ਤੀਹ ਕਿੱਲਿਆਂ ਤੋਂ ਤਿੰਨ ਸੌ ਕਿੱਲਾ ਬਣਾਇਆ ਇਸ ਟਰੈਕਟਰ ਨੇ 1957 ਮਾਡਲ ਹਾਲੇ ਵੀ ਪਿਆ ਨਵਾਂ

แชร์
ฝัง
  • เผยแพร่เมื่อ 25 ส.ค. 2022
  • ਤੀਹ ਕਿੱਲਿਆਂ ਤੋਂ ਬਣਾਏ ਤਿੱਨ ਸੌ ਕਿੱਲੇ ਇਸ ਟਰੈਕਟਰ ਨੇ
    .
    sewak mechanical
    #adt
    dabwali jeep mandi
    dairy form
    dr rangreta
    punjab tractor,indian tractor,pakistani tractor,tractor stuck,tractor,massey ferguson tractor 240,massey ferguson tractor 260,massey ferguson tractor 350,massey ferguson tractor 360,massey ferguson tractor 375,massey ferguson tractor 385,
    tractor,tractors,tractors for kids,tractor videos,toy tractor,mini tractor,hudson tractor,tractor ted,tractor toys,real tractor,tractor song,tractor video,tractor for kids,tractors hay,toy tractors,kids tractors,tractors kids,tractor toy,fix tractor,kids tractor,traktory,tractor
    tractor,old tractor,old tractors,tractors,old,old tractor start up,vintage tractor,old tractors starting up,tractor videos,tractor engine,old restoration,old model tractor,old tractor loader,old tractor repair,old yanmar tractor,old
    tractor
    tractor,ford tractor,tractor restoration,tractor repair,vintage tractor,how is tractor lift measured,how is tractor lift capacity measured,old tractor,farm tractor,tractor*,tractors,tractor advert,fordson major tractor,tractor (product category),ford tractor repair,ford 2n tractor,ford 9n tractor,9n ford
  • ภาพยนตร์และแอนิเมชัน

ความคิดเห็น • 51

  • @user-qn2ei1fo8p
    @user-qn2ei1fo8p ปีที่แล้ว +11

    ਬਹੁਤ ਵਧੀਆ ਟਰੈਕਟਰ ਸਾਂਭ ਕੇ ਰੱਖਿਆ ਹੋਇਆ ਅੱਜ ਕੱਲ੍ਹ ਲੋਕੀ ਨਵੇਂ ਨਵੇਂ ਟਰੈਕਟਰ ਲੈਣ ਲੱਗ ਪਏ

  • @balkar353
    @balkar353 ปีที่แล้ว +7

    ਕਈ ਬੰਦੇ ਆਪਣੀਆਂ ਪੁਰਾਣੀਆਂ ਚੀਜ਼ਾਂ ਸੰਭਾਲ ਕੇ ਰੱਖਦੇ ਹਨ
    ਬਹੁਤ ਵਧੀਆ ਬਾਬਾ ਜੀ

  • @davindersinghgill7464
    @davindersinghgill7464 ปีที่แล้ว +15

    ਬਾਪੂ ਹੁਣਾਂ ਦੀ ਨਸਾਨੀ ਸਾਬ ਕੇ ਰੱਖੇ ਉ ਜੀ

  • @iqbalsandhu9344
    @iqbalsandhu9344 ปีที่แล้ว +28

    65 ਸਾਲ ਹੋ ਗਏ ਉਸ ਟਾਈਮ 14200 ਰੁਪਏ ਵੀ ਬਹੁਤ ਮੁਸਕਲ ਨਾਲ ਬਨਦਾ ਹੋਵੇਗਾ ਬਹੁਤ ਅੌਖੇ ਇਕੱਠੇ ਕੀਤੇ ਹੋਣੇਂ

  • @HARVINDER_66
    @HARVINDER_66 ปีที่แล้ว +6

    ਬਹੁਤ ਸੋਣਾ ਟਰੈਕਟਰ ਅ ❣️🔥

  • @satnamsingh-wi3lt
    @satnamsingh-wi3lt ปีที่แล้ว +2

    ਬਹੁਤ ਸੋਹਣਾ ਟਰੈਕਟਰ🚜 ਹੈ ਜੀ ਬਾਪੂ ਜੀ ਅਤੇ ਸਾਰਾ ਪਰਿਵਾਰ ਵਧਾਈ ਦੇ ਪਾਤਰ ਹਨ

  • @hardeepsinghcheema429
    @hardeepsinghcheema429 ปีที่แล้ว +4

    ਬਹੁਤ ਸਿਆਣਪ ਵਰਤੀ ਬਾਪੂ ਜੀ ਨੇ

  • @khushdeep7172
    @khushdeep7172 ปีที่แล้ว +16

    ਬਹੁਤ ਹੀ ਵਧੀਆ ਟਰੈਕਟਰ ਸੰਭਾਲ ਕੇ ਰੱਖਿਆ

  • @sukdavsingh862
    @sukdavsingh862 ปีที่แล้ว +4

    ਮਿਹਨਤ ਬਹੁਤ ਕੀਤੀ ਏ ਬਾਪੂ ਨੇ

  • @gurmelsinghmalhi8684
    @gurmelsinghmalhi8684 9 หลายเดือนก่อน

    ੲਿਹ ਬਹੁਤ ਵਧੀਅਾ ਟਰੈਕਟਰ ਹੈ FORDSON major ਹੈ ਬਹੁਤ ਵਧੀਅਾ ਤੋਰ ਹੈ ਟਰੈਕਟਰ ਦੀ

  • @JaspalSingh-fo9hh
    @JaspalSingh-fo9hh ปีที่แล้ว +4

    Very nice 🙏🙏🙏👍👍💪💪💪

  • @KuldeepSingh-ru4pl
    @KuldeepSingh-ru4pl 9 หลายเดือนก่อน

    ਬਹੁਤ ਹੀ ਵਧੀਆ ਜੀ ਧੰਨਵਾਦ

  • @GurpreetSingh-re4kq
    @GurpreetSingh-re4kq ปีที่แล้ว +6

    Good,ji

  • @jatindersandhu8433
    @jatindersandhu8433 ปีที่แล้ว +4

    Very Good

  • @gurmeetsinghsachdeva5965
    @gurmeetsinghsachdeva5965 ปีที่แล้ว +1

    Wahaguru ji
    Aap nu aade hi chardikla vich rakhan

  • @navtejsinghkhosa8705
    @navtejsinghkhosa8705 ปีที่แล้ว +2

    Very nice

  • @Gurjeetbhangu3191
    @Gurjeetbhangu3191 ปีที่แล้ว +3

    Desi jatt rab verga hunda ha koi hankar ni desi gallan karda ha 300 acre da malak ho k desi rehni vehni ha jatt zinidar ann data di

  • @harry5727
    @harry5727 ปีที่แล้ว +2

    Attt bai

  • @rathikalakendar6173
    @rathikalakendar6173 ปีที่แล้ว +3

    Good

  • @GurpreetSingh-zb8fl
    @GurpreetSingh-zb8fl ปีที่แล้ว +5

    ,👍👍

  • @apnapanjabnaeemasif1007
    @apnapanjabnaeemasif1007 ปีที่แล้ว +1

    Nice bro

  • @ransinghjanga5023
    @ransinghjanga5023 ปีที่แล้ว +1

    वेरी गुड यूनिक

  • @DECENTMANSHORTS
    @DECENTMANSHORTS ปีที่แล้ว +1

    WaheGuru Ji 🙏

  • @jasvindrasidhubrar3829
    @jasvindrasidhubrar3829 ปีที่แล้ว +4

    Eh gehna sambhal k rakhio ji🙏

  • @sakattarbal6748
    @sakattarbal6748 ปีที่แล้ว +4

    Waheguru ji kirpa kare bapu te

  • @jaswindergill3978
    @jaswindergill3978 ปีที่แล้ว +3

    👍👍👍

  • @AmanDeep-ss6be
    @AmanDeep-ss6be ปีที่แล้ว +1

    👌🙏

  • @royalnature_0006
    @royalnature_0006 ปีที่แล้ว +2

    Pushya e kuz ni na chajj nal vikhaya new youtuber uthya lgda a

  • @dilbagsandhu8188
    @dilbagsandhu8188 ปีที่แล้ว +1

    Bapu ne tractor nu kamai krn wala dasia.loki aj kal bande kamai kr ke deve us da Maan ni rakhde

  • @shubvirk7820
    @shubvirk7820 ปีที่แล้ว

    Balle jatta

  • @gurdevwahegurujisingh2539
    @gurdevwahegurujisingh2539 ปีที่แล้ว +1

    ਣ ਖਾਲੀ🤪🤦😂😂😂😂🤔

  • @lightofgodjasnoorkaur9763
    @lightofgodjasnoorkaur9763 ปีที่แล้ว +1

    tractor har saal soonda hona 2-3 kilee dinda hona

  • @lakhveersinghsingh5100
    @lakhveersinghsingh5100 ปีที่แล้ว +1

    ⁵⁵ h p he forsan mejr

  • @TaraSingh-sb7vu
    @TaraSingh-sb7vu ปีที่แล้ว

    Bql hu

  • @harmindersinghsandra2624
    @harmindersinghsandra2624 ปีที่แล้ว +1

    ਬਾਈ ਗੱਪ ਥੋੜੇ ਘੱਟ ਮਾਰੋ ਤੁਸੀਂ ਤਾਂ ਅਮੇਰਿਕਾ ਨੂੰ ਵੀ ਫੇਲ ਕਰਤਾ ਦਿਨ ਦੇ 40/45 ਕਿਲੇ ਦੀ ਵਾਹੀ ਕਰਕੇ ਨਾਲੇ ਅਮਰੀਕਾ ਨਾਲੋ ਜਿਆਦਾ ਤਕਨੀਕ ਨਹੀ ਹੋਣੀ ਉਸ ਟਾਈਮ ਜਿਹੜੇ ਟਾਇਮ ਦੀ ਬਾਪੂ ਗੱਲਾ ਕਰਦਾ 57/58 ਦੀਆਂ ਤੁਸੀ ਤਾ ਰੂਸ ਵੀ ਫੇਲ ਕਰਤਾ ਗੱਲਾਂ ਸੁਣ ਹਾਸਾ ਆਉਦਾ 😄😄

  • @kabbadiupdate
    @kabbadiupdate ปีที่แล้ว +8

    ਗੱਪ ਬਹੁਤ ਮਾਰਦਾ ਬਾਪੂ। 45 ਕਿੱਲੇ ਤਾ 2 ਦਿਨਾਂ ਚ ਨਿ ਵਿਹਦੇ। ਸਾਡੇ ਕੋਲ 300ਜਾ 350 ਕਿੱਲੇ ਨੇ ਹੁਣ ਥੋੜ੍ਹਾ ਹੀ ਫਰਕ ਏ😀😀

    • @Deeps62
      @Deeps62 ปีที่แล้ว +3

      Kyoo tri bond ch mirchaa lag gyiaa k

    • @jagtarrandhawa7445
      @jagtarrandhawa7445 ปีที่แล้ว

      50 ਕਿੱਲੇ ਥੋੜਾ ਹੀ ਫਰਕ ਲੱਗਦਾ ਬਾਪੂ ਨੂੰ

    • @J_s_Sidhu
      @J_s_Sidhu 9 หลายเดือนก่อน

      ​@@Deeps62😅😅

  • @anshdeepkauraujla591
    @anshdeepkauraujla591 ปีที่แล้ว

    1o kala.mah.3.c.bah.do.hala.nal

  • @sukdavsingh862
    @sukdavsingh862 ปีที่แล้ว +3

    ਮਿਹਨਤ ਬਹੁਤ ਕੀਤੀ ਏ ਬਾਪੂ ਨੇ

  • @reshamsingh8098
    @reshamsingh8098 ปีที่แล้ว +1

    Very nice

  • @HarpalSingh-he3nl
    @HarpalSingh-he3nl ปีที่แล้ว

    Good