @sudagarsingh1476
    @sudagarsingh1476 2 ปีที่แล้ว +59

    ਬਾਈ ਜੀ ਪੰਜਾਬ ਵਿੱਚ ਵੱਧ ਤੋਂ ਵੱਧ ਬਾਗ਼ ਲਗਾਓ ਅਤੇ ਪੰਜਾਬ ਨੂੰ ਬਚਾਓ 🙏🙏🙏🙏🙏🙏

    • @PREMSINGH-Music19
      @PREMSINGH-Music19 2 ปีที่แล้ว +1

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ*

  • @jasvirsinghshergarh
    @jasvirsinghshergarh 2 ปีที่แล้ว +2

    ਵੀਰ ਜੀ ਹੋਣਾ ਦਾ ਗੱਲਬਾਤ ਦਾ ਲਹਿਜਾ ਬਹੁਤ ਸੋਹਣਾ, ਬਾਕੀ ਬਾਗ ਵਾਲਾ ਤਾਂ ਕੰਮ ਹੀ ਪੂਰਾ ਅੱਤ ਕੀਤਾ ਹੋਇਆ।

  • @makhankalas660
    @makhankalas660 2 ปีที่แล้ว +7

    ਬਹੁਤ ਵਧੀਆ ਉਪਰਾਲਾ ਬਲਰਾਜ ਬਾਈ ਬਹੁਤ ਮੇਹਨਤ ਕਰਦੇ ਹੋ ਜੀ ਵਿਡੀਓ ਵੇਖ ਕੇ ਹੋਰ ਭਰਾ ਵੀ ਬਲਰਾਜ ਵੀਰ ਤੁਹਾਡੇ ਵਾਂਗ ਬਾਗ ਲਗਾਉਣ ਗੇ ਵਾਹਿਗੁਰੂ ਤੁਹਾਨੂੰ ਤੁਹਾਡੇ ਸਾਰੇ ਪਰਿਵਾਰ ਨੂੰ ਹੋਰ ਤਰੱਕੀਆਂ ਬਖਸ਼ੇ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @shivlath843
    @shivlath843 4 หลายเดือนก่อน

    ਵੀਰ ਜੀ ਆਪ ਦੀ ਵੀਡੀਓ ਦੇਖ ਕੇ ਮਜਾ ਆ ਜਾਂਦਾ ਤੇ ਸਿੱਖਣ ਨੂੰ ਮਿਲਦਾ ਹੈ god blass u ma ਹਿਮਾਚਲ una ਤੋਂ

  • @gurrajchahal402
    @gurrajchahal402 2 ปีที่แล้ว +2

    ਸਾਡੇ ਨੇੜੇ ਹੈ ਇਹ ਪਿੰਡ ਸੱਮਿਆ ਵਾਲੀ ਸਾਡੇ ਤਾ ਹਰ ਫਲ ਫਰੂਟ ਹਰ ਸਬਜੀ ਹਰ ਫ਼ਸਲ ਵੱਧੀਆ ਹੋ ਜਾਦੀ ਐ ਬਹੁਤ ਵਧੀਆ ਧਰਤੀ ਐ ਜੋ ਮਰਜੀ ਵੀਜ ਲੋ ਲਾ ਦਿਉ ਬਹੁਤ ਵਧੀਆ ਹੁੰਦੀ ਐ ਬਾਈ ਜੀ ਗੁਰਰਾਜ ਚਹਿਲ ਝਲਾਰਾਂਂ ਪਿੰਡ

  • @harjotbrar4531
    @harjotbrar4531 2 ปีที่แล้ว +12

    ਬਹੁਤ ਵਧੀਆ ਲੱਗਿਆ ਬਾਈ।
    ਨਜ਼ਾਰਾ ਆ ਗਿਆ ਵੀਡੀਓ ਦੇਖ ਕੇ।👍👍👍👌👌👌👌

    • @PREMSINGH-Music19
      @PREMSINGH-Music19 2 ปีที่แล้ว

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ*

  • @hassnainshah9112
    @hassnainshah9112 2 ปีที่แล้ว +21

    Great Work. Love & Respect From Pakistan

  • @ManjitSingh-cz6sn
    @ManjitSingh-cz6sn 2 ปีที่แล้ว +8

    ਬਾਈ ਜੀ ਬਹੁਤ ਵਧੀਆ ਪਰੋਗਰਾਮ

  • @mandeeprehal9883
    @mandeeprehal9883 2 ปีที่แล้ว +24

    ਵਹੁਤ ਵਧੀਆ ਵੀਰ

  • @arjitsingh6083
    @arjitsingh6083 2 ปีที่แล้ว +6

    👍 very very informative.
    ਬੋਤ ਚੰਗਾ ਕੰਮ ਕਰ ਰਹੇ ਹੋ ਵੀਰ।

    • @PREMSINGH-Music19
      @PREMSINGH-Music19 2 ปีที่แล้ว

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ*

  • @loveCanada585
    @loveCanada585 2 ปีที่แล้ว +8

    ਬਹੁਤ ਹੀ ਵੱਧੀਆ ! Love you Bro

  • @baljindersingh1184
    @baljindersingh1184 2 ปีที่แล้ว +3

    ਬਹੁਤ ਕੰਮ ਦੀ ਵੀਡੀਓ ਬਣਾਈ ਹੈ।ਕਿਸਾਨ ਵੀਰਾਂ ਨੂੰ ਵੀ ਪੂਰਾ ਪੂਰਾ ਲਾਭ ਲੈਣਾ ਚਾਹੀਦਾ ਹੈ।

  • @Sangha.youtube
    @Sangha.youtube 2 ปีที่แล้ว +5

    22 dhanwaad tuhada 🙏🏻 Ehi punjab di umeed ne ❤️

  • @ranjitsinghranjitsingh6538
    @ranjitsinghranjitsingh6538 2 ปีที่แล้ว +4

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ੇ ਵੀਰ ਜੀ ਨੂੰ

    • @PREMSINGH-Music19
      @PREMSINGH-Music19 2 ปีที่แล้ว

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ*

  • @blackbull4053
    @blackbull4053 2 ปีที่แล้ว +8

    ਆਪਾ ਸੋਸ਼ਲ ਮੀਡੀਆ ਤੇ ਗੱਲਾਂ ਬਹੁਤ ਮਾਰਦੇ ਆ ਕਿ ਪੰਜਾਬ ਭਰ ਰਿਹਾ ਜੀ ਰੁੱਖ ਵੱਧ ਤੋਂ ਵੱਧ ਲਾਈ ਜੀ ਪਾਣੀ ਬਚਾਓ ਪਰ ਆਪ ਆਪਾ ਇਹ ਕੁਛ ਕਰਨਾ ਨੀ ਲੋਕਾਂ ਨੂੰ ਸਲਾਹਾਂ ਦਿੰਨੇ ਆ

    • @sunilgujjargujjar6209
      @sunilgujjargujjar6209 2 ปีที่แล้ว +3

      ਡੇਢ ਸੌ ਦਰੱਖਤ ਮੈਂ ਲਗਿਆ ਹੈ ਜੀ ਇਕ ਕਿਲਾ ਜ਼ਮੀਨ ਆ ਮੇਰੇ ਕੋਲ ਜੀ ਰੁੱਖ ਲਗਾਈਏ ਪੰਜਾਬ ਬਚਾਈਏ

    • @ballusammewalia8959
      @ballusammewalia8959 2 ปีที่แล้ว +1

      @@sunilgujjargujjar6209 vere boht vadea tuci eh uprala kita

  • @manjindersingh6015
    @manjindersingh6015 2 ปีที่แล้ว +2

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ🙏🙏🙏🙏🙏

  • @desraj6183
    @desraj6183 หลายเดือนก่อน

    ਜਾਮ,ਣ ਦਾ ਦਰਾਖ਼ਤ ਿਕਨੀ ਦੇਰ ਬਾਅਦ ਫ਼ਲ ਿਦਦਾ ਹੈ ਜੀ

  • @SukhwinderSingh-wq5ip
    @SukhwinderSingh-wq5ip 2 ปีที่แล้ว +1

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sanjuyadav3878
    @sanjuyadav3878 2 ปีที่แล้ว +8

    बलराज भाई ! बहुत खूब। यह वीडियो देखकर ऐसा लगता है कि अगर सामेआली गांव को मिनी कश्मीर ( छोटा स्वर्ग ) कह दें तो कोई अतिश्योक्ति नही होगी। सुखजिंद्र भाई भी धन्यवाद के पात्र हैं, जो इतनी अच्छी वीडियो और संदेश आमजन तक पहुंचाया। मुझे इनकी यह वीडियो सबसे अच्छी लगी। मैं जिला कैथल ( हरियाणा ) से हूं और बलराज भाई वादा है आप से मिलने और बाग देखने गांव सामेआली जरूर आऊंगा। भाई जी ! एक अपील भी है कि फलों में मोनो का स्प्रे ना किया करो, यह बड़ी ही खतरनाक है। इसकी बजाय जैविक कीटनाशक दवाओं का प्रयोग करें, या फिर एमरजेंसी में कोराजन का प्रयोग कर लें। थोड़ी महंगी जरूर है लेकिन मोनो जितनी खतरनाक नही है। बागवानी डॉक्टर बताते हैं कि मोनो का बुरा असर आखिर तक रहता है।

  • @bhupendrasinghpinny2443
    @bhupendrasinghpinny2443 7 หลายเดือนก่อน

    Anand vi aaya eh video vekh ke tey kamm diyan gallan vi sunan nu miliyan 👌👌👌👍👍👍👋👋👋👃👃👃❤️

  • @allinone659
    @allinone659 ปีที่แล้ว +1

    hnji bht dil lgda asi v ghre khet ch ik khet ada kila bina reh spray to kudrati organic rkhya hoya kinu amrood amb leechi jaman aadu dragrom fruit sb kuj sbjiya v j kise nu koi idea v chaida ta puch skda k kime de boote laune ya ki kuj krna ❤❤❤❤❤ bht bdiya veer boote lao saah dinde saa dinde baaln v dinde te fruit te bimari reht jindgi v te jeda kakh hunda vich o apni gaa majj nu pao jida dudh ghre rkhde peen nu ta k uriya ala dudh na pi k bimari reht rvo tusi

  • @lalsingh2724
    @lalsingh2724 9 หลายเดือนก่อน

    ਸੌਂਕੀ ਸਰਦਾਰ ਵੀਰ ਜੀ ਬਹੁਤ ਬਹੁਤ ਧੰਨਵਾਦ ਤੂਹਾਡਾ

  • @jaspreetsekhon4633
    @jaspreetsekhon4633 9 หลายเดือนก่อน +1

    ਵਧੀਆ ਵਿਚਾਰ

  • @harbhajansingh6001
    @harbhajansingh6001 2 ปีที่แล้ว +3

    ਵੀਰ ਜੀ ਸਪਰੇਅ ਵੀ ਹੁੰਦੀ ਹੈ ਬੂਟਿਆਂ ਨੂੰ।ਬਹੁਤ ਵਧੀਆ ਜੀ

  • @birdsloverNirmalsingh
    @birdsloverNirmalsingh 2 ปีที่แล้ว +15

    ਵੀਰ ਜੀ ਸਵਾਦ ਲਿਆ ਤਾ ਯਾਰ, ਵੈਸੇ ਤਾ ਮੈਂ ਬਹੁਤ ਰੁੱਖ ਲਾਏ ਆ ਪਰ ਇਸ ਵਾਰੀ 20,25 ਫਰੂਟ ਹੀ ਲਾਵਾ ਗਾ ਘਰੇ 🥰👌👌🙏🏻🙏🏻🙏🏻ਬਸ ਜੇ ਕਿਸੇ ਵੀਰ ਕੌਲ ਵਧੀਆ ਵਰੇਤੀ ਹੋਵੇ ਚੀਕੂ, ਜਾਮਣ, ਤੈ ਹੋਰ ਫਰੂਟ ਦੀ ਤਾ ਦਸਿਆਓ ਜਰੂਰ y 🥰🙏🏻🙏🏻🙏🏻

    • @BHULLAR-1990
      @BHULLAR-1990 5 หลายเดือนก่อน

      Y da ki matlab yr

    • @BHULLAR-1990
      @BHULLAR-1990 5 หลายเดือนก่อน

      ਪਿਉਰ ਪੰਜਾਬੀ ਬੋਲੋ ਵੀਰ ਜੀ 👏

  • @ThePunjabTube
    @ThePunjabTube 2 ปีที่แล้ว +17

    ਬਾਈ ਸੁਖਜਿੰਦਰ ਜੀ ਅਸੀਂ ਬਰਨਾਲੇ ਤੋਂ ਆਂ ਅਸੀਂ ਵੀ ਕਾਫੀ ਸਮੇਂ ਤੋਂ ਬਾਗ਼ ਲਗਾਉਣਾਂ ਚਾਹੁੰਦੇ ਆਂ ਸਾਡੀ ਮਦਦ ਜ਼ਰੂਰ ਕਰੋ ਜੀ ਅਸੀਂ ਕਿਹੜੇ ਬੁਟੇ ਲਗਾਈਏ ਤੇ ਬੁਟੇ ਕਿਥੋਂ ਲਿਆਈਏ

    • @veenitkaur8544
      @veenitkaur8544 2 ปีที่แล้ว

      Tuc radio te kheti badi program suno daily kheti bare jankari prapt howegi or nkheti diya naviya naviya kisma da Pata lagda sham nu daily chlda program

  • @KARAN-qr4nn
    @KARAN-qr4nn 2 ปีที่แล้ว +2

    Ena trees❤ nal ta menu boht pyar a mai v apni jindgi ch 11 bute laye jo hun vadde rukh ban chuke a

  • @vivekchoudhary1192
    @vivekchoudhary1192 2 ปีที่แล้ว +10

    Shonki sardar di Sabto badia video laggi...or bhi video banao baii ji bagwani te

  • @RajwinderKaur-ty7dl
    @RajwinderKaur-ty7dl 2 ปีที่แล้ว

    ਵਾਹ ਜੀ ਵਾਹ ਬਹੁਤ ਹੀ ਵਧੀਆ ਉਪਰਾਲਾ ਹੈ ਜੀ ਮੇਰੇ ਕੋਲ ਜ਼ਮੀਨ ਨਹੀਂ ਹੈ ਪਰ ਬਚਪਨ ਤੋਂ ਹੀ ਦਰਖਤ ਫਲਾਂ ਫੁੱਲਾਂ ਵਾਲ਼ੇ ਲਾਉਣੇ ਬਹੁਤ ਪਸੰਦ ਹੈ ਜੀ

    • @gurpindersingh5700
      @gurpindersingh5700 2 ปีที่แล้ว

      10 ਮਰਲੇ ਦਾ ਪਲਾਟ ਹੀ ਕੋਈ ਲੇਲੋ

    • @LifewithparmDarshan
      @LifewithparmDarshan 6 หลายเดือนก่อน

      ਵੀਰੇ ਮਨ ਚ ਚਾਹ ਹੋਣੀ ਚਾਹੀਦੀ ਐ ਪਰਮਾਤਮਾ ਅੱਗੇ ਹੋਕੇ ਸਾਥ ਦਿੰਦਾ
      ਸਾਡੇ ਕੋਲ ਵੀ ਹੈ ਨਹੀਂ ਸੀ ਜਮੀਨ ਪਰ ਜਜਬਾ ਪੂਰਾ ਸੀ ਅੱਜ ਵੀਰ 3ਕੁਨਾਲਾਂ ਖਰੀਦ ਲਈ ਪੈਸੇ ਇਕੱਠੇ ਕਰਕੇ 😊

  • @harindergrewal535
    @harindergrewal535 6 หลายเดือนก่อน +2

    *ਬਾਗਵਾਨੀ ਵਾਲਿਓ ਰੱਬ ਥੋਨੂੰ ਚੜ੍ਹਦੀ ਕਲਾ 'ਚ ਰੱਖੇ।(HSGrewal)MTKhanna.PB.*

  • @tirathsingh4557
    @tirathsingh4557 2 ปีที่แล้ว +15

    ੫ ਏਕੜ ਲਾਇਆ ਜੀ ਜਾਮਣਾਂ, ਅਮਰੂਦ, ਨਿੰਬੂ,ਕਮਾਦ,ਡਰੈਗਨ,ਦੋ ਬੇਰੀਆਂ,ਇੱਕ ਆਉਲੇ ਦਾ ਬੂਟਾ,ਸਹੰਜਣਾ ,ਖੁਰਮਾਨੀ, ਆਦਿ।

  • @JASSarts
    @JASSarts 2 ปีที่แล้ว +1

    Apne khan lai Bina spreha to loka lai spreh pake good ...ih vdiya kita tuc dass dita

  • @straighttalk528
    @straighttalk528 2 ปีที่แล้ว +1

    ਧਰਤੀ ਤੇ ਸਵਰਗ ਆ ਇਹ,
    ਆਉ ਸਾਰੇ ਰਲ ਮਿਲ ਕੇ ਬਾਗ ਲਗਾਈਏ ਤੇ ਆਪਣੇ ਆਪਣੇ ਖੇਤਾਂ ਵਿਚ ਸਵਰਗ ਬਨਾਈਏ,
    ਜੇਕਰ ਪਤਾ ਹੋਵੇ ਤਾਂ ਦੋਸਤੋ ਇਹ ਦੱਸਿਉ ਕੇ ਜੇਕਰ ਪੰਜਾਬ ਵਿੱਚ ਹਰ ਕਿਸਨ ਆਪਣੀ ਟੋਟਲ ਜ਼ਮੀਨ ਵਿਚੋਂ ਅੱਧੀ ਜ਼ਮੀਨ ਆਉਣ ਵਾਲੇ ਚਾਰ ਪੰਜ ਸਾਲਾਂ ਵਿਚ ਹਰ ਤਰ੍ਹਾਂ ਦਾ ਬਾਗ ਲਗਾਉਂਦਾ ਤਾਂ ਕੀ ਫਿਰ ਪੈਦਾ ਕੀਤਾ ਫਲਾਂ ਦਾ ਮੰਡੀਕਰਨ ਤੇ ਰੇਟ ਸਹੀ ਮਿਲ ਸਕੇਗਾ,,,
    ਕਿਤੇ ਕਿਸਾਨ ਪਾਣੀ ਖ਼ਤਮ ਹੋਣ ਦੇ ਡਰੋਂ ਬਾਗ਼ ਵੱਲ ਮੁੜਨ‌ ਤੇ ਖੱਜਲ ਖੁਆਰ ਤਾਂ ਨਹੀਂ ਹੋਵੇਗਾ,,, ਜਿਵੇਂ ਆਲੂਆਂ ਨਾਲ ਹੋਇਆ,,, ਜੇਕਰ ਕਿਸੇ ਵੀਰ ਨੂੰ ਜਾਣਕਾਰੀ ਹੋਵੇ ਤਾਂ ਦੱਸਿਉ,

    • @ballusammewalia8959
      @ballusammewalia8959 2 ปีที่แล้ว

      Ver g allu hun vadea rate te vik reha

    • @ballusammewalia8959
      @ballusammewalia8959 2 ปีที่แล้ว

      Apa jine jada production kara ge one he vadi apni market bnu te apa export karna shuru kar sakde a sarkara nal

  • @davindersinghgill7464
    @davindersinghgill7464 2 ปีที่แล้ว +14

    ਬਹੁਤ ਵਧੀਆ ਬਾਈ

  • @khalsa62157
    @khalsa62157 2 ปีที่แล้ว

    Bahut maza aya ji. Love you reporter sahib ji.

  • @gurvindersingh-vm5zp
    @gurvindersingh-vm5zp 6 หลายเดือนก่อน

    ਮੈ ਤਾਂ ਆਪ 5 ਕਿੱਲੇ ਜਾਮੁਨ 3 ਕਿੱਲੇ ਅਮਰੂਦ 2 ਕਿੱਲੇ ਆਲੂ ਬੁਖਾਰਾ ਲਾਇਆ... ਧਰਤੀ ਮਾਂ ਤੇ ਮਾਂ ਨੂੰ ਮੈ ਆਪਣੇ ਹੱਥੀਂ zehar ਨਹੀਂ ਦੇ ਸਕਦਾ ਜੋ ਮੇਰਾ ਤੇ ਮੇਰੇ ਵਰਗੇ ਲੋਕਾਂ ਦੇ ਬੱਚਿਆ ਦਾ ਢਿੱਡ ਭਰਦੀ ਆ... ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤਿ ਦੁਇ ਦਾਇਆ ਖੇਲੈ ਸਗਲ ਜਗਤ...🙏🙏🙏🙏

  • @makhan4254
    @makhan4254 2 ปีที่แล้ว +3

    Waheguru mehar karay
    God bless you veer ji ...

  • @KuldeepSingh-r3p1i
    @KuldeepSingh-r3p1i 5 หลายเดือนก่อน

    Sukhjider sia bhut badhia video bannaia Dhanbad Bhai sab ji 🇦🇺🇦🇺🇦🇺🇦🇺🇦🇺

  • @amritpalsinghmalhi6384
    @amritpalsinghmalhi6384 2 ปีที่แล้ว +2

    Bhut Vadia g. Forgn ja ke v ta appa fruits he todhn da kamm krdy aa je appa Punjab vch he ehe kamm kr lyie ta bahr jan de lodh nhi pene……

  • @jugindersingh3607
    @jugindersingh3607 2 ปีที่แล้ว +14

    ਬਹੁਤ ਵਧੀਆ

  • @amilaldairyfarm5912
    @amilaldairyfarm5912 2 ปีที่แล้ว

    Wah b wah mja agya dekh kar ruh khus hogai aise kishan ko dekh kar is sab ke piche mehnat bahut kiti hogi farmer ne bahut badiya good ❤️✌️👌👍🙏👑

  • @mukhtarsingh4091
    @mukhtarsingh4091 2 ปีที่แล้ว +12

    Farmers of Malwa region should take note and wake up.

    • @alberteinstein8330
      @alberteinstein8330 2 ปีที่แล้ว

      Pani Mada Verre itthe.. Ki Malwa ch Success hai veere Baag ?????

  • @harvindermintu5678
    @harvindermintu5678 2 ปีที่แล้ว +5

    ਬਹੁਤ ਵਧੀਆ 🙏

  • @bapudaofficerput1638
    @bapudaofficerput1638 2 ปีที่แล้ว +1

    Bahut vadia veer ji eh baki ਜਿੰਮੀਦਾਰ ਵਾਸਤੇ v ik motivation te sabk aa

  • @singhjitgrewal1097
    @singhjitgrewal1097 2 ปีที่แล้ว +7

    ਬਹੁਤ ਵਧੀਆ ਜੀ 👌👌👍👍👍

  • @Gursimrnn
    @Gursimrnn 2 ปีที่แล้ว +1

    ਬਹੁਤ ਹੀ ਵਧੀਅਾ 👌

  • @baltejsinghdhillon691
    @baltejsinghdhillon691 2 ปีที่แล้ว +2

    ਉੱਚੀਆਂ ਨੇ ਗੱਲਾਂ ਮੇਰੇ ਯਾਰ ਦੀਆਂ

  • @Fitwithbajinder
    @Fitwithbajinder 2 ปีที่แล้ว +2

    Ek no bai jee... Aisi aisi video aur laoo jee

  • @chamkaur7628
    @chamkaur7628 2 ปีที่แล้ว

    ਬਾਈਁ ਜੀ ਵੀਡਿਓ ਬਹੁਤ ਸੋਹਣੀ ਲੱਗੀ ਆ ਬਹੁਤ ਬਹੁਤ ਧੰਨਵਾਦ ਜੀ

  • @HarjinderSingh-cv1kt
    @HarjinderSingh-cv1kt 2 ปีที่แล้ว +1

    Sira ਕਰਤਾ y ਅਸੀਂ v laune a es month bute khet hun 👍🙏

  • @sufipunjabde6103
    @sufipunjabde6103 2 ปีที่แล้ว

    ਬੋਹੁਤ ਵਧੀਆ ਪ੍ਰੋਗਰਾਮ ਜੀ

  • @majorchahal2854
    @majorchahal2854 2 ปีที่แล้ว +1

    ਸੁਖਵਿੰਦਰ ਸਿਆਂ ਮੈਨੂੰ ਇਹਨਾਂ ਦੀ ਕਣਕ ਮੁੱਲ ਲੈਣ ਵਾਲੀ ਗੱਲ ਹਜ਼ਮ ਨਹੀਂ ਆਈ ਬੲਈ ਜਿਹੜੇ ਬੰਦੇ ਕੋਲ ਛੱਤੀ ਪ੍ਰਕਾਰ ਦੇ ਫ਼ਲ ਹੋਣ ਉਹ ਰੇਹਾਂ ਸਪਰੇਆਂ ਵਾਲੀ ਕਣਕ ਖਾਵੇ ਉਹ ਵੀ ਮੁੱਲ ਲੈਕੇ

    • @gurpindersingh5700
      @gurpindersingh5700 2 ปีที่แล้ว

      ਵੀਰ ਰੋਟੀ ਤਾਂ ਖਾਣੀ ਪੈਣੀ ਆ ਨਿਰੇ ਫਲ਼ਾ ਨਾਲ ਗੁਜ਼ਾਰਾ ਨਹੀਂ ਹੁੰਦਾ

  • @gurmelsingh1040
    @gurmelsingh1040 ปีที่แล้ว

    Wah achhi soch ae punjab noo lihann te liana laeguru kirpa kare

  • @GurjeetSingh-nm9ug
    @GurjeetSingh-nm9ug 2 ปีที่แล้ว +4

    Eh hai dharti te swarg rooh khush karti.Naley pun te naley falian. 🙏

  • @puranebeli1896
    @puranebeli1896 2 ปีที่แล้ว +1

    ਲੋਪੋ ਵਾਲਿਆ ਅੱਜ ta Sachi sira krgiya

  • @Choudhary-0007
    @Choudhary-0007 2 ปีที่แล้ว

    Bhot achi aur sachi jankari di h apne
    We r thankful to you n ur team

  • @ranjitpunia112
    @ranjitpunia112 2 ปีที่แล้ว +1

    ਬਹੁਤ ਹੀ ਵਧੀਆ ਵਿਡੀਉ ਲੋਪੋਂ ਵੀਰ

  • @johaldairyfarm9193
    @johaldairyfarm9193 2 ปีที่แล้ว +7

    ਬਾਈ ਆ ਤਾ ਸਵਾਦ ਆ ਗਿਆ

  • @zippygillz963
    @zippygillz963 2 ปีที่แล้ว +1

    ਬਹੁਤ ਹੀ ਵਧੀਆ ਕੰਮ ਕਰ ਰਹੇ ਹਨ

  • @inderjitsinghdhumi4197
    @inderjitsinghdhumi4197 2 ปีที่แล้ว +3

    ਬਾਈ ਜੀ ਸ਼ਾਬਾਸ਼ ਸਿਰਾ ਕੀਤਾ ਹੋਇਆ

  • @sarbjeetsingh-fu1fk
    @sarbjeetsingh-fu1fk 2 ปีที่แล้ว +1

    wah by wah rooh khush ho gai

  • @KaranSingh-pp7sc
    @KaranSingh-pp7sc 2 ปีที่แล้ว +6

    ਇਹਨੂੰ ਕਹਿਦੇ ਆ ਧਰਤੀ ਤੇ ਸਵਰਗ

  • @RanjitSingh-pl6rw
    @RanjitSingh-pl6rw 2 ปีที่แล้ว +43

    ਹਰਜਿੰਦਰ ਵੀਰ ਇਸ ਵੀਡਿਉ ਚ ਇਕ ਗੱਲ ਚੰਗੀ ਨਹੀਂ ਲੱਗੀ। ਵੱਡੇ ਬਜੁਰਗ ਸਾਰੀ ਵੀਡਿਉ ਚ ਮਗਰ ਮਗਰ ਫਿਰਦੇ ਰਹੇ ਪਰ ਤੁਸੀਂ ਉਹਨਾਂ ਨੂੰ ਇੱਕ ਵੀ ਸਵਾਲ ਨਹੀਂ ਕੀਤਾ। ਇਹ ਉਹਨਾਂ ਦੀ ਬੇਇਜ਼ਤੀ ਐ

    • @ballusammewalia8959
      @ballusammewalia8959 ปีที่แล้ว +2

      Bai g eh sab kuj ohna da he a oh age ho k bolde ni kade v

  • @amriksinghamrik8775
    @amriksinghamrik8775 2 ปีที่แล้ว +2

    Bhut vadia gall samjai bai love u Lopon saab

  • @DavinderSingh-gu8rc
    @DavinderSingh-gu8rc 2 ปีที่แล้ว

    ਬਹੁਤ ਵਧੀਆ ਉਪਰਾਲਾ ਵੀਰ ਜੀ

  • @gurlalsingh3273
    @gurlalsingh3273 2 ปีที่แล้ว +4

    Bahut vadia message aa veer ji

  • @GurdeepSingh-ox6kc
    @GurdeepSingh-ox6kc 2 ปีที่แล้ว +1

    Nazara agiya video dhak ka love from Spain 👍👌

  • @blocksingh8216
    @blocksingh8216 9 หลายเดือนก่อน +1

    Very good work Yong man is doing God bless him ji 🙏 Australia.

  • @navneetsingh4500
    @navneetsingh4500 2 ปีที่แล้ว

    ਬਹੁਤ ਵਧੀਆ ਉਪਰਾਲਾ ਜੀ 🙏

  • @AvtarNirman
    @AvtarNirman ปีที่แล้ว

    Very good knowledge ji shonki 22 ❤❤❤❤❤

  • @bhaubhugipuria8501
    @bhaubhugipuria8501 2 ปีที่แล้ว +2

    ਬਹੁਤ ਵਧੀਆ ਵੀਰ ਜੀ 👍

  • @TheNirmalbrar
    @TheNirmalbrar 2 ปีที่แล้ว +1

    22 vvv good Punjab nu bachuna ta Punjab da panni te vatawaran bachau

  • @iqbalsingh4095
    @iqbalsingh4095 2 ปีที่แล้ว +3

    ਸੁੱਖੇ ਬਾਈ ਬਹੁਤ ਵੱਧੀਆ