150 ਹਾਰਸ ਪਾਵਰ ਬਾਈਲਾਰਸ 52 ਕਵਿੰਟਲ ਵੇਟ,,150 hp trector

แชร์
ฝัง
  • เผยแพร่เมื่อ 28 พ.ย. 2024

ความคิดเห็น • 441

  • @jattdaman8150
    @jattdaman8150 3 ปีที่แล้ว +6

    ਲੋਪੋਂ ਵਾਲਾ ਗੱਲਾਂ ਗੱਲਾਂ ਚ ਬਹੁਤ ਵਾਰ ਗੱਲ ਬਹੁਤ ਵੱਡੀ ਕਹਿ ਜਾਂਦਾ ਆ ਬਾਈ ਮਤਲਬ ਬਾਈ ਅਸੀਂ ਚੀਜਾਂ ਬਣੋਨਿਆ ਤਾਂ ਕੀ ਆ ਸਾਡੇ ਤੋਂ ਤਾਂ ਇੰਜਨੀਅਰ ਦੀਆ ਬਣਾਇਆ ਚੀਜਾਂ ਚਲਾ ਹੋ ਜਾਨ ਇਹ ਹੀ ਬਹੁਤ ਆ .ਮੈਂ ਵੀ ਅੱਜ ਕੱਲ ਦੀਆ ਬਣਿਆ ਮਸ਼ੀਨਾਂ ਦੇਖ ਦੇਖ ਹੈਰਾਨ ਹੋ ਜਾਂਦਾ ਹੁੰਦਾ ਆ ਬਾਈ ਇੰਨਾ ਡਮਾਕ ਬੰਦਿਆਂ ਦਾ .ਮੈਂ ਯੂਰੋਪ ਚ ਰਹਿੰਦਾ ਆ ਤੇ ਇਥੇ ਮਸ਼ਿਨਰੀ ਦਾ ਅੰਤ ਆ

  • @jagdeepsandhu9465
    @jagdeepsandhu9465 3 ปีที่แล้ว +17

    ਆਹ 275 ਡਿਸਲਾਈਕ ਵਾਲਿਆਂ ਨੂੰ ਪਤਾ ਨਹੀਂ ਕੀ ਮਾੜਾ ਲੱਗਾ ਵੀਡੀਓ ਵਿੱਚ।ਐਨੀ ਜਾਣਕਾਰੀ ਭਰਭੂਰ ਵੀਡੀਓ ਆ। ਬਹੁਤ ਵਧੀਆ ਵੀਡੀਓ ਵੀਰੇ ਬਹੁਤ ਵਧੀਆ

    • @navtejgill9253
      @navtejgill9253 3 ปีที่แล้ว +4

      ਵੀਰੇ ਏ ਲੋਕ ਮੈਨੁ ਯਾਣਦੇ ਹੋਣ ਗੇ ਦੁੱਖ ਉੱਦਾ ਉਨਾ ਨੁੱ

    • @Sidhu-hk8mm
      @Sidhu-hk8mm ปีที่แล้ว

      ​@@navtejgill9253😮

  • @gursewaksingh8299
    @gursewaksingh8299 ปีที่แล้ว

    ਬਹੁਤ ਹੀ ਵਧੀਆ ਅਤੇ ਸ਼ਲਾਘਾਯੋਗ ਉਪਰਾਲਾ ਹੀ ਨਹੀਂ ਸਗੋਂ ਇੱਕ ਅਗਾਂਹਵਧੂ ਪ੍ਰਕਿਰਿਆ ਹੈ ਜੀ। ਵਾਹਿਗੁਰੂ ਜੀ ਸਾਡੇ ਬਹਾਦਰ ਇੰਜੀਨੀਅਰਾਂ ਨੂੰ ਤੰਦਰੁਸਤੀ ਅਤੇ ਹੋਰ ਵੀ ਬਲ ਬਖਸ਼ੇ ਜੀ। ਦਿਲ ਦੀ ਗਹਿਰਾਈ ਤੋਂ ਸਲੂਟ ਕਰਦੇ ਹਾਂ ਜੀ।

  • @prabhdyalsingh4722
    @prabhdyalsingh4722 3 ปีที่แล้ว +23

    ਬੇਲਾਰੂਸ! ਸ਼ੁਰੂ ਤੋ ਹੀ ਸਪੂਰਨ ਟਰੈਕਟਰ ਹੈ। ਹੋਰ ਕੋਈ ਇਸ ਦਾ ਮੁਕਾਬਲਾ ਨਹੀ ਕਰ ਸਕਿਆ।

  • @karandeepbhangu1943
    @karandeepbhangu1943 3 ปีที่แล้ว +3

    ਬਹੁਤ ਸਿੱਖਿਆ ਆਲੀ ਭੂਮਿਕਾ ਬੰਨੀ ਬਾਈ
    ਅਤੇ ਵੀਡੀਓ ਦਾ ਫਿਲਮਾਂਕਣ ਹਮੇਸ਼ਾ ਵਾਂਗੂ ਬਾ-ਕਮਾਲ ਅਤੇ ਗੱਲ-ਬਾਤ ਦਾ ਤਰੀਕਾ ਲਾ-ਜੁਆਬ
    ਹਾਸਾ-ਠੱਠਾ ਜਿਵੇਂ ਕੀ ਮਿਸਤਰੀ ਦੂਜੇ ਮਿਸਤਰੀ ਦੀ ਤਾਂ ਧਰੀ ਇੱਟ ਨੀਂ ਰੈਂਣ ਦਿੰਦਾ ਜਾਂ ਪਿੰਡ ਨੂੰ ਈ ਢਾਅ ਦਵੇ ਟਰੈਕਟਰ ਤਾਂ

  • @statusword3587
    @statusword3587 3 ปีที่แล้ว +7

    ਸਾਰੀ ਕਰਾਮਾਤ ਮਿਸਤਰੀ ਦੀ ਆ । ਜੋ vidio ਚ ਹਨੀ 👍

    • @navtejgill9253
      @navtejgill9253 3 ปีที่แล้ว +1

      ਵੀਰ ਈਕ ਵਾਰੀ ਮਿਸਤਰੀ ਕੋਲ ਜਈ ਤੈਨ ਵੀ ਕਰਾਮਾਤ ਕੱਰ ਦੇਵੇ ਗਾ ਟੈਕਟਰ ਲੈ ਅਾਈ

  • @baljindersinghlongowal4097
    @baljindersinghlongowal4097 3 ปีที่แล้ว +45

    ਅਗਲੇ ਹਿੱਸੇ ਨੂੰ ਅੱਗੇ ਕਰ ਦਿੰਦੇ ਥੋੜਾ ਵਧੀਆ ਲੱਗਦਾ ਘੱਟ ਵਧੀਆ ਲਗਦੇ ਨੇ ਟਾਇਰ ਪਿੱਛੇ ਜੇ

    • @mobilerepair4885
      @mobilerepair4885 3 ปีที่แล้ว +1

      Shi, ja agla trye chota kar dinnde thoda ja

    • @avtarsinghkhalsa5949
      @avtarsinghkhalsa5949 3 ปีที่แล้ว +1

      @@mobilerepair4885 veer g agle tyres te vajan vaaste nhi tan peche vajan jyada ho janda

    • @navtejgill9253
      @navtejgill9253 3 ปีที่แล้ว

      ਵੀਰੇ ਮੇਰਾ ਪੁੱਤ ਐ

    • @tarnjotsingh968
      @tarnjotsingh968 3 ปีที่แล้ว

      Vese 4 by 4 kar dinde tan do guna jor ho janda 🔥🔥🔥

    • @baljeetmann
      @baljeetmann 3 ปีที่แล้ว

      Nede tan kite ne patandar modna v si nahi duje de vahn ch vad jiya karda

  • @sukhmehna2672
    @sukhmehna2672 3 ปีที่แล้ว +3

    ਵੀਰੇ ਅਸ਼ੀ ਵੀ ਇਹ ਟਰੈਕਟਰ ਵੇਖਿਆ ਵਾ ਜਿਲ੍ਹਾ ਮੋਗਾ ਚ ਲੁਧਿਆਣਾ ਰੋਡ ਤੇ ਜਿਥੇਦਰ ਤੋਤਾ ਸਿੰਘ ਖੇਤੀਬਾੜੀ ਵਿਭਾਗ ਵੀ ਆਏ ਸੀ

  • @Daske.WaleSahi
    @Daske.WaleSahi 3 ปีที่แล้ว +8

    ਸਾਡੇ ਸ਼ਹਿਰ ਸਰਹਿੰਦ ਚ ਦਰਸ਼ਨ ਬਾਈ ਬਹੁਤ ਪੁਰਾਣਾ ਕੰਮ ਕਰਦਾ ਤੇ ਵੱਡੇ ਵੱਡੇ ਮਹਾਂਰਥੀ ਟਰੈਕਟਰ ਤਿਆਰ ਕਰਦਾ

  • @yadvindersingh8422
    @yadvindersingh8422 3 ปีที่แล้ว +11

    ਅਸੀਂ ਵੀ ਲਗਵਾਈਆ ਸੀ ਸਵਰਾਜ ਤੇ ਬਹੁਤ ਵਧੀਆ ਚੱਲ ਰਿਹਾ

  • @herbalistorganic1499
    @herbalistorganic1499 3 ปีที่แล้ว +14

    ਰੂਸ ਵਿੱਚ ਦਲਦਲ ਦਾ ਏਰੀਆ ੲੁਸ ਕਰਕੇ ਇਨਾ ਦੀ ਲਿਫਟ ਦੋਨੋ ਪਾਸੇ ਪਰੈਸਰ ਪੌਦੀ ਹੈ

    • @sherepunjab5087
      @sherepunjab5087 2 ปีที่แล้ว

      bahut zyada checkni mitti aa bai russia di mai othon di lang ke gia tur ke donki lai si bas jithe lag jandi a lehndi hi nahi boot ta asi feete ban ke gallan vich lamka laye si nange pairi hi masa tur hunda os mitti cho jadon thori gilli hundi aa chalo par esse mitti nu slam vi karde aa ke es ne apna rasta de ke canada tak pucha ditta

  • @FAISALKHAN-mq1rm
    @FAISALKHAN-mq1rm 2 ปีที่แล้ว

    بنوانے والےاور بنانے والے نے کمال کردیا۔۔۔ شاندار۔۔۔گڈ ہو گیا فرام پاکستان۔۔۔

  • @gurleenkaur974
    @gurleenkaur974 3 ปีที่แล้ว +5

    Veer ji app de soch nu salam Canada wale veer ji very nice Punjab nu dil che Rakhn lae thankyou very nice tractor

  • @yasirrandhawa9653
    @yasirrandhawa9653 3 ปีที่แล้ว +61

    Attt gaddi ty bomb driver love from pakistan

  • @majorjohal4651
    @majorjohal4651 3 ปีที่แล้ว +10

    ਬਾਈ ਲਾਲਚੀ ਹੋ ਗਏ ਮਸ਼ਹੂਰੀ ਬਹੁਤ ਆਉਦੀ ਵਿੱਚ ਸੁਆਦ ਨਹੀਂ ਆਉਂਦਾ

    • @Mannizzzzz
      @Mannizzzzz 3 ปีที่แล้ว

      Ehi comment main v keera hai brother

  • @royalgorkha6653
    @royalgorkha6653 3 ปีที่แล้ว +3

    Sardar ji sasriyakar very good dil khushogaya balle balle

  • @farmlife3304
    @farmlife3304 3 ปีที่แล้ว +4

    ਆਹ ਟਰੈਕਟਰ ਆਪਾਂ ਨੂੰ ਪਸੰਦ ਆਇਆ।ਹੋਰ ਜੁਗਾੜ ਬਹੁਤ ਦੇਖੇ ਪਰ ਇਹ original ਚੀਜ ਐ

  • @mohsinpehlvan6535
    @mohsinpehlvan6535 3 ปีที่แล้ว +3

    Bhaiyo mujhy punjab daikhny ka bhtt shoq hai..lkn mera koi relative b ni hai india mein..
    Love from 🇵🇰

  • @sskherisingh5223
    @sskherisingh5223 3 ปีที่แล้ว

    ਬਹੁਤ-ਬਹੁਤ ਧੰਨਵਾਦ ਜੀ ਮਿਸਟਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾਂ ਸਤਿ ਸ਼੍ਰੀ ਅਕਾਲ

  • @boparaiboparai9730
    @boparaiboparai9730 3 ปีที่แล้ว +9

    ਵੀਰ ਬਹੁਤ ਵਧੀਆ ਵੀਡੀਉ ਆ
    ਪਰ ਵੀਰ ਟਰੈਕਟਰ ਨੂੰ ਕੈਮਰਾ ਨੇੜੇ ਰੱਖ ਕੇ ਦਿਖਾਇਆ ਕਰੋ ਤਾਂ ਕਿ ਹਰ ਚੀਜ ਸਾਫ ਦਿਖਾਈ ਦੇਵੇ । ਜਿਸ ਜਗ੍ਹਾ ਦੀ ਗੱਲ ਚਲਦੀ ਹੋਵੇ ਕੈਮਰਾ ਓਸ ਜਗ੍ਹਾ ਨੂੰ ਦਿਖਾਵੇ । ਇਸ ਕਰਕੇ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰੀਆ ਕਰੋ

  • @killerwarraich8029
    @killerwarraich8029 3 ปีที่แล้ว +4

    Love from Pakistan Punjab ❤️💖

  • @pb29malwabeltmallhi83
    @pb29malwabeltmallhi83 3 ปีที่แล้ว +19

    Jionda reh lopo waliya 22 sukhjinder and harbhej daudhar

  • @harvindersingh8705
    @harvindersingh8705 3 ปีที่แล้ว +1

    ਹੁਣ ਬੇਲਾਰੂਸ ਰਸੀਆ ਦੀ ਸਟੇਟ ਨੀ ਬਾਈ, ਬਲਕਿ ਯੂਰਪ ਦਾ ਦੇਸ ਆ ਇੱਕ.. ਪਹਿਲਾਂ ਇਹ ਰਸੀਅਨ ਯੂਨੀਅਨ ਦਾ ਇੱਕ ਹਿੱਸਾ ਸੀ ਅਤੇ ਇਹ ਟਰੈਕਟਰ “ਮਿੰਸਕ ਟਰੈਕਟਰ ਵਰਕਸ” ਬੇਲਾਰੂਸ ਵੱਲੋਂ ਬਣਾਏ ਜਾਂਦੇ ਆ

  • @greatsoulja6757
    @greatsoulja6757 3 ปีที่แล้ว +6

    Unique message & unique content .....

  • @karamjeetsekhon3208
    @karamjeetsekhon3208 3 ปีที่แล้ว +1

    Nice..👌..shonk da koi mull nahi & also thanks shonki sardaar Bro 🙏
    Toronto Canada 💞🙏

  • @Sheetal-q7c
    @Sheetal-q7c ปีที่แล้ว

    Bahot badiya kaam kiya Bhai ustaa n motor ka❤

  • @JasvinderSingh-ww1sv
    @JasvinderSingh-ww1sv ปีที่แล้ว

    ਮੇਰੀ ਦਾਦੀ ਤੇ ਪੈਕੇ ਘਰ ਭਾਈਲਾਰਸ ਟਰੈਕਟਰ ਸੀ ਉਹਨਾਂ ਨੇ 2009 ਵਿੱਚ ਬੈਂਚ ਤਾਂ ਸੀ ਉਹਨਾਂ ਕੋਲ ਮੈਂ ਦੇਖਿਆ ਸੀ ਇਸ ਟਰੈਕਟਰ ਦੇ ਦੋ ਇਜ਼ਨ ਉਦੇ ਹਨ ਇਕ ਪੈਰੋਲ ਤੇ ਦੁਜਾ ਡੀਜ਼ਲ

  • @MandeepSinghKambojNaushehraPan
    @MandeepSinghKambojNaushehraPan 3 ปีที่แล้ว +1

    Very beautiful look very nice good sar ji thanks for video

  • @sukhjinderdhillon2589
    @sukhjinderdhillon2589 3 ปีที่แล้ว +2

    Siraaaaaaa tractor bai 👌👌👌👌👌👌👌👌👌👌👌 dhanbad tuhada bai videos dekhon lyi 🙏🙏🙏🙏🙏🙏🙏🙏🙏 jonde basde raho rab teri umar lambi kare

  • @nataliekip2338
    @nataliekip2338 หลายเดือนก่อน

    Great video, greetings from the netherlands for you and your family ❤❤

  • @lavi9136
    @lavi9136 3 ปีที่แล้ว +2

    ਹੁਣ ਓਹ ਹੀ ਵਰਡ ਵਾਰ ਜੰਗ ਚੱਲ ਰਹੀ ਹੈ ਜੀ ਜੋ ਪੇ ਕਰੋਨਾ ਝੁਠੀ ਬਿਮਾਰੀ ਦਾ ਫੈਲਾ ਰਖਿਆ ਡਾਕਟਰ ਅਮਰ ਸਿੰਘ ਅਜਾਦ ਡਾ਼ ਤਰੁਣ ਕੋਠਾਰੀ ਡਾ਼ ਬਿਸ੍ਵਾਰੂਪ ਰਾਇ ਚੌਧਰੀ dr Vilas jagdale ਨੂੰ ਜ਼ਰੂਰ ਸੁਣੋ ਜੀ

  • @marketinformation-15
    @marketinformation-15 3 ปีที่แล้ว

    #ਸੁਪਰਸੀਡਰ, ਰੋਟਾਵੇਟਰ, ਲੇਜ਼ਰ ਲੈਵਲਰ, ਤੂੜੀ ਰੀਪਰ ਆਦਿ ਸੰਦਾਂ ਸੰਬੰਧੀ ਜਾਣਕਾਰੀ ਲਈ ਚੈਨਲ #subscribe ਕਰੋ, ਜੀ।

  • @mrharrysarn6714
    @mrharrysarn6714 ปีที่แล้ว

    bai kina kharcha aya ehnu banvon te kina time lagya te mistary da pata hega te dasyo

  • @Dskinnows
    @Dskinnows 3 ปีที่แล้ว +1

    Yadwinder bhaji is very inteligent a d decent person

  • @darshanSingh-qc1ho
    @darshanSingh-qc1ho 3 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਰਾਮਗੜ੍ਹੀਏ ਸਰਦਾਰ ਜਿੰਦਾਬਾਦ ਰਾਮਗੜ੍ਹੀਏ ਸਰਦਾਰ ਜਿੰਦਾਂਬਾਦ ਰਾਮਗੜ੍ਹੀਏ ਸਰਦਾਰ ਜਿੰਦਾਂਬਾਦ ਰਾਮਗੜ੍ਹੀਏ ਸਰਦਾਰ ਜਿੰਦਾਂਬਾਦ ਰਾਮਗੜ੍ਹੀਏ ਸਰਦਾਰ ਜਿੰਦਾਂਬਾਦ ਰਾਮਗੜ੍ਹੀਏ ਸਰਦਾਰ ਜਿੰਦਾਂਬਾਦ ਰਾਮਗੜ੍ਹੀਏ ਸਰਦਾਰ ਜਿੰਦਾਂਬਾਦ 🚩🚩🚩🚩🚩🚩🚩🙏🙏🙏🙏🙏🙏🙏

  • @gamdoorsinghvlogs4662
    @gamdoorsinghvlogs4662 3 ปีที่แล้ว

    ਬਹੁਤ ਸੋਹਣਾ ਬਾਈ ਜੀ 👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣

  • @GHARAM-SANDHU-007
    @GHARAM-SANDHU-007 ปีที่แล้ว +1

    😎✊🏿💥

  • @yuvrajSingh-cg6bj
    @yuvrajSingh-cg6bj 3 ปีที่แล้ว +12

    Vere bapu darshan Singh nal gal dobaara record Karo ek ghante to jiada bapu bhot gyanwan hai eho jehia sakshiat nu record Krna jaroori hai dobara ton

  • @harmanchupki873
    @harmanchupki873 3 ปีที่แล้ว +9

    bai add ghat laya kro 7 mint di video ch 4 baar add aagi

  • @race755
    @race755 3 ปีที่แล้ว +2

    ਬਾਈ ਜ਼ਰੂਰ ਪਾਲਾਂ ਗੇ ਤੇ ਜ਼ਰੂਰ ਕਰਾਂ ਗੇ🙏🙏🙏🙏🙏🙏ਵਾਹਿਗੁਰੂ🙏🙏🙏🙏

  • @gurdeepkaunke4686
    @gurdeepkaunke4686 3 ปีที่แล้ว

    ਮੈਂ ਕਾਉਂਕੇ ਕਲਾਂ ਤੋਂ ਬੁਹਤ ਵਧੀਆ ਵੀਡੁਓ ਬਾੲੀ ਜੀ

  • @kulbirbassi5563
    @kulbirbassi5563 3 ปีที่แล้ว +8

    Good job 🙏🏽🚜🚜🇬🇧

  • @UnexploredCoordinates
    @UnexploredCoordinates 3 ปีที่แล้ว +3

    bhut wadia video but i am still counting " Jiiiiiiiii " 😂😂😂😂

    • @AnkitSingh-es6zu
      @AnkitSingh-es6zu 3 ปีที่แล้ว

      ,🤣🤣🤣

    • @ksidhuksidhu9983
      @ksidhuksidhu9983 3 ปีที่แล้ว

      ਨਹੀਂ ਗਿਣ ਸਕਦੇ ਜੀ😂😂😂 ਕਿਉਂਕਿ ਕੱਲੀ ਜੀ ਖਵਾਉਣ ਲੱਗ ਪਏ ਨੇ ਅੱਜ ਕੱਲ ਸਾਰੇ

  • @doabiaproduction2630
    @doabiaproduction2630 3 ปีที่แล้ว +1

    ਟਰਬੋ ਦੀ ਸੀਟੀ👌👌👌👌

  • @jarnailsinghkahlon4210
    @jarnailsinghkahlon4210 ปีที่แล้ว

    Vir g es noo 4 * 4 banana militarily valy gàdhi da agla Hisar LA ke good vir. G

  • @herbalistorganic1499
    @herbalistorganic1499 3 ปีที่แล้ว +2

    ਬਾਈਲਾਰਸ ਨੂ ਸਟਾਰਟ ਕਰਨ ਲਈ ਇੱਕ ਪੀਟਰ ਇੰਜਣ ਸੀ ਜੋ ਪਟਰੌਲ ਤੇ ਚਲਦਾ ਸੀ ਤੇ ਫਿਰ ੲਸਦੇ ਇੰਜਣ ਨੂ ਸਟਾਰਟ ਕਰਦਾ ਸੀ

  • @satvindersinghsaini9020
    @satvindersinghsaini9020 3 ปีที่แล้ว +1

    ਮੈਂ ਇਹ ਟਰੈਕਟਰ ਬਹੁਤ ਵਾਰੀ ਦੇਖਿਆ

  • @drrandhawa5512
    @drrandhawa5512 3 ปีที่แล้ว +7

    Agga phir trali wala tyer paa do ... hun jadu tractor gilla tha gya agla gutia wala tyer tractor nu Rok de te pichla tyer Slip maran ga ... Guttia wala Tyer sirf 4x4 4wd tractor te kamjab j .... 2wd tractor nu Bina gutti wala tyer e kamjab j ....

  • @jagdishsharma8227
    @jagdishsharma8227 3 ปีที่แล้ว

    Es tarah ka tractor tyar Karna ka kitna kharch aunda ha very good paryaas ha

  • @gura7995
    @gura7995 3 ปีที่แล้ว

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @baldeepsarwarapb7035
    @baldeepsarwarapb7035 3 ปีที่แล้ว +16

    Agla hissa. Tohda jo hor agge ho janda ta bohat vdiya lgna c

    • @satvirsingh229
      @satvirsingh229 3 ปีที่แล้ว +1

      Jwa shi gal a

    • @GurjantSinghJhajj
      @GurjantSinghJhajj 3 ปีที่แล้ว +1

      Hanji veere sahi gall a par bhra aukha c bahut menu lgda moohre karna hissa

    • @navtejgill9253
      @navtejgill9253 3 ปีที่แล้ว

      ਤੋਰਾ ਦੇਖ

    • @satvirsingh229
      @satvirsingh229 3 ปีที่แล้ว

      @@navtejgill9253 veere asi maadi cheez ta ni keh rae wase gal krde a v tractor ta end a v agla hisse d gal kiti a

    • @navtejgill9253
      @navtejgill9253 3 ปีที่แล้ว +1

      ਵੀਰੇ ਬਹੁਤ ਸੋਚ ਨਾਲ ਤਿਆਰ ਕੀਤਾ ਕੱਟੀ ਨੁੱ ਨੱਜਰ ਵੀਚ ਰੱਖ ਕੇ

  • @BaljinderSingh-wi3zf
    @BaljinderSingh-wi3zf 2 ปีที่แล้ว

    ਵਾਹਿਗੁਰੂ ਜੀ

  • @guggu4756
    @guggu4756 3 ปีที่แล้ว +1

    ਬਹੁਤ ਸੋਹਣੀ ਵੀਡੀਓ 🙏🥳👌💚🧡

  • @balkarsingh9815
    @balkarsingh9815 3 ปีที่แล้ว +2

    Salam a tuhadi soch nu sir ji

  • @SukhdevSingh-co1zu
    @SukhdevSingh-co1zu 3 ปีที่แล้ว

    ਬਿਲਕੁਲ ਸਹੀ ਕਿਹਾ ਵੀਰ ਨੇ

  • @Tom-ds5uk
    @Tom-ds5uk 3 ปีที่แล้ว +1

    Cummin engine is very good. My uncle was an engineer with Cummins in USA.

  • @shafiqmd4668
    @shafiqmd4668 2 ปีที่แล้ว

    Very nice tractor beautiful good looking

  • @pavitarsinghbrar4248
    @pavitarsinghbrar4248 3 ปีที่แล้ว

    ਬਹੁਤ ਤਰਾ ਦੀ ਮਸ਼ੀਨਿਰੀ ਮਿਲੂ ਓਹਨਾ ਦੇ ਘਰੇ ਬਾਈ

  • @anmolgill01
    @anmolgill01 3 ปีที่แล้ว +10

    ਮੋਗੇ ਜਿਲ੍ਹੇ ਦੇ ਪਿੰਡ ਚੜਿੱਕ ਵੀ ਆ ਜੀ ਇਦਾਂ ਦਾ ਸੇਮ ਮੋਡੀਫਾਈਡ ਕੀਤਾ ਜੀ

  • @gurtejsingh8367
    @gurtejsingh8367 3 ปีที่แล้ว

    Very nice Gurtej Singh Dhaliwal. Lopon Moga

  • @Tbg0029
    @Tbg0029 3 ปีที่แล้ว +1

    Jhaj hi aa pura sitiya marda hi janda 👌

  • @gurvirantal1345
    @gurvirantal1345 3 ปีที่แล้ว +3

    Veere jdo koi apne tractor vare dsda hunda ta camere da focus oho chij te krya kro jide vare o dsde jime huk vare dsda ta camera kol ljake dekhya kro thoda camera man e fudu a pise o khada na sanu kuj dikhe

  • @ramanboora2409
    @ramanboora2409 3 ปีที่แล้ว +1

    Nice Tractor Bhai Ji

  • @sherepunjab5087
    @sherepunjab5087 2 ปีที่แล้ว

    belarous ajj kal ik country hai g full fledge russia toh alag ho gia si bahut time pehlan

  • @harnekchand4364
    @harnekchand4364 3 ปีที่แล้ว

    ਬਾੲੀ ਜੀ ਟੋਟਲ ਕਿਨੇ ਵਿੱਚ ਤਿਆਰ ਹੋਇਆ ਹੈ

  • @Ramjatin
    @Ramjatin 2 ปีที่แล้ว +1

    Salute a mechanic ( mestri ) nu 🙏

  • @manjindersingh3207
    @manjindersingh3207 2 ปีที่แล้ว +1

    Yadvinder y belarus country ha Russia di state ni ha

  • @gurupdeshsingh8394
    @gurupdeshsingh8394 3 ปีที่แล้ว

    Bai ji avein lagda koi Janggi beda samundar di chhatti te tair riha hove.Bai yadwinder Singh great. Shaandaar video from shonki sardar, jeonde vasde raho

  • @gsdhaliwal606
    @gsdhaliwal606 3 ปีที่แล้ว +7

    Nice bai g

  • @hitlerhitkrda5060
    @hitlerhitkrda5060 3 ปีที่แล้ว +4

    Yadwinder bai nu knowledge boht a machinery bare

    • @mydogbabru
      @mydogbabru 3 ปีที่แล้ว +1

      Thanks veer ji

    • @hitlerhitkrda5060
      @hitlerhitkrda5060 3 ปีที่แล้ว

      @@mydogbabru bai menu v boht shonk a gadiya bare sab kuj ptta mei 25killeya di kheti krda menu Arjuna v pasand a sonalika v John Deere v Massey new model di video tuhadi mei dekhi c boht sohna laggeya tusi dasoo massey ya sonalika ya arjun wicho kehra reliable aa I like smart series turbocharged tractor

    • @jaspalsingh6449
      @jaspalsingh6449 3 ปีที่แล้ว

      Veerji. Nice Diesal and field road speed ki

  • @Jagdishsingh-he8mx
    @Jagdishsingh-he8mx 3 ปีที่แล้ว

    Bhai ji bahut aachha tractor, but a c Bnwa lo, dhool mitti nhin aayegi

  • @Nupa-bb1xs
    @Nupa-bb1xs 3 หลายเดือนก่อน

    Ok main sochia moti plate da spacer pa ditta hove ga , par jis mistary de eh zikar kar rahe ne ohna original kamm kita , Cast iron da spacer paia hai , jo ki main v sochda hai ki original kamm ise terha hi ho sakda hai

  • @SandeepSingh-uc6dt
    @SandeepSingh-uc6dt 2 ปีที่แล้ว +2

    Bhai tracter ka price kya he

  • @neetukhalsa8258
    @neetukhalsa8258 3 ปีที่แล้ว +2

    Baut vadia tractor par kami 4.4 di

  • @Nupa-bb1xs
    @Nupa-bb1xs 3 หลายเดือนก่อน

    Bai jis jagah te cast iron da spacer pa ke joint kita hai oh ta dikha dia kar , na kde tu close look dikhai hai kise chiz de awadi foto hi dikhai jana

  • @rameshbatra4491
    @rameshbatra4491 3 ปีที่แล้ว +1

    Very good sir beautiful

  • @hardeepsingh-is1pn
    @hardeepsingh-is1pn 2 ปีที่แล้ว

    Sukhwinder ena continues na boleya kar iritate karda bol nale style change kar bolan da

  • @zaildarkuldeep8451
    @zaildarkuldeep8451 3 ปีที่แล้ว +6

    Great job. Very nice good. Proud feel to Mistry.

  • @addysidhu5669
    @addysidhu5669 2 ปีที่แล้ว

    Isme ab koi belarus wali hi nhi rhi jab engine hi change kr diya , but banaya bahut safayi se h, and very neatly ,

  • @RavinderSingh-vh4sb
    @RavinderSingh-vh4sb 3 ปีที่แล้ว

    Bhut knowledge.a veer nu.

  • @DavinderGoraya67davinder67
    @DavinderGoraya67davinder67 3 ปีที่แล้ว

    Dual lift vala kamm bhut e vadia chiz aa veere..

  • @gurpreetsinghguridhillon6736
    @gurpreetsinghguridhillon6736 3 ปีที่แล้ว

    Ik panjgraian manal kol sangrur dist da pind a 30 mistria ne milke tyr kita c sawraj tractor te jcb da injen fit kita c gear ch change kita c oh tractor jithe v tochana te gia jitke mudia

  • @fighterman9329
    @fighterman9329 3 ปีที่แล้ว +21

    ਕਿਉ ਹਰਭੇਜ ਦਾ ਕੰਮ ਖਰਾਬ ਕਰਦਾਂ ਬਾਈ😂🤣

    • @atinderpalsingh3769
      @atinderpalsingh3769 3 ปีที่แล้ว

      SAI haal aaa

    • @burjwale7861
      @burjwale7861 3 ปีที่แล้ว

      ਸਹੀ ਕਿਹਾ ਵੀਰ ਜੀ ਇਸ ਤੋਂ ਪਹਿਲਾਂ ਇਹ ਟਰੈਕਟਰ ਪਰਾਈਮ ਟਰੈਕਟਰ ਚੈਨਲ ਤੇ ਦੇਖਿਆ

    • @parvindersinghsingh2028
      @parvindersinghsingh2028 3 ปีที่แล้ว

      Ehh bolda v oss vang copy o a

  • @jaswindersandhu3470
    @jaswindersandhu3470 ปีที่แล้ว

    Ada pecha ta bar wala sathe pa deo a ta ni dabda bro

  • @farmingconcept702
    @farmingconcept702 3 ปีที่แล้ว

    22ਜੀ ਪੂਰਾ ਨਜਾਰਾ ਲਿਆਤਾ ! ਜੀਉਂਦਾ ਵਸਦਾ ਤੇ ਬਰਕਤਾਂ ਮਾਨੋ 22 ਜੀ !

  • @pravalpratapsingh4991
    @pravalpratapsingh4991 3 หลายเดือนก่อน

    Sir ye tractor 🚜 lena ho to Avi mil jayega
    Please sir aap btaiye or iska price kitna hoga

  • @sandeepdhillon6719
    @sandeepdhillon6719 3 ปีที่แล้ว

    ਬਹੁਤ ਵਧੀਆ ਜੀ

  • @Mannizzzzz
    @Mannizzzzz 3 ปีที่แล้ว +1

    22 g video de vich adds bahut jyada ghatt aa 10,15 adds hor paa dia karo bss asi adds vekh k hi saar lia karange video vekhan di ki lod aa...22 g kujj aap hi soch lia karo ennia jyada adds na paaia karo paise da moh thora ghatt rakho veere ta jo video vekhan vaalia nu v vadhia lagge 22 g ik ik mint te video skip karni oai rahi aa ennia jyada adds yar

  • @bhanukatoch4531
    @bhanukatoch4531 3 ปีที่แล้ว

    Shandaar hai ji tractor

  • @GURPREETSingh-sw5qy
    @GURPREETSingh-sw5qy 3 ปีที่แล้ว +1

    GURPREET.SIDHU🙏🙏🙏👍👍👍❤️❤️❤️

  • @kashmirsingh8263
    @kashmirsingh8263 3 ปีที่แล้ว

    Jug.jug.jeo.bapo

  • @TheUniversboss-im9cr
    @TheUniversboss-im9cr 3 ปีที่แล้ว +2

    The masterpiece......

  • @cuperdiaz232
    @cuperdiaz232 3 ปีที่แล้ว +1

    That it's an Italian tractor good tractor

  • @Sheetal-q7c
    @Sheetal-q7c ปีที่แล้ว +1

    Haryana m to बेलोरूस bolte h

  • @prabhjotbrar5098
    @prabhjotbrar5098 2 ปีที่แล้ว

    Good information👍👍👍

  • @RameshKumar-py9oh
    @RameshKumar-py9oh 3 ปีที่แล้ว

    ਬਾਈ। ਜੀ। ਇਹਦਾ। ਲਿਫਟ। ਪੰਪ। ਥਲੇ। ਆ। ਮਿਟੀ। ਘਟਾ। ਬਹੁਤ। ਖਿਚਦਾ। ਹੋਉ

  • @maansaab4100
    @maansaab4100 2 ปีที่แล้ว

    Par brother esh da disel da khatcha hi bahut jiada hauga

  • @karmindersran359
    @karmindersran359 3 ปีที่แล้ว

    Kiya baat aw ise tractor dekh k khe skde aw ki shonk da koi mull nhi hunda

  • @bp-1089
    @bp-1089 3 ปีที่แล้ว +2

    Very good

  • @RSJ3915
    @RSJ3915 3 ปีที่แล้ว

    Bhoot vadhia, superb