ਸੱਤਰ ਹਜਾਰ ਨੂੰ ਠੇਕੇ ਤੇ ਜਮੀਨ ਲੈਣ ਵਾਲਾ ਮੁੰਡਾ ਕਿਵੇਂ ਕਰਦਾ ਕਨੇਡੀਅਨ ਵਹੁਟੀ ਲਈ ਪੈਸਿਆਂ ਦਾ ਪ੍ਰਬੰਧ | short film

แชร์
ฝัง
  • เผยแพร่เมื่อ 8 ส.ค. 2022
  • ਸੱਤਰ ਹਜਾਰ ਨੂੰ ਠੇਕੇ ਤੇ ਜਮੀਨ ਲੈਣ ਵਾਲੇ ਮੁੰਡੇ ਦੀ ਨਵੀਂ ਸਕੀਮ ਸੋਚਾਂ ਵਿੱਚ ਪਾ ਦੇਵੇਗੀ ਕਨੇਡੀਅਨ ਵਹੁਟੀ ਲਈ ਪੈਸਿਆਂ ਦਾ ਪ੍ਰਬੰਧ ਕਿਵੇਂ ਕਰਦਾ
    artist... Sonu Virk
    story.. Sahib Singh lohar majra
    #spmediapunjab #piticlive #canada#america#theka#jameen#ਸੱਤਰ

ความคิดเห็น • 161

  • @manibuttarbuttar6488
    @manibuttarbuttar6488 ปีที่แล้ว

    ਬਹੁਤ ਵਧੀਆ

  • @kushwindersinghkhazangill5624
    @kushwindersinghkhazangill5624 ปีที่แล้ว +3

    ਵਧੀਆ ਕਮੇਡੀਅਨ ਆ ਬੰਦਾ ਹੈਂ ਲੋਕਾਂ ਨੂੰ ਸੋਚਦੇ ਰਹਿਣ ਜੇ ✌✌✌✌👌👌👌

  • @balwinderkaursembhi803
    @balwinderkaursembhi803 ปีที่แล้ว +27

    ਵੀਰ ਜੀ ਜਿੱਥੇ ਐਨੀ ਮੇਨਤ ਕਰਕੇ ਐਟਰਬੂ ਲੈਣ ਆਏਆ ਧੋੜੀ ਖੇਚਲ ਹੋਰ ਕਰ ਦੋ ਇਸ ਬਚਾਰੇ ਨੂੰ ਮਨੁੱਖਤਾ ਦੀ ਸੇਵਾ ਗੁਰਪ੍ਰੀਤ ਪੁਤ ਕੋਲ ਲੈ ਜਾਓ ਉਂਨਾਂ ਕੋਲ ਬਹੁਤ ਵੱਡੇ ਵੰਡੇ ਡਕਟਰ ਹੈ ਦਮਾਗਦੇ ਤੇਰਾ ਭਲਾ ਹੋਜੂ ਬਹੁਤ ਵਧੀਆ ਮੈਸਜ ਦਿੱਤਾ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ 🙏🙏

    • @ggeepgdeep440
      @ggeepgdeep440 ปีที่แล้ว

      Bilkul sahi gal a g

    • @goragill6451
      @goragill6451 ปีที่แล้ว

      Fak hi ji gurmeet s

    • @AmritPal-ol9dl
      @AmritPal-ol9dl ปีที่แล้ว

      Sahi gal aa balwinder g

    • @sukhpalmaan3702
      @sukhpalmaan3702 ปีที่แล้ว

      Oh behne eh ta loka nu smjaa rahe a. ,,,, Eh veer ta acting karke oh das reha v ju aj Kal chal reha

    • @hmt-xh7go
      @hmt-xh7go ปีที่แล้ว

      ona kol thonu lijan wala a balwinder kaur ji , kyuke thonu majak v ni samjh aa reha......
      entertainment purpose a

  • @garysidhu5127
    @garysidhu5127 ปีที่แล้ว +6

    ਵੀਰ ਜੀ ਇਹ ਬਾਈ ਦੀ ਐਕਟਿਂਗ ਕਮਾਲ ਦੀ ਆ... ਕਈ ਵੀਰ ਇਸ ਨੂ ਪਾਗਲ ਕਹਿ ਰਹੇ ਆ

  • @sukhpaldhaliwal3540
    @sukhpaldhaliwal3540 ปีที่แล้ว +10

    ਬਾਈ ਜੀ ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ ਵਾਹਿਗੁਰੂ'ਬਾਬਾ ਵਾਹਿਗੂਰੂ

  • @navtejsinghkhosa8705
    @navtejsinghkhosa8705 ปีที่แล้ว

    Very nice

  • @jagdeepsingh353
    @jagdeepsingh353 ปีที่แล้ว +41

    ਬਾਈ ਸਾਹਿਬ ਸਿੰਘ ਵਿਰਕ ਜੀ ਇਸ ਬਾਈ ਨੂੰ ਮਨੁੱਖਤਾ ਦੀ ਸੇਵਾ ਸਭ ਤੋ ਵੱਡੀ ਸੇਵਾ ਵਾਲੇ ਬਾਈ ਗੁਰਪ੍ਰੀਤ ਸਿੰਘ ਕੋਲ ਲੈ ਜਾ ਇਹ ਵੀਰ ਦਾ ਦਿਮਾਗ ਹਿਲਗਿਆ ਬਾਈ ਇਸ ਨੂੰ ਹੈਲਪ ਦੀ ਬਹੁਤ ਲੋੜ ਹੈ ਧੰਨਵਾਦ ਜੀ

    • @abmaan5288
      @abmaan5288 ปีที่แล้ว

      Veer g bai shi a eh short film bnonde aa

    • @raman7330
      @raman7330 ปีที่แล้ว

      😂😂😂🤣🤣🤣🤣

    • @sukhpalmaan3702
      @sukhpalmaan3702 ปีที่แล้ว +1

      Koi dimag ni hileya bai ,,, bai kmal a yaar ,, tuci ehna v ni samj sakde v eh Banda loka nu smjaa reha acting karke v aj Kal ki ho reha Canada pishe

    • @hmt-xh7go
      @hmt-xh7go ปีที่แล้ว

      kidde bevkuf lok a yar kmaal a, o ਸਿੱਖਿਆ ਦੇ ਰਹੇ ਨੇ ਹਾਸਾ ਮਜ਼ਾਕ ਕਰਦੇ ਹੋਏ

  • @Welcome-zg8jv
    @Welcome-zg8jv ปีที่แล้ว +17

    ਇਸ ਵੀਡੀਓ ਦੀ ਸਚਾਈ ਕੀ ਹੈ। ਅਤੇ ਜੇ ਇਹ ਵੀਰ ਕਿਸੇ ਧੋਖੇ ਦਾ ਸ਼ਿਕਾਰ ਹੋਈਆਂ ਅਤੇ ਇਸ ਦਾ ਪਿੰਡ ਅਤੇ ਜ਼ਿਲ੍ਹਾ ਜ਼ਰੂਰ ਦੱਸਣਾ ਜੀ ਮੈਨੂੰ

    • @damandeepkohli4526
      @damandeepkohli4526 ปีที่แล้ว

      Veere ji eh script aa

    • @simranwaraich1000
      @simranwaraich1000 ปีที่แล้ว

      ਐਮੀ ਵਿਰਕ ਵਾਲਾ ਪਿੰਡ ਲੁਹਾਰਮਜਰਾ ਇਹ ਮੁੰਡੇ ਦਾ ਨਾਮ ਸੋਨੂੰ ਵਿਰਕ ਹੈ

    • @hmt-xh7go
      @hmt-xh7go ปีที่แล้ว

      ਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾ

  • @pubgboyofficial8280
    @pubgboyofficial8280 ปีที่แล้ว +22

    ਹਜੇ ਵੀ ਕੁਝ ਨਹੀਂ ਵਿਗੜੀਆਂ ਵੀਰ ਇਸ ਵਿਚਾਰੇ ਦੀ ਵਿਡੀਉ ਬਣਾਉਣ ਦੀ ਵਜਾਏ ਇਸਨੂੰ ਦਵਾਈ ਦਵਾਓ ਨਹੀਂ ਤਾਂ ਇਕ ਦੋ ਮਹੀਨੇ ਬਾਅਦ ਇਸ ਵਿਚਾਰੇ ਦੇ ਹਲਾਤ ਵਿਗੜ ਜਾਣਗੇ

    • @sukhpalmaan3702
      @sukhpalmaan3702 ปีที่แล้ว

      Koi dimag ni hileya bai ,,, bai kmal a yaar ,, tuci ehna v ni samj sakde v eh Banda loka nu smjaa reha acting karke v aj Kal ki ho reha Canada pishe

    • @sukhpalmaan3702
      @sukhpalmaan3702 ปีที่แล้ว

      Description vich dekho veere ki likheya v eh story bnayi a

    • @hmt-xh7go
      @hmt-xh7go ปีที่แล้ว

      pubg boy. u need medicine immediately

  • @baljinderkumar4158
    @baljinderkumar4158 ปีที่แล้ว

    😄😂👏👍

  • @prabhjotsingh9a313
    @prabhjotsingh9a313 ปีที่แล้ว +6

    Waheguru ji Mehar karo

  • @dalvinkaur2379
    @dalvinkaur2379 ปีที่แล้ว +13

    ਪਤਰਕਾਰ ਕਿਵੇਂ ਮਗਜ ਖਪਾ ਰਿਹਾ ਹੈੈ ਇਸ ਵੇਚਰੇ ਦੇ ਦਿਮਗ ਵਿਚ ਨੂਕਸ ਹੈ ੲਿਸਦੇ ਘਰ ਦਿਆਂ ਨੰੂ ਮੁਨੱੱਖਤਾ ਦੀ ਸੇਵਾ।ਦਾ ਨੰਬਕ ਦਿਉ

    • @amandeepsingh-yk4nt
      @amandeepsingh-yk4nt ปีที่แล้ว

      Bilkul ਸਹੀ ਕਿਹਾ ਜੀ ਇਸ ਵੀਰ ਨੂੰ ਮਦਦ ਦੀ ਲੋੜ ਹੈ

    • @manjitkathar7291
      @manjitkathar7291 ปีที่แล้ว

      Sachai a jinda bacha Canada gia oh samgjo Ujar gia .pesa bhi Canada gia te banda bhi

    • @sukhpalmaan3702
      @sukhpalmaan3702 ปีที่แล้ว

      Description vich dekho veere ki likheya v eh story bnayi a

    • @sukhpalmaan3702
      @sukhpalmaan3702 ปีที่แล้ว

      Loka nu samjaun lai video bnayi a ehna ne alagg traa di video bnayi ehna ne

  • @BalwinderSingh-uz2st
    @BalwinderSingh-uz2st ปีที่แล้ว

    0k

  • @jarnailvirkjarnailvirk5764
    @jarnailvirkjarnailvirk5764 ปีที่แล้ว

    ਬਾਈ ਐ ਪਾਗਲ ਬੰਦਾ ਇਸ ਇਲਾਜ ਕਰਵਾਇਓ

  • @sonubhullar610
    @sonubhullar610 ปีที่แล้ว +15

    22 ਜੀ ਸਰਾਫ ਲੈਕੇ ਬੈਜੁ ਬੰਦੇ ਦਾ

    • @hmt-xh7go
      @hmt-xh7go ปีที่แล้ว

      ਕਿਉਂ ਕਾਹਦਾ ਸਰਾਪ

  • @sukhibaba8514
    @sukhibaba8514 ปีที่แล้ว +2

    Waheguru

  • @BaljitSingh-hq5ip
    @BaljitSingh-hq5ip ปีที่แล้ว +3

    Waheguru ji mehar kari es bande te

  • @GurpreetSingh-re4kq
    @GurpreetSingh-re4kq ปีที่แล้ว

    Waheguru,ji

  • @yadwindersingh2253
    @yadwindersingh2253 ปีที่แล้ว +10

    ਭੋਲਾ ਪੰਛੀ ਆ ਬਾਈ

    • @diipabuttar3465
      @diipabuttar3465 ปีที่แล้ว

      ਲੱਗਦਾ

    • @manjitkathar7291
      @manjitkathar7291 ปีที่แล้ว

      Tu a bhola tenu samag nhi Lagi

    • @yadwindersingh2253
      @yadwindersingh2253 ปีที่แล้ว

      @@manjitkathar7291 ਮਤਲਬ ਬਾਈ ਜੀ

    • @yurimorgan7460
      @yurimorgan7460 ปีที่แล้ว

      @@yadwindersingh2253 eh short film aa lokkan nu smajun vaste

  • @sonubhullar610
    @sonubhullar610 ปีที่แล้ว +9

    22 ਜੀ ਘਰ ਜਾਕੈ ਵੈਖੀ

  • @GurpreetSingh-vc1om
    @GurpreetSingh-vc1om ปีที่แล้ว

    Ptandar di acting ehni aat a loka nu ta schi lgi jnda eh pgl ho gya hajajahjaahha

  • @harpreetshergill3716
    @harpreetshergill3716 ปีที่แล้ว +1

    Very good skit.

  • @jagtarsarao7998
    @jagtarsarao7998 ปีที่แล้ว +4

    ਕਮੇਡੀ ਵਧੀਆ ਕਰਦੈ ਬਾਈ

  • @jarnailsinghbal3709
    @jarnailsinghbal3709 ปีที่แล้ว +4

    ਕਮਲਾ ਜੱਟ, ਲੋਕਾਂ ਦੇ ਟੇਟੇ ਚੜੀ ਫਿਰਦਾਂ, ਇਹ ਨੂੰ ਕੋਈ ਸਮਝਾਉਣ ਵਾਲਾ ਨਹੀਂ, ਮਾਂ ਬਾਪ ਕੋਈ ਭੈਣ, ਭਰਾ ਤੇ ਸਮਜਾਉ ਸਿੱਧੇ ਸਾਧੇ ਜੱਟ ਨੂੰ

    • @hmt-xh7go
      @hmt-xh7go ปีที่แล้ว

      ਤੈਨੂੰ ਕੌਣ ਸਮਝਾਵੇ ਯਾਰ ਉਹਨੂੰ ਛੱਡ ਤੂੰ

  • @haryanakavlog7215
    @haryanakavlog7215 ปีที่แล้ว

    22 da village kida h

  • @gandhisharma1387
    @gandhisharma1387 ปีที่แล้ว +6

    Veer ji ess de ghar ja ke ess se ghar de halat di jankari ikhati karo

    • @hmt-xh7go
      @hmt-xh7go ปีที่แล้ว

      ਆਵਦੇ ਹਾਲਾਤ ਦੇਖੋ ਸ਼ਰਮਾ ਜੀ, ਉਹ ਤਾਂ ਹਾਸਾ ਮਜ਼ਾਕ ਕਰਕੇ ਲੋਕਾਂ ਨੂੰ ਅਕਲ ਦੇਣ ਦੀ ਕੋਸ਼ਿਸ਼ ਕਰ ਰਹੇ ਆ ਪਰ ਲੋਕ ਨੀ ਸਮਝਦੇ

  • @ranjitsandhu6387
    @ranjitsandhu6387 ปีที่แล้ว +7

    Aah ek MSG denda video ch ave pgl nhi hga aa ave na koi smj le

  • @gangboy2380
    @gangboy2380 ปีที่แล้ว +4

    ਵੀਰ ਜੀ ਕਿਉਂ ਇਕ ਦਿਮਾਗੀ ਪਰੇਸ਼ਾਨ ਬਨਦੇ ਨੂੰ ਹੋਰ ਪਰੇਸ਼ਾਨ ਕਿੳਂ ਕਰਦੇ ਹੋ ਪਰਮਾਤਮਾ ਇਸ ਵੀਰ ਤੇ ਮੇਹਰ ਕਰੋ ਤੇ ਉਸ ਪਾਪਣ ਕੁੜੀ ਨੂੰ ਕਦੇ ਮਾਫ ਨਾ ਕਰੳਔ

    • @sukhpalmaan3702
      @sukhpalmaan3702 ปีที่แล้ว

      Koi dimag ni hileya bai ,,, bai kmal a yaar ,, tuci ehna v ni samj sakde v eh Banda loka nu smjaa reha acting karke v aj Kal ki ho reha Canada pishe

    • @simranwaraich1000
      @simranwaraich1000 ปีที่แล้ว

      ਇਹੋ ਜੀ ਕੋਈ ਗੱਲ ਨੀ ਵੀਰ ਇਹ ਮੇਰਾ ਰਿਸਤੇਦਾਰ ਏ

    • @gangboy2380
      @gangboy2380 ปีที่แล้ว

      @@simranwaraich1000 ਧੰਨਵਾਦ ਵੀਰ ਜੀ

    • @gangboy2380
      @gangboy2380 ปีที่แล้ว

      @@sukhpalmaan3702 ਵੀਰ ਪਤਾ ਲੱਗ ਗਿਆ

  • @harpreetshergill3716
    @harpreetshergill3716 ปีที่แล้ว +1

    Very good actor

  • @jaswindergill3978
    @jaswindergill3978 ปีที่แล้ว

    👍👍👍

  • @freebfff4606
    @freebfff4606 ปีที่แล้ว +9

    Ehnu bacha lo mere veer

  • @reshamsidhu1825
    @reshamsidhu1825 ปีที่แล้ว +2

    Good acting

  • @jagtarsangwan4447
    @jagtarsangwan4447 ปีที่แล้ว +1

    Virk bai punjab sachai dikha gya

  • @Kulwantsinghwarval2839
    @Kulwantsinghwarval2839 ปีที่แล้ว +5

    ਬਾਈ ਖਿੱਚੀ ਚੱਲੋ ਕੰਮ ਨੂੰ

  • @dragicadrazic4859
    @dragicadrazic4859 ปีที่แล้ว +1

    Very good job

  • @jaigodara3334
    @jaigodara3334 ปีที่แล้ว +4

    Bai ji tusi es bai de dosta nu pariwar nu mil ke bechare di help kro

  • @freebfff4606
    @freebfff4606 ปีที่แล้ว +4

    Bai ehna di family nal gal kro please tc video bna rhe o please tc family nal gl kro please

  • @amandeepsingh-yk4nt
    @amandeepsingh-yk4nt ปีที่แล้ว +22

    ਇਸ ਵੀਰ ਦੇ ਪਿੰਡ ਵਾਲਿਆ ਨੂੰ ਇਕੱਠਾ ਕਰਕੇ ਇਸ ਨਾਲ ਹੋ ਰਹੇ ਧੋਖੇ ਦਾ ਪੜਦਾ ਫਾਸ਼ ਕਰਵਾਓ ਵੀਰ ਜੀ

    • @sukhpalmaan3702
      @sukhpalmaan3702 ปีที่แล้ว +1

      😂😂😂😂 kmaal a veer ,, oh prawa eh ta acting kar ke loka nu smjaa rahe a v ki kuj chalda ajj Kal , Bahar pishe , ohde bare das rahe a eh acting karke

  • @ramjeetrama5966
    @ramjeetrama5966 ปีที่แล้ว +10

    ਵਾਈ ਜੀ ਬਹੁਤ ਵਧੀਆ ਐਕਟਿੰਗ ਵੀਰ ਦੀ 👌👌

    • @PB10Wala22
      @PB10Wala22 ปีที่แล้ว +1

      ਪੂਰੀ ਅੱਤ ਕਰਤੀ

    • @piarasingh6847
      @piarasingh6847 11 หลายเดือนก่อน

      ​@@PB10Wala229..... k😮 o i

  • @buttasingh4719
    @buttasingh4719 ปีที่แล้ว

    😢😢😢😢😢

  • @gandhisharma1387
    @gandhisharma1387 ปีที่แล้ว +1

    22 ji ess bagat nu kise bande ne lalch ch fasa rakheya hai ess nal thagi kar rahe ne ho sakda hai ke ess da brother hi kise kudi nal jali merrage karba ke loot reha hove

  • @sukhmanjotsingh7427
    @sukhmanjotsingh7427 ปีที่แล้ว +2

    ਪਤਾ ਨਹੀਂ ਲੱਗਦਾ ਕੀ ਇਹ ਦੇ ਨਾਲ ਹੀ ਹੈ

  • @lakhbirgrewal7733
    @lakhbirgrewal7733 ปีที่แล้ว +1

    Ihnu vichaare nu samjhana chaaheeda hai.

  • @surikaurbedi4741
    @surikaurbedi4741 ปีที่แล้ว +1

    Veer ji villeg vich pata karo pls ji home da pata karo pls ji

  • @gurchatsingh2518
    @gurchatsingh2518 ปีที่แล้ว +2

    ਦਿਮਾਗ ਤੇ ਬੋਜ ਪਾਈ ਬੈਠਾ ਹੈ ਇਸ ਨੂੰ ਸਮਝਾਵੋ

  • @NirmalSingh-qg4zz
    @NirmalSingh-qg4zz ปีที่แล้ว +1

    Bhai sahib nu koi nhi pat is nu guidance di lor he.

  • @DavinderSingh-uc7nb
    @DavinderSingh-uc7nb ปีที่แล้ว +3

    Bai d acting sirrra

  • @tiwanasgroup1925
    @tiwanasgroup1925 ปีที่แล้ว

    Veer di help kro yaar sare ..eh tension le giya lgda

  • @NirmalSingh-qg4zz
    @NirmalSingh-qg4zz ปีที่แล้ว +1

    This person has need to guidance

  • @dalvirsingh5369
    @dalvirsingh5369 ปีที่แล้ว +2

    Canada wale teh tawa

  • @kunwarpartapsohi2192
    @kunwarpartapsohi2192 ปีที่แล้ว

    Ehdi help kro sarw y jr

  • @armaansharma3201
    @armaansharma3201 ปีที่แล้ว

    Bhai. Gi Gurpreet. Bhai. Kol bgido

  • @damandeepkohli4526
    @damandeepkohli4526 ปีที่แล้ว

    Eh script aa veer vrge film bnaunde aa pr phla waiyian bhut badiya bniya c hun gl ni bni

  • @harrypreet3621
    @harrypreet3621 ปีที่แล้ว

    A massage video hai nhi tan a such hunda eia ney kado da rassa pa lenda khet

  • @gurlabhsingh8072
    @gurlabhsingh8072 ปีที่แล้ว

    ਇਹ ਕਹਾਣੀ ਸੱਚੀ ਨਹੀਂ ਹੈ ਇਸ ਤਰ੍ਹਾਂ ਦੇ ਕਲੱਨ ਲੋਕ ਨਹੀ ਜਾ ਘੱਟ ਹਨ

  • @JaspalSingh-tv5ne
    @JaspalSingh-tv5ne ปีที่แล้ว

    Short film hai

  • @baldevdhaliwal8865
    @baldevdhaliwal8865 ปีที่แล้ว

    He should be taken to Gurpreet.

  • @desasingh7038
    @desasingh7038 ปีที่แล้ว +1

    ਇਹ ਬਾਈ ਅਮਲੀ ਲਗਦਾ ਹੈ
    ਬਿਨਾ ਵਜ੍ਹਾ ਤੋ ਇੰਟਰਵਿਊ ਲੈਣ ਲਗ ਜਾਂਦੇ ਹੋ

  • @narindersinghsaini8031
    @narindersinghsaini8031 ปีที่แล้ว

    Bai de dungi sat vajo lagdi aa

  • @ManbirMaan1980
    @ManbirMaan1980 ปีที่แล้ว

    ਯਾਰ ਮੈਨੂੰ ਤਾਂ ਇਹ ਬੇਚਾਰਾ ਸਿੱਧਾ ਲਗਦਾ ਚਲਾਕ ਲੋਕ ਇਹਨੂੰ ਗੱਲਾਂ ਵਿਚ ਲਾਕੇ ਹੀ ਕੰਮ ਕਰਵਾਈ ਜਾਂਦੇ ਹੋਣੇ,ਕਿਸੇ ਘਰੇਲੂ ਸਮੱਸਿਆ ਕਾਰਨ ਇਹ ਬੇਚਾਰੇ ਦੇ ਦਿਮਾਗ ਤੇ ਲੋਡ ਪਿਆ ਹੋਇਆ

  • @chanangill9173
    @chanangill9173 ปีที่แล้ว +5

    ਆਹ ਕੈਮਰਾ ਵੀ ਹੁਣ ਬਾਦੱਰ ਦੇ ਹੱਥ ਤੀਲੀ ਦੇਣ ਵਾਲੀ ਗੱਲ ਹੀ।ਬਣੀ ਏ

  • @harmandhaliwal5589
    @harmandhaliwal5589 ปีที่แล้ว +1

    Kyu jar video vana ka mazak vana raha banda di bhagat banda sidha banda va jar is di help kr jar

  • @jaggisingh2251
    @jaggisingh2251 ปีที่แล้ว +2

    ਸੋਡਾ ਫੋਨ। ਨੰਬਰ ਭੇਜੋ

  • @jssandhu3633
    @jssandhu3633 ปีที่แล้ว

    Doctor pason cheek karwan the jarurat hai

  • @satindrapaulsingh9329
    @satindrapaulsingh9329 ปีที่แล้ว

    This chap is Shudai.Crazy and lunatic.

  • @jagmohansingh4396
    @jagmohansingh4396 ปีที่แล้ว

    Kuj. Samj. Aa. Rhi. Gull. Bat. Ki. Drama. Ja. Fikr. Buda😢😢💔🙏🙏

  • @kulwindersinghkulwindersin1186
    @kulwindersinghkulwindersin1186 ปีที่แล้ว

    pehla ehh dus kehdi ceez khadi ..sukka k goli gatta 🤔🤔🤔🤔

  • @nirmangill8850
    @nirmangill8850 ปีที่แล้ว

    Gup

  • @jasvirtejay28
    @jasvirtejay28 ปีที่แล้ว

    ਵੀਰ ਤਾਂ ਪੂਰਾ ਭਰਭੂਰ ਆ

  • @gandhisharma1387
    @gandhisharma1387 ปีที่แล้ว +3

    22 ji ess bhagt bande nu thag rahe ne

  • @damandeepkohli4526
    @damandeepkohli4526 ปีที่แล้ว

    Hun ni gl bni phla shi lgda c

  • @karan_sandhu65
    @karan_sandhu65 ปีที่แล้ว

    J ta acting krda pya fr ni koi gal
    J schi vich eda Dimaag khrab ho gya

  • @SinghGill7878
    @SinghGill7878 ปีที่แล้ว +11

    ਪਹਿਲੀਆ ਵੀਡੀਓ ਚ ਲਗਦਾ ਸੀ ਸੱਚ ਹੈ ਪਰ ਨਹੀ ਇਹ ਸੱਚੀ ਕਹਾਣੀ ਨਹੀ ਆ

  • @GurmukhSingh-rr4nl
    @GurmukhSingh-rr4nl ปีที่แล้ว +1

    😂😂😂😂🤣🤣🤣

  • @bhagirathkumar9304
    @bhagirathkumar9304 ปีที่แล้ว

    eh koi comedy h ya real menu ta samajh nahi aaundi

  • @jagpaldhillon2040
    @jagpaldhillon2040 ปีที่แล้ว

    Bai ade pind da banda ne koi dekhda bai sach daso ada.. Loka nu fudu bana rahe a

  • @shamsherbaba5041
    @shamsherbaba5041 ปีที่แล้ว +6

    Midia vale.bhai.ji.bhagt.bande .nal.majak.nahi.kari.da.rab.da.banda.ih.shera.aulakh

  • @darshansingh8355
    @darshansingh8355 ปีที่แล้ว +3

    Fake vedio

  • @harpreetgill3259
    @harpreetgill3259 ปีที่แล้ว

    😂 😂 😂 😂

  • @user-mm1jc3mq2o
    @user-mm1jc3mq2o ปีที่แล้ว

    ਕਿਉਂ ਲੋਕਾਂ ਨੂੰ ਫੁਦੂ ਬਣੋਦੇਉ ਲੋਕਾਂ ਨੂੰ ਥੋਡੀਆਂ ਮਾਮਵਾ ਗਲਤ ਨੇ ਕਿਸੇ ਹੋਰ ਨਾਲ

  • @harpreetshergill3716
    @harpreetshergill3716 ปีที่แล้ว

    Ha ha ha ha

  • @jagpaldhillon2040
    @jagpaldhillon2040 ปีที่แล้ว +4

    Fudhu bana rahe a doma de sating a pagale apa nu bana rahe a...

  • @brijmohansahni3178
    @brijmohansahni3178 ปีที่แล้ว

    Veer banke isdi help kar khali edi video na banai ja .medical help di baht jaroorat hai. Kise ne bahut vada dhokha kake isdi sari jadat vikva deti. Kuchh kar.

  • @Pret361
    @Pret361 ปีที่แล้ว

    O y g eda majkk na kro ess na ll yr vedo bbna k yr plz banda yr 😢 bout rabb roopp hai ok

  • @harjinderdhillon9196
    @harjinderdhillon9196 ปีที่แล้ว

    BHRA BHAJIYA NHI MOTORCYCLE TE GYA HAAAAAH HILIYA HOIYA

  • @harjitmann1123
    @harjitmann1123 ปีที่แล้ว +1

    Jann Bush k krda ja bande de dimag di problem a

  • @harmandhaliwal5589
    @harmandhaliwal5589 ปีที่แล้ว +1

    Sali canda na Pagal kr ditha jar punjab sara kha laya mera punjab kuz nasha na kuz canda da laalch ma

  • @mekariar3329
    @mekariar3329 ปีที่แล้ว

    Pra side te ho k gal kar dati na maar de

  • @kuldipsinghdhesi7018
    @kuldipsinghdhesi7018 ปีที่แล้ว +4

    ਭੋਲਾ ਭਾਲਾ ਆਦਮੀ ਵਿਚਾਰਾ

  • @rajindermundi2901
    @rajindermundi2901 ปีที่แล้ว

    🤣

  • @GurmukhSingh-rr4nl
    @GurmukhSingh-rr4nl ปีที่แล้ว

    🤣🤣🤣🤣🤣🤣

  • @sindhmoosewalafan2529
    @sindhmoosewalafan2529 ปีที่แล้ว +1

    Patarkar bai loka da bavkuff bnona band kro

  • @baldevdhaliwal8865
    @baldevdhaliwal8865 ปีที่แล้ว

    I don't understand why he is acting like this.

  • @JaspalSingh-tv5ne
    @JaspalSingh-tv5ne ปีที่แล้ว

    ਮੈਨੂੰ ਲਗਦਾ ਮਾਈਕ ਲੈਕੇ ਭੱਜਜਾ ਲਗਦਾ ਤੈਨੂੰ ਵਡਦੂ

  • @sukhbirsinghgill6039
    @sukhbirsinghgill6039 ปีที่แล้ว

    Ethe view nal matlab ah sab nu kise di zindgi nal nii bus video bna k paise bnaun tak reh gye tusii

  • @saroopsingh8705
    @saroopsingh8705 ปีที่แล้ว +1

    As de ghar ja ke dkhi bahi no alaj de lor a

  • @desasingh7038
    @desasingh7038 ปีที่แล้ว

    ਇਹੋ ਜਿਹੇ ਨਸ਼ੇੜੀਆ ਦੀ ਵੀਡੀਓ ਦੀ ਕੀ ਜਰੂਰਤ ਹੈ
    ਕਮਲੀਆ ਮਾਰ ਰਿਹਾ

  • @saroopsingh8705
    @saroopsingh8705 ปีที่แล้ว

    As bande no hilp de lor ha mantel banda

  • @gurmukhkahlon7138
    @gurmukhkahlon7138 ปีที่แล้ว

    Wrong video

  • @sandeepbrar4254
    @sandeepbrar4254 ปีที่แล้ว

    Dimang hilya lagda