dalwinder singh ……Veer , mere dil dee gal aapne bol diti hai…Bilkul sahi baat hai…*kar bhalaw……ho bhalaw*…masoom dee jaan bchayi hai Maa nu Dhee milayi Hai……aide vaday pun da fal ajay poora nhi miliya hai ……Baki agay jake milega Avush , Pakka…j Shotay Veer Aapdee badi dard bhari khani hai…Adventure Film bnayi Ja sakdee hai…Gharon turnn lageyan , ehna mushkalaan Da andaza Nhi hund…Channel Da v dhanwad, bahut sare veer VDO dekhange, horna nu v dasange …buch jannge……JagtarSinghAujla USA
Waheguru ji Satnam Ji waheguru ji Satnam Ji waheguru ji Satnam Ji waheguru ji Satnam Ji waheguru ji Satnam Ji waheguru ji Satnam Ji waheguru ji Satnam Ji waheguru ji Satnam Ji waheguru ji Satnam Ji waheguru ji Satnam Ji waheguru ji baba ji ena Veera ta mehar kari waheguru ji veera ta mehar karo Ji baba Ji sab the bhala karo ji Ajj (24 September 2023). (Sukh kaonke)
sahi kya bhai ma jcb chalona aaa dubai vich 50000 ram nal pa dina aaa ghar nala koi risk nai mara 70000 laga c ma helper vich aiya c hon sat aaa kam baki apna punjabi nai samj da 35 35 lakh la ka mul de moot chun da aaa eitha aajo bhai njara aaa 😊😊😊
Jis reporter de karke sanu aje es veer dii story pta lagi lok ohnu hi galat bol rahe a... Very nyc interview bro aje thode karke eh story sade tak paunchi good job 🙏🙏
Maza aa gya jdo veer ne daseya ke punjabi meeh ch punjabi khade dekh ke help lai khadeya. Pata nahi kon hovega but.. Bahar de desha ch ewe unknown Punjabi di help karan wale punjabi veera da koti koti dhanwaad. Rabb ohna nu chadhdi kala health wealth money honey joo naam khushiyaan tarakiya dewe
Veere ahh gal teri dil nu lagdi aa 💯 sahi gal khi aa tusi eh sachai aa jo tusi khi aa apne ta bahye kamjab ne kothya kara sab kuj aglya kol apne loka ne bahar jana bus
@@gabbrsingh9300 just listened to Veer jhee's story. Very sad pajhi. What we have to do to have better life. Most People don't appreciate it how lucky they have been able to get to a country without any struggle
Amrik paji bhut nice person hn always help karde hn loka di spain ch meri v paji huna bhut help kitti a bina kise gl pushn tu loka di corona ch bhut help kitti paji huna har insan di har religion di koi nhi dekhia gora ja indian ja negro waheguru baba g kirpa krn veer amrik singh spain 🇪🇸 tai love u paji hmesha khush rakhn baba g thanu@amrik singh spain
Bilkul sahi kiha patarkaar sahb story narrate karan waley nu Sun lao pehlan , jekar tusi sab kuch dasna fir interview na karo.Puri story di aisi tesi fer diti tusi, aapni foorage len layi.
"Adyaun wadh jawan punjab di kha giya jungle panama" 😭😭😭 aj Ranjit singh da sanjha Punjab honda te koi punjabi is haal ich pardes ich na marda. Love from lehnda punjab 🇵🇰
Vir nu salute aa bakeel vir nu,,,Apna loka vich bhed chaal bohut aa,,kuj k comment krn wala neh paterkaar nu galt bola pya,,picha lgg k sara hii lgg gya,,mainu ni lgda interview krn vich koi kammi c,,good job reporter vir,,natural interview kiti vir neh,,,start ch 5:00 -8:00 mint deh vickaar thoda interupt jrur kita,,baki vdia kiti interview
45lakh laun ton vdia aa ki tuc 15lakh laa k italy ajo pakke papers te jdo mrji jao india nazarey nal nd paiseya di gal kriye te india de 90hazar kite ni gye month de saare kharche kadd k baki mere highest 1lakh 30hazar v ne ikk manth de de 1lakh te pka aa nd auna v sidda aa flight vich babe kuj ni rakheya america risk nalo changa k apa europe aa jayie baki jihda jithe dil krda jao veere
भाई जी से जर्मन यात्रा की स्टोरी सुन कर ऐसे लगा जैसे मैंने ही वो दुख सहा। भाई लोग अपने देश में ही इतना पैसा लग कर कोई काम कर लो क्यों विदेश जाने की इच्छा रखते हो
ਜਿਹੜੇ ਮੁੰਡਿਆਂ ਨੇ ਤੇ ਭੈਣਾਂ ਨੇ ਮੱਦਦ ਕੀਤੀ ਉਹ ਹਮੇਸ਼ਾ ਚੜਦੀ ਕਲਾ ਵਿੱਚ ਰਹਿਣ
Good
ਸਹੀ ਗੱਲ ਹੈ ਜੀ ਤੁਹਾਡੀ
Nyc
ਧਨ ਨਾਨਕ ਤੇਰੀ ਵਡੀ ਕਮਾਈ ਵਾਹਿਗੁਰੂ ਜੀ
Hi
18:10 ਬੱਚੀ ਵਾਲੀ ਗੱਲ ਨੇ ਦਿੱਲ ਜਿੱਤ ਲਿਆ ਉਸਤਾਦ🙏 ਜਿਉਦਾ ਰਹਿ ਵੀਰ ਵਾਹਿਗੁਰੂ ਤਰੱਕੀ ਬਕਸੇ
Very nice vir g
ਭਰਾਵਾਂ ਵੀਰੇ ਉਸ ਬੇਟੀ ਦੀਆਂ ਅਸੀਸਾ ਤੁਹਾਨੂੰ ਲਗਿਆ ਤੁਹਾਡਾ ਬੇੜਾ ਪਾਰ ਲੱਗ ਗਿਆ ਤੁਸੀਂ ਇਹ ਨਹੀ ਕਿਹਾ ਸੋਚਿਆ ਪਰਾੲੀ ਬੇਟੀ ਪਰਾਇਆ ਮੁਲਖ ਦੀ ਲੜਕੀ ਹੈ ਆਪਣੀ ਧੀ ਸੋਚ ਕੇ ਮੋੰਢਿਅਾਂ ਤੇ ਚੁੱਕਿਆ ਸਲਾਮ ਤੁਹਾਨੂੰ ਸਭ ਉ ਜਿਨਾਂ ਨੇ ਮਦਤ ਕੀਤੀ ਸਲਾਮ ਹੈ ਸਭ ਨੂੰ
0
dalwinder singh ……Veer , mere dil dee gal aapne bol diti hai…Bilkul sahi baat hai…*kar bhalaw……ho bhalaw*…masoom dee jaan bchayi hai
Maa nu Dhee milayi Hai……aide vaday pun da fal ajay poora nhi miliya hai ……Baki agay jake milega Avush , Pakka…j
Shotay Veer Aapdee badi dard bhari khani hai…Adventure Film bnayi Ja sakdee hai…Gharon turnn lageyan , ehna mushkalaan Da andaza
Nhi hund…Channel Da v dhanwad, bahut sare veer VDO dekhange, horna nu v dasange …buch jannge……JagtarSinghAujla USA
Waheguru ji
d ,
Veer waheguru na Mehar kri thoda ta
ਐਂਕਰ ਵੀਰ ਨੂੰ ਬੇਨਤੀ ਹੈ ਕਿ ਜਿਹੜੀ ਗੱਲ ਵੀਰ ਦੇ ਮੂੰਹ ਸੁਣਕੇ ਵਧੀਆ ਲਗਦੀ ਹੈ ਓਹ ਐਂਕਰ ਪਹਿਲਾਂ ਹੀ ਦੱਸਣਂ ਵਾਲੀ ਬੇਵਕੂਫੀ ਕੱਰ ਦਿੰਦਾ।
ancor hai hi nikama hai
Shi gall aa
True
Shi gll a
@@deepmani4219pppppppppppp
ਲੂੰ ਕੰਡੇ ਖੜੇ ਕਰਨ ਵਾਲੀ ਸੱਚੀ ਕਹਾਣੀ ਪੇਸ ਕੀਤੀ ਗਈ ਹੈ । ਬਹੁਤ ਵਧੀਆ ਸੇਵਾਵਾਂ । ਵਾਕਿਆ ਹੀ ਦੂਸਰੇ ਜਨਮ ਆਇਆ ਹੈ ਇਹ ਵੀਰ । ਜਿਸ ਕੁੜੀ ਨੂੰ ਮੋਢਿਆਂ ਤੇ ਚੁੱਕ ਕੇ ਪਾਰ ਲੰਘਾਇਆ ਹੈ ਉਸ ਤੋਂ ਵੱਡਾ ਕੋਈ ਪੁੰਨ ਨਹੀਂ ਹੈ । ਵਾਹਿਗੁਰੂ ਜੀ ਇਨ੍ਹਾਂ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ।
Waheguru ji Satnam Ji waheguru ji Satnam Ji waheguru ji Satnam Ji waheguru ji Satnam Ji waheguru ji Satnam Ji waheguru ji Satnam Ji waheguru ji Satnam Ji waheguru ji Satnam Ji waheguru ji Satnam Ji waheguru ji Satnam Ji waheguru ji baba ji ena Veera ta mehar kari waheguru ji veera ta mehar karo Ji baba Ji sab the bhala karo ji
Ajj (24 September 2023). (Sukh kaonke)
ਵੀਰ ਦੀ ਬੱਚੀ ਵਾਲੀ ਗੱਲ ਸੁਣ ਕੇ
ਦਿਲ ਤੋ ਸਲੂਟ ਆ
ਵਾਹਿਗੁਰੂ ਚੜਦੀ ਕਲਾ ਚ ਰੱਖੇ ਵੀਰ ਨੂੰ
Ok bai ji
CANADA DE DONKWEY LAO
@@kosilyarani9111 no
@@DarshanSingh-yf4ig was
hu
ਸਾਰੇ ਪਤਰਕਾਰ ਨੂੰ ਮੰਦਾ ਬੋਲ ਰਹੇ ਹੈ।ਇਸ ਵੀਡੀਉ ਵਿਚ ਇਹਨਾਂ ਦਾ ਤਰੀਕਾ ਏਨਾ ਵਧੀਆ ਨਹੀਂ ਸੀ।
ਪਰ ਮੈਨੂੰ ਪਤਾ ਇਸ ਪੱਤਰਕਾਰ ਵੀਰ ਨੇ ਕ੍ਰੋਨਾ ਵਿਚ ਲੋਕਾਂ ਦੀ ਬੋਹਤ ਮਦੱਦ ਕੀਤੀ ਹੈ।ਏਨਾ ਦੀ ਆਪਣੀ ਦੁਕਾਨ ਹੈ ਕਰਿਆਨੇ ਦੀ ਲੋਕਾਂ ਨੂੰ ਫਰੀ ਰਾਸ਼ਨ ਦਿੱਤਾ ਇਹਨਾਂ ਨੇ।
ਸਪੇਨ ਵਿਚ ਇਹਨਾਂ ਨੇ ਬੋਹਤ ਸੇਵਾ ਕੀਤੀ ਹੈ।
👍
ਧੰਨਵਾਦ ਵੀਰੇ
Sikh kaum jmi hi sewa lai aa
ਬਾਈ ਜੀ ਮੈਂ ਵੀ ਇੱਕ ਪਤਰਕਾਰ ਆ ਪਰ ਏਥੇ ਇਸ ਵੀਡੀਉ ਵਿਚ ਪਤਰਕਾਰ ਦਾ ਏਨਾ ਜਿਆਦਾ ਬੋਲਣਾ ਗਲਤ ਹੈ ਕਿਉਂਕਿ ਇਹ ਕੋਈ DEBATE ਨਹੀਂ ਹੋ ਰਿਹਾ ਵੀ ਪਤਰਕਾਰ ਦਾ ਬੋਲਣਾ ਜਰੂਰੀ ਹੈ ਏਥੇ ਆਪਾ ਕਿਸੇ ਦੀ ਹੱਡ ਬਿਤੀ ਸੁਣ ਰਹੇ ਆ ਇਸ ਲਈ ਉਸਦੀ ਕਹਾਣੀ ਤੇ ਧਿਆਨ ਦੇਣਾ ਚਾਹੀਦਾ
Seva kari jave . Patarkari shadd deve
🙏 ਰੱਬਾ ਮੇਰਿਆ ਸਦਾ ਸਹਾਈ ਰੈਣਾ ਵੀਰ ਦੇ ਇਸ ਵੀਰ ਦੀ ਲੰਮੀ ਉਮਰ ਹੋਵੇ 🙏🙏🙏🙏🙏
ਬਾਈ ਦੀ ਬੱਚੀ ਪ੍ਤੀ ਕੀਤੀ ਹਮਦਰਦੀ ਲਈ ਦਿਲੋ ਸਲੂਟ ਹੈ,,
ਇਹ ਸਾਰੀ ਕਹਾਣੀ ਸੁਣ ਕੇ ਮਨ ਬਹੁਤ ਉਦਾਸ ਹੋਇਆ ਵੀਰ ਜੀ ਜੇ ਸਾਡੀਆਂ ਸਰਕਾਰਾਂ ਚੰਗੀਆਂ ਹੋਣ ਤਾਂ ਆਪਾਂ ਨੂੰ ਕਿਤੇ ਜਾਣ ਦੀ ਲੋੜ ਨਾ ਪਵੇ
ਬਹੁਤ ਵਧੀਆ ਇੰਟਰਵਿਊ ਸੀ ਵੀਰ ਦੀ ਪਰ ਪੱਤਰਕਾਰ ਹਰ ਗੱਲ ਚ ਆਪਣਾ ਈ ਭਾਸ਼ਣ ਦੇਣ ਲੱਗ ਜਾਂਦਾ ਵਕੀਲ ਵੀਰ ਦੀ ਗੱਲ ਵੀ ਨੀ ਪੂਰੀ ਸੁਣਨ ਦਿੰਦਾ
Shi gal hai reporter apni he maari janda ga ll Puri nai hon denda
right
ਵੀਰੇ ਬੱਚੀ ਦੀ ਮਦਦ ਕਰ ਕੇ ਬਹੁਤ ਵੱਡਾ ਪੁੰਨ ਕੀਤਾ ਤੁਸੀਂ ਵਹਿਗੁਰੂ ਜੀ ਕਿਰਪਾ ਕਰੀਂ ਵੀਰ ਤੇ ਉਸ ਦੇ ਸਾਥੀਆਂ ਤੇ
ਬੱਚੀ ਦਾ ਪੁਨ ਤਾਰ ਗਿਆ ਤੁਹਾਨੂੰ ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ
a
@@deepkaur1863 hm
waheguru ji
Bilkul
ਵਾਹ ਉਹ ਵੀਰ ਬੱਚੀ ਦਾ ਨੀ ਸਾਥ ਦਿੱਤਾ ਤੁਸੀਂ ਉਸ ਦਿਨ ਤੋਂ ਆਪਣੀ ਕਿਸਮਤ ਸੁਨਹਿਰੀ ਅੱਖਰਾਂ ਵਿਚ ਲਿਖਤੀ ਅਸਲੀ ਪੰਜਾਬ ਸ਼ੇਰ ਹੋਣ ਦਾ ਫਰਜ਼ ਨਿਭਾਤਾ 🙏
Film vich sahi dakhai
😢
ਜਿਉਂਦੇ ਵਸਦੇ ਰਹੋ ਜੀ ਬੱਚੀ ਦੀ ਏਨੀ ਮੰਦਦ ਕਰਨ ਲਈ ਵੀਰ ਜੀ 👍
ਵੀਰ ਜੀ ਦੱਸਿਆ ਨਹੀਂ ਬੱਚੀ ਨੇ ਕਿਸ ਤਰ੍ਹਾਂ ਨਦੀ ੍ਰਪਾਰ ਕੀਤੀ ਦਿਸਿਆ ਨਹੀਂ ਇਕ ਮਾਂ ਦੀ ਮਮਤਾ ਨੂੰ ਬਚਾ ਕੇ ਬਹੁਤ ਪੁੰਨ ਖੱਟਣਾ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਤੁਸੀਂ ਬਹੁਤ ਹੀ ਪੁੰਨ ਖੱਟ ਆ ਗੱਲ ਸੁਣ ਕੇ ਰੂਹ ਕੰਬ ਉੱਠਦੀ ਆ
God blese u
Oh alag ho gaye c ohna nalo, fer pta ni ki baneya hou ohna da
Main ta khud hi bachi ware sochi jandi. Kida par kiti hou bachi ne nadi
ੲਿਸ ਤੇ ਫਿਲਮ ਬਣਾਉਣੀ ਚਾਹੀਦੀ ਹੈ ਤਾਂ ਕਿ ੲੇਜੰਟਾ ਰਾਹੀਂ ਜਾਣ ਵਾਲੇ ਲੋਕ ਸਾਵਧਾਨ ਹੋਣ।
Haigi a veer Donkey naa dii movie
@@MangalSingh-vg1ib movie name ki aa
@@rahulgupta-ei4mp (donki) search kro TH-cam te
@@Harjotsingh-mv4pb ji, Link hai DONKI film daa, plzzz
Amy virk di bni te hoi movie
ਬਹੁਤ ਪੁੰਨ ਦਾ ਕੰਮ ਕੀਤਾ ਵੀਰ ਤੁਸੀਂ,ਬੱਚੀ ਨੂੰ ਬਚਾ ਕੇ।ਵਾਹਿਗੁਰੂ ਥੋਨੂੰ ਚੜ੍ਹਦੀ ਕਲਾ ਚ ਰੱਖੇ।
ਜੁਗ ਜੁਗ ਜੀ ਵੀਰਾ,ਬੱਚੀ ਦੀ ਜ਼ਿੰਦਗੀ ਬਚੋਨ ਲਈ,ਪਰ ਬਹੁਤ ਦੁਖ ਭਰ ਹੈ ਸਾਰੀ ਗੱਲ ਬਾਤ,
ਬੰਦਾ ਮਿਹਨਤੀ ਹੋਣਾਂ ਚਾਹੀਦਾ ਆਪਨਾ ਦੇਸ ਵੀ ਬਹੁਤ ਅਮੀਰ ਆ ਭੁੱਖਾ ਨਹੀਂ ਮਰਦਾ ਬੰਦਾ ਮਿਹਨਤੀ ਹੋਣਾਂ ਚਾਹੀਦਾ ਹੋਰ ਵੀਰੇ ਵਾਹਿਗੁਰੂ ਮੇਹਰ ਕਰੇ ਸਭ ਤੇ
ਇਹਨੇ ਔਖੇ ਸਮੇਂ ਵਿੱਚ ਵੀਰ ਤੁਸੀ ਇਨਸਾਨੀਅਤ ਨੂੰ ਮੁੱਖ ਰੱਖ ਉਸਨੂੰ ਆਪਣੀ ਬੱਚੀ ਜਾਣ ਉਹ ਨਿੱਕੀ ਜਾਨ ਨੂੰ ਬਚਾ ਲਿਆ ,ਤੁਹਾਡੇ ਹੌਸਲੇ ਤੇ ਸੋਚ ਨੁੰ ਸਲਾਮ ਆ ਵੀਰੋ🙏🙏🙏🙏
Right keha veer meri vi majburi c m Portugal Di dunky lai c but by self bahut akha ho k ai c doo kudian hii c asi 😭🙏
)
0000000
Km in in
Oooòo
ਵੀਰੇ ਤੁਹਾਨੂੰ ਦਿਲ ਤੋਂ ਸਲੂਟ ਐ ਜੋ ਬਁਚੀ ਨੂੰ ਬਚਾ ਲਿਆ🙏🙏🙏🙏🙏🙏💓💓
ਬੱਚੀ ਦੀ ਬਹੁਤ ਹੈਲਪ ਕੀਤੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਬਖਸ਼ੇ
22ਜੀ ਬੱਚੀ ਵਾਲੀ ਗੱਲ ਸੇਵਾ ਨੇ ਸਾਰੇਆਂ ਨੂੰ ਬਚਾ ਲਿਆ ਜੀ ❤️❤️❤️❤️❤️❤️🙏🙏🙏🙏🙏🙏
ਬੇਟੀ ਦੀ ਜੋ ਤੁਸੀ ਮੱਦਦ ਕੀਤੀ ਇਹ ਪੰਜਾਬੀ ਹੁੰਦੇ ਨੇ ਰੰਬ ਤਹਾਨੂੰ ਹੋਰ ਵੀ ਆਸੀਸ ਕਰੇ👍👍👍
ਸ਼ੁਕਰ ਹੈ ਵਾਹਿਗੁਰੂ ਜੀ ਦਾ ਜਿਸਨੇ ਤੁਹਾਨੂੰ ਓਹੋ ਬੱਚੀ ਮਿਲਾਈ ਅਤੇ ਰੱਬ ਨੇ ਤੁਹਾਡੀ ਸਭ ਦੀ ਜਾਨ ਬਚਾਈ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਿਰਪਾ ਕਰਨਾ ਸਭਨਾ ਉੱਤੇ ਜੀ
😧😧😧
@@amandeepaman222 à
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜੋ ਤੂੰ ਤਕਦੀਰ ਵਿੱਚ ਲਿਖ ਦਿੱਤਾ ੴ ਤੇਰੀ ਕਿਰਪਾ ਨਾਲ ਲੇਖ ਬਦਲ ਜਾਂਦੇ ਹਨ
ਬਚੀ ਨੂੰ ਬਚਾਉਣ ਵਿਚ ਤੁਸੀ ਸਫਲ ਹੋੲਏ ਤੁਹਾਡਾ ਬੇੜਾਪਾਰ ਦਰਗਾ ਵਿਚ ਮਾਲਕ ਲਾਊ ਇਥੇ ਤੁਹਾਡੀ ਸਦਾ ਚੜਦੀ ਕਲਾ ਰਹੂ ਧਨਵਾਦ
ਧੰਨਵਾਦ ਸ਼ੁਕਰੀਆ ਵੀਰ ਜੀ ਉਸ ਬੇਟੀ ਦੀ ਦਿਲੋਂ ਮੱਦਤ ਕੀਤੀ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪਜੀ ਤੇ।
,,Ballu ਰਟੈਂਡਾ,,
ਇਹ ਵਿਡੀਓ ਵੇਖ ਕੇ ਸਿਖ ਵੀ ਮਿਲੀ ਤੇ ਨਾਲ ਹੀ ਆਪ ਦਾ ਧੰਨਵਾਦ ਜੀ
ਕੰਨਿਆ ਦੇਵੀ ਦਾ ਪੁੰਨ ਜਰੂਰ ਲੱਗੂ ਵੀਰੇ
Hnji hmm sahi aw
Sahi gl a bai g
@@harpalsingh1431 ¹111
Bot bada pon kita bai ne bachi di jaan bacha ke bai ne
Chngi soch
ਸਲਾਮ ਆ ਵੀਰ ਜੀ ਤੁਸੀ ਕੰਨਿਆ ਦੀ ਜਾਨ ਬਚਾ ਲਈ God Bless u
ਡੌਂਕੀ ਲਾਉਣ ਨਾਲੋਂ ਤਾਂ ਚੰਗਾ ਆ ਕਿਤੇ ਅਰਬ ਮੁਲਕ ਚ ਚਲੇ ਜਾਉ ਜਾਂ ਪੰਜਾਬ ਚ ਈ ਆਪਣਾ ਕੋਈ ਕੰਮ ਧੰਦਾ ਕਰ ਲਉ, ਚੰਗੀ ਕਿਸਮਤ ਆਲਾ ਪਹੁੰਚਦਾ ਆ ਡੌਂਕੀ ਰਾਹੀਂ ਆਪਣੇ ਟਿਕਾਣੇ ਤੇ ਇਦਾਂ ਦੇ ਰਿਸਕ ਨਾ ਲਵੋ, ਇਹ ਅਨਮੋਲ ਜ਼ਿੰਦਗੀ ਵਾਰ ਵਾਰ ਨਹੀਂ ਮਿਲਦੀ ਹਰ ਇੱਕ ਨੂੰ,,
ielts karke Canada yaa Europe chale jaao.
ਦਿਲ ਦਹਿਲ ਗਿਆ ਵੀਰ ਦੀ ਹੱਡਬੀਤੀ ਸੁਣ ਕੇ
Ryt 👍wmk 🙏
sahi kya bhai ma jcb chalona aaa dubai vich 50000 ram nal pa dina aaa ghar nala koi risk nai mara 70000 laga c ma helper vich aiya c hon sat aaa kam baki apna punjabi nai samj da 35 35 lakh la ka mul de moot chun da aaa eitha aajo bhai njara aaa 😊😊😊
ਵੀਰ ਜੀ, ਤੁਹਾਨੂੰ,ਦਿਲ ਤੋਂ ਸਿਲੂਟ, ਬਿੱਟੂ ਮਾਫੀਆ ਬਾਜ਼, ਵੱਲੋਂ, ਇਸ਼ਟ ਐਂਡ ਈ, ਤੋਂ,ਸਿਲੂਟ, ਵੀਰ ਜੀ ਧੰਨਵਾਦ ਜੀ
ਜਿਸ ਦੀ ਸੋਚ ਚੰਗੀ ਜਾ ਨੇਕੀ ਉਹੀ ਡੋਕੀ ਲੋਣ ਵਾਲੇ ਵਾਪਸੀ ਪਰਤੇ ਹਮੇਸ਼ਾ ਆਪਣੇ ਬਾਰੇ ਨਾ ਸੋਚ ਦੂਜਿਆਂ ਲਈ ਸੋਚਿਆ ਆਪ ਨੂੰ ਫਲ ਮਿਲਦਾ ਹੀ ਹੈ
ਪੱਤਰਕਾਰ ਵੀਰ ਹੋਰ ਕੰਮ ਕਰਲਾ ਕੋਈ ਤੇਰੇ ਵੱਸ ਦੀ ਗੱਲ ਨੀ
ਵਕੀਲ ਵੀਰ ਸਲੂਟ ਆ ਤੈਨੂੰ.....
shi kea 🤣🤣🤣🤣
Bhot hi amazing story hai.. Duniya m koi naturally dukhi h aur kayi log khud dukho ko bulawa dete hai..😣
Der aaye durusat..
KRY KRAYE AaAp Mans k khus nhi hai hath,🙏🏼🙏🏼
ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ।ਪੰਜਾਬੀਆਂ ਦਾ ਸਿਰ ਉੱਚਾ ਕੀਤਾ ਹੈ ।ਤੁਹਾਡੇ ਕੋਲੋਂ ਵਾਹਿਗੁਰੂ ਜੀ ਨੇ ਬਹੁਤ ਵੱਡੀ ਸੇਵਾ ਲਈ ਹੈ।ਵੱਡਾ ਪੁੰਨ ਖਟਿਆ ਹੈ ।ਸ਼ਾਬਾਸ਼ ਵੀਰ ਤੇਰੇ ।ਵਾਹਿਗੁਰੂ ਦਾ ਧੰਨਵਾਦ ਕਰਦਾ ਰਹੀਂ ।
Jis reporter de karke sanu aje es veer dii story pta lagi lok ohnu hi galat bol rahe a... Very nyc interview bro aje thode karke eh story sade tak paunchi good job 🙏🙏
33:50 ta dekh vr. Oo apne dukh phari story das raha reporter da hassa nikl raha
ਪੰਜਾਬੀ 22, ਜੀ,ਜਾਨ ਬਚਾਉਣ ਲਈ, ਹਮੇਸ਼ਾ, ਤੋਂ ਤਿਆਰ,ਹੀ ਰਹਿੰਦੇ ਨੇ, ਦਿਨ ਹੋਵੇ ਚ,ਰਾਤ, ਮੌਤ ਹੋਵੇ,ਚਾ,ਖੜਾਕ ❤❤❤ਦਿਲ ਤੋਂ,ਸਿਲੂਟ
ਮੈ ਇਕ ਇੰਟਰਵਿਊ ਦੇਖੀ ਸੀ "ਮੋਤ ਦਾ ਰੇਗਿਸਤਾਨ"
ਉਸ ਇੰਟਰਵਿਊ ਵਿੱਚ ਵੀ ਪੱਤਰਕਾਰ ਖੁਦ ਜਿਆਦਾ ਬੋਲਦਾ ਦੂਸਰੇ ਵੀਰ ਦੀ ਗੱਲ ਹੀ ਨਹੀ ਸੁਣਦਾ
ਇਹਦਾ ਵੀ ਉਹੀ ਹਾਲ ਏ
pki gal aa bai meinu v eho lgya
bai ji k tohade kol link hega ta de deo moat da registaan inrerviw da bhaji
Main v vekhi jo story das riha o roo riha c interview wala gal karda husda c
Sahi gal aa bro reporter sachi pagal ohnu bolan de tu apna hi randi rona lai k beh geya vich
Rohit JW veere sarch krla mout da registan
ਦੋ ਨੰਬਰ ਰਾਹੀਂ ਨਾਂ ਜਾਵੇ ਕਿਸੇ ਵੀ ਦੇਸ । ਪੈਸਾ ਵੀ ਚਲਿਅਾ ਜਾਂਦੈ । ਤੇ ਪੁੱਤਰ ਵੀ ਗੁਅਾ ਲੈਂਦੇ ਨੇਂ ਮਾਪੇ । ਪੰਜਾਬ ਵਿੱਚ ਹੀ ਭਰਾਵੋ ਛੋਟਾ ਛੋਟਾ ਮੋਟਾ ਕੰਮ ਕਰ ਲਵੋ।
y kai war lok jandea 1 nmber ch a agent bund mra lendea a 3 nmbr ch bheaj dendea a
@@vindasaini9711 contact krleo bhejdage 1 num ch v
@@surjitkhaira8490 ਵੀਰ ਜੀ ਆਪਣਾਂ ਨੰਬਰ ਦਿੳ ਪਲੀਜ
@@ਟ੍ਰੰਪਦੀਕਵੀਨਟ੍ਰੰਪਦੀਕਵੀਨ 8968540911 whatspp me
ਬਹੁਤ ਦਲੇਰ ਭਲਵਾਨ ਜੀ 👍🏻
Maza aa gya jdo veer ne daseya ke punjabi meeh ch punjabi khade dekh ke help lai khadeya. Pata nahi kon hovega but.. Bahar de desha ch ewe unknown Punjabi di help karan wale punjabi veera da koti koti dhanwaad. Rabb ohna nu chadhdi kala health wealth money honey joo naam khushiyaan tarakiya dewe
ਬਾਹਰ ਜਾਂਣ ਦੀ ਲੋੜ ਨਹੀਂ ਪੈਂਦੀ ਜੇਕਰ ਸਰਕਾਰਾਂ ਵਦੀਆ ਹੋਣ
ਪੰਜਾਬੀਆਂ ਨਾਲੋਂ ਭੲੀੲੇ ਵਧੀਆ ਨੇ ਜਿਹੜੇ ਕੌੲੀ ਡੌਕੀ ਨਹੀ ਲਾਉਦੇ ੲਿੱਕ ਲਫਾਫਾ ਲੈਕੇ ਆਉਂਦੇ ਨੇ ਰੇਲ ਗੱਡੀ ਵਿੱਚ ਲੁਧਿਆਣੇ ਵਾਲੇ ਰੇਲਵੇ ਸਟੇਸ਼ਨ ਤੇ ਉਤਰਦੇ ਨੇ , ਪੰਜਾ ਸੱਤਾ ਸਾਲਾਂ ਵਿੱਚ ਕੌਠੀ ਪਾ ਲੈਦੇ ਨੇ ਪੰਜਾਬ ਵਿੱਚ ਮੇਹਨਤ ਕਰਕੇ, ਅਗਲੇ ਰਾਜ ਕਰਦੇ ਨੇ ਪੰਜਾਬ ਵਿੱਚ
ਭਾਜੀ ਬਿਲਕੁਲ ਠੀਕ ਕਿਹਾ,ਜਲੰਧਰ ਇਕ ਭਈਆ ਬਿਹਾਰੀ ਹੈ ਉਹ 20 ਸਾਲ ਪਹਿਲਾਂ ਆਇਆ ਸੀ ਪੱਥਰ ਲਾਉਣ ਦਾ ਕੰਮ ਕਰਦਾ ਸੀ ਬਾਦ ਵਿਚ ਠੇਕੇਦਾਰ ਬਣ ਗਿਆ 20 ਵਿਚ ਉਸਨੇ ਇਕ ਕੋਠੀ ਪਾਈ ਕੋਈ 8 ਕਰੋੜ ਰੁਪਿਆ ਲਗਾਇਆ ਫਿਰ ਤਿੰਨ ਕਰੋੜ ਦੀ ਗੱਡੀ ਲਈ ਇਹ ਟੀ ਵੀ ਤੇ ਦਿਖਾਇਆ ਸੀ ਆਹ ਸਾਡੇ ਕਿਹੜੇ ਪਾਪੜ ਵੇਲਦੇ ਹਨ ਬਾਹਰ ਜਾਣ ਕਿੱਲਾ ਠੁੱਕਿਆ ਹੈ ਮਰਨਾ ਕਬੂਲ ਹੈ ਪੰਜਾਬ ਵਿਚ ਕੰਮ ਨਹੀਂ ਕਰਨਾ ਬੇਅਕਲ ਨਹੀ ਤਾਂ ਹੋਰ ਕੀ ਹੈ
Veere ahh gal teri dil nu lagdi aa 💯 sahi gal khi aa tusi eh sachai aa jo tusi khi aa apne ta bahye kamjab ne kothya kara sab kuj aglya kol apne loka ne bahar jana bus
ਸਹੀ ਕਿਹਾ ਬਾਈ ਜੀ ਪਤਾ ਨਹੀਂ ਮਾਲਕੀ ਛੱਡ ਕੇ ਗੁਲਾਮੀ ਨੂੰ ਕਿਉਂ ਕਬੂਲ ਕਰ ਲਿਆ ਸਾਡੇ ਵਾਲਿਆਂ ਨੇ! ਕੌਣ ਸਿਆਣਾ ਕਹੇਗਾ ਸਾਨੂੰ, ਉਹ ਕਹਿੰਦੇ ਹਨ ਜਿਵੇਂ ਕਿ ਇੱਕ ਕਮਲਾ ਸਮਝਾਵੇ ਵਿਹੜਾ ਜੇ ਵਿਹੜਾ ਕਮਲਾ ਸਮਝਾਵੇ ਕਿਹੜਾ ਰੱਬ ਰਾਖਾ 🙏
Hanji
ਵੀਰ ਗੱਲ ਤੁਸੀ ਬਿਲਕੁਲ ਸਹੀ ਕਹੀ ਆ ਪਰ ਤੁਹਾਨੂੰ ਪਤਾ ਹੀ ਆ ਸਾਡੇ ਪੰਜਾਬੀਆਂ ਵਿੱਚ ਇੱਕ ਭੇਡ ਚਾਲ ਬਣੀ ਹੋਈ ਆ ਕਿਸੇ ਦੇ ਪਿੱਛੇ ਲੱਗਣ ਦੀ ਆਪਣੇ ਘਰਦਿਆਂ ਨੂੰ ਕਹਿੰਦੇ ਆ ਉਹਨਾਂ ਦਾ ਮੁੰਡਾ ਅਮਰੀਕਾ ਗਿਆ ਉਹਨਾਂ ਦਾ ਮੁੰਡਾ ਐਥੇ ਗਿਆ ਉਹਨਾਂ ਦਾ ਮੁੰਡਾ ਓਥੇ ਗਿਆ ਬੱਸ ਮੈਨੂੰ ਜਿੱਦਾ ਮਰਜੀ ਕਰਕੇ ਬਾਹਰ ਭੇਜੋ ਮੈਂ ਐਥੇ ਕੰਮ ਨੀ ਕਰਨਾ ਜਿਨ੍ਹਾਂ ਦੀ ਕਿਸਮਤ ਚੰਗੀ ਹੁੰਦੀ ਆ ਉਹ ਤਾਂ ਪੁਹੰਚ ਜਾਂਦੇ ਆ ਪਰ ਜਿਹਨਾਂ ਬਚਾਰਿਆ ਦੀ ਕਿਸਮਤ ਸਾਥ ਨਹੀਂ ਦਿੰਦੀ ਉਹ ਜੰਗਲਾਂ ਵਿੱਚ ਹੀ ਮਰ ਮੁੱਕ ਜਾਂਦੇ ਆ
ਬਾਬਾ ਸਭ ਦਾ ਭਲਾ ਕਰੇ
ਬਾਈ ਤੁਹਾਡੀਆਂ ਤਾਂ 21 ਕੁਲਾ ਤਰ ਜਾਣੀਆਂ ਨੇ ਚਾਰਾ ਪੰਜਾਂ ਦੀਆਂ ਜਿਹੜੀ ਕੁੜੀ ਤੁਸਾਂ ਬਚਾ ਲਈ
Donkey means. .??????????
See w
Illegally jna hunda donkey da matlab
@@jaspalsinghmaster5686 donkey nhi veer ਡੋਂਗੀ। ਬੋਟ ਟਾਈਪ ਹੁੰਦੀ ਜੀਹਦੇ ਚ ਬੈਠ ਕੇ ਦੋ ਨੰਬਰ ਚ ਬਾਹਰ ਜਾਂਦੇ ਲੋਕ ਵੀਚਾਰੇ।
@@jaspalsinghmaster5686 O
Powwo
H
ਸਹੀ ਗੱਲ ਵੀਰ ਦੀ ਵਾਹਿਗੁਰੂ ਜੀ ਮੇਹਰ ਕਰੇ
Heart touching interview, God bless Amrit Singh ji and his team and also Vakil ji for speaking truth in detail.
Brave punjabi veer ਅਸਲੀ Guru de sikhaya hai dukhi ਦੀ ਢਾਲ ਬਣਨਾ,ਇਸ ਨਿਸ਼ਕਾਮ ਜਾਨ ਤਲੀ ਤੇ ਰਖ ਕੇ ਸੇਵਾ ਨੇ ਮੁਲਾਕਾਤ ਕਰਵਾਈ, ਵੀਰੋ! ਰਾਖਸ਼ੀ ਬਿਰਤੀ ਏਜੰਟਾਂ ਦੇ ਸ਼ਿਕੰਜੇ ਤੋ ਬਚੋ
ਵੀਰੇ ਰੋਣ ਤਾਂ ਸਾਡ ਵੀ ਆ ਗਿਆ ਬਹੁਤ ਦੁਖ ਭਰੀ ਕਹਾਣੀ ਐ ਕੰਨਿਆ ਦੋਵੀ ਨੇ ਬਚਾ ਲੲਏ
Fuduu aaa by ji lookkk..... Punjabi daaa koi mukablaa aa dasoo
Good 22g
ਚੈਨਲਾਂ ਵਾਲਿਆਂ ਨੂੰ ਚਾਹੀਦਾ ਹੈ ਪੱਤਰਕਾਰਾਂ ਨੂੰ ਚੰਗੀ ਸਿਖਲਾਈ ਦੇ ਕੇ ਇੰਟਰਵਿਊ ਲੈਣ ਭੇਜਿਆ ਕਰਨ,
🤣
22 g tusi India de hoka Bangladeshi kudi Di madad Kar k Punjabian
da Nam Roshan kita 👏👏
CANADA DE DONKY LAOO
K rani small betti di sewa na your barri par kitte bless you god 🙏🙏💛💛💛💛🙏💛💛🙏🙏💛💛🙏🙏🙏🙏🙏🙏🙏🙏🙏🌹💐🌹💐🌹💐🌹💐🌹💐🌹💐🌹💐🌹💐🌹💐🌹💐💓💚♥️❤️♥️💚💓❤️♥️💚💓💓💚♥️❤️💓💚❤️❤️💓💚♥️❤️💓💚♥️❤️
😍😍😍😍😍🥰😘😘🥰🥰🥰😍😍😍🥰🥰😘😘🥰🥰🥰😍🥰🥰😘😘😘😘🥰🥰🥰🥰🥰🥰🥰🥰🥰😘😘😘
ਮਾੜੀਆਂ ਨੀਤੀਆਂ ਸਰਕਾਰਾਂ ਦੀਆਂ ਨੇ ਬੁਰਾ ਹਾਲ ਕਰ ਦਿੱਤਾ ਦੇਸ਼ ਦਾ ਵਾਹਿਗੁਰੂ ਜੀ ਮਿਹਰ ਕਰੀਂ ਮੇਰੇ ਦੇਸ਼ ਉੱਪਰ।
ਵੀਰ ਨੂੰ ਹਮੇਸ਼ਾ ਰੱਬਾ ਚੜ੍ਹਦੀ ਕਲਾ ਵਿਚ ਰੱਖੀਂ 🙏🙏
Juinivynio
L
Hun es veer di family da sari life khush rahogi rab Mehar kare hard work kita god bless u
ਜੇ ਪੰਜਾਬ ਦੀ ਵਾਗਡੋਰ ਸਹੀ ਹਥਾ ਚ ਹੁਦਾ ਰੁਜਗਾਰ ਹੁਦਾ ਕਿਓ ਜਾਂਦੇ ਵੀਚਾਰੇ ਆਪਣਾ ਘਰ ਛਡਕੇ
Veere salute aa tenu .ik bachi di jindgi bachai tusi. Punjabi da dil 🙏🙏🙏🙏🙏.I have no words emotional story
Paji ma Doaba company ch driver a tuhade ਪਿੰਡ ਵੱਲ ਜਾਂਦੇ ਆ tuhade video deakh ke bahut feel ਹੋਇਆ parmatma ਭਲਾ ਕਰੇ jhere donkhe rahee jande a
ਪਤਰਕਾਰ ਨੂੰ ਬਿਲਕੁਲ ਵੀ ਸਮਝ ਨਹੀਂ ਪਤਰਕਾਰੀ ਦੀ ਤੇ ਵੀਰ ਨੂੰ ਦਿਲੋਂ ਸਲੂਟ ਹੈ ਜਿਹੜਾ ਬੱਚੀ ਨੂੰ ਨਵੀਂ ਦੁਨੀਆਂ ਦਿਖਾਉਣ ਲਈ
ਵੀਰੇ ਤੁਹਾਨੂੰ ਬੱਚੀ ਦਾ ਪੁੰਨ ਤਾਰ ਗਿਆ
Right😊
Right
Bchya ch rab da rup hunda...🙏🙏
@@harbhajanram786 ਚ
@@gabbrsingh9300 just listened to Veer jhee's story. Very sad pajhi. What we have to do to have better life. Most People don't appreciate it how lucky they have been able to get to a country without any struggle
ਵੀਰ ਕੁੜੀ ਦਾ ਪੁੰਨ ਨੇ ਤਾਰਤਾ ਤੁਹਾਨੁੰ
ਪੱਤਰਕਾਰ ਵੀਰ ਵਿੱਚ ਵਿੱਚ ਹੱਸਣ ਦੀ ਸਮਾਇਲ ਕਿਹੜੀ ਗੱਲ ਤੋਂ ਦਿੰਦਾ ! ਕਮਾਲ ਆ ਮਿੱਤਰਾਂ ! ਕੋਈ ਚੁਟਕਲਾ ਨੀ ਏ
ਇਹ ਸਪੇਨ ਦਾ ਸਭ ਤੋਂ ਕੂਸਾ ਬੰਦਾ ਆ
@@ghotra9557 oh kiven bai
ਹਰ ਇੱਕ ਦੀ ਆਪਣੀ ਕਿਸਮਤ ਹੁੰਦੀ ਆ
ਪਰਮਾਤਮਾ ਸਭ ਦਾ ਭਲਾ ਕਰਵਾਵੀ
ਬਾਈ ਤੁਸੀਂ ਗੱਲ ਕੀਤੀ ਗੁਰੂ ਘਰ ਰਖਦੇ ਨੇ ਬੁਰੇ ਵਕਤ ਵਿੱਚ।ਬਾਈ ਅਸੀਂ ਗੱਏ ਸੀ ਇਟਲੀ ਗੁਰੂ ਘਰ।ਖਾਲਿਸਤਾਨੀ ਸਿੰਘਾਂ ਦਾ ਗੁਰੂ ਘਰ ਸੀ।ਰਖਣਾ ਤਾਂ ਦੂਰ ਦੀ ਗੱਲ ਹੈ।ਰਾਤ ਨੂੰ ਰੋਟੀ ਤੱਕ ਨਹੀਂ ਪੁੱਛੀ।ਰਾਤ ਨੂੰ ਮੀਹ ਪੈਂਦੇ ਵਿੱਚ ਜਵਾਬ ਦੇ ਦਿੱਤਾ ਗੁਰੂ ਘਰ ਵਾਲਿਆਂ ਨੇ।ਸੜਕ ਤੇ ਰਾਤ ਕਟੀ ਅਸੀਂ।ਸਿੱਖ ਕੌਮ ਹੁਣ ਫੁਕਰੀ ਤੇ ਦਲਾਲ ਕੌਮ ਬਣਕੇ ਰਹਿ ਗੱਈ।ਅਸੀਂ ਕਿਹਕੇ ਆਏ ਸੀ ਉਹਨਾਂ ਨੂੰ, ਕੀ ਇਹ ਆਖਰੀ ਦਿਨ ਸਾਡਾ ਸਿੱਖੀ ਵਿੱਚ।ਅੱਜ ਤੋ ਬਾਅਦ ਕੋਈ ਗੁਰੂ ਘਰ ਨਹੀਂ ਜਾਉਗਾ।ਫੇਰ ਅਸੀਂ ਸਾਰਿਆਂ ਨੇ ਕੇਸ ਕਟਾਤੇ ਸੀ।ਪੰਜਾਬ ਵਿੱਚ ਵੀ ਸਾਡੇ ਨਾਲ ਸਰਕਾਰਾਂ ਨੇ ਧੱਕਾ ਕੀਤਾ।ਉਦੋਂ ਵੀ ਕੋਈ ਨਹੀਂ ਖੜਾ ਹੋਇਆ ਸਾਡੇ ਨਾਲ।ਕੀ ਤੁਸੀਂ ਖਾਲਿਸਤਾਨੀ ਹੋ।ਜੇ ਧੋਡੇ ਨਾਲ ਖੜੇ ਤਾਂ ਪੁਲਿਸ ਨੇ ਸਾਨੂੰ ਵੀ ਟੰਗ ਦੇਣਾ।ਤੇ ਨਾ ਬਾਹਰ ਵਸਦੇ ਖਾਲਿਸਤਾਨੀ ਇਟਲੀ ਵਿੱਚ ਖੜੇ ਸਾਡੇ ਨਾਲ।ਆਹ ਬਾਹਰ ਵਾਲੇ ਸਿਰਫ ਫੇਸਬੁੱਕ ਤੇ ਭੋਂਕਣ ਜੋਗੇ ਨੇ।ਐਨਾ ਵੇਖ ਲਿਆ।ਕੀ ਆਪਣੀ ਜ਼ਿੰਦਗੀ ਬਾਰੇ ਸੋਚੋ।ਜਿਨ੍ਹਾਂ ਕੌਮ ਪਿਛੇ ਕੁਰਬਾਨੀਆਂ ਦਿੱਤੀਆਂ।ਉਹਨਾਂ ਦੇ ਘਰ ਤੇ ਜਿੰਦਗੀ ਦੋਹੇ ਉਜੜ ਗੱਈਆ
Humble request to channel that find experienced reporter . Eis reporter veer ne te ਖੋਤਾ ਈ ਖੂਹ ਚ ਪਾਇਆ
Right
Right👍
ਜਿੰਦਾਬਾਦ ਰਹਿੰਣ ਸਦਾ ਯਾਰੀਆ।
Amrik paji bhut nice person hn always help karde hn loka di spain ch meri v paji huna bhut help kitti a bina kise gl pushn tu loka di corona ch bhut help kitti paji huna har insan di har religion di koi nhi dekhia gora ja indian ja negro waheguru baba g kirpa krn veer amrik singh spain 🇪🇸 tai love u paji hmesha khush rakhn baba g thanu@amrik singh spain
ਪੱਤਰਕਾਰ ਵੀਰ ਜੀ ਗੁੱਸਾ ਨਾ ਕਰਿਓ ਤੁਸੀਂ ਵੀਰ ਨੂੰ ਹਮੇਸ਼ਾ ਜਰੂਰੀ ਗੱਲ ਕਰਦੇ ਨੂੰ ਟੋਕਿਆ ਅੱਗੋ ਅਗਲੇ ਬੰਦੇ ਨੂੰ ਵੀ ਗੱਲ ਭੁੱਲ ਜਾਂਦੀ ਹੈ ਫਿਰ ਕੀ ਫਾਇਦਾ ਇੰਟਰਵਿਊ ਕਰਨ ਦਾ ਜਦ ਅਗਲੇ ਦੀ ਪੂਰੀ ਗੱਲ ਈ ਨੀਂ ਸੁਣਨੀ, ਕ੍ਰਿਪਾ ਕਰਕੇ ਅੱਗੇ ਤੋਂ ਖਿਆਲ ਰੱਖੋ ਜਰੂਰ।
Bilkul sahi kiha patarkaar sahb story narrate karan waley nu Sun lao pehlan , jekar tusi sab kuch dasna fir interview na karo.Puri story di aisi tesi fer diti tusi, aapni foorage len layi.
ਟੁੱਚੜ ਪੱਤਰਕਾਰ
@@sushill74❤❤❤
😅😢
Sshi a
17.47 ਜਦੋ ਵੀਰ ਨੇ ਰੁਕਣ ਦੀ ਗੱਲ ਕੀਤੀ
ਰੌਡ ਤੇ ਟਰੱਕ ਰਕ ਹੌਲੀ ਹੋ ਜਾਂਦਾ ਕੁਦਰਤ ਕੁਝ
ਸੰਕੇਤ ਦਿਦੀ ਹੈੴ ਦੀ ਕਿਰਪਾ ਨਾਲ ਸਮਝ
ਪੈਂਦੀ ਹੈ
ਬਿਲਕੁੱਲ ਸਹੀ ਗੱਲ ਅਾ ਮੈ ਵੀ ਲਾਕੇ ਗਿਆ ਯੂਰਪ ਨੂੰ ਜੰਗਲਾਂ ਰਾਹੀਂ donkey 2019 ਚ ਬਹੁਤਾ ਮੁਸਕਲਾਂ ਕਟੀਆਂ
ਪੱਤਰਕਾਰ ਭਰਾ ਜਦੋਂ ਅਗਲਾ ਬੋਲੀ ਜਾਂਦਾ ਤਾਂ ਉਹਨੂੰ ਬੋਲ ਲੈਣ ਦਿਉ ਆਪਣਾ ਘੋੜਾ ਨਾ ਭਜਾਇਆ ਕਰੋ😐😐ਜਦੋ ਅਗਲਾ ਚੁੱਪ ਹੋ ਜੇ ਫੇਰ ਆਪ ਬੋਲੋ,,
ryt
Right veer ji bara bolda va😂😂😂😂
ਸਹੀ ਗੱਲ ਆ ਯਰ ਫਿਰ ਅਗਲੇ ਨੂੰ ਵੀ ਭੁਲ ਜਾਂਦਾ ਕੇ ਮੈ ਕਹਿੜੀ ਗੱਲ ਤੇ ਸੀ
sahi gal aa bhraa. agla gal ds reha vich boli jaa reha bai..vich ni bolna chahida video v bht lmmi ho jndi..
Sahi keha veer udai bole jnda vich ya ta ap e bol lave
ਵਾਹਿਗੁਰੂ ਜੀ ਮੇਹਰ ਕਰਨੀ ਕੁੜੀ ਦੀ ਮੱਦਦ ਕਰਨ ਵਾਲੇ ਵੀਰਾਂ ਤੇ ਵਾਹਿਗੁਰੂ ਜੀ
ਟ
ਪ੍ਰਮਾਤਮਾ ਭਲਾ ਕਰੀ ਜੋ ਜੰਗਲਾ ਵਿੱਚ ਰੁਲੇ ਫਿਰਦੇ
Eh aa asli hero jinna na bina jaan pehchaan os bachi nu chukkeya,, jis de dil ch dya osdi parmatma sda rakheya krda
ਮੇਰਾ ਪੁਤ ਵੀ ਜਰਮਨ ਜਾਣ ਦੇ ਚਕਰ ਚ ਜਾਨ ਗੁਅਾ ਬੈਠਾ ਅਸੀ ਹੁਣ ਤੜਫਕੇ ਜਿਦਗੀ ਜੀ ਰਹੇਅਾ ਮੇਰਾ ਵੀ ਜੀਵਨ ਸੀ
Main u putt bana lavo g
Waheguru ji tuhanu bhana manann da honsla bakshe. Sarbat da bhala karri baba nanka🙏
Waheguru mehar kran
Waheguru Nanak mehar krn
Waheguru g mehar kra g
ਜਿਥੋਂ ਜਿਥੋਂ ਕਿਸਮਤ ਚ ਲਿਖਿਆ ਦਾਣਾ ਚੁਗਣਾ ਪੈਦਾ ਵੀਰ
Sahi kea vir
ਮੇਰੇ ਹੱਥੀਂ ਛਾਲੇ ਪਏ ਮਜ਼ਦੂਰੀ ਨਾਲ ।
ਫਿਰ ਵੀ ਨਹੀਉਂ ਭਰਿਆ ਛੰਨਾਂ ਚੂਰੀ ਨਾਲ ।
ਖੁਸ਼ੀਆਂ ਨਾਲ ਨਹੀਂ ਛੱਡੀ ਆਪਣੀ ਜੰਮਣ-ਭੋਂ,
ਤੇਰੇ ਸ਼ਹਿਰ 'ਚ ਆਇਆ ਵਾਂ ਮਜ਼ਬੂਰੀ ਨਾਲ ।
8 10 ਲੱਖ ਚ ਵਧੀਆ ਦੇਸ਼ ਦਾ ਕੰਮ ਬਣਦਾ , 70 80 ਹਜ਼ਾਰ ਤਨਖਾਹ ਵੀ ਬਣਦੀ ਏ , ਲਾਲਚ ਤੇ ਆਪਣੇ ਲੋਕਾ ਚ ਵਾਂ ਜੌ ਸਿੱਧਾ ਅਮਰੀਕਾ ਜਾਣਾ ਚੋਹਦੇ ਨੇ , ਕੁਝ ਲੋਕਾ ਨੇ ਆਪਣੇ ਬੱਚੇ ਮਾਰਤੇ ਜਗਲਾ ਚ ਜਮੀਰ ਮਰਗੀ ਏ ਸ਼ਰਮ ਕਰੋ ਬਚਿਆ ਵਾਸਤੇ ਬੰਦਾ ਕਰਦਾ ਤੇ ਕੁਝ ਲੋਕ ਬੱਚੇ ਮਾਰ ਗਏ , 10 ਲੱਖ ਚ ਵਧੀਆ ਦੇਸਾਂ ਚ ਕੰਮ ਬਣ ਜਾਂਦਾ ਮੈਂ ਵੀ 1 ਲੱਖ ਤਨਖਾਹ ਲੈ ਰਿਹਾ ਵਧੀਆ ਦੇਸ ਨੇ , ਆਪਣੇ ਲੋਕਾ ਦਾ ਲਾਲਚ ਖਤਮ ਨਹੀਂ ਹੁੰਦਾ
ਸਲੂਟ ਏ ਵੀਰ ਤੇਨੂੰ ਬੱਚੀ ਦੀ ਜਾਨ ਬਚਾਈ ਦਿਲੋ ਸਲੂਟ ਏ ਵੀਰੇ 🙏🙏🙏🙏
Hasde vasde raho veer ji tuc bachi nu bacha k bohht vadia kita
"Adyaun wadh jawan punjab di kha giya jungle panama" 😭😭😭 aj Ranjit singh da sanjha Punjab honda te koi punjabi is haal ich pardes ich na marda. Love from lehnda punjab 🇵🇰
ਵੀਰ ਦੀ ਬੜੀ ਦਰਦ ਭਰੀ ਦਾਸਤਾਂ ਹੈ ਪਰ ਪਤਰਕਾਰ ਵੀਰ ਨੇਂ ਵੀ ਚੋਂ ਆਵਦੀ ਪਸ਼ਤੋ ਮਾਰ ਮਾਰਕੇ ਵੀਰ ਦੀ ਗੱਲਬਾਤ ਦਾ ਜਲੂਸ ਕੱਢਤਾ।
Hor yarr bai
right
ਤੁਸੀਂ ਮਾਸੂਮ ਬੱਚੀ ਦੀ ਮੱਦਦ ਕੀਤੀ ਕਰਕੇ ਵਾਹਿਗੁਰੂ ਜੀ ਨੇ ਤੁਹਾਡੀ ਮੱਦਦ ਕੀਤੀ । ਬਾਕੀ ਵੀਰ ਜੀ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਬਾਤ ਦੱਸ ਰਿਹਾ ਹੋਵੇ ਤਾ ਵਿਚਕਾਰ ਰੋਕਿਆ ਨਾ ਕਰੋ ,ਓਸ ਨੂੰ ਆਪਣੀ ਸਾਰੀ ਗੱਲ ਪੂਰੀ ਕਰਨ ਦਿਆ ਕਰੋ । ਧੰਨਵਾਦ
Vir nu salute aa bakeel vir nu,,,Apna loka vich bhed chaal bohut aa,,kuj k comment krn wala neh paterkaar nu galt bola pya,,picha lgg k sara hii lgg gya,,mainu ni lgda interview krn vich koi kammi c,,good job reporter vir,,natural interview kiti vir neh,,,start ch 5:00 -8:00 mint deh vickaar thoda interupt jrur kita,,baki vdia kiti interview
ਅਸੀਂ ਵੀ ਡੌਂਕੀ ਲਾ ਕੇ ਹੀ ਆਏ ਸੀ 1990 ਵਿੱਚ ਤੇ 1995 ਤੱਕ ਲੱਗਭਗ 16 ਵਾਰ ਡੌਕੀਆਂ ਲਾਈਆਂ। ਬੜਾ ਹੀ ਕੁੱਝ ਦੇਖਣ ਨੂੰ ਮਿਲਿਆ 1990 ਤੋਂ ਲੈਕੇ ਹੁਣ ਤੱਕ। ਪੂਰੀ ਫਿਲਮ ਬਣ ਸਕਦੀ ਹੈ ਮੇਰੀ ਕਹਾਣੀ ਉਪਰ
ਸਲਾਮ ਆ ਵੀਰਾ ਬੱਚੀ ਦੀ ਜਾਨ ਬਚਾਉਣ lye
ਬਾਕੀ ਸਾਥੀ ਤੇ ਛੋਟੀ ਬੱਚੀ ਦਾ ਕੀ ਬਣਿਆ ਬਾਈ ਜੀ ਉਹ ਤਾਂ ਦੱਸ ਦਿੰਦੇ
ਸੁਣ ਕੇ ਰੂਹ ਕੰਬ ਉੱਠਦੀ ਵੀਰ ਜੀ ।
Bhai apki bat karne ke tareeke se hi pata chala raha hai ke ap bohat ache our naik insan ho Allah pak apko mazeed lambhi our hidayat wali zindagi dy
ਵਾਹਿਗੁਰੂ ਸੁਣ ਕੇ ਲੂੰ ਕੰਢੇ ਖੜੇ ਹੁੰਦੇ ਸੁਣ ਕੇ। ਵੀਰੋ ਬਾਹਰ ਗੈਰ-ਕਾਨੂੰਨੀ ਤਰੀਕੇ ਨਾਲ ਨਾ ਜਾਓ। legal ਤਰੀਕੇ ਬੜੇ ਨੇ, ਇਕ ਜਿੰਦਗੀ ਦਿੱਤੀ ਰੱਬ ਨੇ ਇਹਦੀ ਕਦਰ ਕਰੋ। ਬਾਕੀ ਇਸ ਵੀਰ ਨੂੰ ਬਹੁਤ ਪੁੰਨ ਮਿਲੂ ਇਹਨੇ ਰੱਬ ਰੂਪ ਬੱਚੀ ਦੀ ਜਿੰਦਗੀ ਬਚਾਈ
Waheguru ji 🙏🏽🙏🏽🙏🏽🙏🏽🙏🏽
45lakh laun ton vdia aa ki tuc 15lakh laa k italy ajo pakke papers te jdo mrji jao india nazarey nal nd paiseya di gal kriye te india de 90hazar kite ni gye month de saare kharche kadd k baki mere highest 1lakh 30hazar v ne ikk manth de de 1lakh te pka aa nd auna v sidda aa flight vich babe kuj ni rakheya america risk nalo changa k apa europe aa jayie baki jihda jithe dil krda jao veere
ma vi Italy with Anna
bro tuhada no dao pleas....discus about italy
Manpreet ji apna no. Send kar sakda.
3510436661
Veer jo Dana pani likheya parmatma ne oh v chugna penda e
भाई जी से जर्मन यात्रा की स्टोरी सुन कर ऐसे लगा जैसे मैंने ही वो दुख सहा। भाई लोग अपने देश में ही इतना पैसा लग कर कोई काम कर लो क्यों विदेश जाने की इच्छा रखते हो
ਆ ਬੰਦਾ ਰੱਬ ਦਾ ਰੂਪ ਆ ਵੀਰ ਤੈਨੂੰ ਕੋਟਿ ਕੋਟਿ ਪ੍ਰਣਾਮ ਆ
eh hai guru saab di koum 💪🏻💪🏻💪🏻 bachi nu ni chadeya end tak salute pra 🙏🏻🙏🏻🙏🏻
Waheguru ji da shukar sada veer eni mehnat karke jarman paunch gaya
best part was saving the little girl, priceless gesture.
ਬੱਚੀ ਦੀ ਜਾਨ ਬਚਾਉਣ ਕਰਕੇ ਵਾਹਿਗੁਰੂ ਨੇ ਤੁਹਾਨੂੰ ਕੁੱਟ ਤੇ ਲੁੱਟ ਤੋਂ ਬਚਾਈ ਰੱਖਿਆ ਏ
ਵਾਹਿਗੁਰੂ ਜੀ ਭਲਾ ਕਰਨਾ
Good work bro 👍👍👍
ਵੀਰ ਰੀਪੋਰਟਰ ਸਾਹਬ ਆਪ ਹੀ ਦਸ ਦੋ ਸਾਰੀ ਕਹਾਣੀ 🤦♂️
Hahaha
ਵੀਰ ਜੀ agent ਦਾ ਨਾਂ ਦੱਸਿਆ ਕਰੋ ਤਾਂ ਕਿ ਲੋਕ ਬਚ ਸਕਣ🙏🏻
Sahi gal hai. Mai kadi v agent de baare info. Dende nahi dekhya kise nu v
Waheguru ji🙏🙏
ਵੀਰੇ ਪੱਤਰਕਾਰ ਗਲਤ ਨਹੀਂ ਗੱਲ ਇਹ ਹੈ ਕਿ ਜਹਿੜੀਆ ਗੱਲਾਂ ਕੈਮਰਾ ਔਨ ਹੋਣ ਤੋਂ ਪਹਿਲਾਂ ਕੀਤੀਆ ਉਹ ਯਾਦ ਕਰਾਉਂਦਾ ਤਾਹੀਂ ਪਹਿਲਾਂ ਬੋਲ ਪੈਂਦਾ
ਬਾਈ ਦੀ ਕਹਾਣੀ ਤਾਂ ਬਹੁੱਤ ਔਖੀ ਆ, ਪਰ ਪਤਰਕਾਰ ਨੂੰ ਸਵਾਲ ਨੀ ਕਰਨੇ ਔਂਦੇ। ਪਹਿਲਾ ਸਵਾਲ ਕਿੰਨੇ ਸੰਨ ਦੀ ਗੱਲ ਆ, ਏਦੇ ਵਿੱਚ ਪੰਜਾਬੀ ਕਿੰਨੇ ਸੀ। ਬੱਚੀ ਕਿੰਨੇ ਸਾਲ ਦੀ ਸੀ। ਹੋਰ ਵੀ ਬਹੁੱਤ..........