ਬਿਨ੍ਹਾਂ ਹੱਥਾਂ ਤੋਂ ਕੱਲਕੱਤੇ ਤੱਕ ਟਰੱਕ ਚਲਾਇਆ;ਅੱਜ ਤੱਕ ਮੰਗ ਕੇ ਨੀ ਖਾਧਾ|Harbhej Sidhu|Motivational story|

แชร์
ฝัง
  • เผยแพร่เมื่อ 21 ก.ย. 2021
  • #harbhejsidhu #motivationalstory
    #Motivationalspeech
  • บันเทิง

ความคิดเห็น • 261

  • @jarnailsigh8643
    @jarnailsigh8643 2 ปีที่แล้ว +22

    ਕਮਾਲ ਆ ਬਾਈ ਨੂੰ ਸਲੂਟ ਆ ਜਿਊਂਦਾ ਰਹਿ ਵੀਰ ਖੁਸੀਆ ਮਾਣ.

  • @singhiskingsinghisking6774
    @singhiskingsinghisking6774 2 ปีที่แล้ว +33

    ਹਿੰਮਤ ਤੇ ਮਿਹਨਤ ਨਾਲ ਤਕਦੀਰ ਬਣਦੀ ਹੈ , ਹੱਥਾਂ ਦੀਆਂ ਲਕੀਰਾਂ ਨਾਲ ਕੁੱਝ ਨਹੀਂ ਹੁੰਦਾ

  • @nirmalsidhu5453
    @nirmalsidhu5453 2 ปีที่แล้ว +39

    ਬਾਈ ਕਰਮਜੀਤ ਨੂੰ ਮੇਰੀ ਦੋਵੇਂ ਹੱਥ ਜੋੜਕੇ ਸਲਾਮ ਐ ਇਸ ਬਾਈ ਤੋਂ ਸਿੱਖੋ ਕੁੱਝ ਬਣਨ ਲਈ

  • @latestvideos6192
    @latestvideos6192 2 ปีที่แล้ว +97

    ਪੰਡਤ ਹਥ ਵੇਖ ਕੇ ਮੁਕਦਰ ਦਸਦੇ ਅਾ , ਅਾ ਬਾੲੀ ਬਿੰਨਾ ਹੱਥਾ ਤੋ ਮੁਕਦਰ ਬਣਾੲੀ ਫਿਰਦਾ

  • @sarvjitdeol9622
    @sarvjitdeol9622 2 ปีที่แล้ว +51

    ਮੰਨ ਗਏ ਹਰਭੇਜ ਸਿਹਾਂ ਇਸ ਬੰਦੇ ਦੀ ਹਿੰਮਤ ਨੂੰ। ਸੱਚੇਪਾਤਸ਼ਾਹ ਇਸ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ

  • @harchandbrar8568
    @harchandbrar8568 2 ปีที่แล้ว +13

    ਇਹੋ ਜਿਹੇ ਵੀ ਲੋਕ ਹੈਗੇ ਆ ਪਿੰਡਾਂ ਵਿੱਚ ਜਿਆਦਾ ਸਾਲੇ ਦੰਦੀਆਂ ਵੰਡੀ ਜਾਦੇ ਆ ਜਿਉਂਦੇ ਰਹੋ ਰੁੜਕੀ ਵਾਲੀਉ 🙏🙏🙏🙏

  • @harvindersingh6152
    @harvindersingh6152 2 ปีที่แล้ว +18

    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜਦੀਕਲਾ ਬਖਸੇ

  • @jasdevsingh4617
    @jasdevsingh4617 2 ปีที่แล้ว +37

    ਹਿੰਮਤ ਕਰਨ ਵਾਲੇ ਇਨਸਾਨ ਦੀ
    ਰਬ ਵੀ ਮੱਦਦ ਜਰੂਰ ਕਰਦੈ
    ਵਾਹਿਗੁਰੂ ਚੜਦੀ ਕਲਾ ਰਖੇ ਤੁਹਾਨੂੰ ਲਮੀਆ ਉਮਰਾਂ ਬਕਸੇ

  • @mikarai9566
    @mikarai9566 2 ปีที่แล้ว +21

    ਵਾਹਿਗੁਰੂ ਸਭ ਤੇ ਮੇਹਰ ਕਰੇ

  • @sirmrankaur9523
    @sirmrankaur9523 2 ปีที่แล้ว +22

    22 ਯਰ ਤੈਨੂੰ ਸੋਲਟ ਆ ਨਾਨਕ ਦੁਖੀਆ ਸਬ ਸੰਸਾਰ

  • @user-kr2yf9ml7z
    @user-kr2yf9ml7z 2 ปีที่แล้ว +22

    ਸਲੂਟ ਐ ਜੀ, ਰੱਬਾ ਸਦਾ ਭਲਾ ਕਰੀ ਸਭ ਦਾ🙏

  • @charanjeetgill1708
    @charanjeetgill1708 2 ปีที่แล้ว +34

    ਭਗਵਾਨ ਚੜਦੀ ਕਲਾ ਬਖਸ਼ੇ ਵੀਰ ਨੂੰ 🙏

  • @kulwindersinghkhattra313
    @kulwindersinghkhattra313 2 ปีที่แล้ว +50

    🙏🏽🙏🏽 ਵਾਹ ਜੀੀ ਵਾਹ ਪ੍ਮਾਤਮਾ ਇਸ ਵੀਰ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ❤❤

  • @karamjitdhaliwal7353
    @karamjitdhaliwal7353 2 ปีที่แล้ว +2

    ਬਾਕੀ ਪਿੰਡ ਵਾਲਿਆਂ ਦੀ ਬਹੁਤ ਸ਼ਲਾਘਾ ਯੋਗ ਸੋਚ ਆ ਜੀ, ਜਿਹੜੇ ਨਾਲ ਖੜ੍ਹੇ ਆ।ਇਹਨੀਂ ਉੱਚੀ ਸੋਚ ਹਰ ਇੱਕ ਦੇ ਅੰਦਰ ਨਹੀਂ ਹੁੰਦੀ।ਜਿੰਨੀ ਇਸ ਨਗਰ ਦੇ ਵੀਰਾਂ ਭਰਾਵਾਂ ਅੰਦਰ ਆ, ਦਿਲੋਂ ਸਲੂਟ ਆ ਵੀਰ ਤੁਹਾਨੂੰ।

  • @karamjitdhaliwal7353
    @karamjitdhaliwal7353 2 ปีที่แล้ว +1

    ਮਿਹਨਤ ਦੇਖਕੇ ਕਿਵੇਂ ਕਹਿ ਦੇਈਏ ਕਿ ਇਸ ਵਾਈ ਦੇ ਹੱਥ ਨਹੀਂ, ਇਹ ਤਾਂ ਦੱਸ ਬੰਦਿਆਂ ਦੇ ਜਿੰਨਾ ਕੰਮ ਘੜੀਸੀ ਫਿਰਦਾ। ਬੱਲੇ ਉਏ ਵਾਈ ਕਰਮੇਂ ਤੇਰੇ ਹੌਸਲੇ ਨੂੰ ਸਲਾਮ ਆ। ਪਰਮਾਤਮਾ ਤੁਹਾਡੇ ਪਰਿਵਾਰ ਤੇ ਮੇਹਰ ਬਣਾਈ ਰੱਖੇ।

  • @munnadhanansu7774
    @munnadhanansu7774 2 ปีที่แล้ว +16

    ਪਰੇ ਤੋਂ ਪਰੇ ਦੁਨੀਆਂ ਜੀ ਸਿਰਾਂ ਬੰਦਾ

  • @jagrajsingh1831
    @jagrajsingh1831 2 ปีที่แล้ว +18

    ਵਾਹਿਗੁਰੂ ਜੀ

  • @jasskhangura5823
    @jasskhangura5823 2 ปีที่แล้ว +20

    🙏🥰ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ।🙋ਬਾਈ ਜੀ ਨੂੰ। ਧੰਨ ਆ ਬਾਈ ਜੀ ਤੈਨੂੰ ਦੇਖ ਤੇ ਤੇਰੀ ਹਿਮੰਤ 💪 ਦੇਖ ਕੇ ਅੱਖਾਂ ਖੁਲ ਗਈ ਆ। ਤੇ ਪਿੰਡ ਵਾਲਿਆਂ ਦਾ ਵੀ ਧੰਨਵਾਦ।🙏🙏🙏🙏

  • @baljindersinghkang6531
    @baljindersinghkang6531 2 ปีที่แล้ว +3

    ਚੜਦੀਕਲਾ ਵਿਚ ਰਹੇ ਵੀਰ ਰੱਬ ਦੋਨਾ ਜੀਆਂ ਨੂੰ ਤੰਦਰੁਸਤੀ ਬਖ਼ਸ਼ੇ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 🙏🙏🙏

  • @sirmrankaur9523
    @sirmrankaur9523 2 ปีที่แล้ว +8

    ਯਰ ਐ ਹੁੰਦਾ ਆ ਜਿਹੜਾ ਬੰਦਾ ਮਿਹਨਤੀ ਰਬ ਵੀ ਉਹਨਾ ਨਾਲ ਕਰਦਾ ਮੇਰਾ ਹੱਥ ਕੱਟ ਯਰ ਟੋਕੇ ਵਿਚ ਆ ਗਿਆ

  • @jasdevsingh4617
    @jasdevsingh4617 2 ปีที่แล้ว +6

    ਚੰਗੇ ਪਿੰਡ ਦਾ ਤਾਂ ਪਿੰਡ ਦੇ
    ਗੁਹਾਰੇਆ ਤੋ ਪਤਾ ਲਗ ਜਾਦੈ

  • @raviinder80
    @raviinder80 2 ปีที่แล้ว +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।

  • @sarvjitsingh1369
    @sarvjitsingh1369 2 ปีที่แล้ว +1

    ਬਾਈ ਜੀ ਆਪ ਜੀ ਧੰਨਤਾ ਦੇ ਯੋਗ ਹਨ। ।। ਗੁਰੂ ਜੀ ਦੀ ਕਿਰਪਾ ਹੈ। ।।।

  • @ajettpadda4304
    @ajettpadda4304 2 ปีที่แล้ว +4

    ਬਾਈ ਨੂੰ ਸਲੂਟ ਆ

  • @vimpyboxer1613
    @vimpyboxer1613 2 ปีที่แล้ว +3

    ਵਾਹਿਗੁਰੂ ਜੀ ਮੇਹਰ ਕਰੇ ਵੀਰ ta 🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾

  • @RameshKumar-py9oh
    @RameshKumar-py9oh 2 ปีที่แล้ว

    ਦਿਲੋ। ਸਲਾਮ। ਕਰਦਾ। ਵੀਰ। ਨੂੰ। ਵਾਹਿਗੁਰੂ। ਚੜਦੀ। ਕ ਲਾ। ਵਿਚ। ਰਖੇ

  • @veerpalkaur7740
    @veerpalkaur7740 2 ปีที่แล้ว +2

    Waheguru ji sade veer nu bas ik olad bakhas de
    Mai sukar kranga Bhut Bhut Waheguru Ji da
    🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @amarjitsinghdhillon
    @amarjitsinghdhillon ปีที่แล้ว

    ਹੱਥਾਂ ਦੀਆਂ ਲਕੀਰਾਂ ਦਾ ਹੰਕਾਰ ਨਾ ਕਰੀਂ ਦੋਸਤਾ, ਕਿਉਂਕਿ ਤਕਦੀਰ ਤਾਂ ਉਹਨ੍ਹਾਂ ਦੀ ਵੀ ਹੁੰਦੀ ਆ ਜਿਹਨ੍ਹਾ ਦੇ ਹੱਥ ਨਹੀਂ ਹੁੰਦੇ !

  • @JatinderSingh-qe8xy
    @JatinderSingh-qe8xy 2 ปีที่แล้ว +3

    ਬਾਈ ਨੂੰ ਸਲਾਮ

  • @harjitsingh9701
    @harjitsingh9701 2 ปีที่แล้ว +6

    Salute aw tahanu sab nu .. jo video ch baithe aw .. from 🇺🇸

  • @mejorsingh1189
    @mejorsingh1189 2 ปีที่แล้ว +4

    ਵੀਰ ਜੀ ਸਿਰਾ ਕਰਤਾ ਹਿੱਮਤੀ ਬੰਦੇ ਰੱਬ ਨੂੰ ਵੀ ਕੰਮ ਤੇ ਲਾ ਲੈਂਦੇ ਹਨ

  • @chindchamkor6831
    @chindchamkor6831 ปีที่แล้ว +1

    ਇਸ ਪਿੰਡ ਨੂੰ ਸ਼ਿਫਤ ਕਰਨ ਦੇ ਯੋਗ ਆ

  • @parwazsingh9959
    @parwazsingh9959 2 ปีที่แล้ว +4

    ਵਾਹਿਗੁਰੂ ਜੀ ਦੀ ਮੇਹਰ ਆ

  • @chamkaursingh744
    @chamkaursingh744 2 ปีที่แล้ว +10

    ਆ dislike ਵਾਲੇ ਵੀ ਲੋਕਾਂ ਦੀ ਸਮਝ ਨਹੀਂ ਲੱਗੀ ਕਿ ਵੀਡੀਓ ਵਿੱਚ ਕੀ ਗਲਤ ਆ

    • @maan.9899
      @maan.9899 ปีที่แล้ว

      Dislike ta Y 1.nea.beni.kitaa.y.g.

  • @neelamrani5075
    @neelamrani5075 2 ปีที่แล้ว +4

    🙏🏼🥱🥱🥱🥱🥱💚💙💜♥️💚💙♥️♥️💜💙💚💚 ਹਿੰਮਤ ਏ ਮਰਦਾ ਮਦਦ ਏ ਖੁਦਾ

  • @bahadurdhaliwal1016
    @bahadurdhaliwal1016 2 ปีที่แล้ว +3

    Salute a 22 tere jaunsle nu waheguru mehar kre

  • @lakhasingh9420
    @lakhasingh9420 2 ปีที่แล้ว +1

    ਭਰਾਵਾਂ ਦੇ ਸਹਿਯੋਗ ਨਾਲ ਬੰਦਾ ਉਡਦਾ ਵੀਰ ਜੀ

  • @ManmohanSingh-kr8bx
    @ManmohanSingh-kr8bx 2 ปีที่แล้ว +14

    ਰਬ,,ਬਖਸੈ,,ਡਰਵੀਰ,,22,,ਤੋ,,

  • @harmailsingh627
    @harmailsingh627 2 ปีที่แล้ว +3

    ਬਹੁਤ ਵਧੀਆ👍💯

  • @jassilehal3782
    @jassilehal3782 2 ปีที่แล้ว +7

    Waheguru ji mahar kari sab te 🙏🙏🙏

  • @ghumanjatt6716
    @ghumanjatt6716 ปีที่แล้ว

    ਵੀਰ ਹੱਥ ਤਾਹਦੇ ਨਹੀਂ ਵਡੇ ਹੱਥ ਸਾਡੇ ਵਡੇ ਨੇ ... ਜਿਹੜੇ ਹੁੰਦੇ ਸੋੰਦੇ ਵੀ ਨਿਕਮੇ ਬਣੇ ਹਾਂ

  • @rajbirsingh4815
    @rajbirsingh4815 ปีที่แล้ว

    ਵਾਹਿਗੁਰੂ ਚੜਦੀਕਲਾ ਬਖਸ਼ੇ ਬਾਈ ਨੂੰ ਸਲੂਟ ਆ ਬਾਈ ਨੂੰ

  • @Aamtonkhaas
    @Aamtonkhaas 2 ปีที่แล้ว

    ਵਾਕਿਆ ਬੰਦਾਂ ਦਿਮਾਗ ਤੋਂ ਹੈਂਡੀਕੈਪ ਨਾਂ ਹੋਵੇ ਮਿਹਨਤ ਤੇ ਵਿਸ਼ਵਾਸ ਰੱਖਣ ਵਾਲਿਆਂ ਦੀ ਜਿੱਤ ਯਕੀਨੀ ਹੁੰਦੀ ਐ।।ਵਾਹਿਗੁਰੂ ਸਭ ਤੇ ਕ੍ਰਿਪਾ ਕਰਨ।। ਰੂਹ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਸਟੋਰੀ ਆ ਬਾਈ ਦੀ ਤੇ ਬਹੁਤ ਜਨੂਨ ਭਰੀ ਵੀ।। ਜਿਉਦਾ ਵੱਸਦਾ ਰਹਿ ਵੀਰ।।

  • @omkarsinghvirkjatt3942
    @omkarsinghvirkjatt3942 2 ปีที่แล้ว +6

    Waheguru ji 🙏🙏🙏🙏🙏🙏🙏🙏

  • @ArshDeep-em4zt
    @ArshDeep-em4zt ปีที่แล้ว

    ਸਲੂਟ ਹੈ ਬਾਈ ਜੀ ਨੂੰ ਮਿਹਨਤ ਦਾ ਫਲ ਮਿੱਠਾ ਹੈ

  • @amriksingh9589
    @amriksingh9589 ปีที่แล้ว

    ਤਾ ਹੀ ਕਹਿੰਦੇ ਨੇ ਕਲੇਸ ਤਾ ਘਰ ਬਰਬਾਦ ਕਰ ਦੇਦਾ ਆਪਣੇ ਘਰ ਤੋ ਕਲੇਸ ਨੂੰ500ਕਿਲੋ,ਮੀਟਰ ਦੂਰ ਰੱਖੋ ਕਲੇਸ ਕਾਰਣ ਬਾਈ ਦੇ ਹੱਥ ਕੱਟੇ ਗਏ ਪਰ ਰੱਬ ਨੇ ਵੀਰ ਦਾ ਸਾਥ ਦਿੱਤਾ ਸਾਰੀਆਂ ਦੀ ਕਿਸਮਤ ਬਾਈ ਵਰਗੀ ਨਹੀਂ ਹੁੰਦੀ ਕਿ ਰੱਬ ਸਾਥ ਦਿਉ

  • @ranjhagur4755
    @ranjhagur4755 2 ปีที่แล้ว

    ਫੁੱਲ ਸਪੋਟ ਆ ਵੀਰ ਨੂੰ ਅਾਹੀ ਧੰਨਞਾਦ ਅਾ

  • @GurlalSingh-hk2ff
    @GurlalSingh-hk2ff 2 ปีที่แล้ว +2

    ਞਾਈ।ਮੇਰਾ।ਭਰਾ।ਵਾਈ।ਤਾਰ।ਪਰ।ਵਾਗ।ਸਾਡੇ ।ਨਾਲੋਂ ਮੇਹਤੀ।ਹੈ।ਅਸੀ ।ਦੋਵੇਂ ਛੋਟੇ ।ਵਾਈ।ਸਤਿਕਾਰ ।ਕਰਦੇ ਹਾਂ

  • @amriksingh9589
    @amriksingh9589 ปีที่แล้ว +1

    ਮੇਹਨਤ ਮੇਰੀ ਰਹਿਮਤ ਤੇਰੀ

  • @balwindersinghjaihind5979
    @balwindersinghjaihind5979 2 ปีที่แล้ว +3

    Wahhhhhh 👌🏻💕

  • @JaspreetSingh-wo4xr
    @JaspreetSingh-wo4xr 2 ปีที่แล้ว +4

    Parmatma Mere Priya Hath Rakhe bhai👍👍👍👌❤❤❤❤❤❤

  • @jagdishkaursodhi9218
    @jagdishkaursodhi9218 ปีที่แล้ว

    Bahut acha kita apna ape savaia 🙏⚘️⚘️⚘️⚘️🙏🙏waheguru ji 🙏 bhala hove ji 🙏 waheguru ji 🙏 ♥️

  • @harcharanjitsingh6074
    @harcharanjitsingh6074 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏👍👍👍

  • @kkkk7963
    @kkkk7963 2 ปีที่แล้ว +2

    Waheguru ji waheguru ji waheguru ji waheguru ji waheguru ji 🙏🙏🙏🙏🙏🙏

  • @lakhasingh9420
    @lakhasingh9420 2 ปีที่แล้ว +5

    ਸੂਰਮੇ ਵਿਰਲੇ ਹੀ ਹੁੰਦੇ ਹਨ

  • @fannyvideos6718
    @fannyvideos6718 2 ปีที่แล้ว +3

    ਸਲਿਊਟ ਐ ਬਾਈ ਨੂੰ

  • @Sahaj_0042
    @Sahaj_0042 2 ปีที่แล้ว +3

    Bht vdiya video

  • @kulwansinghsingh5225
    @kulwansinghsingh5225 2 ปีที่แล้ว

    ਬਾਈ ਨੂੰ ਰੱਬ ਹੋਰ ਤਰੱਕੀਆਂ ਬਖਸ਼ੇ

  • @harwindersaini9195
    @harwindersaini9195 2 ปีที่แล้ว +3

    ਬਾੲੀ ਨੇ ਹਨੇਰੀਆਂ ਲਿਆਂਦੀਆਂ ਕੱਲੇ ਨੇ ਬਾੲੀ ਜੀ ਤੁਸੀਂ ਗਰੇਟ ਹੋ

  • @ranbirsinghranbirpatarsi2790
    @ranbirsinghranbirpatarsi2790 2 ปีที่แล้ว

    ਬਹੁਤ ਵਧੀਆਂ ਫੇਰ ਵੀ ਪਿੰਡ ਸੱਜਣ ਵਧਾਈ ਦੇ ਪੱਤਰ ਨਹੀਂ ਕੋਣ ਖੜਦਾ

  • @chindchamkor6831
    @chindchamkor6831 ปีที่แล้ว

    ਰਬ ਅਗੇ ਬੇਨਤੀ ਕਰਦੇ ਇਸਨੂੰ ਰਬ ਤਰੱਕੀ ਆ ਬਖਸ਼ਣ ਰਬ ਸਿਰ ਤੇ ਹਥ

  • @drkulwindersinghdhindsa9613
    @drkulwindersinghdhindsa9613 2 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurpeetsing6444
    @gurpeetsing6444 2 ปีที่แล้ว +3

    waheguru ji 🙏🙏

  • @palwinderkumar1673
    @palwinderkumar1673 2 ปีที่แล้ว +1

    Jindgi zindabad

  • @sarbsingh7215
    @sarbsingh7215 2 ปีที่แล้ว

    ਵੀਰ ਜੀ ਨੂੰ ਰਬ ਸੁਣ ਰਿਹਾ ਹੈ ਸ਼ਾਇਦ ਦੁਨੀਆਂ ਵਿੱਚ
    ਰਬ ਦਾ ਜਿਕਰ ਨਾਲ ਖੜੇ ਹਾ ਵਾਹਿਗੁਰੂ ਜੀ ਕਰੇ ਕਰਾਏ ਅਪੋ ਆਪ ਹਿੰਮਤ ਬਖਸ਼ੇ 👍♥️♥️🙏🙏🌾🕌

  • @baljitsingh-kf2vb
    @baljitsingh-kf2vb ปีที่แล้ว

    ੴ ਵਾਹਿਗੁਰੂ ਜੀ🙏🙏🙏🙏🙏

  • @palesingh3887
    @palesingh3887 ปีที่แล้ว

    ਵਾਹਿਗੁਰੂ

  • @babbusandhubabbusandhu8541
    @babbusandhubabbusandhu8541 ปีที่แล้ว

    ਘੈਂਟ ਜੀ

  • @lklk1034
    @lklk1034 ปีที่แล้ว

    salam hai g veer de aase jajbe noo dekh ke kujh sikhan lai milda a galla to. thank you

  • @gindagill4028
    @gindagill4028 2 ปีที่แล้ว +4

    Man gye 22 ji kde dikhya he nhi ida da bnda 👏👏👏👍👍👍👍🙏🙏🙏🙏🙏🙏

  • @pind877
    @pind877 2 ปีที่แล้ว +7

    Siraa banda bai eh nal bai harbej sira

  • @HARJEETSINGH-yv1np
    @HARJEETSINGH-yv1np ปีที่แล้ว

    Waheguru Waheguru Waheguru 🙏🙏🙏🙏🙏🙏🙏🙏🙏🙏🌹🙏🙏🌹, Salute hai bai

  • @rajwindersingh5364
    @rajwindersingh5364 2 ปีที่แล้ว +1

    ਵਾਹਿਗੁਰੂ ਜੀ 🙏🙏🙏

  • @LalSingh-mj5jf
    @LalSingh-mj5jf ปีที่แล้ว +1

    Good y g

  • @sukhvindersingh5638
    @sukhvindersingh5638 2 ปีที่แล้ว

    वाहे गुरु जी आप दा भला करे

  • @amrindermaan3036
    @amrindermaan3036 2 ปีที่แล้ว +3

    Waheguru jii mehar krn bhra❤️

  • @charanjeetsandhu1669
    @charanjeetsandhu1669 2 ปีที่แล้ว +5

    ਵਾਹਿਗੁਰੂ ਜੀ ਮੇਹਰ ਕਰਨ

  • @GurinderSingh-sm1nz
    @GurinderSingh-sm1nz ปีที่แล้ว

    Bhut wadia

  • @jagmailsingh3509
    @jagmailsingh3509 2 ปีที่แล้ว +1

    Waheguru ji

  • @sunilkwatra7653
    @sunilkwatra7653 2 ปีที่แล้ว +1

    Good thanks God bless you

  • @baljeetsinghbaljeetsingh1071
    @baljeetsinghbaljeetsingh1071 ปีที่แล้ว

    🙏🙏🙏 waheguru mehar Kari sub te

  • @samirbhanot6224
    @samirbhanot6224 2 ปีที่แล้ว +2

    Karmey te rab da karm hamesha baneya rahe.🙏🙏🙏

  • @sharanjitsingh2908
    @sharanjitsingh2908 2 ปีที่แล้ว

    Waheguru ji waheguru ji

  • @rajpalsinghchahal2381
    @rajpalsinghchahal2381 ปีที่แล้ว

    Salute a 22g nu

  • @damansingh6002
    @damansingh6002 2 ปีที่แล้ว +1

    ਪਿੰਡ ਵਾਲਿਓ ਵਾਈ ਨੂੰ ਪੈਨਸ਼ਨ ਲਗਾਉ ਹੁਣ ਇਸ ਟਾਇਮ ਫਾਰਮ ਭਰ ਹੁੰਦੇ ਨੇ ਹੁਣ ਬਾਈ ਤੁਰਦਾ ਫਿਰਦਾ ਮਗਰਲੇ ਟਾਇਮ ਵਿੱਚ ਔਖਾ ਜਾਦਾਂ ਹੁਣ 750 ਤੌਰ 1500// ਹੋਗੀ ਵਧੀ ਜਾਣੀ ਆ ਅਾਗਣਵਾੜੀ ਵਾਲੀ ਭਰਦੀ ਆ ਧਿਆਨ ਦਵੋ ਮੇਰੀ ਗੱਲ ਦਾ

  • @somtour4662
    @somtour4662 ปีที่แล้ว

    Jyonda reh veera rabb tenu hamesha khush rakhe

  • @tonyjhajj1995
    @tonyjhajj1995 ปีที่แล้ว

    Very good brave man

  • @balveersinghsandhu1577
    @balveersinghsandhu1577 ปีที่แล้ว

    ਬਹੁਤ ਹੀ ਵਧੀਆਂ ਵੀਰ ਜੀ

  • @deepsingh4409
    @deepsingh4409 2 ปีที่แล้ว +4

    Bai di bot he vdi himat hai bai kese kolo maag k nhe khanda mehnat di kmaye karda tahe sare pind wale veer nal di bai de 🙏🙏🙏 waheguru ji mehr karn ge bai te nal sare pind te 🙏🙏🙏

  • @user-fp1nt9sl3v
    @user-fp1nt9sl3v 2 ปีที่แล้ว

    Waheguru ji 🙏

  • @jagtargill641
    @jagtargill641 ปีที่แล้ว

    Waheguru Ji Chardikla Rakheo Ji 🙏

  • @ekamkaur1486
    @ekamkaur1486 ปีที่แล้ว

    Waheguru mehar kren veer te 🙏🙏🙏🙏🙏🙏🙏🙏🙏🙏🙏🙏🙏 y

  • @gurmeetsra589
    @gurmeetsra589 2 ปีที่แล้ว +1

    Waheguru waheguru waheguru waheguru waheguru waheguru waheguru ji mehar kri

  • @JarnailSingh-iu7cu
    @JarnailSingh-iu7cu ปีที่แล้ว

    Waheguru Ji Mehar Karo kripa karo

  • @harmeetsingh4610
    @harmeetsingh4610 ปีที่แล้ว

    Waheguru ji,,,,🙏🙏

  • @baljindersingh2577
    @baljindersingh2577 2 ปีที่แล้ว +2

    great personality

  • @mmubrar261
    @mmubrar261 2 ปีที่แล้ว +3

    ਸਲਾਮ

  • @chyasirslife1225
    @chyasirslife1225 2 ปีที่แล้ว +1

    Mashallah Bhai Jan great zandabad 💞👍🙏 silanwali Sargodha Punjab Pakistan

  • @gurmeetsra589
    @gurmeetsra589 2 ปีที่แล้ว +2

    Bai da ford 1no hai

  • @sidhumooeswalababy173
    @sidhumooeswalababy173 2 ปีที่แล้ว +2

    Bai Bute siraa Bai he yarr