ਛੱਬੀ ਹਾਜ਼ਰ ਏਕੜ ਲਈ ਕਾਮਿਆਂ ਦੀ ਲੋੜ੍ਹ ~ Pendu Australia Episode 199 ~ Mintu Brar

แชร์
ฝัง
  • เผยแพร่เมื่อ 12 พ.ค. 2022
  • Pendu Australia team is in California USA. In this new episode of Pendu Australia, Mintu Brar showed Fresno area of California. Here we showed grapes and almond farms. We visited Batth farm in Fresno and Charanjit Singh Batth is the owner of this farm. He is doing farming in 26000 acres. He also has his own airport on the farm. He use this airport for his own domestic flights too. He is using very expensive machinery on the farm. He has more than 250 tractors. He has different kind of Machinery for all the crops. labor needed for 26000 acres. Please watch this video and share your views in the comments section.
    ਛੱਬੀ ਹਾਜ਼ਰ ਏਕੜ ਲਈ ਲੋੜੀਂਦਾ ਮਸ਼ੀਨਰੀ ~ Pendu Australia Episode 199 ~ Mintu Brar
    Host: Mintu Brar
    Background Music, Editing & Direction: Manpreet Singh Dhindsa
    Facebook: / penduaustralia
    Instagram: / pendu.australia
    Website: www.penduaustralia.com.au
    Contact : +61434289905
    2022 Shining Hope Productions © Copyright
    All Rights Reserved
    #PenduAustralia #Australia #USA
    Previous Episode
    ਏਅਰਪੋਰਟ ਵਾਲਾ ਖੇਤ ~ Pendu Australia Episode 198 ~ Mintu Brar
    • ਏਅਰਪੋਰਟ ਵਾਲਾ ਖੇਤ ~ Pe...
    ਕੌਣ ਹੈ ਅਮਰੀਕਾ ਦਾ ਸੌਗੀ ਕਿੰਗ ~ Pendu Australia Episode 197 ~ Mintu Brar
    • ਕੌਣ ਹੈ ਅਮਰੀਕਾ ਦਾ ਸੌਗੀ ...
    ਅਰਜਨਟੀਨਾ ਵਿਚ ਕਿਵੇਂ ਪਹੁੰਚੇ ਪੰਜਾਬੀ ~Sikhs In Argentina ~ Pendu Australia Episode 196 ~ Mintu Brar
    • ਅਰਜਨਟੀਨਾ ਵਿਚ ਕਿਵੇਂ ਪਹੁ...
    Bakersfield ਕੈਲੀਫੋਰਨੀਆ 'ਚ ਵਸਦਾ ਮਿੰਨੀ ਪੰਜਾਬ ~ Pendu Australia USA Episode 195 ~ Mintu Brar
    • Bakersfield ਕੈਲੀਫੋਰਨੀਆ...
    Machine Harvesting of Grapes in Australia ~ Pendu Australia Episode 194 ~ Mintu Brar
    • Machine Harvesting of ...
    ਆਸਟ੍ਰੇਲੀਆ ਵਿਚ ਕਬੂਤਰਬਾਜ਼ੀ ~ Pigeon Race in Australia ~ Pendu Australia Episode 193~ Mintu Brar
    • ਆਸਟ੍ਰੇਲੀਆ ਵਿਚ ਕਬੂਤਰਬਾਜ...
    Fig Farming in Australia ~ Pendu Australia Episode 192 ~ Mintu Brar
    • Fig Farming in Austral...
    Machinery & Maintenance for farming ~ Mintu Brar ~ Pendu Australia Episode 191
    • Machinery & Maintenanc...
    Grapes Farming In Australia~ Picking Table Grapes ~ Mintu Brar ~ Pendu Australia Episode 190
    • Grapes Farming In Aust...
    Punjabi Farmer In Australia ~ Table Grapes Farming ~ Mintu Brar ~ Pendu Australia Episode 189
    • Punjabi Farmer In Aust...
    Farming Of Wine Grapes in Australia ~ Hammer Tractor ~ Pendu Australia Episode 188~ Mintu Brar
    • Farming Of Wine Grapes...
    Bright Kids are the Bright Future of Australia ~ Mintu Brar ~ Pendu Australia Episode 187
    • Bright Kids are the Br...
    Watering & fertilizing Orange Plants~Pendu Australia Episode 186~Mintu Brar ~ Australia farming vlog
    • Watering & fertilizing...
    Plant Sprays for Grape Diseases ~ Pendu Australia Episode 185 ~ Mintu Brar ~ Australia Farming Vlog
    • Plant Sprays for Grape...
    Why Filter Water to Crops | 100 Acre Farm | Mintu Brar | Pendu Australia-Episode 184 | Farming Vlog
    • Why Filter Water to Cr...
    ਕਾਰਾਂ ਦੇ ਸ਼ੌਕੀਨ ~ Modified Cars Designed by a Punjabi Guy ~ Mintu Brar ~ Pendu Australia Episode 183
    • ਕਾਰਾਂ ਦੇ ਸ਼ੌਕੀਨ ~ Modi...
    Bhangra and Gidha on Lohri Function In Australia ~ Mintu Brar ~ Pendu Australia Episode 182
    • Bhangra and Gidha on L...

ความคิดเห็น • 325

  • @kuldipsingh6459
    @kuldipsingh6459 2 ปีที่แล้ว +42

    ਬਾਠ ਸਾਹਿਬ ਬਾਰੇ ਜਾਣਕੇ ਮਨ ਖ਼ੁਸ਼ ਹੋ ਗਿਆ ਕਿ ਇਹ ਹਨ ਰੱਬ ਦੇ ਬੰਦੇ ਤੇ ਅਸਲ ਕਿਸਾਨ

  • @Guri3737.
    @Guri3737. ปีที่แล้ว +14

    ਪੰਜਾਬੀਆ ਦੇ ਹਿੱਸੇ ਆਇਆ ਪਰਵਾਸ , 47 ਵਿੱਚ ਚੜਦੇ ਪੰਜਾਬ ਆ ਗਏ, ਪੰਜਾਬ ਤੋਂ ਸੱਤ ਸਮੁੰਦਰਾ ਪਾਰ ਆ ਗਏ, ਬਾਬੇ ਨਾਨਕ ਦੀ ਵਿਚਾਰਧਾਰਾ ਕਿਰਤ, ਹੱਲ ਕਿਰਸਾਨੀ ਨਾਲੋ ਨਾਲ 🙏

    • @baldevsidhu7719
      @baldevsidhu7719 ปีที่แล้ว

      1920 vich mere mother de dada ji California. Fir vapas 1931 vich because of kal depression. 1957 vich mere tia ji student visa te University of British Columbia . Hun meri niece New York

    • @puneetsharma4160
      @puneetsharma4160 ปีที่แล้ว

      ​@@baldevsidhu7719 Kamal di gal a sade punjabi kine purane videsa ch vase a,odo ta othe apna koi ni hunda si PTA ni kida rehnde hune

  • @manpreetsingh-tb2zh
    @manpreetsingh-tb2zh 2 ปีที่แล้ว +42

    ਮਨ ਨੀਵਾ ਮੱਤ ਉੱਚੀ. ਵਾਹਿਗੁਰੂ ਚੜਦੀ ਕਲਾ ਰੱਖੇ 🙏✊

  • @sukhdevsingh4461
    @sukhdevsingh4461 2 ปีที่แล้ว +40

    ਸੱਚੀਆਂ ਨੀਤਾਂ ਨੂੰ ਮੁਰਾਦਾਂ
    ਵਾਹਿਗੁਰੂ ਭਾਗ ਲਾਈ ਰੱਖੇ

  • @bharbhoorsingh3167
    @bharbhoorsingh3167 2 ปีที่แล้ว +75

    ਜਿਥੇ ਨਿਮਰਤਾ ਉਥੇ ਰੱਬ ਵੱਸਦਾ🙏🏻

  • @majhe-aale
    @majhe-aale 2 ปีที่แล้ว +17

    ਦੁਨੀਆਂ ਤੇ ਵੇਹਲੀ ਤੁਰੀ ਫੇਰਦੀ ਬੱਸ ਬਾਂਹ ਨੀ ਫੜਦਾ ਕੋਈ

  • @sufipunjabde6103
    @sufipunjabde6103 2 ปีที่แล้ว +8

    ਜੀਉਂਦੇ ਵੱਸਦੇ ਰਹੋ ਪੰਜਾਬੀਓ ਬਾਬਾ ਨਾਨਕ ਦੇਵ ਜੀ ਮੇਹਰ ਕਰੇ ਹੋਰ ਵੀ ਤਰੱਕੀਆਂ ਬਕਸ਼ੇ ਜੀਓ

  • @randhirrandhawa6714
    @randhirrandhawa6714 2 ปีที่แล้ว +27

    ਕਾਮੇ ta tyar aaa 🙏👌👌

  • @Malakdhillon
    @Malakdhillon 2 ปีที่แล้ว +18

    ੴ ਧੰਨ ਧੰਨ ਗੁਰੂ ਰਾਮਦਾਸ
    ਜੀ ਦੀ ਕਿ੍ਪਾ ਆ ਜੀ

  • @ParamjitSingh-ok8he
    @ParamjitSingh-ok8he 2 ปีที่แล้ว +14

    ਬਹੁਤ ਸ਼ਾਨਦਾਰ ਤੇ ਜਾਣਕਾਰੀ ਭਰਪੂਰ ਗੱਲਬਾਤ ਕੀਤੀ ਹੈ। ਆਪਣੀ ਨਾਲ ਕਾਮਯਾਬੀ ਦੀਆਂ ਸਿਖਰਾਂ ਤੇ ਪਹੁੰਚੇ ਲੋਕਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਪ੍ਰੇਰਨਾ ਮਿਲਦੀ ਹੈ। ਮਿੰਟੂ ਜੀ ਬਹੁਤ ਬਹੁਤ ਧੰਨਵਾਦ ਜੀ ।

    • @harveersingh5583
      @harveersingh5583 2 ปีที่แล้ว

      ੳ ਵੀਰ ਮੈਨੂੰ ਮੈਨੂੰ ਵੀ ਸੱਦ ਲੈ ਟਰੈਕਟਰ ਜਿਨਾ ਚਿਰ ਮਰਜੀ ਚਲਵਾਈ ਕਬੋਟੋ ਦੇ ਫੁਲ ਮਾਹਰ ਹਾ ਖੇਤੀ ਦੇ ਸੰਦ ਹਾਬਾਈ ਜੀ ਬੁਲਾ ਕੇ ਦੇਖ ਨਜਾਰੇ ਲਿਆ ਦਿਆਗੇ ਵੀਰ ਜੀ

  • @SatnamSingh-tz5zf
    @SatnamSingh-tz5zf 2 ปีที่แล้ว +16

    ਵਧੀਆ ਜਾਣਕਾਰੀ ਦਿੱਤੀ ਬਾਈ ਜੀ
    ਪੰਜਾਬੀਆਂ ਦੀ ਸ਼ਾਨ ਵੱਖਰੀ।

  • @gurjapsingh8942
    @gurjapsingh8942 2 ปีที่แล้ว +33

    ਵੀਰ ਜੀ ਮੈਂ ਵੀ ਵੇਲਾਂ ਫਿਰਦਾ ਸੱਦ ਲੱਵੋ ਮੈਨੂੰ ਜਿੰਨਾ ਖ਼ਰਚਾ ਲੱਗੂ ਦੇਦੂ ਗਾ ਜੀ ਕੰਮ ਖੇਤੀ ਦਾ ਸਾਰਾ ਜਾਣ ਦਾ

    • @jagseersingh3663
      @jagseersingh3663 ปีที่แล้ว

      50 lakh

    • @InterestingHindiStories-ge2tj
      @InterestingHindiStories-ge2tj ปีที่แล้ว

      ਭਰਾਵਾਂ ਫਿਰ ਤਾਂ ਸਾਰਾ ਪੰਜਾਬ ਸੱਦਣਾ ਪਵੂ ਬਹੁਤੇ ਵਿਹਲੇ ਹੀ ਆ ਉਥੇ

    • @NirmalSingh-os3og
      @NirmalSingh-os3og 6 หลายเดือนก่อน

      ​@@jagseersingh3663amrika mada fir

  • @balrajsandhu8084
    @balrajsandhu8084 8 หลายเดือนก่อน +1

    Bai jindabad Waheguru tuhade te kirpa Karan .

  • @Jagjit.Singh21
    @Jagjit.Singh21 2 ปีที่แล้ว +25

    ਬਹੁਤ ਵਧੀਆ ਗੱਲ ਬਾਤ ਬਾਈ ਜੀ, ਵਧੀਆ ਜਾਣਕਾਰੀ ਬੰਦਿਆ ਚ ਨਿਮਰਤਾ ਸਾਫ਼ ਝਲਕਦੀ ਹੈ,
    ਜਗਜੀਤ ਸਿੰਘ,ਸ਼੍ਰੀ ਮੁਕਤਸਰ ਸਾਹਿਬ l🙏

  • @kanwarsandhu9354
    @kanwarsandhu9354 ปีที่แล้ว +1

    ਤੁਹਾਡੇ ਯਤਨਾਂ ਕਾਰਨ ਸਮੂਹ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਹੋਇਆ

  • @karanbirsingh9673
    @karanbirsingh9673 ปีที่แล้ว +2

    ਰੂਹ ਖੁਸ਼ ਹੋ ਗਈ ਤਰੱਕੀ ਦੇਖ ਕੇ🙏🏻🙏🏻🙏🏻

  • @user-kq7xn5iw6t
    @user-kq7xn5iw6t 2 ปีที่แล้ว +21

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @jeetmohanhanjrah9180
    @jeetmohanhanjrah9180 2 ปีที่แล้ว +12

    Waheguru Mehar karo sare veeran te🙏🙏👏👏👍👍

  • @RajaRaja-by3wc
    @RajaRaja-by3wc ปีที่แล้ว +9

    ਜਿਓੰਦਾ ਰੇਹ ਬਾਈ ਕਿਉਂ ਕੇ ਤੁਸੀਂ ਸਿਰਫ ਆਵਦੇ ਪੰਜਾਬ ਦੇ ਉੱਦਮੀ ਲੋਕਾਂ ਦੀ ਇੰਟਰਵਿਊ ਹੀ ਨਹੀਂ ਕਰਦੇ ਸਗੋਂ ਇਥੇ ਪੰਜਾਬ ਚ ਰਹਿੰਦੇ ਨਵੇਂ ਜੇਨਰੇਸ਼ਨ ਨੂੰ ਮੇਹਨਤ ਕਰਨ ਦਾ ਜਜਬਾ ਵੀ ਦੇ ਰਹੇ ਹੋ 🙏🙏🙏🙏ਪੇਂਡੂ ਆਸਟ੍ਰੇਲੀਆ ਸਦਾ ਏਦਾਂ ਹੀ ਚੜ੍ਹਦੀਕਲਾ ਵਿਚ ਰਹੇ ❤❤❤

  • @devball9179
    @devball9179 2 ปีที่แล้ว +10

    ਸਵਾਦ ਆ ਗਿਆ 🙏🙏

  • @sarbjeetsingh4415
    @sarbjeetsingh4415 2 ปีที่แล้ว +18

    Very nice 👌 ਰੱਬ ਹੋਰ ਤਰੱਕੀਆਂ ਬੱਖਸ਼ੇ ਜੀ।

  • @bachitersinghkhalsaraj4622
    @bachitersinghkhalsaraj4622 2 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਸਭਣਾ ਤੇ 🌹🙏 ਸ੍ਰ ਜੀ ਸਾਨੂੰ ਵੀ ਬਲਾ ਲੋ ਜੀ

  • @jassisingh8452
    @jassisingh8452 2 ปีที่แล้ว +2

    Aa ne asli Punjabi. Waheguru mehar rakhe veera te

  • @tarsemsingh7673
    @tarsemsingh7673 2 ปีที่แล้ว +8

    ਵੀ ਰ ਜੀ ਰੱਬ ਵਰਗੇ ਬਾਠ ਸਾਹਿਬ ਦੇ ਦਰਸ਼ਨ ਵੀ ਜ਼ਰੂਰ ਕਰਵਾ ਦੇਵਾਂ ਜਦੋਂ ਕਦੇ ਟਾਇਮ ਲਗੇ ਤਾਂ ਧਨਵਾਦ ਤਰਸੇਮ ਦਿੱਲੀ ਤੋਂ

  • @ishmeetboparai5339
    @ishmeetboparai5339 2 ปีที่แล้ว +8

    ਬਾਈ 18ਘੰਟੇ ਰੋਜ ਟਰੈਕਟਰ ਚਲਾਈ ਦਾ 45ਡਿਗਰੀ ਵਿੱਚ ਵਾਰ ਆਕੇ ਤਾਂ 24.24ਘੰਟੇ ਨੀ ਉੱਤਰਨਾ

  • @GurpreetSingh-pm3oy
    @GurpreetSingh-pm3oy 2 ปีที่แล้ว +16

    ਸਤਿ ਸ੍ਰੀ ਆਕਾਲ ਜੀ 🙏🙏

  • @sabbujatt5033
    @sabbujatt5033 ปีที่แล้ว +3

    Waheguru Ji Charhdikla ch rakhe ji🙏

  • @darshansingh_shersinghpura
    @darshansingh_shersinghpura 2 ปีที่แล้ว +1

    ਬਾਠ ਸਾਹਿਬ ਜੀ ਦੀ ਨਿਮਰਤਾ ਬਹੁਤ ਆ।ਮਿਹਨਤ ਕੀਤੀ ਸਿਰ ਚੜ੍ਹ ਕੇ ਬੋਲਦੀ ਹੈ।ਕੀ ਫਾਰਮ ਤੇ ਕੰਮ ਕਰਨ ਲਈ ਲੇਬਰ ਜਾ ਹੋਰ ਵਿਅਕਤੀ ਪੰਜਾਬ ‌ਤੋ ਮੰਗਵਾਏ ਜਾਂਦੇ ਨੇ ਜਾਂ ਲੋਕਲ ਲੋਕਾਂ ਤੋਂ ਕੰਮ ਲਿਆ ਜਾਂਦਾ ਹੈ ਜ਼ਰੂਰ ਦੱਸਣਾ ਜੀ।

  • @papoosayth3342
    @papoosayth3342 2 ปีที่แล้ว +7

    hard working punjabi people good to see you bath sahib ji see you some time

  • @gurcharans.kgurcharans.k8874
    @gurcharans.kgurcharans.k8874 6 หลายเดือนก่อน

    Bhut changa come ji parmata tuhono sada bał bakse

  • @ekamdhaliwal6235
    @ekamdhaliwal6235 ปีที่แล้ว +1

    Very nice video JASDEEP Singh wander Moga

  • @baljeetsinghup6464
    @baljeetsinghup6464 3 หลายเดือนก่อน

    Waheguru ji 🌹🌺🙏🙏

  • @inderveersinghdhindsa9429
    @inderveersinghdhindsa9429 2 ปีที่แล้ว +2

    ਵਧੀਆ ਜਾਣਕਾਰੀ ਵੀਰੇ 🙏

  • @baljinderchahal9380
    @baljinderchahal9380 2 ปีที่แล้ว +1

    ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ

  • @HarwinderSingh-iu2pq
    @HarwinderSingh-iu2pq ปีที่แล้ว

    ਬਰਾੜ ਸਾਹਿਬ ਗਰੀਨ ਸ਼ਰਟ ਅਤੇ ਐਨਕਾਂ ਵਾਲੇ ਮੇਰੇ ਭੂਆ ਜੀ ਦੇ ਬੇਟੇ ਨੇ ਤੇ ਬਾਠ ਸਾਹਿਬ ਇਹਨਾਂ ਦੇ ਸਾਢੂ ਸਾਹਿਬ ਨੇ ਬਾਠ ਸਾਹਿਬ ਬਹੁਤ ਹੀ ਨਿਮਰ ਸੁਭਾਅ ਦੇ ਮਾਲਕ ਨੇ ਵਾਹਿਗੁਰੂ ਜੀ ਦੀ ਕਿਰਪਾ ਇਹਨਾਂ ਤੇ

    • @jagseersingh3663
      @jagseersingh3663 ปีที่แล้ว

      ਵੀਰ ਜੀ ਕੰਮ ਮਿਲ ਸਕਦਾ ਫਾਰਮ ਚ

  • @gursewaksingh8299
    @gursewaksingh8299 ปีที่แล้ว +3

    Very nice very very well and beautiful video, an excellent selection of interview with bath sahib about agriculture systems. Waheguru ji kirpa banai rakhan ji. Bai ji ne appney channel rahi news sadey tak share kiti, bahut bahut meharbani.

  • @basiyaagroexportfarm6070
    @basiyaagroexportfarm6070 8 หลายเดือนก่อน +1

    I like your farming

  • @Malakdhillon
    @Malakdhillon 2 ปีที่แล้ว +1

    ਬਹੁਤ ਬਹੁਤ ਵਦਿਆ ਵੀਰ ਜੀ

  • @user-rs7vx6lv9k
    @user-rs7vx6lv9k 10 หลายเดือนก่อน

    Veery good sir baut vadia insan lag bath saab

  • @bantidhillon5742
    @bantidhillon5742 2 ปีที่แล้ว +4

    Waheguru chadikala vich rakhae

  • @dhannasingh4443
    @dhannasingh4443 2 ปีที่แล้ว +4

    Bhuth vdia Jankari share krde rehndeo dhanwad Dil ton

  • @rashveer5092
    @rashveer5092 2 ปีที่แล้ว +6

    God bless you all ways 👏 🙏

  • @AmarjeetSingh-dm4mj
    @AmarjeetSingh-dm4mj 2 ปีที่แล้ว +3

    ਬਹੁਤ ਵਧੀਆ

  • @Mannisinghbasati
    @Mannisinghbasati ปีที่แล้ว +1

    Mehra waheguru ji di 🙏

  • @harjindersingh3804
    @harjindersingh3804 ปีที่แล้ว

    Very good
    Brave person
    Proud Sikh

  • @reshamdeepsinghgarcha4245
    @reshamdeepsinghgarcha4245 2 ปีที่แล้ว +2

    Waheguru Ji parmatma sab da bla kre ji waheguru

  • @bpwc5440
    @bpwc5440 8 หลายเดือนก่อน +1

    Very good morning sir ji

  • @BaljeetSingh-il8iz
    @BaljeetSingh-il8iz 2 ปีที่แล้ว +2

    Thank you pendu Australia

  • @user-tp1zi9of6s
    @user-tp1zi9of6s 4 หลายเดือนก่อน +1

    Good ❤

  • @iqbalsingh2302
    @iqbalsingh2302 ปีที่แล้ว +3

    ਸਤਿ ਸ੍ਰੀ ਆਕਾਲ ਜੀ ਮਿੰਟੂ ਬਾਈ ❤️💪👍🏝️♥️

  • @rajansuderha3952
    @rajansuderha3952 2 ปีที่แล้ว +4

    GOOD JOB ...congrats

  • @SatnamSingh-ii7dv
    @SatnamSingh-ii7dv 2 ปีที่แล้ว +2

    Waheguru khush rakhe veera nu

  • @sajjansingh1963
    @sajjansingh1963 2 ปีที่แล้ว +2

    DHAN DHAN WAHEGURU SAHIB JI

  • @manveersingh-ub4zq
    @manveersingh-ub4zq 2 ปีที่แล้ว +15

    ਬਾਈ ਸਾਨੂੰ ਬੁਲਾ ਲਓ ਕੰਮ ਹੀ ਕਰਨਾ ਅਮਰੀਕਾ ਅਸਟਰੇਲੀਆ ਵਿੱਚ ਕੰਮ ਤੇ ਕਾਮੇ ਦੀ ਕੀਮਤ ਤਾਂ ਪੈਂਦੀ ਹੈ ਇੱਥੇ ਦਿਨ ਰਾਤ ਕੰਮ ਕਰਕੇ ਵੀ ਸਿਰਫ਼ ਤੂੜੀ ਬਚਦੀ ਏ!

    • @goldeysingh4547
      @goldeysingh4547 2 ปีที่แล้ว +5

      ਵੀਰੇ ਇਸ ਵਾਰ ਤੁੜੀ ਵੀ ਨਿ ਬਚੀ

    • @mylife3806
      @mylife3806 2 ปีที่แล้ว +2

      ਵੀਰ ਕੀਸੇ ਨੂੰ ਕਹਿਣ ਨਾਲੋਂ ਆਪ ਜ਼ੋਰ ਲਾਵੋ

  • @sukhvindercheema7101
    @sukhvindercheema7101 2 ปีที่แล้ว +3

    Last vich brar saab ne kmaal diya galla akhia 🙏

  • @sukhrandhawa4766
    @sukhrandhawa4766 2 ปีที่แล้ว +9

    Bahot shaandar episode as usual..200 episode di advance congratulations 💐💐💐. Thanks Pendu Australia Team Keep going. 🎁🎁🎁

    • @penduaustralia
      @penduaustralia  2 ปีที่แล้ว +2

      Bahut bahut shukriya Randhawa sahab.

    • @amanveer6801
      @amanveer6801 2 ปีที่แล้ว

      Sub kuj redi a phla visea lga c 6 month tourist fr hun marrige hogi hun ni ga help chidi a T plz help krdeo 😢

  • @SukhdevSingh-er3ir
    @SukhdevSingh-er3ir 2 ปีที่แล้ว +1

    ਕਿਆ ਬਾਤ ਹੈ ਜੀ ਕਮਾਲ ਹੋਈ ਪਈ ਹੈ ਜੀ ਬਹੁਤ ਹੀ ਵਧੀਆ

  • @baljindersingh1898
    @baljindersingh1898 2 ปีที่แล้ว

    Good God bless all of You forever 🙏🙏🙏

  • @JaswinderSingh-xl1dm
    @JaswinderSingh-xl1dm 2 ปีที่แล้ว

    ਬਹੁਤ ਵਧੀਆ ਜੀ

  • @sukhwindersingh-fu4rq
    @sukhwindersingh-fu4rq ปีที่แล้ว +1

    GOD BLESS YOU BROTHER.

  • @darshpreetsingh5399
    @darshpreetsingh5399 2 ปีที่แล้ว +5

    Mintu veer je Sat Sri akal so great 👍👍👍👍👍👍👍👍 job

  • @abhisidhu3649
    @abhisidhu3649 2 ปีที่แล้ว +2

    Nice video 👍👍 beautiful farming

  • @gurvirsinghkhanghura3819
    @gurvirsinghkhanghura3819 2 ปีที่แล้ว +5

    Great informative video

  • @jaspaldhir6680
    @jaspaldhir6680 2 ปีที่แล้ว +2

    Waheguru Ji Mk🙏💐🌹🌼💖🌻🙏

  • @gurpreetsinghbrar9769
    @gurpreetsinghbrar9769 2 ปีที่แล้ว +2

    Waheguru waheguru ji

  • @harjinderdhillon9094
    @harjinderdhillon9094 2 ปีที่แล้ว +7

    Waheguru ji Mehar karo sabh te..💯♥️🙏👍🤲🌍🥬🥦🚜🚜🚜🚜🚜🚜🚜🚜🚜🚜🚜

  • @gorarattu1889
    @gorarattu1889 2 ปีที่แล้ว +2

    Waheguru ji 🙏🙏🙏

  • @rampalaap9913
    @rampalaap9913 2 ปีที่แล้ว +2

    bahit vadhia lagea g tuhada eh eppisode

  • @PremSingh-je4pc
    @PremSingh-je4pc 2 ปีที่แล้ว +3

    बाड साब कि विचारधारा बहुत अच्छी है।

  • @angrej4364
    @angrej4364 2 ปีที่แล้ว +9

    Sat sri akal mintu bai...
    Boht vdhia vlog a ,,,es to baad Tutt brothers da farm house v jrur vikhauna g....thanks....baki jo labour lye bnde chahide a ta punjab to lai jo mere vrge mehnati mundeya nu....

  • @semakhedewala
    @semakhedewala 2 ปีที่แล้ว +2

    Bhut bdiya bhai ji ❤️❤️🌹🌹

  • @azamdhillon6060
    @azamdhillon6060 2 ปีที่แล้ว +4

    Love from lahore pakistan

  • @balvirsingh4340
    @balvirsingh4340 2 ปีที่แล้ว

    bahut vadia ji 🙏🏻🙏🏻🙏🏻🙏🏻🙏🏻

  • @NirmalKumar-rd4iy
    @NirmalKumar-rd4iy 11 หลายเดือนก่อน

    I proud of you🙏🙏

  • @avtarsingh5086
    @avtarsingh5086 2 ปีที่แล้ว +1

    Very much nice video.
    So nice information🙏🙏🙏

  • @pardeepsingh-iv6pu
    @pardeepsingh-iv6pu 2 ปีที่แล้ว +1

    Ssa to all pendu Australia Team

  • @jagdevsinghbajwa2652
    @jagdevsinghbajwa2652 2 ปีที่แล้ว +2

    Good luck ji 💯💯💯✅🙏🙏 right aa ji verrji

  • @harbindersingh3301
    @harbindersingh3301 2 ปีที่แล้ว +3

    Mintu veer ji satsri akal ji very nice and very good Farm

  • @sarajmanes4505
    @sarajmanes4505 2 ปีที่แล้ว +1

    Sat Shri Akal Ji Great Video God Bless You Long Life And Good Health Thanks Ji 🙏 👍 👏 😊

  • @harvindersinghghuman4407
    @harvindersinghghuman4407 2 ปีที่แล้ว +2

    V use full information 👌🇮🇳🙏

  • @sukhdevrao5699
    @sukhdevrao5699 2 ปีที่แล้ว +4

    Good luck with your friends 😊😂 and, family 😊❤️

  • @bsturna1160
    @bsturna1160 2 ปีที่แล้ว +1

    Bahut vadia ji

  • @yadwindersingh-rw2de
    @yadwindersingh-rw2de 2 ปีที่แล้ว +4

    Sat sri akal Chotey veer Very good job

  • @srchumber2733
    @srchumber2733 ปีที่แล้ว

    Very nice bro. Successfull. Farmer with god s grace

  • @baldevkanda7041
    @baldevkanda7041 2 ปีที่แล้ว +1

    Veery nice nolage

  • @malakdhillon8267
    @malakdhillon8267 2 ปีที่แล้ว +3

    Nice video brother 👍 👌

  • @jassar100
    @jassar100 2 ปีที่แล้ว

    Salute, kanal kri jande Punjabi.

  • @jeewanjot5382
    @jeewanjot5382 2 ปีที่แล้ว +1

    Very good job

  • @fatehkaur2909
    @fatehkaur2909 2 ปีที่แล้ว +5

    ਖੇਤੀ ਕਿਵੇਂ ਹੁੰਦੀ ਹੈ ਇਹ ਵੀ ਵਿਖਾਓ, ਪ੍ਰੈਕਟਿਕਲ

  • @GurpreetSingh-se4wi
    @GurpreetSingh-se4wi 2 ปีที่แล้ว +6

    ਸਪਰੇ ਆਲਾ ਜੁਗਾੜ ਵਾਹਵਾ ਮਹਿੰਗਾ

  • @kulwinderkumar611
    @kulwinderkumar611 2 ปีที่แล้ว +1

    Wow nice 👌

  • @gurjindersandhu3723
    @gurjindersandhu3723 2 ปีที่แล้ว +1

    Bhot vadia bai g

  • @manjeetbuttar3883
    @manjeetbuttar3883 2 ปีที่แล้ว

    Bai ji bahot badia

  • @jasvindrasidhubrar3829
    @jasvindrasidhubrar3829 2 ปีที่แล้ว +1

    Very nice 👍👏

  • @balrajsingh5329
    @balrajsingh5329 ปีที่แล้ว

    Veer god bless you

  • @preetpalsingh8311
    @preetpalsingh8311 2 ปีที่แล้ว +1

    Very nice

  • @HananVirk-ov2hy
    @HananVirk-ov2hy 10 หลายเดือนก่อน

    Bath sab ji satsiri akal

  • @ManpreetSingh-ms6yu
    @ManpreetSingh-ms6yu 2 ปีที่แล้ว +1

    Baut vadia 22 g

  • @harshsingh-ui7sq
    @harshsingh-ui7sq 2 ปีที่แล้ว +1

    Very good panjabi

  • @lovesingh3420
    @lovesingh3420 2 ปีที่แล้ว +1

    Good a g